Uncategorized

ਪਤਾ ਕਿਸੇ ਨੂੰ ਕੀ ਮੱਸਲਾ ਸੀ

ਪਤਾ ਕਿਸੇ ਨੂੰ ਕੀ ਮੱਸਲਾ ਸੀ ਜੇ ਕੋਈ ਮਸਲਾ ਵੀ ਸੀ ਤਾਂ ਬੱਚੇ ਨੂੰ ਇਸ ਤਰ੍ਹਾਂ ਮਾਰਨਾਂ ਗੱਲਤ ਏ ਨਸ਼ਿਹਰਾ ਮਜਾ ਸਿੰਘ ਧਾਰੀਵਾਲ ਏਰੀਆ ਦੀ ਘਟਨਾ ਦੱਸੀ ਜਾ ਰਹੀ ਏਇਹ ਲੇਖ ਸਿੱਖ ਲੋਕਾਂ ਬਾਰੇ ਹੈ।ਸਿੱਖ (ਅੰਗਰੇਜ਼ੀ: Sikh ਸੀਖ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖ) ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ, 15ਵੀਂ ਸਦੀ ‘ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ

ਗੁਰਸਿੱਖ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ, ਕੇਸਾਂ ਦੀ ਘੋਰ ਬੇਅਦਬੀ

ਗੁਰਸਿੱਖ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ, ਕੇਸਾਂ ਦੀ ਘੋਰ ਬੇਅਦਬੀ

Posted by Page like karo on Thursday, August 16, 2018

ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦਾ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य (ਸਿਸ਼ਯਾ: ਵਿਦਿਆਰਥੀ) ਜਾਂ शिक्ष (ਸਿਖਸ਼ਾ: ਸਿੱਖਿਆ) ਦਾ ਤਦਭਵ ਰੂਪ ਹੈ।ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬਕ, ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦੱਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦੱਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।ਸਿੱਖ ਲਫ਼ਜ਼ ਅਸਲ ਵਿੱਚ ਧਾਰਮਕ ਅਤੇ ਕੌਮੀ ਤੌਰ ਤੇ ਸਿੱਖੀ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਨਾਂਕਿ ਨਸਲੀ ਗਰੁਪ ਲਈ। ਭਰਕਿਓਂਕੇ ਸਿੱਖੀ ਨੂੰਮੰਨਣ ਵਾਲੇ ਜ਼ਿਆਦਾ ਇਕ ਨਸਲ ਦੇ ਹਨ, ਸਿੱਖਾਂ ਵਿੱਚ ਬਹੁਤ ਮਜਬੂਤ ਨਸਲੀ-ਧਾਰਮਕ ਸਬੰਧ ਮੋਜੂਦ ਨੇ। ਬਹੁਤ ਦੇਸ਼, ਜਿਸ ਤਰਾਂ ਯੂਨਾਈਟਡ ਕਿੰਗਡਮ, ਐਸ ਕਰਕੇ ਸਿਖਾਂ ਨੂੰ ਆਪਣੇ ਮਰਦਮਸ਼ੁਮਾਰੀ ਵਿੱਚ ਨਸਲ ਵਜੋਂ ਮਾਨਤਾ ਦਿੰਦੇ ਹਨ।[20] ਅਮਰੀਕਾ ਦੀ ਗੈਰ-ਮੁਨਾਫ਼ੇ ਵਾਲੀ ਸੰਸਥਾ ਯੂਨਾਈਟਡ ਸੀਖਸ ਨੇ ਸਿੱਖ ਨੂੰ ਯੂ.ਐਸ. ਦੀ ਮਰਦਮਸ਼ੁਮਾਰੀ ਵਿੱਚ ਦਾਖਲ ਕਰਨ ਲਈ ਸੰਘਰਸ਼ ਕੀਤਾ, ਉਹਨਾ ਇਸ ਗੱਲ ਤੇ ਜੋਰ ਪਾਇਆ ਕਿ ਸਿੱਖ ਆਪਣੇ ਆਪ ਨੂੰ ਨਸਲੀ ਗਰੁਪ ਮੰਨਦੇ ਹਨ ਨਾਂਕਿ ਇਕਲਾ ਧਰਮ।ਗਬਲੇ ਜਾਂ ਪਿਛਲੇ ਨਾਮ ਵਜੋਂ ਸਿੱਖ ਮਰਦਾਂ ਦਾ ਸਿੰਘ, ਅਤੇ ਸਿੱਖ ਔਰਤਾਂ ਦਾ ਕੌਰ ਲਗਦਾ ਹੈਜਿਹੜੇ ਸਿੱਖਖੰਡੇ-ਦੀ-ਪੌਹਲ ਲੈਕੇ ਖਾਲਸੇ ਵਿੱਚ ਸ਼ਾਮਲ ਹੋ ਜਾਣ, ਉਹ ਪੰਜ ਕਕਾਰ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ ਤੋਂ ਪਛਾਣ ਹੋਸਕਦੇ ਹਨ। ਵੱਡਾ ਪੰਜਾਬ ਖੇਤਰ ਸਿੱਖਾਂ ਦਾ ਇਤਿਹਾਸਕ ਵਤਨ ਹੈ, ਭਰ ਸਿੱਖ ਭਾਈਚਾਰਾ ਸਾਰੀ ਦੁਨੀਆ ‘ਚ ਅਹਿਮ ਅਬਾਦੀ ਵਿੱਚ ਮਿਲ ਜਾਣਗੇ।

Read More...

Uncategorized

ਭਗਵੰਤ ਨੂੰ ਦਿੱਤੀ ਵੱਡੀ ਚੁਣੌਤੀ ਤੇ ਕਿਹਾ ਕਾਨੂੰਨੀ ਲੜਾਈ ਲੜਣਗੇ (Video)

ਭਗਵੰਤ ਨੂੰ ਦਿੱਤੀ ਵੱਡੀ ਚੁਣੌਤੀ ਤੇ ਕਿਹਾ ਕਾਨੂੰਨੀ ਲੜਾਈ ਲੜਣਗੇ (Video) ਇਸ ਵੇਲੇ ਵੱਡੀ ਖ਼ਬਰ ਆਮ ਆਦਮੀ ਪਾਰਟੀ ਵਿਚਾਲੇ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਸੁਖਪ ਖਹਿਰਾ ਅਤੇ ਭਗਵੰਤ ਮਾਨ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਨੂੰ ਲੈ ਕੇ ਆ ਰਹੀ ਹੈ। ਇੱਕ ਮੀਡੀਆ ਰਿਪੋਟ ਅਨੁਸਾਰ ਹੁਣ ਭਗਵੰਤ ਮਾਨ ਨੂੰ ਘੇਰਣ ਵਾਲੇ ਆਪ ਵਲੰਟੀਅਰਾਂ ‘ਤੇ ਦਰਜ ਐੱਫ. ਆਈ. ਆਰ. ਨੂੰ ਲੈ ਕੇ ਬਵਾਲ ਖੜ੍ਹਾ ਹੋ ਗਿਆ ਹੈ

ਅਪੀਲ ਤੋਂ ਬਾਅਦ Khaira ਨੇ bhagwant mann ਨੂੰ ਦਿੱਤੀ ਚੇਤਾਵਨੀ

ਅਪੀਲ ਤੋਂ ਬਾਅਦ Khaira ਨੇ Bhagwant Mann ਨੂੰ ਦਿੱਤੀ ਚੇਤਾਵਨੀ Sukhpal Singh Khaira Aam Aadmi Party – Punjab

