Uncategorized

Pammi 22 ਦੁਆਲੇ ਪੰਡਿਤਰਾਓ-ਸ਼ਰਾਬ ਤੇ ਬੰਦੂਕ ਦੇ ਗੀਤ ਗਾਉਣ ਵਾਲਾ ਸੱਭਿਆਚਾਰ ਬੋਰਡ ਦਾ Director ਕਿਵੇਂ ??

ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵਲੋਂ ‘ਸੱਭਿਆਚਾਰ ਪਾਰਲੀਮੈਂਟ’ ਸਿਰਜਣ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਪੰਜਾਬ ਕਲਾ ਪਰਿਸ਼ਦ ਵਲੋਂ ‘ਪੰਜਾਬ ਸੱਭਿਆਚਾਰ ਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ |ਇਹ ਫ਼ੈਸਲਾ ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਇਸ ਮੌਕੇ ਇਸ ਇਕੱਤਰਤਾ ‘ਚ ਪੰਜਾਬ ਦੇ ਕਲਾਕਾਰਾਂ ਅਤੇ ਬੱੁਧੀਜੀਵੀਆਂ ਵਲੋਂ ਵੀ ਹਿੱਸਾ ਲਿਆ ਗਿਆ | ਇਸੇ ਦੌਰਾਨ ਪੰਜਾਬ ਸੱਭਿਆਚਾਰ ਮਿਸ਼ਨ ਦਾ ਪੰਜਾਬ ਦੇ ਉੱਘੇ ਗਾਇਕ ਅਤੇ ਅਦਾਕਾਰ ‘ਪੰਮੀ ਬਾਈ’ ਨੂੰ ਇਸ ਦਾ ਡਾਇਰੈਕਟਰ ਬਣਾਇਆ ਗਿਆ ਹੈ | ਪੰਜਾਬ ਸੱਭਿਆਚਾਰ ਮਿਸ਼ਨ ‘ਚ ਕੁੱਲ 14 ਮੈਂਬਰ ਸ਼ਾਮਿਲ ਕੀਤੇ ਗਏ ਹਨ, ਇਨ੍ਹਾਂ ‘ਚ ਡਾ. ਸੁਰਜੀਤ ਪਾਤਰ, ਡਾ. ਲਖਵਿੰਦਰ ਸਿੰਘ ਜੌਹਲ, ਪਿ੍ੰ: ਇੰਦਰਜੀਤ ਸਿੰਘ, ਸਤਨਾਮ ਸਿੰਘ ਮਾਣਕ, ਗੁਰਪ੍ਰੀਤ ਸਿੰਘ ਘੁੱਗੀ, ਸੁੱਖੀ ਬਰਾੜ, ਡਾ. ਨਿਰਮਲ ਜੌੜਾ, ਡਾ. ਜਸਬੀਰ ਕੌਰ ਰਿਸ਼ੀ, ਨਿੰਦਰ ਘੁਗਿਆਣਵੀ, ਡਾ. ਸੁਰਜੀਤ (ਪਟਿਆਲਾ), ਡਾ. ਗੁਰਸੇਵਕ ਲੰਬੀ (ਪਟਿਆਲਾ), ਯਾਦਵਿੰਦਰ ਸਿੱਧੂ ਤੇ ਅਸ਼ੋਕ ਬਾਂਸਲ ਸ਼ਾਮਿਲ ਹਨ ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਅਤੇ ਇਹ ਧਰਤੀ ਲਾਮਿਸਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਰੰਗੀ ਪਈ ਹੈ। ਇਸ ਦਾ ਸੰਗੀਤਕ ਮਾਹੌਲ ਧਾਰਮਿਕ, ਦੇਸ਼-ਭਗਤੀ ਅਤੇ ਆਪਸੀ ਭਾਈਚਾਰੇ ਦੀ ਰੰਗਤ ਵਿੱਚ ਰੰਗਿਆ ਹੋਇਆ ਸੀ। ਪਰ ਗੀਤਕਾਰਾਂ ਅਤੇ ਗਾਇਕਾਂ ਨੇ ਇਸ ਮਾਹੌਲ ਨੂੰ ਆਪਣੀ ਗਾਇਕੀ ਵਿਚਲੀ ਅਸ਼ਲੀਲਤਾਂ ਨਾਲ ਮਲੀਨ ਕਰ ਦਿਤਾ ਹੈ। ਅਸ਼ਲੀਲ ਗਾਇਕੀ ਦੀ ਨਾ ਰੁੱਕਣ ਵਾਲੀ ਹਨੇਰੀ ਪੰਜਾਬ ਵਿੱਚ ਨਿਰੰਤਰ ਵੱਗ ਰਹੀ ਹੈ। ਅਸ਼ਲੀਲ ਗਾਇਕੀ ਦੀ ਇਹ ਹਨੇਰੀ ਮੈਰਿਜ਼ ਪੈਲਸਾਂ ਵਿੱਚ ਡੀ. ਜੇ. `ਤੇ, ਪਿੰਡਾਂ ਵਿੱਚ ਟ੍ਰੈਕਟਰਾਂ `ਤੇ ਲੱਗੇ ਡੈੱਕਾਂ ਵਿੱਚ, ਨਿੱਜੀ ਬੱਸਾਂ ਵਿੱਚ, ਨੌਜਵਾਨਾਂ ਦੇ ਮੋਬਾਇਲਾਂ `ਤੇ ਅਤੇ ਨਿੱਜੀ ਟੀ. ਵੀ. ਚੈਨਲਾਂ `ਤੇ ਬੇਰੋਕ ਟੋਕ ਵੱਗ ਰਹੀ ਹੈ ਅਤੇ ਅਸ਼ਲੀਲਤਾ ਦਾ ਗੰਦ ਪਾ ਕੇ ਹਰ ਵਿਅਕਤੀ ਨੂੰ ਸ਼ਰਮਸ਼ਾਰ ਕਰ ਰਹੀ ਹੈ। ਪੰਜਾਬੀ ਦੇ ਕੁੱਝ ਨਿੱਜੀ ਟੀ. ਵੀ. ਚੈਂਨਲ ਸਵੇਰ-ਸ਼ਾਮ ਨੂੰ ਗੁਰਬਾਣੀ ਪ੍ਰਸਾਰਤ ਕਰਨ ਤੋਂ ਬਾਅਦ ਸਾਰਾ ਦਿਨ ਅਸ਼ਲੀਲ ਕੰਜਰਪੁਣਾ ਪੇਸ਼ ਕਰ ਰਹੇ ਹਨ ਅਤੇ ਖੂਬ ਪੈਸਾ ਕਮਾਅ ਰਹੇ ਹਨ। ਗਾਇਕੀ ਅੱਜ ਇੱਕ ਵਪਾਰਕ ਧੰਦਾ ਬਣ ਗਿਆ ਹੈ। ਇਹ ਸੱਚ ਹੈ ਜਿਨ੍ਹਾਂ ਗਾਇਕਾਂ ਕੋਲ ਕਦੀ ਸਾਈਕਲ/ਸਕੂਟਰ ਨਹੀਂ ਸੀ ਹੁੰਦਾ ਅੱਜ ਉਹੀ ਗਾਇਕ ਲਜ਼ਗਰੀ ਗੱਡੀਆਂ ਵਿੱਚ ਘੁੰਮ ਰਹੇ ਹਨ। ਵਿਦੇਸ਼ਾਂ ਦੇ ਟੂਰ ਲਗਾ ਕੇ ਪੌਂਡ ਅਤੇ ਡਾਲਰ ਕਮਾਅ ਰਹੇ ਹਨ। ਉਹਨਾ ਦਾ ਇਹ ਸ਼ਾਹੀ ਠਾਠ ਵਾਲਾ ਜੀਵਨ ਪੱਧਰ ਵੇਖ ਕੇ ਅੱਜ ਪੰਜਾਬ ਦਾ ਹਰ ਨੌਜਵਾਨ, ਗਾਇਕ ਬਣਨ ਦੀ ਦੌੜ ਵਿੱਚ ਸ਼ਾਮਲ ਹੈ। ਭਾਂਵੇਂ ਉਸ ਨੂੰ ਸੰਗੀਤ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਫਿਰ ਵੀ ਉਹ ਰਾਤੋ-ਰਾਤ ‘ਸਿੰਗਰ ਸਟਾਰ’ ਬਨਣ ਲਈ ਸ਼ਰਮ ਹਯਾਅ ਦੀ ਲੋਈ ਨੂੰ ਲੀਰੋ-ਲੀਰ ਕਰਕੇ ਪੰਜਾਬੀ ਸਭਿਆਚਾਰਕ ਵਿਰਸੇ ਦੀ ਮਾਣ-ਮੱਤੀ ਥਾਲੀ ਵਿੱਚ ਅਸ਼ਲੀਲਤਾ ਪਰੋਸ ਰਿਹਾ ਹੈ।

Read More...

