Uncategorized

ਬਹੁਤ ਟੌਹਰ ਨਾਲ ਕਹਿੰਦੇ ਜਹਾਜ ‘ਚ ਅਮਰੀਕਾ ਜਾਣਾ ਪਰ ਅਸਲੀਅਤ ਦੇਖੋ ਕੀ ਹੈ ..

ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੀ ਪਿਤਰੀ ਭੂਮੀ ਨਾਲੋਂ ਮੋਹ ਤੋੜਦੀ ਜਾ ਰਹੀ ਹੈ। ਕੁਝ ਵਿਦਵਾਨ ਇਸ ਵਰਤਾਰੇ ਨੂੰ ਬੇਰੁਜ਼ਗਾਰੀ ਨਾਲ ਜੋੜ ਕੇ ਦੇਖਦੇ ਹਨ ਪਰ ਰੁਜ਼ਗਾਰ ਨਾ ਮਿਲਣਾ ਇਸ ਦਾ ਇੱਕੋ-ਇੱਕ ਕਾਰਨ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਕਈ ਸਰਕਾਰੀ ਨੌਕਰੀਆਂ ਅਤੇ ਚੰਗੀਆਂ ਜਾਇਦਾਦਾਂ ਵਾਲੇ ਵੀ ਸੂਬੇ ਨੂੰ ਛੱਡ ਰਹੇ ਹਨ।

ਮੇਰੀ ਸਾਰਿਆਂ ਨੂੰ ਬੇਨਤੀ ਹੈ ਜੋ ਬਾਹਰ ਜਾਣਾ ਚਾਹੁੰਦੇ ਹਨ ਉਹ ਜ਼ਰੂਰ ਸੁਣੋ ਇਸ਼ਕ ਬਾਰ

Posted by Punjabi paris to ਪੰਜਾਬੀ ਪੈਰਿਸ ਤੋਂ on Thursday, August 2, 2018

ਅੱਜ ਜੋ ਵਿਦਿਆਰਥੀ ਪੜ੍ਹਨ ਲਈ ਵਿਦੇਸ਼ ਜਾਂਦੇ ਹਨ, ਥੋੜ੍ਹਾ-ਬਹੁਤਾ ਧਨ ਵਾਪਸ ਭੇਜਣ ਦੀ ਬਜਾਏ ਆਪਣੀ ਪਿਤਰੀ ਜਾਇਦਾਦ ਨੂੰ ਵੀ ਵੇਚ ਵੱਟ ਕੇ ਪੈਸਾ ਆਪਣੇ ਨਾਲ ਲਿਜਾਣ ਲੱਗ ਪਏ ਹਨ। ਉਨ੍ਹਾਂ ਦੀ ਇੱਥੇ ਕਿਸੇ ਕੰਮ ਵਿੱਚ ਰੁਚੀ ਨਹੀਂ ਬਣਦੀ। ਪੰਜਾਬੀ ਨੌਜਵਾਨਾਂ ਦੀ ਖੇਤਬਾੜੀ ਵਿੱਚੋਂ ਦਿਲਚਸਪੀ ਖਤਮ ਹੁੰਦੀ ਜਾ ਰਹੀ ਹੈ। ਅਜਿਹਾ ਦੇਖ ਕੇ ਲੱਗਦਾ ਹੈ ਕਿ ਅੱਜ ਦਾ ਪੰਜਾਬੀ ਕਿਸਾਨ ਚਾਲੀ ਕੁ ਸਾਲਾਂ ਬਾਅਦ ਖੇਤੀਬਾੜੀ ਦੇ ਕਿੱਤੇ ਤੋਂ ਸਦਾ ਲਈ ਵੱਖ ਹੋ ਜਾਵੇਗਾ। ਪੰਜਾਬ ਵਿੱਚ ਵਿਦੇਸ਼ ਜਾਣ ਦੀ ਹੋੜ ਇੰਨੇ ਵੱਡੇ ਪੱਧਰ ’ਤੇ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਵਿਦੇਸ਼ ਭੇਜਣਾ ਲੋਚਦਾ ਹੈ ਪਰ ਸਾਡੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਇਸ ਤਬਦੀਲੀ ’ਤੇ ਗੌਰ ਨਹੀਂ ਕਰ ਰਹੀਆਂ। ਪੰਜਾਬ ਅੰਦਰ ਇਸ ਤਬਦੀਲੀ ਨਾਲ ਡੂੁੰਘੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਪੈਣਗੇ। ਇਸ ਦੇ ਨਾਲ ਹੀ ਵਿਦੇਸ਼ੀ ਪ੍ਰਭਾਵ ਨਾਲ ਪੰਜਾਬੀ ਸੱਭਿਆਚਾਰ ਨੂੰ ਵੀ ਖੋਰਾ ਲੱਗੇਗਾ। ਤਰੱਕੀ ਲਈ ਹਰ ਇਨਸਾਨ ਨੂੰ ਅਨੇਕਾਂ ਮੌਕੇ ਮਿਲਦੇ ਹਨ ਪਰ ਆਰਥਿਕ ਤਰੱਕੀ ਹੀ ਜੀਵਨ ਦੀਆਂ ਸਭ ਲੋੜਾਂ ਪੂਰੀਆਂ ਨਹੀਂ ਕਰਦੀ। ਜਿਸ ਤਰੀਕੇ ਨਾਲ ਯੋਗ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰਦੇ ਹਨ। ਇਸ ਸਦਕਾ ਉਹ ਆਪਣੇ ਹੁਨਰ ਦੀ ਸਹੀ ਵਰਤੋਂ ਤੋਂ ਵਾਂਝੇ ਰਹਿ ਰਹੇ ਹਨ। ਅਜਿਹੇ ਨੌਜਵਾਨ ਜੇਕਰ ਬਾਹਰ ਜਾ ਕੇ ਆਪਣੀ ਯੋਗਤਾ ਤੋਂ ਹੇਠਲੇ ਪੱਧਰ ਦੀਆਂ ਨੌਕਰੀਆਂ ਕਰਨਗੇ ਤਾਂ ਉਨ੍ਹਾਂ ਦੇ ਬੌਧਿਕ ਵਿਕਾਸ ਨੂੰ ਵੀ ਬਰੇਕ ਲੱਗੇਗੀ। ਬੌਧਿਕ ਵਿਕਾਸ ਦੀ ਅਣਹੋਂਦ ਵਿੱਚ ਕਈ ਅਲਾਮਤਾਂ ਘੇਰਾ ਪਾ ਲੈਂਦੀਆਂ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਵੈ ਰੁਜ਼ਗਾਰ ਬਾਰੇ ਜਾਗਰੂਕ ਹੋਣ।ਆਪਣੀ ਰੁਚੀ ਅਨੁਸਾਰ ਸਵੈ ਰੁਜ਼ਗਾਰ ਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ ਦੀਆਂ ਬਾਰੀਕੀਆਂ ਸਿੱਖਣ। ਘੱਟ ਸਮੇਂ ਵਿੱਖ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਆ ਕੇ ਅੰਨ੍ਹੇਵਾਹ ਵਿਦੇਸ਼ੀਂ ਜਾਣਾ ਸਹੀ ਫ਼ੈਸਲਾ ਨਹੀਂ ਹੋ ਸਕਦਾ। ਨੌਜਵਾਨ ਕਿਰਤ ਕਰਨ ਦੀ ਆਦਤ ਪਾਉਣ ਤੇ ਉਚੇਰੀ ਸਿੱਖਿਆ ਹਾਸਲ ਕਰਨ ਤਾਂ ਜੋ ਆਪਣੇ ਭਵਿੱਖ ਬਾਰੇ ਸਹੀ ਫ਼ੈਸਲੇ ਲੈ ਸਕਣ।

Read More...

Uncategorized

ਜਦੋਂ ਤੱਕ Mobile ਤਾਰ ਨਾਲ ਜੁੜਿਆ ਸੀ ਉਦੋਂ ਤੱਕ ਇਨਸਾਨ ਅਜਾਦ ਸੀ …

ਅੱਜ ਅਧੁਨਿਕ ਯੁੱਗ ਵਿਚ ਸੰਚਾਰ ਦੇ ਮਾਧਿਅਮਾਂ ਦੇ ਵਿਕਸਿਤ ਹੋਣ ਕਰਕੇ ਪੂਰੀ ਦੁਨੀਆ ਇਕ ਪਿੰਡ ਦਾ ਰੂਪ ਧਾਰਨ ਕਰ ਚੁੱਕੀ ਹੈ। ਕੋਈ ਸਮਾਂ ਸੀ, ਜਦੋਂ ਮਨੁੱਖ ਨੇ ਹਾਲੇ ਇੰਨੀ ਤਰੱਕੀ ਨਹੀਂ ਸੀ ਕੀਤੀ ਕਿ ਉਹ ਆਪਣਾ ਸੰਦੇਸ਼ ਇਕ ਥਾਂ ਤੋਂ ਦੂਜੀ ਥਾਂ ’ਤੇ ਅੱਖ ਝਪਕਣ ਜਿੰਨੇ ਲੱਗਦੇ ਸਮੇਂ ਵਿਚ ਪਹੁੰਚਾ ਸਕਦਾ। ਪਰੰਤੂ ਵਰਤਮਾਨ ਵਿਚ ਸੰਚਾਰ ਦੇ ਪੱਖ ਤੋਂ ਪੂਰੀ ਤਰ੍ਹਾਂ ਲੈਸ ਮਨੁੱਖ,

