Uncategorized

ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਇੱਕ ਸ਼ੇਅਰ ਪੰਜਾਬ ਦੇ ਗੱਦਾਰ ਭਗਵੰਤ ਮਾਨ ਦੇ ਮੂੰਹ ਤੇ 100 ਚਪੇੜਾ ਬਰਾਬਰ ਹੋਵੇਗਾ ਕਰੋ ਸੇਵਾ

ਸੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਦੀ ਇਕ ਆਡੀਓ ਵਾਇਰਲ ਹੋਈ ਹੈ, ਜਿਸ ਨੇ ਸਿਆਸੀ ਗਲਿਆਰਿਆਂ ‘ਚ ਖਲਬਲੀ ਮਚਾ ਦਿੱਤੀ ਹੈ। ਇਹ ਆਡੀਓ ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਸਨਕਦੀਪ ਸਿੰਘ ਵਲੋਂ ਜਾਰੀ ਕੀਤੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਡੀਓ ਰਾਜਸਭਾ ਚੋਣਾਂ ਤੋਂ ਪਹਿਲਾਂ ਦੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਆਡੀਓ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੁਕਮ ‘ਤੇ ਐੱਚ. ਐੱਸ. ਫੂਲਕਾ ਅਤੇ ਗੁਰਬਿੰਦਰ ਸਿੰਘ ਕੰਗ ਦਾ ਵਿਰੋਧ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸ ਕੰਮ ਲਈ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਸਾਥ ਮਿਲਣ ਦੀ ਹਾਮੀ ਵੀ ਭਰੀ ਗਈ ਹੈ। ਹਾਲਾਂਕਿ ‘ਜਗ ਬਾਣੀ’ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਇਹ ਆਡੀਓ ਕਲਿੱਪ ‘ਚ ਆਵਾਜ਼ ਭਗਵੰਤ ਮਾਨ ਦੀ ਹੈ। ਆਡੀਓ ‘ਚ ਭਗਵੰਤ ਮਾਨ ਕਿਸੇ ਵਰਕਰ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਸਨਕਦੀਪ ਵਲੋਂ ਜਾਰੀ ਆਡੀਓ ‘ਚ ਭਗਵੰਤ ਮਾਨ ਵਾਲੰਟੀਅਰਾਂ ਨੂੰ ਇਹ ਕਹਿ ਰਹੇ ਹਨ ਕਿ ਉਹ ਕੇਜਰੀਵਾਲ ਦੀ ਰੈਲੀ ਵਿਚ ਕੋਈ ਹੰਗਾਮਾ ਨਾ ਕਰਨ ਅਤੇ ਦੋਹਾਂ ਆਗੂਆਂ ਦੇ ਹਲਕਿਆਂ ਵਿਚ ਜਾ ਕੇ ਪ੍ਰਦਰਸ਼ਨ ਕਰਨ। ਭਗਵੰਤ ਮਾਨ ਨੇ ਵਾਲੰਟੀਅਰਾਂ ਨੂੰ ਇਹ ਵੀ ਕਿਹਾ ਕਿ ਦਾਖਾ ਦੇ ਉਮੀਦਵਾਰ ਐੱਚ. ਐੱਸ. ਫੂਲਕਾ ਨੂੰ ਬਲੈਕਮੇਲਰ ਸਮਝਦੇ ਹਨ ਅਤੇ ਉਸ ਨੇ ‘ਆਪ’ ਦੇ ਸਿੱਖ ਵਿਰੋਧੀ ਹੋਣ ਦਾ ਪ੍ਰਚਾਰ ਕਰਨ ਦੀ ਧਮਕੀ ਦੇ ਕੇ ਹੀ ਟਿਕਟ ਲਈ ਹੈ। ਜਿਹੜੀ ਕਤੀੜ ਭਾਈ ਜੋਗਾ ਸਿੰਘ ਖਾਲਿਸਤਾਨੀ’ ਨੂੰ ਗਾਲਾਂ ਕੱਢਦੀ ਸੀ ਅੱਜ ਉਹੀ ਝੰਡੇ ਨੂੰ ਸ਼ਰਾਬੀ, ਅਮਲੀ ਦੱਸ ਰਹੀ ਹੈ ਇਹੀ ਗੱਲ ਉਦੋਂ ‘ਜੋਗਾ ਸਿੰਘ ਨੇ ਕਹੀ ਸੀ ਜਦੋਂ ਝੰਡਾ ਸ਼ਰਾਬ ਪੀ ਕੇ ਬਹਿਬਲ ਕਲਾਂ ਗਿਆ ਸੀ … ਕਈਆਂ ਨੇ ਤਾਂ ਮੈਨੂੰ ਵੀ ਰਿਸ਼ਤਾ ਦਿੱਤਾ ਸੀ ਕਿ ਤੂੰ ‘ਜੋਗਾ ਸਿੰਘ ਦੀ ਸਪੋਰਟ ਕਿਉਂ ਕਰਦਾ’ ਉਦੋਂ ‘ਜੋਗਾ ਸਿੰਘ’ ਮਾੜਾ ਸੀ ਤੇ ਅੱਜ ‘ਝੰਡਾ’ ਗੰਦਾ ਹੋ ਗਿਆ , ਤੇ ਇਹ ਸਾਲੇ ਫੇਰ ਦੁੱਧ ਧੋਤੇ ਅਸਲ ਚ ਉਦੋਂ ਇਨ੍ਹਾਂ ਦੀ ਝੰਡੇ ਨਾਲ ਬੁਰਕੀ ਸਾਂਝੀ ਸੀ, ਕੈਨੇਡਾ ਵਿੱਚ ਇੱਕ (ਪੱਗ ਉੱਤੇ ਟੋਪੀ ਪਾਉਣ ਵਾਲੇ) ਝਾੜੂ ਭਗਤ ਨੇ ਵੋਟਾਂ ਵੇਲੇ ਪੰਜ ਪੰਜ ਸੌ ਡਾਲਰ ਦਾ ਰੋਟੀ ਦਾ ਟੇਬਲ ਵੇਚਿਆ ਸੀ , ਕੁਝ ਤਾਂ ਗਰਜ਼ਾਂ ਦੇ ਮਾਰੇ ਹਾਲੇ ਵੀ ਨਾਲ ਜੁੜੇ ਨੇ ਅਤੇ ਕੁਝ ਢੂਈ ਦੇ ਲੱਤ ਖਾ ਕੇ ਕੱਚਾ ਧੂੰਆਂ ਛੱਡ ਰਹੇ ਨੇ ਝੰਡਾ ,ਪ੍ਰਧਾਨ ਝੰਡੀ , ਮੀਤ ਹੇਅਰ, ਫੂਲਕਾ ਤੇ ਨਾਲ ਦੀ ਜਿੰਨੀ ਵੀ ਕੁਤੀੜ ਹੈ ਸਾਰੀ ਇੱਕੋ ਰੱਸੀ ਬੰਨ੍ਹੋ ,ਸਾਰੇ ਦਿੱਲੀ ਵਾਲਿਆਂ ਦੇ ਝੋਲੀ ਚੁੱਕ ਨੇ … ਜਿਹੜੇ ਪੰਜਾਬ ਦੇ ਨਹੀਂ ਹੋਏ ਉਹ ਤੁਹਾਡੇ ਕੀ ਹੋਣਗੇ , ਹਾਂ ਜੇ ਆਪਣੀਆਂ ਗਰਜ਼ਾਂ ਖਾਤਰ ਕਿਸੇ ਦੀਆਂ ਮਿੰਨਤਾਂ ਕਰਨੀਆਂ ਹਨ ਤਾਂ ਫੇਰ ਆਪਣੇ ਬੂਥੇ ਤੋਂਪੰਜਾਬ ਪੱਖੀ ਹੋਣ ਦਾ ਨਕਾਬ ਲਾਹ ਕੇ ਗੱਲ ਕਰੋ ਚਵਲੋ .ਦੋ ਮੂੰਹੇ ਪੰਜਾਬ ਹਿਤੈਸ਼ੀਆਂ ਨੂੰ ਮੁਖਾਤਿਬ ਉਹੀ ਭਗਤਾਂ ਦਾ ਪੁਰਾਣਾ ਫੁੱਫੜ੍ ਹਾਂ ਜੇ ਜ਼ਮੀਰ ਵਿਚ ਕੋਈ ਕਣ ਹੋਇਆ ਤਾਂ ਝੰਡੇ ਨੂੰ ਸ਼ਰਾਬੀ ਕਹਿਣ ਤੋਂ ਪਹਿਲਾਂ ਇੱਕ ਵਾਰੀ ‘ਜੋਗਾ ਸਿੰਘ’ ਤੋਂ ਮੁਆਫੀ ਜ਼ਰੂਰ ਮੰਗ ਲਿਓ

Read More...

Uncategorized

ਦੇਖੋ ਕਿਵੇਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਜ਼ੁਲਮ ਖਿਲਾਫ ਕੀਤੀ ਸੀ ਬਗਾਵਤ ਸ਼ੇਅਰ ਕਰੋ ਸਿੱਖਾਂ ਦੇ ਬੱਚੇ ਬੱਚੇ ਤੱਕ ਪੁੱਜ ਜਾਵੇ

