Uncategorized

ਧਰਮ ਦੇ ਨਾਮ ਤੇ ਆਹ ਕੀ ਕੁੱਝ ਕਰ ਰਹੇ ਨੇ .. ਕੀ ਕਹੋਗੇ ਇਹਨਾਂ ਬਾਰੇ ..

ਧਰਮ ਦੇ ਨਾਮ ਤੇ ਆਹ ਕੀ ਕੁੱਝ ਕਰ ਰਹੇ ਨੇ .. ਕੀ ਕਹੋਗੇ ਇਹਨਾਂ ਬਾਰੇ ..ਇੱਥੋਂ ਦੇ ਮੋਤੀ ਨਗਰ ਵਿਚ ਮੰਗਲਵਾਰ ਨੂੰ ਕਾਂਵੜੀਆਂ ਦੇ ਹੰਗਾਮੇ ਦੀ ਘਟਨਾ ਦੇ ਬਾਰੇ ਵਿਚ ਪਤਾ ਚੱਲਿਆ ਹੈ ਕਿ ਉਥੇ ਮੌਜੂਦ ਇਕ ਸਿੱਖ ਨੌਜਵਾਨ ਦੀ ਸਮਝਦਾਰੀ ਨਾਲ ਗੱਲ ਜ਼ਿਆਦਾ ਵਿਗੜਨ ਤੋਂ ਬਚ ਗਈ ਸੀ। ਇਸ ਵਿਅਕਤੀ ਨੇ ਪਛਾਣ ਛੁਪਾਉਣ ਦੀ ਸ਼ਰਤ ‘ਤੇ ਦਸਿਆ ਕਿ ਉਥੇ ਕੀ-ਕੀ ਹੋਇਆ ਸੀ। ਕਿਸ ਤਰ੍ਹਾਂ ਉਸ ਨੇ ਕਾਰ ਵਿਚ ਮੌਜੂਦਾ ਮਹਿਲਾ ਨੂੰ ਤੁਰਤ ਨਿਕਲ ਜਾਣ ਦੀ ਬੇਨਤੀ ਕਰਕੇ ਉੁਨ੍ਹਾਂ ਨੂੰ ਬਚਾਇਆ। ਇਸ ਦੇ ਲਈ ਇਕ ਨੌਜਵਾਨ ਨੂੰ ਕਾਂਵੜੀਆਂ ਦਾ ਗੁੱਸਾ ਵੀ ਝੱਲਣਾ ਪਿਆ।ਉਸ ਦੌਰਾਨ ਕਾਰ ਚਲਾਉਣ ਵਾਲੀ ਔਰਤ ਨੇ ਪਿਲਸ ਦੇ ਇਸ ਬਿਆਨ ਨੂੰ ਗ਼ਲਤ ਦਸਿਆ ਕਿ ਕਾਰ ਨੇ ਪਹਿਲਾਂ ਕਾਂਵੜੀਆਂ ਨੂੰ ਟੱਕਰ ਮਾਰੀ, ਫਿਰ ਕਾਂਵੜੀਏ ਨੂੰ ਥੱਪੜ ਵੀ ਮਾਰਿਆ। ਇੱਧਰ ਪੁਲਿਸ ਨੇ ਅਣਪਛਾਤੇ ਕਾਂਵੜੀਆਂ ਦੇ ਵਿਰੁਧ ਰਸਤਾ ਰੋਕਣ ਅਤੇ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਵਿਚ ਐਫੀਆਈਆਰ ਦਰਜ ਕੀਤੀ ਹੈ। ਗਗਨਦੀਪ ਸਿੰਘ (ਬਦਲਿਆ ਹੋਇਆ ਨਾਮ) ਨੇ ਕਿਹਾ ਕਿ ਕਾਂਵੜੀਆਂ ਲਗਾਤਾਰ ਇਹ ਕਹਿ ਰਹੇ ਸਨ ਕਿ ਕਿੱਥੇ ਹੈ ਉਹ ਔਰਤ, ਉਸ ਔਰਤ ਨੂੰ ਲੱਭੋ।ਜਿਸ ਕਾਰ ‘ਤੇ ਕਾਂਵੜੀਆਂ ਨੇ ਹਮਲਾ ਕੀਤਾ, ਉਸ ਨੂੰ ਇਕ ਲੜਕੀ ਚਲਾ ਰਹੀ ਸੀ। ਜਦੋਂ ਉਨ੍ਹਾਂ ਨੇ ਕਾਰ ‘ਤੇ ਬੁਰੀ ਤਰ੍ਹਾਂ ਹਮਲਾ ਕੀਤਾ ਤਾਂ ਉਹ ਲੜਕੀ ਜਾਨ ਬਚਾਉਂਦੇ ਹੋਏ ਭੱਜ ਗਈ ਸੀ। ਇਸ ਗੁੱਸੇ ਭਰੀ ਭੀੜ ਤੋਂ ਲੜਕੀ ਨੂੰ ਬਚਾਉਣ ਵਿਚ ਹਾਦਸੇ ਦੇ ਚਸ਼ਮਦੀਦ ਸਿੱਖ ਨੌਜਵਾਨ ਨੇ ਅਹਿਮ ਭੂਮਿਕਾ ਨਿਭਾਈ। ਗਗਨਦੀਪ ਸਿੰਘ (ਬਦਲਿਆ ਹੋਇਆ ਨਾਮ) ਨੇ ਦਸਿਆ ਕਿ ਉਨ੍ਹਾਂ ਦੀ ਕਾਰ ਮਹਿਲਾ ਦੀ ਕਾਰ ਦੇ ਪਿੱਛੇ ਸੀ। ਉਹ 100 ਫ਼ੀਸਦੀ ਨਹੀਂ ਦੱਸ ਸਕਦਾ ਕਿ ਕਾਰ ਟੱਚ ਹੋਈ ਉਸ ਤੋਂ ਬਾਅਦ ਜਲ ਡਿਗਿਆ ਜਾਂ ਨਹੀਂ।ਉਸ ਨੇ ਕਿਹਾ ਕਿ ਬਹਿਸ ਤੋਂ ਬਾਅਦ ਜਦੋਂ ਉਨ੍ਹਾਂ ਦੇਖਿਆ ਕਿ ਇਕ ਕਾਂਵੜੀਏ ਨੇ ਮਹਿਲਾ ਦੀ ਕਾਰ ਦੇ ਬੋਨਟ ‘ਤੇ ਹੱਥ ਮਾਰਿਆ ਤਾਂ ਉਹ ਬਾਹਰ ਨਿਕਲ ਕੇ ਮਦਦ ਲਈ ਅੱਗੇ ਆਏ। ਤਾਂ ਇਕ ਨਹੀਂ, ਪਿਛੇ ਤੋਂ ਹੋਰ ਕਈ ਸਾਰੇ ਕਾਂਵੜੀਏ ਆ ਗਏ। ਸਾਰਿਆਂ ਦੇ ਹੱਥਾਂ ਵਿਚ ਜਾਂ ਤਾਂ ਹਾਕੀਆਂ ਸਨ ਜਾਂ ਬੇਸਬਾਲ ਬੈਟ। ਉਨ੍ਹਾਂ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ। ਸਿੰਘ ਨੇ ਦਸਿਆ ਕਿ ਮਾਮਲੇ ਨੂੰ ਭੜਕਦਾ ਦੇਖ ਮੈਂ ਹੀ ਔਰਤ ਨੂੰ ਬੇਨਤੀ ਕੀ ਕਿ ਉਥੋਂ ਨਿਕਲ ਜਾਵੇ। ਮਹਿਲਾ ਕਾਫ਼ੀ ਘਬਰਾ ਗਈ ਸੀ। ਉਨ੍ਹਾਂ ਨੇ ਮੇਰੀ ਗੱਲ ਮੰਨ ਲਈ ਅਤੇ ਉਥੋਂ ਨਿਕਲ ਗਈ।ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਮਾਹੌਲ ਅਜਿਹਾ ਬਣ ਗਿਆ ਜੋ ਸਾਰਿਆਂ ਨੇ ਵੀਡੀਓ ਜ਼ਰੀਏ ਦੇਖਿਆ ਹੀ ਹੋਵੇਗਾ। ਸਿੰਘ ਨੇ ਦਸਿਆ ਕਿ ਕਾਰ ਵਿਚ ਮਹਿਲਾ ਦਾ ਪਰਸ ਰਹਿ ਗਿਆ ਸੀ ਜੋ ਉਨ੍ਹਾਂ ਨੇ ਪੁਲਿਸ ਵਾਲੇ ਨੂੰ ਦੇ ਦਿਤਾ। ਉਥੇ ਬੈਕ ਸੀਟ ‘ਤੇ ਇਕ ਸਕੂਲ ਬੈਗ ਵੀ ਪਿਆ ਹੋਇਆ ਸੀ। ਸਿੱਖ ਨੌਜਵਾਨ ਨੇ ਦਸਿਆ ਕਿ ਜਦੋਂ ਮੈਂ ਮਦਦ ਲਈ ਅੱਗੇ ਵਧਿਆ ਤਾਂ ਕਈ ਲੋਕਾਂ ਨੇ ਵਿਚ ਬਚਾਅ ਕਰਨ ‘ਤੇ ਮਨ੍ਹਾਂ ਕੀਤਾ। ਮੈਂ ਉਹੀ ਕੀਤਾ ਜੋ ਇਕ ਸਿੱਖ ਨੂੰ ਕਰਨਾ ਚਾਹੀਦਾ ਹੈ। ਸਿੰਘ ਨੇ ਦਸਿਆ ਕਿ ਆਖ਼ਰ ਵਿਚ ਅਜਿਹੇ ਹਾਲਾਤ ਹੇ ਗਏ ਸਨ ਕਿ ਉਹ ਲੋਕ ਕਹਿਣ ਲੱਗੇ ‘ਸਰਦਾਰ ਨੇ ਮਹਿਲਾ ਨੂੰ ਭਜਾ ਦਿਤਾ।ਇਹ ਸੁਣ ਕੇ ਕਾਫ਼ੀ ਅਜ਼ੀਬ ਲੱਗਿਆ। ਸਾਰੇ ਕਾਂਵੜੀਏ ਬੌਖ਼ਲਾਏ ਅਤੇ ਕੁੱਝ ਤਾਂ ਮਾਰਕੁੱਟ ‘ਤੇ ਉਤਾਰੂ ਇੱਧਰ ਉਧਰ ਘੁੰਮ ਰਹੇ ਸਨ। ਪੁਲਿਸ ਵੀ ਆਈ ਪਰ ਉਸ ਦੀ ਇਕ ਨਾ ਚੱਲੀ। ਉਹ ਸਾਰੇ ਪੁਲਿਸ ਵਾਲਿਆਂ ਦੇ ਸਾਹਮਣੇ ਕਾਰ ਨੂੰ ਬੁਰੀ ਤਰ੍ਹਾਂ ਤੋੜਦੇ ਰਹੇ।

