Uncategorized

‘ਨਿੱਕੀਆਂ ਜਿੰਦਾਂ ਤੇ ਲੰਮੀਆਂ ਯਾਰੀਆਂ’ਪਰਸੋਂ ਮੇਰੇ ਪਿੰਡ ਦੇ ਦੋ ਜੁਆਕਾਂ

‘ਨਿੱਕੀਆਂ ਜਿੰਦਾਂ ਤੇ ਲੰਮੀਆਂ ਯਾਰੀਆਂ’ਪਰਸੋਂ ਮੇਰੇ ਪਿੰਡ ਦੇ ਦੋ ਜੁਆਕਾਂ ਦੀ ਰੇਲ ਗੱਡੀ ਹੇਠਾਂ ਆ ਕੇ ਮੌਤ ਹੋ ਗਈ।। ਸਾਡੇ ਪਿੰਡ ਤੇ ਆਲੇ ਦੁਆਲੇ ਦਿਆਂ ਪਿੰਡਾਂ ‘ਚ ਸੋਗ ਪਿਆ ਹੋਇਆ, ਇਸ ਦਰਦਨਾਕ ਹਾਦਸੇ ਦਾ। ਤੇ ਇਹਨਾਂ ਜੁਆਕਾਂ ਦੇ ਟੱਬਰ ਵਾਲਿਆਂ ਨੂੰ ਤਾਂ ਰੋਟੀ ਦੀ ਬੁਰਕੀ ਵੀ ਜ਼ਹਿਰ ਲੱਗਦੀ ਹੈ। ਗੁਰੂਘਰ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੇ ਸੀ। ਦੋਨੋਂ ਜੁਆਕ ਚਾਅ ਨਾਲ ਰੱਬ ਦੇ ਰਾਹ ਤੇ ਲੱਗੇ ਹੋਏ ਸੀ। ਇੱਕ ਦਾ ਅੰਮ੍ਰਿਤ ਛਕਿਆ ਹੋਇਆ ਸੀ ਤੇ ਦੂਜਾਪ੍ਰਵਾਸੀ ਟੇਲਰ ਦਾ ਮੁੰਡਾ ਜੋ ਯੂ ਪੀ ਤੋਂ ਮੂਲ ਨਿਵਾਸੀ ਹੈ ਤੇ ਬ੍ਰਾਹਮਣ ਧਰਮ ਤੋਂ ਸੰਬੰਧ ਰੱਖਦੇ ਨੇ, ਜਿਸਦਾ ਨਾਮ ਗੌਰਵ ਸੀ, ਉਹ ਵੀ ਆਪਣੇ ਯਾਰ ‘ਰਾਜ’ ਵਾਂਗੂੰ ਅੰਮ੍ਰਿਤ ਛਕਣ ਵਾਲਾ ਸੀ, ਤੇ ਉਹ ਪੱਗ ਸਭ ਤੋਂ ਸੋਹਣੀ ਬੰਨਦਾ ਸੀ। ਗੌਰਵ ਪੱਗ ਮੁਕਾਬਲੇ ‘ਚੋਂ ਪਹਿਲਾ ਇਨਾਮ ਚਾਰ ਹਜ਼ਾਰ ਰੁਪਏ ਵੀ ਜਿੱਤ ਕੇ ਲਿਆਇਆ ਸੀ। ਦੋਵੇਂ ਪੱਕੇ ਯਾਰ ਸੀ। ਇਕੱਠਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕੀਤਾ ਤੇ ਦੋਵੇਂ ਜਾਣੇ ਇੱਕ ਹਜ਼ਾਰ ਅੰਗ ਤੇ ਪਹੁੰਚ ਗਏ ਸੀ।ਮੇਰਿਆਂ ਹੱਥਾਂ ‘ਚ ਪਲੇ ਹੋਏ ਸੀ ਦੋਨੋਂ ਜੁਆਕ। ਜਿੱਥੇ ਮਿਲਣਾ ਹੱਸ ਕੇ ‘ਵੀਰੇ ਸਤਿ ਸ਼੍ਰੀ ਅਕਾਲ’ ਕਹਿਣਾ। ਚੰਦਰੇ ਰੂਹ ਕੱਢ ਲੈਂਦੇ ਸੀ ਮੋਹ ਨਾਲ। ਜਿੱਥੇ ਜਾਣਾ ਦੋਨਾਂ ਨੇ ਇਕੱਠਿਆਂ ਜਾਣਾ। ਪਰਸੋਂ ਵੀ ਗੌਰਵ ਨੇ ਆਪਣੇ ਬਾਪੂ ਦੇ ਨਾਲ ਗੁਰੂਦੁਆਰੇ ਜਾਣ ਤੋਂ ਮਨਾ ਕੀਤਾ, ਕਿ ਮੈਂ ਤਾਂ ਆਪਣੇ ਆੜੀ’ ਰਾਜ’ ਨਾਲ ਹੀ ਜਾਊਂਗਾ। ਦੋਨੋਂ ਜਾਣੇ ਸੋਹਣੀਆਂ ਸੋਹਣੀਆਂ ਪੱਗਾਂ ਬੰਨ੍ਹ ਕੇ ਚਲੇ ਗਏ ਘਰੋਂ ਇਕੱਠੇ ਹੀ ਜੋਟੀਆਂ ਫੜ ਕੇ। ਚੰਦਰੇ ਜਾਣ ਲੱਗੇ ਆਖਰੀ ਵਾਰੀ ਆਪਦੀਆਂ ਮਾਵਾਂ ਦੇ ਗਲ਼ ਲੱਗਕੇ ਇਹ ਵੀ ਨਹੀਂ ਕਹਿ ਕੇ ਗਏਹੋਣੇ ਕਿ ਮਾਂ ਅਸੀਂ ਅੱਜ ਤੋਂ ਮੁੜ ਕੇ ਨਹੀਂ ਆਵਾਂਗੇ, ਸਾਡੀ ਉਡੀਕ ਨਾ ਕਰਿਓ, ਤੇ ਨਾਂ ਹੀ ਸਾਡੇ ਹਿੱਸੇ ਦੀ ਰੋਟੀ ਦਾ ਆਟਾ ਗੁੰਨਿਓ ਅੱਜ ਤੋਂ।ਆਖਰੀ ਵਾਰੀ ਮੱਥਾ ਟੇਕਿਆ ਉਸ ਦਿਨ ਰੱਬ ਮੂਹਰੇ ਦੋਨਾਂ ਨੇ ਇਕੱਠਿਆਂ ਇੱਕ ਸਾਰ। ਵਾਪਿਸ ਆਉਣ ਲੱਗੇ ਰਾਹ ‘ਚ ਪੈਂਦੀ ਰੇਲ ਦੀ ਪਟੜੀ ਤੇ ਖੇਡਣ ਲੱਗ ਪਏ। ਚੰਡੀਗੜ੍ਹ ਤੋਂ ਰੇਲਗੱਡੀ ਆ ਗਈ। ਇਹ ਦੋਨੋਂ ਬ੍ਰਿਜ ਵਿੱਚ ਸੀ। ‘ਰਾਜ’ ਭੱਜ ਕੇ ਨਿੱਕਲ ਆਇਆ ਤੇ ਗੌਰਵ ਦਾ ਪੈਰ ਫਸ ਗਿਆ। ਜਿਗਰੀ ਆੜੀ ਸੀ ਆਖਿਰ, ਰਾਜ ਤੋਂ ਤਾਂ ਸਾਇਕਲ ਮੂਹਰੇ ਨਾ ਜਰਿਆ ਜਾਂਦਾ ਉਹ ਡਿੱਗਿਆ, ਇਹ ਤਾਂ ਫਿਰ ਰੇਲਗੱਡੀ ਮੂਹਰੇ ਡਿੱਗ ਗਿਆ। ਅੰਦਰੋਂ ਯਾਰ ਦਾ ਹੌਲ ਉੱਠਿਆ ਤੇ ਦੁਬਾਰਾ ਬ੍ਰਿਜ ਵਿੱਚ ਭੱਜ ਗਿਆ ਆਪਦੇ ਆੜੀ ਨੂੰ ਕੱਢ ਕੇ ਲਿਆਉਣ ਲਈ। ਜਿੰਨਾਂ ਚਿਰ ਆ ਕੇ ਟ੍ਰੇਨ ਨੇ ਰਾਜ ਨੂੰ ਟੱਕਰ ਮਾਰ ਕੇ ਬ੍ਰਿਜ ਦਿਆਂ ਗਾਡਰਾਂ ‘ਚ ਨੀ ਮਾਰਿਆ, ਪਤੰਦਰ ਨੇ ਆਪਦੇ ਯਾਰ ਦਾ ਹੱਥ ਨੀ ਛੱਡਿਆ। ਭੋਰਾ ਭਰ ਜਿੰਦ ਲੋਹੇ ਦਿਆਂ ਗਾਡਰਾਂ ‘ਚ ਵੱਜ ਕੇ ਪੂਰਾ ਮੂਹ ਸਿਰ ਪੜਵਾ ਕੇ ਮਰ ਗਈ ਤੇ ਗੌਰਵ ਦੇ ਫੁੱਲ ਭਰ ਸ਼ਰੀਰ ਦੇ ਉੱਤੋਂ ਦੀ ਰੇਲ ਨੇ ਆਪਣੇ ਪਹੀਏ ਚਲਾ ਦਿੱਤੇ।