Post

ਮਾਂ ਦੇ ਕਤਲ ਦਾ ਇਲਜਾਮ ਕਦੇ ਆਪਣੀ ਰੂਹ ਤੋ ਨਹੀ ਮਿਟਾ ਸਕਦੀ……….ਮੈ ਮਨਹੂਸ

ਨਾਲ ਕੰਮ ਕਰਦੀ ਗੋਰੀ ਕੁੜੀ ਅੱਜ ਬਹੁਤ ਖੁਸ਼ ਸੀ,,ਮੈਨੂੰ ਦੋਵਾਂ ਬਾਹਾਂ ਚ ਘੁੱਟ ਕੇ ਕਹਿੰਦੀ ::ਯੂ ਅਰ ਮਾਈ ਲੱਕੀ ਚਾਰਮ,।।।ਮੈ ਸੁੰਨ ਹੋ ਗਈ ਸੀ ਇਹ ਸ਼ਬਦ ਸੁਣ ਕੇ।।।ਪੂਰੀ ਰਾਤ ਕੰਨਾਂ ਚ ਗੁੰਜਦੇ ਰਹੇ ਇਹ ਕੀ ਕਹਿ ਦਿੱਤਾ ਸੀ ਉਹਨੇ,ਮੇਰੇ ਜਨਮ ਤੋ ਪਹਿਲਾ ਮੇਰੀ ਮਾਂ ਤੇ ਬਾਪ ਚ ਕੁਝ ਅਣਬਣ ਸੀ। ਮਾਂ ਵਿਚਾਰੀ ਨੇ ਲੱਖ ਕੋਸ਼ਿਸ ਕੀਤੀ ਰਿਸ਼ਤਾ ਜੁੜਿਆ ਰਹੇ,,ਫਿਰ ਮੈ ਜੰਮ ਪਈ ਮਨਹੂਸ।।। ਹੁਣ ਸਹੁਰੇ ਘਰ ਨੂੰ ਜਾਣ ਦੇ ਰਾਹ ਬੰਦ ਸੀ ਮਾਂ ਲਈ।।ਸੁਣਿਆ ਮੇਰੇ ਪਿਓ ਦੀ ਪੀੜੀਆ ਚ ਕੋਈ ਕੁੜੀ ਨਹੀ ਸੀ।ਉਹ ਮੁੰਡਾ ਭਾਲਦਾ ਸੀ ਸਾਇਦ।।ਮੈ ਉਦੋ 8 ਕੁ ਮਹੀਨਿਆ ਦੀ ਸੀ ਜਦ ਮੇਰੀ ਮਾਂ ਚਲ ਵੱਸੀ ਸੀ।ਜਦ ਹੋਸ ਸੰਭਾਲੀ ਸੀ ਘਰ ਚ ਬੁੱਢੇ ਨਾਨਾ ਨਾਨੀ ਤੇ ਇਕ ਮਾਮਾ ਸੀ।।ਨਾਨੇ ਤੋ ਬਿਨਾ ਕੋਈ ਪਿਆਰ ਨਹੀ ਸੀ ਕਰਦਾ ਮੇਰਾ, ਐਵੀ ਵਾਧੂ ਜੀ ਸੀ ਮੈ….ਨਾਨੀ ਤਾਂ ਹੱਦ ਦੀ ਨਫਰਤ ਕਰਦੀ ਸੀ ਮੈਨੂੰ ਜਦੋ ਵੀ ਗੁੱਸੇ ਵਿਚ ਆਉਦੀ ਬੋਲਣ ਲੱਗਦੀ ਤੂੰ ਮੇਰੀ ਧੀ ਖਾ ਗਈ ਮਨਹੂਸੇ”’।।।।ਮੈਨੂੰ ਸਮਝ ਨਾ ਆਉਦੀ ਇਹਦੀ ਧੀ ਕੌਣ ਸੀ ਕਦੋ ਖਾਦੀ ਸੀ ਮੈਂ।।।।