Uncategorized

ਭਗਵੰਤ ਮਾਨ ਨੂੰ ਸੁਰੱਖਿਆ ਗਾਰਡਾਂ ਮਸਾਂ ਬਚਾਇਆ

ਭਗਵੰਤ ਮਾਨ ਨੂੰ ਸੁਰੱਖਿਆ ਗਾਰਡਾਂ ਮਸਾਂ ਬਚਾਇਆ,ਆਮ ਆਦਮੀ ਪਾਰਟੀ ਵਿੱਚ ਸ਼ੁਰੂ ਹੋਈ ਪਾਟੋਧਾੜ ਤਿੱਖਾ ਰੂਪ ਲੈਂਦੀ ਜਾ ਰਹੀ ਹੈ। ਦਿੱਲੀ ਹਾਈਕਮਾਨ ਨਾਲ ਖੜ੍ਹੇ ਲੀਡਰਾਂ ਦਾ ਪੰਜਾਬ ਵਿੱਚ ਵਿਰੋਧ ਹੋਣ ਲੱਗਾ ਹੈ। ਅੱਜ ਬਰਨਾਲਾ ਨੇੜੇ ਪਿੰਡ ਪੰਡੋਰੀ ’ਚ ਸ਼ਮਸ਼ਾਨਘਾਟ ਅੱਗੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਭਗਵੰਤ ਮਾਨ ਦਾ ਤਿੱਖਾ ਵਿਰੋਧ ਕੀਤਾ। ਭਗਵੰਤ ਮਾਨ ਖਿਲਾਫ ਖੂਬ ਨਾਅਰੇਬਾਜ਼ੀ ਵੀ ਕੀਤੀ ਗਈ ਭਗਵੰਤ

ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਸਸਕਾਰ ਬਆਦ ਮਹਿਲ ਕਲਾਂ ਦੇ ਆਪ ਸਮਰਥਕਾਂ ਨੇ ਪੰਡੋਰੀ ਪਿੰਡ ਘੇਰਿਆ ਭਗਵੰਤ ਮਾਨ…

Posted by Sahib Sandhu on Monday, August 13, 2018

ਮਾਨ ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸਸਕਾਰ ’ਤੇ ਪੁੱਜੇ ਸਨ। ਜਦੋਂ ਉਹ ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲੇ ਤਾਂ ਪਾਰਟੀ ਵਰਕਰਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ। ਇਸ ਪਿੱਛੋਂ ਸੁਰੱਖਿਆ ਗਾਰਡਾਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਵਰਕਰਾਂ ਦੇ ਚੁੰਗਲ ’ਚੋਂ ਬਾਹਰ ਕੱਢਿਆ।ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਸਸਕਾਰ ਬਆਦ ਮਹਿਲ ਕਲਾਂ ਦੇ ਆਪ ਸਮਰਥਕਾਂ ਨੇ ਪੰਡੋਰੀ ਪਿੰਡ ਘੇਰਿਆ ਭਗਵੰਤ ਮਾਨਆਮ ਆਦਮੀ ਤੋਂ ਖਾਸ ਬਣ ਜਾਣਗੇ ਏਹ ਲੋਕ ਆਪਣੀ ਤਸ਼ਰੀਫ ਬਚਾਉਣ ਲਈ ਗੰਨਮੈਨ ਦੀ ਡਾਰ ਰੱਖਣੀ ਪਵਗੇ ਅਕਾਲੀ ਅਕਲੋਂ ਖਾਲੀ ਤੇ ਕਾਂਗਰਸ ਪਾਰਟੀਵਾਲੇ ਵੀ ਖੁਸ਼ ਹੋਣਗੇ ਕਿ ਸਾਡੇ ਨਾਲ ਰਲ ਗਏ ਪਰ ਉਹਨਾਂ MLA ਦਾ ਕੀ ਬਣੂ ਜੋ ਆਮ ਘਰਾ ਵਿੱਚੋਂ ਸਬੰਧ ਰੱਖਦੇ ਨੇ ਗੰਨਮੈਨ ਰਹਿਣਗੇ ਕਿਥੇ ਕਿੱਕਲਿੱਕ ਲਿਰ ਦੀ ਰਾਜਨੀਤੀ ਭਗਵੰਤ ਵੀਰ ਦੀ ਖਹਿਰੇ ਨੂੰ ਹਟਾਈ ਦਾ ਆਪਣਾ ਬੰਦਾ ਲਾਈ ਦਾ ਜਨਤਾ ਦਾ ਫੁੱਦੂ ਬਣਾਈ ਦਾ ਸ਼ਾਜਸ਼ਾ ਗਲੀ ਗਲੀ ਏ ਦਿੱਲੀ ਨਾਲ ਰਲੀ ਏ ਮੋਟਾ ਸੰਤਰਾ ਮੇਰਾ ਲਹੁ ਵੇ ਮੈ ਕੇਜਰੀਵਾਲ ਦੀ 😉😉ਹੋ ਗਿਆ ਕੰਮ ਸੁਰੂਵਲੰਟੀਅਰਾਂ ਨੇ ਭਗਵੰਤ ਮਾਨ ਨੂੰ ਘੇਰਿਆ, ਸੁਰੱਖਿਆ ਗਾਰਡਾਂ ਮਸਾਂ ਬਚਾਇਆ, ਭਗਵੰਤ ਮਾਨ ਦੀ ਆਪ ਵਰਕਰਾਂ ਨੇ ਲਵਾਈ ਰੇਸ,ਕੀਤੀ ਹੱਥੋਪਾਈ ਭਗਵੰਤ ਮਾਨ ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸਸਕਾਰ ’ਤੇ ਪੁੱਜੇ ਸਨ। ਜਦੋਂ ਉਹ ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲੇ ਤਾਂ ਪਾਰਟੀ ਵਰਕਰਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ

Read More...

Uncategorized

ਬੇਟੀ ਦੇ ਜਨਮ ਤੇ ਦੇਖੋ ਇਸ ਗੁਰਸਿੱਖ ਪਰਿਵਾਰ ਨੇ ਕਿਵੇਂ ਮਨਾਈਆਂ ਖੁਸ਼ੀਆਂ .. ਸ਼ੇਅਰ ਕਰੋ

ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸਿੰਘ ਨੂੰ ਗੁਰੂ ਸਾਹਿਬ ਨੇ ਇੱਕ ਬੇਟੀ ਦੀ ਦਾਤ ਬਖਸ਼ੀ ਬੇਟੀ ਨੂੰ ਬੜੇ ਹੀ ਸਤਿਕਾਰ ਦੇ ਨਾਲ ਫੁੱਲਾਂ ਵਾਲੀ ਗੱਡੀ ਵਿੱਚ ਬਿਠਾ ਕੇ ਹਸਪਤਾਲ ਤੋਂ ਘਰ ਲੈ ਕੇ ਆਂਦਾ ਗਿਆ.. ਧੀਆਂ ਮਾਂ ਅਤੇ ਬਾਪ ਦੀਆਂ ਲਾਡਲੀਆਂ, ਮਾਂ ਤੋਂ ਵੱਧ ਪਿਉ ਤੇ ਪਿਉ ਤੋਂ ਵੱਧ ਮਾਂ ਦੀ ਲਾਡਲੀ ਧੀ । ਪੰਜਾਬੀ ਬੋਲੀ ਅਨੁਸਾਰ ਬਾਪ ਨੇ ਧੀ ਤੋਰੀ ਚਾਰੇ ਖੂੰਜੇ ਹਿੱਲੇ…. ਵਿਆਹ ਤੋਂ ਬਾਅਦ ਧੀਆਂ ਦਾ ਆਪਣੇ ਮਾਂ ਬਾਪ ਨੂੰ ਛੱਡ ਦੂਜੇ ਘਰ ਚਲੇ ਜਾਣ ਨਾਲ ਜਿੱਥੇ ਬਾਬਲ ਦਾ ਵਿਹੜਾ ਸੁੰਨਾ ਹੋ ਜਾਂਦਾ ਹੈ ਉੱਥੇ ਬਾਪੂ ਆਪਣੀ ਪਿਆਰੀ ਧੀ ਦੇ ਵਿਆਹ ਤੇ ਖ਼ਰਚ ਕਰਨ ਕਰ ਕੇ ਦੋਨਾਂ ਪੱਖਾਂ ਤੋਂ ਖੁੰਗਲ ਹੋ ਜਾਂਦਾ ਹੈ। ਇਸੇ ਤਰ•ਾਂ ਜਦੋਂ ਧਰੇਕ ਦੇ ਰੁੱਖ ਤੇ ਤਰਾਂ-2 ਦੇ ਪੰਛੀ ਬੋਲਦੇ ਹਨ ਜਿਨਾਂ ਨਾਲ ਵਿਹੜੇ ਵਿਚ ਚਹਿਲ ਪਹਿਲ ਵਾਲਾ ਮਾਹੌਲ ਬਣਿਆਂ ਰਹਿੰਦਾ ਹੈ ਤੇ ਧੀ ਦੇ ਤੋਤਲੇ ਬੋਲਾਂ ਰਾਹੀਂ ਸਾਰਾ ਪਰਿਵਾਰ ਰਚਿਆ ਰਹਿੰਦਾ ਹੈ। ਇਸੇ ਤਰਾਂ ਧੀਆਂ ਤੇ ਧਰੇਕਾਂ ਵਿਹੜੇ ਦੀਆਂ ਰੌਣਕ ਹੋ ਨਿੱਬੜਦੀਆਂ ਹਨ।ਪਰ ਹੁਣ ਜਿਵੇਂ ਆਧੁਨਿਕ ਜ਼ਮਾਨੇ ਦੀਆਂ ਕੋਠੀਆਂ ਵਿਚ ਜਿਵੇਂ ਧਰੇਕ ਦਾ ਰੁੱਖ ਦੇਖਣ ਨੂੰ ਨਹੀਂ ਮਿਲਦਾ ਇਸੇ ਤਰਾਂ ਦਿਨੋਂ ਦਿਨ ਧੀਆਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ। ਧੀਆਂ ਨਾਲ ਵਿਤਕਰਾ ਤਾਂ ਪਹਿਲੇ ਦਿਨ ਤੋਂ ਹੀ ਹੁੰਦਾ ਆਇਆ ਹੈ ਫ਼ਰਕ ਸਿਰਫ਼ ਐਨਾ ਹੈ ਕਿ ਪਹਿਲਾਂ ਧੀਆਂ ਨੂੰ ਜੰਮਣ ਤੋਂ ਬਾਅਦ ਵਿਚ ਮੂੰਹ ਵਿਚ ਗੁੜ ਦੀ ਰੋੜੀ ਲਾ ਅੰਕ ਦਾ ਦੁੱਧ ਪਿਲਾ ਦਿੱਤਾ ਜਾਂਦਾ ਸੀ ਤੇ ਆਖਿਆ ਜਾਂਦਾ ਸੀ,ਰੱਜ ਕੇ ਗੁੜ ਖਾਈਂ ਆਪ ਨਾ ਆਈਂ ਵੀਰ ਨੂੰ ਘੱਲੀਂ….ਪਰ ਅਫ਼ਸੋਸ ਆਧੁਨਿਕ ਯੁੱਗ ਵਿਚ ਤਾਂ ਧੀਆਂ ਨੂੰ ਕੁੱਖ ਵਿਚ ਹੀ ਮਾਰ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਸਾਡੇ ਵਿਚ ਇਕੱਲਾਪਣ ਵਧਦਾ ਜਾ ਰਿਹਾ ਹੈ। ਪੜ•ੇ ਲਿਖੇ ਸਮਾਜ ਵਿਚ ਭਰੂਣ ਹੱਤਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ ਜੋ ਕਿ ਸਾਡੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ। ਕੀ ਹੋ ਗਿਆ ਹੈ ਸਾਡੀ ਸੋਚ ਨੂੰ ਪੜੀ ਲਿਖੀ ਨਾਰੀ ਹੀ ਨਾਰੀ ਦੀ ਦੁਸ਼ਮਣ ਬਣੀ ਹੋਈ ਹੈ ਕਿ ਅਸੀਂ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕਰਵਾ ਦਿੰਦੇ ਹਾਂ। ਇਸ ਕੰਮ ਵਿਚ ਔਰਤ ਤੇ ਮਰਦ ਦੋਨੋਂ ਹੀ ਬਰਾਬਰ ਦੇ ਹੱਕਦਾਰ ਹਨ। ਇਸ ਦਾ ਵੱਡਾ ਕਾਰਨ ਧੀਆਂ ਤੇ ਪੁੱਤਰਾਂ ਵਿਚ ਹੋਣ ਵਾਲਾ ਫ਼ਰਕ ਹੈ। ਜਦਕਿ ਧੀਆਂ ਪੜ• ਕੇ ਵੀ ਪੁੱਤਰਾਂ ਤੋਂ ਅੱਗੇ ਹਨ। ਧੀਆਂ ਨੂੰ ਤਾਂ ਜੋ ਮਾਪੇ ਜਾਂ ਭਾਈ ਆਖਣ ਹੱਥੀਂ ਦੇ ਦਿੰਦੇ ਹਨ। ਪਰ ਪੁੱਤਰ ਤਾਂ ਹਰ ਚੀਜ਼ ਲੜ ਕੇ ਲੈਂਦੇ ਹਨ। ਇੱਕ ਗੀਤ ਮੁਤਾਬਕ-ਪੁੱਤ ਵੰਡਾਉਂਦੇ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਫਿਰ ਵੀ ਅਸੀਂ ਪੁੱਤਰ ਪ੍ਰਾਪਤੀ ਲਈ ਧੀਆਂ ਨੂੰ ਕੁੱਖ ਵਿਚ ਕਤਲ ਕਰਾ ਪਲਾਸਟਿਕ ਦੇ ਲਿਫਾਫੀਆਂ ਵਿਚ ਭਰ ਕੂੜੇ ਵਾਲੇ ਢੇਰ ਤੇ ਸੁੱਟ ਦਿੰਦੇ ਹਾਂ। 2002 ਤੋਂ 2017 ਦੇ ਜਨ ਗਣਨਾ ਅੰਕੜਿਆਂ ਦੇ ਆਧਾਰ ਤੇ ਹਜਾਰਾਂ ਦੀ ਗਿਣਤੀ ਵਿਚ ਮਾਸੂਮ ਧੀਆਂ ਦੀ ਭਰੂਣ ਹੱਤਿਆ ਹੋਈ ਹੈ।ਜਨ ਗਣਨਾ ਅਨੁਸਾਰ 1000 ਲੜਕੇ ਪਿੱਛੇ ਸਿਰਫ਼ 914 ਲੜਕੀਆਂ ਹੀ ਹਨ। ਵਿਆਹ ਦੀ ਉਮਰ ਵਿਚ ਇਹ 84 ਲੜਕੇ ਜਾਂ ਤਾਂ ਕੁਆਰੇ ਹੀ ਰਹਿਣਗੇ ਜਾਂ ਕਿਸੇ ਹੋਰ ਦੇਸ਼ ਤੋਂ ਲੜਕੀਆਂ ਲਿਆਉਣਗੇ। ਜੇ ਲੜਕੀਆਂ ਦੀ ਦਰ ਇਸੇ ਤਰਾਂ ਘਟਦੀ ਰਹੀ ਤਾਂ ਇਸ ਸ੍ਰਿਸ਼ਟੀ ਦੀ ਸਿਰਜਣਾ ਹੀ ਇੱਕ ਦਿਨ ਬੰਦ ਹੋ ਜਾਵੇਗੀ। ਕੀ ਅਸੀਂ ਜਾਨਵਰਾਂ ਨਾਲੋਂ ਵੀ ਗਿਰ ਗਏ ਹਾਂ? ਜਾਨਵਰ ਕਦੇ ਵੀ ਧੀ ਪੁੱਤ ਵਿਚ ਵਿਤਕਰਾ ਨਹੀਂ ਕਰਦੇ ਫਿਰ ਅਸੀਂ ਬੁੱਧੀ ਵਾਲੇ ਵੀ ਹੋ ਕੇ ਵੀ ਕਿਉਂ ?

