Uncategorized

ਨਾਨਕ ਸ਼ਾਹ ਫਕੀਰ ਫਿਲਮ ਵਿੱਚ ਦੇਖੋ ਗੁਰੂ ਨਾਨਕ ਸਾਹਿਬ ਵੱਲੋਂ ਪੱਥਰ ਰੋਕਣ ਨੂੰ ਕਿਵੇਂ ਪੇਸ਼ ਕੀਤਾ

ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਵੀ ਬਹੁਤ ਸਾਰੀਆਂ ਗੈਰ ਕੁਦਰਤੀ ਸਾਖੀਆਂ ਜੋੜੀਆਂ ਹੋਈਆਂ ਹਨ। ਇਹਨਾਂ ਸਾਰੀਆਂ ਸਾਖੀਆਂ ਵਿਚਲੇ ਸਿਧਾਂਤ ਨੂੰ ਸਮਝਣ ਦੀ ਜ਼ਰੂਰਤ ਹੈ। ਵਿਦਿਆ ਦੀ ਘਾਟ ਕਰਕੇ ਪਹਿਲਾਂ ਉਸ ਮਨੁੱਖ ਨੂੰ ਮਹਾਨ ਗਿਣਿਆ ਜਾਂਦਾ ਸੀ ਜਿਹੜਾ ਕੋਈ ਕਰਾਮਾਤ ਕਰਕੇ ਦਿਖਾਉਂਦਾ ਸੀ। ਅਸਲ ਵਿਚ ਕਰਾਮਾਤ ਦੇਖੀ ਕਿਸੇ ਨਹੀਂ ਹੈ ਕੇਵਲ ਸੁਣੀ ਸੁਣਾਈਆਂ ਗੱਲਾਂ ਨੂੰ ਮੰਨਿਆ ਗਿਆ ਹੈ। ਭਾਵ ਜਾਦੂਗਰ ਵਰਗੀਆਂ ਘਟਨਾਵਾਂ ਨੂੰ ਲੋਕ ਕਰਾਮਾਤ ਸਮਝਦੇ ਸਨ। ਆਮ ਲੋਕ ਮਦਾਰੀਪੁਣੇ ਵਿਚ ਯਕੀਨ ਰੱਖਦੇ ਸਨ। ਅੱਜ ਵੀ ਅਜੇਹੀ ਬਿਮਾਰੀ ਦੇਖਣ ਸੁਣਨ ਨੂੰ ਮਿਲ ਜਾਂਦੀ ਹੈ। ਜਿਹੜੀਆਂ ਜਿਹੜੀਆਂ ਕਰਾਮਾਤਾਂ ਅਸੀਂ ਦੂਸਰੇ ਧਰਮਾਂ ਦੇ ਰਹਿਬਰਾਂ ਨਾਲ ਜੁੜੀਆਂ ਹੋਈਆਂ ਸੁਣਦੇ ਸੀ ਉਹ ਸਾਰੀਆਂ ਕਰਾਮਾਤਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਨਾਲ ਜੋੜ ਲਈਆਂ। ਅਸੀਂ ਵੀ ਇਹੀ ਸਾਬਤ ਕਰਨਾ ਚਹੁੰਦੇ ਸੀ ਕਿ ਗੁਰੂ ਨਾਨਕ ਸਾਹਿਬ ਜੀ ਕੋਈ ਘੱਟ ਕਰਾਮਾਤੀ ਨਹੀਂ ਹਨ। ਪੰਜਾ ਸਾਹਿਬ ਦੀ ਸਾਖੀ ਵੀ ਏਸੇ ਸੰਦਰਭ ਵਿਚ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥ ਨਾਲ ਪਹਾੜ ਰੋਕ ਲਿਆ। ਗੁਰੂ ਨਾਨਕ ਸਾਹਿਬ ਜੀ ਨੇ ਗਿਆਨ ਦੀ ਕਰਾਮਾਤ ਨਾਲ ਧਰਤੀ ਨੂੰ ਸੋਧਣ ਚੜ੍ਹੇ ਸਨ। ਜੇ ਸਰੀਰਕ ਤਲ਼ ‘ਤੇ ਕੋਈ ਕਰਾਮਾਤ ਵਰਤਣੀ ਹੁੰਦੀ ਤਾਂ ਗੁਰੂ ਸਾਹਿਬ ਜੀ ਨੇ ਘਰੇ ਬੈਠ ਕੇ ਹੀ ਸਾਰਿਆਂ ਦਾ ਸੁਧਾਰ ਕਰ ਦੇਣਾ ਸੀ।ਜ਼ਿਲ੍ਹਾ ਅਟਕ ਦਾ ਇਕ ਨਗਰ ਜਿਸ ਦਾ ਨਾਂ ਹਸਨ ਅਬਦਾਲ ਹੈ, ਏੱਥੇ ਹੀ ਗੁਰਦੁਆਰਾ ਪੰਜਾ ਸਾਹਿਬ ਹੈ। ਡਾ, ਹਰਜਿੰਦਰ ਸਿੰਘ ਜੀ ਦਿਲਗੀਰ ਦੇ ਕਥਨ ਅਨੁਸਾਰ ਹਸਨ ਅਬਦਾਲ ਕਿਸੇ ਸਮੇਂ ਬੋਧੀਆਂ ਦਾ ਮਸ਼ਹੂਰ ਪ੍ਰਚਾਰ ਕੇਂਦਰ ਹੋਇਆ ਕਰਦਾ ਸੀ।ਅੱਜ ਵੀ ਉਸ ਇਲਾਕੇ ਵਿਚ ਬੋਧੀਆਂ ਦੇ ਸਤੂਪਾਂ ਦੇ ਖੰਡਰ ਨਜ਼ਰ ਆਉਂਦੇ ਹਨ। ਹਸਨ ਇਕ ਗੁੱਜਰ ਜਾਤੀ ਨਾਲ ਸਬੰਧ ਰੱਖਦਾ ਸੀ। ਮਹਾਨ ਕੋਸ਼ ਵਿਚ ਲਿਖਿਆ ਹੈ ਕਿ ਮੁਸਲਮਾਨ ਫ਼ਕੀਰਾਂ ਦੇ ਗੌਸ਼, ਕੁਤਬ, ਵਲੀ, ਅਬਦਾਲ ਤੇ ਕਲੰਦਰ ਪੰਜ ਦਰਜੇ ਮੰਨੇ ਗਏ ਹਨ। ਆਤਮ ਵਿਦਿਆ ਦੁਆਰ ਸੰਕਲਪਾਂ ਵਿਕਲਪਾਂ ਨੂੰ ਮਾਰਨ ਵਾਲਾ ਅਬਦਾਲ ਅਖਵਾਉਂਦਾ ਹੈ। ਇਸ ਨਗਰ ਦਾ ਨਾਂ ਹਸਨ ਤੋਂ ਹਸਨ ਅਬਦਾਲ ਹੀ ਪ੍ਰਸਿੱਧ ਹੋ ਹਿਆ। ਦਿਲਗੀਰ ਜੀ ਦੇ ਕਥਨ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਜੀ ਏੱਥੇ ਆਏ ਸਨ ਤਾਂ ਹਸਨ ਓਦੋਂ ਜਿਉਂਦਾ ਸੀ। ਇਹ ਨਗਰ ਇਕ ਪਹਾੜੀ ਦੇ ਪੈਰਾਂ ਵਿਚ ਵੱਸਿਆ ਹੋਇਆ ਹੈ। ਇਸ ਪਹਾੜੀ ਦੀ ਟੀਸੀ ‘ਤੇ ਵਲੀ ਕੰਧਾਰੀ ਨਾਂ ਦਾ ਇਕ ਫ਼ਕੀਰ ਰਹਿੰਦਾ ਹੈ ਜੋ ਬਹੁਤ ਹੰਕਾਰੀ ਸੀ। ਜ਼ਮੀਨੀ ਤਲ਼ ਤੋਂ ਕੋਈ ਢਾਈ ਕੁ ਕਿਲੋਮੀਟਰ ਦੇ ਫਾਸਲੇ ਤੇ ਇਹ ਥਾਂ ਪੈਂਦੀ ਹੈ।ਹਸਨ ਅਬਦਾਲ ਵਿਖੇ ਹਸਨ ਨੇ ਇਕ ਸਰਾਂ ਬਣਾਈ ਹੋਈ ਸੀ। ਯਾਤਰੂ ਇਸ ਵਿਚ ਹੀ ਠਹਿਰਦੇ ਸਨ। ਹੁਣ ਤੱਕ ਦੀਆਂ ਜਿਹੜੀਆਂ ਸਾਖੀਆਂ ਸੁਣਦੇ ਆਏ ਹਾਂ ਉਸ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਜਦੋਂ ਹਸਨ ਅਬਦਾਲ ਆਏ ਤਾਂ ਏਸੇ ਸਰਾਂ ਵਿਚ ਹੀ ਠਹਿਰੇ ਸਨ। ਗੁਰੂ ਨਾਨਕ ਸਾਹਿਬ ਜੀ ਨੂੰ ਦੱਸਿਆ ਗਿਆਂ ਕਿ ਇਸ ਪਿੰਡ ਦੀ ਪਹਾੜੀ ‘ਤੇ ਵਲੀ ਕੰਧਾਰੀ ਨਾਂ ਦਾ ਫਕੀਰ ਰਹਿੰਦਾ ਹੈ। ਪਾਣੀ ਉੱਤੇ ਆਪਣੀ ਮਾਲਕੀ ਰੱਖਦਾ ਹੈ। ਪਿੰਡ ਵਾਲਿਆਂ ਨੂੰ ਉਹ ਖੰਘਣ ਵੀ ਨਹੀਂ ਦੇਂਦਾ ਹੈ। ਨਗਰ ਨਿਵਾਸੀਆਂਆਂ ਨੇ ਦੱਸਿਆ ਕਿ ਸਾਨੂੰ ਪਾਣੀ ਦੇਣ ਤੋਂ ਬਹੁਤ ਤੰਗ ਕਰਦਾ ਹੈ, ਇਸ ਲਈ ਸਾਨੂੰ ਪਾਣੀ ਦੀ ਬਹੁਤ ਦਿੱਕਤ ਰਹਿੰਦੀ ਹੈ। ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ”ਮਰਦਾਨਿਆਂ ਜਾ ਵਲੀ ਕੰਧਾਰੀ ਕੋਲੋਂ ਪਾਣੀ ਪੀ ਆ”। ਕੰਧਾਰੀ ਨੂੰ ਪਤਾ ਲੱਗਾ ਕਿ ਮਰਦਾਨੇ ਦੇ ਨਾਲ ਗੁਰੂ ਨਾਨਕ ਸਾਹਿਬ ਵੀ ਆਏ ਹਨ ਤਾਂ ਵਲੀ ਕੰਧਾਰੀ ਬਹੁਤ ਕ੍ਰੋਧ ਵਿਚ ਆਇਆ ਤੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਸਾਖੀ ਨੂੰ ਭਾਵਕ ਬਣਾਉਂਦਿਆਂ ਫਿਰ ਲਿਖਿਆ ਮਿਲਦਾ ਹੈ ਕਿ ਭਾਈ ਮਰਦਾਨੇ ਨੂੰ ਦੂਜੀ ਵਾਰੀ ਫਿਰ ਗੁਰੂ ਸਾਹਿਬ ਜੀ ਨੇ ਭੇਜਿਆ। ਵਲੀ ਕੰਧਾਰੀ ਨੇ ਪਾਣੀ ਦੇਣ ਤੋਂ ਫਿਰ ਸਾਫ਼ ਇਨਕਾਰ ਕਰ ਦਿੱਤਾ ਤੇ ਭਾਈ ਮਰਦਾਨਾ ਬਿਨਾ ਪਾਣੀ ਪੀਤਿਆਂ ਵਾਪਸ ਆ ਗਿਆ। ਗੁਰੂ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਨੇ ਇਹ ਸਾਰੀ ਵਿਥਿਆ ਸੁਣਾਈ। ਸਾਰੀ ਗੱਲਬਾਤ ਸੁਣ ਕੇ ਗੁਰੂ ਸਾਹਿਬ ਜੀ ਨੇ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਇਸ ਥਾਂ ਤੋਂ ਇਕ ਪੱਥਰ ਪੁੱਟ ਪਾਣੀ ਆਪਣੇ ਆਪ ਨਿਕਲ ਆਏਗਾ। ਮਰਦਾਨੇ ਨੇ ਹੁਕਮ ਮੰਨ ਕੇ ਪੱਥਰ ਪੁੱਟਿਆ ਤਾਂ ਠੰਡੇ ਪਾਣੀ ਦਾ ਚਸ਼ਮਾ ਫੁੱਟ ਪਿਆ। ਲੋਕ ਧੰਨ ਨਿੰਰਕਾਰ ਕਹਿੰਦੇ ਹੋਏ ਜਲ ਛੱਕ ਰਹੇ ਸਨ। ਸਾਰਾ ਨਗਰ ਇਕੱਠਾ ਹੋਇਆ ਸੀ ਤੇ ਲੋਕ ਬਹੁਤ ਖੁਸ਼ ਸਨ। ਕਹਿੰਦੇ ਨੇ ਵਲੀ ਕੰਧਾਰੀ ਦੇ ਚਸ਼ਮੇ ਦਾ ਸਾਰਾ ਪਾਣੀ ਥੱਲੇ ਵਲ ਨੂੰ ਖਿੱਚਿਆ ਗਿਆ। ਪਾਣੀ ਵਾਲਾ ਚਸ਼ਮਾ ਸੁੱਕਾ ਤੇ ਏੰਨਾ ਇਕੱਠ ਦੇਖ ਕੇ ਵਲੀ ਕੋਲੋਂ ਬਰਦਾਸ਼ਤ ਨਾ ਹੋ ਸਕਿਆ ਤੇ ਉਹ ਬਹੁਤ ਕ੍ਰੋਧ ਵਿਚ ਆ ਗਿਆ। ਉਸ ਨੇ ਕ੍ਰੋਧ ਵਿਚ ਆ ਕੇ ਪਹਾੜੀ ਤੋਂ ਇਕ ਭਾਰਾ ਜੇਹਾ ਪੱਥਰ ਜ਼ਮੀਨ ਵਲ ਪੂਰੇ ਜ਼ੋਰ ਨਾਲ ਰੇੜ ਦਿੱਤਾ। ਪੱਥਰ ਰਿੜਦਾ ਰਿੜਦਾ ਥੱਲੇ ਨੂੰ ਆ ਰਿਹਾ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਪੰਜਾ ਲਗਾ ਕਿ ਇਸ ਪੱਥਰ ਨੂੰ ਰੋਕ ਲਿਆ। ਦੰਦ ਕਥਾ ਹੈ ਕਿ ਇਹ ਪੰਜਾ ਓਦੋਂ ਦਾ ਹੀ ਲੱਗਿਆ ਹੋਇਆ ਹੈ। ਆਮ ਸਾਡਾ ਭਾਈਚਾਰਾ ਇਸ ਗੱਲ ਨੂੰ ਮੰਨ ਕੇ ਚਲਦਾ ਹੈ ਇਹ ਪੰਜੇ ਦਾ ਨਿਸ਼ਾਨ ਪੱਥਰ ਵਿਚ ਪੰਜਾ ਖੁੱਭਣ ਕਰਕੇ ਹੀ ਲੱਗਿਆ ਹੋਇਆ ਹੈ। ਫਿਰ ਇਹ ਵੀ ਧਾਰਨਾ ਬਣਾਈ ਹੋਈ ਹੈ ਕਿ ਇਸ ਪੰਜੇ ਵਾਲੇ ਨਿਸ਼ਾਨ ‘ਤੇ ਜਿਹੜਾ ਹੀ ਪੰਜਾ ਲਗਾਏਗਾ ਓਸੇ ਦਾ ਹੀ ਪੰਜਾ ਫਿੱਟ ਹੋ ਜਾਂਦਾ ਹੈ। ਇਹ ਵੀ ਕਿਹਾ ਸੁਣਿਆਂ ਹੈ ਗਿਆ ਹੈ ਕਿ ਪੱਥਰ ‘ਤੇ ਪੰਜਾ ਲਗਾ ਕੇ ਜੋ ਮੰਗੋਗੇ ਉਹ ਮਿਲ ਜਾਂਦਾ ਹੈ। ਏਦਾਂ ਦੀਆਂ ਕਈ ਗੈਰ ਕੁਦਰਤੀ ਕਾਲਪਨਿਕ ਗੱਲਾਂ ਜੋੜੀਆਂ ਹੋਈਆਂ ਹਨ।ਅਸਲ ਸਾਖੀ ਵਲ ਨੂੰ ਮੁੜਦੇ ਹਾਂ, ਤਾਂ ਪ੍ਰਤੀਤ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਨੇ ਵਿਚਾਰਾਂ ਕਰਕੇ ਵਲੀ ਕੰਧਾਰੀ ਕੋਲੋਂ ਪਾਣੀ ਦੇ ਮਸਲਾ ਦਾ ਹੱਲ ਕਰਾਇਆ, ਲੋਕਾਂ ਦੀਆਂ ਲੋੜਾਂ ਸਮਝਾਈਆਂ ਤੇ ਉਸ ਨੂੰ ਖ਼ਲਕਤ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਵਲੀ ਕੰਧਾਰੀ ਹੰਕਾਰ ਦੀ ਟੀਸੀ ਤੋਂ ਥੱਲੇ ਉਤਰਿਆ, ਸਿੱਖੀ ਸਮਝੀ ਤੇ ਦੁਨੀਆਂ ਦੀ ਸੇਵਾ ਵਿਚ ਲੱਗ ਗਿਆ। ਪੰਜੇ ਨਾਲ ਪਹਾੜ ਰੋਕਣ ਵਾਲੀ ਘਟਨਾ ਦਾ ਕਿਸੇ ਵੀ ਜਨਮ ਸਾਖੀ ਵਿਚ ਜ਼ਿਕਰ ਨਹੀਂ ਆਉਂਦਾ। ਇਸ ਸਾਖੀ ਦੀ ਵਿਚਾਰ ਚਰਚਾ ਕਰੀਏ ਤਾਂ ਪਤਾ ਲਗਦਾ ਹੈ ਕਿ ਦੁਨੀਆਂ ਦੀ ਸਭਿਅਤਾਵਾਂ ਦਾ ਵਿਕਾਸ ਪਾਣੀਆਂ ਦਿਆਂ ਕਿਨਾਰਿਆਂ ਤੇ ਹੋਇਆ ਹੈ।ਏਹੀ ਕਾਰਨ ਹੈ ਕਿ ਦੁਨੀਆਂ ਦੀਆਂ ਜ਼ਿਆਦਾਤਰ ਪੁਰਾਣੀਆਂ ਸਭਿਅਤਾਵਾਂ ਦਰਿਆਵਾਂ ਦਿਆਂ ਕਿਨਾਰਿਆਂ ਤੇ ਮਿਲਦੀਆਂ ਹਨ। ਜਿਹੜੇ ਸ਼ਹਿਰ ਮੈਦਾਨੀ ਇਲਾਕਿਆਂ ਵਿਚ ਵੱਸੇ ਹੋਏ ਹਨ ਓੱਥੇ ਪਹਿਲਾਂ ਪਾਣੀ ਦਾ ਪਹਿਲਾਂ ਪ੍ਰਬੰਧ ਕੀਤਾ ਗਿਆ ਹੈ ਤਾਂ ਜਾ ਕੇ ਸ਼ਹਿਰਾਂ ਦਾ ਨਿਰਮਾਣ ਹੋਇਆ। ਜੇ ਮਹਾਤਮਾ ਬੁੱਧ ਦੇ ਪ੍ਰਚਾਰ ਨੂੰ ਦੇਖਦੇ ਹਾਂ ਤਾਂ ਏੱਥੇ ਬੋਧੀ ਪਰਚਾਰਕ ਆਏ ਹਨ। ਕੁਦਰਤੀ ਗੱਲ ਹੈ ਕਿ ਏੱਥੇ ਆਮ ਵਸੋਂ ਹੋਏਗੀ ਤੇ ਉਹ ਪਾਣੀ ਦੁਆਰਾ ਆਪਣੀਆਂ ਲੋੜਾਂ ਵੀ ਪੂਰੀਆਂ ਕਰਦੇ ਹੋਣਗੇ। ਇਹ ਤੇ ਹੋ ਨਹੀਂ ਸਕਦਾ ਕਿ ਪਾਣੀ ਤੋਂ ਬਿਨਾ ਲੋਕ ਰਹਿੰਦੇ ਹੋਣਗੇ। ਦੂਸਰਾ ਪਾਣੀ ਦੇ ਕਬਜ਼ੇ ਦੀਆਂ ਆਮ ਗੱਲਾਂ ਹਨ। ਧਾਕੜ ਲੋਕ ਪਾਣੀਆਂ ਤੇ ਆਪਣਾ ਕਬਜ਼ਾ ਜਮਾ ਕੇ ਰੱਖਦੇ ਹਨ। ਪੰਜਾਬ ਵਿਚ ਅੱਜ ਵੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ। ਪੰਜਾਬ ਦਾ ਪਾਣੀ ਬਿਨਾ ਮੁਆਮਲਾ (ਟੈਕਸ) ਦਿੱਤਿਆਂ ਅੱਜ ਵੀ ਰਾਜਿਸਤਾਨ ਤੇ ਹਰਿਆਣੇ ਨੂੰ ਬਿਨਾ ਰੋਕ ਟੋਕ ਦੇ ਜਾ ਰਿਹਾ ਹੈ।ਸਿਆਣੇ ਕਹਿੰਦੇ ਹਨ ਤੀਜੇ ਸੰਸਾਰ ਯੁੱਧ ਦੀ ਸ਼ੁਰੂਆਤ ਪਾਣੀਆਂ ਦੇ ਕਬਜ਼ੇ ਲਈ ਹੋਏਗੀ। ਪਹਾੜਾਂ ਵਿਚ ਵੀ ਨਗਰ ਓੱਥੇ ਹੀ ਵੱਸੇ ਹਨ ਜਿੱਥੇ ਪਾਣੀਆਂ ਦੇ ਚਸ਼ਮੇ ਹਨ। ਇਸ ਪਹਾੜੀ ਦੇ ਪੈਰਾਂ ਥੱਲੇ ਜਿਹੜਾ ਚਸ਼ਮਾ ਚਲਦਾ ਹੋਏਗਾ ਵਲੀ ਕੰਧਾਰੀ ਨੇ ਇਸ ਕੁਦਰਤੀ ਸੋਮੇ ‘ਤੇ ਆਪਣਾ ਕਬਜ਼ਾ ਕੀਤਾ ਹੋਵੇਗਾ ਜਾਂ ਉਸ ਦੀ ਪੱਕੀ ਮਾਲਕੀ ਹੋਵੇਗੀ। ਉਹ ਲੋਕਾਂ ਨੂੰ ਪਾਣੀ ਨਾ ਲੈਣ ਦੇਂਦਾ ਹੋਵੇਗਾ। ਵਲੀ ਕੰਧਾਰੀ ਨੂੰ ਜਦੋਂ ਪਤਾ ਲੱਗਾ ਕਿ ਲੋਕਾਂ ਨੇ ਪਾਣੀ ਮਸਲਾ ਹੱਲ ਕਰ ਲਿਆ ਹੈ ਤਾਂ ਕੁਦਰਤੀ ਗੱਲ ਹੈ ਕਿ ਵਲੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ ਹੋਏਗਾ। ਗੁੱਸੇ ਵਿਚ ਆ ਕੇ ਉਸ ਨੇ ਪੱਥਰ ਰੇੜਿਆ ਤੇ ਉਸ ਪੱਥਰ ਨੂੰ ਗੁਰੂ ਸਾਹਿਬ ਜੀ ਨੇ ਸਹਿਜੇ ਹੀ ਰੋਕ ਲਿਆ। ਗੱਲ ਤੁਰੀ ਗੁਰੂ ਸਾਹਿਬ ਜੀ ਨੇ ਪੰਜੇ ਨਾਲ ਪੱਥਰ ਰੋਕ ਲਿਆ ਤੇ ਇਸ ਪੱਥਰ ਵਿਚ ਗੁਰੂ ਸਾਹਿਬ ਜੀ ਦਾ ਪੰਜਾ ਲੱਗ ਗਿਆ ਹੈ।ਪਾਣੀ ਮਨੁੱਖ ਦੀ ਮੁੱਢਲੀ ਲੋੜ ਹੈ ਜ਼ਰਾ ਇਤਿਹਾਸ ਵਲ ਦੇਖੀਏ ਤਾਂ ਗੁਰੂ ਸਾਹਿਬ ਜੀ ਨੇ ਕਿਰਸਾਨੀ ਦੀ ਸੰਭਾਲ ਲਈ ਛੇਹਰਟੇ ਭਾਵ ਛੇ ਮਾਲ੍ਹਾਂ ਵਾਲੇ ਖੂਹ ਲਗਾ ਦਿੱਤੇ ਸਨ। ਪਾਣੀ ਸਬੰਧੀ ਪੂਰਾ ਵਿਚਾਰ ਵਟਾਂਦਰਾ ਕੀਤਾ ਤਾਂ ਵਲੀ ਕੰਧਾਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਆਪਣੇ ਹੰਕਾਰ ਦਾ ਤਿਆਗ ਕੀਤਾ। ਡਾ. ਦਿਲਗੀਰ ਦੇ ਕਥਨ ਅਨੁਸਾਰ ਸੰਨ ੧੮੩੫ ਨੂੰ ਜਰਮਨੀ ਦਾ ਇਕ ਯਾਤਰੀ ਬੈਰਨ ਚਾਰਲਸ ਹਿਊਗਲ ਇਸ ਜਗ੍ਹਾ ਤੋਂ ਲੰਘਿਆ ਸੀ। ੨੭ ਦਿੰਸਬਰ ੧੮੩੫ ਨੂੰ ਪੰਜੇ ਵਾਲਾ ਪੱਥਰ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਪਿਆ ਹੋਇਆ ਸੀ।ਇਸ ਘਟਨਾ ਨੂੰ ਯਾਦਗਰੀ ਬਣਾਉਣ ਲਈ ਮਹਾਂਰਾਜਾ ਰਣਜੀਤ ਸਿੰਘ ਜੀ ਨੇ ਇਕ ਪੱਥਰ ‘ਤੇ ਪੰਜਾ ਉਕਰਾ ਕੇ ਚਸ਼ਮੇ ਦੇ ਨੇੜੇ ਰੱਖ ਦਿੱਤਾ ਸੀ ਤੇ ਗੁਰਦੁਆਰੇ ਦੀ ਸੇਵਾ ਕਰਾਈ। ਇਕਬਾਲ ਕੈਸਰ ਜੀ ਨੇ ਏੱਥੋਂ ਦੇ ਇਤਿਹਾਸ ਸਬੰਧੀ ਲਿਖਿਆ ਹੈ ਕਿ ਬਹੁਤ ਚਿਰ ਇਹ ਅਸਥਾਨ ਇੰਜ ਹੀ ਪਿਆ ਰਿਹਾ। ਹੌਲ਼ੀ ਹੌਲ਼ੀ ਸੰਗਤ ਜੁੜਨ ਲੱਗੀ ਤੇ ਕੱਚਾ ਦਰਬਾਰ ਸਾਹਿਬ ਉਸਾਰਿਆ ਗਿਆ। ਖਾਲਸਾ ਰਾਜ ਸਮੇਂ ਜਦੋਂ ਪਿਸ਼ਾਵਰ ਫਤਹ ਹੋਇਆ ਤਾਂ ਸ੍ਰ. ਹਰੀ ਸਿੰਘ ਜੀ ਨਲ੍ਹਵਾ ਨੇ ਇਕ ਸੁੰਦਰ ਇਮਾਰਤ ਤੇ ਸਰੋਵਰ ਦੀ ਸੇਵਾ ਕਰਾਈ। ਪਿਸ਼ਾਵਰ ਦੀ ਵਾਪਸੀ ਤੋਂ ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾ ਲਈ ਆਏ ਸਨ।