Read More...

Uncategorized

ਘਰੋਂ ਭੱਜ ਕੇ ਵਿਆਹ ਕਰਾਉਣ ਵਾਲੀਆਂ ਕੁੜੀਆਂ ਦੇ ਹੱਕ ‘ਹਾਈਕੋਰਟ ਦੇ ਵੱਡੇ ਫੈਸਲੇ…

ਘਰੋਂ ਭੱਜ ਕੇ ਵਿਆਹ ਕਰਾਉਣ ਵਾਲੀਆਂ ਕੁੜੀਆਂ ਦੇ ਹੱਕ ‘ਹਾਈਕੋਰਟ ਦੇ ਵੱਡੇ ਫੈਸਲੇ…ਘਰੋਂ ਭੱਜੇ ਵਿਆਹ ਕਰਾਉਣ ਵਾਲੇ ਕੇਸਾਂ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਈ ਕੇਸਾਂ ਵਿੱਚ ਔਰਤਾਂ ਦੇ ਹੱਕ ਵਿੱਚ ਫ਼ੈਸਲੇ ਸੁਣਵਾਏ ਹਨ। ਕੋਰਟ ਨੇ ਇਨ੍ਹਾਂ ਕੇਸਾਂ ਵਿੱਚ ਪਤੀ ਨੂੰ ਨਿਰਦੇਸ਼ ਦਿੱਤੇ ਹਾ ਨਕਿ ਉਹ ਆਪਣੀ ਪਤਨੀ ਦੇ ਨਾਮ ਉੱਤੇ ਬੈਂਕ ਵਿੱਚ 50 ਹਜ਼ਾਰ ਤੋਂ ਲੈ ਕੇ ਤਿੰਨ ਲੱਖ ਤੱਕ ਦੀ ਰਾਸ਼ੀ ਜਮ੍ਹਾ ਕਰਵਾਏ।ਕੋਰਟ ਨੇ  ਹੁਕਮ ਉਨ੍ਹਾਂ ਜੋੜਿਆਂ ਦੇ ਕੇਸਾਂ ਵਿੱਚ ਦਿੱਤੇ ਹਨ,

ਘਰੋਂ ਭੱਜ ਕੇ ਵਿਆਹ ਕਰਾਉਣ ਵਾਲੀਆਂ ਕੁੜੀਆਂ ਦੇ ਹੱਕ 'ਹਾਈਕੋਰਟ ਦੇ ਵੱਡੇ ਫੈਸਲੇ…

ਘਰੋਂ ਭੱਜ ਕੇ ਵਿਆਹ ਕਰਾਉਣ ਵਾਲੀਆਂ ਕੁੜੀਆਂ ਦੇ ਹੱਕ 'ਹਾਈਕੋਰਟ ਦੇ ਵੱਡੇ ਫੈਸਲੇ…

Posted by News18 Punjab on Friday, August 10, 2018

ਜਿਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਪੁਲਿਸ ਸੁਰੱਖਿਆ ਮੰਗੀ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਖ਼ਿਲਾਫ਼ ਹੋ ਕੇ ਵਿਆਹ ਕਰਵਾਇਆ ਸੀ। ਹਾਈਕੋਰਟ ਦੇ ਇੱਕ ਜੱਜ ਜਸਟਿਸ ਪੀ. ਬੀ. ਬਜਨਥਰੀ ਨੇ 27 ਜੁਲਾਈ 2018 ਤੋਂ ਹੁਣ ਤੱਕ ਘੱਟੋ-ਘੱਟ ਚਾਰ ਅਜਿਹੇ ਨਿਰਦੇਸ਼ ਜਾਰੀ ਕੀਤੇ ਹਨ।ਹਰ ਰੋਜ਼ ਔਸਤਨ 20 ਤੋਂ 30 ਭੱਜ ਕੇ ਵਿਆਹ ਕਰਾਉਣ ਵਾਲੇ ਜੋੜ ਕੋਰਟ ਤੋਂ ਪੁਲਿਸ ਸੁਰੱਖਿਆ ਮੰਗਣ ਆਉਂਦੇ ਹਨ।ਇਹ ਜੋੜੇ ਕੋਰਟ ਵਿੱਚ ਦੱਸਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਆਪਣੇ ਪਰਿਵਾਰਾਂ ਤੋਂ ਖ਼ਤਰਾ ਹੈ। ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਜ਼ਿਆਦਾਤਰ ਕੇਸਾਂ ਵਿੱਚ ਵੱਖ-ਵੱਖ ਧਰਮ ਤੇ ਜਾਤਾਂ ਨਾਲ ਸਬੰਧਿਤ ਕੇਸ ਆਉਂਦੇ ਹਨ। ਇਸ ਤੋਂ ਇਲਾਵਾ ਕਈ ਇੱਕੋ ਭਾਈਚਾਰੇ ਦੇ ਕੇਸ ਵੀ ਆਉਂਦੇ ਹਨ, ਜਿੰਨਾਂ ਦੇ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਹੁੰਦੇ।ਪਹਿਲਾਂ ਹਾਈਕੋਰਟ ਜੋੜਿਆਂ ਦੇ ਦਾਅਵਿਆਂ ਦੀ ਜਾਂਚ ਦੀ ਪੜਤਾਲ ਤੋਂ ਬਾਅਦ ਹੀ ਪੁਲਿਸ ਸੁਰੱਖਿਆ ਦੀ ਹੁਕਮ ਜਾਰੀ ਕਰਦਾ ਸੀ ਪਰ ਪਿਛਲੇ ਕੁੱਝ ਸਮੇਂ ਤੋਂ ਹਾਈਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਲੜਕੀ ਦੇ ਨਾਮ 50 ਹਜ਼ਾਰ ਤੋਂ ਲੈ ਕੇ ਤਿੰਨ ਲੱਖ ਤੱਕ ਦੀ ਬੈਂਕ ਵਿੱਚ ਐਫਡੀ ਕਰਵਾਈ ਜਾਵੇ।ਘਰੋਂ ਭੱਜ ਕੇ ਵਿਆਹ ਕਰਾਉਣ ਵਾਲੀਆਂ ਕੁੜੀਆਂ ਦੇ ਹੱਕ ‘ਹਾਈਕੋਰਟ ਦੇ ਵੱਡੇਫੈਸਲੇ…ਬੀਤੇ ਸੋਮਵਾਰ ਨੂੰ ਅਜਿਹੇ ਹੀ ਇੱਕ ਕੇਸ ਵਿੱਚ ਜਸਟਿਸ ਪੀ. ਬੀ. ਬਜਨਥਰੀ ਨੇ ਲੜਕੇ ਨੂੰ ਦੋ ਲੱਖ ਦੀ ਫਿਕਸਡ ਡਪਾਜ਼ਿਟ ਤਿੰਨ ਸਾਲ ਦੀ ਮਿਆਦ ਲਈ ਇੱਕ ਮਹੀਨੇ ਦੇ ਅੰਦਰ ਕਰਨ ਲਈ ਕਿਹਾ ਹੈ। ਅਜਿਹੇ ਕੇਸਾਂ ਵਿੱਚ ਪਿਛਲੇ  ਦੇ  ਮਹੀਨਿਆਂ ਵਿੱਚ ਹਾਈਕੋਰਟ ਨੇ ਪੰਡਤ, ਗ੍ਰੰਥੀ ਵੱਲੋਂ ਕਰਾਏ ਵਿਆਹਾਂ ਦੇ ਜਾਂਚ ਕਰਨ ਨੂੰ ਕਿਹਾ ਹੈ।

Read More...

Uncategorized

ਕੀ ਇਸ ਤਰੀਕੇ ਨਾਲ ਪ੍ਰਮਾਾਤਮਾ ਨੂੰ ਮਿਲ ਹੋ ਜਾਂਦਾ ..