ਜਦੋ ਸਕੂਲ ਪੜਨ ਲੱਗੀ ਮਾਮਾ ਅਮਰੀਕਾ ਚਲਾ ਗਿਆ ਕਿੰਨਾ ਟਾਈਮ ਕੁਝ ਪਤਾ ਨਹੀ ਲੱਗਾ ਕਿਥੇ ਸੀ।ਹੁਣ ਨਾਨੀ ਵਿਹੜੇ ਚ ਬੈਠ ਉਚੀ ਆਵਾਜ ਚ ਵੈਣ ਪਾਉਂਦੀ ਮੈਨੂੰ ਗਾਲਾ ਕੱਢਦੀ ਤੂੰ ਖਾ ਗਈ ਮਨਹੂਸੇ ਸਾਰਾ ਘਰ ।।।।ਜੰਮਦੀ ਮਰ ਜਾਂਦੀ ।। ਕਦੇ ਕੋਈ ਗੁਆਢਣ ਆ ਕੇ ਕਹਿੰਦੀਰਬ ਮਲਕੀਤ ਨੂੰ ਓਲਾਦ ਦੇ ਦਿੰਦਾ ਘਰ ਵਸ ਜਾਂਦਾ ਆਹ ਪੱਥਰ ਮੱਥੇ ਮਾਰਿਆ।। ਨਾਨੀ ਫਿਰ ਸ਼ੁਰੂ ਹੋ ਜਾਂਦੀ, ਮੇਰਾ ਸਕੂਲ ਚ ਕਦੇ ਵੀ ਪੜਾਈ ਚ ਮਨ ਨਹੀ ਲੱਗਿਆ ਸੀ।ਬੜੀ ਢੀਠ ਸੀ ਮੈ ਬੜੇ ਛਿੱਤਰ ਖਾਂਦੀ ਘਰੋ ਵੀ ਸਕੂਲੋ ਵੀ। ਹਰ ਰੋਜ ਘਰੇ ਉਲਾਂਭਾ ਜਾਂਦਾ ਕਦੇ ਕਿਸੇ ਦੇ ਥੱਪੜ ਮਾਰਿਆ, ਕਦੇ ਰੋੜਾ, ਗਲੀ ਚ ਖੜੇ ਕਿਸੇ ਟਰੈਕਟਰ, ਕਾਰ ਨੂੰ ਝਰੀਟਾਂ ਮਾਰੀਆ, ਸੱਚੀ ਮੈਨੂੰ ਬੜਾ ਗੁਸਾ ਆਉਦਾ ਜਦੋ ਨਾਲ ਦੇ ਜਵਾਕਾ ਦੀਆ ਮਾਵਾਂ ਉਹਨਾ ਦਾ ਬਾਹਲਾ ਪਿਆਰ ਜਾ ਕਰਦੀਆ ।ਮੈਨੂੰ ਤਾਂ ਕਦੇ ਕਿਸੇ ਨੇ ਲਾਡ ਨਹੀ ਸੀ ਕੀਤਾ।।।। ਫਿਰ ਦੋ ਕੁ ਸਾਲਾ ਬਾਦ ਮੇਰਾ ਨਾਨਾ ਚਲ ਵੱਸਿਆ, ਇਸ ਦਾ ਇਲਜਾਮ ਵੀ ਮੇਰੇ ਸਿਰ।।।।ਦੋ ਕਤਲ ਪੈ ਗਏ ਸੀ ਹੁਣ ਮਨਹੂਸ ਦੇ ਸਿਰ ।ਨਾਨੀ ਕਹਿੰਦੀ ਰਹਿੰਦੀ ਜਿਦਣ ਦੀ ਜੰਮੀ ਆ ਕੁਝ ਚੰਗਾ ਨਹੀ ਹੋਇਆ।