Uncategorized

(ਵੇਖੋ ਵੀਡੀਓ)ਸੁੱਚਾ ਸਿੰਘ ਲੰਗਾਹ ਦਾ ਵਿਵਾਦਤ ਬਿਆਨ ਪੂਰਨ ਭਗਤ ਨਾਲ ਕੀਤੀ ਆਪਣੀ ਤੁਲਨਾ

20 ਵੀਂ ਸਦੀ ਵਿੱਚ ਮਾਨਵਤਾ ਦੇ ਭਲੇ ਹਿੱਤ , ਮਹਾਨਦਾਰਸ਼ਨਿਕ , ਦੀਨ – ਦੁੱਖੀਆਂ ਦੇ ਰਹਿਬਰ ਬੇਸਹਾਰਿਆਂ ਦੇ ਮਸੀਹਾ ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਈ ਨੂੰ ਪਿੰਡ ਰਾਜੇਵਾਲ ਰੋਹਣੋਂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਸ਼ਿੱਬੂ ਮੱਲ ਸ਼ਾਹੂਕਾਰ ਦੇ ਗ੍ਰਹਿ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਸੇਵਾ ਕਰਨ ਦਾ ਸ਼ੌਕ ਸੀ। ਘਰ ਵਿੱਚ ਗਰੀਬੀ ਆ ਜਾਣ ਕਰਕੇ ਪੜ੍ਹਾਈ ਵਿੱਚੇ ਹੀ ਛੱਡਣੀ ਪਈ ਅਤੇ ਨੌਕਰੀ ਦੀ ਭਾਲ ਵਿੱਚ ਮਾਤਾ ਨਾਲ ਲਾਹੌਰਜਾਣਾ ਪਿਆ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਭਗਤ ਪੂਰਨ ਸਿੰਘ ਬਿਨਾਂ ਤਨਖਾਹ ਤੋਂ ਸੇਵਾ ਕਰਨ ਲੱਗਿਆ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਂਅ ਰਾਮ ਜੀ ਦਾਸ ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਕੀਤੀ ਨਿਸ਼ਕਾਮ ਸੇਵਾ ਅਤੇ ਲਾਚਾਰ ਤੇ ਲਵਾਰਸ ਰੋਗੀਆਂ ਦੀ ਸੇਵਾ ਸੰਭਾਲ ਨੇ ਉਨ੍ਹਾਂ ਨੂੰ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣਾ ਦਿੱਤਾ।ਭਗਤ ਜੀ ਨੇ ਲਾਹੌਰ ਵਿਖੇ ਦਿਆਲ ਸਿੰਘ ਲਾਇਬ੍ਰੇਰੀ ਵਿੱਚ ਯੰਗ ਇੰਡੀਆ ਮੈਗਜ਼ੀਨ ਵਿੱਚ ਬੇਕਾਰੀ ਦੂਰ ਕਰਨ ਦਾ ਹੱਲ ਲੱਭਿਆ।ਭਗਤ ਜੀ ਦਾ ਸੁਭਾਅ ਨਿਮਰਤਾ ਸਹਿਣਸ਼ੀਲਤਾ ਸਾਦਗੀ ਤੇ ਅਣਥੱਕ ਮਿਹਨਤ ਵਾਲਾ ਸੀ। ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਈ ਵਿੱਚਇੱਕ ਚਾਰ ਸਾਲ ਦੇ ਬੱਚੇ ( ਪਿਆਰਾ ਸਿੰਘ )ਦੀ ਸੇਵਾ ਤੋਂ ਸ਼ੁਰੂ ਕੀਤਾ। ਇਸ ਅਪੰਗ ਬੱਚੇ ਨੂੰਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਡਿਊਢੀ ਅੱਗੇ ਕੋਈ ਚੋਰੀ ਛੱਡ ਗਿਆ ਸੀ। ਇਹ ਬੱਚਾ ਸ਼ਕਲ ਸੂਰਤ ਤੋਂ ਬੜਾ ਕਰੂਪ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰਕੇ ਆਖਿਆ ਪੂਰਨ ਸਿੰਘ ਤੂੰ ਹੀ ਅੱਜ ਤੋਂ ਇਸ ਬੱਚੇ ਦੀ ਸੇਵਾ ਸੰਭਾਲ ਕਰ। ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿੱਬੜਿਆ ਜਿਸ ਕਰਕੇ ਉਸ ਦਾ ਨਾਂਅ ਪਿਆਰਾ ਸਿੰਘ ਹੋ ਗਿਆ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਭਗਤ ਪੂਰਨ ਸਿੰਘ ਉਸ ਲੂਲ੍ਹੇ ਬੱਚੇ ਨੂੰ 18 ਅਗਸਤ 1947 ਈ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਲੈ ਕੇ ਪਹੁੰਚੇ।ਉਸ ਕੈਂਪ ਵਿੱਚ ਹਜ਼ਾਰਾਂ ਮਰਦ, ਔਰਤਾਂ ਬੱਚੇ ਸਨ। ਅਪਾਹਜਾਂ ਦੀ ਸੇਵਾ ਸੰਭਾਲ ਤੇ ਕੱਪੜੇ ਧੋਣ ਅਤੇ ਉਨ੍ਹਾਂ ਨੂੰ ਨਹਾਉਣ ਤੋਂ ਇਲਾਵਾ ਭਗਤ ਪੂਰਨ ਸਿੰਘ ਇਕੱਲੇ ਹੀ ਦੋਵੇਂ ਵੇਲੇ ਘਰਾਂ ਵਿੱਚੋਂ ਪ੍ਰਸ਼ਾਦੇ ਮੰਗ ਕੇ ਲਿਆਂਦੇ ਸਨ ਅਤੇ ਸਭ ਨੂੰ ਵਰਤਾਉਂਦੇ। ਇੱਥੋਂ ਤੱਕ ਕਿ ਆਪਣੇ ਹੱਥਾਂ ਨਾਲ ਉਨ੍ਹਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੇ ਸਨ। ਇਕੱਲੇ ਭਗਤ ਪੂਰਨ ਸਿੰਘ ਨੇ ਇਹ ਸੇਵਾ ਨਿਭਾਈ।1949 ਤੋਂ 1958 ਈ . ਤੱਕ ਫੁੱਟਪਾਥਾਂ , ਰੁੱਖਾਂ ਦੀ ਛਾਵੇਂ, ਕਦੇ ਖਾਲਸਾ ਕਾਲਜ ਕੋਲ , ਕਦੇ ਰੇਲਵੇ ਸਟੇਸ਼ਨ ਕੋਲ, ਕਦੇ ਚੀਫ ਖਾਲਸਾ ਦੀਵਾਨ ਦੇ ਕੋਲ ਝੌਂਪੜੀਆਂ ਬਣਾ ਕੇ ਪੀੜ੍ਹਤ ਲੋਕਾਂ ਦੀ ਸੇਵਾ – ਸੰਭਾਲ ਕੀਤੀ। 1958 ਵਿੱਚ ਅੰਮ੍ਰਿਤਸਰ ਵਿਖੇ ਥਾਂ ਮੁੱਲ ਖਰੀਦ ਕੇ ਭਗਤ ਜੀ ਨੇ ਪਿੰਗਲਵਾੜੇ ਦੀ ਨੀਂਹ ਰੱਖੀ , ਜਿੱਥੇ ਮਾਨਸਿਕ ਅਤੇ ਲਾਵਾਰਸ ਰੋਗੀਆਂ , ਲੂਲੇ – ਲੰਗੜਿਆਂ ਅਤੇ ਬਜ਼ੁਰਗ ਦੀ ਸੇਵਾ – ਸੰਭਾਲ ਕੀਤੀ ਜਾਣ ਲੱਗ ਪਈ।ਇਹ ਆਸ਼ਰਮ ਜੋ ਕੁੱਝ ਕੁ ਮਰੀਜ਼ਾਂ ਨੂੰ ਲੈ ਕੇ ਭਗਤ ਪੂਰਨ ਸਿੰਘ ਜੀ ਨੇ ਬੀਜ ਰੂਪ ਵਿੱਚ ਸ਼ੁਰੂ ਕੀਤਾ। ਅੱਜ 1700 ਮਰੀਜ਼ ਜਿਨ੍ਹਾਂ ਵਿੱਚ ਔਰਤਾਂ, ਬੱਚੇ ਤੇ ਬੁੱਢੇ ਸ਼ਾਮਲ ਹਨ , ਲਈ ਘਰ ਵਰਗੇ ਸੁੱਖਾਂ ਦਾ ਸਾਧਨ ਬਣਿਆ ਹੋਇਆ ਹੈ। ਭਗਤ ਪੂਰਨ ਸਿੰਘ ਨੇ ਪ੍ਰਦੂਸ਼ਣ ਜਲ ਸਾਧਨਾਂ , ਜੰਗਲਾਂ ਦੀ ਕਟਾਈ ਤੋਂ ਪੈਦਾ ਹੋਣ ਵਾਲੇ ਖਤਰਿਆਂ ਨਾਲ ਸਬੰਧਿਤ ਅਨੇਕਾਂ ਕਿਤਾਬਚੇ , ਟ੍ਰੈਕਟ, ਫੋਲਡਰ ਅਤੇ ਇਸ਼ਤਿਹਾਰ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੇ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਬੱਸ ਸਟੈਂਡ ਦੇ ਨਜ਼ਦੀਕ ਚੱਲ ਰਿਹਾ ਹੈ। ਇਸ ਦੇ ਬਾਨੀ ਭਗਤ ਪੂਰਨ ਸਿੰਘ ਨੂੰ ਭਾਵੇਂ ਬਹੁਤ ਮੁਸ਼ਕਲਾਂ ਆਈਆਂ , ਪਰ ਉਹ ਆਪਣੇ ਮਿਸ਼ਨ ਵਿੱਚ ਸਫਲ ਹੋਏ। ਪਿੰਗਲਵਾੜਾ ਸੰਸਥਾ ਦੀ ਹਦੂਦ ਅੰਦਰ ਦਰਜੀ ਦਾ ਕੰਮ ਟਾਈਪ ਕਰਨਾ , ਕੁਰਸੀਆਂ ਬੁਣਨੀਆਂ , ਮੋਮਬੱਤੀਆਂ , ਗੁੱਡੀਆਂ, ਖਿਡੌਣੇ ਬਣਾਉਣ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਪਿੰਗਲਵਾੜਾ ਨੂੰ 10 ਲੱਖ ਰੁਪਏ ਸਲਾਨਾ ਸਹਾਇਤਾ ਮਿਲਦੀ ਹੈ। ਭਗਤ ਜੀ ਨੇ ਕੁਦਰਤੀ ਸੋਮਿਆਂ ਦੀ ਰੱਖਿਆ ਕਰੋ , ਖਾਦੀ ਦਾ ਕੱਪੜਾ ਪਹਿਨ ਕੇ ਵੱਧ ਤੋਂ ਵੱਧ ਰੁੱਖ ਲਗਾ ਕੇ ਮਨੁੱਖਤਾ ਦਾ ਭਲਾ ਕਰੋ , ਖਾਦੀ ਦਾ ਕੱਪੜਾ ਪਹਿਨ ਕੇ ਬੇਰੁਜ਼ਗਾਰੀ ਨੂੰ ਘਟਾਉਣ ਵਿੱਚ ਮੱਦਦ ਕਰੋ , ਸਾਦਾ ਖਾਣਾ, ਸਾਦਾ ਪਾਉਣਾ ਅਤੇ ਸਾਦਗੀ ਵਿੱਚ ਰਹਿਣ ਦਾ ਆਨੰਦ ਹੀ ਵੱਖਰਾ ਹੈ। ਡੀਜਲ ਤੇ ਪੈਟਰੋਲ ਦੀ ਵਰਤੋਂ ਘੱਟ ਕਰੋ , ਵੱਧ ਰਹੀ ਅਬਾਦੀ ਨੂੰ ਠੱਲ੍ਹ ਉਣ ਲਈ ਸੰਜਮਮਈ ਜੀਵਨ ਬਤੀਤ ਕਰੋ , ਹੋ ਰਹੀ ਹਵਾ, ਪਾਣੀ ਅਤੇ ਧਰਤੀ ਮਾਤਾ ਦੀ ਪੁਕਾਰ ਸੁਣੋ। ਬਰਸਾਤ ਦੇ ਮੌਸਮ ਵਿੱਚ ਹਰ ਪ੍ਰਾਣੀ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਏ। ਰਸਤੇ ਵਿੱਚ ਪਏ ਕੇਲਿਆਂ ਦੇ ਛਿੱਲੜ , ਕਿੱਲ ਸ਼ੀਸ਼ੇ ਅਤੇ ਖੁਰੀ ਚੁੱਕ ਕੇ ਪ੍ਰਾਣੀ ਮਾਤਰ ਦਾ ਭਲਾ ਕਰੋ , ਜਾਨਵਰਾਂ ਦੀ ਰੱਖਿਆ ਲਈ ਵੱਧ ਤੋਂ ਵੱਧ ਉਪਰਾਲੇ ਕਰੋਆਦਿ ਉਪਦੇਸ਼ ਸਮੁੱਚੀ ਮਾਨਵਤਾ ਨੂੰ ਦਿੱਤੇ ਹਨ। ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ ,ਭਗਤ ਪੂਰਨ ਸਿੰਘ ਆਦਰਸ਼ ਸਕੂਲ ਬੁੱਟਰ ਕਲਾਂ ਕਾਦੀਆਂ, ਭਗਤ ਪੂਰਨ ਸਿੰਘ ਸਕੂਲ ਆਫ ਸਪੈਸ਼ਲ ਐਜੂਕੇਸ਼ਨ , ਭਗਤ ਪੂਰਨ ਸਿੰਘ ਗੂੰਗੇ ਬੋਲੇ ਬੱਚਿਆਂ ਦਾ ਸਕੂਲ ਮਾਨਾਂਵਾਲਾ , ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਮਾਨਾਂਵਾਲਾ ਆਦਿ ਵਿਖੇ ਮੁਫਤ ਵਿੱਦਿਅਕ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਭਗਤ ਪੂਰਨ ਸਿੰਘ ਦੀਆਂ ਜੀਵਨ ਘਾਲਨਾਵਾਂ ਸਬੰਧੀ ਤਸਵੀਰਾਂ ਦਾ ਸੰਗ੍ਰਹਿ ਅਜਾਇਬ ਘਰ ਪਿੰਗਲਵਾੜਾ ਵਿੱਚ ਸਥਾਪਤ ਕੀਤਾ ਗਿਆ ਹੈ।ਉਨ੍ਹਾਂ ਦੇ ਜੀਵਨ ਨੂੰ ਦਰਸਾਉਂਦੀਆਂ ਹੋਈਆਂ ਕੁੱਝ ਵੀਡੀਓ ਫਿਲਮਾਂ ਵੀ ਵੱਖ – ਵੱਖ ਬੁੱਧੀਜੀਵੀਆਂ ਵੱਲੋਂ ਤਿਆਰ ਕਰਵਾਈਆਂ ਗਈਆਂ ਹਨ। ਭਗਤ ਪੂਰਨ ਸਿੰਘ ਜੀ ਦੀ ਜੀਵਨੀ ਬਾਰੇ ਇੱਕ ਦਸਤਾਵੇਜ਼ੀ ਏ ਸਲਫਲੈਸ ਲਾਈਫ ਫਰਵਰੀ 2000 ਵਿੱਚ ਰਿਲੀਜ਼ ਕੀਤੀ ਗਈ।ਭਗਤ ਪੂਰਨ ਸਿੰਘ ਦੇ ਜਨਮ ਸਥਾਨ ਪਿੰਡ ਰਾਜੇਵਾਲ ਵਿਖੇ ਭਗਤ ਪੂਰਨ ਸਿੰਘ ਸਮਾਰਕ ਦਾ ਨਿਰਮਾਣ ਹੋ ਚੁੱਕਾ ਹੈ। ਭਗਤ ਪੂਰਨ ਸਿੰਘ ਮਸਨੂਈ ਅੰਗ ਕੇਂਦਰ ਵਿੱਚ 5201 ਮਰੀਜ਼ਾਂ ਨੂੰ ਬਨਾਵਟੀ ਅੰਗ ਲਗਾਏ ਜਾ ਚੁੱਕੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਭਗਤ ਪੂਰਨ ਸਿੰਘ ਚੇਅਰ ਦੀ ਸਥਾਪਨਾ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ 10 ਦਸੰਬਰ 2004 ਨੂੰ ਭਗਤ ਜੀ ਦੀ ਇੱਕ ਡਾਕ ਟਿਕਟ ਦਿੱਲੀ ਵਿਖੇ ਰਿਲੀਜ ਕੀਤੀ ਗਈ ਹੈ।ਭਗਤ ਪੁੂਰਨ ਸਿੰਘ ਦੀਆਂ 21 ਹੱਥ ਲਿਖਤਾਂ, 23 ਅੰਗਰੇਜ਼ੀ ਦੇ ਕਿਤਾਬਚੇ , 77 ਹਿੰਦੀ ਵਿੱਚ ਟ੍ਰੈਕਟ ਫੋਲਡਰ ਭਗਤ ਜੀ ਵੱਲੋਂ ਪ੍ਰਕਾਸ਼ਤ ਵੱਖ – ਵੱਖ ਰਾਗਾਂ ਦੇ 58 ਗੁਰਬਾਣੀ ਦੇ ਸ਼ਬਦ ਭਗਤ ਪੂਰਨ ਸਿੰਘ ਅਜਾਇਬ ਘਰ ਵਿੱਚ ਸੁਭਾਇਮਾਨ ਹਨ। ਭਗਤ ਪੂਰਨ ਸਿੰਘ ਨੇ ਪਿੰਗਲਵਾੜਾ ਸਥਾਪਤ ਕਰਕੇ ਬੇਸਹਾਰਾ , ਅਪਾਹਜਾਂ , ਅਪੰਗਾਂ ਉੱਤੇ ਮਹਾਨ ਪਰਉਪਕਾਰ ਕੀਤਾ ਹੈ। ਭਾਰਤ ਵਿੱਚ ਮਦਰ ਟੈਰੇਸਾ ਨੇ ਜੋ ਕੰਮ ਕੀਤਾ , ਭਗਤ ਪੂਰਨ ਸਿੰਘ ਨੇ ਉਸ ਦੇ ਮੁਕਾਬਲੇ ਬਹੁਤ ਅਗਾਂਹ ਵੱਧ ਕੇ ਕੰਮ ਕੀਤਾ ਹੈ। ਭਗਤ ਪੂਰਨ ਸਿੰਘ ਨੂੰ 1981 ਵਿੱਚ ਪਦਮ ਸ੍ਰੀ ਐਵਾਰਡ , 1990 ਵਿੱਚ ਹਾਰਮਨੀ ਐਵਾਰਡ , 1991 ਵਿੱਚ ਲੋਕ ਰਤਨ ਐਵਾਰਡ ਪ੍ਰਾਪਤ ਹੋਏ। ਭਾਈ ਘੱਨਈਆ ਐਵਾਰਡਕਮੇਟੀ ਵੱਲੋਂ ਪਹਿਲਾ ਭਾਈ ਕਨੱਈਆ ਐਵਾਰਡ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਨੂੰ ਮਰਨ ਉਪਰੰਤ 4ਅਕਤੂਬਰ 1995 ਨੂੰ ਦਿੱਤਾ ਗਿਆ , ਜੋ ਡਾ. ਇੰਦਰਜੀਤ ਕੌਰ ਮੌਜੂਦਾ ਮੁੱਖੀ ਨੇ ਪ੍ਰਾਪਤ ਕੀਤਾ।