ਮਨੁੱਖ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਉਹ ਆਪਸੀ ਵਿਚਾਰਾਂ ਦੇ ਵਖਰੇਵੇਂ ਦੇ ਟਕਰਾ ਤੋਂ ਕੀਤੀ ਹੈ । ਦੋ ਅਲੱਗ ਅਲੱਗ ਤਰ੍ਹਾਂ ਦੇ ਵਿਚਾਰਾਂ ਦੇ ਭੇੜ ‘ਚੋਂ ਠੀਕ ਵਿਚਾਰ ਨਿੱਖਰ ਕੇ ਸਾਹਮਣੇ ਆਉਂਦਾ ਹੈ। ਅਸੀਂ ਆਮ ਜੀਵਣ ਵਿੱਚ ਅਕਸਰ ਇਹ ਦੇਖਦੇ ਹਾਂ ਕਿ ਸੱਚ-ਝੂਠ, ਹਨੇਰਾ-ਚਾਨਣ, ਚੰਗਿਆਈ-ਬੁਰਾਈ ਇੱਕ ਦੂਜੇ ਦੇ ਵਿਰੋਧੀ ਹਨ ਤੇ ਇਹਨਾਂ ਵਿੱਚ ਟਕਰਾਅ ਲਗਾਤਾਰ ਚਲਦਾ ਰਹਿੰਦਾ ਹੈ ।

ਸਿਰ ਪੜਵਾ ਕੇ ਪ੍ਰਮਾਤਮਾਂ ਨੂੰ ਮਿਲਣਾ ਤਾਂ ਦੱਸੋ.!!!!!

Posted by ਸਰਬੱਤ ਦਾ ਭਲਾ on Thursday, August 9, 2018

ਇਸੇ ਤਰ੍ਹਾਂ ਮਨੁੱਖ ਆਪਣੇ ਜੀਵਣ ਵਿੱਚ ਦੋ ਢੰਗਾਂ ਨਾਲ ਵਿਚਰਦੇ ਹਨ । ਇੱਕ ਉਹ ਜੋ ਕਿਸੇ ਵੀ ਗੱਲ ਤੇ ਸੋਚ ਸਮਝ ਕੇ ਯਕੀਨ ਕਰਦੇ ਹਨ। ਅਜਿਹੇ ਲੋਕਾਂ ਨੂੰ ਅਸੀਂ ਵਿਗਿਆਨ ਸੋਚ ਦੇ ਧਾਰਨੀ ਕਹਿ ਸਕਦੇ ਹਾਂ । ਦੂਜੀ ਕਿਸਮ ਦੇ ਲੋਕ ਉਹ ਹਨ ਜਿਹੜੇ ਬਿਨਾਂ ਸੋਚ ਅਤੇ ਵਿਚਾਰ ਕੀਤਿਆਂ ਕਿਸੇ ਗੱਲ ਨੂੰ ਦੂਜਿਆਂ ਦੀ ਰੀਸੋ ਰੀਸੀ ਜਾਂ ਕਿਸੇ ਦੇ ਪਰਭਾਵ ਥੱਲੇ ਆ ਕੇ ਬਿਨਾਂ ਵਿਚਾਰ ਕੀਤੀਆਂ ਮੰਨ ਲੈਂਦੇ ਹਨ ਅਤੇ ਆਪਣੇ ਜੀਵਨ ਵਿੱਚ ਲਾਗੂ ਕਰ ਲੈਂਦੇ ਹਨ। ਅਜਿਹੇ ਲੋਕਾਂ ਨੂੰ ਅਸੀਂ ਅੰਧ-ਵਿਸ਼ਵਾਸ਼ੀ ਕਹਿ ਸਕਦੇ ਹਨ। ਅੰਧ ਵਿਸ਼ਵਾਸ਼ੀ ਕਦੇ ਵੀ ਕਿਸੇ ਨਵੇਂ ਵਿਚਾਰ ਨੂੰ ਅਪਨਾਉਣ ਲਈ ਪਹਿਲ ਨਹੀਂ ਕਰਦੇ। ਜਿਹਨਾਂ ਗੱਲਾਂ ਨੂੰ ਉਹ ਬਚਪਨ ਤੋਂ ਸੁਣਦੇ ਆਏ ਹੁੰਦੇ ਹਨ ਉਹਨਾਂ ਦੇ ਸੁਤੇ-ਸਿੱਧ ਹੀ ਮਗਰ ਲੱਗ ਜਾਂਦੇ ਹਨ ਅਤੇ ਆਪਣੇ ਦਿਮਾਗ ਦੀ ਵਰਤੋਂ ਕਰਨ ਵਿੱਚ ਉਹਨਾਂ ਦਾ ਹੱਥ ਕੁੱਝ ਤੰਗ ਹੀ ਹੁੰਦਾ ਹੈ। ਉਹ ਢੌਂਗੀਆਂ ਅਤੇ ਸਾਧਾਂ ਸੰਤਾ ਦੇ ਮਗਰ ਲੱਗ ਕੇ ਆਪਣਾ ਝੁੱਗਾ ਚੌੜ ਕਰਵਾ ਬਹਿੰਦੇ ਹਨ । ਇਸ ਤੋਂ ਕੁੱਝ ਸਿੱਖਣ ਦੀ ਥਾਂ ਉਹ ਇਸ ਨੂੰ ਰੱਬ ਦਾ ਭਾਣਾ ਜਾਂ ਆਪਣੀ ਕਿਸਮਤ ਦਾ ਕਸੂਰ ਮੰਨ ਲੈਂਦੇ ਹਨ । ਪਖੰਡੀਆਂ ਦਾ ਦਾਲ ਫੁਲਕਾ ਅਜਿਹੇ ਲੋਕਾਂ ਦੇ ਸਿਰ ਤੇ ਹੀ ਚਲਦਾ ਹੈ । ਪਖੰਡੀ ਲੋਕ ਨਿੱਤ ਨਵੇਂ ਨਵੇਂ ਢੰਗ ਵਰਤ ਕੇ ਅੰਧ-ਵਿਸ਼ਵਾਸ਼ੀ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਦੀ ਲੁੱਟ ਕਰਦੇ ਹਨ। ਪਰਖ ਅਤੇ ਪੜਤਾਲ ਵਿਗਿਆਨ ਦਾ ਧੁਰਾ ਹਨ ਇਸ ਲਈ ਪਰਖ ਤੇ ਪੜਤਾਲ ਕਰਨ ਬਾਅਦ ਹੀ ਕਿਸੇ ਵਿਚਾਰ ਨੂੰ ਅਪਣਾਉਣਾ ਹੀ ਵਿਗਿਆਨਕ ਸੋਚ ਦਾ ਧਾਰਨੀ ਹੋਣਾ ਹੈ । ਮਨੁੱਖ ਦੁਆਰਾ ਅਜੇ ਆਖਰੀ ਸੱਚ ਲਈ ਖੋਜ ਜਾਰੀ ਹੈ । ਇਸ ਲਈ ਸੱਚ ਤੱਕ ਪਹੁੰਚਣ ਲਈ ਨਵੇਂ ਵਿਚਾਰਾਂ ਨੂੰ ਪੜਤਾਲ ਤੋਂ ਬਾਦ ਜੇ ਜਚ ਜਾਣ ਤਾਂ ਅਪਣਾਅ ਲੈਣਾ ਜਰੂਰੀ ਹੈ । ਸਮੇਂ ਦੇ ਹਾਣ ਦਾ ਬਣਨ ਲਈ ਮਨੁੱਖਤਾ ਪੱਖੀ ਨਵੀਨ ਵਿਚਾਰਧਾਰਾ ਨੂੰ ਗ੍ਰਹਿਣ ਕਰਨਾ ਹੋਰ ਵੀ ਜਰੂਰੀ ਹੈ ।ਅੰਧ-ਵਿਸ਼ਵਾਸੀ ਆਮ ਤੌਰ ਤੇ ਤਰਕ ਭਰਪੂਰ ਗੱਲਬਾਤ ਤੋਂ ਇਨਕਾਰੀ ਹੁੰਦੇ ਹਨ । ਅੰਧ-ਵਿਸ਼ਵਾਸ ਕਾਰਣ ਹੀ ਕਈ ਮਹਾਨ ਫਿਲਾਸਫਰਾਂ ਅਤੇ ਵਿਗਿਆਨੀਆਂ ਨੂੰ ਅਣਮੁਨੱਖੀ ਤਸੀਹੇ ਤੇ ਸਜਾਵਾਂ ਦੇ ਕੇ ਮਨੁੱਖੀ ਇਤਿਹਾਸ ਨੂੰ ਕਲੰਕਿਤ ਕੀਤਾ ਗਿਆ ਹੈ । ਸੁਕਰਾਤ ਜੋ ਕਿ ਯੂਨਾਨ ਦਾ ਮਹਾਨ ਲੋਕ-ਪੱਖੀ ਫਿਲਾਸਫਰ ਸੀ ਜੋ ਵਿਗਿਆਨਕ ਵਿਚਾਰਧਾਰਾ ਨੂੰ ਸਮਾਜ ਵਿੱਚ ਸਥਾਪਤ ਕਰਨਾ ਚਾਹੁੰਦਾ ਸੀ । ਉਸ ਨੂੰ ਇਸੇ ਲਈ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ ਕਿ ਉਸ ਦੇ ਵਿਚਾਰ ਕੱਟੜਪੰਥੀਆਂ ਨੂੰ ਰਾਸ ਨਹੀਂ ਸੀ ਆ ਰਹੇ । ਕਾਪਰਨੀਕਸ ਨੇ ਖੋਜ ਕੀਤੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਪਰ ਇਹ ਗੱਲ ਈਸਾਈ ਧਰਮ ਦੇ ਵਿਸ਼ਵਾਸ਼ ਅਤੇ ਬਾਈਬਲ ਦੀਆਂ ਲਿਖਤਾਂ ਦੇ ਵਿਰੁੱਧ ਸੀ ਜਿਸ ਕਰਕੇ ਸੱਚ ਦੀ ਖੋਜ ਕਰਨ ਵਾਲੇ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਸ ਦੀਆਂ ਲਿਖਤਾਂ ਨੂੰ ਜ਼ਬਤ ਕਰ ਲਿਆ ਗਿਆ । ਆਪਣੀ ਖੋਜ ਦੇ ਹੱਕ ਵਿੱਚ ਉਹ ਹੋਰ ਸਬੂਤ ਇਕੱਠੇ ਕਰ ਹੀ ਰਿਹਾ ਸੀ ਕਿ ਛੇਤੀ ਹੀ ਉਸ ਦੀ ਮੌਤ ਹੋ ਗਈ । ਇਟਲੀ ਦੇ ਬਰੂਨੋ ਨੇ ਕਾਪਰਨੀਕਸ ਦੇ ਵਿਚਾਰਾਂ ਦਾ ਖੁੱਲ੍ਹ ਕੇ ਪਰਚਾਰ ਕੀਤਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ।ਪਰ ਧਰਮ ਦੇ ਠੇਕੇਦਾਰ ਪਾਦਰੀਆਂ ਨੇ ਉਸਨੂੰ ਕੈਦ ਕਰ ਲਿਆ ਤੇ ਉਸ ਤੇ ਮੁਕੱਦਮਾ ਚਲਾ ਕੇ ਤਹਿਖਾਨੇ ਵਿੱਚ ਬੰਦ ਕਰ ਕੇ ਵਾਰ ਵਾਰ ਪੁੱਛ ਗਿੱਛ ਕੀਤੀ ਗਈ । ਆਪਣੇ ਬਿਆਨਾਂ ਤੇ ਪਛਤਾਵਾ ਕਰਨ ਲਈ ਕਿਹਾ ਗਿਆ ਪਰ ਉਹ ਡਰਿਆ ਨਹੀਂ । ਅਖੀਰ ਉਸ ਨੂੰ ਕਰਾਸ ਨਾਲ ਬੰਨ੍ਹ ਕੇ ਉਸ ਦੀ ਜੀਭ ਕੱਟ ਕੇ ਉਸ ਨੂੰ ਜਿੰਦਾ ਜਲਾ ਦਿੱਤਾ ਗਿਆ। ਗਲੈਲੀਓ ਨੇ ਵੀ ਕਾਪਰਨੀਕਸ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕੀਤੀ ਤਾਂ ਉਸ ਤੇ ਮੁਕੱਦਮਾ ਚਲਾ ਕੇ ਉਸ ਨੂੰ ਤਸੀਹੇ ਦਿੱਤੇ ਗਏ ਤੇ ਉਸ ਨੂੰ ਆਪਣੀ ਗੱਲਤੀ ਮੰਨਣ ਨੂੰ ਕਿਹਾ ਗਿਆ । ਉਸ ਤੇ ਦਬਾਅ ਪਾ ਕੇ ਉਸਨੂੰ ਗੋਡਿਆਂ ਭਾਰ ਹੋ ਕੇ ਇਹ ਕਹਿਣ ਲਈ ਮਜਬੂਰ ਕੀਤਾ ਕਿ ਜੋ ਕੁੱਝ ਉਹ ਕਹਿੰਦਾ ਹੈ ਉਹ ਗਲਤ ਹੈ ਤੇ ਬਾਈਬਲ ਚ ਜੋ ਲਿਖਿਆ ਹੈ ਉਹ ਠੀਕ ਹੈ । ਆਪਣੀ ਜ਼ਮੀਰ ਦੀਆਂ ਲਾਹਨਤਾਂ ਸੁਣ ਕੇ ਉਸ ਨੇ ਦੁਬਾਰਾ ਉੱਠ ਕੇ ਕਹਿ ਦਿੱਤਾ , ” ਮੇਰੇ ਕਹਿਣ ਨਾਲ ਧਰਤੀ ਰੁਕ ਨਹੀਂ ਸਕਦੀ । ਇਹ ਤਾਂ ਹੁਣ ਵੀ ਘੁੰਮ ਰਹੀ ਹੈ ਤੇ ਘੁੰਮਦੀ ਰਹੇਗੀ ।” ਇਸ ਤੇ ਉਸ ਨੂੰ ਫਿਰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਤੇ ਜੇਲ੍ਹ ਵਿੱਚ ਹੀ ਉਸਦੀ ਮੌਤ ਹੋ ਗਈ ।

