Uncategorized

ਦੁਨੀਆ ਝੂਠ ਨਹੀਂ ਬੋਲਦੀ ਧੀਆਂ ਬਾਪ ਦਾ ਬਾਲਾ ਮੋਹ ਕਰਦਿਆਂ ਨੇ

ਧੀ ਦਾ ਆਪਣੇ ਬਾਪ ਨਾਲ ਬਹੁਤ ਜਿਆਦਾ ਪਿਆਰ ਹੁੰਦਾ ਹੈ ਇਸ ਵੀਡੀਓ ਵਿਚ ਵੀ ਤੁਸੀਂ ਇਸ ਗਾਲ੍ਹ ਦੀ ਬਹੁਤ ਵਧੀਆ ਉਧਾਰਨ ਹੈ ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਕੇ ਇਕ ਬਾਪ ਆਪਣੀ ਧੀ ਤੋਂ ਦੂਰ ਜਾ ਰਿਹਾ ਹੁੰਦਾ ਹੈ ਤਾਂ ਧੀ ਕੀਨੀ ਜਿੰਦ ਰਦੀ ਹੈ ਕੇ ਉਸਦਾ ਬਾਪ ਉਸ ਤੋਂ ਦੂਰ ਨਾ ਜਾਵੇ। ਵੀਡੀਓ ਤੁਹਾਨੂੰ ਵੀ ਬਹੁਤ ਪਸੰਦ ਆਵੇਗੀ ਜੇਕਰ ਵੀਡੀਓ ਵਧੀਆ ਲਗੇ ਤਾਂ ਸ਼ੇਅਰ ਜਰੂਰ ਕਰਨੀ ਅਤੇ ਆਪਣੇ ਕੀਮਤੀ ਵਿਚਾਰ ਕਾਮੈਂਟ ਰਹੀ ਸਾਂਝੇ ਕਰੋ।

ਦੁਨੀਆ ਝੂਠ ਨਹੀਂ ਬੋਲਦੀ ਧੀਆਂ ਬਾਪ ਦਾ ਬਾਲਾ ਮੋਹ ਕਰਦਿਆਂ ਨੇ ❤❤

ਦੁਨੀਆ ਝੂਠ ਨਹੀਂ ਬੋਲਦੀ ਧੀਆਂ ਬਾਪ ਦਾ ਬਾਲਾ ਮੋਹ ਕਰਦਿਆਂ ਨੇ ❤❤👇🏻👇🏻👇🏻

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Monday, July 30, 2018

ਹੋਰ ਤਾਜਾ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਧੀ ਬਾਪ ਦੇ ਪਿਆਰੇ ਰਿਸ਼ਤੇ ਦੀ ਇਹ ਵੀਡੀਓ ਸ਼ੇਅਰ ਜਰੂਰ ਕਰੋ ਜੀਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਲੋਕੀ ਕਿੰਨੇ ਗਿਰ ਸਕਦੇ ਹਨ ਰੂਹ ਕੰਬ ਜਾਵੇ ਗੀ ਆਹ ਵੀਡੀਓ ਦੇਖਕੇ ਕੇ

ਹੋਸ਼ ਉਡ ਜਾਣਗੇ ਆਹ ਸਭ ਕੁਝ ਦੇਖਕੇ ਤਾ…..ਲੋਕੀ ਕਿੰਨੇ ਗਿਰ ਸਕਦੇ ਹਨ ਜੋ ਆਪਣੇ ਬੱਚਿਆਂ ਨੂੰ ਸ਼ਰੇਆਮ ਨਸ਼ੇ ਕਰਾ ਰਹੇ ਹਨ ਤੇ ਕਰਨ ਦੀ ਸਿਖਿਆ ਦੇ ਰਹੇ ਹਨ ਇਹੋ ਜਿਹਿਆਂ ਤੇ ਕਾਨੂੰਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਹੋਰ ਲੋਕਾਂ ਨੂੰ ਵੀ ਸਬਕ ਮਿਲੇ ਕੇ ਇਸ ਤਰਾਂ ਕਰਨ ਨਾਲ ਕੀ ਹੁੰਦਾ ਹੈ। ਵੀਡੀਓ ਦੇਖਕੇ ਆਪਣੇ ਕੀਮਤੀ ਵਿਚਾਰ ਜਰੂਰ ਕਾਮੈਂਟ ਕਰੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

200% galt gall hai…. shote jahye jawak nu sharab pini sikha rahye aa.tuhada ki vichaar aa…

Posted by ਯਾਦਾਂ ਤੇਰੀਆਂ "yaadan teriyan" on Wednesday, August 1, 2018

ਤਾ ਜੋ ਇਹਨਾਂ ਨੂੰ ਥੋੜੀ ਬਹੁਤ ਸ਼ਰਮ ਆਵੇ । ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦTerm of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Read More...

Uncategorized

ਇਹਨਾਂ ਨੂੰ ਮਾੜੀ ਮੋਟੀ ਵੀ ਸ਼ਰਮ ਹੈਣੀ ਲੱਗ ਤਾਂ ਪੰਜਾਬੀ ਰਹੀਆ ਆ

ਪੇਜ ਦੇ ਥੋੜਾ ਨੀਚੇ ਜਾ ਕੇ Video ਦੇਖੋ ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ

ਇਹਨਾਂ ਨੂੰ ਮਾੜੀ ਮੋਟੀ ਵੀ ਸ਼ਰਮ ਹੈਣੀ ਲੱਗ ਤਾਂ ਪੰਜਾਬੀ ਰਹੀਆ ਆ 😠

Posted by Calgary Wale Canada on Wednesday, August 1, 2018

ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ ਇੱਥੇ ਵੀਡੀਓ ਦੇਖੋਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂTerm of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us
Note – The content is copyrighted to this site may not be reproduced on other websites

Read More...

Uncategorized

ਆਹ ਵੇਖੋ ਬੱਬੂ ਮਾਨ ਨਸ਼ਿਆਂ ਤੇ ਕੀ ਬੋਲ ਰਿਹਾ ਕਹਿੰਦਾ !!

ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਚੰਗਾ ਲੱਗੇ ਤਾਂ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਣ-ਪੜ੍ਹਨ ਤੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ। ਸਾਡਾ ਫੇਸਬੁੱਕ ਪੇਜ਼  Sikhs USA Canada ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂਆਹ ਵੇਖੋ

ਇਹ ਕਿਵੇਂ ਹੋ ਸਕਦਾ ਕੇ ਫਲਾਣੇ ਨੇ ਸਾਡੇ ਮੁੰਡੇ ਨੂੰ ਨਸ਼ੇ ਤੇ ਲਾਤਾ ਨਸ਼ਾ ਬੰਦਾ ਆਪ ਲਾਉਂਦਾ ਨਿੱਕੀ ਜਿਹੀ ਗੱਲ ਤੋਂ ਘਬਰਾ ਕੇ ਨਸ਼ਾ ਕਰਦਾ ਜ਼ਿਆਦਾਤਰ ਕਹਿੰਦੇ ਮੇਰਾ ਿੲਸ਼ਕ ਟੁੱਟ ਗਿਆ ਸੀ ਮੈਂ ਤਾਂ ਨਸ਼ੇ ਤੇ ਲੱਗ ਗਿਆ !! ਆਓ ਇਕੱਠੇ ਹੋਕੇ ਅਰਦਾਸ ਕਰੀਏ ਕੇ ਰੱਬ ਪੰਜਾਬ ਨੂੰ ਨਸ਼ਿਆਂ ਦੀ ਦੱਲ~ਦੱਲ ਚੋਂ ਕੱਡੇ #ਬੱਬੂਮਾਨ🙏🏻#ਸ਼ੇਅਰ_ਜ਼ਰੂਰ_ਕਰਨਾ👍🏻

Posted by Kattad fan Babbu Maan on Saturday, June 30, 2018

ਬੱਬੂ ਮਾਨ ਨਸ਼ਿਆਂ ਤੇ ਕੀ ਬੋਲ ਰਿਹਾ ਕਹਿੰਦਾ !! (ਵਿਚਾਰ ਦਿਉ ਤੇ ਸ਼ੇਅਰ ਕਰੋ ਦੱਬ ਕੇ)ਆਹ ਵੇਖੋ ਬੱਬੂ ਮਾਨ ਕਿਵੇਂ ਨਸ਼ਿਆਂ ਖਿਲਾਫ ਡੱਟ ਕੇ ਬੋਲ ਰਿਹਾ !! (ਸ਼ੇਅਰ ਕਰੋ ਜੀ ਦੱਬ ਕੇ)ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਹੁਣ ਜਿਸ ਤਰਾਂ ਸਮਾਂ ਬਦਲ ਗਿਆ ਹੈ। ਪੰਜਾਬ ਉੱਤੇ ਨਸ਼ਿਆ ਦਾ ਕਲੰਕ ਲੱਗਦਾ ਜਾਂਦਾ ਹੈ ਅਤੇ ਹਰ ਰੋਜ਼ ਕਿੰਨੀਆਂ ਹੀ ਖਬਰਾਂ ਸਾਨੂੰ ਅਜਿਹੀਆਂ ਮਿਲਦੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਨਸ਼ੇ ਨੇ ਸਾਡੇ ਜਵਾਨ ਗੱਭਰੂ ਨਿਗਲ ਲਏ ਤੇ ਲਗਾਤਾਰ ਨਿਗਲ ਰਿਹਾ ਹੈ।ਇੰਨਾ ਸਭ ਬੁਰਾਈਆਂ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਹਰ ਕੋਈ ਆਪਣੇ ਵੱਲੋਂ ਪਹਿਲ ਕਰ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਕਲਾਕਾਰ ਵੀ ਹਨ।ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮਾਨਾਂ ਦੇ ਮਾਨ ਬੱਬੂ ਮਾਨ ਜੋ ਕਿ ਹਮੇਸ਼ਾ ਨਸ਼ਿਆਂ ਦੇ ਖਿਲਾਫ ਗਾਉਂਦੇ ਵੀ ਹਨ ਅਤੇ ਲਿਖਦੇ ਵੀ ਹਨ। ਹੁਣ ਇੱਕ ਵਾਰ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਆਪਣੇ ਇੱਕ ਪੁਰਾਣੇ ਗੀਤ “ਬੇਈਮਾਨ” ਦਾ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ ਜੋ ਕਿ ਕਿਸਾਨਾਂ ਦੇ ਬੁਰੇ ਹਾਲ, ਨਸ਼ਿਆਂ ‘ਚ ਡੁੱਬੇ ਨੌਜਵਾਨਾਂ ਬਾਰੇ ਅਤੇ ਮੰਡੀਆਂ ਵਿੱਚ ਰੁਲ਼ਦੇ ਜੱਟਾ ਬਾਰੇ ਹਾਲਾਤਾਂ ਨੂੰ ਦਰਸਾਉਂਦੀ ਹੈ। ਇਸ ਤੋਂ ਬਿਨਾਂ ਬੱਬੂ ਮਾਨ ਦੇ ਕਈ ਪੁਰਾਣੇ ਵੀਡੀਓ ਵੀ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਹਨ ਜੋ ਇਹ ਦਰਸਾ ਰਹੇਹਨ ਕਿ ਬੱਬੂ ਮਾਨ ਨਸ਼ਿਆਂ ਦੇ ਖਿਲਾਫ ਡੱਟ ਕੇ ਬੋਲਦਾ ਹੈ। ਹੁਣੇ ਇੱਕ ਹੋਰ ਵੀਡੀਓ ਵਿੱਚ ਬੱਬੂ ਮਾਨ ਨਸ਼ਿਆਂ ਖਿਲਾਫ ਬੋਲਦਾ ਦਿਖਾਈ ਦੇ ਰਿਹਾ ਹੈ। ਜਿਸ ਵਿੱਚ ਉਹ ਰੱਜ ਕੇ ਨਸ਼ਿਆਂ ਖਿਲਾਫ ਬੋਲ ਰਿਹਾ। ਇਥੇ ਇਹ ਵੀ ਦੱਸਦੇ ਚੱਲਦੇ ਹਾਂ ਕਿ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਅੱਜ ਕੱਲ੍ਹ ਆਪਣੀ ਅਗਲੀ ਫ਼ਿਲਮ ‘ਬੰਜਾਰਾ’ ਦੀ ਸ਼ੂਟਿੰਗ ਵਿੱਚ ਉਲਝੇ ਹੋਏ ਹਨ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੱਬੂ ਮਾਨ ਨੇ ਹਾਲ ਹੀ ‘ਚ ਮਤਲਬ ਕਿ ਕੁਝ ਦਿਨ ਪਹਿਲਾਂ ਹੀ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਆਪਣੀ ਫ਼ਿਲਮ ਦਾ ਪੋਸਟਰ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਸੀ। ਜਿਸ ਵਿਚ ਫ਼ਿਲਮ ਦਾ ਨਾਮ ਲਿਖਿਆ ਸੀ ‘ਬੰਜਾਰਾ– ਦਿ ਟਰੱਕ ਡਰਾਈਵਰ’।(ਸ਼ੇਅਰ ਦੀ ਖੇਚਲ ਕਰਨੀ) ਨਾਲ ਹੀ ਉਨ੍ਹਾਂ ਨੇ ਸਮੁੱਚੀ ਸਿੱਖ ਕੌਮ ਨੂੰ ਸਾਥ ਦੇਣ ਲਈ ਕਿਹਾ ਹੈ ਉਨ੍ਹਾਂ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਹੈਕਿ ਸਿੱਖ ਪ੍ਰਚਾਰਕ ਸਭ ਆਪਣੇ ਧਾਰਮਿਕ ਸਮਾਗਮ ਚ ਨਸ਼ਿਆਂ ਦੇ ਖਿਲਾਫ ਬੋਲਣ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖੀ ਨਾਲ ਜੋੜਨ ਲਈ ਪ੍ਰੇਰਿਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

