Uncategorized

ਆਹ ਵੇਖੋ ਇਸ ਗੱਲ ਕਰਕੇ ਸ਼ੜਕ ਉੱਪਰ ਸ਼ਰੇਆਮ ਮਾਰ ਦਿੱਤਾ ਬੰਦਾ !!!

ਇਸ ਵੇਲੇ ਇੱਕ ਵੱਡੀ ਖ਼ਬਰ ਨੈਸ਼ਨਲ ਮੀਡੀਆ ਦੇ ਹਵਾਲੇ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਟਾਂ ਅਨੁਸਾਰ ਸ਼ੜਕ ਉੱਪਰ ਪਿਸ਼ਾਬ ਕਰਨ ਨੂੰ ਲੈ ਇੱਕ ਬੰਦੇ ਦਾ ਕਤਲ ਕਰ ਦਿੱਤਾ ਗਿਆ। ਆਓ ਪੜ੍ਹੋ ਪੂਰੀ ਰਿਪੋਟ शहर से सटे उल्हासनगर में सड़क पर पेशाब करने के विवाद में तीन लोगों ने मिलकर एक शख्स की चाकू से गोद कर हत्या कर दी। हत्या की यह वारदात घटनास्थल पर लगे सीसीटीवी कैमरे में कैद हो गई है

ਲੋਕਾਂ ਵਿੱਚ ਰਹਿਮ ਨਾਮ ਦੀ ਚੀਜ਼ ਹੀ ਨਹੀਂ ਰਹੀ

Posted by Gurleen Bajwa on Friday, August 31, 2018

पेशाब करने से रोकना पड़ा महंगा: जानकारी के मुताबिक, चन्द्रकान्त मोरे उर्फ चंदू नाम का युवक अपने दो दोस्तों विकी और करतार सिंह के साथ उल्हासनगर के ही खेमानी इलाके में स्थित एक होटल में जा रहा था, अचानक चंदू ने देखा की तीन युवक रास्ते मे खुली जगह पर पेशाब कर रहे हैं। इसके बाद चंदू ने उन तीनों को ऐसा करने से मना किया। जिससे नाराज तीनों शख्स चन्द्रकान्त से झगड़ा करने लगे। इस बीच कुछ लोगों ने बीच बचाव करके मामले को शांत करा दिया, लेकिन बात यहीं नहीं खत्म हुई। चन्द्रकान्त थोड़ी ही दूर आगे गया था कि तीनों युवक भागते हुए पीछे से आए और लाठी-डंडे और चाकू से उसपर हमला कर दिया। उन्होंने चन्द्रकान्त पर चाकू से कई बार वार कर दिया। लोग देखते रहे तमाशा इस बीच कई लोग वहां तमाशबीन भी बने रहे लेकिन किसी ने चंद्रकांत की मदद नहीं की और आखिरकार चन्द्रकान्त की मौत हो गई। वहीं, दूसरी ओर मामले की जानकारी होते ही उल्हासनगर पुलिस ने हत्या का केस दर्ज करके एक आरोपी को गिरफ्तार कर लिया है, जबकि अन्य फरार हैं। पुलिस बाकी आरोपियों की तलाश कर रही है।

Read More...

Uncategorized

ਆਹ ਵੇਖੋ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਕੁੜੀਆਂ ਨੇ ਥਾਣੇ ਵਿੱਚ ਕੀ ਕੀਤਾ !!! (Video ਵਾਇਰਲ)

ये विडिओ शोशल मिडिया पर तेजी से वायरल हो रहा है। शहर से सटे पिंपरी जिले में नशे में धुत्त दो लड़कियों ने पुलिस स्टेशन में जमकर हंगामा किया। पुलिसवालों ने जब उन्हें समझाने का प्रयास किया तो वे उनसे ही उलझ गईं और हाथापाई करने लगी। पुलिस स्टेशन में हंगामा करने के आरोप में पुलिस ने दो लड़कियों पर फाइन लगाया है

ਸ਼ਰਾਬ ਪੀ ਕੇ ਕੁੜੀਆਂ ਨੇ ਥਾਣੇ ਵਿੱਚ ਕੀਤਾ ਹੰਗਾਮਾ

Posted by Gurleen Bajwa on Friday, August 31, 2018

पिंपरी पुलिस के मुताबिक, हंगामा करने वाली दोनों लड़कियां डांसर हैं। इन्हें गुरुवार रात शराब पीकर गाड़ी चलाने के आरोप में पकड़ा गया था। इन्हें जैसे ही पुलिस स्टेशन लाया गया ये पुलिस अधिकारियों से ही उलझ गईं। दोनों ने सीनियर अधिकारी को खूब खरी खोटी सुनाई। यही नहीं बीच बचाव करने पहुंची महिला पुलिसकर्मी संग हाथापाई की और भद्दी-भद्दी गालियां भी दी। पुलिस का यह भी कहना हैकि नशे में धुत्त लड़कियों को कार से निकालने के दौरान इन्होंने पुलिसवालों पर थूका भी ਉਧਰ ਇੱਕ ਹੋਰ ਮੀਡੀਆ ਰਿਪੋਟ ਅਨੁਸਾਰ ਨਸ਼ੇ ‘ਚ ਟੱਲੀ ਕਾਰ ਚਾਲਕ ਨੇ ਫੁੱਟਪਾਥ ‘ਤੇ ਸੌਂ ਰਹੇ ਲੋਕਾਂ ਨੂੰ ਬੁਰੀ ਤਰ੍ਹਾਂ ਕੁਚਲਿਆ , 2 ਦੀ ਮੌਤ:ਰਾਜਸਥਾਨ ਦੇ ਜੈਪੁਰ ਸ਼ਹਿਰ ‘ਚ ਇੱਕ ਤੇਜ਼ ਰਫ਼ਤਾਰ ਕਾਰ ਨੇ ਫੁੱਟਪਾਥ ‘ਤੇ ਸੌਂ ਰਹੇ 4 ਲੋਕਾਂ ਨੂੰ ਕੁਚਲ ਦਿੱਤਾ ਹੈ।ਜਿਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ ਹਨ।ਇਸ ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜਿਸ ਕਾਰ ਨਾਲ ਇਹ ਹਾਦਸਾ ਵਾਪਰਿਆ ਹੈ, ਉਸ ਕਾਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।ਇਸ ਹਾਦਸੇ ਤੋਂ ਬਾਅਦ ਨਸ਼ੇ ‘ਚ ਟੱਲੀ ਕਾਰ ਚਾਲਕ ਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਹ ਵੇਖੋ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਕੁੜੀਆਂ ਨੇ ਥਾਣੇ ਵਿੱਚ ਕੀ ਕੀਤਾ !!! (Video ਵਾਇਰਲ)

Read More...

Uncategorized

ਕਾਸ਼! ਕਿਤੇ ਇਹੋ ਜਿਹੀ ਸੋਚ ਸਾਡੇ ਸਮਾਜ ਦੀ ਹੁੰਦੀ ਤਾਂ?

सोशल मीडिया पर एक वीडियो बहुत तेजी से वायरल हो रहा है इस वीडियो में आप देखेंगे कि एक मैराथन दौड़ प्रतियोगिता हो रही है और इसमें दो लड़कियां बिल्कुल फिनिश लाइन के पास आ जाती हैं और एक लड़की जो की बहुत परेशान लग रही है उससे थोड़ा नहीं आ रहा लेकिन दूसरी लड़की उसकी हेल्प करती है और उसे जितना देती है

ਕਾਸ਼! ਕਿਤੇ ੲਿਹੋ ਜਿਹੀ ਸੋਚ ਸਾਡੇ ਸਮਾਜ ਦੀ ਹੁੰਦੀ ਤਾਂ?