Read More...

Uncategorized

‘ਰੈਫਰੰਡਮ 2020’ ਕਰਵਾਉਣ ਵਾਲੇ ਦੇਸ਼ ਦੇ ਗੱਦਾਰ: ਜਾਗੀਰ ਕੌਰ

‘ਰੈਫਰੰਡਮ 2020’ ਕਰਵਾਉਣ ਵਾਲੇ ਦੇਸ਼ ਦੇ ਗੱਦਾਰ: ਜਾਗੀਰ ਕੌਰ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਪ੍ਰਧਾਨ ਜਾਗੀਰ ਕੌਰ ਨੇ ‘ਰੈਫਰੰਡਮ 2020’ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਨਾਲ ਕੋਈ ਤਾਲੁਕ ਨਹੀਂ। ਇਹ ਉਹੀ ਲੋਕ ਕਰ ਰਹੇ ਹਨ, ਜੋ ਦੇਸ਼ ਦੇ ਗੱਦਾਰ ਹਨ।‘ਰੈਫਰੰਡਮ 2020’ ISIS ਦੀ ਸਾਜ਼ਿਸ਼ਜਾਗੀਰ ਕੌਰ ਨੇ ਕਿਹਾ ਕਿ ਸਿੱਖਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਇਆ। ਉਹ ਇਸ ਦਾ ਵਿਰੋਧ ਕਰਦੇ ਹਨ। ਇਹ ਸ਼੍ਰੋਮਣੀ ਦਲ ਦਾ ਏਜੰਡਾ ਨਹੀਂ। ਉਨ੍ਹਾਂ ਇਸ ਨੂੰ ਪਾਕਿਸਤਾਨ ਦੇ ISIS ਦੀ ਸਾਜ਼ਿਸ਼ ਦੱਸਿਆ।ਮਹਿਤਾਬ ਗਿੱਲ ਕੈਪਟਨ ਦਾ ਹੀ ਬੰਦਾਮਹਿਤਾਬ ਗਿੱਲ ਨੂੰ ਲੋਕਪਾਲ ਬਣਾਉਣ ਬਾਰੇ ਜਾਗੀਰ ਕੌਰ ਨੇ ਕਿਹਾ ਕਿ ਲੋਕਪਾਲ ਦਾ ਅਹੁਦਾ ਨਿਰਪੱਖ ਹੋਣਾ ਚਾਹੀਦਾ ਹੈ। ਜੇ ਕੋਈ ਸਰਕਾਰ ਆਪਣੇ ਵਰਕਰ ਨੂੰ ਲੋਕਪਾਲ ਬਣਾਏਗੀ ਤਾਂ ਉਹ ਨਿਰਪੱਖ ਨਹੀਂ ਹੋਏਗਾ। ਉਨ੍ਹਾਂ ਕਿਹਾ ਕਿ ਮਹਿਤਾਬ ਗਿੱਲ ਅਮਰਿੰਦਰ ਸਿੰਘ ਦਾ ਹੀ ਬੰਦਾ ਹੈ।ਕੇਜਰੀਵਾਲ ਨੇ ਪੰਜਾਬ ਨੂੰ ਲੁੱਟਿਆਜਾਗੀਰ ਕੌਰ ਨੇ ਕੇਜਰੀਵਾਲ ’ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਉਹ ਤਾਂ ਹਵਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਖੁਦ ਕਹਿੰਦੇ ਹਨ ਕਿ ਕੇਜਰੀਵਾਲ ਤਾਂ ਪੰਜਾਬ ਨੂੰ ਲੁੱਟਣ ਆਏ ਸੀ ਤੇ ਲੁੱਟ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਲਕੁਲ ਖਤਮ ਹੋ ਚੁੱਕੀ ਹੈ।ਸੁਖਪਾਲ ਸਿੰਘ ਖਹਿਰਾ ’ਤੇ ਵੀ ਵਾਰਜਾਗੀਰ ਕੌਰ ਨੇ ਖਹਿਰਾ ’ਤੇ ਵਾਰ ਕਰਦਿਆਂ ਕਿਹਾ ਕਿ ਉਹ ਕਿਤੇ ਵੀ ਟਿਕ ਨਹੀਂ ਸਕਦੇ। ਉਨ੍ਹਾਂ ਨੂੰ ਝੂਠ ਬੋਲਣ ਵਿੱਚ ਮੁਹਾਰਤ ਹਾਸਲ ਹੈ।

Read More...