Read More...

Uncategorized

ਜਦੋਂ ਭਰਤੀ ਦੌਰਾਨ ਨਹੀਂ ਨਿਕਲੀ ਮੁੰਡੇ ਤੋਂ ਰੇਸ ਤਾ ਦੇਖੋ ਕਿ ਹੋਇਆ ਮੁੰਡੇ ਦਾ ਹਾਲ ! ਦੇਖੋ ਵੀਡੀਓ

ਜਦੋਂ ਭਰਤੀ ਦੌਰਾਨ ਨਹੀਂ ਨਿਕਲੀ ਮੁੰਡੇ ਤੋਂ ਰੇਸ ਤਾ ਦੇਖੋ ਕਿ ਹੋਇਆ ਮੁੰਡੇ ਦਾ ਹਾਲ ! ਦੇਖੋ ਵੀਡੀਓ…ਅੱਜ ਅਸੀਂ ਸੋਸ਼ਲ ਮੀਡੀਆ ਤੇ ਨਵਾਂ ਵਾਇਰਲ ਵੀਡੀਓ ਪੇਸ਼ ਕਰ ਰਹੇ ਹਾਂ ਇਹ ਵੀਡੀਓ ਪੰਜਾਬੀ ਵੀਡੀਓ ਨਾਲ ਸਬੰਧਤ ਹੈ. ਇਸ ਵਿਡੀਓ ਵਿੱਚ, ਅਸੀਂ ਤੁਹਾਨੂੰ “ਫੌਜ ਦੀ ਭਾਰਤੀ ਚੇ. ਰੇਸ ਨ ਨਿਕਲੇਨ ਤੇ ਮੁੰਡੇ ਦੇ ਨਜ਼ਰ ਵੇਖਣ” ਦਿਖਾਉਂਦੇ ਹਾਂ. ਜਾਉ ਅਤੇ ਦੇਖਣ ਲਈ ਵਿਡੀਓ ‘ਤੇ ਕਲਿੱਕ ਕਰੋ

ਜੇ ਤੁਸੀਂ ਇਸ ਆਰਟੀਕਲ ਨੂੰ ਪਸੰਦ ਕਰੋਗੇ ਤਾਂ ਕਿਰਪਾ ਕਰਕੇ ਇਸ ਲੇਖ ਨੂੰ ਸਾਂਝਾ ਕਰੋ ਅਤੇ ਇਹ ਯਕੀਨੀ ਬਣਾਉ ਕਿ ਸਾਡੀ ਫੇਸਬੁੱਕ ਪੇਜ “5 ਸਟੇਅਰ ਕਰੋਡ” ਨਾਲ ਸਾਡੇ ਨਵੇਂ ਅਪਡੇਟਸ ਨਾਲ ਜੁੜੇ ਹੋਏ ਹਨ. ਪੰਜਾਬੀ ਉਦਯੋਗ ਅਸੀਂ ਤੁਹਾਨੂੰ ਹਮੇਸ਼ਾ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ. ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦToday We’re Presenting the New Viral Video on Social Media . This Video is Related to Punjabi Video. In This Video, we shows you “Army di Bharti ch Race Na Niklan te Munde Da Dekho Haal” . Go Down & Click on Video to Watch. Enjoy this Article and Stay connect with us.!If you would like this Article then please Like & Share this Article, and be sure to Like & Follow (See First) our Facebook Page “5 StaR CrowD” to see our Latest Updates related to Punjabi Industry. We will always try to give you Fair and Accurate Information. Thank you so much for stay connected with us.

Read More...

Uncategorized

ਵੱਡੀ ਖਬਰ – ਖਹਿਰਾ ਤੇ ਕੇਜਰੀਵਾਲ ਸਮਰਥਕ ਆਪਸ ਵਿੱਚ ਭਿੜੇ ! ਦੇਖੋ ਵੀਡੀਓ

ਆਮ ਆਦਮੀ ਪਾਰਟੀ ਹਾਈਕਮਾਨ ਅਤੇ ਸੁਖਪਾਲ ਖਹਿਰਾ ਧੜੇ ਵਿਚ ਚੱਲ ਰਹੇ ਵਿਵਾਦ ਦੇ ਸੇਕ ਹੁਣ ਵਰਕਰਾਂ ਤੱਕ ਵੀ ਪਹੁੰਚ ਚੁੱਕਾ ਹੈ। ਜਿਸ ਦੇ ਚੱਲਦੇ ਬਠਿੰਡਾ ਦੀ ਚਿਲਡਰਨ ਪਾਰਕ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੁਖਪਾਲ ਖਹਿਰਾ ਧੜੇ ਦੇ ਵਾਲੰਟੀਅਰ ਆਪਸ ਵਿਚ ਭਿੜ ਗਏ। ਦਰਅਸਲ ਆਮ ਆਦਮੀ ਪਾਰਟੀ ਦੇ ਵਰਕਰ ਮੀਟਿੰਗ ਲਈ ਇਥੇ ਪਹੁੰਚੇ ਹੋਏ ਸਨ।ਮਿਹਣੋਂ-ਮਿਹਣੀ ਹੋਏ ਵਰਕਰਾਂ ਨੇ ਕਿਸੇ ਦਾ ਧਿਆਨ ਨਹੀਂ ਰੱਖਿਆ।

ਖਹਿਰਾ ਧੜੇ ਤੇ ਕੇਜਰੀਵਾਲ ਧੜੇ ਦੇ ਸਮਰਥਕ ਆਪਸ 'ਚ ਭਿੜੇ

ਖਹਿਰਾ ਧੜੇ ਤੇ ਕੇਜਰੀਵਾਲ ਧੜੇ ਦੇ ਸਮਰਥਕ ਆਪਸ 'ਚ ਭਿੜੇSukhpal Singh Khaira Aam Aadmi Party – Punjab Arvind Kejriwal

Posted by JagBani on Sunday, August 12, 2018

ਮਹਿਲਾ ਵਰਕਰ ਨੇ ਕੇਜਰੀਵਾਲ ਸਮਰਥਕ ਅਨਿਲ ਠਾਕੁਰ ਨੂੰ ਖਰੀਆਂ-ਖੋਟੀਆਂ ਸੁਣਾਈਆਂ ਤਾਂ ਉਹ ਵੀ ਆਪੇ ਤੋਂ ਬਾਹਰ ਹੁੰਦੇ ਹੋਏ ਮਹਿਲਾ ਨੂੰ ਘੇਰਦੇ ਦਿਖਾਈ ਦਿੱਤੇ।‘ਆਪ’ ਵਰਕਰ ਮਹਿੰਦਰ ਕੌਰ ਨੇ ਦੋਸ਼ ਲਗਾਏ ਕਿ ‘ਆਪ’ ਵਿਚ ਮਹਿਲਾ ਵਰਕਰਾਂ ਨੂੰ ਕੋਈ ਸਨਮਾਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਮੁਖੀ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਇਸ ਬਾਰੇ ਜਾਣਕਾਰੀ ਦੇਣਗੇ।The debate in the Aam Aadmi Party’s high command and Sukhpal Khaira faction has reached the workers now. Due to which the volunteers of Bathinda’s Children Park Party supremo Arvind Kejriwal and Sukhpal Khaira faction got bogged down. In fact, the Aam Aadmi Party workers were here for the meeting. The surveyed workers did not care for anyone. The woman worker heard Kejriwal supporter Anil Thakur falsehood, she also showed herself surrounded by women outside herself. ‘Work’ worker Mohinder Kaur alleged that women workers are not given any respect in AAP. He said he will write to the party chief Kejriwal and write about it.

Read More...