ਇਕ ਦਿਨ ਕਿਸੇ ਨਾਲ ਦੀ ਘਰ ਦੀ ਤੀਵੀ ਮੈਨੂੰ ਦੱਸਦੀ ਸੀ ਜਦ ਤੇਰੀ ਮਾਂ ਨੂੰ ਚੁਕ ਸਿਵਿਆ ਨੂੰ ਲਿਜਾਣ ਲੱਗੇ ਤੂੰ ਓਹਦੀ ਛਾਤੀ ਨੂੰ ਚਿੰਬੜੀ ਪਈ ਸੀ ਮਰੀ ਦਾ ਦੁੱਧ ਪੀ ਰਹੀ ਸੀ ।।ਮੈ ਮਸਾਂ ਚੱਕੀ।।।ੳਦੋ ਇਹ ਗੱਲਾਂ ਮੇਰੀ ਸਮਝ ਤੋ ਬਾਹਰ ਸੀ। ਇਕ ਦਿਨ ਸਾਡੇ ਘਰ ਸੁਨੇਹਾ ਆਇਆ ਮਾਮੇ ਨੇ ਅਮਰੀਕਾ ਚ ਵਿਆਹ ਕਰਵਾ ਲਿਆ ਸੀ ਨਾਨੀ ਬੜੇ ਗੁਸੇ ਹੋਈ।ਪਰ ਮੇਰੇ ਨਾਲ ਹੁਣ ਕੁਝ ਠੀਕ ਹੋ ਗਈ ਸੀ ਉਹ ਸ਼ਾਇਦ ਹੁਣ ਮੈ ਵੱਡੀ ਹੋ ਗਈ ਸੀ ।ਇਕ ਦਿਨ ਮੇਰਾ ਸਿਰ ਵਾਹੁਦਿਆ ਉਹ ਦਸਣ ਲੱਗੀ ਬੜਾ ਚਿਰ ਜਿਆਦਤੀ ਸਹੀ ਤੇਰੀ ਮਾਂ ਨੇ ਤੇਰੇ ਬਾਪ ਦੀ ।।।ਜਵਾਕ ਜੰਮਣ ਵੇਲੇ ਸੋਚਦੀ ਸੀ ਮੁੰਡਾ ਹੋ ਗਿਆ ਚਲ ਆਪੀ ਸਭ ਠੀਕ ਹੋ ਜਾਓ।ਤੂੰ ਜੰਮ ਪਈ ਉਹ ਰਾਖਸ ਨੇ ਹੋਰ ਵਿਆਹ ਕਰਵਾ ਲਿਆ ।ਬਸ ਉਦੋ ਦਾ ਮੰਜਾ ਫੜਿਆ ਸਿਵਿਆ ਚ ਹੀ ਜਾ ਕੇ ਛੁਟਿਆ ਮੈਨੂੰ ਉਸ ਦਿਨ ਪਤਾ ਲੱਗਾ ਸੱਚੀ ਮੇਰੀ ਮਾਂ ਨੂੰ ਮੈ ਖਾ ਲਿਆ ਸੀਨਾਨੀ ਦੱਸਦੀ ਸੀ ਮਰ ਗਿਆ ਰਾਖਸ ਹੁਣ ਕੀ ਪੁਤ ਜੰਮ ਲਏ ਰਬ ਦੇ ਘਰ ਇਨਸਾਫ ਹੈਗਾ ਮੇਰੀ ਧੀ ਦੀਆ ਆਦਰਾਂ ਫੂਕੀਆ ਕੀੜੇ ਪੈ ਕੇ ਮਰਿਆ ਕੰਜਰ।।। ਉਸ ਦਿਨ ਤੋ ਮੇਰੇ ਮਨ ਚ ਉਸ ਬੰਦੇ ਲਈ ਨਫਰਤ ਪੈਦਾ ਹੋ ਗਈ ਸੀ ਜਿਹਦਾ ਨਾਂ ਜਾਣਦੀ ਸੀ ਸਕਲ ਕਦੇ ਨਹੀ ਸੀ ਦੇਖੀ । ਫਿਰ ਇਕ ਸਵੇਰ ਮੈ ਉਠੀ ਨਾਨੀ ਉਠੀ ਹੀ ਨਹੀ ।।