Uncategorized

ਯਾਰਾਂ ਨੇ Fun ਕਰਨ ਦੇ ਚੱਕਰ ਵਿੱਚ ਆਪਣਾ ਯਾਰ ਮਰਵਾ ਦਿੱਤਾ.. ਝੀਲ ‘ਚ ਡੁੱਬ ਗਿਆ

ਕੈਲੀਫੋਰਨੀਆ ਦੇ ਯੂਬਾ ਸਿਟੀ ਦੇ ਇਕ 21 ਸਾਲਾ ਪੰਜਾਬੀ ਨੌਜਵਾਨ ਰਮਣੀਕ ਸਿੰਘ ਬੈਂਸ ਦੀ ਸਾਉਥ ਲੇਕ ਟਹਾਓ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ।ਯੂ.ਐੱਸ. ਕੋਸਟ ਗਾਰਡ ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਹੈਲੀਕਾਪਟਰ ਰਾਹੀਂ ਉਸ ਦੀ ਤਲਾਸ਼ ਕੀਤੀ ਗਈ ਅਤੇ ਅਗਲੇ ਦਿਨ ਉਸ ਦੀ ਲਾਸ਼ ਟਹਾਓ ਮਿਡੋਜ਼ ਅਤੇ ਲੇਕ ਸਾਈਟ ਮਰੀਨਾ ਤੋਂ ਬਰਾਮਦ ਹੋਈ।

Posted by Surkhab Tv on Friday, August 10, 2018

ਜਾਣਕਾਰੀ ਮੁਤਾਬਕ 4 ਅਗਸਤ ਨੂੰ ਇਸ ਮੋਟਰ ਬੋਟ ਵਿੱਚ ਸੁਆਰ ਰਮਣੀਕ ਨੇ ਹੱਸਦੇ ਖੇਡਦੇ ਇਸ ਝੀਲ ਵਿੱਚ ਛਾਲ ਮਾਰ ਦਿੱਤੀ। ਪਾਣੀ ਠੰਡਾ ਹੋਣ ਕਾਰਨ ਉਹ ਝੀਲ ਵਿੱਚੋਂ ਬਾਹਰ ਨਾ ਨਿਕਲ ਸਕਿਆ ਤੇ ਉਸਦੀ ਮੌਤ ਹੋ ਗਈ। ਪੁਲਿਸ ਮੁਤਾਬਕ ਰਮਣੀਕ ਨੇ ਬਿਨਾ ਜੈਕਟ ਪਹਿਣੇ ਝੀਲ ਵਿੱਚ ਛਾਲ ਮਾਰੀ ਸੀ। ਉਹ ਨਸ਼ੇ ਵਿੱਚ ਨਹੀਂ ਸੀ ਪਰ ਝੀਲ ਦਾ ਪਾਣੀ ਠੰਡਾ ਹੋਣ ਕਾਰਨ ਉਸਦੀ ਮੌਤ ਹੋ ਗਈ। ਰਮਣੀਕ ਸਿੰਘ ਬੈਂਸ ਤਕਰੀਬਨ 4 ਸਾਲ ਪਹਿਲਾਂ ਹੀ ਪੰਜਾਬ ਤੋਂ ਆਪਣੇ ਪਰਿਵਾਰ ਨਾਲ ਅਮਰੀਕਾ ਆਇਆ ਸੀ। ਅਤੇ ਉਸ ਦਾ ਪਰਿਵਾਰ ਯੂਬਾ ਸਿਟੀ ( ਕੈਲੀਫੋਰਨੀਆ) ਵਿਖੇ ਰਹਿੰਦਾ ਹੈ।A 21-year-old Punjabi youth from Yuba City, California, died due to sunk in the Lake of Lake South Lake, Ramnik Singh Bains. He was discovered by the Coast Guard and the California Highway Patrol helicopter and the next day his body was recovered from Tahoe Midos and Lake Site Marina.According to the information, in this motor boat on August 4, Ramanik jumped into the laughing game. Due to the coldness of the water, he could not get out of the lake and died.According to police, Ramnik jumped into the lake without wearing a jacket. He was not intoxicated but he died due to cold water.About 4 years ago, Ramnik Singh Bains came to the United States with his family from the Punjab. And his family lives in Yuba City (California).

Read More...

Uncategorized

ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਖਿਲਾਫ ਡਟੀ ਮੋਦੀ ਸਰਕਾਰ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਜੀਵ ਗਾਂਧੀ ਹੱਤਿਆ ਕਾਂਡ ਮਾਮਲੇ ਦੇ ਦੋਸ਼ੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ ਬਲਕਿ ਉਨ੍ਹਾਂ ਨੂੰ ਰਿਹਾਅ ਕਰਨ ਨਾਲ ਖਤਰਨਾਕ ਉਦਾਹਰਨ ਪੇਸ਼ ਹੋਏਗੀ। ਕੇਂਦਰ ਵੱਲੋਂ ਪੇਸ਼ ਵਧੀਕ ਐਡਵੋਕੇਟ ਜਨਰਲ ਪਿੰਕੀ ਅਨੰਦ ਨੇ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੂੰ ਕਿਹਾ ਕਿ ਕੇਂਦਰ ਨੂੰ ਤਾਮਿਲਨਾਡੂ ਸਰਕਾਰ ਦਾ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਪ੍ਰਸਤਾਵ ਮਨਜ਼ੂਰ ਨਹੀਂ।ਕੇਂਦਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਕਾਤਲਾਂ ਨੂੰ ਰਿਹਾਅ ਕਰਨ ਨਾਲ ਗਲਤ ਉਦਾਹਰਨ ਪੇਸ਼ ਹੋਏਗੀ। ਇਸ ਮਾਮਲੇ ’ਤੇ ਨਿਆਂਪਾਲਿਕਾ ਤੇ ਕਾਰਜਪਾਲਿਕਾ ਦੇ ਵੱਖ-ਵੱਖ ਮੰਚਾਂ ਤੋਂ ਫੈਸਲਾ ਕੀਤਾ ਗਿਆ ਹੈ ਕਿ ਹੋਰ ਕੈਦੀ ਰਿਹਾਅ ਕਰਨ ਦੇ ਕਾਬਲ ਨਹੀਂ।ਗ੍ਰਹਿ ਮੰਤਰਾਲੇ ਵੱਲੋਂ 18 ਅਪਰੈਲ ਨੂੰ ਲਏ ਫੈਸਲੇ ਤੋਂ ਜਾਣੂ ਕਰਾਉਂਦਿਆਂ ਆਨੰਦ ਨੇ ਕਿਹਾ ਕਿ ਕੇਂਦਰ ਨੇ ਰਾਜ ਸਰਕਾਰ ਦੇ ਪ੍ਰਸਤਾਵ ’ਤੇ 7 ਦੋਸ਼ੀਆਂ ਨੂੰ ਰਿਹਾਅ ਨਾ ਕਰਨ ਦਾ ਫੈਸਲਾ ਕੀਤਾ ਹੈ। ਇਹ ਗ੍ਰਹਿ ਮੰਤਰਾਲੇ ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਜਾਂਚ ਬਿਊਰੋ ਨੇ ਨਿਆਂ ਦੇ ਹਿੱਤ ਨੂੰ ਵੇਖਦਿਆਂ ਤਾਮਿਲਨਾਡੂ ਸਰਕਾਰ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ।

Read More...

