Uncategorized

ਵੱਡੀ ਦੁੱਖਭਰੀ ਖ਼ਬਰ : ਹਾਏ ਰੱਬਾ ਇਟਲੀ ਵਿੱਚ ਵਾਪਰਿਆ ਵੱਡਾ ਭਿਆਨਕ ਹਾਦਸਾ, ਹੋਈਆਂ 32 ਤੋਂ ਜਿਆਦਾ ਮੌਤਾਂ !!

ਵੱਡੀ ਦੁੱਖਭਰੀ ਖ਼ਬਰ : ਹਾਏ ਰੱਬਾ ਇਟਲੀ ਵਿੱਚ ਵਾਪਰਿਆ ਵੱਡਾ ਭਿਆਨਕ ਹਾਦਸਾ, ਹੋਈਆਂ 32 ਤੋਂ ਜਿਆਦਾ ਮੌਤਾਂ !!ਇਟਲੀ ਦੇ ਉੱਤਰੀ ਬੰਦਰਗਾਹ ਸ਼ਹਿਰ ਗੇਨੋਵਾ ‘ਚ ਮੁਸਲਾਧਾਰ ਮੀਂਹ ਕਾਰਨ ਮੰਗਲਵਾਰ ਨੂੰ ਇਕ ਪੁਲ ਡਿੱਗ ਗਿਆ, ਜਿਸ ‘ਚ ਘੱਟੋਂ-ਘੱਟ 35 ਲੋਕ ਮਾਰੇ ਗਏ ਹਨ ਅਤੇ ਕਈ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਅਨਸਾ ਸੰਵਾਦ ਕਮੇਟੀ ਨੇ ਐਮਰਜੰਸੀ ਵਿਭਾਗ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ।

Several killed in Italian bridge collapse

Footage shows the moment a section of a highway bridge collapsed in northern Italy — at least 22 people have been killed. Live updates: https://cnn.it/2nAMXHz

Posted by CNN on Tuesday, August 14, 2018

ਜਾਣਕਾਰੀ ਮੁਤਾਬਕ ਇਸ ਪੁਲ ਦਾ 50 ਮੀਟਰ ਵਿਚਲਾ ਹਿੱਸਾ ਮੀਂਹ ਦੇ ਚੱਲਦੇ ਇਕ ਫੈਕਟਰੀ ਅਤੇ ਹੋਰ ਇਮਾਰਤਾਂ ‘ਤੇ ਡਿੱਗ ਗਿਆ,ਜਿਸ ਕਾਰਨ ਪੁਲ ਹੇਠੋਂ ਲੰਘ ਰਹੇ ਵਾਹਨ ਉਸ ਦੀ ਲਪੇਟ ‘ਚ ਆ ਗਏ। ਉਪ ਪਰਿਵਹਨ ਮੰਤਰੀ ਅਡੋਓਰਡੋ ਰਿਕਸੀ ਨੇ ਸਥਾਨਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਸ ਪੁਲ ਦਾ ਇਸਤੇਮਾਲ ਇਸ ਖੇਤਰ ਦੇ ਲੋਕ ਦਿਨ ‘ਚ 2 ਵਾਰ ਕਰਦੇ ਹਨ ਅਤੇ ਇਸ ਤੋਂ ਬਿਨਾਂ ਲੋਕਾਂ ਦਾ ਰਹਿਣਾ ਮੁਸ਼ਕਿਲ ਹੈ। ਹੈਲੀਕਾਪਟਰ ਤੋਂ ਲਈ ਗਈ ਫੁਟੇਜ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲ ਦੇ ਦੋਵੇਂ ਪਾਸੇ ਕਾਫੀ ਵਾਹਨ ਫਸੇ ਹੋਏ ਹਨ। ਇਸ ਹਾਦਸੇ ਤੋਂ ਬਾਅਦ ਇਟਲੀ ਦੇ ਪਰਿਵਹਨ ਮੰਤਰੀ ਡੈਨੀਲੋ ਤੋਨੀਨੈਲੀ ਨੇ ਸਰਕਾਰੀ ਨਿਊਜ਼ ਚੈਨਲ ਨੂੰ ਦੱਸਿਆ ਕਿ ਇਹ ਘਟਨਾ ਦਰਸ਼ਾਉਂਦੀ ਹੈ ਕਿ ਕਿਤੇ ਨਾ ਕਿਤੇ ਇਸ ਦੀ ਮੁਰੰਮਤ ‘ਚ ਕਮੀ ਰਹਿ ਗਈ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜਿਸ ਸਮੇਂ ਪੁਲ ਡਿੱਗਿਆ ਉਸ ਸਮੇਂ ਇਸ ‘ਤੇ 30 ਤੋਂ 35 ਵਾਹਨ ਜਾ ਰਹੇ ਸਨ ਅਤੇ ਅਚਾਨਕ ਇਸ ਦਾ ਵਿਚਲਾ ਹਿੱਸਾ ਡਿੱਗ ਗਿਆ। ਘਟਨਾ ਵਾਲੀ ਥਾਂ ‘ਤੇ ਫਾਇਰ ਬ੍ਰਿਗੇਡ ਦੀਆਂ 200 ਗੱਡੀਆਂ ਮੌਜੂਦ ਹਨ ਅਤੇ ਮਲਬੇ ‘ਚੋਂ ਅਨੇਕਾਂ ਲੋਕਾਂ ਨੂੰ ਕੱਢਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਿਓਸੈੱਪੇ ਕੋਂਟੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਰਵਾਨਾ ਹੋ ਰਹੇ ਹਨ ਅਤੇ ਉਹ ਬੁੱਧਵਾਰ ਤੱਕ ਉਥੇ ਰਹਿਣਗੇ। ਘਟਨਾ ਤੋਂ ਬਾਅਦ ਇਸ ਖੇਤਰ ਦੀਆਂ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਪੁਲ ਦੀ ਮੁਰੰਮਤ ਦਾ ਕੰਮ 2016 ‘ਚ ਕੀਤਾ ਗਿਆ ਸੀ। उत्तरी इटली के शहर जेनोआ में भारी बारिश और तूफान की वजह से मंगलवार सुबह करीब 11 बजे (भारतीय समयानुसार दोपहर करीब ढाई बजे) एक पुल ढह गया इसमें 30 लोगों की मौत हो गई। दो घायलों को मलबे से निकाल लिया गया है। हादसे के वक्त पुल पर 10 वाहन होने की जानकारी मिली है। इटली के डिप्टी ट्रांसपोर्ट मिनिस्टर एडोअर्डो रिक्सी ने हादसे पर दुख जाहिर किया है। वहीं, स्थानीय एम्बुलेंस सेवा का कहना है कि हादसे में मरने वालों की संख्या काफी ज्यादा हो सकती है। स्थानीय मीडिया के मुताबिक, ए10 टोल ब्रिज 1960 में बना था और 2016 में इसकी मरम्मत की गई। पुल का करीब 200 मीटर हिस्सा ढह गया। इसका मलबा इंडस्ट्रियल और रेजिडेंशियल इलाकों और सड़क सहित रेलवे ट्रैक पर भी गिरा। ऐसे में जेनोओ से गुजरने वाली ट्रेनों को रोक दिया गया है।