ਕਾਸ਼! ਕਿਤੇ ੲਿਹੋ ਜਿਹੀ ਸੋਚ ਸਾਡੇ ਸਮਾਜ ਦੀ ਹੁੰਦੀ ਤਾਂ?

Posted by Punjabi Junction on Friday, August 31, 2018

जो उस लड़की ने यह नहीं सोचा कि मैं पहले मैं रतनपुरा कर लूं नहीं वल्कि रही और उसे दूसरी लड़की को जीतने का मौका दिया वीडियो देखकर आप भी हैरान रह जाएंगे के ऐसे दयालु लोग भी दुनिया में जिंदा है,वीडियो देखने के बाद आप अपने कमेंट ों के जरिए अपनी राय जरुर हमसे साझा करें और यदि के वीडियो आपको पसंद आए तो इस वीडियो को ज्यादा से ज्यादा शेयर करें और आपके प्रिय मित्र भी इस वीडियो का भरपूर आनंद उठा सकते हैं जय वीडियो आज की सबसे ज्यादा वायरल वीडियो है हम वही वीडियो आप को दिखाने का जतन करते हैं जो वीडियो सोशल मीडिया पर सबसे ज्यादा वायरल हुई होती हैं,वीडियो देखना मत भूलिए और अपने मित्रों से भी कीजिए हमारे साथ ऐसी और ताजा ताजा वायरल वीडियो देखने के लिए जुड़े रहें हमारे साथ जुड़ने के लिए आप सभी का दिल की गहराइयों से बहुत बहुत धन्यवाद है एक बार फिर आप सब से विनती है कि इस वीडियो को अपने प्रिय मित्रों के संग जरूर सांझा करें शेयर करें ताकि वह भी देख सकें इस लड़की की दरियादिली की परिभाषा एक बार फिर से आप सभी का हमारे साथ जुड़ने के लिए यह वीडियो देखने के लिए बहुत-बहुत धन्यवाद है यह वीडियो आप उसके आखिर में जाकर देख सकते हैं

Read More...

Uncategorized

ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਸਿੱਖ ਬੀਬੀ ਰੋ ਰੋ ਕੇ ਤੇ ਚੀਖ ਚੀਖ ਕੇ ਕਹਿ ਰਹੀ ਕਿ…

ਨਵੰਬਰ 1984 ਵਿਚ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਹੋਇਆ ਸਿੱਖ ਕਤਲਿਆਮ ਜਿਸਦਾ ਅਜੇ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ। ਕਈ ਗਵਾਹੀਆਂ ਹੋ ਗਈਆਂ,ਕਈ ਗਵਾਹ ਦੁਨੀਆ ਤੋਂ ਚਲੇ ਗਏ ਪਰ ਦੋਸ਼ੀ ਅਜੇ ਵੀ ਖੁੱਲੇਆਮ ਘੁੰਮਦੇ ਪਏ ਨੇ। ਜਗਦੀਸ਼ ਟਾਈਟਲਰ ਸੱਜਣ ਕੁਮਾਰ ਵਰਗੇ ਸਿੱਖ ਕਤਲਿਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲਾ ਇਸ ਮੁਲਕ ਦਾ ਕਾਨੂੰਨ ਕਹਿੰਦਾ ਹੈ ਕਿ ਇਹਨਾਂ ਖਿਲਾਫ ਕੋਈ ਸਬੂਤ ਨਹੀਂ

ਸੁਣੋ ਮਾਤਾ ਦੀ 1984 ਕਤਲੇਆਮ ਦੀ ਦਰਦ ਭਰੀ ਕਹਾਣੀ

ਸੁਣੋ ਮਾਤਾ ਦੀ 1984 ਕਤਲੇਆਮ ਦੀ ਦਰਦ ਭਰੀ ਕਹਾਣੀ , ਸੁਣੋ ਕਿਵੇਂ ਦਰਿੰਦਿਆਂ ਨੇ ਅੱਖਾਂ ਸਾਹਮਣੇ ਤੇਲ ਪਾ ਕੇ ਪਰਿਵਾਰ ਨੂੰ ਸਾੜਿਆ , ਸੁਣੋ ਸੱਜਣ ਕੁਮਾਰ ਨੇ ਕਿਵੇਂ ਜੁਲਮ ਢਾਹਿਆ Never forget 1984