Uncategorized

ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦੁਰ ਕੌਮੀ ਯੋਧੇ ਨੂੰ ਹਿੰਦੂ ਬੈਰਾਗੀ ਕਹਿਣ ਵਾਲਿਆਂ ਤੱਕ ਪੁੱਜਦੀ ਕਰੋ ਪੋਸਟ

ਪੋਸਟ ਹਿੰਦੀ ਚ ਪਾ ਰਿਹਾ ਤਾਕਿ ਭਾਰਤ ਦੇ ਬਾਕੀ ਲੋਕ ਵੀ ਸੋਚਣ ਅਸਲੀਅਤ ਬਾਰੇ! काफ़ी समय से मैं देख रहा हूँ कि सिखों के पहलें बादशाह बाबा बंदा सिघ बहादुर जी का हिन्दूकर्ण किया जा रहा हैं आर एस एस और अन्य हिन्दू समाज के लोगों द्वारा तो पोस्ट लिखने की आवश्यकता महसूस हुई!बाबा बंदा सिघ जी को कभी हिन्दू कभी राजपूत तो कभी बंदा बैरागी हिन्दू योद्धा कहा जा रहा हैं

ਬੰਦਾ ਸਿੰਘ ਬਹਾਦਰ ਤੇ Sant Bhindrawale-ਦੋਹਾਂ ਵਿਚਕਾਰ ਕੀ ਸਨ ਸਮਾਨਤਾਵਾਂ ??

ਬੰਦਾ ਸਿੰਘ ਬਹਾਦਰ ਤੇ Sant Bhindrawale-ਦੋਹਾਂ ਵਿਚਕਾਰ ਕੀ ਸਨ ਸਮਾਨਤਾਵਾਂ ??

Posted by Punjabi Junction on Tuesday, July 24, 2018

इस बात से सिखों को एतराज़ हैं मेरे कुछ सवाल हैं जो लोग ऐसा बोलते हैं उनसे तो शुरू करते हैं !सबसे पहलें में ये बताना चाहता हूँ कि बाबा जी का असली नाम सरदार गुरबकश सिघ था जो अमृत पान के बाद उनका नाम था!1/ राजपूत जा ब्राह्मन ये वर्ण व्यवस्था हैं जो हिन्दू धर्म में हैं पर सिखों में ऐसा नहीं हैं जो गुरु का सिघ बनता हैं बाद में उसकी जाति व्यवस्था खत्म हो जाती हैं यहीं गुरु साहब का उपदेश था कि जाति को खत्म करके इस ब्राह्मनवादी वयवस्था को खत्म किया जाए तो जितना समय बाबा जी राजपूत या ब्राह्मन थे तब की बात अलग थी पर जब वे गुरु का बंदा बन गए तो आपकी जाति वयवस्था टूट गयी मतलब अब आप ये बोल कर दावा करों कि वे हमारी जाति के थे तो सवाल ये खड़ा होता हैं कि वो तो एक सिख थे आप क्यू नहीं हो ??2/ बाबा जी जब तक बैरागी थे उनकों कोई नही जानता था आज अगर इतिहास में उनका नाम लिया जाता हैं तो वो पहिचान गुरु ने दी थी उनको मतलब बंदा सिघ बहादुर बनने के बाद वो इतिहास में आए नाकि बैरागी होते हुए तो अगर हिन्दू उनकों बैरागी बोले तो ये काम बाबा जी की असली छवि के साथ धोखा हैं इतिहास से बलात्कार करना हैं जा इतिहास चोरी करने जैसा हैं !3/जब वे लछमन दास थे तो उन्होंने हिरणी का शिकार किया था हिरणी के बच्चे जब तड़प कर मर गए तो लछमन दास खत्म हो गया और बैरागी खड़ा हो गया यहीं लछमन दास या बैरागी जब सिघ बना तो जो बंदा किसी का खून नहीं देख सकता था वोही बाबा जी के मुंह में शहीदी के समय उनके चार साल के बेटे का दिल डाला गया पर वे शांत रहें —- ये कमाल बैराग का नहीं सिखी का था जो गुरु ने दी थी किसी अन्य धर्म या जाति ने नहीं दी —- तो फिर बैरागी क्यू कहे बोलों??4/ हिन्दू लोगों के जितने योद्धा हुए वे खुद को राजा कहलवाते थे उन्होंने हिन्दू धर्म का प्रचार किया होगा पर बाबा जी ने जब 1709 से खालसा राज्य शुरू किया उनहोंने कोई कलगी नहीं लगाई ना ही खुद को राजा कहलवाया और उन्होंने गुरु नानक साहिब और गुरु गोबिंद सिघ जी के नाम के सिक्के जारी किए और उनके नाम पर राज्य किया  अगर वे बैरागी थे तो राम शिव आदि देवी देवताओं के नाम पर सिक्के क्यू नहीं जारी किए??? अगर नहीं किए तो वे बैरागी कैसें???5/-बाबा जी का मकसद सिख राज्य क़ायम करना था नाकि सिर्फ़ वज़ीर खान से बदला लेना ! अगर वज़ीर खान तक बदले की बात होती तो वे तो उन्होंने 1710 में ही ले लिया था फिर 1716 तक लडाई क्यू लड़ी ?? जाहिर हैं सिख राज्य को क़ायम करने के लिए ! तो फिर वे बैरागी कैसें हुए??6/बाबा जी जब गुरु के बंदे बने तो कोई भी उनका चेला उनके साथ नहीं गया ! बाबा जी का साथ देने के लिए गुरु ने पंजाब मे सिखों को हुक्मनामे जारी किए और बाबा जी की युद्ध समाना ” सडोरा ” कपूरी ” सरहंद आदि मे उनका साथ देने वाले सिख कमेरे ” जा वो थे जिनको ब्राह्मन के मुताबिक शूद्र कहा जाता था वो सिघ बने थे ! उस समय किसी राजपूत जा ब्राह्मन लोगों ने उनका साथ नहीं दिया तो फिर आज क्यो बैरागी या हिन्दू कहतें हो??7/बाबा जी ने जमींदारी प्रथा को खत्म करके जमीनें उनकों दी थी जो गरीब सिघ थे जिनको ब्राह्मन धर्म के मुताबिक शूद्र कहा जाता था ! अगर वे हिन्दू बैरागी थे तो ब्राह्मन की इस वयवस्था को कभी ना तोड़ते पर उन्होंने गुरु के बचन ” कि इन गरीब सिखों को दू पातशाही ये याद करे हमरी गुरुआई पर पहरा दिया ! बाबा जी की शहीदी या उनकों पकडवाने के काम में उस समय के बड़े बडे हिन्दू शामिल थे  तो किस मुंह से इतिहास चोरी करते हो और बैरागी बोलते हो ??और भी हजार दलीलें हैं मेरे पास फिलहाल इसका जवाब दे जो लोग हमारा इतिहास खाने की कोशिश कर रहें हैं बाबा जी के साथ शहीदी देने वाले 740 के करीब सब सिघ थे कोई एक भी हिन्दू नहीं था तो कृपया सिखों का इतिहास खराब ना करें ! Gurwinder singh baagi!

Read More...

Uncategorized

ਵੱਧ ਤੋਂ ਵੱਧ ਸ਼ੇਅਰ ਕਰੋ ਦਰਬਾਰ ਸਾਹਿਬ ਨੂੰ ਹਿੰਦੂ ਮੰਦਿਰ ਕਹਿਣ ਵਾਲੇ ਪਾਗਲ ਲੋਕਾਂ ਤੱਕ ਪੁੱਜ ਜਾਵੇ ਇਹ ਪੋਸਟ