Uncategorized

‘ਰੈਫ਼ਰੰਡਮ-2020’ ਖਿਲਾਫ ਡਟੇ ਭਗਵੰਤ ਮਾਨ,

ਚੰਡੀਗੜ੍ਹ: ਸਿੱਖ ਰੈਫ਼ਰੰਡਮ-2020 ਦੀ ਪੰਜਾਬ ਵਿੱਚ ਕੋਈ ਲੋੜ ਨਹੀਂ, ਨਾ ਇਸ ਦਾ ਕੋਈ ਆਧਾਰ ਹੈ ਤੇ ਨਾ ਹੀ ਇਸ ਨੂੰ ਸਮਰਥਨ ਹਾਸਲ ਹੈ। ਇਹ ਦਾਅਵਾ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ ਹੈ।ਭਗਵੰਤ ਮਾਨ ਨੇ ਟ੍ਰਿਬਿਊਨ ਨੂੰ ਦਿੱਤੇ ਇੰਟਰਵਿਊ ਦੌਰਾਨ ਆਮ ਆਦਮੀ ਪਾਰਟੀ ਨੂੰ ਖ਼ਾਲਿਸਤਾਨ ਦੀ ਮੰਗ ਕਰਨ ਵਾਲਿਆਂ ਤੋਂ ਵੱਖ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬੇਰੁਜ਼ਗਾਰੀਨਸ਼ੇ ਪਲੀਤ ਹੋਈ ਹਵਾ ਤੇ ਧਰਤੀ ਹੇਠਲੇ ਪਾਣੀ ਤੇ ਅਮਨ ਚੈਨ ਬਰਕਰਾਰ ਰਹਿਣ ਬਾਰੇ ਵੱਧ ਸੁਚੇਤ ਹਨ।ਮਾਨ ਨੇ ਕਿਹਾ ਕਿ ਪਾਕਿਸਤਾਨ ਤੋਂ ਆਈਐਸਆਈ ਦੀ ਸ਼ਹਿ ‘ਤੇ ਗ਼ਰਮਖਿਆਲੀ ਜਥੇਬੰਦੀਆਂ ਖ਼ਾਲਿਸਤਾਨ ਦੀ ਮੰਗ ਲਈ 12 ਅਗਸਤ ਨੂੰ ਸਿੱਖ ਰੈਫਰੰਡਮ 2020 ਤਹਿਤ ਲੰਡਨ ਵਿੱਚ ਰੈਲੀ ਕਰ ਰਹੀਆਂ ਹਨ। ਵੱਖਰੇ ਸਿੱਖ ਰਾਜ ਦੀ ਮੰਗ ਲਈ ਪ੍ਰਦਰਸ਼ਨ ਹੋ ਰਹੇ ਹਨ ਪਰ 1984 ਦੇ ਸਿੱਖ ਕਤਲੇਆਮ ਉਤੇ ਕੋਈ ਵੀ ਕੌਮਾਂਤਰੀ ਪੱਧਰ ‘ਤੇ ਧਿਆਨ ਦਿਵਾਉਣ ਦਾ ਕੰਮ ਨਹੀਂ ਕਰ ਰਿਹਾ।ਆਪਣੇ ਸੂਬਾ ਪ੍ਰਧਾਨ ਦੇ ਅਹੁਦੇ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਉਹ ਛੇਤੀ ਹੀ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਇਸ ਬਾਰੇ ਬੈਠਕ ਕਰਨਗੇ। ਜੇਕਰ ਕੇਜਰੀਵਾਲ ਦੇ ਜਵਾਬ ਤੋਂ ਬਾਅਦ ਉਹ ਫੈਸਲਾ ਕਰਨਗੇ ਕਿ ਅਹੁਦੇ ‘ਤੇ ਬਣੇ ਰਹਿਣਾ ਹੈ ਕਿ ਨਾ। ਛੇ ਕਨਵੀਨਰ ਤੇ ਤਿੰਨ ਵਿਰੋਧੀ ਧਿਰ ਦੇ ਨੇਤਾ ਬਦਲਣ ਵਾਲੀ ਆਮ ਆਦਮੀ ਪਾਰਟੀ ਦੇ ਮੌਜੂਦਾ ਹਾਲਾਤ ਬਾਰੇ ਮਾਨ ਨੇ ਕਿਹਾ ਕਿ ਪਾਰਟੀ ਹਾਲੇ ਨਵੀਂ ਹੈ ਤੇ ਵਧ ਫੁੱਲ ਰਹੀ ਹੈ।ਉਨ੍ਹਾਂ ਮੰਨਿਆ ਕਿ ਪਾਰਟੀ ਨੇ ਕਈ ਗ਼ਲਤੀਆਂ ਵੀ ਕੀਤੀਆਂ ਪਰ ਫਿਰ ਵੀ ਦਿੱਲੀ ਵਿੱਚ ਦੂਜੀ ਵਾਰ ਸਰਕਾਰ ਬਣਾਈ ਹੈ, ਪੰਜਾਬ ਤੋਂ 20 ਵਿਧਾਇਕ ਤੇ ਚਾਰ ਸੰਸਦ ਮੈਂਬਰ ਹਨ। ਅਸੀਂ ਅੱਗੇ ਵਧ ਰਹੇ ਹਾਂ ਤੇ ਵਲੰਟੀਅਰ ਸਾਡੇ ਨਾਲ ਹਨ। ਮਾਨ ਨੇ ਕਿਹਾ ਕਿ ਬਾਗ਼ੀ ਵਿਧਾਇਕਾਂ ਤੇ ਉਨ੍ਹਾਂ ਦੇ ‘ਸਰਦਾਰ’ ਉੱਪਰ ਛੇਤੀ ਹੀ ਅਨੁਸ਼ਾਸਨਿਕ ਕਾਰਵਾਈ ਸੰਭਵ ਹੈ।ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਨੇ ਪਾਰਟੀ ਦੇ ਹੋਰ ਵਿਧਾਇਕਾਂ ਨੂੰ ਸ਼ਹਿ ਦੇ ਕੇ ‘ਆਪ’ ਦੇ ਪੁਰਾਣੀ ਭਾਈਵਾਲ ਲੋਕ ਇਨਸਾਫ਼ ਪਾਰਟੀ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਵੀ ਰਲ਼ਗੱਡ ਸਾਜਿਸ਼ ਘੜੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 20 ਪ੍ਰਧਾਨ, ਪੰਜੇ ਜ਼ੋਨਲ ਮੁਖੀ ਤੇ 90 ਫ਼ੀਸਦੀ ਹੋਰ ਅਹੁਦੇਦਾਰ ਕੇਜਰੀਵਾਲ ਨਾਲ ਖੜ੍ਹੇ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਵਿਧਾਇਕ ਵੀ ਉਨ੍ਹਾਂ ਦੇ ਨਾਲ ਹੀ ਹਨ।

Read More...

Uncategorized

ਆਹ ਵੇਖੋ ਬਰਾਤ ਵਿੱਚ ਕਈਆਂ ਨਾਲ ਏਦਾਂ ਵੀ ਹੋ ਜਾਂਦਾ

ਪੂਰੀ ਵੀਡੀਓ ਹੇਠਾਂ ਜਾ ਕੇ ਵੇਖੋ ਜੀ……ਪੂਰੀ ਵੀਡੀਓ ਹੇਠਾਂ ਜਾ ਕੇ ਵੇਖੋ ਜੀ…….ਪੂਰੀ ਵੀਡੀਓ ਹੇਠਾਂ ਜਾ ਕੇ ਵੇਖੋ ਜੀ………ਪੂਰੀ ਵੀਡੀਓ ਹੇਠਾਂ ਜਾ ਕੇ ਵੇਖੋ ਜੀ ਉਕਤ ਵੀਡੀਓ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੈ। ਜਿਸ ਵਿੱਚ ਇੱਕ ਗੱਡੀ ਵਾਲਾ ਅੱਗੇ ਕੱਢ ਕੇ ਪਹਿਲਾਂ ਆਉਣ ਦੇ ਚੱਕਰ ਵਿੱਚ ਬੜੀ ਮੁਸ਼ਕਿਲ ਨਾਲ ਗੱਡੀ ਇੱਕ ਆਟੋ ਵਿੱਚ ਵੱਜਣ ਤੋਂ ਬਚਾਉਂਦਾ ਪਰ ਬਾਅਦ ਵਿੱਚ ਗੱਡੀ ਏਦਾਂ ਬੇਕਾਬੂ ਕਰ ਲੈਂਦਾ

ਵਿਆਹ ਤੇ ਕਈਆ ਨੂੰ ਬੜਾ ਚਾਅ ਹੁੰਦਾ ਕੇ ਸਾਡੀ ਗੱਡੀ moovi ਚ ਆਵੇ 😂😂😂👆👆👆 ਸ਼ੇਅਰ ਕਰਦੋ

Posted by Punjabi Punjab to on Friday, May 4, 2018

ਕਿ ਉਹਦੀ ਕਾਰ ਸ਼ੜਕ ਦਾ ਡਿਵਾਈਡਰ ਪਾਰ ਕਰਕੇ ਸਾਹਮਣੇ ਪਾਸੇ ਚਲੀ ਜਾਂਦੀ ਹੈ। ਪੂਰੀ ਵੀਡੀਓ ਵੇਖ ਕੇ ਪਤਾ ਲੱਗਾ ਉਹ ਕੁਮੈਂਟ ਵਿੱਚ ਲਿਖ ਕੇ ਦੱਸੋ ਜੀ। ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ। ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ।ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ। ਪੂਰੀ ਵੀਡੀਓ ਹੇਠਾਂ ਜਾ ਕੇ ਵੇਖੋ ਜੀ ਉਕਤ ਵੀਡੀਓ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੈ।ਜਿਸ ਵਿੱਚ ਇੱਕ ਗੱਡੀ ਵਾਲਾ ਅੱਗੇ ਕੱਢ ਕੇ ਪਹਿਲਾਂ ਆਉਣ ਦੇ ਚੱਕਰ ਵਿੱਚ ਬੜੀ ਮੁਸ਼ਕਿਲ ਨਾਲ ਗੱਡੀ ਇੱਕ ਆਟੋ ਵਿੱਚ ਵੱਜਣ ਤੋਂ ਬਚਾਉਂਦਾ ਪਰ ਬਾਅਦ ਵਿੱਚ ਗੱਡੀ ਏਦਾਂ ਬੇਕਾਬੂ ਕਰ ਲੈਂਦਾ ਕਿ ਉਹਦੀ ਕਾਰ ਸ਼ੜਕ ਦਾ ਡਿਵਾਈਡਰ ਪਾਰ ਕਰਕੇ ਸਾਹਮਣੇ ਪਾਸੇ ਚਲੀ ਜਾਂਦੀ ਹੈ। ਪੂਰੀ ਵੀਡੀਓ ਵੇਖ ਕੇ ਪਤਾ ਲੱਗਾ ਉਹ ਕੁਮੈਂਟ ਵਿੱਚ ਲਿਖ ਕੇ ਦੱਸੋ ਜੀ।

Read More...

