Uncategorized

ਗੜ੍ਹਸ਼ੰਕਰ ‘ਚ Sukhpal Khaira ਦਾ ਜ਼ਬਰਦਸਤ ਵਿਰੋਧ, ਵੇਖੋ ਕੌਣ ਨੇ ਕਾਲੀਆਂ ਝੰਡੀਆਂ ਵਿਖਾਉਣ ਵਾਲੇ ??

ਸੁਖਪਾਲ ਖਹਿਰਾ ਧੜੇ ਦੀ ਬਠਿੰਡਾ ਕਨਵੈਨਸ਼ਨ ਤੋਂ ਕਾਮਯਾਬੀ ਤੋਂ ਬਾਅਦ ਗੜਸ਼ੰਕਰ ਵਿਚ ਵਲੰਟੀਅਰ ਕਨਵੈਨਸ਼ਨ ਹੋ ਰਹੀ ਸੀ। ਸਟੇਜ ਤੇ ਬੈਠੇ ਸਨ ਸੁਖਪਾਲ ਖਹਿਰਾ ਤੇ ਉਹਨਾਂ ਦੇ ਸਾਥੀ ਤੇ ਸਾਹਮਣੇ ਸੜਕ ਤੇ ਸਨ ਖਹਿਰੇ ਦੇ ਵਿਰੋਧੀ !! ਹੱਥ ਵਿਚ ਕਾਲੀਆਂ ਝੰਡੀਆਂ ਲੈ ਕੇ ਮੁਰਦਾਬਾਦ ਦੇ ਨਾਹਰੇ ਲਗਾ ਲੱਗ ਰਹੇ ਨੇ। ਇਹਨਾਂ ਦਾ ਕਹਿਣਾ ਹੈ ਕਿ ਖਹਿਰੇ ਦੀ ਬਠਿੰਡਾ ਰੈਲੀ ਵਿਚ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਇਹਨਾਂ ਨੂੰ ਰੈਲੀ ਵਿਚ ਜਾਣ ਤੋਂ ਰੋਕਿਆ ਸੀ ਪਰ ਹੁਣ ਓਹੀ ਜੈ ਕਿਸ਼ਨ ਰੋੜੀ ਸੁਖਪਾਲ ਖਹਿਰਾ ਦੇ ਨਾਲ ਜੱਫੀਆਂ ਪਾ ਕੇ ਫੋਟੋਆਂ ਖਿਚਵਾ ਰਹੇ ਨੇ। ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਹਮਾਇਤੀ ਦਸਣ ਵਾਲੇ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੈ ਕਿਸ਼ਨ ਰੋੜੀ ਦੱਸਣ ਕਿ ਉਹਨਾਂ ਨੇ ਆਪਣਾ ਜਮੀਰ ਕਿੰਨੇ ਚ ਵੇਚਿਆ ?? ਜਿਥੇ ਇੱਕ ਪਾਸੇ ਜੈ ਕਿਸ਼ਨ ਰੋੜੀ ਦੇ ਇਲਾਕੇ ਗੜਸ਼ੰਕਰ ਚ ਖਹਿਰਾ ਧੜਾ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਨੂੰ ਵੰਗਾਰ ਰਿਹਾ ਓਥੇ ਹੀ ਆਮ ਪਾਰਟੀ ਦੇ ਅੰਦਰੋਂ ਹੀ ਖਹਿਰਾ ਧੜੇ ਦੇ ਖਿਲਾਫ ਵਿਰੋਧੀ ਸੁਰਾਂ ਵੀ ਤੇਜ ਹੋ ਗਈਆਂ ਨੇ। ਇੱਕ ਪਾਸੇ ਖਹਿਰਾ ਸਮਰਥਕ ਭਗਵੰਤ ਮਾਨ ਤੇ ਕੇਜਰੀਵਾਲ ਖਿਲਾਫ ਭੜਾਸ ਕੱਢ ਰਹੇ ਨੇ ਓਥੇ ਹੀ ਭਗਵੰਤ ਮਾਨ ਤੇ ਕੇਜਰੀਵਾਲ ਸਮਰਥਕ ਖਹਿਰਾ ਖਹਿਲਾਫ਼ ਸੜਕਾਂ ਤੇ ਉੱਤਰਕੇ ਆਪਣਾ ਰੋਸ ਜਤਾ ਰਹੇ ਨੇ।ਇਸਤੋਂ ਲਗਦਾ ਕਿ ਸਿਆਸਤ ਬਦਲਣ ਦੀਆਂ ਗੱਲਾਂ ਕਰਕੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਣ ਵਾਲੀ ਆਪ ਪਾਰਟੀ ਹੁਣ ਖੁਦ ਦਾ ਹੀ ਨਿਸ਼ਾਨਾ ਬਣ ਚੁੱਕੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸ਼ਨੀਵਾਰ ਨੂੰ ਗੜ੍ਹਸ਼ੰਕਰ ‘ਚ ਕੀਤੀ ਰੈਲੀ ਦੌਰਾਨ ਅਕਾਲੀਆਂ ਤੇ ਕਾਂਗਰਸੀਆਂ ‘ਤੇ ਵਰ੍ਹਦਿਆਂ ਉਨ੍ਹਾਂ ਨੂੰ ਬਦਨਾਮ ਕਰਨ ਦੇ ਦੋਸ਼ ਲਾਏ। ਖਹਿਰਾ ਨੇ ਦੋਵੇਂ ਰਵਾਇਤੀ ਪਾਰਟੀਆਂ ਨੂੰ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾਇਆ। ਅੱਜ ਵਾਲੀ ਰੈਲੀ ਵਿੱਚ ਖਹਿਰਾ ਧੜੇ ਦੇ ਜ਼ਿਆਦਾਤਰ ਵਿਧਾਇਕ ਉਨ੍ਹਾਂ ਨਾਲ ਸ਼ਾਮਿਲ ਸਨ।ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲੈਂਦਿਆਂ ਖਹਿਰਾ ਨੇ ਕਿਹਾ ਕਿ ਦਿੱਲੀ ‘ਚ ਕੇਜਰੀਵਾਲ ਨੇ ਗਵਰਨਰ ਦੇ ਘਰ ਜਾ ਕੇ ਕੰਮ ਨਾ ਹੋਣ ਦਾ ਡਰਾਮਾ ਕੀਤਾ ਜਦਕਿ ਪੰਜਾਬ ‘ਚ ਜਦੋਂ ਕੋਈ ਲੀਡਰ ਕੰਮ ਕਰਦਾ ਹੈ ਤਾਂ ਉਸ ਨੂੰ ਬਾਹਰ ਦਾ ਰਾਹ ਦਿਖਾਇਆ ਜਾਂਦਾ ਹੈ।ਖਹਿਰਾ ਨੇ ਨਸ਼ਿਆਂ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਪੰਜਾਬ ‘ਚ 17 ਮਹੀਨੇ ਬੀਤਣ ਦੇ ਬਾਵਜੂਦ ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲਦਲ ‘ਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਵਹੀਰਾਂ ਘੱਤੀ ਵਿਦੇਸ਼ ਜਾ ਰਹੇ ਹਨ ਕਿਉਂਕਿ ਇੱਥੇ ਉਨ੍ਹਾਂ ਲਈ ਰੁਜ਼ਗਾਰ ਨਹੀਂ ਹੈ। ਪੰਜਾਬ ‘ਚ ਕੋਈ ਇੰਡਸਟਰੀ ਨਹੀਂ ਹੈ ਸਾਰੀ ਇੰਡਸਟਰੀ ਹਿਮਾਚਲ ‘ਚ ਜਾ ਰਹੀ ਹੈ।ਖਹਿਰਾ ਨੇ ਬਾਦਲਾਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਚੰਡੀਗੜ੍ਹ ‘ਚ 7 ਤਾਰਾ ਹੋਟਲ ਬਣਾਇਆ ਜਿਸ ਦਾ ਪ੍ਰਤੀ ਦਿਨ ਕਿਰਾਇਆ 4 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਲੋਕਾਂ ਦੇ ਟੈਕਸ ਨੂੰ ਆਪਣਾ ਪੈਸਾ ਸਮਝ ਲਿਆ ਤੇ ਮਨਆਈ ਲੁੱਟ ਮਚਾਈ।ਖਹਿਰਾ ਨੇ ਕੈਪਟਨ ‘ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਨੇ ਲੋਕਾਂ ਨੂੰ 84 ਦਾ ਮੁੱਦਾ ਭੁੱਲ ਜਾਣ ਲਈ ਕਿਹਾ, ਪਾਣੀ ਦੇ ਮੁੱਦੇ ਨੂੰ ਮਜ਼ਾਕ ਬਣਾਇਆ ਤੇ ਵਿਧਾਨ ਸਭਾ ‘ਚ ਅਸਤੀਫਾ ਦੇ ਕੇ ਡਰਾਮੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਾਡੀ ਸਰਕਾਰ ਬਣਾਓ। ਅਸੀਂ ਰਾਜਸਥਾਨ ਤੇ ਹਰਿਆਣੇ ਤੋਂ ਪੈਸੇ ਲੈਕੇ ਪੰਜਾਬ ਦਾ ਕਰਜ਼ ਮਾਫ ਕਰਾਵਾਂਗੇ।ਖਹਿਰਾ ਨੇ ਇਸ ਗੱਲ ਦਾ ਖੰਡਨ ਕੀਤਾ ਜਿਸ ‘ਚ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਤੇ ਇਕ ਇੰਟਰਵਿਊ ‘ਚ ਕਿਹਾ ਗਿਆ ਸੀ ਕਿ ਖਹਿਰਾ ਨੇ ਉਨ੍ਹਾਂ ਨੂੰ ਬਿਕਰਮਜੀਤ ਮਜੀਠੀਆ ਨਾਲ ਮੁਲਾਕਾਤ ਕਰਾਉਣ ਲਈ ਕਿਹਾ ਸੀ। ਖਹਿਰਾ ਨੇ ਕਿਹਾ ਕਿ ਮੇਰੀ ਮਜੀਠੀਏ ਨਾਲ ਇਕ ਵਾਰ ਵੀ ਮੁਲਾਕਾਤ ਨਹੀਂ ਹੋਈ ਇਹ ਸਿਰਫ ਮੈਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹਨ।