ਜਦੋਂ ਤੱਕ ਫੋਨ ਤਾਰ ਨਾਲ ਜੁੜਿਆ ਸੀ ਉਦੋਂ ਤੱਕ ਇਨਸਾਨ ਅਜਾਦ ਸੀ ਇਕ ਇਕ ਗੱਲ ਸੁਣਨ ਵਾਲੀ ਹੈ

Posted by Punjabi italy ton on Thursday, August 2, 2018

ਸੰਚਾਰ ਤਕਨੀਕਾਂ ਦੀ ਮਦਦ ਨਾਲ ਇੱਕੋ ਥਾਂ ਬੈਠਿਆਂ ਪੂਰੀ ਦੁਨੀਆ ਵਿਚ ਕਿਧਰੇ ਵੀ ਬੈਠੇ ਕਿਸੇ ਦੂਜੇ ਇਕ ਵਿਅਕਤੀ ਨਾਲ ਹੀ ਨਹੀਂ ਬਲਕਿ ਇੱਕ ਤੋਂ ਵੱਧ ਕਈ ਵਿਅਕਤੀਆਂ ਨਾਲ ਇੰਝ ਗੱਲਾਂ ਕਰ ਸਕਦਾ ਹੈ ਜਿਵੇਂ ਆਹਮੋਂ-ਸਾਹਮਣੇ ਬੈਠ ਕੇ ਕੀਤੀਆਂ ਜਾਦੀਆਂ ਹਨ। ਸੰਚਾਰ ਦੇ ਪੱਖ ਤੋਂ ਜੇਕਰ ਇਸ ਦੇ ਉਪਕਰਨਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਮੋਬਾਇਲ ਫ਼ੋਨ ਸਭ ਤੋਂ ਵਧੇਰੇ ਪ੍ਰਚਲਿਤ ਅਤੇ ਆਸਾਨ ਮਾਧਿਅਮ ਹੈ। ਅੱਜ ਹਰੇਕ ਵਿਅਕਤੀ ਮੋਬਾਇਲ ਫ਼ੋਨ ਦੀਆਂ ਸਹੂਲਤਾਂ ਦਾ ਭਰਪੂਰ ਲਾਭ ਉਠਾ ਰਿਹਾ ਹੈ। ਮੋਬਾਇਲ ਫ਼ੋਨ ਦੀ ਵਿਕਸਿਤ ਹੋ ਚੁੱਕੀ ਨਵੀਨਤਮ ਤਕਨੀਕ ਨੇ ਜਿੱਥੇ ਦੂਰ-ਦੁਰੇਡੇ ਬੈਠੇ ਵਿਅਕਤੀਆਂ ਵਿਚਕਾਰ ਗੱਲ ਕਰਨੀ ਆਸਾਨ ਕਰ ਦਿੱਤੀ ਹੈ, ਉੱਥੇ ਲਿਖਤੀ ਰੂਪ ਵਿਚ ਸੁਨੇਹੇ (ਐਸ. ਐਮ. ਐਸ, ਵਟਸਐਪ ਤਕਨੀਕ ਅਤੇ ਹੋਰ ਸ਼ੋਸਲ ਸਾਇਟਸ ਇੰਟਰਨੈਟ ਨਾਲ ਲਈ ਗਈ ਮਦਦ ਨਾਲ) ਵੀ ਭੇਜੇ ਜਾ ਸਕਦੇ ਹਨ। ਬਲਕਿ ਹੋਰ ਤਾਂ ਹੋਰ ਅਸੀਂ ਵਧੇਰੇ ਵਿਕਸਿਤ ਮੋਬਾਇਲ ਉਪਕਰਨਾਂ ਅਤੇ ਨੈਟਵਰਕ ਤਕਨੀਕਾਂ ਰਾਹੀਂ ਮੋਬਾਇਲ ਤੇ ਆਹਮੋ-ਸਾਹਮਣੇ ਇੱਕ-ਦੂਜੇ ਨੂੰ ਵੇਖ ਕੇ ਗੱਲ-ਬਾਤ ਵੀ ਕਰ ਸਕਦੇ ਹਾ।ਜੇ ਇੰਝ ਕਹਿ ਲਿਆ ਜਾਵੇ ਕਿ ਤਕਨੀਕ ਨੇ ਸਾਨੂੰ ਸੰਚਾਰ ਦੇ ਪੱਖ ਤੋਂ ਇਕ ਤਰ੍ਹਾਂ ਦੇ ਸੰਪੰਨ ਮਨੁੱਖ ਬਣਾ ਦਿੱਤਾ ਹੈ ਤਾਂ ਇਸ ਵਿਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਪਰੰਤੂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਇਸ ਤਕਨੀਕ ਦੀ ਠੀਕ ਵਰਤੋਂ ਕਰ ਰਹੇ ਹਾਂ ਜਾਂ ਨਹੀਂ? ਇਹ ਇਕ ਗੰਭੀਰ ਅਤੇ ਬੇਹੱਦ ਵਿਚਾਰਨਯੋਗ ਪਹਿਲੂ ਹੈ। ਅੱਜ ਮੋਬਾਇਲ ਫ਼ੋਨ ਦੀ ਤਕਨੀਕ ਨੇ ਸਾਡੇ ਜੀਵਨ ਵਿਚ ਕਈ ਤਰ੍ਹਾਂ ਦੇ ਬਦਲਾਅ ਲਿਆਂਦੇ ਹਨ, ਜਿਸ ਤਹਿਤ ਜਿੱਥੇ ਅਸੀਂ ਮੋਬਾਇਲ ਫ਼ੋਨ ਦੀ ਠੀਕ ਵਰਤੋਂ ਕਰਕੇ ਆਪਣੀ ਰੋਜ਼ਾਨਾ ਦੀ ਜੀਵਨ-ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਹਾਂ, ਉੱਥੇ ਮੋਬਾਇਲ ਫ਼ੋਨ ਦੀ ਦੁਰਵਰਤੋਂ ਕਰਨ ਦੇ ਪੱਖ ਤੋਂ ਵੀ ਅਸੀਂ ਘੱਟ ਨਹੀਂ। ਵਿਸ਼ੇਸ਼ ਕਰਕੇ ਅਜੌਕੇ ਨੌਜਵਾਨ ਵਰਗ ਨੇ ਮੋਬਾਇਲ ਫ਼ੋਨ ਦੀ ਜਿੰਨੀ ਦੁਰਵਰਤੋਂ ਕੀਤੀ ਹੈ, ਜਾਂ ਕੀਤੀ ਜਾ ਰਹੀ ਹੈ,ਉਸ ਦੇ ਕਈ ਮਾੜੇ ਨਤੀਜੇ ਸਾਨੂੰ ਅਕਸਰ ਹੀ ਅਖ਼ਬਾਰਾਂ ਆਦਿ ਵਿਚ ਪੜ੍ਹਨ-ਸੁਣਨ, ਜਾਂ ਆਪਣੇ ਆਲੇ- ਦੁਆਲੇ ਸਮਾਜ ਵਿਚ ਦੇਖਣ ਨੂੰ ਮਿਲਦੇ ਹਨ। ਮੋਬਾਇਲ ਫ਼ੋਨ ਵਿਚ ਇੰਟਰਨੈਟ ਅਤੇ ਸੋਸ਼ਲ ਸਾਈਟਸ ਦੀ ਹੋਂਦ ਨੇ ਕਈ ਤਰ੍ਹਾਂ ਦੇ ਅਜਿਹੇ ਮਸਲੇ ਵੀ ਖੜ੍ਹੇ ਕੀਤੇ ਹਨ, ਜਿਨ੍ਹਾਂ ਦੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਾਡੇ ਸਮਾਜ ਨੂੰ ਕਈ ਮਾੜੇ ਪ੍ਰਭਾਵ ਪਾਏ ਹਨ। ਇਨ੍ਹਾਂ ਮਸਲਿਆਂ ਵਿਚ ਪ੍ਰਮੁੱਖ ਰੂਪ ਵਿਚ ਲੜਕੀਆਂ ਨਾਲ ਜੁੜੀਆਂ ਘਟਨਾਵਾਂ, ਮੋਬਾਇਲ ਦੇ ਕੈਮਰਿਆਂ ਰਾਹੀਂ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਨਾਲ ਛੇੜ-ਛਾੜ, ਮਨਚਲੇ ਅਤੇ ਅਵਾਰਾ ਕਿਸਮ ਦੇ ਲੜਕਿਆਂ ਵੱਲੋਂ ਸਕੂਲਾਂ ਕਾਲਜਾਂ ਨੂੰ ਆਉਣ-ਜਾਣ ਵਾਲੀਆਂ ਅਤੇ ਬੱਸਾ, ਗੱਡੀਆਂ ਆਦਿ ਵਿਚ ਸਫਰ ਕਰਨ ਵਾਲੀਆਂ ਲੜਕੀਆਂ ਦੀ ਵੀਡਿਓ ਆਦਿ ਬਣਾ ਕੇ ਉਸ ਦੀ ਦੁਰਵਰਤੋਂ ਕਰਨਾ, ਮੋਬਾਇਲ ਰਾਹੀਂ ਸੋਸ਼ਲ ਮੀਡੀਆ ’ਤੇ ਧਾਰਮਿਕ ਸੰਪਰਦਾਇਕਤਾ ਪੱਖੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ, ਅਸ਼ਲੀਲਤਾ ਫੈਲਾਉਣਾ, ਹਿੰਸਕ-ਰੂਪੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਾ ਆਦਿ ਮੁੱਖ ਵਰਤਾਰੇ ਹਨ ਜੋ ਕਿ ਮੋਬਾਇਲ ਫ਼ੋਨ ਦੀ ਦੁਰਵਰਤੋਂ ਦੇ ਰੂਪ ਵਿਚ ਸਾਡੇ ਸਾਹਮਣੇ ਆ ਰਹੇ ਹਨ

Read More...

Uncategorized

ਹੁਣ ਟੁੱਟਣਗੇ ਪੰਚ ਸਰਪੰਚ ਬਣਨ ਦੇ ਸੁਪਨੇ!