Read More...

Uncategorized

ਸਿੱਧੂ ਬਣਿਆ ‘ਸ਼ੇਰ’, ਕੈਪਟਨ ਨੂੰ ਧਮਕੀ! ਕਿਹਾ-ਮੈਂ ਮੂੰਹ ‘ਤੇ ਢੱਕਣ ਲਾ ਕੇ ਨੀਂ ਬਹਿਣਾ

ਚੰਡੀਗੜ੍ਹ : ਕੈਪਟਨ ਦੀ ਵਜ਼ਾਰਤ ਦੇ ਮੰਤਰੀ ਅਤੇ ਬੇਬਾਕ ਆਗੂ ਨਵਜੋਤ ਸਿੱਧੂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕਾਰਵਾਈ ਤੇ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਖੁਦ ਮੰਨਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਵਿਰੋਧੀਆਂ ਖਿਲਾਫ ਕਾਰਵਾਈ ਨਾ ਕਰਨ ਦਾ ਫੈਸਲਾ ਉਨ੍ਹਾਂ ਤੇ ਲਾਗੂ ਨਹੀਂ ਹੁੰਦਾ।ਸਿੱਧੂ ਨੇ ਅਕਾਲੀ ਦਲ ਖਿਲਾਫ ਕਾਰਵਾਈ ਵਾਲੇ ਆਪਣੇ ਬਿਆਨ ਵਿੱਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਹਿ ਰਹੇ ਹਨ ਕਿ ਸਿਆਸੀ ਵਿਰੋਧੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰਨਗੇ ਇਹ ਉਨ੍ਹਾਂ ਦੀ ਸੋਚ ਹੈ ਪਰ ਉਨ੍ਹਾਂ ਸੋਚ ਇਹ ਹੈ ਕਿ ਜਿਸ ਨੇ ਵੀ ਪੰਜਾਬ ਨੂੰ ਲੁੱਟਿਆ ਉਸ ਖ਼ਿਲਾਫ਼ ਕਾਰਵਾਈ ਜ਼ਰੂਰ ਹੀ ਹੋਣੀ ਚਾਹੀਦੀ।ਹਾਲਾਂਕਿ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਨਮਾਨ ਕਰਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਮੁੱਖ ਮੰਤਰੀ ਦੇ ਹਰ ਹੁਕਮ ਨੂੰ ਮੂੰਹ ਬੰਦ ਕਰ ਸੁਣਦੇ ਰਹਿਣ। ਨਸ਼ਿਆਂ ਦੇ ਮੁੱਦੇ ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਉਹ ਆਪਣੀ ਗੱਲ ਕੈਪਟਨ ਅਮਰਿੰਦਰ ਸਿੰਘ ਅੱਗੇ ਡਟ ਕੇ ਰੱਖਦੇ ਹਨ। ਇਸ ਦੇ ਨਾਲ ਹੀ ਸਿੱਧੂ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ।

Read More...