Read More...

Uncategorized

ਦੇਖੋ ਕਿਸ ਨੇ ਕਿਹਾ ਕਿ ਖਾਲਿਸਤਾਨ ਦਾ ਮਤਲਬ ਹੈ ਹਿੰਦੂ -ਸਿੱਖਾਂ ਦਾ ਬਟਵਾਰਾ …!!

ਰੈਫਰੈਂਡਮ 20-20 ਅੱਜਕਲ੍ਹ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਤੱਕ ਭਾਰਤ ਚ ਰੈਫਰੈਂਡਮ 2020 ਦੇ ਮੁੱਦੇ ਉਤੇ ਸਿਆਸਤ ਪੂਰੀ ਤਰਾਂ ਭਖੀ ਹੋਈ ਸੀ ਹਾਲਾਂਕਿ ਸਿਆਸੀ ਪਾਰਟੀਆਂਇਸ ਮੁੱਦੇ ਤੇ ਜ਼ਿਆਦਾ ਕੁੱਝ ਬੋਲਣ ਤੋਂ ਬੱਚਦਿਆਂ ਨਜ਼ਰ ਆ ਰਹੀਆਂ ਹਨ। ਹੁਣ ਇਸੇ ਮੁੱਦੇ ਤੇ ਪੰਜਾਬ ਦੇ ਸਿੰਚਾਈ ਵਿਭਾਗ ਦੇ ਸਾਬਕਾ ਚੀਫ਼ ਇੰਜੀਨੀਅਰ ਸ: ਜੀ. ਐਸ. ਢਿੱਲੋਂ ਅਤੇ ਸ: ਪ੍ਰੀਤਮ ਸਿੰਘ ਕੁਮੇਦਾਨ ਨੇ ਇਸ ਤੇ ਆਪਣੇ ਬਿਆਨ ਦਿੱਤੇ ਹਨ।

'ਖਾਲਿਸਤਾਨ' ਤੇ ਹਿੰਦੁਸਤਾਨ ਦਾ ਇੰਝ ਹੋਏਗਾ 'ਬਟਵਾਰਾ'..!

