Uncategorized

ਕੈਨੇਡਾ ‘ਚ 100 ਸਾਲ ਪਹਿਲਾਂ ਵਸਾਏ ਪਿੰਡ

ਕੈਨੇਡਾ ‘ਚ 100 ਸਾਲ ਪਹਿਲਾਂ ਵਸਾਏ ਪਿੰਡ,ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮਾਹਿਲਪੁਰ ਦੇ ਨੇੜੇ ਇੱਕ ਪਿੰਡ ਵਸਦਾ ਹੈ ਜਿਸਦਾ ਨਾਂਅ ਹੈ ‘ਪਿੰਡ ਪਾਲਦੀ’ । ਉਥੋਂ ਦੇ 1888 ‘ਚ ਸਿੱਖ ਪਰਿਵਾਰ ‘ਚ ਜਨਮੇ ਮੀਆਂ ਸਿੰਘ ਸਪੁੱਤਰ ਬੂਲਾ ਸਿੰਘ ਆਪਣੇ ਦੋ ਸਾਥੀਆਂ ਕਪੂਰ ਸਿੰਘ ਅਤੇ ਦੁੱਮਣ ਸਿੰਘ ਨਾਲ ਰੋਜ਼ੀ ਰੋਟੀ ਕਮਾਉਣ ਲਈ 1906 ‘ਚ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਗਏ। ਜ਼ਿੰਦਗੀ ਦੇ ਨਿਰਵਾਹ ਦੇ ਚਲਦੇ ਸੰਘਰਸ਼ ਅਖੀਰ 1915-16 ‘ਚ ਕੈਨੇਡਾ ਦੇ ਵਿਕਟੋਰਿਆ ਦੇ ਆਈਲੈਂਡ ਵਿਚ ‘ਡੰਕਨ ਵੈਲੀ’ ਕੋਲ ਰੇਲਵੇ ਲਾਈਨਾਂ ‘ਤੇ ਨੌਕਰੀ ਕਰਨ ਲੱਗੇ।1914 ‘ਚ ਸ਼ੁਰੂ ਹੋਏਪਹਿਲੇ ਵਿਸ਼ਵ ਯੁੱਧ ਦੌਰਾਨ ਕੈਨੇਡਿਅਨ ਨੌਜਵਾਨਾਂ ‘ਚ ਫੌਜ ‘ਚ ਭਰਤੀ ਹੋਣ ਦਾ ਵੱਡਾ ਰੁਝਾਨ ਸੀ। ਉਸ ਵੇਲੇ ਕੈਨੇਡੀਅਨ ਗੋਰੇ ਵੱਡੀ ਗਿਣਤੀ ‘ਚ ਲੱਕੜ ਦੀ ਇਕ ‘ਸ਼ਾਹ ਮਿੱਲ’ ‘ਚ ਕੰਮ ਕਰਦੇ ਸਨ ਅਤੇ ਕੈਨੇਡੀਅਨ ਨੌਜਵਾਨਾਂ ਦਾ ਰੁਝਾਨ ਫੌਜ ਵੱਲ ਨੂੰ ਹੋ ਗਿਆ। ਤਾਂ ਉਸੇ ਮਿੱਲ੍ਹ ‘ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਾਲਦੀ ਦੇ ਮੀਆਂ ਸਿੰਘ ਅਤੇ ਉਸਦੇ ਸਾਥੀ ਕਪੂਰ ਸਿੰਘ ਤੇ ਦੁੱਮਣ ਸਿੰਘ ਅਤੇ ਹੋਰ 34 ਦੇ ਕਰੀਬ ਨੌਜਵਾਨਾਂ ਨੇ ਇਹ ਮਿੱਲ੍ਹ ਲੀਜ਼ ‘ਤੇ ਲੈ ਲਈ। ਪਾਲਦੀ ਪਿੰਡ ਵਾਲਾ ਮੀਆਂ ਸਿੰਘ ਤੋਂ ਮਾਇੳ ਸਿੰਘ ਬਣ ਗਿਆ। ਇਸ ਮਿੱਲ੍ਹ ਦਾ ਨਾਂਅ ਵੀ ‘ਮਾਇੳ ਬ੍ਰਦਰਜ਼ ਟਿੰਬਰ ਕੰਪਨੀ’ ਰੱਖਿਆ ਗਿਆ। ਕੁਦਰਤ ਦੀ ਅਜਿਹੀ ਨਿਗ੍ਹਾ ਸਵੱਲੀ ਹੋਈ ਕਿ ਮਾਇੳ ਬ੍ਰਦਰਜ਼ ਲੱਕੜ ਮਿੱਲ੍ਹ ਦੀ ਪੂਰੀ ਕੈਨੇਡਾ ਵਿਚ ਬੱਲੇ-ਬੱਲੇ ਹੋ ਗਈ। ਇਸ ਮਿੱਲ੍ਹ ਦਾ ਵਪਾਰ ਅਮਰੀਕਾ ਅਤੇ ਹੋਰ ਯੂਰਪੀਅਨ ਦੇਸ਼ਾਂ ਵਿਚ ਫੈਲ ਗਿਆਮਾਇੳ ਦੀ ਪਹਿਚਾਣ ਅਮਰੀਕਾ ਦੇ ਧਨਾਢ ਬੰਦਿਆਂ ਵਿਚ ਹੋ ਗਈ। ਅਖੀਰ ਇਹ ਮਿੱਲ੍ਹ ਇਕੱਲੇ ਮਾਇੳ ਸਿੰਘ ਦੀ ਬਣ ਗਈ। ਇਸ ਦਾ ਨਾਂਅ ‘ਮਾਇੳ ਬ੍ਰਦਰਜ਼’ ਤੋਂ ਬਦਲ ਕੇ ‘ਮਾਇੳ ਲੰਬਰ’ ਕੰਪਨੀ ਰੱਖ ਲਿਆ ਗਿਆ। ਇਹ ਮਿੱਲ੍ਹ 14 ਹਜ਼ਾਰ ਏਕੜ ਵਿਚ ਫੈਲ ਗਈ । ਹਰ ਰੋਜ਼ 1 ਹਜ਼ਾਰ ਦੇ ਕਰੀਬ ਮੁਲਾਜ਼ਮ ਇਸ ਮਿੱਲ੍ਹ ‘ਚ ਕੰਮ ਕਰਦੇ ਸਨ। ਜਿੰਨ੍ਹਾਂ ਵਿਚ ਵਧੇਰੇ ਸਿੱਖ ਪਰਿਵਾਰਾਂ ਤੋਂ ਇਲਾਵਾ ਗੋਰੇ, ਜਪਾਨੀ ਅਤੇ ਚੀਨੀ ਲੋਕ ਮਾਇੳ ਸਿੰਘ ਦੀ ਮਿੱਲ੍ਹ ‘ਚ ਕੰਮ ਕਰਦੇ ਸਨ। ਉਸਤੋਂ ਬਾਅਦ ਇਸ ਮਿੱਲ੍ਹ ‘ਚ ਇੱਕ ਪਿੰਡ ਦੀ ਸਥਾਪਨਾ ਹੋਈ, ਜਿਸ ਦਾ ਨਾਂਅ ਮਾਇੳ ਸਿੰਘ ਨੇ ਆਪਣੇ ਜੱਦੀ ਦੇ ਪਿੰਡ ਦੇ ਨਾਂਅ ‘ਤੇ ‘ਪਿੰਡ ਪਾਲਦੀ’ ਰੱਖਿਆ। ਜਿਸ ‘ਚ ਸਿੱਖ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਜਪਾਨੀ ਲੋਕ ਵਸਣੇ ਸ਼ੁਰੂ ਹੋ ਗਏ। 1919 ‘ਚ ਉਥੇ ਵਸਦੇ ਸਿੱਖਾਂ ਨੇ ਕੈਨੇਡਾ ਦੇ ਇਸ ਪਿੰਡ ਪਾਲਦੀ ਵਿਚ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਜਿਸਦਾ ਨਾਂਅ ਰੱਖਿਆ ਗਿਆ ‘ਪਾਲਦੀ ਸਿੱਖ ਟੈਂਮਪਲ’। ਇਸਤੋਂ ਇਲਾਵਾ ਸਮੇਂ ਦੇ ਬੀਤਣ ਨਾਲ ਪਿੰਡ ਵਿਚ ਸਕੂਲ, ਪੋਸਟ ਆਫਿਸ, ਜਪਾਨੀ ਟੈਂਪਲ, ਸਟੋਰ ਆਦਿ ਸਥਾਪਿਤ ਹੋਏ। 1925 ‘ਚ ਮਾਇੳ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਣਾ ਇਕ ਆਲੀਸ਼ਾਨ ਮਕਾਨ ਬਣਾਇਆ। ਉਸ ਵਕਤ ਜਦੋਂ ਆਮਬੰਦੇ ਲਈ ਇਕ ਸਾਈਕਲ ਖਰੀਦਣਾ ਵੀ ਇਕ ਵੱਡੀ ਚੁਣੌਤੀ ਸੀ ਤਾਂ ਮਾਇੳ ਸਿੰਘ ਨੇ ਹਵਾਈ ਜਹਾਜ਼ ਰੱਖਿਆ ਸੀ ਅਤੇ ਉਸਨੇ ਆਪਣੇ ਘਰ ਹੈਲੀਪੈਡ ਬਣਾਇਆ ਸੀ। ਦੁਨੀਆ ਦੀ ਮਸ਼ਹੂਰ ਕੰਪਨੀ ਰੋਲਸ ਰਾਇਸ ਦੀਆਂ ਦੋ ਮਹਿੰਗੀਆਂ ਵੱਡੀਆਂ ਕਾਰਾਂ ਉਸ ਕੋਲ ਮੌਜੂਦ ਸਨ। ਮਾਇੳ ਸਿੰਘ ਦਸਾਂ ਨੌਹਾਂ ਦੀ ਕਿਰਤ ‘ਚੋਂ ਯੂਨੀਵਰਸਿਟੀ ਆਫ ਵਿਕਟੋਰੀਆ ਨੂੰ ਦਾਨ ਦਿੰਦਾ ਸੀ। 1937 ‘ਚ ਇਥੇ 100 ਤੋਂ ਵੱਧ ਸਿੱਖਾਂ ਦੇ ਘਰ ਅਤੇ ਪਰਿਵਾਰ ਸਨ। ਜਿੰਨ੍ਹਾਂ ਦੀ ਵਸੋਂ 1500 ਤੋਂ 2000 ਦੇ ਕਰੀਬ ਸੀ। ਪਿੰਡ ਪਾਲਦੀ ਨੂੰ ਕੈਨੇਡਾ ਦੇ ਸਿੱਖਾਂ ਦਾ ਪਿੰਡ ਕਿਹਾ ਜਾਂਦਾ ਹੈ। ਪਿੰਡ ਦੀਆਂ ਗਲੀਆਂ ਦੇ ਨਾਮ ਜੋ ਅੱਜ ਵੀ ਉਥੋਂ ਦੀਆਂ ਗਲੀਆਂ ‘ਚ ਅੱਜ ਵੀ ਲੱਗੀਆਂ ਨੇਮ ਪਲੇਟਾਂ ਇਸ ਗੱਲ ਦਾ ਗਵਾਹ ਹਨ ਜਿਸ ਵਿਚ ਇਕ ਗਲੀ ਕਪੂਰ ਸਿੰਘ ਦੇ ਨਾਂਅ ‘ਤੇ, ਇੱਕ ਦਾ ਨਾਮ ਦੁੱਮਣ ਸਿੰਘ ਤੇ ਇੱਕ ਗਲੀ ਦਾ ਨਾਂਅ ਉਸਦੀ ਧਰਮਪਤਨੀ ਬਿਸ਼ਨ ਕੌਰ ਦੇ ਨਾਮ, ਜਦਕਿ ਇਕ ਹੋਰ ਗਲੀ ਦਾ ਨਾਮ ਉਸਦੀ ਬੇਟੀ ਜਿੰਦੋ (ਜੋਗਿੰਦਰ ਕੌਰ) ਦੇ ਨਾਮ ‘ਤੇ ਹੈ। ਇਹ ਪਾਲਦੀ ਪਿੰਡ, ਵਿਕਟੋਰੀਆ ਤੋਂ 74 ਕਿਲੋਮੀਟਰ ਦੂਰ ਅਤੇ ਡੰਕਨ ਵੈਲੀ ਤੋਂ 13 ਕਿਲੋਮੀਟਰ ਦੂਰ ਉੱਤਰ ਵਾਲੇ ਪਾਸੇ ਹੈ । 