Uncategorized

ਵੱਡੀ ਖ਼ਬਰ : ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆ ਦਾ ਪਿਆ ਵੱਡਾ ਚੱਕਰ, ਦੋਨਾਂ ਖਿਲਾਫ ਹੋਈ !!

ਵੱਡੀ ਖ਼ਬਰ : ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆ ਦਾ ਪਿਆ ਵੱਡਾ ਚੱਕਰ, ਦੋਨਾਂ ਖਿਲਾਫ ਹੋਈ !!ਇਸ ਵੇਲੇ ਵੱਡੀ ਖਬਰ ਦਿੱਲੀ ਤੋਂ ਆ ਰਹੀ ਹੈ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਕਾਫੀ ਵੱਧ ਗਈਆਂ ਹਨ। ਤਾਜ਼ਾ ਮੀਡੀਆ ਰਿਪੋਟਾਂ ਅਨੁਸਾਰ ਹੁਣ दिल्ली सरकार के मुख्‍य सचिव अंशु प्रकाश से सीएम आवास पर मारपीट

ਮੁੱਖ ਸਕੱਤਰ ਨਾਲ ਕੇਜਰੀਵਾਲ ਤੇ ਸਿਸੋਦੀਆ ਨੂੰ ਮਹਿੰਗੀ ਪਈ ਕੁੱਟਮਾਰ, ਚਾਰਸ਼ੀਟ ਦਾਖਲ…

ਮੁੱਖ ਸਕੱਤਰ ਨਾਲ ਕੇਜਰੀਵਾਲ ਤੇ ਸਿਸੋਦੀਆ ਨੂੰ ਮਹਿੰਗੀ ਪਈ ਕੁੱਟਮਾਰ, ਚਾਰਸ਼ੀਟ ਦਾਖਲ…

Posted by Daily Post Punjabi on Monday, August 13, 2018

के मामले में मुख्यमंत्री अरविंद केजरीवाल और डिप्टी सीएम मनीष सिसोदिया के खिलाफ चार्जशीट दाखिल कर दी है,इसके विरोध में दिल्ली सरकार के मंत्री गोपाल राय, सत्येंद्र जैन, कैलाश गहलोत, राजेंद्र पाल गौतम और इमरान हुसैन की तरफ से एक संयुक्त बयान जारी किया गया है. दिल्‍ली पुलिस ने चार्जशीट में सीएम और डिप्‍टी सीएम के अलावा 11 विधायकों को भी आरोपी बनाया है. इस माममें में दिल्‍ली पुलिस ने कुल 13 लोगों के खिलाफ चार्जशीट दायर की है. दिल्ली सरकार के मंत्रियों ने बयान में कहा है कि दिल्ली के मुख्यमंत्री, उप-मुख्यमंत्री और विधायकों के खिलाफ राजनीति से प्रेरित होकर दिल्ली पुलिस की तरफ से काल्पनिक और निराधार आरोपों पर आधारित बोगस चार्जशीट फाइल की गई है. यह भारतीय इतिहास में सबसे बड़े जनादेश के साथ चुनकर आई दिल्ली सरकार को लगातार परेशान किए जाने और उसके खिलाफ की जाने वाली साजिशों का सबसे ताजा उदाहरण है. बयान में कहा गया है कि फरवरी 2015 में अपने राजनीतिक जीवन में मिली सबसे करारी हार के लिए प्रधानमंत्री नरेंद्र मोदी और भाजपा अध्यक्ष अमित शाह ने दिल्ली सरकार को माफ नहीं किया है और बदला लेने के लिए उन्होंने सारी एजेंसियों को दिल्ली सरकार को तबाह करने के लिए छोड़ दिया है. इससे ये भी प्रतीत होता है कि मोदी सरकार ने पिछले साढ़े तीन साल के दौरान फर्जी मामलों में आम आदमी पार्टी के विधायकों को फंसाने की कोशिशों के हश्र से सबक नहीं लिया है अब ये बात दस्तावेजों में है कि दिल्ली की विभिन्न फास्ट ट्रैक अदालतों ने पिछले पांच महीनों के दौरान 22 में से 19 मामलों में चुने हुए विधायकों को बरी/दोषमुक्त कर दिया है. ये मुकदमे विधायकों पर फरवरी 2015 के बाद से लगाए गए थे. मंत्रियों ने कहा है कि बात केवल यहीं तक सीमित नहीं है. एक अवैध नोटिफिकेशन के जरिए दिल्ली सरकार से उसके अधिकार छीनने, एसीबी छीनने, सीबीआई के छापे डलवाने, छापों के जरिए और ट्रांसफर करने से लेकर करियर तबाह करने की बात कहकर अफसरों को धमकाने-परेशान करने के सहारे दिल्ली सरकार को ठप करने की हर कोशिश की गई है. इतना ही नहीं, चार महीने से ज्यादा समय तक उप-राज्यपाल दफ्तर पर 400 फाइलों की छानबीन की गई और उनमें कुछ ऐसा खोजने की कोशिश की गई जिससे मुख्यमंत्री और मंत्रियों को फंसाया जा सके. जब ये सारे कुचक्र फेल हो गए तो मुख्यमंत्री और उप मुख्यमंत्री को बदनाम करने के उद्देश्य से केंद्र की भाजपा सरकार ने कुछ चुनिंदा नौकरशाहों के जरिए फर्जी मामला बनाकर यह नई साजिश रची है बयान में कहा गया है कि केंद्र सरकार, उसकी विभिन्न एजेंसियों, उप-राज्यपाल और कुछ नौकरशाहों की तरफ से तमाम अड़ंगों के बावजूद जनता के हित में काम कर रही दिल्ली सरकार को अपने अधिकारों का दुरुपयोग करके केंद्र की भाजपा सरकार डराने में कामयाब नहीं होगी. मुख्यमंत्री और उप मुख्यमंत्री का नाम एक फर्जी और हास्यास्पद आपराधिक मामले में डालने की साजिश मोदी सरकार की बेहद हताशा का नतीजा है. उसके ऐतिहासिक जनादेश के साथ सत्ता में आई एक सरकार को हटाने के अब तक सारे प्रयास विफल रहे हैं. मोदी सरकार, दिल्ली सरकार से बदला लेने के लिए किसी भी हद तक जाने को तैयार दिखती है जिससे दिल्ली पुलिस महज राजनीतिक हथियार बनकर रह गई है. दिल्ली पुलिस को अदालत में भारी शर्मिंदगी झेलनी पड़ेगी जब ये फर्जी और मनगढ़ंत मामला न्यायिक जांच-पड़ताल के सामने आएगा और तब ये आरोप हास्यास्पद साबित होंगे.