Read More...

Uncategorized

ਸਿੱਖੋ ਇਨਸਾਫ ਦੀ ਉਮੀਦ ਛੱਡ ਹੀ ਦਵੋ ਘੱਟੋ ਘੱਟ ਕੌਮ ਕੋਰਟ ਕਚੈਰੀਆਂ ਵਿਚ ਜਲੀਲ ਹੋਣੋ ਤਾਂ ਬੱਚ ਜਾਵੇਗੀ

ਨਵੀਂ ਦਿੱਲੀ ਦਿੱਲੀ ‘ਚ ਹੋਈ 1984 ਦੀ ਘਟਨਾ ਬਹੁਤ ਹੀ ਮੰਦ ਭਾਗੀ ਸੀ। ਇਸ ‘ਚ ਬਹੁਤ ਸਾਰੇ ਲੋਕਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ ਸੀ ਅਤੇ ਬਹੁਤ ਲੋਕਾਂ ਦਾ ਕਤਲ ਵੀ ਕਰ ਦਿੱਤਾ ਗਿਆ ਸੀ । ਇਸ ਕਰਕੇ 1984 ਦਾ ਨਾਮ ਸੁਣ ਕੇ ਅੱਜ ਵੀ ਰੂਹ ਕੰਬ ਜਾਂਦਿ ਹੈ। ਇਸ ਦੇ ਦੋਸ਼ ‘ਚ ਕਈ ਵਿਅਕਤੀਆਂ ਉਪਰ ਕੇਸ ਦਰਜ ਕੀਤੇ ਗਏ ਸੀ।ਜਿਸ ‘ਤੇ ਚੱਲਦਿਆਂ ਕੱਲ ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਉਮਰਕੈਦ ਦੀ ਸਜ਼ਾ ਕੱਟ ਰਹੇ 91 ਸਾਲਾ ਇੱਕ ਵਿਅਕਤੀ ਨੂੰ ਸਿਹਤ ਦੇ ਆਧਾਰ ‘ਤੇ ਅੱਜ ਜ਼ਮਾਨਤ ਦੇ ਦਿੱਤੀ। ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਅਨੂ ਮਲਹੋਤਰਾ ਦੇ ਬੈਂਚ ਨੇ ਸਮੁੰਦਰੀ ਫੌਜ ਦੇ ਰਿਟਾਇਰਡ ਅਧਿਕਾਰੀ ਕੈਪਟਨ ਭਾਗਮਲ ਨੂੰ 6 ਹਫਤਿਆਂ ਲਈ ਜ਼ਮਾਨਤ ਦਿੱਤੀ। ਭਾਗਮਲ ਨੇ ਆਪਣੇ ਵਕੀਲ ਦੇ ਜ਼ਰੀਏ ਸਿਹਤ ਦੇ ਆਧਾਰ ‘ਤੇ ਜ਼ਮਾਨਤ ਦੀ ਅਪੀਲ ਕੀਤੀ ਸੀ।ਆਹ ਲਾਸ਼ਾ ਅਨੰਦਪਰ ਸਾਹਿਬ ਦੇ ਵਾਸੀ ਮੇਰੇ ਉਹਨਾਂ ਸਕੇ ਭਰਾਵਾਂ ਦੀਆਂ ਹਨ।ਜਿਹਨਾਂ ਦੇ ਪਾਕ – ਪਵਿੱਤ੍ਰ ਹਿਰਦਿਆਂ ਵਿੱਚ ਦਰਬਾਰ ਸਾਹਿਬ ਉੱਤੇ ਹਿੰਦੂ ਹਕੂਮਤ ਵੱਲੋਂ ਸਿੱਖ ਧਰਮ ਨੂਂੰ ਤਬਾਹ ਕਰਨ ਲਈ ਪੂਰੀ ਵਿਓਂਤਬੰਦੀ ਨਾਲ ਕੀਤੇ ਗਏ ਫੌਜੀ ਹਮਲੇ ਦਾ ਰੋਹ ਭਰਿਆ ਹੋਇਆ ਸੀ । ਇਹਨਾਂ ਵਿੱਚ ਹਿੰਦੂ ਹਕੂਮਤ ਵੱਲੋਂ ਅਕਾਲ ਤਖ਼ਤ ਸਾਹਿਬ ਨੂਂੰ ਤੋਪਾਂ ਤੇ ਟੈਂਕਾ ਨਾਲ ਮਟੀਆ ਮੇਲ ਕਰਨ ਦਾ ਰੋਹ ਸੀ ।ਇਹਨਾਂ ਵਿੱਚ ਸਵਾ ਪੰਜ ਸੌ ਸਾਲ ਦਾ ਸਿੱਖ ਧਰਮ ਦਾ ਵਿਰਾਸਤੀ ਯਾਦਗਰੀ ਖਜ਼ਾਨਾ ਸਮੋਈ ਬੈਠੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਜਾਂਣ ਦਾ ਰੋਹ ਸੀ ।ਇਹਨਾਂ ਦੇ ਦਿਲਾਂ ਵਿੱਚ ਆਪਣੇ ਨਿਰਛਲ ਆਗੂ ਬਾਬਾ ਜਰਨੈਲ਼ ਸਿਂੰਘ ਜੀ ਅਤੇ ਉਹਨਾਂ ਦੇ ਸੈਕੜੇ ਮਰਜੀਵੜੇ ਸਾਥੀਆਂ ਨੂਂੰ ਸ਼ਹੀਦ ਕੀਤੇ ਜਾਂਣ ਦਾ ਦਰਦ ਸੀ । ਇਹਨਾਂ ਵਿੱਚ ਉਸ ਹਮਲੇ ਦੌਰਾਨ ਕੀਤੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਸਮੂਹਕ ਅਤੇ ਵਹਿਸ਼ੀਆਨਾ ਕਤਲੇਆਮ ਦਾ ਦਰਦ ਸੀ ।ਉਸਤੋਂ ਬਾਦ ਨਵੰਬਰ 1984 ਚ ਪੂਰੇ ਮੁਲਕ ਚ ਹਿੰਦੂ ਹਕੂਮਤ ਵੱਲੋਂ ਹਜ਼ਾਰਾਂ ਹੋਰ ਸਿੱਖਾਂ ਨੂਂੰ ਸ਼ਰੇਆਮ ਕਤਲ ਕਰਨ ਅਤੇ ਆਪਣੀ ਕੌਮ ਦੀਆਂ ਧੀਆਂ ਭੈਣਾਂ ਦੀ ਹਿੰਦੂਆਂ ਵੱਲੋਂ ਕੀਤੀ ਗਈ ਦੁਰਦਸ਼ਾ ਦਾ ਦਰਦ ਸੀ। ਸੱਭ ਤੋਂ ਵੱਧ ਹਿੰਦੂ ਹੁਲੱੜਬਾਜਾਂ ਵੱਲੋਂ ਥਾਂ ਪੁਰ ਥਾਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਇਹਨਾਂ ਦੇ ਦਿਲਾਂ ਚ ਰੋਹ ਭਰਿਆ ਸੀ। ਪਰ ਹਿੰਦੂ ਹਕੂਮਤ ਵੱਲੋਂ ਮੇਰੇ ਇੰਨਾਂ ਅਣਖੀਲੇ ਭਰਾਵਾਂ ਨੂਂੰ ਤਸੀਹਾ ਕੇਂਦਰਾਂ ਵਿੱਚ ਲਿਜਾਕੇ ਅਤੇ ਦੁਨੀਆਂ ਦਾ ਹਰ ਜ਼ਾਲਮਾਨਾ ਤਸੀਹਾ ਦੇਕੇ ਸ਼ਹੀਦ ਕੀਤਾ ਗਿਆ ਸੀ । ਉਸਤੋਂ ਉਪਰੰਤ ਨਕਲੀ ਸਿੱਖ ਇਹਨਾਂ ਦੀ ਥਾਵੇਂ ਖੜਾਕੇ ਉਹਨਾਂ ਤੋਂ ਸਿੱਖ ਸੰਸਥਾਵਾਂ ਅਤੇ ਸਿੱਖ ਸਿਧਾਂਤਾਂ ਉੱਤੇ ਸਮੂਹਕ ਹਮਲਿਆਂ ਦਾ ਦੌਰ ਚਲਾਇਆ ਗਿਆ ਹੈ ।ਇਹ ਦੌਰ 1996 ਤੋਂ ਲਗਾਤਾਰ ਚੱਲ ਰਿਹਾ ਹੈ। ਪਰ ਸਿੱਖ ਧਰਮ ਦੇ ਸਦਕੇ , ਮੇਰੇ ਇਹਨਾਂ ਭਰਾਵਾਂ ਦੀਆਂ ਲਾਸ਼ਾਂ ਵੀ ਚੱਟਾਨ ਬਣਕੇ ਖੜੀਆਂ ਹਨ। ਮੈਂ ਇਹਨਾਂ ਲਾਸ਼ਾਂ ਦੀ ਸੌਹ ਖਾਕੇ ਹੀ ਸਿਰਤੇ ਦਸਤਾਰ ਸਜਾਈ ਸੀ। ਉਦੋਂ ਤੋਂ ਹੀ ਮੈਂ ਆਪਣੇ ਭਰਾਵਾਂ ਦੀਆਂ ਲਾਸ਼ਾਂ ਦੀ ਉੱਚੀ ਚੱਟਾਨ ਤੇ ਖੜੀ ਹਾਂ ।ਆਪਣੇ ਵੱਖਰੇੇ , ਨਿਆਰੇਸਵਤੰਤਰ ਅਤੇ ਦੁਨੀਆਂ ਦੇ ਇੱਕੋ – ਇੱਕ ਮੱਨੁਖਤਾਵਾਦੀ ਧਰਮ ਦੀ ਪਹਿਰੇਦਾਰ ਬਣਕੇ । ਧਰਮ ਦੀ ਧਿਰ ਦੇ ਨਾਲ ਇਹ ਲਾਸ਼ਾਂ ਮੇਰੀ ਤਾਕਤ ਬਣ ਗਈਆਂ ਹਨ।ਇਸ ਪਹਿਰੇ ਤੇ ਮੈਂ ਉਦੋਂ ਤੱਕ ਖੜੀ ਰਹਾਂਗੀ ਜਦੋਂ ਤੱਕ ਖ਼ਾਲਸਾ ਪੰਥ ਦਾ ਅਸਲ ਪੰਚ ਪ੍ਰਧਾਨੀ ਪ੍ਰਬੰਧ ਲਾਗੂ ਨਹੀਂ ਹੋ ਜਾਂਦਾ , ਜਦੋਂ ਤੱਕ ਮੇਰੀ ਕੌਮ ਦਾ ਗਵਾਚਾ ਹੋਇਆ ਮਾਣ – ਤਾਂਣ ਬਹਾਲ ਨਹੀਂ ਹੋ ਜਾਂਦਾ ਅਤੇ ਮੇਰੇ ਭੈਣਾਂ ਭਰਾਵਾਂ , ਬਜ਼ੁਰਗਾਂ ਤੇ ਬੱਚਿਆਂ ਦੀਆਂ ਲਾਸ਼ਾ ਦਾ ਹਿਸਾਬ ਨਹੀਂ ਹੋ ਜਾਂਦਾ ਅਤੇ ਜਦੋਂ ਤੱਕ ਆਪਣੇ ਧਰਮ ਦੇ ਅਸਲ ਦੁਸ਼ਮਣ ਹਿੰਦੂਵਾਦੀ ਜਿੰਨ ਦੀ ਸਟੀਕ ਪਛਾਣ ਦੁਨੀਆਂ ਦੇ ਬੱਚੇ ਬੱਚੇ ਨੂਂੰ ਨਹੀਂ ਹੋ ਜਾਂਦੀ ।ਮੈਂ ਸੱਚ – ਮੁੱਚ ਖ਼ਾਲਸਤਾਨੀ ਹਾਂ।ਪਰ ਨਕਲੀ ਖ਼ਾਲਸਤਾਨੀਆਂ ਦੇ ਪਰਛਾਵੇਂ ਤੋਂ ਵੀ ਆਪਣੀ ਕੌਮ ਨੂਂੰ ਬਚਾਉਣਾਂ ਚਾਹੁਂਦੀ ਹਾਂ ।ਮੈਨੂੰ ਆਗੂ ਬਣਨ ਦਾ ਕੋਈ ਸ਼ੌਕ ਨਹੀਂ ਹੈ । ਮੇਰੇ ਲਈ ਤਾਂ ਗੁਰੂ ਨਾਨਕ ਦੇ ਘਰਦੀ ਪਹਿਰੇਦਾਰੀ ਹੀ ਸੱਭ ਉੱਚਾ ਰੁਤਬਾ ਹੈ । ਪੰਥ ਦੇ ਆਗੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ – ਛਾਇਆ ਹੇਠ ਕਹਿਣੀ ਤੇ ਕਰਨੀ ਦੇ ਪੂਰੇ ਪੰਜ ਤਿਆਰ ਬਰ ਤਿਆਰ ਸਿਂੰਘ ਹੀ ਹਨ । ਮੈਨੂੰ ਤੇ ਪੂਰੀ ਕੌਮ ਨੂਂੰ ਉਹਨਾਂ ਦੇ ਆਉਂਣ ਦੀ ਉਡੀਕ ਹੈ ।ਬਾਜ਼ਾ ਵਾਲਾ ਬਾਪੂ ਮੇਰਾ ਜ਼ਰੂਰ ਭੇਜੇਗਾ ਉਹਨਾਂ ਨੂਂੰ ਥਾਪੜਾ ਦੇ ਕੇ ਮੈਨੂੰ ਉਸਦੀਆਂ ਰਹਿਮਤਾਂ ਤੇ ਪੂਰਾ ਯਕੀਨ ਹੈ।
ਸੁਰਿੰਦਰ ਕੌਰ ਨਿਹਾਲ