ਉਸ ਦਿਨ ਫਰੈਂਡਸ਼ਿਪ ਡੇ ਸੀ। ਇਹਨਾਂ ਜੁਆਕਾਂ ਨੂੰ ਨਹੀਂ ਪਤਾ ਸੀ ਕਿਉਹ ਦਿਨ ਕਮਲਿਓ ਅੱਜਕਲ ਸਿਰਫ ਫੇਸਬੁੱਕਾਂ ਤੇ ਹੈਪੀ ਫਰੈਂਡਸ਼ਿਪ ਡੇ ਲਿਖ ਕੇ ਹੀ ਮਨਾਈਦਾ ਹੈ, ਭਾਂਵੇਂ ਤੁਸੀਂ ਅੰਦਰੋਂ ਇੱਕ ਦੂਜੇ ਯਾਰ ਲਈ ਖਾਰ ਹੀ ਕਿਉਂ ਨਾ ਰੱਖਦੇ ਹੋਂਵੋਂ, ਥੋਡੇ ਵਾਂਗੂੰ ਯਾਰੀ ਪਿੱਛੇ ਮਰ ਕੇ ਥੋੜਾ ਯਾਰੀਆਂ ਦਾ ਦਿਨ ਮਨਾਈਦਾ! ਸਿਰਫ ਸ਼ੋਸ਼ਾ ਚੱਲਦਾ ਹੈ ਕਮਲਿਓ ਅੱਜਕਲ੍ਹ, ਪਰ ਉਹ ਤਾਂ ਜੁਆਕ ਸੀ, ਉਹਨਾਂ ਨੂੰ ਕਿਹੜਾ ਸਮਝ ਸੀ, ਨਿਆਣਪੁਣੇ ‘ਚ ਅਸਲੀਆਂ ਯਾਰੀਆਂ ਨਿਭਾ ਗਏ ਝੱਲੇ। ਉਹਨਾਂ ਨੇ ਤਾਂ ਇੱਕ ਦੂਜੇ ਦੀਆਂ ਪੋਸਟਾਂ ਵੀ ਨਹੀਂ ਲਾਈਕ ਕੀਤੀਆਂ ਹੋਣੀਆਂ ਕਦੇ, ਤੇ ਨਾਂ ਹੀ ਸੋਹਣੇ ਸੋਹਣੇ ਕੁਮੈਂਟ ਕੀਤੇ ਹੋਣੇ ਆ ਇੱਕ ਦੂਜੇ ਦੀਆਂ ਪੋਸਟਾਂ ਤੇ ਸਿਰਫ ਯਾਰੀ ਦਿਖਾਉਣ ਲਈ, ਉਹਨਾਂ ਨੂੰ ਤਾਂ ਕਿਸੇ ਕੁੜੀ ਪਿੱਛੇ ਵੀ ਯਾਰ ਨਾਲ ਖਾਰ ਖਾਣੀ ਨਹੀਂ ਆਉਂਦੀ ਸੀ। ਉਹਨਾਂ ਨੂੰ ਤਾਂ ਬੱਸ ਇੰਨਾਂ ਕੁ ਪਤਾ ਸੀ ਕਿ ਇੱਕ ਵਾਰੀ ਆੜੀ ਦਾ ਹੱਥ ਫੜ ਕੇ ਮੁੜ ਛੱਡਣਾ ਨਹੀਂ ਹੁੰਦਾ ਯਾਰੀ ‘ਚ।ਰਾਜ ਦਾ ਬਾਪ ਦੁਬਈ ‘ਚ ਸੀ। ਦੋ ਦਿਨ ਲੱਗਣੇ ਸੀ ਆਉਣ ਨੂੰ। ਕਈਆਂ ਨੇ ਕਿਹਾ ਗੌਰਵ ਦੇ ਬਾਪ ਨੂੰ ਕਿ ਉਹਦਾ ਸੰਸਕਾਰ ਕਰ ਦਿਉ। ਪਰ ਯਾਰਾਂ ਨੂੰ ਕੌਣ ਅੱਡ ਕਰੇ। ਸ਼ਾਇਦ ਉਹ ਜ਼ਿੱਦ ਕਰ ਰਹੇ ਸੀ ਕਿ ਅਸੀਂ ਦੋਨੋਂ ਆੜੀ ਕੱਠੇ ਹੀ ਜੋਟੀ ਫੜ ਕੇਜਾਵਾਂਗੇ ਇੱਥੋਂ ਵੀ। ਤਾਂ ਫਿਰ ਆਖਿਰ ਅੱਜ ਦੋਨਾਂ ਨਿੱਕੇ ਨਿੱਕੇ ਆੜੀਆਂ ਨੂੰ ਇਕੱਠਿਆਂ ਹੀ ਦਾਗ਼ ਲਾਇਆ। ਇੱਕੋ ਵੇਲੇ ਮਾਚਿਸ ਜਲਾ ਕੇ ਸੇਮ ਟਾਈਮ ਨਾਲ ਨਾਲ ਅੱਗ ਲਾਈ ਦੋਨਾਂ ਦੀਆਂ ਲੱਕੜਾਂ ਨੂੰ ਕਿ ਕਿਤੇ ਕੋਈ ਯਾਰ ਰੁੱਸ ਨਾ ਜਾਵੇ ਕਿ ਤੂੰ ਮੇਰੇ ਤੋਂ ਪਹਿਲਾਂ ਚਲਿਆ ਗਿਆ।ਯਾਰੀਆਂ ਦੇ ਇਹੋ ਜਿਹੇ ਪੈਂਡੇ ਮੈਂ ਆਪਦੀ ਜ਼ਿੰਦਗੀ ‘ਚ ਆਪਦੇ ਦਾਦਾ ਜੀ ਤੋਂ ਬਾਅਦ ਦੂਜੀ ਵਾਰੀ ਹੀ ਦੇਖੀ ਹੈ। ਦੋਨਾਂ ਦੀਆਂ ਮਾਵਾਂ ਆਪਦਿਆਂ ਪੁੱਤਾਂ ਦਿਆਂ ਸਿਵਿਆਂ ‘ਚ ਸੜਨ ਨੂੰ ਤਿਆਰ ਸੀ। ਮੈਂ ਉੱਥੇ ਗਲ਼ਾ ਭਰ ਕੇ ਬਹੁਤ ਔਖਾ ਖੜਾ ਸੀ ਤੇ ਹੁਣ ਖੁਦ ਨੂੰ ਰੋਕ ਨਾ ਸਕਿਆ ਇੱਕ ਘੰਟੇ ਤੋਂ ਰੋਣ ਨੂੰ। ਮੈਂ ਉਹਨਾਂ ਮਾਵਾਂ ਲਈ ਕੁਝ ਨਹੀਂ ਕਰ ਸਕਦਾ ਸੀ। ਪਰ ਸ਼ਾਇਦ ਮੈਂ ਇੰਨਾਂ ਕਰ ਸਕਦਾ ਸੀ ਕਿ ਜੇ ਮੇਰੇ ਆਪਦੇ ਦੋ ਪੁੱਤ ਹੁੰਦੇ ਤਾਂ ਅੱਜ ਇਹਨਾਂ ਦੋਂਵਾਂ ਮਾਵਾਂ ਨੂੰ ਆਪਦੇ ਜਿਗਰ ਦੇ ਦੋਵੇਂ ਟੋਟੋ ਤੋੜ ਕੇ ਇੱਕ ਇੱਕ ਦੇ ਦਿੰਦਾ।-ਅਲੀ-ਗੂੰਗੇ ਬੋਲ –