1948 ‘ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਉਚੇਚੇ ਤੌਰ ‘ਤੇ ਮਾਇੳ ਸਿੰਘ ਦੇ ਘਰ ਅਤੇ ਉਸਦੀ ਮਿੱਲ੍ਹ ਦੇਖਣ ਗਏ। ਮਾਇੳ ਸਿੰਘ ਦੇ 7 ਬੱਚੇ ਸਨ। ਜਦੋਂ ਵੀ ਉਸਦੇ ਘਰ ਕੋਈ ਬੱਚਾ ਪੈਦਾ ਹੁੰਦਾ ਤਾਂ ਉਹ ਆਪਣੀ ਇਕ ਦਿਨ ਦੀ ਤਨਖਾਹ ਵਿਕਟੋਰੀਆਯੂਨੀਵਰਸਿਟੀ ਨੂੰ ਦਾਨ ਕਰਦੇ ਸਨ।ਅਖੀਰ ਕੁਦਰਤ ਨੇ ਪਾਸਾ ਪਲਟਿਆ। 50ਵੇਂ ਦਹਾਕੇ ‘ਚ ਮਾਇੳ ਸਿੰਘ ਦੀ ‘ਮਾਇੳ ਲੰਬਰ ਕੰਪਨੀ’ ਮਿੱਲ੍ਹ ਫੇਲ ਹੋਣ ਕਿਨਾਰੇ ਹੋ ਗਈ। ਉਸਦੇ ਸਾਥੀ ਕਪੂਰ ਸਿੰਘ ਵੈਨਕੂਵਰ ਚਲੇ ਗਏ। ਅਖੀਰ ਮਿੱਲ੍ਹ ਬੈਂਕ ਕੋਲ ਗਿਰਵੀ ਹੋ ਗਈ। ਸਿੱਖ ਪਰਿਵਾਰਾਂ ਨੇ ਪਿੰਡ ਪਾਲਦੀ ਛੱਡਣਾ ਸ਼ੂਰੂ ਕਰ ਦਿੱਤਾ। 1955 ‘ਚ ਮਾਇੳ ਸਿੰਘ , 1952 ‘ਚ ਉਸਦੀ ਪਤਨੀ ਦੀ ਮੌਤ ਹੋ ਗਈ। ਸਿੱਖਾਂ ਦਾ ਪਿੰਡ ਪਾਲਦੀ ਵਿਚੋਂ ਉਜਾੜਾ ਸ਼ੁਰੂ ਹੋ ਗਿਆ। ਮਾਇੳ ਸਿੰਘ ਦਾ ਆਲੀਸ਼ਾਨ ਮਕਾਨ ਖੰਡਰ ਬਣਾ ਕੇ ਤਬਾਹ ਹੋ ਗਿਆ। ਪਰਿਵਾਰ ਬਿਖਰ ਗਿਆ। ਉਸਦੇ ਪੋਤੇ ਪੋਤੀਆਂ ‘ਤੇ ਪੱਛਮੀ ਸੱਭਿਆਚਾਰ ਭਾਰੂ ਹੋਗਿਆ ਤੇ ਉਹ ਗੋਰੇ ਗੋਰਿਆਂ ਵਾਲਾ ਜੀਵਨ ਬਿਤਾਉਣ ਲੱਗ ਪਏ। ਮਾਇੳ ਸਿੰਘ ਦੇ ਪਰਿਵਾਰ ਵਿਚੋਂ ਉਸਦੇ ਬੱਚੇ, ਪੋਤੇ ਪੋਤੀਆਂ, ਜਿੰਨ੍ਹਾਂ ਵਿਚ ਪੋਤ ਨੂੰਹ, ਜੌਨੀ ਟੇਲਰ, ਰੌਬਿਨ, ਦਵਿੰਦਰ, ਜੈਲੀ, ਡਾਰਸੀ, ਸ਼ੈਰੀ, ਵਗੈਰਾ ਸਿੱਖੀ ਸ੍ਵਰੂਪ ਤੋਂ ਦੂਰ ਆਪਣੀ ਹੋਰ ਜ਼ਿੰਦਗੀ ਵਿਚ ਹੀ ਮਘਨ ਹੋ ਗਏ।ਮੇਰੀ ਕੈਨੇਡਾ ਯਾਤਰਾ ਦੌਰਾਨ ਮੈਨੂੰ ਇਹ ਜਗ੍ਹਾ ਸਿੱਖਾਂ ਦੇ ਉਜੜੇ ਬਾਗ ਨੂੰ ਨੇੜਿਉਂ ਦੇਖਣ ਦਾ ਮੌਕਾ ਮਿਲਿਆ। ਭਾਵੇਂ ਅੱਜ ਵੀ ਯੁਨੀਵਰਸਿਟੀ ਆਫ ਵਿਕਟੋਰੀਆ ‘ਚ ਮਾਇੳ ਸਿੰਘ ਦੇ ਨਾਂਅ ‘ਤੇ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇੰਡੀਆ ਵਿਚ ਵੀ ਉਸਦੇ ਨਾਂਅ ‘ਤੇ ਇਕ ਹਸਪਤਾਲ ਤੇ ਆਡੀਟੋਰੀਅਮ ਬਣੇ ਹੋਏ ਹਨਅੱਜ ਵੀ ਉੱਜੜੇ ਪਾਲਦੀ ਪਿੰਡ ‘ਚ ਮਾਇੳ ਲੰਬਰ ਮਿੱਲ੍ਹ ਕੋਲ 94 ਏਕੜ ਜ਼ਮੀਨ ਬੈਂਕ ਕੋਲ ਗਿਰਵੀ ਹੈ। ਉਸ ‘ਤੇ 15 ਲੱਖ ਡਾਲਰ ਦਾ ਕਰਜ਼ਾ ਖੜ੍ਹਾ ਹੈ। ਪਿੰਡ ਪਾਲਦੀ ਵਿਚੋਂ ਸਿੱਖ ਕੂਚ ਕਰਕੇ ਡੰਕਨ ਵੈਲੀ ਅਤੇ ਹੋਰ ਥਾਵਾਂ ‘ਤੇ ਚਲੇ ਗਏ ਹਨ ਜੋ ਸਿੱਖਾਂ ਨੇ ਉਥੇ ਸਕੂਲ ਬਣਾਇਆ ਸੀ ਉਹ 1997 ਵਿਚ ਬੰਦ ਹੋ ਗਿਆ। ਮਾਇੳ ਸਿੰਘ ਦਾ ਘਰ ਪੂਰੀ ਤਰ੍ਹਾਂ ਖੰਡਰ ਹੋਇਆ ਪਿਆ ਹੈ। ਸਿਰਫ ਦੋ ਕਮਰੇ ਖਸਤਾ ਹਾਲਤ ‘ਚ ਖੜ੍ਹੇ ਹਨ। ਪਰ ਪਿੰਡ ਪਾਲਦੀ ਦਾ 99 ਸਾਲ ਪਹਿਲਾਂ ਬਣਿਆ ਗੁਰਦੁਆਰਾ ਸਹੀ ਸਲਾਮਤ ਹੈ। ਉਥੇ ਜਲੰਧਰ ਜ਼ਿਲ੍ਹਾ ਦਾ ਗ੍ਰੰਥੀ ਸੰਤੋਖ ਸਿੰਘ ਸੇਵਾ ਕਰਦਾ ਹੈ। ਗੁਰਦੁਆਰਾ ਸਾਹਿਬ ‘ਚ ਮਹਾਰਾਜ ਦਾ ਸਰੂਪ ਹਰ ਰੋਜ਼ ਪ੍ਰਕਾਸ਼ ਹੁੰਦਾ ਹੈ। ਦੀਵਾਨ ਹਾਲ, ਲੰਗਰ ਹਾਲ ਵਧੀਆ ਰੂਪ ‘ਚ ਹਨ। ਇਸ ਵਿਚ ਇਕ ਮਿਊਜ਼ੀਅਮ ਵੀ ਬਣਿਆ ਹੈ। ਜਿਥੇ ਮਾਇੳ ਸਿੰਘ ਅਤੇ ਹੋਰ ਸਿੱਖਾਂ ਵੱਲੋਂ ਕੀਤੇ ਸੰਘਰਸ਼ ਅਤੇ ਉਨ੍ਹਾਂ ਦੀਆਂ ਜ਼ਿੰਦਗੀ ਦੀਆਂ ਪ੍ਰਾਪਤੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆ ਹਨ। ਮਾਇੳ ਸਿੰਘ ਦਾ ਪੋਤਾ ਮਿਸਟਰ ਰੌਬਿਨ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਹੈਕੋਈ ਟਾਵਾਂ ਟਾਵਾਂ ਸਿੱਖ ਇੱਥੇ ਆਉਂਦਾ ਹੈ। ਗ੍ਰੰਥੀ ਸੰਤੋਖ ਸਿੰਘ ਦੇ ਦੱਸਣ ਮੁਤਾਬਕ ਨੇੜੇ ਪੈਂਦੀ ਡੰਕਨ ਵੈਲੀ ਵਿਚ ਰਹਿੰਦੇ ਸਿੱਖ ਪਰਿਵਾਰਾਂ ਦੀ ਕਦੇ ਕਦੇ ਇਥੇ ਇਕੱਤਰਤਾ ਹੁੰਦੀ ਹੈ। ਪਰ ਪਾਲਦੀ ਪਿੰਡ ਵਿਚ ਕੋਈ ਸਿੱਖ ਵੀ ਨਹੀਂ ਰਹਿੰਦਾ।ਅਗਲੇ ਵਰ੍ਹੇ 2019 ‘ਚ ਪਿੰਡ ਪਾਲਦੀ ਦੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਦਾ 100ਵਾਂ ਵਰ੍ਹਾ ਹੈ। ਸਿੱਖੀ ਪ੍ਰਤੀ ਸਤਿਕਾਰ ਰੱਖਣ ਵਾਲੇ ਸਿੱਖਾਂ ਦੀ ਇਹ ਭਾਵਨਾ ਹੈ ਕਿ ਪਿੰਡ ਪਾਲਦੀ ਦੇ ਗੁਰੂਘਰ ਦਾ ਸਥਾਪਨਾ ਦਿਵਸ ਅਗਲੇ ਵਰ੍ਹੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇ । ਇਸ ਪਿੰਡ ਦੀ ਹੋਂਦ ਨੂੰ ਬਚਾਉਣ ਲਈ ਜੋ 15 ਲੱਖ ਦਾ ਬੈਂਕ ਦਾ ਕਰਜ਼ਾ ਖੜ੍ਹਾ ਹੈ, ਉਸਨੂੰ ਉਤਾਰ ਕੇ ਕਿਵੇਂ ਨਾ ਕਿਵੇਂ ਸਿੱਖਾਂ ਦੇ ਕੈਨੇਡਾ ਵਿਚ ਪਹਿਲੇ ਵਸਾਏ ਇਤਿਹਾਸਕ ਪਿੰਡ ਦੀ ਹੋਂਦ ਨੂੰ ਬਚਾਇਆ ਜਾਵੇ ਤੇ ਗੁਰੂ ਘਰ ਨੂੰ ਸੁਰੱਖਿਅਤ ਰੱਖਿਆ ਜਾਵੇ। ਜੇ ਸਿੱਖ ਸੰਸਥਾ ਇਹ ਉਪਰਾਲਾ ਕਰਦੀ ਹੈ ਤਾਂ ਇੱਕ ਵਧੀਆ ਕਦਮ ਹੋਵੇਗਾ, ਪਰ ਜੇ ਸਿੱਖਾਂ ਨੇ ਖਾਮੋਸ਼ੀ ਧਾਰ ਲਈ ਤਾਂ ਪਿੰਡ ਪਾਲਦੀ ਤੇ ਗੁਰੂ ਘਰ ਦੀ ਜ਼ਮੀਨ ਜੋ ਪਹਿਲਾਂ ਹੀ ਸਰਕਾਰ ਕੋਲ ਗਿਰਵੀ ਹੈ, ਦੀ ਹੋਂਦ ਕੈਨੇਡਾ ਦੇ ਕਾਨੂੰਨ ਮੁਤਾਬਕ ਨਸ਼ਟ ਹੋ ਜਾਵੇਗੀ। ਇਹ ਸਮਾਂ ਹੀ ਦੱਸੇਗਾ ਕਿ ਇਸ ਪਿੰਡ ਨੂੰ ਬਚਾਉਣ ਲਈ ਸਿੱਖ ਕੌਮ ਕਿਹੋ ਜਿਹੀ ਭੂਮਿਕਾ ਨਿਭਾਉਂਦੀ ਹੈ। ਜੇਕਰ ਨਹੀਂ ਤਾਂ ਕੈਨੇਡਾ ਸਰਕਾਰ ਦੀ ਭੂਮਿਕਾ ਨਾਲ ਇਸ ਪਿੰਡ ਦਾ ਉਜਾੜਾ ਯਕੀਨੀ ਹੈ।