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦImage result for punjab votingਪੰਜਾਬ ਸਰਕਾਰ ਨੇ ਅਗਲੇ ਮਹੀਨੇ ਹੋਣ ਵਾਲੇ ਪੰਚਾਇਤੀ ਚੋਣਾਂ ‘ਚ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਡੋਪ ਟੈਸਟ ਨੂੰ ਲਾਜ਼ਮੀ ਬਣਾਉਣ ਦੇ ਨਿਦੇਸ਼ ਦੀ ਦਿਸ਼ਾ ‘ਚ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਸਰਕਾਰੀ ਹਲਕਿਆਂ ਤੋਂ ਪਤਾ ਚੱਲਿਆ ਹੈ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਨਸ਼ੇ ਨੂੰ ਨਕੇਲ ਪਾਉਣ ਲਈ ਸਰਕਾਰੀ ਪੱਧਰ ‘ਤੇ ਪਿਛਲੇ ਇੱਕ ਮਹੀਨੇ ਦੌਰਾਨ ਸਖਤ ਕਦਮ ਪੁਲਿਸ ਅਤੇ ਪ੍ਰਬੰਧਕੀ ਪੱਧਰ ‘ਤੇ ਚੁੱਕੇ ਹਨ ਉਥੇ ਹੀ ਪੰਚਾਇਤੀ ਰਾਜ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੰਚਾਇਤੀ ਚੋਣਾਂ ‘ਚ ਡੋਪ ਟੈਸਟ ਨੂੰ ਲਾਜ਼ਮੀ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ।ਹੁਣ ਪੰਚਾਇਤੀ ਮੰਤਰੀ ਬਾਜਵਾ ਵੱਲੋਂ ਅਗਲੇ ਕੁੱਝ ਦਿਨਾਂ ‘ਚ ਰਾਜ ਚੋਣ ਕਮਿਸ਼ਨ ਨੂੰ ਲਿਖਤੀ ਤੌਰ ‘ਤੇ ਆਗਰਹ ਕੀਤਾ ਜਾਵੇਗਾ ਕਿ ਪੰਚਾਇਤੀ ਚੋਣਾਂ ‘ਚ ਡੋਪ ਟੈਸਟ ਨੂੰ ਲਾਜ਼ਮੀ ਬਣਾਇਆ ਜਾਵੇ । ਇਸਦਾ ਮਤਲੱਬ ਇਹ ਹੈ ਕਿ ਹਰ ਇੱਕ ਪਾਰਟੀ ਦੇ ਉਮੀਦਵਾਰ ਨੂੰ ਚੋਣ ਲੜਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਵਾਉਣਾ ਪਵੇਗਾ । ਡੋਪ ਟੈਸਟ ‘ਚ ਨਸ਼ੇ ਦਾ ਪਤਾ ਲੱਗਣ ‘ਤੇ ਸਬੰਧਤ ਕੋਈ ਵੀ ਉਮੀਦਵਾਰ ਚੋਣ ਨਹੀਂ ਲੜ ਸਕੇਗਾ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਚਾਇਤੀ ਚੋਣਾਂ ‘ਚ ਨਸ਼ਾ ਕਰਨ ਵਾਲੇ ਨੇਤਾਵਾਂ ਨੂੰ ਚੋਣ ਲੜਨ ਤੋਂ ਦੂਰ ਰੱਖਣ ਸਬੰਧੀ ਸਖਤ ਫੈਸਲਾ ਲੈ ਲਿਆ ਹੈ। ਹੁਣ ਰਾਜ ਸਰਕਾਰ ਲਿਖਤੀ ਤੌਰ ‘ਤੇ ਜਦੋਂ ਪੰਜਾਬ ਚੋਣ ਕਮਿਸ਼ਨ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦੇ ਦੇਵੇਗੀ ਤਾਂ ਫਿਰ ਚੋਣ ਕਮਿਸ਼ਨ ਨੂੰ ਚੋਣ ਅਧਿਕਾਰੀਆਂ ਦੀ ਮਾਰਫ਼ਤ ਡੋਪ ਟੈਸਟ ਦੇ ਫੈਸਲੇ ਨੂੰ ਲਾਗੂ ਕਰਵਾਉਣਾ ਹੋਵੇਗਾ ।ਜੇਕਰ ਰਾਜ ਚੋਣ ਕਮਿਸ਼ਨ ਸੱਮਝੇਗਾ ਕਿ ਉਸਨੂੰ ਕੇਂਦਰੀ ਚੋਣ ਕਮਿਸ਼ਨ ਤੋਂ ਇਸਦੀ ਆਗਿਆ ਲੈਣੀ ਹੈ ਤਾਂ ਉਹ ਅਜਿਹਾ ਕਰਨ ਲਈ ਆਜਾਦ ਹੋਵੇਗਾ। ਪੰਚਾਇਤੀ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਮੰਨਣਾ ਹੈ ਕਿ ਜੇਕਰ ਕੋਈ ਸਰਪੰਚ ਨਸ਼ਾ ਕਰਦਾ ਹੈ ਤਾਂ ਫਿਰ ਉਸਨੂੰ ਸਰਪੰਚ ਚੁੱਣਿਆ ਹੋਇਆ ਹੋਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਸਰਕਾਰ ਜੇਕਰ ਚੋਣ ਕਮਿਸ਼ਨ ਦੀ ਮਦਦ ਨਾਲ ਨਿਮਰ ਪੱਧਰ ‘ਤੇ ਪੰਚਾਇਤੀ ਰਾਜ ਸੰਸਥਾਵਾਂ ‘ਚ ਚੋਣ ਲੜਨ ਵਾਲੇ ਉਮੀਦਵਾਰਾਂ ‘ਤੇ ਨਸ਼ੇ ਨੂੰ ਲੈ ਕੇ ਆਪਣਾ ਫੈਸਲਾ ਲਾਗੂ ਕਰਵਾ ਦਿੰਦੀ ਹੈ ਤਾਂ ਇਹ ਉਸਦੀ ਵੱਡੀ ਉਪਲਬਧੀ ਮੰਨੀ ਜਾਵੇਗੀ । ਪੰਜਾਬ ਕੈਬੀਨਟ ਨੇ ਪਹਿਲਾਂ ਹੀ ਨਸ਼ਾ ਤਸਕਰਾਂ ਨੂੰ ਫ਼ਾਂਸੀ ਦੀ ਸਜਾ ਦੇਣ ਦਾ ਪ੍ਰਸਤਾਵ ਪਾਸ ਕਰਕੇ ਕੇਂਦਰ ਨੂੰ ਭੇਜਿਆ ਹੋਇਆ ਹੈ । ਇਸੇ ਤਰ੍ਹਾਂ ਨਾਲ ਪੁਲਿਸ ਦੇ ਨਿਮਰ ਪੱਧਰ ਢਾਂਚੇ ਵਿੱਚ ਵੀ ਫੇਰਬਦਲ ਕਰਨ ਦੇ ਨਿਰਦੇਸ਼ ਰਾਜ ਪੁਲਿਸ ਪ੍ਰਮੁੱਖ ਵੱਲੋਂ ਮੁੱਖਮੰਤਰੀ ਦੇ ਨਿਰਦੇਸ਼ਾਂ ‘ਤੇ ਜਾਰੀ ਕੀਤੇ ਗਏ ਹਨ । ਮੁੱਖਮੰਤਰੀ ਨੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਡੋਪ ਟੈਸਟ ਨੂੰ ਲਾਜ਼ਮੀ ਬਣਾ ਦਿੱਤਾ ਸੀ ।Image result for punjab votingਮੰਤਰੀਆਂ ਅਤੇ ਵਿਧਾਇਕਾਂ ਨੇ ਵੀ ਆਪਣਾ ਡੋਪ ਟੈਸਟ ਕਰਵਾਇਆ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਪੱਥਰੀ ਤੋਂ ਤੰਗ ਹੋਏ ਭਗਵੰਤ ਮਾਨ ਦਾ ਅੱਜ ਤੱਕ ਦਾ ਸਭ ਤੋਂ ਵਾਡਾ ਬਿਆਨ ਜਰੂਰ ਦੇਖੋ

