Uncategorized

ਸੁਣੋ ਭਗਵੰਤ ਮਾਨ ਦਾ ਸਪੱਸ਼ਟੀਕਰਨ ਫੂਲਕਾ ਖਿਲਾਫ ਆਈ ਆਡੀਓ ‘ਤੇ ਭਗਵੰਤ ਮਾਨ ਦਾ ਸਪੱਸ਼ਟੀਕਰਨ….

ਸੁਣੋ ਭਗਵੰਤ ਮਾਨ ਦਾ ਸਪੱਸ਼ਟੀਕਰਨ ਫੂਲਕਾ ਖਿਲਾਫ ਆਈ ਆਡੀਓ ‘ਤੇ ਭਗਵੰਤ ਮਾਨ ਦਾ ਸਪੱਸ਼ਟੀਕਰਨ ਜਿਕਰਯੋਗ ਹੈ ਕਿ ਕੁੱਝ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਤੇ ਭਗਵੰਤ ਮਾਨ ਨੇ ਆਖਿਰਕਾਰ ਸ਼ੱਪਟੀਕਰਨ ਦੇ ਹੀ ਦਿੱਤਾ ਹੈ ਉਨ੍ਹਾਂ ਨੇ ਜੱਗਬਾਣੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ। ਆਉ ਜਾਣਦੇ ਹਾਂ ਪੂਰਾ ਮਾਮਲਾ ਕੀ ਸੀ ਸੁਖਪਾਲ ਖਹਿਰਾ ਦੀ ਬਠਿੰਡਾ ਰੈਲੀ ਤੋਂ ਬਾਅਦ ਆਪ ਪਾਰਟੀ ਵਿੱਚ ਕਾਫੀ ਭੁਚਾਲ ਆਉਣੇ ਸ਼ੁਰੂ ਹੋ ਗੲੇ ਹਨ ਤੇ ਹਰ ਰੋਜ ਕੁਝ ਨਾ ਕੁਝ ਨਵਾਂ ਸਾਹਮਣੇ ਆ ਰਿਹਾ ਹੈ ।ਕਦੇ ਭਗਵੰਤ ਮਾਨ ਆਪਣੇ ਰੁੱਸੇ ਹੋੲੇ ਲੀਡਰਾਂ ਨੂੰ ਮਨਾ ਕੇ ਲਿਆਉਣ ਦੀ ਗੱਲ ਕਰਦਾ ਹੈ

ਭਗਵੰਤ ਮਾਨ ਦੇ ਮੂੰਹ ਤੇ 100 ਚਪੇੜਾ ਬਰਾਬਰ ਹੋਵੇਗਾ ਕਰੋ ਸੇਵਾ

ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਇੱਕ ਸ਼ੇਅਰ ਪੰਜਾਬ ਦੇ ਗੱਦਾਰ ਭਗਵੰਤ ਮਾਨ ਦੇ ਮੂੰਹ ਤੇ 100 ਚਪੇੜਾ ਬਰਾਬਰ ਹੋਵੇਗਾ ਕਰੋ ਸੇਵਾ

Posted by Punjabi Junction on Wednesday, August 8, 2018

ਤੇ ਕਦੇ ਇਹ ਗੱਲਾਂ ਉੱਠ ਰਹੀਆਂ ਹਨ ਕਿ ਸੁਖਪਾਲ ਖਰਿਆ ਨਵੀਂ ਪਾਰਟੀ ਬਣਾ ਰਿਹਾ ਹੈ । ਪਾਰਟੀ ਤੋਂ ਬਾਗੀ ਹੋੲੇ ਬੰਦੇ ਪਾਰਟੀ ਦੇ ਭੇਦ ਖੋਲ ਰਹੇ ਹਨ । ਅਜਿਹੀ ਹੀ ਇਹ ਇਕ ਆਡਿਉ ਸਾਹਮਣੇ ਆੲੀ ਹੈ ਜਿਸ ਵਿੱਚ ਭਗਵੰਤ ਮਾਨ ਆਪਣੇ ਕਿਸੇ ਵਲੰਟੀਅਰ ਨਾਲ ਕੁਝ ਗੱਲਾਂ ਕਰ ਰਿਹਾ ਹੈ ਤੇ ਇਹ ਆਡੀਉ ਸੁਣ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਫੁਲਕੇ ਦੀ ਖਿਲਾਫ ਕੋੲੀ ਸਾਜਿਸ਼ ਰਚੀ ਜਾ ਰਹੀ ਹੋਵੇ ।ਇਸ ਅਾਡੀਉ ਵਿੱਚ ਵੱਡੇ ਵੱਡੇ ਗੁੱਝੇ ਭੇਦ ਖੁੱਲ ਜੇ ਸਾਹਮਣੇ ਆ ਰਹੇ ਹਨ ।ਅਕਾਲੀ ਦਲ ਦੇ ਲੀਡਰ ਸੁਖਬੀਰ ਬਾਲਦ ਖਿਲਾਫ ਜਲਾਲਾਬਾਦ ਤੋਂ ਸੀਟ ਲੜਨ ਤੇ ਸੀਟ ਨੂੰ ਕਿਵੇ ਜਿੱਤਣਾ ਹੈ ਉਸ ਬਾਰੇ ਵੀ ਗੱਲਾਂ ਹੋ ਰਹੀਆਂ ਹਨ । ਇਹ ਵੀ ਗੱਲ ਕੀਤਿ ਜਾ ਰਹੇ ਕਿ ਜੇਕਰ ਪਾਰਟੀ ਜਿੱਤਦੀ ਹੈ ਤਾਂ ਮੁੱਖ ਮੰਤਰੀ ਤੁਸੀਂ ਹੀ ਬਣ ਹੈ ਪਰ ਜੇ ਜਲਾਲਾਬਾਦ ਸੀਟ ਤੋਂ ਹਾਰ ਹੁੰਦੀ ਹੈ ਤਾਂ ਫਿਰ ਤਾਂ ਮੁੱਖ ਮੰਤਰੀ ਦੇ ਅਹੁਦੇ ਫੁਲਕਾ ਸਾਬ ਹਨ ।

ਫੂਲਕਾ ਖਿਲਾਫ ਆਈ ਆਡੀਓ 'ਤੇ ਭਗਵੰਤ ਮਾਨ ਦਾ ਸਪੱਸ਼ਟੀਕਰਨ

ਫੂਲਕਾ ਖਿਲਾਫ ਆਈ ਆਡੀਓ 'ਤੇ ਭਗਵੰਤ ਮਾਨ ਦਾ ਸਪੱਸ਼ਟੀਕਰਨ#Punjab Bhagwant Mann Aam Aadmi Party – Punjab #ViralVideo #Explanation

Posted by JagBani on Friday, August 17, 2018

ਇੰਜ ਲੱਗ ਰਿਹਾ ਹੈ ਕਿ ਰਿਕਾਰਡਿਗ ਕੲੀ ਵੱਡੇ ਭੇਦ ਖੋਲ ਰਹੀ ਹੈ ਕਿਉਕਿ ਇਸ ਵਿੱਚ ਫੁਲਕਾ ਸਾਬ ਤੇ ਕੇਜਰੀਵਾਲ ਵਿੱਚਕਾਰ ਆਪਸੀ ਫੁੱਟ ਦਾ ਵੀ ਪਤਾ ਗੱਲ ਰਿਹਾ ਹੈ ।ਹੁਣ ਦੇਖਣ ਵਾਲੀ ਗੱਲ ਹੈ ਇਹ ਹੈ ਕਿ ਹੋਰ ਕੀ ਕੁਝ ਸਾਹਮਣੇ ਨਿਕਲ ਕੇ ਆਉਦਾ ਹੈ ਤੇ ਕੀ ਇਹ ਪਾਰਟੀ ਦੋਬਾਰਾ ਲੋਕਾਂ ਦਾ ਵਿਸ਼ਵਾਸ ਜਿੱਤ ਸਕੇਗੀ ਕੇ ਨਹੀ ਜਾਂ ਫਿਰ ਸੁਖਪਾਸ ਖਹਿਰਾ ਤੇ ਉਸਦੇ ਨਾਲ ਵਾਲੇ ਲੀਡਰ ਪਾਰਟੀ ਵਿੱਚ ਵਾਪਿਸ ਆਉਦੇ ਹਨ ਕਿ ਉਹ ਸਭ ਰਲ ਕਿ ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਵਿੱਚ ਇਕ ਨਵਾਂ ਵੱਡਾ ਧੜਾ ਉੱਬਰ ਕੇ ਸਾਹਪਣੇ ਆ ਸਕਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਆਪ ਪਾਰਟੀ ਤੀਜੇ ਨੰਬਰ ਤੇ ਆ ਜਾਵੇ.ਭਗਵੰਤ ਮਾਨ ਬਾਰੇ ਪੂਰੀ ਜਾਣਕਾਰੀ।ਮਾਨ ਦਾ ਜਨਮ 17 ਅਕਤੂਬਰ 1972 ਨੂੰ ਹੋਇਆ ਉਹ ਭਾਰਤੀ ਪੰਜਾਬ ਦਾ ਇੱਕ ਹਾਸਰਸ ਕਲਾਕਾਰ ਅਤੇ ਸਿਆਸਤਦਾਨ ਹੈ। ਉਹ ਪੰਜਾਬੀ ਵਿੱਚ ਆਪਣੀਆਂ ਸਕਿੱਟਾਂ ਤੇ ਸਿੱਧੀਆਂ ਗੱਲ ਕਰ ਕੇ ਵਧੇਰੇ ਮਸ਼ਹੂਰ ਹੈ। ਉਸਨੇ ਬਣਮਣ ਤੋਂ ਹੀ ਕੁਝ ਨਾ ਕੁਝ ਬਣਨ ਦਾ ਸ਼ੌਕ ਸੀ ਤੇ ਆਪਣਾ ਕਮੇਡੀਅਨ ਵਜੋਂ ਕੈਰੀਅਰ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਅਤੇ ਅੰਤਰ ਕਾਲਜ ਮਕਾਬਲਿਆਂ ਵਿੱਚ ਭਾਗ ਲੈਣ ਤੋਂ ਕੀਤਾ ਸੀ। ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਸੁਨਾਮ ਕਾਲਜ ਲਈ ਦੋ ਗੋਲਡ ਮੈਡਲ ਜਿੱਤੇ ਸਨ। ਇਹ ਸੰਗਰੂਰ ਤੋਂ 16 ਵੀਂ ਲੋਕ ਸਭਾ ਦਾ ਸਾਸੰਦ ਹੈ। ਇਸਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਵਜੋਂ ਚੋਣ ਜਿੱਤੀ ਹੈ ਤੇ ਅੱਜ ਕੱਲ ਆਪ ਦੇ ਵੱਡੇ ਲੀਡਰਾਂ ਵਿੱਚ ਇਹਨਾਂ ਦਾ ਨਾਮ ਲਿਆ ਜਾਂਦਾ ਹੈ।

Read More...