Read More...

Uncategorized

ਡੰਡੇ ਦੇ ਡਰ ਨਾਲ ਰੋਡ ਉੱਤੇ ਝਾੜੂ ਲਵਾਉਣ ਵਾਲੇ ਪੁਲਿਸ ਕਰਮੀ ਦੀ ਵੀਡੀਓ ਵਾਇਰਲ..!!

ਡੰਡੇ ਦੇ ਡਰ ਨਾਲ ਰੋਡ ਉੱਤੇ ਝਾੜੂ ਲਵਾਉਣ ਵਾਲੇ ਪੁਲਿਸ ਕਰਮੀ ਦੀ ਵੀਡੀਓ ਵਾਇਰਲ ਹੋਣ ਤੇ ਨੋਡਾ ਪੁਲਿਸ ਦੀ ਹੋ ਰਹੀ ਕਿਰਕਿਰੀ (ਬਦਨਾਮੀ)ਪ੍ਰਦੇਸ਼ ਪੁਲਿਸ ਦੇ ਮੁਖੀਆ ਨੇ ਆਪਣੀ ਨੁਡੇ ਵਿਜਿਟ ਦੌਰਾਨ 16 ਜੂਨ ਨੂੰ ਸੂਰਜਪੁਰ ਪੁਲਿਸ ਹਦਕਵਾਟਰ ਵਿੱਚ ਪੱਤਰਕਾਰ ਨੂੰ ਸੰਬੋਧਨ ਕੀਤਾ, ਜੋ ਪੁਲਿਸ ਕਰਮਚਾਰੀ ਨਸੀਹਤ ਦੇ ਕੋਲ ਸੀ, ਆਮ ਜਨਤਾ ਅਤੇ ਥਾਣੇ ਵਿੱਚ ਆਉਣ ਵਾਲੇ ਫ਼ਰਿਡੀਦੀ ਨਾਲ ਸਹੀ ਰਿਸ਼ਤਾ ਨਹੀਂ ਉਸਦੀ ਖੈਰ ਨਹੀਂ. ਪਰ ਨੋਏਡਾ-ਗ੍ਰੇਟਰ ਨੋਏਡਾ ਵਿੱਚ ਸ਼ਾਮਿਲ ਪੁਲਿਸ ਕਰਮਚਾਰੀਆਂ ਦੇ ਜਨਤਾ ਦਾ ਪ੍ਰਤੀਕਰਮ ਹੈ ਕਿ ਉਹ ਇਸ ਨੂੰ ਦੇਖ ਕੇ ਇਹ ਵੇਖਦਾ ਹੈ, ਕਿ ਡੀ ਜੀ ਪੀ ਦੀ ਨਸੀਹਤ ਤੋਂ ਨੋਡਾ ਪੁਲਿਸ ਨੇ ਕੋਈ ਸਬਕ ਨਹੀਂ ਲਿਆ ਹੈ. ਕੇਸੇ ਜੇਵਰ ਕੋਤਵਾਲੀ ਮੇਂ तैनात सिपाही का है ਜੋ ਡੰਡੇ ਦੇ ਦਮ ਉੱਤੇ ਕਿੱਤੇ ਤੋਂ ਬਾਹਰ ਝੰਡੂ ਲਗਵਾ ਰਿਹਾ ਹੈ जिनके किसी ने वीडियो बना लिया ਐਸ ਐਸ ਪੀ ਡਾ. ਅਯਾਲੀ ਪਾਲ ਸ਼ਰਮਾ ਨੇ ਵੀਡੀਓ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਸਿਪਾਹੀ ਧਰਮਿੰਦਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ. ਐਸ ਐਸ ਪੀ ਕੋਲ ਕੋਟਵਾੜੀ ਚੇਅਰ ਕੋਲ ਜਾਂਚ ਨਿਰਦੇਸ਼ ਦਿੱਤੇ ਗਏ ਹਨ.ਹੱਥ ਵਿੱਚ ਡੰਡ ਹੋ ਜਾਓ ਅਤੇ ਸਿਰ ਉੱਤੇ ਕਤਲ ਕਰੋ ਇੰਜ ਹੀ ਇਕ ਵੀਡੀਓ ਵਾਟਸ ਐਪ ਅਤੇ ਫੇਸਬੁੱਕ ‘ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਜੈਵਰ ਕੋਟਵਾਲੀ ਦੇ ਪੀਸੀਆਰ ਨੰਬਰ -2’ ਤੇ ਸਿਪਾਹੀ ਧਰਮਿੰਦਰ ਡੰਡ ਦੇ ਦਮ ‘ਤੇ ਮਾਸੂਮ ਬੱਚਨ ਨਾਲ ਸੜਕ’ ਤੇ ਝੜਾਈ ਹੋਣੀ ਚਾਹੀਦੀ ਹੈ. Dharmendra ਵੀਡੀਓ ਬਣਾਉਣ ਵਾਲੇ ਵਿਅਕਤੀ ਤੋਂ ਵੀ ਅਸ਼ਾਂਤ ਭਾਸ਼ਾ ਦੀ ਵਰਤੋਂ ਕਰ ਰਿਹਾ ਹੈ, ਇਹ ਕਹਿਣਾ ਕਿ ਜਿੱਤੀ ਮੁਿੰਗਜੀ ਵਿਡੀਓ ਬਣਾ ਲੋਹ ਦੀ ਕੁਝ ਨਹੀਂ ਬਿਗਦਗਾ. ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ ਵਾਟਸ ਐਪੀਪ ਤੇ ਫੇਸਬੁੱਕ ਵਿਡੀਓ ਉੱਤੇ ਵਿਅਰਥ ਹੋਣ ਤੋਂ ਬਾਅਦ ਜੋ ਪੁਲਿਸ ਦੀ ਕਿਰਿਆਸ਼ੀਲ ਹੋ ਰਹੀ ਹੈ ਉਸ ਨੂੰ ਵੇਖਣਾ ਐਸ ਐਸ ਪੀ ਡਾ. ਅਯਾਲੀ ਪਾਲ ਸ਼ਰਮਾ ਨੇ ਵੀਡੀਓ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਸਿਪਾਹੀ ਧਰਮਿੰਦਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ. ਐਸ ਐਸ ਪੀ ਕੋਲ ਕੋਟਵਾੜੀ ਚੇਅਰ ਕੋਲ ਜਾਂਚ ਨਿਰਦੇਸ਼ ਦਿੱਤੇ ਗਏ ਹਨ.