Posted by Punjabi Junction on Wednesday, August 29, 2018

ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਸਿੱਖ ਬੀਬੀ ਰੋ ਰੋ ਕੇ ਤੇ ਚੀਖ ਚੀਖ ਕੇ ਕਹਿ ਰਹੀ ਕਿ ਉਸਦੇ ਬੱਚਿਆਂ ਤੇ ਉਸਦੇ ਪਤੀ ਨੂੰ ਸੱਜਣ ਕੁਮਾਰ ਦੇ ਕਹਿਣ ਤੇ ਅੱਗ ਲਾ ਕੇ ਤੇ ਗੱਲਾਂ ਵਿਚ ਟਾਇਰ ਪਾ ਕੇ ਮਾਰਿਆ ਗਿਆ। ਇਹ ਵੀਡੀਓ ਜਰਾ ਹੌਂਸਲੇ ਨਾਲ ਸੁਣਿਓ ਕਿਉਂਕਿ ਵੀਡੀਓ ਦੇਖਕੇ ਸ਼ਾਇਦ ਤੁਸੀਂ ਵੀ ਰੋ ਪਵੋਗੇ।— ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸ਼ਰਮਸਾਰ ਕਰਨ, ਇਨਸਾਫ ਲਈ ਸੰਯੁਕਤ ਰਾਸ਼ਟਰ ਨੂੰ ਦਖਲਅੰਦਾਜ਼ੀ ਲਈ ਹੋਕਾ ਦੇਣ, ਗੁਲਾਮੀ ਤੇ ਬੇਇਨਸਾਫੀ ਵਿਰੁੱਧ ਸੰਘਰਸ਼ ਨੂੰ ਜਿਊਂਦਾ ਰੱਖਣ ਅਤੇ ਮਾਰੇ ਗਏ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਦੇਣ ਲਈ ਦਲ ਖ਼ਾਲਸਾ ਵੱਲੋਂ ਬਠਿੰਡਾ ਵਿਖੇ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਕੀਤਾ ਜਾਵੇਗਾ। ਇਹ ਮਾਰਚ ਦੁਪਹਿਰ 1 ਵਜੇ ਗੁਰਦੁਆਰਾ ਹਾਜੀਰਤਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਕਲਗੀਧਰ ਪਾਤਸ਼ਾਹੀ ਦਸਵੀਂ ਕਿਲਾ ਮੁਬਾਰਕ ਵਿਖੇ ਸਮਾਪਤ ਹੋਵੇਗਾ ।ਦਲ ਖਾਲਸਾ ਦੇ ਆਗੂਆਂ ਨੇ ਕੈਟੋਲੋਨੀਆ ਵੱਲੋਂ ਸਵੈ-ਨਿਰਣੈ ਰਾਹੀਂ ਆਪਣੀ ਆਜ਼ਾਦੀ ਦੇ ਐਲਾਨ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਟੋਲੋਨੀਆ ਵੱਲੋਂ ਆਪਣੀ ਆਜ਼ਾਦੀ ਦਾ ਐਲਾਨ ਕਰਨਾ ਉਨ੍ਹਾਂ ਲੋਕਾਂ ਅਤੇ ਸੰਘਰਸਸ਼ੀਲ ਕੌਮਾਂ ਲਈ ਇਕ ਨਵੀਂ ਆਸ ਦੀ ਕਿਰਨ ਹੈ, ਜੋ ਆਪਣੀ ਕਿਸਮਤ ਦੇ ਆਪ ਮਾਲਕ ਬਣਨਾ ਚਾਹੁੰਦੇ ਹਨ ।ਅੱਜ ਜਾਣਕਾਰੀ ਦਿੰਦਿਆਂ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਨਵੰਬਰ 1984 ਵਿਚ ਦੁਨੀਆ ਦੀ ਅਖ਼ੌਤੀ ਵੱਡੀ ਜਮਹੂਰੀਅਤ ਨੇ ਆਪਣੀ ਦਰਿੰਦਗੀ ਦਾ ਮੁਜ਼ਾਹਰਾ ਕਰਦਿਆਂ ਨਿਰਦੋਸ਼ ਸਿੱਖਾਂ, ਬੱਚੇ, ਬੱਚੀਆਂ, ਔਰਤਾਂ ਦਾ ਕਤਲੇਆਮ ਕੀਤਾ ਸੀ । ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦਾ ਮੁੱਖ ਕਾਰਨ ਘੱਟ ਗਿਣਤੀਆਂ ਵਿਰੁੱਧ ਨਸਲਕੁਸ਼ੀ, ਨਫ਼ਰਤ ਅਤੇ ਬਦਲੇ ਦੀ ਰਾਜਨੀਤੀ ਹੈ। ਉਨ੍ਵ੍ਹਾਂ ਦੋਸ਼ ਲਾਇਆ ਕਿ ਭਾਰਤ ਦੀਆਂ ਦੋਵਾਂ ਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਨਸਲਕੁਸ਼ੀ ਦੀ ਰਾਜਨੀਤੀ ਖੇਡ ਕੇ ਹਜ਼ਾਰਾਂ ਹੀ ਬੇਗੁਨਾਹਾਂ ਦਾ ਖ਼ੂਨ ਡੋਲ੍ਹਿਆ ਹੈ। ਉਨ੍ਹਾਂ ਦੱਸਿਆ ਕਿ 1 ਨਵੰਬਰ ਪੰਜਾਬ ਦਿਵਸ ਵੀ ਹੈ ਤੇ ਪਿਛਲੇ 50 ਸਾਲਾਂ ਦੀਆਂ ਹਕੂਮਤਾਂ ਨੇ ਪੰਜਾਬ ਤੇ ਸਿੱਖਾਂ ਨਾਲ ਸਬੰਧਤ ਮਸਲਿਆਂ ਨੂੰ ਅਣਦੇਖਿਆ ਕਰ ਕੇ ਇਨ੍ਹਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਧਾਰਨ ਕੀਤਾ ਹੋਇਆ ਹੈ ਤੇ ਇਨ੍ਹਾਂ ਮਸਲਿਆਂ ਲਈ ਪੰਜਾਬ ਦੇ ਨੌਜਵਾਨਾਂ ਨੇ ਸੰਘਰਸ਼ ਕਰਦਿਆਂ ਆਪਣਾ ਖ਼ੂਨ ਡੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਹਕੂਮਤਾਂ ਅਤੇ ਕਤਲੇਆਮ ਦੇ ਦੋਸ਼ੀ ਚਾਹੁੰਦੇ ਹਨ ਕਿ ਸਿੱਖ ਨਵੰਬਰ 1984 ਦੇ ਕਤਲੇਆਮ ਨੂੰ ਭੁੱਲ ਜਾਣ ਪਰ ਅਸੀਂ ਨਵੰਬਰ 84 ਦੇ ਕਤਲੇਆਮ, ਜ਼ਖ਼ਮ ਅਤੇ ਪੀੜਾਂ ਤਾਜ਼ਾ ਰੱਖਾਂਗੇ ਅਤੇ ਇਨਸਾਫ਼ ਦੀ ਲੜਾਈ ਨੂੰ ਜਿਊਂਦਾ ਰੱਖਾਂਗੇ।

Read More...

Uncategorized

ਸਕੂਲ ਦੀ ਇਮਰਾਤ ਖਸਤਾ ਹਾਲਤ ਹੋਣ ਕਾਰਨ ਇਹ ਘਟਨਾ ਵਾਪਰੀ ਹੈ

ਜਿਸ ਚਾਰ ਦਿਵਾਰੀ ‘ਚ ਗੁਰਪ੍ਰੀਤ ਰੋਜਾਨਾ ਆ ਕੇ ਆਪਣਾ ਭਵਿੱਖ ਬਣਾਉਣ ਲਈ ਮਿਹਨਤ ਕਰਦਾ ਸੀ…ਉਹ ਦੀਵਾਰ ਹੀ ਉਸਦੀ ਕਾਲ ਬਣ ਗਈ। ਮਾਨਸਾ ਦੇ ਪਿੰਡ ਮੀਰਪੁਰ ਖੁਰਦ ਦੇ ਇੱਕ ਨਿਜੀ ਸਕੂਲ ‘ਚ ਪੜਦੇ 12ਵੀਂ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਦੀ ਸਕੂਲ ਦੀ ਕੰਧ ਡਿੱਗਣ ਨਾਲ ਮੌਤ ਹੋ ਗਈ।ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਕੂਲ ਦੀ ਦੀਵਾਰ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ….ਤੇ ਦੀਵਾਰ ਡਿੱਗ ਗਈ…