Uncategorized

ਮੌਸਮ ਵਿਭਾਗ ਨੇ ਜਾਰੀ ਕੀਤੀ ਬਾਰਿਸ਼ ਦੀ ਵੱਡੀ ਚਿਤਾਵਨੀ 6 ਸੂਬਿਆਂ ‘ਚ ਅਲਰਟ

ਕੇਰਲ ਦੇ ਬਾਅਦ ਹੁਣ ਛੇ ਸੂਬਿਆਂ ‘ਚ ਬਾਰਸ਼ ਦਾ ਕਹਿਰ ਵਰ੍ਹ ਸਕਦਾ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੇ ਲਈ ਮਹਾਰਾਸ਼ਟਰ ਅਤੇ ਗੁਜਰਾਤ ਸਮੇਤ ਪੂਰੇ ਪੱਛਮੀ ਭਾਰਤ ‘ਚ ਤੇਜ਼ ਬਾਰਸ਼ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਵਿਭਾਗ ਦੇ ਮੁਤਾਬਕ ਪ੍ਰਦੇਸ਼ ਦੇ ਦੱਖਣੀ ਪੱਛਮੀ ਇਲਾਕਿਆਂ ‘ਚ ਸਰਹੱਦੀ ਗੁਜਰਾਤ ਅਤੇ ਉੱਤਰੀ ਮੱਧ ਮਹਾਰਾਸ਼ਟਰ ਦੇ ਉਪਰ ਹਵਾ ਦੇ ਘੱਟ ਦਬਾਅ ਦੇ ਖੇਤਰ ਦੇ ਕਾਰਨ ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਸ਼ ਦਾ ਸ਼ੱਕ ਹੈ।

LIVE UPDATES on Kerala rain, floods. At least 167 people have lost their lives in Kerala due to floods and rain. Kerala is facing its worst floods since 1924. Normal life has been completely disrupted as large parts of the state are underwater, major roads blocked and rail and air services hit hard. The Kochi airport has been shut down till August 26, major long-distance trains diverted. Rescue operations are being carried out by security forces round the clock and hundreds of people have been airlifted to safety.For more updates visit our Instagram page – omanweatherupdates

Posted by Oman Weather Updates on Friday, August 17, 2018

ਇਸ ਦੇ ਇਲਾਵਾ ਉੱਤਰੀ ਕੋਂਕਣ, ਮੱਧ ਮਹਾਰਾਸ਼ਟਰ, ਗੋਆ, ਗੁਜਰਾਤ ਦੇ ਕੱਛ ਅਤੇ ਸੌਰਾਸ਼ਟਰ ਖੇਤਰ, ਤੇਲੰਗਾਨਾ ਅਤੇ ਉੱਤਰੀ ਕਰਨਾਟਕ ਦੇ ਨੇੜਲੇ ਇਲਾਕਿਆਂ ‘ਚ ਤੇਜ਼ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਰਾਜਸਥਾਨ ਦੇ ਦੱਖਣੀ ਪੂਰਵੀ ਇਲਾਕਿਆਂ ਅਤੇ ਮੱਧ ਪ੍ਰਦੇਸ਼ ਦੇ ਦੱਖਣੀ ਪੱਛਮੀ ਇਲਾਕਿਆਂ ‘ਚ ਕਈ ਥਾਵਾਂ ‘ਤੇ ਅਗਲੇ 24 ਘੰਟਿਆਂ ਤੱਕ ਜ਼ੋਰਦਾਰ ਬਾਰਸ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਭਾਰੀ ਬਾਰਸ਼ ਅਤੇ ਸਾਰੀਆਂ ਸੰਭਾਵਿਤ ਸਥਿਤੀਆਂ ਨਾਲ ਨਜਿੱਠਣ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ।ਜਾਣਕਾਰੀ ਮੁਤਾਬਕ ਗੁਜਰਾਤ ‘ਚ ਲੰਬੇ ਸਮੇਂ ਤੋਂ ਬਾਅਦ ਮਾਨਸੂਨ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ ਅਤੇ ਸੂਬੇ ਦੇ ਕਈ ਹਿੱਸਿਆਂ ‘ਚ ਪਿਛਲੇ 24 ਘੰਟਿਆਂ ‘ਚ ਬਰਸਾਤ ਹੋਈ ਹੈ ਅਤੇ ਕੁਝ ਥਾਵਾਂ ‘ਤੇ ਛੇ ਇੰਚ ਸਗੋਂ ਅੱਧਾ ਫੁੱਟ ਅਤੇ ਇਸ ਤੋਂ ਵਧ ਬਾਰਸ਼ ਦਰਜ ਕੀਤੀ ਗਈ ਹੈ।ਮੌਸਮ ਵਿਭਾਗ ਨੇ ਬੀਤੇ ਦਿਨ ਸੂਰਤ, ਭਰੂਚ, ਵਡੋਦਰਾ ਦੇ ਇਲਾਵਾ ਦੇਵਭੂਮੀ ਦੁਆਰਕਾ, ਪੋਰਬੰਦਰ ਆਦਿ ਜ਼ਿਲਿਆਂ ‘ਚ ਕੁਝ ਸਥਾਨਾਂ ‘ਤੇ ਵਧ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਸੀ।ਉੱਥੇ ਲਗਾਤਾਰ ਦੋ ਦਿਨ ਦੀ ਮਾਨਸੂਨੀ ਬਾਰਸ਼ ਨਾਲ ਸੂਬੇ ਭਰ ‘ਚ ਤਾਪਮਾਨ ‘ਚ ਗਿਰਾਵਟ ਵੀ ਦਰਜ ਕੀਤੀ ਗਈ ਹੈ। ਕਈ ਥਾਵਾਂ ‘ਤੇ ਜ਼ਿਆਦਾਤਰ ਤਾਪਮਾਨ ‘ਚ ਸੱਤ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਹੋਈ ਹੈ। ਅਹਿਮਦਾਬਾਦ ‘ਚ ਇਹ ਲਗਭਗ 26 ਡਿਗਰੀ ਸੈਲਸੀਅਸ ਸੀ, ਜੋ ਸਾਧਾਰਨ ਤੋਂ ਸਾਢੇ ਛੇ ਡਿਗਰੀ ਸੈਲਸੀਅਸ ਹੇਠਾਂ ਸੀ।

Read More...

Uncategorized

ਕੈਪਟਨ ਦੇ ਮੰਤਰੀ ਨੇ ਦੱਸਿਆ ਹਰ ਘਰ ਨੌਕਰੀ ਦਾ ‘ਮਤਲਬ’, ਪੜੋ ਪੂਰੀ ਖ਼ਬਰ…..

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪਕੌੜਾ ਰੂਪੀ ਸਵੈ-ਰੁਜ਼ਗਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਮੰਤਰੀ ਨੇ ਵੀ ਕੈਪਟਨ ਸਰਕਾਰ ਦੀ ਘਰ-ਘਰ ਨੌਕਰੀ ਦਾ ਮਤਲਬ ਵੀ ਸਮਝਾ ਦਿੱਤਾ ਹੈ। ਪੰਜਾਬ ਸਰਕਾਰ ਦੇ ਪਸ਼ੂ ਪਾਲਨ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦੀ ਘਰ-ਘਰ ਨੌਕਰੀ ਸਕੀਮ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਤੋਰਨ ਦੇ ਸਮਰੱਥ ਬਣਾਉਣਾ ਹੈ।ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਕਿੱਤੇ ਲਾਉਣ ਲਈ ਹਰ ਸੰਭਵ ਸਹਾਇਤਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸਬਸਿਡੀ ‘ਤੇ ਕਰਜ਼ਾ ਵੀ ਮੁਹੱਈਆ ਕਰਵਾਇਆ ਜਾਵੇਗਾ।ਅੱਜ ਬਰਨਾਲਾ ਪਹੁੰਚੇ ਕੈਬਨਿਟ ਮੰਤਰੀ ਨੇ ਬਹਿਬਲ ਕਲਾਂ ਗੋਲੀ ਕਾਂਡ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਜਦੋਂ ਇਸ ਸਬੰਧੀ ਰਿਪੋਰਟ ਵਿਧਾਨ ਸਭਾ ‘ਚ ਆਵੇਗੀ ਤਾਂ ਸਭ ਦੇ ਭੁਲੇਖੇ ਦੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੋਵੇ ਜਾਂ ਸੁਖਬੀਰ ਬਾਦਲ ਕਾਨੂੰਨ ਤੋਂ ਉੱਤੇ ਕੋਈ ਨਹੀਂ ਹੈ।ਉਨ੍ਹਾਂ ਅਕਾਲੀ ਦਲ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਸੱਤਾ ਵਿੱਚ ਹੋਣ ਸਮੇਂ ਉਹ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹੇ ਫੈਸਲੇ ਲੈਂਦੇ ਰਹੇ ਹਨ। ਸਿੱਧੂ ਅੱਜ ਨੈਸ਼ਨਲ ਡੇਅਰੀ ਪਲਾਨ ਤਹਿਤ ਬਰਨਾਲਾ ਦੇ ਪਸ਼ੂ ਪਾਲਨ ਵਿਭਾਗ ਵੱਲੋਂ ਟ੍ਰੇਨਿੰਗ ਲੈਣ ਵਾਲੇ ਤੇ ਇਸ ਖੇਤਰ ‘ਚ ਚੰਗਾ ਕੰਮ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ।The Congress minister, who strongly condemned the strong self-employment of Prime Minister Narendra Modi, has also explained the meaning of the job of the Captain government in the house. Balbir Singh Sidhu, Animal Husbandry Minister, Punjab Government said that his government’s house-to-house job scheme is to enable the youth to carry out their business. He said that his government has been giving all possible help to the youth.