Posted by JagBani on Thursday, August 16, 2018

ਇਸ ਸੰਬੰਧੀ ਮਹਿਲ ਕਲਾਂ ਪਹੁੰਚੇ ਆਪ ਨੇਤਾ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਨੂੰ ਕੇਸ ਵਾਪਸ ਲੈਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਖਹਿਰਾ ਨੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਕੇਸ ਵਾਪਸ ਨਹੀਂ ਲਿਆ ਜਾਂਦਾ ਤਾਂ ਉਹ ਖੁਦ ਵਰਕਰਾਂ ਦਾ ਸਾਥ ਦੇਣਗੇ ਤੇ ਕਾਨੂੰਨੀ ਲੜਾਈ ਲੜਣਗੇ ਖਹਿਰਾ ਨੇ ਮਾਨ ਦੀ ਸਕਿਓਰਿਟੀ ‘ਤੇ ਵੀ ਸਵਾਲ ਚੁੱਕੇ। ਦੱਸਣਯੋਗ ਹੈ ਕਿ ਬੀਤੇ ਦਿਨੀਂ ਕੁਝ ਵਾਲੰਟੀਅਰਾਂ ਨੇ ਪੰਡੋਰੀ ਪਿੰਡ ਪਹੁੰਚੇ ਭਗਵੰਤ ਮਾਨ ਦਾ ਘਿਰਾਓ ਕੀਤਾ ਸੀ, ਜਿਸ ਦੌਰਾਨ ਹੋਈ ਧੱਕਾਮੁੱਕੀ ਦੇ ਚੱਲਦਿਆਂ ਸਰਕਾਰੀ ਗੰਨਮੈਨਾਂ ਨੇ ਵਾਲੰਟੀਅਰਾਂ ‘ਤੇ ਐੱਫ.ਆਈ.ਆਰ ਦਰਜ ਕਰਵਾ ਦਿੱਤੀ ਸੀ। ਦੂਜੇ ਪਾਸੇ ਇੱਕ ਹੋਰ ਮੀਡੀਆ ਰਿਪੋਟ ਅਨੁਸਾਰ ਆਮ ਆਦਮੀ ਪਾਰਟੀ ਦੇ ਬਾਗੀ ਲੀਡਰ ਸੁਖਪਾਲ ਸਿੰਘ ਖਹਿਰਾ ਅੱਜ ਮਹਿਲ ਕਲਾਂ ਪਹੁੰਚੇ। ਇੱਥੇ ਉਨ੍ਹਾਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੀ ਮੌਤ ‘ਤੇ ਪਰਿਵਾਰ ਨਾਲ ਅਫਸੋਸ ਕੀਤਾ

ਪ੍ਰੈੱਸ ਕਾਨਫਰੰਸ: ਸੁਖਪਾਲ ਸਿੰਘ ਖਹਿਰਾ#SukhpalSinghKhaira #AAPMLA#MehalKalan #MehalKalanLive

Posted by Mehal Kalan on Wednesday, August 15, 2018

ਇਸ ਮੌਕੇ ਉਹ ਉਨ੍ਹਾਂ ਵਲੰਟੀਅਰਾਂ ਨੂੰ ਵੀ ਮਿਲੇ ਜਿਨ੍ਹਾਂ ਉੱਪਰ ਬੀਤੇ ਦਿਨ ਭਗਵੰਤ ਮਾਨ ਨੇ ਮਾਮਲਾ ਦਰਜ ਕਰਵਾਇਆ ਸੀ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਤੇ ਉਨ੍ਹਾਂ ਦੇ ਪੀਐਸਓ ਵੱਲੋਂ ਪਾਰਟੀ ਵਲੰਟੀਅਰਾਂ ਖਿਲਾਫ਼ ਦਰਜ ਕਰਵਾਇਆ ਮਾਮਲਾ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਵਲੰਟੀਅਰਾਂ ਨੂੰ ਸਵਾਲ ਕਰਨ ਦਾ ਹੱਕ ਹੈ ਕਿਉਂਕਿ ਉਹ ਉਨ੍ਹਾਂ ਦੇ ਮੈਂਬਰ ਪਾਰਲੀਮੈਂਟ ਹਨ। ਉਨ੍ਹਾਂ ਕਿਹਾ ਕਿ ਦਰਜ ਮਾਮਲੇ ਵਿੱਚ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੀ ਧਾਰਾ ਵੀ ਲਾਈ ਗਈ ਜਦਕਿ ਉਸ ਸਮੇਂ ਕਿਹੜੀ ਸਰਕਾਰੀ ਡਿਊਟੀ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਵਲੰਟੀਅਰ ਸਿਰਫ਼ ਉਨ੍ਹਾਂ ਨੂੰ ਇਹ ਸਵਾਲ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਆਰਐਸਐਸ ਦੇ ਏਜੰਟ ਕਿਉਂ ਕਿਹਾ ਗਿਆ। ਇਸ ਦਾ ਉਨ੍ਹਾਂ ਨੂੰ ਰੋਕ ਕੇ ਜਵਾਬ ਦੇਣਾ ਚਾਹੀਦਾ ਸੀ ਤਾਂ ਕਿ ਅਜਿਹੀ ਸਥਿਤੀ ਪੈਦਾ ਹੀ ਨਾ ਹੁੰਦੀਉਨ੍ਹਾਂ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਵਲੰਟੀਅਰਾਂ ‘ਤੇ ਦਰਜ ਕਰਵਾਏ ਮਾਮਲੇ ਵਾਪਸ ਲੈਣ। ਜੇਕਰ ਨਹੀਂ ਲੈਂਦੇ ਤਾਂ ਉਨ੍ਹਾਂ ਵੱਲੋਂ ਕਾਨੂੰਨੀ ਤੌਰ ‘ਤੇ ਵਲੰਟੀਅਰਾਂ ਦਾ ਸਾਥ ਦੇ ਕੇ ਲੜਾਈ ਲੜੀ ਜਾਏਗੀ ਪਾਰਟੀ ਦੇ ਸੀਨੀਅਰ ਆਗੂ ਆਸ਼ੂਤੋਸ਼ ਵੱਲੋਂ ਅੱਜ ਅਸਤੀਫ਼ਾ ਦੇਣ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਜੇਕਰ ਉਨ੍ਹਾਂ ਨੇ ਪਾਰਟੀ ਦੀ ਨਾਰਾਜ਼ਗੀ ਕਾਰਨ ਅਸਤੀਫਾ ਦਿੱਤਾ ਤਾਂ ਪਾਰਟੀ ਲਈ ਬੇਹੱਦ ਚਿੰਤਾਜਨਕ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੋਰ ਵੀ ਤਿੱਖਾ ਸੰਘਰਸ਼ ਕਰਨਾ ਪਵੇਗਾ। ਹੁਣ ਸੁਖਪਾਲ ਖਹਿਰੇ ਨੇ ਭਗਵੰਤ ਨੂੰ ਦਿੱਤੀ ਵੱਡੀ ਚੁਣੌਤੀ ਤੇ ਕਿਹਾ ਕਾਨੂੰਨੀ ਲੜਾਈ ਲੜਣਗੇ !! (Video)

Read More...

