Uncategorized

ਪੰਜਾਬੀ ਮੁਟਿਆਰਾਂ ਸਾਵਧਾਨ …..

ਤਾਜਾ ਵੱਡੀ ਖਬਰ ਆਈ ਹੈ ਕੇ ਪੰਜਾਬ ਪੁਲਿਸ ਨੇ ਇਕ ਵਡਾ ਖੁਲਾਸਾ ਕੀਤਾ ਹੈ ਤੇ ਮਨੁੱਖੀ ਤਸਕਰੀ ਕਰਨ ਵਾਲਿਆਂ ਤੇ ਸ਼ਿਕੰਜਾ ਕਸਿਆ ਹੈ ਬਾਕੀ ਦੀ ਪੂਰੀ ਖਬਰ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਜਿਹੇ ਏਜੰਟਾਂ ਤੋਂ ਬਚਿਆ ਜਾ ਸਕੇ। ਵੀਡੀਓ ਦੇਖਕੇ ਆਪਣੇ ਕੀਮਤੀ ਵਿਚਾਰ ਵੀ ਕਾਮੈਂਟ ਕਰੋ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ

ਪੰਜਾਬੀ ਮੁਟਿਆਰਾਂ ਵੇਚਣ 'ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ

ਪੰਜਾਬੀ ਮੁਟਿਆਰਾਂ ਵੇਚਣ 'ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ#Amritsar #PunjabPolice

Posted by JagBani on Tuesday, July 31, 2018

ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .सेवा की अवधि – हमारे पास इस वेबसाइट पर इस सामग्री का कॉपीराइट नहीं है। कॉपीराइट यूट्यूब पर अपलोड किए गए वीडियो के संबंधित मालिकों से संबंधित है। अगर आपको कोई सामग्री आपके कॉपीराइट या ट्रेडमार्क का उल्लंघन करती है, और इसे इस वेबसाइट से हटाया जाना है, या अपनी मूल सामग्री से बदलना चाहते हैं, तो कृपया हमसे संपर्क करें।

Read More...

Uncategorized

ਆਹ ਦੇਖੋ ਭਗਵੰਤ ਮਾਨ ਕੀ ਹੋ ਗਿਆ ਹਸਪਤਾਲ ਦਾਖਲ ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਭਗਵੰਤ ਮਾਨ ਦੀ ਵਿਗੜੀ ਸਿਹਤ, ਇਲਾਜ ਲਈ ਦਿੱਲੀ ਏਮਸ ‘ਚ ਦਾਖਲ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਸਿਹਤ ਖਰਾਬ ਹੋਣ ਕਾਰਨ

ਭਗਵੰਤ ਮਾਨ ਦੀ ਵਿਗੜੀ ਸਿਹਤ, ਦਿੱਲੀ ਏਮਜ਼ 'ਚ ਦਾਖਿਲ

ਭਗਵੰਤ ਮਾਨ ਦੀ ਵਿਗੜੀ ਸਿਹਤ, ਦਿੱਲੀ ਏਮਜ਼ 'ਚ ਦਾਖਿਲ#Delhi Bhagwant Mann Aam Aadmi Party – Punjab

Posted by JagBani on Tuesday, July 31, 2018

ਉਨ੍ਹਾਂ ਨੂੰ ਦਿੱਲੀ ਏਮਸ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਦੇ ‘ਚ ਪੱਥਰੀ ਦੀ ਸ਼ਿਕਇਤ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ, ਜਿਥੇ ਉਹ ਪਿਛਲੇ ਦੋ ਦਿਨਾਂ ਤੋਂ ਦਾਖਲ ਦੱਸੇ ਜਾ ਰਹੇ ਹਨ। ਹਸਪਤਾਲ ‘ਚ ਉਨ੍ਹਾਂ ਦੇ ਦਾਖਲ ਹੋਣ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਹਾਲਾਂਕਿ ਅਧਿਕਾਰਿਕ ਤੌਰ ‘ਤੇ ਇਹ ਪੁਸ਼ਟੀ ਨਹੀਂ ਹੋਈ ਹੈ। ਇਥੇ ਇਹ ਵੀ ਦੱਸ ਦਈਏ ਕਿ ਸੋਮਵਾਰ ਨੂੰ ਉਨ੍ਹਾਂ ਨੇ ਇਕ ਫੇਸਬੁੱਕ ਪੋਸਟ ਰਾਹੀਂ ਖਹਿਰਾ ਮਾਮਲੇ ‘ਤੇ ਚਿੰਤਾ ਜਤਾਈ ਸੀ।