ਸ਼ਹੀਦ ਭਾਈ ਬੋਤਾ ਸਿੰਘ ਜੀ – ਸ਼ਹੀਦ ਭਾਈ ਗਰਜਾ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਨਿ-ਕੋਟਿ ਪ੍ਰਣਾਮ ਅੱਜ ਦੇ ਦਿਨ ਸਿੱਖ ਇਤਿਹਾਸ ਦੇ ਦੋ ਮਹਾਨ ਯੋਧੇ ਜਿਨ੍ਹਾਂ ਨੇ ਸਿੱਖ ਕੌਮ ਦੇ ਕੌਮੀ ਵਜੂਦ, ਪਛਾਣ ਤੇ ਖੁਦਮੁਖਤਿਆਰੀ ਦੇ ਝੰਡੇ ਨੂੰ ਸਦੀਵੀਂ ਅਸਮਾਨ ਦੀਆਂ ਉਚਾਈਆਂ ‘ਤੇ ਝੂਲਦਾ ਰੱਖਣ ਲਈ ਆਪਣੇ ਮਹਾਨ ਕਾਰਨਾਮੇ ਨਾਲ ਅੱਜ ਦੇ ਦਿਨ ਅਨੌਖੀ ਸ਼ਹਾਦਤ ਦਿੱਤੀ। ਅੱਜ ਭਾਈ ਬੋਤਾ ਸਿੰਘ ਜੀ – ਭਾਈ ਗਰਜਾ ਸਿੰਘ ਜੀ ਦਾ ਸ਼ਹੀਦੀ ਦਿਨ ਹੈ।ਸੁਆਰਥ ਤੇ ਪਦਾਰਥ ਦੀ ਅੰਨ੍ਹੀ ਦੌੜ ‘ਚ ਸ਼ਾਮਲ ਕੌਮ ਨੂੰ ਆਪਣੇ ਇਹ ਦੋ ਮਹਾਨ ਕੌਮੀ ਨਾਇਕਾਂ ਦੀ ਸ਼ਹਾਦਤ ਵੀ ਯਾਦ ਨਹੀਂ, ਜਿਨ੍ਹਾਂ ਨੇ ਸਿੱਖ ਇਤਿਹਾਸ ‘ਚ ਇਕ ਅਜਿਹਾ ਅਮਰ ਪੰਨਾ ਜੋੜ੍ਹਿਆ ਸੀ, ਜਿਹੜਾ ਪੰਨਾ ਇਸ ਮਹਾਨ ਤੱਥ ਨਾਲ ਰੁਸ਼ਨਾ ਰਿਹਾ ਹੈ ਕਿ ਦੁਨੀਆਂ ਦੀ ਕੋਈ ਜਾਬਰ ਤੋਂ ਜਾਬਰ, ਜ਼ਾਲਮ ਤੋਂ ਜ਼ਾਲਮ, ਤਾਕਤਵਰ ਤੋਂ ਤਾਕਤਵਰ ਹਕੂਮਤ ਸੂਰਜ ਨੂੰ ਚੜ੍ਹਨ ਤੋਂ ਭਾਵੇਂ ਰੋਕ ਲਵੇ, ਸਿੱਖ ਕੌਮ ਦੀ ਹੋਂਦ ਨੂੰ ਨਹੀਂ ਮਿਟਾ ਸਕਦੀ।1739ਈ: ‘ਚ ਨਾਦਰਸ਼ਾਹ ਨੇ ਪੰਜਾਬ ਅਤੇ ਦਿੱਲੀ ਤੇ ਹਮਲਾ ਕੀਤਾ। ਇਸ ਦੇਸ਼ ਨੂੰ ਖੂਬ ਲੁੱਟਿਆ, ਪ੍ਰੰਤੂ ਵਾਪਸ ਪਰਤਦੇ ਨੂੰ ਸਿੱਖਾਂ ਨੇ ਉਸ ਨੂੰ ਲੁੱਟ ਲਿਆ। ਸਿੱਖਾਂ ਦੀ ਬਹਾਦਰੀ, ਨਿੱਡਰਤਾ, ਬਾਜ਼ ਵਾਗੂੰ ਝਪਟਾ ਮਾਰਨ ਦੀ ਸ਼ੇਰ ਵਰਗੀ ਫੁਰਤੀ ਤੋਂ ਨਾਦਰਸ਼ਾਹ ਦਹਿਲ ਗਿਆ। ਉਸਨੇ ਪੰਜਾਬ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੇ ਹੁਕਮ ਦਿੱਤੇ। ਜ਼ਕਰੀਆ ਖਾਨ ਨੇ ਸਿੱਖਾਂ ਤੇ ਜ਼ੋਰ-ਜਬਰ ਤੇ ਜ਼ੁਲਮ ਦਾ ਅੰਨਾ ਦੌਰ ਚਲਾਇਆ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ। ਉਨ੍ਹਾਂ ਦਾ ਸਾਥ ਦੇਣ ਵਾਲੇ, ਸਹਾਇਤਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਐਲਾਨ ਦਿੱਤੀ ਗਈ। ਉਸ ਸਮੇਂ ਜ਼ਕਰੀਆ ਖਾਨ ਨੇ ਇਹ ਐਲਾਨ ਕੀਤਾ ਕਿ ਪੰਜਾਬ ‘ਚ ਸਿੱਖ ਖ਼ਤਮ ਕਰ ਦਿੱਤੇ ਗਏ ਹਨ ਅਤੇ ਜਦੋਂ ਇਹ ਆਵਾਜ਼ ਦੋ ਸੂਰਬੀਰ ਸਿੰਘ ਯੋਧਿਆਂ, ਬੋਤਾ ਸਿੰਘ – ਗਰਜਾ ਸਿੰਘ ਦੇ ਕੰਨ੍ਹੀ ਪਈ ਤਾਂ ਉਨ੍ਹਾਂ ਜ਼ਾਲਮ ਮੁਗਲ ਹਕੂਮਤ ਨੂੰ ਇਹ ਦੱਸਣ ਲਈ ਕਿ ਦਸਮੇਸ਼ ਪਿਤਾ ਦੇ ਖਾਲਸੇ ਪੰਥ ਨੂੰ ਦੁਨੀਆਂ ਦੀ ਕੋਈ ਤਾਕਤ ਖ਼ਤਮ ਨਹੀਂ ਕਰ ਸਕਦੀ,ਲਾਹੌਰ ਸਰਕਾਰ ਦੇ ਮੁਕਾਬਲੇ ਲਾਹੌਰ ਨੂੰ ਜਾਂਦੀ ਜਰਨੈਲ ਸੜਕ ਤੇ ਪਿੰਡ ਨੂਰਦੀਨ ਤੋਂ ਮੀਲ ਕੁ ਦੂਰ ਖਾਲਸਾ ਪੰਥ ਦੀ ਸਰਕਾਰ ਕਾਇਮ ਕਰਕੇ, ਟੈਕਸ ਲਈ ਨਾਕਾ ਲਾ ਦਿੱਤਾ ਅਤੇ ਜ਼ਕਰੀਆ ਖਾਨ ਨੂੰ ਚਿੱਠੀ ਲਿਖ ਦਿੱਤੀ, ”ਚਿੱਠੀ ਲਿਖੇ ਸਿੰਘ ਬੋਤਾ। ਹੱਥ ਹੈ ਸੋਟਾ, ਵਿੱਚ ਰਾਹ ਖੜੋਤਾ। ਆਨਾ ਲਾਯਾ ਗੱਡੇ ਨੂੰ, ਪੈਸਾ ਲਾਯਾ ਖੋਤਾ, ਆਖੋ ਭਾਬੀ ਖਾਨੋ ਨੂੰ, ਯੌਂ ਆਖੇ ਸਿੰਘ ਬੋਤਾ।” ਸਿੱਖ ਕੌਮ ਦੀ ਸੂਰਬੀਰਤਾ, ਨਿੱਡਰਤਾ, ਕੌਮੀ ਹੋਂਦ ਪ੍ਰਤੀ ਦ੍ਰਿੜਤਾ ਦੀ ਮਿਸ਼ਾਲ ਇਸ ਤੋਂ ਵੱਧ ਹੋਰ ਕੋਈ ਕੀ ਹੋ ਸਕਦੀ ਹੈ। ਜ਼ਾਲਮ ਹਕੂਮਤ ਜਦੋਂ ਇਹ ਐਲਾਨ ਕਰ ਰਹੀ ਹੋਵੇ ਕਿ ਉਸਨੇ ਸਿੱਖਾਂ ਦੀ ਹੋਂਦ ਹੀ ਖ਼ਤਮ ਕਰ ਦਿੱਤੀ ਹੈ, ਉਸ ਸਮੇਂ ਦੋ ਸਿੰਘ ਸਿਰਫ਼ ਸੋਟੇ ਫੜ੍ਹ ਕੇ ਹਕੂਮਤ ਨੂੰ ਵੰਗਾਰਨ ਅਤੇ ਆਪਣੀ ਬਰਾਬਰੀ ਵਾਲੀ ਹਕੂਮਤ ਦੀ ਸਥਾਪਨਾ ਕਰਨ, ਇਹ ਖਾਲਸਾ ਪੰਥ ਦੇ ਹਿੱਸੇ ਹੀ ਆਇਆ ਹੈ। ਜ਼ਕਰੀਆ ਖਾਨ ਨੇ ਦੋ ਸਿੰਘਾਂ ਦੀ ਸਥਾਪਤ ਹਕੂਮਤ ਦੇ ਟਾਕਰੇ ਆਪਣੀ ਫੌਜ ਭੇਜੀ, ਸਿੰਘ ਡਰੇ ਨਹੀਂ, ਭੱਜੇ ਨਹੀਂ, ਦ੍ਰਿੜ੍ਹਤਾ ਤੇ ਬਹਾਦਰੀ ਨਾਲ ਭਾਰੀ ਫੌਜ ਦਾ ਆਪਣੇ ਸੋਟਿਆਂ ਨਾਲ ਟਾਕਰਾ ਕੀਤਾ, 30 ਮੁਗਲ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਫ਼ਿਰ ਸ਼ਹਾਦਤ ਦਾ ਜਾਮ ਪੀਤਾ।