Read More...

Uncategorized

ਸਰਪੰਚੀ ਚੋਣਾਂ ਵਿੱਚ ਧੱਕੇਸ਼ਾਹੀ ਦਾ ਡੱਟ ਕੇ ਵਿਰੋਧ ਤੇ ਗੈਂਗਸਟਰ ਕਰਾਉਣਗੇ ਹੁਣ ਸਰਪੰਚੀ ਚੋਣਾਂ : ਮਜੀਠੀਆ

ਸਰਪੰਚੀ ਚੋਣਾਂ ਵਿੱਚ ਧੱਕੇਸ਼ਾਹੀ ਦਾ ਡੱਟ ਕੇ ਵਿਰੋਧ ਤੇ ਗੈਂਗਸਟਰ ਕਰਾਉਣਗੇ ਹੁਣ ਸਰਪੰਚੀ ਚੋਣਾਂ : ਮਜੀਠੀਆਕਾਂਗਰਸੀ ਵਿਧਾਇਕ ਦੇ ਪੰਚਾਇਤ ਚੋਣਾਂ ਜਿੱਤਣ ਤੋਂ ਬਾਅਦ ਅੱਜ ਵਾਇਰਲ ਹੋਈ ਵੀਡੀਓ ਤੇ ਸ਼ਿਰੋਮਣੀ ਅਕਾਲੀ ਦਲ ਦੇ ਤੇਜ਼ ਤਰਾਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਕਾਂਗਰਸ ਚਾਹੇ ਜੋ ਮਰਜੀ ਕਰ ਲਏ, ਅਸੀਂ ਚੋਣਾਂ ਡੱਟ ਕੇ ਲੜਾਂਗੇ’।

ਗੈਂਗਸਟਰ ਕਰਵਾਉਣਗੇ ਪੰਜਾਬ 'ਚ ਪੰਚਾਇਤ ਚੋਣਾਂ: ਮਜੀਠੀਆ

ਗੈਂਗਸਟਰ ਕਰਵਾਉਣਗੇ ਪੰਜਾਬ 'ਚ ਪੰਚਾਇਤ ਚੋਣਾਂ: ਮਜੀਠੀਆNapinder Brar – News18 reports

Posted by News18 Punjab on Tuesday, August 14, 2018

ਅੱਗੇ ਉਨ੍ਹਾਂ ਕਿਹਾ ਕਿ ਕਾਂਗਰਸ ਚੋਣਾਂ ਜਿੱਤਣ ਲਈ ਧੱਕੇਸ਼ਾਹੀ ਦਾ ਸਹਾਰਾ ਲੈ ਰਹੀ ਹੈਇਸ ਤੋਂ ਕਾਂਗਰਸ ਦੀ ਘਬਰਾਹਟ ਵੀ ਨਜ਼ਰ ਆ ਰਹੀ ਹੈ। ਸੂਬਾ ਸਰਕਾਰ ਤੇ ਤਿੱਖੇ ਹਮਲੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤਾਂ ਕਤਲ ਕਰਵਾਉਣ ਅਤੇ ਕਾਨੂੰਨ ਨੂੰ ਤੋੜਨ ਦੀ ਤਿਆਰੀ ‘ਚ ਹੈ। ਦੇਖੋ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨਾਲ ਨਿਊਜ਼18 ਦੇ ਪੱਤਰਕਾਰ ਨਪਿੰਦਰ ਬਰਾੜ ਨਾਲ ਖਾਸ ਗੱਲਬਾਤ। ਉਧਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਵਫਦ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਦੋਵੇਂ ਧਿਰਾਂ ਦਰਮਿਆਨ ਇੱਕ ਘੰਟਾ ਹੋਈ ਗੱਲਬਾਤ ‘ਚ ਸਿੱਖਾਂ ਨਾਲ ਸਬੰਧਤ ਵੱਖ-ਵੱਖ ਮੁੱਦੇ ਗ੍ਰਹਿ ਮੰਤਰੀ ਕੋਲ ਉਠਾਏ ਗਏ। ਅਕਾਲੀਆਂ ਨੇ 1984 ਸਿੱਖ ਕਤਲੇਆਮ ਦੇ ਬਕਾਇਆ ਕੇਸਾਂ ਤੋਂ ਲੈ ਕੇ ਰਾਜੋਆਣਾ ਦੀ ਰਿਹਾਈ ਬਾਰੇ ਗ੍ਰਹਿ ਮੰਤਰੀ ਆਵਾਜ਼ ਉਠਾਈ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਦੱਸਿਆ ਕਿ ਗ੍ਰਹਿ ਮੰਤਰੀ ਕੋਲ ਮੰਗ ਉਠਾਈ ਗਈ ਕਿ 1984 ਦੇ ਜਿੰਨੇ ਵੀ ਪੈਂਡਿੰਗ ਕੇਸ ਹਨ ਉਨ੍ਹਾਂ ਲਈ ਇੱਕ ਵਿਸ਼ੇਸ਼ ਟ੍ਰਾਇਲ ਕੋਰਟ ਬਣਾਇਆ ਜਾਵੇ ਜੋ ਸਾਰੇ ਕੇਸਾਂ ਦੀ ਸੁਣਵਾਈ ਕਰਦਿਆਂ 6 ਮਹੀਨਿਆਂ ਦੇ ਅੰਦਰ-ਅੰਦਰ ਨਿਬੇੜਾ ਕਰੇ ਮੁਲਾਕਾਤ ਦੌਰਾਨ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਮੰਗ ਵੀ ਰਾਜਨਾਥ ਸਾਹਮਣੇ ਰੱਖੀ ਗਈ ਤੇ ਨਾਲ ਹੀ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਸਜ਼ਾਵਾ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਸਿੱਖਾਂ ਲਈ ਘੱਟ ਗਿਣਤੀਆਂ ਦੇ ਦਰਜੇ ਦੀ ਮੰਗ ਰੱਖੀ ਕਿਉਂ ਕਿ ਸਭ ਜਗ੍ਹਾਂ ਸਿੱਖ ਮਨਿਓਰਟੀ ‘ਚ ਆਉਂਦੇ ਹਨ ਪਰ ਜੰਮੂ-ਕਸ਼ਮੀਰ ‘ਚ ਇਹ ਵਿਵਸਥਾ ਨਹੀਂ ਹੈ। ਮੁੰਬਈ ਤੇ ਸ਼ਿਲਾਂਗ ‘ਚ ਸਿੱਖਾਂ ਨੂੰ ਜ਼ਬਰੀ ਉਨ੍ਹਾਂ ਦੀ ਰਿਹਾਇਸ਼ ਤੋਂ ਹਟਾਉਣ ਦਾ ਮਾਮਲਾ ਵੀ ਕੇਂਦਰੀ ਗ੍ਰਹਿ ਮੰਤਰੀ ਸਾਹਮਣੇ ਰੱਖਿਆ ਗਿਆ। ਇਸ ਮੌਕੇ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਦੇ ‘ਤੇ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਇਹ ਪੂਰਾ ਕਮਿਸ਼ਨ ਰਾਜਨੀਤੀ ਤੋਂ ਪ੍ਰੇਰਿਤ ਹੈ ਤੇ ਮੈਂ ਇਸ ਨੂੰ ਨਹੀਂ ਮੰਨਦਾ।