Uncategorized

ਦਿੱਲੀ ਦੇ ਫੈਸਲਿਆਂ ਤੇ ਪੂਸ਼ ਹਿਲਾਉਣ ਵਾਲੇ ਆਪ ਲੀਡਰਾਂ ਦੀ ਪਹਿਲੀ ਲਿਸਟ ਜਾਰੀ

ਇੰਨਾਂ ਮਿੱਟੀ ਦੇ ਬੁੱਤਾਂ ਤੇ ਕੋਈ ਕੱਚੀ ਲੱਸੀ ਦਾ ਸਿੱਟਾ ਦੇ ਦਿਉ ਜਾਂ ਗੁੱਗਲ ਦਾ ਧੂਣਾ ਕਰ ਦਿਉ ਇੰਨਾਂ ਨੂੰ ਜੋ ਇੰਨਾਂ ਅੰਦਰ ਦਿੱਲੀ ਆਲਾ ਪ੍ਰੇਤ ਚੁੱਬੜਿਆ ਉਹਦੀ #ਗਤੀ ਹੋਜੇ ਤੇ ਇਹ ਰੂਹਾਂ ਅਜ਼ਾਦ ਹੋ ਪੰਜਾਬ ਦੇ ਹੱਕਾਂ ਬਾਰੇ ਸੋਚ ਲੈਣ ।ਇਹ ਮਰੀ ਜ਼ਮੀਰ ਦੇ ਮਾਲਕ ਹਨ ਇਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਨਹੀਂ ਇਹਨਾਂ ਨੂੰ ਦਿੱਲੀ ਵਾਲੇ ਲਾਲੇ ਨਾਲ ਪਿਆਰ ਹੈ ਅਗਲੀ ਚੋਣ ਦਿੱਲੀ ਤੋਂ ਲੜਨਗੇ ਇਹਨਾਂ ਆਪਣੀ ਔਕਾਤ ਵਿਖਾ ਦਿੱਤੀ ਹੈਹੁਣ ਤਾਂ ਲਾਹਨਤਾਂ ਹੀ ਪੈਣਗੀਆਂ ਫੁੱਲ ਤੇ ਕਿਸੇ ਨਹੀਂ ਵਾਰਨ ਦੋਸਤੋ ਦਿੱਲੀ ਦਾ ਕਾਲਾ ਮੂੰਹ ਕਦੋਂ ਤੱਕ ਤੱਕਦੇ ਰਹੋਗੇ । ਦਿੱਲੀ ਨੇ ਨਾ ਕਦੀ ਪੰਜਾਬ ਦਾ ਸੋਚਿਆ ਨਾ ਅੱਗੇ ਸੋਚਣਾ । ਇਹ ਲਾਲੇ ਕਦੀ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ । ਆਮ ਆਦਮੀ ਪਾਰਟੀ ਨੂੰ ਸਿਰਫ ਪੰਜਾਬ ਨੇ ਪੈਰਾਂ ਤੇ ਖੜਾ ਕੀਤਾ । ਚਾਰ ਸੀਟਾਂ ਪਾਰਲੀਮੈਂਟ ਦੀਆਂ ਜਿਤਾ ਕੇ ਤੇ ਪੰਜਾਬ ਅਸੈਂਬਲੀ ਦੀਆਂ ਵੀਹ ਸੀਟਾਂ ।ਹੋਰ ਕਿਸੇ ਵੀ ਸਟੇਟ ‘ਚ ਖਾਤਾ ਨਹੀਂ ਖੁਲਿਆ । ਏਨਾ ਕੁੱਝ ਹੁੰਦਿਆਂ ਵੀ ਪੰਜਾਬ ਨਾਲ ਵਿਤਕਰਾ ਕਰ ਰਹੇ । ਪੰਜਾਬ ਵਿੱਚ ਸਵਾ ਸਾਲ ਵਿਚ ਤਿੰਨ ਨੇਤਾ ਬਦਲ ਦਿਤੇ ਗਏ । ਕਿਉਂ ???? ਹੁਣ ਇਹਨਾਂ ਦਾ ਦਲਿਤ ਪ੍ਰੇਮ ਜਾਗ ਪਿਆ ਦਿੱਲੀ ਵਿੱਚ ਇਕ ਵੀ ਸਿੱਖ ਜਾ ਦਲਿਤ ਨੂੰ ਵਜ਼ੀਰ ਨਹੀਂ ਬਣਾਇਆ । ਕਿਉਂ ??? ਇਸਦਾ ਜਵਾਬ ਕੇਜਰੀਵਾਲ ਕੋਲ ਨਹੀਂ ਹੈ । ਇਸਦੀ ਰਾਜਨੀਤੀ ਵੀ ਭਗਵੇਵਾਦ ਦੀ ਰਾਜਨੀਤੀ ਹੈ । ਹੁਣ ਪੰਜਾਬ ਦੇ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਦਿੱਲੀਓਂ ਕੁਝ ਨਹੀਂ ਮਿਲਣਾ । ਆਪਣੀ ਅਲੱਗ ਪਹਿਚਾਣ ਬਣਾਉ ਤਾਂ ਹੀ ਕੁਝ ਹਾਸਿਲ ਹੋਵੇਗਾ । ਲਾਲ ਅੱਗੇ ਲੇਲੜੀਆਂ ਨਾ ਕੱਢੋ ਸਗੋਂ ਲਾਲੇ ਕੋਲੋਂ ਲਿਲਕੜੀਆਂ ਕਢਾਉ । ਹੁਣ ਮੌਕਾ ਹੈ,,,, ਖੁੰਝ ਨਾ ਜਾਇਉ ਜੋ ਕੁਝ ਲੋਕ ਮੌਕਾਪ੍ਰਸਤ ਹੋ ਕੇ ਸਾਧ ਛੱਡ ਰਹੇ ਨੇ ਉਹ ਪੰਜਾਬ ਨਾਲ ਗਦਾਰੀ ਕਰ ਰਹੇ ਹਨ । ਵਕਤ ਆਉਣ ਤੇ ਇਹਨਾਂ ਦਾ ਹਿਸਾਬ ਵੀ ਬਰਾਬਰ ਹੋ ਜਾਵੇਗਾ ।

Read More...

Uncategorized

ਨਵ ਵਿਆਹੀ ਕੁੜੀ ਫਾਹਾ ਲੈ ਰਹੀ ਸੀ ਤੇ ਪਤੀ ਘਰ ਦਿਆਂ ਨਾਲ ਵੀਡਿਓ ਬਣਾ ਰਿਹਾ ਸੀ ..

ससुरालियों से तंग आकर एक बहू ने फांसी लगा ली, ये तो बहुत आम बात है लेकिन उसका पति इस पूरी वारदात का वीडियो बनाता रहा ये बात शायद सबको हजम न हो। थाना हाईवे इलाके में एक विवाहिता की आत्महत्या का मामला सबके सामने आया है। आपको बता दें कि आत्महत्या को लेकर सोशल मीडिया पर एक वीडियो भी तेजी से वायरल हो रहा है।

Posted by Surkhab Tv on Wednesday, August 1, 2018

इस वीडियो में विवाहिता आत्महत्या कर रही है जबकि उसका पति व ससुराल वाले उसके कमरे के बाहर खड़े होकर खिड़की से वीडियो बना रहे हैं। विवाहिता ने पंखे से फांसी लगाकर आत्महत्या कर ली थी। ਮਨੁੱਖ ਕੁਦਰਤੀ ਮਨੁੱਖੀ ਜੀਵਨ ਕੁਦਰਤੀ ਨਾ ਰਹਿ ਕੇ ਸਮਾਜਿਕ ਬਣ ਗਿਆ ਹੈ। ਜੇ ਮਨੁੱਖੀ ਰਿਸ਼ਤੇ ਕੁਦਰਤੀ ਹੁੰਦੇ ਤਾਂ ਸਭ ਮਨੁੱਖਾਂ ਦਾ ਰਿਸ਼ਤਾ ਇੱਕ ਹੁੰਦਾ। ਵੱਖ ਵੱਖ ਰਿਸ਼ਤਿਆਂ ਦੀ ਬੁਨਿਆਦ ਵਿਆਹ ਰੂਪੀ ਸਮਾਜਿਕ ਸੰਸਥਾ ਹੈ। ਜਦੋਂ ਲਿੰਗਕ ਸੰਬੰਧਾ ਦੀ ਖੁਲ੍ਹ ਸੀ ਤਾਂ ਕੋਈ ਪੁਰਸ਼ ਇਸਤ੍ਰੀ ਤੋਂ ਬੱਚਿਆਂ ਦੀ ਸੁਰੱਖਿਆ ਅਤੇ ਗੁਜਾਰੇ ਦੀ ਪਰਵਾਹ ਨਹੀਂ ਸੀ ਕਰਦਾ। ਔਰਤ ਨੂੰ ਖੁਦ ਦੇਖ ਭਾਲ ਕਰਨੀ ਪੈਂਦੀ ਸੀ।ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਾਚੀਨ ਮਨੁੱਖ ਨੂੰ ਵਿਆਹਦੀ ਰਸਮ ਉਤਪੰਨ ਕੀਤੀ। ਇਸ ਤਰ੍ਹਾਂ ਕਰਨ ਨਾਲਔਰਤ ਮਰਦ ਅੰਦਰ ਇੱਕ ਦੂਜੇ ਪ੍ਰਤੀ ਜਾਂ ਪੈਦਾ ਹੋਣ ਵਾਲੀ ਸੰਤਾਨ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਦਾ ਅਗਿਆਸ ਪੈਦਾ ਹੋਣ ਲੱਗਾ। ਇਸ ਤਰ੍ਹਾਂ ਵਿਆਹ ਦੀ ਰਸਮ ਲੋਕਾਚਾਰ ਦਾ ਰੂਪ ਧਾਰ ਗਈ। ਕਿਉਂਕਿ ਇਸ ਵਿੱਚ ਸਮੂਹਾ ਦੀ ਸਹਿਮਤੀ ਸੀ। ਅਚਾਰੀਆਂ ਚਤੁਰਸੈਨ ਅਨੁਸਾਰ “ ਰਿਗਵੇਦ ਵਿੱਚ ਵਰਤਮਾਨ ਅਰਥਾਂ ਵਿੱਚ ਵਿਆਹ ਸ਼ਬਦ ਨਹੀਂ ਮਿਲਦਾ” ਉਹ ਅਰਥਵਵ ਵੇਦ ਵਿੱਚ ਵਿਅਹ ਦੀ ਪਰਿਪਾਟੀ ਦੀ ਸਥਾਪਨਾ ਹੋਣੀ ਮੰਨਦਾ ਹੈ ਪਰੰਤੂ ਡਾ. ਰਾਧਾ ਕ੍ਰਿਸ਼ਨਨ ਅਨੁਸਾਰ, ‘ਰਿਗਵੇਦ’ ਦੇ ਸਮੇਂ ਤਕ ਵਿਆਹ ਦੀ ਸੰਸਥਾ ਸਥਾਪਤ ਹੋ ਚੁੱਕੀ ਸੀ।ਜਿਨਸੀ ਲੋੜਾ ਦੀ ਪੂਰਤੀ ਸਮਾਜ ਦੇ ਮਨੁੱਖ ਦੀ ਪ੍ਰਧਾਨ ਸਮੱਸਿਆ ਹੈ। ਇਹ ਲੋੜ ਕੁਦਰਤੀ ਹੈ। ਇਸ ਲੋੜ ਨੂੰ ਜਦੋਂ ਮੁੰਡਾ ਅਤੇ ਕੁੜੀ ਸਮਝਣ ਲੱਗ ਜਾਂਦੇ ਹਨ ਤਾਂ ਸਮਾਜ ਇਸ ਲੋੜ ਦੀ ਪੂਰਤੀ ਲਈ ਉਹਨਾਂ ਦਾ ਵਿਆਹ ਕਰਦਾ ਹੈ। ਕਾਮ ਪ੍ਰਵਿਰਤੀ ਦੀ ਪੂਰਤੀ ਲਈ ਮਨੁੱਖ ਕਈ ਸਾਧਨ ਅਪਣਾਉਂਦਾ ਹੈ। ਜਿਹਨਾਂ ਵਿਚੋਂ ਨਜਇਜ ਸੰੰਬੰਧ ਵਿਆਹ ਰਾਹੀਂ ਹੋਂਦ ਵਿੱਚ ਆਉਦਾ ਹੈ। ਵਿਆਹ ਇੱਕ ਅਜਿਹੀ ਸਮਾਜਿਕ ਸੰਸਕ੍ਰਿਤਕ ਸੰਸਥਾ ਹੈ ਜਿਹੜੀ ਔਰਤ ਮਰਦ ਨੂੰ ਸਮਾਜਿਕ ਨਿਯਮਾਂ ਅਧੀਨ ਕਾਮ ਸੰਤੁਸ਼ਟੀ ਦੀ ਪ੍ਰਵਾਨਗੀ ਵੀ ਦਿੰਦੀ ਹੈ ਅਤੇ ਮਨੁੱਖ ਵਿਅਕਤੀ ਤਵ ਦੇ ਜੈਵਿਕ ਮਨੋਵਿਗਿਆਨਿਕ, ਅਧਿਆਤਮਿਕ ਅਤੇ ਨੈਤਿਕ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਦੀ ਹੋਈ ਪਰਿਵਾਰ ਵਿੱਚ ਵਿਅਕਤੀ ਦੇ ਸਾਂਸਕ੍ਰਿਤਿਕ ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦਾ ਨਿਰਧਾਰਨ ਕਰਦਿਆਂ ਉਸਦੀ ਜਿੰਮੇਵਾਰੀ ਵੀ ਨਿਸ਼ਚਿਤ ਕਰਦੀ ਹੈ। ਇਸ ਸੰਸਥਾ ਰਾਹੀਂ ਹੀ ਮਨੁੱਖ ਮਾਂ, ਪਿਉ, ਧੀ ਭੈਣਭਰਾ ਤੇ ਪੁੱਤ ਆਦਿ ਦੇ ਰਿਸ਼ਤੇ ਵਿੱਚ ਬੱਝਦਾ ਹੋਇਆ ਸਮਾਜ ਵਿੱਚ ਸਤਿਕਾਰਿਤ ਸਥਾਨ ਪ੍ਰਾਪਤ ਕਰਦਾ ਹੈ। ਵਿਆਹ ਸੰਸਥਾ ਦੋ ਪਰਿਵਾਰ ਨੂੰ ਅਜਿਹੇ ਰੂਪ ਵਿੱਚ ਬੰਨ ਦਿੰਦੀ ਹੈ, ਜਿਸ ਦੁਆਰਾ ਉਹ ਇੱਕ ਦੂਜੇ ਨਾਲ ਸਹਾਇਕ ਦਾ ਕੰਮ ਕਰਦੇ ਹਨ। ਵਿਅਕਤੀ ਦੇ ਸਮਾਜੀਕਰਨ ਲਈ ਵਿਆਹ ਦੀ ਰਸਮ ਬਹੁਤ ਜ਼ਰੂਰੀ ਹੈ।