Read More...

Uncategorized

ਅੱਜ ਸਾਬਤ ਕਰਤਾ ਪੰਜਾਬੀਆਂ ਦੇ ਕੱਠ ਨੇ ਕੇ ਇਕਿੱਠੇ ਹੋ ਕੇ ਅਸੀਂ ਕੇਜਰੀਵਾਲ ਤਾਂ ਕਿ ਮੋਦੀ ਨੂੰ ਵੀ ਝੁਕਾ ਸਕਦੇ ਹਨ

ਲਓ ਜੀ ਝਾੜੂ ਵਾਲਿਆਂ ਦੀ ਦਿੱਲੀ ਕਮੇਟੀ ਦਾ ਫ਼ੈਸਲਾ ਵੀ ਆ ਗਿਆ ਕਿ ਰੈਲੀ ਵਿੱਚ ਜਾਣ ਵਾਲੇ ਅਤੇ ਰੈਲੀ ਕਰਨ ਵਾਲੇ ਕਿਸੇ ਵੀ ਵਾਲੰਟੀਅਰ ਅਤੇ mla ਦੇ ਉੱਤੇ ਕੋਈ ਕਾਰਵਾਈ ਹੀ ਨਹੀਂ ਕਰਾਂਗੇ (ਉਹ ਕਰ ਵੀ ਨਹੀਂ ਸਕਦੇ ਦੂਜੀ ਗੱਲ ਕਹਿੰਦੇ ਕਿ ਅਸੀਂ ਖਹਿਰੇ ਨਾਲ ਰਾਬਤਾ ਕਰਕੇ ਆਪਣੇ ਫ਼ੈਸਲਿਆਂ ਉੱਤੇ ਮੁੜ ਵਿਚਾਰ ਕਰਾਂਗੇ ਅਸੀਂ ਪਾਰਟੀ ਵਿੱਚ ਏਕਤਾ ਚਾਹੁੰਦੇ ਹਾਂ (ਇਕੱਠ ਵੇਖ ਕੇ ਬੌਂਦਲ ਗਏ