'ਖਾਲਿਸਤਾਨ' ਤੇ ਹਿੰਦੁਸਤਾਨ ਦਾ ਇੰਝ ਹੋਏਗਾ 'ਬਟਵਾਰਾ'..!Report By Napinder Brar – News18

Posted by News18 Punjab on Saturday, August 11, 2018

ਉਨ੍ਹਾਂ ਨੇ ਕੀ ਕਿਹਾ:ਕਾਨਫਰੰਸ ਕਰਨ ਤੋਂ ਕਿਸੇ ਨੂੰ ਕੋਈ ਨਹੀਂ ਰੋਕ ਸਕਦਾ, ਬੇਸ਼ੱਕ ਕੋਈ ਵੀ ਕਰ ਸਕਦਾ ਹੈ, ਉਸ ‘ਚ ਲੋਕ ਕਿੰਨੇ ਆਉਂਗੇ ਇਹ ਅੱਗੇ ਜਾ ਕੇ ਪਤਾ ਚਲੇਗਾ। ਪਰ ਸਵਾਲ ਇਹ ਹੈ ਕਿ ਖਾਲਿਸਤਾਨ ਦੀ ਹਮੇਸ਼ਾ ਮੰਗ ਤਾਂ ਉੱਠਦੀ ਆਈ ਹੈ ਪਰ ਕਿਸੇ ਨੇ ਖਾਲਿਸਤਾਨ ਬਣਨ ਦੇ ਫ਼ਾਇਦੇ ਅਤੇ ਨੁਕਸਾਨ ਬਾਰੇ ਕਦੇ ਨਹੀਂ ਸੋਚਿਆ।ਉਨ੍ਹਾਂ ਕਿਹਾ ਕਿ ਇਸ ਪੂਰੇ ਮੁੱਦੇ ‘ਤੇ ਇਕ ਵੱਡੀ ਬਹਿਸ ਹੋਣੀ ਚਾਹੀਦੀ ਹੈ, ਇਸ’ ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਕਿ ਜੇਕਰ ਖਾਲਿਸਤਾਨ ਦਾ ਗਠਨ ਹੁੰਦਾ ਹੈ ਤਾਂ ਸਾਨੂੰ ਕੀ ਪ੍ਰਾਪਤ ਹੋਵੇਗਾ ਅਤੇ ਸਾਨੂੰ ਕੀ ਸਹਿਣਾ ਪਵੇਗਾ? ਅਜਿਹੇ ਬਹੁਤ ਸਾਰੇ ਪ੍ਰਸ਼ਨ ਹਨ ਜਿੰਨ੍ਹਾਂ ਦਾ ਜਵਾਬ ਜਾਨਣਾ ਬਹੁਤ ਜ਼ਰੂਰੀ ਹੈ।ਸਭ ਤੋਂ ਪਹਿਲਾਂ ਜੇਕਰ ਭਾਰਤ ਸਰਕਾਰ ਕਹਿ ਦੇਂਦੀ ਹੈ ਕਿ ਖਾਲਿਸਤਾਨ ਬਣਾ ਲਵੋ ਤਾਂ ਉਹ ਇਲਾਕਾ ਜਿੱਥੇ ਜ਼ਿਆਦਾ ਹਿੰਦੂ ਹੋਣਗੇ ਉਹ ਹਿੰਦੁਸਤਾਨ ਬਣ ਜਾਵੇਗਾ ਅਤੇ ਜਿੱਥੇ ਸਿੱਖਾਂ ਦੀ ਗਿਣਤੀ ਵਧੇਰੇ ਹੋਵੇਗੀ, ਉਹ ਖਾਲਿਸਤਾਨ ਬਣ ਜਾਵੇਗਾ। ਇਹ ਬਟਵਾਰਾ ਹੋਵੇਗਾ ਹਿੰਦੂ ਅਤੇ ਸਿੱਖਾਂ ਵਿੱਚਕਾਰ।ਮੌਜੂਦਾ ਸਮੇਂ ‘ਚ ਜਿੱਥੇ ਹਿੰਦੂਆਂ ਦੀ ਗਿਣਤੀ ਵੱਧ ਹੈ ਉਹ ਹਨ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ ਅਤੇ ਫਾਜ਼ਿਲਕਾ ਇਸ ਤੋਂ ਇਲਾਵਾ ਤਹਿਸੀਲ ਅਨੰਦਪੁਰ ਸਾਹਿਬ ਅਤੇ ਨੰਗਲ ਚ ਵੀ ਹਿੰਦੂ ਜ਼ਿਆਦਾ ਹਨ ਇਸ ਲਈ ਇਸ ਨੂੰ ਹਿੰਦੁਸਤਾਨ ਬਣਾਇਆ ਜਾਵੇਗਾ।ਜੋ ਵੀ ਥਰਮਲ ਪਲਾਂਟ ਸਾਡੇ ਕੋਲ ਬਿਜਲੀ ਪੈਦਾ ਕਰਨ ਲਈ ਹਨ, ਉਹ ਵੀ ਬੰਦ ਹੋ ਜਾਣਗੇ ਕਿਉਂਕਿ ਹਿੰਦੁਸਤਾਨ ਸਾਨੂੰ ਦੇਣ ਤੋਂ ਇਨਕਾਰ ਕਰ ਦਵੇਗਾ। ਉਹ ਕਹਿਣਗੇ ਕਿ ਸਾਡਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੈ।ਖਾਲਿਸਤਾਨ ਦੀ ਮਦਦ ਕੌਣ ਕਰੇਗੇ ਕਿਉਂਕਿ ਪਾਕਿਸਤਾਨ ਤਾਂ ਆਪ ਦੂਜਿਆਂ ਦੀ ਮਦਦ ਮੰਗ ਰਿਹਾ ਹੈ, ਚੀਨ ਵੀ ਪਾਕਿਸਤਾਨ ਨੂੰ ਗਰਾਂਟ ਨਹੀਂ ਦਿੰਦਾ ਬਲਕਿ ਵੱਡੇ ਵਿਆਜ ਤੇ ਕਰਜ਼ੇ ਦਿੰਦਾ ਹ।ਜ਼ਿਕਰਯੋਗ ਹੈ ਕਿ ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਨੂੰ ਲੈਕੇ ਲੰਦਨ ‘ਚ 2020 ‘ਚ ਰਾਏਸ਼ੁਮਾਰੀ ਹੋਵੇਗੀ ਜਿਸਨੂੰ ਲੰਦਨ ਐਲਾਨਨਾਮੇ ਦਾ ਨਾਂਅ ਦਿੱਤਾ ਗਿਆ ਹੈ..ਪਰ ਭਾਰਤ ਸਰਕਾਰ ਨੇ ਇਸ ਉਤੇ ਇਤਰਾਜ਼ ਜਤਾਉਦਿਆ ਯੂਕੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਯੂਕੇ ਦੀ ਧਰਤੀ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਨਾ ਵਰਤਣ ਦਿੱਤਾ ਜਾਵੇ.. ਪਰ ਇਸ ਉਤੇ ਬ੍ਰਿਟਨ ਸਰਕਾਰ ਨੇ ਰੋਕ ਲਾਉਣ ਤੋਂ ਕੋਰੀ ਨਾਂ ਕਰ ਦਿੱਤੀ ਹੈ।

Read More...