ਤੇ ਗੁਰਪ੍ਰੀਤ ਦੀ ਮੌਤ ਹੋ ਗਈ। ਹਾਦਸਾ ਸਵੇਰੇ 10 ਵਜੇ ਦੇ ਨੇੜੇ ਵਾਪਰਿਆ ਤੇ ਹਾਦਸੇ ਤੋਂ ਬਾਅਦ ਸਕੂਲ ਪ੍ਰਬੰਧਨ ਮੌਕੋ ਤੋਂ ਫਰਾਰ ਹੋ ਗਿਆ…ਓਧਰ ਪਰਿਵਾਰ ਸਕੂਲ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ‘ਚ ਖੜਾ ਕਰ ਰਿਹੈ….ਤੇ ਸਵਾਲ ਕੀਤੇ ਜਾ ਰਹੇ ਨੇ ਕੀ ਜਦੋਂ ਬੱਚਾ ਸਵੇਰੇ ਸਕੂਲ ਪਹੁੰਚ ਗਿਆ ਸੀ ਤਾਂ ਬੱਚੇ ਦੀ ਜਿੰਮੇਵਾਰੀ ਸਕੂਲ ਦੀ ਕਿਉਂ ਨਹੀਂ ਬਣਦੀ।ਹਾਦਸੇ ਤੋਂ ਬਾਅਦ ਪਰਿਵਾਰ ਸਕੂਲ ਪ੍ਰਸ਼ਾਸਨ ਤੇ ਕਾਰਵਾਈ ਦੀ ਮੰਗ ਕਰ ਰਿਹਾ ਸੀ। ਪਰ ਹੁਣ ਪੁਲਿਸ ਦਾਅਵਾ ਕਰ ਰਹੀ ਹੈ ਕੀ ਪਰਿਵਾਰ ਸਕੂਲ ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦਾਇੱਕ ਪਰਿਵਾਰ ਨੇ ਆਪਣਾ ਹੋਨਹਾਰ ਪੁੱਤ ਗੁਆ ਦਿੱਤਾ। ਪੁਲਿਸ ਬੇਸ਼ੱਕ ਪਰਿਵਾਰ ਵੱਲੋਂ ਕਾਰਵਾਈ ਨਾ ਕਰਨ ਦੀ ਗੱਲ ਕਹਿ ਰਹੀ ਹੋਵੇ। ਪਰ ਨਿਜੀ ਸਕੂਲਾਂ ਦੀ ਕਾਰਜਪ੍ਰਣਾਲੀ ਸਵਾਲਾਂ ‘ਚ ਇੱਕ ਵਾਰ ਮੁੜ ਤੋਂ ਹੈ। ਸਕੂਲ ਚ 300 ਬੱਚੇ ਪੜਦੇ ਨੇ…ਤੇ ਜੇਕਰ ਕੋਈ ਬੱਚਾ ਸਕੂਲ ਸਮੇਂ ਚ ਸਕੂਲ ਪਹੁੰਚਣ ਤੋਂ ਬਾਅਦ ਕੀਤੇ ਬਾਹਰ ਜਾਂਦਾ ਹੈ ਤਾਂ ਜਿਮੇਵਾਰੀ ਲਾਜ਼ਮੀ ਤੌਰ ਤੇ ਸਕੂਲ ਦੀ ਬਣੇਗੀ ਹੀ। ਸਵਾਲ ਇਹ ਵੀ ਕੀ ਪ੍ਰਾਇਵੇਟ ਸਕੂਲ ਸਿਰਫ ਮੋਟੀਆਂ ਫੀਸਾਂ ਲੈਣ ਲਈ ਹੀ ਬਣੇ ਨੇ।ਸਕੂਲ ਦੀ ਇਮਰਾਤ ਖਸਤਾ ਹਾਲਤ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਹ ਫੀਸਾਂ ਇਸ ਲਈ ਭਰਦੇ ਹਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਚੰਗੀਆਂ ਸੁਵਿਧਾਵਾਂ ਮਿਲ ਸਕਣ ਪਰ ਸਕੂਲ ਦੀ ਖਸਤਾ ਹਾਲਤ ਦੇ ਚੱਲਦਿਆਂ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਨਾਲ ਸਮਝੌਤਾ ਕਰ ਲਿਆ ਹੈ। ਪਹਿਲਾਂ ਸਕੂਲ ਪ੍ਰਸ਼ਾਸਨ ਖਿਲਾਫ ਕਾਰਵਾਈ ਕਰਨ ਦੀ ਗੁਹਾਰ ਲਾਉਣ ਵਾਲੇ ਮਾਪਿਆਂ ਨੇ ਹੁਣ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਹੈ।

Read More...

Uncategorized

ਗੁਰਮੀਤ ਰਾਮ ਰਹੀਮ ਨੇ 2017 ‘ਚ ਅਕਾਲੀਦਲ ਦੀ ਮਦਦ ਕੀਤੀ – ਤੋਤਾ ਸਿੰਘ

ਗੁਰਮੀਤ ਰਾਮ ਰਹੀਮ ਨੇ 2017 ‘ਚ ਅਕਾਲੀਦਲ ਦੀ ਮਦਦ ਕੀਤੀ – ਤੋਤਾ ਸਿੰਘ….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

Gurmeet Ram Rahim ਨੇ 2017 'ਚ Akali Dal ਦੀ ਮਦਦ ਕੀਤੀ – ਤੋਤਾ ਸਿੰਘ

#GurmeetRamRahim ਨੇ 2017 'ਚ #AkaliDal ਦੀ ਮਦਦ ਕੀਤੀ – ਤੋਤਾ ਸਿੰਘ#Chandigarh Shiromani Akali Dal #TotaSingh

Posted by JagBani on Friday, August 31, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news..

Read More...

Uncategorized

ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਹੁਣ ਸਿੱਖਾਂ ਦੇ ਹਿਤੈਸ਼ੀ ਬਣ ਰਹੇ : ਅਕਾਲੀ ਦਲ

ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਹੁਣ ਸਿੱਖਾਂ ਦੇ ਹਿਤੈਸ਼ੀ ਬਣ ਰਹੇ…ਕੈਪਟਨ ਅਮਰਿੰਦਰ ਸਿੰਘ ਵਲੋਂ ਬੇਅਦਬੀ ਮਾਮਲੇ ਵਿਚ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਰਿਪੋਰਟ ‘ਤੇ ਅਕਾਲੀ ਦਲ ਨੇ ਵੀ ਵੱਡਾ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਭੂੰਦੜ ਨੇ ਕਿਹਾ ਕਿ ਇਹ ਰਿਪੋਰਟ ਸਿਰਫ ਅਤੇ ਸਿਰਫ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਬਣਾਈ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ (ਲਾਈਵ)

Shiromani Akali Dal ਦੀ ਪ੍ਰੈੱਸ ਕਾਨਫਰੰਸ (ਲਾਈਵ) Sukhbir Singh Badal Indian National Congress – Punjab Captain Amarinder Singh Aam Aadmi Party – Punjab

Posted by JagBani on Friday, August 31, 2018

ਭੂੰਦੜ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 1984 ਸਿੱਖਾਂ ਦਾ ਕਤਲੇਆਮ ਕੀਤਾ, ਸ੍ਰੀ ਹਰਿਮੰਦਰ ਸਾਹਿਬ ‘ਤੇ ਟੈਂਕਾਂ-ਤੋਪਾਂ ਨਾਲ ਹਮਲਾ ਕੀਤਾ ਅੱਜ ਉਹ ਲੋਕ ਸਿੱਖ ਪੰਥ ਦੇ ਹਿਤੈਸ਼ੀ ਕਹਾਉਣ ਦੀ ਗੱਲ ਕਰ ਰਹੇ ਹਨ।ਭੂੰਦੜ ਨੇ ਕਿਹਾ ਕਿ ਜਿਸ ਪ੍ਰਕਾਸ਼ ਸਿੰਘ ਬਾਦਲ ‘ਤੇ ਦੋਸ਼ ਲਗਾਏ ਗਏ ਹਨ, ਉਹੀ ਬਾਦਲ ਪੰਜਾਬ ਦੇ ਲੋਕਾਂ ਲਈ ਲੰਬਾ ਸਮਾਂ ਜੇਲ ਕੱਟ ਚੁੱਕਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਦੱਸੇ ਕਿ ਉਨ੍ਹਾਂ ਪੰਜਾਬ ਦੇ ਲੋਕਾਂ ਦੀ ਕੀ ਕੀਤਾ ਹੈ।Chandigarh: The Akali Dal has also launched a big attack on Justice Ranjit Singh’s report presented by Capt Amarinder Singh in the irregularities. In a press conference in Chandigarh, senior Akali leader Baldev Singh Bhunder said that this report has been made to defame the Akali Dal only and only. Bhunder said that those who massacred 1984 Sikhs, attacked the Golden Temple with tanks and guns. Today, they are talking about the people being called the people of the Sikh Panth. Bhunder said that Parkash Singh Badal who used to blame He has already spent a long time in jail for the people of Punjab. The Akali leaders said that Congress should tell what they have done to the people of Punjab.