Read More...

Uncategorized

ਆਖ਼ਿਰ ਰਾਤ ਨੂੰ ਪਿੰਡ ਦੀਆਂ ਗਲੀਆਂ ਵਿੱਚ ਕਿਉ ਘੁੰਮਦੀ ਹੈ ਇਹ ਔਰਤ ! ਦੇਖੋ ਵੀਡੀਓ

ਅੱਜ ਅਸੀਂ ਸੋਸ਼ਲ ਮੀਡੀਆ ਤੇ ਨਵਾਂ ਵਾਇਰਲ ਵੀਡੀਓ ਪੇਸ਼ ਕਰ ਰਹੇ ਹਾਂ ਇਹ ਵੀਡੀਓ ਪੰਜਾਬੀ ਵੀਡੀਓ ਨਾਲ ਸਬੰਧਤ ਹੈ. ਇਸ ਵਿਡੀਓ ਵਿੱਚ, ਅਸੀਂ ਤੁਹਾਨੂੰ “ਰਾਤ ਨੂ ਪਿਿੰਡ ਦੀਆ ਗਲੀਯਾਨ ਚ ਕੋਓ ਘੂਮ ਰਾਹੀ ਏ ਐਹੋ ਔਰਤ ਨਜ਼ਰੋ” ਦਿਖਾਉਂਦੇ ਹਾਂ. ਜਾਉ ਅਤੇ ਦੇਖਣ ਲਈ ਵਿਡੀਓ ‘ਤੇ ਕਲਿੱਕ ਕਰੋ. ਜੇ ਤੁਸੀਂ ਇਸ ਆਰਟੀਕਲ ਨੂੰ ਪਸੰਦ ਕਰੋਗੇ ਤਾਂ ਇਸ ਲੇਖ ਨੂੰ ਸਾਂਝਾ ਕਰੋ ਅਤੇ ਇਹ ਯਕੀਨੀ ਬਣਾਉ ਕਿ ਪੰਜਾਬੀ ਉਦਯੋਗ ਨਾਲ ਸਬੰਧਿਤ ਸਾਡੇ ਨਵੇਂ ਅਪਡੇਟਸ ਨੂੰ ਦੇਖਣ ਲਈ ਸਾਡੀ ਫੇਸਬੁੱਕ ਪੇਜ ਦੀ ਪਹਿਲੀ ਪਸੰਦ ਦੇਖੋ. ਅਸੀਂ ਤੁਹਾਨੂੰ ਹਮੇਸ਼ਾ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ. ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ.Today We’re Presenting the New Viral Video on Social Media . This Video is Related to Punjabi Video. In This Video, we shows you “Raat Nu Pind Diya Galiyan ch Kio Ghum Rahi A Eh Aurat Dekho” . Go Down & Click on Video to Watch. Enjoy this Article and Stay connect with us.!!If you would like this Article then please Like & Share this Article, and be sure to Like & Follow (See First) our Facebook Page to see our Latest Updates related to Punjabi Industry. We will always try to give you Fair and Accurate Information. Thank you so much for stay connected with us.

Read More...

Uncategorized

ਇਸ ਮਸ਼ਹੂਰ ਪੰਜਾਬੀ ਗਾਇਕਾ ਦੀ ਮਾਂ ਤੇ ਭੈਣ ਹੈਰੋਇਨ ਸਮੇਤ ਗ੍ਰਿਫਤਾਰ, ਪੜੋ ਪੂਰੀ ਖ਼ਬਰ….

ਸੱਭਿਆਚਾਰਕ ਮੇਲਿਆਂ ਅਤੇ ਧਾਰਮਿਕ ਸਮਾਰੋਹਾਂ ‘ਚ ਨਸ਼ੇ ਦੇ ਖਿਲਾਫ਼ ਹੋਕਾ ਦੇਣ ਵਾਲੀ ਗਾਇਕਾ ਦੀ ਭੈਣ ਬੇਅੰਤ ਕੌਰ ਤੇ ਉਸ ਦੀ ਮਾਂ ਰਾਜ ਕੌਰ ਵਾਸੀ ਮਾਣੇਵਾਲ ਨੂੰ ਮਾਛੀਵਾੜਾ ਪੁਲਸ ਵਲੋਂ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਹਾਇਕ ਥਾਣੇਦਾਰ ਅਜਮੇਰ ਸਿੰਘ ਰਾਹੋਂ ਰੋਡ ਤੋਂ ਪਿੰਡ ਮਾਣੇਵਾਲ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਕਿ ਰਾਤ ਕਰੀਬ 9.15 ਵਜੇ ਦੋ ਔਰਤਾਂ ਸੜ੍ਹਕ ‘ਤੇ ਪੈਦਲ ਤੁਰੀਆਂ ਆ ਰਹੀਆਂ ਸਨ, ਜਿਨ੍ਹਾਂ ਨੂੰ ਸ਼ੱਕ ਦੇ ਅਧਾਰ ‘ਤੇ ਜਾਂਚ ਲਈ ਰੋਕਿਆ ਗਿਆ।ਪੁਲਸ ਪਾਰਟੀ ਨੂੰ ਦੇਖ ਕੇ ਇਨ੍ਹਾਂ ਔਰਤਾਂ ਨੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਹੱਥ ‘ਚ ਫੜ੍ਹੇ ਰੁਮਾਲ ਤੇ ਪਰਸ ‘ਚੋਂ ਕੋਈ ਸਮਾਨ ਸੁੱਟਣ ਲੱਗੀਆਂ। ਪੁਲਸ ਨੇ ਜਦੋਂ ਇਨ੍ਹਾਂ ਨੂੰ ਕਾਬੂ ਕੀਤਾ ਤਾਂ ਤਲਾਸ਼ੀ ਦੌਰਾਨ ਇਨ੍ਹਾਂ ਦੋਹਾਂ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਜਿਨ੍ਹਾਂ ਨੇ ਆਪਣਾ ਨਾਮ ਬੇਅੰਤ ਕੌਰ ਤੇ ਰਾਜ ਕੌਰ ਦੱਸਿਆ। ਪੁਲਸ ਵਲੋਂ ਦੋਹਾਂ ਖਿਲਾਫ਼ ਮਾਮਲਾ ਦਰਜ ਕਰ ਜਦੋਂ ਤਫ਼ਤੀਸ਼ ਸ਼ੁਰੂ ਕੀਤੀ ਤਾਂ ਬੇਅੰਤ ਕੌਰ ਨੇ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਉਹ ਨਵਾਂਸ਼ਹਿਰ ਤੋਂ ਕੋਈ ਤਸਕਰ ਉਸ ਨੂੰ ਸਪਲਾਈ ਕਰਨ ਆਉਂਦਾ ਹੈ।ਕਥਿਤ ਦੋਸ਼ੀ ਬੇਅੰਤ ਕੌਰ ਅਨੁਸਾਰ ਉਹ ਹੈਰੋਇਨ ਦੀਆਂ ਛੋਟੀਆਂ-ਛੋਟੀਆਂ ਬਿੱਟਾਂ ਬਣਾ ਕੇ 1000 ਤੋਂ 2000 ਰੁਪਏ ਤੱਕ ਨਸ਼ੇੜੀਆਂ ਨੂੰ ਵੇਚਦੀ ਸੀ, ਜਿਸ ਤੋਂ ਉਸ ਨੂੰ ਦੁੱਗਣੀ ਕਮਾਈ ਹੁੰਦੀ ਸੀ। ਪੁਲਸ ਮੁਤਾਬਕ ਬੇਅੰਤ ਕੌਰ ਵਾਸੀ ਮਾਣੇਵਾਲ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇੜੀਆਂ ਨੂੰ ਨਸ਼ੀਲਾ ਪਦਾਰਥ ਸਪਲਾਈ ਕਰਦੀ ਸੀ ਅਤੇ ਅੱਜ ਆਪਣੀ ਮਾਂ ਸਮੇਤ ਪੁਲਸ ਦੇ ਹੱਥੇ ਚੜ੍ਹ ਗਈ। ਥਾਣਾ ਮੁਖੀ ਰਾਜੇਸ਼ ਕੁਮਾਰ ਅਨੁਸਾਰ ਜਿਨ੍ਹਾਂ ਨਸ਼ੇੜੀਆਂ ਨੂੰ ਇਹ ਔਰਤਾਂ ਹੈਰੋਇਨ ਸਪਲਾਈ ਕਰਦੀਆਂ ਹਨ, ਉਨ੍ਹਾਂ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਜੋ ਮੁੱਖ ਤਸਕਰ ਨਸ਼ੀਲਾ ਪਦਾਰਥ ਸਪਲਾਈ ਕਰਨ ਆਉਂਦਾ ਸੀ ਉਸ ਦੀ ਤਲਾਸ਼ ਵੀ ਪੁਲਸ ਵਲੋਂ ਕੀਤੀ ਜਾਵੇਗੀ।

Share this:

Read More...

Uncategorized

ਮਨਮੋਹਨ ਸਿੰਘ ਦੀ ਸਰਕਾਰ ਬਾਰੇ ਹੋਇਆ ਰਿਪੋਟ ਵਿੱਚ ਵੱਡਾ ਖੁਲਾਸਾ, ਪੜੋ ਪੂਰੀ ਖ਼ਬਰ….