ये फोटो तब की हैं जब दरबार साहिब पर हिन्दू महंतो का कब्जा था! महाराजा रणजीत सिघ की मौत 1839 के बाद ” खड़ग सिघ ” कुंवर नोनेहाल सिघ और काफी सिखों को जो पंजाब का राज्य क़ायम रखना चाहते थें उनकों ” गुलाब सिघ ” ध्यान सिघ ” जैसे हिन्दू डोंगरो ने मरवा दिया था आपसी गलत फहमी पैदा करके सिखों को आपस में लडवा दिया !फिर अंग्रेजों के साथ युद्ध हुए !जिसमें गद्दार डोंगरो ने अंग्रेजों का साथ दिया ” लाल सिघ ” तेजा सिघ जैसो ने अंग्रेजों के साथ मिलकर पंजाब को 1849 में गुलाम करवाया!यहाँ ये बात भी जिक्र योग्य हैं कि जिस डोंगरा और ब्राह्मनवादी लोगों ने धर्म के नाम पर 1857 का विवाद किया उन्ही बैल्टस ने #सिखों_के_खिलाफ भी अंग्रेजों का साथ दिया थाअंग्रेजों ने पंजाब पर कब्जा करते ही पहले ये बात को तरजीह दी कि सिखों को काबू में कैसे रखें अंग्रेजों को ये भी पता था कि सिख कभी भी संगठित होकर अपने खोए राज्य के लिए विद्रोह कर सकते हैं तो सबसे पहलें कुछ ख़ास बातों पर अमल किया गया! आखिरी सिख राजा दलीप सिघ को अंग्रेज ले गए ( छोटी आयु में) और उसको ईसाई धर्म की शिक्षा दी — सिखों को फ़ौज में नौकरी देनी बड़े पद देने शूरू किए! और सबसे अहम सिखों के गुरद्वारों को हिन्दू महंतो के हवाले किया गया!अंग्रेजों ने किसी मंदिर ” मसजिद पर कब्जा नहीं किया सिर्फ गुरु घरों पर कब्जा करवाया ! #मैकालिफ और #जान_लार्स लिखते हैं कि सिख क़ौम अपनें किसी भी मुद्दे के लिए गुरु घरों में इकठ्ठा होती हैं वहां हिन्दू महंतो को लगाना ठीक हैं क्योंकि सिखों की हर नीति की जानकारी #ब्रिटिश_सरकार को मिलती रहेगी ! यहीं हिन्दू महंतो ने गुरु घरों में हिन्दूवादी क्रम कांड शुरू कर दिए और दरबार साहिब में मूर्तीया रख दी !1875 में ब्राह्मन धर्म ” वेदों को बचाने के लिए दयानंद सरस्वती उर्फ मूल शंकर तिवारी नाम के ब्राह्मन ने बंबई में आर्य समाज की नींव रखी ! आर्य समाज ने हिन्दू धर्म की नये सिरे से कमान संभाली जिसके चलते कुछ सिख परिवार भी आर्य समाजी बने जैसे भगतसिंह का परिवार या दयाल सिंह मजीठिया आदि इसका सबसे ज्यादा प्रभाव महा पंजाब के कुछ इलाकों जिसे आज हरियाणा ‘ हिमाचल ‘ रोहतक आदि कहा जाता हैं वहां पड़ा वहां के हिन्दू जाट बहुल आर्य समाजी बने!दयानंद सरस्वती की इस लहर का मुकाबला करने और सिखों को सिखी के साथ जोड़ने गुरु के नियम बताने के लिए 1879 में लाहौर में सरदार गुरमुख सिघ की अगुवाई में #सिघ_सभा_लहर का निर्माण किया गया! सरदार गुरमुख सिघ के साथ सरदार दित सिघ (लाहौर कालज के पहलें अंग्रेजी के प्रोफ़ेसर ) सरदार काहन सिघ नाभा ” जवाहर सिघ ” भाई वीर सिंघ आदि सिघ योद्धा मैदान मे आए धीरे-धीरे सिखों में इस लहर का असर दिखने लगा सिख क़ौम फ़िर से पूरी तरह अपने सिद्धांतों से जुड़ गयीफिर 1900 के बाद धीरे-धीरे गुरु घरों को आजाद करवाया गया — तब जाकर दरबार साहिब से मनुवादी देवी देवताओं की मुर्तिया निकाली और हिन्दू महंतो से गुरु घरों को आजाद करवाया जिन्होने गुरु घरों के सिद्धांतों को खराब किया था गुरु साहब की विचारधारा के विरुद्ध हिन्दू रीती रिवाजों को किया था! ननकाणा साहिब का साका ” चाभी मोर्चा ” गुरु का बाग मोर्चा सभी गुरु घरों को आजाद करवाया गया!बाद में दरबार साहिब के पास ही शमशान की जगह पर मदन मोहन मालवीय ” बिरला सेठ और आर्य समाजी लोगों ने मिलकर ” #दरबार_साहिब की नक़ल करके एक मंदिर का निर्माण करवाया जिसे #दुर्गियाना_मंदिर कहा जाता है उसी में वो मुर्तिया रखी गयी जो दरबार साहिब से निकाली थी ! गुरविंदर सिघ बागी!

Read More...

Uncategorized

ਸਿੱਖ ਕੌਮ ਲਈ ਵੱਡੇ ਮਾਣ ਵਾਲੀ ਗੱਲ ਕਰਮਿੰਦਰ ਸਿੰਘ ਨੇ ਵਧਾਇਆ ਕੌਮ ਦਾ ਮਾਣ ਵੱਧ ਤੋਂ ਵੱਧ ਸ਼ੇਅਰ ਕਰੋ ਜਰੂਰ ਦੇਖੋ

ਕਰਮਿੰਦਰ ਸਿੰਘ ਨੇ ਵਧਾਇਆ ਕੌਮ ਦਾ ਮਾਣ ਸਿੱਖ ਕੌਮ ਲਈ ਵੱਡੇ ਮਾਣ ਵਾਲੀ ਗੱਲ ਜਰੂਰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਹੁਦਾ ਹਾਸਿਲ ਕਰਕੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਹੁਦਾ ਹਾਸਿਲ ਕਰਕੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ।ਸਿੱਖ ਪ੍ਰਚਾਰਕ ਡਾ. ਕਰਮਿੰਦਰ ਸਿੰਘ ਢਿਲੋਂ ਨੂੰ ਰੱਖਿਆ ਮੰਤਰਾਲੇ ਦੇ ਡਿਪਟੀ ਸੈਕਟਰੀ ਜਨਰਲ ਬਣਾਇਆ ਗਿਆ ਹੈ, ਜਿਸ ਨਾਲ ਉਹ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਧਿਕਾਰੀ ਬਣ ਗਏ ਹਨ। ਦੱਸ ਦਈਏ ਕਿ ਡਾ. ਕਰਮਿੰਦਰ ਢਿਲ਼ੋਂ ਦੇ ਪਿਤਾ ਇਕ ਗ੍ਰੰਥੀ ਸਨ। ਡਾ. ਕਰਮਿੰਦਰ ਸਿੰਘ ਨੇ ਮੁਹੰਮਦ ਜ਼ੈਨ ਦੀ ਜਗ੍ਹਾ ਤੇ ਇਹ ਅਹੁਦਾ ਸੰਭਾਲਿਆ ਜੋ 1 ਜੁਲਾਈ ਨੂੰ ਸੇਵਾ ਮੁਕਤ ਹੋਏ ਹਨ।ਡਾ ਕਰਮਿੰਦਰ ਢਿਲੋਂ ਨੈਸ਼ਨਲ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਏਜੰਸੀ ‘ਚ ਆਪਣੀਆਂ ਸੇਵਾਂਵਾਂ ਨਿਭਾਉਣਗੇ। ਗ੍ਰੰਥੀ ਦਾ ਸ਼ਾਬਦਿਕ ਅਰਥ ਗੁਰੂ ਗ੍ਰੰਥ ਸਾਹਿਬ ਦਾ ਪਾਠਕ ਹੈਹਾਲਾਂਕਿ, ਇਹ ਸਿੱਖਾਂ ਦੀਆਂ ਕਦਰਾਂ ਕੀਮਤਾਂ ਨੂੰ ਵੀ ਦਰਸਾਉਂਦਾ ਹੈ। ਡਾ. ਕਰਮਵੀਰ ਢਿੱਲੋਂ 1981-2003 ਦੇ ਮਹਾਥੀਰ ਯੁੱਗ ਦੌਰਾਨ ਮਲੇਸ਼ੀਅਨ ਵਿਦੇਸ਼ ਨੀਤੀ ਦੀ ਕਿਤਾਬ ਦੇ ਲੇਖਕ ਹਨ। ਦਸੰਬਰ 2016 ਵਿਚ, ਮਲੇਸ਼ੀਆ ‘ਚ ਦਸਮ ਗ੍ਰੰਥ ਦੀ ਵੱਡੀ ਬਹਿਸ ‘ਤੇ, ਡਾ. ਢਿੱਲੋਂ ਨਿਰਾਸ਼ ਹੋ ਗਏ ਸਨ ਜੋ ਕਿ ਸਲੇਆਂਗ ਗੁਰਦੁਆਰੇ ਵਿਚ ਭਾਸ਼ਣ ਦੇ ਦੌਰਾਨ ਹੋਈ ਸੀ।ਦੱਸ ਦਈਏ ਕਿ ਜਦੋਂ ਉਹ ਵਾਪਿਸ ਆ ਰਹੇ ਸਨ ਤਾਂ ਇਕ ਮੋਟਰਸਾਈਕਲ ਸਵਾਰ ਵੱਲੋਂ ਉਨ੍ਹਾਂ ਦੀ ਕਾਰ ‘ਤੇ ਇੱਟ ਨਾਲ ਹਮਲਾ ਕੀਤਾ ਗਿਆ ਸੀ। ਜਾਣਕਾਰੀ ਦਿੰਦੇ ਹੋਏਕਰਮਿੰਦਰ ਢਿੱਲੋਂ ਨੇ ਕਿਹਾ ਕਿ “ਇਹ ਕੋਈ ਇੱਤੇਫਾਕ ਨਹੀਂ ਕੋਈ ਦੁਰਘਟਨਾ ਨਹੀਂ ਹੈ। ਇਹ ਇਕ ਸਿੱਖ ਪ੍ਰਚਾਰਕ ‘ਤੇ ਇਕ ਖ਼ਤਰਨਾਕ ਅਤੇ ਭਿਆਨਕ ਹਮਲਾ ਹੈ, ਜੋ ਕਿ ਉਸ ਨੂੰ ਆਪਣਾ ਕੰਮ ਕਰਨ ਤੋਂ ਰੋਕਦਾ ਹੈ। ਹਾਲਹਿ ਵਿਚ ਡਾ. ਕਰਮਿੰਦਰ ਢਿੱਲੋਂ ਦਰਬਾਰ ਸਾਹਿਬ ਵਿਖੇ ਏਕ ਗਰੰਥਏਕ ਪੰਥ, ਏਕ ਮਰਿਆਦਾ ‘ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ।ਉਸੀ ਦੌਰਾਨ ਉਥੇ ਮਜੂਦ ਦੋ ਸਿਖਾਂ ਵੱਲੋਂ ਡਾ ਢਿੱਲੋਂ ਨੂੰ ਦੋ ਵਾਰ ਅਜਿਹੇ ਸਵਾਲਾਂ ਦੇ ਬਹਾਨੇ ਟੋਕਿਆ ਗਿਆ, ਜੋ ਗੱਲਬਾਤ ਦਾ ਹਿੱਸਾ ਵੀ ਨਹੀਂ ਸਨ। ਦੱਸ ਦਈਏ ਕਿ ਡਾ ਕਰਮਿੰਦਰ ਢਿੱਲੋਂ ਮਲਾਈ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਵੀ ਲਿਖਦੇ ਹਨ ਅਤੇ ਬੋਲਦੇ ਵੀ ਹਨ। ਡਾ. ਕਰਮਿੰਦਰ ਕੀਰਤਨ ਵੀ ਕਰਦੇ ਹਨ ਅਤੇ ਤਬਲਾ ਵਾਦਕ ਵੀ ਹਨ।ਦੱਸਣਯੋਗ ਹੈ ਪਹਿਲਾਂ ਇਕ ਪੱਤਰਕਾਰ ਵਜੋਂ ਕੰਮ ਕਰਨ ਵਾਲੇ ਕਰਮਿੰਦਰ, ‘ਸਿੱਖ ਨੌਜਵਾਨ ਸਭਾ ਮਲੇਸ਼ੀਆ(ਐਸਐਨਐਸਐਮ) ਦੇ ਸਾਬਕਾ ਸਕੱਤਰ ਸਨ ਅਤੇ ਮਲੇਸ਼ੀਅਨ ਗੁਰੂਦਵਾਰਾ ਕੌਂਸਲ ਦੀ ਮੌਜੂਦਾ ਧਾਰਮਿਕ ਕਮੇਟੀ ਦੇ ਮੈਂਬਰ ਹਨ। (ਏਜੰਸੀ)