Uncategorized

Arvind kejriwal ਦੀ ਦਾਰੂ ਦਾ ਚਰਚਾ,ਗਲੀ-ਗਲੀ ਲੱਗੇ Poster 1 ਦਿਨ ‘ਚ 80,000 ਦੀ ਪੀ ਗੲੇ

ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੰਗਲੁਰੂ ਵਿਚ ਖਾਤਿਰਦਾਰੀ ਮਹਿੰਗੀ ਪੈ ਗਈ ਹੈ। RTI ਵਿਚ ਹੋਏ ਖੁਲਾਸੇ ਵਿਚ ਪਤਾ ਲੱਗਾ ਹੈ ਕਿ ਜਦੋਂ ਕੇਜਰੀਵਾਲ ਬੰਗਲੁਰੂ ਵਿਚ ਸਨ ਤਾਂ ਓਥੇ 80 ਹਜਾਰ ਰੁਪਏ ਦਾ ਬਿੱਲ ਸਿਰਫ ਸ਼ਰਾਬ ਦਾ ਹੀ ਸੀ। ਇਸ ਮਾਮਲੇ ਨੂੰ ਅੱਗੇ ਰੱਖਕੇ ਵਿਰੋਧੀਆਂ ਨੇ ਕੇਜਰੀਵਾਲ ਤੇ ਤਿੱਖਾ ਹਮਲਾ ਬੋਲ ਦਿੱਤਾ ਹੈ। ਅਕਾਲੀ ਲੀਡਰ ਮਨਜਿੰਦਰ ਸਿਰਸਾ ਨੇ ਦਿੱਲੀ ਵਿਚ ਜਗਾਹ ਜਗਾਹ ਕੇਜਰੀਵਾਲ ਦੇ ਪੋਸਟਰ ਲਗਵਾਏ ਹਨਜਿਸ ਵਿਚ ਕੇਜਰੀਵਾਲ ਨੂੰ ਸ਼ਰਾਬ ਪੀਂਦੇ ਦਿਖਾਇਆ ਗਿਆ ਹੈ। ਦਿੱਲੀ ਵਿਚ ਥਾਂ ਥਾਂ ਲੱਗੇ ਇਹਨਾਂ ਪੋਸਟਰਾਂ ਵਿਚ ਕੇਜਰੀਵਾਲ ਨੂੰ ‘ਦਾਰੂਬਾਜ ‘ਦੱਸਿਆ ਗਿਆ ਹੈ। ਪੋਸਟਰ ਵਿਚ ਲਿਖਿਆ ਹੈ-ਮੁੱਖ ਮੰਤਰੀ ਕੇਜਰੀਵਾਲ ਨੇ ਬਣਾਇਆ ਵਲਡ ਰੀਕੌਰਡ,ਇੱਕ ਦਿਨ ਵਿਚ ਪੀਤੀ 80 ਹਜਾਰ ਰੁਪਏ ਦੀ ਦਾਰੂ,ਦਿੱਲੀ ਦੇ ਗਰੀਬ ਭੁੱਖੇ ਮਰ ਰਹੇ ਹਨ ਤੇ ਦਾਰੂਬਾਜ ਕੇਜਰੀਵਾਲ ਜਨਤਾ ਦੇ ਪੈਸੇ ਤੇ ਐਸ਼ ਕਰ ਰਿਹਾ। ਇਸ ਪੋਸਟਰ ਵਿਚ ਜਿਥੇ ਇੱਕ ਪਾਸੇ ਕੇਜਰੀਵਾਲ ਨੂੰ ਸ਼ਰਾਬ ਪੀਂਦੇ ਦਿਖਾਇਆ ਗਿਆ ਹੈ ਓਥੇ ਦੂਜੇ ਆਪਸੀ ਗਰੀਬ ਬੱਚਿਆਂ ਨੂੰ ਦਿਖਾਇਆ ਗਿਆ ਹੈ। ਨਾਲ ਹੀ ਅਕਾਲੀ ਵਿਧਾਇਕ ਮਨਜਿੰਦਰ ਸਿਰਸਾ ਨੇ ਕੇਜਰੀਵਾਲ ਨੂੰ ‘ਮਰੇ ਹੋਏ ਜ਼ਮੀਰ ਵਾਲਾ ਮੁੱਖ ਮੰਤਰੀ’ ਦੱਸਿਆ। ਦੱਸ ਦਈਏ ਕਿ ਕਰਨਾਟਕ ਵਿਚ ਮੁੱਖ ਮੰਤਰੀ S.G.Kumarswami ਦੇ ਸਹੁੰ ਚੁੱਕ ਸਮਾਗਮ ਵਿਚ ਗਏ ਕੇਜਰੀਵਾਲ ਦੀ ਮਹਿਮਾਨ ਨਿਵਾਜੀ ਉੱਤੇ ਲਗਭਗ 2 ਲੱਖ ਰੁਪਏ ਦਾ ਖਰਚ ਹੋਇਆ ਸੀ। RTI ਵਿਚ ਪਤਾ ਲੱਗਾ ਕਿ ਅਰਵਿੰਦ ਕੇਜਰੀਵਾਲ ਤੇ ਕੁੱਲ 1 ਲੱਖ 85 ਹਜਾਰ ਰੁਪਏ ਖਰਚ ਕੀਤੇ ਗਏ ਸਨ ਜਿਸ ਵਿਚੋਂ ਸਿਰਫ ਸ਼ਰਾਬ ਦਾ ਬਿੱਲ ਹੀ 80 ਹਜਾਰ ਰੁਪਏ ਦਾ ਸੀ। ਓਥੇ ਹੀ ਆਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਤੇ 8 ਲਖ 72 ਹਜਾਰ ਰੁਪਏ ਦਾ ਖਰਚ ਕੀਤਾ ਗਿਆ। ਬਾਕੀ ਇਹਨਾਂ ਪੋਸਟਰਾਂ ਨੂੰ ਲੈ ਕੇ ਕੇਜਰੀਵਾਲ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ। ਦੇਖਣਾ ਇਹ ਹੋਵੇਗਾ ਕਿ ਇਸ ਖੁਲਾਸੇ ਤੋਂ ਬਾਅਦ ਕੇਜਰੀਵਾਲ ਆਪਣਾ ਬਚਾ ਕਿਵੇਂ ਕਰਦੇ ਹਨ ??