Read More...

Uncategorized

ਦਿੱਲੀ ਦੇ ਦਲਾਲਾਂ ਦੀ ਹਿੱਕ ਵਿਚ ਗੋਲੀ ਵਾਂਗ ਵੱਜੇਗਾ ਦੇਖੋ ਵੀਡੀਓ

ਆਓ ਪੜ੍ਹਦੇ ਹਾਂ ਸੁਖਪਾਲ ਖਹਿਰਾ ਦਾ ਦਿੱਤਾ ਪੰਜਾਬੀਆਂ ਨੂੰ ਸੁਨੇਹਾ ਦੋਸਤੋ, ਪਿੱਛਲੇ 72 ਘੰਟਿਆਂ ਦੋਰਾਨ ਸਾਡੇ ਸਿਆਸੀ ਵਿਰੋਧੀਆਂ ਨੇ ਕਈ ਕੋਝੀਆਂ ਚਾਲਾਂ ਚੱਲੀਆਂ ਹਨ ਅਤੇ ਕਈ ਅਫ਼ਵਾਹਾਂ ਫੈਲਾਈਆਂ, ਸਾਡੇ ਉੱਪਰ ਕਈ ਿੲਲਜਾਮ ਲਗਾਏ ਹਨ। ਅਸੀਂ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕੇ ਕੱਲ ਤੱਕ ਇਹ ਲੋਕ ਸਾਡੇ ਖਿਲਾਫ ਹੋਰ ਵੀ ਝੂਠਾ ਪ੍ਰੋਪੇਗੰਡਾ ਕਰ ਸਕਦੇ ਹਨ ਪਰੰਤੂ ਤੁਸੀਂ ਇਹਨਾਂ ਗੱਲਾਂ ਉੱਪਰ ਕੋਈ ਯਕੀਨ ਨਹੀਂ ਕਰਨਾਅਤੇ ਕੱਲ ਠੀਕ 11 ਵਜੇ ਬਠਿੰਡਾ ਿਵਖੇ ਹੁੰਮ ਹੁੰਮਾ ਕੇ ਪਹੁੰਚਣਾ ਹੈ – ਸੁਖਪਾਲ ਖਹਿਰਾ, ਕੰਵਰ ਸੰਧੂ ਆਓ ਪੜ੍ਹਦੇ ਹਾਂ ਸੁਖਪਾਲ ਖਹਿਰਾ ਦਾ ਦਿੱਤਾ ਪੰਜਾਬੀਆਂ ਨੂੰ ਸੁਨੇਹਾਕਲ ਆਪਣੇ ਪੇਜ਼ ਤੇ ਨੇ ਲਾਈਵ ਹੋ ਕੇ ਦਸਿਆ ਕੇ ਕਨਵੈਨਸ਼ਨ ਦੀ ਜਗਾ ਬਾਦਲ ਦਿਤੀ ਗਯੀ ਹੈ ਸੁਖਪਾਲ ਖਹਿਰਾ ਦੋਸਤੋ, ਲੋਕਾਂ ਦਾ ਉਤਸ਼ਾਹ ਦੇਖਦਿਆਂ ਸਾਨੂੰ ਪਰਸੋ 2 ਅਗਸਤ ਨੂੰ ਹੋਣ ਵਾਲੀ ਕਨਵੈਨਸ਼ਨ ਰਿਸੋਰਟ ਤੋਂ ਬਦਲ ਕੇ ਥਰਮਲ ਪਲਾਂਟ ਸਟੇਡੀਅਮ(Thermal plant stadium) ਗੋਨਿਆਣਾ ਰੋਡ ਬਠਿੰਡਾ ਵਿਖੇ ਕਰਨੀ ਪੈ ਰਹੀ ਹੈਕਿਉਕਿ ਜਿੰਨੀ ਪੰਜਾਬ ਭਰ ਵਿੱਚੋਂ ਸਾਨੂੰ ਅਵਾਜ਼ ਆ ਰਹੀ ਹੈ ਿਰਸੋਰਟ ਵਾਲਾ ਸਥਾਨ ਘੱਟ ਪੈ ਰਿਹਾ ਸੀ – ਖਹਿਰਾ ਸੁਖਪਾਲ ਖਹਿਰਾ ਦੋਸਤੋ, ਜਦ ਮੇਰੇ ਵਿਰੋਧੀਆਂ ਦੀ ਕੋਈ ਹੋਰ ਚਾਲ ਨਾ ਚੱਲੀ ਤਾਂ ਹੁਣ ਉਹ ਮੇਰੇ ਅਕਾਲੀਆਂ ਨਾਲ ਗੁਪਤ ਮੀਟਿੰਗਾਂ ਕਰਨ ਦੀਆਂ ਅਫ਼ਵਾਹਾਂ ਫੈਲਾ ਰਹੇ ਹਨ। ਇਸ ਤੋਂ ਪਹਿਲਾਂ ਸਾਡੀ ਹੀ ਆਪਣੀ ਪਾਰਟੀ ਦੇ ਲੋਕਾਂ ਨੇ ਇਸ ਹੋਣ ਵਾਲੇ ਵੱਡੇ ਕੱਠ ਨੂੰ ਬੀ.ਜੇ.ਪੀ ਅਤੇ ਆਰ.ਐਸ.ਐਸ ਦਾ ਸਮੱਰਥਣ ਦੱਸਿਆ ਸੀ।ਇਸ ਸੱਭ ਬੇਬੁਨਿਆਦ ਇਲਜਾਮ ਉਹਨਾਂ ਦੀ ਬੋਖਲਾਹਟ ਦਾ ਸਬੂਤ ਦਿੰਦੇ ਹਨ ਕਿਉਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕੇ 2 ਅਗਸਤ ਨੂੰ ਸਾਰੇ ਪੰਜਾਬ ਵਿੱਚੋਂ ਆਪ ਮੁਹਾਰੇ ਹੀ ਬਹੁਤ ਵੱਡੀ ਤਾਦਾਦ ਿਵੱਚ ਲੋਕ ਆਉਣ ਨੂੰ ਤਿਆਰ ਹਨ। ਿੲਸ ਕਰਕੇ ਇਸ ਤਰਾਂ ਦੀਆਂ ਅਫ਼ਵਾਹਾਂ ਉੱਪਰ ਿਧਆਨ ਨਾ ਿਦਉ ਅਤੇ 2 ਅਗਸਤ ਨੂੰ ਥਰਮਲ ਸਟੇਡੀਅਮ, ਗੋਨਿਆਣਾ ਰੋਡ ਬਠਿੰਡਾ ਵਿਖੇ ਹੁੰਮ ਹੁੰਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ – ਖਹਿਰਾ

Read More...