Read More...

Uncategorized

ਪਤਾ ਨੀ ਸਿੱਖਾਂ ਨੂੰ ਕਦੋ ਤੱਕ ਇਹ ਗੁਲਾਮੀ ਦਾ ਅਹਿਸਾਸ ਕਰਾਇਆ ਜਾਵੇਗਾ ਸ਼ੇਅਰ ਕਰਕੇ ਮੁੰਬਈ ਦੇ ਸਿੱਖਾਂ ਲਈ

ਮੇਘਾਲਿਆ ਦੇ ਸ਼ਿਲਾਂਗ ਵਿਚ ਰਹਿਣ ਵਾਲੇ ਸਿੱਖਾਂ ਨੂੰ ਬੇਦਖ਼ਲ ਕਰਨ ਦਾ ਮੁੱਦਾ ਹਾਲੇ ਤਕ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹੈ ਕਿ ਹੁਣ ਮਹਾਰਾਸ਼ਟਰ ਦੇ ਮੁੰਬਈ ਦੀ ਪੰਜਾਬੀ ਮੁੰਬਈ ਮੇਘਾਲਿਆ ਦੇ ਸ਼ਿਲਾਂਗ ਵਿਚ ਰਹਿਣ ਵਾਲੇ ਸਿੱਖਾਂ ਨੂੰ ਬੇਦਖ਼ਲ ਕਰਨ ਦਾ ਮੁੱਦਾ ਹਾਲੇ ਤਕ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹੈ ਕਿ ਹੁਣ ਮਹਾਰਾਸ਼ਟਰ ਦੇ ਮੁੰਬਈ ਦੀ ਪੰਜਾਬੀ ਕੈਂਪ ਕਾਲੋਨੀ ਵਿਚ ਸਥਿਤ ਸਿੱਖ ਸਮਾਜ ਦੇ ਇਕ ਵਰਗ ‘ਤੇ ਬੇਦਖ਼ਲ ਹੋਣ ਦਾ ਡਰ ਵਧਦਾ ਜਾ ਰਿਹਾ ਹੈ|

ਮੁੰਬਈ 'ਚ 1200 ਸਿੱਖ ਪਰਿਵਾਰਾਂ 'ਤੇ ਆਈ ਆਫ਼ਤ

ਮੁੰਬਈ 'ਚ 1200 ਸਿੱਖ ਪਰਿਵਾਰਾਂ 'ਤੇ ਆਈ ਆਫ਼ਤ

Posted by Rozana Spokesman on Saturday, August 4, 2018

ਇੱਥੇ ਇਕ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਮੁੰਬਈ ਦੇ ਕੁੱਝ ਸਿੱਖ ਨੁਮਾਇੰਦਿਆਂ ਨੇ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਅਹੁਦੇਦਾਰਾਂ ਦੇ ਨਾਲ ਸੰਭਾਵਤ ਬੇਦਖ਼ਲੀ ਦਾ ਮੁੱਦਾ ਉਠਾਇਆ ਜੋ ਮੁੰਬਈ ਦੀ ਯਾਤਰਾ ‘ਤੇ ਹਨ।ਮੁੰਬਈ ਦੇ ਰਘੁਬੀਰ ਸਿੰਘ ਅਤੇ ਕੁਲਵੰਤ ਸਿੰਘ ਨੇ ਵੀ ਲੌਂਗੋਵਾਲ ਨੂੰ ਇਕ ਮੰਗ ਪੱਤਰ ਸੌਂਪਿਆ। ਐਸਜੀਪੀਸੀ ਨੇ ਕਿਹਾ ਕਿ ਮੁੰਬਈ ਵਿਚ ਇਕ ਵੱਡੀ ਕਾਲੋਨੀ ਹੈ, ਜਿਸ ਨੂੰ ਪੰਜਾਬੀ ਕਾਲੋਨੀ ਕਿਹਾ ਜਾਂਦਾ ਹੈ। ਸਰਕਾਰ ਨੇ 1957 ਵਿਚ ਇਸ ਖੇਤਰ ਨੂੰ 1947 ਵਿਚ ਪਾਕਿਸਤਾਨ ਖੇਤਰ ਤੋਂ ਤਬਦੀਲ ਹੋ ਕੇ ਆਏ ਸਿੱਖਾਂ ਨੂੰ ਵੰਡ ਕੀਤੀ ਸੀ। ਇਹ ਕਾਲੋਨੀ 1200 ਸਿੱਖ ਪਰਵਾਰਾਂ ਦੇ ਘਰ ਹਨ। ਹੁਣ ਸਰਕਾਰ ਨੇ ਉਨ੍ਹਾਂ ਨੂੰ ਇਸ ਕਾਲੋਨੀ ਨੂੰ ਖਾਲੀ ਕਰਨ ਦਾ ਆਦੇਸ਼ ਦਿਤਾ ਹੈ ਕਿ ਰਿਕਾਰਡ ਅਨੁਸਾਰ ਇਸ ਕਾਲੋਨੀ ਦੀ ਜ਼ਮੀਨ ਸਰਕਾਰ ਦੇ ਨਾਮ ਹੈ।ਦੋਵੇਂ ਨੇਤਾਵਾਂ ਨੇ ਐਸਜੀਪੀਸੀ ਅਹੁਦੇਦਾਰਾਂ ਨੂੰ ਉਨ੍ਹਾਂ ਦੀ ਮਦਦ ਕਰਨ ਅਤੇ ਮਹਾਰਾਸ਼ਟਰ ਸਰਕਾਰ ਦੇ ਨਾਲ ਮਾਮਲਾ ਉਠਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਤਿੰਨ ਸਿੱਖ ਸਿੱਖਿਆ ਸੰਸਥਾਨਾਂ ਨੂੰ ਵੀ ਕਾਲੋਨੀ ਵਿਚ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਇਸ ਕਾਲੋਨੀ ਵਿਚ ਘਰਾਂ ਦੀ ਹਾਲਤ ਠੀਕ ਨਹੀਂ ਹੈ ਅਤੇ ਉਹ ਨਵੇਂ ਘਰ ਬਣਾਉਣ ਲਈ ਤਿਆਰ ਹਨ ਪਰ ਉਹ ਇਥੋਂ ਬੇਦਖ਼ਲ ਨਹੀਂ ਹੋਣਾ ਚਾਹੁੰਦੇ।ਐਸਜੀਪੀਸੀ ਦੇ ਸੀਨੀਅਰ ਉਪ ਪ੍ਰਧਾਨ ਰਘੁਜੀਤ ਸਿੰਘ ਵਿਰਕ ਅਤੇ ਮੁੱਖ ਸਕੱਤਰ ਰੂਪ ਸਿੰਘ ਦੇ ਨਾਲ ਪੁੱਜੇ ਲੌਂਗੋਵਾਲ ਨੇ ਭਰੋਸਾ ਦਿਵਾਇਆ ਕਿ ਉਹ ਇਹ ਮੁੱਦਾ ਰਾਜ ਸਰਕਾਰ ਦੇ ਸਾਹਮਣੇ ਉਠਾਉਣਗੇ।ਇਸ ਤੋਂ ਪਹਿਲਾਂ ਮੇਘਾਲਿਆ ਦੇ ਸ਼ਿਲਾਂਗ ਵਿਚ ਵੀ ਸਿੱਖਾਂ ਨਾਲ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਮਈ ਵਿਚ ਸ਼ਿਲਾਂਗ ਦੀ ਪੰਜਾਬੀ ਕਾਲੋਨੀ ਅਤੇ ਹੋਰ ਲੋਕਾਂ ਵਿਚਕਾਰ ਦੰਗੇ ਭੜਕ ਗਏ ਸਨ। ਇਸ ਤੋਂ ਬਾਅਦ ਲਗਭਗ ਇਕ ਹਫ਼ਤੇ ਤਕ ਕਰਫਿਊ ਵਰਗੀ ਸਥਿਤੀ ਬਣੀ ਰਹੀ ਸੀ। ਇਹ ਮਾਮਲਾ ਵੀ ਪੰਜਾਬੀ ਕਾਲੋਨੀ ਨੂੰ ਤਬਦੀਲ ਕਰਨ ਨੂੰ ਲੈ ਕੇ ਭੜਕਿਆ ਸੀ। ਇ ਤੋਂ ਬਾਅਦ ਜੁਲਾਈ ਮਹੀਨੇ ਵਿਚ ਹਾਈਕੋਰਟ ਨੇ ਇਸ ‘ਤੇ ਤਬਦੀਲੀ ‘ਤੇ ਰੋਕ ਲਗਾ ਦਿਤੀ ਸੀ।