Uncategorized

ਇਨਸਾਨੀਅਤ ਜਿੰਦਾ ਦੀ ਮਿਸਾਲ ਨੂੰ ਸ਼ੇਅਰ ਕਰੋ

ਇਨਸਾਨੀਅਤ ਜਿੰਦਾ ਦੀ ਮਿਸਾਲ ਨੂੰ ਸ਼ੇਅਰ ਕਰੋ,ਵੇਖੋ ਇਸ ਭੈਣ ਨੇ ਨਵਜੰਮੇ ਮਾਸੂਮ ਬੱਚੇ ਨੂੰ ਗੰਦੇ ਨਾਲੇ ਵਿੱਚੋਂ ਕਿਵੇਂ ਕੱਢਿਆ ? (ਇਨਸਾਨੀਅਤ ਜਿੰਦਾ ਦੀ ਮਿਸਾਲ ਨੂੰ ਸ਼ੇਅਰ ਕਰੋ)ਇਸ ਵੇਲੇ ਵੱਡੀ ਖ਼ਬਰ ਨੈਸ਼ਨਲ ਮੀਡੀਆ ਦੇ ਹਵਾਲੇ ਤੋਂ ਦਿੱਤੀ ਜਾ ਰਹੀ ਹੈ। ਤਾਜ਼ਾ ਮੀਡੀਆ ਰਿਪੋਟਾਂ ਅਨੁਸਾਰ ਇੱਕ ਟੈਲੀਵਿਜਨ ਅਦਾਕਾਰਾ ਨੇ ਇੱਕ ਮਾਸੂਮ ਨਵਜੰਮੇ ਬੱਚੇ ਨੂੰ ਗਟਰ ਵਿੱਚੋਂ ਕੱਢ ਕੇ ਉਸਦੀ ਜਾਨ ਬਚਾਈ ਹੈ

नाले में फेंके नवजात को बचाया गया, नाम रखा गया 'फ्रीडम'

चेन्नई में आज़ादी के मौके पर एक नवजात शिशु जिसे नाले में फेंक दिया गया था उसे निकाला गया।

Posted by Navbharat Times Online on Thursday, August 16, 2018

ਟੀ ਵੀ ਅਭਿਨੇਤਰੀ ” ਮੁਫ਼ਤ ‘, ਜੋ ਕਿ ਦਿਨ ਦੇਸ਼ ਦੀ ਆਜ਼ਾਦੀ ਹੈ, ਇੱਕ ਨਵਜੰਮੇ ਲੜਾਈ ਜੀਵਨ ਅਤੇ ਚੇਨਈ ਵਿਚ ਮੌਤ ਦਾ ਜਸ਼ਨ ਸੀ ਦਾ ਨਾਮ ਨਵਜੰਮੇ ਸਟਰੀਮ ਲਿਆਇਆ ਗਿਆ ਸੀ45 ਸਾਲ ਦੀ ਲੜਕੀ ਨੇ ਆਪਣੀ ਜ਼ਿੰਦਗੀ ਬਤੀਤ ਕਰ ਦਿੱਤੀ ਹੈ ਜਿਸ ਨੇ ਆਪਣਾ ਨਾਂ ਸੁਧੰਤੀਰਾਮ ਰੱਖਿਆ ਹੈ, ਜਿਸਦਾ ਅਰਥ ਹੈ: ਆਜ਼ਾਦ. ਗੀਤਾ, ਜਿਸ ਨੇ ‘ਕਰਥਿੰਗ ਪੰਗਲ’ ਅਤੇ ‘ਨਾਮਮਾ ਕੁੰਦੂਭਮ’ ਵਰਗੇ ਟੀਵੀ ਸੀਰੀਅਲਜ਼ ਵਿਚ ਸਹਾਇਕ ਭੂਮਿਕਾ ਨਿਭਾਈ ਸੀ, ਨੇ ਗੱਟਰ ਤੋਂ ਬਾਹਰ ਕੱਢਿਆ ਸੀ. ਗੀਤਾ ਨੇ ਕਿਹਾ ਕਿ ਹੁਣ ਇਹ ਬੱਚਾ ਆਜ਼ਾਦੀ ਨਾਲ ਰਹਿਣ ਦੇ ਯੋਗ ਹੋ ਜਾਵੇਗਾਉਸ ਨੇ ਸੁਡਾਨਰਰਮ ਨੂੰ ਉਦੋਂ ਵੇਖਿਆ ਜਦੋਂ ਉਹ ਗਟਰ ਵਿਚ ਰੋ ਰਹੇ ਸਨ. ਉਸਦੀ ਨਬ ਉਸ ਦੀ ਗਰਦਨ ਵਿਚ ਬੰਨ ਗਈ ਸੀ. ਗੀਤਾ ਨੇ ਇਸ ਨੂੰ ਕੱਟ ਲਿਆ ਅਤੇ ਦੂਜਿਆਂ ਦੀ ਮਦਦ ਨਾਲ ਐਗਮੋਰ ਵਿਖੇ ਬਾਲ ਸਿਹਤ ਅਤੇ ਹਸਪਤਾਲ ਦੇ ਇੰਸਟੀਚਿਊਟ ਤੱਕ ਪਹੁੰਚ ਕੀਤੀ. ਉੱਥੇ ਡਾਕਟਰਾਂ ਨੇ ਦੇਖਿਆ ਕਿ ਬੱਚੇ ਦੀ ਗਰਦਨ ‘ਤੇ ਇੱਕ ਦਾਗ਼ ਸੀ ਅਤੇ ਉਹ ਨਿਰਸੰਦੇਹ ਸੀ ਪਰ ਸੁਰੱਖਿਅਤ ਸੀ. ਗੀਤਾ ਨੇ ਦੱਸਿਆ ਕਿ ਦੁੱਧਵਾਲਾ ਨੇ ਉਸਨੂੰ ਦੱਸਿਆ ਕਿ ਇਕ ਬੱਚੇ ਲਈ ਰੋਣ ਦੀ ਆਵਾਜ਼ ਚੈਨਲ ਤੋਂ ਆ ਰਹੀ ਹੈ. ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਬਹੁਤ ਸਾਰੇ ਲੋਕ ਉੱਥੇ ਖੜ੍ਹੇ ਸਨ. ਉਹ ਲਗਭਗ1 ਫੁੱਟ ਚੌਵੀ ਦੀ ਪਾਈਪ ਦੇ ਅੰਦਰ ਜਗਾਏ, ਅਤੇ ਉਹਨਾਂ ਨੇ ਇਸ ਵਿੱਚ ਬੱਚੇ ਨੂੰ ਦਿਖਾਇਆ. ਉਸ ਨੇ ਤੁਰੰਤ ਇਸ ਨੂੰ ਚੁੱਕਿਆ ਉਸ ਨੇ ਕਿਹਾ ਕਿ ਉਸ ਨੂੰ ਇਹ ਮਹਿਸੂਸ ਕਰਨਾ ਬਹੁਤ ਬੁਰਾ ਲੱਗਾ ਕਿ ਅਜਿਹਾ ਬੱਚਾ ਬਾਹਰ ਸੁੱਟਿਆ ਗਿਆ ਸੀ. ਉਨ੍ਹਾਂ ਨੂੰ ਸ਼ੱਕ ਸੀ ਕਿ ਬੱਚੇ ਨੂੰ ਜਾਣਬੁੱਝ ਕੇ ਡਰੇਨ ਦੇ ਪਾਈਪ ਵਿਚ ਰੱਖਿਆ ਗਿਆ ਤਾਂ ਜੋ ਕੋਈ ਵੀ ਇਸ ਨੂੰ ਦੇਖ ਨਾ ਸਕੇ. ਇੱਥੋਂ ਤੱਕ ਕਿ ਉਸ ਦੇ ਨਦੀਰ ਨੂੰ ਉਸਦੀ ਗਰਦਨ ਨਾਲ ਜੋੜਿਆ ਗਿਆ ਸੀ. ਇਸ ਭੈਣ ਨੇ ਇੱਕ ਨਿਕਾਸ ਵਾਲੇ ਡਰੇਨ ਵਿੱਚੋਂ ਇੱਕ ਨਵਜੰਮੇ ਬੱਚੇ ਨੂੰ ਕਿਵੇਂ ਸੁੱਟਿਆ? (ਮਨੁੱਖਤਾ ਦੇ ਜੀਵਣ ਦਾ ਉਦਾਹਰਣ ਸਾਂਝਾ ਕਰੋ)

Read More...