ਅੱਜ ਜਦੋਂ ਅਸੀਂ ਇਨ੍ਹਾਂ ਦੋ ਮਹਾਨ ਜਰਨੈਲਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰ ਰਹੇ ਹਾਂ, ਤਾਂ ਪੁਰਾਤਨ ਸਿੰਘਾਂ ਦੇ ਕਿਰਦਾਰ ਅਤੇ ਕੌਮ ਦੇ ਵਰਤਮਾਨ ਕਿਰਦਾਰ ‘ਚ ਜ਼ਮੀਨ-ਅਸਮਾਨ ਦੇ ਆ ਚੁੱਕੇ ਫ਼ਰਕ ਨੂੰ ਵੇਖ ਕੇ ਅਚੰਭਾ ਵੀ ਅਤੇ ਦੁੱਖ ਵੀ ਜ਼ਰੂਰ ਹੁੰਦਾ ਹੈ। ਸਿੱਖੀ ਦੇ ਸਵੈਮਾਣ, ਸਿੱਖੀ ਪਛਾਣ, ਸਿੱਖੀ ਹੋਂਦ ਅਤੇ ਸਿੱਖ ਕੌਮ ‘ਚ ਆਪਣੇ ਰਾਜ ਲਈ ਦ੍ਰਿੜ੍ਹਤਾ ਦਾ ਜੋ ਜਜ਼ਬਾ ਪੁਰਾਤਨ ਸਿੰਘਾਂ ‘ਚ ਸੀ ਅਤੇ ਉਸ ਜਜ਼ਬੇ ਨੂੰ ਸਿਦਕ ਦਿਲੀ ਨਾਲ ਪ੍ਰਗਟਾਇਆ ਜਾਂਦਾ ਸੀ, ਉਹ ਜਜ਼ਬਾ, ਉਹ ਭਾਵਨਾ, ਉਹ ਨਿੱਡਰਤਾ, ਉਹ ਕੁਰਬਾਨੀ, ਉਹ ਬਹਾਦਰੀ ਅੱਜ ਕੌਮ ‘ਚੋਂ ਆਲੋਪ ਹੋ ਗਈ ਜਾਪਦੀ ਹੈ। ਅੱਜ ਅਸੀਂ ਉਨ੍ਹਾਂ ਤਾਕਤਾਂ ਦੇ, ਜਿਹੜੀਆਂ ਸਿੱਖੀ ਦੀਆਂ ਜੜ੍ਹਾਂ ਵੱਢਣ ਲੱਗ ਹੋਈਆਂ ਹਨ,ਉਨ੍ਹਾਂ ਨੂੰ ਮੂੰਹ ਤੋੜ੍ਹਵਾ ਜਵਾਬ ਦੇਣ ਦੀ ਥਾਂ, ਉਨ੍ਹਾਂ ਦੇ ਗ਼ੁਲਾਮ ਬਣੇ ਹੋਏ ਹਾਂ। ਸਿੱਖਾਂ ਦੀ ਵੱਖਰੀ ਹੋਂਦ ਤੇ ਪੋਚਾ ਫੇਰ ਕੇ ਸਿੱਖਾਂ ਨੂੰ ਹਿੰਦੂ ਕੌਮ ਦਾ ਅੰਗ ਦੱਸਣ ਵਾਲਿਆਂ ਅੱਗੇ ‘ਸਾਡਾ ਮੂੰਹ ਹੀ ਨਹੀਂ ਖੁੱਲ੍ਹਦਾ। ਸਿੱਖੀ ਸਿਧਾਂਤਾਂ ਅਤੇ ਸਿੱਖੀ ਸਰੂਪ ਤੇ ਨਿਰੰਤਰ ਅੰਦਰੋਂ-ਬਾਹਰੋ ਹਮਲੇ ਹੋ ਰਹੇ ਹਨ ਅਤੇ ਇਹ ਹਮਲੇ ”ਸਿੱਖਾਂ ਕਿੱਥੇ ਆਂ?” ਦਾ ਸੁਆਲ ਪੁਖ਼ਤਾ ਕਰਨ ਲਈ ਕੀਤੇ ਜਾ ਰਹੇ ਹਨ, ਪ੍ਰੰਤੂ ਸਾਡੇ ‘ਚ ਫਿਰ ਵੀ ਬੋਤਾ ਸਿੰਘ – ਗਰਜਾ ਸਿੰਘ ਨਹੀਂ ਜਾਗਦਾ। ਖਾਲਸਾ ‘ਬਾਦਸ਼ਾਹ ਜਾਂ ਬਾਗੀ’ ਦੀ ਕਹਾਵਤ ਹੁਣ ਸਾਡੇ ਤੇ ਨਹੀਂ ਢੁੱਕਦੀ, ਕਿਉਂਕਿ ਅਸੀਂ ਗੁਰੂ ਦੀ ਪ੍ਰਤੀਤ ਆਪਣਾ ਨਿਆਰਾਪਣ ਖ਼ਤਮ ਕਰਵਾ ਕੇ ਗੁਆ ਲਈ ਹੈ, ਜਿਸ ਕਾਰਣ ਖਾਲਸਾਈ ਜਲੋਆ ਵਾਲੀ ਭਾਵਨਾ ਸਾਡੇ ‘ਚੋਂ ਮੁੱਕ ਗਈ ਹੈ। ਅੱਜ ਸਥਿਤੀ ਤੇ ਪ੍ਰਸਥਿਤੀਆਂ ਬਦਲੀਆ ਜ਼ਰੂਰ ਹਨ, ਪ੍ਰੰਤੂ ਜਾਬਰ ਹਾਕਮ ਦੀ ਸੋਚ ‘ਚ ਕੋਈ ਤਬਦੀਲੀ ਨਹੀਂ ਆਈ। ਅੱਜ ਵੀ ਕੰਮਜ਼ੋਰ ਤੇ ਗਰੀਬ ਵਰਗ ਨੂੰ ਲਿਤਾੜਿਆ ਜਾ ਰਿਹਾ ਹੈ, ਅੱਜ ਵੀ ਉਸੇ ਖਾਲਸੇ ਦੀ ਲੋੜ ਹੈ ਜਿਹੜਾ ਨਿਮਾਣਿਆ ਦਾ ਮਾਣ, ਨਿਤਾਣਿਆਂ ਦਾ ਤਾਣ ਅਤੇ ਨਿਧਰਿਆ ਦੀ ਧਿਰ ਬਣਨ ਲਈ ਕਲਗੀਧਰ ਪਿਤਾ ਨੇ ‘ਪ੍ਰਮਾਤਮ ਕੀ ਮੌਜ’ ਪੈਦਾ ਕੀਤਾ ਸੀ। ਪ੍ਰੰਤੂ ਉਸ ਲਈ ਬੋਤਾ ਸਿੰਘ ਗਰਜਾ ਸਿੰਘ ਵਰਗੇ ਸਿੰਘਾਂ ਦੀ ਲੋੜ ਹੈ, ਉਨ੍ਹਾਂ ਵਾਲੀ ਗੁਰੂ ਤੇ ਕੌਮ ਨੂੰ ਸਮਰਪਿਤ ਭਾਵਨਾ ਦੀ ਲੋੜ ਹੈ, ਉਨ੍ਹਾਂ ਵਾਲੀ ਦ੍ਰਿੜ੍ਹਤਾ, ਬਹਾਦਰੀ ਤੇ ਨਿੱਡਰਤਾ ਦੀ ਲੋੜ ਹੈ। ਪ੍ਰੰਤੂ ਅਫ਼ਸੋਸ ਹੈ ਕਿ ਅੱਜ ਕੌਮ ਪਾਸ ਪੈਸਾ ਹੈ, ਸ਼ੋਹਰਤ ਹੈ, ਸਹੂਲਤਾਂ ਹਨ, ਸੱਤਾ ਹੈ, ਪ੍ਰੰਤੂ ਸਿੱਖੀ ਦੂਰ ਚਲੀ ਗਈ ਹੈ। ਜਿਸ ਕਾਰਣ ਗੁਰਦੁਆਰੇ ਪੱਕੇ ਤੇ ਸਿੱਖ ਕੱਚੇ ਹੋ ਗਏ ਹਨ ਦੀ ਕਹਾਵਤ ਚੱਲ ਪਈ ਹੈ। ਲੋੜ ਹੈ ਕਿ ਅਜਿਹੇ ਦਿਨ ਜਿਹੜੇ ਸਾਨੂੰ ਝੰਜੋੜਦੇ ਹਨ, ਵੰਗਾਰਦੇ ਹਨ, ਹਲੂਣਦੇ ਹਨ ਅਤੇ ਅੰਤ ‘ਚ ਲਾਹਨਤ ਵੀ ਪਾਉਂਦੇ ਹਨ, ਉਨ੍ਹਾਂ ਦਾ ਸੁਨੇਹਾ ਸੁਣਨ ਵੱਲ ਵੀ ਮਾੜਾ-ਮੋਟਾ ਕੰਨ੍ਹ ਧਰੀਏ ਤਦ ਹੀ ਜਿਸ ਸਿੱਖੀ ਦੀ ਸ਼ਾਨ ਦੀਆਂ ਭਾਈ ਬੋਤਾ ਸਿੰਘ – ਭਾਈ ਗਰਜਾ ਸਿੰਘ ਨੇ ਚਹੁੰ-ਕੁੰਟੀ ਗੂੰਜਾਂ ਪਵਾਈਆਂ ਸਨ, ਉਸ ਦੀ ਸ਼ਾਨ ਦੀ ਰਾਖ਼ੀ ਕਰ ਸਕਾਂਗੇ…