Uncategorized

ਪੰਜਾਬੀ ਬਿਜਨਸਮੈਨ ਤੋਂ ਕੀਤੀ ਸੀ 100 ਕਰੋੜ ਦੀ ਮੰਗ ਭਗਵੰਤ ਮਾਨ ਨੇ

ਸੁਖਪਾਲ ਖਹਿਰਾ ਦੀ ਬਠਿੰਡਾ ਵਿਖੇ ਰੈਲੀ ਤੋਂ ਬਾਅਦ ਆਪ ਪਾਰਟੀ ਵਿੱਚ ਕਾਫੀ ਹਿਲ ਜੁੱਲ ਹੋਣੀ ਸ਼ੁਰੂ ਹੋ ਗੲੀ ਹੈ ਤੇ ਹਰ ਰੋਜ ਕੁਝ ਨਾ ਕੁਝ ਨਵਾਂ ਹੀ ਸਾਹਮਣੇ ਆ ਰਿਹਾ ਹੈ । ਹੁਣ ਭਗਵੰਤ ਮਾਨ ਆਪਣੇ ਰੁੱਸੇ ਹੋੲੇ ਲੀਡਰਾਂ ਨੂੰ ਮਨਾ ਕੇ ਲਿਆਉਣ ਦੀ ਗੱਲ ਕਰਦਾ ਹੈ ਤੇ ਕਦੇ ਇਹ ਗੱਲਾਂ ਉੱਠ ਰਹੀਆਂ ਹਨ ਕਿ ਸੁਖਪਾਲ ਖਹਿਰਾ ਨਵੀਂ ਪਾਰਟੀ ਬਣਾਉਣ ਜਾ ਰਿਹਾ ਹੈ । ਪਾਰਟੀ ਤੋਂ ਬਾਗੀ ਹੋੲੇ ਬੰਦੇ ਪਾਰਟੀ ਦੇ ਵੱਡੇ ਭੇਦ ਖੋਲ ਰਹੇ ਹਨ ।ਅਜਿਹੀ ਹੀ ਇਹ ਇਕ ਆਡਿਉ ਕੁਝ ਦਿਨਸਾਹਮਣੇ ਆੲੀ ਹੈ ਜਿਸ ਵਿੱਚ ਭਗਵੰਤ ਮਾਨ ਆਪਣੇ ਕਿਸੇ ਵਲੰਟੀਅਰ ਨਾਲ ਕੁਝ ਗੱਲਾਂ ਕਰ ਰਿਹਾ ਹੈ ਤੇ ਇਹ ਆਡੀਉ ਸੁਣ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਫੁਲਕੇ ਦੀ ਖਿਲਾਫ ਕੋੲੀ ਸਾਜਿਸ਼ ਰਚੀ ਜਾ ਰਹੀ ਹੋਵੇ ਪਰ ਹੁਣ ਇੱਕ ਵੱਡੀ ਆਡੀਉ ਇਹ ਵੀ ਸਾਹਮਣੇ ਆੲੀ ਹੈ ਜਿਸ ਵਿੱਚ ਕਿਸੇ ਬਿਜਨੈਸ ਮੈਨ ਤੋਂ ਭਗਵੰਤ ਮਾਨ ਦੁਆਰਾ 100 ਕਰੋੜ ਲੈਣ ਦੀ ਗੱਲਬਾਤ ਹੀ ਹੋ ਰਹੀ ਹੈ । ਵਧੇਰੇ ਜਾਣਕਾਰੀ ਲੲੀ ਤੁਸੀਂ ਇਹ ਹੇਠਾ ਦਿੱਤੀ ਹੋੲੀ ਵੀਡੀਓ ਦੇਖ ਸਕੲੇ ਹੋ ।ਇਹ ਵੀ ਗੱਲ ਬਾਤ ਹੋ ਰਹੀ ਹੈ ਕਿ ਪਾਰਟੀ ਨੇ 35 ਟਿਕਟਾਂ ਪੈਸੀ ਲੈ ਕੇ ਵੇਚੀਆਂ ਸਨ ਜਿੰਨਾ ਵਿੱਚ ਉਹ ਕਹਿ ਰਹੇ ਹਨ ਕਿ ਸੱਟ ਟਿਕਟਾਂ ਦੇ ਸਬੂਤ ਵੀ ਹਨ ਤੇ ਪੱਚੀ ਲੱਖ ਰੁਪੲੇ ਭਗਵੰਤ ਮਾਨ ਕਿਸੇ ਬੰਦੇ ਤੋਂ ਲੈਦੇਂ ਦੀ ਵੀਡੀਓ ਦੀ ਵੀ ਗੱਲ ਹੋ ਰਹੀ ਹੈ ਇਹ ਵੀ ਹੋ ਸਕਦਾ ਹੈ ਕਿ ਇਹ ਵੀਡੀਓ ਨੂੰ ਅਕਾਲੀ ਸਰਕਾਰ ਮਾਨ ਦੇ ਖਿਲਾਫ ਵਰਤ ਵੀ ਸਕਦੀ ਹੈ ਕਿਉਕਿ ਪੈਸਾ ਦੇਣ ਵਾਲਾ ਬੰਦਾ ਬਾਦਲਾਂ ਦਾ ਖਾਸ ਹੈ ।ਇਸ ਵਿੱਚ ਮਾਨ ਨੇ ਹੱਕ ਚ ਤੇ ਫੂਲਕਾ ਦੇ ਉਲਟ ਨਾਹਰੇ ਲਾਉਣ ਦੀ ਵੀ ਗੱਲ ਹੋ ਰਹੀ ਹੈ । ਇਹ ਸਾਰੇ ਸਨਸਨਖੇਜ ਖੁਲਾਸੇ ਭਗਵੰਤ ਸਿੰਘ ਤੂਰ ਦੁਆਰਾਂ ਕੀਤੇ ਗੲੇ ਹਨ ਤੂਰ ਸਾਬ ਕਹਿ ਰਹੇ ਹਨ ਕਿ ਪੈਸਿਆਂ ਵਾਲੀ ਵੀਡੀਓ ਉਹਨਾਂ ਨੇ ਖੁਦ ਦੇਖੀ ਹੈ ਇਸ ਵੀਡੀਓ ਵਿੱਚ ਪੱਚੀ ਲੱਖ ਨਗਦ ਲਿਆ ਜਾ ਰਿਹਾ ਹੈ ਤੇ ਇੱਕ ਕਰੋੜ ਦੀ ਮੰਗ ਕੀਤੀ ਜਾ ਰਹੀ ਹੈ ।ਇਹ ਵੀ ਹੋ ਸਕਦਾ ਹੈ ਕਿ ਕੁਝ ਦਿਨਾ ਤੱਕ ਇਸ ਹੋਰ ਕੁਝ ਵੀ ਨਿਕਲ ਕੇ ਸਾਹਮਣੇ ਆ ਜਾਵੇ ।ਮਾਨ ਦੀ ਫੂਲਕਾ ਖਿਲਾਫ ਵਅਾਡੀਉ ਵਿੱਚ ਵੱਡੇ ਵੱਡੇ ਗੁੱਝੇ ਭੇਦ ਖੁੱਲ ਜੇ ਸਾਹਮਣੇ ਆ ਰਹੇ ਹਨ ਜਿਸਨੂੰ ਤੁਸੀ ਵੀਡੀਓ ਵਿੱਚ ਸੁਣ ਸਕਦੇ ਹੋ। ਅਕਾਲੀ ਦਲ ਦੇ ਲੀਡਰ ਸੁਖਬੀਰ ਬਾਲਦ ਖਿਲਾਫ ਜਲਾਲਾਬਾਦ ਤੋਂ ਸੀਟ ਲੜਨ ਤੇ ਸੀਟ ਨੂੰ ਕਿਵੇ ਜਿੱਤਣਾ ਹੈ ਉਸ ਬਾਰੇ ਵੀ ਗੱਲਾਂ ਹੋ ਰਹੀਆਂ ਹਨ ।ਇਹ ਵੀ ਗੱਲ ਕੀਤਿ ਜਾ ਰਹੇ ਕਿ ਜੇਕਰ ਪਾਰਟੀ ਜਿੱਤਦੀ ਹੈ ਤਾਂ ਮੁੱਖ ਮੰਤਰੀ ਤੁਸੀਂ ਹੀ ਬਣ ਹੈ ਪਰ ਜੇ ਜਲਾਲਾਬਾਦ ਸੀਟ ਤੋਂ ਹਾਰ ਹੁੰਦੀ ਹੈ ਤਾਂ ਫਿਰ ਤਾਂ ਮੁੱਖ ਮੰਤਰੀ ਦੇ ਅਹੁਦੇ ਫੁਲਕਾ ਸਾਬ ਹਨ । ਇੰਜ ਲੱਗ ਰਿਹਾ ਹੈ ਕਿ ਰਿਕਾਰਡਿਗ ਕੲੀ ਵੱਡੇ ਭੇਦ ਖੋਲ ਰਹੀ ਹੈ ਕਿਉਕਿ ਇਸ ਵਿੱਚ ਫੁਲਕਾ ਸਾਬ ਤੇ ਕੇਜਰੀਵਾਲ ਵਿੱਚਕਾਰ ਆਪਸੀ ਫੁੱਟ ਦਾ ਵੀ ਪਤਾ ਚੱਲ ਰਿਹਾ ਹੈ ।ਹੁਣ ਦੇਖਣ ਵਾਲੀ ਗੱਲ ਹੈ ਇਹ ਹੈ ਕਿ ਹੋਰ ਕੀ ਕੁਝ ਸਾਹਮਣੇ ਨਿਕਲ ਕੇ ਆਉਦਾ ਹੈ ਤੇ ਕੀ ਇਹ ਪਾਰਟੀ ਦੋਬਾਰਾ ਲੋਕਾਂ ਦਾ ਵਿਸ਼ਵਾਸ ਜਿੱਤ ਸਕੇਗੀ ਕੇ ਨਹੀ ਜਾਂ ਫਿਰ ਸੁਖਪਾਸ ਖਹਿਰਾ ਤੇ ਉਸਦੇ ਨਾਲ ਵਾਲੇ ਲੀਡਰ ਪਾਰਟੀ ਵਿੱਚ ਵਾਪਿਸ ਆਉਦੇ ਹਨ ਕਿ ਉਹ ਸਭ ਰਲ ਕਿ ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਵਿੱਚ ਇਕ ਨਵਾਂ ਵੱਡਾ ਧੜਾ ਉੱਭਰ ਕੇ ਸਾਹਪਣੇ ਆ ਸਕਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਆਪ ਪਾਰਟੀ ਤੀਜੇ ਨੰਬਰ ਤੇ ਵੀ ਆ ਸਕਦੀ ਹੈ।ਭਗਵੰਤ ਮਾਨ ਬਾਰੇ ਪਿਛੋਕੜ ਬਾਰੇ ਕੁਝ ਜਾਣਕਾਰੀ : ਮਾਨ ਦਾ ਜਨਮ 17 ਅਕਤੂਬਰ 1972 ਨੂੰ ਹੋਇਆ ਉਹ ਭਾਰਤੀ ਪੰਜਾਬ ਦਾ ਇੱਕ ਹਾਸਰਸ ਕਲਾਕਾਰ ਅਤੇ ਸਿਆਸਤਦਾਨ ਹੈ। ਉਹ ਪੰਜਾਬੀ ਵਿੱਚ ਆਪਣੀਆਂ ਸਕਿੱਟਾਂ ਤੇ ਸਿੱਧੀਆਂ ਗੱਲ ਕਰ ਕੇ ਵਧੇਰੇ ਮਸ਼ਹੂਰ ਹੈ। ਉਸਨੇ ਬਣਮਣ ਤੋਂ ਹੀ ਕੁਝ ਨਾ ਕੁਝ ਬਣਨ ਦਾ ਸ਼ੌਕ ਸੀ ਤੇ ਆਪਣਾ ਕਮੇਡੀਅਨ ਵਜੋਂ ਕੈਰੀਅਰ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਅਤੇ ਅੰਤਰ ਕਾਲਜ ਮਕਾਬਲਿਆਂ ਵਿੱਚ ਭਾਗ ਲੈਣ ਤੋਂ ਕੀਤਾ ਸੀ।ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਸੁਨਾਮ ਕਾਲਜ ਲਈ ਦੋ ਗੋਲਡ ਮੈਡਲ ਜਿੱਤੇ ਸਨ। ਪਹਿਲਾਂ ਉਹ ਕੁਝ ਸਮਾਂ ਪੀਪੀਪੀ ਵਿੱਚ ਵੀ ਰਹੇ ਪਰ ਹੁਣ ਉਹ ਆਪ ਵੱਲੇ ਸੰਗਰੂਰ ਤੋਂ 16 ਵੀਂ ਲੋਕ ਸਭਾ ਦਾ ਸਾਸੰਦ ਹੈ। ਇਸਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਵਜੋਂ ਚੋਣ ਜਿੱਤੀ ਹੈ ਤੇ ਅੱਜ ਕੱਲ ਆਪ ਦੇ ਵੱਡੇ ਲੀਡਰਾਂ ਵਿੱਚ ਇਹਨਾਂ ਦਾ ਨਾਮ ਲਿਆ ਜਾਂਦਾ ਹੈ