Read More...

Uncategorized

ਪਰ ਹੁਣ ਫਿਰ ਓਹਨਾਂ ਦੀ ਗੁਲਾਮੀਂ ਕਿਓਂ ਕਰਨ ਜਾਂਦੇ ਜੇ ਅੰਗਰੇਜ ਖੰਘੇ ਸੀ ਤਾਹੀਓਂ ਟੰਗੇ ਸੀ ..

ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੀ ਪਿਤਰੀ ਭੂਮੀ ਨਾਲੋਂ ਮੋਹ ਤੋੜਦੀ ਜਾ ਰਹੀ ਹੈ। ਕੁਝ ਵਿਦਵਾਨ ਇਸ ਵਰਤਾਰੇ ਨੂੰ ਬੇਰੁਜ਼ਗਾਰੀ ਨਾਲ ਜੋੜ ਕੇ ਦੇਖਦੇ ਹਨ ਪਰ ਰੁਜ਼ਗਾਰ ਨਾ ਮਿਲਣਾ ਇਸ ਦਾ ਇੱਕੋ-ਇੱਕ ਕਾਰਨ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਕਈ ਸਰਕਾਰੀ ਨੌਕਰੀਆਂ ਅਤੇ ਚੰਗੀਆਂ ਜਾਇਦਾਦਾਂ ਵਾਲੇ ਵੀ ਸੂਬੇ ਨੂੰ ਛੱਡ ਰਹੇ ਹਨ।

ਗੋਰੇ ਖੰਘੇ ਸੀ ਤਾਹੀਓਂ ਟੰਗੇ ਸੀ !

ਗੋਰੇ ਖੰਘੇ ਸੀ ਤਾਹੀਓਂ ਟੰਗੇ ਸੀ | ਭਾਈ ਸਰਬਜੀਤ ਸਿੰਘ ਧੂੰਦਾ

Posted by Sikhi Lehar TV on Thursday, July 12, 2018

ਅੱਜ ਜੋ ਵਿਦਿਆਰਥੀ ਪੜ੍ਹਨ ਲਈ ਵਿਦੇਸ਼ ਜਾਂਦੇ ਹਨ, ਥੋੜ੍ਹਾ-ਬਹੁਤਾ ਧਨ ਵਾਪਸ ਭੇਜਣ ਦੀ ਬਜਾਏ ਆਪਣੀ ਪਿਤਰੀ ਜਾਇਦਾਦ ਨੂੰ ਵੀ ਵੇਚ ਵੱਟ ਕੇ ਪੈਸਾ ਆਪਣੇ ਨਾਲ ਲਿਜਾਣ ਲੱਗ ਪਏ ਹਨ। ਉਨ੍ਹਾਂ ਦੀ ਇੱਥੇ ਕਿਸੇ ਕੰਮ ਵਿੱਚ ਰੁਚੀ ਨਹੀਂ ਬਣਦੀ। ਪੰਜਾਬੀ ਨੌਜਵਾਨਾਂ ਦੀ ਖੇਤਬਾੜੀ ਵਿੱਚੋਂ ਦਿਲਚਸਪੀ ਖਤਮ ਹੁੰਦੀ ਜਾ ਰਹੀ ਹੈ। ਅਜਿਹਾ ਦੇਖ ਕੇ ਲੱਗਦਾ ਹੈ ਕਿ ਅੱਜ ਦਾ ਪੰਜਾਬੀ ਕਿਸਾਨ ਚਾਲੀ ਕੁ ਸਾਲਾਂ ਬਾਅਦ ਖੇਤੀਬਾੜੀ ਦੇ ਕਿੱਤੇ ਤੋਂ ਸਦਾ ਲਈ ਵੱਖ ਹੋ ਜਾਵੇਗਾ। ਪੰਜਾਬ ਵਿੱਚ ਵਿਦੇਸ਼ ਜਾਣ ਦੀ ਹੋੜ ਇੰਨੇ ਵੱਡੇ ਪੱਧਰ ’ਤੇ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਵਿਦੇਸ਼ ਭੇਜਣਾ ਲੋਚਦਾ ਹੈ ਪਰ ਸਾਡੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਇਸ ਤਬਦੀਲੀ ’ਤੇ ਗੌਰ ਨਹੀਂ ਕਰ ਰਹੀਆਂ। ਪੰਜਾਬ ਅੰਦਰ ਇਸ ਤਬਦੀਲੀ ਨਾਲ ਡੂੁੰਘੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਪੈਣਗੇ। ਇਸ ਦੇ ਨਾਲ ਹੀ ਵਿਦੇਸ਼ੀ ਪ੍ਰਭਾਵ ਨਾਲ ਪੰਜਾਬੀ ਸੱਭਿਆਚਾਰ ਨੂੰ ਵੀ ਖੋਰਾ ਲੱਗੇਗਾ। ਤਰੱਕੀ ਲਈ ਹਰ ਇਨਸਾਨ ਨੂੰ ਅਨੇਕਾਂ ਮੌਕੇ ਮਿਲਦੇ ਹਨ ਪਰ ਆਰਥਿਕ ਤਰੱਕੀ ਹੀ ਜੀਵਨ ਦੀਆਂ ਸਭ ਲੋੜਾਂ ਪੂਰੀਆਂ ਨਹੀਂ ਕਰਦੀ। ਜਿਸ ਤਰੀਕੇ ਨਾਲ ਯੋਗ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰਦੇ ਹਨ। ਇਸ ਸਦਕਾ ਉਹ ਆਪਣੇ ਹੁਨਰ ਦੀ ਸਹੀ ਵਰਤੋਂ ਤੋਂ ਵਾਂਝੇ ਰਹਿ ਰਹੇ ਹਨ। ਅਜਿਹੇ ਨੌਜਵਾਨ ਜੇਕਰ ਬਾਹਰ ਜਾ ਕੇ ਆਪਣੀ ਯੋਗਤਾ ਤੋਂ ਹੇਠਲੇ ਪੱਧਰ ਦੀਆਂ ਨੌਕਰੀਆਂ ਕਰਨਗੇ ਤਾਂ ਉਨ੍ਹਾਂ ਦੇ ਬੌਧਿਕ ਵਿਕਾਸ ਨੂੰ ਵੀ ਬਰੇਕ ਲੱਗੇਗੀ। ਬੌਧਿਕ ਵਿਕਾਸ ਦੀ ਅਣਹੋਂਦ ਵਿੱਚ ਕਈ ਅਲਾਮਤਾਂ ਘੇਰਾ ਪਾ ਲੈਂਦੀਆਂ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਵੈ ਰੁਜ਼ਗਾਰ ਬਾਰੇ ਜਾਗਰੂਕ ਹੋਣ। ਆਪਣੀ ਰੁਚੀ ਅਨੁਸਾਰ ਸਵੈ ਰੁਜ਼ਗਾਰ ਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ ਦੀਆਂ ਬਾਰੀਕੀਆਂ ਸਿੱਖਣ। ਘੱਟ ਸਮੇਂ ਵਿੱਖ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਆ ਕੇ ਅੰਨ੍ਹੇਵਾਹ ਵਿਦੇਸ਼ੀਂ ਜਾਣਾ ਸਹੀ ਫ਼ੈਸਲਾ ਨਹੀਂ ਹੋ ਸਕਦਾ। ਨੌਜਵਾਨ ਕਿਰਤ ਕਰਨ ਦੀ ਆਦਤ ਪਾਉਣ ਤੇ ਉਚੇਰੀ ਸਿੱਖਿਆ ਹਾਸਲ ਕਰਨ ਤਾਂ ਜੋ ਆਪਣੇ ਭਵਿੱਖ ਬਾਰੇ ਸਹੀ ਫ਼ੈਸਲੇ ਲੈ ਸਕਣ।

Read More...

Uncategorized

ਜੱਸੀ ਜਸਰਾਜ ਨੇ ਕਿਸਨੂੰ ਕਿਹਾ ਮੈਂ ਤੇਰਾ ਨੱਕ ਮੂੰਹ ਤੋੜ ਦੇਣਾ ਬੰਦੇ ਦਾ ਪੁੱਤ ਬਣਜਾ..