ਉਦੋ ਮੈ ਬਾਰਵੀ ਜਮਾਤ ਚ ਸੀ।।।ਸਾਰੀ ਰਾਤ ਸ਼ਾਇਦ ਮੈ ਲਾਸ ਦੇ ਕੋਲ ਹੀ ਪਈ ਰਹੀ ਸੀ।।ਮੈ ਬਿਲਕੁਲ ਨਹੀ ਸੀ ਰੋਈ ੳਹਦੇ ਮਰਨ ਤੇ ਬਸ ਪੱਥਰ ਹੋ ਗਈ ਸੀ ।ਉਸ ਰਾਤ ਪਹਿਲੀ ਵਾਰ ਮੈਨੂੰ ਲੱਗਾ ਮੈ ਸੱਚੀ ਮਨਹੂਸ ਆ ।ਕੋਈ ਨਹੀ ਜਿਸਨੂੰ ਕਹਾਂ ਫਲਾਣਾ ਮੇਰਾ ਆਪਣਾ। ਕੁਝ ਮਹੀਨਿਆ ਬਾਦ ਮਾਮੇ ਨੇ ਆਪਣੇ ਕੋਲ ਬੁਲਾ ਲਿਆ ਅਮਰੀਕਾ ।।।ਉਸ ਦਿਨ ਦਿਲ ਨੇ ਕਿਹਾ ਰੁਪਿੰਦਰ ਤੇਰਾ ਵਕਤ ਆ ਗਿਆ ।ਹੁਣ ਪਿਛੇ ਮੁੜ ਕੇ ਨਾ ਵੇਖੀ।।।।ਬਸ ਮਿਹਨਤ ਦਾ ਐਸਾ ਪੱਲਾ ਫੜਿਆ ਕਦੇ ਹਾਰ ਨਹੀ ਮੰਨੀ। ਮੈ ਜਿਥੇ ਵੀ ਕੰਮ ਕੀਤਾ ਹਰ ਜਗਾ ਪ੍ਰਸੰਸਾ ਹੀ ਮਿਲੀ ਪਰ ਇਹ ਗੋਰੀ ਕੁੜੀ ਜਿਹੜੀ ਮੇਰੀ ਬਹੁਤ ਚੰਗੀ ਦੋਸਤ ਸੀ ਮੈਨੂੰ ਆਪਣੇ ਲਈ ਖੁਸ਼ਕਿਸਮਤ ਮੰਨਦੀ ਸੀ ।ਹਰ ਨਵੇ ਕੰਮ ਤੋ ਪਹਿਲਾ ਉਹ ਮੇਰੀ ਸਕਲ ਵੇਖਦੀਆ।।।ਮੈਨੂੰ ਲੱਗਦਾ ਮੈ ਮਨਹੂਸ ਵਾਲਾ ਧੱਬਾ ਬੇਸਕ ਮਿਟਾ ਸਕਾ।।।।ਪਰ ਆਪਣੀ ਮਾਂ ਦੇ ਕਤਲ ਦਾ ਇਲਜਾਮ ਕਦੇ ਆਪਣੀ ਰੂਹ ਤੋ ਨਹੀ ਮਿਟਾ ਸਕਦੀ।।।।।ਸ਼ਾਇਦ ਰੱਬ ਉਹਨੂੰ ਇਹ ਦਿਨ ਵੇਖਣ ਲਈ ਜਿਉਦਾ ਰੱਖ ਦਿੰਦਾ Roop Kaur Mann

Read More...