ਤੀਜੀ ਗੱਲ ਸਿਸੋਦੀਆ ਚਾਰ ਕੁ ਦਿਨ ਪਹਿਲਾਂ ਕਹਿੰਦਾ ਸੀ ਕਿ ਅਸੀਂ ਵੀ ਸ਼ਕਤੀ ਪ੍ਰਦਰਸ਼ਨ ਕਰਾਂਗੇ ਸ਼ਾਇਦ ਹੁਣ ਉਹ ਸ਼ਕਤੀ ਕੈਂਸਲ ਹੋ ਗਈਇੱਕ ਗੱਲ ਇਧਰੋਂ ਵੀ ਸੁਣ ਲਓ ‘ ਕਿ ਬਠਿੰਡੇ ਜਾਣ ਵਾਲਿਆਂ ਉੱਤੇ ਤੁਸੀਂ ਤਾਂ ਕਾਰਵਾਈ ਨਹੀਂ ਕਰੋਗੇ ਪਰ ਜਿਹੜੇ ਬਠਿੰਡੇ ਨਹੀਂ ਗਏ ਉਨ੍ਹਾਂ ਉੱਤੇ ਪਿੰਡਾਂ ਵਾਲੇ ਕਾਰਵਾਈ ਜ਼ਰੂਰ ਕਰਨਗੇ ਖੁਦਮੁਖਤਿਆਰੀ ਦਾ ਐਲਾਨ, ਆਪ ਪੰਜਾਬ ਯੂਨਿਟ ਭੰਗ ਵਿਰੋਧੀ ਧਿਰ ਦਾ ਨੇਤਾ ਮੁੜ ਚੁਣਗੇ ਤੇ 12 ਅਗਸਤ ਨੂੰ ਹੁਸ਼ਿਆਰਪੁਰ ਤੋਂ ਜ਼ਿਲਾ ਪੱਧਰੀ ਪ੍ਰੋਗਰਾਮ ਹੋਣਗੇ। ਮਤਾ ਨੰਬਰ 1 : ਆਪ ਵਲੰਟੀਅਰ ਕਨਵੈਨਸ਼ਨ ਪੰਜਾਬ ਯੂਨਿਟ ਨੂੰ ਖੁਦਮੁਖਤਿਆਰ ਬਣਾਉਣਾ ਚਾਹੁੰਦੀ ਹੈ ਇਹ ਯੂਨਿਟ ਆਪਣੇ ਫੈਸਲੇ ਖੁਦ ਲਵੇਗੀ ਤੇ ਲਏ ਗਏ ਫੈਸਲਿਆਂ ਨੂੰ ਸਮੇਂ ਸਮੇਂ ਤੇ ਆਪ ਰਾਸ਼ਟਰੀ ਲੀਡਰਸ਼ਿਪ ਨੂੰ ਜਾਣੂ ਕਰਵਾਏਗੀ।ਮਤਾ ਨੰਬਰ 2 : ਆਪ ਵਲੰਟੀਅਰ ਕਨਵੈਨਸ਼ਨ ਮੌਜੂਦਾ ਨਕਾਰਾ ਤੇ ਆਯੋਗ ਆਪ ਸੰਗਠਨ ਨੂੰ ਭੰਗ ਕਰਦੀ ਹੈ ਜਿਸ ‘ਚ ਡਾ.ਬਲਬੀਰ ਵਰਗੇ 19 000 ਵੋਟਾਂ ਲੈਣ ਵਾਲੇ ਲੋਕ ਅਹੁਦਿਆਂ ਤੇ ਕਾਬਿਜ ਹਨਇਹ ਕਨਵੈਨਸ਼ਨ ਖਹਿਰਾ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਆਪ ਦੇ ਪੰਜਾਬ ਸੰਗਠਨ ਦੀ ਰੂਪਰੇਖਾ ਮੁੜ ਤਿਆਰ ਕਰਨ ਡਾ ਅਧਿਕਾਰ ਦਿੰਦੀ ਹੈ।ਮਤਾ ਨੰਬਰ 3 : ਆਪ ਵਲੰਟੀਅਰ ਕਨਵੈਨਸ਼ਨ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵੱਜੋਂ ਸੁਖਪਾਲ ਖਹਿਰਾ ਵੱਲੋਂ ਨਿਭਾਏ ਗਏ ਕਿਰਦਾਰ ਦੀ ਸ਼ਲਾਘਾ ਕਰਦੀ ਹੈ। ਮਤਾ ਨੰਬਰ 4 : ਆਪ ਵਲੰਟੀਅਰ ਕਨਵੈਨਸ਼ਨ ਹਾਈਕਮਾਂਡ ਵੱਲੋਂ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਦਾ ਵਿਰੋਧ ਕਰਦੀ ਹੈ ਤੇ ਚੰਡੀਗੜ੍ਹ ਵਿਖੇ ਵਿਧਾਇਕਾਂ ਦੀ ਮੀਟਿੰਗ ਸੱਦ ਕੇ ਵਿਰੋਧੀ ਧਿਰ ਦਾ ਨੇਤਾ ਮੁੜ ਚੁਣਨ ਦਾ ਐਲਾਨ ਕਰਦੀ ਹੈ।ਮਤਾ ਨੰਬਰ 5 : ਆਪ ਵਲੰਟੀਅਰ ਕਨਵੈਨਸ਼ਨ ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਹ ਹੁਕਮ ਦਿੰਦੀ ਹੈ ਕੀ ਉਹ ਪਾਰਟੀ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ 12 ਅਗਸਤ ਨੂੰ ਹੁਸ਼ਿਆਰਪੁਰ ਤੋਂ ਸ਼ੁਰੂ ਕਰਨ। ਇਸ ਮਤੇ ਦੀ ਵੀ ਪ੍ਰਵਾਨਗੀ ਲਈ ਗਈ ਕੀ ਜਿਹੜੇ MLA ਕਨਵੈਨਸ਼ਨ ਵਿੱਚ ਨਹੀਂ ਆਏ ਤੇ ਖਹਿਰਾ ਧੜੇ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਨੂੰ ਸ਼ਾਂਤ ਮਈ ਢੰਗ ਨਾਲ ਪਿੰਡ ਵਿੱਚ ਨਾ ਵੜਨ ਦਿੱਤਾ ਜਾਵੇ। ਮਤਾ ਨੰਬਰ 6 : ਆਪ ਵਲੰਟੀਅਰ ਕਨਵੈਨਸ਼ਨ ਦੇਸ਼ਾਂ ਵਿਦੇਸ਼ਾਂ ‘ਚ ਵਸਦੇ ਐਨਆਰਆਈ ਪੰਜਾਬੀਆਂ ਵੱਲੋਂ 2017 ਦੀਆਂ ਵਿਧਾਨ ਸਭ ਚੋਣਾਂ ਤੇ ਇਸ ਕਨਵੈਨਸ਼ਨ ਨੂੰ ਕਾਮਯਾਬ ਕਰਨ ਲਈ ਤਨ ਮਨ ਧਨ ਨਾਲ ਸਾਥ ਦੇਣ ਤੇ ਉਨ੍ਹਾਂ ਦਾ ਧੰਨਵਾਦ ਕਰਦੀ ਹੈ।

Read More...

Uncategorized

ਇਸ ਪਵਿੱਤਰ ਅਸਥਾਨ ਤੋਂ ਮਿਲਦੀ ਹੈ ਔਲਾਦ (ਸੰਤਾਨ )ਦੀ ਦਾਤ ਲੱਖਾਂ ਸੰਗਤਾਂ ਅਰਦਾਸ ਲਈ ਜਾਂਦੀਆਂ ਨੇ

ਛੇਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ , ਬ੍ਰਹਮਗਿਆਨੀ ਬਾਬਾ ਬੁੱਢਾ ਜੀ ਦੇ ਅਸ਼ੀਰਵਾਦ ਨਾਲ ਹੋਇਆ ਸੀ। ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਪ੍ਰਾਪਤੀ ਦਾ ਵਰ ਲੈਣ ਲਈ ਬਾਬਾ ਜੀ ਕੋਲ ਭੇਜਿਆ। ਮਾਤਾ ਜੀ ਨੂੰ ”ਗੁਰੂ ਮਾਤਾ ” ਦੀ ਪਦਵੀ ਤੇ ਹੁੰਦਿਆਂ ਹੋਇਆਂ ਦੋ ਵਾਰ ਬਾਬਾਜੀ ਦੇ ਸਥਾਨ ਤੇ ਜਾਣਾ ਪਿਆ। ਅਖੀਰ ਚ ਨਿਮਰਤਾ ਅਤੇ ਪ੍ਰੇਮ ਤੇ ਪ੍ਰਸੰਨ ਹੋਕੇ ਬਾਬਾ ਜੀ ਨੇ ਪੁੱਤਰ ਦਾ ਵਰਦਾਨ ਬਖਸ਼ਿਆ।ਤਰਾਂ ਅਸੀਂ ਇਹ ਗੰਡਾ ਭੰਨਿਆ ਹੈ , ਆਪ ਜੀ ਦਾ ਸਪੁੱਤਰ ਦੁਸ਼ਟਾਂ ਦੇ ਸਿਰ ਭੰਨੇਗਾ ” ਦੇ ਬਚਨ ਕਰਕੇ ਬਾਬਾ ਜੀ ਨੇ ਮਾਤਾ ਜੀ ਨੂੰ ਅਸ਼ੀਰਵਾਦ ਬਖਸ਼ਿਆ। ਇਹ ਪ੍ਰਮਾਣ ਹੈ , ਕੇ ਗੁਰੂ ਘਰ ਵਿਚ ਪਦਵੀਆਂ ਤੋਂ ਵੱਧ ਮਾਣ ਸੇਵਾ ਅਤੇ ਭਗਤੀ ਨੂੰ ਹੈ। ਧੰਨ ਪੰਜਵੇਂ ਪਾਤਸ਼ਾਹ ਜੀ। ਧੰਨ ਮਾਤਾ ਗੰਗਾ ਜੀ। ਧੰਨ ਛੇਵੇਂ ਪਾਤਸ਼ਾਹ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ।ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ || ਕਰੋ ਜੀ ਦਰਸ਼ਨ ਗੁਰੂਦਵਾਰਾ ਸਾਹਿਬ ਜੀ ਦੇ ਤੇ ਇਤਿਹਾਸ ਵੀ ਪੜੋ || ਗੁਰੂਦਵਾਰਾ ਸ਼੍ਰੀ ਬੀੜ ਬਾਬਾ ਬੁੱਢਾ ਸਾਹਿਬ ਜ਼ਿਲਾ ਅਮ੍ਰਿਤਸਰ ਦੇ ਪਿੰਡ ਠਠਾ ਵਿਚ ਸਥਿਤ ਹੈ|ਇਹ ਪਵਿੱਤਰ ਸਥਾਨ ਬਾਬਾ ਬੁੱਢਾ ਜੀ ਦਾ ਤਪ ਅਸਥਾਨ ਹੈ।ਇਸ ਬੀੜ ਦੀ ਧਰਤੀ ਨੂੰ ਬਾਦਸ਼ਾਹ ਅਕਬਰ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਸੱਚੇ ਸੁੱਚੇ ਅਤੇ ਪ੍ਰਭਾਵੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਬੀਬੀ ਭਾਨੀ ਜੀ ਨੂੰ ਧੀ ਸਮਝ ਕੇ ੮੪ ਪਿੰਡ ਸਤਿਕਾਰ ਵਜੋਂ ਭੇਂਟ ਕੀਤੇ । ਇਹ ਪਵਿੱਤਰ ਅਸਥਾਨ ਉਨਾਂ ੮੪ ਪਿੰਡਾਂ ਦਾ ਕੇਂਦਰ ਹੈ । ਬਾਬਾ ਬੁੱਢਾ ਜੀ ਦਾ ਜਨਮ ੭ ਕੱਤਕ ੧੫੬੩ ਸੰਮਤ ਨੂੰ ਪਿੰਡ ਕੱਥੂਨੰਗਲ ਜਿਲਾ ਅੰਮ੍ਰਿਤਸਰ ਵਿੱਚ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੀ ਕੁੱਖੋ ਹੋਇਆ । ਮਾਤਾ-ਪਿਤਾ ਨੇ ਆਪਦਾ ਨਾਂ ਬੂੜਾ ਰੱਖਿਆ । ਸੰਗਤ ੧੫੭੫ ਵਿੱਚ ਗੁਰੂ ਨਾਨਕ ਦੇਵ ਜੀ ਜਦ ਵਿਚਰਦੇ ਹੋਏ ਪਿੰਡ ਕੱਥੂਨੰਗਲ ਆਏ ਤਾਂ ਭਾਈ ਬੂੜਾ ਜੀ ਪਸ਼ੂ ਚਾਰਦੇ ਹੋਏ ਪ੍ਰੇਮ ਭਾਵ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜਰ ਹੋਏ ਤੇ ਵਿਵੇਕ ਵੈਰਾਗ ਦੀਆਂ ਗੱਲਾਂ ਕੀਤੀਆ।ਸਤਿਗੁਰਾਂ ਨੇ ਫੁਰਮਾਇਆ ਕਿ ਭਾਵੇਂ ਤੇਰੀ ਉਮਰ ਛੋਟੀ ਹੈ ਪਰ ਸਮਝ ਕਰਕੇ ਬੁੱਢਾ (ਬ੍ਰਿਧ) ਹੈ । ਉਸ ਦਿਨ ਤੋਂ ਨਾਮ ਬੁੱਢਾ ਪ੍ਰਸਿੱਧ ਹੋ ਗਿਆ । ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਿਰਜਣਾ ਸਮੇਂ ਬਾਬਾ ਬੁੱਢਾ ਸਾਹਿਬ ਨੇ ਇਸ ਉਪਰੋਕਤ ਬੀੜ (ਛੋਟਾ ਜੰਗਲ) ਨੂੰ ਆਪਣਾ ਤਪ ਅਸਥਾਨ ਬਣਾਇਆ।ਇਥੇ ਹੀ ਗੁਰੂ ਘਰ ਦੀਆਂ ਗਾਵਾਂ ਦੀ ਸੰਭਾਲ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ । ਇਹ ਪਵਿੱਤਰ ਅਸਥਾਨ ਸਿੱਖੀ ਦੇ ਪ੍ਰਚਾਰ ਦਾ ਕੇਂਦਰ, ਗੁਰਸਿੱਖਾਂ ਵੱਲੋਂ ਦਸਵੰਧ ਇਕੱਠਾ ਕਰਨ ਦੀ ਸਹੂਲਤ ਦਾ ਸਥਾਨ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਦਾ ਮਹਾਨ ਕੁੰਭ ਹੈ।ਬਾਬਾ ਬੁੱਢਾ ਜੀ ਆਪਣੇ ਜੀਵਨ ਦਾ ਬਹੁਤਾਂ ਹਿੱਸਾ ਇਸ ਬੀੜ ਵਿੱਚ ਹੀ ਬਤੀਤ ਕੀਤਾ । ਗੁਰੂ ਅਰਜਨ ਦੇਵ ਜੀ ਨੇ ਵੀ ਇਥੇ ਚਰਨ ਪਾਏ ਸਨ । ਇਸੇ ਅਸਥਾਨ ਤੇ ਮਾਤਾ ਗੰਗਾ ਜੀ ਨੇ ੨੧ ਅੱਸੂ ਨੂੰ ਬਾਬਾ ਬੁੱਢਾ ਜੀ ਦੀ ਸਹਿਜ ਅਵਸਥਾ ਵਿੱਚ ਪੁੱਤਰ ਦੀ ਦਾਤ ਮੰਗੀ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਖਜਾਨੇ ਵਿੱਚੋਂ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ,”ਮਾਤਾ ਜੀਤੁਹਾਡੇ ਘਰ ਵਿੱਚ ਇੱਕ ਮਹਾਨ ਯੋਧਾ ਪੈਦਾ ਹੋਵੇਗਾ ਜੋ ਮੁਗਲਾਂ ਦੇ ਸਿਰ ਇੰਜ ਭੰਨੇਗਾ ਜਿਵੇਂ ਅਸੀਂ ਗੰਢਾ ਭੰਨਿਆ ਹੈ।” ਉਸ ਵੇਲੇ ਬਾਬਾ ਜੀ ਮਾਤਾ ਗੰਗਾ ਜੀ ਵੱਲੋਂ ਲਿਆਂਦੇ ਪ੍ਰਸ਼ਾਦੇ ਅਤੇ ਗੰਢਾ ਛਕ ਰਹੇ ਸਨ । ਇਸੇ ਯਾਦ ਵਿੱਚ ਅੱਜ ਤੱਕ ੨੧-੨੨ ਅੱਸੂ ਨੂੰ ਇਸ ਪਵਿੱਤਰ ਅਸਥਾਨ ਤੇ ਸਲਾਨਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਜਿਸ ਵਿੱਚ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ । ਸਲਾਨਾ ਮੇਲੇ ਤੋਂ ਇਲਾਵਾ ਹਰ ਸੰਗਰਾਂਦ ਤੇ ਵੀ ਬਹੁਤ ਵੱਡਾ ਇਕੱਠ ਹੁੰਦਾ ਹੈ ਅਤੇ ਦੀਵਾਨ ਸੱਜਦਾ ਹੈ ।ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ

Read More...

Uncategorized

24 ਘੰਟੇ ਤੇ 2 ਮਾਸੂਮ ਬੱਚੀਆਂ ਨਾਲ ਬਲਾਤਕਾਰ

ਸਾਲ 2016 ਦੇ ਬਲਾਤਕਾਰ ਅਤੇ ਕਤਲ ਮਾਮਲੇ ‘ਚ ਮਾਨਸਾ ਦੀ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।ਮਾਮਲਾ 2016 ਦਾ ਹੈ ਜਦੋਂ ਇੱਕ ਵਿਆਹ ਸਮਾਗਮ ‘ਚ ਕਾਲਾ ਸਿੰਘ ਨਾਮਕ ਵਿਅਕਤੀ ਨੇ 6 ਸਾਲਾ ਬੱਚੀ ਨਾਲ ਪਹਿਲਾਂ ਬਲਾਤਕਾਰ ਕੀਤਾ ਅਤੇ ਫੇਰ ਮਾਸੂਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।6 ਸਾਲਾ ਬੱਚੀ ਦਾ ਨਾਂ ਸਹਿਜਪ੍ਰੀਤ ਕੌਰ ਸੀ।ਦੱਸ ਦਈਏਇਸ ਦਰਿੰਦਗੀ ਭਰੀ ਘਟਨਾ ਨੂੰ ਅੰਜਾਮ ਦੇਣ ਵਾਲਾ ਹੋਰ ਕੋਈ ਨਹੀਂ ਸਗੋਂ ਉਸ ਮਾਸੂਮ ਦਾ ਮਾਮਾ ਸੀ। ਦੱਸਣਯੋਗ ਹੈ ਕਿ ਦੋਸ਼ੀ ਨੇ ਪਿੰਡ ਆਲਮਪੁਰ ਦੀ ਨਿੱਕੀ ਜਿਹੀ ਬੱਚੀ ਨੂੰ ਬਹਿਲਾ ਫੁਸਲਾ ਕੇ ਚੁੱਕਿਆ, ਉਸ ਨਾਲ ਬਲਾਤਕਾਰ ਕੀਤਾ ਅਤੇ ਬੜੀ ਹੀ ਬੇਰਹਿਮੀ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਘਟਨਾ ਪੁਲਿਸ ਕੋਲ ਦਰਜ ਕਰਵਾਉਣ ਤੋਂ ਬਾਅਦ ਕਸਬਾ ਅਧੀਨ ਪੈਂਦੇ ਥਾਣਾ ਬੋਹਾ ‘ਚ ਦੋਸ਼ੀ ‘ਤੇ ਵੱਖ ਵੱਖ ਧਾਰਾਵਾਂ ਲਗਾ ਕੇ ਮਾਮਲਾ ਦਰਜ਼ ਕਰ ਲਿਆ ਗਿਆ ਸੀ।2 ਸਾਲਾਂ ਤੋਂ ਇਸ ਮਾਮਲੇ ਤੇ ਸੁਣਵਾਈ ਚਲ ਰਹੀ ਸੀ।ਵਕੀਲ ਜਸਵੰਤ ਸਿੰਘ ਗਰੇਵਾਲ ਦੀਆਂ ਦਲੀਲਾਂ ਨਾਮ ਸਹਿਮਤੀ ਜਤਾਉਂਦਿਆਂ ਮਾਨਸਾ ਦੀ ਸੈਸ਼ਨ ਅਦਾਲਤ ਨੇ ਦੋਸ਼ੀ ਨੂੰ ਉਸ ਦੇ ਘਿਨੌਨੇ ਪਾਪਾਂ ਦੀ ਸਜ਼ਾ ਦਿੰਦੇ ਹੋਏ ਸਜ਼ਾ ਏ ਮੌਤ’ਫਾਂਸੀ ਦੀ ਸਜ਼ਾ ਸੁਣਾ ਦਿੱਤੀ|

Read More...