Read More...

Uncategorized

ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਉੱਪਰ ਦਿੱਤਾ ਵੱਡਾ ਬਿਆਨ, ਕਿਹਾ ਸਿੱਧੂ ਪੱਕਾ ਹੀ !!! (Video ਵੇਖੋ)

ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਉੱਪਰ ਦਿੱਤਾ ਵੱਡਾ ਬਿਆਨ, ਕਿਹਾ ਸਿੱਧੂ ਪੱਕਾ ਹੀ !!! (Video ਵੇਖੋ)ਨਵਜੋਤ ਸਿੱਧੂ ਵਲੋਂ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕੀਤੇ ਜਾਣ ਦੇ ਮਾਮਲੇ ‘ਤੇ ਸੁਖਬੀਰ ਬਾਦਲ ਨੇ ਚੁਟਕੀ ਲਈ ਹੈ। ਦਿੱਲੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪੱਕੇ ਹੀ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ।

ਨਵਜੋਤ ਸਿੱਧੂ ਪੱਕੇ ਹੀ ਚਲੇ ਜਾਣ ਪਾਕਿਸਤਾਨ : ਸੁਖਬੀਰ ਬਾਦਲ

ਨਵਜੋਤ ਸਿੱਧੂ ਪੱਕੇ ਹੀ ਚਲੇ ਜਾਣ ਪਾਕਿਸਤਾਨ : ਸੁਖਬੀਰ ਬਾਦਲ#Delhi Navjot Singh Sidhu Indian National Congress – Punjab Sukhbir Singh Badal Shiromani Akali Dal

Posted by JagBani on Tuesday, August 14, 2018

ਸਿੱਧੂ ਦੇ ਪਾਕਿਸਤਾਨ ਜਾਣ ਨਾਲ ਇਥੇ ਸ਼ਾਂਤੀ ਬਣੀ ਰਹੇਗੀਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ, ਐੱਸ. ਜੀ. ਪੀ. ਸੀ. ਅਤੇ ਡੀ. ਐੱਸ. ਜੀ. ਐੱਮ. ਦਾ ਵਫਦ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਪਹੁੰਚਿਆ ਸੀ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਦੱਸਿਆ ਕਿ ਗ੍ਰਹਿ ਮੰਤਰੀ ਕੋਲ ਮੰਗ ਉਠਾਈ ਗਈ ਹੈ ਕਿ 1984 ਦੇ ਜਿੰਨੇ ਵੀ ਪੈਂਡਿੰਗ ਕੇਸ ਹਨ, ਉਨ੍ਹਾਂ ਲਈ ਇਕ ਵਿਸ਼ੇਸ਼ ਟ੍ਰਾਇਲ ਕੋਰਟ ਬਣਾਇਆ ਜਾਵੇ ਜੋ ਸਾਰੇ ਕੇਸਾਂ ਦੀ ਸੁਣਵਾਈ ਕਰਦਿਆਂ 6 ਮਹੀਨਿਆਂ ਦੇ ਅੰਦਰ-ਅੰਦਰ ਨਿਬੇੜਾ ਕਰੇ। ਉਧਰ ਦੂਜੇ ਪਾਸੇ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਇਮਾਰਨ ਖਾਨ ਦੇ ਬੁਲਾਵੇ ‘ਤੇ ਨਵਜੋਤ ਸਿੱਧੂ ਦਾ ਪਾਕਿਸਤਾਨ ਜਾਣਾ ਗੱਦਾਰੀ ਨਹੀਂ ਹੈ ਭਾਜਪਾ ਆਗੂ ਸੁਬਰਮਨੀਅਮ ਸਵਾਮੀ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਔਜਲਾ ਨੇ ਕਿਹਾ ਕਿ ਪਾਕਿਸਤਾਨ ਜਾਣ ਨਾਲ ਜੇਕਰ ਸਿੱਧੂ ਗੱਦਾਰ ਹੁੰਦੇ ਹਨ ਤਾਂ ਫਿਰ ਨਰਿੰਦਰ ਮੋਦੀ ਕੀ ਹਨ? ਦੱਸ ਦੇਈਏ ਕਿ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵਜੋਤ ਸਿੱਧੂ ਨੂੰ ਆਪਣੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ, ਜਿਸ ‘ਤੇ ਭਾਜਪਾ ਆਗੂ ਨੇ ਕਿਹਾ ਸੀ ਕਿ ਜੇਕਰ ਸਿੱਧੂ ਪਾਕਿਸਤਾਨ ਜਾਂਦੇ ਹਨ ਤਾਂ ਇਸਨੂੰ ਦੇਸ਼ ਨਾਲ ਗੱਦਾਰੀ ਸਮਝਿਆ ਜਾਵੇਗਾ। ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਉੱਪਰ ਦਿੱਤਾ ਵੱਡਾ ਬਿਆਨ, ਕਿਹਾ ਸਿੱਧੂ ਪੱਕਾ ਹੀ !!! (Video ਵੇਖੋ)

Read More...