Read More...

Uncategorized

ਕੀ ਇਹ ਭਗਵਾ ਅੱਤਬਾਦ ਨਹੀਂ ? ਘੱਟ ਗਿਣਤੀ ਕੌਮਾਂ ਨੂੰ ਖਤਮ ਕਰਨ ਬਾਰੇ ਕਹਿ ਰਿਹਾ ਸ਼ੇਅਰ ਕਰੋ ਵਿਕਾਊ ਮੀਡਿਆ ਨੇ ਨਹੀਂ ਦਿਖਾਉਣੀ ਇਹ ਖ਼ਬਰ

ਜਰਾ ਗੌਰ ਨਾਲ ਦੇਖੋ ਤੇ ਧਿਆਨ ਨਾਲ ਸੁਣੋ ਇਸ ਅਖੌਤੀ ਰਕਸ਼ਕ ਨੂੰ ਇਹ ਦੂਜੀ ਕੌਮ ਨੂੰ ਮਾਰ ਮੁਕਾਉਣ ਦੀ ਗੱਲ ਕਰ ਰਿਹਾ ਜੇ ਕੋਈ ਚੁਟਕਲਾ ਨੀ ਸੁਣਾ ਰਿਹਾ ਤੇ ਇਹਦੇ ਮਗਰ ਦੀ ਪੁਲਿਸ ਵਾਲੇ ਵੀ ਲੰਗਦਾ ਵੇ ਜਿਹਦੇ ਤੋਹ ਜਾਹਰ ਆ ਕੇ ਇਹ ਜੋ ਵੀ ਬੋਲ ਰਿਹਾ ਉਹ ਕਿਸੇ ਵੱਡੇ ਆਕਾ ਦੇ ਕਹਿਣ ਤੇ ਕਹਿ ਰਿਹਾ ਪਰ ਫਰਕ ਇਹ ਨਹੀਂ ਕੇ ਕੀਉ ਕਿਹਾ ਤੇ ਕਿਸਦੇ ਲਈ ਕਿਹਾ ਫਰਕ ਹੈ ਏਥੋਂ ਦੇ ਸਿਸਟਮ ਤੇ ਕਨੂੰਨ ਵਿੱਚ ਜੋ ਇਹਨਾਂ ਨੂੰ ਤਾਂ ਪੂਰੀ ਖੁੱਲ੍ਹ ਦਿੰਦਾ ਇਹ ਸਭ ਕਹਿਣ ਦੀ ਤੇ ਕਰਨ ਦੀ ਪਰ ਜੇ ਅਗਲਾ ਕੁਝ ਕਹਿ ਦੇ ਤਾਂ ਫੱਟ ਅੱਤਵਾਦੀ ਦਾ ਠੱਪਾ ਓਹਦੇ ਤੇ ਲੱਗ ਜਾਂਦਾ ਵੇ ਤੇ ਫੌਜ ਤੱਕ ਉਹਨਾਂ ਲਈ ਵਰਤੀ ਜਾਂਦੀ ਵੇ ਪਰ ਕੀ ਇਹ ਅਸਲੀ ਅੱਤਵਾਦੀਆਂ ਨੂੰ ਥਾਪੜਾ ਤੇ ਘੱਟ ਗਿਣਤੀਆਂ ਨਾਲ ਨਿਰਾ ਧੱਕਾ ਨਹੀਂ ?? ਕੀ ਹੁਣ ਇਹਨੂੰ ਵੀ ਸਿੱਖ ਨੋ ਜਵਾਨਾਂ ਵਾੰਗੂ ਰੱਖ ਸਕਦੇ ਆ ਇਹ ਲੋਕ ਜੇਲ ਵਿਚ ਡੱਕ ਕੇ 22-25 ਸਾਲ ਦੱਸੋ ਸੰਗਤ ਜੀ ਕੌਣ ਅਸਲੀ ਅਤਵਾਦੀ ਹੋਇਆ ?ਭਾਰਤ ਦੇ ਲੋਕਤੰਤਰ ਲਈ ਸ਼ਰਮ ਦੀ ਗੱਲ ਹੈ ਕੇ ਇਹ ਸਭ ਜਿਹੜਾ ਵੀ ਘੱਟ ਗਿਣਤੀ ਕੌਮਾਂ ਖਿਲਾਫ ਬੋਲਿਆ ਜਾ ਰਿਹਾ ਹੈ ਇਹ ਸਭ ਮੀਡਿਆ ਦੇ ਮੋਹਰੇ ਬੈਠ ਕੇ ਬੋਲਿਆ ਜਾ ਰਿਹਾ ਹੈ ਪਰ ਮਜਾਲ ਹੈ ਕੇ ਮੀਡਿਆ ਇਹਨਾਂ ਨੂੰ ਇਹ ਕਹੇ ਕੇ ਇਹ ਦੇਸ਼ ਦੇ ਖਿਲਾਫ ਹੈ ਜਾਂ ਫਿਰ ਹਨ ਲੋਕ ਨੂੰ ਮੀਡਿਆ ਕਦੀ ਨਹੀਂ ਕਹਿੰਦਾ ਕੇ ਇਹ ਦੇਸ਼ ਵਿਰੋੜੀ ਗਤੀਵਿਧੀ ਹੈ ਸਗੋਂ ਮੀਡਿਆ ਇਹਨਾਂ ਲੋਕ ਨੂੰ ਹਵਾ ਦੇ ਰਿਹਾ ਹੈ ਤੇ ਸਹੀ ਸਾਬਿਤ ਕਰ ਰਿਹਾ ਹੈ ਜੇਕਰ ਘੱਟ ਗਿਣਤੀ ਕੌਮਾਂ ਖਿਲਾਫ ਇਹ ਸੋਚ ਰੱਖਣ ਵਾਲੇ ਲੋਕ ਦੇਸ਼ ਭਗਤ ਹਨ ਤਾਂ ਅੱਤਬਾਦੀ ਕੌਣ ਹੋਏ ਧਰਮ ਕੋਈ ਵੀ ਮਾੜਾ ਨਹੀਂ ਨਾ ਹਿੰਦੂ ਨਾ ਸਿੱਖ ਨਾ ਮੁਸਲਿਮ ਨਾ ਈਸਾਈ ਹਰ ਧਰਮ ਚ ਗ਼ਲਤ ਇਨਸਾਨ ਹੋ ਸਕਦੇ ਆ ਪਰ ਬਹੁਗਿਣਤੀ ਕੌਮਾਂ ਲਈ ਕ਼ਾਨੂਨ ਅਲੱਗ ਤੇ ਘੱਟ ਗਿਣਤੀ ਕੌਮਾਂ ਲਈ ਕ਼ਾਨੂਨ ਅਲੱਗ ਇਹ ਸਾਫ਼ ਦਿਸ ਰਿਹਾ ਹੈ ਕੇ ਘੱਟ ਗਿਣਤੀ ਕੌਮਾਂ ਦਾ ਭਵਿੱਖ ਭਾਰਤ ਵਿਚ ਸੁਰੱਖਿਅਤ ਨਹੀਂ ਹੈ ਜਿਨ੍ਹਾਂ ਵੀਰਾਂ ਭੈਣਾਂ ਨੇ ਹਾਲੇ ਤੱਕ ਸਾਡਾ ਫੇਸਬੁੱਕ ਪੇਜ਼ LIKE ਨਹੀਂ ਕੀਤਾ ਓਹਨਾ ਵੀਰਾਂ ਭੈਣਾਂ ਨੂੰ ਬੇਨਤੀ ਹੈ ਕੇ ਸਦਾ ਫੇਸਬੁੱਕ ਪੇਜ਼ ਆਜ਼ਾਦ ਸਿੱਖ ਮੀਡਿਆ ਜਰੂਰ Like ਕਰੋ ਜੀ ਧੰਨਵਾਦ ਆਪਣੇ ਵਿਚਾਰ ਦਵੋ ਇਸ ਵੀਡੀਓ ਤੇ ਪੋਸਟ ਬਾਰੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕੇ ਇਹਨਾਂ ਲੋਕਾਂ ਦਾ ਚੇਹਰਾ ਪੂਰੀ ਦੁਨੀਆਂ ਸਾਹਮਣੇ ਨੰਗਾ ਕੀਤਾ ਜਾਵੇ

Read More...

Uncategorized

ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਰੋਂਗਟੇ ਖੜ੍ਹੇ ਹੋ ਗਏ ਹੋਣਗੇ. ਗੋਰਿਆਂ ਨੇ 71 ਸਾਲਾ ਸਿੱਖ ਨਾਲ ਕੀਤੀ ਕੁੱਟਮਾਰ

ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਰੋਂਗਟੇ ਖੜ੍ਹੇ ਹੋ ਗਏ ਹੋਣਗੇ. ਵੀਡੀਓ ਅਮਰੀਕਾ ਦੇ ਕੈਲੀਫੋਰਨੀਆ ਦੇ ਮੈਨਟਿਕਾ ਇਲਾਕੇ ਦੀ ਹੈ ਜਿੱਥੇ ਇਕ 71 ਸਾਲਾ ਬਜ਼ੁਰਗ ਸਿੱਖ ਵਿਅਕਤੀ ‘ਤੇ ਦੋ ਲੜਕਿਆਂ ਨੇ ਹਮਲਾ ਕਰ ਦਿੱਤਾ ਸਿੱਖ ਬਜ਼ੁਰਗ ‘ਤੇ ਇਹ ਹਮਲਾ ਉਸ ਦੀ ਦਿੱਖ ਕਾਰਨ ਕੀਤਾ ਗਿਆ..ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਸਿੱਖ ਬਜ਼ੁਰਗ ‘ਤੇ ਨਸਲੀ ਹਮਲਾ ਹੋਣ ਦੀ ਵੀਡੀਓ ਵਾਇਰਲ ਹੋ ਰਹੀ ਹੈ।71 ਸਾਲਾ ਬਜ਼ੁਰਗ ਨੂੰ ਸ਼ਹਿਰ ਮੈਨਟਿਕਾ ‘ਚ ਦੋ ਮੁੰਡਿਆਂ ਨੇ ਘੇਰਿਆ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਇਹ ਬਜ਼ੁਰਗ ਸਵੇਰ ਦੀ ਸੈਰ ਕਰਨ ਲਈ ਨਿਕਲਿਆ ਸੀ ਅਤੇ ਉਸ ਦੀ ਦਿੱਖ ਕਾਰਨ ਦੋ ਨੌਜਵਾਨਾਂ ਨੇ ਉਸ ‘ਤੇ ਨਸਲੀ ਟਿੱਪਣੀਆਂ ਕੀਤੀਆਂ। ਬਜ਼ੁਰਗ ਵਿਅਕਤੀ ਤੇਜ਼ੀ ਨਾਲ ਅੱਗੇ ਚਲਾ ਗਿਆ ਪਰ ਫਿਰ ਵੀ ਉਨ੍ਹਾਂ ਨੇ ਉਸ ਦਾ ਪਿੱਛਾ ਨਾ ਛੱਡਿਆ ਅਤੇ ਮਾਰਨਾ ਸ਼ੁਰੂ ਕਰ ਦਿੱਤਾ।ਉਨ੍ਹਾਂ ਨੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਬਜ਼ੁਰਗ ਜ਼ਮੀਨ ‘ਤੇ ਡਿੱਗ ਗਿਆ ਪਰ ਫਿਰ ਵੀ ਉਨ੍ਹਾਂ ਦਾ ਦਿਲ ਨਾ ਪਿਘਲਿਆ। ਇਸ ਦੇ ਕੁੱਝ ਹੀ ਮਿੰਟਾਂ ਮਗਰੋਂ ਇਕ ਹਮਲਾਵਰ ਮੁੜ ਕੇ ਫਿਰ ਆਇਆ ਅਤੇ ਉਸ ਨੇ ਇਕ ਵਾਰ ਫਿਰ ਬਜ਼ੁਰਗ ਦੇ ਢਿੱਡ ‘ਚ ਲੱਤਾਂ ਮਾਰੀਆਂ। ਹਮਲੇ ਦੇ ਬਾਅਦ ਇਹ ਸਾਰੀ ਵੀਡੀਓ ਇਕ ਘਰ ਦੇ ਬਾਹਰ ਲੱਗੇ ਕੈਮਰੇ ‘ਚ ਕੈਦ ਹੋ ਗਈ, ਜਿਸ ਨੂੰ ਪੁਲਸ ਸਬੂਤ ਵਜੋਂ ਵਰਤ ਕੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ।ਇਸ ਘਟਨਾ ਦੀ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਅਕਾਲੀ ਦਲ ਦੇ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਹੈ ਕਿ ਇਸ ਮਾਮਲੇ ਨੂੰ ਅਮਰੀਕਾ ਦੀ ਸੰਸਦ ‘ਚ ਚੁੱਕਿਆ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਬਜ਼ੁਰਗ ਵਿਅਕਤੀ ਨਾਲ ਅਜਿਹਾ ਗਲਤ ਵਿਵਹਾਰ ਕਰਨ ਵਾਲੀ ਇਸ ਘਟਨਾ ਨੂੰ ਦੇਖ ਕੇ ਲੱਗਦਾ ਹੈ|ਕਿ ਅਮਰੀਕਾ ‘ਚ ਅਜੇ ਵੀ ਸਿੱਖ ਸੁਰੱਖਿਅਤ ਨਹੀਂ ਹਨ ਅਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਨਸਲੀ ਹਿੰਸਾ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਸੁਰਜੀਤ ਸਿੰਘ ਮੱਲ੍ਹੀ ਨਾਂ ਦੇ 50 ਸਾਲਾ ਸਿੱਖ ਨਾਲ ਕੁੱਟ-ਮਾਰ ਕੀਤੀ ਗਈ ਸੀ ਅਤੇ ਉਸ ਨੂੰ ਵਾਪਸ ਆਪਣੇ ਦੇਸ਼ ਚਲੇ ਜਾਣ ਦੀ ਧਮਕੀ ਵੀ ਦਿੱਤੀ ਗਈ ਸੀ।

Read More...