Read More...

Uncategorized

ਦੇਖ ਲਵੋ ਇਨਾ ਦੀ ਕਰਤੂਤ ਬੇਬੁਨਿਆਦ ਇਲਜਾਮ ਲਗਾ ਰਹੀਆਂ ਸੀ ਖੈਰੇ ਤੇ ਇਹ ਸਭ ਕੁੱਜ ਕੇਜਰੀਵਾਲ ਕਰ ਰਿਹਾ ਹੈ

ਅੱਜ ਆਪ ਦੇ ਇਸਤਰੀ ਵਿੰਗ ਨੇ ਪ੍ਰੈਸ ਕਾਨਫਰੰਸ ਵਿੱਚ ਖਹਿਰਾ ਸਾਹਿਬ ਉਪਰ ਇਹ ਇਲਜ਼ਾਮ ਲਾਏ ਕੇ ਖਹਿਰਾ ਸਾਹਿਬ ਆਪਣੇ ਬੇਟੇ ਨੂੰ ਪਰਮੋਟ ਕਰ ਰਹੇ ਇਸ ਲਈ ਉਹਨਾਂ ਇਹ ਕੱਠ ਕੀਤਾ , ਇਹ ਇਲਜ਼ਾਮ ਬੀਬੀ ਬਲਜਿੰਦਰ ਕੌਰ ਨੇ ਦੁਆਬੇ ਦੀ ਇਕ ਪ੍ਧਾਨ ਬੀਬੀ ਤੋ ਲਵਾਏ ,ਕਾਨਫਰੰਸ ਵਿੱਚ ਬੋਲਦਿਆਂ ਬੀਬੀ ਬਲਜਿੰਦਰ ਕੌਰ ਨੇ ਕਹੀਆ ਕੇ ਖਹਿਰਾ ਸਾਹਿਬ ਨੇ ਉਥੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਬੰਦੇ ਕੱਠੇ ਕਰ ਕੇ ਇਹ ਕੱਠ ਕੀਤਾਬੀਬੀ ਨੇ ਕਹੀਆ ਅਸੀ ਪਾਰਟੀ ਨਾਲ ਹਾ ਪਾਰਟੀ ਸਾਡੀ ਮਾਂ ਹੈ,ਹੁਣ ਬੀਬੀ ਦੇ ਭਗਤ ਬਕਵਾਸ ਨਾ ਕਰਨ ਮੈ ਉਹ ਲਿਖੇਆ ਜੋ ਉਸ ਨੇ ਪ੍ਰੈਸ ਕਾਨਫਰੰਸ ਵਿੱਚ ਕਹਿਆ,ਇਹਨਾਂ ਬੀਬੀਆਂ ਨੂੰ ਸੁਖਪਾਲ ਖਹਿਰਾ ਖਿਲਾਫ ਬੋਲਣ ਲਈ ਕੁੱਝ ਨਹੀਂ ਲੱਭਿਆ ਉਨ੍ਹਾਂ ਦੇ ਬੇਟੇ ਤੇ ਹੀ ਟਾਰਗੈਟ ਕਰ ਲਿਆ ਬੀਬਾ ਜੀ ਤੁਹਾਨੂੰ ਆਪਣੀ ਪਾਰਟੀ ਮਾਂ ਲੱਗਦੀ ਹੈ ਪਰ ਪੰਜਾਬ ਦੀ ਧਰਤੀ ਮਾਂ ਨਹੀਂ ਅਤੇ ਜਿਨ੍ਹਾਂ ਮਾਵਾਂ ਨੇ ਤੁਹਾਨੂੰ ਵੋਟਾਂ ਪਾਈਆ ਜਿਨ੍ਹਾਂ ਮਾਵਾਂ ਦੇ ਪੁੱਤ ਪੋਤਿਆਂ ਨੇ ਮਾਵਾਂ ਦੀਆਂ ਬੱਚੀਆਂ ਨੇ ਤੁਹਾਡਾ ਹਰ ਸਮੇਂ ਸਾਥ ਦਿੱਤਾ,ਤੁਹਾਨੂੰ ਉਨ੍ਹਾਂ ਦਾ ਕੋਈ ਇਲਮ ਨਹੀਂ ਤੁਹਾਨੂੰ ਵੋਟਾਂ ਪੰਜਾਬ ਦੀ ਸੇਵਾ ਕਰਨ ਲਈ ਪਾਈਆਂ ਨਾ ਕੇ ਦਿੱਲੀ ਵਾਲਿਆਂ ਦੀ ਗੁਲਾਮੀ ਕਰਨ ਲਈ ਪਹਿਲਾਂ ਅਤੇ ਅੱਜ ਦੇ ਹਿਸਾਬ ਨਾਲ ਤੁਹਾਡੀ ਹਾਲਤ ਤਰਸਯੋਗ ਹੋ ਗਈ ਹੈ ਵਾਪਸ ਮੁੜ ਆਵੋ ਪੰਜਾਬ ਨੂੰ ਬਚਾਓ ਵਰਨਾ ਪੰਜਾਬ ਦੀ ਜਨਤਾ ਤੁਹਾਨੂੰ ਅਗਲੀ ਬਾਰ ਪ੍ਰਧਾਨ ਵੀ ਨਹੀਂ ਬਣਨ ਦੇਵੇਗੀ

Read More...