Read More...

Uncategorized

ਕਹਿੰਦੇ ਸ਼ੋਂਕ ਦਾ ਕੋਈ ਮੁਲੱਲ ਨਹੀਂ ਪਰ ਇਹ ਕਿਦਾਂ ਦਾ ਸ਼ੋਂਕ ਕੋਠੀ ਤੇ ਖੜਾ ਕੀਤਾ ਅਸਲੀ ਟਰੈਕਟਰ ਆਪਣੇ ਵਿਚਾਰ ਦਵੋ ਦੇਖੋ ਵੀਡੀਓ

ਪੰਜਾਬੀਆਂ ਦੇ ਸ਼ੋਂਕ ਵੱਖਰੇ ਦੇਖੋ ਅਸਲੀ 3600 FORD ਹੀ ਕੋਠੀ ਦੇ ਉਪਰ ਖੜਾ ਦਿੱਤਾ ਜਿਥੇ ਪੰਜਾਬ ਦੇ ਪਿੰਡ ਵਿਚ ਪਹਿਲਾ ਪਾਣੀ ਵਾਲੀ ਟੈਂਕੀ ਤੇ ਜਹਾਜ਼ ਬਣਾਉਂਦੇ ਸੀ ਕੋਈ ਬਲਦਾ ਦੀ ਜੋਡੀ ਬਣਾਉਂਦਾ ਸੀ ਤੇ ਕੋਈ ਕਾਰ ਬਣਾਉਂਦਾ ਸੀ ਅੱਜ ਕਲ ਨਵਾਂ ਹੀ ਰਿਵਾਜ਼ ਪੰਜਾਬ ਦੇ ਸ਼ੁਕੀਨ ਪੰਜਾਬੀਆਂ ਨੇ ਚਲਾ ਦਿੱਤਾ ਹੈ ਲੱਖਾਂ ਰੁਪਏ ਦੀ ਮਿਸ਼ਨਰੀ ਹੀ ਖੋਟੇ ਤੇ ਚਰਾ ਦਿੰਦੇ ਨੇ ਇਸ ਨੂੰ ਇਹ ਵੀ ਕਿਹਾ ਜਾ ਸਕਦਾ ਹੈ

ਅਸਲੀ 3600 FORD ਹੀ ਕੋਠੀ ਦੇ ਉਪਰ ਖੜਾ ਦਿੱਤਾ

ਅਸਲੀ 3600 FORD ਹੀ ਕੋਠੀ ਦੇ ਉਪਰ ਖੜਾ ਦਿੱਤਾ

Posted by Azaad Sikh Media ਆਜ਼ਾਦ ਸਿੱਖ ਮੀਡੀਆ on Tuesday, August 7, 2018

ਕੇ ਅੱਜਕਲ ਪੰਜਾਬੀਆਂ ਨੇ ਨਵਾਂ ਹੀ ਸ਼ੋਂਕ ਪਾਲ ਲਿਆ ਹੈਫਗਵਾੜੇ ਤੋਂ ਜਲੰਧਰ ਨੂੰ ਜਾਂਦੇ ਹੋਏ ਵੀ ਹਵੇਲੀ ਦੋ ਕੋਲ ਖੱਬੇ ਹੱਥ ਤੁਸੀਂ ਕੋਠੀ ਪਰ ਬੁਲੇਟ ਖੜਾ ਦੇਖ ਸਕਦੇ ਹੋ ਤੇ ਅੱਜ ਜੋ ਵੀਡੀਓ ਤੁਹਾਡੇ ਨਾਲ ਸਾਂਜੀ ਕਰ ਰਹੇ ਹਨ ਦੇਖੋ ਕਿਵੇਂ ਇੱਕ ਜੱਟ ਨੇ ਆਪਣਾ ਪੁਰਾਣ ਟਰੈਕਟਰ ਹੀ ਕੋਠੀ ਤੇ ਖੜਾ ਕਰ ਦਿੱਤਾ ਹੈ ਆਪਣੇ ਵਿਚਾਰ ਦਵੋ ਕਿ ਇਸ ਤਰਾਂ ਕਰਨਾ ਸਹੀ ਹੈਜੇਕਰ ਇਸ ਦਾ ਦੂਜਾ ਪਹਿਲੂ ਦੇਖਿਆ ਜਾਵੇ ਇਹ ਟਰੈਕਟਰ ਕਿਸੇ ਗਰੀਬ ਕਿਸਾਨ ਨੂੰ ਵੀ ਦਿੱਤਾ ਜਾ ਸਕਦਾ ਹੈ ਕਿਊ ਕੇ ਮਸ਼ੀਨਰੀ ਜਦੋ ਅਸੀਂ ਬਾਹਰ ਮੀਹ ਤੇ ਧੁੱਪ ਵਿਚ ਖੜੀ ਰੱਖਦੇ ਹਨ ਉਹ ਅਕਸਰ ਹੀ ਖਰਾਬ ਹੋ ਜਾਂਦੀ ਹੈ ਆਪਣੇ ਵਿਚਾਰ ਦਵੋ ਕਿ ਇਸ ਤਰਾਂ ਕਰਨਾ ਸਹੀ ਹੈ ਕਿ ਇਹ ਪੈਸੇ ਦੀ ਬਰਦੀ ਤਾਂ ਨੀ ਜਾਨ ਫੇਰ ਸ਼ੋਂਕ ਅੱਗੇ ਕੁਜ ਨੀ ਦੇਖਿਆ ਜਾਂਦਾ ਬੇਨਤੀ ਹੈ ਕੇ ਜਿਨ੍ਹਾਂ ਵੀਰਾਂ ਭੈਣਾਂ ਨੇ ਸਦਾ ਫੇਸਬੁੱਕ ਪੇਜ਼ ਹਾਲੇ ਤੱਕ like ਨਹੀਂ ਕੀਤਾ ਉਹ ਵੀਰ ਭੈਣ ਸਦਾ ਫੇਸਬੁੱਕ ਪਾਗੇ ਆਜ਼ਾਦ ਸਿੱਖ ਮੀਡਿਆ ਜਰੂਰ like ਕਰੋ ਜੀ ਧੰਨਵਾਦ

Read More...