Read More...

Uncategorized

ਖਹਿਰਾ ਧੜਾ ਇੱਕ ਹੋਰ ਧਮਾਕਾ ਕਰਨ ਨੂੰ ਤਿਆਰ, 6 ਹੋਰ ਵਿਧਾਇਕ ਸੰਪਰਕ ਵਿੱਚ, ਪੜੋ ਪੂਰੀ ਖ਼ਬਰ….

ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸੰਪਰਕ ‘ਚ ਪਾਰਟੀ ਦੇ ਛੇ ਵਿਧਾਇਕ ਹਨ। ਉਨ੍ਹਾਂ ਸੰਕੇਤ ਦਿੱਤੇ ਕਿ ਕਦੇ ਵੀ ਉਨ੍ਹਾਂ ਦੀ ਟੀਮ ਵੱਡਾ ਧਮਾਕਾ ਕਰ ਸਕਦੀ ਹੈ।ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਪਾਰਟੀ ‘ਚ ਖਹਿਰਾ ਦਾ ਕੋਈ ਧੜਾ ਹੈ, ਬਲਕਿ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹੁਣ ਪਾਰਟੀ ਹੀ ਉਨ੍ਹਾਂ ਦੇ ਸਮੱਰਥਕ ਧੜੇ ਦੀ ਹੈ। ਉਨ੍ਹਾਂ ਨੇ ਮੀਡੀਆ ਨੂੰ ਬੇਨਤੀ ਵੀ ਕੀਤੀ ਕਿ ਮੀਡੀਆ ਖਹਿਰਾ ਧੜਾ ਜਾਂ ਬਾਗੀ ਧੜਾ ਨਾ ਲਿਖੇ। ਉਨ੍ਹਾਂ ਪਾਰਟੀ ਤੋਂ ਬਗਾਵਤ ਨਹੀਂ ਕੀਤੀ ਹੈ, ਬਲਕਿ ਪਾਰਟੀ ਦੇ ਅੰਦਰ ਹੀ ਰਹਿ ਕੇ ਪਾਰਟੀ ਦੇ ਗਲਤ ਫੈਸਲਿਆਂ ਦਾ ਵਿਰੋਧ ਕੀਤਾ ਹੈ।ਸੰਧੂ ਨੇ ਕਿਹਾ ਕਿ ਪਾਰਟੀ ਦੇ ਹਾਲਾਤ ਨੂੰ ਲੈ ਕੇ ਹਾਲੇ ਤਕ ਦਿੱਲੀ ਟੀਮ ਵੱਲੋਂ ਕੋਈ ਸੰਪਰਕ ਨਹੀਂ ਕੀਤਾ ਗਿਆ ਹੈ। ਪਾਰਟੀ ਦੇ ਛੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ।Kanwar Sandhu, MLA from Aam Aadmi Party’s Kharar on Monday claimed that the party has six MLAs in their contact. He indicated that his team could ever make a big blast. He denied that there is a section of Khaira in the party, but instead tried to explain that the party is now its supportive faction. He also requested the media that the media did not write the Khaira group or the Baghi clause. He has not rebelled from the party but has remained in the party and opposedthe party’s wrong decisions. Sandhu said that no contact has yet been made by the Delhi team regarding the situation of the party. Six party MLAs are in touch with him.

Read More...

Uncategorized

ਲੱਗੇ ਖਾਲਿਸਤਾਨੀ ਪੋਸਟਰ, ਸੁਖਪਾਲ ਖਹਿਰਾ ਦੀ ਫੋਟੋ ‘ਤੇ ਮਲੀ ਕਾਲਖ ਤੇ ਮਿੱਟੀ, ਦੇਖੋ ਵੀਡੀਓ

ਲੱਗੇ ਖਾਲਿਸਤਾਨੀ ਪੋਸਟਰ, ਸੁਖਪਾਲ ਖਹਿਰਾ ਦੀ ਫੋਟੋ ‘ਤੇ ਮਲੀ ਕਾਲਖ ਤੇ ਮਿੱਟੀ, ਦੇਖੋ ਵੀਡੀਓਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਮੌਕੇ ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਵਲੋਂ ਇੱਥੇ ਆਪੋ-ਆਪਣੇ ਨੇਤਾਵਾਂ ਦੇ ਫਲੈਕਸ ਬੋਰਡ ਲਾਏ ਗਏ ਹਨ, ਇਸੇ ਤਹਿਤ ਸੁਖਪਾਲ ਸਿੰਘ ਖਹਿਰਾ ਦੇ ਸਮਰਥਕਾਂ ਨੇ ਵੀ ਬੋਰਡ ਲਾਏ ਪਰ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਨੇ ਸੁਖਪਾਲ ਸਿੰਘ ਖਹਿਰਾ ਦੀ ਲੱਗੀ ਫੋਟੋ ‘ਤੇ ਕਾਲਖ ਮਲ ਦਿੱਤੀ, ਜਿਸ ਨੂੰ ਅੱਜ ਸਵੇਰੇ ਸਮਰਥਕਾਂ ਨੇ ਸਾਫ ਕੀਤਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਖਹਿਰਾ ਦੇ ਦੋ ਫਲੈਕਸ ਬੋਰਡ ਲਾਏ ਗਏ ਹਨ, ਇਕ ਸ਼ਹੀਦ ਭੁਪਿੰਦਰ ਸਿੰਘ ਬੁੱਤ ਦੇ ਅੱਗੇ ਤੇ ਦੂਜਾ ਜਿੱਥੇ ਸੁਖਪਾਲ ਸਿੰਘ ਖਹਿਰਾ ਦੀ ਕਾਨਫਰੰਸ ਹੋਣ ਜਾ ਰਹੀ ਹੈ, ਉਸ ਅੱਗੇ। ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਨੇ ਇਕ ਬੋਰਡ ਤੇ ਕਾਲੀ ਸਿਆਹੀ ਮਲ ਦਿੱਤੀ ਅਤੇ ਦੂਜੇ ‘ਤੇ ਮਿੱਟੀ ਦਾ ਲੇਪ ਕਰ ਦਿੱਤਾ, ਜਿਨਾਂ ਨੂੰ ਅੱਜ ਸਵੇਰੇ ਸਾਫ ਕੀਤਾ ਗਿਆ। ਇਥੇ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਦਿੱਗਜ ਲੀਡਰਾਂ ਦੀ ਅਮਦ ਦੇ ਮੱਦੇਨਜ਼ਰ ਪੂਰੇ ਈਸੜੂ ਕਸਬੇ ਦੇ ਚੱਪੇ-ਚੱਪੇ ਤੇ ਪੁਲਸ ਕਰਮੀ ਤਾਇਨਾਤ ਹਨ ਪਰ ਇੰਨੀ ਸੁਰੱਖਿਆ ਉਪਰੰਤ ਵੀ ਸ਼ਰਾਰਤੀ ਅਨਸਰ ਆਪਣੇ ਇਸ ਘਟੀਆ ਕਾਰਨਾਮੇ ਨੂੰ ਅੰਜਾਮ ਦੇ ਗਿਆ।ਖਾਲਿਸਤਾਨ ਪੱਖੀ ਬੋਰਡ ਲੱਗੇ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਦੀ ਯਾਦ ‘ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੀ ਜਾ ਰਹੀ ਸ਼ਹੀਦੀ ਕਾਨਫਰੰਸ ਅੱਗੇ ਖਾਲਿਸਤਾਨ ਪੱਖੀ ਪੋਸਟਰ ਲਾਏ ਗਏ ਹਨ। ਜਦੋਂ ਇਸ ਸਬੰਧੀ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਜਲਦ ਹੀ ਉਤਰਵਾਇਆ ਜਾ ਰਿਹਾ ਹੈ।On the death anniversary of Shaheed Karnail Singh Issru, supporters of different parties have installed Flex boards of their respective leaders. In this also, supporters of Sukhpal Singh Khaira also planted the boards, but last night some mischievous person took a picture of Sukhpal Singh Khaira , Which was cleared by the supporters this morning.