Post

ਕੋਈ ਟੀਵੀ ਚੈਨਲ ਇਹ ਖਬਰ ਨਹੀਂ ਦਿਖਾ ਰਿਹਾ

ਕੀ ‘ ਏਹਨਾਂ ਮਸੂਮਾਂ ਦਾ ਗੁਨਾਹ ਕੇ ਏਹ ਮੁਸਲਮਾਨ ਪੈਦਾ ਹੋਏ ? ਸੀਰੀਆ ਚ ਮਨੁੱਖਤਾ ਦਾ ਘਾਣ ਹੋ ਰਿਹਾ। ਬੱਚਾ ਤਾਂਦੁਸ਼ਮਣ ਵੀ ਹੋਵੇ ਤਾਂ ਪਿਆਰਾ ਲੱਗਦਾ ‘ਪਤਾ ਨਹੀਂ ਕਿਵੇਂ ਏਹ ਪਾਪ ਕਰਨ ਦੀ ਹਿੰਮਤ ਪੈ ਰਹੀ। ਕੀ ਲੱਗਦਾ ਸਿਰਫ ਤੇਲ ਦੇਆਂ ਖੂਹਾਂ ਤੇ ਕਬਜਾ ਕਰਨ ਲਈ ਏਬ ਸਭ ਕੀਤਾ ਜਾ ਰਿਹਾ ?ਸੀਰੀਆ ਤੇ ਪੰਜਾਬ ਸੀਰੀਆ ਤੋਂ ਆ ਰਹੀਆਂ ਹਿਰਦੇਵੇਧਕ ਤਸਵੀਰਾਂ ਦੇਖ ਦੇਖ ਹਰੇਕ ਇਨਸਾਨ ਦਾ ਦਿਲ ਦੁਖਦਾ ਹੈ। ਕੁਝ ਸੱਜਣ ਪੁੱਛਦੇ ਹਨ ਕਿ ਇਹ ਲੜਾਈ ਆਖਰ ਹੈ ਕੀਤੇ ਕਿਸਪਿੱਛੇ?ਸੱਜਣੋ ਸੰਖੇਪ ‘ਚ ਇੰਨਾ ਸਮਝ ਲਵੋ ਕਿ ਅਮਰੀਕਾਰੂਸ ਅਤੇ ਮੱਧ ਏਸ਼ੀਆ ਦੇ ਮੁਸਲਿਮ ਮੁਲਕ ਆਪਣੀ ਹਊਮੈਂ ਅਤੇ ਕੁਦਰਤੀ ਸਾਧਨਾਂ ‘ਤੇ ਕਬਜ਼ੇ ਦੀ ਲੜਾਈ ਸੀਰੀਆ ਦੀ ਧਰਤੀ ‘ਤੇ ਲੜ ਰਹੇ ਹਨ।ਇਸ ਤੋਂ ਸਮਝਣ ਵਾਲੀ ਗੱਲ ਤੇ ਤੌਖਲਾ ਇਹ ਹੈ ਕਿ ਜੇਕਰ ਕੱਲ ਨੂੰ ਹਿੰਦੁਸਤਾਨ, ਪਾਕਿਸਤਾਨ ਅਤੇ ਚੀਨ ਵਿਚਾਲੇ ਜੰਗ ਲਗਦੀ ਹੈ ਤਾਂ ਸੀਰੀਆ ਵਾਲਾ ਹਾਲ ਸਾਡੇ ਪਿਆਰੇ ਪੰਜਾਬ ਦਾ ਹੋ ਸਕਦਾ।