Read More...

Uncategorized

ਜਦੋਂ ਸਿੰਘਣੀਆਂ ਦਾ ਗੋਰੇਆਂ ਨਾਲ ਹੋਇਆ ਰੱਸਾ ਖਿੱਚਣ ਦਾ ਮੁਕਾਬਲਾ

ਰੱਸਾਕਸ਼ੀ! ਇੱਕ ਖੇਡ ਦਾ ਨਾਮ ਹੈ, ਜਿਸ ਵਿੱਚ ਬੰਦੇ ਰੱਸੇ ਨੂੰ ਅਪਣੇ-ਅਪਣੇ ਪਾਸੇ ਖਿੱਚਦੇ ਹਨ। ਇਸ ਖੇਡ ਨੂੰ ਮੁਹਾਵਰੇ ਦੇ ਤੋਰ ਤੇ ਵਰਤਦੇ ਹੋਏ, ਆਪਸੀ ਸਿੱਚਤਾਨ ਨੂੰ ਵੀ ਰੱਸਾਕਸ਼ੀ ਕਿਹਾ ਜਾਂਦਾ ਹੈ। ਵੈਸੇ ਕਿਸੇ ਚੀਜ਼ ਨੂੰ ਬੰਨਣ ਲਈ ਵੀ ਰੱਸੀ ਨੂੰ ਖਿੱਚਣਾ ਪੇਂਦਾ ਹੈ। ਹੋਮ ਗਾਰਡ ਦੀ ਟ੍ਰੇਨਿੰਗ ਵੇਲੇ ਤਾਂ ਰੱਸੀ ਨੂੰ ਖਿੱਚਣ ਲਈ ਕਈ ਪ੍ਰਕਾਰ ਦਿਆਂ ਗੰਡਾਂ ਮਾਰਨ ਦੀ ਜੁਗਤ ਵੀ ਸਿਖਾਈ ਜਾਂਦੀ ਹੈ, ਤਾਂ ਕਿ ਲੋੜੀਂਦੀ ਖਿੱਚ ਲਾਈ ਜਾ ਸਕੇ। ਸਿੱਖੀ ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ “ਸਿੱਖਣ ਵਾਲਾ”), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ ‘ਤੇ ਡੱਟਕੇ ਪਹਿਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।[5]ਸਿੱਖੀ ਦਾ ਰੂਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌਂ ਬਾਅਦ ਵਾਲੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼ਹਬ ਦੇ ਫ਼ਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਰੀਤ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਖਤਮ ਕੀਤਾ।

Read More...

Uncategorized

ਖਾੜਕੂ ਸਿੰਘਾਂ ਦੀਆਂ Photos ਤੇ Khalistan ਦੇ Stickers ਦੇਖੋ Maruti ਤੇ Bolero ਤੇ

ਸਿੱਖਸ ਫਾਰ ਜਸਟਿਸ ਪੰਜਾਬ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਬਣਾਉਣ ਲਈ ਸਾਲ 2020 ਵਿੱਚ ਸਿਵਲ ਅਤੇ ਰਾਜਸੀ ਅਧਿਕਾਰਾਂ ‘ਤੇ ਅਧਾਰਿਤ ਕੌਮਾਂਤਰੀ ਸਮਝੌਤੇ ਮੁਤਾਬਿਕ ਰਾਇਸ਼ੁਮਾਰੀ ਕਰਵਾ ਰਿਹਾ ਹੈ।ਇਸ ਸੰਯੁਕਤ ਰਾਸ਼ਟਰ ਦੇ ਸਮਝੌਤੇ ‘ਤੇ ਭਾਰਤ ਨੇ 1979 ਵਿੱਚ ਦਸਤਖਤ ਕੀਤੇ ਸਨ।ਰਾਇਸ਼ੁਮਾਰੀ 2020 ਵਿੱਚ ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਇਸ ਬਿਆਨ ‘ਤੇ ਦਸਤਖਤ ਕਰਨ ਲਈ ਕਿਹਾ ਜਾਵੇਗਾ

ਦੇਖੋ Maruti ਤੇ Bolero ਤੇ ਖਾੜਕੂ ਸਿੰਘਾਂ ਦੀਆਂ Photos ਤੇ Khalistan ਦੇ Stickers

ਦੇਖੋ Maruti ਤੇ Bolero ਤੇ ਖਾੜਕੂ ਸਿੰਘਾਂ ਦੀਆਂ Photos ਤੇ Khalistan ਦੇ Stickers

Posted by Surkhab Tv on Thursday, August 16, 2018

ਕਿ “ਮੈਂ ਭਾਰਤੀ ਪੰਜਾਬ ਵਿੱਚ ਸਿੱਖਾਂ ਦੇ ਅਜ਼ਾਦ ਦੇਸ਼ ਦਾ ਪੁਰਜ਼ੋਰ ਸਮਰਥਨ ਕਰਦਾ ਹਾਂ।ਪੰਜਾਬ ਜੋ ਕਿ ਸਿੱਖਾਂ ਦੀ ਇਤਿਹਾਸਕ ਮਾਂ ਧਰਤੀ ਹੈ ਅਤੇ ਸਿੱਖ ਇਸਦੇ ਮੂਲ ਵਾਸੀ ਹਨ। ਸਿੱਖਾਂ ਦਾ ਇੱਕ ਵੱਖਰਾ ਧਰਮ ਹੈ ਅਤੇ ਉਨ੍ਹਾਂ ਨੂੰ ਖੁਦਮੁਖਤਿਆਰੀ ਦੇ ਨਿਰਣੇ ਦਾ ਅਧਿਕਾਰ ਹੈ।ਕੀ ਪੰਜਾਬ ਅੰਦਰ ਖਾਲਸਾਈ ਪਰਚਮ ਲਹਿਰਉਣ ਵਾਲੀ ਸਿੱਖ ਸੋਚ ਅਤੇ ਭਾਵਨਾ ਦਮ ਤੋੜ ਰਹੀ ਹੈ? ਪੰਜਾਬ ਜੋ ਖ਼ਾਲਸੇ ਦੀ ਕਰਮਭੂਮੀ ਹੈ, ਉਸ ਥਾਂ ‘ਤੇ ਖਾਲਸੇ ਅੰਦਰ ਇਨ੍ਹੀ ਨਿਰਾਸ਼ਤਾ ਕਿਵੇਂ ਤੇ ਕਿਉਂ ਪਸਰ ਗਈ? ਕੀ ਕੇਵਲ ਸਰਕਾਰੀ-ਦਹਿਸ਼ਤਗਰਦੀ ਨੇ ਸਿੱਖ ਸੰਘਰਸ਼ ਦਾ ਲੱਕ ਤੋੜਿਆ ਹੈ ਜਾਂ ਕੁਝ ਹੋਰ ਵੀ ਕਾਰਨ ਹਨ ਜੋ ਸਾਡੀਆਂ ਆਪਣੀਆਂ ਕਮਜ਼ੋਰੀਆਂ ਅਤੇ ਗਲਤੀਆਂ ਵੱਲ ਇਸ਼ਾਰਾ ਕਰਦੇ ਹਨ? ਮੇਰੀ ਜਾਣਕਾਰੀ ਅਨੁਸਾਰ ਸਰਕਾਰੀ ਜ਼ੁਲਮ ਅਤੇ ਤਸ਼ਦਦ ਦਾ ਤਾਂ ਦੁਨੀਆਂ ਭਰ ਵਿੱਚ ਚਲੀਆਂ ਅਤੇ ਚੱਲ ਰਹੀਆਂ ਆਜ਼ਾਦੀ-ਪਸੰਦ ਲਹਿਰਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਅਤੇ ਖਾਲਿਸਤਾਨ ਲਹਿਰ ਦੇ ਝੰਡਾ-ਬਰਦਾਰਾਂ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ।ਅੱਜ ਦੀ ਸਾਡੀ ਤਸਵੀਰ ਇਹ ਹੈ ਕਿ ਦਮਦਮੀ ਟਕਸਾਲ ਨੇ ਜ਼ਾਹਿਰਾ ਰੂਪ ਵਿੱਚ ਆਪਣੇ ਆਪ ਨੂੰ ਇਸ ਨਿਸ਼ਾਨੇ ਤੋਂ ਕੋਹਾਂ ਦੂਰ ਕਰ ਲਿਆ ਹੈ। ਐਲਾਨ-ਨਾਮੇ ਉਤੇ ਦਸਤਖਤ ਕਰਨ ਵਾਲੀ ਪੰਜ ਮੈਂਬਰੀ ਪੰਥਕ ਕਮੇਟੀ ਦੇ 2 ਮੈਂਬਰ ਭਾਈ ਗੁਰਬਚਨ ਸਿੰਘ ਮਾਨੋਚਾਹਲ ਅਤੇ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਸ਼ੰਘਰਸ਼ ਦੌਰਾਨ ਜੂਝਦੇ ਸ਼ਹੀਦ ਹੋ ਗਏ। ਤੀਜੇ ਮੈਂਬਰ ਭਾਈ ਅਰੂੜ ਸਿੰਘ ਦੀ ਬਾਅਦ ਵਿੱਚ ਲੰਮੀ ਬਿਮਾਰੀ ਤੋਂ ਮੌਤ ਹੋ ਗਈ, ਚੌਥਾ ਮੈਂਬਰ ਭਾਈ ਧੰਨਾ ਸਿੰਘ ਅਮਰੀਕਾ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਹੈ ਅਤੇ ਪੰਜਵਾਂ ਗੁਰਦਾਸਪੁਰ ਜਿਲੇ ਨਾਲ ਸਬੰਧਤਿ ਭਾਈ ਵੱਸਣ ਸਿੰਘ ਜਫਰਵਾਲ ਅੱਜ ਉਸ ਨਵੇਂ ਬਣੇ ਅਕਾਲੀ ਦਲ ਦਾ ਸਰਗਰਮ ਮੈਂਬਰ ਹੈ ਜੋ ਭਾਰਤੀ ਮੁਖਧਾਰਾ ਵਿੱਚ ਆਪਣੀ ਥਾਂ ਬਨਾਉਣ ਹਿੱਤ ਬਾਰ-ਬਾਰ ਇਹ ਐਲਾਨ ਕਰਦਾ ਨਹੀਂ ਥਕਦਾ ਅਤੇ ਝਿਜਕਦਾ ਕਿ ਖਾਲਿਸਤਾਨ ਉਸ ਦਾ ਨਿਸ਼ਾਨਾ ਨਹੀਂ ਹੈ।

