Uncategorized

ਯਮਰਾਜ ਨੂੰ ਵੀ ਧੋਖਾ ਦੇ ਗਈ ਇਹ ਬੇਬੇ-Doctor ਕਹਿੰਦੇ ਬੇਬੇ ਮਰ ਗਈ ਪਰ ਘਰ ਆਕੇ ਚਲ ਪਏ ਸਾਹ !!

ਡਾਕਟਰਾਂ ਵਲੋਂ ਮ੍ਰਿਤਿਕ ਐਲਾਨੀ ਬੇਬੇ ਦੀ ਇੱਕ ਘੰਟੇ ਬਾਅਦ ਫਿਰ ਚੱਲੇ ਸਾਹ !! ਜੀ ਹਾਂ ਤੁਹਾਨੂੰ ਯਕੀਨ ਨਹੀਂ ਆ ਰਿਹਾ ਹੋਵੇਗਾ ਸੋ ਤੁਹਾਨੂੰ ਵਿਖਾ ਦਿੰਨੇ ਆ ਅਜਿਹਾ ਕੁਦਰਤ ਦਾ ਕ੍ਰਿਸ਼ਮਾ। ਮਾਮਲਾ ਫਾਜ਼ਿਲਕਾ ਦੇ ਪਿੰਡ ਲੱਲੋਵਾਲੀ ਦਾ ਹੈ ਜਿਥੋਂ ਦੀ ਇੱਕ ਬਜ਼ੁਰਗ ਮਾਤਾ ਕਾਫੀ ਲੰਮੇ ਸਮੇਂ ਤੋਂ ਬਿਮਾਰੀ ਨਾਲ ਲੜ ਰਹੀ ਸੀ ਜਿਸਦਾ ਇਲਾਜ ਬਠਿੰਡੇ ਦੇ ਇੱਕ ਹਸਪਤਾਲ ਵਿਚ ਚਲ ਰਿਹਾ ਸੀ।ਇਲਾਜ ਦੌਰਾਨ ਹਸਪਤਾਲ ਦੇ ਮਾਹਰ ਡਾਕਟਰਾਂ ਵਲੋਂ ਇਸ ਬੇਬੇ ਨੂੰ ਮ੍ਰਿਤਿਕ ਐਲਾਨ ਦਿੱਤਾ ਗਿਆ। ਜਿਸਤੋਂ ਬਾਅਦ ਘਰ ਵਿਚ ਮਾਤਮ ਦਾ ਮਾਹੌਲ ਛਾਅ ਗਿਆ ਤੇ ਸੱਥਰ ਵਿਛ ਗਏ। ਫਿਰ ਸੰਸਕਾਰ ਲਈ ਰਿਸ਼ਤੇਦਾਰ ਵੀ ਘਰ ਪਹੁੰਚਣ ਲੱਗ ਪਏ ਤੇ ਆਏ ਰਿਸ਼ਤੇਦਾਰਾਂ ਦੇ ਲੰਗਰ ਬਣਾਉਣ ਲਈ ਹਲਵਾਈ ਵੀ ਸੱਦ ਲਏ ਗਏ ਤੇ ਟੈਂਟ ਵਾਲਿਆਂ ਨੇ ਟੈਂਟ ਵੀ ਲਗਾ ਦਿੱਤਾ। ਪਰ ਕੁਝ ਸਮੇਂ ਬਾਅਦ ਅਚਾਨਕ ਹੀ ਬਜ਼ੁਰਗ ਮਾਤਾ ਦੇ ਸਾਹ ਫਿਰ ਚਲਣ ਲੱਗ ਪਏ ਜਿਸਨੂੰ ਦੇਖਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੇ ਚਿਹਰਿਆਂ ਤੇ ਖੁਸ਼ੀ ਆ ਗਈ। ਸਭ ਦੇਖਕੇ ਹੈਰਾਨ ਰਹਿ ਗਏ ਕਿ ਅਖੀਰ ਇਹ ਸਭ ਕਿਵੇਂ ਹੋ ਗਿਆ !! ਘਰ ਪਹੁੰਚੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਮਾਤਾ ਦੇ ਮਰਨ ਦੀ ਖਬਰ ਮਿਲੀ ਸੀ ਪਰ ਜਦੋਂ ਉਹ ਪਹੁੰਚੇ ਤਾਂ ਉਦੋਂ ਤੱਕ ਮਾਤਾ ਦੇ ਸਾਹ ਚਲ ਪਏ ਸਨ। ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਵਾਲੀ ਇਹ ਤੁਕ ਇਸ ਬਜ਼ੁਰਗ ਮਾਤਾ ਤੇ ਸਹੀ ਢੁਕਦੀ ਹੈ ਜਿਸਨੂੰ ਇੱਕ ਨਵਾਂ ਜਨਮ ਮਿਲਿਆ ਜਿਸ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

Read More...

Uncategorized

ਨਕਸਲੀਆਂ ਨੇ ਜੋਗਾ ਸਿੰਘ ਨੂੰ ਮਾਰ ਕੇ ਉਸਦਾ ਘਰ ਵੀ ਕੀਤਾ ਤਬਾਹ ..