ਇਨ੍ਹਾਂ ਤਾਕਤਾਂ ਨੇ ਜੰਗ ਦਾ ਮੈਦਾਨ ਲਹਿੰਦਾ ਤੇ ਚੜ੍ਹਦਾ ਪੰਜਾਬ ਬਣਾਉਣਾ, ਜੋ ਸਾਡੀ ਸੱਭਿਅਤਾ ਦਾ ਪੰਘੂੜਾ ਹੈ। ਜੰਗ ਜੰਗ ਕੂਕਣ ਵਾਲੇ ਸੀਰੀਆਵੱਲ ਦੇਖ ਕੇਜੰਗ ਦੀ ਭਿਆਨਕਤਾ ਤੱਕ ਲੈਣ।ਸੀਰੀਆ ਚ ਆਪਣੀ ਮਰੀ ਹੋਈ ਮਾ ਦਾ ਹਥ ਚੁਕੀ ਫਿਰਦਾ ਬਚਾ ਇਨਸਾਨੀਅਤ ਦੇ ਮੂਹ ਤੇ ਇਸਤੋ ਵਡੀ ਕੋਈ ਚਪੇੜ ਹੋ ਸਕਦੀ ਹੈ???ਕੀ ਗੱਲ ਮੁਸਲਮਾਨ ਬੰਦੇ ਨਈ ? ਕੀ ਗੱਲ ਇਹਨਾਂ ਦੇ ਟੱਬਰ ਟੋਰ ਨਈ ? ਕੀ ਗੱਲ ਇਹਨਾਂ ਦੀਆਂ ਭਾਵਨਾਵਾਂ ਨਈ ? ਕੀ ਗੱਲ ਇਹ ਲੋਹੇ ਦੇ ਬਣੇ ਨੇ ਜਾਂ ਇਹਨਾਂ ਵਿਚ ਜਾਨ ਨਈ ?ਚੰਗੇ ਮਾੜੇ ਬੰਦੇ ਹਰ ਸ਼੍ਰੇਣੀ ਹਰ ਕੌਮ ਹਰ ਦੇਸ਼ ਵਿਚ ਹਨ ਪਰ ਹਰੇਕ ਨੂੰ ਇੱਕੋ ਤੱਕੜੀ ਚ ਤੋਲ ਕੇ ਓਹਨਾ ਦਾ ਏਸ ਤਰਾਂ ਘਾਣ

ਕਰਨਾ ਕੋਹ ਕੋਹ ਕੇ ਮਾਰਨਾ ਬਹੁਤ ਸ਼ਰਮਿੰਦਗੀ ਦੀ ਗੱਲ ਹੈ। ਤੇ ਉਸ ਤੋਂ ਵੀ ਵੱਧ ਸ਼ਰਮਿੰਦਗੀ ਦੀ ਗੱਲ ਹੈਕਿਸੇ ਮੀਡਿਆ ਵੱਲੋਂ ਇਹ ਸਭ ਬਾਰੇ ਚੁੱਪ ਰਹਿਣਾ…ਪਿਛਲੇ ਕੁੱਝ ਈ ਦਿਨਾ ਵਿੱਚ ਸੀਰੀਆ ਵਿਚ ਸੈਂਕੜੇ ਮਾਸੂਮਮਾਰ ਦਿੱਤੇ ਗਏ ਪਰ ਕੋਈ ਵੀ ਇਸ ਵਾਰੇ ਬੋਲਿਆ ਨਈ,ਫੋਟੋਆਂ ਦੇਖ ਕੇ ਦਿਲ ਈ ਪਾਟ ਗਿਆ ਕੇ ਕੋਈ ਏਨਾ ਵੀ ਨਿਰਦਈ ਹੋ ਸਕਦਾ ਏ, ਵਾਹਿਗੁਰੂ ਹਮਲੇ ਕਰਨ ਵਾਲੇ ਹਾਕਮ ਨੂੰ ਸਮੱਤ ਬਕਸ਼ੇ ਤੇ ਇਹਨਾਂ ਮਾਸੂਮਾਂ ਦੀ ਜਾਨ ਦੀ ਰੱਖਿਆ ਕਰ

Read More...