Read More...

Uncategorized

ਆਹ ਦੇਖੌ ਲੋਕ ਕਿੰਨੇ ਕਮੀਨੇ ਆ .. ਅੰਨੇ ਬੰਦੇ ਨੂੰ ਮੂਰਖ ਬਣਾਓਂਦੇ ਆਪ ਹੀ ਫਸ ਗੲੇ ..

ਸਤਪਾਲ ਸਿੰਘ ਪੂਰੇਵਾਲ ਨਾਮੀ ਇੱਕ ਸਿੱਖ ਨੇ ਆਪਣੇ ਨਾਲ ਬੀਤੀ ਇੱਕ ਅਸਲ ਹੱਡ ਬਿਤੀ ਗੱਲ ਜੋ ਫੇਸਬੁੱਕ ਤੇ ਸ਼ੇਅਰ ਕੀਤੀ ਹੂ-ਬਹੂ ਛਾਪ ਰਹੇ ਹਾਂ ..ਇੱਕ ਦਿਨ ਮੈਂ ਸਵਾਰੀ ਚੁੱਕਣ ਗਿਆ ਤਾਂ ਅੱਗੇ ਜੋ ਬੀਬੀ ਸੀ ਉਸ ਨੂੰ ਦਿਖਾਈ ਨਹੀਂ ਦਿੰਦਾ ਸੀ। ਇੱਥੇ ਦੇ ਕਾਨੂੰਨ ਮੁਤਾਬਕ ਜਦੋਂ ਤੁਸੀਂ ਅਜਿਹੇ ਵਿਅਕਤੀ ਨੂੰ ਸਰਵਿਸ ਦੇਣੀ ਹੁੰਦੀ ਹੈ ਤਾਂ ਉਹ ਪਹਿਲਾਂ ਆਪਣਾ ਹੱਥ ਅੱਗੇ ਵਧਾਉਂਦਾ ਹੈ ਅਤੇ ਡਰਾਈਵਰ ਨੇ ਆਪਣੀ ਬਾਂਹ ਅੱਗੇ ਕਰਨੀ ਹੁੰਦੀ ਹੈ

ਇੱਕ ਦਿਨ ਮੈਂ ਸਵਾਰੀ ਚੁੱਕਣ ਗਿਆ ਤਾਂ ਅੱਗੇ ਜੋ ਬੀਬੀ ਸੀ ਉਸ ਨੂੰ ਦਿਖਾਈ ਨਹੀਂ ਦਿੰਦਾ ਸੀ। ਇੱਥੇ ਦੇ ਕਾਨੂੰਨ ਮੁਤਾਬਕ ਜਦੋਂ ਤੁਸੀਂ ਅਜਿਹੇ ਵਿਅਕਤੀ ਨੂੰ ਸਰਵਿਸ ਦੇਣੀ ਹੁੰਦੀ ਹੈ ਤਾਂ ਉਹ ਪਹਿਲਾਂ ਆਪਣਾ ਹੱਥ ਅੱਗੇ ਵਧਾਉਂਦਾ ਹੈ ਅਤੇ ਡਰਾਈਵਰ ਨੇ ਆਪਣੀ ਬਾਂਹ ਅੱਗੇ ਕਰਨੀ ਹੁੰਦੀ ਹੈ ਤਾਂ ਕਿ ਉਹ ਉਸ ਨੂੰ ਫੜ ਕੇ ਤੁਰ ਸਕੇ। ਤੁਸੀਂ ਉਸ ਦਾ ਹੱਥ ਫੜ ਕੇ ਜਾਂ ਬਾਂਹ ਫੜ ਕੇ ਗੱਡੀ ਵੱਲ ਨਹੀਂ ਲਿਜਾ ਸੱਕਦੇ। ਇਸ ਨੂੰ ਅੰਨ੍ਹੇ ਵਿਅਕਤੀ ਬਹੁਤ ਬੁਰਾ ਸਮਝਦੇ ਹਨ। ਇਸ ਲਈ ਜਦੋਂ ਮੈਂ ਆਪਣੀ ਬਾਂਹ ਅੱਗੇ ਕੀਤੀ ਤਾਂ ਉਸ ਦਾ ਹੱਥ ਮੇਰੇ ਕੜੇ ਨੂੰ ਲੱਗਾ। ਉਸ ਨੇ ਇੱਕ ਦਮ ਭਾਵੁਕ ਅਤੇ ਖੁਸ਼ ਹੁੰਦਿਆਂ ਕਿਹਾ " ਓ ਯੂ ਆਰ ਸਿੱਖ ਕਮ ਆਨ ਇਨ । ਉਸ ਨੇ ਕੁੱਝ ਸਮਾਨ ਚੁੱਕਣਾ ਸੀ ਜੋ ਉਸ ਨੇ ਮੇਰੇ ਤੇ ਭਰੋਸਾ ਕਰ ਕੇ ਮੈਨੂੰ ਚੁੱਕਣ ਲਈ ਕਹਿ ਦਿੱਤਾ। ਉਸ ਦਾ ਸਿੱਖਾਂ ਤੇ ਇੰਨਾ ਭਰੋਸਾ ਵੇਖ ਕੇ ਮੈਂ ਵੀ ਖੁਸ਼ ਹੋ ਗਿਆ। ਮੈਨੂੰ ਇਹ ਘਟਨਾ ਜਦ ਵੀ ਯਾਦ ਆਉਂਦੀ ਹੈ ਤਾਂ ਮੈਂ ਮਨ ਹੀ ਮਨ ਉਨ੍ਹਾਂ ਸਾਰੇ ਭਰਾਵਾਂ ਦਾ ਸ਼ੁਕਰਗੁਜ਼ਾਰ ਹੁੰਦਾ ਹਾਂ ਜਿਨ੍ਹਾਂ ਨੇ ਇਹ ਭਰੋਸਾ ਕਾਇਮ ਕੀਤਾ ਅਤੇ ਬਣਾਈ ਰੱਖਿਆ। ਅੱਜ ਆਹ ਵੀਡਿਓ ਵੇਖੋ ਤੇ ਫਰਕ ਤੁਸੀਂ ਆਪ ਵੇਖ ਲੈਣਾਂ