Uncategorized

ਪੁਲਿਸ ਵਾਲਿਆੰ ਵੱਲੋੰ ਵਿਅਕਤੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਈਰਲ !!

ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਇਹ ਵੀਡੀਓ ਵਾਈਰਲ ਹੋ ਰਹੀ ਹੈ , ਜਿਸ ਵਿੱਚ ਕੁੱਝ ਪੁਲਿਸ ਮੁਲਾਜਮ ਵਿਅਕਤੀ ਦੀ ਬੂਰੀ ਤਰ੍ਹਾਂ ਕੁੱਟ ਮੈਰ ਕਰ ਰਹੇ ਹਨ , ਇਹ ਵੀਡੀਓ ਦੇਖਣ ਨੂੰ ਕਿਸੇ ਥਾਣੇ ਦੇ ਅੰਦਰ ਦੀ ਲੱਗ ਰਹੀ ਹੈ ਪਰ ਅਸੀੰ ਇਹ ਪੁਛਟੀ ਨਹੀਂ ਕਰਦੇ ਕਿ ਵੀਡੀਓ ਕਿੱਥੋ ਦੀ ਹੈ ਤੇ ਕਦੋਂ ਦੀ ।ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕੁਝ ਪੁਲਿਸ ਮੁਲਾਜਮ ਕੁੱਟ ਮਾਰ ਕਰ ਰਹੇ ਹਨ ।ਹੁਣ ਵੀਡੀਓ ਜਿੱਥੇ ਦੀ ਵੀ ਹੈ ਹੁਣ ਦੇਖਣਾ ਹੋਵੇਗਾ ਕਿ ਕੋਈ ਪੁਲਿਸ ਮੁਲਾਜਮ ਸਾਹਮਣੇ ਆ ਕੇ ਇਸ ਦੀ ਪੁਛਟੀ ਕਰਦੇ ਹਨ ਕਿ ਇਸ ਪਿੱਛੇ ਕੀ ਕਾਰਨ ਸੀ । ਜਾਂ ਫੇਰ ਪੁਲਿਸ ਦੇ ਉਚ ਅਧਿਕਾਰੀ ਇਸ ਦੀ ਜਾਂਚ ਕਰਦੇ ਹਨ ।ਇਸ ਤਰਾਂ ਦੀ ਵੀਡੀਓਜ ਨਾਲ ਪੁਲਿਸ ਦੀ ਸ਼ਵੀ ਤੇ ਅਸਰ ਪਾਉੰਦੀਆ ਹਨ ।This video is rapidly becoming viral on social media, in which some policemen are being beaten badly by the person, watching this video is looking inside a police station but we do not guarantee where the video is from On how longIn the video you can see some policemen are banging.Now wherever the video is now, it will be seen that a policeman comes to the fore and asks what was the reason behind it. Or the top police officers investigate this.This type of video affects the police brow.This video is rapidly becoming viral on social media, in which some policemen are being beaten badly by the person, watching this video is looking inside a police station but we do not guarantee where the video is from You can see some policemen beating them .When the video is wherever it is, now it is necessary to see that a policeman comes to the fore and asks that he What was the reason behind Or then the police officers check it out .This kind of video affects the police ‘s body.

Read More...

Uncategorized

ਹੋ ਜਾਵੋਂ ਸਾਵਧਾਨ – ਤੁਸੀ ਵੀ ਜੇਕਰ ਦੋਧੀ ਤੋਂ ਦੁੱਧ ਲੈ ਰਹੇ ਹੋ ਤਾਂ , ਵੇਖੋ ਇਹ ਵੀਡੀਓ

ਜੇਕਰ ਤੁਸੀ ਵੀ ਦੋਧੀ ਤੋਂ ਦੁੱਧ ਲੈ ਰਹੇ ਹੋ ਤਾਂ ਹੋ ਜਾਵੋਂ ਸਾਵਧਾਨ, ਵੇਖੋ ਇਹ ਵੀਡੀਓ:ਅੱਜ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਰਾਇਲ ਹੋ ਰਹੀ ਹੈ।ਜਿਸ ਦੇ ਵਿੱਚ ਇੱਕ ਦੋਧੀ ਦੁੱਧ ਦੇ ਵਿੱਚ ਪਾਊਡਰ ਪਾਉਂਦਾ ਨਜ਼ਰ ਆ ਰਿਹਾ ਹੈ।ਪੰਜਾਬ ਵਿੱਚ ਨਕਲੀ ਦੁੱਧ ਵੀ ਗੰਭੀਰ ਸਮੱਸਿਆ ਬਣ ਗਿਆ ਹੈ।,,,,,,,,,, ਇਸ ਤਹਿਤ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਦਾ ਧੰਦਾ ਜ਼ੋਰਾਂ ‘ਤੇ ਹੈ।ਪੰਜਾਬ ਵਿਚ ਜਿੱਥੇ ਵੱਡੀ ਮਾਤਰਾ ‘ਚ ਮਿਲਾਵਟ ਵਾਲੀਆਂ ਰੋਜ਼ਮੱਰਾ ਦੀਆਂ ਵਸਤੂਆਂ ਵਿਕਦੀਆਂ ਹਨ,ਉਸੇ ਹੀ ਤਰ੍ਹਾਂ ਦੁੱਧ ਵੀ ਮਿਲਾਵਟ ਵਾਲਾ ਖੁੱਲ੍ਹੇਆਮ ਬਾਜ਼ਾਰਾਂ ਵਿਚ ਵਿਕ ਰਿਹਾ ਹੈ।ਜਿਸ ਕਾਰਨ ਦੁੱਧ ਦੀ ਬਹੁਤੀ ਪੂਰਤੀ ਸਿੰਸੈਟਿਕ ਦੁੱਧ ਜਾਂ ਪੈਕਟ ਵਾਲੇ ਦੁੱਧ ਰਾਹੀ ਹੀ ਹੁੰਦੀ ਹੈ।ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਅਸੀਂ ਆਮ ਹੀ ਪੜ੍ਹਦੇ ਹਾਂ ਕਿ ਫਲਾਣੇ ਥਾਂ ਸਿਹਤ ਵਿਭਾਗ ਨੇ ਛਾਪੇਮਾਰੀ ,,,,,,,,, ਕਰ ਕੇ ਵੱਡੀ ਮਾਤਰਾ ‘ਚ ਨਕਲੀ ਕੈਮੀਕਲ ਪਾਊਡਰ ਵਾਲਾ ਦੁੱਧ ਬਰਾਮਦ ਕੀਤਾ ਗਿਆ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਸਾਵਧਾਨ ਹੋ ਜਾਵੋਂ ਤਾਂ ਜੋ ਇਸ ਤਰ੍ਹਾਂ ਦੇ ਜ਼ਹਿਰੀਲੇ ਦੁੱਧ ਤੋਂ ਬਚਿਆ ਜਾ ਸਕੇ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ,,,,,,,, ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ…If you are also breastfeeding, be careful, see this video: Today a video on social media is getting viral, in which a milk powder is found pouring powder. In Punjab, also the artificial milk It has become a serious problem. It is being deterred by the health of the people. It is advisable that adulteration in food products in Punjab is on the rise.