Uncategorized

ਵੱਡੀ ਖਬਰ ਬਹਿਬਲ ਕਲਾਂ ਗੋਲੀ ਕਾਂਡ ਮਾਮਲਾ ਚ ਵੱਡਾ ਫੈਸਲਾ ਚਾਰ ਪੁਲਸ ਅਫਸਰਾਂ ‘ਤੇ ਮਾਮਲਾ ਦਰਜ(ਦੇਖੋ ਪੂਰੀ ਵੀਡੀਓ)

ਬਹਿਬਲ ਗੋਲੀ ਕਾਂਡ ਮਾਮਲੇ ‘ਚ ਐੱਸ. ਐੱਸ. ਪੀ ਸਮੇਤ 4 ਪੁਲਸ ਅਫਸਰਾਂ ਤੇ ਪਰਚਾ ਦਰਜ ਕੀਤਾ ਗਿਆ ਹੈ। ਜਿਸ ‘ਚ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਐੱਸ ਆਈ ਅਮਰਜੀਤ ਸਿੰਘ, ਫਾਜ਼ਿਲਕਾ ਦੇ ਐੱਸ. ਪੀ. ਬਿਕਰਮਜੀਤ ਸਿੰਘ, ਮੋਗਾ ਤਤਕਾਲੀ ਐੱਸ. ਐੱਸ. ਪੀ. ਚਰਨਜੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ 12 ਅਕਤੂਬਰ, 2015 ਨੂੰ ਪਿੰਡ ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ,

ਬਹਿਬਲ ਕਲਾਂ ਗੋਲੀ ਕਾਂਡ ਮਾਮਲਾ :ਚਾਰ ਪੁਲਸ ਅਫਸਰਾਂ 'ਤੇ ਮਾਮਲਾ ਦਰਜ

ਬਹਿਬਲ ਕਲਾਂ ਗੋਲੀ ਕਾਂਡ ਮਾਮਲਾ :ਚਾਰ ਪੁਲਸ ਅਫਸਰਾਂ 'ਤੇ ਮਾਮਲਾ ਦਰਜ#Faridkot #BehbalKalan #Firing #Police

Posted by JagBani on Saturday, August 11, 2018

ਜਿਸ ਦੇ ਖਿਲਾਫ ਸਿੱਖ ਸੰਗਤਾਂ ਵਲੋਂ ਕੋਟਕਪੂਰਾ ਨਾਲ ਲੱਗਦੇ ਪਿੰਡ ਬਹਿਬਲ ਕਲਾਂ ‘ਚ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਦੌਰਾਨ 14 ਅਕਤੂਬਰ, 2015 ਨੂੰ ਪੁਲਸ ਨੇ ਗੋਲੀਬਾਰੀ ਕਰ ਦਿੱਤੀ, ਜਿਸ ਦੌਰਾਨ ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਧਰਨਾ ਦੇ ਰਹੇ ਲੋਕਾਂ ਮੁਤਾਬਕ ਪੁਲਸ ਨੇ ਬਿਨਾਂ ਕਿਸੇ ਕਾਰਨ ਸ਼ਾਂਤੀਪੂਰਨ ਧਰਨੇ ‘ਤੇ ਬੈਠ ਕੇ ਸਤਨਾਮ-ਵਾਹਿਗੁਰੂ ਦਾ ਜਾਪ ਕਰ ਰਹੀਆਂ ਸਿੱਖ ਸੰਗਤਾਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਤੋਂ ਬਾਅਦ ਸਿੱਖ ਸੰਗਤਾਂ ਵਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਬਹਿਬਲ ਕਲਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ‘ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 4 ਪੁਲਿਸ ਅਫਸਰਾਂ ਨੂੰ ਨਾਮਜ਼ਦ ਕੀਤਾ ਹੈ। ਪੰਜਾਬ ਸਰਕਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਸਬੰਧੀ ਬਾਜਾਖਾਨਾ ਪੁਲਿਸ ਥਾਣੇ ਵਿਚ ਭਾਰਤੀ ਸਜ਼ਾਵਲੀ ਦੀ ਧਾਰਾ 302, 307, 34 ਅਤੇ ਅਸਲਾ ਕਾਨੂੰਨ ਦੀ ਧਾਰਾ 25/27/54/59 ਅਧੀਨ 21-10-2015 ਨੂੰ ਦਰਜ ਕੀਤੀ ਗਈ ਐਫਆਈਆਰ ਨੰ. 130 ਵਿਚ ਪੀ.ਪੀ.ਐਸ ਅਧਿਕਾਰੀ ਚਰਨਜੀਤ ਸ਼ਰਮਾ (ਉਸ ਸਮੇਂ ਐਸ ਐਸ ਪੀ ਮੋਗਾ, ਹੁਣ ਸੇਵਾ ਮੁਕਤ), ਬਿਕਰਮਜੀਤ ਸਿੰਘ (ਉਸ ਸਮੇਂ ਐਸ.ਪੀ ਡੇਟ. ਫਾਜਲਿਕਾ), ਇੰਸਪੈਕਟਰ ਪ੍ਰਦੀਪ ਸਿੰਘ ਅਤੇ ਐਸ.ਆਈ ਅਮਰਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਕਮਿਸ਼ਨ ਦੀ ਸਿਫ਼ਾਰਿਸ਼ਾਂ ਦੇ ਅਨੁਸਾਰ 5 ਹੋਰ ਪੁਲਿਸ ਮੁਲਾਜਮਾਂ ਇੰਸਪੈਕਟਰ ਹਰਪਾਲ ਸਿੰਘ (ਉਸ ਸਮੇਂ ਐਸ.ਐਚ.ਓ ਲਾਡੋਵਾਲ) ਅਤੇ ਸਿਪਾਹੀ ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ (ਸਾਰੇ ਗਨਮੈਨ ਚਰਨਜੀਤ ਸਿੰਘ ਉਸ ਸਮੇਂ ਐਸ ਐਸ ਪੀ) ਦੀ ਭੂਮਿਕਾ ਦੀ ਵੀ ਜਾਂਚ ਪੜਤਾਲ ਕੀਤੀ ਜਾਵੇਗੀ।ਬੁਲਾਰੇ ਮੁਤਾਬਕ ਕੋਟਕਪੂਰਾ ਗੋਲੀਕਾਂਡ ਵਿਚ ਜਖ਼ਮੀ ਹੋਏ ਅਜੀਤ ਸਿੰਘ ਨਾਂ ਦੇ ਵਿਅਕਤੀ ਵਲੋਂ ਕਮਿਸ਼ਨ ਨੂੰ ਦਿੱਤੇ ਬਿਆਨ ਦੇ ਆਧਾਰ ‘ਤੇ ਭਾਰਤੀ ਸਜ਼ਾਵਲੀ ਦੀ ਧਾਰਾ 307/323/341/148/149 ਅਤੇ ਅਸਲਾ ਕਾਨੂੰਨ ਦੀ ਧਾਰਾ 27/54/59 ਹੇਠ 7 ਅਗਸਤ ਨੂੰ ਕੋਟਕਪੂਰਾ ਥਾਣੇ ਵਿਚ ਕੇਸ ਦਰਜ਼ ਕੀਤਾ ਗਿਆ ਹੈ।ਪੰਜਾਬ ਸਰਕਾਰ ਵਲੋਂ ਜਾਰੀ ਲਿਖਤੀ ਬਿਆਨ ਮੁਤਾਬਕ ਇਹ ਕਾਰਵਾਈ ਜੱਜ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਅਧਾਰ ‘ਤੇ ਕੀਤੀ ਗਈ ਹੈ। ਗੌਰਤਲਬ ਹੈ ਕਿ ਪਿਛਲੀ ਬਾਦਲ-ਭਾਜਪਾ ਸਰਕਾਰ ਵੇਲੇ ਵਾਪਰੀ ਇਸ ਘਟਨਾ ਵਿਚ ਪੁਲਿਸ ਗੋਲੀ ਨਾਲ ਦੋ ਸਿੱਖ ਭਾਈ ਕ੍ਰਿਸ਼ਨਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ ਤੇ ਕਈ ਸਿੱਖ ਜ਼ਖਮੀ ਹੋਏ ਸਨ। ਇਸ ਘਟਨਾ ਸਬੰਧੀ ਦਰਜ ਕੀਤੀ ਗਈ ਐਫਆਈਆਰ ਵਿਚ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾਲ ਗੋਲੀ ਚਲਾਉਣ ਵਾਲੀ ਪੁਲਿਸ ਨੂੰ ਅਣਪਛਾਤੀ ਕਹਿ ਦਿੱਤਾ ਗਿਆ ਸੀ। ਸਿੱਖ ਸੰਗਤਾਂ ਵਲੋਂ ਲਗਾਤਾਰ ਦੋਸ਼ੀ ਪੁਲਿਸ ਅਫਸਰਾਂ ਨੂੰ ਨਾਮਜ਼ਦ ਕਰਕੇ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾਂਦੀ ਰਹੀ ਹੈ।ਪੰਜਾਬ ਵਿਧਾਨ ਸਭਾ ਚੌਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਐਲਾਨ ਕੀਤਾ ਸੀ ਕਿ ਜੇ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡਾਂ ਦੇ ਜ਼ਿੰਮੇਵਾਰਾਂ ਖਿਲਾਫ ਸਖਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਸਰਕਾਰ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਲੋਂ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਜੱਜ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ। ਹੁਣ ਕਮਿਸ਼ਨ ਨੇ ਪਿਛਲੇ ਮਹੀਨੇ ਮੁੱਖ ਮੰਤਰੀ ਨੂੰ ਆਪਣੀ ਜਾਂਚ ਰਿਪੋਰਟ ਦਾ ਪਹਿਲਾ ਭਾਗ ਪੇਸ਼ ਕਰ ਦਿੱਤਾ ਹੈ। ਹਲਾਂਕਿ ਸਰਕਾਰ ਨੇ ਇਸ ਜਾਂਚ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਦੇ ਆਉਣ ਵਾਲੇ ਇਜਲਾਸ ਵਿਚ ਜਨਤਕ ਕਰਨ ਦਾ ਐਲਾਨ ਕੀਤਾ ਹੈ, ਪਰ ਜਾਂਚ ਰਿਪੋਰਟ ਦੇ ਪਹਿਲੇ ਭਾਗ ਬਾਰੇ ਸੂਤਰਾਂ ਦੇ ਹਵਾਲੇ ਨਾਲ ਅਖਬਾਰਾਂ ਨੇ ਛਾਪਿਆ ਹੈ ਕਿ ਇਸ ਰਿਪੋਰਟ ਵਿਚ ਇਹਨਾਂ ਘਟਨਾਵਾਂ ਲਈ ਜਿੱਥੇ ਪੰਜਾਬ ਪੁਲਿਸ ਦੇ ਉਸ ਸਮੇਂ ਡੀਜੀਪੀ ਸੁਮੇਧ ਸੈਣੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਉੱਥੇ ਬਾਦਲ ਪਰਿਵਾਰ ‘ਤੇ ਵੀ ਗੰਭੀਰ ਦੋਸ਼ ਲੱਗੇ ਹਨ।ਪਰ ਪੰਜਾਬ ਸਰਕਾਰ ਵਲੋਂ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਅਧਾਰ ਬਣਾ ਕੇ ਆਪ ਕਾਰਵਾਈ ਕਰਨ ਦੀ ਬਜਾਏ ਜਾਂਚ ਸੀਬੀਆਈ ਨੂੰ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿੱਖ ਧਿਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ੀਆਂ ਖਿਲਾਫ ਕਾਰਵਾਈ ਤੋਂ ਟਾਲਾ ਵੱਟਦਿਆਂ ਮਾਮਲੇ ਨੂੰ ਲਮਕਾਉਣ ਲਈ ਇਹ ਜਾਂਚ ਸੀਬੀਆਈ ਹਵਾਲੇ ਕੀਤੀ ਹੈ।ਜਿੱਥੇ ਪੌਣੇ ਤਿੰਨ ਸਾਲਾਂ ਬਾਅਦ ਬਹਿਬਲ ਕਲਾਂ ਵਿਚ ਅਣਪਛਾਤੀ ਪੁਲਿਸ ਦੀ ਪਛਾਣ ਹੋ ਸਕੀ ਹੈ ਉੱਥੇ ਕੋਟਪੂਰਾ ਗੋਲੀ ਕਾਂਡ ਵਿਚ ਪੌਣੇ ਤਿੰਨ ਸਾਲਾਂ ਬਾਅਦ ਦਰਜ ਕੀਤੀ ਗਈ ਐਫਆਈਆਰ ਵਿਚ ਵੀ ਦੋਸ਼ੀ ਪੁਲਿਸ ਨੂੰ ‘ਅਣਪਛਾਤੀ’ ਰੱਖਿਆ ਗਿਆ ਹੈ।ਸਰਕਾਰ ਦੇ ਅੰਦਰੋਂ ਵੀ ਕਈ ਕਾਂਗਰਸੀ ਆਗੂਆਂ ਵਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਜਾਂਚ ਦੇਣ ਦੀ ਬਜਾਏ ਦੋਸ਼ੀਆਂ ਖਿਲਾਫ ਕਮਿਸ਼ਨ ਦੀ ਰਿਪੋਰਟ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇ।

Read More...