Uncategorized

ਸਹੀਦ ਊਧਮ ਸਿੰਘ ਦਾ ਪੌਤਰਾ ਕਿ ਸੋਚਦਾ ਹੋਊ ਜਦੋ ਉਹ ਰੋਟੀ ਵਾਲਾ ਡੱਬਾ ਚੁੱਕ ਦਿਹਾੜੀ ਜਾਂਦਾ ਹੋਵੇਗਾ

ਸਹੀਦ ਊਧਮ ਸਿੰਘ ਦਾ ਪੌਤਰਾ ਕਿ ਸੋਚਦਾ ਹੋਊ ਜਦੋ ਉਹ ਰੋਟੀ ਵਾਲਾ ਡੱਬਾ ਚੁੱਕ ਦਿਹਾੜੀ ਜਾਂਦਾ ਹੋਵੇਗਾ ਆਹ ਤਸਵੀਰਾਂ ਮੇਰੇ ਦੇਸ਼ ਸ਼ਹੀਦ ਪਰਿਵਾਰ ਦਾ ਹਾਲ ਅਤੇ ਦੇਸ ਦੇ ਹਾਲਾਤ ਅਤੇ ਸਰਕਾਰਾਂ ਦੀ ਨਲਾਈਕੀ ਬਿਆਨਦੀਆਂ ਹਨ ਸ਼ਹੀਦ ਊਧਮ ਸਿੰਘ ਦਾ ਪੋਤਰਾ ਜੱਗਾ ਸਿੰਘ ਦਿਹਾੜੀ ਕਰਨ ਲਈ ਮਜਬੂਰ , ਤੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦਾ ਪੋਤਰਾ ਸਿੱਧਾ DSP ਭਰਤੀ ! ਪੂਣੀਆਂ ਨਾਲ ਹਮੇਸ਼ਾ ਹੀ ਬੇਇਨਸਾਫ਼ੀ ਹੋਈ ਹੈ ਉਸਦੀ ਜਿਉਂਦੀ ਜਾਗਦੀ ਤਸਵੀਰ ਤੁਹਾਡੇ ਸਾਹਮਣੇ ਹੈ ਕੁਰਬਾਨੀਆਂ ਦੇਣ ਵਿਚ ਹਮੇਸ਼ਾ ਹੀ ਸਿੱਖ ਕੌਮ ਤੇ ਪੰਜਾਬੀ ਮੋਹਰੇ ਰਹੇ ਨੇ ਪਰ ਜਦੋ ਪੰਜਾਬੀਆਂ ਨੂੰ ਹੱਕ ਦੇਣ ਦੀ ਵਾਰੀ ਆਉਂਦੀ ਹੈ ਤਾਂ ਸੈਂਟਰ ਨੇ ਹਮੇਸ਼ਾ ਹੀ ਮੰਤਰੀ ਮਾਂ ਵਾਲਾ ਸਲੂਕ ਕੀਤਾ ਹੈ ਪੰਜਾਬੀਆਂ ਨਾਲ #ਜਿਹੜੇ ਰੇਤੇ ਬਜਰੀ ਨੂੰ ਜਨਤਾ ਰੋਂਦੀ ਸੀ ਤੇ ਕਪਤਾਨ ਸਾਹਿਬ ਦੁਹਾਈਆ ਪਾਉਂਦੇ ਰਹੇ ਓਹ ਫੇਰ ਓਹਨਾਂ ਨੂੰ ਹੀ ਦੇ ਦਿਤੇ ਠੇਕੇ ਜਿੰਨ੍ਹਾਂ ਅਕਾਲੀਆਂ ਕੋਲ ਸੀ..ਓਹੀ ਬੱਸਾਂ ਚਲਦੀਆਂ ਬਾਦਲ ਸਾਹਿਬ ਦੀਆਂ, ਨੌਕਰੀਆਂ ਫੇਰ ਓਹੀ ਰਾਜਸੀ ਘਰਾਨਿਆਂ ਤੋਂ ਸ਼ੁਰੂ..ਪਿਛਲੀ ਵਾਰ ਚਾਹਿਲ ਦਾ ਮੁੰਡਾ ਡਿਪਟੀ ਲਾਇਆ ਸੀ ਏਸ ਵਾਰ ਬੇਅੰਤ ਦਾ ਪੋਤਰਾ..ਸ਼ਹੀਦ ਊਧਮ ਸਿੰਘ ਦੀਆ ਫੋਟੋਆਂ ਤੇ ਬਸ ਹਾਰ ਪਾਉਣ ਲਈ ਰੱਖੀਆਂ ਓਹਦਾ ਪੋਤਰਾ ਦਿਹਾੜੀਆਂ ਕਰਦਾ..ਸਾਰਾ ਦੇਸ਼ ਹਾਏ ਪਾਿਕਸਤਾਨ ਹਾਏ ਪਾਿਕਸਤਾਨ ਕਰ ਰਿਹਾ ਤੇ ਕਿਸਾਨ ਅਜੇ ਵੀ ਖੁਦਕੁਸ਼ੀਆਂ ਕਰ ਰਹੇ ਨੇ ਤੇ ਕੁਝ ਕਰਨ ਦੀਆ ਤਿਆਰੀਆ ਪਰ ਪੰਜਾਬ ਸਰਕਾਰ ਹਿਮਾਚਲ ਦੀਆਂ ਵਾਦੀਆਂ ਚ ਅਰੂਸਾ ਦਾ ਜਨਮਦਿਨ ਮਨਾਉਣ ਦੀਆਂ ਤਿਆਰੀਆ ਕਰਨ ਲਗੀ ਪਈ ਏ..ਕਿਹੜਾ ਨਸ਼ਾ ਮੁਕ ਗਿਆ ਕਿਹੜੇ ਡੀਲਰ ਫੜ ਲਏ ? ਕਿਥੇ ਗਈਆ ਗੁਟਕਾ ਸਾਹਿਬ ਦੀਆਂ ਖਾਧੀਆ ਸੌਹਾਂ ? ਆਹ ਬੇਅਦਬੀ ਨੀਂ ? ਅਕਾਲੀ ਕਾਂਗਰਸੀ ਿੲਕੋ ਸਿੱਕੇ ਦੇ ਦੋ ਪਾਸੇ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899ਨੂੰ (ਜੰਮੂ ਗੌਤ)ਸਹਿਰ ਸੁਨਾਮ ਜਿਲਾ ਸੰਗਰੂਰ ਪੰਜਾਬ ਪਿਤਾ ਟਹਿਲ ਸਿੰਘ ਜੰਮੂ ਮਾਤਾ ਨਰੈਣ ਕੌਰ ਦੇ ਘਰ ਇਕ ਸਧਾਰਨ ਪਰਿਵਾਰ ਵਿਚ ਹੋਇਆ ਮਾਤਾ ਜੀ ਦੀ ਮੌਤ ਹੋ ਗਈ ਊਧਮ ਸਿੰਘ ਦੇ ਪਿਤਾ ਟਹਿਲ ਸਿੰਘ ਨੇ ਕੁਝ ਸਮਾਂ ਸੁਨਾਮ ਨੇੜੇ ਲਗਦੇ ਉਪਲੀ ਪਿੰਡ ਦੇ ਰੇਲਵੇ ਫਾਟਕਾਂ ਤੇ ਚੌਕੀਦਾਰ ਦੀ ਨੋਕਰੀ ਕਰਕੇ ਬਤੀਤ ਕੀਤਾ ਰੇਲਵੇ ਫਾਟਕਾਂ ਨੇੜੇ ਜੰਗਲ ਹੌਣ ਕਰ ਕੇ ਜੰਗਲੀ ਜਾਨਵਰਾਂ ਦਾ ਬਹੁਤ ਡਰ ਰਹਿੰਦਾ ਸੀ। ਟਹਿਲ ਸਿੰਘ ਨੇ ਰੇਲਵੇ ਦੀ ਨੋਕਰੀ ਛੱਡ ਕੇ ਆਪਣੇ ਚਚੇਰੇ ਭਰਾ ਗਿਆਨੀ ਚੈਂਚਲ ਸਿੰਘ ਜੌ ਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬਤੌਰ ਰਾਗੀ ਦੀ ਸੇਵਾ ਕਰ ਰਹੇ ਸਨ ਜੋ ਕਿ ਅਖਾ ਤੋਂ ਬਿਲਕੁਲ ਅੰਨੇ ਸਨ ਟਹਿਲ ਸਿੰਘ ਨੇ ਕੰਮ ਦੀ ਤਲਾਸ਼ ਲਈ ਚੈਂਚਲ ਸਿੰਘ ਨਾਲ ਗੱਲ ਕਰ ਕੇ ਆਪਣੇ ਦੌਵੇ ਪੁਤਰਾਂ ਸਾਧੂ ਸਿੰਘ ਅਤੇ ਸ਼ਹੀਦ ਊਧਮ ਸਿੰਘ ਨਾਲ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ ਉਸਦਿਨ ਟਹਿਲ ਸਿੰਘਥੋੜੇ ਜਿਹੇ ਬਿਮਾਰ ਸ਼ਨ ਰਸਤੇ ਵਿੱਚ ਟਹਿਲ ਸਿੰਘ ਦੀ ਹਾਲਤ ਜਿਆਦਾ ਖਰਾਬ ਹੋ ਗਈ ਤਰਨਤਾਰਨ ਨੇੜੇ ਉਹ ਬੇਹੋਸ਼ ਹੋ ਗਏ ਕੁਦਰਤੀ ਹੀ ਗਿਆਨੀ ਚੈਂਚਲ ਸਿੰਘ ਦਾ ਜਥਾ ਉਥੇ ਨੇੜੇ ਦੀ ਲੰਘਿਆ ਜਾ ਰਿਹਾ ਸੀ ਜਿਸ ਵਿੱਚ ਭਾਈ ਛਾਗਾਂ ਸਿੰਘ ਭਾਈ ਕਿਸ਼ਨ ਸਿੰਘ ਜੀ ਮੌਜੂਦ ਸਨ। ਸਾਧੂ ਸਿੰਘ ਅਤੇ ਸ਼ਹੀਦ ਊਧਮ ਸਿੰਘ ਨੇ ਗਿਆਨੀ ਚੈਂਚਲ ਸਿੰਘ ਨੂੰ ਪਹਿਚਾਣ ਲਿਆ ਅਤੇ ਕਿਹਾ ਚਾਚਾ ਜੀ ਸਤਿ ਸ੍ਰੀ ਅਕਾਲ ਗਿਆਨੀ ਚੈਂਚਲ ਸਿੰਘ ਨੇ ਕਿਹਾ ਤੁਸੀਂ ਕੋਣ ਹੋ ਭਾਈ ਅਤੇ ਸਾਧੂ ਸਿੰਘ ਨੇ ਕਿਹਾ ਅਸੀਂ ਟਹਿਲ ਸਿੰਘ ਦੇ ਪੁੱਤਰ ਹਾਂ ਗਿਆਨੀ ਜੀ ਨੇ ਕਿਹਾ ਟਹਿਲ ਸਿੰਘ ਕਿੱਥੇ ਹੈ ਸਾਧੂ ਸਿੰਘ ਨੇ ਕਿਹਾ ਆ ਦੇਖੋ ਪਿਤਾ ਜੀ ਤਾਂ ਬਹੁਤ ਬਿਮਾਰ ਹਨ ਅਤੇ ਅਸੀਂ ਤੁਹਾਡੇ ਕੋਲ ਹੀ ਆ ਰਹੇ ਸੀ ਚੈਂਚਲ ਸਿੰਘ ਦੇ ਜਥੇ ਨੇ ਟਹਿਲ ਸਿੰਘ ਨੂੰ ਟਾਂਗੇ ਵਿੱਚ ਲੇਟਾ ਕੇ ਅਮਿਰਤਸ਼ਰ ਦੇ ਇਕ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਡਾਕਟਰ ਸਤੌਖ ਸਿੰਘ ਊਹਨਾ ਦਾ ਇਲਾਜ ਕਰਨ ਲੱਗੇ ਡਾਕਟਰ ਸਾਹਿਬ ਦੇ ਕਹਿਣ ਤੇ ਗਿਆਨੀ ਚੈਂਚਲ ਸਿੰਘ ਦੌਵੇ ਬੱਚੇ ਸਾਧੂ ਸਿੰਘ ਅਤੇ ਊਧਮ ਸਿੰਘ ਨੂੰ ਆਪਣੇ ਕੁਆਰਟਰ ਵਿਚ ਲੇ ਗੇੲ ਸਵੇਰ ਹੋਣ ਤੇ ਜਦੋਂ ਹਸਪਤਾਲ ਵਿੱਚ ਪਹੁੰਚੇ ਤਾਂ ਟਹਿਲ ਸਿੰਘ ਦੀ ਮੌਤ ਹੋ ਚੁੱਕੀ ਸੀ। ਉਸ ਸਮੇ ਜੋ ਗਿਆਨੀ ਚੈਂਚਲ ਸਿੰਘ ਅਤੇ ਬਚਿਆਂ ਤੇ ਬਿਤੀ ਉਹ ਪਰਮਾਤਮਾ ਹੀ ਜਾਣਦਾਸੀ ਸਾਧੂ ਸਿੰਘ ਅਤੇ ਸ਼ਹੀਦ ਊਧਮ ਸਿੰਘ ਨੇ ਬਹੁਤ ਸਮਾਂ ਆਪਣੇ ਚਾਚਾ ਚੈਂਚਲ ਸਿੰਘ ਕੌਲ ਹੀ ਬਿਤਾਇਆ ਗਿਆਨੀ ਚੈਂਚਲ ਸਿੰਘ ਨੂੰ ਜਿਆਦਾ ਸਮਾਂ ਬਾਹਰ ਕੀਰਤਨ ਕਰਨ ਲਈ ਜਾਣਾ ਪੈਂਦਾ ਸੀ।ਹੁਣ ਗਿਆਨੀ ਚੈਂਚਲ ਸਿੰਘ ਨੇ ਬਰਮਾ ਕੀਰਤਨ ਕਰਨ ਜਾਣਾ ਸੀ। ਤਾਂ ਉਹਨਾਂ ਨੇ ਆਪਣੇ ਜਥੇ ਨਾਲ ਵਿਚਾਰ ਕਰਕੇ ਦੌਵਾ ਭਰਾਵਾਂ ਨੂੰ ਸਿੱਖ ਸੈਂਟਰਲ ਯਤੀਮ ਖਾਨੇ ਅਮਿਰਤਸ਼ਰ ਵਿੱਚ ਦਾਖਲ ਕਰਵਾ ਦਿੱਤਾ ਤਾਂ ਕਿ ਉਹ ਪੜ ਲਿਖ ਸਕਣ ਅਤੇ ਚੰਗੀ ਜਿੰਦਗੀ ਬਤੀਤ ਕਰ ਸਕਣ ਕੁਝ ਸਮਾਂ ਬਿਤਿਆ ਊਧਮ ਸਿੰਘ ਦੇ ਭਰਾ ਸਾਧੂ ਸਿੰਘ ਦੀ ਮੌਤ ਹੋ ਗਈ ਹੁਣ ਊਧਮ ਸਿੰਘ ਇਕੱਲਾ ਰਹਿ ਗਿਆ ਹੁਣ ਗਿਆਨੀ ਚੈਂਚਲ ਸਿੰਘ ਸੁਨਾਮ ਵਿਖੇ ਆਕੇ ਰਹਿਣ ਲਗ ਪਿਆ ਥੌੜੇ ਦਿਨਾਂ ਬਾਅਦ ਚੈਂਚਲ ਸਿੰਘ ਊਧਮ ਸਿੰਘ ਨੂੰ ਮਿਲਣ ਜਾਂਦਾ ਰਿਹਾ ਯਤੀਮ ਖਾਨੇ ਦਾ ਖਰਚਾ ਵੀ ਦੇ ਕੇ ਅਉਦਾ ਰਿਹਾ ਗਿਆਨੀ ਜੀ ਦਸਦੇ ਸ਼ਨ ਜਦੋਂ ਮੈਂ ਊਧਮ ਸਿੰਘ ਨੂੰ ਮਿਲਣ ਜਾਂਦਾ ਤਾਂ ਉਹ ਮੇਰੇ ਕੱਪੜੇ ਫੜ ਕੇ ਬਹੁਤ ਰੌਦਾ ਚਾਚਾ ਜੀ ਮੈਨੂੰ ਸੁਨਾਮ ਲੈ ਜਾਓ ਮੇਰਾ ਇਥੇ ਦਿਲ ਨਹੀਂ ਲਗਦਾ ਗਿਆਨੀ ਚੈਂਚਲ ਸਿੰਘ ਜੀ ਬੜੀ ਮੁਸ਼ਕਿਲ ਨਾਲ ਚੁੱਪ ਕਰਵਾਉਂਦੇਇਹ ਹਾਲਤ ਦੇਖ ਕੇ ਗਿਆਨੀ ਚੈਂਚਲ ਸਿੰਘ ਕਈ ਕਈ ਦਿਨ ਰੋਟੀ ਨਾ ਖਾਉਦੇਂ ਹੁਣ ਊਧਮ ਸਿੰਘ ਜਵਾਨ ਹੋ ਗਿਆ ਫਿਰ 13 ਅਪ੍ਰੈਲ 1919 ਦੀ ਵਿਸਾਖੀ ਦਾ ਦਿਨ ਆਇਆ ਜਿਥੇ ਜਲਿਆਂ ਵਾਲੇ ਬਾਗ ਵਿਚ ਮੋਕੇ ਦੀ ਅੰਗਰੇਜ਼ੀ ਹਕੂਮਤ ਨੇ ਇਕ ਭਾਰੀ ਇਕੱਠ ਨੂੰ ਅੰਨ੍ਹੇਵਾਹ ਫਾਇਰਿੰਗ ਕਰਕੇ ਅਨੇਕਾਂ ਹਿਦੌਸ਼ਤਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਵਿੱਚ ਸਹੀਦ ਊਧਮ ਸਿੰਘ ਯਤੀਮ ਖਾਨੇ ਵਲੌ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ ਉਸ ਸਮੇ ਉਹ ਬਾਲ ਬਾਲ ਬਚ ਗਏ ਊਧਮ ਸਿੰਘ ਨੇ ਧਰਤੀ ਤੋਂ ਮਿੱਟੀ ਚੁੱਕ ਕੇ ਕਸਮ ਖਾਧੀ ਤੇ ਕਿਹਾ ਮੈਂ ਇਸ ਪਾਪੀ ਡਾਇਰ ਤੌ ਬਦਲਾ ਜਰੂਰ ਲਵਾਗਾ 21ਸਾਲ ਊਧਮ ਸਿੰਘ ਵਿਦੇਸ਼ ਜਾ ਕੇ ਉਸ ਪਾਪੀ ਡਾਇਰ ਦਾ ਪਿੱਛਾ ਕਰਦਾ ਰਿਹਾ ਅਤੇ 23 ਮਾਰਚ 1940 ਦਾ ਉਹ ਦਿਨ ਆਹੀ ਗਿਆ ਜਦੋਂ ਉਸ ਪਾਪੀ ਡਾਇਰ ਨੇ ਕੇਸਟਨ ਹਾਲ ਵਿਚ ਭਾਸਣ ਦੇਣਾ ਸੀ ਊਧਮ ਸਿੰਘ ਕਿਤਾਬ ਵਿੱਚ ਪਿਸਤੌਲ ਲੁਕਾ ਕੇ ਕੇਸਟਨ ਹਾਲਤ ਵਿਚ ਦਾਖਲ ਹੋ ਗਿਆ ਅਤੇ ਊਧਮ ਸਿੰਘ ਨੇ ਆਪਣੀ ਪਿਸਤੌਲ ਨਾਲ ਗੋਲੀ ਮਾਰ ਕੇਨਿਹੱਥੇ ਹਿੰਦੋਸਤਾਨਆਂ ਦੀ ਮੌਤ ਦਾ ਬਦਲਾ ਲੈ ਲਿਆ ਅਤੇ ਆਪਣੀ ਕਸਮ ਪੂਰੀ ਕੀਤੀ ਅਤੇ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ

Read More...