ਤਰਨ ਤਾਰਨ ਦੇ ਪਿੰਡ ਵੜਿੰਗ ਸੂਬਾ ਸਿੰਘ ਦੇ ਟਰੱਕ ਡਵਾਈਵਰ ਨੂੰ ਟਰਾਲੇ ਸਮੇਤ ਡੀਜ਼ਲ ਪਾ ਕੇ ਅੱਗ ਦੇ ਹਵਾਲੇ ਕਰ ਦੇਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਉਸ ਦੇ ਪਰਿਵਾਰਕ ਮੈਂਬਰਾਂ ‘ਚ ਚਚੇਰੇ ਭਰਾ ਰਣਜੀਤ ਸਿੰਘ, ਉਸ ਦੀ ਲੜਕੀ ਅਰਸ਼ਦੀਪ ਕੌਰ (22) ਲੜਕੇ ਬਲਜੀਤ ਸਿੰਘ (13), ਭੈਣ ਬਲਜਿੰਦਰ ਕੌਰ,ਜੀਜਾ ਸਵਿੰਦਰ ਅਤੇ ਪਿੰਡ ਦੇ ਮੋਹਤਬਰ ਇਕਬਾਲ ਸਿੰਘ ਨੇ ਦੱਸਿਆ ਕੇ ਜੋਗਾ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਵੜਿੰਗ ਟਰੱਕ ਡਰਾਈਵਰ ਸੀ ਤੇ ਬੀਤੇ ਸ਼ੁੱਕਰਵਾਰ ਉਸ ਨੂੰ ਝਾਰਖੰਡ ਦੇ ਜ਼ਿਲਾ ਖੂੰਟੀ ਦੇ ਆੜਾਘਾਟੀ ਵਿਖੇ ਕੁਝ ਨਕਸਲੀਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਇਸ ਉਪਰੰਤ ਉਸਦੀ ਲਾਸ਼ ਨੂੰ ਟਰਾਲੇ ਵਿੱਚ ਰੱਖ ਕੇ ਡੀਜ਼ਲ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕੇ ਇਸ ਘਟਨਾਂ ਉਸ ਵੇਲੇ ਵਾਪਰੀ ਜਦੋਂ ਜੋਗਾ ਸਿੰਘ ਲੋਹੇ ਦੀਆਂ ਪਾਇਪਾਂ ਨਾਲ ਲੱਦਿਆ ਟਰਾਲਾ ਰੁੜਕੇਲਾ ਤੋਂ ਜਮਸ਼ੇਦਪੁਰ ਲੈ ਕੇ ਜਾ ਰਿਹਾ ਸੀ ਪੁਲਸ ਵਲੋਂ ਕੁਝ ਆਦੀਵਾਸੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਨਕਸਲੀਆਂ ਵਲੋਂ ਸ਼ੁੱਕਰਵਾਰ ਨੂੰ ਝਾਰਖੰਡ- ਬਿਹਾਰ ਬੰਦ ਦਾ ਐਲਾਨ ਕੀਤਾ ਸੀ ਜਿਸ ਬਾਰੇ ਜੋਗਾ ਸਿੰਘ ਨੂੰ ਜਾਣਕਾਰੀ ਨਹੀਂ ਸੀ ਤੇ ਉਹ ਜਦੋਂ ਹਾਈਵੇ ਤੋ 4 ਕਿਲੋਮੀਟਰ ਅੱਜੇ ਗਿਆ ਤਾ ਉਕਤ ਨਕਸਲੀਆਂ ਵਲੋ ਇਹ ਦਰਿੰਦਗੀ ਭਰਿਆ ਕਾਰਾ ਕਰ ਦਿੱਤਾ ਜਦੋ ਤੱਕ ਪੁਲਸ ਮੌਕੇ ਤੇ ਪਹੁੰਚੀ ਤਾਂ ਟਰਾਲਾ ਅਤੇ ਜੋਗਾ ਸਿੰਘ ਦੀ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ।ਉਹਨਾਂ ਦੱਸਿਆ ਕਿ ਜੋਗਾ ਸਿੰਘ ਦੇ ਦੋ ਵਿਆਹ ਹੋਵੇ ਸਨ। ਉਸਦੀ ਪਹਿਲੀ ਪਤਨੀ ਜੋ ਇਸ ਵੇਲੇ ਮਰ ਚੁੱਕੀ ਹੈ ਜਿਸ ਦੇ ਇਹ ਬੱਚੇ ਪਿੰਡ ਵੜਿੰਗ ਵਿਖੇ ਹੀ ਰਹਿੰਦੇ ਹਨ ਅਤੇ ਉਸਦੀ ਦੂਸਰੀ ਪਤਨੀ ਅਤੇ ਇੱਕ ਬੱਚਾ ਉਸਦੇ ਕੋਲ ਉਥੇ ਰਹਿੰਦੇ ਸਨ। ਜੋ ਉਸਦੀਆਂ ਆਸਤੀਆਂ ਲੈ ਕੇ ਪਿੰਡ ਪਹੁੰਚ ਰਹੇ ਹਨ।ਜੋਗਾ ਸਿੰਘ ਦੇ ਮਾਸੂਮ ਬੱਚਿਆਂ ਨੇ ਆਪਣੇ ਪਿਤਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ੍ਹਾ ਦੇਣ ਦੀ ਮੰਗ ਕੀਤੀ । ਇਸ ਮੌਕੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਜੋਗਾ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਅਤੇ ਹੋਰ ਮਾਲੀ ਸਹਾਇਤਾ ਦੇਣ ਦੀ ਮੰਗ ਕੀਤੀ।

Read More...

Uncategorized

ਹਰ ਪੰਜਾਬੀ ਧੀ ਨੂੰ ਇਹ Video ਦੇਖਣੀ ਚਾਹੀਦੀ ਹੈ-

ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਰਿਵਾਰ ਅਤੇ ਸਮਾਜ ਵਿਚ ਮਰਦ ਅਤੇ ਔਰਤ ਦੋਵੇਂ ਆਪੋ-ਆਪਣੇ ਕਿਰਦਾਰ ਨਿਭਾਉਂਦੇ ਹਨ। ਜੇ ਮਰਦ ਇਮਾਰਤ ਉਸਾਰਦਾ ਹੈ ਤਾਂ ਔਰਤ ਉਸ ਨੂੰ ਘਰ ਬਣਾਉਂਦੀ ਹੈ, ਮਰਦ ਕਮਾਉਂਦਾ ਹੈ ਤਾਂ ਔਰਤ ਆਪਣੀ ਸਿਆਣਪ ਸਦਕਾ ਉਸ ਕਮਾਈ ‘ਚ ਬਰਕਤ ਪਾਉਂਦੀ ਹੈ, ਜੇ ਮਰਦ ਧਰਮ ਜਾਂ ਵਿਚਾਰਧਾਰਾ ਸਿਰਜਦਾ ਹੈ ਤਾਂ ਔਰਤ ਉਸ ਨੂੰ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਉਂਦੀ ਹੈ।ਜੇ ਮਰਦ ਆਰਥਿਕ ਅਤੇ ਸਮਾਜਿਕ ਮਾਲਕੀ ਮਾਣਦਾ ਹੈ ਤਾਂ ‘ਮਾਂ’ ਦੇ ਰੂਪ ਵਿਚ ਦੂਜਾ ਰੱਬ ਔਰਤ ਹੀ ਹੈ। ਔਰਤ ਲਈ ਸਮਾਜ ਵਿਚ ਬਿਨਾਂ ਆਸਰੇ ਤੋਂ ਵਿਚਰਨਾ ਨਾਮੁਮਕਿਨ ਹੈ। ਸਰਕਾਰਾਂ ਨੇ ਅਹੁਦਿਆਂ ਵਿਚ ਰਾਖਵਾਂਕਰਣ ਤਾਂ ਕਰ ਦਿੱਤਾ ਪ੍ਰੰਤੂ ਉਨ੍ਹਾਂ ਅਹੁਦਿਆਂ ਤੱਕ ਅਪੜਨ ਦਾ ਰਾਹ ਕੰਡਿਆਂ ਤੋਂ ਖਾਲੀ ਨਹੀਂ। ਵਿਕਸਿਤ ਮੁਲਕਾਂ ਵਿਚ ਤਲਾਕਸ਼ੁਦਾ ਜਾਂ ਵਿਧਵਾ ਮਾਂਵਾਂ ਦਾ ਉਥੋਂ ਦੀਆਂ ਸਰਕਾਰਾਂ ਪੂਰਾ ਸਾਥ ਦਿੰਦੀਆਂ ਹਨ ਪਰ ਸਾਡੇ ਸਮਾਜ ਵਿਚ ਇਹੋ ਜਿਹੀਆਂ ਅਣਹੋਣੀਆਂ ਧੀਆਂ ਅਤੇ ਮਾਪੇ ਉਮਰ ਭਰ ਸਹਿੰਦੇ ਰਹਿੰਦੇ ਹਨ। ਦਾਜ ਦਾ ਰੂਪ ਧਾਰਨ ਕਰ ਚੁੱਕੀਆਂ ਰਸਮਾਂ ਅਤੇ ਵਿਆਹਾਂ ਦੇ ਬੇਲੋੜੇ ਖਰਚੇ ਘਟਾਉਣ ਲਈ ਹੁਣ ਤੱਕ ਕਿਸੇ ਸਰਕਾਰ ਅਤੇ ਸਮਾਜਿਕ ਸੰਸਥਾ ਵੱਲੋਂ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ। ਸਮਾਜਕ ਅਤੇ ਆਰਥਕ ਮਜਬੂਰੀਆਂ ਤੋਂ ਤੰਗ ਆ ਕੇ ਲੋਕ ਆਪਣੀ ਹੀ ਅਣਜੰਮੀ ਧੀ ਦੇ ਕਾਤਲ ਬਣ ਰਹੇ ਹਨ।ਜੇ ਅਸੀਂ ਆਪਣੀਆਂ ਧੀਆਂ-ਭੈਣਾਂ ਨੂੰ ਜੰਮਣ ਤੋਂ ਪਹਿਲਾਂ ਮਰਨੋਂ ਰੋਕਣ ਅਤੇ ਜੰਮਣ ਤੋਂ ਬਾਅਦ ਜੀਣ ਦਾ ਹੱਕ ਦੇਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਅਜਿਹਾ ਸਮਾਜ ਉਸਾਰਿਆ ਜਾਵੇ ਜਿੱਥੇ ਸਾਡੀਆਂ ਧੀਆਂ ਖੁੱਲ੍ਹ ਕੇ ਸਾਹ ਲੈ ਸਕਣ।