ਆਮ ਆਦਮੀ ਪਾਰਟੀ ਦੀ ਸਿਆਸੀ ਖ਼ਾਨਾਜੰਗੀ ਦੌਰਾਨ ਹਸਪਤਾਲ ਵਿਚ ਬਿਮਾਰ ਹੋਣ ਕਾਰਨ ਜ਼ੇਰ-ਏ-ਇਲਾਜ ਚੱਲ ਰਹੇ ਭਗਵੰਤ ਮਾਨ ਨੇ ਵੀ ਆਪਣੇ ਪਾਰਟੀ ਦੇ ਅੰਦਰਲੇ ਤੇ ਬਾਹਰਲੇ ਆਲੋਚਕਾਂ ਖ਼ਿਲਾਫ਼ ਧਾਵਾ ਬੋਲਿਆ ਹੈ। ‘ਮੈਂ ਪੰਜਾਬ ਦਾ ਗਦਾਰ ਹਾਂ’ ਕਿਉਂ ਕਿ ਸਿਰਲੇਖ ਵਾਲੀ ਇਸ ਕਵਿਤਾ ਰਾਹੀ ਭਗਵੰਤ ਮਾਨ ਨੇ ਆਪਣੇ ਖ਼ਿਲਾਫ਼ ਹੋ ਰਹੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਹੈ। ਫੇਸਬੁੱਕ ਉੱਤੇ ਪਾਈ ਇਸ ਕਵਿਤਾ ਉੱਤੇ ਲੋਕਾਂ ਨੇ ਬਹੁਤ ਹੀ ਤੇਜ਼ੀ ਨਾਲ ਰਿਐਕਟ ਕੀਤਾ ਹੈ।ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ , ਸੁਖਪਾਲ ਖਹਿਰਾ ਤੇ 7 ਵਿਧਾਇਕਾਂ ਨੇ ਵੀਰਵਾਰ ਨੂੰ ਬਠਿੰਡਾ ਵਿਚ ਰੈਲੀ ਕਰਕੇ ਪਾਰਟੀ ਹਾਈਕਮਾਂਡ ਖਿਲਾਫ਼ ਬਗਾਵਤ ਕਰ ਦਿੱਤੀ । ਇਸ ਦੌਰਾਨ ਰੈਲੀ ਵਿਚ ਨਾ ਆਉਣ ਵਾਲੇ ਭਗਵੰਤ ਮਾਨ ਸਣੇ ਆਗੂਆਂ ਖ਼ਿਲਾਫ਼ ਕਾਫ਼਼ੀ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। ਸਿਰਫ਼ 20 ਮਿੰਟਾਂ ਵਿਚ ਇਸ ਨੂੰ 193 ਲੋਕਾਂ ਨੇ ਸ਼ੇਅਰ ਕੀਤਾ ਸੀ ਅਤੇ 422 ਲੋਕ ਇਸ ਉੱਤੇ ਟਿੱਪਣੀਆਂ ਕਰ ਚੁੱਕੇ ਹਨ । ਲੋਕ ਭਗਵੰਤ ਮਾਨ ਬਾਰੇ ਕੀ ਕਹਿ ਰਹੇ ਹਨ। ਇਸ ਤੋਂ ਪਹਿਲਾਂ ਪੜ੍ਹੋਂ ਭਗਵੰਤ ਮਾਨ ਨੇ ਕਵਿਤਾ ਰਾਹੀ ਕੀ ਕਿਹਾ ਹੈ।ਮੈਂ ਪੰਜਾਬ ਦਾ ਗ਼ਦਾਰ ਹਾਂਮੈਂ ਪੰਜਾਬ ਦਾ ਗ਼ਦਾਰ ਹਾਂ … ਕਿਉਂ ਮੈਂ ਲੋਕਾਂ ਦੇ ਪੈਸੇ ਦਾ ਸਾਰਾ ਹਿਸਾਬ ਕਿਤਾਬ ਦਿੰਦਾ ਹਾਂ ਮੈਂ ਪੰਜਾਬ ਦਾ ਗ਼ਦਾਰ ਹਾਂ ….ਕਿਉਂਕਿ ਮੈਂ ਪੰਜਾਬ ਲਈ ਸਾਰਾ ਕਾਰੋਬਾਰ ਛੱਡ ਬੈਠਾ ਹਾਂਮੈਂ ਪੰਜਾਬ ਦਾ ਗ਼ਦਾਰ ਹਾਂ ….ਕਿਉਂਕਿ ਮੈਂ ਵਿਦੇਸ਼ਾਂ ਚੋ ਧੀਆਂ ਪੁੱਤਾਂ ਦੀਆੰ ਲਾਸ਼ਾਂ ਮੰਗਵਾ ਦਿੰਨਾ ਮੈਂ ਪੰਜਾਬ ਦਾ ਗ਼ਦਾਰ ਹਾਂ …ਕਿਉਂਕਿ ਮੈਂ ਕੈਂਸਰ ਦੇ ਮਰੀਜ਼ਾਂ ਦਾ ਫਰੀ ਇਲਾਜ ਕਰਵਾ ਦਿੰਨਾ ਮੈਂ ਪੰਜਾਬ ਦਾ ਗ਼ਦਾਰ ਹਾਂ ..ਕਿਉਂਕਿ ਮੇਰੇ ‘ਤੇ ਕੋਈ ਬਲਾਤਕਾਰ ਦਾ ਕੇਸ ਨਹੀਂ ਚੱਲਦ ਮੈਂ ਪੰਜਾਬ ਦਾ ਗ਼ਦਾਰ ਹਾਂ … ਕਿਉਂਕਿ ਮੈਂ ਲੋਕਾਂ ਨੂੰ ਲੀਡਰਾਂ ਮੂਹਰੇ ਜੁਰਅਤ ਨਾਲ ਬੋਲਣਾ ਸਿਖਾਇਆ ਮੈਂ ਪੰਜਾਬ ਦਾ ਗ਼ਦਾਰ ਹਾਂ ..ਕਿਉਂਕਿ ਮੈਂ ਦਿਨ ਰਾਤ ਮਿਹਨਤ ਕਰਕੇ ਲੁਟੇਰਿਆਂ ਨੂੰ ਵੋਟਾਂ ‘ਚ ਹਰਾਇਆ ਜੀ ਹਾਂ ਮੈਂ ਪੰਜਾਬ ਦਾ ਗ਼ਦਾਰ ਹਾਂ .. ਕਿਉਂਕਿ ਮੈਂ ਕਿਸੇ ਰੇਤੇ ਦੀ ਖੱਡ ਵਿੱਚ ਹਿੱਸਾ ਨਹੀਂ ਪਾ ਸਕਿਆਮੈਂ ਪੰਜਾਬ ਦਾ ਗ਼ਦਾਰ ਹਾਂ …ਕਿਉਂਕਿ ਮੈਂ ਸਵਿਸ ਬੈਂਕ ਵਿੱਚ ਖਾਤਾ ਨਹੀਂ ਖੁਲਵਾ ਸਕਿਆ।ਮੈਂ ਪੰਜਾਬ ਦਾ ਗ਼ਦਾਰ ਹਾਂ ..ਕਿਉਂਕਿ ਮੇਰੇ ਨਾਮ ਉੱਤੇ ਕੋਈ ਬੱਸ ਦਾ ਪਰਮਿਟ ਨਹੀਂ ਚੱਲਦਾਮੈਂ ਪੰਜਾਬ ਦਾ ਗ਼ਦਾਰ ਹਾਂ… ਕਿਉਕਿ ਮੇਰਾ ਗੁਰੂ ਸਾਹਿਬ ਦੀ ਬੇਅਦਬੀ ਵਿੱਚ ਕੋਈ ਹੱਥ ਨਹੀਂਮੈਂ ਪੰਜਾਬ ਦਾ ਗ਼ਦਾਰ ਹਾਂ ..ਕਿਉਂਕਿ ਮੈਂ ਗੁਟਕਾ ਸਾਹਬ ਦੀ ਸੌਂਹ ਖਾ ਕੇ ਨਹੀਂ ਮੁੱਕਰਿਆ ਮੈਂ ਪੰਜਾਬ ਦਾ ਗ਼ਦਾਰ ਹਾਂ ..ਕਿਉਂਕਿ ਮੈਂ ਚਿੱਟਾ ਵੇਚਕੇ ਪੰਜਾਬ ਦੇ ਲੱਖਾਂ ਘਰ ਉਜਾੜ ਨਹੀਂ ਸਕਿਆ ਇਹਨਾਂ “ਗ਼ਦਾਰੀਆਂ ” ਲਈ ਮੈਂ ਪੰਜਾਬ ਤੋਂ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ ਭਗਵੰਤ ਮਾਨ ਸੋਸ਼ਲ ਮੀਡੀਆ ਉੱਤੇ ਲੋਕਾਂ ਦੇ ਪ੍ਰਤੀਕਰਮ ਭਗਵੰਤ ਮਾਨ ਦੀ ਕਵਿਤਾ ਉੱਤੇ ਟਿੱਪਣੀ ਕਰਦਿਆਂ ਕੰਵਲ ਰੰਧੇ ਲਿਖਦੇ ਨੇ, ‘ਦਿੱਲੀ ਦੀ ਚਾਪਲੁਸੀ, ਪਾਰਟੀ ਦਾ ਡਿੱਗਦਾ ਗਰਾਫ, ਦਿੱਲੀ ਲੀਡਰਸ਼ਿਪ ਦੇ ਗਲਤ ਫੈਂਸਲੇ ਬਾਰੀ ਚੁੱਪੀ, ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚ… ਤੇ ਪੰਜਾਬੀਆਂ ਦੇ ਹੱਕ ਵਿੱਚ ਜਦ ਖਲੋਣ ਦੀ ਲੋੜ ਸੀ ਤਾਂ ਦਿੱਲੀ ਦੇ ਹੱਕ ਚ ਭੁਗਤਣਾ ਵੀ ਗੱਦਾਰੀ ਹੈ।ਪੰਜਾਬੀਆਂ ਨਾਲ ਉਹਨਾਂ ਦਾ ਜਵਾਬ ਵੀ ਦੇਓ… ਆ ਜੋ ਕੰਮ ਤੁਸੀਂ ਗਿਣਵਾਏ ਨੇ ਲੋਕਾਂ ਨੂੰ ਪਹਿਲਾਂ ਪਤਾ ਨੇਰਛਪਾਲ ਕੋਲਟੀਆ ਨੇ ਮਾਨ ਦੀ ਕਵਿਤਾ ਦਾ ਜਵਾਬ ਕਵਿਤਾ ਵਿਚ ਹੀ ਦਿੱਤਾ ਹੈਕਿੱਕਲੀ ਕਲੀਰ ਦੀ, ਸਤੋਜ ਵਾਲੇ ਵੀਰ ਦੀ ,ਮਾਨਾ ਦਾ ਉਹ ਮੁੰਡਾ ਸੀ, ਪੰਜਾਬ ਵਿੱਚ ਹੁੰਦਾ ਸੀ,ਹੋ ਦਿੱਲੀ ਵੱਸ ਪੈ ਗਿਆ ,ਜਮੀਰ ਵੇਚ ਕੇ ਬਹਿ ਗਿਆ, ਜੇ ਬਠਿੰਡੇ ਅੱਜ ਆਉਂਦਾ ੳਹ , ਤਾਂ ਨਾਅਰਾ ਇੰਨਕਲਾਬ ਦਾ ਜ਼ਰੂਰ ਲਾਉਦਾ ਉਹ।।, ਅਮਰੀਕ ਸੰਧੇ ਨੇ ਲਿਖਿਆ ਕਿ ‘ਮਾਨ ਸਾਹਿਬ, ਤੁਹਾਡੇ ਕੀਤੇ ਕੰਮਾਂ ਤੇ ਕਿਸੇ ਨੂੰ ਵੀ ਸ਼ੱਕ ਨਹੀਂ, ਪਰ ਲੋਕ ਤੁਹਾਡੇ ਤੋਂ ਸਪਸ਼ਟ ਸਟੈਂਡ ਦੀ ਉਮੀਦ ਕਰਦੇ ਸੀ, ਜੋ ਕਿ ਤੁਸੀਂ ਅਜੇ ਵੀ ਗੁਰੇਜ਼ ਹੀ ਕੀਤਾ ਹੈ।ਰਮਨ ਗਿੱਲ ਫੇਸਬੁੱਕ ਉੱਤੇ ਹੀ ਕਹਿੰਦੇ ਹਨ ਕਿ ਸਾਨੂੰ ਸਾਰੀ ਆਪ ਇਕੱਠੀ ਚਾਹੀਦੀ ਆ , ਇਹ ਤੁਹਾਡੀ ਤੇ ਖਹਿਰੇ ਦੀ ਡਿਊਟੀ ਏ ਹੁਣ , ਏਕਤਾ ਕਰਨੀ ਆ ਜਾ ਪਾਰਟੀ ਖਤਮ ਕਰਨੀ ਆ। ਦੀਪ ਢਿੱਲੋ ਜੱਟਪੁਰਾ ਲਿਖਦੇ ਹਨ ਕਿ, ‘ਤੇਰੇ ਤੇ ਮਾਣ ਹੈ ਵੀਰ ਤੇ ਰਹੇਗਾ ਵੀ । ਉੱਪਰ ਲਿਖੀਆਂ ਸਾਰੀਆਂ ਗੱਲਾਂ ਸਹੀ ਵੀ ਹਨ ।ਪਰ ਹਾਂ ਤੂੰ ਪੰਜਾਬ ਦਾ ਗੱਦਾਰ ਹੈਂ ਕਿਉਂਕਿ ਤੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਦੀ ਭੁੱਖ ਜਾਂ ਲਾਲਸਾ ਲਈ ਪੰਜਾਬੀਆਂ ਦੀਆਂ ਭਾਵਨਾਵਾਂ, ਮਿਹਨਤ ਤੇ ਸੁਪਨਿਆਂ ਦਾ ਕਤਲ ਕੀਤਾ 2017 ਚ । ਤੇ ਹੁਣ ਵੀ ਸਿਰਫ਼ ਆਪਣੀ ਚੌਧਰ (ਜਿਵੇਂ ਕੇਜਰੀਵਾਲ ਕਰ ਰਿਹਾ ਦਿੱਲੀ ਚ) ਲਈ ਕਰ ਰਿਹਾ । ਸੰਭਲਨ ਦਾ ਮੌਕਾ ਹਲੇ ਵੀ ਹੈ । ਪੰਜਾਬੀ ਹਲੇ ਵੀ ਸਿਰ ਅੱਖਾਂ ਤੇ ਬਿਠਾ ਲੈਣਗੇ । ਪਰ ਇਹ ਭੁਲੇਖਾ ਮਨ ਚੋਂ ਕੱਢ ਦਿਉ ਕਿ ਪੰਜਾਬੀ ਅਨਭੋਲ ਨੇ, ਇਨ੍ਹਾਂ ਨੂੰ ਕਿਹੜਾ ਕਿਸੇ ਗੱਲ ਦਾ ਪਤਾ ਲੱਗਦਾ । ਧੰਨਵਾਦ ਜੀ । ਤੁਹਾਡਾ ਸ਼ੁਭਚਿੰਤਕ । ਗੁਰਪਿੰਦਰ ਸਿੰਘ ਰੰਧਾਵਾ ਲਿਖਦੇ ਨੇ ਕਿ ‘ਗੱਲਾਂ ਭਗਤ ਸਿੰਘ ਦੀਆ ਗੁਲਾਮੀ ਦਿੱਲੀ ਦੀ,ਪਹਿਲਾ ਆਪਣਾ ਪੱਖ ਕਲਿਆਰ ਕਰੋ ਕਿਥੇ ਖੜੇ ਹੋ, ਪੰਜਾਬ ਨਾਲ ਕੇ ਦਿੱਲੀ ਨਾਲ’ ਮਨਪ੍ਰੀਤ ਖੇਤਲਾ ਲਿਖਦੇ ਹਨ ਕਿ, ‘ਮਾਨ ਸਾਬ ਇਹ ਲੋਕਾਂ ਚ ਉਬਾਲਾ ਥੋੜੇ ਟਾਈਮ ਲਈ ਹੁੰਦਾ ਏ ਫ਼ਿਕਰ ਨਾ ਕਰੋ ਛੇਤੀ… ਹੀ ਸ਼ਾਂਤ ਹੋ ਜਾਵੇਗਾ।’