Posted by Satpal Singh Purewal on Thursday, August 16, 2018

ਤਾਂ ਕਿ ਉਹ ਉਸ ਨੂੰ ਫੜ ਕੇ ਤੁਰ ਸਕੇ। ਤੁਸੀਂ ਉਸ ਦਾ ਹੱਥ ਫੜ ਕੇ ਜਾਂ ਬਾਂਹ ਫੜ ਕੇ ਗੱਡੀ ਵੱਲ ਨਹੀਂ ਲਿਜਾ ਸੱਕਦੇ। ਇਸ ਨੂੰ ਅੰਨ੍ਹੇ ਵਿਅਕਤੀ ਬਹੁਤ ਬੁਰਾ ਸਮਝਦੇ ਹਨ। ਇਸ ਲਈ ਜਦੋਂ ਮੈਂ ਆਪਣੀ ਬਾਂਹ ਅੱਗੇ ਕੀਤੀ ਤਾਂ ਉਸ ਦਾ ਹੱਥ ਮੇਰੇ ਕੜੇ ਨੂੰ ਲੱਗਾ। ਉਸ ਨੇ ਇੱਕ ਦਮ ਭਾਵੁਕ ਅਤੇ ਖੁਸ਼ ਹੁੰਦਿਆਂ ਕਿਹਾ ” ਓ ਯੂ ਆਰ ਸਿੱਖ ਕਮ ਆਨ ਇਨ । ਉਸ ਨੇ ਕੁੱਝ ਸਮਾਨ ਚੁੱਕਣਾ ਸੀ ਜੋ ਉਸ ਨੇ ਮੇਰੇ ਤੇ ਭਰੋਸਾ ਕਰ ਕੇ ਮੈਨੂੰ ਚੁੱਕਣ ਲਈ ਕਹਿ ਦਿੱਤਾ। ਉਸ ਦਾ ਸਿੱਖਾਂ ਤੇ ਇੰਨਾ ਭਰੋਸਾ ਵੇਖ ਕੇ ਮੈਂ ਵੀ ਖੁਸ਼ ਹੋ ਗਿਆ। ਮੈਨੂੰ ਇਹ ਘਟਨਾ ਜਦ ਵੀ ਯਾਦ ਆਉਂਦੀ ਹੈ ਤਾਂ ਮੈਂ ਮਨ ਹੀ ਮਨ ਉਨ੍ਹਾਂ ਸਾਰੇ ਭਰਾਵਾਂ ਦਾ ਸ਼ੁਕਰਗੁਜ਼ਾਰ ਹੁੰਦਾ ਹਾਂ ਜਿਨ੍ਹਾਂ ਨੇ ਇਹ ਭਰੋਸਾ ਕਾਇਮ ਕੀਤਾ ਅਤੇ ਬਣਾਈ ਰੱਖਿਆ। ਅੱਜ ਆਹ ਵੀਡਿਓ ਵੇਖੋ ਤੇ ਫਰਕ ਤੁਸੀਂ ਆਪ ਵੇਖ ਲੈਣਾਂ …ਬਲਦੇਵ ਆਪਣੇ ਸਕੂਲ ਦੇ ਖੇਡ ਮੈਦਾਨ ਵਿੱਚ ਖੇਡ ਰਿਹਾ ਸੀ ਕਿ ਉਸ ਨੂੰ ਕੁਝ ਚਮਕਦਾ ਦਿਖਾਈ ਦਿੱਤਾ। ਉਸ ਨੇ ਉਸ ਚੀਜ਼ ਨੂੰ ਚੁੱਕ ਕੇ ਦੇਖਿਆ ਤਾਂ ਉਹ ਸੋਨੇ ਦਾ ਗਹਿਣਾ ਸੀ। ਉਸ ਨੇ ਝੱਟ ਉਹ ਗਹਿਣਾ ਚੁੱਕ ਕੇ ਸਕੂਲ ਮੁਖੀ ਦੇ ਹੱਥ ਫੜਾ ਦਿੱਤਾ। ਸਕੂਲ ਮੁਖੀ ਨੇ ਸਕੂਲ ਦੇ ਅਧਿਆਪਕਾਂ ਨੂੰ ਬੁਲਾਇਆ ਤੇ ਸੋਨੇ ਦਾ ਗਹਿਣਾ ਦਿਖਾਇਆ। ਜਸਵੀਰ ਕੌਰ ਮੈਡਮ ਨੇ ਝੱਟ ਆਪਣਾ ਗਹਿਣਾ ਪਛਾਣ ਲਿਆ ਤੇ ਬਲਦੇਵ ਨੂੰ ਬੁਲਾ ਕੇ ਸ਼ਾਬਾਸ਼ੀ ਦਿੱਤੀ। ਮੈਡਮ ਜਸਵੀਰ ਕੌਰ ਨੇ ਸੋਚਿਆ ਕਿ ਉਨ੍ਹਾਂ ਦਾ ਇੰਨਾ ਮਹਿੰਗਾ ਗਹਿਣਾ ਬਲਦੇਵ ਨੇ ਲੱਭ ਕੇ ਦਿੱਤਾ ਹੈ, ਇਸ ਲਈ ਉਸ ਨੂੰ ਕੁਝ ਇਨਾਮ ਦੇਣਾ ਚਾਹੀਦਾ ਹੈ। ਮੈਡਮ ਨੇ ਬਲਦੇਵ ਨੂੰ ਬੁਲਾ ਕੇ ਕਿਹਾ, ‘‘ਮੈਂ ਤੈਨੂੰ ਤੇਰੀ ਇਮਾਨਦਾਰੀ ਲਈ ਕੁਝ ਦੇਣਾ ਚਾਹੁੰਦੀ ਹਾਂ, ਤੂੰ ਦੱਸ ਤੈਨੂੰ ਕੀ ਚਾਹੀਦਾ ਹੈ?’’ ਬਲਦੇਵ ਨੇ ਕਿਹਾ, ‘‘ਮੈਡਮ, ਮੈਨੂੰ ਕੁਝ ਨਹੀਂ ਚਾਹੀਦਾ।’’ ਮੈਡਮ ਨੇ ਫਿਰ ਕਿਹਾ, ‘‘ਨਹੀਂ-ਨਹੀਂ ਤੈਨੂੰ ਕੁਝ ਲੈਣਾ ਤਾਂ ਪਵੇਗਾ ਹੀ।’’ ਮੈਡਮ ਅੱਗੇ ਬੋਲੇ, ‘‘ਦੱਸ, ਤੂੰ ਕੋਈ ਸੂਟ ਲੈਣਾ ਪਸੰਦ ਕਰੇਂਗਾ ਜਾਂ ਫਿਰ ਟਰਾਫੀ?’’ ਬਲਦੇਵ ਨੇ ਕੁਝ ਸੋਚਿਆ ਤੇ ਫਿਰ ਕਿਹਾ, ‘‘ਮੈਡਮ ਮੈਨੂੰ ਇੱਕ ਟਰਾਫੀ ਦੇ ਦਿਓ।’’ ਦੂਸਰੇ ਦਿਨ ਸਵੇਰ ਦੀ ਸਭਾ ਵਿੱਚ ਬਲਦੇਵ ਦੀ ਇਮਾਨਦਾਰੀ ਬਾਰੇ ਦੂਸਰੇ ਬੱਚਿਆਂ ਨੂੰ ਵੀ ਅਧਿਆਪਕਾਂ ਦੁਆਰਾ ਦੱਸਿਆ ਗਿਆ ਤੇ ਬਲਦੇਵ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।ਬਲਦੇਵ ਨੂੰ ਸਕੂਲ ਮੁਖੀ ਨੇ ਪੁੱਛਿਆ, ‘‘ਤੂੰ ਸੂਟ ਜਾਂ ਕੋਈ ਹੋਰ ਚੀਜ਼ ਵੀ ਲੈ ਸਕਦਾ ਸੀ। ਫਿਰ ਤੂੰ ਸਿਰਫ਼ ਟਰਾਫੀ ਲੈਣ ਨੂੰ ਹੀ ਤਰਜੀਹ ਕਿਉਂ ਦਿੱਤੀ?’’ ੳੁਹ ਬੋਲਿਆ, ‘‘ਜੇ ਮੈਂ ਸੂਟ ਲੈਂਦਾ ਤਾਂ ਉਹ ਕਿਸੇ ਨਾ ਕਿਸੇ ਦਿਨ ਫਟ ਜਾਣਾ ਸੀ ਤੇ ਕੋਈ ਹੋਰ ਚੀਜ਼ ਵੀ ਮੈਨੂੰ ਕਿੰਨੇ ਕੁ ਦਿਨ ਖ਼ੁਸ਼ੀ ਦਿੰਦੀ? ਪਰ ਇਹ ਟਰਾਫੀ ਮੈਨੂੰ ਮੇਰੀ ਇਮਾਨਦਾਰੀ ਦੀ ਯਾਦ ਦਿਵਾਉਂਦੀ ਰਹੇਗੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਨੂੰ ਅਜਿਹੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।’’ ਉਸ ਦੀ ਇਹ ਗੱਲ ਸੁਣ ਕੇ ਅਧਿਆਪਕਾਂ ਨੇ ਉਸ ਨੂੰ ਸ਼ਾਬਾਸ਼ੀ ਦਿੱਤੀ ਤੇ ਵਿਦਿਆਰਥੀਆਂ ਨੇ ਖ਼ੂੂੁਬ ਤਾੜੀਆਂ ਮਾਰ ਕੇ ਉਸ ਦਾ ਹੌਸਲਾ ਵਧਾਇਆ।

Read More...

Uncategorized

1984 !! ਇਹ ਤਾਂ ਹੋਣਾ ਹੀ ਸੀ – ਸੰਤ ਸਿੰਘ ਮਸਕੀਨ ਜੀ ਨੇ ਅਜਿਹਾ ਕਿਓਂ ਕਿਹਾ ?

ਜੂਨ 1984 ਵਿਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਹਮਲਾ ਸਿੱਖ ਇਤਿਹਾਸ ਵਿਚ ਤੀਜੇ ਘੱਲੂਘਾਰੇ ਦੀ ਸ਼ੁਰੂਆਤ ਵੱਜੋਂ ਸਥਾਪਤ ਹੋ ਚੁੱਕਾ ਹੈ ਅਤੇ “1984” ਸਿੱਖ ਯਾਦ ਵਿਚ ਡੂੰਘਾ ਉੱਕਰਿਆ ਹੋਇਆ ਹੈ। ਜੂਨ 1984 ਦਾ ਦਰਬਾਰ ਸਾਹਿਬ ਉੱਤੇ ਹਮਲਾ, ਜਿਸ ਨੂੰ ਸਰਕਾਰ ਵੱਲੋਂ ਅਪਰੇਸ਼ਨ ਬਲੂ ਸਟਾਰ ਦਾ ਨਾਂ ਦਿੱਤਾ ਗਿਆ, ਇਕ ਵੱਡਾ ਘੱਲੂਘਾਰਾ ਸੀ। ਇਹ ਇਕ ਜ਼ਖਮ ਹੈ ਜੋ ਸਿੱਖ ਕੌਮ ਦੀ ਸਿਮਰਤੀ ਵਿਚੋਂ ਜਾ ਨਹੀਂ ਸਕਦਾ।