Read More...

Uncategorized

ਪੰਜਾਬ : ਸਕੂਲ ਉੱਪਰ ਡਿੱਗਿਆ ਪਹਾਡ਼ ਦਾ ਮਲਬਾ ,,,, ਬਰਸਾਤ ਨੇ ਮਚਾਈ ਤਬਾਹੀ (ਵੀਡੀਓ)

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਬੀਤੀ ਰਾਤ ਤੇਜ਼ ਮੀਂਹ ਦੇ ਕਾਰਨ ਚੰਗਰ ਇਲਾਕੇ ਦੇ ਪਿੰਡ ਮੌਡ਼ਾ ਦੇ ਪ੍ਰਾਇਮਰੀ ਸਕੂਲ ਉੱਪਰ ਪਹਾਡ਼ ਦਾ ਮਲਬਾ ਡਿੱਗਣ ਦੀ ਸੂਚਨਾ ਮਿਲੀ ਹੈ। ਜਿਸ ਕਾਰਨ ,,,,,,,,,,, ਸਕੂਲ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਹੈ ਜਦਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਜੇਕਰ ਇਹ ਪਹਾਡ਼ ਦਿਨ ਦੇ ਸਮੇਂ ਸਕੂਲ ਇਮਾਰਤ ਉੱਪਰ ਡਿੱਗਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਜਾਣਕਾਰੀ ਦਿੰਦੇ ਹੋਏ

ਬਰਸਾਤ ਨੇ ਮਚਾਈ ਤਬਾਹੀ, ਲੈਂਡ ਸਲਾਈਡ ਦੀ ਚਪੇਟ 'ਚ ਆਇਆ ਸਕੂਲ

ਬਰਸਾਤ ਨੇ ਮਚਾਈ ਤਬਾਹੀ, ਲੈਂਡ ਸਲਾਈਡ ਦੀ ਚਪੇਟ 'ਚ ਆਇਆ ਸਕੂਲ#SriAnandpurSahib #Monsoon

Posted by JagBani on Monday, August 13, 2018

ਬੀ.ਪੀ.ਓ. ਅਨੰਦਪੁਰ ਸਾਹਿਬ ਕਮਲਜੀਤ ਸਿੰਘ ਭੱਲਡ਼ੀ ਨੇ ਦੱਸਿਆ ਕਿ ਜਦੋਂ ਅੱਜ ਸਵੇਰੇ ਸਕੂਲ ਵਿਚ ਅਧਿਆਪਕ ਅਤੇ ਪਿੰਡ ਦੇ ਬੱਚੇ ਸਕੂਲ ਪੁੱਜੇ ਤਾਂ ਸਕੂਲ ਦੀ ਇਮਾਰਤ ਉੱਪਰ ਪਹਾਡ਼ੀ ਡਿੱਗੀ ਪਈ ਸੀ ਇਸ ਦੀ ਸੂਚਨਾ ਸਕੂਲ ਸਟਾਫ ਨੇ ਉਨ੍ਹਾਂ ਨੂੰ ਦਿੱਤੀ ਤੇ ਉਹ ਮੌਕੇ ਉੱਪਰ ਪਹੁੰਚੇ ਸਕੂਲ ਦੇ ਅਧਿਆਪਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਹਾਡ਼ੀ ਦਾ ਇਕ ਹਿੱਸਾ ਕਮਰੇ ਉਪਰ ਡਿੱਗਿਆ ਪਿਆ ਸੀ ਤੇ ਕਾਫੀ ਮਲਬਾ ਕਮਰੇ ਦੇ ਅੰਦਰ ਆ ਗਿਆ ਸੀ। ਬੀ. ਪੀ. ਓ. ਕਮਲਜੀਤ ਭੱਲਡ਼ੀ ਨੇ ਮੌਕਾ ਦੇਖਣ ਤੋਂ ਬਾਅਦ ਆਪਣੀ ਰਿਪੋਰਟ ਬਣਾ ਕਿ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ,,,,,,,,,,,, ਇਸ ਘਟਨਾ ਦੇ ਕਾਰਨ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਵਿਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ। ਦੂਸਰੇ ਪਾਸੇ ਸਵਾਲ ਇਹ ਖਡ਼੍ਹਾ ਹੋ ਗਿਆ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਜਿਸ ਵਿਚ ਛੋਟੇ-ਛੋਟੇ ਬੱਚੇ ਪਡ਼੍ਹਦੇ ਹਨ ਦੀ ਇਮਾਰਤ ਪਹਾਡ਼ੀ ਦੇ ਨਾਲ ਕਿਸ ਨੇ ਬਣਾਈ ਤੇ ਕਿਹਡ਼ੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਦਾ ਨਕਸ਼ਾ ਪਾਸ ਕਰਦੇ ਹੋਏ ਇਸ ਦੀ ਇਜਾਜ਼ਤ ਦਿੱਤੀ। ਇਸ ਬਾਰੇ ਕਈ ਸਵਾਲ ਖਡ਼੍ਹੇ ਹੋ ਗਏ ਹਨ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ,,,,,,,,,,,,, ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਪੂਰੀ ਵੀਡੀਓ ਦੇਖੋ ਸਰਸੇ ਵਾਲੇ ਦੀ ਜੇਲ੍ਹ ਜਾਣ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ

ਹਨੀਪ੍ਰੀਤ ਤੇ ਸਰਸੇ ਵਾਲੇ ਦੀ ਜੇਲ ਜਾਨ ਤੋਂ ਪਹਿਲਾਂ ਦੀ ਵੀਡੀਓ..ਪੂਰੀ ਵੀਡੀਓ ਥਲੇ ਜਾ ਕੇ ਪੋਸਟ ਦੇ ਅਖੀਰ ਵਿਚ ਦੇਖੋ.इंटरनेट पर एक वीडियो तेजी से वायरल हो रहा है कहा जा रहा है जेल जाने से पहले की वीडियो है जिसमें वह अपनी गाड़ी में फेसबुक पर लाइव हुआ दिख रहा है इस वीडियो में देखेंगे कि आप के जेल जाने से पहले इस ढोंगी बाबा की कितनी शान थी लेकिन अब यह बाबा जेल में चक्की पीस रहा है जय वीडियो इंटरनेट पर बहुत ही तेजी से वायरल हो रहा है हमें उम्मीद है आपको भी जी वीडियो पसंद आएगा इस वीडियो को देखने के बाद आप अपने कमेंट अवश्य करें और बताएं कि आप इस बाबा के बारे में क्या सोच रखते हैं वीडियो आप पोस्ट की लकीर में जाकर देख सकते हैं और ताजा वीडियो देखने के लिए हमारे साथ जुड़े रहें हम प्रतिदिन जो सबसे ज्यादा वायरल वीडियो होती हैं वह आपके सामने लाते हैं और आप उन्हें देखकर आनंदित होते हैं हमारे साथ जुड़ने के लिए आप सभी का बहुत-बहुत धन्यवाद तो इस वीडियो को शेयर करें अपने प्रिय मित्रों के साथ था जो वह भी इस का आनंद ले सकें,जय वीडियो काफी पुरानी लगती है देखने को लेकिन अभी तक इंटरनेट पर वायरल नहीं हुई थी वायरल हुई तो बहुत ही तेजी से फैली सो इसे देखें और आनंद लें और इस जोगी बाबा के बारे में अपनी राय शेयर करना मत भूलें हमें आपके कमेंट का इंतजार रहेगा एक बार फिर से आप सभी का दिल की गहराइयों से धन्यवाद

Read More...

Uncategorized

ਭਗਵੰਤ ਮਾਨ ਦੀ ਪੁਰਾਣੀ ਤੇ ਨਵੀ ਵੀਡੀਓ ਚ ਫਰਕ ਦੇਖੋ…!