Read More...

Uncategorized

ਤਾਜਾ ਵੱਡੀ ਖਬਰ – ਬੈਂਸ ਭਰਾਂਵਾਂ ਦੇ ਘਰੇ ਪਿਆ ਸੋਗ ਹੋਈ ਮੌਤ ……….

ਤਾਜਾ ਵੱਡੀ ਖਬਰ – ਬੈਂਸ ਭਰਾਂਵਾਂ ਦੇ ਘਰੇ ਪਿਆ ਸੋਗ ਹੋਈ ਮੌਤ ………….ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ…ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ

ਬੈਂਸ ਭਰਾਵਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਸ. ਮੋਹਨ ਸਿੰਘ ਬੈਂਸ ਦਾ ਦੇਹਾਂਤ

ਬੈਂਸ ਭਰਾਵਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਸ. ਮੋਹਨ ਸਿੰਘ ਬੈਂਸ ਦਾ ਦੇਹਾਂਤ Simarjeet Singh Bains

Posted by JagBani on Friday, August 31, 2018

ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਪਿਤਾ ਦਾ ਸ਼ੁੱਕਰਵਾਰ ਦੁਪਹਿਰ ਦਿਹਾਂਤ ਹੋ ਗਿਆ। ਸਰਦਾਰ ਮੋਹਨ ਸਿੰਘ ਬੈਂਸ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਕਾਰਨ ਅੱਜ ਉਹ ਅਕਾਲ ਚਲਾਣਾ ਕਰ ਗਏ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,,ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ…ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਪਿਤਾ ਦਾ ਸ਼ੁੱਕਰਵਾਰ ਦੁਪਹਿਰ ਦਿਹਾਂਤ ਹੋ ਗਿਆ। ਸਰਦਾਰ ਮੋਹਨ ਸਿੰਘ ਬੈਂਸ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਕਾਰਨ ਅੱਜ ਉਹ ਅਕਾਲ ਚਲਾਣਾ ਕਰ ਗਏ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਕਬਰਾਂ ਪੂਜਣ ਵਾਲਿਆਂ ਤੱਕ ਪਹੁੰਚਾਂ ਦਿਓ ਇਹ ਵੀਡੀਓ..

ਕਬਰਾਂ ਪੂਜਣ ਵਾਲਿਆਂ ਤੱਕ ਪਹੁੰਚਾਂ ਦਿਓ ਇਹ ਵੀਡੀਓ.. ਸਿੱਖ ਧਰਮ ਇਕ ਅਜਿਹਾ ਧਰਮ ਹੈ, ਜਿਸ ਅਨੁਸਾਰ ਮਨੁੱਖ ਨੂੰ ਸਿਰਫ ਤੇ ਸਿਰਫ ਇੱਕ ਅਕਾਲ ਪਰਖ ਨੂੰ ਹਰ ਵੇਲੇ ਹਾਜਰ ਨਾਜ਼ਰ ਸਮਝਣ ਅਤੇ ਉਸ ਅੱਗੇ ਹੀ ਅਰਦਾਸ ਕਰਨ ਦਾ ਉਪਦੇਸ ਦੇਂਦਾ ਹੈ । ਇਸ ਧਰਮ ਦੇ ਪੈਰੋਕਾਰਾਂ ਦਾ ਗੁਰੂ “ਸ਼ਬਦ ਗੁਰੂ” ਹੈ । ਜਿਹੜਾ ਅੱਜ ਵੀ ਸਾਡੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸਾਡੇ ਕੋਲ ਬਿਰਾਜਮਾਨ ਹੈ ।