Uncategorized

DNA ਰਿਪੋਰਟ ਮੁਤਾਬਿਕ ਨਿਰਦੋਸ਼ ਸਿੱਖਾਂ ਦਾ ਕਾਤਿਲ ਅਮਿਤਾਬ ਬਚਨ ਹੈ ਨਹਿਰੂ ਦੀ ਨਾਜਾਇਜ ਔਲਾਦ ਸ਼ੇਅਰ ਜਰੂਰ ਕਰੋ

ਆਹ ਲੌ ਜੀ ਵੀਡੀਓ ਵੀ , ਜਿਸ ਵਿੱਚ ਸੰਖੇਪ ਚ ਸਾਰੀ ਕਹਾਣੀ ਦੱਸ ਦਿੱਤੀ ਅਗਲਿਆਂ ਨੇ ਨਹਿਰੂ ਤੇ ਅਮਿਤਾਭ ਬਚਨ ਦੀ !!! ਹੁਣ ਮੇਰੇ ਖਿਆਲ ਨਾਲ ਨਹੀਂ ਬਾਕੀ ਕਸਰ ਰਹਿ ਜਾਂਦੀ !! ਜੇ ਨਹਿਰੂ ਪਰਿਵਾਰ ਸਿੱਖਾਂ ਦਾ ਦੁਸ਼ਮਣ ਹੈ ਤਾਂ ਇਹ ਕੌਮਨ ਸੈਂਸ ਦੀ ਗੱਲ ਹੈ ਕਿ ਅਮਿਤਾਭ 1984 ਦਾ ਦੋਸ਼ੀ ਹੋ ਸਕਦਾ ਹੈ!Who doesn’t know about the relationship between Nehru’s and Bachchan’s family

ਸਿੱਖ ਦੇ ਪੁੱਤ ਜਰੂਰ ਸ਼ੇਅਰ ਕਰੋ ਤਾਂ ਕੇ ਬੱਚੇ ਬੱਚੇ ਨੂੰ ਪਤਾ ਲੱਗੇ ਇਸ ਕੁੱਤੇ ਅਮਿਤਾਬ ਬਚਨ ਦੀ ਅਸਲੀਅਤ ਦਾ

ਸਿੱਖ ਦੇ ਪੁੱਤ ਜਰੂਰ ਸ਼ੇਅਰ ਕਰੋ ਤਾਂ ਕੇ ਬੱਚੇ ਬੱਚੇ ਨੂੰ ਪਤਾ ਲੱਗੇ ਇਸ ਕੁੱਤੇ ਅਮਿਤਾਬ ਬਚਨ ਦੀ ਅਸਲੀਅਤ ਦਾ

Posted by Punjabi Junction on Saturday, August 4, 2018

But what was this relationship all about? Well, it is quite shocking to know that the Bollywood icon Amitabh Bachchan is the result of a sexual affair that happened between his mom, Teji Bachchan and the then Prime Minister and a womanizer, Jawaharlal Nehru.According to the researchers and recent DNA reports launched by ‘Headlines Tomorrow’, Amitabh is Nehru’s son. It all started when Teji Bachchan became good friends with Indira Gandhi. She used to visit Nehru’s residence frequently. Teji and Indira used to play a lot with Nehru. But who knew that Nehru and Teji will get attracted to each other? Teji Bachchan was a very sharp and attractive woman.Nehru being a Casanova and a widower had an affair with Teji Bachchan and also had a sexual relationship due to which Amitabh Bachchan was born.As Nehru could not give his name to Amitabh due to his political status, he asked Teji Bachchan to marry Mr. Harivash Rai Bachchan. Harivansh Rai Bachchan’s first wife died in 1941, so he married Teji Bachchan and give his name to the superstar Amitabh Bachchan. Nehru knew Harivansh Rai Bachchan for many years as both of them belonged to Allahabad and respected him for his literary genius.Laterwhen Rajiv Gandhi was born, son of Indira Gandhi and Firoz Khan (Firoz Gandhi), Amitabh Bachchan and Rajiv Gandhi became very good friends. They both met at the age of 4 years and shared a good bond with each other. When Sonia came to India in 1968 as Rajiv’s fiancé, she was put up at Bachchan’s residence and Teji acted as Sonia’s god mother and made her accustomed to Indian cultureTeji Bachchan Nehru became a social activist and missed Nehru a lot.Well, it seems the whole Amitabh Bachchan’s family was involved in sexual affairs. Besides all this, Amitabh Bachchan had sexual relations with Parveen Babi, Sri Devi and of course Rekha. It is said he also had sex with Aishwarya Rai Bachchan before the marriage of Abhishek Bachchan.We will be matching few more DNA reports and will come back soon with some more shocking and untold stories.

Read More...

Uncategorized

ਨਾ ਮੈਂ ਖਹਿਰੇ ਦੀ ‘ਭਾਬੀ’ ਅਤੇ ਨਾ ਹੀ ਸਿਮਰਜੀਤ ਬੈਂਸ ਦਾ ‘ਪੱਪੂ’: ਹਰਪਾਲ ਚੀਮਾ

ਵੀਰਵਾਰ ਨੂੰ ਬਠਿੰਡਾ ਵਿੱਚ ਸੁਖਪਾਲ ਖਹਿਰਾ ਵੱਲੋਂ ਤਕੜਾ ਇਕੱਠ ਕਰ ਕੇ ਦਿਖਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਵਿੱਚ ਹਿੱਲਜੁਲ ਸ਼ੁਰੂ ਹੋ ਗਈ ਹੈ। ਇਸ ਦੇ ਜਵਾਬ ਵਿੱਚ ਹੁਣ ਆਉਣ ਵਾਲੇ ਕੁਝ ਦਿਨਾਂ ਵਿੱਚ ਦਿੱਲੀ ਪੱਖੀ ਲੀਡਰਸ਼ਿਪ ਆਪਣੀ ਰੈਲੀ ਕਰਨ ਦੀ ਯੋਜਨਾ ਵਿੱਚ ਹੈ। ਇਸ ਲਈ ਆਉਣ ਵਾਲੇ ਕੁਝ ਦਿਨਾਂ ਵਿੱਚ ਕਈ ਮੀਟਿੰਗਾਂ ਕੀਤੀਆਂ ਜਾਣਗੀਆਂ।‘ਆਪ’ ਦੇ ਪੰਜਾਬ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦਾ ਕਹਿਣਾ ਹੈ

ਨਾ ਮੈਂ ਖਹਿਰੇ ਦੀ 'ਭਾਬੀ' ਅਤੇ ਨਾ ਹੀ ਸਿਮਰਜੀਤ ਬੈਂਸ ਦਾ 'ਪੱਪੂ': ਹਰਪਾਲ ਚੀਮਾ

ਨਾ ਮੈਂ ਖਹਿਰੇ ਦੀ 'ਭਾਬੀ' ਅਤੇ ਨਾ ਹੀ ਸਿਮਰਜੀਤ ਬੈਂਸ ਦਾ 'ਪੱਪੂ': ਹਰਪਾਲ ਚੀਮਾਵੇਖੋ, ਪੂਰੀ ਖ਼ਬਰ : https://tinyurl.com/ybrupj3x

Posted by News18 Punjab on Friday, August 3, 2018

ਕਿ ਚਾਰ ਅਗਸਤ ਨੂੰ ਪਾਰਟੀ ਦੇ ਤਕਰੀਬਨ 1,000 ਅਹੁਦੇਦਾਰਾਂ ਨੂੰ ਚੰਡੀਗੜ੍ਹ ਮੀਟਿੰਗ ਲਈ ਸੱਦਿਆ ਹੈ। ਇਸ ਬੈਠਕ ਵਿੱਚ ‘ਆਪ’ ਦੀ ਕੌਮੀ ਲੀਡਰਸ਼ਿਪ ਵਾਲੀ ਰੈਲੀ ਲਈ ਯੋਜਨਾ ਉਲੀਕੀ ਜਾਵੇਗੀ। ਇਹ ਸੂਬਾ ਪੱਧਰੀ ਰੈਲੀ 13 ਅਗਸਤ ਨੂੰ ਕੀਤੀ ਜਾ ਸਕਦੀ ਹੈ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਇਸ ਦੀ ਪ੍ਰਧਾਨਗੀ ਕਰਨਗੇ।ਖਹਿਰਾ ਨੇ ਆਪਣੀ ਰੈਲੀ ਵਿੱਚ ਇਕੱਠ ਬੇਸ਼ੱਕ ਜ਼ਬਰਦਸਤ ਕਰ ਲਿਆ ਸੀ, ਪਰ ਉਹ ਤਾਕਤਾਂ ਅਖ਼ਤਿਆਰ ਕਰਨ ਲਈ 20 ਵਿੱਚੋਂ ਲੋੜੀਂਦੇ ਵਿਧਾਇਕ ਜੋੜ ਨਾ ਸਕੇ। ਡਾ. ਬਲਬੀਰ ਨੇ ਕਿਹਾ ਕਿ ਖਹਿਰਾ ਧੜੇ ਦੀ ‘ਕਾਰਵਾਈ’ ਦਾ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਵਿਧਾਇਕ ਉਨ੍ਹਾਂ ਨਾਲ ਗਏ ਹਨ, ਉਹ ਵੀ ਵਾਪਸ ਆ ਜਾਣਗੇ ਤੇ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਵੀਰਵਾਰ ਨੂੰ ਬਠਿੰਡਾ ਵਿੱਚ ਸੁਖਪਾਲ ਖਹਿਰਾ ਵੱਲੋਂ ਤਕੜਾ ਇਕੱਠ ਕਰ ਕੇ ਦਿਖਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਵਿੱਚ ਹਿੱਲਜੁਲ ਸ਼ੁਰੂ ਹੋ ਗਈ ਹੈ। ਇਸ ਦੇ ਜਵਾਬ ਵਿੱਚ ਹੁਣ ਆਉਣ ਵਾਲੇ ਕੁਝ ਦਿਨਾਂ ਵਿੱਚ ਦਿੱਲੀ ਪੱਖੀ ਲੀਡਰਸ਼ਿਪ ਆਪਣੀ ਰੈਲੀ ਕਰਨ ਦੀ ਯੋਜਨਾ ਵਿੱਚ ਹੈ। ਇਸ ਲਈ ਆਉਣ ਵਾਲੇ ਕੁਝ ਦਿਨਾਂ ਵਿੱਚ ਕਈ ਮੀਟਿੰਗਾਂ ਕੀਤੀਆਂ ਜਾਣਗੀਆਂ।‘ਆਪ’ ਦੇ ਪੰਜਾਬ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਚਾਰ ਅਗਸਤ ਨੂੰ ਪਾਰਟੀ ਦੇ ਤਕਰੀਬਨ 1,000 ਅਹੁਦੇਦਾਰਾਂ ਨੂੰ ਚੰਡੀਗੜ੍ਹ ਮੀਟਿੰਗ ਲਈ ਸੱਦਿਆ ਹੈ। ਇਸ ਬੈਠਕ ਵਿੱਚ ‘ਆਪ’ ਦੀ ਕੌਮੀ ਲੀਡਰਸ਼ਿਪ ਵਾਲੀ ਰੈਲੀ ਲਈ ਯੋਜਨਾ ਉਲੀਕੀ ਜਾਵੇਗੀ। ਇਹ ਸੂਬਾ ਪੱਧਰੀ ਰੈਲੀ 13 ਅਗਸਤ ਨੂੰ ਕੀਤੀ ਜਾ ਸਕਦੀ ਹੈ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਇਸ ਦੀ ਪ੍ਰਧਾਨਗੀ ਕਰਨਗੇ।ਖਹਿਰਾ ਨੇ ਆਪਣੀ ਰੈਲੀ ਵਿੱਚ ਇਕੱਠ ਬੇਸ਼ੱਕ ਜ਼ਬਰਦਸਤ ਕਰ ਲਿਆ ਸੀ, ਪਰ ਉਹ ਤਾਕਤਾਂ ਅਖ਼ਤਿਆਰ ਕਰਨ ਲਈ 20 ਵਿੱਚੋਂ ਲੋੜੀਂਦੇ ਵਿਧਾਇਕ ਜੋੜ ਨਾ ਸਕੇ। ਡਾ. ਬਲਬੀਰ ਨੇ ਕਿਹਾ ਕਿ ਖਹਿਰਾ ਧੜੇ ਦੀ ‘ਕਾਰਵਾਈ’ ਦਾ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਵਿਧਾਇਕ ਉਨ੍ਹਾਂ ਨਾਲ ਗਏ ਹਨ, ਉਹ ਵੀ ਵਾਪਸ ਆ ਜਾਣਗੇ ਤੇ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।