Read More...

Uncategorized

ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਨੌਜਵਾਨ ਨੇ ਰੇਲ ਗੱਡੀ ਅੱਗੇ ਮਾਰੀ ਛਾਲ, ਹੋਈ ਮੌਤ

ਬਠਿੰਡਾ ਦੀ ਸੰਗਤ ਮੰਡੀ ਵਿਖੇ ਇੱਕ ਨੋਜਵਾਨ ਨੇ ਨੋਕਰੀ ਨਾ ਮਿਲਣ ਅਤੇ ਕਰਜੇ ਦੇ ਚਲਦੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਤਿੰਨ ਭੈਣ ਦਾ ਇੱਕਲੋਤਾ ਭਾਈ ਸੀ ਤੇ ਆਈ ਟੀਆਈ ਵਿੱਚ ਕੋਰਸ ਕਰ ਰਿਹਾ ਸੀ।ਰੇਲਵੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਸੰਗਤ ਮੰਡੀ ਵਿਖੇ ਬਠਿੰਡਾ ਬੀਕਾਨੇਰ ਰੇਲਵੇ ਲਾਈਨ ਨੇ ਇੱਕ ਨੋਜਵਾਨ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਪਿੰਡ ਬਾਹੋਯਾਤਰੀ ਦਾ ਨੋਜਵਾਨ ਅਮਿਤਾਬ ਸਿੰਘ ਆਪਣੇ ਮਾਤਾ ਪਿਤਾ ਦਾ ਇੱਤਲੋਤਾ ਪੁੱਤਰ ਅਤੇ ਤਿੰਨ ਭੈਣ ਦਾ ਲਾਡਲਾ ਵੀਰ ਸੀ।

ਨੋਜਵਾਨ ਦੇ ਪਰਿਵਾਰ ਦੇ ਸਿਰ ਕਾਫੀ ਕਰਜਾ ਸੀ ਜਿਸ ਨੂੰ ਲੈ ਅਕਸਰ ਨੋਜਵਾਨ ਪ੍ਰੇਸਾਨ ਰਹਿੰਦਾ ਸੀ, ਇਸ ਦੇ ਨਾਲ ਹੀ ਨੋਜਵਾਨ ਨੋਕਰੀ ਦੀ ਤਲਾਸ ਵੀ ਕਰ ਰਿਹਾ ਸੀ। ਜਿਸ ਲਈ ਉਸ ਨੇ ਫੋਜ ਅਤੇ ਪੁਲਸ ਦੀ ਭਰਤੀ ਵਿੱਚ ਭਾਗ ਲਿਆਂ ਸੀ ਪਰ ਨੋਕਰੀ ਨਾ ਮਿਲ ਸਕੀ।ਪਿੰਡ ਵਾਸੀਆਂ ਮੁਤਾਬਕ ਕਰਜੇ ਅਤੇ ਨੋਕਰੀ ਨਾ ਮਿਲਣ ਕਰਕੇ ਉਸ ਨੇ ਇਹ ਕਦਮ ਚੁੱਕੀਆਂ ਹੈ।ਜਦੋ ਕਿ ਉਧਰ ਪੁਲਸ ਨੇ ਲਾਂਸ ਨੂੰ ਪੋਸਟਰਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਭੇਜ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ।At Sangat Mandi, Bathinda, a young man ended his life by not being able to get a job and leaping out of the train due to loan. The lone brother of the deceased was Bhai and was doing courses in ITI. The police is investigating the case. The Bathinda Bikaner railway line at Sangat Mandi ended its life after coming under a young train. The village Bahaiyatri The young Amitabh Singh was the father of the father of his father and the dear brother of the three sisters. The family of Nagajan had a lot of debt, which often took a young man, his After one was also looking for youth job.

Read More...