Read More...

Uncategorized

ਹੈੱਡ ਗ੍ਰੰਥੀ ਨੇ ਗੁਰਦੁਆਰੇ ਦੀ ਗੋਲਕ ‘ਚੋਂ ਚੋਰੀ ਕੀਤੇ ਰੁਪਏ, ਵੀਡੀਓ ਵਾਇਰਲ

ਗੋਲਕ ‘ਚੋਂ ਚੋਰੀ ਕੀਤੇ ਰੁਪਏ…ਬਹੁਤ ਹੀ ਦੁਖਦਾਈ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਇਕ ਗ੍ਰੰਥੀ ਗੁਰਦਵਾਰੇ ਦੀ ਗੋਲਕ ਵਿਚੋਂ ਪੈਸੇ ਕਢ ਦਾ ਦਿੱਖ ਰਿਹਾ। ਇਹ ਵੀਡੀਓ ਇੰਟਰਨੇਟ ਤੇ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।ਵੀਡੀਓ ਦੇਖਕੇ ਤੁਸੀਂ ਵੀ ਆਪਣੇ ਕੀਮਤੀ ਵਿਚਾਰ ਕਾਮੈਂਟ ਜਰੂਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਜੋ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਵੇ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਦੇਖ ਸਕਦੇ ਹੋ।ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ। ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ Term of ServiceWe do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Read More...

Uncategorized

ਪਿਓ-ਧੀ ਨੇ ਲਿਆ ਫਾਹਾ, ਰੋਪੜ ‘ਚ ਪਤਨੀ ਦੇ ਗਮ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

ਪਤਨੀ ਦੇ ਗਮ ‘ਚ ਖੁਦਕੁਸ਼ੀ ………ਅੱਜ ਕਲ ਰਿਸ਼ਤਿਆਂ ਚ ਬਿਲਕੁਲ ਵੀ ਪਿਆਰ ਨਾਮ ਦੀ ਚੀਜ ਨਹੀ ਰਹਿ ਗਈ ਲੋਕੀ ਬਹੁਤ ਹੀ ਜਿਆਦਾ ਮਤਲਬੀ ਹੋ ਗਏ ਨੇ ਤੇ ਕੀ ਇਹਨਾਂ ਕਾਰਨਾਂ ਦਾ ਕਰਕੇ ਟੁੱਟ ਜਾਂਦੇ ਨੇ ਤੇ ਆਪਣੀ ਜੀਵਨ ਲੀਲਾ ਖਤਮ ਕਰ ਲੈਂਦੇ ਨੇ।ਪਰ ਉਹਨਾਂ ਲੋਕਾਂ ਨੂੰ ਵੀ ਅਜਿਹਾ ਨਾਹੀ ਕਰਨਾ ਚਾਹੀਦਾ ਤੇ ਪਰਮਾਤਮਾ ਵਲੋਂ ਮਿਲੀ ਜਿੰਦਗੀ ਜੀਉਣੀ ਚਾਹੀਦੀ ਹੈ। ਵੀਡੀਓ ਦੇਖਕੇ ਆਪਣੇ ਕੀਮਤੀ ਵਿਚਾਰ ਜਰੂਰ ਦੀਓ।ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ। ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ।ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕੀ ਆਪਣੀ ਜਿੰਦਗੀ ਦੀ ਕੀਮਤ ਸਮਝ ਸਕਣ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ

ਨਾਭਾ 'ਚ ਪਿਓ-ਧੀ ਨੇ ਲਿਆ ਫਾਹਾ, ਰੋਪੜ 'ਚ ਪਤਨੀ ਦੇ ਗਮ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

ਨਾਭਾ 'ਚ ਪਿਓ-ਧੀ ਨੇ ਲਿਆ ਫਾਹਾ, ਰੋਪੜ 'ਚ ਪਤਨੀ ਦੇ ਗਮ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ #Nabha #Suicide

Posted by JagBani on Monday, July 30, 2018

ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademarkand want it to be removed from this website, or replaced by your original content, please contact us .

Read More...

Uncategorized

ਸਿਰਫ 6 ਹਜ਼ਾਰ ਵਿਚ ਜਾਓ ਆਪਣੇ ਸੁਪਨਿਆਂ ਦੇ ਦੇਸ਼ ਕੈਨੇਡਾ ਦੇਖੋ ਵੀਡੀਓ ਸ਼ੇਅਰ ਜਰੂਰ ਕਰੋ

ਇੰਡੀਆ ਦੀ ਆਬਾਦੀ ਬਹੁਤ ਜਿਆਦਾ ਹੋਣ ਕਰਕੇ ਇੱਥੇ ਕੰਮ ਬਹੁਤ ਹੈ ਘੱਟ ਗਿਣਤੀ ਵਾਲਿਆਂ ਨੂੰ ਮਿਲਦਾ ਹੈ ਜਾ ਫੇਰ ਅਸੀਂ ਇੱਦਾ ਕਹਿ ਸਕਦੇ ਹਾਂ ਕਿ 100 ਵਿਚ 10 ਨੂੰ ਆਪਣੇ ਮਨ ਪਸੰਦ ਦਾ ਕੰਮ ਮਿਲਦਾ ਹੈ ਬਾਕੀ ਕੰਮ ਲੱਭਣ ਲਈ ਸਾਰੀ ਉਮਰ ਕੋਸ਼ਿਸ਼ ਕਰਦੇ ਰਹਿੰਦੇ ਹਨ ਹਰ ਇਨਸਾਨ ਆਪਣੀਆਂ ਖ਼ਵਾਹਿਸ਼ਾ ਪੁਰੀਆ ਕਰਨਾ ਚਾਹੁੰਦਾ ਹੈ ਉਸ ਨੂੰ ਪੂਰਾ ਕਰਨ ਲਾਏ ਬਹੁਤ ਲੋਕ ਗਲਤ ਰਸਤੇ ਤੇ ਵੀ ਚਲ ਪੈਂਦੇ ਹਨ |ਪਿਛਲੇ ਕੁੱਜ ਸਮੇ ਤੋਂ ਪੰਜਾਬੀ ਲੋਕਾਂ  ਚ ਬਾਹਰ ਜਾਨ ਦੀ ਹੋੜ ਲੱਗੀ ਹੋਈ ਹੈ | ਵੈਸੇ ਤਾਂ ਲੋਕੀ ਬਹੁਤ ਦੇਸ਼ਾਂ ਵਿਚ ਜਾਣਾ ਚਾਹੁੰਦੇ ਨੇ ਪਰ ਪੰਜਾਬੀ ਲੋਕ ਲਈ ਕੈਨੇਡਾ ਜਾਣ ਦੀ ਹੋੜ ਸਬ ਤੋਂ ਵੱਧ ਹੈ ਪੰਜਾਬੀਆ ਵਿਚ ਕੈਨਡਾ ਵਿਚ ਜਾਣ ਦਾ ਬਹੁਤ ਜਨੂਨ ਹੁੰਦਾ ਹੈ ਅਸੀ ਅੱਜ ਇਸ ਵਿਸ਼ੇ ਤੇ ਹੀ ਗਲ ਕਰਨ ਜਾ ਰਹੇ ਹਾ ਵੇਸੈ ਤਾ ੲਿੰਜਟ ਲੱਖਾਂ ਰੁਪੲਿਅਾ ਲੈ ਕੇ ਵੀ ਕਨੈਡਾ ਦਾ ਵੀਜ਼ਾ ਦਵੳੁਣ  ਚ ਅਸਫਲ ਰਹਿ ਜਾਦੇ ਨੇ ਅਸੀ ਤਹਾਨੂੰ ਸਲਾਹ ਦਿੰਦੇ, ਅਾ ਕੇ ਧੋਖੋਬਾਜ ੲਿੰਜਟਾ ਤੋ ਬੱਚੋ ਤੇ ਅਾਪ ਹੀ ਅਪਲਾੲੀ…ਐੱਸ ਪੋਸਟ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਸਿਰਫ 6000 ਰੁਪਏ ਵਿਚ ਕਿਵੇਂ ਅੱਪਲੀ ਕਰੀਏ | ਏਜੇਂਟਾਂ ਨੂੰ ਲੱਖਾਂ ਰੁਪਏ ਦੇਣ ਨਾਲੋਂ ਚੰਗਾ ਹੈ online ਅੱਪਲੀ ਕਰ ਕੇ ਏਜੇਂਟਾਂ ਦੇ ਧੋਖੇ ਤੋਂ ਬੱਚੀਏ |ਜੋ ਏਜੇੰਟ੍ਸ ਲੱਖਾਂ ਰੁਪਏ ਲਈ ਕੇ ਕਰਦੇ ਹਨ ਓ ਤੁਸੀ 10000 ਰੁਪਏ ਵਿਚ ਬਹੁਤ ਆਸਾਨ ਤਰੀਕੇ ਨਾਲ ਕਰ ਸਕਦੇ ਹੋ ਕੈਨਡਾ ਦਾ  ਵੀਜ਼ਾ ਲਗਾਓ ਸਿਰ੍ਫ 100 ਡਾਲਰ (6000 ਇੰਡੀਅਨ ਰੁਪਏ ) ਚ ਕੈਨਡਾ ਦਾ ਵੀਜ਼ਾ ਲਈ ਇਸ ਵੇਬਸਾਇਟ ਤੇ ਲੋਗਿਨ ਕਰਨਾ ਪਵੇਗਾ http://www.cic.gc.ca/english/e-services/account.asp ,ਐੱਸ ਵੈਬਸਾਈਟ ਤੇ ਅੱਪਲੀ ਕਰਨਾ ਬਹੁਤ ਹੈ ਸੌਖਾ ਹੈ ਤੇ ਕੋਈ ਵੀ ਇੱਥੋਂ ਅਪਲਾਈ ਕਰ ਸਕਦਾ ਹੈ ਬਸ ਕੁੱਜ ਸਟੈੱਪ ਕਰਨੇ ਤੇ ਤੇ ਕੁੱਜ ਫਾਰਮ ਭਰਨੇ ਨੇ ਜਿਸ ਦਾ ਵੇਰਵਾ ਅਸੀਂ ਇਸ ਵੀਡੀਓ ਵਿਚ ਦਿੱਤਾ ਹੈ ਅੱਜ ਹੀ ਅਪ੍ਲਾਇ ਕਰੋ ਤਾ ਜੋ ਕ੍ਰਿਸ੍ਮਸ ਦੀਆ ਛੁਟੀਆ ਤੁਸੀ ਕੈਨਡਾ ਵਿਚ ਮਨਾ ਸਕੋਤੁਸੀ ੳੁਪਰ ਮੇਰਾ ਕਨੈਡਾ ,,,,,,,,,,, ਦਾ ਵੀਜ਼ਾ ਦੇਖ ਸਕਦੇ ਹੋ ਜਿਸ ਵਿਚ ਕੈਨੇਡਾ ਦਾ ਵੀਸਾ ਲੱਗਿਆ ਹੋਇਆ ਹੈ. ਤੁਸੀ ਇਹ ਬਹੁਤ ਹੈ ਸੌਖੇ ਸਟੈੱਪ ਕਰ ਕੇ ਆਪਣਾ ਵੀਸਾ ਲਈ ਸਕਦੇ ਹੋ ਤੇ ਏਜੇਂਟਾਂ ਦੇ ਲੱਖਾਂ ਦੇ ਧੋਖੇ ਤੋਂ ਬਚ ਸਕਦੇ ਹੋ , ਆਪਣੀ ਜਾ ਆਪਣੇ ਮਾਂ ਬਾਪ ਦੀ ਮੇਹਨਤ ਦੀ ਕਮਾਈ ਨੂੰ ਹਨ ਏਜੇਂਟਾਂ ਦੇ ਮੂੰਹ ਵਿਚ ਪੈਣ ਨਾਲੋਂ ਚੰਗਾ ਹੈ ਆਪਣੀ ਕਿਸਮਤ ਐੱਸ ਉੱਪਰ ਦਿੱਤੀ ਵੈਬਸਾਈਟ ਤੋਂ ਵੀਸਾ ਲਵੋ |ਜੇ ਤੁਹਾਡੀ ਕਿਸਮਤ ਚ ਵੀਸਾ ਹੋਇਆ ਤਾਂ ਤੁਹਾਨੂੰ ਸਿਰਫ 6000 ਵਿਚ ਹੈ ਵੀਸਾ ਮਿਲ ਜਾਇਗਾ | ਨਹੀਂ ਤਾਂ ਏਜੇੰਟ੍ਸ ਵੀ ਜਦੋ ਤੁਹਾਡਾ ਵੀਸਾ ਨਹੀਂ ਲੱਗਦਾ ਤਾਂ ਇਹ ਹੈ ਕਹਿੰਦੇ ਨੇ ਕਿ ਤੁਹਾਡੀ ਕਿਸਮਤ ਵਿਚ ਹੈ ਨਹੀਂ ਸੀ ਅਸੀ ਉਮੀਦ ਕਰਦੇ ਤਹਾਨੂੰ ਆ ਸਾਡੀ ਇਹ ਪੋਸਟ ਵਧੀਅਾ ਲੱਗੀ ਹੋਵੇਗੀ ਤਾਂ ਸ਼ੇਅਰ ਜਰੂਰ ਕਰੋ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਵਾਹਿਗੁਰੂ ਜੀ ਵਿੱਚ ਵਿਸ਼ਵਾਸ਼ ਰੱਖਣ ਦਾ ਨਤੀਜ਼ਾ, ਸਿੱਖ ਨੇ ਕਾਇਮ ਕੀਤੀ ਮਿਸਾਲ ਸ਼ੇਅਰ ਜਰੂਰ ਕਰੋ ਜੀ