Read More...

Uncategorized

ਸਿੱਖ ਨੌਜਵਾਨਾਂ ‘ਤੇ ਪੁਲਸ ਦੀ ਤਸ਼ੱਦਦ, ਥਾਣੇ ‘ਚ ਬੇਰਹਿਮੀ ਨਾਲ ਕੁਟਿਆ

ਪਟਿਆਲਾ ‘ਚ ਪੁਲਿਸ ਵਲੋਂ ਨੌਜਵਾਨਾਂ ਨਾਲ ਕੁੱਟਮਾਰ ਦੇ ਮਾਮਲੇ ‘ਚ ਏ. ਐਸ. ਆਈ. ਮੁਅੱਤਲ….ਪਟਿਆਲਾ ਨੇੜੇ ਸਨੌਰ ਪੁਲਿਸ ਥਾਣੇ ਦੇ ਕੁਝ ਮੁਲਾਜ਼ਮਾਂ ਵਲੋਂ ਕੁਝ ਨੌਜਵਾਨਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ‘ਤੇ ਕਾਰਵਾਈ ਕਰਦਿਆਂ ਐਸ. ਐਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਏ. ਐਸ. ਆਈ. ਨਰਿੰਦਰ ਸਿੰਘ ਨੰਬਰ 1846 ਨੂੰ ਨੌਕਰੀ ਤੋਂ ਮੁਅੱਤਲ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਐਸ. ਐਸ. ਪੀ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਐਸ. ਪੀ. ਸਿਟੀ ਕੇਸਰ ਸਿੰਘ ਨੂੰ ਸੌਂਪ ਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ASI ਨੂੰ SSP ਪਟਿਆਲਾ ਨੇ ਕੀਤਾ ਨੌਕਰੀ ਤੋਂ ਮੁਅੱਤਲ

ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਸ਼ਰਾਬ ਦੇ ਨਸ਼ੇ ਵਿੱਚ ASI ਅਤੇ ਇੱਕ ਹੋਰ ਪੁਲਿਸ ਮੁਲਾਜ਼ਮ ਨੂੰ SSP ਪਟਿਆਲਾ ਨੇ ਕੀਤਾ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਨੌਜਵਾਨ ਦੇ ਸਮੇਤ 3 ਨੂੰ ਪੁਲਿਸ ਨੇ ਨਾਕੇ ਤੇ ਰੋਕ ਕੇ ਬੇਵਜਹ ਕੁੱਟਿਆ ਅਤੇ ਇਸ ਨੌਜਵਾਨ ਦੇ ਮੂੰਹ ਵਿੱਚ ਕੋਈ ਕੌੜਾ ਲੀਕਵਡ ਪਾਇਆ ਜਿਸ ਬਾਰੇ ਅਜੇ ਤਸਦੀਕ ਨਹੀਂ ਹੋ ਸਕਿਆ। ਤਿੰਨੋਂ ਨੌਜਵਾਨ ਗੁਰਦੁਆਰੇ ਤੋਂ ਮੱਥਾ ਟੇਕ ਕੇ ਆ ਰਹੇ ਸਨ।#PUNJABPOLICEINDIA #PUNJABGOVTINDIA #POLICEATROCITY

Posted by Daily Post Punjabi on Monday, August 6, 2018

ਪਟਿਆਲਾ ਨੇੜੇ ਸਨੌਰ ਪੁਲਿਸ ਥਾਣੇ ਦੇ ਕੁਝ ਮੁਲਾਜ਼ਮਾਂ ਵਲੋਂ ਕੁਝ ਨੌਜਵਾਨਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ‘ਤੇ ਕਾਰਵਾਈ ਕਰਦਿਆਂ ਐਸ. ਐਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਏ. ਐਸ. ਆਈ. ਨਰਿੰਦਰ ਸਿੰਘ ਨੰਬਰ 1846 ਨੂੰ ਨੌਕਰੀ ਤੋਂ ਮੁਅੱਤਲ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਐਸ. ਐਸ. ਪੀ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਐਸ. ਪੀ. ਸਿਟੀ ਕੇਸਰ ਸਿੰਘ ਨੂੰ ਸੌਂਪ ਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਪਟਿਆਲਾ ‘ਚ ਪੁਲਿਸ ਵਲੋਂ ਨੌਜਵਾਨਾਂ ਨਾਲ ਕੁੱਟਮਾਰ ਦੇ ਮਾਮਲੇ ‘ਚ ਏ. ਐਸ. ਆਈ. ਮੁਅੱਤਲ….ਪਟਿਆਲਾ ਨੇੜੇ ਸਨੌਰ ਪੁਲਿਸ ਥਾਣੇ ਦੇ ਕੁਝ ਮੁਲਾਜ਼ਮਾਂ ਵਲੋਂ ਕੁਝ ਨੌਜਵਾਨਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ‘ਤੇ ਕਾਰਵਾਈ ਕਰਦਿਆਂ ਐਸ. ਐਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਏ. ਐਸ. ਆਈ. ਨਰਿੰਦਰ ਸਿੰਘ ਨੰਬਰ 1846 ਨੂੰ ਨੌਕਰੀ ਤੋਂ ਮੁਅੱਤਲ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਐਸ. ਐਸ. ਪੀ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਐਸ. ਪੀ. ਸਿਟੀ ਕੇਸਰ ਸਿੰਘ ਨੂੰ ਸੌਂਪ ਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।  ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਸ਼ਰਾਬ ਦੇ ਨਸ਼ੇ ਵਿੱਚ ASI ਅਤੇ ਇੱਕ ਹੋਰ ਪੁਲਿਸ ਮੁਲਾਜ਼ਮ ਨੂੰ SSP ਪਟਿਆਲਾ ਨੇ ਕੀਤਾ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ।ਇਸ ਨੌਜਵਾਨ ਦੇ ਸਮੇਤ 3 ਨੂੰ ਪੁਲਿਸ ਨੇ ਨਾਕੇ ਤੇ ਰੋਕ ਕੇ ਬੇਵਜਹ ਕੁੱਟਿਆ ਅਤੇ ਇਸ ਨੌਜਵਾਨ ਦੇ ਮੂੰਹ ਵਿੱਚ ਕੋਈ ਕੌੜਾ ਲੀਕਵਡ ਪਾਇਆ ਜਿਸ ਬਾਰੇ ਅਜੇ ਤਸਦੀਕ ਨਹੀਂ ਹੋ ਸਕਿਆ। ਤਿੰਨੋਂ ਨੌਜਵਾਨ ਗੁਰਦੁਆਰੇ ਤੋਂ ਮੱਥਾ ਟੇਕ ਕੇ ਆ ਰਹੇ ਸਨ।