ਦੇਸ਼ ਦੀ ਆਰਥਕ ਵਿਕਾਸ ਦਰ ਦਾ ਅੰਕੜਾ 2006 – 07 ‘ਚ 10.08 ਫ਼ੀ ਸਦੀ ਰਿਹਾ ਜੋ ਕਿ ਲਿਬਰਲਾਈਜ਼ੇਸ਼ਨ ਸ਼ੁਰੂ ਹੋਣ ਤੋਂ ਬਾਅਦ ਦਾ ਸੱਭ ਤੋਂ ਜ਼ਿਆਦਾ ਵਾਧਾ ਅੰਕੜੇ ਹਨ। ਇਹ ਅੰਕੜੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦਾ ਹੈ। ਆਧਿਕਾਰਿਕ ਅੰਕੜਿਆਂ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਆਜ਼ਾਦੀ ਤੋਂ ਬਾਅਦ ਦੇਖਿਆ ਜਾਵੇ ਤਾਂ ਸੱਭ ਤੋਂ ਜ਼ਿਆਦਾ 10.2 ਫ਼ੀ ਸਦੀ ਆਰਥਕ ਵਾਧਾ ਦਰ 1988 – 89 ਵਿਚ ਰਹੀ। ਉਸ ਸਮੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਨ। ਰਾਸ਼ਟਰੀ ਅੰਕੜਾ ਕਮਿਸ਼ਨ ਵਲੋਂ ਗਠਿਤ ‘ਕਮੇਟੀ ਆਫ਼ ਰੀਅਲ ਸੈਕਟਰ ਸਟੈਟਿਕਸ’ ਨੇ ਪਿੱਛਲੀ ਲੜੀ (2004 – 05) ਦੇ ਆਧਾਰ ‘ਤੇ ਜੀਡੀਪੀ ਅੰਕੜੇ ਤਿਆਰ ਕੀਤੇ। ਇਹ ਰਿਪੋਰਟ ਅੰਕੜੇ ਅਤੇ ਪ੍ਰੋਗਰਾਮ ਲਾਗੂ ਕਰਨ ਦੇ ਮੰਤਰਾਲਾ ਦੀ ਵੈਬਸਾਈਟ ‘ਤੇ ਜਾਰੀ ਕੀਤੀ ਗਈ ਹੈ।ਰਿਪੋਰਟ ਵਿਚ ਪੁਰਾਣੀ ਲੜੀ (2004 – 05) ਅਤੇ ਨਵੀਂ ਸੀਰੀਜ਼ 2011 – 12 ਦੀਆਂ ਕੀਮਤਾਂ ‘ਤੇ ਆਧਾਰਿਤ ਵਿਕਾਸ ਦਰ ਦੀ ਤੁਲਨਾ ਕੀਤੀ ਗਈ ਹੈ। ਪੁਰਾਣੀ ਸੀਰੀਜ਼ 2004 – 05 ਦੇ ਤਹਿਤ ਕੁੱਲ ਘਰੇਲੂ ਉਤਪਾਦ (GDP) ਦੀ ਵਾਧਾ ਦਰ ਸਥਿਰ ਮੁੱਲ ‘ਤੇ 2006 – 07 ਵਿਚ 9.57 ਫ਼ੀ ਸਦੀ ਰਹੀ। ਉਸ ਸਮੇਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ। ਨਵੀਂ ਲੜੀ (2011 – 12) ਦੇ ਤਹਿਤ ਇਹ ਵਾਧਾ ਦਰ ਸੋਧ ਕੇ ਹੋ ਕੇ 10.08 ਫ਼ੀ ਸਦੀ ਰਹਿਣ ਦੀ ਗੱਲ ਕਹੀ ਗਈ ਹੈ। ਸਾਲ 1991 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਵ ਦੀ ਅਗੁਵਾਈ ਵਿਚ ਸ਼ੁਰੂ ਆਰਥਕ ਲਿਬਰਲਾਈਜ਼ੇਸ਼ਨ ਦੀ ਸ਼ੁਰੂਆਤ ਤੋਂ ਬਾਅਦ ਇਹ ਦੇਸ਼ ਦੀ ਸੱਭ ਤੋਂ ਜ਼ਿਆਦਾ ਵਾਧਾ ਦਰ ਹੈ। ਰਿਪੋਰਟ ਤੋਂ ਬਾਅਦ ਕਾਂਗਰਸ ਪਾਰਟੀ ਨੇ ਟਵਿਟਰ ‘ਤੇ ਲਿਖਿਆ ਹੈ, ‘ਜੀਡੀਪੀ ਦੀ ਲੜੀ ‘ਤੇ ਆਧਾਰਿਤ ਅੰਕੜੇ ਅਸਲ ਵਿੱਚ ਆ ਗਏ ਹਨ।ਇਹ ਸਾਬਤ ਕਰਦਾ ਹੈ ਕਿ ਯੂਪੀਏ ਸ਼ਾਸਨ ਦੇ ਦੌਰਾਨ (ਔਸਤਨ 8.1 ਫ਼ੀ ਸਦੀ) ਦੀ ਵਾਧਾ ਦਰ ਮੋਦੀ ਸਰਕਾਰ ਦੇ ਕਾਰਜਕਾਲ ਦੀ ਔਸਤ ਵਾਧਾ ਦਰ (7.3 ਫ਼ੀ ਸਦੀ) ਤੋਂ ਜ਼ਿਆਦਾ ਰਹੀ। ਪਾਰਟੀ ਨੇ ਕਿਹਾ, ‘ਯੂਪੀਏ ਸਰਕਾਰ ਦੇ ਸ਼ਾਸਨ ਵਿਚ ਹੀ ਵਾਧਾ ਦਰ ਦਹਾਕੇ ਅੰਕ ਵਿਚ ਰਹੀ ਜੋ ਆਧੁਨਿਕ ਭਾਰਤ ਦੇ ਇਤਹਾਸ ਵਿਚ ਇੱਕਮਾਤਰ ਉਦਾਹਰਣ ਹੈ।’ ਰਿਪੋਰਟ ਦੇ ਮੁਤਾਬਕ ਬਾਅਦ ਦੇ ਸਾਲਾਂ ਲਈ ਵੀ ਜੀਡੀਪੀ ਅੰਕੜੇ ਸੋਧ ਕੇ ਕਰ ‘ਤੇ ਗਿਆ ਹੈ। ਰਾਸ਼ਟਰੀ ਅੰਕੜੇ ਕਮਿਸ਼ਨ ਨੇ ਇਸ ਅੰਕੜਿਆਂ ਦੇ ਸੰਗ੍ਰਿਹ, ਮਿਲਾਨ ਅਤੇ ਪ੍ਰਸਾਰ ਲਈ ਪ੍ਰਣਾਲੀ ਅਤੇ ਕਾਰਜਾਂ ਨੂੰ ਮਜ਼ਬੂਤ ਕਰਨ ਲਈ ਢੁਕਵੇਂ ਉਪਾਵਾਂ ਦੇ ਸੁਝਾਅ ਦੇਣ ਲਈ ਕਮੇਟੀ ਦਾ ਗਠਨ ਕੀਤਾ ਸੀ।

Read More...

Uncategorized

ਇਹ ਬਿਲਡਿੰਗ ਹੈ ਭਾਰਤ ਦੀ ਬੁਰਜ ਖਲੀਫਾ, ਉਚਾਈ ਸੁਣਕੇ ਉੱਡ ਜਾਣਗੇ ਹੋਸ਼

ਉੱਤਰ ਭਾਰਤ ਦੀ ਬੁਰਜ ਖਲੀਫਾ ਕਹੀ ਜਾ ਰਹੀ ਬਿਲਡਿੰਗ ਬਣਕੇ ਤਿਆਰ ਹੋ ਗਈ ਹੈ । ਲੋਕਾਂ ਨੂੰ ਫਲੈਟਸ ਦੀਆ ਚਾਬੀਆਂ ਦਿਤੀਆਂ ਜਾਣ ਲੱਗੀਆਂ ਹਨ । ਅਸਲ ਵਿੱਚ ਇਹ ਬੁਰਜ ਖਲੀਫਾ ਬਿਲਡਿੰਗ ਸੁਪਰ ਟੇਕ ਦੁਆਰਾ ਬਣਾਇਆ ਗਿਆ ਪ੍ਰੋਜੇਕਟ ਸੁਪਰਨੋਵਾ ਹੈ ਜੋ 300 ਮੀਟਰ ਉੱਚੀ ਹੈ । ਦਿੱਲੀ ਦੇ ਪੂਰਵ ਲੇਫਟਿਨੇਂਟ ਗਵਰਨਰ ਨਜੀਬ ਜੰਗ ਵੀ ਇਸਵਿੱਚ ਰਹਿਣ ਜਾ ਰਹੇ ਹਨ । ਸੁਪਰਨੋਵਾ ਨੋਏਡਾ ਸੇਕਟਰ 94 ਵਿੱਚ ਸਥਿਤ ਹੈ 44 ਮੰਜਿਲਾ ਇਹ ਰਿਹਾਇਸ਼ੀ ਟਾਵਰ ਜਮੁਨਾ ਨਦੀ ਦੇ ਠੀਕ ਸਾਹਮਣੇ ਹੈ । ਇਮਾਰਤ ਦਾ ਡਿਜਾਇਨ ਬਿਊਰੋ ਹੈਪੋਲਡ ( ਲੰਦਨ ) ਦੁਆਰਾ ਤਿਆਰ ਕੀਤਾ ਗਿਆ ਹੈ ।ਸੁਪਰਟੇਕ ਦੇ ਚੇਅਰਮੈਨ ਆਰ.ਦੇ .ਅਰੋੜਾ ਨੇ ਦੱਸਿਆ ਕਿ ਸੁਪਰਨੋਵਾ ਵਿੱਚ 1400 ਵਰਗ ਫੁੱਟ ਤੋਂ ਲੈ ਕੇ 2100 ਵਰਗਫੁੱਟ ਦੇ 2 ਬੀਏਚਕੇ ਅਤੇ 3 ਬੀਏਚਕੇ ਫਲੈਟ ਹਨ । ਉਥੇ ਹੀ 5000 ਵਰਗ ਫੁੱਟ ਤੋਂ ਲੈ ਕੇ 21,000 ਵਰਗ ਫੁੱਟ ਵਾਲੇ ਫਲੈਟ ਵੀ ਬਣਾਏ ਗਏ ਹਨ । ਸਭ ਤੋਂ ਸਸਤੇ ਫਲੈਟ ਦੀ ਕੀਮਤ 2 ਕਰੋੜ ਰੁਪਏ ਤੋਂ ਅਧਿਕਤਮ ਕੀਮਤ 30 ਕਰੋੜ ਹੈ । ਅਰੋੜਾ ਨੇ ਦੱਸਿਆ ਸੁਪਰਨੋਵਾ ਵਿੱਚ ਦਿੱਲੀ ਦੇ ਪੂਰਵ ਉਪਰਾਜਪਾਲ ਨਜੀਬ ਜੰਗ ਵੀ ਰਹਿਣਗੇ । ਉਨ੍ਹਾਂਨੇ ਦੱਸਿਆ ਕਿ ਉਹ ਦੀਵਾਲੀ ਤੱਕ ਸੁਪਰਨੋਵਾ ਵਿੱਚ ਸ਼ਿਫਟ ਹੋ ਸਕਦੇ ਹਨ । ਸੁਪਰਨੋਵਾ ਦੀਆ ਦੋ ਬਿਲਡਿੰਗਾ ਹਨ – ਈਸਟ ਅਤੇ ਵੇਸਟ । ਦੋਨਾਂ ਬਿਲਡਿੰਗ ਨੂੰ ਮਿਲਾਕੇ 575 ਫਲੈਟਸ ਹਨ । ਹਰ ਅਪਾਰਟਮੇਂਟਸ ਪੂਰੀ ਤਰ੍ਹਾਂ ਨਾਲ ਏਅਰ – ਕੰਡੀਸ਼ਨ ਅਤੇ ਹਾਈਟੇਕ ਕਿਚਨ ਨਾਲ ਲੈਸ ਹੈ ।