Uncategorized

ਮਾਨ ਨੂੰ ਪੈ ਰਹੀਆਂ ਹਰ ਪਾਸਿਓਂ ਲਾਹਨਤਾਂ ਮਾਨ ਕਹਿੰਦਾ ਖੈਰਾ ਨਵੀ ਪਾਰਟੀ ਬਣਾ ਲਵੇ ਦਵੋ ਆਪਣੇ ਵਿਚਾਰ ਦੇਖੋ ਵੀਡੀਓ ਸ਼ੇਅਰ ਜਰੂਰ ਕਰੋ

ਆਮ ਆਦਮੀ ਪਾਰਟੀ ਵਿਚ ਚੱਲ ਰਹੇ ਕਲੇਸ਼ ‘ਤੇ ਚੁੱਪੀ ਤੋੜੇ ਹੋਏ ਸੀਨੀਅਰ ਆਗੂ ਭਗਵੰਤ ਮਾਨ ਨੇ ਸੁਖਪਾਲ ਖਹਿਰਾ ‘ਤੇ ਵੱਡਾ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਲਈ 26 ਜੁਲਾਈ 2018 ਤੋਂ ਪਹਿਲਾਂ ਪੰਜਾਬ ਖੁਦ ਮੁਖਤਿਆਰ ਸੀਪਰ ਜਦੋਂ 26 ਜੁਲਾਈ ਸ਼ਾਮ ਨੂੰ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਦਾ ਸੁਨੇਹਾ ਆਇਆ ਤਾਂ

ਦਿੱਲੀ ਦੇ ਹੱਕ ਚ ਖੜਿਆ ਝੰਡਾ ਅਮਲੀ ਸੁਖਪਾਲ ਖੈਰਾ ਖਿਲਾਫ ਖੋਲਿਆ ਮੋਰਚਾ ਆਹ ਦੇਖ ਲਵੋ ਝੰਡਾ ਕਿ ਕਹੀ ਜਾਂਦਾ ਸ਼ੇਅਰ ਕਰੋ

Posted by Kaur is Queen on Tuesday, August 7, 2018

ਪੰਜਾਬ ਲਾਵਾਰਿਸ ਹੋ ਗਿਆ। ਮਾਨ ਨੇ ਕਿਹਾ ਕਿ ਜਿਵੇਂ ਹੀ ਸੁਖਪਾਲ ਖਹਿਰਾ ਤੋਂ ਅਹੁਦਾ ਖੁੱਸਿਆ ਤਾਂ ਉਨ੍ਹਾਂ ਪਾਰਟੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ।ਖਹਿਰਾ ਕਹਿੰਦੇ ਸਨ ਕਿ ਮੈਂ ਬਾਦਲਾਂ ਖਿਲਾਫ ਖੁੱਲ੍ਹ ਕੇ ਬੋਲਦਾ ਰਿਹਾ, ਹੋਰ ਮੁੱਦਿਆ ‘ਤੇ ਮੈਂ ਬੇਬਾਕ ਬੋਲਿਆ, ਖਹਿਰਾ ਹੁਣ ਵੀ ਬੋਲ ਸਕਦੇ ਹਨ ਸਿਰਫ ਅਹੁਦਾ ਹੀ ਗਿਆ ਹੈ ਜੀਭ ਤਾਂ ਉਹੋ ਹੈ।ਮਾਨ ਨੇ ਕਿਹਾ ਕਿ ਜਦੋਂ ਉਹ ਬੀਮਾਰ ਸੀ ਤਾਂ ਉਨ੍ਹਾਂ ਖਿਲਾਫ ਬਿਆਨਬਾਜ਼ੀ ਕੀਤੀ ਗਈ, ਜਦਕਿ ਮੈਂ ਚੁੱਪ ਸੀ ਪਰ ਮੇਰੀ ਚੁੱਪ ਨੂੰ ਹੀ ਇਨ੍ਹਾਂ ਨੇ ਮੇਰੀ ਕਮਜ਼ੋਰੀ ਸਮਝ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਨੂੰ ਮੌਕਾਪ੍ਰਸਤਾਂ ਦੇ ਹੱਥਾਂ ‘ਚ ਪਾਰਟੀ ਨਹੀਂ ਜਾਣ ਦੇਣਗੇ।ਖਹਿਰਾ ‘ਤੇ ਵਰ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਖਹਿਰਾ ਤਾਂ ਕੋਠੀ ਦਾ ਅੱਧਾ ਹਿੱਸਾ ਨਹੀਂ ਦੇ ਸਕਦੇ ਹਨ ਤਾਂ ਉਹ ਪੰਜਾਬ ਦੇ ਲਈ ਕੁਰਬਾਨੀ ਕਿਵੇਂ ਦੇਣਗੇ। ਪੰਜਾਬ ਇਕੱਲੇ ਖਹਿਰਾ ਦਾ ਨਹੀਂ ਹੈ। ਖਹਿਰਾ ਦਾ ਸਾਥ ਦੇਣ ਵਾਲੇ ਵਿਧਾਇਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਗੰਵਤ ਮਾਨ ਨੇ ਕਿਹਾ ਕਿ ਉਹ ਖਹਿਰਾ ਅਤੇ ਕੰਵਰ ਸੰਧੂ ਦੀਆਂ ਗੱਲਾਂ ‘ਚ ਨਾ ਆਉਣ ਅਤੇ ਵਾਪਸ ਆ ਜਾਣ।

Read More...

Uncategorized

ਸਿੱਖਾਂ ਨੀ ISIS ਨਾਲ ਜੋੜਣ ਵਾਲਾ ਵਿਕਾਊ ਮੀਡਿਆ ਹੁਣ ਕਿਥੇ ਮਰ ਗਿਆ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਖ਼ਬਰ ਮੀਡਿਆ ਨੇ ਨਹੀਂ ਦਿਖਾਉਣੀ

मोहन भागवत ने ISIS से 24 करोड़ रूपये लिए है, मेरे पास सबूत है : कोलसे पाटिल, महराष्ट्र हाई कोर्ट के पूर्व चीफ़ जस्टिस, वीडियो देखें संघ प्रमुख मोहन भागवत ने आतंकवादी संगठन ISIS से लिये 24 करोड़ – बी एस कोलसे पाटिल संघ प्रमुख मोहन भागवत ने ISIS से 24 करोड़ रूपये लिए है, मेरे पास सबूत है – बी जी कोलसे पाटिलआतंकवादियोंसे पैसे लेने के पीछे संघ का कया मकसद हो सकता है ? मुझे इस खबर मे दम नही लगती है कयोकि 20 राज्यो में बीजेपी सरकार है उनको पैसे की क्या ज़रूरत है?सभी राज्यों मे सरकार हर महीने करोड़ो के टेंडर मे 5% कमीशन, सरकारी कामों मे 10% कमीशन, ओवरलोडिग 40% कमीशन, अवैध खनन 40%, अवैध शराब का पैसा लेती है। इसी पैसे से पार्टी और और उसकी आईटी सेल चलती है। यह लेन देन का खेल छुपा नही है पहले 1000 की नोटो के साथ टेबुल के नीचे और चाय की दुकान पर होता था पर अब बीजेपी ने 2000 के नोटो को छापकर रिश्वत खोरी को और आसान कर दिया है। 1000 की नोट कम मूल्य की और बड़ी जगह लेती थी। मोदी जी ने रिश्वत खोरी की परेशानियों को धयान मे रखकर 2000 की नोट जो बड़े मूल्य की है और कम जगह मे आसानी से ले और जाइ जा सकती है।मेरा मानना है कि बीजेपी के सारे राज्यो से कम से 1000 करोड़ बीजेपी ऑफिस और 300 करोड़ रूपये संघ के मुख्यालय भेजे जाते है ऐसे ही नही बीजेपी का फाइव स्टार ऑफिस 1400 करोड़ का बना है और चुनावी जनसभाओं मे जो करोड़ों का खर्च हो रहा है वो सब रिश्वत खोरी का पैसा खर्च हो रहा है। ये किसी भी पार्टी से छुपा नही है बस इस समय बीजेपी सबसे ज्यादा पैसे कमा रही है। उत्तर प्रदेश में तो बीजेपी विधायक ने ही चिठ्ठी लिखकर साबित कर दिया है कि बीजेपी 27% कमीशन ले रही है।तो ऐसे मे मोहन भागवत 24 करोड़ वो भी आतंकी संगठन से लेगे सवाल ही नही उठता है। लेकिन इष खबर पर मीडिया ने भी अपनी मुहर लगा दी है। अगर यह खबर गलत है तो मोदी सरकार को और मोहन भागवत को बिना देर किये इस चीफ जस्टिस के खिलाफ कार्रवाई कर देनी चाहिए। और अगर सही तो फिर कोई बात ही नहीं है कयोकि बीजेपी तो साधु संतो की पार्टी है। इसमे न कोई बलात्कारी है न कोई लुटेरा न कोई डकैत न कोई गुडा सब सदाचारी और संस्कारवान नेता है

Read More...