Uncategorized

ਅੱਜ ਦਾ ਦਿਨ ਸਿੱਖ ਕੌਮ ਲਈ ਵੱਡੇ ਭਾਗਾਂ ਵਾਲਾ ਦਿਨ ਸਬੂਤਾਂ ਦੀ ਘਾਟ ਕਰਕੇ ਮਾਨਯੋਗ ਅਦਾਲਤ ਨੇ ਕੀਤਾ ਭਾਈ ਹਵਾਰੇ ਨੂੰ ਇਸ ਕੇਸ ਵਿੱਚੋ ਬਰੀ

ਮੋਗਾ (ਜੋਗਿੰਦਰ ਸਿੰਘ) ਜ਼ਿਲ੍ਹਾ ਅਤੇ ਵਧੀਕ ਸ਼ੈਸਨ ਜੱਜ ਤਰਸੇਮ ਮੰਗਲਾਂ ਦੀ ਅਦਾਲਤ ‘ਚ ਬੇਅੰਤ ਸਿੰਘ ਕਤਲਕਾਂਡ ਮਾਮਲੇ ‘ਚ ਤਿਹਾੜ ਜੇਲ ਦਿੱਲੀ ਵਿੱਚ ਸਜਾ ਕੱਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਥਾਣਾ ਬੱਧਨੀ ਕਲਾਂ ਵਿੱਚ ਦਰਜ ਇੱਕ ਮਾਮਲੇ ਸਬੰਧੀ ਇੱਕ ਵਾਰ ਫਿਰ ਵੀਡੀਓ ਕਾਨਫਰੰਸ ਰਾਂਹੀ ਪੇਸ਼ੀ ਹੋਈ।ਇਸ ਮਾਮਲੇ ਨੇ ਉਸ ਵੇਲੇ ਇੱਕ ਨਵਾਂ ਮੋੜ ਲਿਆ ਜਦੋ ਮਾਨਯੋਗ ਅਦਾਲਤ ਵੱਲੋਹਵਾਰਾ ਨੂੰ 13 ਸਾਲ ਪਹਿਲਾਂ ਲੋਪੋ ਪੁਲਿਸ ਚੌਕੀ ਵਿੱਚ ਤਾਇਨਾਤ ਕਾਂਸਟੇਬਲ ਜਸਵੀਰ ਸਿੰਘ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਮਾਮਲੇ ‘ਚ ਹਵਾਰਾ ਖਿਲਾਫ ਦਰਜ ਮਾਮਲੇ ਵਿੱਚ ਵੱਡੀ ਰਾਹਤ ਦਿੰਦੇ ਹੋਏ, ਉਸ ਨੂੰ ਦੋਸ਼ ਮੁਕਤ ਕਰ ਦਿੱਤਾ।ਇੱਥੇ ਦੱਸਣਾ ਬਣਦਾ ਹੈ ਕਿ ਥਾਣਾ ਬੱਧਨੀ ਕਲਾਂ ਪੁਲਿਸ ਵੱਲੋਂ 16 ਫਰਵਰੀ 2005 ਨੂੰ ਹਵਾਰਾ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਜੋਗਾ ਸਿੰਘ, ਸਮੀਰ ਸਿੰਘ ਅਤੇ ਅਮਰੀਕ ਨੂੰ ਨਾਮਜਦ ਕੀਤਾ ਸੀ। ਇਸ ਮਾਮਲੇ ਵਿੱਚ ਹਵਾਰਾ ਦੇ ਤਿੰਨ ਸਾਥੀਆਂ ਨੂੰ ਮਾਨਯੋਗ ਅਦਾਲਤ ਵੱਲੋਂ 19 ਫਰਵਰੀ 2010 ਨੂੰ ਸਬੂਤਾਂ ਦੀ ਵੱਡੀ ਘਾਟ ਕਾਰਨ ਬਰੀ ਕਰ ਦਿੱਤਾ ਸੀ।ਮਾਨਯੋਗ ਅਦਾਲਤ ਵੱਲੋਂ 25 ਜੁਲਾਈ ਨੂੰ ਇਸ ਮਾਮਲੇ ਦੀ ਸੁਣਵਾਈ ਤੋ ਬਾਅਦ 7 ਅਗਸਤ ਨਿਸਚਤ ਕੀਤੀ ਗਈ ਸੀ ਅਤੇ ਵੀਡੀਓ ਕਾਨਫਰੰਸ ਰਾਂਹੀ ਕੀਤੀ ਗਈ ਸੁਣਵਾਈ ਤੋ ਬਾਅਦ ਮਾਨਯੋਗ ਅਦਾਲਤ ਨੇ ਇਸ ਸਬੰਧੀ ਆਪਣਾ ਫੈਸਲਾ ਸੁਣਾਇਆ ਹੈ।

Read More...

Uncategorized

ਜਦੋ ਭਿੰਡਰਾਂਵਾਲੇ ਸੰਤਾਂ ਦੇ ਪ੍ਰਚਾਰ ਨਾਲ ਪੰਜਾਬ ਵਿਚ ਦਸਤਾਰਾਂ ਦਾੜ੍ਹੀਆਂ ਦੀ ਭਰਮਾਰ ਹੋ ਗਈ ਸੀ ਸ਼ੇਅਰ ਕਰੋ ਅਜੱ ਦੇ ਪ੍ਰਚਾਰਕ ਤੱਕ ਪੁੱਜੇ

ਸੰਤ ਜੀ ਦੀ ਤਾਂ ਸੋਚ ਤੇ ਪ੍ਰੇਰਨ ਦਾ ਢੰਗ ਈ ਹੋਰ ਸੀ। ਵੀਰ ਗੁਰਪ੍ਰੀਤ ਸਿੰਘ ਸਹੋਤਾ 1983 ‘ਚ ਕੈਨੇਡਾ ਤੋਂ ਪੰਜਾਬ ਘੁੰਮਣ ਗਏ ਇੱਕ ਬੰਦੇ ਨੇ ਕੁਝ ਸਾਲ ਪਹਿਲਾਂ ਸੰਤਾਂ ਬਾਰੇ ਗੱਲਾਂ ਕਰਦਿਆਂ ਦੱਸਿਆ ਕਿ ਸਾਰੇ ਪੰਜਾਬੀਆਂ ਵਾਂਗ ਉਹ ਵੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਚਲਾ ਗਿਆ। ਲੰਗਰ ਹਾਲ ‘ਚ ਲੰਗਰ ਛਕਣ ਲੱਗੇ ਤਾਂ ਦੇਖਿਆ ਕਿ ਉਸਦੇ ਐਨ ਸਾਹਮਣੇ ਪੰਗਤ ‘ਚ ਸੰਤ ਜਰਨੈਲ ਸਿੰਘ ਤੇ ਜਥਾ ਵੀ ਲੰਗਰ ਛਕੇ।ਕਹਿੰਦਾ ਮੈਂ ਕਦੇ ਚੋਰ ਅੱਖ ਨਾਲ, ਕਦੇ ਸੈਂਤਕੀ, ਸੰਤ ਜੀ ਦੇ ਚਿਹਰੇ ਵੱਲ ਦੇਖੀ ਜਾਵਾਂ।ਲੰਗਰ ਛਕਦਿਆਂ ਮੇਰੀ ਹੋਰ ਪ੍ਰਸ਼ਾਦਾ ਛਕਣ ਦੀ ਇੱਛਾ ਹੋਈ। ਧੌਣ ਘੁਮਾਉਣੀ ਸ਼ੁਰੂ ਕੀਤੀ ਤਾਂ ਪ੍ਰਸ਼ਾਦਾ ਵਰਤਾਉਣ ਵਾਲੇ ਵਰਤਾਵੇ ਨਾ ਦਿਸੇ। ਮਿੰਟ ਕੁ ਇੱਦਾਂ ਹੀ ਲੰਘ ਗਿਆ। ਜਦ ਨੂੰ ਸੰਤ ਜੀ ਦੀ ਆਵਾਜ਼ ਕੰਨੀਂ ਪਈ; ਕਹਿੰਦੇ ਸਿੰਘਾ ਆਹ ਫੜ੍ਹ ਪ੍ਰਸ਼ਾਦਾ। ਉਹ ਆਪਣੀ ਪੱਤਲ (ਪੱਤੇ ਦੀ ਪਲੇਟ, ਉਦੋਂ ਥਾਲ ਬਹੁਤ ਘੱਟ ਹੁੰਦੇ ਸਨ) ਤੋਂ ਆਪਣਾ ਪ੍ਰਸ਼ਾਦਾ ਮੈਨੂੰ ਫੜਾ ਰਹੇ ਸਨ।ਕਹਿੰਦਾ ਮੈਂ ਘਬਰਾ ਜਿਹਾ ਗਿਆ, ਸਿਰੋਂ ਮੋਨਾ ਸੀ, ਚਿੱਟਾ ਰੁਮਾਲ ਬੰਨ੍ਹਿਆ ਹੋਇਆ ਸੀ, ਮੂੰਹ ਸ਼ੇਵ ਕੀਤਾ ਹੋਇਆ ਸੀ, ਸੰਗ ਜਿਹੀ ਆ ਗਈ ਤੇ ਕਿਹਾ; ਨਹੀਂ ਜੀ ਤੁਸੀਂ ਛਕੋ। ਕਹਿੰਦੇ ਕੋਈ ਨਾ ਭਾਈ ਲੈ ਲਾ, ਜਦ ਤੱਕ ਵਰਤਾਵੇ ਸਿੰਘ ਨੇ ਆ ਜਾਣਾ। ਕਹਿੰਦਾ ਮੇਰੇ ਮੂੰਹੋਂ ਨਿਕਲ ਗਿਆ; ਜੀ ਮੈਂ ਮੋਨਾ ਆਂ, ਤੁਹਾਡੇ ਹੱਥ ਜੂਠੇ ਹੋ ਜਾਣੇ। ਤੁਸੀਂ ਮਹਾਂਪੁਰਖ ਹੋ, ਤੁਸੀਂ ਛਕੋ।ਕਹਿੰਦਾ ਸੰਤ ਜੀ ਨੇ ਪ੍ਰਸ਼ਾਦਾ ਮੇਰੇ ਹੱਥ ਫੜਾਉਂਦਿਆਂ ਹੱਸ ਕੇ ਕਿਹਾ ਸਿੰਘਾ ਆਪਾਂ ਸਾਰੇ ਕਲਗ਼ੀਧਰ ਦੇ ਪੱੁਤ ਆਂ, ਜੂਠ-ਸੁੱਚਮ ਦਾ ਕੀ ਕੰਮ! ਨਾਲੇ ਜੇ ਵਾਲ ਕਟਾਉਣ ਕਾਰਨ ਤੈਨੂੰ ਏਨਾ ਹੀ ਘਟਾਅ ਮਹਿਸੂਸ ਹੋ ਰਿਹਾ ਤਾਂ ਵਾਲ ਕਟਾਉਣੇ ਛੱਡ ਦੇ, ਆਪੇ ਰੱਖੇ ਜਾਣਗੇ, ਮੇਰਾ ਗੁਰਭਾਈ ਬਣਜਾ। ਬੰਦਾ ਕਹਿੰਦਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸ਼ਾਦ ਨਾਲ ਮਿਲਿਆ ਸਿਰੋਪਾ ਮੈਂ ਸਿਰ ‘ਤੇ ਬੰਨ੍ਹ ਕੇ ਹੀ ਪਿੰਡ ਆਇਆ ਤੇ ਮੁੜ ਕਦੇ ਵਾਲ ਨੀ ਕਟਾਏ। ਇਹੋ ਜਿਹਾ ਸੀ ਸੰਤ ਜੀ ਦਾ ਸਿੱਖੀ ਪ੍ਰਚਾਰ, ਜਿਸ ਸਦਕਾ ਪੰਜਾਬ ‘ਚ ਓਸ ਵੇਲੇ ਦਸਤਾਰਾਂ/ਦਾੜ੍ਹੀਆਂ ਦੀ ਭਰਮਾਰ ਹੋ ਗਈ ਸੀ।

Read More...

Uncategorized

Sikh Genocide 1984 ਬਾਰੇ Actress Tapsee Pannu ਨੇ ਦੱਸਿਆ-ਕੀ ਹੋਇਆ ਸੀ ਉਸਦੇ ਪਰਿਵਾਰ ਨਾਲ ??

ਜੂਨ 1984 ਵਿੱਚ ਸਿੱਖ ਕੌਂਮ ਨੂੰ ਖਤਮ ਕਰਨ ਦੀ ਨੀਤੀ ਤਹਿਤ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਬਹਾਨਾ ਬਣਾ ਕੇ ਦੇਸ਼ ਦੇ ਕੱਟੜਪੰਥੀ ਹਿੰਦੂ ਸੰਗਠਨ ਅਾਰ ਅੈਸ ਅੈਸ ਦੇ ਰਾਜਨੀਤਕ ਵਿੰਗ ਭਾਰਤੀ ਜਨਤਾ ਪਾਰਟੀ ਦੀ ਸ਼ਹਿ ਅਤੇ ਰੂਸ ਤੇ ਬਰਤਾਨੀਅਾਂ ਦੇ ਸਹਿਯੋਗ ਨਾਲ ਕੇਂਦਰ ਦੀ ਤਤਕਾਲੀ ਸ੍ਰੀਮਤੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਵੱਲੋਂ ਸਿੱਖ ਕੌਂਮ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਅਮ੍ਰਿਤਸਰ ਸਮੇਤ ਸਾਢੇ ਤਿੰਨ ਦਰਜਨ ਹੋਰ ਗੁਰਦਾਰਿਅਾਂ ਤੇ ਭਾਰਤੀ ਫੌਜਾਂ ਦੁਅਾਰਾ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਅਾ ਸੀ। ਇਸ ਵਹਿਸੀ ਜੁਲਮ ਦੇ ਰੋਸ ਵਜੋਂ ਹੀ ਪਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੰਗ ਰੱਖਿਅਕ ਵਜੋ ਡਿਉਟੀ ਕਰਦੇ ਸਿੱਖਾਂ ਭਾਈ ਬੇਨਾਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਸੋਧਾ ਲਾ ਦਿੱਤਾ। ਬੱਸ ਇਹ ਕਤਲ ਕੀ ਹੋਇਆ, ਸਮਝੋ ਸਮੁੱਚੇ ਦੇਸ਼ ਵਿੱਚ ਵਸਦੇ ਸਿੱਖਾਂ ਤੇ ਕਹਿਰ ਦੀ ਹਨੇਰੀ ਝੁੱਲ ਗਈ। ਦਿੱਲੀ, ਕਾਨਪੁਰ, ਬੁਕਾਰੋ, ਹੋਂਦ ਚਿੱਲੜ ਸਮੇਤ ਦੇਸ਼ ਦੇ ਹਰ ਹਿੱਸੇ ਵਿੱਚ ਸਿੱਖ ਕਤਲੇਆਮ ਦੀ ਇੱਕ ਯੋਜਨਾਵੱਧ ਲਹਿਰ ਚਲਾਈ ਗਈ, ਜਿਸ ਦੀ ਮਨਜੂਰੀ ਖੁਦ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੇ ਦਿੱਤੀ। ਕਾਂਗਰਸੀਆਂ ਵੱਲੋਂ ਕਤਲੇਆਮ ਕਰਵਾਉਣ ਲਈ ਹਜੂਮ ਇਕੱਠਾ ਕਰਕੇ ਉਹਨਾਂ ਨੂੰ ਸਰਾਬ ਪਿਲਾ ਕੇ ਭੜਕਾ ਕੇ ਸਿੱਖਾਂ ਦਾ ਕਤਲੁਆਮ ਕਰਨ ਲਈ ਉਕਸਾਿੲਆ ਗਿਆ। ਇਹਨਾਂ ਭੜਕੀਆਂ ਭੀੜਾਂ ਦੀ ਅਗਵਾਈ ਕਾਂਗਰਸ ਦੇ ਜੁੰਮੇਵਾਰ ਆਗੂ ਸਰੇਆਮ ਕਰਦੇ ਦੇਖੇ ਗਏ।

Read More...