ਸਿੱਖੀ ਦਾ ਰੂਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌਂ ਬਾਅਦ ਵਾਲੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰੈਹਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼ਹਬ ਦੇ ਫ਼ਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ।ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ।ਇਹ ਰੀਤ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਸਮਾਪਤ ਕੀਤਾ।ਸਿੱਖੀ ਨੂੰ ਦਸ ਗੁਰੂਆਂ, ਜਿੰਨਾਂ ਨੂੰ ਅਧਿਆਪਕ ਦੇ ਤੌਰ ਕੇ ਜਾਣਿਆ ਜਾਂਦਾ ਹੈ, ਨੇ 1469 ਤੋਂ 1708 ਵਿੱਚ ਤਿਆਰ ਕੀਤਾ ਹੈ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜ਼ਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਕਰਨਾ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆਵਾਂ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਗੁਰੂ ਬਣਾਇਆ।ਭਾਰਤ ਦਾ ਇਤਿਹਾਸ ਲੱਗਭੱਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੰਧੁ ਘਾਟੀ ਸਭਿਅਤਾ, ਜਿਸਦਾ ਸ਼ੁਰੂ ਕਾਲ ਲੱਗਭੱਗ 3300 ਈਸਾਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿੱਪੀ ਹੁਣ ਤੱਕ ਸਫਲਤਾ ਭਰਿਆ ਪੜ੍ਹੀ ਨਹੀਂ ਜਾ ਸਕੀ ਹੈ। ਸਿੱਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸਤੋਂ ਨਾਲ ਦੇ ਭਾਰਤੀ ਸੂਬੇ ਵਿੱਚ ਫੈਲੀ ਸੀ।ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ 1900 ਈਸਾਪੂਰਵ ਦੇ ਆਸਪਾਸ ਇਸ ਸਭਿਅਤਾ ਦਾ ਅਕਸਮਾਤ ਪਤਨ ਹੋ ਗਿਆ। 19ਵੀਂ ਸ਼ਤਾਬਦੀ ਦੇ ਪਾਸ਼ਚਾਤ ਵਿਦਵਾਨਾਂ ਦੇ ਪ੍ਰਚੱਲਤ ਦ੍ਰਸ਼ਟਿਕੋਨਾਂ ਦੇ ਅਨੁਸਾਰ ਆਰੀਆਂ ਦਾ ਇੱਕ ਵਰਗ ਭਾਰਤੀ ਉਪ ਮਹਾਂਦੀਪ ਦੀਆਂ ਸੀਮਾਵਾਂ ਉੱਤੇ 2000 ਈਸਾ ਪੂਰਵ ਦੇ ਆਸਪਾਸ ਅੱਪੜਿਆ ਅਤੇ ਪਹਿਲਾਂ ਪੰਜਾਬ ਵਿੱਚ ਵਸ ਗਿਆਅਤੇ ਇਹੀ ਰਿਗਵੇਦ ਦੀਆਂ ਚਾਵਾਂ ਰਚਨਾ ਕੀਤੀ ਗਈ।ਆਰੀਆਂ ਦੁਆਰਾ ਉੱਤਰ ਅਤੇ ਵਿਚਕਾਰ ਭਾਰਤ ਵਿੱਚ ਇੱਕ ਵਿਕਸਿਤ ਸਭਿਅਤਾ ਦਾ ਉਸਾਰੀ ਕੀਤੀ ਗਈ, ਜਿਸਨੂੰ ਵੈਦਿਕ ਸਭਿਅਤਾ ਵੀ ਕਹਿੰਦੇ ਹਨ। ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਵੈਦਿਕ ਸਭਿਅਤਾ ਸਭ ਤੋਂ ਅਰੰਭ ਦਾ ਸਭਿਅਤਾ ਹੈ ਜਿਸਦਾ ਸੰਬੰਧ ਆਰੀਆਂ ਦੇ ਆਗਮਨ ਤੋਂ ਹੈ। ਇਸਦਾ ਨਾਮਕਰਣ ਆਰੀਆਂ ਦੇ ਪ੍ਰਾਰੰਭਿਕ ਸਾਹਿਤ ਵੇਦਾਂ ਦੇ ਨਾਮ ਉੱਤੇ ਕੀਤਾ। ਆਰੀਆਂ ਦੀ ਭਾਸ਼ਾ ਸੰਸਕ੍ਰਿਤ ਭਾਸ਼ਾ ਸੀ ਅਤੇ ਧਰਮ ਵੈਦਿਕ ਧਰਮ ਜਾਂ “ਸਨਾਤਨ ਧਰਮ” ਦੇ ਨਾਮ ਤੋਂ ਪ੍ਰਸਿੱਧ ਸੀ, ਬਾਅਦ ਵਿੱਚ ਵਿਦੇਸ਼ੀਆਂ ਆਰਾਂਤਾਵਾਂ ਦੁਆਰਾ ਇਸ ਧਰਮ ਦਾ ਨਾਮ ਹਿੰਦੂ ਪਿਆ।

Read More...