Read More...

Uncategorized

Dr Dharamvir Gandhi ਨੇ ਸੰਸਦ ਵਿਚ ਕਰਾਈ ਬੱਲੇ-ਬੱਲੇ !! ਹਰ ਪੰਜਾਬੀ ਸ਼ੇਅਰ ਕਰ ਦਿਓ …

ਦਿੱਲੀ ਦੇ ਤਖ਼ਤ ਉਤੇ ਜੋ ਕੋਈ ਵੀ ਅੱਜ ਤੱਕ ਬੈਠਾ ਉਸ ਨੇ ਹਰ ਖੇਤਰ ‘ਚ ਪੰਜਾਬ ਨਾਲ ਧੱਕਾ ਹੀ ਕੀਤਾ ਹੈ ਤੇ ਦੇਸ਼ ਦੀ ਅਜ਼ਾਦੀ ਤੋਂ ਬਾਅਦ ਲਗਾਤਾਰ ਪੰਜਾਬੀਆਂ ਨੂੰ ਆਪਣੀ ਛੋਟੀ ਤੋ ਛੋਟੀ ਮੰਗ ਮੰਨਵਾਉਣ ਲਈ ਵੀ ਜੱਦੋ ਜਹਿਦ ਕਰਨੀ ਪਈ, ਉਸ ਜੱਦੋ ਜਹਿਦ ਨੂੰ ਕੁੰਚਲਨ ਲਈ ਦਿੱਲੀ ਦੇ ਤਖ਼ਤ ਨੇ ਹਮੇਸ਼ਾ ਹੀ ਜ਼ਬਰ ਦਾ ਸਹਾਰਾ ਲਿਆ ਹੈ। ਧਰਮ ਯੁੱਧ ਮੋਰਚਾ, ਪੰਜਾਬ ਦੀ ਖੁਦਮੁਖਤਾਰੀ ਅਤੇ ਪੰਜਾਬ ਦੇ ਹਿੱਤਾਂ ਲਈ ਹੀ ਅਰੰਭ ਕੀਤਾ ਗਿਆ ਸੀ ਨਾ ਕੇ ਦੇਸ਼ ਵਿਰੋਧੀ ਸੀ,ਪ੍ਰੰਤੂ ਇੰਦਰਾ ਗਾਂਧੀ ਨੇ ਸਤ੍ਹਾ ਪ੍ਰਾਪਤੀ ਦੇ ਲਾਲਚ ਵਿੱਚ ਧਰਮ ਯੁੱਧ ਮੋਰਚੇ ਨੂੰ ਦੇਸ਼ ਵਿਰੋਧੀ ਦੱਸ ਕੇ ਪੰਜਾਬ ਵਿੱਚ ਫੋਜ਼ ਭੇਜ਼ ਕੇ ਸਿੱਖਾਂ ਅਤੇ ਪੰਜਾਬੀਆਂ ਨੂੰ ਕੁੰਚਲਨ ਦਾ ਯਤਨ ਕੀਤਾ। ਇੰਦਰਾ ਗਾਂਧੀ ਦੀ ਇਹ ਪੰਜਾਬ ਨੂੰ ਘਸਿਆਰਾ ਬਣਾਉਣ ਦੀ ਘਿਨਾਉਣੀ ਸ਼ਾਜਿਸ ਸੀ ਤੇ ਕੇਂਦਰ ਵਲੋਂ ਸਿੱਖਾਂ ਅਤੇ ਪੰਜਾਬੀਆਂ ਨੂੰ ਮਾਰਨ ਲਈ ਭੇਜੀ ਗਈ ਫੋਜ਼ ਉਤੇ ਆਇਆ ਖਰਚਾ ਵੀ ਪੰਜਾਬ ਦੇ ਸਿਰ ਮੜਿਆ ਗਿਆ। ਜਿਸ ਨੂੰ ਅੱਜ ਤੀਕ ਵੀ ਕਿਸੇ ਸਰਕਾਰ ਨੇ ਮੁਆਫ ਨਹੀਂ ਕੀਤਾ। ਜਿਸ ਨਾਲ ਕਰਜੇ ਦੇ ਭਾਰ ਹੇਠਾ ਆਇਆ ਪੰਜਾਬ ਤਬਾਹੀ ਦੇ ਕੰਡੇ ਉਤੇ ਚਲਾ ਗਿਆ ਹੈ। ਆਮਦਨ ਦੇ ਸਾਧਨ ਖਤਮ ਹੋਣ ਕਾਰਨ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਏ। ਕੇਂਦਰ ਦੀ ਮੋਜੂਦਾ ਸਰਕਾਰ ਵਲੋ ਪੰਜਾਬ ਅਤੇ ਪੰਜਾਬ ਦੇ ਕਿਸਾਨਾ ਦੀ ਬਾਂਹ ਫੜਨ ਦੀ ਬਜਾਏ ਗਵਾਂਡੀ ਸੂਬਿਆਂ ਨੂੰ ਰਿਆਇਤਾ ਦੇ ਕੇ ਇੰਡਸਟਰੀਜ ਲਗਵਾਈ ਜਾ ਰਹੀ ਅਤੇ ਪੰਜਾਬ ਵਿਚੋ ਪੁੱਟੀ ਜਾ ਰਹੀ ਹੈ ਜਿਸ ਕਾਰਣ ਪੰਜਾਬ ਹੋਰ ਵੀ ਤਬਾਹੀ ਵੱਲ ਜਾਵੇਗਾ ਹੈ। ਇਹ ਕੇਂਦਰ ਦਾ ਪੰਜਾਬ ਨਾਲ ਇਕ ਵੱਡਾ ਵਿਸ਼ਵਾਸ਼ਘਾਤ ਹੈ, ਬਦਕਿਸਮਤੀ ਇਹ ਹੈ ਕਿ ਪੰਜਾਬ ਦੇ ਵਾਰਸ ਭਾਵੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਵਿੱਚ ਹੋਣ ਕੇਂਦਰ ਦੀ ਪੰਜਾਬ ਪ੍ਰਤੀ ਬੇਰੁਖੀ ਦੇ ਵਿਰੁੱਧ ਪੰਜਾਬ ਨੂੰ ਲਾਮਬੰਧ ਕਰਨ ਦਾ ਕਿਸੇ ਵਲੋ ਵੀ ਕੋਈ ਯਤਨ ਨਹੀ ਹੋ ਰਿਹਾ। ਜਿਸ ਤੋ ਲਗਦਾ ਹੈ ਕਿ ਪੰਜਾਬ ਦੇ ਵਾਰਸ, ਪੰਜਾਬ ਪ੍ਰਤੀ ਤਾਂ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ ਪ੍ਰੰਤੂ ਆਪਣਾ ਕੁੰਨਬਾ ਪਾਲਣ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਹਨ।

Read More...

Uncategorized

ਕੰਵਰ ਗਰੇਵਾਲ ਨੇ ਠੋਕਤੀ ਭਗਵੰਤ ਮਾਨ ਦੀ ਮੰਜੀ….ਤੇਰੀ ਕੇਜਰੀਵਾਲ ਨਾਲ ਯਾਰੀ ਵੇ..

ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ, ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ. ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਛਾਪਾ ਮਾਰ ਰੰਗੇ ਹੱਥੀ ਫੜਿਆ ………

ਮਾਰ ਲਿਆ ਛਾਪਾ ਭੱਠੀ ਚਲਦੀ ਫੜੀ …..ਬਹੁਤ ਹੀ ਦੁਖਦਾਈ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਇਕ ਅਮ੍ਰਿਤਧਾਰੀ ਨੂੰ ਸ਼ਰਾਬ ਦੀ ਭੱਠੀ ਦੇ ਨਾਲ ਫੜਿਆ ਦਿਖਾਇਆ ਜਾ ਰਿਹਾ ਹੈ। ਵੀਡੀਓ ਵਿਚਲੀ ਪੁਲਿਸ ਉਸ ਵਿਅਕਤੀ ਦੇ ਕਮਰੇ ਦੀ ਤਲਾਸ਼ੀ ਲੈ ਰਹੀ ਹੈ ਬਾਕੀ ਕਿਸੇ ਵੀਰ ਨੂੰ ਵੀਡੀਓ ਬਾਰੇ ਊਰੀ ਖਬਰ ਹੋਵੇ ਤਾਂ ਕਾਮੈਂਟ ਰਹੀ ਜਰੂਰ ਸਾਂਝੀ ਕਰੇ ਕੇ ਇਹ ਕਿਥੇ ਦੀ ਘਟਨਾ ਹੈ ਤੇ ਕੀ ਚਕ੍ਰ ਹੈ। ਵੀਡੀਓ ਬਹੁਤ ਹੀ ਦੁਖਦਾਈ ਹੈ ਕੇ ਇਕ ਅਮ੍ਰਿਤਧਾਰੀ ਸਿੰਘ ਨੂੰ ਅਜਿਹਾ ਕਰਨਾ ਬਿਲਕੁਲ ਵੀ ਸ਼ੋਭਾ ਦਿੰਦਾ। ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧਨਵਾਦ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਦੇਖੋ ਸਿੰਘਾਂ ਦਾ ਹੋਣ ਲੱਗਾ ਇਕੱਠ ਦੇਖੋ

ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ, ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ. ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਫਲਾਈਟ ਚ ਰੋ ਪਿਆ ਬੱਚਾ ਤਾਂ ਭਾਰਤੀ ਜੋੜੇ ਤੇ ਬਚੇ ਨਾਲ ਜਹਾਜ ਵਾਲਿਆਂ ਨੇ ਜੋ ਕੀਤਾ ਸੋਚਿਆ ਵੀ ਨਹੀਂ ਜਾ ਸਕਦਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਇਕ ਭਾਰਤੀ ਪਰਿਵਾਰ ਨੇ ਦੋਸ਼ ਲਗਾਇਆ ਕਿ ਯੂਰਪ ਦੀ ਇਕ ਮਸ਼ਹੂਰ ਏਅਰਲਾਈਨਜ਼ ‘ਤੇ ਮਾੜਾ ਸਲੂਕ ਕਰਨ ਦਾ ਦੋਸ ਲਗਾਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ 3 ਸਾਲ ਦੇ ਬੇਟੇ ਦੇ ਰੋਣ ‘ਤੇ ਏਅਰਲਾਈਨਜ਼ ਨੇ ਉਨ੍ਹਾਂ ਫਲਾਈਟ ਤੋਂ ਉਤਾਰਿਆ। ਪਰਿਵਾਰ ਦਾ ਕਹਿਣਾ ਹੈ ,,,,,,,,,, ਕਿ ਬੱਚੇ ਦੇ ਰੋਣ ‘ਤੇ ਮਾਂ ਜਦ ਉਸ ਨੂੰ ਚੁੱਪ ਕਰਵਾ ਰਹੀ ਸੀ ਤਾਂ ਕੈਬਿਨ ਕਰੂ ਦੇ ਇਕ ਮੈਂਬਰ ਨੇ ਬਹੁਤ ਖਰਾਬ ਟਿੱਪਣੀ ਕੀਤੀ ਅਤੇ ਉਨ੍ਹਾਂ ਜਹਾਜ਼ ਤੋਂ ਉਤਾਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਬੱਚੇ ਦੇ ਰੋਣ ‘ਤੇ ਮਾਂ ਨੇ ਉਸ ,,,,,,,,,,, ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਰੋਂਦਾ ਰਿਹਾ। ਘਟਨਾ ਫਲਾਈਟ ਦੇ ਟੇਕ ਆਫ਼ ਦੇ ਸਮੇਂ ਦੀ ਹੈ। ਇਸ ਤੋਂ ਬਾਅਦ ਪਰਿਵਾਰ ਦੇ ਨਾਲ ਬੱਚੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਹੋਰ ਭਾਰਤੀ ਪਰਿਵਾਰਾਂ ਨੂੰ ਵੀ ਫਲਾਈਟ ਤੋਂ ਉਤਾਰ ਦਿੱਤਾ ਗਿਆ।ਕਥਿਤ ਤੌਰ ‘ਤੇ ਇਹ ਘਟਨਾ Îਇਕ ਬ੍ਰਿਟਿਸ਼ ਏਅਰਵੇਜ਼ ਦੀ ਲੰਡਨ-ਬਰਲਿਨ ਫਲਾਈਟ ਵਿਚ ਹੋਈ। ਘਟਨਾ 23 ਜੁਲਾਈ ਨੂੰ 1984 ਬੈਚ ਦੇ ਇਕ ਭਾਰਤੀ ਇੰਜੀਨੀਅਰਿੰਗ ਸਰਵਿਸ ਦੇ ਅਧਿਕਾਰੀ ਦੇ ਨਾਲ ਹੋਈ। ਅਧਿਕਾਰੀ ਫਿਲਹਾਲ ਰੋਡ ਟਰਾਂਸਪੋਰਟ ਮੰਤਰਾਲੇ ਵਿਚ ਕੰਮ ਕਰ ਰਹੇ ਹਨ ,,,,,,,,,,,, । ਜਾਇੰਟ ਸੈਕਟਰੀ ਲੈਵਲ ਦੇ ਅਧਿਕਾਰੀ ਨੇ ਇਸ ਘਟਨਾ ਦੀ ਸ਼ਿਕਾਇਤ ਕੇਂਦਰੀ ਮੰਤਰੀ ਸੁਰੇਸ਼ ਪ੍ਹਭੁ ਨੂੰ ਕੀਤੀ। ਬਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਕਿਹਾ, ਇਸ ਤਰ੍ਹਾਂ ਦੇ ਦੋਸ਼ਾਂ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਨ।ਅਜਿਹੇ ਸਲੂਕ ਨੂੰ ਕਿਸੇ ਸੂਰਤ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਆਧਾਰ ‘ਤੇ ਯਾਤਰੀਆਂ ਦੇ ਨਾਲ ਭੇਦਭਾਵ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਹਨ ,,,,,,,,,,,, । ਅਸੀਂ ਅਪਣੇ ਕਸਟਮਰ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਆਹ ਦੇਖੋ ਆਹ ਕਿਹੋ ਜਿਹੀ ਸਜਾ ਦਿੱਤੀ ਅਦਾਲਤ ਨੇ ……..