Uncategorized

ਖਤਮ ਹੋ ਰਹੀਆਂ ਪੁਰਾਤਨ ਨਿਸ਼ਾਨੀਆਂ …ਜਾਗੋ ਸਿੱਖੋ ਸਭ ਨਾਲ ਸ਼ੇਅਰ ਜਰੂ੍ਰ ਕਰੋ ਜੀ

ਇਹ ਕੋਟਲਾ ਨਿਹੰਗ ਖਾਂ ਦੀ ਸੀ। ਨਿਹੰਗ ਖਾਂ ਦਾ ਨਾਮ 6ਵੇਂ ਪਾਤਸ਼ਾਹ ਨੇ ਆਪ ਰਖਿਆ ਸੀ। ਇਸ ਹਵੇਲੀ ਵਿਚ ਬੀਬੀ ਮੁਮਤਾਜ ਜੀ ਨੇ ਲਹੂ ਲੁਹਾਨ ਹੋਏ ਜਖਮੀ ਹਾਲਤ ਚ ਬਾਬਾ ਬਚਿੱਤਰ ਸਿੰਘ ਜੀ ਦੀ ਮਲਮ ਪੱਟੀ ਕੀਤੀ ਸੀ। ਸ਼ਾਹੀ ਮਲੇਛ ਫੌਜਾਂ ਪਿੱਛਾ ਕਰਦੀ ਆਈ ਤੇ ਪੁੱਛਣ ਤੇ ਕਿ ਅੰਦਰ ਕੌਣ ਹੈ। ਜਵਾਬ ਆਇਆ ਕਿ ਅੰਦਰ ਮੇਰਾ ਦਾਮਾਦ ਅਤੇ ਧੀ ਹਨ। ਬਾਬਾ ਬਚਿੱਤਰ ਸਿੰਘ ਤਾਂ ਅਗਲੇ ਦਿਨ ਸ਼ਹੀਦ ਹੋ ਗਏ ਪਰ ਬੀਬੀ ਮੁਮਤਾਜ ਨੇ ਇਹ ਸੁਣਿਆ ਅਤੇ ਸਾਰੀ ਜਿੰਦਗੀ ਬਾਬਾ ਜੀ ਨੂੰ ਖਾਵੰਦ ਮੰਨਦੀ ਰਹੀ।
ਇਸ ਅਸਥਾਨ ਨੂੰ ਪ: 6 ਤੋਂ ਲੈ ਕੇ 10ਵੇਂ ਪਾਤਸ਼ਾਹ ਤਕ ਦੀ ਛੋਹ ਪ੍ਰਾਪਤ ਹੈ।ਪਰ ਅਜ ਇਸ ਅਸਥਾਨ ਨੂੰ ਵੀ ਕਾਰ ਸੇਵਾ ਦੇ ਨਾਮ ਤੇ ਖਤਮ ਕੀਤਾ ਜਾ ਰਿਹੈ ਹੈ। ਆਹ ਇਕ ਖਿਡੌਣੇ ਵਾਂਗ ਹਾਥੀ ਜਾ ਬਣਾ ਕੇ ਸ਼ਹੀਦਾਂ ਨਾਲ ਮਜਾਕ ਕੀਤਾ ਜਾ ਰਿਹੈ। ਇਸੇ ਤਰ੍ਹਾਂ ਗੰਗੂ ਦਾ ਘਰ, ਠੰਢਾ ਬੁਰਜ ਅਤੇ ਕਈ ਇਮਾਰਤਾਂ ਨੂੰ modify ਕਰ ਦਿੱਤਾ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਪਿੰਡ ਕੋਟਲਾ ਨਿਹੰਗ ਵਿਖੇ ਪੁਰਾਤਨ ਤੇ ਇਤਿਹਾਸਕ ਕਿਲ੍ਹਾ ਨਿਹੰਗ ਖਾਂ ਪਠਾਣ ਦੀ ਹਾਲਤ ਜਰਜਰ ਬਣ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨੇ ਇਸ ਇਤਿਹਾਸਕ ਕਿਲ੍ਹੇ ਦੀ ਸਾਰ ਨਹੀਂ ਲਈ ਹੈ। ਸਿੱਖ ਇਤਿਹਾਸ ਅਨੁਸਾਰ ਨਿਹੰਗ ਖਾਂ ਪਠਾਣ ਦੇ ਵਡੇਰੇ ਘੋੜਿਆਂ ਦਾ ਵਪਾਰ ਕਰਦੇ ਸਨ ਤੇ ਸਤਿਕਾਰ ਵਜੋਂ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਘੋੜੇ ਭੇਟ ਕਰਦੇ ਸਨ। ਇਹ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਸੀ। ਇਸੇ ਤਰ੍ਹਾਂ ਨਿਹੰਗ ਖਾਂ ਪਠਾਣ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨਿਹੰਗ ਖਾਂ ਪਠਾਣ ਦੇ ਕਿਲ੍ਹੇ ਵਿਚ ਦੋ ਵਾਰ ਆਏ ਸੀ। ਨਿਹੰਗ ਖਾਂ ਪਠਾਣ ਦੇ ਬੇਟੇ ਆਲਮ ਖਾਂ ਦੀ ਮੰਗਣੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। 1947 ਨੂੰ ਦੇਸ਼ ਦਾ ਬਟਵਾਰਾ ਹੋਣ ਕਰਕੇ ਨਿਹੰਗ ਖਾਂ ਦਾ ਪਰਿਵਾਰ ਇਹ ਕਿਲ੍ਹਾ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ ਤੇ ਬਾਅਦ ਵਿਚ ਇਸ ਕਿਲ੍ਹੇ ਦੀ ਸੰਭਾਲ ਨਾ ਹੋਣ ਕਰਕੇ ਇਤਿਹਾਸਕ ਕਿਲ੍ਹਾ ਲਗਭਗ ਖਤਮ ਹੋਣ ਕਿਨਾਰੇ ਪਹੁੰਚ ਚੁੱਕਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਸ਼ੱਕ ਸੰਨ 1985 ਤੋਂ ਕਾਰਸੇਵਾ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੂੰ ਸੌਂਪ ਕੇ ਕਿਲ੍ਹੇ ਤੋਂ ਕਰੀਬ 100 ਗਜ ਦੂਰ ਇਤਿਹਾਸਕ ਭੱਠੇ ਵਾਲੇ ਸਥਾਨ ‘ਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ ਸੀ ਪਰ ਇਸ ਪੁਰਾਤਨ ਕਿਲ੍ਹੇ ਦੀ ਸੰਭਾਲ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਨਹੀਂ ਆਈ। ਸਿੱਖ ਇਤਿਹਾਸ ਦੇ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦਸੰਬਰ 1704 ਨੂੰ ਅਨੰਦਪੁਰ ਸਾਹਿਬ ਦੀ ਭੂਮੀ ਨੂੰ ਛੱਡਣ ਤੋਂ ਬਾਅਦ ਸਿੱਖ ਫੌਜ ਦੇ ਨਾਲ ਵਾਪਸ ਆ ਰਹੇ ਸਨ ਮੁਗਲ ਤੇ ਪਹਾੜੀ ਰਾਜਿਆਂ ਦੀ ਫੌਜ ਨੇ ਸਰਸਾ ਨਦੀ (ਘਨੌਲੀ) ਦੇ ਕੋਲ ਅਚਾਨਕ ਹਮਲਾ ਕਰ ਦਿੱਤਾ ਸੀ। ਇਸ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸੈਨਾਪਤੀ ਭਾਈ ਬਚਿੱਤਰ ਸਿੰਘ ਦਾ ਪੁੱਤਰ ਭਾਈ ਉਦੇ ਸਿੰਘ ਤੇ ਹੋਰ ਕਈ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਜਿਥੇ ਹੁਣ ਗੁਰਦੁਆਰਾ ਪਰਿਵਾਰ ਵਿਛੋੜਾ ਬਣਿਆ ਹੋਇਆ ਹੈ। ਸਰਸਾ ਨਦੀ ਪਾਰ ਕਰਦੇ ਸਮੇਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਸੀ। ਘਨੌਲੀ ਮਾਰਗ ‘ਤੇ ਹੀ ਪਿੰਡ ਮਲਕਪੁਰ ਦੇ ਕੋਲ ਮਲਕਪੁਰ ਦੇ ਰੰਗੜਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੀ ਅਗਵਾਈ ਕਰ ਰਹੇ ਭਾਈ ਬਚਿੱਤਰ ਸਿੰਘ ‘ਤੇ ਹਮਲਾ ਕਰ ਦਿੱਤਾ ਸੀ।ਇਸ ਲੜਾਈ ਵਿਚ ਰੰਗੜਾਂ ਦਾ ਕਾਫੀ ਨੁਕਸਾਨ ਹੋਇਆ ਸੀ ਪਰ ਭਾਈ ਬਚਿੱਤਰ ਸਿੰਘ ਖੁਦ ਜ਼ਖਮੀ ਹੋ ਗਏ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਨਿਹੰਗ ਖਾਂ ਦੇ ਕਿਲ੍ਹੇ ਵਿਚ ਪਹੁੰਚਾਇਆ ਸੀ। ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਵੀ ਕਿਲ੍ਹੇ ਵਿਚ ਪਹੁੰਚ ਗਏ ਸੀ ਤੇ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਦੀ ਹਾਲਤ ਦੇਖੀ। ਇਸ ਕਿਲ੍ਹੇ ਵਿਚ ਹੀ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਏ ਸੀ। ਇਸ ਇਤਿਹਾਸਕ ਕਿਲ੍ਹੇ ਵਿਚ ਵਿਚ ਹੀ ਭਾਈ ਬਚਿੱਤਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਨਿਹੰਗ ਖਾਂ ਦੁਆਰਾ ਦਿਖਾਈ ਸੇਵਾ ਤੇ ਸਤਿਕਾਰ ਤੋਂ ਖੁਸ਼ ਹੋ ਕੇ ਤਿੰਨ ਸ਼ਸਤਰ, ਜਿਸ ਵਿਚ ਸ੍ਰੀ ਸਾਹਿਬ, ਕਟਾਰ ਤੇ ਗੈਂਡੇ ਦੀ ਢਾਲ ਨਿਹੰਗ ਖਾਂ ਨੂੰ ਭੇਟ ਕੀਤੇ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਨਿਹੰਗ ਖਾਂ ਨੂੰ ਕਿਹਾ ਸੀ ਕਿ ਇਨ੍ਹਾਂ ਸ਼ਸਤਰਾਂ ਦੀ ਸੇਵਾ ਕਰਦੇ ਹੋਏ ਤੇਰਾ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਹਮੇਸ਼ਾ ਚੜ੍ਹਦੀ ਕਲਾ ਰਹੇਗੀ। ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਅਨੁਸਾਰ ਨਿਹੰਗ ਖਾਂ ਪਠਾਣ ਤੇ ਉਸ ਦਾ ਪਰਿਵਾਰ ਸ਼ਸਤਰਾਂ ਦੀ ਸੇਵਾ ਕਰਦਾ ਰਿਹਾ। 1947 ਨੂੰ ਦੇਸ਼ ਦੀ ਵੰਡ ਸਮੇਂ ਨਿਹੰਗ ਖਾਂ ਪਠਾਣ ਦਾ ਪਰਿਵਾਰ ਇਨ੍ਹਾਂ ਤਿੰਨ ਸ਼ਸਤਰਾਂ ਨੂੰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਪ੍ਰਬੰਧਕਾਂ ਨੂੰ ਸੰਭਾਲ ਕੇ ਪਾਕਿਸਤਾਨ ਚਲਾ ਗਿਆ ਸੀ। ਇਹ ਸ਼ਸਤਰ ਹੁਣ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਸੁਸ਼ੋਭਿਤ ਹਨ। ਇਸ ਨਿਹੰਗ ਖਾਂ ਪਠਾਣ ਦੇ ਕਿਲ੍ਹੇ ਵਿਚ ਪੁਰਾਤਨ ਖੂਹ ਵੀ ਬਣਿਆ ਹੋਇਆ ਹੈ। ਪਠਾਣ ਪਰਿਵਾਰ ਦੀ ਦੇਖ-ਰੇਖ ਵਿਚ ਇਸ ਖੂਹ ਦੀ ਚੰਗੀ ਤਰ੍ਹਾਂ ਸੰਭਾਲ ਹੁੰਦੀ ਰਹੀ ਤੇ ਬਾਅਦ ਵਿਚ ਇਸ ਪੁਰਾਤਨ ਖੂਹ ਦੀ ਵੀ ਕਿਸੇ ਨੇ ਸੰਭਾਲ ਨਹੀਂ ਕੀਤੀ।

Read More...

Uncategorized

Refrendum 2020 ਦੀ Pitch ਤੇ ਭਾਰਤ ਹੋਇਆ Clean Bold !!

ਬਰਤਾਨੀਆ ਦੀ ਧਰਤੀ ਤੇ 12 ਅਗਸਤ ਨੂੰ ਹੋ ਰਿਹਾ ‘ਲੰਡਨ ਐਲਾਨਨਾਮਾ’ ਜੋ ਕਿ ‘ਸਿੱਖਸ ਫੌਰ ਜਸਟਿਸ’ ਵਲੋਂ ਸ਼ੁਰੂ ਕੀਤੀ ਰੈਫਰੈਂਡਮ ਦੀ ਮੁਹਿੰਮ ਦਾ ਹੀ ਹਿੱਸਾ ਹੈ। ਇਸ ਪ੍ਰੋਗਰਾਮ ਤੇ ਪਾਬੰਦੀ ਲਾਉਣ ਲਈ ਪਹਿਲਾਂ ਵੀ ਭਾਰਤ ਸਰਕਾਰ ਨੇ ਬਰਤਾਨੀਆ ਸਰਕਾਰ ਤੇ ਦਬਾਅ ਬਣਾਇਆ ਸੀ ਤੇ ਹੁਣ ਫਿਰ ਇਸ ਸਿੱਖ ਇਕੱਠ ਤੇ ਪਾਬੰਦੀ ਲਗਾਉਣ ਲਈ ਭਾਰਤ ਵਲੋਂ ਪਾਏ ਦਬਾਅ ਦੇ ਜਵਾਬ ਵਿਚ ਬਰਤਾਨੀਆ ਦੀ ਥਰੀਸਾ ਮੇਅ ਸਰਕਾਰਨੇ ਇਸ ਸਿੱਖ ਇਕੱਠੇ ਤੇ ਪਾਬੰਦੀ ਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।ਥਰੀਸਾ ਮੇਅ ਸਰਕਾਰ ਦੇ ਇੱਕ ਅਫਸਰ ਨੇ ਸਾਫ ਕੀਤਾ ਕਿ ਸ਼ਾਂਤੀਪੂਰਨ ਤਰੀਕੇ ਨਾਲ ਅਤੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਜੇ ਕੋਈ ਵੀ ਆਪਣੀ ਗੱਲ ਨੂੰ ਰੱਖਦਾ ਹੈ ਤਾਂ ਇਸਤੇ ਪਾਬੰਦੀ ਲਗਾਉਣ ਦਾ ਕੋਈ ਸਵਾਲ ਹੀ ਨਹੀਂ ਹੈ। ਇਸਤੋਂ ਪਹਿਲਾਂ ਵੀ ਭਾਰਤੀ ਵਿਦੇਸ਼ ਮੰਤਰਾਲੇ ਨੇ ਬਰਤਾਨੀਆ ਸਰਕਾਰ ਨੂੰ ਇਸ ਪ੍ਰੋਗਰਾਮ ਨੂੰ ਆਪਣੀ ਧਰਤੀ ਤੇ ਨਾ ਕਰਵਾਉਣ ਦੀ ਧਮਕੀ ਦਿੱਤੀ ਸੀ ਜਿਸਤੇ ਪਹਿਲਾਂ ਹੀ ਬਰਤਾਨੀਆ ਸਰਕਾਰ ਨੇ ਕੋਰਾ ਜਵਾਬ ਦਿੰਦਿਆਂ ਭਾਰਤ ਦੀ ਮੰਗ ਨੂੰ ਠੁਕਰਾ ਦਿੱਤਾ ਸੀ ਦਈਏਕਿ ਸਿੱਖਸ ਫੌਰ ਜਸਟਿਸ ਸੰਸਥਾ ਵਲੋਂ ਪੰਜਾਬ ਦੀ ਧਰਤੀ ਤੇ ਸਿੱਖ ਰਾਜ ਭਾਵ ‘ਖਾਲਿਸਤਾਨ’ ਦੀ ਲਈ ਸੰਨ 2020 ਵਿਚ ਇੱਕ ਰਾਏਸ਼ੁਮਾਰੀ ਕਰਵਾਈ ਜਾ ਰਹੀ ਹੈ ਅਤੇ ਓਸੇ ਦੇ ਸਬੰਧ ਵਿਚ ਲੰਡਨ ਵਿਚ 12 ਅਗਸਤ ਨੂੰ ਸਿੱਖ ਇਕੱਠ ਕਰਵਾਇਆ ਜਾ ਰਿਹਾ ਜਿਸਨੂੰ ‘ਲੰਡਨ ਐਲਾਨਨਾਮਾ’ ਦਾ ਨਾਮ ਦਿੱਤਾ ਗਿਆ ਹੈ। ਜੋ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਕਿ ਯੂਨਾਈਟਡ ਨੇਸ਼ਨ ਅਨੁਸਾਰ ਜੋ ਵੀ ਕੋਈ ਕੌਮ ਆਪਣਾ ਵੱਖਰਾ ਮੁਲਕ ਮੰਗਦੀ ਹੈ ਤਾਂ ਉਸਨੂੰ ਯੂਨਾਈਟਡ ਨੇਸ਼ਨ ਦੇ ‘ਚਾਰਟਰ 51’ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ ਜਿਨਾਂ ਅਨੁਸਾਰ ਸਿੱਖ ਕੌਮ ਇਹਨਾਂ ਸਭ ਸ਼ਰਤਾਂ ਤੇ ਪੂਰਾ ਉਤਰਦੀ ਹੈ। ਹਾਲਾਂਕਿ ਯੂਨਾਈਟਡ ਨੇਸ਼ਨ ਦਾ ਮੈਂਬਰ ਹੁੰਦਿਆਂ ਹੋਇਆ ਵੀ ਭਾਰਤ ਇਸ ਰਾਏਸ਼ੁਮਾਰੀ ਨੂੰ ਕਰਵਾਉਣ ਲਈ ਰਾਜ਼ੀ ਨਹੀਂ ਹੈ।

Read More...