Posted by Full Kirpa Ji on Thursday, July 5, 2018

ਸਿੱਖਾਂ ਨੇ ਸਿਰਫ ਇਹਨਾਂ ਦੋ ਅੱਗੇ ਹੀ ਸਿਰ ਝੁਕਾਉਣਾ ਹੁੰਦਾ ਹੈ । ਇਕ ਅਕਾਲ ਪੁਰਖ ਹੈ, ਜਿਹੜਾ ਸਾਰੀ ਸ੍ਰਸ਼ਟੀ ਦਾ ਮਾਲਕ ਹੈ, ਜੋ ਹਰੇਕ ਥਾਂ ਮਾਜੂਦ ਹੈ ਅਤੇ ਦੂਸਰਾ ਸਾਡਾ ਗੁਰੂ “ਸ਼ਬਦ ਗੁਰੂ” ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ।,,,,,,,,,,  ਜਿਸ ਦੇ ਅਨਮੁਲੇ ਗਿਆਨ ਨਾਲ ਆਪਣੇ ਅੰਦਰੋਂ ਅਕਾਲ ਪੁਰਖ ਦੀ ਹੋਂਦ ਨੂੰ ਮਹਿਸੂਸ ਕਰਨਾ ਤੇ ਆਪਣੀ ਜੀਵਨ ਜਾਚ ਨੂੰ ਸਵਾਰਨਾ ਹੈ ।ਇਸ ਤੋਂ ਸਵਾਏ ਕਿਸੇ ਹੋਰ ਦੇਹਧਾਰੀ ਜਾਂ ਮੜੀਆਂ, ਕਬਰਾਂ ‘ਤੇ ਆਪਣੀ ਓਟ ਨਹੀਂ ਰੱਖਣੀ ।ਪਰ ਅੱਜ ਕੀ ਸਿੱਖ ਧਰਮ ਦੇ ਪੈਰੋਕਾਰ ਅਤੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਅਖਵਾਉਣ ਵਾਲਿਆਂ ਵਿਚੋਂ ਬਹੁਗਿਣਤੀ ਕੀ ਵਾਕਿਆ ਹੀ ਗੁਰਬਾਣੀ ਦੇ ਦੱਸੇ ਰਸਤੇ ਅਨੁਸਾਰ ਚਲਦੇ ਹੋਏ ਦੇਹਧਾਰੀ ਗੁਰੂ ਡੰਮ੍ਹ, ਮਰੇ ਹੋਏ ਅਖੌਤੀ ਸਾਧਾਂ ਸੰਤਾਂ ਦੀ ਕਬਰਾਂ ਜਿਹਨਾਂ ਦਾ ਰੂਪ ਅੱਜ ਭਾਂਵੇ ਇਹਨਾਂ ਲੋਕਾਂ ਨੇ ਉਥੇ ਸਿੱਖਾਂ ਨੂੰ ਇਕਠੇ ਕਰਨ ਦੇ ਬਹਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ,,,,,,,,,,  ਕੀਤਾ ਹੁੰਦਾ ਹੈ ਪਰ ਮਨਾਈਆਂ ਸਾਧਾਂ ਦੀ ਬਰਸੀਆਂ ਹੀ ਜਾਂਦੀਆਂ ਹਨ। ਜਿਹੜੇ ਲੋਕ ਉਥੇ ਅਖੰਡ ਪਾਠ ਜਾਂ ਸਧਾਰਨ ਪਾਠ ਕਰਵਾਉਂਦੇ ਹਨ, ਉਹਨਾਂ ਦੀ ਸ਼ਰਧਾ “ਸ਼ਬਦ ਗੁਰੂ” ਤੋਂ ਗਿਆਨ ਲੈਣ ਦੀ ਨਹੀਂ ਹੁੰਦੀ, ਸਗੋਂ ਉਸ ਮਰੇ ਹੋਏ ਅਖੌਤੀ ਸਾਧ ‘ਤੇ ਹੁੰਦੀ ਹੈ ਕਿ ਇਸ ਪਾਠ ਕਰਵਾਉਣ ਨਾਲ ਸਾਧ ਦੀ ਰੂਹ ਸਾਨੂੰ ਅਸ਼ੀਰਵਾਦ ਜਾਂ ਕਰਾਮਾਤ ਕਰਕੇ ਸਾਡੀਆਂ ਖਾਹਸ਼ਾਂ ਪੂਰੀਆਂ ਕਰੇਗੀ ।ਗੁਰੂ ਨਾਨਕ ਪਾਤਸ਼ਾਹ ਦੇ ਜਿਹਨਾਂ ਪੁੱਤਰਾਂ ਨੇ ਆਪਣੇ ਬਾਪ ਦਾ ਕਹਿਣਾ ਨਹੀਂ ਮੰਨਿਆ ਸੀ ਅਤੇ ਜਿਹਨਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਇਹ ਸ਼ਬਦ ਦਰਜ ਹੈ:ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥ ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥ (ਪੰਨਾ 967) ਅਰਥ:- (ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ; (ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ ।ਪਰ ਕਈ ਗੁਰਮਤ ਤੋਂ ਅਨਜਾਣ ਸਿੱਖ ਜਾਂ ਵਹਿਮੀ ਸਿੱਖ ਕਹਿ ਲਵੋਂ, ਅੱਜ ਉਹਨਾਂ ਨੂੰ ਗੁਰੂ ਸਾਹਿਬਾਨ ਤੋਂ ਵੀ ਵੱਧ ਲਿਆਕਤ ਵਾਲੇ ਸਮਝੀ ਬੈਠੇ ਹਨ ਅਤੇ ਉਹਨਾਂ ਦੀਆਂ ਮੜੀਆ ‘ਤੇ ਮੱਥੇ ਰਗੜਦੇ ਵੇਖੇ ਜਾ ਸਕਦੇ ਹਨ । ਅਜਿਹੇ ਥਾਵਾਂ ‘ਤੇ ਬੈਠੇ ਗੁਰਮਤਿ ਵਿਰੋਧੀ ਜਿਥੇ ਉਸ ਥਾਂ ਦੀ ਕਮਾਈ ਖਾ ਰਹੇ ਹਨ, ਉਥੇ ਸਿੱਖਾਂ ਨੂੰ ਵੀ “ਸ਼ਬਦ ਗੁਰੂ” ਤੋਂ ਬਾਗੀ ਕਰ ਰਹੇ ਹਨ ।ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ ਕਿ ਮੜੀਆਂ ਕਬਰਾਂ ‘ਤੇ ਮੱਥੇ ਨਹੀਂ ਟੇਕਣੇ, ਫਿਰ ਵੀ ਅਖੌਤੀ ਸਾਧ ਬਾਬੇ ਅਜਿਹਾ ਕੋਈ ਥਾਂ ਨਹੀਂ ਰਹਿਣ ਦੇਂਦੇ, ਜਿਥੇ ਵੀ ਇਹਨਾਂ ਨੂੰ ਸਿੱਖਾਂ ਦੀ ਲੁੱਟ ਕਰਨ ਦੀ ਥਾਂ ਲੱਭਦੀ ਹੈ ਉਸ ਥਾਂ ਨੂੰ ਹੱਥੋਂ ਨਹੀਂ ਜਾਣ ਦੇਂਦੇ । ਅਜਿਹੇ ਸ਼ਤਾਨ ਦਿਮਾਗ ਲੋਕ ਜਾਣਦੇ ਹਨ ਕਿ ਸਿੱਖਾਂ ਦੀ ਗੁਰਮਿਤ ਪ੍ਰਤੀ ਅਗਿਆਨਤਾ ਹੋਣ ਕਾਰਨ ਇਹਨਾਂ ਨੂੰ ਸ਼ਰਧਾ ਲਫ਼ਜ ਦੇ ਨਾਂਅ ਹੇਠ ਬਹੁਤ ਛੇਤੀ ਠੱਗਿਆ ਜਾ ਸਕਦਾ ਹੈ । ਬੀੜ ਬਾਬੇ ਬੁੱਢਾ ਸਾਹਿਬ ਦੇ ,,,,,,,,, ਗੁਰਦੁਆਰੇ ਦੇ 400-450 ਗਜ ਦੇ ਲਾਗੇ ਹੀ ਬਾਬੇ ਖੜਕ ਸਿੰਘ ਹੋਰਾਂ ਦੇ ਸਸਕਾਰ ਵਾਲੀ ਜਗ੍ਹਾ ਤੇ ਹੁਣ ਲੋਕੀ ਉਥੋਂ ਦੇ ਸਾਧ ਦੇ ਪ੍ਰਚਾਰ ਕਾਰਨ ਆਪਣੀਆਂ ਸੁਖਣਾ ਵਾਸਤੇ ਬਾਬੇ ਬੁੱਢੇ ਸਾਹਿਬ ਦੇ ਗੁਰਦੁਆਰੇ ਦੀ ਬਜਾਏ ਉਥੇ ਅਖੰਡ ਪਾਠ ਕਰਵਾ ਰਹੇ ਹਨ । ਜਦਕਿ ਸਿੱਖ ਧਰਮ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਸੁੱਖਣਾ ਸੁਖਣੀ ਅਕਾਲ ਪੁਰਖ ਨਾਲ ਸੋਦੇਬਾਜੀ ਕਰਨੀ ਹੈ; ਜਦਕਿ ਸਿੱਖਾਂ ਨੇ ਸਿਰਫ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕਰਨਾ ਹੁੰਦਾ ਹੈ ।ਅਨੇਕਾ ਹੀ ਹੋਰ ਵੀ ਥਾਂਵਾਂ ਹਨ ਜਿਥੇ ਅਖੌਤੀ ਸਾਧਾਂ ਦੀਆਂ ਕਬਰਾਂ ਵਾਲੇ ਥਾਂ ਤੇ ਸਿੱਖਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਖਾਤਰ ਭਾਂਵੇ ਗੁਰਦੁਆਰੇ ਤਾਂ ਬਣਾਏ ਹਨ ਪਰ ਲੋਕ ਉਥੇ ਉਹਨਾਂ ਉਤੇ ਅਖੌਤੀ ਸਾਧ ਦੀ ਰੂਹ ਵੱਲੋਂ ਖੁਸ਼ ਹੋ ਕੇ ਕਰਾਮਤ ਹੋਣ ਦੀ ਝਾਕ ਵਿਚ ਜਾਂਦੇ ਤੇ ਅਖੰਡ ਪਾਠ ਜਾਂ ਸਧਾਰਨ ਪਾਠ ਕਰਵਾਉਂਦੇ ਹਨ ।ਇਹ ਗੁਰਮਤਿ ਵਿਰੋਧੀ ਕੰਮ ਹੁਣ ਸਾਧਾਂ ਦੇ ਵਿਦੇਸ਼ਾਂ ਵਿਚ ਵੀ ਆਏ ਉਹਨਾਂ ਦੇ ਚੇਲੇ ਵੀ ਕਰ ਰਹੇ ਹਨ । ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਜਿਹੇ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਵਿਚ ਉਹ ਲੋਕ ਵੀ ਸ਼ਾਮਲ ਹਨ, ਜਿਹੜੇ ਦੁਨੀਆਵੀ ਭੜ੍ਹਾਈ ਦੀਆਂ ਵੱਡੀਆਂ-ਵੱਡੀਆਂ ਡਿਗਰੀਆਂ ਲਈ ਫਿਰਦੇ ਹਨ ।ਹਾਂ, ਜੇਕਰ ਕਿਸੇ ਵਿਅਕਤੀ ਨੇ ਮਨੁੱਖਤਾ ਦੀ ਭਲਾਈ ਲਈ ਕੁਝ ਚੰਗਾ ,,,,,,,,, ਕੰਮ ਕੀਤਾ ਹੈ ਤਾਂ ਉਸਦੇ ਕੀਤੇ ਉਸ ਚੰਗੇ ਕੰਮਾਂ ਤੋਂ ਸਾਨੂੰ ਵੀ ਸੇਧ ਲੈਣੀ ਚਾਹੀਦੀ ਹੈ; ਪਰ ਜੇ ਕਿਸੇ ਦੇ ਦਿਮਾਗ ਵਿਚ ਇਹ ਸੋਚ ਬੈਠੀ ਹੈ ਕਿ ਫਲਾਣੇ ਸਾਧ /ਬਾਬਾ ਦੀ ਏਥੇ ਰੂਹ ਬੈਠੀ ਹੈ, ਉਹ ਮੇਰੇ ਵੱਲੋਂ ਕਰਵਾਏ ਅਖੰਡ ਪਾਠ ਜਾਂ ਸਧਾਰਨ ਪਾਠ ਕਰਵਾਉਣ ਨਾਲ ਉਹ ਰੂਹ/ਆਤਮਾ ਖੁਸ਼ ਹੋ ਕੇ ਮੇਰੇ ਤੇ ਕੋਈ ਕਰਾਮਾਤ ਕਰੇਗੀ ਤਾਂ ਇਹ ਉਸਨੂੰ ਭੁਲੇਖਾ ਹੈ । ਗੁਰਮਤਿ ਸਿਰਫ ਇਕ ਅਕਾਲ ਪੁਰਖ ਨੂੰ ਹੀ ਸਭ ਕੁਝ ਕਰਨ-ਕਰਵਾਨ ਵਾਲਾ ਸਮਝਦੀ ਹੈ:ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥(ਮ:3,ਪੰਨਾ ੫੦੯)ਅਰਥ :—ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ ‘ਸ਼ਬਦ’ ਕਮਾਇਆਂ (ਅੱਖੀਂ) ਦਿੱਸਦਾ ਹੈ, ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ । ਉਹ ਪ੍ਰਭੂ ਸਭ (ਜੀਵਾਂ) ਵਿਚ ਮੌਜੂਦ ਹੈ ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ ।(ਭਲਾ) ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ, ਉਹਨਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜੋ (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਵਿਚ ਚਿੱਤ ਲਾ ਕੇ ਆਪਣੇ ਖਸਮ-ਪ੍ਰਭੂ ਨੂੰ ਨਹੀਂ ਪਛਾਣਦੇ । ਅਜੇਹੇ ਬੰਦਿਆਂ ਨੂੰ, ਹੇ ਨਾਨਕ ! ਕਰਤਾਰ ਕਿਤਨੀ ਕੁ ਸਜ਼ਾ ਦੇਂਦਾ ਹੈ, ਇਹ ਗੱਲ ਇਸ ਤਰ੍ਹਾਂ (ਅੰਦਾਜ਼ੇ ਲਾਇਆਂ) ਨਹੀਂ ਪਤਾ ਲਗਦੀ ।ਜਦ ਭਾਈ ਗੁਰਦਾਸ ਜੀ ਦੀ ਵਾਰ ਦੀਆਂ ਇਹ ਪੰਗਤੀਆਂ ਯਾਦ ਆਉਂਦੀਆਂ ਹਨ ਤਾਂ ਸੋਚੀਦਾ ਹੈ ਕਿ ਭਾਈ ਸਾਹਿਬ ਸੋਚਦੇ ਹੋਣਗੇ ਕਿ ਹੁਣ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਨਮੋਲ ਗਿਆਨ ਪੜ੍ਹ-ਸੁਣ ਕੇ ਪਹਿਲਾਂ ਜਿਹੜੇ ਪੁਜਾਰੀ ਲੋਕ ਉਹਨਾਂ ਨੂੰ ਵਹਿਮਾਂ ਭਰਮ ਅਤੇ ਅੰਧਵਿਸ਼ਵਾਸਾਂ ਵਿਚ ਪਾਕੇ ਕਰਮਕਾਡ ਕਰਵਾ ਰਹੇ ਸਨ, ਹੁਣ ਸਿੱਖ ਉਹਨਾਂ ਪੁਜਾਰੀਵਾਦ ਦੇ ਵਿਛਾਏ ਅੰਧਵਿਸ਼ਵਾਸਾਂ ਦੇ ਜਾਲ ਵਿਚੋਂ ਨਿਕਲ ਜਾਣਗੇ । ਇਸੇ ਕਰਕੇ ਭਾਈ ਸਾਹਿਬ ਲਿਖਦੇ ਹਨ:ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥(ਵਾਰ1,ਪਾਉੜੀ27)