Uncategorized

ਸ੍ਰੀ ਲੰਕਾਂ ਦੇ 57 ਜੱਜ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਣ ਲਈ ਪਹੁੰਚੇ

ਸ੍ਰੀ ਲੰਕਾਂ ਦੇ 57 ਜੱਜ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਣ ਲਈ ਪਹੁੰਚੇ….ਭਾਰਤ ਦੇ ਗੁਆਂਢੀ ਦੇਸ਼ ਸ੍ਰੀ ਲੰਕਾਂ ਦੇ 57 ਜੱਜ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਣ ਲਈ ਪਹੁੰਚੇ। ਇਨ੍ਹਾਂ ਜੱਜਾ ਦੇ ਨਾਲ ਭਾਰਤੀ ਜੱਜਾਂ ਦਾ ਡੈਲੀਗੇਸ਼ਨ ਵੀ ਮੋਜ਼ੂਦ ਰਿਹਾ। ਸ੍ਰੀ ਲੰਕਾ ਦੇ ਜੱਜਾਂ ਨੇ ਦਰਬਾਰ ਸਾਹਿਬ ‘ਚ ਨਤਮਸਤਕ ਹੋ ਕੇ ਹਰਿਮੰਦਿਰ ਸਾਹਿਬ ਦੇ ਇਤਿਹਾਸ ਜਾਣਿਆ। ਐੱਸ.ਜੀ.ਪੀ.ਸੀ ਵਲੋਂ ਦਰਬਾਰ ਸਾਹਿਬ ਪਹੁੰਚੇ ਜੱਜਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਸ਼੍ਰੀ ਲੰਕਾ ਜੱਜਾ ਦਾ ਡੈਲੀਗੇਸ਼ਨ ਭਾਰਤ ਦੌਰੇ ‘ਤੇ ਪਹੁੰਚਿਆ ਹੈ, ਜੋ ਚੰਡੀਗੜ੍ਹ ਜੂਡੀਸ਼ਰੀ ਅਕੈਡਮੀ ‘ਚ ਪ੍ਰੋਗਰਾਮ ਤੋਂ ਬਾਅਦ ਦਰਬਾਰ ਸਾਹਿਬ ਨਮਸਤਕ ਹੋਏ ਲਈ ਪਹੁੰਚੇ ਸੀ।57 judges of India’s neighboring Sri Lanka, came to pay obeisance at Sri Darbar Sahib on Tuesday. The Judge’s delegation was also present with these jazzas. Sri Lankan judges recognized the history of Harmandir Sahib after going down in Darbar Sahib. The judges who received the SGPC from Darbar Sahib were specially honored.It may be recalled that the delegation of Sri Lanka’s Judge arrived on a visit to India, which had gone to the Darbar Sahib after the program at the Chandigarh Judiciary Academy.57 judges of India’s neighboring Sri Lanka, came to pay obeisance at Sri Darbar Sahib on Tuesday. The Judge’s delegation was also present with these jazzas. Sri Lankan judges recognized the history of Harmandir Sahib after going down in Darbar Sahib. The judges who received the SGPC from the Golden Temple were highly honored. It is worth mentioning that the delegation of Sri Lanka’s Judge has arrived in India, which has been completed after the program in Chandigarh Judiciary Academy. Had arrived.

Read More...

Uncategorized

ਇੱਕ ਅਜਿਹਾ ਪਿੰਡ ਜੋ ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਸਾਰੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ

ਜ਼ਿਲ੍ਹਾ ਮੁਕਤਸਰ ਦਾ ਪਿੰਡ ਅਕਾਲਗੜ੍ਹ, ਇੱਕ ਅਜਿਹਾ ਪਿੰਡ ਜੋ ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਸਾਰੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ। ਹੁਣ ਤੱਕ ਸੂਬੇ ਵਿੱਚ ਕਈ ਸਰਕਾਰਾਂ ਬਦਲ ਚੁੱਕੀਆਂ ਹਨ ਪਰ ਇਸ ਪਿੰਡ ਦੀ ਤਕਦੀਰ ਨਹੀਂ ਬਦਲੀ।ਸਾਲਾਂ ਤੋ ਪਿੰਡ ਵਿੱਚ ਕੋਈ ਗਲੀ-ਨਾਲਾ ਪੱਕੀ ਨਹੀਂ ਹੋਈ। ਸੜਕਾਂ ਕੱਚੀਆਂ ਹਨ ਜੋ ਬਰਸਾਤ ਦੇ ਦਿਨਾਂ ਵਿੱਚ ਛੱਪੜ ਦਾ ਰੂਪ ਧਰਨ ਕਰ ਲੈਂਦੀਆਂ ਹਨ।

ਪਿੰਡ ਵਿੱਚ ਇੱਕ ਮਿਡਲ ਸਕੂਲ ਤਾਂ ਹੈ ਪਰ ਉਸ ਦੀ ਇਮਾਰਤ ਖਸਤਾ ਹਾਲ ਹੈ। ਆਂਗਣਵਾੜੀ ਸੈਂਟਰ ਅਤੇ ਧਰਮਸ਼ਾਲਾ ਦਾ ਹਾਲ ਵੀ ਕੁੱਝ ਅਜਿਹਾ ਹੀ ਹੈ। ਪਿੰਡ ਵਿੱਚ ਬੱਸ ਦੀ ਸੁਵਿਧਾ ਨਾਂ ਹੋਣ ਕਾਰਨ ਲੋਕਾਂ ਨੂੰ ਕਈ ਕਿੱਲੋਮੀਟਰ ਦੂਰ ਜਾ ਕੇ ਬੱਸ ਲੈਣੀ ਪੈਂਦੀ ਹੈ।ਪਿੰਡ ਵਾਸੀਆਂ ਮੁਤਾਬਕ ਸੂਬਾ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਅਜੇ ਤੱਕ ਪਿੰਡ ਤੱਕ ਨਹੀਂ ਪੁੱਜੀਆਂ। ਸਿਹਤ ਸੁਵਿਧਾ ਲਈ ਹੋਰਨਾਂ ਪਿੰਡਾਂ ਵਾਂਗ ਇੱਥੇ ਕੋਈ ਡਿਸਪੈਂਸਰੀ ਤੱਕ ਨਹੀਂ ਤੇ ਲੋਕਾਂ ਨੂੰ ਸਹਿਤ ਸਹੂਲਤਾਂ ਲਈ 15 ਕਿੱਲੋ ਮੀਟਰ ਦੂਰ ਮੁਕਤਸਰ ਸ਼ਹਿਰ ਜਾਣਾ ਪੈਂਦਾ। ਕਈ ਵਾਰ ਐਮਰਜੈਂਸੀ ਲੋਕਾਂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਯਾਤਾਯਾਤ ਸਾਧਨ ਦੀ ਕਮੀ ਕਾਰਨ ਤਾਂ ਕਈ ਮਰੀਜ਼ ਸਿਹਤ ਸਹੂਲਤਾਂ ਤੱਕ ਪੁੱਜ ਵੀ ਨਹੀਂ ਪਾਉਂਦੇ।ਅਕਾਲਗੜ੍ਹ. ਮੁਕਤਸਰ ਜਿਲੇਂ ਦਾ ਆਖ਼ਰੀ ਪਿੰਡਾ ਹੈ ਜਿਸ ਆਬਾਦੀ 2 ਹਜ਼ਾਰ ਤੋਂ ਵੱਧ ਹੈ ਅਤੇ ਕਰੀਬ 1300 ਵੋਟਰ ਹਨ ਜਿੰਨਾ ਨੂੰ ਲੁਭਾਉਣ ਲਈ ਹਰ ਵਾਰ ਸਾਰੀਆਂ ਸਿਆਸੀ ਪਾਰਟੀ ਵਿਕਾਸ ਅਤੇ ਸੁਵਿਧਾੲਾਂ ਦੇਣ ਦੇ ਲੱਖਾਂ ਵਾਅਦੇ ਕਰਦੇ ਹਨ ਜੇ ਅਜੇ ਤੱਕ ਕਿਸੇ ਨੇ ਪੁਰਾ ਨਹੀਂ ਕੀਤੇ ਅਤੇ ਨਾ ਹੀ ਹੁਣ ਤੱਕ ਕਿਸੇ ਸਰਕਾਰ ਦੀ ਨਜ਼ਰ ਇਸ ਪਿੰਡ ਉੱਤੇ ਨਹੀਂ ਪਈ।Akalgarh Mukatsar is the last district of the district, which has more than 2 thousand population and about 1300 voters, every time that all political parties promise lakhs of development and facilities to entice them, even if no one has already done so, and no one has ever The government has not noticed this village.