Uncategorized

ਓਦੋ ਤੱਕ ਸ਼ੇਅਰ ਕਰੋ ਜਦੋ ਤੱਕ ਬੱਚੀ ਅੰਜਲੀ ਨਾਲ ਬਲਾਤਕਾਰ ਕਰਣ ਵਾਲਿਆਂ ਨੂੰ ਫਾਂਸੀ ਦੀ ਸਜਾ ਨਹੀਂ ਹੁੰਦੀ

ਦੁਖਦਾਈ ਘਟਨਾ ਪਿੰਡ ਜਾਗੋਵਾਲ ਜੱਟਾਂ ਥਾਣਾ ਧਾਰੀਵਾਲ ਗੁਰਦਾਸਪੁਰ ਐਤਵਾਰ ਨੂੰ ੮ ਸਾਲ ਬੱਚੀ ਨਾਲ ਪਿੰਡ ਦੇ ਹੀ ਕੁਜ ਦਰਿੰਦਿਆਂ ਵਲੋਂ ਗੈਂਗਰੇਪ ਕੀਤਾ ਗਿਆ ਹੈ ਦਰਿੰਦਿਆਂ ਨੇ ਬਾਦ ਵਿਚ ਅੰਜਲੀ ਦਾ ਮੋਬਾਈਲ ਚਾਰਜਰ ਨਾਲ ਗਲਾ ਗੁੱਟ ਕੇ ਹਤਿਆ ਕਰ ਦਿਤੀ ਹੈ ਜਿਸ ਦੀ ਹਾਲੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਘਟਨਾ ਬੋਹਤ ਹੀ ਦੁਖਦਾਈ ਹੈ ਇਸ ਬੱਚੀ ਨੇ ਇਨਸਾਫ ਦਵਾਨ ਲਈ ਸੋਸ਼ਲ ਮੀਡਿਆ ਤੇ ਇੱਕ ਲਹਿਰ ਖੜੀ ਕੀਤੀ ਜਾਣੀ ਚਾਹੀਦੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕ ਇਸ ਬੱਚੀ ਨੂੰ ਇਨਸਾਫ ਮਿਲ ਸਕੇ ਮੈਂ ਅੰਜਲੀ ਹਾਂ ! ਪਿੰਡ ਜ਼ੋਗੋਵਾਲ ਜੱਟਾਂ ਨੇੜੇ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਦੀ । ਮੈਂ ਆਪਣੇ ਮਾਤਾ ਪਿਤਾ ਦੀ ਸਭ ਤੋਂ ਲਾਡਲੀ ਧੀ ! ਤੁਸੀਂ ਆਸੀਫਾ ਬਾਰੇ ਤਾਂ ਸੁਣਿਆ ਸੀ ਵੇਖਿਆ ਸੀ ਉਹ ਵੀ ਮੇਰੇ ਵਰਗੀ ਸੀ। ਗੁਡੀਆ ਪਟੋਲਿਆਂ ਨਾਲ ਖੇਡਣ ਦੀ ਉਮਰ ਵਿੱਚ ਦਰਿੰਦੇ ਸਾਡੇ ਨਾਲ ਹੀ ਖੇਡ ਗਏ।ਮੈਂ ਸੁਣਿਆ ਸੀ ਮੋਬਾਇਲ ਚਾਰਜਰ ਸਿਰਫ ਮੋਬਾਇਲ ਹੀ ਚਾਰਜ ਕਰਦਾ ਪਰ ਇਸ ਚਾਰਜਰ ਤਾਂ ਮੇਰੇ ਗ਼ਲ ਨੂੰ ਘੁਟ ਦਿੱਤਾ ਗਿਆ ਤੇ ਮੇਰੇ ਹੱਥ ਪੈਰ ਬੰਨ ਕਿ ਮੈਨੂੰ ਮਾਰ ਦਿੱਤਾ। ਕਈ ਆਉਣਗੇ ਝੂਠੇ ਵਾਅਦਿਆਂ ਦੀਆਂ ਉਮੀਦਾਂ ਲੈ ਕਿ ਮੇਰੇ ਮਾਤਾ ਪਿਤਾ ਨਾਲ ਰਾਜੀਨਾਮਾ ਕਰਵਾਉਣ ਪਰ ਮੇਰੀ ਇੱਜਤ ਵਿਕਾਊ ਨਹੀਂ ਸੀ ।ਮੇਰੀ ਏਕੋ ਬੇਨਤੀ ਜਿਵੇਂ ਆਸੀਫਾ ਲਈ ਇਨਸਾਫ ਦੀ ਗੁਹਾਰ ਲਗਾਈ ਸੀ ਮੇਰੇ ਲਈ ਵੀ ਲਗਾਓ ਓਹ ਤਾਂ ਪੰਜਾਬ ਤੋਂ ਬਾਹਰ ਸੀ ਫਿਰ ਵੀ ਦੇਸ਼ ਇਕੱਠਾ ਸੀ ਮੈਂ ਤਾਂ ਪੰਜਾਬ ਦੀ ਹਾਂ ਜਿਥੋਂ ਸਾਰਾ ਦੇਸ਼ ਚੱਲਦਾ ਅੰਨਦਾਤੇ ਤੋਂ। ਕਲ ਨੂੰ ਕਿਸੇ ਦੀ ਹੋਰ ਧੀ ਨਾਲ ਨਾ ਏਦਾ ਹੋਵੇ ਇਸ ਲਈ ਮੇਰੇ ਪਰਿਵਾਰ ਨਾਲ ਖੜ ਕੇ ਇਨਸਾਫ ਦਿਵਾਉਣ ਲਈ ਏਕਜੁਟ ਹੋਣਾ।ਤੁਹਾਡੀ ਪਿਆਰੀ ਬੱਚੀ ਅੰਜਲੀ

Read More...

Uncategorized

ਲੰਗਰ ਤਿਆਰੀ ਦਾ ਵਿਸ਼ੇਸ਼ ਵੀਡੀਓ ਦਰਬਾਰ ਸਾਹਿਬ ਵਿਖੇ ….ਦੇਖੋ ਅਤੇ ਸਭ ਨਾਲ ਸ਼ੇਅਰ ਕਰੋ

ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ,,,,,,,,,,,,ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ।https://facebook.com/thepunjabijunction/videos/2012329868817758/ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। ੧੫ ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ “ਅਮ੍ਰਿਤ ਸਰੋਵਰ” ਅਤੇ “ਸ਼੍ਰੀ ਅਮ੍ਰਿਤਸਰ” ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ।,,,,,,,,,,, ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ ੧੬੦੬ ਵਿਚ “ਅਕਾਲ ਤਖਤ” ਦਾ ਨੀਂਹ ਪੱਥਰ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ।Image result for darbar sahib langar ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ,,,,,,,,,,, ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ ੧੭੬੪ ਵਿਚ ਜੱਸਾ ਸਿੰਘ ਆਹਲੂਵਾਲੀਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। “ਸਵਰਨ ਮੰਦਰ” ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ ੧੯੮੪ ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਾਇਆ ਨਹੀਂ ਜਾ ਸਕਦਾ।Image result for darbar sahib langar ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ ਨੂੰ ਫੜ੍ਹਨ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਤੰਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ,,,,,,

Very large quantities of food is cooked in massive vessels for the free langar at the Golden Temple. The Harmandir Sahib (Punjabi: ??????? ?????), also Darbar Sahib (Punjabi: ????? ?????, )(The abode of God), and informally called the “Golden Temple”, is the holiest Sikh gurdwara located in the city of Amritsar, Punjab, North India.

ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 4੪੦,੦੦੦ ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਜੇਲ੍ਹ ਚੋਂ ਜਖਮੀ ਹੋ ਕੇ ਹਸਪਤਾਲ ਪਹੁੰਚੇ ਕੈਦੀ ਨੇ ਕੀਤਾ ਵੱਡਾ ਖੁਲਾਸਾ

ਜੇਲ੍ਹ ਚੋਂ ਜਖਮੀ ਹੋ ਕੇ ਹਸਪਤਾਲ ਪਹੁੰਚੇ ਕੈਦੀ ਨੇ ਕੀਤਾ ਵੱਡਾ ਖੁਲਾਸਾ ਆਹ ਖਬਰ ਦੇਖਕੇ ਚੌਂਕ ਜਾਵੋਂਗੇ ਕੇ ਜੇਲ ਦੇ ਅੰਦਰ ਕੀ ਕੀ ਚਲਦਾ ਹੈ ਦਰਅਸਲ ਵਿਚ ਇਕ ਕੈਦੀ ਨੇ ਇਹ ਖੁਲਾਸਾ ਕੀਤਾ ਹੈ ਕੇ ਜੇਲ ਵਿਚ50 ਰੁਏ ਦੀ ਇਕ ਬੀੜੀ 700 ਰੁਏ ਦਾ ਬੀੜੇ ਦਾ ਇਕ ਪੈਕਟ ਅਤੇ ਬੀੜੀਆਂ ਦਾ ਇਕ ਬੰਡਲ 2500 ਦਾ ਮਿਲਦਾ ਹੈ ਜਨੀਕੇ ਜੇਲ ਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਉਸਦੇ ਕਹਿਣ ਮੁਤਾਬਕ।

ਜੇਲ੍ਹ ਚੋਂ ਜਖਮੀ ਹੋ ਕੇ ਹਸਪਤਾਲ ਪਹੁੰਚੇ ਕੈਦੀ ਨੇ ਕੀਤਾ ਵੱਡਾ ਖੁਲਾਸਾ

ਜੇਲ੍ਹ ਚੋਂ ਜਖਮੀ ਹੋ ਕੇ ਹਸਪਤਾਲ ਪਹੁੰਚੇ ਕੈਦੀ ਨੇ ਕੀਤਾ ਵੱਡਾ ਖੁਲਾਸਾ

Posted by JagBani on Sunday, August 5, 2018

ਬਾਕੀ ਪੂਰੀ ਖਬਰ ਤੁਸੀਂ ਵੀਡੀਓ ਵਿਚ ਜਾ ਕੇ ਦੇਖ ਸਕਦੇ ਹੋ। ਵੀਡੀਓ ਦੇਖਕੇ ਤੁਸੀਂ ਨੇ ਵਿਚਾਰ ਕਾਮੈਂਟ ਜਰੂਰ ਕਰਨੇ ਕੇ ਤੁਹਾਡੀ ਇਸ ਬਾਰੇ ਕੀ ਰਾਏ ਹੈ.ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਜੋ ਸਚਾਈ ਸਭ ਦੇ ਸਾਹਮਣੇ ਆ ਸਕੇ। ਵੀਡੀਓ ਤੁਸੀਂ ਔਸਤ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ। ਹੋਰ ਤਾਜਾ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ। ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧਨਵਾਦ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਸਿੱਖਾਂ ਦੀ ਇੰਗਲੈਂਡ ਰੈਲੀ ਜਿਸਨੂੰ ਭਾਰਤ ਸਰਕਾਰ ਨੀ ਰੋਕ ਸਕੀ ਹੁਣ ਪਾਨ ਦੀਆਂ ਰੇੜੀਆਂ ਲਾਉਣ ਵਾਲੇ ਰੋਕਣਗੇ ਕਮਲੇ ਹੋਏ ਸ਼ਿਵ ਸੈਨਾ ਵਾਲੇ

ਰੈਫਰੈਂਡਮ-2020 ਦੇ ਸਮਰਥਨ ‘ਚ 12 ਅਗਸਤ ਨੂੰ ਯੂ. ਕੇ. ਵਿਚ ਕੱਢੀ ਜਾ ਰਹੀ ਰੈਲੀ ਦਾ ਸ਼ਿਵ ਸੈਨਾ ਸਮਾਜਵਾਦੀ (ਸ) ਨੇ ਸਖਤ ਵਿਰੋਧ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸ ਵਿਚ ਦਖਲ ਦੇ ਕੇ ਰੈਲੀ ਨੂੰ ਰੁਕਵਾਏ। ਸ਼ਿਵ ਸੈਨਾ (ਸ) ਦੇ ਚੇਅਰਮੈਨ ਪੰਜਾਬ ਨਰਿੰਦਰ ਥਾਪਰ ਦੀ ਪ੍ਰਧਾਨਗੀ ‘ਚ ਬੀਤੇ ਦਿਨ ਇਕ ਪ੍ਰਤੀਨਿਧੀ ਮੰਡਲ ਪੁਲਸ ਕਮਿਸ਼ਨਰ ਦਫਤਰ ਪਹੁੰਚਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਾਰਟੀ ਨੇਤਾ ਥਾਪਰਅਤੇ ਨੌਜਵਾਨ ਇੰਚਾਰਜ ਸੁਨੀਲ ਕੁਮਾਰ ਬੰਟੀ ਨੇ ਕਿਹਾ ਕਿ ਇਸ ਰੈਲੀ ਵਿਰੁੱਧ ਸ਼ਿਵ ਸੈਨਾ ਸਮਾਜਵਾਦੀ ਕੰਪਨੀ ਬਾਗ ਚੌਕ ਵਿਚ 12 ਤੋਂ 14 ਅਗਸਤ ਤੱਕ ਰੋਜ਼ਾਨਾ ਸਵੇਰੇ 9 ਤੋਂ 5 ਵਜੇ ਤੱਕ ਭੁੱਖ ਹੜਤਾਲ ‘ਤੇ ਬੈਠੇਗੀ।ਥਾਪਰ ਨੇ ਕਿਹਾ ਕਿ ਰੈਫਰੈਂਡਮ-2020 ਲਈ ਵੱਡੇ ਪੱਧਰ ‘ਤੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ‘ਤੇ ਕੇਂਦਰ ਨੂੰ ਤੁਰੰਤ ਕਦਮ ਉਠਾਉਂਦੇ ਹੋਏ ਅਜਿਹੇ ਫੇਸਬੁੱਕ ਅਕਾਊਂਟ ਅਤੇ ਗਰੁੱਪ ਬੈਨ ਕੀਤੇ ਜਾਣ ਅਤੇ ਜੋ ਲੋਕ ਇਨ੍ਹਾਂ ਨੂੰ ਆਪ੍ਰੇਟ ਕਰ ਰਹੇ ਹਨ, ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕਰ ਕੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਵੇ।ਸੋਸ਼ਲ ਮੀਡੀਆ ‘ਤੇ ਅਜਿਹੇ ਗਰੁੱਪ ਬਣਾਉਣ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਭੜਕਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ਿਵ ਸੈਨਿਕਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈਕਿਉਂਕਿ ਪੰਜਾਬ ਵਿਚ ਖ਼ਾਲਿਸਤਾਨ ਵਿਰੁੱਧ ਸ਼ਿਵ ਸੈਨਿਕਾਂ ਨੇ ਆਪਣੇ ਜਾਨ-ਮਾਲ ਦੀ ਪ੍ਰਵਾਹ ਨਾ ਕਰ ਕੇ ਖਾਲਿਸਤਾਨ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।ਵਾਂਟੇਡ ਪੰਮਾ ਨੂੰ ਯੂ. ਕੇ. ਤੋਂ ਭਾਰਤ ਲਿਆਂਦਾ ਜਾਵੇ : ਰਿੰਕੂ ਸ਼ਿਵ ਸੈਨਾ ਸਮਾਜਵਾਦੀ ਦੇ ਉੱਤਰ ਭਾਰਤ ਦੇ ਸੀਨੀਅਰ ਉਪ-ਮੁਖੀ ਰਾਜੇਸ਼ ਰਿੰਕੂ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਬਸਤੀ ਬਾਵਾ ਖੇਲ ਵਿਚ ਸਥਿਤ ਮਧੂਬਨ ਕਾਲੋਨੀ ਵਿਚ ਹੋਈ, ਜਿਸ ਵਿਚ ਰੈਫਰੈਂਡਮ-2020 ਦੇ ਸਮਰਥਨ ਵਿਚ ਯੂ. ਕੇ. ਵਿਚ ਕੱਢੀ ਜਾ ਰਹੀ ਰੈਲੀ ਦਾ ਖੂਬ ਵਿਰੋਧ ਕੀਤਾ ਗਿਆ। ਰਿੰਕੂ ਨੇ ਕਿਹਾਕਿ ਖਾਲਿਸਤਾਨੀ ਪਰਮਜੀਤ ਸਿੰਘ ਪੰਮਾ ਦਾ ਪਾਕਿਸਤਾਨੀ ਓਵਰਸੀਜ਼ ਵੈੱਲਫੇਅਰ ਕਾਊਂਸਲ ਦੇ ਨੇਤਾਵਾਂ ਨਾਲ ਰੈਲੀ ਨੂੰ ਲੈ ਕੇ ਪ੍ਰੈੱਸ ਨਾਲ ਗੱਲਬਾਤ ਕਰਨਾ ਸਿੱਧ ਕਰਦਾ ਹੈ ਕਿ ਅੱਤਵਾਦੀ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਹਨ।