Read More...

Uncategorized

ਸਿੱਖ ਦੇ ਪੁੱਤ ਜਰੂਰ ਸ਼ੇਅਰ ਕਰੋ ਤਾਂ ਕੇ ਬੱਚੇ ਬੱਚੇ ਨੂੰ ਪਤਾ ਲੱਗੇ ਇਸ ਕੁੱਤੇ ਅਮਿਤਾਬ ਬਚਨ ਦੀ ਅਸਲੀਅਤ ਦਾ

ਸਿੱਖਾਂ ਦਾ ਗੱਦਾਰ ਅਮਿਤਾਬ ਬਚਨ ਸੁਣੋ ਕਿਵੇਂ ਇੰਦਰਾ ਗੰਦੀ 1984 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਸੀ ਹੰਕਾਰੀ ਪ੍ਰਧਾਨ ਮੰਤਰੀ ਨੇ ਭਿੰਡਰਾਂ ਵਾਲੇ ਸੰਤਾਂ ਨੂੰ ਫੜਨ ਦੇ ਬਹਾਨੇ ਸਾਡੇ ਸਰਬਉਚ ਧਾਰਮਿਕ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਫੋਜੀ ਹਮਲਾ ਕਰਵਾ ਦਿੱਤਾ ਸਿੱਖਾਂ ਦੇ ਮਨ ਨੂੰ ਬਹੁੱਤ ਦੁੱਖ ਲੱਗਿਆ ਇਸ ਗੁੱਸੇ ਵਿੱਚ ਸਿਖਾਂ ਦੇ ਮਹਾਨ ਸੂਰਮੇ ਬੇਅੰਤ ਸਿੰਘ,ਸਤਵੰਤ ਸਿਂਘ,ਕੇਹਰ ਸਿੰਘ,ਨੇ ਪਲਾਨ ਨਾਲ ਪਾਪਣ ਇੰਦਰ ਮਾਰ ਦਿੱਤੀ ਦੇਹਲੀ ਵਿੱਚ ਸਰਕਾਰ ਦੀ ਸਾਜਿਸ ਨਾਲ ਨਿਰਦੋਸ਼ ਸਿਖਾਂ,ਸਿੱਖਣੀਆਂ ਨਾਲ ਜ਼ੁਲਮ,ਬਲਾਤਕਾਰ ਕੀਤੇ ਅਤੇ ਨਿਰਦੋਸ਼ ਸਿੱਖ ਮਾਰੇ ਗਏਇਸ ਨੂੰ ਗੱਦਾਰ ਤਾਂ ਲਿੱਖ ਰਿਹਾ ਹਾਂ ਕਿਓਂਕਿ ਇਸ ਦੀ ਮਾਤਾ ਜੀ ਸਿੱਖ ਪਰਿਵਾਰ ਵਿੱਚੋ ਸੀ ਇਸ ਕੁੱਤੇ ਨੇ ਇੰਦਰਾ ਪਰਵਾਰ ਦੀ ਚਮਚਾਗਿਰੀ ਵਿੱਚ ਕਿਹਾ ਸੀ ” ਲੋਕੋ ਖੂਨ ਦਾ ਬਦਲਾ ਖੂਨ ਹੁੰਦਾਂ ਹੈ ਇਸ ਦੇ ਇਸ ਬਿਆਨ ਕਾਰਨ ਕਰੀਬ 3000 ਹਜਾਰ ਨਿਰਦੋਸ ਸਿਖਾਂ ਦਾ ਕਤਲ ਕੀਤਾ ਗਿਆ ਸੀ ਸਾਲ ਗੰਦਾ ਅਮਿਤਾਭ ਬਚਨ ਲਾਹਨਤ ਇਹੋ ਜਿਹੇ ਮੰਦ ਬੁੱਧੀ ਐਕਟਰ ਤੇ ਇਸ ਨੂੰ ਵੀ ਸਿੱਖ ਕਾਤਲਾਂ ਅੰਦਰ ਆਉਂਦੇ ਸਭਿਧਾਨ ਨਾਲ ਸਜਾ ਹੋਣੀ ਚਾਹੀਂਦੀ ਹੈਅਮਿਤਾਬ ਬਚਨ ਨੇ ੲਿੰਦਰਾ ਦੇ ਕਤਲ ਤੋ ਬਾਅਦ ਸ਼ਰੇਆਮ ਟੀ.ਵੀ ਤੇ ਕਿਹਾ “ਜਿਹਨਾਂ ਸਾਡੀ ਮਾਂ ੲਿੰਦਰ ਨੂੰ ਕਤਲ ਕੀਤਾ ਖੂਨ ਦੇ ਛੀਟੇ ਉਹਨਾਂ ਦੇ ਘਰ ਤੱਕ ਜਾਣੇ ਚਾਹੀਦੀ ਨੇ ” ਪਰ ਉਸ ਨੂੰ ਕੋਈ ਸ਼ਜਾ ਨਹੀ ਉਸ ਦੇ ਉਲਟ ਭਾਈ ਕੇਹਰ ਸਿੰਘ ਜੀ ਨੇ ਬੇਅੰਤ ਸਿੰਘ ਨੂੰ ੲਿਹ ਕਿਹਾ” ੲਿੰਦਰਾ ਨੂੰ ਖਤਮ ਕਰਦੋ ੲਿਹ ਸਾਡੇ ਸਿੱਖਾਂ ਦੀ ਕਾਤਲ ਏ ” ਤਾਂ ਉਹਨਾਂ ਨੂੰ ਭਾਈ ਸਤਵੰਤ ਸਿੰਘ ਜੀ ਨਾਲ ਫਾਂਸੀ।ਹੁਣ ਜੇ ਤੁਸੀ ਦੋਨਾਂ ਵਰਤਾਲਾਪਾਂ ਚ ਫਰਕ ਲੱਭੋ ਗੇ ਤਾਂ ਸ਼ਾੲਿਦ ਹੀ ਕੋਈ ਫਰਕ ਹੋਵੇਗਾ ਪਰ ਫਰਕ ੲਿਥੇ ਬਹੁ ਗਿਣਤੀ ਅਤੇ ਘੱਟ ਗਿਣਤੀ ਦਾ ਹੈ ਤੇ ੲਿੰਦਰਾ ਗਾਂਧੀ ਦੇ ਕਤਲ ਦਾ ਸਾਰਾ ਕੇਸ ਭਾਈ ਕੇਹਰ ਸਿੰਘ ਜੀ ਦੇ ਨਾਮ ਦੀ ਫਾੲਿਲ ਅਧੀਨ ਚੱਲਿਅਾ ਪਰ ਅਮਿਤਾਬ ਬਚਨ ਅੱਜ ਬੋਲ ਬੋਲ ਕੇ ਸੁਪਰਸਟਾਰ (ਪਰ ਸਾਡੇ ਸ਼ਹੀਦਾਂ ਦੇ ਪੈਰਾਂ ਦੀ ਧੂੜ ਵੀ ਨਹੀ) ਤੇ ਭਾਈ ਕੇਹਰ ਸਿੰਘ ਉਹ ਹੀ ਮਿਲਦੇ ਜੁਲਦੇ ਬੋਲ ਬੋਲ ਕੇ ਫਾਂਸੀ ਦੇ ਤਖਤ ਤੇ ।ਸ਼ਹੀਦ ਕੌਮ ਦੀ ਜੲਿਦਾਦ ਜਿਹੜੀ ਨਾ ਵਿਕਣੀ ਤੇ ਨਾ ਕਦੇ ਘੱਟਣੀ ਦੁੱਗਣੀ-ਚੋਣੀ ਹੋ ਰਹੀ ਏ ਅਮਿਤਾਬ ਵਰਗੇ ਤਾਂ ਕਰੋੜ ਨਾ ਦੋ ਕਰੋੜ ਨੂੰ ਆਪਣੇ ਸਾਹ ਸਾੲਿਨ ਕਰ ਦਿੰਦੇ ਨੇ