Read More...

Uncategorized

ਸ਼ੁਕਰ ਆ ਇਸ ਵੀਡੀਓ ਵਿਚ ਕੋਈ ਸਿੱਖ ਨਹੀਂ ਨਹੀਂ ਤਾਂ ਸਾਰੀ ਫੇਸਬੁੱਕ ਸਿੱਖਾਂ ਦਵਾਲੇ ਹੋ ਜਾਣੀ ਸੀ

ਧਰਮ ਕੋਈ ਵੀ ਹੋਵੇ ਪਰ ਇਸ ਤਰਾਂ ਬੇਜੁਬਾਨ ਜਾਨਵਰਾਂ ਦੀ ਬਲੀ ਦੇਣੀ ਸ਼ਰਮਨਾਕ ਹੈ ਬੇਸ਼ੱਕ ਉਹ ਸਿੱਖ ਧਰਮ ਹੀ ਕਿਊ ਨਾ ਹੋਵੇ ਕਿਸੇ ਜਾਨਵਰ ਨੂੰ ਵੱਢਣਾ ਤੇ ਮਾਸ ਖਾਣਾ ਕੋਈ ਵੀ ਧਰਮ ਨਹੀਂ ਸਿਖਾਉਂਦਾ ਅਸੀਂ ਅਕਸਰ ਦੇਖਦੇ ਹਨ ਸਿੱਖ ਧਰਮ ਵਿਚ ਵੀ ਨਿਹੰਗ ਸਿੰਘ ਬੱਕਰੇ ਝਟਕਦੇ ਨੇ ਪਿੱਛੇ ਜਹੇ ਇੱਕ ਵੀਡੀਓ ਆਈ ਸੀ ਜਿਸ ਵਿਚ ਨਿਹੰਗ ਸਿੰਘ ਨੇ ਇੱਕ ਬੇਜੁਬਾਨ ਬੱਕਰੇ ਦੇ ਗੋਲੀ ਮਾਰ ਦਿਤੀ ਸੀ ਸਾਰੀ ਫੇਸਬੁੱਕ ਤੇ ਉਸ ਨਿਹੰਗ ਸਿੰਘ ਦੀ ਰੱਜ ਕੇ ਨਿੰਦਾ ਹੋਈ ਸੀ ਪਰ ਅੱਜ ਜੋ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਨ ਇਸ ਵਿਚ ਇੱਕ ਮੰਦਿਰ ਦਾ ਪੁਜਾਰੀ ਜੋ ਕੇ ਬਾਹਮਣ ਹੈ ਦੇਖੋ ਕਿਵੇਂ ਬੱਕਰੀ ਦੇ ਮੇਮਣੇ ਗਾਜਰਾਂ ਵਾਂਗ ਝਟਕ ਰਿਹਾ ਹੈ ਪਰ ਮਜਾਲ ਹੈ ਕੋਈ ਇਸ ਦੇ ਖਿਲਾਫ ਆਪਣੀ ਜੁਬਾਨ ਖੋਲ੍ਹੇ ਫੇਸਬੁੱਕ ਹਮੇਸ਼ਾ ਸਿੱਖਾਂ ਨੂੰ ਹੀ ਬਦਨਾਮ ਕਾਰਨ ਲਈ ਵਰਤੀ ਜਾਂਦੀ ਹੈ ਤੇ ਸ਼ਰਮ ਦੀ ਗੱਲ ਹੈ ਕੇ ਸਿੱਖਾਂ ਨੂੰ ਸਭ ਤੋਂ ਜ਼ਿਆਦਾ ਬਦਨਾਮ ਵੀ ਸਿੱਖ ਹੀ ਕਰਦੇ ਨੇ ਅੱਜ ਤੱਕ ਦੇਖਿਆ ਤੁਸੀਂ ਕੋਈ ਹਿੰਦੂ ਇਸ ਵੀਡੀਓ ਦੇ ਖਿਲਾਫ ਬੋਲਦਾ ਚਲੋ ਸ਼ੁਕਰ ਆ ਇਹ ਵੀਡੀਓ ਵਿਚ ਇੱਕ ਪੁਜਾਰੀ ਹੈ ਜੋ ਬੱਕਰੀ ਦੇ ਮੇਮਣੇ ਦੀ ਬਲੀ ਦੇ ਰਿਹਾ ਹੈ ਜੇਕਰ ਕੀਤੇ ਸਿੱਖ ਹੁੰਦਾ ਤਾਂ ਫਾਸਬੂਕੀ ਵਿਦਵਾਨਾਂ ਨੇ ਅੱਜ ਰੱਤ ਲੰਡੂ ਜਹੇ ਪੈਗ ਲਗਾ ਕੇ ਪੂਰੀ ਸਿੱਖ ਕੌਮ ਨੂੰ ਰੱਜ ਕੇ ਭੰਡਣਾ ਸੀ ਬੋਹਤੇ ਲਾਹਨਤੀ ਤਾਂ ਅੱਖੀਂ ਦੇਖ ਕੇ ਨਾ ਹੁਣ ਬੋਲਾਂਗੇ ਨਾ ਹੀ ਇਹ ਵੀਡੀਓ ਨੂੰ ਸ਼ੇਅਰ ਕਰਨ ਦੀ ਹਿੰਮਤ ਕਰਨਗੇ ਕਿਊ ਕੇ ਵਡਿਓ ਵਿਚ ਕੇਹੜਾ ਸਿੱਖ ਆ ਬਾਮਣ ਹੀ ਆਆਮ ਧਾਰਨਾ ਹੈ ਕਿ ਹਿੰਦੂ ਧਰਮ ਇਕ ਦਿਆਲੂ ਧਰਮ ਹੈ ਇਹ ਗਊ ਨੂ ਵੀ ਮਾਤਾ ਕਹਿੰਦੇ ਹਨ ਹੁਣ ਸੋਚਣ ਵਾਲੀ ਗੱਲ ਹੈ ਕਿ ਸਿਰਫ ਗਊ ਵਿੱਚ ਹੀ ਜਾਨ ਹੁੰਦੀ ਹੈ ਦੇਖੋ ਵੀਡੀਓ ਵਿਚ ਇਕ ਪੁਜਾਰੀ ਕਿਸ ਤਰਾ ਛੋਟੇ ਛੋਟੇ ਮਾਸੂਮ ਮੇਮਨਿਆ ਨੂ ਮੂਲੀਆ ਗਾਜਰਾ ਵਾਂਗ ਕਟ ਰਿਹਾ ਹੈ ।ਹਿੰਦੂ ਕਹਿੰਦੇ ਹਨ ਕਿ ਮੁਸਲਮਾਨ ਨਿਰਦਈ ਕੌਮ ਹੈ ਪਰ ਅਸਲੀਅਤ ਤੁਹਾਡੇ ਸਾਹਮਣੇ ਹੈ