Uncategorized

ਪਾਣੀ ਸਤਲੁਜ ਦੀ ਸਮਰੱਥਾ ਤੋਂ ਜ਼ਿਆਦਾ ਛੱਡਿਆ ਜਾ ਰਿਹਾ ਹੈ। ਇਸ ਨਾਲ ਹੜ੍ਹ ਵਰਗੇ ਹਾਲਾਤ ਪੈਦਾ ਹੋਣ ਦੀ ਸੰਭਾਵਨਾ ਹੈ।

ਹਿਮਾਚਲ ਨੇ ਛੱਡਿਆ ਪਾਣੀ ਪੰਜਾਬ ‘ਚ ਮਚੀ ਤਬਾਹੀ, ਨਹੀਂ ਰੁਕਿਆ ਤਾਂ ਆ ਸਕਦੇ ਹੜ੍ਹ..ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਸ਼ ਨਾਲ ਸਤਲੁਜ ਦੇ ਨੇੜਲੇ ਇਲਾਕਿਆਂ ਦੀ ਮੁਸ਼ਕਲਾਂ ਵੱਧ ਸਕਦੀਆਂ ਹਨ। ਸਤਲੁਜ ਵਿੱਚ ਪਿਛਲੇ ਦੋ ਦਿਨਾਂ ਵਿੱਚ ਸਵਾ ਲੱਖ ਕੁਸੀਬ ਪਾਣੀ ਛੱਡਿਆ ਜਾ ਰਿਹਾ ਹੈ। ਇਹ ਪਾਣੀ ਸਤਲੁਜ ਦੀ ਸਮਰੱਥਾ ਤੋਂ ਜ਼ਿਆਦਾ ਛੱਡਿਆ ਜਾ ਰਿਹਾ ਹੈ। ਇਸ ਨਾਲ ਹੜ੍ਹ ਵਰਗੇ ਹਾਲਾਤ ਪੈਦਾ ਹੋਣ ਦੀ ਸੰਭਾਵਨਾ ਹੈ|

ਪ੍ਰਸ਼ਾਸਨ ਨੇ ਨਹਿਰਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਛੱਡੇ ਜਾਣ ਦੇ ਹੁਕਮ ਦਿੱਤੇ ਹਨ। ਇਸ ਦੇ ਚੱਲਦੇ ਅੱਜ ਜ਼ਿਲ੍ਹਾ ਫ਼ਿਰੋਜਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜ਼ਾਰਾ ਵਾਲਾ ਦੇ ਨੇੜੇ ਲਕਸ਼ਣ ਨਹਿਰ ਵਿੱਚ ਕਰੀਬ 25 ਫੁੱਟ ਦਾ ਬੰਨ੍ਹ ਟੁੱਟਣ ਨਾਲ 200 ਏਕੜ ਦੇ ਕਰੀਬ ਦੀ ਸਬਜ਼ੀ ਕਣਕ ਆਦਿ ਦੀ ਫ਼ਸਲਾਂ ਪਾਣੀ ਵਿੱਚ ਡੁੱਬ ਗਈ ਹੈ।ਪਿੰਡ ਦੇ ਕਈ ਘਰਾਂ ਤੱਕ ਪਾਣੀ ਚਲਿਆ ਗਿਆ ਹੈ। ਸਤਲੁਜ ਵਿੱਚ ਬਾਅਦ ਰਹੇ ਪਾਣੀ ਦੇ ਪੱਧਰ ਤੋਂ ਅੱਗੇ ਪਾਣੀ ਨਹਿਰਾਂ ਵਿੱਚ ਛੱਡਿਆ ਗਿਆ ਹੈ। ਨਹਿਰਾਂ ਦੀ ਸਫ਼ਾਈ ਨੇ ਹੋਣ ਦੇ ਕਾਰਨ ਕਈ ਥਾਵਾਂ ਤੋਂ ਟੁੱਟ ਕੇ ਆਮ ਲੋਕਾਂ ਦੇ ਲਈ ਆਫ਼ਤ ਪੈਦਾ ਹੋ ਸਕਦੀ ਹੈ।With constant rains in Himachal and Punjab, the problems of the nearby Sutlej areas can increase. In the river Satluj, two lakh cucumber water is released in the last two days. This water is being released beyond the power of the cis Sutlej. It is likely to cause flood-like conditions. The administration has ordered dehydration of excess water in the canals. As a result, the crops of 200 acres of wheat, etc., have drowned in water after the break of about 25 feet in the dam near Lakhan Canal village of Hazara Wala village of Fatehpur town of Mudot.

Read More...

Uncategorized

ਸਰਸੇ ਵਾਲੇ ਪ੍ਰੇਮੀਆਂ ਦੀ ਫੋਨ ਤੇ ਹੋਈ ਗੱਲਬਾਤ ਹੋਈ Viral ..

ਹੱਦ ਕਰ ਦਿੱਤੀ ਇਹਨਾਂ.. ਸਰਸੇ ਵਾਲੇ ਪ੍ਰੇਮੀਆਂ ਦੀ ਫੋਨ ਤੇ ਹੋਈ ਗੱਲਬਾਤ ਹੋਈ Viral ..ਪੁਲਿਸ ਮੁਤਾਬਕ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੁਲਿਸ ਹਿਰਾਸਤ ਵਿੱਚੋਂ ਪੰਚਕੁਲਾ ਅਦਾਲਤ ਤੋਂ ਭਜਾ ਕੇ ਲੈ ਜਾਣ ਦੀ ਯੋਜਨਾ ਉਨ੍ਹਾਂ ਦੀ ਸਹਾਇਕ ਹਨੀਪ੍ਰੀਤ ਅਤੇ ਹੋਰ ਨੇੜਲੇ ਪੈਰੋਕਾਰਾਂ ਨੇ ਬਣਾਈ ਸੀ।ਚਾਰਜਸ਼ੀਟ ਦੀ ਕਾਪੀ ਬੀਬੀਸੀ ਕੋਲ ਮੌਜੂਦ ਹੈ। ਇਹ ਖੁਲਾਸਾ ਪਿਛਲੇ ਦਿਨੀਂ ਪੁਲਿਸ ਵੱਲੋਂ ਦਾਇਰ ਕੀਤੀ ਗਈ