Read More...

Uncategorized

ਪਤਨੀ ਨੂੰ ਸੀ ਕੈਂਸਰ ਤਾਂ ਖੁਦ ਲੱਭਿਆ ਇਸ ਸਰਪੰਚ ਨੇ ਬਿਮਾਰੀ ਦਾ ਹੱਲ 40 ਦਿਨਾਂ ਚ ਮਿਲੀ ਰਾਹਤ

ਕੈਂਸਰ ਵਰਗੀ ਲਾੲਿਲਾਜ ਬਿਮਾਰੀ ਨਾਲ ਜਿੱਥੇ ਬਹੁਤ ਲੋਕਾਂ ਦੀਅਾਂ ਮੌਤਾਂ ੲਿਸ ਕਾਰਨ ਹੋ ਰਹੀਅਾਂ ਹਨ ਕਿੳੁਂਕਿ ੳੁਹਨਾਂ ਕੋਲ ੲਿਲਾਜ ਲੲੀ ਪੈਸੇ ਨਹੀ ਹਨ ੳੁੱਥੇ ਹੀ ਗੁਰਦੀਪ ਸਰਪੰਚ ਨੇ ੲਿਸ ਭਿਅਾਨਕ ਬਿਮਾਰੀ ਦਾ ੲਿਲਾਜ ਲੱਭਿਅਾ ਹੈ ਜਿਸ ਕਾਰਨ ੳੁਹਨਾਂ ਦੀ ਪਤਨੀ ਨੂੂੰ ੲਿਸ ਨਾਲ ਰਹਾਤ ਮਿਲੀ ਹੈ ਜਾਣਕਾਰੀ ਅਨੁਸਾਰ ੳੁਹਨਾਂ ਨੇ ਅਾਪਣੀ ਫੇਸਬੁੱਕ ਅਾੲੀਡੀ ਤੇ ਲਿਖਿਅਾ ਹੈ,