Uncategorized

ਖਹਿਰਾ ਨੇ ਕੀਤੀ ਮੰਗ ਬੇਅਦਬੀ ਮਾਮਲਿਆਂ ਚ ਡੇਰਾ ਸਿਰਸਾ ਮੁੱਖੀ ਦੀ ਵੀ ਕੀਤੀ ਜਾਵੇ ਜਾਂਚ

ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ..ਖਹਿਰਾ ਨੇ ਕੀਤੀ ਮੰਗ ਬੇਅਦਬੀ ਮਾਮਲਿਆਂ ਚ ਡੇਰਾ ਸਿਰਸਾ ਮੁੱਖੀ ਦੀ ਵੀ ਕੀਤੀ ਜਾਵੇ ਜਾਂਚ. ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੰਗ ਕੀਤੀ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕਰਵਾਈ ਜਾਵੇ।

ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਮੰਗੀ ਡੇਰਾ ਸਿਰਸਾ ਮੁੱਖੀ ਵਿਰੁੱਧ ਜਾਂਚ । ਸੁਣੋ ਪੂਰੀ ਪ੍ਰੈਸ ਕਾਨਫਰੈਂਸ ।

Posted by Zindabad Channel on Monday, August 13, 2018

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਡੇਰੇ ਦੇ ਰਾਜਨੀਤਿਕ ਵਿੰਗ ਨੂੰ ਡੇਰੇ ਦੇ ਮੁਖੀ ਦੇ ਹੀ ਆਦੇਸ਼ ਸਨ । ਜਿਸ ਕਾਰਨ ਡੇਰਾ ਮੁਖੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਤਹਿ ਤੱਕ ਜਾਂਚ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਜਦੋਂ ਡੇਰਾ ਮੁਖੀ ਨੇ ਕਲਗੀ ਲਾ ਕੇ ਗੁਰੂ ਗੋਬਿੰਦ ਸਿੰਘ ਵਾਲਾ ਬਾਣਾ ਪਹਿਨ ਲਿਆ ਸੀ ਤਾਂ ਸਿੱਖ ਜਗਤ ਅੰਦਰ ਵੱਡਾ ਰੋਸ ਬਣ ਗਿਆ ਸੀ।ਇਸੇ ਰੋਸ ਦੇ ਬਦਲੇ ਵਜਾਉਣ ਡੇਰਾ ਪ੍ਰੇਮੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਸੀ। ਪਹਿਲਾਂ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਨੂੰ ਜਾਣ ਬੁੱਝ ਕੇ ਦਬਾ ਲਿਆ ਸੀ ਜਦਕਿ ਸਪੈਸ਼ਲ ਜਾਂਚ ਟੀਮ ਦੇ ਮੁਖੀ ਰਣਵੀਰ ਸਿੰਘ ਖੱਟਰਾਂ ਨੇ 2015 ਵਿੱਚ ਡੇਰਾ ਪ੍ਰੇਮੀਆਂ ਦੀ ਬਰਗਾੜੀ ਮਾਮਲੇ ਬਾਰੇ ਭੂਮਿਕਾ ਦੀ ਜਾਂਚ ਕਰਕੇ ਰਿਪੋਰਟ ਦੇ ਦਿੱਤੀ ਸੀ ਪਰ ਉਸ ਜਾਂਚ ਦੇ ਆਧਾਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਕਾਸ਼ ਸਿੰਘ ਬਾਦਲ ਦੇ ਰਾਹ ‘ਤੇ ਚੱਲ ਪਏ ਹਨ। ਕੈਪਟਨ ਜਾਣ ਬੁੱਝ ਕੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਬਚਾ ਰਹੇ ਹਨ । ਜਦੋਂ ਪੁਲਿਸ ਅਧਿਕਾਰੀਆਂ ਖ਼ਿਲਾਫ ਪਰਚਾ ਦਰਜ ਕਰ ਹੀ ਲਿਆ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਦੇਰੀ ਕਰਨੀ ਨਹੀਂ ਬਣਦੀ।ਇਸ ਮੌਕੇ ਖਹਿਰਾ ਅਤੇ ਕੰਵਰ ਸੰਧੂ ਨੇ ਐਲਾਨ ਕੀਤਾ ਕਿ ਜੇਕਰ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ 20 ਅਗਸਤ ਨੂੰ ਬਰਗਾੜੀ ਮੋਰਚੇ ਵਾਲੀ ਥਾਂ ਤੋਂ ਲੈ ਕੇ ਆਮ ਆਦਮੀ ਪਾਰਟੀ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦਫਤਰ ਤੱਕ ਮਾਰਚ ਕਰੇਗੀ ਅਤੇ ਡਿਪਟੀ ਕਮਿਸ਼ਨਰ ਦਾ ਘਿਰਾਓ ਵੀ ਕੀਤਾ ਜਾਵੇਗਾ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਜਦੋਂ ਬਾਬਾ ਨੰਦ ਸਿੰਘ ਜੀ ਨੇ ਸ਼ਕਤੀ ਨਾਲ ਪੁਲ ਚੌੜ੍ਹਾ ਕਰ ਦਿੱਤਾ ਤਾ ..

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ 1870 ਈ. ਨੂੰ ਕੱਤਕ ਦੀ ਪੂਰਨਮਾਸ਼ੀ ਵਾਲੀ ਰਾਤ ਨੂੰ ਜਗਰਾਉਂ ਤੋਂ ਪੰਜ ਕਿਲੋਮੀਟਰ ਦੂਰ ਨਗਰ ਸ਼ੇਰਪੁਰ ਕਲਾਂ ਵਿਖੇ ਰਾਮਗੜ੍ਹੀਆ ਘਰਾਣੇ ਵਿਚ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਜੀ ਦਾ ਨਾਮ ਜੈ ਸਿੰਘ ਅਤੇ ਮਾਤਾ ਜੀ ਦਾ ਨਾਮ ਸਦਾ ਕੌਰ ਸੀ। ਬਾਬਾ ਜੀ ਦੇ ਅਵਤਾਰ ਤੋਂ ਥੋੜ੍ਹੇ ਮਹੀਨੇ ਬਾਅਦ ਹੀ ਮਾਤਾ ਜੀ ਅਕਾਲ ਚਲਾਣਾ ਕਰ ਗਏ।ਆਪ ਜੀ ਦੇ ਵੱਡੇ ਭਾਈ ਸ. ਭਗਤ ਸਿੰਘ ਜੋ ਕੁਝ ਪੜ੍ਹੇ ਹੋਏ ਸਨ

ਗੱਪਾਂ ਦੇ ਬਾਦਸ਼ਾਹ ਵਲੋਂ ਇੱਕ ਹੋਰ ਨਵੀਂ ਗੱਪ । ਜਦੋਂ ਬਾਬਾ ਨੰਦ ਸਿੰਘ ਨੇ ਸ਼ਕਤੀ ਨਾਲ ਪੁੱਲ ਚੌੜਾ ਕਰ ਦਿੱਤਾ ।