Uncategorized

ਦਿੱਲੀ ਦੇ ਫੈਸਲਿਆਂ ਤੇ ਪੂਸ਼ ਹਿਲਾਉਣ ਵਾਲੇ ਆਪ ਲੀਡਰਾਂ ਦੀ ਪਹਿਲੀ ਲਿਸਟ ਜਾਰੀ ਸ਼ੇਅਰ ਕਰੋ ਹਰ ਪੰਜਾਬੀ ਤੱਕ ਪੁੱਜ ਜਾਵੇ

ਇੰਨਾਂ ਮਿੱਟੀ ਦੇ ਬੁੱਤਾਂ ਤੇ ਕੋਈ ਕੱਚੀ ਲੱਸੀ ਦਾ ਸਿੱਟਾ ਦੇ ਦਿਉ ਜਾਂ ਗੁੱਗਲ ਦਾ ਧੂਣਾ ਕਰ ਦਿਉ ਇੰਨਾਂ ਨੂੰ ਜੋ ਇੰਨਾਂ ਅੰਦਰ ਦਿੱਲੀ ਆਲਾ ਪ੍ਰੇਤ ਚੁੱਬੜਿਆ ਉਹਦੀ #ਗਤੀ ਹੋਜੇ ਤੇ ਇਹ ਰੂਹਾਂ ਅਜ਼ਾਦ ਹੋ ਪੰਜਾਬ ਦੇ ਹੱਕਾਂ ਬਾਰੇ ਸੋਚ ਲੈਣ ।ਇਹ ਮਰੀ ਜ਼ਮੀਰ ਦੇ ਮਾਲਕ ਹਨ ਇਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਨਹੀਂ ਇਹਨਾਂ ਨੂੰ ਦਿੱਲੀ ਵਾਲੇ ਲਾਲੇ ਨਾਲ ਪਿਆਰ ਹੈ ਅਗਲੀ ਚੋਣ ਦਿੱਲੀ ਤੋਂ ਲੜਨਗੇ ਇਹਨਾਂ ਆਪਣੀ ਔਕਾਤ ਵਿਖਾ ਦਿੱਤੀ ਹੈ ਹੁਣ ਤਾਂ ਲਾਹਨਤਾਂ ਹੀ ਪੈਣਗੀਆਂ ਫੁੱਲ ਤੇ ਕਿਸੇ ਨਹੀਂ ਵਾਰਨਦੋਸਤੋ ਦਿੱਲੀ ਦਾ ਕਾਲਾ ਮੂੰਹ ਕਦੋਂ ਤੱਕ ਤੱਕਦੇ ਰਹੋਗੇ । ਦਿੱਲੀ ਨੇ ਨਾ ਕਦੀ ਪੰਜਾਬ ਦਾ ਸੋਚਿਆ ਨਾ ਅੱਗੇ ਸੋਚਣਾ । ਇਹ ਲਾਲੇ ਕਦੀ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ । ਆਮ ਆਦਮੀ ਪਾਰਟੀ ਨੂੰ ਸਿਰਫ ਪੰਜਾਬ ਨੇ ਪੈਰਾਂ ਤੇ ਖੜਾ ਕੀਤਾ । ਚਾਰ ਸੀਟਾਂ ਪਾਰਲੀਮੈਂਟ ਦੀਆਂ ਜਿਤਾ ਕੇ ਤੇ ਪੰਜਾਬ ਅਸੈਂਬਲੀ ਦੀਆਂ ਵੀਹ ਸੀਟਾਂ । ਹੋਰ ਕਿਸੇ ਵੀ ਸਟੇਟ ‘ਚ ਖਾਤਾ ਨਹੀਂ ਖੁਲਿਆ । ਏਨਾ ਕੁੱਝ ਹੁੰਦਿਆਂ ਵੀ ਪੰਜਾਬ ਨਾਲ ਵਿਤਕਰਾ ਕਰ ਰਹੇ । ਪੰਜਾਬ ਵਿੱਚ ਸਵਾ ਸਾਲ ਵਿਚ ਤਿੰਨ ਨੇਤਾ ਬਦਲ ਦਿਤੇ ਗਏ । ਕਿਉਂ ???? ਹੁਣ ਇਹਨਾਂ ਦਾ ਦਲਿਤ ਪ੍ਰੇਮ ਜਾਗ ਪਿਆਦਿੱਲੀ ਵਿੱਚ ਇਕ ਵੀ ਸਿੱਖ ਜਾ ਦਲਿਤ ਨੂੰ ਵਜ਼ੀਰ ਨਹੀਂ ਬਣਾਇਆ । ਕਿਉਂ ??? ਇਸਦਾ ਜਵਾਬ ਕੇਜਰੀਵਾਲ ਕੋਲ ਨਹੀਂ ਹੈ । ਇਸਦੀ ਰਾਜਨੀਤੀ ਵੀ ਭਗਵੇਵਾਦ ਦੀ ਰਾਜਨੀਤੀ ਹੈ । ਹੁਣ ਪੰਜਾਬ ਦੇ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਦਿੱਲੀਓਂ ਕੁਝ ਨਹੀਂ ਮਿਲਣਾ । ਆਪਣੀ ਅਲੱਗ ਪਹਿਚਾਣ ਬਣਾਉ ਤਾਂ ਹੀ ਕੁਝ ਹਾਸਿਲ ਹੋਵੇਗਾ । ਲਾਲ ਅੱਗੇ ਲੇਲੜੀਆਂ ਨਾ ਕੱਢੋ ਸਗੋਂ ਲਾਲੇ ਕੋਲੋਂ ਲਿਲਕੜੀਆਂ ਕਢਾਉ । ਹੁਣ ਮੌਕਾ ਹੈ,,,, ਖੁੰਝ ਨਾ ਜਾਇਉ ਜੋ ਕੁਝ ਲੋਕ ਮੌਕਾਪ੍ਰਸਤ ਹੋ ਕੇ ਸਾਧ ਛੱਡ ਰਹੇ ਨੇ ਉਹ ਪੰਜਾਬ ਨਾਲ ਗਦਾਰੀ ਕਰ ਰਹੇ ਹਨ । ਵਕਤ ਆਉਣ ਤੇ ਇਹਨਾਂ ਦਾ ਹਿਸਾਬ ਵੀ ਬਰਾਬਰ ਹੋ ਜਾਵੇਗਾ ।

Read More...

Uncategorized

ਤੁਹਾਨੂੰ ਰੋਟੀ ਨਹੀਂ ਦੇ ਸਕਦੇ ਜੇ ਸਮਜ਼ ਜਾਵੋਗੇ ਤਾਂ ਤੁਹਾਡਾ ਫਾਇਦਾ ਨਹੀਂ ਤਾਂ ਹੋ ਸਕਦਾ ਨੁਕਸਾਨ

ਅੱਜਕਲ ਫੇਸਬੁੱਕ ਤੇ LIVE ਵੀਡੀਓ ਪਾਉਣ ਦਾ ਸਭ ਨੂੰ ਸ਼ੋਂਕ ਹੈ ਪਰ ਅੱਜ ਜੋ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਹ ਵੀਡੀਓ ਵਿਚ ਦੇਖੋ ਕਿਵੇਂ ਨੌਜਵਾਨਾਂ ਨੇ ਫੇਸਬੁੱਕ ਤੇ LIVE ਹੋਣ ਦੇ ਚੱਕਰ ਵਿਚ ਆਪਣੀ ਗੱਡੀ ਪਹਾੜੀ ਤੋਂ ਹੀ ਥੱਲੇ ਸੁੱਟ ਲਈ ਤੇ ਆਪਣੀ ਜਾਨਣ ਜਵਾਨੀ ਪਈ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਕੇ ਫੇਸਬੁੱਕ ਤੁਹਾਡੀ ਜੰਦਗੀ ਨਾਲੋਂ ਜਰੂਰੀ ਨਹੀਂ ਹੈਪਹਿਲਾ ਆਪਣੀ ਜਿੰਦਗੀ ਦੇਖੋ ਫੇਰ ਫੇਸਬੁੱਕ ਵਾਲੇ ਦੋਸਤ ਮਿੱਤਰ ਸੋਚੋ ਓਹਨਾ ਪਰਿਵਾਰ ਤੇ ਕਿ ਬੀਤਦਾ ਹੋਵੇਗਾ ਜਿਨ੍ਹਾਂ ਦੇ ਘਰ ਦੇ ਚਿਰਾਗ ਫੇਸਬੁੱਕ ਤੇ ਫੋਕੀ ਵਾਹ ਵਾਹ ਜਾਂ ਫਿਰ ਫੇਸਬੁੱਕ ਤੇ ਮਿਲਦੇ LIKE ਤੇ ਕੰਮੈਂਟ ਦੇ ਚੱਕਰ ਕਰਕੇ ਬੁਜ ਗਏ
ਭਾਰਤ ਵਿਚ ਫੇਸਬੁੱਕ ਦਾ ਪ੍ਰਯੋਗ ਜ਼ਿਆਦਾਤਰ ਨੌਜਵਾਨ ਕਰਦੇ ਨੇ ਤੇ ਕਈ ਵਾਰ ਫੇਸਬੁੱਕ ਚਲਾਉਂਦੇ ਅਣਗਹਿਲੀ ਕਰਦੇ ਹੋਏ ਕਈ ਤਰਾਂ ਦੇ ਖ਼ਤਰੇ ਮੁੱਲ ਲੈ ਲੈਂਦੇ ਨੇ ਅਜੇਹੀ ਘਟਨਾ ਹੀ ਇਸ ਵੀਡੀਓ ਵਿਚ ਦੇਖਣ ਨੂੰ ਮਿਲੀ ਹੈਸੋਸ਼ਲ ਮੀਡਿਆ ਦਾ ਸਹੀ ਪ੍ਰਯੋਗ ਸਾਨੂੰ ਬੋਹਤ ਕੁਜ ਸਿੱਖਾਂ ਨੂੰ ਦਿੰਦਾ ਹੈ ਪਰ ਇਸਦਾ ਗ਼ਲਤ ਪ੍ਰਯੋਗ ਕਈ ਬਾਰ ਸਾਡੀ ਜਾਨ ਤੱਕ ਲੈ ਬੈਠਦਾ ਹੈ ਸੋ ਹਮੇਸ਼ਾ ਹੀ ਸਾਵਧਾਨੀ ਵਰਤੋਂ ਅਜਿਹੇ ਕੰਮ ਨਾ ਕਰੋ ਜਿਸ ਨਾਲ ਤੁਹਾਡੇ ਪਰਿਵਾਰ ਨੂੰ ਜਿੰਦਗੀ ਰੋ ਰੋ ਕੇ ਕੱਟਣੀ ਪਵੇ ਅਸੀਂ ਬੇਨਤੀ ਕਰਦੇ ਹਾਂ ਕੇ ਸਾਡੇ ਫੇਸਬੁੱਕ ਪੇਜ਼ ਆਜ਼ਾਦ ਸਿੱਖ ਮੀਡਿਆ ਨਾਲ ਜਰੂਰ ਜੁੜੋ ਅਸੀਂ ਤੁਹਾਡੇ ਤੱਕ ਨਿਰਪੱਖ ਤੇ ਨਿਡਰ ਖ਼ਬਰਾਂ ਲੈ ਕੇ ਆਉਂਦੇ ਹਾਂ

Read More...