Read More...

Uncategorized

ਭਗਵੰਤ ਮਾਨ ਦੀ ਖੋਲ੍ਹੀ ਪੋਲ,ਨਿਕਲਗੀਅਾਂ ਪਥਰੀਅਾਂ? ਹਰ ਪਾਸੇ ਹੋ ਰਹੀ ਹੈ ਮਾਨ ਦੀ ਕਿਰਕਿਰੀ

ਭਗਵੰਤ ਮਾਨ ਦੀ ਪੱਥਰੀ ਬਾਰੇ ਪਹਿਲ ਹੀ ਫੇਸਬੁੱਕ ਤੇ ਚਰਚਾ ਬੜੀ ਹੋ ਚੁਕੀ ਹੈ ਪਰ ਤਾਜ਼ਾ ਤਸਵੀਰਾਂ ਨੇ ਭਗਵੰਤ ਮਾਨ ਦੀ ਚਰਚਾ ਦੁਬਾਰਾ ਛੇੜ ਦਿਤੀ ਹੈ ਦੇਖੋ ਕਿਵੇਂ ਕਲ ਰੈਲੀ ਮੁੱਕੀ ਤੇ ਭਗਵੰਤ ਮਾਨ ਇੰਜ ਖੁਸ਼ ਹੋ ਗਿਆ ਜਿਵੇ ਉਹ ਦੁਬਾਰਾ mp ਬਣ ਗਿਆ ਹੋਵੇ ਇਸ ਤਰਾਂ ਦੇ ਕੰਮੈਂਟ ਕਾਰ ਰਹੇ ਨੇ ਪੰਜਾਬੀ ਪੜੋ ਬਾਈ ਜੀ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਇਹ ਡਰਾਮੇ ਬਾਜ਼ ਆਦਮੀ ਹੈ ਇਹ ਲੋਕਾਂ ਨੂੰ ਬੁੱਧੂ ਸਮਝਦਾ ਹੈਇਹ ਹੁਣ ਤੱਕ ਲੋਕਾਂ ਨੂੰ ਪਾਗਲ ਬਣਾਉਣ ਦਾ ਹੀ ਕੰਮ ਕਰਦਾ ਆ ਰਿਹਾ ਹੈ ਲੋਕੋ ਅਜੇ ਵੀ ਸੰਭਲ ਜਾਉ ਇਸ ਦੀਆਂ ਗਰਮ ਕੁਲਫੀਆਂ ਹੁਣ ਨਹੀਂ ਵਿਕਣੀਆਂ ਇਹ ਫਿਲਮ ਵਿੱਚ ਕਹਿੰਦਾ ਸੀ ਹੋ ਗਿਆ ਦੁਪਹਿਰ ਦੀ ਰੋਟੀ ਦਾ ਟਾਇਮ ਹੁਣ ਪੱਤਾ ਲਗੂ ਕਿਸ ਦੀ ਦੁਪਹਿਰ ਦੀ ਰੋਟੀ ਦਾ ਟਾਇਮ ਹੋ ਗਿਆ। Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

Read More...