Posted by ਸਰਬੱਤ ਦਾ ਭਲਾ on Saturday, August 11, 2018

ਆਪ ਜੀ ਨੂੰ ਸੂਰਜ ਪ੍ਰਕਾਸ਼ ਦੀ ਕਥਾ ਸੁਣਾਉਂਦੇ ਰਹਿੰਦੇ ਸਨ। ਇਥੋਂ ਬਾਬਾ ਜੀ ਨੂੰ ਆਤਮਿਕ ਲਗਨ ਲਗ ਗਈ।ਇਹਨਾਂ ਦੀ ਬਿਰਤੀ ਛੋਟੇ ਹੁਦਿਆਂ ਹੀ ਇੰਨੀ ਸਾਧੂ ਸੁਭਾਅ ਵਾਲੀ ਸੀ ਕਿ ਇਹਨਾਂ ਦੇ ਨਾਲ ਖੇਡਣ ਵਾਲੇ ਸਾਥੀ ਆਪ ਜੀ ਨੂੰ ਛੋਟੀ ਅਵਸਥਾ ਵਿਚ ਹੀ“ਬਾਬਾ” ਜੀ ਕਹਿਣ ਲੱਗ ਗਏ ਸੀ।।14 ਸਾਲ ਦੀ ਉਮਰ ਵਿਚ ਹੀ ਆਪਣੇ ਸਭ ਤੋਂ ਵੱਡੇ ਭਾਈ ਸਾਹਿਬ ਜੀ ਦੇ ਨਾਲ ਪਿਤਾ ਪੁਰਖੀ ਕਿਰਤ ਕਰਨ ਲੱਗ ਪਏ।ਕਿਰਤ ਪੂਰੀ ਇਮਾਨਦਾਰੀ ਨਾਲ ਕਰਦੇ ਸਨ ਜਿੰਨੀ ਮਜ਼ਦੂਰੀ ਮਿਲਦੀ ਉਸ ਤੋਂ ਦੁਗਣਾ ਕੰਮ ਕਰਦੇ ਸਨ।ਜਿੰਨੀ ਰਕਮ ਮਿਲਦੀ ਉਹ ਸਾਧੂਆਂ ਦੀ ਸੇਵਾ ਵਿਚ ਖਰਚ ਕਰ ਦਿੰਦੇ ਸਨ।ਇਕ ਵਾਰ ਦੀ ਗੱਲ ਹੈ ਕਿ ਆਪ ਪਿੰਡ ਵਿੱਚ ਕਿਸੇ ਦੇ ਘਰ ਕੰਮ ਕਰ ਰਹੇ ਸਨ, ਕਿ ਇਕ ਫਕੀਰ ਆਇਆ ਜਿਸਦੇ ਚਿਹਰੇ ਤੇ ਕਾਫੀ ਜਲਾਲ ਸੀ।ਫਕੀਰ ਨੇ ਆ ਕੇ ਸਦ ਕੀਤੀ, ਘਰ ਵਾਲੇ ਘਰ ਨਹੀਂ ਸਨ। ਦੂਜੀ ਵਾਰ ਫਕੀਰ ਨੇ ਭਿਛਿਆ ਮੰਗੀ।ਇਸ ਅਵਾਜ ਨੂੰ ਸੁਣ ਕੇ ਬਾਬਾ ਜੀ ਦੇ ਮਨ ਵਿਚ ਰਹਿਮ ਆ ਗਿਆ।ਘਰ ਵਾਲਿਆਂ ਨੇ ਮੱਕੀ ਮੰਜੀ ਤੇ ਸੁੱਕਣ ਵਾਸਤੇ ਖਿਲਾਰੀ ਹੋਈ ਸੀ।ਹਜ਼ੂਰ ਨੇ ਮੱਕੀ ਦਾ ਚੰਗਾ ਬੁੱਕ ਭਰ ਕੇ ਫਕੀਰ ਦੇ ਕਾਸੇ ਵਿਚ ਪਾਇਆ। ਫਕੀਰ ਦਾ ਕਾਸਾ ਭਰ ਗਿਆ ਤੇ ਫਕੀਰ ਬੋਲਿਆ ਮਿਸਤਰੀ ਜੀ ਇਹ ਤੁਹਾਡੀ ਆਪਣੀ ਕਮਾਈ ਨਹੀਂ ਸੀ। ਆਪਣੀ ਕਮਾਈ ਹੁੰਦੀ ਤਾ ਇੰਨੀ ਬੁੱਕ ਭਰ ਕੇ ਨਾ ਦਿੰਦੇ। ਇਹ ਕਹਿ ਕੇ ਫਕੀਰ ਤੁਰ ਗਿਆ ਅਤੇ ਬਾਬਾ ਜੀ ਦੇ ਅੰਦਰ ਇਤਨਾ ਅਸਰ ਹੋਇਆ ਤੇ ਰਹਿ ਨਾ ਸਕੇ, ਮਨ ਵਿਚ ਵਿਚਾਰ ਕੀਤੀ ਕਿ ਇਹ ਝੂਠੀ ਕਮਾਈ ਕੀ ਕਰਨੀ ਹੈ। ਕਮਾਈ ਉਹ ਕਰੀਏ ਜੋ ਸਾਰੇ ਸੰਸਾਰ ਵਿਚ ਵਰਤਾਈ ਜਾਵੇ।ਉਸੇ ਵੇਲੇ ਬਾਬਾ ਜੀ ਫਕੀਰ ਦੀ ਭਾਲ ਵਿਚ ਤੁਰ ਪਏ ਫਕੀਰ ਤਾਂ ਪਤਾ ਨਹੀਂ ਕਿਥੇ ਅਲੋਪ ਹੋ ਗਿਆ ਪਰ ਬਾਬਾ ਜੀ ਫਿਰ ਵਾਪਿਸ ਪਿੰਡ ਨਹੀਂ ਵੜੇ। ਘਰ ਛੱਡ ਕੇ ਜੰਗਲ ਨੂੰ ਚਲੇ ਗਏ।ਹੁਣ ਸੋਚਿਆ ਬਈ ਨਾਮ ਜਪਨਾ ਹੈ ਤੇ ਰੋਟੀ ਕਿਥੋਂ ਖਾਈਏ।ਬਹੁਤ ਸੋਚ ਕੇ ਇਹ ਫੈਸਲਾ ਕੀਤਾ ਕਿ ਦੁਨੀਆਂ ਵਿਚ ਬਥੇਰੇ ਮੰਗ ਕੇ ਗੁਜ਼ਾਰਾ ਕਰ ਲੈਂਦੇ ਹਨ। ਜੇ ਨਾਮ ਜਪਣ ਦੀ ਖਾਤਰ ਮੰਗ ਕੇ ਵੀ ਖਾ ਲਿਆ ਤਾਂ ਕੀ ਡਰ ਹੈ। ਇਸ ਵਿਚਾਰ ਅਨੁਸਾਰ ਇਕ ਪਿੰਡ ਵਿਚ ਚਲੇ ਗਏ। ਅੱਗੇ ਜੱਟੀ ਰੋਟੀਆਂ ਪਕਾ ਰਹੀ ਹੈ। ਬਾਬਾ ਜੀ ਨੇ ਬਿਨਾਂ ਕਿਸੇ ਅਵਾਜ਼ ਦੇਣ ਦੇ ਕਿਹਾ,ਮੈਂ ਰੋਟੀ ਖਾਣੀ ਹੈ।ਅੱਗੋਂ ਜੱਟੀ ਨੇ ਬੁਰਾ ਭਲਾ ਕਿਹਾ ਪਰ ਬਾਬਾ ਜੀ ਚੁਪ ਰਹੇ ਤਾਂ ਜੱਟ ਨੇ ਕਿਹਾ ਸੰਤਾਂ ਮਹਾਂਪੁਰਸ਼ਾਂ ਨੂੰ ਇੰਝ ਨਹੀ ਆਖੀਦਾ।ਜਿਹੜਾ ਮੰਗਣ ਹੀ ਆ ਗਿਆ:“ਮੰਗਣ ਗਿਆ ਸੋ ਮਰ ਗਿਆ”ਸੋ ਤੂੰ ਪਹਿਲੇ ਸਾਧੂ ਨੂੰ ਦੇ।ਪਰ ਬਾਬਾ ਜੀ ਤੁਰ ਪਏ। ਮਾਈ ਨੇ ਬਾਬਾ ਜੀ ਨੂੰ ਪਿਛੋਂ ਅਵਾਜ਼ ਮਾਰੀ ਪ੍ਰਸ਼ਾਦਾ ਲੈ ਜਾਉ ਹੁਣ। ਤਾਂ ਬਾਬਾ ਜੀ ਨੇ ਆਖਿਆ ਮੈਂ ਅਜੇ ਮਰਿਆ ਨਹੀਂ ਜਦੋਂ ਮਰਿਆ ਉਦੋਂ ਮੰਗਣ ਆਵਾਂਗਾ।ਬਾਬਾ ਜੀ ਨੇ ਵਿਚਾਰ ਬਣਾਇਆ ਕਿ ਹੁਣ ਮੰਗਣਾ ਨਹੀਂ ਕੰਮ ਕਰਕੇ ਭਾਵੇਂ ਖਾ ਲਈਏ।ਸੋ ਉਥੇ ਹੀ ਕਿਧਰੇ ਪਿੰਡ ਵਿਚ ਕੰਮ ਹੋ ਰਿਹਾ ਸੀ। ਬਾਬਾ ਜੀ ਨੇ ਜ਼ਿੰਮੇਵਾਰ ਨਾਲ ਗੱਲ ਕੀਤੀ, ਕਿ ਕਿਤੇ ਕੰਮ ਤੇ ਲਾ ਲਉ।ਉਨ੍ਹਾਂ ਆਖਿਆ ਹੁਣ ਤੇ ਦਿਨ ਚੋਖਾ ਚੜ੍ਹ ਆਇਆ ਹੈ। ਬਾਬਾ ਜੀ ਨੇ ਆਖਿਆ ਭਾਈ ਅਸੀਂ ਤੇ ਰੋਟੀ ਹੀ ਖਾਣੀ ਹੈ ਜਦੋਂ ਰੋਟੀ ਦੇ ਪੈਸੇ ਪੂਰੇ ਹੋ ਗਏ ਉਦੋਂ ਬਸ ਕਰ ਜਾਵਾਂਗੇ। ਬਾਬਾ ਜੀ ਉਥੇ ਕੰਮ ਤੇ ਲਗ ਗਏ। ਸਮਾਂ ਬੀਤ ਗਿਆਂ, ਤਾਂ ਬਾਬਾ ਜੀ ਨੇ ਪ੍ਰਸ਼ਾਦਾ ਛਕਿਆ ਅਤੇ ਕਹਿਣ ਲਗੇ ਇਹ ਵੀ ਠੀਕ ਨਹੀਂ ਹੈ। ਗਲ ਕੁਝ ਬਣੀ ਨਹੀਂ।ਇਤਨਾ ਸਮਾਂ ਰੋਟੀ ਵਾਸਤੇ ਖਰਾਬ ਕੀਤਾ ਤੇ ਨਾਮ ਕਿਸ ਵੇਲੇ ਜਪਣਾ ਹੈ।ਸੋਚ ਵਿਚਾਰ ਕੇ ਸਮਾਧੀ ਲਾ ਕੇ ਬੈਠ ਗਏ।ਮਨ ਵਿਚ ਧਾਰ ਲਈ ਬਈ ਜੇ ਰੋਟੀ ਆ ਜਾਵੇਗੀ ਤਾਂ ਛਕਣੀ ਹੈ, ਜੇ ਨਾ ਆਵੇ ਤਾਂ ਨਹੀਂ ਛਕਣੀ। ਜੇ ਤੂੰ ਏਵੈਂ ਰਖਸੀ ਜੀਉ ਸਰੀਰਹੁ ਲੇਹਿ॥ਨਾ ਮਜੂਰੀ ਕਰਨੀ ਹੈ ਨਾ ਮੰਗਣਾ ਹੈ ਕਿਉਂਕਿ ਸਿਖ ਤਾਂ ਦਾਤਾ ਹੈ। ਮੰਗਤਾ ਤਾਂ ਨਹੀਂ। ਉਸ ਦਿਨ ਤੋਂ ਮੰਗਣਾ ਬੰਦ ਕਰ ਦਿੱਤਾ ਅਤੇ ਸਮਾਧੀ ਲਾ ਕੇ ਬੈਠ ਗਏ।ਰੋਟੀ ਆਵੇਗੀ ਤਾਂ ਖਾ ਲਵਾਂਗੇ। ਪਰਸ਼ਾਦੇ ਦਾ ਟਾਈਮ ਹੋਇਆ ਪਰ ਰੋਟੀ ਕਿਤੋਂ ਭੀ ਨਹੀਂ ਆਈ।ਫਿਰ ਅਕਾਸ਼ਬਾਣੀ ਹੋਈ ਤੇ ਬਾਬਾ ਜੀ ਨੂੰ ਕਿਹਾ ਜੇ ਤੁਸੀ ਮੇਰੇ ਤੇ ਭਰੋਸਾ ਕੀਤਾ ਹੈ ਤਾਂ ਤੁਸੀ ਬੰਦਗੀ ਕਰੋ ਤੁਹਾਡੇ ਪ੍ਰਸ਼ਾਦੇ ਦਾ ਖਿਆਲ ਮੈ ਰੱਖਾਗਾਂ।ਸੋ ਉਸ ਦਿਨ ਤੋਂ ਬਾਬਾ ਜੀ ਨੇ ਪ੍ਰਣ ਕਰ ਲਿਆ ਕਿ ਅੱਜ ਤੋਂ ਬਾਅਦ ਨਾ ਪਲੇ ਕੋਈ ਪੈਸਾ ਰੱਖਣਾ ਹੈ ਨਾ ਕਿਤੇ ਕੱਲ੍ਹੀ ਜ਼ਨਾਨੀ ਨਾਲ ਗੱਲ ਕਰਨੀ ਹੈ,ਨਾ ਕਿਤੇ ਦਸਤ਼ਖਤ ਕਰਨੇ ਹਨ।ਬਾਬਾ ਜੀ ਨੇ 75 ਸਾਲ ਦੀ ਉਮਰ ਗੁਜਾਰੀ ਤੇ ਆਪਣੇ ਕਹੇ ਬਚਨਾਂ ਤੇ ਸਾਰੀ ਉਮਰ ਕਾਇਮ ਰਹੇ। ਬਾਬਾ ਜੀ ਨੇ ਬੜੀ ਕਠਿਨ ਤੱਪਸਿਆ ਕੀਤੀ ਤਾ ਕਲਯੁਗ ਨੇ ਆ ਕੇ ਪੁੱਛਿਆਂ ਤੁਸੀ ਇਤਨੀ ਘਾਲਣਾ ਕਿਉਂ ਘਾਲ ਰਹੇ ਹੋ, ਇਤਨੀ ਕਠਿਨ ਤੱਪਸਿਆ ਮੇਰੇ ਰਾਜ ਵਿਚ ਕਿਸੇ ਨੇ ਨਹੀਂ ਕੀਤੀ। ਬਾਬਾ ਜੀ ਨੂੰ ਕਈ ਤਰਾਂ ਦੇ ਲਾਲਚ ਦਿੱਤੇ ਪਰ ਬਾਬਾ ਜੀ ਕਿਸੇ ਲਾਲਚ ਵਿਚ ਨਹੀਂ ਆਏ।ਬਾਬਾ ਜੀ ਸਾਰੀ ਸਾਰੀ ਰਾਤ ਕੇਸ ਬੰਨ ਕੇ ਤੱਪਸਿਆ ਕਰਦੇ ਸਨ। ਕਦੇ ਸਰਦੀਆਂ ਦੇ ਮੌਸਮ ਵਿਚ ਆਪ ਨੇ ਛੱਪੜ ਵਿਚ ਖੜੋ ਕੇ ਸਾਰੀ ਰਾਤ ਤੱਪਸਿਆ ਕੀਤੀ।ਕਈ ਸਾਲ ਘੋਰ ਤੱਪਸਿਆ ਕਰਨ ਤੋਂ ਬਾਅਦ ਬਾਬਾ ਜੀ ਨਿਰੰਕਾਰ ਦੇ ਹੁਕਮ ਅਨੁਸਾਰ ਆਪਣੇ ਪਿੰਡ ਸ਼ੇਰ ਪੁਰੇ ਪਹੁੰਚੇ।ਬਾਬਾ ਜੀ ਨੌਂ ਗਜੇ ਪੀਰ ਦੀ ਜਗ੍ਹਾ ਤੇ ਠਾਹਰ ਕੀਤੀ,ਜੋ ਕਿ ਪਿੰਡ ਦੇ ਪਾਸ ਹੀ ਸੀ।ਪਿੰਡ ਦੇ ਲੋਕ ਇਕੱਠੇ ਹੋ ਕੇ ਬਾਬਾ ਜੀਦੇ ਦਰਸ਼ਨ ਕਰਨ ਗਏ ਪਰ ਕਿਸੇ ਨੇ ਵੀ ਬਾਬਾ ਜੀ ਨੂੰ ਨਾ ਪਹਿਚਾਣਿਆ ਉਥੇ ਬਾਬਾ ਜੀ ਨੇ ਨੌਂ ਗਜੇ ਪੀਰ ਦਾ ਉਧਾਰ ਕੀਤਾ ਤੇ ਉਸ ਨੂੰ ਮੁਕਤ ਕੀਤਾ।ਆਪ ਜੀ ਦੀ ਸਵੇਰ ਸਾਰ ਜੈ ਜੈ ਕਾਰ ਸਾਰੇ ਪਿੰਡ ਵਿਚ ਹੋਣ ਲੱਗ ਪਈ।