Uncategorized

ਕਰਨਾਟਕ ਦਾ ਪੂਰਾ ਬਿਧਰ ਸ਼ਹਿਰ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਚਸ਼ਮੇ ਦਾ ਜਲ ਸ਼ਕਦਾ ਹੈ

ਗੁਰਦੁਵਾਰਾ ਸ਼੍ਰੀ ਨਾਨਕ ਝੀਰਾ ਸਾਹਿਬ, ਕਰਨਾਟਕਾ ਰਾਜ ਦੇ ਬਿਦਰ ਸ਼ਹਿਰ ਵਿਚ ਸਥਿਤ ਹੈ | ਅੱਜ ਤੋਂ ਪੰਜ ਸੋ ਸਾਲ ਪਹਿਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਜਮ ਦੇ ਉਧਾਰ ਲਈ ਚਾਰ ਉਦਾਸੀਆਂ ਚੌਹਾਂ ਦਿਸ਼ਾ ਦੀਆਂ ਕੀਤੀਆਂ । ਪਹਿਲੀ ਉਦਾਸੀ ਪੂਰਬ ਦੀ ਦਿਸ਼ਾ ਦੀ ਕੀਤੀ, ਦੂਜੀ ਉਦਾਸੀ ਦੱਖਣ ਦਿਸ਼ਾ ਦੀ ਸੰ: ੧੫੧੦ ਤੋਂ ੧੫੧੪ ਤਕ ਕੀਤੀ । ਸੁਲਤਾਨਪੁਰ ਲੋਧੀ ਤੋਂ ਚਲਕੇ ਸਨੇ-ਸਨੇ ਜੀਵਾਂ ਦਾ ਉਧਾਰ ਕਰਦੇ ਹੋਏ ਓਂਕਾਰੇਸ਼ਵਰ ਤੇ ਬੁਰਹਾਨਪੁਰ ਹੁੰਦੇ ਹੋਏ ਨੰਦੇੜ (ਸ਼੍ਰੀ ਹਜੂਰ ਸਾਹਿਬ ਅਬਚਲ ਨਗਰ) ਪੁੱਜੇ, ਆਸਨ ਉਥੇ ਲਾਇਆ ਜਿਥੇ ਗੁਰਦੁਆਰਾ ਮਾਲ ਟੋਕੜੀ ਸਾਹਿਬ ਹੈ । ਉਸ ਸਮੇਂ ਬੰਦਗੀ ਵਾਲਾ ਲਕੜ ਸ਼ਾਹ ਫ਼ਕੀਰ ਰਹਿੰਦਾ ਸੀ |ਜਗਤ ਗੁਰੂ ਬਾਬਾ ਜੀ ਨੇ ਉਸਨੂੰ ਅਨੇਕਾਂ ਵਰ ਦੇਕੇ ਨਿਹਾਲ ਕੀਤਾ ਤੇ ਆਪ ਗੋਲ ਕੁੰਡਾ ਹੈਦ੍ਰਾਬਾਦ ਤੋਂ ਹੁੰਦੇ ਹੋਏ ਬਿਦਰ ਸ਼ਹਿਰ ਪੁੱਜੇ, ਆਸਨ ਉਥੇ ਲਾਇਆ ਜਿਥੇ ਇਸ ਵੇਲੇ ਅਮ੍ਰਿੰਤ ਕੁੰਡ ਹੈ । ਪਹਾੜੀ ਦਾ ਰਮਣੀਕ ਦ੍ਰਿਸ਼ ਦੇਖ ਕੇ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਤੇ ਰੱਬੀ ਕੀਰਤਨ ਸ਼ੁਰੂ ਕਰ ਦਿੱਤਾ, ਸਾਰਾ ਜੰਗਲ ਮਹਿਕ ਉਠਿਆ ਇਲਾਕੇ ਦੀ ਸੰਗਤ ਤੇ ਪੀਰ-ਫਕੀਰ ਦਰਸ਼ਨਾ ਨੂੰ ਆਏ । ਸਾਰਿਆਂ ਨੇ ਝੋਲੀਆਂ ਅੱਡ ਕੇ ਬੇਨਤੀ ਕੀਤੀ, ਸਾਡੇ ਧੰਨ ਭਾਗ ਹਨ ਜੋ ਆਪ ਨੇ ਪੁੱਜ ਕੇ ਸਾਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਤੇ ਇਸ ਧਰਤੀ ਦੇ ਭਾਗ ਜਗਾਏ ਹਨ । ਆਪ ਬਖਸ਼ਿਸ਼ ਕਰੋ ਇਹ ਧਰਤੀ ਬੜੀ ਅਭਾਗੀ ਹੈ । ਇਸ ਧਰਤੀ ਵਿਚ ਮਿੱਠਾ ਪਾਣੀ ਨਹੀਂ ਹੈ । ਸੌ ਡੇਢ ਸੌ ਫੁਟ ਡੁੰਗੇ ਖੁਹ ਪੁਟਨੇ ਪੈਂਦੇ ਹਨ ਤੇ ਪਾਣੀ ਨਹੀਂ ਨਿਕਲਦਾ ਜੇ ਨਿਕਲਦਾ ਤਾਂ ਖਾਰਾ, ਆਪ ਮੇਹਰ ਕਰੋ ਮਿੱਠੇ ਜਲ ਦਾ ਪਰਵਾਹ ਚਲਾਓ, ਰੱਬੀ ਜੋਤ ਬਾਬਾ ਜੀ ਨੇ ਆਈਆਂ ਸੰਗਤਾਂ ਤੇ ਪੀਰ ਜ੍ਲਾਲੁਦੀਨ ਅਤੇ ਪੀਰ ਯਾਕੂਬਨਲੀ ਦੀ ਬੇਨਤੀ ਨੂੰ ਮੰਨ ਕੇ “ਸਤਿ ਕਰਤਾਰ” ਆਖ ਕੇ ਆਪਣੀ ਸੱਜੇ ਪੈਰ ਦੀ ਖੜਾਓ ਪਹਾੜੀ ਨੂੰ ਛੁਹਾਈ, ਪੱਥਰ ਹਟਾਇਆ, ਪੱਥਰ ਹਟਾਉਣ ਦੀ ਦੇਰ ਸੀ ਚਸ਼ਮਾ ਫੁਟ ਕੇ ਨਿਕਲੀਆ ।ਇਹ ਕੋਤਕ ਦੇਖ ਫਕੀਰਾਂ ਸਣੇ ਸਾਰੀ ਸੰਗਤ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਈ ।ਉਸ ਸਮੇਂ ਤੋਂ ਲੈਕੇ ਹੁਣ ਤੱਕ ਇਹ ਮਿੱਠਾ ਅੰਮ੍ਰਿਤ ਚਸ਼ਮਾ ਇਕ ਰਸ ਚਲ ਰਿਹਾ ਹੈ, ਅਤੇ ਸ਼੍ਰੀ ਨਾਨਕ ਝੀਰਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋਇਆ ਹੈ ਜਿਹੜਾ ਦੂਜਾ ਪੰਜਾ ਸਾਹਿਬ ਅਥਵਾ ਭਾਰਤ ਦਾ ਪੰਜਾ ਸਾਹਿਬ ਕਰਕੇ ਅੱਜ ਪ੍ਰਸਿੱਧ ਹੋ ਰਿਹਾ ਹੈ। ਇਸ ਧਰਤੀ ਦੀ ਦੂਜੀ ਮਹਾਨਤਾ ਇਹ ਹੈ ਕਿ ਪੰਜਾ-ਪਿਆਰਿਆਂ ਵਿੱਚ ਭਾਈ ਸਾਹਿਬ ਸਿੰਘ ਜੀ ਜਿਨ੍ਹਾਂ ਦਾ ਨਾਂ ਅਰਦਾਸ ਵਿਚ ਅਸੀਂ ਸਤਿਕਾਰ ਨਾਲ ਲੈਂਦੇ ਹਾਂ, ਜਿਨਾਂ ਨੇ ਚਮਕੋਰ ਦੀ ਜੰਗ ਵਿਚ ਅਮਰ ਸ਼ਹੀਦੀ ਪਾਈਉਹਨਾਂ ਦਾ ਜਨਮ ਵੀ ਇਸੇ ਬਿਦਰ ਦਾ ਹੈ ।ਹੋਰ ਵੀ ਮਹਾਨਤਾ ਇਹ ਹੈ ਕਿ ਮਾਤਾ ਭਾਗੋ ਜੀ ਦਾ ਅੰਤਮ ਅਸਥਾਨ ਵੀ ਇਥੋਂ ਦਸ ਕਿਲੋਮੀਟਰ ਦੂਰ ਪਿੰਡ ਜਨਵਾੜਾ ਵਿਚ ਹੈ। ਵਧੇਰੇ ਜਾਣਕਾਰੀ:- ਗੁਰੂਦਵਾਰਾ ਸ਼੍ਰੀ ਨਾਨ੍ਕ ਝੀਰਾ ਸਾਹਿਬ ਕਿਸ ਨਾਲ ਸਬੰਧਤ ਹੈ:- ਸ਼੍ਰੀ ਗੁਰੂ ਨਾਨਕ ਦੇਵ ਜੀ ਪਤਾ:- ਉਦਗੀਰ ਰੋਡ ਜਿਲਾ :- ਬਿਦਰ ਰਾਜ :- ਕਰਨਾਟਕਾ

Read More...