ਆਹ ਸਰਸਾ ਪਰੇਮੀਆਂ ਦੀ ਮਾਨਸਿਕਤਾ ਤੇ ਤਰਸ ਹੀ ਕਰ ਸਕਦੇ , ਹੋਰ ਤਾਂ ਵੈਸੇ ਔਖਾ ਇਹਨਾਂ ਦਾ ,

Posted by Hira Singh Fateh on Wednesday, August 15, 2018

ਚਾਰਜਸ਼ੀਟ ਮੁਤਾਬਕ ਹਨੀਪ੍ਰੀਤ ਨੇ ਆਪਣੇ ਬਿਆਨ ਵਿੱਚ ਕੀਤਾ ਹੈ। ਯੋਜਨਾ 25 ਅਗਸਤ ਨੂੰ ਬਣਾਈ ਗਈ ਸੀ। ਇਸ ਮੁਤਾਬਕ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਸਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਦੀ ਹਾਲਤ ਵਿੱਚ ਡੇਰਾ ਮੁਖੀ ਨੂੰ ਹਿਰਾਸਤ ਵਿੱਚੋਂ ਭਜਾਇਆ ਜਾਣਾ ਸੀ। ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਤੇ ਯੋਜਨਾ ਅਸਫ਼ਲ ਹੋ ਗਈ।ਸਾਰੀ ਸਕੀਮ ਪੁਲਿਸ ਨੂੰ ਬਿਆਨ ਕਰਦਿਆਂ ਹਨੀਪ੍ਰੀਤ ਨੇ ਕਿਹਾ, “ਅਸੀਂ ਫ਼ੈਸਲਾ ਲਿਆ ਸੀ ਕਿ ਪੱਥਰਾਂ, ਡਾਂਗਾਂ ਤੇ ਪੈਟਰੋਲ ਨਾਲ ਲੈਸ ਪੈਰੋਕਾਰ ਅੱਗਾਂ ਲਾਉਣਗੇ। ਇਸ ਨਾਲ ਪੁਲਿਸ ਤੇ ਪ੍ਰਸ਼ਾਸਨ ਦਾ ਧਿਆਨ ਭਟਕ ਜਾਵੇਗਾ ਅਤੇ ਅਸੀਂ ‘ਪਿਤਾ ਜੀ’ ਨੂੰ ਕੋਰਟ ਕੰਪਲੈਕਸ ਵਿੱਚ ਪੁਲਿਸ ਹਿਰਾਸਤ ‘ਚੋਂ ਛੁ਼ਡਾ ਲਵਾਂਗੇ।” ਹਨੀਪ੍ਰੀਤ ਨੇ ਕਿਹਾ ਕਿ ਯੋਜਨਾ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਲੋਕਾਂ ਨੂੰ ਨਿਸ਼ਚਿਤ ਭੂਮਿਕਾਵਾਂ ਦਿੱਤੀਆਂ ਗਈਆਂ ਸਨ।ਹਾਲਾਂਕਿ ਹਾਈ ਕੋਰਟ ਵੱਲੋਂ ਪ੍ਰਸ਼ਾਸਨ ਨੂੰ ਭੀੜ ਖਿੰਡਾਉਣ ਦੇ ਦਿੱਤੇ ਹੁਕਮਾਂ ਨਾਲ ਯੋਜਨਾ ਪੁੱਠੀ ਪੈ ਗਈ।ਚਾਰਜਸ਼ੀਟ ਮੁਤਾਬਕ, “ਯੋਜਨਾ ਮੁਤਾਬਕ ਮੈਂ ‘ਪਿਤਾ ਜੀ’ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਬੰਦਿਆਂ ਨੂੰ ਇਸ਼ਾਰਾ ਕਰ ਦਿੱਤਾ। ਪਰ ਪੁਲਿਸ ਡੇਰਾ ਮੁਖੀ ਨੂੰ ਹੈਲੀਕਾਪਟਰ ਵਿੱਚ ਲੈ ਗਈ।”ਡੇਰਾ ਮੁਖੀ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪੰਚਕੂਲਾ ‘ਚ ਹੋਈ ਹਿੰਸਾ ‘ਚ 36 ਲੋਕ ਅਤੇ ਛੇ ਹੋਰ ਹਰਿਆਣਾ ਦੇ ਸਿਰਸਾ ਵਿੱਚ ਮਾਰੇ ਗਏ ਸਨ। 3 ਅਕਤੂਬਰ ਨੂੰ ਹਿਰਾਸਤ ਵਿੱਚ ਲਏ ਜਾਣ ਤੱਕ ਹਨੀਪ੍ਰੀਤ ਭਗੌੜੀ ਰਹੀ ਹੈ। ਉਸ ਖਿਲਾਫ਼ ਦੇਸ਼ਧ੍ਰੋਹ ਤੇ ਭੀੜ੍ਹ ਨੂੰ ਹਿੰਸਾ ਲਈ ਉਕਸਾਉਣ ਦੇ ਇਲਜ਼ਾਮ ਹਨ।

Read More...

Uncategorized

ਤਲਾਕ ਮਗਰੋਂ ਜਵਾਈ ਦੀ ਖੌਫਨਾਕ ਕਰਤੂਤ, ਸਹੁਰੇ ਘਰ ਜਾ ਕੇ ਸਾਲੀ ਨਾਲ ਦੇਖੋ ਕੀ ਕਰਤਾ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ,,,,,,,,,,, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,ਹੁਸ਼ਿਆਰਪੁਰ ਦੇ ਤਲਵਾੜਾ ‘ਚ ਜ਼ਬਰਦਸਤੀ ਸਹੁਰਿਆਂ ਦੇ ਘਰ ਦਾਖਲ ਹੋਏ ਵਿਅਕਤੀ ਨੇ ਵਿਆਹੁਤਾ ਸਾਲੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਤਲਾਕ ਲੈਣ ਦੇ ਬਾਵਜੂਦ ਪਤਨੀ ਨੂੰ ਲੈਣ ਆਏ ਸੌਰਵ ਨਾਂ ਦੇ ਵਿਅਕਤੀ ਨੇ ਗੁੱਸੇ ‘ਚ ਆ ਕੇ ਸਾਲੀ ,,,,,,,, ਜਸਬੀਰ ਕੌਰ ਨੂੰ 3 ਗੋਲੀਆਂ ਮਾਰ ਦਿੱਤੀਆਂ। ਇਸ ‘ਚੋਂ ਦੋ ਗਾਲੀਆਂ ਜਸਬੀਰ ਦੀਆਂ ਲੱਤਾਂ ‘ਚੋਂ ਹੋ ਕੇ ਲੰਘ ਗਈਆਂ ਜਦਕਿ ਤੀਜੀ ਗੋਲੀ ਸਿਰ ਨੂੰ ਛੂਹ ਕੇ ਲੰਘ ਗਈ।ਜ਼ਖਮੀ ਹਾਲਤ ‘ਚ ਜਸਬੀਰ ਕੌਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਲੜਕੀ ਦੇ ਪਿਤਾ ਚਰਨਜੀਤ ਸਿੰਘ ਮੁਤਾਬਕ ਉਸ ਦੀ ਵੱਡੀ ਬੇਟੀ ਦਾ ਕੁਝ ,,,,,,,,,,,, ਮਹੀਨੇ ਪਹਿਲਾਂ ਤਲਾਕ ਹੋ ਚੁੱਕਾ ਹੈ। ਉਧਰ ਜਾਂਚ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਅਤੇ ਉਸ ਦੇ ਪਰਿਵਾਰ ਦੇ ਬਿਆਨਾਂ ‘,,,,,,,,,,,, ਤੇ ਸੌਰਵ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਮੌਕੇ ਤੋਂ ਫਰਾਰ ਹਾ ਗਿਆ। ਪੁਲਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।The man who entered the house of forced in-laws in Talwara of Hoshiarpur injured his wife by shooting him. According to the information received, a person named Saurav, who got his wife in spite of getting a divorce, got angry, killed three, shot three, Jail, Kaur, Two of the abusers went through Jasbir’s legs, while the third bullet touched the head. Jasbir Kaur has been admitted to the hospital in a critical condition. According to Charanjit Singh’s father, some of his eldest daughter, divorced, before,, ,,,,,,,,,,,,, months ago. Meanwhile, investigating officer Harvinder Singh said that the case has been registered against the victim and his family members’ ,,,,,,,,,,,,,, and Saurav. After the incident, the accused escaped from the spot. The police are searching for him.