ਸ਼ੇਰ ਪੁਰੇ ਰਹਿੰਦੇ ਬਾਬਾ ਜੀ ਦੀ ਹਾਜ਼ਰੀ ਵਿਚ ਕਲੇਰਾਂ ਦੀ ਸੰਗਤ ਵੀ ਆਉਂਦੀ ਰਹੀ। ਇਕ ਦਿਨ ਕਲੇਰਾਂ ਦੀ ਸੰਗਤ ਨੇ ਸ: ਰਤਨ ਸਿੰਘ ਜੀ ਦੀ ਅਗਵਾਈ ਹੇਠਾਂ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਇਹ ਅਸਥਾਨ ਆਪ ਜੀ ਦੇ ਲਾਇਕ ਨਹੀਂ ਹੈ, ਨਾਲ ਸੰਗਤ ਵੀ ਡਰਦੀ ਹੈ।ਸਾਡੇ ਪਿੰਡ ਕਲੇਰਾਂ ਉੱਤੇ ਮੇਹਰ ਕਰੋ। ਬਾਬਾ ਜੀ ਨੇ ਬੇਨਤੀ ਮੰਨ ਕੇ ਤਿਆਰੀ ਕਰ ਦਿੱਤੀ।ਉਥੇ ਪੁੱਜਣ ਤੇ ਹਜ਼ੂਰ ਦੀ ਸੇਵਾ ਵਿਚ ਬੇਨਤੀ ਕੀਤੀ ਪਾਤਸ਼ਾਹ ! ਹੁਕਮ ਕਰੋ,ਕਿਹੜੀ ਜਗ੍ਹਾ ਪਸੰਦ ਹੈ। ਬਾਬਾ ਜੀ ਉਥੇ ਚਲਦੇ ਚਲਦੇ ਕਉਕਿਆਂ ਤੇ ਕਲੇਰਾਂ ਦੇ ਵਿਚਾਲੇ ਇਕ ਖੂਹੀ ਕੋਲ ਖੜ੍ਹੇ ਹੋਏ ਤੇ ਰਤਨ ਸਿੰਘ ਨੂੰ ਹੁਕਮ ਕੀਤਾ ਦੇਖੋ ਪਾਣੀ ਕੈਸਾ ਹੈ? ਰਤਨ ਸਿੰਘ ਨੇ ਖੂਹ ਦਾ ਪਾਣੀ ਚਖਿਆ ਤੇ ਬੇਨਤੀ ਕੀਤੀ ਹਜ਼ੂਰ ਕੌੜਾ ਹੈ। ਬਾਬਾ ਜੀ ਨੇ ਫੁਰਮਾਇਆ, ਲਿਆੳ ਸਾਨੂੰ ਦਿਖਾਉ। ਹਜ਼ੂਰ ਦੇ ਪਵਿੱਤਰ ਹੱਥਾਂ ਤੇ ਜਲ ਪਾਇਆ। ਬਾਬਾ ਜੀ ਨੇ ਚੱਖ ਕੇ ਫੁਰਮਾਇਆ ਇਹ ਤਾਂ ਸੁਆਦ ਹੈ।ਬਾਬਾ ਜੀ ਨੇ ਫੁਰਮਾਇਆ, ਜਦੋਂ ਛੇਵੇਂ ਪਾਤਸ਼ਾਹ ਗੁਰੂ ਸਰ ਠਹਿਰੇ ਸਨ ਤਾਂ ਇਸ ਜੰਗਲ ਵਿਚ ਸ਼ਿਕਾਰ ਖੇਡਦੇ ਸਨ ਅਤੇ ਇਸੀ ਖੂਹੀ ਦਾ ਜਲ ਵਰਤਦੇ ਸਨ, ਇਸ ਲਈ ਰਹਿਣ ਵਾਸਤੇ ਇਹ ਜਗ੍ਹਾ ਠੀਕ ਹੈ। ਰਤਨ ਸਿੰਘ ਨੇ ਸਤਿ ਬਚਨ ਤਾਂ ਕਹਿ ਦਿੱਤਾ ਪਰ ਮਨ ਵਿਚ ਸੋਚਿਆ ਕਿ ਨੋਂ ਗਜੇ ਦੀ ਭਿਆਨਕ ਜਗ੍ਹਾ ਤਾਂ ਛੱਡੀ ਪਰ ਇਹ ਕਿਹੜੀ ਘਟ ਭਿਆਨਕ ਹੈ। ਪਰ ਬਾਬਾ ਜੀ ਨੂੰ ਕੌਣ ਆਖੇ ਕਿ ਇਹ ਜਗ੍ਹਾ ਠੀਕ ਨਹੀਂ। ਬਾਬਾ ਜੀ ਨੇ ਕਿਹਾ, ਇਥੇ ਛੋਟਾ ਜਿਹਾ ਭੋਰਾ ਬਣਾਉ।ਸਾਰੀ ਸੰਗਤ ਨੇ ਮਿਲਕੇ ਬਾਬਾ ਜੀ ਲਈ ਭੋਰਾ ਤਿਆਰ ਕਰ ਦਿੱਤਾ।ਬਾਬਾ ਜੀ ਨੇ ਇਥੇ ਰਹਿ ਕੇ ਕਈ ਤਰਾਂ ਦੇ ਕੌਤਕ ਕੀਤੇ।ਬਾਬਾ ਜੀ ਨੇ ਕਈ ਅਵਗਤ ਰੂਹਾਂ ਨੂੰ ਮੁਕਤੀ ਦਿੱਤੀ ਤੇ ਕਈਆਂ ਨੂੰ ਪਹਿਰਾ ਦੇਣ ਤੇ ਰੱਖ ਦਿੱਤਾ।ਫਿਰ ਨਿਰੰਕਾਰ ਦੇ ਹੁਕਮ ਅਨੁਸਾਰ ਬਾਬਾ ਜੀ ਨੇ ਨਿਤਨੇਮ ਅਤੇ ਕਥਾ ਕੀਰਤਨ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਸੇਵਾ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।ਫਿਰ ਬਾਬਾ ਜੀ ਨੇ ਨਾਨਕਸਰ ਠਾਠ ਦਾ ਨਕਸ਼ਾ ਤਿਆਰ ਕੀਤਾ ਅਤੇ ਹੁਕਮ ਕੀਤਾ ਕਿ ਇਕ ਐਸਾ ਸੇਵਾਦਾਰ ਪੈਦਾ ਕਰਾਂਗੇ ਜੋ ਗੁਰੂ ਨਾਨਕ ਦੇ ਬਹੁਤ ਸੋਹਣੇ ਠਾਠ ਬਣਾਏਗਾ।ਬਾਬਾ ਜੀ ਨਾਨਕਸਰ ਬਿਰਾਜਮਾਨ ਹਨ। ਸੰਗਤਾਂ ਦੂਰੋਂ ਨੇੜਿਉ ਆ ਕੇ ਮਨ ਬਾਂਛਤ ਫਲ ਪ੍ਰਾਪਤ ਕਰਦੀਆਂ ਹਨ। ਅੱਜ ਪੁੰਨਿਆ ਤੋਂ ਇਕ ਦਿਨ ਪਹਿਲਾਂ ਸਵੇਰੇ ਦਸ ਵਜੇ ਦਾ ਟਾਈਮ ਹੈ। ਬੱਦਲ ਛਾਏ ਹੋਏ ਹਨ। ਥੋੜ੍ਹੀ ਥੋੜ੍ਹੀ ਠੰਡੀ ਹਵਾ ਚਲ ਰਹੀ ਹੈ। ਚੇਤਰ ਦਾ ਮਹੀਨਾ ਹੈ। ਬਾਬਾ ਜੀ ਬਾਹਰ ਬਉਲੀ ਸਾਹਿਬ ਵਲ ਜਾ ਰਹੇ ਹਨ। ਰਸਤੇ ਵਿਚ ਤਿੰਨ ਦੇਵਤੇ ਉਤਰੇ ਅਤੇ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਬਾਬਾ ਜੀ ਨੂੰ ਨਿਰੰਕਾਰ ਦਾ ਸੁਨੇਹਾ ਦਿੱਤਾ। ਬਾਬਾ ਜੀ ਨੇ ਚਿੱਠੀ ਖੋਲ੍ਹੀ ਅਤੇ ਪੜ੍ਹੀ ਉਤੇ ਲਿਖਿਆ ਸੀ ‘ਹੇ ਮਹਾਂਪੁਰਖੋ! ਅੱਗੇ ਰੋਜ਼ ਸਾਨੂੰ ਤੁਸੀਂ ਆਪਣੇ ਕੋਲ ਬੁਲਾਉਂਦੇ ਹੋ, ਅੱਜ ਮੇਰਾ ਭੀ ਜੀਅ ਕਰਦਾ ਹੈ ਕਿ ਤੁਹਾਨੂੰ ਆਪਣੇ ਕੋਲ ਸੱਦ ਲਵਾ।’ ਇਹ ਪੜ੍ਹ ਕੇ ਬਾਬਾ ਜੀ ਨੇ ਉਤਰ ਦਿੱਤਾ ਕਿ ਕੱਲ ਪੂਰਨਮਾਸ਼ੀ ਹੈ ਪੂਰਨਮਾਸ਼ੀ ਕਰ ਕੇ ਪਰਸੋਂ ਚੱਲਾਂਗੇ। ਸਤਿ ਬਚਨ ਕਹਿ ਕੇ ਦੇਵਤੇ ਚਲੇ ਗਏ।ਦੂਸਰੇ ਦਿਨ ਬਾਬਾ ਜੀ ਨੇ ਕੁਝ ਸਿੰਘਾਂ ਨੂੰ ਕੋਲ ਬੁਲਾ ਕੇ ਕਿਹਾ ਕਿ ਸਾਨੂੰ ਨਿਰੰਕਾਰ ਦਾ ਸੱਦਾ ਆ ਗਿਆ ਹੈ ਤੇ ਅਸੀਂ ਜਾਣ ਦੇ ਲਈ ਤਿਆਰ ਹਾਂ। ਸਾਰੇ ਜਾਣੇ ਇਹ ਸੁਣਕੇ ਰੋਣ ਲੱਗ ਪਏ। ਜਦੋਂ ਕਿਹ ਖਬਰ ਸੰਗਤ ਨੇ ਸੁਣੀ ਤਾਂ ਸਭ ਪਾਸੇ ਸਂਨ੍ਹਾਟਾ ਛਾ ਗਿਆ। ਕੀਰਤਨ ਹੋਣਾ ਬੰਦ ਹੋ ਗਿਆ। ਫਿਰ ਕਿਸੇ ਨੇ ਇਕਵਿੰਜਾ ਪਾਠ ਕਰਣ ਦਾ ਕਿਹਾ, ਕਿਸੇ ਨੇ ਕੁਝ ਕਿਸੇ ਨੇ ਕੁਝ ਪਾਠ ਕਰਨ ਦਾ ਆਖਿਆ ਅਤੇ ਕਿਹਾ ਕਿ ਬਾਬਾ ਜੀ ਤੁਸੀਂ ਅਜੇ ਨਾ ਜਾਉ ਤਾਂ ਬਾਬਾ ਜੀ ਨੇ ਕਿਹਾ ਕਿ ਅਸੀਂ ਤਾਂ ਤਿਆਰ ਬੈਠੇ ਹਾਂ ਤੁਸੀ ਜੇ ਅਰਦਾਸ ਕਰਨੀ ਹੈ ਤਾਂ ਨਿੰਰਕਾਰ ਨੂੰ ਆਪ ਸੰਗਤ ਕਰ ਸਕਦੀ ਹੈ।ਫਿਰ ਸੰਗਤ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ ਗਿਆ।ਬਿਲਾਵਲੁ ਮਹਲਾ 5 ॥ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥1॥ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥1॥ ਰਹਾਉ ॥ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥2॥ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥3॥ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ਕਰਿ ਕਿਰਪਾ ਮੁਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥4॥7॥37॥ਇਹ ਹੁਕਮਨਾਮਾ ਬਾਬਾ ਜੀ ਨੂੰ ਦੱਸਿਆ ਗਿਆ। ਬਾਬਾ ਜੀ ਹੁਕਮਨਾਮਾ ਸੁਣ ਕੇ ਮੁਸਕਰਾ ਪਏ ਤੇ ਕਹਿਣ ਲੱਗੇ, ਨਿਰੰਕਾਰ ਵੱਲੋਂ ਸਮਾਂ ਹੋਰ ਮਿਲ ਗਿਆ ਹੈ ਪਰ ਇਹ ਨਹੀਂ ਦੱਸਣਾ ਕਿ ਕਿਤਨਾ ਸਮਾਂ ਮਿਲਿਆ ਹੈ। ਫਿਰ ਬਾਬਾ ਜੀ ਕੁਝ ਸਮਾਂ ਹੋਰ ਠਹਿਰੇ ਕਈ ਕੌਤਕ ਵਰਤਾਏ। ਫਿਰ ਬਾਬਾ ਜੀ ਨੇ ਦੇਹਰਾਦੂਨ ਜਾਣ ਦੀ ਤਿਆਰੀ ਕੀਤੀ ਅਤੇ ਬਾਬਾ ਜੀ ਨੇ ਉਥੇ ਸਿੰਘਾਂ ਦੀ ਪਰਖ ਕੀਤੀ। ਜਿਸ ਦੇ ਵਿਚ ਬਾਬਾ ਈਸ਼ਰ ਸਿੰਘ ਜੀ ਪਾਸ ਹੋਏ ਅਤੇ ਬਾਬਾ ਜੀ ਨੇ ਕਿਹਾ ਕਿ ਇਹ ਮੁੰਡਾ ਸਾਰੀ ਸੇਵਾ ਸੰਭਾਲੇਗਾ ਪਰ ਕਿਸੇ ਨੂੰ ਸਮਝ ਆਈ ਤੇ ਕਿਸੇ ਨੇ ਸੁਣੀ ਅਣਸੁਣੀ ਕਰ ਦਿੱਤੀ।ਹੁਣ ਬਾਬਾ ਜੀ ਨੇ ਨਾਨਕਸਰ ਵਾਪਿਸ ਆਉਣ ਦੀ ਤਿਆਰੀ ਕੀਤੀ ਰਸਤੇ ਵਿਚ ਬਾਬਾ ਜੀ ਦੀ ਸਿਹਤ ਢਿੱਲੀ ਹੋ ਗਈ। ਭਾਦਰੋਂ ਦੇ ਦਿਨ ਸਨ ਵਟ ਬਹੁਤ ਸੀ। ਨਾਨਕਸਰ ਪਹੁੰਚੇ। ਸ਼ੀਸ਼ ਮਹਿਲ ਵਿਚ ਆਸਣ ਸੀ। ਡਾਕਟਰ ਬੁਲਾਇਆ। ਉਸ ਦੀ ਕੁਝ ਸਮਝ ਵਿਚ ਨਾ ਆਵੇ ਕਿ ਕੀ ਬਿਮਾਰੀ ਹੈ। 13 ਭਾਦਰੋਂ ਦੋ ਹਜ਼ਾਰ ਪੂਰੇ ਵਿਚ ਬਾਬਾ ਜੀ ਨੇ ਸਵੇਰੇ ਤਿੰਨ ਵਜੇ ਸਰੀਰ ਛੱਡ ਦਿੱਤਾ ਅਤੇ ਨਿਰੰਕਾਰ ਦੀ ਗੋਦ ਵਿਚ ਜਾ ਬਿਰਾਜੇ। ਚੇਤਰ ਤੋਂ ਭਾਦਰੋਂ ਤੱਕ ਬਾਬਾ ਜੀ ਨੇ ਸੰਗਤ ਨੂੰ ਸਮਾਂ ਦਿੱਤਾ ਅਤੇ 13 ਭਾਦਰੋਂ ਨੂੰ ਨਿਰੰਕਾਰ ਦੇ ਹੁਕਮ ਅਨੁਸਾਰ ਨਿਰੰਕਾਰ ਦੀ ਗੋਦ ਵਿਚ ਜਾ ਬਿਰਾਜੇ॥