Read More...

Uncategorized

ਆਹ ਵੇਖੋ ਨਵਾਂ ਜੁਗਾੜ ਪੰਜਾਬ ਵਿੱਚ ਛੱਤ ਵਿੱਚੋਂ ਨਿਕਲਦੀ ਹੈ ਸ਼ਰਾਬ !!

ਆਹ ਵੇਖੋ ਨਵਾਂ ਜੁਗਾੜ ਪੰਜਾਬ ਵਿੱਚ ਛੱਤ ਵਿੱਚੋਂ ਨਿਕਲਦੀ ਹੈ ਸ਼ਰਾਬ !! (ਵੇਖੋ Video) ਇਸ ਵੇਲੇ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਜਿੱਥੇ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਣ ਤੋਂ ਬਚਾਉਣ ਲਈ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ ਪਰ ਗੈਰ-ਕਾਨੂੰਨੀ ਕੰਮ ਕਰਨ ਵਾਲੇ ਲੋਕ ਫਿਰ ਵੀ ਬਾਜ ਨਹੀਂ ਆਉਂਦੇ। ਅਜਿਹਾ ਹੀ ਇਕ ਮਾਮਲਾ ਜਲਾਲਾਬਾਦ ‘ਚ ਸਾਹਮਣੇ ਆਇਆ ਹੈ, ਜਿੱਥੇ ਬਾਰ ਮਾਲਕ ਗੈਰ-ਕਾਨੂੰਨੀ ਤਰੀਕੇ ਨਾਲ ਬਾਹਰੀ ਸੂਬਿਆਂ ਤੋਂ ਸ਼ਰਾਬ ਲਿਆ

ਤਾਂ ਇਸ ਤਰਾਂ ਬਿਕਦੀ ਹੈ ਪੰਜਾਬ 'ਚ ਸਸਤੀ ਸ਼ਰਾਬ !

ਤਾਂ ਇਸ ਤਰਾਂ ਬਿਕਦੀ ਹੈ ਪੰਜਾਬ 'ਚ ਸਸਤੀ ਸ਼ਰਾਬ !#Jalalabad #Police #Raid

Posted by JagBani on Thursday, August 9, 2018

ਕੇ ਪੰਜਾਬ ‘ਚ ਸਸਤੇ ਭਾਅ ‘ਤੇ ਵੇਚਦਾ ਸੀਬਾਰ ਮਾਲਕ ਨੇ ਬੇਹੱਦ ਚਲਾਕੀ ਨਾਲ 35 ਬੋਤਲਾਂ ਸ਼ਰਾਬ ਸੀਲਿੰਗ ‘ਚ ਲੁਕੋ ਕੇ ਰੱਖੀਆਂ ਹੋਈਆਂ ਸਨ, ਜੋ ਐਕਸਾਈਜ਼ ਮੁਲਾਜ਼ਮਾਂ ਦੀ ਅੱਖਾਂ ਤੋਂ ਬਚ ਨਾ ਸਕੀਆਂ। ਇਲਾਕੇ ‘ਚ ਕਾਫੀ ਸਮੇਂ ਤੋਂ ਚਰਚਾ ਸੀ ਕਿ ਇਸ ਥਾਂ ‘ਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ। ਪਰੇਸ਼ਾਨ ਠੇਕਾ ਮਾਲਕ ਨੇ ਇਸ ਗੱਲ ਤੋਂ ਪਰਦਾ ਚੁੱਕਣ ਲਈ ਐਕਸਾਈਜ਼ ਵਿਭਾਗ ਦੀ ਮਦਦ ਲਈ, ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ। ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਗੋਰਖਧੰਦੇ ‘ਚ ਹੋਰ ਕੌਣ-ਕੌਣ ਸ਼ਾਮਲ ਹੈ ਤੇ ਕਦੋਂ ਤੋਂ ਸ਼ਰਾਬ ਦੀ ਸਮੱਗਲਿੰਗ ਕੀਤੀ ਜਾ ਰਹੀ ਸੀ। ਇਸੇ ਤਰਾਂ ਇੱਕ ਹੋਰ ਮੀਡੀਆ ਰਿਪੋਟ ਦੋਰਾਂਗਲਾ ਪੁਲਸ ਨੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਚੂਰਾ ਪੋਸਤ ਬਰਾਮਦ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਸਬ-ਇੰਸਪੈਕਟਰ ਸਰਵਨ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸੀ ਤਾਂ ਕਿਸੇ ਮੁਖਬਰ ਨੇ ਸੂਚਿਤ ਕੀਤਾ ਕਿ ਦੋ ਦੋਸ਼ੀ ਇਲਾਕੇ ‘ਚ ਮੋਟਰਸਾਈਕਲ ‘ਤੇ ਚੂਰਾ ਪੋਸਤ ਨੌਜਵਾਨਾਂ ਨੂੰ ਨਸ਼ਾ ਪੂਰਤੀ ਦੇ ਲਈ ਵੇਚ ਰਹੇ ਹਨ। ਇਸ ਸੂਚਨਾ ਦੇ ਆਧਾਰ ‘ਤੇ ਪੁਲਸ ਪਾਰਟੀ ਨੇ ਪਿੰਡ ਥੰਮਣ ਮੋੜ ‘ਤੇ ਨਾਕਾ ਲਗਾ ਮੋਟਰਸਾਈਕਲ ਪੀ.ਬੀ.06 ਏ. ਐੱਲ 0485 ‘ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਅਤੇ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਆਪਣੀ ਪਛਾਣ ਸੁਖਵਿੰਦਰ ਸਿੰਘ ਵਾਸੀ ਸ਼ਾਹਪੁਰ ਅਫਗਾਨਾ ਅਤੇ ਸਾਹਿਬ ਸਿੰਘ ਵਾਸੀ ਪੂਰੇਵਾਲ ਅਰਾਈਆ ਦੱਸੀ। ਤਾਲਾਸ਼ੀ ਲੈਣ ਦੌਰਾਨ ਦੋਸ਼ੀਆਂ ਤੋਂ 350 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਪੁਲਸ ਨੇ ਦੋਸ਼ੀਆਂ ਨੂੰ ਐੱਨ.ਡੀ.ਪੀ.ਐੱਸ. ਐਕਟ ਅਧੀਨ ਗ੍ਰਿਫਤਾਰ ਕਰ ਲਿਆ

Read More...