Read More...

Uncategorized

ਇਹ ਮੁੰਡਿਆਂ ਨੇ ਕੈਪਟਨ ਦੀ ਕੀਤੀ ਰੱਜ ਕੇ ਲੱਸੀ ਕਹਿੰਦੇ ਪੱਟ ਲੋ ਖੱਬੇ ਪੱਟ ਲੋ

ਇਹ ਮੁੰਡਿਆਂ ਨੇ ਕੈਪਟਨ ਦੀ ਕੀਤੀ ਰੱਜ ਕੇ ਲੱਸੀ ਕਹਿੰਦੇ ਪੱਟ ਲੋ ਖੱਬੇ ਪੱਟ ਲੋਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ, ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟ. ਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ, ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post ,hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media.Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਪੱਥਰੀਆਂ ਕੱਢਣ ਵਾਲੇ ਪਖੰਡੀ ਬਾਬੇ ਦੀ ਗੰਦੀ ਕਰਤੂਤ ਦੇਖ ਲਵੋ .. ਹੱਦ ਕਰੀ ਜਾਂਦੀ ਦੁਨੀਆ ..

ਜੇਕਰ ਪਥਰੀ ਵਿਚ ਵਾਰ-ਵਾਰ ਦਰਦ, ਪੇਸ਼ਾਬ ਵਿਚ ਸੰਕ੍ਰਮਣ, ਪੇਸ਼ਾਬ ਵਿਚ ਖ਼ੂਨ ਮੂਤਰ-ਮਾਰਗ ਵਿਚ ਅਵਰੋਧ ਜਾਂ ਕਿਡਨੀ ਨਾ ਹੋ ਰਹੀ ਹੋਵੈ, ਤਾਂ ਐਸੀ ਪਥਰੀ ਨੂੰ ਤੁਰੰਤ (ਛੇਤੀ) ਕਢਣ ਦੀ ਲੋੜ ਨਹੀਂ ਹੁੰਦੀ ਹੈ। ਡਾਕਟਰ ਇਸ ਪਥਰੀ ਦਾ ਸਹੀ ਤਰ੍ਹਾਂ ਨਾਲ ਧਿਆਨ ਕਰਦੇ ਹੋਏ, ਉਸਨੂੰ ਕਦ ਅਤੇ ਕਿਸ ਪ੍ਰਕਾਰ ਦੇ ਉਪਚਾਰ ਨਾਲ ਕਢਣਾ ਲਾਭਦਾਇਕ ਰਵੈਗਾ, ਇਸ ਦੀ ਸਲਾਹ ਦੇਂਦੇ ਹਨ। ਪਥਰੀ ਦੇ ਕਾਰਨ ਮੂਤਰ-ਮਾਰਗ ਵਿਚ ਅਵਰੋਧ ਹੋਵੈ,

ਭਗਵੰਤ ਮਾਨ ਦੇ ਭਗਤੋ ਥੋਡੇ ਝੰਡੇ ਨੂੰ ਇਸ ਬੀਬੀ ਕੋਲ ਲੈ ਕੇ ਜਾਇਉ 1 ਮਿੰਟ ਵਿੱਚ ਪੱਥਰੀ ਕੱਢ ਦਿੰਦੀ,,

Posted by Harjot Sandhu on Sunday, August 5, 2018

ਪੇਸ਼ਾਬ ਵਿਚ ਵਾਰ-ਵਾਰ ਖ਼ੂਨ ਜਾਂ ਮਵਾਦ (ਫੁਸ) ਆਂਦਾ ਹੋਵੈ ਜਾਂ ਕਿਡਨੀ ਨੂੰ ਨੁਕਸਾਨ ਹੋ ਰਿਹਾ ਹੋਵੈ, ਤਾਂ ਪਥਰੀ ਤੁਰੰਤ ਕਢਣੀ ਜ਼ਰੂਰੀ ਹੋ ਜਾਂਦੀ ਹੈ।ਪੱਥਰੀ ਹੋਣਾ ਇਕ ਆਮ ਸਮੱਸਿਆ ਬਣ ਗਈ ਹੈ।ਜ਼ਿਆਦਾਤਰ ਲੋਕ ਇਸ ਦੇ ਸ਼ਿਕਾਰ ਹੋ ਜਾਂਦੇ ਹਨ। ਪੱਥਰੀ ਵੀ ਕਈ ਤਰ੍ਹਾਂ ਦੀ ਹੋ ਸਕਦੀ ਹੈ ਜਿਵੇਂ ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ, ਬਲੈਡਰ ਦੀ ਪੱਥਰੀ ਆਦਿ। ਅਜਿਹੇ ‘ਚ ਆਮ ਤੌਰ ‘ਤੇ ਆਪਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜੇਕਰ ਪਰਹੇਜ਼ ਕੀਤਾ ਜਾਵੇ ਤਾਂ ਘਰੇਲੂ ਨੁਸਖੇ ਆਪਣਾ ਕੇ ਵੀ ਇਸ ਨੂੰ ਸਾਫ ਕੀਤਾ ਜਾ ਸਕਦਾ ਹੈ। ਇਸ ਨੂੰ ਸਾਫ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਹਨ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ…1. ਅਜਵਾਈਨ ਦਾ ਪਾਣੀਪੱਥਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵਾਈਨ ਨੂੰ ਪਾਣੀ ‘ਚ ਉਬਾਲ ਕੇ ਇਸ ਨੂੰ ਛਾਣ ਕੇ ਪੀ ਲਓ। ਇਹ ਉਪਾਅ ਦਰਦ ਨੂੰ ਘੱਟ ਕਰਨ ‘ਚ ਦੇਸੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।2. ਨਿੰਬੂ ਪਾਣੀਨਿੰਬੂ ਪਾਣੀ ਨਾਲ ਵੀ ਦਰਦ ਦਾ ਉਪਚਾਰ ਕੀਤਾ ਜਾ ਸਕਦਾ ਹੈ। ਨਿੰਬੂ ‘ਚ ਸੀਟ੍ਰਿਕ ਐਸਿਡ ਮੌਜੂਦ ਹੁੰਦਾ ਹੈ ਜੋ ਸਰੀਰ ‘ਚ ਕੈਲਸ਼ੀਅਮ ਦੀ ਮਾਤਰਾ ਨੂੰ ਵਧਣ ਤੋਂ ਰੋਕਦਾ ਹੈ। ਦਰਦ ਦੌਰਾਨ ਨਿੰਬੂ ਦਾ ਪਾਣੀ ਪੀਣ ਨਾਲ ਜਲਦੀ ਆਰਾਮ ਮਿਲਦਾ ਹੈ।3. ਪਿਆਜ਼ ਦਾ ਰਸਪਿਆਜ਼ ਦੇ ਰਸ ‘ਚ ਸ਼ੱਕਰ ਮਿਲਾ ਕੇ ਪੀਣ ਨਾਲ ਵੀ ਦਰਦ ਦੂਰ ਹੋ ਜਾਂਦਾ ਹੈ। ਪੱਥਰੀ ਦੇ ਦਰਦ ‘ਚ ਇਹ ਨੁਸਖਾ ਕਾਫੀ ਅਸਰਦਾਰ ਸਾਬਤ ਹੁੰਦਾ ਹੈ। ਪਿਆਜ਼ ‘ਚ ਵਿਟਾਮਿਨ ਬੀ ਅਤੇ ਪੋਟਾਸ਼ੀਅਮ ਹੁੰਦਾ ਹੈ ਜੋ ਪੱਥਰੀ ਵਧਣ ਤੋਂ ਰੋਕਦੇ ਹਨ।4. ਐਲੋਵੇਰਾਪੱਥਰੀ ਦੇ ਦਰਦ ਦਾ ਤੁਰੰਤ ਇਲਾਜ ਕਰਨ ‘ਚ ਐਲੋਵੇਰਾ ਦੀ ਵਰਤੋਂ ਕਾਫੀ ਫਾਇਦੇਮੰਦ ਹੁੰਦੀ ਹੈ। ਐਲੋਵੇਰਾ ਜੂਸ ਪੀਣ ਨਾਲ ਵੀ ਪੱਥਰੀ ਦਾ ਦਰਦ ਦੂਰ ਹੋ ਜਾਂਦਾ ਹੈ5. ਕੇਲਾਕੇਲੇ ‘ਚ ਜੋ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਉਹ ਪੱਥਰੀ ਨੂੰ ਵਧਣ ਤੋਂ ਰੋਕਦੇ ਹਨ ਅਤੇ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਵੀ ਕਰਦੇ ਹਨ। ਇਸ ਲਈ ਪੱਥਰੀ ਦੀ ਸਮੱਸਿਆ ਹੋਣ ‘ਤੇ ਕੇਲੇ ਦੀ ਵਰਤੋਂ ਜ਼ਰੂਰ ਕਰੋ।6. ਅੰਗੂਰਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੰਗੂਰ ਦੀ ਵਰਤੋਂ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਪੱਥਰੀ ਦੇ ਦਰਦ ਤੋਂ ਵੀ ਆਰਾਮ ਮਿਲਦਾ ਹੈ ਅਤੇ ਨਾਲ ਹੀ ਨਾਲ ਇਹ ਸਮੱਸਿਆ ਜਲਦੀ ਹੀ ਦੂਰ ਹੋ ਜਾਂਦੀ ਹੈ।7. ਆਂਵਲੇ ਦਾ ਚੂਰਣਪੱਥਰੀ ਦਾ ਇਲਾਜ ਕਰਨ ਲਈ ਆਂਵਲੇ ਦੇ ਚੂਰਣ ਦੀ ਵਰਤੋਂ ਕਰਨ ਨਾਲ ਪੱਥਰੀ ਜਲਦੀ ਖਤਮ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਆਂਵਲੇ ਦੇ ਚੂਰਣ ਦੀ ਵਰਤੋਂ ਕਰੋ। ਇਸ ਨਾਲ ਕਾਫੀ ਫਾਇਦਾ ਹੋਵੇਗਾ।

Read More...