Uncategorized

72 ਘੰਟੇ ਪੁਲਿਸ ਦੇ ਦੰਦ ਖੱਟੇ ਕਰਕੇ ਹੋ ਗਿਆ ਫਰਾਰ ਸੂਰਮਾ ਬਾਬਾ ਮਾਨੋਚਾਹਲ ਮਨ ਨਾਲੇ ਸ਼ੇਅਰ ਕਰੋ

ਅਜੋਕੇ ਸਿੱਖ ਸੰਘਰਸ਼ ਲਹਿਰ ਦੇ ਇਤਿਹਾਸ ਵਿਚ ਸਭ ਤੋਂ ਮਸ਼ਹੂਰ ਮੁਕਾਬਲਾ ਪਿੰਡ ਰਟੌਲ ਵਿੱਚ ਹੋਇਆ। ਬਾਬਾ ਮਾਨੋਚਾਹਲ ਅਤੇ ਕੁਝ ਸਾਥੀ ਸਿੰਘ ਪਿੰਡ ਰਟੌਲ ਵਿੱਚ ਠਹਿਰੇ ਹੋਏ ਸਨ ਜਦੋਂ ਪੁਲਸ ਨੇ ਆ ਕੇ ਘੇਰਾ ਪਾ ਲਿਆ। ਇੱਕ ਸਿੰਘ ਜਿੱਥੇ ਦੂਸਰੇ ਸਿੰਘ ਤੇ ਬਾਬਾ ਮਾਨੋਚਾਲ ਅਰਾਮ ਕਰੇ ਸਨ ਨਾਲੋ ਵੱਖਰੇ ਘਰ ਅਰਾਮ ਕਰ ਰਿਹਾ ਸੀ ਜਦੋਂ ਪੁਲਸ ਆਣ ਵੜੀ। ਸਿੰਘ ਬੰਕਰ ਵਿੱਚ ਜਾ ਵੜਿਆ। ਪੁਲਸ ਵਾਲਿਆ ਨੂੰ ਪੈਰਾ ਦੇ ਨਿਸ਼ਾਨ ਦੇਖ ਸ਼ੱਕ ਹੋ ਗਿਆ ਜੋ ਇੱਕ ਖੂੰਜੇ ਆ ਕੇ ਖਤਮ ਹੋ ਜਾਂਦੇ ਸਨ(ਕਿਉਂਕਿ ਓਥੇ ਬੰਕਰ ਸੀ)।ਜਦ ਪੁਲਸ ਵਾਲਿਆ ਨੇ ਦਾਣਿਆ ਵਾਲਾ ਡਰੰਮ ਪਾਸੇ ਕੀਤਾ ਤਾਂ ਬੰਕਰ ਨੂੰ ਜਾਂਦਾ ਰਾਹ ਦਿੱਸਣ ਲੱਗ ਪਿਆ। ਜਦੋਂ ਹੀ ਪੁਲਸ ਵਾਲੇ ਬੰਕਰ ਦੇ ਸਾਹਮਣੇ ਹੋਏ ਤਾਂ ਸਿੰਘ ਨੇ ਜੈਕਾਰੇ ਛੱਡ ਫਾਇਰ ਖੋਲ ਦਿੱਤੇ ਤੇ ਕਈ ਪੁਲਸ ਵਾਲੇ ਢੇਰੀ ਕਰ ਦਿੱਤੇ।ਪੁਲਸ ਵਾਲੇ ਦਹਿਲ ਗਏ ਤੇ ਓਥੋਂ ਵੱਖੋ-ਵੱਖ ਰਾਂਹਾ ਵੱਲ ਨੂੰ ਭੱਜ ਨਿੱਕਲੇ ਤੇ ਸਿੰਘ ਨਿੱਕਲਣ ਵਿਚ ਕਾਮਯਾਬ ਰਿਹਾ। ਬਾਬਾ ਮਾਨੋਚਾਹਲ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਕਿ ਪਿੰਡ ਨੂੰ ਘੇਰਾ ਪੈ ਚੁੱਕਾ ਹੈ। ਬਾਬਾ ਜੀ ਨੇ ਵੀ ਆਪਣੇ ਸਾਥੀ ਸਿੰਘਾ ਨਾਲ ਘੇਰਾ ਤੋੜਿਆ ਤੇ ਨਿੱਕਲ ਗਏ। ਪਿੰਡ ਵਿੱਚ ਹੀ 7 ਸਿੰਘ ਇੱਕ ਘਰ ਇਕੱਠੇ ਹੋਏ ਜਿੱਥੇ ਉਹਨਾਂ ਨੇ ਇੱਕ ਹੋਰ ਪੱਕਾ ਬੰਕਰ ਬਣਾਇਆ ਹੋਇਆ ਸੀ। ਸਿੰਘਾ ਨੇ ਫੈਸਲਾ ਕਰ ਲਿਆ ਕਿ ਪੁਲਿਸ ਵਾਲਿਆ ਨੂੰ ਅਸਲੀ ਮੁਕਾਬਲੇ ਦੇ ਦਰਸ਼ਣ ਕਰਾਏ ਜਾਣ। ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਬਟਾਲੇ ਦੀ ਪੁਲਿਸ ਤੇ ਆਰਮੀ ਨੇ ਮਿਲ ਕੇ ਇਲਾਕੇ ਨੂੰ ਘੇਰਾ ਪਾ ਲਿਆ। ਸਾਰੇ ਸਿੰਘਾਂ ਕੋਲ ਲੰਮੀ ਰੇਜ਼ ਵਾਲੇ ਹਥਿਆਰ ਸਨ।ਇੱਕ ਪੁਲਿਸ ਦਾ ਡੀ.ਆਈ.ਜੀ. ਆਪਣੇ ਜਵਾਨਾ ਨੂੰ ਹੱਲਾਸ਼ੇਰੀ ਦੇ ਰਿਹਾ ਸੀ ਸਿੰਘਾ ਨਾਲ ਲੜਨ ਲਈ ਜਦੋਂ ਸਿੰਘਾਂ ਨੇ ਓਸ ਨੂੰ ਪਹਿਲੀ ਕਲਾਸ ਦੀ ਟਿੱਕਟ ਦੇ ਨਰਕਾ ਵੱਲ ਤੋਰ ਦਿੱਤਾ। ਅਜਿਹੇ ਇੱਕ ਉੱਚ ਦਰਜੇ ਦੇ ਅਫਸਰ ਦਾ ਮਰਨਾ ਪਹਿਲਾ ਹੀ ਡਰੇ ਤੇ ਸਹਿਮੇ ਹੋਏ ਸਿਪਾਹੀਆ ਦੇ ਹੌਂਸਲੇ ਪਸਤ ਕਰ ਗਿਆ। ਸਿੰਘਾਂ ਜੈਕਾਰੇ ਛੱਡ-ਛੱਡ ਦੁਸ਼ਮਣ ਦਾ ਨੁਕਸਾਨ ਬੰਕਰ ਦੇ ਅੰਦਰੋ ਕਰ ਰਹੇ ਸਨ। ਪੁਲਸ ਅਫਸਰ ਦੀ ਲੋਥ ਨੂੰ ਚੁੱਕਣ ਲਈ ਦੂਸਰੇ ਅਫਸਰ ਕੋਸ਼ਿਸ਼ ਕਰ ਰਹੇ ਸਨ ਪਰ ਓਹ ਅਫਸਲ ਰਹੇ, ਲੋਥ ਓਥੇ ਪਈ ਰਹਿਣ ਨਾਲ ਓਹਨਾ ਦੇ ਹੌਂਸਲੇ ਹੋਰ ਵੀ ਡਿੱਗ ਰਹੇ ਸਨ।ਸਿੰਘਾ ਦਾ ਮੁਕਾਬਲਾ 72 ਘੰਟੇ ਤੱਕ ਚੱਲਿਆ। ਜਦੋਂ ਫੋਰਸਾ ਦਾ ਬਹੁਤ ਨੁਕਸਾਨ ਹੋ ਗਿਆ ਤਾਂ ਓਹਨਾਂ ਨੂੰ ਲੱਗਾ ਕਿ ਓਹ ਸਿੰਘਾ ਮੂਹਰੇ ਹੋਰ ਨਹੀਂ ਖੜ ਸਕਦੇ ਤਾਂ ਹੈਲੀਕਾਪਟਰ ਰਾਹੀ ਬੰਕਰ ਨੂੰ ਉਡਾਉਣ ਲਈ ਕਿਹਾ ਗਿਆ। ਸੱਤ ਸਿੰਘ ਸ਼ਹੀਦ ਹੋ ਗਏ ਪਰ ਓਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਸੱਚ ਕਰ ਕੇ ਦਿਖਾਏ “ਸਵਾ ਲਾਖ ਸੇ ਏਕ ਲੜਾਊਂਤਬੈ ਗੋਬਿੰਦ ਸਿੰਘ ਨਾਮ ਕਹਾਊਂ” ਇਸ ਮੁਕਾਬਲੇ ਵਿਚ ਸ਼ਹੀਦ ਹੋਣ ਵਾਲੇ ਸਿੰਘ:ਸ਼ਹੀਦ ਦਵਿੰਦਰ ਸਿੰਘ ਉਰਫ ਹਰਜਿੰਦਰ ਸਿੰਘ ਪਹਿਲਵਾਨ ਸ਼ਹੀਦ ਲਖਵਿੰਦਰ ਸਿੰਘ ਲੱਖਾ ਸ਼ਹੀਦ ਜਗਤਾਰ ਸਿੰਘ ਭੋਰਸੀ ਸ਼ਹੀਦ ਲਖਵਿੰਦਰ ਸਿੰਘ ਮੁਗਲਚੱਕ ਸ਼ਹੀਦ ਕਾਲਾ ਸਿੰਘ ਪਹਿਲਵਾਨ ਦਾ ਚਾਚਾ ਚਾਚਾ ਫੌਜੀ ਸ਼ਹੀਦ ਸ਼ਿੰਦਰ ਸਿੰਘ ਜੰਮੂ,ਅੱਠਵਾ ਸੁਰੱਖਿਆ ਬਲਾ ਵੱਲੋ ਨਿਰਦੋਸ਼ ਅਪੰਗ ਅੱਸ੍ਹੀਂ ਸਾਲਾ ਬਜੁਰਗ ਹਜ਼ਾਰਾ ਸਿੰਘ ਸ਼ਹੀਦ ਕੀਤਾ ਗਿਆ ਜਿਹਦਾ ਖਾੜਕੂਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਨੋਟ:ਇਸ ਮੁਕਾਬਲੇ ਵਿਚ ਬਾਬਾ ਮਾਨੋਚਾਹਲ ਪਹਿਲੇ ਹੀ ਨਿੱਕਲ ਗਏ ਸਨ।”

Read More...

Uncategorized

ਸਭ ਨਾਲ ਸ਼ੇਅਰ ਕਰੋ ਮੁੱਲ ਦੁੱਧ ਲੈਣ ਵਾਲੇ Video ਤੇ ਇੱਕ ਨਜ਼ਰ ਜ਼ਰੂਰ ਮਾਰ ਲੈਣ !!

ਪੰਜਾਬ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਦਾ ਧੰਦਾ ਜ਼ੋਰਾਂ ‘ਤੇ ਹੈ। ਸੂਬੇ ਵਿਚ ਮਿਰਚ-ਮਸਾਲਿਆਂ ਤੋਂ ਲੈ ਕੇ ਦੇਸੀ ਘਿਓ ਤੱਕ ਸਭ ਵਿਚ ਮਿਲਾਵਟ ਦਰਜ ਕੀਤੀ ਗਈ ਹੈ। ਸੂਬੇ ਵਿਚ ਮਿਰਚ, ਹਲਦੀ, ਜੀਰਾ, ਦਾਲਾਂ, ਦੇਸੀ ਘਿਓ, ਆਈਸਕ੍ਰੀਮ, ਬਰਫ਼ੀ, ਖਾਣਾ ਪਕਾਉਣ ਵਾਲੇ ਤੇਲ, ਸਰੋਂ ਦਾ ਤੇਲ ਤੇ ਦੁੱਧ ਦੇ ਨਮੂਨੇ ਪ੍ਰਯੋਗਸ਼ਾਲਾ ਵਿਚ ਜਾਂਚ ਦੌਰਾਨ ਲਗਾਤਾਰ ਫੇਲ੍ਹ ਹੋ ਰਹੇ ਹਨ।ਅੱਜ ਕਿਸੇ ਵੀ ਖਾਣ ਪੀਣ ਵਾਲੀ ਵਸਤੂ ਦਾ ਤੁਸੀਂ ਟੈੱਸਟ ਕਰਵਾ ਲਓ ਤਾਂ 99 ਪ੍ਰਤੀਸ਼ਤ ਉਸ ਦੀ ਰਿਪੋਰਟ ਫ਼ੇਲ੍ਹ ਹੀ ਆਵੇਗੀ। ਪੰਜਾਬ ਵਿਚ ਜਿੱਥੇ ਵੱਡੀ ਮਾਤਰਾ ‘ਚ ਮਿਲਾਵਟ ਵਾਲੀਆਂ ਰੋਜ਼ਮੱਰਾ ਦੀਆਂ ਵਸਤੂਆਂ ਵਿਕਦੀਆਂ ਹਨ,ਉਸੇ ਹੀ ਤਰ੍ਹਾਂ ਦੁੱਧ ਵੀ ਮਿਲਾਵਟ ਵਾਲਾ ਖੁੱਲ੍ਹੇਆਮ ਬਾਜ਼ਾਰਾਂ ਵਿਚ ਵਿਕ ਰਿਹਾ ਹੈ। ਤਿਉਹਾਰਾਂ ਦੇ ਦਿਨਾਂ ‘ਚ ਆ ਕੇ ਦੁੱਧ ਦੀ ਮੰਗ ਵੱਧ ਜਾਂਦੀ ਹੈ, ਕਿਉਂਕਿ ਦੁੱਧ ਤੋਂ ਹੀ ਦੁਕਾਨਦਾਰ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਬਣਾ ਕੇ ਖਪਤਕਾਰਾਂ ਨੂੰ ਵੇਚਦੇ ਹਨ। ਸੂਬੇ ਵਿਚ ਆਬਾਦੀ ਜ਼ਿਆਦਾ ਹੈ ਅਤੇ ਇਸ ਦੇ ਮੁਕਾਬਲੇ ਦੁਧਾਰੂ ਪਸ਼ੂਆਂ ਦੀ ਗਿਣਤੀ ਬਹੁਤ ਹੀ ਘੱਟ ਹੈ। ਜਿਸ ਕਾਰਨ ਦੁੱਧ ਦੀ ਬਹੁਤੀ ਪੂਰਤੀ ਸਿੰਸੈਟਿਕ ਦੁੱਧ ਜਾਂ ਪੈਕਟ ਵਾਲੇ ਦੁੱਧ ਰਾਹੀ ਹੀ ਹੁੰਦੀ ਹੈ। ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਅਸੀਂ ਆਮ ਹੀ ਪੜ੍ਹਦੇ ਹਾਂ ਕਿ ਫਲਾਣੇ ਥਾਂ ਸਿਹਤ ਵਿਭਾਗ ਨੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ‘ਚ ਨਕਲੀ ਕੈਮੀਕਲ ਪਾਊਡਰ ਵਾਲਾ ਦੁੱਧ ਬਰਾਮਦ ਕੀਤਾ ਗਿਆ ਹੈ। ਜ਼ਿਨ੍ਹੇ ਕੁ ਪੰਜਾਬ ‘ਚ ਦੁਧਾਰੂ ਪਸ਼ੂ ਹਨ, ਉਨ੍ਹਾਂ ਨਾਲ ਤਾਂ ਸਿਰਫ਼ ਮਹਿਜ਼ ਸੂਬੇ ਦੇ 10ਵੇਂ ਹਿੱਸੇ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੀ ਹੁੰਦਾ ਹੋਵੇਗਾ। ਦੁੱਧ ਪਦਾਰਥਾਂ ਸਮੇਤ ਖਾਣ-ਪੀਣ ਦੀਆਂ ਹੋਰ ਵਸਤਾਂ ਵਿੱਚ ਵੱਡੀ ਪੱਧਰ ’ਤੇ ਹੋ ਰਹੀ ਮਿਲਾਵਟਖੋਰੀ ਰੋਕਣ ਲਈ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਦਾ ਇਕ ਉੱਚ ਪੱਧਰੀ ਵਫ਼ਦ ਅੱਜ ਰਾਜ ਦੇ ਦੋ ਕੈਬਨਿਟ ਮੰਤਰੀਆਂ ਨੂੰ ਮਿਲਿਆ। ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਵਾਲੇ ਇਸ ਵਫ਼ਦ ਨੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲ ਕੇ ਦੁੱਧ ਉਤਪਾਦਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਦੁੱਧ ਦੇ ਰੇਟਾਂ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਦਾ ਮੁੱਖ ਕਾਰਨ ਮਿਲਾਵਟਖੋਰਾਂ ਵੱਲੋਂ ਮਿਲਾਵਟੀ ਦੁੱਧ ਤਿਆਰ ਕਰਕੇ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨਾ ਹੈ।