Read More...

Uncategorized

ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਤੋਹਫ਼ਾ ਭਾਰਤ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਕੌੜਾ ਸੱਚ ਸ਼ੇਅਰ ਕਰੋ

ਵੱਧ ਤੋ ਵੱਧ ਸ਼ੇਅਰ ਕਰੋ ਤਾਂ ਜੋ ਸੱਚਾਈ ਦਾ ਪਤਾ ਲੱਗੇ ਆਪਣੇ ਤੇ ਬੇਗਾਨੇਆ ਦੀ ਪਛਾਣ ਸਿੱਖ ਦਾ ਪੁੱਤ ਸ਼ੇਅਰ ਕਰੇ ਤੁਹਾਨੂੰ ਯਾਦ ਕਰਵਾ ਦੇਈਏ ਕੇ 1984 ਦੇ ਸਿੱਖ ਕਤਲੇਆਮ ਤੋਂ ਇੱਕ ਮਹੀਨੇ ਬਾਅਦ ਦਸੰਬਰ 84 ਦੀਆਂ ਚੋਣਾਂ ਚ 541 ਚੋ 414 ਸੀਟਾਂ ਜਿੱਤੀਆਂ ਸੀ ਕਾਂਗਰਸ ਨੇ ਏਨੀਆਂ ਰਿਕਾਰਡ ਤੋੜ ਵੋਟਾਂ ਨਾਲ ਕਿੱਦਾਂ ਜਿੱਤ ਗਈ ਸੀ ਕਾਂਗਰਸ ??? ਕੋਣ ਪਾ ਗਿਆ ਵੋਟਾਂ ਇਹਨਾਂ ਨੂੰ ????ਵੋਟਾਂ ਪਾਉਣ ਵਾਲੇ ਵੀ ਮੰਗਲ ਗ੍ਰਹਿ ਤੋਂ ਆਏ ਸੀ ?????ਭਰਾਵੋ ਇਹਨਾਂ ਨੂੰ ਪੂਰੇ ਭਾਰਤ ਚ ਵੋਟਾਂ ਤਾਂ ਪਈਆਂ ਸੀ ਕਿਓੰਕੇ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਜਿਹੜੇ ਸਿੱਖ ਵੀਰ ਕਹਿੰਦੇ ਆ ਕਿ ਹਿੰਦੂ ਸਾਡੇ ਭਰਾ ਆ ਉਹਨਾਂ ਲਈ ਇੱਕ ਸਵਾਲ ਅੱਜ ਤੱਕ ਸਿੱਖਾਂ ਦੇ ਨਵੰਬਰ 84 ਦੇ ਸਿੱਖ ਕਤਲੇਆਮ ਖ਼ਿਲਾਫ਼ ਤੁਹਾਡੇ ਕਿੰਨੇਂ ਹਿੰਦੂ ਵੀਰਾਂ ਨੇ ਧਰਨੇਂ ਦਿੱਤੇ, ਰੈਲੀਆਂ ਕੀਤੀਆਂ ?????ਕਿੰਨੇ ਹਿੰਦੂ ਵੀਰਾਂ ਨੇ ਅਦਾਲਤਾਂ ਚ ਜਾਕੇ ਆਪਣੇ ਆਪ ਗਵਾਹੀ ਦਿੱਤੀ ਕਿ ਅਸੀਂ ਕਤਲੇਆਮ ਹੁੰਦਾ ਦੇਖਿਆ ਆ ਤੇ ਫਲਾਣਾਂ ਫਲਾਣਾਂ ਬੰਦਾ ਕਤਲ ਕਰਨ ਵਾਲਿਆਂ ਚ ਸ਼ਾਮਿਲ ਸੀ ????? ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਹਮਲ਼ੇ ਲਈ ਇਹ ਲੋਕ ਸੰਤ ਜੀ ਨੂੰ ਜ਼ਿੰਮੇਵਾਰ ਦੱਸਦੇ ਆ ,ਪਰ ਦਿੱਲੀ ਵਾਲੇ ਸਿੱਖ ਤਾਂ ਸੰਤ ਜੀ ਦੇ ਚੇਲੇ ਨਹੀਂ ਸਨ ਦਿੱਲੀ, ਨਾਗਪੁਰ, ਕਾਨਪੁਰ, ਬੋਕਾਰੋ, ਹੋਂਦ ਚਿੱਲੜ ਤੇ ਬਾਕੀ ਭਾਰਤ ਚ ਹੋਏ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੇ ਖ਼ਿਲਾਫ਼ ਤੁਹਾਡੇ ਕਿੰਨ੍ਹੇ ਹਿੰਦੂ” ਵੀਰ “ਖੜ੍ਹੇ ਆ ਅੱਜ ਤੱਕ ???ਇੱਕ ਗੱਲ ਆਪਣੇ ਦਿਮਾਗ਼ ਚ ਪਾ ਲਓ ਕੇ ਭਾਰਤ ਸਿੱਖਾਂ ਦਾ ਦੇਸ਼ ਨਹੀਂ ਆ ਨਾਂਮਾਤਰ ਭਾਰਤੀ ਲੋਕ ਚੰਗੇ ਵੀ ਹੈਗੇ ਆ ਪਰ ਬਹੁਗਿਣਤੀ ਓਹਨਾਂ ਵਾਲੇ ਪਾਸੇ ਆ ਜਿਹੜੇ ਸਿੱਖਾਂ ਦਾ ਖਾਤਮਾਂ ਕਰ ਰਹੇ ਆ ਜਿਹਨਾਂ ਨੂੰ ਲੱਗਦਾ ਆ ਕਿ ਉਹਨਾਂ ਨੇ ਕੁਰਬਾਨੀਆਂ ਦੇ ਕੇ ਭਾਰਤ ਆਜ਼ਾਦ ਕਰਵਾਇਆ ਆ ਤੇ ਸ਼ਾਇਦ ਭਾਰਤੀ ਹਿੰਦੂ ਲੋਕ ਉਹਨਾਂ ਦੇ ਅਹਿਸਾਨਮੰਦ ਆ ਉਹ ਇੱਕ ਗੱਲ ਯਾਦ ਰੱਖਣ ਕੇ 1675 ਚ ਗੁਰੂ ਤੇਗ਼ ਬਹਾਦਰ ਜੀ ਆਪਣੀ ਕੁਰਬਾਨੀ ਦਿੰਦੇ ਆ ਤੇ 1688 ਚ ਪਹਾੜੀ ਹਿੰਦੂ ਰਾਜੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਕਰਦੇ ਹਨ ਜਿਹੜੇ ਸਾਡੇ ਗੁਰੂ ਸਾਹਿਬ ਜੀ ਦੀ ਕੁਰਬਾਨੀ ਨੂੰ 13 ਸਾਲ ਚ ਈ ਭੁੱਲ ਗਏ ਉਹ ਤੁਹਾਡੀ ਕੁਰਬਾਨੀ ਦਾ ਕਿੰਨਾਂ ਕੁ ਮੁੱਲ ਪਾਉਣਗੇ ???? ਪੇਜ ਨੂੰ ਲਾੲਿਕ ਤੇ ਸੇਅਰ ਜਰੂਰ ਕਰੋ

Read More...