Read More...

Uncategorized

ਸ਼ਮਸ਼ਾਨਘਾਟ ‘ਚ ਫੁੱਲ ਚੁਗਣ ਗਏ ਪਰਿਵਾਰ ਨੂੰ ਰਾਖ ‘ਚੋਂ ਮਿਲੀ ਅਜਿਹੀ ਚੀਜ਼, ਦੇਖ ਹੱਕਾ-ਬੱਕਾ ਰਹਿ ਗਿਆ ਪਰਿਵਾਰ

ਇੱਥੇ ਇਕ ਬਜ਼ੁਰਗ ਵਲੋਂ ਦਿਲ ਦਾ ਆਪ੍ਰੇਸ਼ਨ ਕਰਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ ਘਰ ਵਾਲਿਆਂ ਵਲੋਂ ਉਸ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਪਰ ਜਦੋਂ ਪਰਿਵਾਰਕ ਮੈਂਬਰ ਅਸਤੀਆਂ ਦੀ ਰਾਖ ਲੈਣ ਗਏ ਤਾਂ ਇਸ ਰਾਖ ‘ਚ ਪਈ ਕੱਚ ਦੀ ਸ਼ੀਸ਼ੀ ਦੇਖ ਕੇ ਸਭ ਹੱਕੇ-ਬੱਕੇ ਰਹਿ ਗਏ।ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ (75) ਨੇ ਬਠਿੰਡਾ ਦੇ ‘ਦਿੱਲੀ ਹਾਰਟ ਹਸਪਤਾਲ’ ‘ਚੋਂ ਦਿਲ ਦਾ ਆਪਰੇਸ਼ਨ ਕਰਾਇਆ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਪਰੇਸ਼ਨ ‘ਤੇ ਉਨ੍ਹਾਂ ਦਾ 2 ਤੋਂ ਢਾਈ ਲੱਖ ਰੁਪਿਆ ਲੱਗ ਗਿਆ।ਆਪਰੇਸ਼ਨ ਤੋਂ ਬਾਅਦ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਦੋਂ ਪਰਿਵਾਰਕ ਮੈਂਬਰ ਸ਼ਮਸ਼ਾਨ ਘਾਟ ‘ਚੋਂ ਫੁੱਲ ਚੁਗਣ ਗਏ ਤਾਂ ਰਾਖ ‘ਚ ਕੱਚ ਦੀ ਸ਼ੀਸ਼ੀ ਦੇਖ ਕੇ ਹੈਰਾਨ ਰਹਿ ਗਏ। ਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਤੇ ਦੋਸ਼ ਲਾਇਆ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੀ ਇਹ ਸਭ ਕੁਝ ਹੋਇਆ ਹੈ ਕਿਉਂਕਿ ਡਾਕਟਰਾਂ ਨੇ ਆਪਰੇਸ਼ਨ ਦੌਰਾਨ ਕੱਚ ਦੀ ਸ਼ੀਸ਼ੀ ਮਰੀਜ਼ ਦੇ ਅੰਦਰ ਹੀ ਛੱਡ ਦਿੱਤੀ ਸੀ।ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਡਾਕਟਰ ਦੀ ਅਣਗਹਿਲੀ ਕਾਰਨ ਹੀ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋਈ ਹੈ।ਜ਼ਿਕਰਯੋਗ ਹੈ ਕਿ ਡਾਕਟਰਾਂ ਦੀ ਲਾਪਰਵਾਹੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।ਹਸਪਤਾਲ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਅਕਸਰ ਡਾਕਟਰਾਂ ਵਲੋਂ ਮਰੀਜ਼ਾਂ ਨਾਲ ਲਾਪਰਵਾਹੀ ਦੇ ਦੋਸ਼ ਲੱਗਦੇ ਰਹਿੰਦੇ ਹਨ ਪਰ ਡਾਕਟਰ ਇਹ ਸਮਝਣ ਨੂੰ ਤਿਆਰ ਨਹੀਂ ਕਿ ਇਕ ਇਨਸਾਨ ਦੀ ਜ਼ਿੰਦਗੀ ਕਿੰਨੀ ਕੀਮਤੀ ਹੈ।

Read More...

Uncategorized

ਪੰਜਾਬ ਦੇ ਹੁਣ ਇਹ ਟੋਲ ਪਲਾਜ਼ੇ ਹੋਣਗੇ, ਕੈਪਟਨ ਸਰਕਾਰ ਨੇ ਦਿੱਤਾ ਵੱਡਾ ਫੈਸਲਾ !!!

ਪੰਜਾਬ ਦੇ ਹੁਣ ਇਹ ਟੋਲ ਪਲਾਜ਼ੇ ਹੋਣਗੇ, ਕੈਪਟਨ ਸਰਕਾਰ ਨੇ ਦਿੱਤਾ ਵੱਡਾ ਫੈਸਲਾ !!!ਇਸ ਵੇਲੇ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਪਿਛਲੇ ਦਿਨੀਂ ਪੰਜਾਬੀ ਟ੍ਰਿਬਿਊਨ ਦੀ ਇੱਕ ਰਿਪੋਟ ਨੇ ਪੰਜਾਬ ਅੰਦਰ ਲੱਗੇ ਟੋਲ ਪਲਾਜ਼ਿਆਂ ਦੁਆਰਾ ਲੋਕਾਂ ਤੋਂ ਕੀਤੀ ਜਾਂਦੀ ਵਸੂਲੀ ਨੂੰ ਲੈ ਕੇ ਇੱਕ ਰਿਪੋਟ ਛਾਪੀ ਗਈ ਸੀ। ਹੁਣ ਜਿਸ ਲੋਕ ਨਿਰਮਾਣ ਅਤੇ ਤਕਨੀਕੀ ਸੂਚਨਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਹ ਕੁਤਾਹੀਆਂ ਕਰਨ ਤੇ ਵੇਟਿੰਗ