ਸੱਤ ਸ੍ਰੀ ਅਕਾਲ ਦੋਸਤੋ…..Wheat grass…ਦਾ ਜੂਸ ਬਣਾੳੁਣ ਤੋਂ ਲੈਕੇ ਪੀਣ ਦੀ ਵਿਧੀ…….ਤੇ ਮੈਂ ਤੁਹਾਨੂੰ ਦੱਸਣਾਂ ਚਾਹੁੰਨਾ ਕਿ ਤਕਰੀਬਨ ਬਾਹਟ ਕੁ ਦਿਨ ਪੀਣ ਤੋਂ ਬਾਦ ਟੈਸਟਾਂ ਤੋ ਪਤਾ ਲੱਗੈ ਕਿ ਮੇਰੀ ਪਤਨੀ ਨੂੰ ਕੈਂਸਰ ਵੱਲੋਂ ਬਹੁਤ ਰਾਹਤ ਮਿਲੀ ਅਾ……..ਤੇ ਲਗਦੈ ਸ਼ਾੲਿਦ ਅਾੳੁਣ ਵਾਲੇ ਦਿਨਾਂ 'ਚ ਬਿਲਕੁਲ ਠੀਕ ਹੋਜੇ…….ਜਿਸਨੇ #ਚਾਲੀ ਦਿਨ ਪੀ ਲਿਅਾ ਜਿੰਦਗੀ ਭਰ ਬਿਮਾਰੀਅਾਂ ਤੋਂ ਰਾਹਤ ਰਹੂ………ਕਰਲੋ ਦੋਸਤੋ ਹਿੰਮਤ…#ਨੋਟ.:-ਜਿਸ ਕੋਲ ਕੋੲੀ ਪਿਅਾੳੁਣ ਵਾਲਾ(ਖੇਚਲ ਕਰਨ ਵਾਲਾ) ਹੈਨੀ (ਬੇਸਹਾਰਾ) ੳੁਸਨੂੰ ਮੈਂ ਅਪਣੇ ਘਰ #ਚਾਲੀ ਦਿਨ ਰੱਖਕੇ ੲਿਹ ਸੇਵਾ ਫ੍ਰੀ ਕਰਨ ਲੲੀ ਤਿਅਾਰ ਹਾਂ….ਫੋਨ….9876143000

Posted by Gurdeep Sarpanch Birkalan on Monday, August 27, 2018

ਕਿ.. Wheat grass…ਦਾ ਜੂਸ ਬਣਾੳੁਣ ਤੋਂ ਲੈਕੇ ਪੀਣ ਦੀ ਵਿਧੀ…….ਤੇ ਮੈਂ ਤੁਹਾਨੂੰ ਦੱਸਣਾਂ ਚਾਹੁੰਨਾ ਕਿ ਤਕਰੀਬਨ ਬਾਹਟ ਕੁ ਦਿਨ ਪੀਣ ਤੋਂ ਬਾਦ ਟੈਸਟਾਂ ਤੋ ਪਤਾ ਲੱਗੈ ਕਿ ਮੇਰੀ ਪਤਨੀ ਨੂੰ ਕੈਂਸਰ ਵੱਲੋਂ ਬਹੁਤ ਰਾਹਤ ਮਿਲੀ ਅਾ……..ਤੇ ਲਗਦੈ ਸ਼ਾੲਿਦ ਅਾੳੁਣ ਵਾਲੇ ਦਿਨਾਂ ‘ਚ ਬਿਲਕੁਲ ਠੀਕ ਹੋਜੇ…….ਜਿਸਨੇ ਚਾਲੀ ਦਿਨ ਪੀ ਲਿਅਾ ਜਿੰਦਗੀ ਭਰ ਬਿਮਾਰੀਅਾਂ ਤੋਂ ਰਾਹਤ ਰਹੂ………ਕਰਲੋ ਦੋਸਤੋ ਹਿੰਮਤ.. ਨੋਟ.:-ਜਿਸ ਕੋਲ ਕੋੲੀ ਪਿਅਾੳੁਣ ਵਾਲਾ(ਖੇਚਲ ਕਰਨ ਵਾਲਾ) ਹੈਨੀ (ਬੇਸਹਾਰਾ) ੳੁਸਨੂੰ ਮੈਂ ਅਪਣੇ ਘਰ ਚਾਲੀ ਦਿਨ ਰੱਖਕੇ ੲਿਹ ਸੇਵਾ ਫ੍ਰੀ ਕਰਨ ਲੲੀ ਤਿਅਾਰ ਹਾਂ ੲਿਹ ਵੀਡਿਓ ਬਹੁਤ ਵਾੲਿਰਲ ਹੋ ਗੲੀ ਜਿਸ ਤੋਂ ਬਾਅਦ ੳੁਹਨਾਂ ਨੇ ਅਾਪਣੀ ਪ੍ਰੋਫਾਲ ਤੇ ਲਿਖੀਅਾ ਹੈ ਕਿ ਪਹਿਲੀ ਵਾਰ ਦੇਖਿਅੈ ਕਿ ਲੋਕ ਸਿਹਤ ਪ੍ਰਤੀ ਬਹੁਤ ਅਵੇਅਰ ਹੋਣ ਲੱਗੇ ਨੇ…ਮੇਰੀ Wheat grass ਵਾਲੀ ਲਾੲੀਵ ਵੀਡੀਓ ਪਾੳੁਣ ਤੋ ਬਾਦ ਸੈਕੜੇ ਫੋਨ ਲੋਕਾਂ ਵੱਲੋਂ ਪੂਰੀ ਦਿਲਚਸਪੀ ਨਾਲ ੲਿਸਦੀ ਜਾਣਕਾਰੀ ਲੈਣ ਲੲੀ ਕੀਤੇ ਜਾ ਰਹੇ ਨੇ..(ਭਾਵੇਂ ਪਹਿਲਾਂ ਵੀ ਯੂ ਟਿੳੂਬ ਤੇ ਬਹੁਤ.ਵੀਡੀਓ ਘੁੰਮ ਰਹੀਅਾਂ ਨੇ…ਸ਼ਾੲਿਦ ਪੰਜਾਬੀ ‘ਚ ੲਿਸਨੂੰ ਬੀਜਣ ਤੋ ਪੀਣ ਤੱਕ ਕਿਸੇ ਨੇ ਨਾ ਸਮਝਾੲਿਅਾ ਹੋਵੇ)…..ਤੇ ਸ਼ਾੲਿਦ ੲਿਸਨੂੰ ਦੇਖਣ ਵਾਲਿਅਾਂ ਦੀ ਗਿਣਤੀ ੲਿੱਕ ਲੱਖ ਤੋਂ.ਟੱਪ ਜਾਵੇ ੲਿਸਤੋ ਪਤਾ ਲਗਦੈ ਕਿ ਚੰਗੀਅਾਂ ਗੱਲਾਂ ਵੱਲ ਲੋਕ ਬਹੁਤ ਧਿਅਾਨ ਦਿੰਦੇ ਨੇ.. ਧੰਨਵਾਦ ਦੋਸਤੋ ਮੇਰੀ ੲਿਸ ਛੋਟੀ ਜਿਹੀ ਕੋਸ਼ਿਸ਼ ਦੀ ਵੀਡੀਓ ਨੂੰ ਹਜਾਰਾਂ ਦੀ ਗਿਣਤੀ ‘ਚ ਸ਼ੇਅਰ ਕਰਨ ਲੲੀ…..ਭਵਿੱਖ ‘ਚ ਜੇਕਰ ਹੋਰ ਕੋੲੀ ਚੰਗੀ ਜਾਣਕਾਰੀ ਮਿਲੀ #ਸ਼ੇਅਰ ਕਰਦਾ ਰਹੂੰਗਾ….. ਗੁਰਦੀਪ ਸਰਪੰਚ ਫੋਨ….9876143000

Read More...