Read More...

Uncategorized

ਗੰਭੀਰ ਬੀਮਾਰੀ ਤੋਂ ਬਾਅਦ ਅਟਲ ਬਿਹਾਰੀ ਵਾਜਪਈ ਦਾ ਦਿਹਾਂਤ..!!

ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ 9 ਹਫਤਿਆਂ ਤੋਂ ਬੀਮਾਰ ਸਨ। ਭਾਜਪਾ ਦੇ 93 ਸਾਲਾ ਅਨੁਭਵੀ ਨੇਤਾ ਨੂੰ ਕਿਡਨੀ ਟ੍ਰੈਕਟ ਇੰਫੈਕਸ਼ਨ, ਯੂਰਿਨਰੀ ਟ੍ਰੈਕਟ ਇੰਫੈਕਸ਼ਨ,ਬਾਥਰੂਮ ਆਉਣ ‘ਚ ਪਰੇਸ਼ਾਨੀ ਅਤੇ ਛਾਤੀ ‘ਚ ਦਰਦ ਦੀ ਸ਼ਿਕਾਇਤ ਦੇ ਬਾਅਦ 11 ਜੂਨ ਨੂੰ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

ਸ਼ੂਗਰ ਦੀ ਬੀਮਾਰੀ ਹੋਣ ਕਾਰਨ ਸਾਬਕਾ ਪ੍ਰਧਾਨ ਮੰਤਰੀ ਵਾਜਪਈ ਦੀ ਇਕ ਕਿਡਨੀ ਕੰਮ ਨਹੀਂ ਕਰਦੀ ਸੀ।Former Prime Minister Atal Bihari Vajpayee, who has been suffering from prolonged illness, has died in Delhi’s AIIMS hospital. He was ill since last 9 weeks. The 93-year-old veteran leader of BJP had been admitted to AIIMS hospital on June 11 after complaining of kidney tract infection, urine tract infection, coughing in the bathroom and chest pain. Due to diabetes, one of the former Prime Minister Vajpayee did not have a kidney work.ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ 9 ਹਫਤਿਆਂ ਤੋਂ ਬੀਮਾਰ ਸਨ। ਭਾਜਪਾ ਦੇ 93 ਸਾਲਾ ਅਨੁਭਵੀ ਨੇਤਾ ਨੂੰ ਕਿਡਨੀ ਟ੍ਰੈਕਟ ਇੰਫੈਕਸ਼ਨ, ਯੂਰਿਨਰੀ ਟ੍ਰੈਕਟ ਇੰਫੈਕਸ਼ਨ,ਬਾਥਰੂਮ ਆਉਣ ‘ਚ ਪਰੇਸ਼ਾਨੀ ਅਤੇ ਛਾਤੀ ‘ਚ ਦਰਦ ਦੀ ਸ਼ਿਕਾਇਤ ਦੇ ਬਾਅਦ 11 ਜੂਨ ਨੂੰ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਸ਼ੂਗਰ ਦੀ ਬੀਮਾਰੀ ਹੋਣ ਕਾਰਨ ਸਾਬਕਾ ਪ੍ਰਧਾਨ ਮੰਤਰੀ ਵਾਜਪਈ ਦੀ ਇਕ ਕਿਡਨੀ ਕੰਮ ਨਹੀਂ ਕਰਦੀ ਸੀ।Former Prime Minister Atal Bihari Vajpayee, who has been suffering from prolonged illness, has died in Delhi’s AIIMS hospital. He was ill since last 9 weeks. The 93-year-old veteran leader of BJP had been admitted to AIIMS hospital on June 11 after complaining of kidney tract infection, urine tract infection, coughing in the bathroom and chest pain. Due to diabetes, one of the former Prime Minister Vajpayee did not have a kidney work.

Read More...

Uncategorized

ਦੇਖੋ ਕਰਤੂਤਾਂ ਦਾੜ੍ਹੀ ਦੇ ਕੇਸਾਂ ਦੀ ਬੇਅਦਬੀ ਵੀ ਕਰ ਰਹੇ ਤੇ ਜਾਨ ਦਾ ਰਿਸਕ ਵੀ ?

ਸਿੱਖ ਪਰਿਵਾਰ ਵਿਚ ਮਾਂ ਬਾਪ ਹੀ ਕੇਸਧਾਰੀ ਹੀ ਨਹੀ .ਤਾਂ ਬੱਚਿਆਂ ਤੋ ਅਸੀਂ ਕੀ ਉਮੀਦ ਕਰ ਸਕਦੇ ਹਾਂ ਜਿਹੋ ਜਿਹਾ ਮਾਂ ਬਾਪ ਆਪਣੇ ਬੱਚਿਆਂ ਨੂੰ ਸਿੱਖਿਆ ਦੇਣਗੇ ਉਹੋ ਜਿਹੇ ਰਾਹ ਉੱਪਰ ਹੀ ਚੱਲ ਪੈਣਗੇ। ਕਈ ਬੀਬੀਆਂ ਨਾਲ ਮੁਲਾਕਾਤ ਵੇਲੇ ਇਹ ਗੱਲ ਐਵੇਂ ਹੀ ਚੱਲ ਪੈਂਦੀ ਹੈ ਕਿ ਤੁਸੀਂ ਆਪਣੇ ਇਹ ਨੇ ਸੋਹਣੇ ਕੇਸ ਕਤਲ ਕਿਉਂ ਕਰਵਾ ਦਿੱਤੇ ਤਾਂ ਜ਼ਿਆਦਾਤਰ ਬੀਬੀਆਂ ਦਾ ਜਵਾਬ ਇਹੀ ਹੁੰਦਾ ਹੈ