1984 !! ਇਹ ਤਾਂ ਹੋਣਾ ਹੀ ਸੀ-Gyani Sant Singh Maskeen

1984 !! ਇਹ ਤਾਂ ਹੋਣਾ ਹੀ ਸੀ-Gyani Sant Singh Maskeen

Posted by Surkhab Tv on Thursday, August 16, 2018

ਇਹ ਇਕ ਪੀੜ ਹੈ, ਇਕ ਕਸਕ ਹੈ ਜੋ ਕਦੇ ਪੂਰੀ ਤਰ੍ਹਾਂ ਮਿਟ ਨਹੀਂ ਸਕਦੀ। ਜਿਨ੍ਹਾਂ ਕੌਮਾਂ ਦੀ ਸਿਰਜਨਾ ‘ਪਰਮ ਨੈਤਿਕਤਾ’ ਉੱਤੇ ਹੋਈ ਹੋਵੇ, ਜੋ ਸਿੱਖ ਕੌਮ ਲਈ ਦੈਵੀ ਅਤੇ ਸ਼ਾਇਰਾਨਾ ਸਮਾਜ ਸੰਗਠਿਤ ਕਰਨ ਲਈ ਕਰਮਸ਼ੀਲ ਰਹਿਣਾ ਹੈ, ਉਨ੍ਹਾਂ ਨੂੰ ਵੱਡੇ ਘਾਉ ਸਹਿਣੇ ਪੈਂਦੇ ਹਨ। ਵਚਨਬੱਧ ਅਮਲ ਵਿਚ ਟਕਰਾਉ ਲਾਜ਼ਮੀ ਹੈ। ਇਹ ਕਿਸੇ ਸੰਕਟ ਦੀ ਘੜੀ ਵਿਚ, ਵਿਰੋਧਾਂ ਦੇ ਤਿੱਖੇ ਹੋਣ ਸਮੇਂ, ਅਗਲੇ ਇਤਿਹਾਸ ਵਿਚ ਵੀ ਆਉਂਦਾ ਰਹੇਗਾ, ਜਦੋਂ ਤੱਕ ਕੁੱਲ ਜਗਤ ਵਿਚ ਨਿਆਂ, ਦੈਵਿਤਾ ਅਤੇ ਸ਼ਾਇਰੀ ਨਾਲ ਸੰਪੰਨ ਸਮਾਜ ਨਹੀਂ ਉੱਸਰ ਜਾਂਦਾ।ਸਿੱਖੀ ਦੀ ਵਚਨਬੱਧਤਾ ਕੇਵਲ ਇਕ ਖਿੱਤੇ ਤਕ ਸੀਮਿਤ ਨਹੀਂ, ਇਹ ਕੁੱਲ ਜਗਤ ਲਈ ਹੈ, ਇਸ ਤੋਂ ਵੀ ਅੱਗੇ ਜਾ ਕੇ ਕੁੱਲ ਕਾਇਨਾਤ ਪ੍ਰਤੀ ਹੈ। “ਬਿਿਚਤ੍ਰ ਨਾਟਕ” ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸਪੱਸ਼ਟ ਕੀਤਾ ਹੈ ਕਿ ਸੰਕਟ ਦੀ ਘੜੀ ਵਿਚ ਕਿਰਪਾਨ ਜਾਂ ਖੜਗ ਰੂਪ ਅਕਾਲ ਪੁਰਖ ਦਾ ਵਰਤਾਰਾ ਸ੍ਰਿਸ਼ਟਿ ਉਬਾਰਨ ਲਈ ਹੈ। ਇਸ ਦੇ ਸਾਧਾਰਣ ਅਰਥ ਇਹ ਹਨ ਕਿ ਖੜਗ ਦਾ ਚੱਲਣਾ ਇਕ ਨਿਰਉਦੇਸ਼ ਹਿੰਸਾ ਨਹੀਂ ਸਗੋਂ ਸ੍ਰਿਸ਼ਟੀ ਦੇ ਰੁਕੇ ਵਿਕਾਸ ਨੂੰ ਅੱਗੇ ਤੋਰਨਾ ਹੈ। ਜਿਸ ਰੂਪ ਵਿਚ ਵੀ ਰੁਕਾਵਟਾਂ ਆਈਆਂ ਹਨ- ਕਾਇਨੀਤੀ, ਸੱਭਿਆਚਾਰਕ, ਰਾਜਨੀਤਿਕ, ਆਰਥਿਕ ਆਦਿ, ਉਨ੍ਹਾਂ ਰੁਕਾਵਟਾਂ ਅਤੇ ਵਿਰੋਧਾਂ ਨੂੰ ਹਟਾਉਣਾ ਅਤੇ ਗਤੀ ਨੂੰ ਕਾਇਮ ਰੱਖਣਾ ਹੈ। 1984 ਦੇ ਸਿੱਖ ਵਿਰੋਧੀ ਦੰਗੇ ਭਾਰਤੀ ਸਿੱਖਾਂ ਦੇ ਖਿਲਾਫ ਸਨ ਇਸ ਦੰਗਾਂ ਦਾ ਕਾਰਨ ਸੀ ਇੰਦਰਾ ਗਾਂਧੀ ਦੇ ਹੱਤਿਆ ਉਨ੍ਹਾਂ ਦੇ ਅੰਗਰਕਸ਼ਕਾਂ ਦੁਆਰਾ ਜੋ ਸਿੱਖ ਸਨ। ਉਸੇਦੇ ਜੁਆਬ ਵਿੱਚ ਇਹ ਦੰਗੇ ਹੋਏ ਸਨ। ਇਸ ਦੰਗਾਂ ਵਿੱਚ 3000 ਤੋਂ ਵੱਧ ਮੌਤਾਂ ਹੋਈ ਸੀ। ਸੀਬੀਆਈ ਦੇ ਰਾਏ ਵਿੱਚ ਇਹ ਸਾਰੇ ਹਿੰਸਕ ਕ੍ਰਿਤਿਅ ਦਿੱਲੀ ਪੁਲਿਸ ਦੇ ਅਧਿਕਾਰਿਆਂ ਅਤੇ ਇੰਦਰਾ ਗਾਂਧੀ ਦੇ ਪੁੱਤ ਰਾਜੀਵ ਗਾਂਧੀ ਦੇ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਹਿਮਤੀ ਨਾਲ ਆਜੋਜਿਤ ਕੀਤੇ ਗਏ ਸਨ। ਰਾਜੀਵ ਗਾਂਧੀ ਜਿਹਨਾਂ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਲਈ ਸੀ ਅਤੇ ਜੋ ਕਾਂਗਰਸ ਦੇ ਇੱਕ ਸੱਦਸ ਵੀ ਸਨ, ਉਨ੍ਹਾਂ ਨੂੰ ਦੰਗੀਆਂ ਦੇ ਬਾਰੇ ਵਿੱਚ ਪੁੱਛੇ ਜਾਣ ਤੇ, ਉਨ੍ਹਾਂ ਨੇ ਕਿਹਾ ਸੀ, “ਜੱਦ ਇੱਕ ਵੱਡਾ ਦਰਖਤ ਡਿੱਗਦਾ ਹੈ, ਤੱਦ ਧਰਤੀ ਵੀ ਹਿਲਦੀ ਹੈ।” 1970 ਦੇ ਦਸ਼ਕ ਵਿੱਚ ਇੰਦਰਾ ਦੁਆਰਾ ਲਗਾਏ ਗਏ ਭਾਰਤੀ ਐਮਰਜੈਂਸੀ ਦੌਰਾਨ, ਨਿੱਜੀ ਸਰਕਾਰ ਲਈ ਚੋਣ ਪ੍ਚਾਰ ਲਈ ਹਜਾਰਾਂ ਸਿੱਖਾਂ ਨੂੰ ਕੈਦ ਕਰ ਲਿਆ ਗਿਆ ਸੀ।ਇਸ ਛੁਟ-ਪੁਟ ਹਿੰਸੇ ਦੇ ਚਲਦੇ ਇੱਕ ਸ਼ਸਤਰਬੰਦ ਸਿੱਖ ਅਲਗਾਵਵਾਦੀ ਸਮੂਹ ਨੂੰ ਭਾਰਤ ਸਰਕਾਰ ਦੁਆਰਾ ਇੱਕ ਆਤੰਕਵਾਦੀ ਸੰਸਥਾ ਦੇ ਰੂਪ ਵਿੱਚ ਨਾਮਿਤ ਕਰ ਦਿੱਤਾ ਗਿਆ ਸੀ। ਜੂਨ 1984 ਵਿੱਚ ਆਪਰੇਸ਼ਨ ਬਲੂ ਸਟਾਰ ਦੇ ਦਵਾਰਂ ਇੰਦਰਾ ਗਾਂਧੀ ਨੇ ਭਾਰਤੀ ਸੈਨਾ ਨੂੰ ਅੰਮ੍ਰਿਤਸਰ ਸਾਹਿਬ ਤੇ ਕਬਜ਼ਾ ਕਰਨ ਦਾ ਆਦੇਸ਼ ਦਿੱਤਾ ਅਤੇ ਸਾਰੇ ਵਿਦਰੋਹੀਆਂ ਨੂੰ ਸਮਾਪਤ ਕਰਨ ਲਈ ਕਿਹਾ., ਕਿਊਂਕਿ ਅੰਮ੍ਰਿਤਸਰ ਸਾਹਿਬ ਉੱਤੇ ਹਥਿਆਰ ਬੰਨ੍ਹ ਸਿੱਖ ਅਲਗਾਵਵਾਦੀਆਂ ਨਾਲ ਕਬਜ਼ਾ ਕਰ ਲਿਆ ਸੀ। ਭਾਰਤੀ ਅਰਧਸੈਨਿਕ ਬਲਾਂ ਦੁਆਰਾ ਬਾਅਦ ਤੋਂ ਪੰਜਾਬ ਦੇ ਪੇਂਡੂ ਇਲਾਕਿਆਂ ਤੋਂ ਅਲਗਾਵਵਾਦੀਆਂ ਨੂੰ ਖ਼ਤਮ ਕਰਨ ਲਈ ਇੱਕ ਆਪਰੇਸ਼ਨ ਚਲਾਇਆ ਸੀ

Read More...

Uncategorized

ਖਹਿਰਾ ਨੂੰ ਅਹੁਦੇ ਤੋਂ ਕਾਂਗਰਸ ਨੇ ਹਟਵਾਇਆ ?? Reason behind Changing Leader of Opposition..

ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਹਟਾਏ ਜਾਣ ਬਾਰੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਕਾਂਗਰਸ ਦੀ ਸ਼ਰਤ ਪੁਗਾਉਣ ਲਈ ਹੀ ਅਰਵਿੰਦ ਕੇਜਰੀਵਾਲ ਨੇ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਹੈ।ઠ ਉਨ੍ਹਾਂ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਤੈਅ ਹੈ ਅਤੇ ਕਾਂਗਰਸ ਦੀ ਇਕ ਸ਼ਰਤ ਸੀ

Sukhpal Khaira ਨੂੰ ਅਹੁਦੇ ਤੋਂ ਕਾਂਗਰਸ ਨੇ ਹਟਵਾਇਆ ??

Sukhpal Khaira ਨੂੰ ਅਹੁਦੇ ਤੋਂ ਕਾਂਗਰਸ ਨੇ ਹਟਵਾਇਆ ??