Read More...

Uncategorized

ਦਿਲ ਦਾ ਇਲਾਜ ਹੋਵੇਗਾ Free…ਸ਼ੇਅਰ ਕਰ ਦਿਓ

1 ਦਿਨ ਤੋ 18 ਸਾਲ ਤੱਕ ਦਾ ਕੋਈ ਵੀ ਬੱਚਾ ਜਿਸ ਨੂੰ ਦਿਲ ਦੀ ਤਕਲੀਫ ਹੋਵੇ ਉਸ ਦਾ ਆਪਰੇਸ਼ਨ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਲੋੜਵੰਦਾਂ ਲਈ ਬਹੁਤ ਕੰਮ ਦਾ ਮੈਸੇਜ । ਵੀਡੀਓ ਧਿਆਨ ਨਾਲ ਸੁਣੋ …ਸ੍ਰੀ ਸਤਿ ਸਾਈ ਸੰਜੀਵਨੀ ( Sri Sathya Sai Sanjeevani Hospital ) ਦੇ ਨਾ ਤੇ ੲਿਕ ਹਸਪਤਾਲ ਖੋਲਿਅਾ ਗਿਅਾ ਹੈ ਜਿੱਥੇ ਕਿ ਹਰੇਕ ਧਰਮ ,ਜਾਤ ਪਾਤ ਅਤੇ ਹਰੇਕ ਦੇਸ਼ ਦੇ ਹਰੇਕ ਕਿਸਮ ਦੇ ਦਿਲ ਦੇ ਮਰੀਜਾਂ ਦਾ ਮੁਫਤ ੲਿਲਾਜ ਕੀਤਾ ਜਾ ਰਿਹਾ ਹੈ ੲਿਸ ਹਸਪਤਾਲ ਵਿਚ ਰਹਿਣਾ ਤੇ ਖਾਣ ਪੀਣ ਦਾ ਵੀ ਮੁਫਤ ੲਿੰਤੇਜਾਮ ਕੀਤਾ ਜਾਵੇਗਾ ਜਿੱਥੇ ਡਾਕਟਰਾਂ ਦੀਆਂ ਨੁਸਖ਼ਾਵਾਂ ਅਨੁਸਾਰ, ਸਾਰੀਆਂ ਜ਼ਰੂਰੀ ਦਵਾਈਆਂ ਦਿਲ ਦੇ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਗਈਆਂ ਹਨਹਸਪਤਾਲ ਦੇ ਸੂਤਰਾਂ ਅਨੁਸਾਰ ਬੱਚਿਆਂ ਦੀ ਕਾਰਡੀਆਕ ਸਰਜਰੀ ਤੋਂ ਇਲਾਵਾ, ਨਵ ਜੰਮੇ ਬੱਚਿਆਂ ਤੋਂ 35 ਸਾਲ ਦੀ ਉਮਰ ਤਕ ਦੇ ਨੋਜਵਾਨਾ ਨੂੰ ਸ਼ੁਰੂ ਤੌ ਦਿਲ ਦੇ ਮਰੀਜ਼ਾਂ ਦੇ ਗੁੰਝਲਦਾਰ ਮੁਹਿੰਮਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ…. The health of a child is the true wealth of the nation. With over 2,40,000 children born every year with heart disease, a leading cause of Infant Mortality in India, it’s care remains grossly inadequate and beyond the reach of many.It is to address this acute problem of unavailable and unaffordable quality pediatric cardiac care and more importantly to espouse ‘DIGNITY TO LIFE’ and ‘HEALTHY CHILDHOOD’ as a ‘RIGHT’, that the Sri Sathya Sai Sanjeevani Hospital – Centres of Child Heart Care were envisioned…18 ਮਹੀਨੇ ਦੀ ਮਿਆਦ ਦੇ ਅੰਦਰ, ਦੇਸ਼ ਦੇ 17 ਸੂਬਿਆਂ ਅਤੇ ਬੰਗਲਾਦੇਸ਼, ਨੇਪਾਲ ਅਤੇ ਨਾਈਜੀਰੀਆ ਤੋਂ 3000 ਤੋਂ ਵੱਧ ਦਿਲ ਦੇ ਮਰੀਜ਼ਾਂ ਦਾ ਮੁਫਤ ਇਲਾਜ ਓ.ਪੀ.ਡੀ. ਵਿਚ ਕੀਤਾ ਗਿਆ ਹੈ. 333 ਮਰੀਜ਼ਾਂ ਦਾ ਮੁਫ਼ਤ ਦਿਲ ਦਾ ਅਪਰੇਸ਼ਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 108 ਦਿਲ ਦੀ ਸਰਜਰੀ ਓਪਨ ਸਨਦੋ ਬੱਚਿਆਂ ਦੀ ਕਾਰਡੀਓਲੌਜਿਸਟਸ, ਇਕ ਕਾਰਡਿਕ ਅਨੱਸਥੀਸੀਆ ਸਪੈਸ਼ਲਿਸਟ, ਦੋ ਬਾਲ ਮਾਹਿਰ ਅਤੇ ਤਕਰੀਬਨ 100 ਨਰਸਾਂ ਅਤੇ ਪੈਰਾਮੈਡੀਕਲ ਸਟਾਫ ਇਸ ਹਸਪਤਾਲ ਵਿਚ ਦਿਨ ਅਤੇ ਰਾਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ,,,ਹਸਪਤਾਲ ਦੇ ਅਧਿਕਾਰੀਆਂ ਅਨੁਸਾਰ, ਹਸਪਤਾਲ ਦੇ ਵਿਸ਼ੇਸ਼ਗ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਜਾਂਚ ਤੋਂ ਬਾਅਦ ਲੋੜੀਂਦੀ ਸਲਾਹ ਦਿੱਤੀ.ਬੱਚਿਆਂ ਦੇ ਇਲਾਵਾ, ਜਮਾਂਦਰੂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਕਿਸੇ ਵੀ ਉਮਰ ਗਰੁੱਪ ਦੇ ਵਿਅਕਤੀਆਂ ਨੂੰ ਇਥੇ ਮੁਫਤ ਦਾ ਇਲਾਜ਼ ਕੀਤਾ ਜਾ ਰਿਹਾ ਹੈ, ਜਿਸਦਾ ਨਤੀਜੇ ਵੱਜੋਂ ਲੋਕਾਂ ਦੀ ਵੱਡੀ ਗਿਣਤੀ ਵਿੱਚ ਆ ਰਹੀ ਹੈ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ..Children suffering from Congenital Heart Disease can now undergo comprehensive Medical checkups and register for Surgeries and Interventional Procedures.Patient Registration Timings : 9:00 am – 4:00 pm (except Sundays / Public holidays).