ਕੁਤਾਹੀ ਕਰਨ ਤੇ ਵੇਟਿੰਗ ਲਾਈਨਾਂ ਵਾਲੇ ਟੋਲ ਪਲਾਜ਼ਾ ਹੋਣਗੇ ਬੰਦ

ਕੁਤਾਹੀ ਕਰਨ ਤੇ ਵੇਟਿੰਗ ਲਾਈਨਾਂ ਵਾਲੇ ਟੋਲ ਪਲਾਜ਼ਾ ਹੋਣਗੇ ਬੰਦ

Posted by News18 Punjab on Saturday, August 18, 2018

ਲਾਈਨਾਂ ਵਾਲੇ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ। ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਸਮੇਂ ਚੈਨਲ ਨੂੰ ਚੁਣੌਤੀ ਦਿੱਤੀ ਹੈ,ਕਿ ਉਹ ਪੰਜਾਬ ਵਿੱਚ ਟੋਲ ਪਲਾਜ਼ਾ ਦੀਆਂ ਕੁਤਾਹੀਆਂ ਤੇ ਲੰਮੀਆਂ ਵੇਟਿੰਗਜ਼ ਲਾਈਨਾਂ ਦਿਖਾਵੇ। ਜੇਕਰ ਅਜਿਹੇ ਮਾਮਲੇ ਸਾਹਮਣੇ ਆਏ ਤਾਂ ਉਹ ਕੁਤਾਹੀਆਂ ਤੇ ਵੇਟਿੰਗ ਲਾਈਨਾਂ ਵਾਲਾ ਟੋਲ ਬੰਦ ਕਰਵਾ ਦੇਣਗੇ। ਉਨਾਂ ਕਿਹਾ ਕਿ 6 ਤੋਂ ਵੱਧ ਗੱਡੀਆਂ ਖੜਾਉਣ ਵਾਲੇ ਟੋਲ ਵਾਲਿਆਂ ਤੇ ਹੋਵੇਗੀ ਕਾਰਵਾਈ। ਮੰਤਰੀ ਨੇ ਦਾਅਵਾ ਕੀਤਾ ਕਿ ਟੋਲ ਵਾਲਿਆਂ ਨੂੰ ਮਨਮਰਜ਼ੀਆਂ ਨਹੀਂ ਕਰਨ ਦੇਵਾਂਗੇ। ਜਿਕਰਯੋਗ ਹੈ ਕਿ ਇੱਕ ਰਿਪੋਟ ਅਨੁਸਾਰ ਪੰਜਾਬ ਦੀਆਂ ਸੜਕਾਂ ਤੇ ਗੱਡੀ ਚਲਾਉਣਾ ਮਹਿੰਗਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਲੋਕ ਹਰ ਰੋਜ਼ ਤਕਰੀਬਨ ਢਾਈ ਕਰੋੜ ਰੁਪਏ ਦਾ ਟੋਲ ਟੈਕਸ ਭਰ ਦਿੰਦੇ ਹਨ। ਇਥੇ ਹੀ ਬਸ ਨਹੀਂ ਅਜੇ ਪੰਜਾਬ ਵਿਚ 8 ਜਗਾਹ ਤੇ ਹੋਰ ਟੋਲ ਪਲਾਜ਼ੇ ਲੱਗਣ ਜਾ ਰਹੇ ਹਨ। ਪੰਜਾਬ ਦੇ ਲੋਕਾਂ ਤੇ ਹੋਰ ਬੋਝ ਪਾਉਣ ਦੀ ਤਿਆਰੀ ਹੈ। ਪੰਜਾਬ ਦੀਆਂ ਸੜਕਾਂ ‘ਤੇ ਗੱਡੀਆਂ ਚਲਾਉਣਾ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਸਮੇਂ 34 ਟੋਲ ਪਲਾਜ਼ਾ ਹਨ, ਜਿਨ੍ਹਾਂ ‘ਚੋਂ 12 ਨੈਸ਼ਨਲ ਹਾਈਵੇਅ ਤੇ 22 ਸਟੇਟ ਹਾਈਵੇਅ ‘ਤੇ ਹਨ। ਪੰਜਾਬ ‘ਚ ਕੌਮੀ ਅਤੇ ਸਟੇਟ ਸ਼ਾਹਰਾਹਾਂ ‘ਤੇ ਸਫ਼ਰ ਕਰਨਾ ਦੀਨੋ ਦਿਨ ਹੋਰ ਵੀ ਮਹਿੰਗਾ ਹੁੰਦਾ ਜਾ ਰਿਹਾ ਹੈ ਪੰਜਾਬ ‘ਚ ਰੋਜ਼ਾਨਾ ਔਸਤਨ ਢਾਈ ਕਰੋੜ ਦਾ ਟੌਲ ਟੈਕਸ ਤਾਰਿਆ ਜਾਂਦਾ ਹੈ। ਤਕਰੀਬਨ ਪਿਛਲੇ ਚਾਰ ਵਰ੍ਹਿਆਂ ਵਿੱਚ ਪੰਜਾਬੀ ਲੋਕਾਂ ਨੇ ਇਕੱਲੇ ਕੌਮੀ ਸ਼ਾਹਰਾਹਾਂ ਦੇ ਸਫ਼ਰ ਦੌਰਾਨ 2023 ਕਰੋੜ ਰੁਪਏ ਟੌਲ ਟੈਕਸ ਦਿੱਤਾ ਹੈ। ਜੇਕਰ ਸਟੇਟ ਹਾਈਵੇਅ ਇਸ ਵਿੱਚ ਸ਼ਾਮਲ ਕਰ ਦਈਏ ਤਾਂ ਇਹ ਅੰਕੜਾ 3000 ਕਰੋੜ ਨੂੰ ਪਾਰ ਕਰ ਜਾਂਦਾ ਹੈ। ਪੰਜਾਬ ਵਿੱਚ ਕੌਮੀ ਸੜਕਾਂ ਅਤੇ ਸਟੇਟ ਹਾਈਵੇਅ ’ਤੇ ਕਰੀਬ 30 ਟੌਲ ਪਲਾਜ਼ਾ ਚੱਲ ਰਹੇ ਹਨ, ਜਦਕਿ 9 ਹੋਰ ਟੌਲ ਪਲਾਜ਼ਾ ਤਕਰੀਬਨ ਡੇਢ ਮਹੀਨੇ ਵਿੱਚ ਸ਼ੁਰੂ ਹੋ ਜਾਣਗੇ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2012-13 ਵਿੱਚ ਇਨ੍ਹਾਂ ਮਾਰਗਾਂ ਤੋਂ ਸਿਰਫ਼ 266 ਕਰੋੜ ਦਾ ਟੌਲ ਵਸੂਲਿਆ ਗਿਆ ਜੋ ਸਾਲ 2013-14 ਵਿੱਚ ਵਧ ਕੇ 304 ਕਰੋੜ ਰੁਪਏ ਹੋ ਗਿਆ ਸੀ। ਉਸ ਮਗਰੋਂ ਖਰਗੋਸ਼ ਦੀ ਰਫ਼ਤਾਰ ਵਾਂਗ ਟੌਲ ਟੈਕਸ ਵਧਿਆ ਹੈ। ਸਾਲ 2014-15 ਵਿੱਚ ਪੰਜਾਬ ’ਚੋਂ 403 ਕਰੋੜ ਰੁਪਏ ਕੌਮੀ ਮਾਰਗਾਂ ਦੇ ਟੌਲ ਪਲਾਜ਼ਿਆਂ ਨੇ ਵਸੂਲੇ ਗਏ ਜਦਕਿ ਸਾਲ 2015-16 ਵਿੱਚ ਇਹ ਵਸੂਲੀ 547 ਕਰੋੜ ਰੁਪਏ ’ਤੇ ਪੁੱਜ ਗਈ। ਸਾਲ 2016-17 ਵਿੱਚ ਟੌਲ ਵਸੂਲੀ 563 ਕਰੋੜ ਰੁਪਏ ਰਹੀ ਜਦਕਿ 2017-18 (ਦਸੰਬਰ ਤੱਕ) ਦੀ ਵਸੂਲੀ 510 ਕਰੋੜ ਰੁਪਏ ਹੋ ਚੁੱਕੀ ਹੈ। ਤਿੰਨ ਮਹੀਨੇ ਬਾਕੀ ਪਏ ਹਨ। ਤਕਰੀਬਨ ਲੰਗੇ 6 ਵਰ੍ਹਿਆਂ ਵਿੱਚ ਕੌਮੀ ਮਾਰਗਾਂ ਤੋਂ ਕਰੀਬ 2563 ਕਰੋੜ ਦਾ ਟੌਲ ਟੈਕਸ ਪੰਜਾਬ ਦੇ ਲੋਕਾਂ ਨੂੰ ਤਾਰਨਾ ਪਿਆ ਹੈ। ਸਟੇਟ ਹਾਈਵੇਜ਼ ਤੋਂ ਔਸਤਨ ਕਰੀਬ ਇੱਕ ਕਰੋੜ ਰੁਪਏ ਦੀ ਵਸੂਲੀ ਰੋਜ਼ਾਨਾ ਹੋ ਰਹੀ ਹੈ। ਤਿੰਨ ਮਹੀਨੇ ਪਹਿਲਾਂ ਹੀ ਬਠਿੰਡਾ-ਜ਼ੀਰਕਪੁਰ ਸੜਕ ’ਤੇ ਦੋ ਟੌਲ ਪਲਾਜ਼ਾ ਚਾਲੂ ਹੋਏ ਹਨ ਜਦੋਂਕਿ ਤਿੰਨ ਹੋਰ ਟੌਲ ਪਲਾਜ਼ੇ ਚੱਲਣੇ ਹਨ।

Read More...

Uncategorized

ਅਖੌਤੀ ਸਾਧ ਬਾਬੀਆਂ ਦੇ ਪਖੰਡ ਦੀਆਂ ਕਹਾਣੀਆਂ ਸੁਣੋ ਭਾੲੀ ਪੰਥਪ੍ਰੀਤ ਸਿੰਘ ਕੋਲੋਂ .

ਅੱਜ ਦੇ ਸਮੇਂ ਡੇਰਾਵਾਦ ਇੱਕ ਅਜਿਹੀ ਸਮੱਸਿਆ ਹੈ ਜੋ ਕਿਸੇ ਵੀ ਧਰਮ ਦੀ ਰੁਹਾਨੀਅਤ ਨੂੰ ਖਤਮ ਕਰਨ ਲਈ ਮੋਹਰੀ ਬਣੀ ਹੋਈ ਹੈ। ਇਸ ਦੇ ਪ੍ਰਭਾਵ ਤੋਂ ਸਿੱਖ ਧਰਮ ਵੀ ਅਛੂਤਾ ਨਹੀਂ ਸਗੋਂ ਬਾਕੀਆਂ ਨਾਲੋਂ ਵੀ ਵੱਧ ਡੇਰੇ ਸਿੱਖਾਂ ਵਿੱਚ ਬਣ ਚੁੱਕੇ ਹਨ। ਪੰਜਾਬ ਦੇ ਪਿੰਡਾਂ ਦੀ ਗਿਣਤੀ ਨਾਲੋਂ ਪੰਜਾਬ ਵਿੱਚ ਅਖੌਤੀ ਸਾਧਾਂ ਦੀ ਗਿਣਤੀ ਵਧੇਰੇ ਹੈ। ਸਿੱਖ ਧਰਮ ਵਿੱਚ ਡੇਰਾਵਾਦ ਦੇ ਪ੍ਰਫੁਲਿੱਤ ਹੋਣ ਦੇ ਕੁਝ ਕਾਰਨ ਇਸ ਤਰ੍ਹਾਂ ਹਨ:ਲਾਲਸਾ:

Gapp Kahania

ਗੱਪ ਕਹਾਣੀਆਂ ਤੇ ਉਸਰਿਆ ਡੇਰਾਵਾਦਸੁਣੋ- ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਕੋਲੋਂ

Posted by Bhai Panthpreet Singh Ji Khalsa on Wednesday, November 15, 2017

ਅੱਜ ਤਰੱਕੀ ਦੀ ਸਿਖਰ ਨੂੰ ਛੂਹ ਰਹੇ ਸਮਾਜ ਵਿੱਚ ਆਪਣੇ-ਆਪ ਲਈ ਇੱਕ ਚੰਗੇਰਾ ਅਤੇ ਮਜ਼ਬੂਤ ਸਥਾਨ ਬਣਾਉਣ ਦੀ ਲਾਲਸਾ ਇਨਸਾਨ ਨੂੰ ਮਿਹਨਤ ਨਾਲੋਂ ਚਮਤਕਾਰ ਵੱਲ ਵਧੇਰੈ ਖਿੱਚ ਕੇ ਲਿਜਾ ਰਹੀ ਹੈ। ਹਰ ਕੋਈ ਘੱਟ ਸਮੇਂ ਵਿੱਚ ਵੱਧ ਪੈਸਾ, ਸ਼ੋਹਰਤ ਅਤੇ ਤਰੱਕੀ ਪ੍ਰਾਪਤ ਕਰਨ ਦੀ ਚਾਹਨਾ ਰੱਖਦਾ ਹੈ। ਲੋਕਾਂ ਦੀ ਇਸ ਚਾਹਨਾ ਦਾ ਫਾਇਦਾ ਉਠਾ ਕੇ ਹੀ ਕੁਝ ਲੋਕ ਸਮਾਜ ਵਿੱਚ ਚਮਤਕਾਰੀ ਬਣ ਆਪਣੀਆਂ ਡੇਰੇ ਨੁਮਾ ਦੁਕਾਨਾਂ ਖੋਲ੍ਹ ਕਾਮਯਾਬ ਹੋ ਗਏ। ਜਲਦੀ ਸਬ ਕੁਝ ਹਾਸਿਲ ਕਰਨ ਦੀ ਲਾਲਸਾ ਅਧੀਨ ਹਰ ਵਰਗ ਨਾਲ ਸੰਬੰਧਿਤ ਲੋਕ ਸਮਾਜ ਵਿੱਚ ਸਥਾਪਿਤ ਹੋ ਚੁੱਕੇ ਇਹਨਾਂ ਡੇਰਿਆਂ ਦੇ ਪੈਰੋਕਾਰ ਬਣ ਗਏ।ਬੇਰੁਜ਼ਗਾਰੀ: ਹੁਣ ਦਾ ਸਮਾਂ ਬਹੁਤ ਹੀ ਵਿਕਾਸ ਦਾ ਸਮਾਂ ਹੈ। ਹਰ ਦਿਨ ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਹਨ ਜਿੰਨ੍ਹਾਂ ਨਾਲ ਸਿੱਖਿਆ ਦੇ ਖੇਤਰ ਵਿੱਚ ਨਵੇਂ-ਨਵੇਂ ਕੋਰਸਾਂ ਦੀ ਸ਼ੁਰੂਆਤ ਹੋਈ ਹੈ। ਲੋਕ ਪੜ੍ਹ-ਲਿਖ ਚੰਗੇ ਭਵਿੱਖ ਦੀ ਕਾਮਨਾ ਨਾਲ ਇਹਨਾਂ ਕੋਰਸਾਂ ਦਾ ਭਰਪੂਰ ਲਾਹਾ ਉਠਾ ਰਹੇ ਹਨ। ਅਨਪੜ੍ਹਤਾ ਦੀ ਦਰ ਵਿੱਚ ਕਮੀ ਆਈ ਹੈ ਪਰ ਇਸ ਦੇ ਨਾਲ ਹੀ ਰੁਜ਼ਗਾਰ ਦੀ ਦਰ ਵਿੱਚ ਵੀ ਕਮੀ ਆਈ ਹੈ,ਖਾਸ ਤੌਰ ‘ਤੇ ਪੰਜਾਬ ਵਰਗੇ ਸੂਬੇ ਜੋ ਕਿ ਚੰਗੀ ਇੰਡਸਟਰੀ ਤੋਂ ਸੱਖਣੇ ਹਨ, ਬੇਰੁਜ਼ਗਾਰੀ ਦੀ ਮਾਰ ਹੇਠ ਜ਼ਿਆਦਾ ਹਨ। ਲੱਖਾਂ ਰੁਪਏ ਖਰਚ ਕਰ ਡਿਗਰੀ ਲੈਣ ਵਾਲਾ ਜਦੋਂ ਰੁਜ਼ਗਾਰ ਪ੍ਰਾਪਤ ਕਰਨ ਤੋਂ ਅਸਫਲ ਹੋ ਜਾਂਦਾ ਹੈ ਤਾਂ ਕਿਸੇ ‘ਚਮਤਕਾਰ ਨਾਲ ਨੌਕਰੀ’ ਪ੍ਰਾਪਤ ਕਰਨ ਦੀ ਸੋਚ ਦਾ ਸ਼ਿਕਾਰ ਹੋ ਕੇ ਸਮਾਜ ਵਿੱਚ ਡੇਰੇ ਬਣਾ ਕੇ ਬੈਠੇ ਲੋਟੂ ਸਾਧਾਂ ਦੇ ਸ਼ਿਕੰਜੇ ਵਿੱਚ ਜਾ ਫਸਦੇ ਹਨ।ਵਿਤਕਰਾ: ਵਿਤਕਰਾ ਮਤਲਭ ਭੇਦ ਭਾਵ, ਇਹ ਇੱਕ ਅਜਿਹਾ ਕਾਰਕ ਹੈ ਜਿਸਨੇ ਲੋਕਾਂ ਨੂੰ ਅਖੌਤੀ ਸਾਧਾਂ ਦਾ ਸ਼ਿਕਾਰ ਸਭ ਨਾਲੋਂ ਵੱਧ ਬਣਾਇਆ ਹੈ। ਵਿਤਕਰਾ ਸਮਾਜ ਦੇ ਹਰ ਪੱਧਰ ‘ਤੇ ਹੈ। ਉੱਚੀ-ਨੀਵੀਂ ਜ਼ਾਤ ਦਾ ਵਿਤਕਰਾ ਅਤੇ ਅਮੀਰ-ਗਰੀਬ ਦਾ ਵਿਤਕਰਾ, ਭੇਦ-ਭਾਵ ਦੀਆਂ ਦੋ ਐਸੀਆਂ ਕਿਸਮਾਂ ਹਨ ਜਿੰਨ੍ਹਾਂ ਨੇ ਸਮਾਜ ਨੂੰ ਅਲੱਗ-ਥਲੱਗ ਕਰ ਦਿੱਤਾ ਹੈ। ਭਾਵੇਂ ਸਿੱਖ ਧਰਮ ਵਿੱਚ ਜ਼ਾਤ-ਪਾਤ ਵਰਗੀ ਅਲਾਮਤ ਦੀ ਕੋਈ ਥਾਂ ਨਹੀਂ ਪਰ ਫਿਰ ਵੀ ਸਿੱਖ ਧਰਮ ਵਿੱਚੋਂ ਇਹ ਕੁਰੀਤੀ ਮਨਫੀ ਨਹੀਂ ਹੋਈ। ਆਪਣੇ-ਆਪ ਨੂੰ ਉੱਚੀ ਜ਼ਾਤ ਸਮਝਣ ਵਾਲੇ ਲੋਕਾਂ ਨੇ ਦਲਿਤ ਸਮਝੇ ਲੋਕਾਂ ਨਾਲ ਐਨਾ ਵਿਤਕਰਾ ਕੀਤਾ ਕਿ ‘ਪਹਿਲੇ ਪੰਗਤ ਪਾਛੈ ਸੰਗਤ’ ਦੇ ਸਿਧਾਂਤ ਨੂੰ ਤੋੜ ਗੁਰਦੁਆਰਿਆਂ ਵਿੱਚ ਵੀ ਦਲਿਤ ਭਾਈਚਾਰੇ ਲਈ ਅਲੱਗ ਪੰਗਤਾਂ ਬਣ ਗਈਆਂ, ਬਰਤਨ ਅਲੱਗ ਹੋ ਗਏ। ਇਸ ਸਭ ਦਾ ਨਤੀਜਾ ਅੱਜ ਹਰ ਪਿੰਡ-ਸ਼ਹਿਰ ਵਿੱਚ ਜ਼ਾਤਾਂ ‘ਤੇ ਅਧਾਰਿਤ ਗੁਰਦੁਆਰੇ ਦੇਖੇ ਜਾ ਸਕਦੇ ਹਨ। ਗੁਰਮਤਿ ਅਨੁਸਾਰ ਇਸ ਸਮੱਸਿਆਂ ਦਾ ਸਾਹਮਣਾ ਕਰਨ ਦੀ ਥਾਂ ਦਲਿਤ ਭਾਈਚਾਰਾ ਵੀ ਅਲੱਗ ਹੋ ਗਿਆ। ਉਹਨਾਂ ਆਪਣੇ ਵੱਖਰੇ ਗੁਰਦੁਆਰੇ ਬਣਾ ਲਏ। ਇੱਥੋਂ ਤੱਕ ਕਿ ਗੁਰੂ ਅਰਜਨ ਸਾਹਿਬ ਨੇ ਜਿਸ ਬਾਣੀ ਨੂੰ ‘ਇੱਕ ਥਾਂ’ ਇੱਕਠਾ ਕੀਤਾ ਸੀ, ਉਹ ਬਾਣੀ ਵੀ ਵੰਡ ਲਈ। ਲੋਕਾਂ ਵਿੱਚ ਪਏ ਇਸ ‘ਬਿੱਲੀਆਂ ਦੀ ਲੜਾਈ’ ਦੇ ਪਾੜੇ ਦਾ ਫਾਇਦਾ ਕੁਝ ਅਖੌਤੀ ਲੋਕਾਂ ਨੇ ਉਠਾ ਲਿਆ।