Read More...

Uncategorized

ਵਾਹਿਗੁਰੂ ਜੀ ਮੇਹਰ ਕਰੋ ਸ਼ੇਅਰ ਜਰੂਰ ਕਰੋ ਤਾਂ ਕੇ ਇਹਨਾਂ ਵੀਰਾਂ ਦੇ ਘਰ ਪਰਿਵਾਰ ਦਾ ਪਤਾ ਲੱਗ ਸਕੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਫੇਸਬੁੱਕ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਦਰਜਨਾਂ ਸਿੱਖ ਨੌਜਵਾਨ ਜਖਮੀ ਹਾਲਤ ਵਿਚ ਰੋਡ ਉਪਰ ਖੂਨ ਨਾਲ ਲੱਥ ਪਥ ਦੇਖੇ ਜਾ ਰਹੇ ਨੇ ਵਾਹਿਗੁਰੂ ਭਲਾ ਕਰੇ ਦੱਸਿਆ ਜਾ ਰਿਹਾ ਹੈ ਕੇ ਕਾਰ ਸੇਵਾ ਵਾਲੇ ਵੀਰ ਜੋ ਕੀਤੇ ਜਾ ਰਹੇ ਤੇ ਓਹਨਾ ਦਾ ਟਰੱਕ ਪਲਟ ਗਿਆ ਹੈ ਪ੍ਰਮਾਤਮਾ ਕਰੇ ਕਿਸੇ ਵੀਰ ਨੂੰ ਗੰਭੀਰ ਸੱਟ ਨਾ ਲੱਗੀ ਹੋਵੇ ਹਾਲੇ ਤੱਕ ਇਹ ਨਹੀਂ ਪਤਾ ਲੱਗਾਇਹ ਵੀਡੀਓ ਕਿਥੋਂ ਦੀ ਹੈ ਸ਼ੇਅਰ ਕਰੋ ਤਾਂ ਕੇ ਪਤਾ ਲੱਗ ਸਕੇ ਸਭ ਸਿੱਖ ਵੀਰਾਂ ਦੀ ਖੈਰੀਅਤ ਦਾ Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

Read More...

Uncategorized

ਭਾਈ ਘਨੱਈਆ ਜੀ ਦੀਆਂ ਪਵਿੱਤਰ ਅਸਥਾਨ ਤੇ ਪਵਿੱਤਰ ਨਿਸ਼ਾਨੀਆਂ ਸ਼ੇਅਰ ਕਰੋ ਜੀ

ਭਾਈ ਘਨੱਈਆ ਜੀ ਦਾ ਪੁਰਾਤਨ ਅਸਥਾਨ ਨਾ ਕੋ ਬੈਰੀ ਨਹੀ ਬੇਗਾਨਾ’ ਦੇ ਸਿਧਾਂਤ ਅਨੁਸਾਰ ਜੰਗ ਚ ਖੜਕਦੀਆਂ ਤਲਵਾਰਾਂ, ਵਰਦੀਆਂ ਗੋਲੀਆਂ ਦੇ ਮੀਂਹ ਵਿਚ ਵੀ ਦਸ਼ਮਣਾਂ ਨੂੰ ਵੀ ਪਾਣੀ ਪਿਲਾਉਣ ਵਾਲੇ ਭਾਈ ਘਨੱਈਆ ਜੀ ਦਾ ਅਸਥਾਨ। ਇਥੋਂ ਜਲ ਭਰ ਕੇ ਅਨੰਦਪੁਰ ਸਾਹਿਬ ਵੀ ਪਹੁੰਚਾਇਆ ਜਾਂਦਾ ਸੀ।ਆਉ ਜਾਣਦੇ ਹਾਂ ਭਾਈ ਘਨੱਈਆ ਜੀ ਦੀ ਜੀਵਨੀ ਭਾਈ ਘਨੱਈਆ ਜੀ ਗੁਰੂ ਘਰ ਦੇ ਸੱਚੇ ਸੇਵਕ ਸਨ। ਭਾਈ ਘਨੱਈਆ ਜੀ ਦਾ ਜਨਮ 1648 ਈ: ਨੂੰ ਮਾਤਾ ਸੁੰਦਰੀ ਜੀ ਅਤੇ ਪਿਤਾ ਸ੍ਰੀ ਨੱਥੂ ਰਾਮ ਦੇ ਗ੍ਰਹਿ ਪਿੰਡ ਸੌਦਰਾ ਜ਼ਿਲ੍ਹਾ ਸਿਆਲਕੋਟ ਹੁਣ ਪਾਕਿਸਤਾਨ ਵਿੱਚ ਹੋਇਆ।ਆਪ ਬਚਪਨ ਸਮੇਂ ਤੋਂ ਹੀ ਪਰਉਪਕਾਰੀ ਤੇ ਦਇਆਵਾਨ ਸੁਭਾਅ ਦੇ ਮਾਲਕ ਸਨ। ਆਪ ਸ਼ਾਹੀ ਫੌਜਾਂ ਨੂੰ ਰਸਦ ਪਾਣੀ ਪਹੁੰਚਾਉਣ ਦੇ ਕੰਮ ਵਿੱਚ ਜੁੱਟ ਗਏ। ਅਨਿੰਨ ਸੇਵਕ ਭਾਈ ਨੰਨੂਆ ਜੀ ਤੋਂ ਨੌਵੇਂ ਗੁਰੂ ਜੀ ਦੀ ਬਾਣੀ ਸੁਣੀ ਤੇ ਆਪ ਨੂੰ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਗਏ।ਆਪ ਆਪਣੇ ਚਿੱਟੇ ਬਸਤਰ ਪਹਿਨ ਕੇ ਬਿਨਾਂ ਵਿਤਕਰੇ ਦੇ ਪਾਣੀ ਪਿਲਾਈ ਜਾਂਦੇ। ਜਦ ਸਿੱਖਾਂ ਨੇ ਦੇਖਿਆ ਕਿ ਭਾਈ ਘਨੱਈਆ ਸਾਡੇ ਨਾਲ-ਨਾਲ ਵੈਰੀਆਂ ਨੂੰ ਵੀ ਪਾਣੀ ਪਿਲਾਈ ਜਾਂਦੇ ਹਨ! ਸ਼ਿਕਾਯਤ ਹੋਣ ਤੇ ਭਾੲੀ ਘਨੱਈਆ ਜੀ ਨੇ ਕਲਗੀਅਾਂ ਵਾਲੇ ਪਾਤਸ਼ਾਹ ਜੀ ਅਗੇ ਬਾਨਤੀ ਕੀਤੀ ਕਿ ਹੇ ਪਾਤਸ਼ਾਹ ਮੈਂ ਕਿਸੇ ਹਿੰਦੂ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ,ਮੈਂ ਤਾਂ ਹਰ ਥਾਵੇਂ ਆਪ ਜੀ ਦਾ ਹੀ ਰੂਪ ਵੇਖਦਾ ਹਾਂ ਇਸ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਮਲ੍ਹਮ ਦੀ ਡੱਬੀ ਤੇ ਪੱਟੀ ਵੀ ਨਾਲ ਦੇ ਦਿੱਤੀ ਤੇ ਹੁਕਮ ਕੀਤਾ ਕਿ ਭਾਈ ਘਨੱਈਆ ਜੀ ਅੱਜ ਤੋਂ ਮਲ੍ਹਮ ਪੱਟੀ ਦੀ ਸੇਵਾ ਵੀ ਸੰਭਾਲ ਲਓ ਤੇ ਪਾਣੀ ਪਿਲਾਉਣ ਦੇ ਨਾਲ ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰ ਦਿਆ ਕਰੋ।

Read More...