ਆਸਟਰੇਲੀਆ ‘ਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ। ਐਨਥਨੀ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਅਦਾਲਤ ਨੇ ਹੁਕਮ ਦਿੱਤਾ ਕਿ ਉਸ ਨੂੰ ਸਖਤ ਨਿਗਰਾਨੀ ਹੇਠ ਬ੍ਰਿਸਬੇਨ ਦੇ ‘ਦਿ ਪਾਰਕ ਮੈਂਟਲ ,,,,,,,,, ਹੈਲਥ ਫੈਸੀਲਿਟੀ’ ‘ਚ ਰੱਖਿਆ ਜਾਵੇ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਮਾਨਸਿਕ ਰੋਗੀ ਰਹੇਗਾ

ਆਸਟਰੇਲੀਆ: ਹੱਤਿਆਰੇ ਨੂੰ ਕੋਰਟ ਨੇ ਭੇਜਿਆ 'ਪਾਗਲਾਂ ਦੇ ਹਸਪਤਾਲ' !

ਆਸਟਰੇਲੀਆ: ਹੱਤਿਆਰੇ ਨੂੰ ਕੋਰਟ ਨੇ ਭੇਜਿਆ 'ਪਾਗਲਾਂ ਦੇ ਹਸਪਤਾਲ' !#ManmeetAlisher #Australia