Uncategorized

ਸਹੁਰੇ ਨਾਲ ਵਿਆਹ ਕੇ ਭੈਣ ਪਹੁੰਚਾਈ ਕੈਨੇਡਾ ਕਿੱਧਰ ਨੂੰ ਜਾ ਰਿਹਾ ਹੈ ਪੰਜਾਬ

ਸਹੁਰੇ ਨਾਲ ਵਿਆਹ ਕੇ ਭੈਣ ਪਹੁੰਚਾਈ ਕੈਨੇਡਾ ਕਿੱਧਰ ਨੂੰ ਜਾ ਰਿਹਾ ਹੈ ਪੰਜਾਬ ਕੈਨੇਡਾ ਜਾਣ ਨੂੰ ਹਰ ਪੰਜਾਬੀ ਦਾ ਦਿਲ ਕਰਦਾ ਹੈ ਪਰ ਤੁਸੀ ਵੀ ਦੇਖ ਸਕਦੇ ਹੋ ਕਿ ੲਿਹ ਕਟਿੰਗ ਕਿਸੇ ਅਖਬਾਰ ਜਾਂ ਮੈਗਜ਼ੀਨ ਦੀ ਹੈ ਜੋ ਪੰਜਾਬੀਆਂ ਦੀ ਕੈਨੇਡਾ ਜਾਣ ਦੀ ਸੋਚ ਬਾਰੇ ਬਹੁਤ ਕੁਝ ਬਿਆਨ ਕਰ ਰਹੀ ਹੈ । ਇਸ ਵਿੱਚ ਜੋ ਲਿਖਿਅਾ ਹੈ ੳੁਹ ੲਿਸ ਤਰ੍ਹਾਂ ਹੈ , ਪੰਜਾਬੀਅਾਂ ਕਨੈਡਾ ਜਾਣ ਲੲੀ ਬੜੀਆਂ ਸਕੀਮਾਂ ਲਾਉਂਦੇ ਹਨ ਬਹੁਤ ਸਾਰੇ ਪਾਪੜ ਵੇਲੜੇ ਹਨ ।ਜਿੰਨਾ ਵਿੱਚ ਰਿਸਕ ਵੀ ਬਹੁਤ ਹੁੰਦਾ ਹੈ। ਜਿਸ ਦੀਅਾਂ ੳੁਦਹਾਰਨਾਂ ਅਕਸਰ ਅਖਬਾਰਾਂ ‘ਚ ਛੱਪਦੀਅਾਂ ਰਹਿੰਦੀਅਾਂ ਨੇ ਤੇ ਕੁ੍ਝ ਕੁ ਘਟਨਵਾਂ ਅਜਿਹੀਅਾਂ ਵੀ ਵਾਪਰਦੀਅਾਂ ਨੇ ਜਿਸ ਨਾਲ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ।ਕਦੇ ਮਾਸੀ ਨਾਲ ਵਿਅਾਹ,ਕਦੇ ਚਾਚੇ ਦੀ ਕੁੜੀ ਨਾਲ ਵਿਅਾਹ ਹੁਣ ੲਿਕ ਹੋਰ ਖਬਰ ਕੌਮਾਂਤਰੀ ਪੰਜ ਦਰਿਅਾ ਕੋਲ ਪਹੁੰਚੀ ਹੈ ਕਨੈਡਾ ਦੇ ਅੈਬਟਸਫੋਰਡ ਸੂਬੇ ਦੀ ਜਿੱਥੇ ੲਿੱਕ ਪੰਜਾਬਣ ਮੁਟਿਅਾਰ ਨੇ ਆਪਣੀ ਭੈਣ ਨੂੰ ਕੈਨੇਡਾ ਬੁਲਾਉਣ ਦੇ ਚੱਕਰ ਵਿੱਚ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੇ ਸਹੁਰੇ ਨਾਲ ਵਿਆਹ ਕਰਵਾ ਦਿੱਤਾ ਅਤੇ ਆਪਣੀ 22-23 ਸਾਲਾਂ ਦੀ ਭੈਣ ਨੂੰ ਕੈਨੇਡਾ ਲੈ ਆਈ ।ਵਿਸਥਾਰ ਵਿੱਚ ਜਦੋ ਲੁਧਿਆਣਾ ਦੀ ਇਕ ਕੁੜੀ ਅੈਬਟਸਫੋਰਡ ਵਿੱਚ ਪੱਕੀ ਹੋਈ ਤਾ ਉਸਨੇ ਆਪਣੀ ਭੈਣ ਨੂੰ ਵੀ ਕੈਨੇਡਾ ਬਲਾਉਣ ਲਈ ਇਕ ਸਕੀਮ ਸੋਚੀ ਅਤੇ ੳੁਸ ਵਕਤ ਸਿਰੇ ਚੜ੍ਹਦੀ ਲੱਗੀ ਕਿੳੁਂਕਿ ਕਿਓਂਕਿ ਉਸਦੇ ਸੱਸ-ਸਹੁਰੇ ਦੇ ਤਲਾਕ ਹੋਏ ਨੂੰ ਕਾਫੀ ਟਾਈਮ ਹੋ ਚੁੱਕਾ ਸੀ । ਉਸ ਵੇਲੇ ਕੁੜੀ ਨੂੰ ਆਪਣੀ ਭੈਣ ਨੂੰ ਕੈਨੇਡਾ ਬਲਾਉਣ ਲਈ ਇਸ ਤੋਂ ਸੌਖਾ ਤਰੀਕਾ ਹੋਰ ਕੁਝ ਨਾ ਲੱਗਿਆ ਸਾਰੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਹੁਰਾ ਸਾਹਿਬ ਮੰਨ ਗਏ । ਕੁੜੀ ਨੂੰ ਕਿਹਾ ਗਿਆ ਕਿ ਇਹ ਸਿਰਫ ਕਾਗਜ਼ੀ ਵਿਆਹ ਹੈ ਅਤੇ ਤੂੰ ਪੱਕੀ ਹੋਣ ਤੋਂ ਬਾਅਦ ਤਲਾਕ ਦੇ ਦੇਣਾ ਹੈ ਅਤੇ ਸਭ ਕੁਝ ਠੀਕ ਹੋ ਜਾਵੇਗਾ ।ਸਭ ਕੁਝ ਇਸੇ ਤਰਾਂ ਈ ਹੋਇਆ ਅਤੇ ਆਪਣੀ ਭੈਣ ਦਾ ਵਿਆਹ ਕਰਵਾ ਕੇ ਉਸਨੂੰ ਕੈਨਡਾ ਲੈ ਆਈ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ ਤੇ ੲਿੱਕ ਦਿਨ ਪਰਿਵਾਰ ਬਾਹਰ ਗਿਅਾ ਸੀ ਨਵੀ ਵਿਅਾਹੀ ਜੋੜੀ ਹੀ ਘਰ ਸੀ ਪਰ ਪਰਿਵਾਰ ਦੀ ਨਜ਼ਰ ਚ ੳੁਹਨਾਂ ਦੀ ਰਿਸ਼ਤਾ ੳੁਹੀ ਪੁਰਾਣਾ ਸੀ ੲਿੱਜ਼ਤਦਾਰ , ਨੂੰਹ ਦੀ ਭੈਣ ਦਾ, ਪਰ ਜਦੋਂ ਪਰਿਵਾਰ ਵਾਪਸ ਅਾੲਿਅਾ ਤਾਂ ਨਾ ਕੁੜੀ ਲੱਭ ਰਹੀ ਸੀ ਨਾਂ ਬਾਪੂ ,ਜਦੋ ਦੋਵੇ ਘਰ ਵਿੱਚ ਨਾ ਦਿਸੇ ਤਾ ਪਰਿਵਾਰ ਵੱਲੋ ਦੋਵਾਂ ਨੂੰ ਲੱਭਿਆ ਗਿਆ ਅਤੇ ਓਹਨਾ ਦੋਵਾਂ ਨੂੰ ਵੇਖ ਸਾਰਾ ਟੱਬਰ ਅੱਗ ਬਬੂਲਾ ਹੋ ਗਿਅਾ ਹੈ ਦੋਵੇ ਜਣੇ ਮਕਾਨ ਦੀ ਬੇਸਮੇਂਟ ਵਿੱਚ ੲਿਤਰਾਜ਼ਯੋਗ ਹਾਲਤ ਚ’ਪਾੲੇ ਗੲੇ ।ਫੇਰ ਰੌਲਾ ਇੰਨਾ ਵੱਧ ਗਿਆ ਕਿ ਪੁਲਿਸ ਬੁਲਾੲੀ ਗੲੀ ਅਖੇ ੲਿਹ ਕੀ ਤਾਂ ਸਹੁਰਾ ਬੋਲਿਅਾ , ਅਾਫੀਸਰ ਦਿਸ ੲਿਜ਼ ਮਾੲੀ ਵਾੲੀਫ ਤਾਂ ਕੁੜੀ ਵੀ ਬੋਲੀ ਯੈਸ ਸਰ ਦਿਸ ੲਿਜ਼ ਮਾੲੀ ਹਸਬੈਂਡ , ” ਜਦ ਦੋਵੇਂ ਮੀਅਾਂ ਬੀਬੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ” । ਪੁਲਿਸ ਬੇਬੱਸ ਸੀ ਪਰਿਵਾਰ ਦੇ ਕਹਿਣ ਤੇ ਪੁਲਿਸ ਕੁਝ ਨਹੀਂ ਕਰ ਸਕਦੀ ਕਿਓਂਕਿ ੳੁਹਨਾਂ ਦਾ ਵਿਅਾਹ ਕਾਨੂੰਨੀ ਤਰੀਕੇ ਨਾਲ ਸੀ। ਨਵੀ ਵਿਅਾਹੀ ਜੋੜੀ ਨੇ ਅਲੱਗ ਘਰ ਲੈ ਲਿਆ। ਬਣ ਗੲੇ ਨਾ ਪਿਓ-ਪੁੱਤ ਸਾਂਢੂ ੲਿਹ ਹੈ ਪੰਜਾਬੀਅਾਂ ਦੀ ਪੈਸੇ ਅੱਗੇ ਸੋਚ ਦਾ ਨਮੂਨਾ।