Posted by Surkhab Tv on Thursday, August 16, 2018

ਕਿ ‘ਆਪ’ ਪਹਿਲਾਂ ਵਿਰੋਧੀ ਧਿਰ ਦੇ ਆਗੂ ਨੂੰ ਬਦਲੇ। ਸਿਮਰਜੀਤ ਬੈਂਸ ਨੇ ਕਿਹਾ ਕਿ ਖਹਿਰਾ ਨੂੰ ਹਟਾ ਕੇ ‘ਆਪ’ ਨੇ ਕਾਂਗਰਸ ਤੇ ਅਕਾਲੀ ਦਲ ਦੇ ਸੁਪਨੇ ਸਾਕਾਰ ਕਰ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੇਜਰੀਵਾਲ ਦੇ ਤਾਨਾਸ਼ਾਹੀ ਰਵੱਈਏ ਤੋਂ ਲੋਕ ਕਾਫੀ ਪਰੇਸ਼ਾਨ ਹਨ। ਬੈਂਸ ਨੇ ਕਿਹਾ ਕਿ 2019 ਦੀਆਂ ਚੋਣਾਂ ਦੌਰਾਨ ਅਜਿਹੇ ਨਤੀਜੇ ਸਾਹਮਣੇ ਆਉਣਗੇ ਕਿ ਲੋਕ ਵੀ ਹੈਰਾਨ ਰਹਿ ਜਾਣਗੇ।ਆਮ ਆਦਮੀ ਪਾਰਟੀ ‘ਚ ਚੱਲ ਰਹੇ ਕਲੇਸ਼ ਨੂੰ ਲੈ ਕੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਚੁੱਪੀ ਤੋੜ ਦਿੱਤੀ ਹੈ। ਰੋਹਤਕ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਦੀ ਬਗਾਵਤ ‘ਤੇ ਬੋਲਦੇ ਹੋਏ ਕਿਹਾ ਕਿ ਇਹ ਸਾਡੇ ਪਰਿਵਾਰ ਦਾ ਅੰਦਰੂਨੀ ਮਾਮਲਾ ਹੈ, ਜਿਸ ਨੂੰ ਅਸੀਂ ਮਿਲ ਕੇ ਸੁਲਝਾ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੇ ਅੰਦਰ ਮਤਭੇਦ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਪ੍ਰਧਾਨ ਅਤੇ ਉੱਪ ਪ੍ਰਧਾਨ ਦੇ ਅਹੁਦੇ ਖਾਲੀ ਹਨ। ਇਸ ਤੋਂ ਇਲਾਵਾ ਐੱਸ.ਵਾਈ.ਐੱਲ. ਦੇ ਮੁੱਦੇ ‘ਤੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਸ ਦਾ ਫੈਸਲਾ ਸੁਪਰੀਮ ਕੋਰਟ ਵੱਲੋਂ ਸੁਣਾਇਆ ਜਾਵੇਗਾ, ਜੋ ਸਖਤੀ ਨਾਲ ਲਾਗੂ ਹੋਵੇਗਾ। ਸੁਪਰੀਮ ਕੋਰਟ ਪੰਜਾਬ ਅਤੇ ਹਰਿਆਣਾ ਦੋਵੇਂ ਸੂਬਿਆਂ ਨਾਲ ਇਨਸਾਫ ਕਰੇਗਾ।ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੂੰ ‘ਆਪ’ ਦੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਪਾਰਟੀ ‘ਚ ਘਮਾਸਾਨ ਮਚਿਆ ਹੋਇਆ ਹੈ। ਪਾਰਟੀ ਦੋ ਧੜਿਆਂ ‘ਚ ਵੰਡੀ ਗਈ ਹੈ ਅਤੇ ਦੋਵੇਂ ਧੜਿਆ ਵੱਲੋਂ ਇਕ ਦੂਜੇ ‘ਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ।

Read More...

Uncategorized

1 ਪਾਸੇ ਖਾਲਿਸਤਾਨੀਆਂ ਦਾ ਇਕੱਠ ਤੇ ਦੂਜੇ ਪਾਸੇ ਦੇਖੋ ਕਿਸਨੇ ਕਰਾਇਆ ਕੁੜੀਆਂ ਦਾ ਨਾਚ

1 ਪਾਸੇ ਖਾਲਿਸਤਾਨੀਆਂ ਦਾ ਇਕੱਠ ਤੇ ਦੂਜੇ ਪਾਸੇ ਦੇਖੋ ਕਿਸਨੇ ਕਰਾਇਆ ਕੁੜੀਆਂ ਦਾ ਨਾਚ ਰੈਫਰੰਡਮ 2020’ ਲਈ ਲੰਡਨ ਐਲਾਨਨਾਮੇ ਦੇ ਵਿਰੋਧ ’ਚ ਭਾਰਤੀ ਪਰਵਾਸੀਆਂ ਦੇ ਗੁੱਟਾਂ ਵੱਲੋਂ ‘ਵੁਈ ਸਟੈਂਡ ਵਿਦ ਇੰਡੀਆ’ ਅਤੇ ‘ਲਵ ਮਾਈ ਇੰਡੀਆ’ ਨਾਮ ਦੇ ਪ੍ਰੋਗਰਾਮ ਕੀਤੇ ਗਏ। ਰਾਸ਼ਟਰਵਾਦੀ ਗੁੱਟ ਭਾਰਤ ਵਿਰੋਧੀ ਰੈਲੀ ਤੋਂ ਦੂਰ ਸਕੁਏਅਰ ਦੇ ਤੈਅਸ਼ੁਦਾ ਇਲਾਕੇ ਤਕ ਸੀਮਤ ਰਹੇ। ਉਹ ਤਿਰੰਗੇ ਲਹਿਰਾ ਰਹੇ ਸਨ

ਸਾਲਿਓ ਜੇ ਖ਼ਾਲਿਸਤਾਨੀਆਂ ਸਾਹਮਣੇ ਆਪਣੀਆਂ ਧੀਆਂ ਭੈਣਾਂ ਨਚਾਉਣੀਆਂ ਈ ਸੀ ਤਾਂ ਕੋਈ ਚੱਜ ਦੀਆਂ ਨਚਾਉਂਦੇ , ਦੇਖਣ ਵਾਲਿਆਂ ਨੂੰ ਵੀ ਭੋਰਾ ਸੁਆਦ ਆਉਂਦਾ —– ਵੈਸੇ ਇੱਕ ਗੱਲ ਫ਼ਿਰ ਸਾਬਿਤ ਕਰ ਦਿੱਤੀ ਇਹਨਾਂ ਨੇ ਕੇ ਜਿੱਦਾਂ ਜੋਧਾ ਬਾਈ ਵਰਗੀਆਂ ਭੇਜ ਦਿੰਦੇ ਸੀ ਮੁਗ਼ਲਾਂ ਕੋਲ਼ , ਉਹ ਆਦਤਾਂ ਹਾਲੇ ਗਈਆਂ ਨੀ ਇਹਨਾਂ ਦੀਆਂ —– ਹੁਣ ਵੀ ਜਿੱਧਰੋਂ ਛਿੱਤਰਾਂ ਦਾ ਡਰ ਹੋਵੇ ਉਹਨਾਂ ਸਾਹਮਣੇਂ ਫਟਾਫਟ ਆਪਣੀਆਂ ਧੀਆਂ ਭੈਣਾਂ ਨਚਾਉਣ ਲੱਗ ਜਾਂਦੇ ਆ ਬਾਹਮਣ —-ਸਰਦਾਰ ਜਪ ਸਿੰਘ

Posted by Sardar JP Singh on Wednesday, August 15, 2018

ਅਤੇ ਉਨ੍ਹਾਂ ‘ਇੰਡੀਆ ਜੈ ਹੋ’ ਤੇ ‘ਵੰਦੇ ਮਾਤਰਮ’ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ‘ਰੈਫਰੰਡਮ 2020’ ਦੇ ਪੱਖ ’ਚ ਹੋ ਰਹੇ ਭਾਸ਼ਨਾਂ ਦੀ ਆਵਾਜ਼ ਦਬਾਉਣ ਲਈ ਉੱਚੀ ਆਵਾਜ਼ ’ਚ ਢੋਲ ਵਜਾਏ ਜਾ ਰਹੇ ਸਨ। ਰਾਸ਼ਟਰਵਾਦੀ ਪ੍ਰਦਰਸ਼ਨਾਂ ਦੇ ਇਕ ਪ੍ਰਬੰਧਕ ਨਵਦੀਪ ਸਿੰਘ ਨੇ ਕਿਹਾ,‘‘ਭਾਰਤੀ ਸਿੱਖ ਰੈਫਰੰਡਮ 2020 ਨਹੀਂ ਚਾਹੁੰਦੇ ਹਨ। ਉਹ ਤਾਂ ਇਹ ਵੀ ਨਹੀਂ ਜਾਣਦੇ ਕਿ ਰੈਫਰੰਡਮ ਕਿਸ ਗੱਲ ਦਾ ਹੋ ਰਿਹਾ ਹੈ ਅਤੇ ਇਸ ਨੂੰ ਕੌਣ ਅਤੇ ਕਿਉਂ ਕਰਵਾਇਆ ਜਾ ਰਿਹਾ ਹੈ।’’ ਦੂਜੇ ਪਾਸੇ ਖਾਲਿਸਤਾਨ ਪੱਖੀਆਂ ਵੱਲੋਂ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਗੂੰਜਾਏ ਜਾ ਰਹੇ ਸਨ ਅਤੇ ਹੱਥਾਂ ’ਚ ਭਾਰਤ ਵਿਰੋਧੀ ਤਖ਼ਤੀਆਂ ਫੜੀਆਂ ਹੋਈਆਂ ਸਨ। ਹਾਊਸ ਆਫ਼ ਲਾਰਡਜ਼ ’ਚ ਪਾਕਿਸਤਾਨ ਮੂਲ ਦੇ ਮੈਂਬਰ ਲਾਰਡ ਨਜ਼ੀਰ ਅਹਿਮਦ ਮੁੱਖ ਬੁਲਾਰਿਆਂ ’ਚ ਸ਼ਾਮਲ ਸਨ। ਸਕਾਟਲੈਂਡ ਯਾਰਡ ਨੇ ਟ੍ਰੈਫਾਲਗਰ ਸਕੁਏਅਰ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਦੋਵੇਂ ਧਿਰਾਂ ਆਹਮੋ-ਸਾਹਮਣੇ ਨਾ ਆ ਸਕਣ। ਯੂਕੇ ਸਰਕਾਰ ਦੇ ਤਰਜਮਾਨ ਨੇ ਰੈਲੀ ਕਰਨ ਦੀ ਇਜਾਜ਼ਤ ਦਿੰਦਿਆਂ ਕਿਹਾ ਸੀ ਕਿ ਜੇਕਰ ਇੰਗਲੈਂਡ ਦੇ ਲੋਕ ਕਾਨੂੰਨ ਦੇ ਦਾਇਰੇ ਅੰਦਰ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਇਕੱਠੇ ਹੋ ਕੇ ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਯੂਕੇ ਸਰਕਾਰ ਵੱਲੋਂ ਲਏ ਸਟੈਂਡ ’ਤੇ ਨਿਰਾਸ਼ਾ ਜਤਾਈ ਸੀ। ਵਿਦੇਸ਼ ਮਾਮਲਿਆਂ ਬਾਰੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਸੀ,‘‘ਉਹ (ਖਾਲਿਸਤਾਨੀ) ਹਿੰਸਾ ਭੜਕਾਉਣਾ, ਮੁਲਕ ਤੋੜਨਾ ਅਤੇ ਨਫ਼ਰਤ ਪੈਦਾ ਕਰਨਾ ਚਾਹੁੰਦੇ ਹਨ। ਅਸੀਂ ਉਨ੍ਹਾਂ (ਇੰਗਲੈਂਡ) ਤੋਂ ਆਸ ਕਰਦੇ ਹਾਂ ਕਿ ਉਹ ਰਿਸ਼ਤਿਆਂ ਨੂੰ ਦੇਖਦਿਆਂ ਅਜਿਹੇ ਮਾਮਲਿਆਂ ’ਚ ਕੋਈ ਢੁਕਵਾਂ ਫ਼ੈਸਲਾ ਲੈਣ।’’ ਸਿੱਖਜ਼ ਫਾਰ ਜਸਟਿਸ ਨੇ ਕਿਹਾ ਕਿ ਉਨ੍ਹਾਂ ਦੀ ਰੈਲੀ 2020 ’ਚ ਹੋਣ ਵਾਲੇ ਰੈਫਰੈੰਡਮ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੀ ਹੈ ਜਿਸ ਤਹਿਤ ਵੱਡੀ ਸਿੱਖ ਆਬਾਦੀ ਵਾਲੇ ਪੰਜਾਬ ਨੂੰ ਭਾਰਤ ਆਜ਼ਾਦੀ ਦੇਵੇ। ਪ੍ਰਬੰਧਕਾਂ ਦਾ ਮੰਨਣਾ ਹੈ ਕਿ ਰੈਲੀ ਦੌਰਾਨ ਵੱਡੀ ਗਿਣਤੀ ’ਚ ਖਾਲਿਸਤਾਨ ਪੱਖੀ ਲੋਕਾਂ ਦੇ ਜੁੜਨ ਨਾਲ ਸੰਯੁਕਤ ਰਾਸ਼ਟਰ ’ਤੇ ਦਬਾਅ ਬਣਾ ਕੇ ਭਾਰਤ ਨੂੰ ਰਾਇਸ਼ੁਮਾਰੀ ਕਰਾਉਣ ਲਈ ਆਖਿਆ ਜਾਵੇਗਾ। ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਰਾਮੀ ਰੇਂਜਰ ਨੇ ਖਾਲਿਸਤਾਨੀਆਂ ਦੀ ਰੈਲੀ ਨੂੰ ਨਕਾਰਦਿਆਂ ਕਿਹਾ ਕਿ ਇਹ ਕੁਝ ਆਪੂੰ ਚੌਧਰੀ ਬਣੇ ਸਿੱਖਾਂ ਦੀ ਚਾਲ ਹੈ ਅਤੇ ਵੱਡੀ ਗਿਣਤੀ ’ਚ ਸਿੱਖ ਵੰਡ ਖਿਲਾਫ਼ ਹਨ।