Read More...

Uncategorized

ਅੰਡਰ-20 ਕੋਟਿਫ ਫ਼ੁਟਬਾਲ ਕੱਪ ਚ ਪੰਜਾਬ ਦੇ ਸ਼ੇਰਾ ਨੇ ਗੋਲ਼ ਕਰਕੇ ਵਰਲਡ ਚੈਂਪੀਅਨ ਅਰਜਨਟੀਨਾ ਨੂੰ ਹਰਾਇਆ

ਜਲੰਧਰ— ਸਪੇਨ ਦੇ ਵੇਲੇਂਸ਼ੀਆ ਸ਼ਹਿਰ ‘ਚ ਅੰਡਰ-20 ਕੋਟਿਫ ਕੱਪ ‘ਚ ਭਾਰਤੀ ਟੀਮ ਨੇ 6 ਵਾਰ ਦੀ ਵਰਲਡ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਅਰਜਨਟੀਨਾ ਦੇ ਖਿਲਾਫ ਦੋਵੇਂ ਗੋਲ ਪੰਜਾਬੀ ਫੁੱਟਬਾਲਰਾਂ ਨੇ ਕੀਤੇ। ਪਹਿਲਾ ਗੋਲ ਲੁਧਿਆਣਾ ਦੇ ਪਿੰਡ ਬਿਲਗਾ ਦੇ ਦੀਪਕ ਟਾਂਗਰੀ ਨੇ ਖੇਡ ਦੇ ਚੌਥੇ ਮਿੰਟ ਅਤੇ ਦੂਜਾ ਗੋਲ ਜਲੰਧਰ ਦੇ ਪਿੰਡ ਆਦਮਪੁਰ ਦੇ ਅਨਵਰ ਅਲੀ ਨੇ 68ਵੇਂ ਮਿੰਟ ‘ਚ ਕੀਤਾ।ਸਪੇਨ ‘ਚ ਖੇਡਣ ਗਈ ਭਾਰਤ ਦੀ ਅੰਡਰ-20 ਫੁੱਟਬਾਲ ਟੀਮ ‘ਚ ਕੁੱਲ 7 ਖਿਡਾਰੀ ਚੰਡੀਗੜ੍ਹ ਨਾਲ ਸਬੰਧ ਰਖਦੇ ਹਨ। ਇਨ੍ਹਾਂ ‘ਚੋਂ ਦੀਪਕ ਟਾਂਗਰੀ, ਅਮਰਜੀਤ ਸਿੰਘ, ਜੈਕਸਨ, ਸੰਜੀਵ ਸਟਾਲਿਨ, ਸਮਿਤ ਰਾਠੀ ਅਤੇ ਪ੍ਰਭਸੁਖਮਨ ਗਿੱਲ ਨੇ ਚੰਡੀਗੜ੍ਹ ਫੁੱਟਬਾਲ ਅਕੈਡਮੀ ਤੋਂ ਕੋਚਿੰਗ ਲਈ ਹੈ। ਪੰਜ ਖਿਡਾਰੀ 2010 ਬੈਚ ਦੇ ਹਨ, ਜਿਨ੍ਹਾਂ ਨੇ 7 ਸਾਲ ਚੰਡੀਗੜ੍ਹ ‘ਚ ਰਹਿ ਕੇ ਫੁੱਟਬਾਲ ਦੇ ਗੁਰ ਸਿੱਖੇ। ਦੀਪਕ ਟਾਂਗਰੀ 2011 ‘ਚ ਕਲੱਬ ਨਾਲ ਜੁੜੇ ਸਨ ਅਤੇ 2014 ਤੱਕ ਰਹੇ। ਅਨਵਰ ਅਲੀ ਨੇ ਮਿਨਰਵਾ ਪੰਜਾਬ ਤੋਂ ਕੋਚਿੰਗ ਲਈ ਹੈ।ਮੈਚ ਜੇਤੂ ਟੀਮ ‘ਚ ਸ਼ਾਮਲ 11 ਖਿਡਾਰੀਆਂ ‘ਚ ਪੰਜ ਦਾ ਸਬੰਧ ਚੰਡੀਗੜ੍ਹ ਤੋਂ ਹੈ। ਇਸ ‘ਚ ਪ੍ਰਭਸੁਖਮਨ ਗਿੱਲ (ਗੋਲਕੀਪਰ) ਲੁਧਿਆਣਾ ਤੋਂ ਹੈ। ਮਣੀਪੁਰ ਤੋਂ ਅਮਰਜੋਤ ਸਿੰਘ ਕਯੋਂਗ ਅਤੇ ਕਰਨਾਟਕ ਦੇ ਬੈਂਗਲੁਰੂ ਦੇ ਸੰਜੀਵ ਸਟਾਲਿਨ ਨੇ ਵੀ ਚੰਡੀਗੜ੍ਹ ਤੋਂ ਟ੍ਰੇਨਿੰਗ ਲਈ ਹੈ। ਇਨ੍ਹਾਂ ‘ਚੋਂ ਚਾਰ ਖਿਡਾਰੀਆਂ ਨੂੰ ਚੰਡੀਗੜ੍ਹ ਫੁੱਟਬਾਲ ਅਕੈਡਮੀ ਨੇ ਤਿਆਰ ਕੀਤਾ ਹੈ ਜਦਕਿ ਅਨਵਰ ਅਲੀ ਮਿਨਰਵਾ ਫੁੱਟਬਾਲ ਅਕੈਡਮੀ ਤੋਂ ਹਨ।ਅੰਡਰ-16 ਦੀ ਜੇਤੂ ਟੀਮ ‘ਚ 4 ਖਿਡਾਰੀ ਪੰਜਾਬ ਤੋਂ ਚੰਡੀਗੜ੍ਹ ਫੁੱਟਬਾਲ ਅਕੈਡਮੀ ਦੇ ਫੁੱਟਬਾਲ ਕੋਚ ਸੰਦੀਪ ਨੇ ਦੱਸਿਆ ਕਿ ਇਰਾਕ ਦੀ ਟੀਮ ਨੂੰ 1-0 ਨਾਲ ਹਰਾਉਣ ਵਾਲੀ ਅੰਡਰ-16 ਭਾਰਤੀ ਟੀਮ ਦੇ ਵੀ ਚਾਰ ਫੁੱਟਬਾਲਰ ਚੰਡੀਗੜ੍ਹ ਫੁੱਟਬਾਲ ਅਕੈਡਮੀ ਤੋਂ ਹੀ ਤਿਆਰ ਕੀਤੇ ਗਏ ਹਨ। ਇਨ੍ਹਾਂ ‘ਚੋਂ ਕਪਤਾਨ ਵਿਕਰਮ ਪ੍ਰਤਾਪ ਸਿੰਘ ਗੁਰਦਾਸਪੁਰ ਦੇ ਹਨ। ਗੋਲਕੀਪਰ ਨੀਰਜ ਤਰਨਤਾਰਨ, ਹਰਪ੍ਰੀਤ ਸਿੰਘ ਤਰਨਤਾਰਨ ਅਤੇ ਗੁਰਕੀਰਤ ਸਿੰਘ ਲੁਧਿਆਣਾ ਤੋਂ ਹਨ।