Uncategorized

ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ

ਨਾ ਥੱਕ ਮਹਿਨਤ ਕਰਨ ਵਾਲੇ ਦੀਆ ਵੀਡੀਓ ਵਾਇਰਲ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰਨਾ ਜਾ ਨੀ ਇਹ ਤੁਹਾਡੀ ਮਰਜੀ, ਮਹਿਨਤ ਦੀ ਇਹ ਬੇਮਿਸਾਲ ਹਸਤੀ ਦੀਆ ਵੀਡੀਓ ਬਹੁਤ ਹੈ ਲਾਜਵਾਬ ਹੌਸਲਾ ਦਿਲ ਤੇ ਰੂਹ ਖੁਸ਼ ਕਰ ਦਿੰਦਾ ਹੈ ਕਿਸੇ ਤੋਂ ਬਿਨਾ ਹੈਲਪ ਮੰਗੇ ਹੈ ਕੰਮ ਕਰਦੇ ਆ ਦੀ ਵੀਡੀਓ ਦੇਖੋ ਰੂਹ ਖੁਸ਼ ਹੋ ਜਾਵੇ ਗਈ Do not tired video viral View full

ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏👇👇👇👇

Posted by → ਜੱਟਵਾਦ ← on Monday, July 30, 2018

video and it is a great video of your choice, this unprecedented genius! Awesome Encouragement Gives Hope to the Heart! Without Help Help Watch Video of Working The soul became happy थके हुए वीडियो वायरल को पूरा वीडियो देखें और यह आपकी पसंद का एक शानदार वीडियो है, यह अभूतपूर्व प्रतिभा! बहुत बढ़िया उत्साह दिल को आशा देता है! मदद के बिना काम करने के वीडियो देखें मदद आत्मा खुश हो गई

Read More...

Uncategorized

Manish Sisodia ਨੇ Simarjit Bains ਤੇ ਖਹਿਰੇ ਨੂੰ ਜਾਰੀ ਕਰਤੇ ‘ਸਰਟੀਫਿਕੇਟ’

ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ‘ਚ ਪੰਜਾਬ ਇਕਾਈ ਦੀ ਮੀਟਿੰਗ ਸੱਦੀ।ਇਹ ਮੀਟਿੰਗ ਕਰੀਬ 2 ਘੰਟੇ ਚੱਲਣ ਤੋਂ ਬਾਅਦ ਖ਼ਤਮ ਹੋ ਗਈ ਹੈ।ਜਿਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਖਹਿਰਾ ਦੀ 2 ਅਗਸਤ ਦੀ ਰੈਲੀ ਪਾਰਟੀ ਖਿਲਾਫ ਗਤੀਵਿਧੀ ਹੈ।ਇਸ ਮੀਟਿੰਗ ਦੇ ਵਿੱਚ ਮਨੀਸ਼ ਸਿਸੋਦੀਆਸੰਜੇ ਸਿੰਘ ,ਡਾ.ਬਲਵੀਰ ਸਿੰਘ,ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਨਵੇਂ ਆਗੂ ਹਰਪਾਲ ਸਿੰਘ ਚੀਮਾ ,ਸਾਧੂ ਸਿੰਘ,ਪ੍ਰਦੇਸ਼ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ੋਨਲ ਪ੍ਰਧਾਨ ਮੌਜੂਦ ਹਨ।ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੀਟਿੰਗ ਖਤਮ ਹੋਣ ਤੋਂ ਕੁੱਝ ਸਮਾਂ ਪਹਿਲਾ ਪਹੁੰਚੇ ਸਨ।ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਸੁਖਪਾਲ ਖਹਿਰਾ ਦੇ ਪੱਖ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਘੁੱਗੀ ਨੇ ਖਹਿਰਾ ਦੇ ਸਮਰਥਨ ਵਿੱਚ ਵੀਡੀਓ ਜਾਰੀ ਕਰ 2 ਅਗਸਤ ਨੂੰ ਬਠਿੰਡਾ ਪਹੁੰਚਣ ਦੀ ਅਪੀਲ ਕੀਤੀ ਹੈ।ਗੁਰਪ੍ਰੀਤ ਘੁੱਗੀ ਨੇ ਖਹਿਰਾ ਨੂੰ ਪੰਜਾਬ ਹਿਤੈਸ਼ੀ ਲੀਡਰ ਕਰਾਰ ਦਿੱਤਾ। ਹਾਲਾਂਕਿ, ਘੁੱਗੀ ਨੇ ਸੁਖਪਾਲ ਖਹਿਰਾ ਦੀ ਬਠਿੰਡਾ ਵਿੱਚ ਦੋ ਅਗਸਤ ਨੂੰ ਹੋ ਰਹੀ ਕਨਵੈਨਸ਼ਨ ਵਿੱਚ ਖੁਦ ਪਹੁੰਚਣ ਤੋਂ ਤਾਂ ਇਨਕਾਰ ਕੀਤਾ ਪਰ ਆਪ ਵਰਕਰਾਂ ਤੇ ਆਮ ਲੋਕਾਂ ਨੂੰ ਇਸ ਰੈਲੀ ਵਿੱਚ ਜ਼ਰੂਰ ਪਹੁੰਚਣ ਦਾ ਸੱਦਾ ਦਿੱਤਾ।ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਘਮਸਾਣ ਛਿੜਿਆ ਹੋਇਆ ਹੈ। ਪੰਜਾਬ ਦੇ ਕਈ ਵਿਧਾਇਕ ਸੁਖਪਾਲ ਖਹਿਰਾ ਦਾ ਸਮਰਥਨ ਕਰ ਰਹੇ ਹਨ ਤੇ ਕਈ ਪਾਰਟੀ ਹਾਈਕਮਾਨ ਦੇ ਨਾਲ ਹਨ। ਦੋਵਾਂ ਧਿਰਾਂ ਦੀਆਂ ਮੀਟਿੰਗਾਂ ਵੀ ਬੇਸਿੱਟਾ ਰਹੀਆਂ ਹਨ।

Read More...

Uncategorized

Khalistan ਦੇ ਹੱਕ ਵਿੱਚ ਡਾ. ਗਾਂਧੀ ਦੇ ਇਸ ਬਿਆਨ ਨੇ ਸਭ ਪਾਸੇ ਮਚਾੲੀ ਚਲਚਲ ..

ਰਾਇਸ਼ੁਮਾਰੀ 2020 ਵਿੱਚ ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਇਸ ਬਿਆਨ ‘ਤੇ ਦਸਤਖਤ ਕਰਨ ਲਈ ਕਿਹਾ ਜਾਵੇਗਾ ਕਿ “ਮੈਂ ਭਾਰਤੀ ਪੰਜਾਬ ਵਿੱਚ ਸਿੱਖਾਂ ਦੇ ਅਜ਼ਾਦ ਦੇਸ਼ ਦਾ ਪੁਰਜ਼ੋਰ ਸਮਰਥਨ ਕਰਦਾ ਹਾਂ।ਪੰਜਾਬ ਜੋ ਕਿ ਸਿੱਖਾਂ ਦੀ ਇਤਿਹਾਸਕ ਮਾਂ ਧਰਤੀ ਹੈ ਅਤੇ ਸਿੱਖ ਇਸਦੇ ਮੂਲ ਵਾਸੀ ਹਨ। ਸਿੱਖਾਂ ਦਾ ਇੱਕ ਵੱਖਰਾ ਧਰਮ ਹੈ ਅਤੇ ਉਨ੍ਹਾਂ ਨੂੰ ਖੁਦਮੁਖਤਿਆਰੀ ਦੇ ਨਿਰਣੇ ਦਾ ਅਧਿਕਾਰ ਹੈ।ਸਿੱਖ ਰਾਏਸ਼ੁਮਾਰੀ ਦਾ ਪ੍ਰਬੰਧ ਨਿਰਪੱਖ ਅਤੇ ਵਕਾਰੀ ਸੰਸਥਾਵਾਂ ਵੱਲੋਂ ਕੀਤਾ ਜਾਵੇਗਾ ਅਤੇ ਇਸਦੀ ਨਿਗਰਾਨੀ ਕੌਮਾਂਤਰੀ ਪੱਧਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਕਾਰਕੂਨ ਕਰਨਗੇ। ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ “ਅਸੀਂ ਸ਼ਾਤਮਈ ਅਤੇ ਲੋਕਾਂ ਦੀ ਆਮ ਸਹਿਮਤੀ ਨਾਲ “ਪੰਜਾਬ ਦੇ ਲੋਕਾਂ ਨੂੰ ਆਪਣੇ ਭਵਿੱਖ ਬਾਰੇ ਫੈਸਲਾ ਕਰਨ ਲਈ ਰਾਇਸ਼ੁਮਾਰੀ” ਕਰਵਾਉਣ ਦਾ ਪ੍ਰਬੰਧ ਕਰ ਰਹੇ ਹਾਂ।”ਆਮ ਆਦਮੀ ਪਾਰਟੀ ਦੇ ‘ਬਾਗੀ’ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਦੂਜੇ ‘ਬਾਗੀ’ ਸੁਖਪਾਲ ਖਹਿਰਾ ਨਾਲ ਦਾਲ ਨਹੀਂ ਗਲੇਗੀ। ਗਾਂਧੀ ਨੇ ਸਪਸ਼ਟ ਕੀਤਾ ਹੈ ਕਿ ਖਹਿਰਾ ਨਾਲ ਵਿਚਾਰਧਾਰਾ ਨਹੀਂ ਰਲਦੀ। ਇਸ ਕਰਕੇ ਇਕੱਠੇ ਮੰਚ ਦੀ ਸੰਭਾਵਨਾ ਨਹੀਂ। ਚਰਚਾ ਸੀ ਕਿ ਆਮ ਆਦਮੀ ਪਾਰਟੀ ਦੇ ਸਾਰੇ ਬਾਗੀ ਇੱਕਜੁਟ ਹੋ ਕੇ ਨਵਾਂ ਫਰੰਟ ਖੜ੍ਹਾ ਕਰ ਸਕਦੇ ਹਨ। ਉਂਝ ਗਾਂਧੀ ਨੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਉਣ ਨੂੰ ਕੇਜਰੀਵਾਲ ਦਾ ਤਾਨਾਸ਼ਾਹੀ ਫੈਸਲਾ ਕਰਾਰ ਦਿੱਤਾ।ਹਾਲਾਂਕਿ ਗਾਂਧੀ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਖਿਲਾਫ ਹਨ ਪਰ ਉਨ੍ਹਾਂ ਨੇ ਸੁਖਪਾਲ ਖਹਿਰਾ ਨਾਲ ਹੱਥ ਮਿਲਾਉਣ ਤੋਂ ਵੀ ਇਨਕਾਰ ਕੀਤਾ। ਗਾਂਧੀ ਨੇ ਕਿਹਾ ਕਿ ਉਹ ਬਠਿੰਡੇ ਹੋਣ ਵਾਲੀ ਕਾਨਫਰੰਸ ਦਾ ਹਿੱਸਾ ਨਹੀਂ ਬਣਨਗੇ।ਗਾਂਧੀ ਨੇ ਕਿਹਾ ਕਿ ਸੁਖਪਾਲ ਖਹਿਰਾ ਤੇ ਉਨ੍ਹਾਂ ਦੀ ਵਿਚਾਰਧਾਰਾ ਵਿੱਚ ਫ਼ਰਕ ਹੈ। ਇਸ ਲਈ ਇਕੱਠੇ ਚੱਲਣਾ ਔਖਾ ਹੈ।ਇਸ ਮੌਕੇ ਗਾਂਧੀ ਨੇ ਪੰਜਾਬ ਮੰਚ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਮੰਚ ਦਾ ਆਪਣਾ ਏਜੰਡਾ ਹੈ ਤੇ ਉਸੇ ‘ਤੇ ਕਾਇਮ ਰਹੇਗਾ। ਗਾਂਧੀ ਨੇ ਕਿਹਾ ਕਿ ਲੋਕ ਸਭਾ ਦੀ ਚੋਣ ਲੜਨਾ ਅਜੇ ਤੈਅ ਨਹੀਂ ਹੈ।

Read More...