Posted by JagBani on Friday, August 10, 2018

ਉਸ ਦੇ ਠੀਕ ਹੋਣ ਦੀ ਉਮੀਦ ਨਹੀਂ ਹੈ। ਸ਼ੁੱਕਰਵਾਰ ਨੂੰ ਆਸਟਰੇਲੀਆ ਅਦਾਲਤ ਨੇ ਐਨਥਨੀ ਓ ਡੋਨੋਹੀਊ ਨੂੰ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਦਾ ਕਤਲ ਕਰਨ ਅਤੇ ਹੋਰ 14 ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ।ਸ਼ਹਿਰ ਬ੍ਰਿਸਬੇਨ ‘ਚ 28 ਅਕਤੂਬਰ 2016 ਨੂੰ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਨਾਲ ਵਾਪਰੀ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਨੂੰ ਕੌਣ ਭੁਲਾ ਸਕਦਾ ਹੈ। ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਰਹਿਣ ਵਾਲਾ ਮਨਮੀਤ ਅਲੀਸ਼ੇਰ ਬ੍ਰਿਸਬੇਨ ‘ਚ ਬੱਸ ਡਰਾਈਵਰ ਸੀ, ਉਸ ਮਨਹੂਸ ,,,,,,,,,,,, ਦਿਨ ਨੂੰ ਯਾਦ ਕਰ ਕੇ ਉਸ ਦੇ ਮਾਪੇ ਅੱਜ ਵੀ ਦੁਖੀ ਹੋ ਜਾਂਦੇ ਹਨ, ਜਦੋਂ ਡਿਊਟੀ ਦੌਰਾਨ ਉਸ ਦੀ ਬੱਸ ‘ਚ ਇਕ ਵਿਅਕਤੀ ਵਲੋਂ ਜਲਣਸ਼ੀਲ ਪਦਾਰਥ ਸੁੱਟ ਦਿੱਤਾ ਗਿਆ ਅਤੇ ਮਨਮੀਤ ਸਦਾ ਲਈ ਪਰਿਵਾਰ ਤੋਂ ਦੂਰ ਹੋ ਗਿਆ। ਦੋਸ਼ੀ ਨੇ ਹੋਰ 14 ਵਿਅਕਤੀਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਜਾਨ ਬਚ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ।ਮਰਹੂਮ ਅਲੀਸ਼ੇਰ ਦਾ ਪਰਿਵਾਰ ਇਸ ਸੁਣਵਾਈ ਲਈ ਆਸਟਰੇਲੀਆ ਪੁੱਜਿਆ ਹੈ। ਕਿਹਾ ਜਾ ਰਿਹਾ ਸੀ ਕਿ ਦੋਸ਼ੀ ਮਾਨਸਿਕ ਰੋਗੀ ਸੀ ਪਰ ਅਲੀਸ਼ੇਰ ਦੇ ਪਰਿਵਾਰ ਨੇ ਕਿਹਾ ਸੀ ਕਿ ਜੇਕਰ ਐਨਥਨੀ ਬੀਮਾਰ ਸੀ ਤਾਂ ਉਸ ਨੂੰ ਇਸ ਤਰ੍ਹਾਂ ਲੋਕਾਂ ‘ਚ ਘੁੰਮਣ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ। ਮਨਮੀਤ ਦੀ ਮੌਤ ਮਗਰੋਂ ਕਈ ਸਵਾਲ ਉੱਠੇ, ਜਿਨ੍ਹਾਂ ਦੇ ਜਵਾਬ ਅਦਾਲਤ ‘ਚ ਮੰਗੇ ਗਏ। ,,,,,,,,,,,,, ਅਦਾਲਤ ਨੇ ਕਿਹਾ ਕਿ ਐਨਥਨੀ ‘ਤੇ ਅਪਰਾਧਕ ਮਾਮਲਿਆਂ ਦਾ ਟਰਾਇਲ ਨਹੀਂ ਚੱਲੇਗਾ, ਉਸ ਨੇ ਮਾਨਸਿਕ ਬੀਮਾਰੀ ਦੌਰਾਨ ਇਹ ਕਤਲ ਕੀਤਾ।ਆਓ ਜਾਣਦੇ ਹਾਂ ਕੌਣ ਸੀ ਅਲੀਸ਼ੇਰ— ਮਨਮੀਤ ਅਲੀਸ਼ੇਰ ਆਸਟਰੇਲੀਆ ‘ਚ ਇਕ ਬੱਸ ਡਰਾਈਵਰ ਹੀ ਨਹੀਂ, ਸਗੋਂ ਇਕ ਗਾਇਕ, ਕਵੀ ਅਤੇ ਥੀਏਟਰ ਕਲਾਕਾਰ ਵੀ ਸੀ। ਮਨਮੀਤ ਕਰੀਬ 8 ਸਾਲ ਪਹਿਲਾਂ ਸੰਗਰੂਰ ਤੋਂ ਆਸਟਰੇਲੀਆ ਗਿਆ ਸੀ। ਮਹਿਜ਼ 28 ਸਾਲ ਦੀ ਉਮਰ ‘ਚ ਹੀ ਉਸ ਨੇ ਆਸਟਰੇਲੀਆ ‘ਚ ਉਹ ਮੁਕਾਮ ਹਾਸਲ ਕਰ ਲਿਆ ਸੀ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਭਰ ਵੀ ਨਸੀਬ ਨਹੀਂ ਹੁੰਦਾ। ਕਵੀ ਅਤੇ ਗਾਇਕ ਬਣਨ ਦੇ ਨਾਲ-ਨਾਲ ਉਸ ਨੇ ਸਾਹਿਤ ਦੀ ਦੁਨੀਆ ‘ਚ ਆਪਣੀ ਇਕ ਵੱਖਰੀ ਪਹਿਚਾਣ ਕਾਇਮ ਕੀਤੀ ਸੀ। ,,,,,,,,,,,,, ਮਨਮੀਤ ਦਾ ਜਨਮ 20 ਸਤੰਬਰ, 1987 ਨੂੰ ਮਾਤਾ ਕਿਸ਼ਨਦੀਪ ਕੌਰ ਦੀ ਕੁੱਖੋ ਹੋਇਆ ਸੀ। ਮਨਮੀਤ ਦੇ ਪਿਤਾ ਜੀ ਦਾ ਨਾਂ ਰਾਮ ਸਰੂਪ ਹੈ। ਮਨਮੀਤ ਆਪਣੀਆਂ ਦੋ ਵੱਡੀਆਂ ਭੈਣਾਂ ਦਾ ਲਾਡਲਾ ਅਤੇ ਵੱਡੇ ਭਰਾ ਅਮਿਤ ਸ਼ਰਮਾ ਦਾ ਲਾਡਲਾ ਵੀਰ ਸੀ।ਪੰਜਾਬੀਆਂ ‘ਚ ਸੋਗ ਦੀ ਲਹਿਰ—ਪ੍ਰਵਾਸੀ ਡਰਾਈਵਰ ਨਾਲ ਅਜਿਹੀ ਵਾਰਦਾਤ ਵਾਪਰਨ ਨਾਲ ਪੰਜਾਬੀਆਂ ‘ਚ ਦੁੱਖ ਅਤੇ ਰੋਸ ਦੀ ਲਹਿਰ ਹੈ। ਇਸ ਤੋਂ ਪਹਿਲਾਂ ਆਸਟਰੇਲੀਆਈ ਪ੍ਰਧਾਨ ਮੰਤਰੀ ਅਤੇ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ ਨੂੰ ਪ੍ਰਵਾਸੀਆਂ ਤੇ ਬੱਸ ਡਰਾਈਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਪੀਲ ਕੀਤੀ ,,,,,,,,,,,,, ਗਈ ਸੀ, ਤਾਂ ਜੋ ਪ੍ਰਵਾਸੀ ਬਿਨਾਂ ਕਿਸੇ ਡਰ, ਭੈਅ ਤੋਂ ਇੱਥੇ ਰਹਿ ਕੇ ਇਥੋਂ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਕਸੂਰ ਕੁੜੀ ਦਾ ਜਾਂ ਮੁੰਡੇ ਦਾ ……..?

ਇੰਟਰਨੇਟ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਕੁੜੀ ਅਤੇ ਮੁੰਡੇ ਦੀ ਸੜਕ ਤੇ ਬਹਿਸ ਹੋ ਰਹੀ ਹੈ। ਇਸ ਵੀਡੀਓ ਬਾਰੇ ਕਿਸੇ ਵੀਰ ਨੂੰ ਪੂਰੀ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਸਾਂਝੀ ਜਰੂਰ ਕਰੇ। ਵੀਡੀਓ ਦੇਖਕੇ ਤੁਸੀਂ ਵੀ ਆਪਣੇ ਕੀਮਤੀ ਵਿਚਾਰ ਕਾਮੈਂਟ ਰਹੀ ਜਰੂਰ ਸਾਂਝੇ ਕਰੋ। ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਤਾ ਜੋ ਸਚਾਈ ਸਭ ਦੇ ਸਾਹਮਣੇ ਆ ਸਕੇ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿੱਚ ਜਾ ਕੇ ਦੇਖ ਸਕਦੇ ਹੋ।

ਗੈਸ ਸੇਲਜ਼ਮੈਨ ਕੁੜੀ ਨਾਲ ਪੰਗਾ ਤਾਂ ਲੈ ਬੈਠਾ ਦਲੇਰ ਕੁੜੀ ਨੇ ਧੌਣ ਤੋਂ ਫੜ ਲਿਆ ਲੰਡਰ ਆਸਕ ਨੂੰ

Posted by ਆਉ ਹੱਸੀਏ on Friday, August 10, 2018

ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧਨਵਾਦ।Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦThanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...