ਇਸ ਵੇਲੇ ਜਦੋਂ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ `ਚ ਵੱਡਾ ਸੰਕਟ ਚੱਲ ਰਿਹਾ ਹੈ ਤੇ ਸੁਖਪਾਲ ਸਿੰਘ ਖਹਿਰਾ ਧੜੇ ਨੇ ਪਿੰਡਾਂ `ਚ ‘ਆਪ` ਆਗੂਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਹੈ – ਉਸ ਦਾ ਅਸਰ ਅੱਜ ਬਰਨਾਲਾ ਜਿ਼ਲ੍ਹੇ ਦੇ ਪਿੰਡ ਪੰਡੋਰੀ `ਚ ਵੇਖਣ ਨੁੰ ਮਿਲਿਆ, ਜਦੋਂ ਪਾਰਟੀ ਦੇ ਵਲੰਟੀਅਰਾਂ ਨੇ ਸੀਨੀਅਰ ਪਾਰਟੀ ਆਗੂ ਤੇ ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਦਾ ਵਿਰੋਧ ਕੀਤਾ, ਜਿਸ ਕਰਕੇ ਮਾਨ ਨੂੰ ਕੁਝ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਭਗਵੰਤ ਮਾਨ ਅੱਜ ਸੋਮਵਾਰ ਨੂੰ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੀਆਂ ਅੰਤਿਮ ਰਸਮਾਂ `ਚ ਸ਼ਾਮਲ ਹੋਣ ਲਈ ਪੁੱਜੇ ਸਨ। ਸ੍ਰੀ ਕਾਕਾ ਸਿੰਘ ਦਾ ਦੇਹਾਂਤ ਐਤਵਾਰ ਨੂੰ ਹੋ ਗਿਆ ਸੀ।ਰੋਸ ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਉਨ੍ਹਾਂ ਸਾਰੇ ਪਾਰਟੀ ਵਲੰਟੀਅਰਾਂ ਨੂੰ ਹੀ ਆਰਐੱਸਐੱਸ ਦੇ ਏਜੰਟ ਕਰਾਰ ਦੇ ਰਹੇ ਹਨ, ਜਿਨ੍ਹਾਂ ਨੇ 2 ਅਗਸਤ ਨੂੰ ਸੁਖਪਾਲ ਸਿੰਘ ਖਹਿਰਾ ਦੇ ਸੱਦੇ `ਤੇ ਬਠਿੰਡਾ `ਚ ਕੀਤੀ ਗਈ ਕਨਵੈਨਸ਼ਨ ਵਿੱਚ ਭਾਗ ਲਿਆ ਸੀ।‘ਆਪ` ਵਲੰਟੀਅਰ ਅਮਨਦੀਪ ਸਿੰਘ ਟੱਲੇਵਾਲ ਨੇ ਦੱਸਿਆ ਕਿ ਲਗਭਗ ਪੰਜ ਵਰਕਰ ਉੱਥੇ ਸਿਰਫ਼ ਗੱਲਬਾਤ ਲਈ ਗਏ ਸਨ ਪਰ ਭਗਵੰਤ ਮਾਨ ਨੇ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ। ਅਮਨਦੀਪ ਸਿੰਘ ਟੱਲੇਵਾਲ ਨੇ ਕਿਹਾ,‘ਅਸੀਂ ਸਿੱਖ ਹਾਂ ਪਰ ਭਗਵੰਤ ਮਾਨ ਸਾਨੂੰ ਆਰਐੱਸਐੱਸ ਤੇ ਭਾਜਪਾ ਦੇ ਏਜੰਟ ਦੱਸ ਰਹੇ ਹਨ, ਜਿਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਪ੍ਰਤੀਬੱਧ ਵਰਕਰ ਹਾਂ। ਐੱਮਪੀ ਭਗਵੰਤ ਮਾਨ ਜਦੋਂ ਸ਼ਮਸ਼ਾਨਘਾਟ ਤੋਂ ਬਾਹਰ ਆਏ, ਤਦ ਅਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਜਤਨ ਕੀਤਾ ਪਰ ਉਹ ਚੁੱਪਚਾਪ ਕਾਰ ਦੇ ਸਾਰੇ ਦਰਵਾਜ਼ੇ ਬੰਦ ਕਰ ਕੇ ਬੈਠ ਗਏ ਅਤੇ ਅਸੀਂ ਸਾਰੇ ਸੁੰਨ ਰਹਿ ਗਏ।`ਅਮਨਦੀਪ ਨੇ ਕਿਹਾ,‘ਮਾਨ ਨੇ ਮੈਨੂੰ ਕਿਹਾ ਕਿ ਉਨ੍ਹਾਂ ਕੋਲ ਸਮਾਂ ਨਹੀਂ ਹੈ ਪਰ ਮੈਂ ਜਵਾਬ `ਚ ਆਖਿਆ ਕਿ 2019 ਦੀਆਂ ਚੋਣਾਂ ਨੇੜੇ ਹਨ; ਤੁਹਾਨੂੰ ਸਾਡੀਆਂ ਵੋਟਾਂ ਲਈ ਸਾਡੇ ਤੱਕ ਪਹੁੰਚ ਕਰਨੀ ਪਵੇਗੀ। ਉਨ੍ਹਾਂ ਉਸ ਸਥਾਨ ਤੋਂ ਜਾਣ ਦਾ ਜਤਨ ਕੀਤਾ ਅਤੇ ਅਸੀਂ ਉਨ੍ਹਾਂ ਖਿ਼ਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਇਸ `ਤੇ ਉਨ੍ਹਾਂ ਦੇ ਸੁਰੱਖਿਆ ਬਾਊਂਸਰ ਭੜਕ ਗਏ।`ਇਸ ਦੌਰਾਨ ਭਗਵੰਤ ਮਾਨ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਮੌਕਿਆਂ `ਤੇ ਇਹ ਕੁਝ ਨਹੀਂ ਵਾਪਰਨਾ ਚਾਹੀਦਾ। ਉਨ੍ਹਾਂ ਕਿਹਾ,‘ਇੱਕ ਪਾਸੇ ਤਾਂ ਸਾਡੇ ਵਿਧਾਇਕ ਦੇ ਪਿਤਾ ਦੀ ਅਰਥੀ ਪਈ ਹੈ ਤੇ ਦੂਜੇ ਪਾਸੇ ਉਹ ਨਾਅਰੇਬਾਜ਼ੀ ਕਰ ਰਹੇ ਹਨ। ਗੱਲਬਾਤ ਲਈ ਉਹ ਕੋਈ ਵਾਜਬ ਮੰਚ ਨਹੀਂ ਸੀ।`ਭਗਵੰਤ ਮਾਨ ਨੇ ਸੋਮਵਾਰ ਨੂੰ ਭਦੌੜ ਹਲਕੇ `ਚ ਗ੍ਰਾਂਟਾਂ ਵੀ ਵੰਡੀਆਂ ਪਰ ਸਥਾਨਕ ਵਿਧਾਇਕ ਪਿਰਮਲ ਸਿੰਘ ਉੱਥੇ ਮੌਜੂਦ ਨਹੀਂ ਸਨ।

Read More...

Uncategorized

ਲੌਂਗੋਵਾਲ ਨੇ ਕਿਹਾ, ਲੰਡਨ ਵਾਲੀ ਰੈਲੀ ਨਾਲ ਕੋਈ ਫਰਕ ਨਹੀਂ ਪੈਂਦਾ,ਅਸਲੀ ਰੈਫਰੈਂਡਮ ਸਿੱਖੀ ਨਾਲ ਜੁੜਨਾ,

ਲੌਂਗੋਵਾਲ ਨੇ ਕਿਹਾ, ਲੰਡਨ ਵਾਲੀ ਰੈਲੀ ਨਾਲ ਕੋਈ ਫਰਕ ਨਹੀਂ ਪੈਂਦਾ,ਅਸਲੀ ਰੈਫਰੈਂਡਮ ਸਿੱਖੀ ਨਾਲ ਜੁੜਨਾ, …ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਅਸਲੀ ਰੈਫਰੈਂਡਮ ਸਿੱਖੀ ਨਾਲ ਜੁੜਨਾ ਹੀ ਹੈ। ਉਨ੍ਹਾਂ ਕਿਹਾ ਕਿ ਲੰਡਨ ਵਿਚ ਹੋਏ ਰੈਫਰੈਂਡਮ 2020 ਨਾਲ ਕੋਈ ਫਰਕ ਨਹੀਂ ਪੈਣਾ। ਸ਼੍ਰੋਮਣੀ ਕਮੇਟੀ ਪ੍ਰਧਾਨ ਦਮਦਮਾ ਸਾਹਿਬ ਵਿਖੇ ਚੱਲ ਰਹੇ ਤਿੰਨ ਰੋਜ਼ਾ ਗੁਰਮਤਿ ਸਿਖਲਾਈ

ਲੌਂਗੋਵਾਲ ਨੇ ਕਿਹਾ, ਅਸਲੀ ਰੈਫਰੈਂਡਮ ਸਿੱਖੀ ਨਾਲ ਜੁੜਨਾ, ਲੰਡਨ ਵਾਲੀ ਰੈਲੀ ਨਾਲ ਕੋਈ ਫਰਕ ਨਹੀਂ ਪੈਂਦਾ