Read More...

Uncategorized

ਇਸ ਜਗ੍ਹਾ ਤੇ ਸ਼ਰੇਆਮ ਵਿਕਦੇ ਹਨ ਡੋਡੇ .. ਪੰਜਾਬ ਵਿੱਚ ਇਸ ਨਸ਼ੇ ਤੇ ਬੈਨ ਹੈ

ਪੋਸਤ, ਖਸ਼ਖਾਸ਼ ਜਾਂ ਡੋਡੇ (ਬੋਟਨੀਕਲ ਨਾਮ: Papaver somniferum), ਇੱਕ ਫੁੱਲਾਂ ਵਾਲੇ ਬੂਟੇ ਦਾ ਨਾਮ ਹੈ ਜਿਸ ਤੋਂ ਅਫੀਮ ਅਤੇ ਹੋਰ ਕਈ ਨਸ਼ੇ ਵਾਲੀਆਂ ਚੀਜ਼ਾਂ ਬਣਦੀਆਂ ਹਨ। ਇਸ ਦੇ ਬੋਟਨੀਕਲ ਨਾਮ ਦਾ ਮਤਲਬ ਹੈ ਨੀਂਦ ਲਿਆਉਣ ਵਾਲਾ ਡੋਡਾ (ਪੋਪੀ)। ਇਸ ਦੇ ਫੁੱਲ ਬਹੁਤ ਸੁੰਦਰ ਅਤੇ ਕਈ ਪ੍ਰਕਾਰ ਦੇ ਹੁੰਦੇ ਹਨ। ਇਹ ਅਫੀਮ ਦੇ ਇਲਾਵਾ ਸਜਾਵਟ ਲਈ ਵੀ ਉਗਾਇਆ ਜਾਂਦਾ ਹੈ। ਅਫਗਾਨਿਸਤਾਨ ਇਸ ਦੀ ਖੇਤੀ ਦਾ ਸਭ ਤੋਂ ਵੱਡਾ ਕੇਂਦਰ ਹੈ। ਇਸ ਦੇ ਬੀਜ ਨੂੰ ਖਸ਼ਖਾਸ਼ ਕਹਿੰਦੇ ਹਨ ਭੋਜਨ ਅਤੇ ਦਵਾਈਆਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ।ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਪੰਜਾਬ ਦੇਸ਼ ਦਾ ਅਹਿਮ ਸੂਬਾ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸੂਬੇ ਅੰਦਰ ਕੁੱਲ ਨੌਜਵਾਨ ਵਰਗ ਦਾ 67 ਫੀਸਦੀ ਅੱਜ ਨਸ਼ਿਆਂ ਦਾ ਆਦੀ ਹੈ। ਨਵੀਂ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਕੇ ਜਾਂ ਤਾਂ ਮੰਜਿਆਂ ਦਾ ਸਹਾਰਾ ਲੈ ਰਹੀ ਹੈ ਜਾਂ ਫਿਰ ਸੜਕਾਂ ਦੇ ਖਤਾਨਾਂ, ਬੇਆਬਾਦ ਘਰਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਡਿੱਗ ਪਈ ਨਜ਼ਰ ਆਉਂਦੀ ਹੈ। ਨਸ਼ੇ ਦੀ ਮਾਤਰਾ ਉੱਚੀ ਕਰਨ ਲਈ ਉਹ ਆਪਣੀ ਇੱਜ਼ਤ ਦਾ ਪੱਧਰ ਨੀਵਾਂ ਕਰ ਲੈਂਦੇ ਹਨ। ਨਸ਼ਿਆਂ ਕਾਰਨ ਘਰ ਦਾ ਉਜੜਨਾ ਲਗਾਤਾਰ ਜਾਰੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਹਾਸਿਆਂ ਤੇ ਖੇੜਿਆਂ ਦੀ ਥਾਂ ਸਿਸਕੀਆਂ ਚਿੰਤਾਵਾਂ ਅਤੇ ਮਾਰੂ ਸੋਚਾਂ ਭਾਰੂ ਹੋ ਰਹੀਆਂ ਹਨ। ਨਸ਼ਾ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੋਕ ਅਤੇ ਗਰੀਬਾਂ ਲਈ ਕੰਗਾਲੀ ਦਾ ਕਾਰਨ ਬਣ ਰਿਹਾ ਹੈ।ਅੱਜ-ਕੱਲ੍ਹ ਸ਼ਰਾਬ ਭੰਗ ਆਦਿ ਤੋਂ ਇਲਾਵਾ ਸੁਲਫਾ, ਕੈਪਸੂਲ, ਟੀਕੇ, ਗੋਲੀਆਂ, ਕੌਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਚੂਨੇ ਦੀ ਗੈਸ ਵੀ ਨਸ਼ਿਆਂ ਵਿੱਚ ਸ਼ਾਮਲ ਹੋ ਗਈ ਹੈ। ਉੱਚੇ ਸਮਾਜ ਤੇ ਪੱਛਮੀ ਸੱਭਿਅਤਾ ਦਾ ਵਿਖਾਵਾ ਕਰਨ ਲਈ ਔਰਤਾਂ ਵੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਹਨ। ਇਹ ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਤੇ ਸ਼ਹਿਰਾਂ ਵਿੱਚ ਘਰ-ਘਰ ਪੁੱਜਦੇ ਜਾ ਰਹੇ ਹਨ, ਜਿੱਥੇ ਇਨ੍ਹਾਂ ਨਾਲ ਪ੍ਰਤਿਭਾ ਊਰਜਾ, ਨੈਤਿਕ ਪਤਨ ਅਤੇ ਸੋਚਣ ਸ਼ਕਤੀ ਖੁੰਢੀ ਹੁੰਦੀ ਹੈ।ਤਾਜਾ ਅੰਕੜਿਆਂ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਵਿੱਚੋਂ 23 ਫੀਸਦੀ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ,ਇੱਥੇ ਹੀ ਬੱਸ ਨਹੀਂ, ਇਹ ਗਿਣਤੀ ਦਾ ਅੰਕੜਾ ਆਉਣ ਵਾਲੇ ਪੰਜ ਸਾਲਾਂ ਵਿੱਚ 40 ਫੀਸਦੀ ਨੂੰ ਪਾਰ ਕਰ ਜਾਵੇਗਾ। ਇੱਕ ਸਰਵੇਖਣ ਅਨੁਸਾਰ 1995 ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ੱਈ ਸਨ।

Read More...