Read More...

Uncategorized

ਦੁਕਾਨਦਾਰਾਂ ਨੇ ਬਚਾਈ ਕਿਡਨੈਪ ਹੋਣ ਤੋਂ ਵਿਦਿਆਰਥਣ ..ਸ਼ਰੇਆਮ ਕੁੜੀ ਨੂੰ ਅਗਵਾਹ ਕਰਨ ਆਏ

ਇਸ ਵੇਲੇ ਵੱਡੀ ਤੇ ਚੌਂਕਸ ਕਰਨ ਵਾਲੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਟਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਗਿੱਦੜਬਾਹਾ ਵਿੱਚ ਇੱਕ ਕੁੜੀ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਵੇਖੋ ਤਾਜ਼ਾ ਮੀਡੀਆ ਰਿਪੋਟ शरारती तत्वों के हौसले इस कदर बढ़ चुके हैं कि वह पुलिस की परवाह भी नहीं करते। वह स्कूल के पास से ही लड़कियों को अगवा करने की कोशिश करने लगे हैंगिद्दड़बाहा के सरकारी स्कूल के पास बस स्टैंड के बाहर पुलिस से बेखौफ होकर एक नौजवान ने सरकारी कन्या स्कूल से छु्ट्टी होने के बाद घर जा रही दसवीं कक्षा की लड़की को घेर लिया। पहले तो उसने लड़की का थैला छीना, बाद में उसकी पुस्तके बिखेर दी। उसने लड़की को पीटा भी। उसकी बाजू पकड़कर उसे अपनी बाइक पर बिठाने की कोशिश की। जैसे ही वहां के दुकानदारों को इस घटना का पता चला तो वह भागकर बाहर आ गए और लड़के को ललकारते हुए उसकी ओर भागे। लड़का दुकानदारों को एकत्रित होता देखकर अपनी बाइक पर फरार हो गया। लोगों ने लड़की को संभाला और उसकी पुस्तकें एकत्रित कर उसे घर भेजा। यह पूरी घटना वहां पर लगे हुए सीसीटीवी कैमरे में भी कैद हो गई। दुकानदारों का कहना था कि यह पहली घटना नहीं है ऐसा तो जहां रोज ही होता रहता है। यहां लड़कों की ओर से लड़कियों को परेशान किया जाता है। दुकानदारों के अनुसार यदि दुकानदार हिम्मत न दिखाते तो आज वह लड़का लड़की को अगवा कर ले जाता। थाना प्रभारी कृष्ण कुमार ने कहा कि उन्हें ऐसी कई शिकायतें मिली थी। इस लिए अब पुलिस की ओर से गश्त बढ़ा दी गई है। यदि कोई ऐसा युवक पकड़ा गया तो उसके खिलाफ कानूनी कार्रवाई की जाएगी। ਆਹ ਵੇਖੋ ਮਸ਼ਟੰਡਿਆਂ ਦੇ ਹੌਸਲੇ, ਭਰੇ ਬਜ਼ਾਰ ਵਿੱਚੋਂ ਸ਼ਰੇਆਮ ਕੁੜੀ ਨੂੰ ਅਗਵਾਹ ਕਰਨ ਆਏ ! (ਵੀਡੀਓ ਵਾਇਰਲ)

Read More...

Uncategorized

Bikram Majithia ਬੋਲੇ-ਕਾਂਗਰਸ ਦੇ ਵਰਕਰ ਨੇ ਖਾਲਿਸਤਾਨੀ Supporters ਤੇ Refrendum 2020 ਵਾਲੇ !!

ਜਿਥੇ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਖ ਰੈਫਰੈਂਡਮ 2020 ਨੂੰ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਜੋੜ ਰਹੇ ਹਨ ਤੇ ਨਾਲ ਹੀ ਕੈਬਨਟ ਮੰਤਰੀ ਸੁਖਜਿੰਦਰ ਰੰਧਾਵਾ ਸਮੇਤ ਅਕਾਲੀ ਲੀਡਰ ਹਰਸਿਮਰਤ ਬਾਦਲ ਤੇ ਜਗੀਰ ਕੌਰ ਵੀ ਸਿੱਖ ਰੈਫਰੈਂਡਮ 2020 ਨੂੰ ਪਾਕਿਸਤਾਨ ਦੀ ਚਾਲ ਦੱਸ ਰਹੇ ਹਨ। ਓਥੇ ਹੀ ਬਿਕਰਮ ਮਜੀਠੀਆ ਨੇ ਨਵਾਂ ਬਿਆਨ ਦਿੱਤਾ ਹੈ ਕਿ ਸਿੱਖ ਰੈਫਰੈਂਡਮ 2020 ਕਰਾਉਣ ਵਾਲੇ ਕਾਂਗਰਸੀ ਹਨ। ਮਜੀਠੀਆ ਅਨੁਸਾਰ ਕਾਂਗਰਸ ਸਰਕਾਰ ਹੀ ਸਿੱਖ ਰੈਫਰੈਂਡਮ 2020 ਨੂੰ ਸਮਰਥਨ ਦੇ ਰਹੀ ਹੈ। ਹਾਲਾਂਕਿ ਇਸਤੋਂ ਪਹਿਲਾਂ ਦੇ ਬਿਆਨ ਵਿਚ ਮਜੀਠੀਆ ਨੇ ਵੀ ਰੈਫਰੈਂਡਮ 2020 ਨੂੰ ਪਾਕਿਸਤਾਨ ਦੀ ਚਾਲ ਦੱਸਿਆ ਸੀ ਪਰ ਹੁਣ ਉਹਨਾਂ ਦਾ ਬਿਆਨ ਕਾਂਗਰਸ ਤੇ ਨਿਸ਼ਾਨਾ ਲਾ ਰਿਹੈ। ਖਾਲਿਸਤਾਨ ਦੇ ਮੁੱਦੇ ’ਤੇ ‘ਰੈਫਰੰਡਮ 2020’ ਤੋਂ ਪੰਜਾਬ ਦੀਆਂ ਗਰਮਖਿਆਲੀ ਪਾਰਟੀਆਂ ਟਾਲਾ ਵੱਟ ਰਹੀਆਂ ਹਨ। ਅਜੇ ਤੱਕ ਕਿਸੇ ਵੀ ਪਾਰਟੀ ਨੇ ਇਸ ਦੀ ਖੁੱਲ੍ਹੀ ਹਮਾਇਤ ਨਹੀਂ ਕੀਤੀ। ਇਹ ਰਾਏਸ਼ੁਮਾਰੀ ‘ਸਿੱਖਜ਼ ਫਾਰ ਜਸਟਿਸ’ ਨਾਂ ਦੀ ਸਿੱਖ ਜਥੇਬੰਦੀ ਵੱਲੋਂ ਵੱਖਰੇ ਸਿੱਖ ਰਾਜ ਖਾਲਿਸਤਾਨ ਦੇ ਮੁੱਦੇ ’ਤੇ ਕਰਵਾਈ ਜਾ ਰਹੀ ਹੈ।ਇਹ ਰਾਏਸ਼ਮੁਰੀ 2020 ਵਿੱਚ ਕਰਵਾਈ ਜਾਵੇਗੀ ਪਰ ਇਸ ਤੋਂ ਪਹਿਲਾਂ 12 ਅਗਸਤ ਨੂੰ ਲੰਡਨ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ। ਇਸ ਵਿੱਚ ਵਿਸ਼ਵ ਭਰ ਤੋਂ ਸਿੱਖਾਂ ਨੂੰ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ ਹੈ। ਭਾਰਤ ਵਿਚਲੀਆਂ ਖਾਲਿਸਤਾਨ ਪੱਖੀ ਜਥੇਬੰਦੀਆਂ ਨੂੰ ਵੀ ਸ਼ਮੂਲੀਅਤ ਦਾ ਸੱਦਾ ਮਿਲਿਆ ਹੈ ਪਰ ਫਿਲਹਾਲ ਕੋਈ ਵੀ ਪੰਜਾਬ ਵਿਚਲੀ ਸਿੱਖ ਜਥੇਬੰਦੀ ਨੇ ਇਸ ਦਾ ਹੁੰਗਾਰਾ ਨਹੀਂ ਦਿੱਤਾ।ਹਾਲ ਹੀ ਵਿਚ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਹਰਪਾਲ ਸਿੰਘ ਚੀਮਾ ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖਜ਼ ਫਾਰ ਜਸਟਿਸ ਨੂੰ ਇਕ ਪੱਤਰ ਭੇਜ ਕੇ ਰੈਫਰੈਂਡਮ 2020 ਬਾਰੇ ਸਪੱਸ਼ਟਤਾ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਦੋਵਾਂ ਜਥੇਬੰਦੀਆਂ ਨੇ ਫਿਲਹਾਲ ਇਸ ਰਾਏਸ਼ੁਮਾਰੀ ਦਾ ਸਮਰਥਨ ਨਹੀਂ ਕੀਤਾ ਪਰ ਉਨ੍ਹਾਂ ਸਿੱਧੇ ਢੰਗ ਨਾਲ ਵਿਰੋਧ ਵੀ ਨਹੀਂ ਪ੍ਰਗਟਾਇਆ।ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਆਖਿਆ ਕਿ ਰਾਏਸ਼ੁਮਾਰੀ ਕਰਾਉਣ ਵਾਲੀ ਜਥੇਬੰਦੀ ਕੋਲ ਕੁਝ ਖਦਸ਼ੇ ਪ੍ਰਗਟਾਏ ਗਏ ਹਨ ਤੇ ਸਪੱਸ਼ਟ ਕਰਨ ਲਈ ਆਖਿਆ ਹੈ ਪਰ ਹੁਣ ਤੱਕ ਕੋਈ ਹੁੰਗਾਰਾ ਨਹੀਂ ਆਇਆ। ਉਨ੍ਹਾਂ ਦੱਸਿਆ ਕਿ 12 ਅਗਸਤ ਨੂੰ ਲੰਡਨ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਮੂਲੀਅਤ ਨਹੀਂ ਕਰਨਗੇ।ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਵੀ ਇਸ ਰਾਏਸ਼ੁਮਾਰੀ ਦੀ ਨਾ ਤਾਂ ਹਮਾਇਤ ਕੀਤੀ ਹੈ ਤੇ ਨਾ ਹੀ ਵਿਰੋਧ। ਸਿੱਖਜ਼ ਫਾਰ ਜਸਟਿਸ ਦੀ ਹਮਖਿਆਲੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਉਹ ਲੰਡਨ ਵਿੱਚ 12 ਅਗਸਤ ਨੂੰ ਸੱਦੇ ਗਏ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਉਹ ਸਿੱਖ ਆਜ਼ਾਦੀ ਦੇ ਹਾਮੀ ਹਨ।

Read More...