ਲੌਂਗੋਵਾਲ ਨੇ ਕਿਹਾ, ਅਸਲੀ ਰੈਫਰੈਂਡਮ ਸਿੱਖੀ ਨਾਲ ਜੁੜਨਾ, ਲੰਡਨ ਵਾਲੀ ਰੈਲੀ ਨਾਲ ਕੋਈ ਫਰਕ ਨਹੀਂ ਪੈਂਦਾ

Posted by Kaur Media Punjab on Monday, August 13, 2018

ਕੈਂਪ ਵਿਚ ਸੰਬੋਧਨ ਕਰਨ ਪੁੱਜੇ ਹੋਏ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਦਰਜ ਮਾਮਲਿਆਂ ਵਿੱਚ ਰਣਜੀਤ ਸਿੰਘ ਕਮਿਸ਼ਨ ਨੂੰ ਨਿਸ਼ਾਨੇ ਉਤੇ ਲਿਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਭਰਤੀ ਕੀਤੇ ਗਏ ਪ੍ਰਚਾਰਕਾਂ ਅਤੇ ਧਾਰਮਿਕ ਅਧਿਆਪਕਾਂ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਤਿੰਨ ਦਿਨਾਂ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ ਹੈ। ਦਮਦਮਾ ਸਾਹਿਬ ਦੇ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਵਿਚ ਚੱਲ ਰਹੇ ਟ੍ਰੇਨਿੰਗ ਕੈਂਪ ਵਿਚ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਬੋਧਨ ਦੌਰਾਨ ਪ੍ਰਚਾਰਕਾਂ ਅਤੇ ਧਾਰਮਿਕ ਅਧਿਆਪਕਾਂ ਨੂੰ ਤਨਦੇਹੀ ਨਾਲ ਸਿੱਖੀ ਪ੍ਰਚਾਰ ਕਰਨ ਦੀ ਪ੍ਰੇਰਨਾ ਕੀਤੀ ।ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਪ੍ਰਚਾਰਕਾਂ ਅਤੇ ਧਾਰਮਿਕ ਅਧਿਆਪਕਾਂ ਨੂੰ ਸਿੱਖੀ ਸਿਧਾਂਤਾਂ ਦੇ ਨਾਲ ਨਾਲ ਸਿੱਖੀ ਪ੍ਰਚਾਰ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।ਉਨ੍ਹਾਂ ਉਮੀਦ ਜਿਤਾਈ ਕਿ ਸਾਰੇ ਪੜ੍ਹੇ ਲਿਖੇ ਪ੍ਰਚਾਰਕਾਂ ਅਤੇ ਧਾਰਮਿਕ ਅਧਿਆਪਕਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਸਿੱਖੀ ਦਾ ਪ੍ਰਚਾਰ ਕਰਕੇ ਸਿੱਖੀ ਨਾਲ ਜੋੜਨਗੇ। ਉਧਰ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਰੈਫਰੈਂਡਮ 2020 ਦੇ ਸਵਾਲ ਉਤੇ ਕਿਹਾ ਕਿ ਸਾਡਾ ਰੈਫਰੈਂਡਮ ਸਿੱਖੀ ਪ੍ਰਚਾਰ ਕਰਨ ਹੈ ਤੇ ਅਸੀਂ ਰੈਫਰੈਂਡਮ ਵੀ ਸਿੱਖੀ ਨਾਲ ਜੁੜਨਾ ਹੈ। ਰੈਫਰੈਂਡਮ 2020 ਨਾਲ ਆਪਣੇ ਦੇਸ਼ ਅੰਦਰ ਕੋਈ ਫਰਕ ਨਹੀਂ ਪਵੇਗਾ।

Read More...

Uncategorized

Another Attack On Sikh Panth…Sikhi ਉੱਤੇ ਇੱਕ ਹੋਰ Attack-ਦੇਖੋ ਨਵੀਂ ਬਾਣੀ ਛਾਪ ਦਿੱਤੀ,

ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਸਾਂਝੀਆਂ ਕੀਤੀਆਂ ਵਿਚਾਰਾਂ, ਉਹ ਗੱਲਾਂ ਜੋ ਅੱਜ ਫਿਰ ਸਿੱਖੀ ਵਿੱਚ ਦਾਖਲ ਹੋ ਗਈਆਂ ਹਨ Bhai Paramjit SIngh Sharing His View On Fake Baniਅਕਾਲ ਪੁਰਖ ਦੀ ਅਪਾਰ ਕਿਰਪਾ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸ ਜਗਤ ਵਿੱਚ ਆਏ। ਜਿਨ੍ਹਾਂ ਆਪਣੇ ਜੀਵਨ ਵਿੱਚ ਭੁੱਲੇ-ਭਟਕਿਆਂ, ਖੁੰਝੇ ਹੋਇਆਂ ਨੂੰ ਸਹੀ ਮਾਰਗ ਦਿਖਾ ਕੇ ਮਹਾਨ ਪਰਉਪਕਾਰ ਕੀਤਾ।