Uncategorized

ਬਹਿਬਲ ਕਲਾਂ ਗੋਲੀਬਾਰੀ ਦਾ ਵੱਡਾ ਖੁਲਾਸਾ, ਬਾਦਲ ਪਰਵਾਰ ਸ਼ੱਕ ਦੇ ਘੇਰੇ ‘ਚ

ਬਹਿਬਲ ਕਲਾਂ ਗੋਲੀ ਕਾਂਡ ਲਈ ਜਿੰਮੇਵਾਰ ਹਨ ਪੁਲਿਸ ਅਧਿਕਾਰੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਦ ਕਰਨ ਦਾ ਫੈਸਲਾ ਬਹਿਬਲ ਕਲਾਂ ਗੋਲੀਬਾਰੀ ਦਾ ਵੱਡਾ ਖੁਲਾਸਾ, ਬਾਦਲ ਪਰਵਾਰ ਸ਼ੱਕ ਦੇ ਘੇਰੇ ‘ਚਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਬਾਦਲ ਨੂੰ ਨੋਟਿਸ,ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਨਾਲ ਸੰਬੰਧਤ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਕਾਂਡ ਦੇ ਸੰਬੰਧ ਵਿਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਨੋਟਿਸ ਦਾ ਸ: ਬਾਦਲ ਨੇ ਜਵਾਬ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਕਮਿਸ਼ਨ ਨੂੰ ਰੱਦ ਕਰ ਚੁੱਕੀ ਹੈ।ਸ: ਬਾਦਲ ਨੇ ਇਸ ਮਾਮਲੇ ਵਿਚ ਆਪਣਾ ਪੱਖ ਵੀ ਪੇਸ਼ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਬਦਲਾਖ਼ੋਰੀ ਦੱਸਣ ਤੋਂ ਹੋਰ ਵੀ ਕਈ ਅਹਿਮ ਗੱਲਾਂ ਆਖ਼ੀਆਂ ਹਨ।ਵਰਨਣਯੋਗ ਹੈ ਕਿ ਕਮਿਸ਼ਨ ਬੇਅਦਬੀ ਮਾਮਲਿਆਂ ਦੇ ਨਾਲ ਨਾਲ ਬਹਿਬਲ ਕਲਾਂ ਗੋਲੀਕਾਂਡ ਦੀ ਵੀ ਜਾਂਚ ਕਰ ਰਿਹਾ ਹੈ ਜਿਸ ਵਿਚ ਗੁਰਜੀਤ ਸਿੰਘ ਅਤੇ ਕਿਸ਼ਨ ਭਗਵਾਨ ਸਿੰਘ ਨਾਂਅ ਦੇ ਦੋ ਵਿਅਕਤੀ ਗੋਲੀਆਂ ਲੱਗਣ ਕਾਰਨ ਦਮ ਤੋੜ ਗਏ ਸਨ।ਇਸ ਸੰਬੰਧੀ ‘ਦਾ ਟ੍ਰਿਬਿਊਨ’ ਵਿਚ ਛਪੀ ਇਕ ਖ਼ਬਰ ਅਨੁਸਾਰਹੁਣ ਤਕ ਦੀ ਕੀਤੀ ਗਈ ਪੜਤਾਲ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਹ ਪਾਇਆ ਹੈ ਕਿ 14 ਅਕਤੂਬਰ, 2015 ਦੀ ਸਵੇਰ ਬਰਗਾੜੀ ਬੇਅਦਬੀ ਕਾਂਡ ਦੇ ਸੰਬੰਧ ਵਿਚ ਧਰਨਾ ਦੇ ਰਹੀ ਸਿੱਖ ਸੰਗਤ ’ਤੇ ਹੋਈ ਪੁਲਿਸ ਫ਼ਾਇਰਿੰਗ ਤੋਂ ਪਹਿਲਾਂ ਦੇ ਹਾਲਾਤ ਬਾਰੇ ਹੀ ਸ: ਬਾਦਲ ਨੂੰ ਜਾਣਕਾਰੀ ਨਹੀਂ ਸੀ ਸਗੋਂ ਮੁੱਖ ਮੰਤਰੀ ਦਫ਼ਤਰ, ਉਨ੍ਹਾਂ ਦੇ ਪ੍ਰਿੰਸੀਪਲ ਸਕੱਤਰ ਸ: ਗਗਨਦੀਪ ਸਿੰਘ ਬਰਾੜ, ਹਲਕਾ ਕੋਟਕਪੂਰਾ ਦੇ ਵਿਧਾਇਕ ਅਤੇ ਅਕਾਲੀ ਨੇਤਾ ਸ: ਮਨਤਾਰ ਸਿੰਘ ਬਰਾੜ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵਿਚਾਲੇ ਕਈ ਕਾਲਾਂ ਅਤੇ ਐਸ.ਐਮ.ਐਸ. ਦਾ ਆਦਾਨ ਪ੍ਰਦਾਨ ਹੋਇਆ ਸੀ।ਕਮਿਸ਼ਨ ਸਾਹਮਣੇ ਇਸ ਸੰਬੰਧ ਵਿਚ ਪੇਸ਼ ਕੀਤੇ ਗਏ ਸਬੂਤਾਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ’ਤੇ ਪੁਲਿਸ ਫ਼ਾਇਰਿੰਗ ਦੀ ਘਟਨਾ ਤੋਂ ਪਹਿਲਾਂ ਦੇ ਹਾਲਾਤ ਦੀ ਪੂਰੀ ਜਾਣਕਾਰੀਉਸ ਵੇਲੇ ਦੇ ਮੁੱਖ ਮੰਤਰੀ ਨੂੰ ਸੀ ਅਤੇ ਉਨ੍ਹਾਂ ਨੇ ਸਥਿਤੀ ਨੂੰ ਨਜਿੱਠਣ ਲਈ ਉਸ ਵੇਲੇ ਦੇ ਡੀ.ਜੀ.ਪੀ. ਰਾਹੀਂ ‘ਕੁਝ ਹਦਾਇਤਾਂ’ ਦਿੱਤੀਆਂ ਸਨ।ਕਮਿਸ਼ਨ ਕੋਲ ਪੇਸ਼ ਕੀਤੇ ਗਏ ਸਬੂਤਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ 14 ਅਕਤੂਬਰ 2015 ਨੂੰ ਸਵੇਰੇ 6 ਵਜੇ ਤੋਂ 7 ਵਜੇ ਵਿਚਾਲੇ ਹੋਈ ਫ਼ਾਇਰਿੰਗ ਤੋਂ ਪਹਿਲਾਂ ਅੱਧੀ ਰਾਤ ਵੇਲੇ ਮੁੱਖ ਮੰਤਰੀ ਦਫ਼ਤਰ ਨਾਲ ਰਾਬਤਾ ਕੀਤਾ ਗਿਆ ਸੀ।ਕਮਿਸ਼ਨ ਕੋਲ ਮੌਜੂਦ ਸਬੂਤਾਂ ਵਿਚ ਮੁੱਖ ਮੰਤਰੀ ਦਫ਼ਤਰ, ਐਮ.ਐਲ.ਏ. ਬਰਾੜ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਹੋਈ ਗੱਲਬਾਤ ਅਤੇ ਐਸ.ਐਮ.ਐਸ. ਆਦਿ ਦੇ ਰਿਕਾਰਡ ਪੇਸ਼ ਕੀਤੇ ਗਏ ਹਨ ਜਿਨ੍ਹਾਂ ਅਨੁਸਾਰ ਐਮ.ਐਲ.ਏ. ਸ: ਮਨਤਾਰ ਸਿੰਘ ਬਰਾੜ ਨੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸ: ਗਗਨਦੀਪ ਸਿੰਘ ਬਰਾੜ ਰਾਹੀਂ ਸ: ਬਾਦਲ ਨਾਲ ‘ਸੰਪਰਕ ਕੀਤਾ’ ਸੀ।ਇਸ ਤੋਂ ਇਲਾਵਾ ਸ: ਬਰਾੜ ਅਤੇ ਫ਼ਰੀਦਕੋਟ ਦੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਵਿਚਾਲੇ 14 ਅਕਤੂਬਰ 2015 ਨੂੰ ਰਾਤ ਇਕ ਵੱਜ ਕੇ ਇਕਵੰਜਾ ਮਿੰਟਾਂ ਤੋਂ ਕੁਲ 21 ਐਸ.ਐਮ.ਐਸਜ਼ ਦਾ ਤਬਾਦਲਾ ਹੋਇਆ ਸੀਸ: ਗਗਨਦੀਪ ਸਿੰਘ ਬਰਾੜ ਨੇ ਇਸ ਦੌਰਾਨ ਡਿਪਟੀ ਕਮਿਸ਼ਨਰ ਨਾਲ ਗੱਲ ਵੀ ਕੀਤੀ ਅਤੇ ਐਮ.ਐਲ.ਏ. ਸ: ਮਨਤਾਰ ਸਿੰਘ ਬਰਾੜ ਅਤੇ ਸ: ਗਗਨਦੀਪ ਸਿੰਘ ਬਰਾੜ ਵਿਚਾਲੇ ਸਵੇਰੇ 2.28 ਵਜੇ ਤੋਂ ਲੈ ਕੇ 3.11 ਵਜੇ ਤਕ ਚਾਰ ਵਾਰ ਗੱਲ ਹੋਈ ਸੀ।