Read More...

Uncategorized

ਵੱਡੇ – ਵੱਡੇ ਵਿਗਿਆਨੀ ਹਿੱਲ ਜਾਣਗੇ-ਮੋਦੀ ਸਾਬ ਦੀ ਇਹ video ਦੇਖ ਕੇ

ਵੱਡੇ – ਵੱਡੇ ਵਿਗਿਆਨੀ ਹਿੱਲ ਜਾਣਗੇ-ਮੋਦੀ ਸਾਬ ਦੀ ਇਹ video ਦੇਖ ਕੇ…ਵੀਰਵਾਰ ‘ਤੇ, ਉਦਘਾਟਨ ਵਿਸ਼ਵ biofuel ਦਿਵਸ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਣਾਇਆ ਦੀ ਇੱਕ ਦੀ ਇੱਕ ਮਨਮੋਹਨ ਕਹਾਣੀ ਪੜ੍ਹੀ ਬਾਰੇ ਵਿੱਚ ਬੋਲ Chaiwalah ਅਤੇ ਉਸ ਦੇ ਜੁਗਾਦਿ ਤਕਨੀਕ ਇੱਕ ਅਖਬਾਰ ਵਿਚ ਉਸ ਨੂੰ ਛੱਡ ਦਿੱਤਾ ਸੀ, ਜੋ ਕਿ ਪ੍ਰਭਾਵਿਤ ਕਸ਼ਮੀਰ “Kisi ਛੋਟੇ ਸੇ ਨਗਰ mein, ਬ੍ਰੁਕ ਹਨ,

– ਮੋਦੀ ਸਾਬ ਦੀ ਇਹ video ਦੇਖ ਕੇ ਵੱਡੇ – ਵੱਡੇ ਵਿਗਿਆਨੀ ਹਿੱਲ ਜਾਣਗੇ 😀

– ਮੋਦੀ ਸਾਬ ਦੀ ਇਹ video ਦੇਖ ਕੇ ਵੱਡੇ – ਵੱਡੇ ਵਿਗਿਆਨੀ ਹਿੱਲ ਜਾਣਗੇ 😀

Posted by Kaur Media Punjab on Tuesday, August 14, 2018

Koi Chai ਕਾ thela lekar ਕੇ khada rehtha ਉਹ ਔਰ Chai banakar ਕੇ bechta ਉਹ. Ussne ਏਕ ਛੋਟੇ ਸੇ bartan ਕੋ ulta karke, ched karke ek ਦਾ ਪਾਈਪ ਦਾਲ ਦੀਆ. ਔਰ ਜੋ ਨਾਲੀ ਸੇ ਗੈਸ nikalta ਉਹ , ਸਾਨੂੰ ਪਾਈਪਲਾਈਨ ਤੋਂ ਸਾਡੀ ਪਾਈਪਲਾਈਨ ਨੂੰ ਦ੍ਰਿਸ਼ਟੀਕੋਣ ਤੱਕ ਮਿਲ ਗਈ ਹੈ ਅਤੇ ਅਸੀਂ ਉਸੇ ਕਾਰਨ ਕਰਕੇ ਗੈਸ ਖਰੀਦਣ ਲਈ ਵਰਤਿਆ.(ਇੱਕ ਛੋਟੇ ਕਸਬੇ ਵਿੱਚ, ਇੱਕ ਗੱਟਰ ਦੇ ਨੇੜੇ, ਇੱਕ ਚਾਹ ਵੇਚਣ ਵਾਲਾ ਸੀ ਜੋ ਗਟਰ ਤੋਂ ਨਿਕਲਣ ਵਾਲੇ ਗੈਸ ਦੀ ਵਰਤੋਂ ਕਰਕੇ ਚਾਹ ਤਿਆਰ ਕਰਦਾ ਸੀ. ਇਸ ਤਰ੍ਹਾਂ ਕਰਨ ਲਈ ਉਸਨੇ ਇੱਕ ਛੋਟੀ ਜਿਹੀ ਭਾਂਡੇ ਸਥਾਪਤ ਕੀਤੀ, ਇਸ ਨੂੰ ਉੱਪਰ ਤੋਂ ਹੇਠਾਂ ਰੱਖ ਦਿੱਤਾ ਅਤੇ ਇਸ ਵਿੱਚ ਇੱਕ ਮੋਰੀ ਬਣਾ ਦਿੱਤਾ ਇਸ ਤਰੀਕੇ ਨਾਲ ਉਸਨੇ ਇੱਕ ਪਾਈਪਲਾਈਨ ਰਾਹੀਂ ਆਪਣੀ ਸਟਾਲ ਅਤੇ ਤਿਆਰ ਕੀਤੀ ਚਾਹ ਨੂੰ ਗੈਸ ਕੱਢਿਆ.)ਉਨ੍ਹਾਂ ਦੇ ਭਾਸ਼ਣ ਦਾ ਸੋਸ਼ਲ ਮੀਡੀਆ ‘ ਤੇ ਟਿਪਣੀ ਕੀਤੀ ਗਈ ਸੀ ਅਤੇ ਨੇਟੀਆਂ ਨੇ ਇਹ ਸੱਚ ਨਹੀਂ ਮੰਨਿਆ.ਅਤੇ, ਹੁਣ, ਇੱਕ ਆਦਮੀ ਨੇ ਸਾਹਮਣੇ ਆਇਆ ਹੈ ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਇੱਕ ਜ਼ਿਕਰ ਦਾ ਖੁਲਾਸਾ ਕਰਨ ਵਾਲੇ ਕੌਣ ਖੁਸ਼ ਹਨ ਅਤੇ ਦਾਅਵਾ ਕਰਦਾ ਹੈ ਕਿ ਇਹ ਅਸਲ ਵਿੱਚ ਸੀ, ਜੋ ਸੀਵਰੇਜ ਸਲੱਜ ਤਕਨੀਕ ਦੀ ਵਰਤੋਂ ਚਾਹ ਨੂੰ ਤਿਆਰ ਕਰਨ ਅਤੇ ਵੇਚਣ ਲਈ ਕਰਦਾ ਸੀ.