Read More...

Uncategorized

ਦੂਜੇ ਪੜਾ ਵਿੱਚ 10 ਦਿਨਾਂ ਤੱਕ ਇਹਨਾਂ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ

ਦੂਜੇ ਪੜਾ ਵਿੱਚ 10 ਦਿਨਾਂ ਤੱਕ ਇਹਨਾਂ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਦਾ ਵਾਧਾ ਕੀਤਾ ਸੀ | ਇਸ ਵਾਧੇ ਦੇ ਕਾਰਨ ਹੀ ਕਾਂਗਰਸ ਸਰਕਾਰ ਦੀ ਪੰਜਾਬ ਵਿੱਚ ਜਿੱਤ ਹੋਈ ਸੀ ਆਪਣੇ ਵਾਧੇ ਨੂੰ ਪੂਰਾ ਕਰਦਿਆਂ ਸਰਕਾਰ ਨੇ ਹੋਲੀ ਹੋਲੀ ਕਰਕੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਰਹੇ ਹਨ । ਇਸ ਵਾਰ ਓਹਨਾ ਨੇ ਕਰਜਾ ਮਾਫ਼ੀ ਦੇ ਦੂਜੇ ਗੇੜ ਦੀ ਸ਼ੁਰੂਆਤ ਕਰ ਦਿੱਤੀ ਹੈ ।ਪੰਜਾਬ ਵਿਚ ਸੂਬਾ ਸਰਕਾਰ ਵੱਲੋ ਬਸ 10 ਦਿਨ ਤੱਕ ਕਰਜ਼ਾ ਮੁਆਫੀ ਦਾ ਦੂਜਾ ਪੜਾ ਸ਼ੁਰੂ ਹੋ ਜਾਵੇਗਾ । ਇਸ ਪੜਾਅ ਵਿੱਚ ਪੰਜਾਬ ਅੰਦਰ ਚੱਲ ਰਹੇ ਕਮਰਸ਼ੀਅਲ ਬੈਂਕਾਂ ਤੋਂ ਲਏ ਛੋਟੇ ਕਿਸਾਨਾਂ ਦੇ ਫ਼ਸਲੀ ਕਰਜ਼ੇ ਮੁਆਫ ਕੀਤੇ ਜਾਣਗੇ।15 ਅਗਸਤ ਤੱਕ ਕਰਜ਼ ਮੁਆਫੀ ਦਾ ਇਹ ਗੇੜ ਸ਼ੁਰੂ ਕੀਤਾ ਜਾ ਸਕਦਾ ਹੈ । ਇਸ ਸਬੰਧੀ ਨਿੱਜੀ ਤੇ ਕੌਮੀ ਬੈਂਕਾਂ ਨੇ ਸਰਕਾਰ ਨੂੰ ਕਰੀਬ 4.53 ਲੱਖ ਕਿਸਾਨਾਂ ਦਾ ਡੇਟਾਬੇਸ ਸੌਂਪਿਆ ਹੈ ਜਿਨ੍ਹਾਂ ਨੇ 2 ਲੱਖ ਰੁਪਏ ਤਕ ਦਾ ਫ਼ਸਲੀ ਕਰਜ਼ ਲਿਆ ਹੈ।ਇਨ੍ਹਾਂ ਵਿੱਚੋਂ 1.87 ਲੱਖ ਕਿਸਾਨਾਂ ਨੇ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲਿਆ।ਕਰਜ਼ਾ ਮੁਆਫੀ ਦਾ ਲਾਭ ਲੈਣ ਵਾਲੇ ਕਿਸਾਨਾਂ ਦੀ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ।ਇਹ ਪੁਸ਼ਟੀ ਮਾਲੀਆ ਵਿਭਾਗ ਵੱਲੋਂ ਕੀਤੀ ਗਈ, ਜਿਸ ਵਿੱਚ ਛੋਟੇ (5 ਏਕੜ ਤੋਂ ਘੱਟ ਜ਼ਮੀਨ) ਤੇ ਸੀਮਾਂਤ (2.5 ਏਕੜ ਤੋਂ ਘੱਟ ਜ਼ਮੀਨ) ਕਿਸਾਨਾਂ ਦਾ ਵਰਗੀਕਰਣ ਕੀਤਾ ਗਿਆ ਹੈ।ਵਿਕਾਸ ਦੇ ਵਧੀਕ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਨੇ ਮੀਡੀਆ ਨੂੰ ਦੱਸਿਆ ਕਿ ਸਕੀਮ ਦਾ ਪਹਿਲਾ ਗੇੜ ਸਫਲਤਾਪੂਰਵਕ ਲਾਗੂ ਕੀਤਾ ਗਿਆ ਸੀ ਜਿਸ ਵਿੱਚ ਸਰਕਾਰ ਦੁਆਰਾ ਸਫਲਤਾਪੂਰਵਕ ਢੰਗ ਨਾਲ 3 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ।ਉਨ੍ਹਾਂ ਦੱਸਿਆ ਕਿ ਸੀਮਾਂਤ ਕਿਸਾਨਾਂ ਦੇ ਲਗਪਗ 1,750 ਕਰੋੜ ਰੁਪਏ ਸਹਿਕਾਰੀ ਬੈਂਕਾਂ ਤੋਂ ਲਏ ਦੇ ਕਰਜ਼ੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਹੁਣ ਦੂਜੇ ਗੇੜ ਵਿੱਚ ਪਹਿਲਾਂ ਕੌਮੀ ਤੇ ਨਿੱਜੀ ਬੈਂਕਾਂ ਤੋਂ ਸੀਮਾਂਤ ਕਿਸਾਨਾਂ ਵੱਲੋਂ ਲਏ ਕਰਜ਼ੇ ਦੀ ਅਦਾਇਗੀ ਕੀਤੀ ਜਾਏਗੀ।ਇਸ ਪੜਾਅ ਵਿੱਚ ਕਰਜ਼ਾ ਮੁਆਫੀ ਲਈ ਜਰੂਰੀ ਰਕਮ ਜਮਾ ਕਰ ਲਈ ਈ ਹੈ । ਜਦੋਂ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਖ਼ਤਮ ਹੋ ਜਾਏਗੀ ਤਾਂ ਕਰਜ਼ਾ ਮੁਆਫੀ ਦਾ ਇਹ ਗੇੜ ਸ਼ੁਰੂ ਕਰ ਦਿੱਤਾ ਜਾਏਗਾ।

Read More...