ਪਤਾ ਲੱਗਾ ਹੈ ਕਿ ਕਮਿਸ਼ਨ ਕੋਲ ਉਪਲਬਧ ਇਸ ਸਾਰੇ ਰਿਕਾਰਡ ਨੂੰ ਵੀ ਸ: ਬਾਦਲ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਤਾਂ ਜੋ ਉਹ ਇਸ ਦਾ ਜਵਾਬ ਦੇ ਸਕਣ ਪਰ ਸ: ਬਾਦਲ ਨੇ ਨੋਟਿਸ ਦਾ ਜਵਾਬ ਦੇਣ ਤੋਂ ਮੁਢੋਂ ਹੀ ਇਨਕਾਰ ਕਰਦਿਆਂ ਇਹ ਸਟੈਂਡ ਲਿਆ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਕਮਿਸ਼ਨ ਨੂੰ ਰੱਦ ਕਰ ਚੁੱਕੀ ਹੈ। ਸੂਤਰਾਂ ਅਨੁਸਾਰ ਨੋਟਿਸ ਵਿਚ ਸ: ਬਾਦਲ ਨੂੰ ਇਹ ਕਿਹਾ ਗਿਆ ਸੀ ਕਿ ਕਮਿਸ਼ਨ ਕੋਲ ਉਪਲਬਧ ਸਬੂਤਾਂ ਦੇ ਆਧਾਰ ’ਤੇ ਕੀ ਉਹ ਇਹ ਦੱਸਣਾ ਚਾਹੁਣਗੇ ਕਿ ਉਨ੍ਹਾਂ ਨੇ ਇਸ ਸੰਬੰਧ ਵਿਚ ਕੋਈ ‘ਹਦਾਇਤਾਂ’ ਡੀ.ਜੀ.ਪੀ. ਰਾਹੀਂ ਜਾਰੀ ਕੀਤੀਆਂ ਸਨ।ਭਾਵੇਂ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਰਣਜੀਤ ਸਿੰਘ ’ਤੇ ਆਧਾਰਿਤ ਕਮਿਸ਼ਨ ਨੂੰ ਮੰਨਣੋਂ ਇਨਕਾਰੀ ਹੋ ਚੁੱਕਾ ਹੈ ਅਤੇਇਸ ਕਮਿਸ਼ਨ ਨੂੰ ਰੱਦ ਕਰ ਦੇਣ ਸੰਬੰਧੀ ਬਕਾਇਦਾ ਬਿਆਨ ਸਾਹਮਣੇ ਆ ਚੁੱਕੇ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਜਾਂ ਸੰਸਥਾ ਸਰਕਾਰ ਵੱਲੋਂ ਗਠਿਤ ਕਿਸੇ ਕਮਿਸ਼ਨ ਦੀ ‘ਅਥਾਰਿਟੀ’ ਨੂੰ ਰੱਦ ਨਹੀਂ ਕਰ ਸਕਦੀ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਵੀ ਨਾ ਕੇਵਲ ਇਸ ਕਮਿਸ਼ਨ ਨੂੂੰ ਰੱਦ ਕਰ ਚੁੱਕੇ ਹਨ ਸਗੋਂ ਉਨ੍ਹਾਂ ਨੇ ਵੀ ਕਮਿਸ਼ਨ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਸੀ। ਯਾਦ ਰਹੇ ਕਿ ਕਮਿਸ਼ਨ ਨੇ ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਅੰਤਰਰਾਸ਼ਟਰੀ ਸਾਜ਼ਿਸ਼ ਹੋਣ ਦਾ ਹਵਾਲਾ ਦਿੱਤੇ ਜਾਣ ’ਤੇ ਸ: ਸੁਖ਼ਬੀਰ ਸਿੰਘ ਬਾਦਲ ਤੋਂ ਇਹ ਪੁੱਛਿਆ ਸੀ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀ ਕੋਈ ਪੁਖ਼ਤਾ ਸੂਚਨਾ ਸੀ? ਵਰਨਣਯੋਗ ਹੈ ਕਿ ਸ: ਸੁਖਬੀਰ ਸਿੰਘ ਬਾਦਲ ਰਾਜ ਦੇ ਉਸ ਵੇਲੇ ਦੇ ਗ੍ਰਹਿ ਮੰਤਰੀ ਸਨਕਮਿਸ਼ਨ ਦਾ ਮੰਨਣਾ ਹੈ ਕਿ ਸ: ਸੁਖ਼ਬੀਰ ਸਿ ਘ ਬਾਦਲ ਜਾਂ ਤਾਂ ਅੰਤਰਰਾਸ਼ਟਰੀ ਸਾਜ਼ਿਸ਼ ਹੋਣ ਬਾਰੇ ਝੂਠ ਬੋਲ ਰਹੇ ਸਨ ਜਾਂ ਫ਼ਿਰ ਉਹ ਇਸ ਸੰਬੰਧੀ ਐਸੇ ਤੱਥ ਜਾਂ ਜਾਣਕਾਰੀ ਛੁਪਾ ਰਹੇ ਹਨ ਜੋ ਉਨ੍ਹਾਂ ਦੇ ਧਿਆਨ ਵਿਚ ਸੀ ਜਾਂ ਹੈ।ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਸ: ਬਾਦਲ ਅਤੇ ਸ: ਸੁਖ਼ਬੀਰ ਸਿੰਘ ਬਾਦਲ ਦੇ ਕਮਿਸ਼ਨ ਨੂੰ ਕੋਈ ਜਵਾਬ ਦੇਣ ਲਈ ਤਿਆਰ ਨਾ ਹੋਣ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਕੇਵਲ ਦੋ ਰਾਹ ਬਚੇ ਹਨ। ਜਾਂ ਤਾਂ ਜਸਟਿਸ ਰਣਜੀਤ ਸਿੰਘ ਅਦਾਲਤ ਵਿਚ ਇਨ੍ਹਾਂ ਖਿਲਾਫ਼ ਧਾਰਾ 176, 177 ਤਹਿਤ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਾਂ ਫ਼ਿਰ ਉਹ ‘ਇੰਡੀਅਨ ਐਵੀਡੈਂਸ ਐਕਟ’ ਦੀ ਧਾਰਾ 114 ਤਹਿਤ ‘ਐਡਵਰਸ ਇਨਫਰੈਂਸ’ ਦਰਜ ਕਰ ਸਕਦੇ ਹਨ ਜਿਸ ਵਿਚ ਕੋਈ ਵੀ ਅਦਾਲਤ ਇਹ ਰਿਕਾਰਡ ’ਤੇ ਲਿਆ ਸਕਦੀ ਹੈ ਕਿ ਇਹ ਵਿਅਕਤੀ ‘ਸੱਚ ਬੋਲਣ ਲਈ ਤਿਆਰ ਨਹੀਂ ਹੈ।ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਸ: ਸੁਖ਼ਬੀਰ ਸਿੰਘ ਬਾਦਲ ਦੇ ਕਮਿਸ਼ਨ ਨੂੰ ਰੱਦ ਕਰਨ ਸੰਬੰਧੀ ਪੱਖ ਯੈੱਸ ਪੰਜਾਬ ਪਹਿਲਾਂ ਵੀ ਛਾਪ ਚੁੱਕਾ ਹੈ। ਸ: ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਸੰਬੰਧੀਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਆਪਣੀ ਪਹਿਲਾਂ ਵਾਲੀ ਬਦਲਾਖ਼ੋਰੀ ਵਾਲੀ ਨੀਤੀ ’ਤੇ ਚੱਲ ਰਹੇ ਹਨ ਜਦਕਿ ‘ਜੁਡੀਸ਼ਰੀ ਦੇ ਭਾਵੇਂ ਸੇਵਾਮੁਕਤ ਜੱਜ ਹੀ ਹੋਣ’ ਉਹ ਆਪਣੀ ਪੁਜ਼ੀਸ਼ਨ ਨੂੰ ‘ਐਬਿਊਜ਼’ ਅਤੇ ‘ਮਿਸਯੂਜ਼’ ਕਰ ਰਹੇ ਹਨ। ਨੋਟਿਸ ਦੇ ਵੇਰਵਿਆਂ ਨੂੰ ‘ਰਿਪੋਰਟ ਦੇ ਹਿੱਸੇ’ ਦੱਸਦਿਆਂ ਉਹਨਾਂ ਕਿਹਾ ਕਿ ਇਸ ਤਰ੍ਹਾਂ ਰਿਪੋਰਟ ਦੇ ਹਿੱਸੇ ਪਹਿਲਾਂ ਹੀ ਬਾਹਰ ਆ ਜਾਣ ਤੋਂ ਸਪਸ਼ਟ ਹੈ ਕਿ ਇਕ ਪਾਸੇ ਉਨ੍ਹਾਂ ਤੋਂ ਜਵਾਬ ਮੰਗਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਹ ਰਿਪੋਰਟ ਤਿਆਰ ਕੀਤੀ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਤਾਂ ਕਾਂਗਰਸ ਹਾਈਕਮਾਂਡ ਨੇ ਤਿਆਰ ਕੀਤੀ ਹੈ, ਜਸਟਿਸ ਰਣਜੀਤ ਸਿੰਘ ਨੇ ਤਾਂ ਕੇਵਲ ਦਸਤਖ਼ਤ ਹੀ ਕਰਨੇ ਹਨ।