Read More...

Uncategorized

ਦੇਖੋ ਵੀਡੀਓ..ਸੱਭ ਤੋਂ ਵੱਡੇ ਗੱਪੀ ਮੋਦੀ…ਸੁੱਖੇ ਗੱਪੀ ਤੋਂ ਵੀ ਅੱਗੇ ਨਿਕਲ ਗਿਆ…

ਸੱਭ ਤੋਂ ਵੱਡੇ ਗੱਪੀ ਮੋਦੀ ਅਤੇ ਉਸ ਦੇ ਅੰਨੇ ਭਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ, ਗੰਦੇ ਨਾਲੇ ਤੋਂ ਗੈਸ ਤਿਆਰ ਕਰਦੇ ਹੋਏ..नाले की गैस से नही जला चूल्हा, कांग्रेस कार्यकर्ताओं ने नाले पर बर्तन को उल्टा रख व गैस के चूल्हे के साथ चाय बनाने का प्रदर्शन करते हुए पीएम मोदी के बयान की निंदा की। किसान मोर्चा जिला उपाध्यक्ष मुनीर लुहार, यूथ ब्लॉक उपाध्यक्ष धीरज गुर्जर के नेतृत्व में बीगोद में मंगलवार को प्रदर्शन किया गया। पीएम मोदी ने 10 अगस्त को कहा था..मैंने एक बार अख़बार में पढ़ा था. किसी छोटे से नगर में नाले के पास कोई चाय का ठेला लेकर खड़ा रहता था और चाय बेचता था. कोई चाय बनाने की बात करता है तो मेरा ध्यान उधर ही जाता है. वहीं एक गंदी नाली बहती थी. अब इस आदमी के दिमाग में एक विचार आया. उसने उस नाली में एक छोटे बर्तन को उल्टा किया और छेद करके उसमें पाइप डाल दी. गटर से गैस निकलती थी, उस पाइपलाइन से वो गैस को अपने चाय के ठेले पर ले लिया. वो उसी गैस का इस्तेमाल करके चाय बनाना बताया था.पीएम मोदी के बताए अनुसार किया परन्तु नाले से नही तो गैस निकली और नाही चूल्हा जला😀इस पोस्ट को शेयर करे Congress workers protested against the statement of PM Modi while keeping the utensil reverse on the sidewalk and making tea with gas stove. Kisan Morcha District Vice President Munir Lohar, Youth Block under the leadership of Vice President Dheeraj Gurjar, was performed in Beagod on Tuesday PM Modi had on August 10 said, “I had read in the newspaper once. In a small town, a tea stall was standing near the drain and selling tea. If someone talks of making tea then my attention goes away. There was a dirty drain flowing there. Now this man has an idea in mind. He overturned a small utensil in that groove and put a pipe into it. Gas came out of the gutter from that pipeline, he took the gas on his tea handle. He was told to make tea by using the same gas. PM did as per the instructions of Modi, but the gas came out of the drain, and did not fire the stove. Share this post.ਸੱਭ ਤੋਂ ਵੱਡੇ ਗੱਪੀ ਮੋਦੀ ਅਤੇ ਉਸ ਦੇ ਅੰਨੇ ਭਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ, ਗੰਦੇ ਨਾਲੇ ਤੋਂ ਗੈਸ ਤਿਆਰ ਕਰਦੇ ਹੋਏ

Read More...

Uncategorized

ਪੈਸੇ ਬਿਨਾਂ ਕੋਈ ਨਹੀਂ ਕਿਸੇ ਨੂੰ ਪੁੱਛਦਾ ਗਰੀਬ ਬੰਦੇ ਦੇ ਗਾਏ ਹੋਏ ਸੱਚੇ ਲੋਕ ਤੱਥ ਸ਼ੇਅਰ ਜ਼ਰੂਰ ਕਰਿਓ

ਪੇਜ ਦੇ ਥੋੜਾ ਨੀਚੇ ਜਾ ਕੇ Video ਦੇਖ…ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ,,,ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ

ਪੈਸੇ ਬਿਨਾਂ ਕੋਈ ਨਹੀਂ ਕਿਸੇ ਨੂੰ ਪੁੱਛਦਾ ਗਰੀਬ ਬੰਦੇ ਦੇ ਗਾਏ ਹੋਏ ਸੱਚੇ ਲੋਕ ਤੱਥ ਸ਼ੇਅਰ ਜ਼ਰੂਰ ਕਰਿਓ

Posted by ਰੰਗ ਪੰਜਾਬ ਦੇ on Friday, July 20, 2018

ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ…ਇੱਥੇ ਵੀਡੀਓ ਦੇਖੋ…ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ,ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ..Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us,,,Note – The content is copyrighted to this site may not be reproduced on other websites…ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ…ਇੱਥੇ ਵੀਡੀਓ ਦੇਖੋ…ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ,ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ

Read More...

Uncategorized

ਆਹ ਵੇਖੋ ਆਜ਼ਾਦੀ ਦਿਵਸ ਮੌਕੇ ਮੌਲਵੀ ਨੇ ਨਾ ਗਾਇਆ ਤੇ ਨਾ ਗਾਉਣ ਦਿੱਤਾ ਰਾਸ਼ਟਰੀ ਗੀਤ

ਇਸ ਵੇਲੇ ਵੱਡੀ ਖ਼ਬਰ ਨੈਸ਼ਨਲ ਮੀਡੀਆ ਦੇ ਹਵਾਲੇ ਤੋਂ ਆ ਰਹੀ ਹੈ। ਰਿਪੋਟ ਅਨੁਸਾਰ ਆਜ਼ਾਦੀ ਦਿਵਸ ਮੌਕੇ ਇੱਕ ਮੌਲਵੀ ਨੇ ਇੱਕ ਮਦਰਸੇ ਵਿੱਚ ਨਾ ਤਾਂ ਆਪ ਰਾਸ਼ਟਰੀ ਗੀਤ ਗਾਇਆ ਤੇ ਨਾ ਬੱਚਿਆਂ ਨੂੰ ਗਾਉਣ ਦਿੱਤਾ। ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈ। ਜੋ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

UP मदरसे में मौलवी ने बच्चों को नहीं गाने दिया राष्ट्रगान, 3 गिरफ्तार

15 अगस्त को महाराजगंज स्थित मदरसे के मौलवी ने राष्ट्रध्वज फहराने के बाद उन्होंने ना खुद राष्ट्रगान गाया और ना ही बच्चों को गाने दिया।

Posted by Navbharat Times Online on Thursday, August 16, 2018

ऐसा कौन होगा जिसे देश के राष्ट्रगान से प्यार नहीं होगा। हमें बचपन से इसके नियमों के बारे में यही सिखाया गया है,कि हमारा ‘राष्ट्रगान’ जन-गण-मन है और इसका अपमान करना कानूनन अपराध है। मगर यह बात महाराजगंज स्थित एक मदरसे के मौलवी भूल गए। 15 अगस्त को मदरसे में राष्ट्रध्वज फहराने के बाद उन्होंने ना खुद राष्ट्रगान गाया और ना ही बच्चों को गाने दिया। इस वाकये का विडियो सोशल मीडिया पर खूब वायरल हो रहा है। महाराजगंज के कोल्हुई क्षेत्र के बड़गो स्थित एक मदरसा स्कूल में यह पूरी घटना हुई है। वायरल विडियो में देखा जा सकता है कि मदरसे के एक मौलवी ने झंडा फहराया। तभी वहां खड़े एक शख्स ने कहा कि सब सावधान खड़े हो जाएं, अब राष्ट्रगान होगा। इस पर एक मौलवी ने आपत्ति जताई और कहा कि हमारे यहां राष्ट्रगान नहीं गाया जाता है, ‘सारे जहां से अच्छा’ गाएंगे सभी लोग इस पूरी घटना का विडियो खूब वायरल हुआ है, महाराजगंज पुलिस के एएसपी आशुतोष शुक्ला ने बुधवार रात जारी एक बयान में कहा था, ‘प्रकरण हमारे संज्ञान में आया है। डीएम ने अल्पसंख्यक कल्याण अधिकारी और बीएसए को जांच दी है। अभी तक की जांच में सामने आया है कि राष्ट्रगान बाद में हुआ था, लेकिन अगर कोई दोषी पाया जाता है तो न्यायसंगत कार्रवाई होगी।’ इस बारे में बात करने पर उन्होंने एनबीटी से बताया, ‘विडियो में जो लोग मौलवी के रवैये का विरोध कर रहे हैं, उन्होंने ही बताया था कि राष्ट्रगान बाद में हुआ था। हालांकि पुलिस ने बुधवार रात ही केस दर्ज कर लिया है मुख्य आरोपी का नाम जुनैद है। जुनैद समेत दो अन्य को गिरफ्तार किया गया है। उन पर 124A, 153B आईपीसी, राष्ट्रीय गौरव अपमान रोकथाम अधिनियम की धारा 2 और 3, धारा 7 सीएलए और धारा 7 और 67 आईटी ऐक्ट के तहत मुकदमा दर्ज किया गया है।’

Read More...