ਮੈਂ ਸੰਜੇ ਨੂੰ ਕਿਹਾ ਮੈਂ ਤੇਰਾ ਨੱਕ ਮੂੰਹ ਤੋੜ ਦੇਣਾ ਬੰਦੇ ਦਾ ਪੁੱਤ ਬਣਜਾ – ਜੱਸੀ ਜਸਰਾਜ …ਬਠਿੰਡਾ ਕਨਵੈਂਨਸ਼ਨ ‘ਚ ਹੱਥ ‘ਚ ਪਾਵਾ ਲੈਕੇ ਪਹੁੰਚੇ ਜੱਸੀ ਜਸਰਾਜ ਆਮ ਆਦਮੀ ਪਾਰਟੀ ਦਿੱਲੀ ਵਾਲਿਆਂ ਬਾਰੇ ਗੁੱਸੇ ‘ਚ ਬੋਲੇ ਜੱਸੀ ਜਸਰਾਜ….ਕੇਜਰੀਵਾਲ ਨੇਂ ਪੰਜਾਬ ਨਾਲ ਧੋਖਾ ਕੀਤਾ – ਜੱਸੀ …ਤੁਹਾਡੀ ਇਸ ਮਾਮਲੇ ਤੇ ਕੀ ਰਾਇ ਹੈ ਕਮੈਂਟ ਕਰਕੇ ਜਰੂਰ ਦੱਸੋ… ਆਮ ਆਦਮੀ ਪਾਰਟੀ ਦੇ ਛੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਡਟ ਗਏ ਹਨ।ਹਾਈਕਮਾਨ ਦੀ ਘੁਰਕੀ ਦੇ ਬਾਵਜੂਦ ਛੇ ਵਿਧਾਇਕ ਖਹਿਰਾ ਦੇ ਬਠਿੰਡਾ ਵਿੱਚ ਹੋ ਰਹੇ ਸ਼ਕਤੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਨ। ਵਿਧਾਇਕ ਨਾਜਰ ਸਿੰਘ ਨੇ ਦਾਅਵਾ ਕੀਤਾ ਕਿ ਖਹਿਰਾ ਸਣੇ ਸੱਤ ਵਿਧਾਇਕ ਕਨਵੈਨਸ਼ਨ ਵਿੱਚ ਹਿੱਸਾ ਲੈ ਰਹੇ ਹਨ। ਇਸ ਸਮੇਂ ਉਨ੍ਹਾਂ ਨਾਲ ਵਿਧਾਇਕ ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਜਗਦੇਵ ਸਿੰਘ ਜੱਗਾ ਹਿੱਸੋਵਾਲ, ਨਾਜਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਪਿਰਮਲ ਸਿੰਘ ਮੌਜੂਦ ਹਨ।ਹਾਲਾਂਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਵਿਧਾਇਕਾਂ ਦੀ ਗਿਣਤੀ ਵੱਧ ਸੀ। ਇਸ ਮਗਰੋਂ ਹਾਈਕਮਾਨ ਨੇ ਸਖਤੀ ਕਰ ਦਿੱਤੀ ਜਿਸ ਕਰਕੇ ਦੋ ਵਿਧਾਇਕ ਖਹਿਰਾ ਦਾ ਸਾਥ ਛੱਡ ਗਏ। ਉਧਰ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਦੀ ਦਿੱਲੀ ਵਿੱਚ ਮੀਟਿੰਗ ਬੁਲਾਈ ਹੋਈ ਹੈ। ਇਸ ਦਾ ਮਕਸਦ ਵਿਧਾਇਕਾਂ ਨੂੰ ਖਹਿਰਾ ਦੀ ਰੈਲੀ ਵਿੱਚ ਪਹੁੰਚਣ ਤੋਂ ਰੋਕਣਾ ਹੈ। ਛੇ ਵਿਧਾਇਕਾਂ ਨੇ ਕੇਜਰੀਵਾਲ ਦਾ ਸੱਦਾ ਠੁਕਰਾ ਦਿੱਤਾ ਹੈ।ਇਸ ਬਾਰੇ ਖਹਿਰਾ ਨਾਲ ਡਟੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਇਹ ਬਗਾਵਤ ਦੀ ਰੈਲੀ ਨਹੀਂ ਬਲਕਿ ਪਾਰਟੀ ਅੰਦਰ ਰਹਿ ਕੇ ਪਾਰਟੀ ਵੱਲੋਂ ਇੱਕ ਮੰਗ ਕਰਨ ਦੀ ਰੈਲੀ ਹੈ। ਸੁਖਪਾਲ ਖਹਿਰਾ ਵੱਲੋਂ ਕੀਤੀ ਇਸ ਬਗਾਵਤ ਰੈਲੀ ਵਿੱਚ ਵੱਡੀ ਗਿਣਤੀ ਵਰਕਰ ਤੇ ਲੀਡਰ ਪਹੁੰਚੇ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵਲੰਟੀਅਰਜ਼ ਪੂਰੇ ਜੋਸ਼ ਨਾਲ ਬਠਿੰਡਾ ਰੈਲੀ ਵਿੱਚ ਪਹੁੰਚੇ।ਸੁਖਪਾਲ ਸਿੰਘ ਖਹਿਰਾ ਦੀ ਥਾਂ ਆਮ ਆਦਮੀ ਪਾਰਟੀ ਦੇ ਨਵੇਂ ਬਣਾਏ ਗਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਸਰਕਾਰ ਨੇ ਖਹਿਰਾ ਵਾਲੀਆਂ ਸਾਰੀਆਂ ਸੁਵਿਧਾਵਾਂ ਅਲਾਟ ਕਰ ਦਿੱਤੀਆਂ ਹਨ। ਕੈਪਟਨ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।ਖਹਿਰਾ ਨੂੰ ਮਿਲੀ ਕੋਠੀ, ਗੱਡੀ, ਸੁਰੱਖਿਆ ਬਲ ਤੇ ਦਫ਼ਤਰੀ ਸਟਾਫ ਨੂੰ ਸਰਕਾਰ ਨੇ ਤੁਰੰਤ ਵਾਪਸ ਲੈ ਲਿਆ ਹੈ। ਖਹਿਰਾ ਨੂੰ ਵਿਰੋਧੀ ਧਿਰ ਦਾ ਲੀਡਰ ਹੋਣ ਸਮੇਂ ਕੁੱਲ 18 ਗੰਨਮੈਨ ਦਿੱਤੇ ਗਏ ਸਨ, ਜਦਕਿ ਹੁਣ ਇਨ੍ਹਾਂ ਦੀ ਗਿਣਤੀ ਘਟਾ ਕੇ ਚਾਰ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣ ਵਾਲੀਆਂ ਸਾਰੀਆਂ ਸੁਵਿਧਾਵਾਂ ਹੁਣ ਹਰਪਾਲ ਚੀਮਾ ਨੂੰ ਮਿਲਣਗੀਆਂ।ਅੱਜ ਯਾਨੀ ਵੀਰਵਾਰ ਨੂੰ ਖਹਿਰਾ ਨੇ ਬਠਿੰਡਾ ਵਿੱਚ ਇਕੱਠ ਕੀਤਾ ਹੋਇਆ ਹੈ। ਇਸ ਸਮੇਂ ਉਨ੍ਹਾਂ ਨਾਲ ਵਿਧਾਇਕ ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਜਗਦੇਵ ਸਿੰਘ ਜੱਗਾ ਹਿੱਸੋਵਾਲ, ਨਾਜਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਪਿਰਮਲ ਸਿੰਘ ਮੌਜੂਦ ਹਨ।ਜਦਕਿ ਚੀਮਾ ਸਮੇਤ ਪਾਰਟੀ ਦੇ ਹੋਰ 13 ਵਿਧਾਇਕ ਦਿੱਲੀ ਵਿੱਚ ਮੌਜੂਦ ਹਨ। ਉਹ ਇੱਥੇ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦਰ ਕੇਜੀਰਵਾਲ ਦੇ ਸੱਦੇ ‘ਤੇ ਪੁੱਜੇ ਹੋਏ ਹਨ। ਪਾਰਟੀ ਦੇ ਪੰਜਾਬ ਪ੍ਰਧਾਨ ਵੀ ਇੱਥੇ ਹੀ ਆਪਣਾ ਪੱਥਰੀ ਦਾ ਇਲਾਜ ਕਰਵਾ ਰਹੇ ਹਨ।

Read More...

Uncategorized

ਬਹਿਬਲ ਗੋਲੀ ਕਾਂਡ ਤੇ ਬਰਗਾੜੀ ਦੇ ਦੋਸ਼ੀਆਂ ਨੂੰ ਜੇਲ ਚ ਸੁੱਟਾਂਗੇ ..ਲੋਕ ਸਾਥ ਦੇਣ,

ਲਓ ਜੀ ਝਾੜੂ ਵਾਲਿਆਂ ਦੀ ਦਿੱਲੀ ਕਮੇਟੀ ਦਾ ਫ਼ੈਸਲਾ ਵੀ ਆ ਗਿਆ ਕਿ ਰੈਲੀ ਵਿੱਚ ਜਾਣ ਵਾਲੇ ਅਤੇ ਰੈਲੀ ਕਰਨ ਵਾਲੇ ਕਿਸੇ ਵੀ ਵਾਲੰਟੀਅਰ ਅਤੇ mla ਦੇ ਉੱਤੇ ਕੋਈ ਕਾਰਵਾਈ ਹੀ ਨਹੀਂ ਕਰਾਂਗੇ (ਉਹ ਕਰ ਵੀ ਨਹੀਂ ਸਕਦੇ ਦੂਜੀ ਗੱਲ ਕਹਿੰਦੇ ਕਿ ਅਸੀਂ ਖਹਿਰੇ ਨਾਲ ਰਾਬਤਾ ਕਰਕੇ ਆਪਣੇ ਫ਼ੈਸਲਿਆਂ ਉੱਤੇ ਮੁੜ ਵਿਚਾਰ ਕਰਾਂਗੇ ਅਸੀਂ ਪਾਰਟੀ ਵਿੱਚ ਏਕਤਾ ਚਾਹੁੰਦੇ ਹਾਂ (ਇਕੱਠ ਵੇਖ ਕੇ ਬੌਂਦਲ ਗਏ