Uncategorized

ਇਸ ਗੁਰਦੁਆਰੇ ਦੀ ਦਹਿਲੀਜ਼ ਵੀ ਨਹੀਂ ਲੰਘ ਸਕੀ ਤਬਾਹੀ ਮਚਾਉਣ ਵਾਲੀ ਯਮੁਨਾ

ਤਬਾਹੀ ਮਚਾਉਣ ਵਾਲੀ ਯਮੁਨਾ ਗੁਰਦੁਆਰੇ ਦੀ ਦਹਿਲੀਜ਼ ਵੀ ਨਹੀਂ ਲੰਘ ਸਕੀਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਇਕ ਖਬਰ ਜਿਸ ਵਿਚ ਦੱਸਿਆ ਜਾ ਰਿਹਾ ਹੈ ਕੇ ਜਮਨਾ ਨਦੀ ਵਿਚ ਜਿਨ੍ਹਾਂ ਮਰਗੀ ਹੜ ਆ ਜਾਵੇ ਪਰ ਗੁਰਦਵਾਰਾ ਸਾਹਿਬ ਵਿਚ ਦਾਖਲ ਨਹੀਂ ਹੁੰਦਾ। ਬਾਕੀ ਦੀ ਪੂਰੀ ਖਬਰ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ।

ਇਸ ਗੁਰਦੁਆਰੇ ਦੀ ਦਹਿਲੀਜ਼ ਵੀ ਨਹੀਂ ਲੰਘ ਸਕੀ ਤਬਾਹੀ ਮਚਾਉਣ ਵਾਲੀ ਯਮੁਨਾ

ਇਸ ਗੁਰਦੁਆਰੇ ਦੀ ਦਹਿਲੀਜ਼ ਵੀ ਨਹੀਂ ਲੰਘ ਸਕੀ ਤਬਾਹੀ ਮਚਾਉਣ ਵਾਲੀ ਯਮੁਨਾ#Haryana #Yamuna #Gurdwara

Posted by JagBani on Sunday, August 5, 2018

ਵੀਡੀਓ ਦੇਖਕੇ ਆਪਣੇ ਕੀਮਤੀ ਵਿਚਾਰ ਕਾਮੈਂਟਾਂ ਰਹੀ ਜਰੂਰ ਸਾਂਝੇ ਕਰਨੇ ਅਤੇ ਵੀਡੀਓ ਨੂੰ ਵੀ ਸ਼ੇਅਰ ਕਰਨਾ। ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਫੇਸਬੁੱਕ ਤੇ ਜੁੜੇ ਰਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧਨਵਾਦ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦIn the video of the devastating Yamuna Gurdwara, you will see a news which is being said which leads to flood in Yamuna but does not enter Gurdwara.The rest of the news can be seen in the video. You can watch the video by going to the end of the post. Watching the video also keeps your precious ideas commensurate sharing and sharing the video.Join us on Facebook to watch more recent viral videos. Thank you very much for joining us.Latest news on latest news right now to justify the Punjab news page. We always strive to give you fair and fair information, thank you for joining us.

Read More...

Uncategorized

ਰੰਗ ਲਿਆਈ ਨਵਜੋਤ ਸਿੱਧੂ ਦੀ ਮਿਹਨਤ, ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨੂੰ ਘੇਰਾ ਪਾਉਣ ਲਈ ਤਿਆਰ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਾਦਲ ਪਰਿਵਾਰ ਖ਼ਿਲਾਫ਼ ਲਾਈ ਗਏ ਇਲਜ਼ਾਮਾਂ ਦੀ ਹੁਣ ਜਾਂਚ ਕਰਵਾਈ ਜਾਵੇਗੀ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨ ਬਣਾ ਲਿਆ ਹੈ,ਹਾਲਾਂਕਿ ਪਹਿਲਾਂ ਮੁੱਖ ਮੰਤਰੀ ਨੇ ਸਿੱਧੂ ਵੱਲੋਂ ਲਾਏ ਇਹਨਾਂ ਇਲਜ਼ਾਮਾਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਸੀ ਪਰ ਹੁਣ ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਇਨ੍ਹਾਂ ਤਮਾਮ ਮਾਮਲਿਆਂ ਦੀ ਜਾਂਚ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਸਬੰਧਤ ਵਿਭਾਗਾਂ ਤੋਂ ਰਿਪੋਰਟ ਮੰਗ ਲਈ ਗਈ ਹੈ।ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ, ਇਨਵੈਸਟਮੈਂਟ ਬਿਊਰੋ ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਪੱਤਰ ਲਿਖ ਕੇ ਰਿਪੋਰਟ ਮੰਗੀ ਗਈ ਹੈ। ਪਿਛਲੇ ਤਿੰਨ ਹਫ਼ਤਿਆਂ ਤੋਂ ਨਵਜੋਤ ਸਿੱਧੂ ਲਗਾਤਾਰ ਪਿਛਲੀ ਸਰਕਾਰ ਤੇ ਖਾਸ ਕਰ ਕੇ ਬਾਦਲ ਪਰਿਵਾਰ ਤੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਇਲਜ਼ਾਮ ਲਾ ਰਹੇ ਸਨ।ਸਿੱਧੂ ਨੇ ਆਰਟੀਆਈ ਦੇ ਹਵਾਲੇ ਰਾਹੀਂ ਬਾਦਲ ਪਰਿਵਾਰ ਤੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਕਰਨ, 130 ਕਰੋੜ ਤੋਂ ਵੱਧ ਰਕਮ ਹਵਾਈ ਝੂਟਿਆਂ ਉਤੇ ਖਰਚ ਕਰਨ ਦੇ ਇਲਜ਼ਾਮ ਲਾਏ ਸਨ।ਸਿੱਧੂ ਨੇ ਪਿਛਲੀ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ਉਤੇ ਖਰਚ ਕੀਤੀ ਰਕਮ ਉਤੇ ਵੀ ਸਵਾਲ ਚੁੱਕੇ ਸਨ। ਉਨ੍ਹਾਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੱਲੋਂ ਇਨਵੈਸਮੈਂਟ ਲਈ ਕਰਵਾਏ ਗਏ ਸੰਮੇਲਨਾਂ ਨੂੰ ਵੀ ਸਵਾਲਾਂ ਦੇ ਘੇਰੇ ਚ ਖੜ੍ਹਾ ਕੀਤਾ ਸੀ।

Read More...