Read More...

Uncategorized

ਆਪ ਵਲੰਟੀਅਰਾਂ ‘ਤੇ ਹੋਏ ਪਰਚੇ ‘ਚ ਮੇਰਾ ਕੋਈ ਰੋਲ ਨਹੀਂ ਬਲਕਿ …..

ਬੀਤੇ ਦਿਨੀਂ ਪਿੰਡ ਪੰਡੋਰੀ ‘ਚ ਭਗਵੰਤ ਮਾਨ ਨੂੰ ਘੇਰਨ ਵਾਲੇ ਪੰਜ ਆਪ ਵਲੰਟੀਅਰਾਂ ‘ਤੇ ਪੁਲਿਸ ਥਾਣਾ ਮਹਿਲ ਕਲਾਂ ‘ਚ ਦਰਜ ਹੋਏ ਪਰਚੇ ਸਬੰਧੀ ਪ੍ਰਤੀਕਰਮ ਦਿੰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਵਿਚ ਉਨ੍ਹਾਂ ਦਾ ਕੋਈ ਰੋਲ ਨਹੀਂ ਹੈ। ਇਹ ਪਰਚਾ ਉਨ੍ਹਾਂ ਦੇ ਪੀ.ਐਸ.ਓ. ਲਖਵੀਰ ਸਿੰਘ ਵਲੋਂ ਕਰਵਾਇਆ ਗਿਆ।ਉਨ੍ਹਾ ਨੇ ਲਖਵੀਰ ਸਿੰਘ ਨੂੰ ਅਜਿਹਾ ਕਰ ਤੋਂ ਰੋਕਿਆ ਵੀ ਸੀ, ਪਰ ਸ਼ੋਸ਼ਲ ਮੀਡੀਆ ਉੱਪਰ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਉਹ ਬੇਇਜ਼ਤੀ ਮੰਨ ਗਿਆ, ਜਿਸ ਕਾਰਨ ਉਸ ਨੇ ਇਹ ਕਦਮ ਚੱਕਿਆ। ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਇਹ ਪੰਜਾਬ ਪੁਲਿਸ ਵਲੋਂ ਸੁਰੱਖਿਆ ‘ਚ ਤਾਇਨਾਤ ਕਮਾਡੋ ਫੋਰਸ ਦਾ ਜਵਾਨ ਸੀ,ਇਹ ਕੋਈ ਉਨ੍ਹਾਂ ਵਲੋਂ ਰੱਖਿਆ ਨਿੱਜੀ ਬਾਂਊਸਰ ਨਹੀਂ ਸੀ। ਇਹ ਸਰੁੱਖਿਆ ਕਰਮੀ ਉਨ੍ਹਾਂ ਨੂੰ ਵੋਟਾਂ ਤੋਂ ਪਹਿਲਾ ਮਲੋਟ ਰੈਲੀ ‘ਚ ਹੋਏ ਹਮਲੇ ਤੋਂ ਬਾਅਦ ਡੀ.ਜੀ.ਪੀ. ਸੁਰੇਸ਼ ਕੁਮਾਰ ਅਰੋੜਾ ਵਲੋਂ ਦਿੱਤੇ ਹੋਏ ਹਨ। ਉਹ ਖੁਦ ਅਜਿਹੀ ਕਿਸੇ ਕਾਰਵਾਈ ਦੇ ਹੱਕ ‘ਚ ਨਹੀਂ ਹਨ, ਇਸ ਲਈ ਉਨ੍ਹਾ ਮਹਿਲ ਕਲਾਂ ਪੁਲਿਸ ਨਾਲ ਗੱਲਬਾਤ ਕਰਕੇ ਆਪ ਵਲੰਟੀਅਰਾਂ ਨੂੰ ਛੁਡਵਾ ਦਿੱਤਾ ਹੈ।ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਭੋਗ ਤੋਂ ਬਾਅਦ ਇਹ ਮਾਮਲਾ ਸੁਲਝਾ ਲਿਆ ਜਾਵੇਗਾ। ਉਨ੍ਹਾਂ ਖਹਿਰਾ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ, ਜਿਸ ਵਿਚ ਅੱਜ ਸਵੇਰੇ ਖਹਿਰਾ ਨੇ ਕਿਹਾ ਸੀ ਕਿ ਇਹ ਪਰਚਾ ਭਗਵੰਤ ਮਾਨ ਨੇ ਆਪਣੇ ਸੁਰੱਖਿਆ ਕਰਮੀ ਰਾਹੀਂ ਕਰਵਾਇਆ ਹੈ। ਉਨ੍ਹਾਂ ਸਮੂਹ ਵਲੰਟੀਅਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।Responding to a letter written in the police station Majal Kalan on five volunteers surrounded by Bhagwant Mann in the village pandori yesterday, MP Bhagwant Mann said that he has no role in this. This leaflet will be posted on their PSO Lakhvir Singh was arrested. He even stopped Lakhvir Singh from doing so,

Read More...