Read More...

Uncategorized

ਹਰ ਸਿੱਖ ਵੀਰ ਭੈਣ ਨੂੰ ਬੇਨਤੀ ਜੇ ਸਿੱਖ ਹੋਣ ਤੇ ਮਾਣ ਹੈ ਤਾਂ ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ

Tegh Singh and Rusveer Kaur take us on a journey of how they got into Sikhi.It’s an emotional yet uniquely beautiful journey for both of them,they share some home truths of which they wish viewers can learn from and be inspired.Please watch right until the end!ਅੱਜ ਹੋਰ ਧਰਮਾਂ ਦੇ ਲੋਕ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵੱਲ ਨੂੰ ਆ ਰਹੇ ਹਨ।ਪਰ ਅਵਸੋਸ ਸਾਡੇ ਬਹੁਤ ਲੋਕ ਸਿੱਖਾ ਦੇ ਘਰੇ ਜਨਮ ਲੈ ਕੇ ਵੀ ਨਚਾਰ ਬਣਦੇ ਜਾ ਰਹੇ , ਕਿਉਂਕਿ ਉਹਨਾਂ ਕਦੀ ਬਾਣੀ ਨੂੰ ਪੜਕੇ ਸੁਣਕੇ ਨਹੀਂ ਦੇਖਿਆ ਕੇ ਸਾਡਾ ਗੁਰੂ ਕੀ ਕਹਿੰਦਾ ਹੈ,ਭਾਈ ਤਾਰੂ ਸਿੰਘ ਜੀ ਜਿੰਨਾਂ ਨੇ ਆਉਣ ਵਾਲੀਆਂ ਨਸ਼ਲਾਂ ਨੂੰ ਤਰਨਾਂ ਸਿਖਾਇਆ!ਮਾਤਾ ਧਰਮ ਕੌਰ ਜਿੰਨਾਂ ਆਪਣਾ ਧਰਮ ਨਿਭਾਇਆ ਪਿਤਾ ਯੋਧ ਸਿੰਘ ਜਿਹੜੇ ਯੋਧੇ ਬਣਕੇ ਸ਼ਹਾਦਤ ਦਾ ਜਾਮ ਪੀ ਗਏ !ਭੈਣ ਤਾਰ ਕੌਰ ਜਿੰਨਂਾ ਦੀ ਮਨ ਦੀ ਤਾਰ ਦਸ਼ਮੇਸ ਪਿਤਾ ਦੇ ਚਰਣਾ ਨਾਲ ਜੁੜੀ ਰਹਿੰਦੀ ਸੀ!ਖੋਪਰੀਆਂ ਲੁਹਾਈਆਂ|ਅਰਦਾਸ ਵਿੱਚ ਆਂਉਦੇ ਇਹ ਸ਼ਬਦ ਸਾਡੇ ਮਹਾਨ ਵਿਰਸੇ ਨੂੰ ਬਿਆਨ ਕਰਦੇ ਹਨ,ਖੋਪਰੀਆਂ ਲੁਹਾਉਣ ਵਾਲੇ ਬਹੁਤ ਸਿੱਖ ਹਨ,ਪਰ ਅੱਜ ਆਪਾਂ ਭਾਈ ਤਾਰੂ ਸਿੰਘ ਜੀ ਦੇ ਜੀਵਣ ਬਾਰੇ ਸੰਖੇਪ ਲਫਜਾਂ ਵਿੱਚ ਜਾਣਾਂਗੇ,ਅੱਜ ਉਹਨਾ ਦਾ ਸ਼ਹੀਦੀ ਦਿਹਾੜਾ ਜੋ ਹੈ ਇਸ ਲਈ!ਭਾਈ ਜੀ ਪਿੰਡ ਪੂਹਲੇ (ਅੰਮ੍ਰਿਤਸਰ) ਦੇ ਵਸਨੀਕ ਸਨ,ਖੇਤੀਬਾੜੀ ਦਾ ਕੰਮ ਕਰਦੇ ਸਨ,ਜਿਕਰਯੋਗ ਹੈ ਭਾਈ ਜੀ ਦੇ ਪਿਤਾ ਭਾੲੀ ਯੋਧ ਸਿੰਘ ਜੀ ਵੀ ਉਹਨਾਂ ਨੂੰ ਬਚਪਨ ਵਿੱਚ ਛੱਡ ਕੇ ਸ਼ਹਾਦਤ ਦਾ ਜਾਮ ਪੀ ਗਏ ਸਨ,ਭਾਈ ਤਾਰੂ ਸਿੰਘ ਜੀ ਦੀ ਮਾਤਾ ਧਰਮ ਕੌਰ ਜੀ ਨੇ ਇਹਨਾਂ ਨੂੰ ਗੁਰਬਾਣੀ ਤੇ ਗੁਰਇਤਿਹਾਸ ਦੀ ਅਜਿਹੀ ਗੁੜਤੀ ਦਿੱਤੀ ਕਿ ਭਾਈ ਤਾਰੂ ਸਿੰਘ ਦੇ ਲੂੰ- ਲੂੰ ਵਿੱਚ ਸਿੱਖੀ ਪ੍ਰਤੀ ਅਨੰਤ ਪਿਆਰ ਸਰਧਾ ਤੇ ਗੁਰਸਿੱਖਾਂ ਪ੍ਰਤੀ ਨਿੱਘਾ ਪਿਆਰ ਪੱਕਣ ਲੱਗਾ ਇਹ ਉਹ ਵਕਤ ਸੀ ਜਦੋਂ ਹਕੂਮਤ ਵੱਲੋ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ ਸਨ,ਇਹ ਅੰਨਾਂ ਜੁਲਮ ਸਿੰਘਾਂ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਸੀ,ਲਾਲਚੀ ਹਰਭਗਤ ਨਿਰੰਜਨੀਏ ਨੇ ਭਾਈ ਜੀ ਦੀ ਸਿਕਾਇਤ ਜਕਰੀਆਂ ਖਾਂ ਕੋਲ ਕੀਤੀ ਕਸੂਰ ਕੀ ਸੀ ਭਾਈ ਜੀ ਦਾ ਭਾਈ ਜੀ ਦਾ ਕਸੂਰ ਇਹ ਹੈ ਕਿ ਉਹਨਾ ਨੇ ਰਹੀਮ ਬਖ਼ਸ ਮਾਛੀ ਜੋ ਇੱਕ ਮੁਸਲਮਾਨ ਸੀ,ਉਸਦੀ ਧੀ ਨੂੰ ਧੱਕੇ ਨਾਲ ਚੁੱਕ ਕੇ ਲਿਜਾਣ ਵਾਲੇ ਪੱਟੀ ਦੇ ਹਾਕਮ ਕੋਲੋਂ ਸਿੰਘਾਂ ਨੂੰ ਕਹਿ ਕੇ ਛੁਡਵਾਇਆ,ਭਾਈ ਜੀ ਦਾ ਕਸੂਰ ਇਹ ਹੈ ਕਿ ਉਹ ਮਨੁੱਖਤਾ ਦੇ ਰਖਵਾਲਿਆਂ ਲਈ ਲੰਗਰ ਤਿਆਰ ਕਰਕੇ ਜੰਗਲ ਵਿੱਚ ਲਿਜਾਂਦੇ ਸਨ,ਰਤਨ ਸਿੰਘ ਜੀ ਭੰਗੂ ਲਿਖਦੇ ਹਨ-ਆਪ ਸਹੇ ਨੰਗ ਔਰ ਭੁੱਖ ਦੇਖ ਨਾ ਸਕੇ ਸਿੰਘਨ ਦੁਖ!!ਆਪਣੇ ਘਰ ਦੇ ਸਾਰੇ ਦਾ ਸਾਰਾ ਅਨਾਜ ਦਾ ਲੰਗਰ ਬਨਾ ਕੇ ਸਿੰਘਾਂ ਨੂੰ ਪਰਸ਼ਾਦਾ ਛਕਾਇਆ ਕਰਦੇ ਸਨ,ਭੁੱਖੇ ਪਿਆਸੇ ਰਹਿ ਕੇ ਵੀ ਭਰਾਵਾਂ ਦੀ ਮਦਦ ਕੀਤੀ,ਤਨ ਦਾ ਕੱਪੜਾ ਤੱਕ ਵੀ ਦੇ ਦਿੱਤਾ,ਆਪ ਗੁਜਾਰੇ ਅਗਨੀ ਨਾਲ ਸਿੰਘਚ ਭੇਜ ਪੁਸ਼ਾਕ ਸੁਵਲ,ਆਪ ਅੱਗ ਸੇਕ ਲੈਣੀ ਕੱਪੜੇ ਜੰਗਲ ਵਿਚ ਰਹਿਣ ਵਾਲੇ ਸਿੰਘਾਂ ਨੂੰ ਦੇ ਦੇਣੇ,ਪਹਿਲੀ ਵਾਰ ਜਦੋਂ ਭਾਈ ਤਾਰੂ ਸਿੰਘ ਦੇ ਅੰਦਰ ਸਿੰਘਾਂ ਲਈ ਰੋਟੀ ਲਿਜਾਣ ਦਾ ਖਿਆਲ ਆਇਆ ਉਹਨਾ ਨੇ ਮਾਂ ਨੂੰ ਕਿਹਾ ਮਾਂ ਸਾਡੇ ਲਈ ਰਹਿਣ ਲਈ ਛੱਤ ਹੈ ,ਖਾਣ ਲਈ ਰੋਟੀ ਵੀ ਹੈ ਪਹਿਨਣ ਤੇ ਵਿਛਾਉਣ ਲਈ ਕੱਪੜਾ ਹੈ ਪਰ ਜਿਹੜੇ ਸਿੰਘ ਜੰਗਲਾਂ ਵਿੱਚ ਹਨ ੳਹਨਾ ਦਾ ਕਿਵੇਂ ਗੁਜਾਰਾ ਹੁੰਦਾ ਹੋਵੇਗਾ,ਇਹ ਗੱਲ ਸੁਣਕੇ ਭਾਈ ਤਾਰੂ ਸਿੰਘ ਜੀ ਦੀ ਮਾਤਾ ਦੀਆਂ ਅੱਖਾਂ ਵਿੱਚੋਂ ਪ੍ਰੇਮ ਦੇ ਹੰਝੂ ਵਹਿ ਤੁਰੇ ਭਾਈ ਜੀ ਨੇ ਮਾਂ ਨੂੰ ਗਲ ਨਾਲ ਲਾਇਆ ਪੁੱਛਿਆ ਕੀ ਹੋਇਆ ਮਾਂ ,ਅੱਗੋਂ ਮਾਤਾ ਜੀ ਨੇ ਕਿਹਾ ਪੁੱਤਰਾ ਅੱਜ ਤੇਰੀ ਮਾਂ ਬਾਜਾਂ ਵਾਲੇ ਸਤਿਗੁਰੂ ਦਾ ਸ਼ੁਕਰਾਨਾ ਕਰਦੀ ਹੈ,ਜਿਸ ਗੁਰੂ ਜੀ ਨੇ ਮੈਨੂੰ ਸਫਲ ਕੀਤਾ ਭਾਈ ਜੀ ਕਹਿਣ ਲੱਗੇ ਕਿਸ ਕਾਰਜ ਵਿੱਚੋਂ ਸਫਲਤਾ ਮਿਲੀ ਮਾਤਾ ਜੀ ਤੁਹਨੂੰ ਮਾਂ ਨੇ ਕਿਹਾ ਪੁਤਰਾਂ ਅੱਜ ਮੈ ਤੈਨੂੰ ਸਿੱਖੀ ਅਸੂਲਾਂ ਵਿੱਚ ਆਪਣੀਆਂ ਅੱਖਾਂ ਨਾਲ ਰੰਗਿਆ ਵੇਖ ਰਹੀ ਹਾਂ,ਅੱਜ ਮੈ ਪਾਸ ਹੋ ਗਈ ਪੁੱਤਰ ਜੀ ਪਰ ਤਾਰੂ ਸਿੰਘ ਦੇ ਵਾਰਸਾਂ ਦੇ ਸਹਲਾਤ ਅਜੋਕੇ ਭਾਈ ਤਾਰੂ ਸਿੰਘਾ ਤੇਰੇ ਵਿੱਚ ਤੇ ਸਾਡੇ ਵਿੱਚ ਵੱਡਾ ਫਰਕ ਇਹ ਹੈ,ਤੇਰੇ ਘਰ ਪੱਕਦਾ ਪਰਸ਼ਾਦਾ ਕੌਮ ਦਾ ਘਰ ਬਨਾਉਣ ਵਾਲਿਆ ਲਈ ਜਾਂਦਾ,ਸਾਡੇ ਘਰ ਤੋਂ ਜਾਂਦੀ ਕਣਕ ਦੀ ਬੋਰੀ ਕੌਮੀ ਘਰ ਢਾਹੁਣ ਵਾਲਿਆ ਲਈ ਜਾਂਦੀ ਹੈ, ਭਾੲੀ ਤਾਰੂ ਸਿੰਘਾ !ਤੂੰ ਉਹਨਾ ਦਾ ਸਾਥ ਦਿੱਤਾ ਜਿਹੜੇ ਮਨੁੱਖਤਾ ਨੂੰ ਜੋੜਦੇ ਆਪਾ ਵਾਰ ਗਏ, ਅਸੀ ਉਹਨਾ ਦਾ ਸਾਥ ਦਿੱਤਾ ਜੋ ਸਾਨੂੰ ਹੀ ਪਾੜਦੇ ਹਨ,ਭਾਈ ਤਾਰੂ ਸਿੰਘ ਜੀ ਤੁਸੀ ਉਹਨਾਂ ਦੇ ਸਾਂਹਾਂ ਵਿੱਚ ਸਾਹ ਲੈਂਦੇ ਸੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਘਰ ਘਰ ਦਿੰਦੇ ਸੀ,ਅਸੀਂ ਉਹਨਾਂ ਨਾਲ ਕਦਮ ਮਿਲਾ ਕੇ ਤੁਰਦੇ ਹਾਂ ਜਿਹਨਾ ਨੇ ਸਤਿਗੁਰੂ ਦੇ ਸਿਧਾਂਤ ਦੀ ਰੂਪ ਰੇਖਾ ਹੀ ਬਦਲ ਦਿੱਤੀ ,ਭਾਈ ਤਾਰੂ ਸਿੰਘਾ ਤੇਰਾ ਧੜਾ ਕੇਵਲ ਗੁਰੂ ਸੀ ਪਰ ਸਾਡੇ ਧੜਿਆਂ ਦੀ ਗਿਣਤੀ ਕਰਨੀ ਅਸੰਭਵ ਹੈ, ਇਸ ਲੀ ਅੱਜ ਅਸੀ ਤੇਰਾ ਪਿੰਡ ਵਿੱਚ ਸ਼ਹੀਦੀ ਦਿਹਾੜਾ ਨਹੀ ਮਨਾਇਆ ਕਿਉਕਿ ਤੁਸੀ ਸਾਡੇ ਧੜੇ ਵਿੱਚ ਨਹੀ ਆਉਦੇ,ਅੰਤ ਗੁਰਬਾਣੀ ਦਾ ਰਸੀਆ ਗੁਰੂ ਦੀ ਮੋਹਰ ਕੇਸਾਂ ਨੂੰ ਅੰਤਾਂ ਦਾ ਪਿਆਰ ਕਰਨ ਵਾਲਾ ਗੁਰੂ ਪੰਥ ਦਾ ਸੱਚਾ ਸੇਵਕ ਆਪਣੀ ਜਵਾਨ ਭੈਣ ਤਾਰ ਕੌਰ ਤੇ ਮਾਂ ਧਰਮ ਕੌਰ ਨੂੰ ਛੱਡ ਕੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਗਿਆ,ਭਾਈ ਜੀ ਨੇ ਖੋਪਰ ਲੁਹਾ ਲਿਆ ਪਰ ਕੇਸ ਨਹੀ ਕਟਵਾਏ ਗੁਰੂ ਲਈ ਅਥਾਹ ਪਿਆਰ ਤੇ ਸਰਧਾ ਰੱਖਣ ਵਾਲੇ ਭਾਈ ਤਾਰੂ ਸਿੰਘ ਜੀ ਦਾ ਜੀਵਨ ਸਿਦਕ ਤੇ ਭਰੇਸੇੋ ਦੀ ਇੱਕ ਜਿਊਂਦੀ ਜਾਗਦੀ ਮਿਸਾਲ ਹੈ,ਇਹ ਘਟਨਾ ਜੁਲਾਈ 1745ਈ:ਦੀ ਲਾਹੌਰ ਦੀ ਧਰਤੀ ਦੀ ਹੈ ਭਾਈ ਜੀ ਨਾਲ ਹੋਰ ਸਿੰਘਾਂ ਨੂੰ ਲਾਹੌਰ ਦੇ ਨਖਾਸ ਚੌਂਕ ਵਿੱਚ ਸ਼ਹੀਦ ਕੀਤਾ ਗਿਆ ਆਓ ਆਪਾਂ ਵੀ ਭਾਈ ਤਾਰੂ ਸਿੰਘ ਜੀ ਦੇ ਮਹਾਨ ਜੀਵਣ ਤੋਂ ਪ੍ਰੇਰਣਾ ਲਈਏ ਭੁੱਲ ਚੁੱਕ ਲਈ ਖਿਮਾਂ ਕਰਨੀ ਜੀ ਗੁਰੂ ਗ੍ਰੰਥ ਤੇ ਪੰਥ ਦਾ ਕੂਕਰ

Read More...