ਆਹ ਹਾਲ ਦੇਖਲੋ ਲੋਕਾਂ ਦਾ

Posted by ਸੱਚੀਆਂ ਤੇ ਖਰੀਆਂ on Sunday, August 12, 2018

ਕਿ ਕੇਸ ਸਾਂਭਣੇ ਔਖੇ ਸਨ ਜਾਂ ਫਿਰ ਕੰਮ ਤੇ ਤਿਆਰ। ਕਾਕਿਆਂ ਨੂੰ ਪੁੱਛੋ ਤਾਂ ਕਹਿੰਦੇ ਹਨ ਕੌਣ ਪਵੇ ਇਸ ਝੰਜਟ ਵਿਚ ਨਹਾਉਣ ਵੇਲਾ ਔਖਾ, ਵਹਾਉਣ ਵੇਲੇ ਔਖਾ ਤੇ ਫਿਰ ਦਸਤਾਰ ਦਾ ਝੰਜਟ ਹੁਣ ਜੱਦੋ ਨੁਹਾਈਏ ਤਾਂ ਸਿਰ ਚੱ ਪਾਣੀ ਵੀ ਪਾ ਲਈਦਾ ਹੈ ਤੋਲੀਏ ਨਾਲ ਸਾਫ਼ ਕਰੋ ਕੰਘਾ ਮਾਰੋ ਤੇ ਤਿਆਰ ਅੱਜਕੱਲ੍ਹ ਦੇ ਨੌਜਵਾਨ ਕਿਸੇ ਵੀ ਕੰਮ ਦਾ ਬੋਝ ਚੱਲ ਕੇ ਰਾਜ਼ੀ ਹੀ ਨਹੀ ਕੇਸਧਾਰੀ ਸਿੱਖ ਦੇ ਸੋਹਣੀ ਜਿਹੀ ਦਸਤਾਰ ਉਸ ਨੂੰ ਇੱਕ ਵੱਖਰੀ ਹੀ ਦਿੱਖ ਪ੍ਰਦਾਨ ਕਰਦੀ ਹੈ ਤੇ ਬੀਬੀਆਂ ਜੇ ਦਸਤਾਰ ਨਹੀ ਲੰਬੀ ਗੁੱਤ ਜਾਂ ਜੁੜੇ ਨਾਲ ਵੀ ਪੰਜਾਬੀ ਸਭਿਆਚਾਰਕ ਵਿਰਸੇ ਤੇ ਪਰਵਾਰ ਦੀ ਸਾਨ੍ਹੋ ਸ਼ੌਕਤ ਦੀ ਪਹਿਚਾਣ ਨੂੰ ਵਧਾਉਂਦੀ ਹੈ। ਸੋ ਕੇਸਾਂ ਦੀ ਸੰਭਾਲ ਕਿਸੇ ਵੀ ਬਹਾਨਿਆਂ ਤੋਂ ਗੁਰੇਜ਼ ਕਰ ਕੇ ਕੀਤੀ ਜਾ ਸਕਦੀ ਹੈ। ਇਸ ਕਰ ਕੇ ਅੰਮ੍ਰਿਤ ਛਕੋ ਤੇ ਸਿੰਘ ਛਕੋ ਤੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੋ ਜਾਣੀ ਕਰਵਾਉਂਦੇ ਰਹੋ ਤਾਂ ਜੋ ਇਹ ਜਾਣ ਸਕਣ ਕਿ ਖ਼ਾਲਸੇ ਨੇ ਕੇਸ ਜਾਂ ਦਸਤਾਰ ਦੀ ਥਾਂ ਖੋਪੜ ਲਹਾਉਣ ਨੂੰ ਪਹਿਲ ਦਿੱਤੀ,In the Sikh family, the parents are not the only ones. So what can we expect from children as a parent will have to follow the same path as a mother will educate their children. At the time of meeting with many women, it is rarely the case that most of your wives would have the answer

Read More...

Uncategorized

ਸਲਾਮ ਹੈ ਇਸ ਕਿਰਤ ਕਰਨ ਵਾਲੇ ਵੀਰ ਨੂੰ

ਕਈ ਐਸੇ ਵੀ ਮਰਦ-ਔਰਤਾਂ ਹਨ। ਮੇਹਨਤ ਕਰਨੀ ਨਹੀਂ ਚਹੁੰਦੇ। ਜੋ ਮੇਹਨਤੀ ਨਹੀਂ ਹਨ। ਐਸੇ ਲੋਕ ਵਫ਼ਦਾਰ, ਇਮਾਦਾਰ ਕਿਵੇਂ ਹੋਣਗੇ? ਐਸੇ ਲੋਕਾਂ ਨੇ, ਚੰਗਾ ਸਮਾਜ ਕੈਸੇ ਸਾਜਣਾਂ ਹੈ? ਚੋਰੀਆਂ ਠੱਗੀਆਂ ਹੀ ਕਰਨੀਆਂ ਹਨ। ਵਿਹਲੇ ਬੈਠਿਆਂ ਨੇ ਨਗੌਚਾਂ ਹੀ ਕੱਢਣੀਆਂ ਹਨ। ਸਰਕਾਰ ਉਤੇ ਹੀ ਤੂਹਮਤਾਂ ਲਗਾਉਣ ਤੇ ਰਹਿੰਦੇ ਹਨ। ਆਪ ਕਈ ਹੱਥ ਹਿਲਾ ਕੇ ਰਾਜ਼ੀ ਨਹੀਂ ਹਨ। ਸਰਕਾਰ ਦੇ ਹੱਥ ਵੀ ਤਾਕਤਵਾਰ ਤਾਂਹੀਂ ਹੋਣਗੇ।

" ਮੱਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ " , ਨਸ਼ੇ ਕਰਨ ਵਾਲੇ ਵੀਰ ਇਸ ਵੀਰ ਵੱਲ ਜਰੂਰ ਦੇਖਣ , ਸ਼ੇਅਰ ਕਰੋ ਸਾਰੇ