Post

ਗੁਰਬਾਣੀ ਨੇ ਸੈਂਕੜੇ ਸਾਲ ਪਹਿਲਾ ਇਹ ਸਿੱਧ ਕਰ ਦਿੱਤਾ II ਦੇਖੋ ਵੀਡੀਓ

Amrit Vela is commonly known as early morning meditation. ‘How early’, you may ask… to be precise, at 4am! What is so appealing to yogis about this unearthly hour? Well, ‘Amrit’ means nectar while ‘Vela’ means time or moment. As one sits in meditation and in contemplation of God, one is able to taste the nectar, the sweetness, of this divine relationship and take sustenance to empower the self. It is a very special,silent and personal time with the Almighty that is much more difficult to recreate once the world begins its busy, noisy day. It is the only time to take real power from God.Sikhs believe that the day is divided into 8 parts or 8 ‘pehrs’ of three hours each, and the time between 3am and 6am is the highest energy. Buddhists also have an early morning meditation ritual. In Islam the first prayer of the day, ‘Fajr’, is also before sunrise. Hindus too believe in the ‘Brahma Muhurta’, time of God, which occurs exactly for the first 48 minutes, of the one hour andthirty-six minutes before sunrise everyday. This is a time, they say, that is conducive to learning and mastering the scriptures, music and any other art form. There is also a widely held belief that the early morning hours are the time when the gods or angels are encircling the world. They are ready and waiting to bestow blessings… but only to those who are awake! Which gives rise to the saying: if you snooze, you lose!The benefits of Amrit Vela are endless, and the practice isnot as difficult as some may think. Yet some people’s immediate response when asked to try out this daily practice is one of shock and panic, especially those who go to bed at this hour! In response, I would say, try it and give it a chance. Don’t look to see what you losing, but look to see what you are gaining! Losing an hour or two of sleep is really nothing, compared to the power, confidence and spiritual stamina you will gain from awakening early and absorbing this early morning spiritual energy. The feeling for me is one of intricately fine tuning myself to God’s vibration, which in turns enables me to fine tune to the world, so that I can begin to know exactly what to thinksay and do.I personally have been waking up at 4am everyday since 1983 and I thoroughly love it. I have never got bored with it. It’s a discipline I took up early on, and it has been a part of my life ever since then – it is just not negotiable. If due to sickness or travel I miss this early morning appointment, then there is definitely the feeling of having missed something important, like missing an important dose of powerful medicine! Of course in the beginning it is easier when you are practicing with others, but after a while when you get the hang of it, and are enjoying it, then sitting alone is also bliss.Of course it does help to go to bed early, and to go to sleep with the right type of thoughts: peaceful and positive, in remembrance of the true nature of the self and God. Going to bed at 2 or 3am is not idealIn truth, one really needs to ask oneself the question; what is the real benefit of the late night entertainment, when perhaps it could be replaced with the early morning one! Late nights mostly drain you and give you hangovers, the morning one will recharge and revitalise you. Amrit Vela, is the only true time to fill up high quality fuel in the soul, for the rest of the day you will not pass such a ‘petrol pump’ no matter how powerful your meditation is.So what do you do once you have managed to wake up and get out of bed? Wash your face, and have coffee or tea if you feel you need it to stay awake. Then set a dim light and sit to meditate in your favorite place. Open a window for fresh air and fill your lungs with the morning ozoneLight a candle if you wish, but remember that that is simply a pale reflection of the light that is inside of you, the sparkling light sitting in the centre of your forehead.Amrit Vela is normally a time to bathe in the blissful experience of God, and our higher self. A time to quieten the mind and to keep the thoughts calm and still. Sit and absorb his love, energy and pure vibrations. It is not really a time to think of mundane matters such as work, or to try to resolve the inner and outer conflicts that may be ongoing; reserve those issues for your later meditationsIn fact, as one fills oneself with power at this most auspicious time, one is able to gain the inner strength to overcome many of the obstacles that arise in one’s life.It’s Time… to wake up in the early morning hours and to fill up from the Supreme Source of love and light. Enjoy the sweet taste of Amrit Vela and awaken not only the body, but also the soul!Share these thoughts! ‘It’s Time…’ is spreading far and wide! Feel free to forward this wisdom, but to avoid any karmic rebound, please acknowledge its source –Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us.

Read More...