ਤੀਜੀ ਗੱਲ ਸਿਸੋਦੀਆ ਚਾਰ ਕੁ ਦਿਨ ਪਹਿਲਾਂ ਕਹਿੰਦਾ ਸੀ ਕਿ ਅਸੀਂ ਵੀ ਸ਼ਕਤੀ ਪ੍ਰਦਰਸ਼ਨ ਕਰਾਂਗੇ ਸ਼ਾਇਦ ਹੁਣ ਉਹ ਸ਼ਕਤੀ ਕੈਂਸਲ ਹੋ ਗਈਇੱਕ ਗੱਲ ਇਧਰੋਂ ਵੀ ਸੁਣ ਲਓ ‘ ਕਿ ਬਠਿੰਡੇ ਜਾਣ ਵਾਲਿਆਂ ਉੱਤੇ ਤੁਸੀਂ ਤਾਂ ਕਾਰਵਾਈ ਨਹੀਂ ਕਰੋਗੇ ਪਰ ਜਿਹੜੇ ਬਠਿੰਡੇ ਨਹੀਂ ਗਏ ਉਨ੍ਹਾਂ ਉੱਤੇ ਪਿੰਡਾਂ ਵਾਲੇ ਕਾਰਵਾਈ ਜ਼ਰੂਰ ਕਰਨਗੇ ਖੁਦਮੁਖਤਿਆਰੀ ਦਾ ਐਲਾਨ, ਆਪ ਪੰਜਾਬ ਯੂਨਿਟ ਭੰਗ ਵਿਰੋਧੀ ਧਿਰ ਦਾ ਨੇਤਾ ਮੁੜ ਚੁਣਗੇ ਤੇ 12 ਅਗਸਤ ਨੂੰ ਹੁਸ਼ਿਆਰਪੁਰ ਤੋਂ ਜ਼ਿਲਾ ਪੱਧਰੀ ਪ੍ਰੋਗਰਾਮ ਹੋਣਗੇ। ਮਤਾ ਨੰਬਰ 1 : ਆਪ ਵਲੰਟੀਅਰ ਕਨਵੈਨਸ਼ਨ ਪੰਜਾਬ ਯੂਨਿਟ ਨੂੰ ਖੁਦਮੁਖਤਿਆਰ ਬਣਾਉਣਾ ਚਾਹੁੰਦੀ ਹੈ ਇਹ ਯੂਨਿਟ ਆਪਣੇ ਫੈਸਲੇ ਖੁਦ ਲਵੇਗੀ ਤੇ ਲਏ ਗਏ ਫੈਸਲਿਆਂ ਨੂੰ ਸਮੇਂ ਸਮੇਂ ਤੇ ਆਪ ਰਾਸ਼ਟਰੀ ਲੀਡਰਸ਼ਿਪ ਨੂੰ ਜਾਣੂ ਕਰਵਾਏਗੀ।ਮਤਾ ਨੰਬਰ 2 : ਆਪ ਵਲੰਟੀਅਰ ਕਨਵੈਨਸ਼ਨ ਮੌਜੂਦਾ ਨਕਾਰਾ ਤੇ ਆਯੋਗ ਆਪ ਸੰਗਠਨ ਨੂੰ ਭੰਗ ਕਰਦੀ ਹੈ ਜਿਸ ‘ਚ ਡਾ.ਬਲਬੀਰ ਵਰਗੇ 19 000 ਵੋਟਾਂ ਲੈਣ ਵਾਲੇ ਲੋਕ ਅਹੁਦਿਆਂ ਤੇ ਕਾਬਿਜ ਹਨਇਹ ਕਨਵੈਨਸ਼ਨ ਖਹਿਰਾ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਆਪ ਦੇ ਪੰਜਾਬ ਸੰਗਠਨ ਦੀ ਰੂਪਰੇਖਾ ਮੁੜ ਤਿਆਰ ਕਰਨ ਡਾ ਅਧਿਕਾਰ ਦਿੰਦੀ ਹੈ।ਮਤਾ ਨੰਬਰ 3 : ਆਪ ਵਲੰਟੀਅਰ ਕਨਵੈਨਸ਼ਨ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵੱਜੋਂ ਸੁਖਪਾਲ ਖਹਿਰਾ ਵੱਲੋਂ ਨਿਭਾਏ ਗਏ ਕਿਰਦਾਰ ਦੀ ਸ਼ਲਾਘਾ ਕਰਦੀ ਹੈ। ਮਤਾ ਨੰਬਰ 4 : ਆਪ ਵਲੰਟੀਅਰ ਕਨਵੈਨਸ਼ਨ ਹਾਈਕਮਾਂਡ ਵੱਲੋਂ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਦਾ ਵਿਰੋਧ ਕਰਦੀ ਹੈ ਤੇ ਚੰਡੀਗੜ੍ਹ ਵਿਖੇ ਵਿਧਾਇਕਾਂ ਦੀ ਮੀਟਿੰਗ ਸੱਦ ਕੇ ਵਿਰੋਧੀ ਧਿਰ ਦਾ ਨੇਤਾ ਮੁੜ ਚੁਣਨ ਦਾ ਐਲਾਨ ਕਰਦੀ ਹੈ।ਮਤਾ ਨੰਬਰ 5 : ਆਪ ਵਲੰਟੀਅਰ ਕਨਵੈਨਸ਼ਨ ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਹ ਹੁਕਮ ਦਿੰਦੀ ਹੈ ਕੀ ਉਹ ਪਾਰਟੀ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ 12 ਅਗਸਤ ਨੂੰ ਹੁਸ਼ਿਆਰਪੁਰ ਤੋਂ ਸ਼ੁਰੂ ਕਰਨ। ਇਸ ਮਤੇ ਦੀ ਵੀ ਪ੍ਰਵਾਨਗੀ ਲਈ ਗਈ ਕੀ ਜਿਹੜੇ MLA ਕਨਵੈਨਸ਼ਨ ਵਿੱਚ ਨਹੀਂ ਆਏ ਤੇ ਖਹਿਰਾ ਧੜੇ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਨੂੰ ਸ਼ਾਂਤ ਮਈ ਢੰਗ ਨਾਲ ਪਿੰਡ ਵਿੱਚ ਨਾ ਵੜਨ ਦਿੱਤਾ ਜਾਵੇ। ਮਤਾ ਨੰਬਰ 6 : ਆਪ ਵਲੰਟੀਅਰ ਕਨਵੈਨਸ਼ਨ ਦੇਸ਼ਾਂ ਵਿਦੇਸ਼ਾਂ ‘ਚ ਵਸਦੇ ਐਨਆਰਆਈ ਪੰਜਾਬੀਆਂ ਵੱਲੋਂ 2017 ਦੀਆਂ ਵਿਧਾਨ ਸਭ ਚੋਣਾਂ ਤੇ ਇਸ ਕਨਵੈਨਸ਼ਨ ਨੂੰ ਕਾਮਯਾਬ ਕਰਨ ਲਈ ਤਨ ਮਨ ਧਨ ਨਾਲ ਸਾਥ ਦੇਣ ਤੇ ਉਨ੍ਹਾਂ ਦਾ ਧੰਨਵਾਦ ਕਰਦੀ ਹੈ।

Read More...

Uncategorized

ਬਣ ਸਕਦੈ ਪੰਜਾਬ ‘ਚ ਤੀਜਾ ਵੱਡਾ ਧੜਾ-Sukhpal Khaira ਦੀ ਰੈਲੀ ਤੋਂ ਬਾਅਦ Simarjit Bains ਨੇ ਦਿੱਤੇ ਸੰਕੇਤ,

ਬਠਿੰਡਾ ਵਿਖੇ ਸੁਖਪਾਲ ਖਹਿਰਾ ਵੱਲੋਂ ਕੀਤੀ ਗਈ ਰੈਲੀ ‘ਚ ਭਾਰੀ ਗਿਣਤੀ ‘ਚ ਲੋਕਾਂ ਦਾ ਜਮਾਵੜਾ ਲੱਗਾ ਨਜ਼ਰ ਆਇਆ। ਇਸ ਦੌਰਾਨ ਰੈਲੀ ‘ਚ ਵਲੰਟੀਅਰਾਂ ਅਤੇ ਸਮਰਥਕਾਂ ਵੱਲੋਂ ‘ਖਹਿਰਾ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ। ਖਹਿਰਾ ਦੀ ਰੈਲੀ ਨੂੰ ਭਰਵਾਂ ਹੁੰਗਾਰਾ ਮਿਲਿਆ। ਦੱਸ ਦਈਏ ਕਿ ਇਸ ਰੈਲੀ ‘ਚ ਹਾਈਕਮਾਂਡ ਦੇ ਵਿਰੋਧ ਦੇ ਬਾਵਜੂਦ ਸੁਖਪਾਲ ਖਹਿਰਾ ਦੇ ਨਾਲ 6 ਵਿਧਾਇਕ ਡਟੇ ਰਹੇ।

ਬਣ ਸਕਦੈ ਪੰਜਾਬ ‘ਚ ਤੀਜਾ ਵੱਡਾ ਧੜਾ-Sukhpal Khaira ਦੀ ਰੈਲੀ ਤੋਂ ਬਾਅਦ Simarjit Bains ਨੇ ਦਿੱਤੇ ਸੰਕੇਤ,

Posted by Punjabi Junction on Thursday, August 2, 2018

ਇਸ ਰੈਲੀ ‘ਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ, ਜੈਤੋਂ ਤੋਂ ਬਲਦੇਵ ਸਿੰਘ, ਵਿਧਾਇਕ ਜਗਤਾਰ ਸਿੰਘ ਜੱਗਾ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਆਦਿ ਪਹੁੰਚੇ ਹਨ। ਦੱਸਣਯੋਗ ਹੈ ਕਿ ਦਿੱਲੀ ‘ਚ ਅਰਵਿੰਦ ਕੇਜਰੀਵਾਲ ਨੇ ਅੱਜ ਸਾਰੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਸੀ। ਇਸ ਦਾ ਮਕਸਦ ਵਿਧਾਇਕਾਂ ਨੂੰ ਖਹਿਰਾ ਦੀ ਰੈਲੀ ‘ਚ ਪਹੁੰਚਣ ਤੋਂ ਰੋਕਣਾ ਹੈ। ਮੀਟਿੰਗ ਦਾ ਮਕਸਦ ਵਿਧਾਇਕਾਂ ਨੂੰ ਖਹਿਰਾ ਦੀ ਰੈਲੀ ‘ਚ ਪਹੁੰਚਣ ਤੋਂ ਰੋਕਣਾ ਹੈ। 6 ਵਿਧਾਇਕਾਂ ਨੇ ਕੇਜਰੀਵਾਲ ਦਾ ਸੱਦਾ ਠੁਕਰਾ ਦਿੱਤਾ।ਬੀਤੇ ਦਿਨ ਬਠਿੰਡਾ ‘ਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਵਲੋਂ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਕਰਨ ਤੋਂ ਬਾਅਦ ‘ਆਪ’ ਸੁਪਰੀਮੋ ਕੇਜਰੀਵਾਲ ਦੀ ਚਿੰਤਾ ਵਧ ਗਈ ਹੈ। ਇਸੇ ਲਈ ‘ਆਪ’ ਦੀ ਕੌਮੀ ਲੀਡਰਸ਼ਿਪ ਵਲੋਂ ਆਪਣਾ ਪ੍ਰਭਾਵ ਬਣਾਉਣ ਲਈ ਆਉਣ ਵਾਲੇ ਦਿਨਾਂ ‘ਚ ਕਈ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸੂਬੇ ਦੇ ਕੋ-ਕਨਵੀਨਰ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ‘ਆਪ’ ਆਗੂ ਤੇ ਜ਼ਿਲਾ ਅਹੁਦੇਦਾਰਾਂ ਦੀ 4 ਅਗਸਤ ਨੂੰ ਚੰਡੀਗੜ੍ਹ ‘ਚ ਮੀਟਿੰਗ ਕਰਨਗੇ, ਜਿਸ ਦਾ ਮੁੱਖ ਮਕਸਦ ਗੁੰਮਰਾਹ ਹੋਏ ਆਗੂਆਂ ਨੂੰ ਪ੍ਰੇਰਿਤ ਕਰਨਾ ਅਤੇ 13 ਅਗਸਤ ਹੋਣ ਮਨੀਸ਼ ਸਿਸੋਦੀਆਂ ਵਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਮੀਟਿੰਗ ਲਈ ਤਿਆਰ ਕਰਨਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਖਹਿਰਾ ਗਰੁੱਪ ਦਾ ‘ਆਪ’ ਆਗੂਆਂ ‘ਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਤੇ ਇਹ ਸਿਰਫ ਕੁਝ ਦਿਨਾਂ ਦੀ ਗੱਲ ਹੈ। ਬਾਕੀ ਜੋ ਖਹਿਰਾ ਨਾਲ ਖੜ੍ਹੇ ਹਨ, ਉਹ ਵੀ ਵਾਪਸ ਆ ਜਾਣਗੇ ਤੇ ਪਾਰਟੀ ਉਨ੍ਹਾਂ ਦਾ ਸੁਆਗਤ ਕਰੇਗੀ

Read More...