Posted by Hira Singh Fateh on Friday, August 10, 2018

ਜੇ ਦੇਸ਼ ਦੇ ਲੋਕ ਮੇਹਨਤੀ, ਵਫ਼ਦਾਰ, ਇਮਾਦਾਰ ਹੋਣਗੇ। ਲੋਕ ਤਾਂ ਨਿਕੰਮੇ, ਵਿਹਲੇ ਹੋਏ ਬੈਠੇ ਹਨ। ਕੀ ਨਿਕੰਮੇ, ਵਿਹਲੇ ਲੋਕਾਂ ਦੇ ਮੂੰਹ ਵਿੱਚ ਸਰਕਾਰ ਬੁਰਕੀਆਂ ਪਾਵੇ? ਪਿੰਡਾ ਦੇ ਲੋਕ ਵੀ ਪਹਿਨ-ਪੋਚ-ਨਿਖ਼ਰ ਕੇ, ਵਿਆਹਾਂ, ਪ੍ਰੋਗ੍ਰਾਮਾਂ ਵਿੱਚ ਹਾਜ਼ਰ ਹੁੰਦੇ ਹਨ। ਲੋਕ ਹਰ ਰੋਜ਼ ਬਰਾਤ ਚੜ੍ਹੇ ਰਹਿੰਦੇ ਹਨ। ਪੈਲਿਸਾਂ ਵਿੱਚ ਨੱਚਣ-ਟੱਪਣ ਜੋਗੇ ਰਹਿ ਗਏ ਹਨ। ਕੰਮ ਕਾਰ ਛੱਡ ਕੇ, ਮੂੰਹ ਚੱਕੀ ਅਮਾ-ਤੁਮਾ ਦੇ ਵਿਆਹਾਂ, ਪ੍ਰੋਗ੍ਰਾਮਾਂ ਵਿੱਚ ਤੁਰੇ ਫਿਰਦੇ ਹਨ। ਹਰ ਰੋਜ਼ 36 ਪਦਾਰਥ ਖਾਂਦੇ ਹਨ। ਹੁਣ ਰੁੱਖੀ ਮਿਸੀ ਖਾ ਕੇ ਠੰਡਾ ਪਾਣੀ ਪੀ॥ ਵਾਲੀ ਗੱਲ ਤਾਂ ਹੀ ਨਹੀਂ ਹੈ। ਹਰ ਕੋਈ ਸ਼ਾਹੀ ਭੋਜ ਛੱਕਦਾ, ਛੱਕਾਂਉਂਦਾ ਹੈ। ਘਰ ਪੱਟਣਾਂ ਲਿਆ, ਭਾਲੇ ਨਿੱਤ ਬੱਕਰੇ।ਜੋ ਬੰਦੇ ਆਪਣੇ-ਆਪਦੇ ਹੱਥ-ਪੈਰ ਸਰੀਰ ਨੂੰ ਹੀ ਦੇਖ਼-ਦੇਖ਼ ਕੇ ਜਿਉਂਦੇ ਹਨ। ਉਹ ਬੰਦੇ ਦੇਹਿ ਨੂੰ ਦੁੱਖ ਦੇ ਕੇ ਰਾਜ਼ੀ ਨਹੀਂ ਹਨ। ਮੇਹਨਤ ਕਿਵੇਂ ਕਰਨਗੇ?ਜੇ ਘਰ ਵਿੱਚ ਕੋਈ ਵਿਹਲਾ ਬੈਠਾ ਰਹੇ। ਕੋਈ ਮੇਹਨਤ ਮਜ਼ਦੂਰੀ ਨਾਂ ਕਰੇ। ਗੱਲਾਂ ਹੀ ਮਾਰੀ ਜਾਵੇ। ਲੋਕੀਂ ਉਸ ਦਾ ਨਾਂਮ ਗੱਪੀ ਵਿਹਲੜ ਰੱਖ ਲੈਂਦੇ ਹਨ। ਘਰ ਦੀ ਔਰਤ ਚੂਲੇ ਚੌਕੇ ਦਾ ਕੰਮ ਨਾਂ ਕਰੇ। ਕੀ ਐਸੀ ਔਰਤ ਨੂੰ ਦੇਖ਼ ਕੇ ਜਿਉਆਂ ਜਾ ਸਕਦਾ ਹੈ? ਜਿਸ ਘਰ ਵਿੱਚ ਔਰਤ ਤਵੇਂ ਤੇ ਰੋਟੀ ਨਾਂ ਪੱਕਾਵੇ, ਚੂਲਾ ਨਾ ਬਾਲੇ, ਉਸ ਘਰ ਦੀ ਹਾਲਤ ਕੀ ਹੋਵੇਗੀ? ਭਾਵੇਂ ਘਰ ਵਿੱਚ ਨੌਕਰ ਵੀ ਹੋਣ। ਜਿੰਨਾਂ ਚਿਰ ਜੁੰਮੇਬਾਰ ਬੰਦੇ ਕੰਮ ਆਪਦੇ ਹੱਥਾਂ ਵਿੱਚ ਨਹੀਂ ਲੈਂਦੇ। ਕਾਂਮਜਾਬੀ ਨਹੀਂ ਮਿਲਦੀ ਹੁੰਦੀ। ਕੋਈ ਵੀ ਕੰਮ ਆਪ ਕਰਕੇ ਦੇਖੋ। ਉਹੀ ਕੰਮ ਦੂਜੇ ਤੋਂ ਕਰਾ ਕੇ ਦੇਖ਼ਣਾਂ। ਆਪੇ ਫ਼ਰਕ ਪਤਾ ਲੱਗ ਜਾਵੇਗਾ। ਕੀ ਦੂਜਾ ਬੰਦਾ ਕੰਮ ਤੁਹਾਡੇ ਵਰਗਾ ਸਫ਼ਾਈ ਨਾਲ ਕਰਦਾ ਹੈ? ਕੀ ਤੁਹਾਡੇ ਜਿੰਨੇ ਸਮੇਂ ਵਿੱਚ ਕਰ ਲੈਂਦਾ ਹੈ? ਜੇ ਆਪਦੇ ਕੰਮ ਆਪ ਨਹੀਂ ਕਰਦੇ। ਦੂਜੇ ਤੋਂ ਕਿਉਂ ਆਸ ਰੱਖਦੇ ਹੋ?

Read More...

Uncategorized

ਪੰਜਾਬ ਵਿੱਚ ਵੀ ਗੂੰਜੇ ਖਾਲਿਸਤਾਨ ਦੇ ਨਾਅਰੇ

15 ਅਗਸਤ ਵਾਲੇ ਦਿਨ ਦਲ ਖਾਲਸਾ ਅਤੇ ਸਹਿਯੋਗੀ ਜੱਥੇਬੰਦੀਆਂ ਵੱਲੋਂ ਮੋਗਾ ਵਿਖੇ ਕੀਤੇ ਗਿਆ ਪਰੋਟੈਸਟ, ਸਿੱਖ ਕੌਮ ਦੇ ਆਜ਼ਾਦੀ ਸੰਘਰਸ਼ ਦਾ ਸੁਨੇਹਾ ਦੁਨੀਆਂ ਭਰ ਨੂੰ ਦੇ ਰਿਹਾ ਹੈ। ਅਜੇ 84 ਵਾਲੇ ਫੱਟ ਹਰੇ ਨੇ ਅਸੀਂ ਕਿਵੇਂ ਮਨਾਈਏ ਅਜਾਦੀ ਦਲ ਖਾਲਸਾ ਤੇ ਹੋਰ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ 15 ਅਗਸਤ ‘ਤੇ ਕੀਤਾ ਕਾਲੇ ਝੰਡੇ ਲਗਾਕੇ ਕੱਢਿਆ ਰੋਸ ਸੂਬੇ ‘ਚ ਕਈ ਥਾਵਾਂ ‘ਤੇ ਹੋਇਆ ਰੋਸ ਇੱਕ ਗੁਲਾਮੀ ‘ਚੋਂ ਆਜ਼ਾਦ ਹੋ ਦੂਜੀ ਗੁਲਾਮੀ ਵਿੱਚ ਫਸੇ- ਦਲ ਖਾਲਸਾOn 15th August, the Dal Khalsa and its allies have given a message to the whole world about the freedom struggle of the Sikh community in Moga. How did we celebrate Independence Day Khalsa and other organizations organized a black flag on August 15, protesting at many places in the state, freedom from slavery and stranded in second slavery- Dal Khalsa..ਅਗਸਤ ਵਾਲੇ ਦਿਨ ਦਲ ਖਾਲਸਾ ਅਤੇ ਸਹਿਯੋਗੀ ਜੱਥੇਬੰਦੀਆਂ ਵੱਲੋਂ ਮੋਗਾ ਵਿਖੇ ਕੀਤੇ ਗਿਆ ਪਰੋਟੈਸਟ, ਸਿੱਖ ਕੌਮ ਦੇ ਆਜ਼ਾਦੀ ਸੰਘਰਸ਼ ਦਾ ਸੁਨੇਹਾ ਦੁਨੀਆਂ ਭਰ ਨੂੰ ਦੇ ਰਿਹਾ ਹੈ। ਅਜੇ 84 ਵਾਲੇ ਫੱਟ ਹਰੇ ਨੇ ਅਸੀਂ ਕਿਵੇਂ ਮਨਾਈਏ ਅਜਾਦੀ ਦਲ ਖਾਲਸਾ ਤੇ ਹੋਰ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ 15 ਅਗਸਤ ‘ਤੇ ਕੀਤਾ ਕਾਲੇ ਝੰਡੇ ਲਗਾਕੇ ਕੱਢਿਆ ਰੋਸ ਸੂਬੇ ‘ਚ ਕਈ ਥਾਵਾਂ ‘ਤੇ ਹੋਇਆ ਰੋਸ ਇੱਕ ਗੁਲਾਮੀ ‘ਚੋਂ ਆਜ਼ਾਦ ਹੋ ਦੂਜੀ ਗੁਲਾਮੀ ਵਿੱਚ ਫਸੇ- ਦਲ ਖਾਲਸਾOn 15th August,the Dal Khalsa and its allies have given a message to the whole world about the freedom struggle of the Sikh community in Moga. How did we celebrate Independence Day Khalsa and other organizations organized a black flag on August 15, protesting at many places in the state, freedom from slavery and stranded in second slavery- Dal Khalsa

Read More...