Sikhi ਉੱਤੇ ਇੱਕ ਹੋਰ Attack-ਦੇਖੋ ਨਵੀਂ ਬਾਣੀ ਛਾਪ ਦਿੱਤੀ, Another Attack On Sikh Panth

Sikhi ਉੱਤੇ ਇੱਕ ਹੋਰ Attack-ਦੇਖੋ ਨਵੀਂ ਬਾਣੀ ਛਾਪ ਦਿੱਤੀ, Another Attack On Sikh Panth

Posted by Surkhab Tv on Monday, August 13, 2018

ਭਗਤ ਸਾਹਿਬਾਨ ਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਥਾਂ-ਥਾਂ ਤੇ ਜਾ ਕੇ ਆਪ ਇਕੱਤਰ ਕੀਤਾ ਤੇ ਆਪਣੀ ਇਲਾਹੀ ਬਾਣੀ ਦਰਜ ਕਰ ਮਾਨਵਤਾ ਦੇ ਭਲੇ ਲਈ ਸਾਂਭ ਲਈ। ਇਹ ਬਾਣੀ ਅਗਾਂਹ ਤੋਂ ਅਗਾਂਹ ਗੁਰੂ ਸਾਹਿਬਾਨ ਕੋਲ ਪਹੁੰਚਦੀ ਰਹੀ।ਸੰਸਾਰ ਦੀ ਸੁਆਰਥੀ ਤੇ ਅਗਿਆਨੀ ਸੋਚ ਵਾਲਿਆਂ ਨੇ ਹਮੇਸ਼ਾਂ ਸੱਚ ਨੂੰ ਕੱਚ ਵਿੱਚ ਬਦਲਣ ਦੇ ਸਿਰਤੋੜ ਯਤਨ ਕੀਤੇ ਹਨ। ਪੰਜਵੇਂ ਪਾਤਸਾਹ ਦੇ ਸਮੇਂ ਦਾ ਜ਼ਿਕਰ ਹੈ ਕਿ ਬਾਬਾ ਪ੍ਰਿਥੀ ਚੰਦ ਦਾ ਪੁੱਤਰ, ਜੋ ਆਪਣੇ ਪਿਤਾ ਪ੍ਰਿਥੀ ਚੰਦ ਵਰਗੇ ਸੁਭਾਅ ਤੇ ਆਦਤਾਂ ਦਾ ਸ਼ਿਕਾਰ ਸੀ ਤੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਆਪਣੀ ਕੱਚ ਘਰੜ ਬਾਣੀ ਲਿਖਣੀ ਤੇ ਪ੍ਰਚਾਰਨੀ ਸ਼ੁਰੂ ਕਰ ਦਿੱਤੀ। ਸਤਿਗੁਰਾਂ ਨੂੰ ਸ਼ਰਾਰਤੀ ਟੋਲੇ ਦੀ ਕਰੂਰ ਹਰਕਤ ਦਾ ਪਤਾ ਚੱਲਿਆ। ਸਤਿਗੁਰਾਂ ਸੰਗਤ ਨੂੰ ਸੰਬੋਧਨ ਕਰਦਿਆਂ ਕੱਚ ਤੇ ਸੱਚ ਦੀ ਪਛਾਣ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।Bhai Paramjit Singh Uttrakhand shared the thoughts, the things that have entered into Sikhism again today Bhai Paramjit SIngh Sharing His View On Fake Bani With the grace of Akal Purakh, Satguru Guru Nanak Sahib ji came into this world. Those who have forgotten and forgotten their lives, they have done great service by showing the right path. Guru Nanak Sahib collected the words of Bhagat Sahiban from place to place and collected his divine texts and saved it for the good of humanity. This verse continues to progress towards the Gurus. The selfish and ignorant thinking people of the world have always tried to turn the truth into glass. The time of Fifth Patshah is mentioned that the son of Baba Prithi Chand, who was a victim of habit of habits like his father Prithi Chand, started writing and writing his glass bhar bani on the name of Guru Nanak Sahib. Satguru was diagnosed with the cruel move of the mischievous group. While addressing the Sangat, Satguru gave strict instructions to identify the truth of the glass and truth.

Read More...

Uncategorized

‘ਆਪ’ ‘ਚ ਚੱਲ ਰਹੇ ਕਲੇਸ਼ ਦਾ ਮੁੱਖ ਕਾਰਨ ਅਮਨ ਅਰੋੜਾ ਦੇ ਮੂੰਹੋਂ ਸੁਣੋ

ਆਮ ਆਦਮੀ ਪਾਰਟੀ ਵਿਚ ਚੱਲ ਰਹੇ ਕਲੇਸ਼ ਦਰਮਿਆਨ ਹਲਕਾ ਸੁਨਾਮ ਤੋਂ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ‘ਆਪ’ ਆਗੂਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਅਰੋੜਾ ਦਾ ਕਹਿਣਾ ਹੈ ਕਿ ਅੱਜ ਜਿਹੜਾ ਕਲੇਸ਼ ਪਾਰਟੀ ਵਿਚ ਚੱਲ ਰਿਹਾ ਹੈ ਇਹ ਸੋਸ਼ਲ ਮੀਡੀਆ ਕਰਕੇ ਹੈ। ਇਸ ਲਈ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਚਾਹੀਦਾ ਹੈ। ਅਮਨ ਅਰੋੜਾ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅਰੋੜਾ ਨੇ ਕਿਹਾ ਕਿ ਦੋਵੇਂ ਲੀਡਰ ਜਿੰਨਾ ਮੀਡੀਆ ਤੋਂ ਦੂਰ ਰਹਿਣਗੇ ਉਨਾ ਹੀ ਇਸ ਵਿਵਾਦ ਦਾ ਹੱਲ ਸੰਭਵ ਹੋ ਸਕੇਗਾ। ਅਰੋੜਾ ਨੇ ਕਿਹਾ ਕਿ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦਾ ਹਿੱਸਾ ਹਨ ਅਤੇ ਹਮੇਸ਼ਾ ਰਹਿਣਗੇ ਪਰ ਜਿਸ ਤਰ੍ਹਾਂ ਪਾਰਟੀ ‘ਚ ਕਲੇਸ਼ ਚੱਲ ਰਿਹਾ ਹੈ,ਇਹ ਚਿੰਤਾ ਦਾ ਵਿਸ਼ਾ ਹੈ। ਅਰੋੜਾ ਮੁਤਾਬਕ ਮੀਡੀਆ ਦੇ ਸਵਾਲਾਂ ਨੇ ਇਸ ਵਿਵਾਦ ‘ਚ ਅੱਗ ‘ਚ ਘਿਓ ਵਾਲਾ ਕੰਮ ਕੀਤਾ ਹੈ, ਇਸ ਲਈ ਦੋਵਾਂ ਆਗੂਆਂ ਨੂੰ ਮੀਡੀਆ ਤੋਂ ਦੂਰ ਰਹਿਣਾ ਚਾਹੀਦਾ ਹੈ।Aman Arora, a party MLA from Sunam constituency, has appealed to AAP leaders to stay away from the social media in the midst of a clash between the Aam Aadmi Party. Arora says that the clash that is going on in the party is due to social media. Therefore, Bhagwant Mann and Sukhpal Khaira should stay away from the social media. Aman Arora was talking to reporters in Delhi. Arora said that as the two leaders would be away from the media, the solution would be possible. Arora said that Sukhpal Khaira is a part of Aam Aadmi Party and will always be there, but the way the party is facing it is a matter of concern. According to Arora, media queries have done a frenzy work in the fire in this controversy, so both the leaders should stay away from the media.

Read More...