Uncategorized

ਕੇਜਰੀਵਾਲ ਤੱਕ ਪਹੁੰਚਾ ਦਿਓ ਜਿੰਨੀ ਜਲਦੀ ਹੋ ਸਕੇ .. ਬਾਹਲਾ ਕੱਬਾ ਸੁਭਾਅ ਬਾੲੀ ਦਾ ..

ਆਮ ਆਦਮੀ ਪਾਰਟੀ ਦੇ ਛੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਡਟ ਗਏ ਹਨ। ਹਾਈਕਮਾਨ ਦੀ ਘੁਰਕੀ ਦੇ ਬਾਵਜੂਦ ਛੇ ਵਿਧਾਇਕ ਖਹਿਰਾ ਦੇ ਬਠਿੰਡਾ ਵਿੱਚ ਹੋ ਰਹੇ ਸ਼ਕਤੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਨ। ਵਿਧਾਇਕ ਨਾਜਰ ਸਿੰਘ ਨੇ ਦਾਅਵਾ ਕੀਤਾ ਕਿ ਖਹਿਰਾ ਸਣੇ ਸੱਤ ਵਿਧਾਇਕ ਕਨਵੈਨਸ਼ਨ ਵਿੱਚ ਹਿੱਸਾ ਲੈ ਰਹੇ ਹਨ। ਇਸ ਸਮੇਂ ਉਨ੍ਹਾਂ ਨਾਲ ਵਿਧਾਇਕ ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ

ਕੇਜਰੀਵਾਲ ਤੱਕ ਪਹੁੰਚਾ ਦਿਓ ਜਿੰਨੀ ਜਲਦੀ ਹੋ ਸਕੇ .. ਬਾਹਲਾ ਕੱਬਾ ਸੁਭਾਅ ਬਾੲੀ ਦਾ ..

ਕੇਜਰੀਵਾਲ ਤੱਕ ਪਹੁੰਚਾ ਦਿਓ ਜਿੰਨੀ ਜਲਦੀ ਹੋ ਸਕੇ .. ਬਾਹਲਾ ਕੱਬਾ ਸੁਭਾਅ ਬਾੲੀ ਦਾ ..

Posted by Punjabi Junction on Thursday, August 2, 2018

ਜਗਦੇਵ ਸਿੰਘ ਜੱਗਾ ਹਿੱਸੋਵਾਲ, ਨਾਜਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਪਿਰਮਲ ਸਿੰਘ ਮੌਜੂਦ ਹਨ।ਹਾਲਾਂਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਵਿਧਾਇਕਾਂ ਦੀ ਗਿਣਤੀ ਵੱਧ ਸੀ। ਇਸ ਮਗਰੋਂ ਹਾਈਕਮਾਨ ਨੇ ਸਖਤੀ ਕਰ ਦਿੱਤੀ ਜਿਸ ਕਰਕੇ ਦੋ ਵਿਧਾਇਕ ਖਹਿਰਾ ਦਾ ਸਾਥ ਛੱਡ ਗਏ। ਉਧਰ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਦੀ ਦਿੱਲੀ ਵਿੱਚ ਮੀਟਿੰਗ ਬੁਲਾਈ ਹੋਈ ਹੈ। ਇਸ ਦਾ ਮਕਸਦ ਵਿਧਾਇਕਾਂ ਨੂੰ ਖਹਿਰਾ ਦੀ ਰੈਲੀ ਵਿੱਚ ਪਹੁੰਚਣ ਤੋਂ ਰੋਕਣਾ ਹੈ। ਛੇ ਵਿਧਾਇਕਾਂ ਨੇ ਕੇਜਰੀਵਾਲ ਦਾ ਸੱਦਾ ਠੁਕਰਾ ਦਿੱਤਾ ਹੈ।ਇਸ ਬਾਰੇ ਖਹਿਰਾ ਨਾਲ ਡਟੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਇਹ ਬਗਾਵਤ ਦੀ ਰੈਲੀ ਨਹੀਂਬਲਕਿ ਪਾਰਟੀ ਅੰਦਰ ਰਹਿ ਕੇ ਪਾਰਟੀ ਵੱਲੋਂ ਇੱਕ ਮੰਗ ਕਰਨ ਦੀ ਰੈਲੀ ਹੈ।ਸੁਖਪਾਲ ਖਹਿਰਾ ਵੱਲੋਂ ਕੀਤੀ ਇਸ ਬਗਾਵਤ ਰੈਲੀ ਵਿੱਚ ਵੱਡੀ ਗਿਣਤੀ ਵਰਕਰ ਤੇ ਲੀਡਰ ਪਹੁੰਚੇ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵਲੰਟੀਅਰਜ਼ ਪੂਰੇ ਜੋਸ਼ ਨਾਲ ਬਠਿੰਡਾ ਰੈਲੀ ਵਿੱਚ ਪਹੁੰਚੇ।ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਸਾਥੀ ਵਿਧਾਇਕਾਂ ਨੇ ਬਠਿੰਡਾ ਵਿੱਚ ਸ਼ਕਤੀ ਪ੍ਰਦਰਸ਼ਨ ਕਰ ਕੇ ਦਿੱਲੀ ਹਾਈਕਮਾਨ ਨੂੰ ਨਾ ਸਿਰਫ਼ ਸਖ਼ਤ ਸੁਨੇਹਾ ਦਿੱਤਾ, ਬਲਕਿ ਉਨ੍ਹਾਂ ਵੱਲੋਂ ਟਵੀਟ ਕੀਤੇ ਨਵੇਂ ਵਿਰੋਧੀ ਧਿਰ ਦੇ ਲੀਡਰ ਨੂੰ ਰੱਦ ਵੀ ਕੀਤਾ। ‘ਆਪ’ ਵਿਧਾਇਕਾਂ ਨੇ ਮਤੇ ਪਾਸ ਕੀਤੇ। ਖਹਿਰਾ ਆਪਣੀ ਰੈਲੀ ਵਿੱਚ ਇਕੱਠ ਜੁਟਾਉਣ ਵਿੱਚ ਸਫਲ ਜ਼ਰੂਰ ਹੋਏ। ਅੰਦਾਜ਼ੇ ਮੁਤਾਬਕ ਅੱਠ ਤੋਂ ਦਸ ਹਜ਼ਾਰ ਲੋਕ ਇਸ ਕਨਵੈਨਸ਼ਨ ਦਾ ਹਿੱਸਾ ਬਣੇ।ਖਰੜ ਤੋਂ ਵਿਧਾਇਕ ਤੇ ‘ਆਪ’ ਨੇਤਾ ਕੰਵਰ ਸੰਧੂ ਨੇ ਆਮ ਆਦਮੀ ਪਾਰਟੀ ਵਲੰਟੀਅਰਜ਼ ਕਨਵੈਨਸ਼ਨ ਦੇ ਬੈਨਰ ਹੇਠ ਸੱਦੇ ਇਕੱਠ ਵਿੱਚ ਕੁੱਲ ਛੇ ਮਤੇ ਪੜ੍ਹੇ ਤੇ ਸਮਰਥਕਾਂ ਤੋਂ ਇਨ੍ਹਾਂ ਦੀ ਪ੍ਰਵਾਨਗੀ ਲਈ।ਇਨ੍ਹਾਂ ਵਿੱਚ ਸਭ ਤੋਂ ਵੱਡਾ ਮਤਾ ਪਾਰੀਟ ਹਾਈਕਮਾਨ ਵੱਲੋਂ ਨਵੇਂ ਬਣਾਏ ਗਏ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੂੰ ਰੱਦ ਕਰਨ ਸਬੰਧੀ ਸੀ। ਮਤੇ ਵਿੱਚ ਕਿਹਾ ਗਿਆ ਕਿ ਆਉਣ ਵਾਲੇ ਇੱਕ ਹਫ਼ਤੇ ਦੇ ਅੰਦਰ ਪਾਰਟੀ ਦੇ ਸਾਰੇ ਵਿਧਾਇਕ ਚੰਡੀਗੜ੍ਹ ਵਿੱਚ ਇਕੱਠੇ ਹੋਣ ਤੇ ਨਵਾਂ ਵਿਰੋਧੀ ਧਿਰ ਦਾ ਨੇਤਾ ਚੁਣਨ।ਇਸ ਤੋਂ ਇਲਾਵਾ ਇਸ ਰੈਲੀ ਵਿੱਚ ਵਿਧਾਇਕਾਂ ਨੇ ਜਮਹੂਰੀ ਤਰੀਕੇ ਨਾਲ ਕੰਮਕਾਜ ਕਰਨ ਦੀ ਮੰਗ ਕੀਤੀ ਤੇ ਬਾਕੀ ਦੇ ਸਾਰੇ ਮਤਿਆਂ ਵਿੱਚ ਵੀ ਆਜ਼ਾਦੀ ਦੀ ਮੰਗ ਕੀਤੀ। ਸੰਧੂ ਨੇ ਮਤੇ ਪੜ੍ਹਦਿਆਂ ਕਿਹਾ ਕਿ ਪਾਰਟੀ ਦੀ ਪੰਜਾਬ ਯੂਨਿਟ ਖ਼ੁਦਮੁਖ਼ਤਿਆਰ ਹੈ ਤੇ ਇਹ ਆਪਣੇ ਫੈਸਲੇ ਖ਼ੁਦ ਕਰੇਗੀਢਾਂਚਾ ਤੇ ਨਿਯਮ ਖ਼ੁਦ ਤਿਆਰ ਕਰੇਗੀ ਤੇ ਕੌਮੀ ਲੀਡਰਸ਼ਿਪ ਨੂੰ ਸਮੇਂ ਸਮੇਂ ‘ਤੇ ਸੂਚਨਾ ਦੇਵੇਗੀ। ਇਸ ਤੋਂ ਇਲਾਵਾ ਉਨ੍ਹਾਂ ਮੌਜੂਦਾ ਢਾਂਚੇ ਨੂੰ ਨਕਾਰਾ ਤੇ ਅਯੋਗ ਕਰਾਰ ਦਿੰਦਿਆਂ ਭੰਗ ਕਰਨ ਦਾ ਮਤਾ ਪਾਸ ਕੀਤਾ।ਮਤੇ ਵਿੱਚ ਇਹ ਵੀ ਕਿਹਾ ਗਿਆ ਕਿ ਵਿਰੋਧੀ ਧਿਰ ਦੇ ਨੇਤਾ ਦੇ ਤੌਰ ‘ਤੇ ਖਹਿਰਾ ਦੀ ਕਾਰਗੁਜ਼ਾਰੀ ਬਿਹਤਰੀਨ ਰਹੀ। ਇਸ ਦੇ ਨਾਲ ਹੀ ਪ੍ਰਵਾਸੀ ਪੰਜਾਬੀਆਂ ਦੇ ਹੁਣ ਤਕ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਧੰਨਵਾਦ ਕਰਦਿਆਂ ਅੱਗੋਂ ਵੀ ਸਹਿਯੋਗ ਮਿਲਦੇ ਰਹਿਣ ਦੀ ਆਸ ਕੀਤੀ।ਸੰਧੂ ਨੇ ਅਖੀਰ ਵਿੱਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸ਼ੁਰੂ ਕਰਨ ਦਾ ਮਤਾ ਪਾਸ ਕੀਤਾ ਤੇ 12 ਅਗਸਤ ਨੂੰ ਹੁਸ਼ਿਆਰਪੁਰ ਤੋਂ ਇਸ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਵਲੰਟੀਅਰਾਂ ਨੂੰ ਕਿਹਾ ਗਿਆ ਕਿ ਪੰਜਾਬ ਨਾਲ ਗ਼ਦਾਰੀ ਕਰਨ ਵਾਲਿਆਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ ਤੇ ਸ਼ਾਂਤਮਈ ਤਰੀਕੇ ਤੇ ਦਲੀਲ ਨਾਲ ਉਨ੍ਹਾਂ ਦਾ ਵਿਰੋਧ ਕਰਨਾ ਦਾ ਐਲਾਨ ਕੀਤਾ…

Read More...