Uncategorized

Gursikh ਨੌਜਵਾਨ ਨੇ ਬਚਾਈ ਔਰਤ ਦੀ ਜਾਨ, ਔਰਤ ਨੂੰ ਗਲੀ ‘ਚ ਘੜੀਸ-ਘੜੀਸ ਮਾਰ ਰਿਹਾ ਸੀ ਇੱਟਾਂ

ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਗੁਰਬਕਸ਼ ਨਗਰ ਦੀਆਂ ਨੇ ਜਿਥੇ ਇੱਕ ਪਤੀ ਨੇ ਆਪਣੀ ਪਤਨੀ ਦੀ ਜਾਨਵਰਾਂ ਵਾਂਗ ਕੁੱਟਮਾਰ ਕੀਤੀ। ਕੁੱਟਮਾਰ ਦੀ ਇਹ ਸਾਰੀ ਘਟਨਾ CCTV ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਦੇਖ ਸਕਦੇ ਹੋ ਕਿ ਪਹਿਲਾਂ ਤਾਂ ਪਤੀ ਘਰ ਦਾ ਦਰਵਾਜਾ ਖੁਲਵਾਉਂਦਾ,ਜਦੋਂ ਉਸਦੀ ਘਰਵਾਲੀ ਦਰਵਾਜਾ ਖੋਲ੍ਹਦੀ ਹੈ ਤਾਂ ਉਹ ਉਸਨੂੰ ਘੜੀਸ ਕੇ ਬਾਹਰ ਲਿਜਾਕੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਹੋਈ ਪਤਨੀ ਦੀ ਜਾਨਵਰਾਂ ਵਾਂਗ ਕੁੱਟਮਾਰ ਕਰਦਾ। ਲੋਕ ਔਰਤ ਦੀ ਹੁੰਦੀ ਕੁੱਟਮਾਰ ਨੂੰ ਰੋਕਣ ਦੀ ਬਜਾਏ ਕੋਲੋਂ ਲੰਘਦੇ ਤਮਾਸ਼ਾ ਦੇਖਦੇ ਰਹਿੰਦੇ ਨੇ। ਕੁਝ ਸਮੇਂ ਬਾਅਦ ਅੱਗੇ ਆਏ ਇਸ ਸਿੱਖ ਵੀਰ ਨੇ ਬੀਬੀ ਨੂੰ ਪਤੀ ਦੇ ਚੁੰਗਲ ਚੋਂ ਛੁਡਵਾਇਆ ਅਤੇ ਉਸਦੀ ਜਾਨ ਬਚਾਈ। ਪੀੜਿਤ

ਦੇਖੋ ਕਿਵੇਂ Gursikh ਨੌਜਵਾਨ ਨੇ ਬਚਾਈ ਔਰਤ ਦੀ ਜਾਨ . . ਸਭ ਨਾਲ ਸ਼ੇਅਰ ਕਰੋ

ਦੇਖੋ ਕਿਵੇਂ Gursikh ਨੌਜਵਾਨ ਨੇ ਬਚਾਈ ਔਰਤ ਦੀ ਜਾਨ . . ਸਭ ਨਾਲ ਸ਼ੇਅਰ ਕਰੋ

Posted by Punjabi Junction on Wednesday, August 1, 2018

ਬੀਬੀ ਮੀਨਾਕਸ਼ੀ ਦਾ ਕੀ ਕਹਿਣਾ ਹੈ ਖੁਦ ਹੀ ਸੁਣੋ- ਨਾਲ ਹੀ ਪੀੜਿਤ ਔਰਤ ਨੇ ਦੱਸਿਆ ਕਿ ਉਸਦਾ ਪਤੀ ਤੇ ਉਸਦਾ ਪਰਿਵਾਰ ਮਿਲਕੇ ਉਸ ਉੱਪਰ ਤਲਾਕ ਦਾ ਦਬਾਅ ਪਾ ਰਹੇ ਨੇ ਕਿ ਉਸ ਵਲੋਂ ਉਸਨੂੰ ਤਲਾਕ ਦਿੱਤਾ ਜਾਵੇ। ਓਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਮੌਕੇ ਦੀ ਵੀਡੀਓ ਦੇਖ ਲਈ ਹੈ ਤੇ ਪੀੜਿਤ ਮੀਨਾਕਸ਼ੀ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਫਿਲਹਾਲ ਪਤੀ ਤਜਿੰਦਰ ਸਿੰਘ ਅਜੇ ਫਰਾਰ ਦੱਸਿਆ ਜਾ ਰਿਹਾ ਤੇ ਉਸਦੀ ਭਾਲ ਕੀਤੀ ਜਾ ਰਹੀ ਹੈ। ਪਰ ਉਸ ਵਲੋਂ ਆਪਣੀ ਪਤਨੀ ਦੀ ਇਸ ਤਰਾਂ ਕੀਤੀ ਕੁੱਟਮਾਰ ਦੀ ਹਰ ਪਾਸਿਓਂ ਨਿੰਦਾ ਹੋ ਰਹੀ ਹੈ।

Read More...

Uncategorized

ਖਹਿਰਾ ਦੀ ਹਮਾਇਤ, ਬਠਿੰਡਾ ਪਹੁੰਚਣ ਦੀ ਕੀਤੀ ਅਪੀਲ

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਤੇ ਆਪ ਵਿਧਾਇਕ ਸੁਖਪਾਲ ਖਹਿਰਾ ਆਪਣੀ 2 ਅਗਸਤ ਦੀ ਰੈਲੀ ਕਰਵਾਉਣ ਲਈ ਅੜੇ ਹੋਏ ਹਨ। ਇਹ ਰੈਲੀ ਉਨ੍ਹਾਂ ਨੇ ਪਹਿਲਾਂ ਬਠਿੰਡਾ ਦੇ ਇੱਕ ਪੈਲਿਸ ‘ਚ ਰੱਖੀ ਸੀ ਜਿਸ ਨੂੰ ਬਦਲ ਕੇ ਹੁਣ ਉਹਨਾਂ ਨੇ ਥਰਮਲ ਪਲਾਂਟ ਨੇੜਲੇ ਖੇਡ ਮੈਦਾਨ ਵਿੱਚ ਕਰ ਦਿੱਤਾ ਹੈ। ਦੂਸਰੇ ਪਾਸੇ ਪਾਰਟੀ ਦੀ ਪੰਜਾਬ ਇਕਾਈ ਵੱਲੋਂ 13 ਅਗਸਤ ਨੂੰ ਸੂਬਾ ਪੱਧਰੀ ਲੀਡਰਸ਼ਿਪ

ਗੁਰਪ੍ਰੀਤ ਘੁੱਗੀ ਦੀ ਪੰਜਾਬ ਵਾਸੀਆਂ ਨੂੰ ਅਪੀਲ , ਜਰੂਰ ਪਹੁੰਚੋ ਬਠਿੰਡਾ ਸੁਖਪਾਲ ਸਿੰਘ ਖਹਿਰਾ ਦੇ ਹੱਕ ਚ ।Keep supporting sukhpal singh khaira onPunjabi Fan Gurpreet Ghuggi Deਪੰਜਾਬੀ ਫੈਨ ਗੁਰਪ੍ਰੀਤ ਘੁੱਗੀ ਦੇ

Posted by Punjabi Fan Gurpreet Ghuggi de ਪੰਜਾਬੀ ਫੈਨ ਗੁਰਪ੍ਰੀਤ ਘੁੱਗੀ ਦੇ on Wednesday, August 1, 2018

ਕਨਵੈਨਸ਼ਨ ਕੀਤੀ ਜਾ ਰਹੀ ਹੈ, ਜਿਸ ਨੂੰ ਸੰਬੋਧਨ ਕਰਨ ਲਈ ਸਿਸੋਦੀਆ ਆ ਰਹੇ ਹਨ। ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਅੱਜ ਵੀ ਸਤਿਕਾਰਯੋਗ ਆਗੂ ਹਨ ਪਰ ਉਨ੍ਹਾਂ ਦੇ ਫ਼ੈਸਲੇ ਗਲਤ ਹਨ, ਜਿਸ ਕਾਰਨ ਉਹ ਵਾਲੰਟੀਅਰਾਂ ਦੇ ਦਬਾਅ ਕਾਰਨ ਕਨਵੈਨਸ਼ਨ ਕਰ ਰਹੇ ਹਨ। ਸੰਧੂ ਨੇ ਕਿਹਾ ਕਿ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਉਨ੍ਹਾਂ ਨੂੰ 26 ਜੁਲਾਈ ਨੂੰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਫੋਨ ਕਰਕੇ ਪੁੱਛਿਆ ਸੀ ਕਿ ਖਹਿਰਾ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਜਾਵੇ। ਉਨ੍ਹਾਂ ਵਿਧਾਇਕਾਂ ਦੀ ਮੀਟਿੰਗ ਸੱਦ ਕੇ ਇਹ ਫ਼ੈਸਲਾ ਲੈਣ ਦੀ ਸਲਾਹ ਦਿੱਤੀ ਸੀ ਪਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੇਜਰੀਵਾਲ ਪਹਿਲਾਂ ਹੀ ਚੀਮਾ ਨੂੰ ਖਹਿਰਾ ਦੀ ਥਾਂ ਵਿਰੋੱਧੀ ਧਿਰ ਦਾ ਆਗੂ ਬਣਾਉਣ ਲਈ ਪੰਜਾਬਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਚੁੱਕੇ ਸਨ। In the Punjab Legislative Assembly, former Leader of Opposition and its MLA Sukhpal Khaira has been sticking to his August 2 rally. He had earlier held this rally in a palace in Bathinda, which has now been changed to the playground near the thermal plant. On the other hand, the state-level leadership convention is being organized by the party’s Punjab unit on August 13, which is comingto Sisodia to address it. Legislator Kanwar Sandhu said that Arvind Kejriwal is a respectable leader even today, but his decisions are wrong, which is why he is doing convention due to pressure from volunteers. Sandhu said that in-charge of Punjab and Delhi’s Deputy Chief Minister Manish Sisodia had called him at around 4:30 in the evening on July 26 and asked him to replace Khaira and replace Cheema as Leader of Opposition. They had advised the MLAs to take a decision, but they have come to know that Kejriwal has already written to the Speaker of Punjab Vidhan Sabha to make Cheema the leader of the opposition party instead of Khaira.

Read More...