Uncategorized

ਬਾਜ਼ ਆਪਣੀ ਜ਼ਿੰਦਗੀ ਦੇ 70 ਸਾਲ ਕਿਵੇਂ ਜਿਉਂਦਾਂ ਹੈਂ ਅਤੇ ਉਸ ਨੂੰ ਕੀ ਔਕੜਾਂ ਦਾ ਸਾਹਮਣਾ ਕਰਨਾ ਪੈਦਾ ਹੈ ..

ਆਓ ਜਾਣੀਏ ਇਸ ਅਣਖੀ ਪੰਛੀ ਬਾਰੇ ਕੁੱਝ ਰਾਜ ਪੰਜਾਬ ਸਰਕਾਰ ਵਲੋਂ ਰਾਜ ਪੰਛੀ ਘੋਸਿਤ ਦਸ਼ਮੇਸ਼ ਪਿਤਾ ਜੀ ਦਾ ਦੁਲਾਰਾ ਦਲੇਰ ਅਤੇ ਹਿੰਮਤੀ ਪੰਛੀ ‘ਬਾਜ਼’ ਲਗਭਗ 70 ਸਾਲ ਜਿਉਂਦਾਂ ਹੈਂ, ਪਰੰਤੂ ਆਪਣੇ ਜੀਵਨ ਦੇ 40 ਵੇਂ ਸਾਲ ਵਿੱਚ ਆਉਂਦੇ – ਆਉਂਦੇ ਉਹ ਇੱਕ ਮਹੱਤਵਪੂਰਣ ਨਿਰਨਾ ਲੈਣ ਦੇ ਕਿਨਾਰੇ ਆ ਖੜਦਾ ਹੈ ..ਉਸ ਹਾਲਤ ਵਿੱਚ ਉਸਦੇ ਸਰੀਰ ਦੇ 3 ਪ੍ਰਮੁੱਖ ਅੰਗ ਪੰਜੇ, ਚੁੰਝ ਅਤੇ ਖੰਭ ਨਿਸ਼ਪ੍ਰਭਾਵੀ ਹੋਣ ਲੱਗਦੇ ਹਨ

Eagle live up to 70 years.

Posted by Muhammad Qurish Khan on Friday, May 25, 2018

ਅਤੇ ਉਸ ਲਈ ਸ਼ਿਕਾਰ ਕਰਨਾ ਔਖਾ ਹੋ ਜਾਂਦਾ ਹੈ ….. ਉਸਦੇ ਪੰਜੇ ਲੰਮੇ ਅਤੇ ਲਚੀਲੇ ਹੋ ਜਾਦੇ ਹਨ , ਅਤੇ ਸ਼ਿਕਾਰ ਤੇ ਪਕੜ ਬਣਾਉਣ ਵਿੱਚ ਨਕਾਰਾ ਹੋਣ ਲੱਗਦੇ ਹਨ ਚੁੰਝ ਅੱਗੇ ਵੱਲ ਮੁੜ ਜਾਂਦੀ ਹੈਂ ਅਤੇ ਧਾਰ ਮੁੱਕ ਜਾਂਦੀ ਹੈ ਜੋ ਉਸਦੇ ਭੋਜਨ ਖਾਣ ਵਿੱਚ ਅੜਿੱਕਾ ਖੜਾ ਕਰਨ ਲੱਗਦੀ ਹੈਂ ਉਸਦੇ ਖੰਭ ਭਾਰੀ ਹੋ ਜਾਂਦੇ ਹਨ ਅਤੇ ਸੀਨੇ ਨਾਲ ਚਿਪਕਣੇ ਦੇ ਕਰਕੇ ਪੂਰਣ ਰੂਪ ਨਾਲ ਖੁੱਲ੍ਹ ਨਹੀਂ ਸਕਦੇ ਹਨ ਉਸਦੀ ਉੱਚੀ ਉਡਾਨ ਨੂੰ ਸੀਮਤ ਕਰ ਦਿੰਦੇ ਹਾਂ | ਉਸ ਦੀਆਂ ਭੋਜਨ ਖੋਜਣਾ, ਭੋਜਨ ਪਕੜਨਾ ਅਤੇ ਭੋਜਨ ਖਾਣਾ .. ਤਿੰਨਾਂ ਪ੍ਰਕਿਰਿਆਵਾਂ ਆਪਣੀ ਧਾਰ ਗਵਾਚ ਲੈਂਦੀਆਂ ਹਨ ਦੋਸਤੋ ਫੇਰ ਅੰਤ ਚ ਉਸਦੇ ਕੋਲ ਤਿੰਨ ਹੀ ਵਿਕਲਪ ਬਚਦੇ ਹਨ …. 1. ਉਹ ਆਪਣੀ ਦੇਹ ਨੂੰ ਤਿਆਗ ਦੇਵੇ,2.ਆਪਣੀ ਰੁਚੀ ਛਡ ਦੇ ਤੇ ਇੱਲ ਵਾਂਗ ਦੂਜਿਆਂ ਦਾ ਛੱਡਿਆ ਜੂਠਾ ਭੋਜਨ ਤੇ ਗੁਜਰ ਵਸਰ ਕਰੇ 3. ਜਾਂ ਫਿਰ ” ਖ਼ੁਦ ਨੂੰ ਪੁਨਰ ਸਥਾਪਿਤ ਕਰੇ ” ! ! ਅਸਮਾਨ ਦੇ ਨਿਰਦਵੰਦ ਏਕਾਧਿਪਤੀ ਦੇ ਰੂਪ ਵਿੱਚ . ਜਿੱਥੇ ਪਹਿਲਾਂ ਦੋ ਵਿਕਲਪ ਸਰਲ ਅਤੇ ਤੇਜ਼ ਹਨ , ਅੰਤ ਵਿੱਚ ਬਾਜ਼ ਕੋਲ ਬਚਦਾ ਹੈਂ ਤੀਸਰਾ ਲੰਮਾ ਅਤੇ ਅਤਿਅੰਤ ਪੀੜਾਦਾਈ ਰਸਤਾ |ਬਾਜ ਚੁਣਦਾ ਹੈਂ ਤੀਸਰਾ ਰਸਤਾ .. ਅਤੇ ਖ਼ੁਦ ਨੂੰ ਪੁਨਰਸਥਾਪਿਤ ਕਰਦਾ ਹੈਂ . ਇਸ ਲਈ ਬਾਜ਼ ਕਿਸੀ ਉੱਚੇ ਪਹਾੜ ਤੇ ਚਲਾ ਜਾਂਦਾ ਹੈਂ ਤੇ ਇਕਾਂਤ ਵਿੱਚ ਅਪਣਾ ਆਲ੍ਹਣਾ ਬਣਾਉਂਦਾ ਹੈਂ .. ਅਤੇ ਤਦ ਖ਼ੁਦ ਨੂੰ ਪੁਨਰ ਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕਰਦਾ ਹੈਂ ! ! ਸਭ ਤੋਂ ਪਹਿਲਾਂ ਉਹ ਆਪਣੀ ਚੁੰਝ ਪੱਥਰ ਦੀ ਚੱਟਾਨ ਨਾਲ ਮਾਰ ਮਾਰ ਕੇ ਭੰਨ ਦਿੰਦਾ ਹੈਂ ,ਚੁੰਝ ਨੂੰ ਭੰਨਣ ਤੋਂ ਵੱਧ ਪੀੜਾ ਦਾਇਕ ਕੁਝ ਵੀ ਨਹੀਂ ਹੈਂ ਬਾਜ਼ ਵਾਸਤੇ ! ਅਤੇ ਉਹ ਉਡੀਕ ਕਰਦਾ ਹੈਂ ਆਪਣੀ ਚੁੰਝ ਦੇ ਮੁੜ ਉੱਗ ਆਉਣ ਤਕ | ਉਸਦੇ ਬਾਦ ਉਹ ਆਪਣੇ ਪੰਜਿਆ ਵੀ ਉਸੀ ਪ੍ਰਕਾਰ ਤੋੜ ਦਿੰਦਾ ਹੈਂ , ਅਤੇ ਉਡੀਕ ਕਰਦਾ ਹੈਂ .. ਪੰਜਿਆਂ ਦੇ ਮੁੜ ਉੱਗ ਆਉਣ ਦਾ | ਨਵੀਂ ਚੁੰਝ ਅਤੇ ਪੰਜੇ ਆ ਜਾਣ ਤੋਂ ਬਾਦ ਉਹ ਆਪਣਿਆਂ ਭਾਰੀ ਖੰਬਾ ਨੂੰ ਇੱਕ – ਇੱਕ ਕਰ ਆਪਣੇ ਸ਼ਰੀਰ ਤੋਂ ਨੋਂਚ ਕੇ ਕੱਢਦਾ ਹੈਂ ਜੋ ਕੀ ਇੱਕ ਪੰਛੀ ਲਈ ਬਹੁਤ ਦਰਦ ਦਾਇਕ ਹੁੰਦਾ ਹੈ ਅਤੇ ਫ਼ਿਰ ਉਹ ਉਡੀਕ ਕਰਦਾ ਹੈਂ .. ਆਪਣੇ ਨਵੇ ਖੰਬਾ ਦੇ ਮੁੜ ਉੱਗ ਆਉਣ ਦਾ50 ਦਿਨ ਦੀ ਪੀੜਾ ਭਰੀ ਉਡੀਕ ਦੇ ਬਾਦ … ਮਿਲਦੀ ਹੈਂ ਬਾਜ਼ ਨੂੰ ਪਹਿਲਾਂ ਵਰਗੀ ਉਹੀ ਸ਼ਾਨਦਾਰ ਅਤੇ ਉੱਚੀ ਉਡਾਨ …. ਇਸ ਪੁਨਰ ਸਥਾਪਨਾ ਦੀ ਪ੍ਰਕਿਰਿਆ ਤੋਂ ਬਾਦ ਉਹ 30 ਸਾਲ ਹੋਰ ਜਿਉਂਦਾ ਹੈਂ …. ਊਰਜਾ , ਸਨਮਾਨ ਅਤੇ ਦ੍ਰਿੜਤਾ ਦੇ ਨਾਲ | ਇਸ ਉੱਤੇ Dicovery Channel ਵਲੋਂ ਖੋਜ ਕੀਤੀ ਗਈ ਹੈ ਨਿਚੋੜ : ਭਾਵ ਜਿਵੇ ਬਾਜ਼ ਕਦੇ ਹਾਰ ਨਹੀਂ ਮੰਨਦਾਂ ਅਤੇ ਜੀਵਨ ਦੇ ਅੱਧੇ ਪੜਾਵ ਤੋਂ ਬਾਅਦ ਫ਼ਿਰ ਤਕਲੀਫਾਂ ਝਲਕੇ ਸਨਮਾਨ ਦੀ ਜ਼ਿੰਦਗੀ ਹਾਸਿਲ ਕਰਦਾ ਹੈ ਉਸੀ ਤਰ੍ਹਾਂ ਅਸੀਂ ਵੀ ਜ਼ਿੰਦਗੀ ਚ ਕਦੇ ਤਕਲੀਫਾਂ ਤੇ ਔਂਕੜਾਂ ਦੇ ਆਉਣ ਤੋਂ ਬਾਅਦ ਕਦੇ ਹਾਰ ਨਾ ਮੰਨੋਂ

Read More...