ਜੋ ਆਪ ਸੰਬੰਧਿਤ ਭਾਈਚਾਰੇ ਲਈ ‘ਸੰਤ’ ਬਣ ਮਹਾਨ ਹੋ ਗਏ ਅਤੇ ਲੋਕਾਂ ਨੂੰ ਗੁੰਮਰਾਹ ਕਰ ਉਹਨਾਂ ਆਪਣੀ ਕਮਾਈ ਦੇ ਰਸਤੇ ਖੋਲ੍ਹ ਲਏ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਵੰਡੀਆਂ ਗੁਰੂ ਸਾਹਿਬਾਨ ਨੇ ਨਹੀਂ ਸੀ ਪਾਈਆਂ, ਇਹ ਕੁਝ ਗਲਤ ਲੋਕਾਂ ਦੀ ਫੋਕੀ ਹੈਂਕੜ ਦੀ ਉਪਜ ਸੀ, ਜ਼ਰੂਰਤ ਸੀ ਇਹਨਾਂ ਗੁਰਮਤਿ ਸਿਧਾਂਤ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਦਾ ਮੂੰਹ ਭੰਨਣ ਦੀ ਨਾ ਕਿ ਅਲੱਗ ਹੋਣ ਦੀ। ਆਪਣੇ-ਆਪਣੇ ਡੇਰੇ ਬਣਾ ਕੇ ਮਸ਼ਹੂਰ ਹੋਏ ਸਾਧਾਂ ਨੇ ਇਹਨਾਂ ਲੋਕਾਂ ਲਈ ਹਸਪਤਾਲ ਆਦਿ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਜਿੱਥੇ ਮੁਫਤ ਜਾਂ ਬਹੁਤ ਹੀ ਵਾਜਬ ਕੀਮਤ ‘ਤੇ ਇਲਾਜ ਦੀ ਸੁਵਿਧਾ ਦਿੱਤੀ। ਇਹਨਾਂ ਗੱਲਾਂ ਨੇ ਹੀ ਦਲਿਤ ਭਾਈਚਾਰੇ ਅਤੇ ਹੋਰ ਗਰੀਬ ਵਰਗ ਦੇ ਲੋਕਾਂ ਨੂੰ ਇਹਨਾਂ ਡੇਰਿਆਂ ਨਾਲ ਜੋੜ ਦਿੱਤਾ। ਜਿਵੇਂ ਪਿਛਲੇ ਦਿਨੀਂ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਢੋਟੀਆਂ ਵਿਖੇ 40 ਸਿੱਖ ਪਰਿਵਾਰਾਂ ਦਾ ਇਸਾਈ ਧਰਮ ਵਿੱਚ ਸ਼ਾਮਿਲ ਹੋਣਾ ਵੀ ਇਸ ਵਿਤਕਰੇ ਕਾਰਨ ਹੋਇਆ। ਗੁਰੂ ਸਾਹਿਬ ਨੇ ਸਾਰੇ ਸਿੱਖਾਂ ਨੂੰ ਜ਼ਾਤ-ਪਾਤ, ਊਚ-ਨੀਚ ਤੋਂ ਬਾਹਰ ਕਰਨ ਲਈ ਅਤੇ ਭਾਈਚਾਰਿਕ ਸਾਂਝ ਨੂੰ ਮਜ਼ਬੂਤ ਕਰਨ ਲਈ ਬਹੁਤ ਉੱਦਮ ਕੀਤਾ, ਇਸੇ ਲਈ ਲੰਗਰ ਪ੍ਰਥਾ ਅਤੇ ਸਰੋਵਰ ਵਿੱਚ ਇਸ਼ਨਾਨ ਦੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਸਾਰੇ ਬਿਨਾਂ ਕਿਸੇ ਸੁੱਚ-ਭਿੱਟ, ਊਚ-ਨੀਚ ਤੋਂ ਇੱਕ ਥਾਂ ਬੈਠ ਕੇ ਲੰਗਰ ਛਕਣ ‘ਤੇ ਇਸ਼ਨਾਨ ਕਰਨ ਪਰ ਅੱਜ ਦੇ ਸਮੇਂ ਸਰੋਵਰ ‘ਤੇ ਲੰਗਰ ਤਾਂ ਹੈ ਪਰ ਉਹ ਸਿਧਾਂਤ ਗੁਆਚ ਗਿਆ। ਅੱਜ ਗੁਰਦੁਆਰਿਆਂ ਵਿੱਚ ਹੀ ਜ਼ਾਤਾਂ ‘ਤੇ ਆਧਾਰਿਤ ਲੰਗਰ ਕੌਮ ਨੂੰ ਜੋੜ ਨਹੀਂ ਬਲਕਿ ਤੋੜ ਰਿਹਾ ਹੈ।ਅਨਪੜ੍ਹਤਾ: ਲੋਕਾਂ ਨੂੰ ਡੇਰਿਆਂ ਨਾਲ ਜੋੜਨ ਲਈ ਇਸ ਕਾਰਕ ਦੀ ਵੀ ਬਹੁਤ ਭੂਮਿਕਾ ਰਹੀ ਹੈ। ਅਨਪੜ੍ਹਤਾ ਨੇ ਲੋਕਾਂ ਨੂੰ ਅੰਧ-ਵਿਸ਼ਵਾਸ਼ੀ ਬਣਾ ਦਿੱਤਾ। ਸਿੱਖਿਆ ਅਤੇ ਜਾਣਕਾਰੀ ਦੀ ਘਾਟ ਕਾਰਨ ਲੋਕ ਸੱਚ ਨੂੰ ਜਾਨਣ ਤੋਂ ਅਸਮਰੱਥ ਹੋ ਜਾਂਦੇ ਹਨ ਅਤੇ ਸਹਿਜੇ ਹੀ ਗਲਤ ਪ੍ਰਚਾਰ ਦਾ ਸ਼ਿਕਾਰ ਹੋ ਅੰਧ-ਵਿਸ਼ਵਾਸ਼ੀ ਬਣ ਜਾਂਦੇ ਹਨ। ਗੁਰਮਤਿ ਸਿਧਾਂਤ ਨੂੰ ਸਮਝਣ ਤੋਂ ਅਸਮਰੱਥ ਲੋਕ ਕਰਮਕਾਂਡ ‘ਤੇ ਤਰਕ ਕਰਨ ਦੀ ਸ਼ਕਤੀ ਤੋਂ ਸੱਖਣੇ ਹੁੰਦੇ ਹਨ। ਅਜਿਹੇ ਲੋਕ ਚਮਤਕਾਰੀ ਕਥਾ-ਕਹਾਣੀਆਂ ਨੂੰ ਬਹੁਤ ਜਲਦ ਸੱਚ ਮੰਨ ਲੈਂਦੇ ਹਨ। ਇਸੇ ਗੱਲ ਦਾ ਫਾਇਦਾ ਲੈ ਅਖੌਤੀ ਸਾਧਾਂ ਨੇ ਲੋਕਾਂ ਵਿੱਚ ਐਸੀਆਂ ਚਮਤਕਾਰੀ ਕਹਾਣੀਆਂ ਦਾ ਪ੍ਰਚਾਰ ਕੀਤਾ ਕਿ ਲੋਕ ਸੱਚ ਨੂੰ ਦੇਖ ਹੀ ਨਹੀਂ ਸਕੇ ਅਤੇ ਇਹਨਾਂ ਬੂਬਨਿਆਂ ਨੂੰ ਰੱਬ ਬਣਾ ਬੈਠੇ।ਗੁਰਮਤਿ ਪ੍ਰਚਾਰ ਦੀ ਘਾਟ: ਇਸ ਖੇਤਰ ਵਿੱਚ ਅਵੇਸਲਾਪਣ ਵੀ ਵਧ ਰਹੇ ਸਾਧਾਂ ਅਤੇ ਡੇਰਿਆਂ ਲਈ ਜ਼ਿੰਮੇਵਾਰ ਹੈ। ਜਦੋਂ ਅਸਲੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ ਤਾਂ ਝੂਠ ਨੂੰ ਸੱਚ ਬਣਨਾ ਬਹੁਤ ਸੌਖਾ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਆੜ ਹੇਠ ਕੁਝ ਲੋਕ ਆਪਣਾ ਧੰਦਾ ਚਲਾ ਰਹੇ ਹਨ। ਉਹ ਲੋਕਾਂ ਅੱਗੇ ਅਸਲ ਸਿਧਾਂਤ ਦੀ ਗੱਲ ਤਾਂ ਛੇੜਦੇ ਹੀ ਨਹੀਂ ਸਗੋਂ ਝੂਠੀਆਂ ਸਾਖੀਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਆਪਣੇ ਤੋਂ ਵੱਡੇ ਬਾਬਿਆਂ ਦੀਆਂ ਕਹਾਣੀਆਂ ਨਾਲ ਲੋਕਾਂ ਨੂੰ ਆਪਣੇ ਚਮਤਕਾਰੀ ਗੱਦੀ ‘ਤੇ ਬੈਠੇ ਹੋਣ ਦਾ ਭਰਮ ਪਾ ਕੇ ਇਹ ਸਾਧ ਉਹਨਾਂ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ। ਗੁਰਬਾਣੀ ਦੇ ਸ਼ਬਦਾਂ ਦੇ ਗਲਤ ਅਰਥ ਕਰ, ਪੂਰੇ ਸ਼ਬਦ ਦੀ ਬਜਾਏ ਆਪਣੇ ਮਤਲਬ ਦੀਆਂ ਕੁਝ ਪੰਕਤੀਆਂ ਦੇ ਆਪਣੇ ਅਨੁਸਾਰ ਅਰਥ ਕਰ ਇਹ ਸਾਧ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਸਾਧ ‘ਸੰਤ ਕੀ ਨਿੰਦਾ’ ਵਾਲੀ ਅਸ਼ਟਪਦੀ ਨਾਲ ਲੋਕਾਂ ਨੂੰ ਡਰਾਉਂਦੇ ਤਾਂ ਹਨ ਪਰ ਇਸ ਅਸ਼ਟਪਦੀ ਵਿੱਚ ਜਿਸ ਸੰਤ ਦੀ ਗੱਲ ਕੀਤੀ ਗਈ ਹੈ, ਉਸ ਬਾਰੇ ਸੱਚ ਨੂੰ ਛੁਪਾ ਲੈਂਦੇ ਹਨ। ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਰਾਜਸੀ ਪ੍ਰਭਾਵ ਹੇਠਾਂ ਆ ਗਈਆਂ ਹਨ ਜਿਸ ਨਾਲ ਉਹ ਆਪਣਾ ਅਸਲ ਕੰਮ ਨਹੀਂ ਕਰ ਪਾ ਰਹੀਆਂ। ਲੋਕ ਇਹਨਾਂ ਦੀਆਂ ਕਰਾਮਾਤੀ ਕਹਾਣੀਆਂ ਦੇ ਕਾਇਲ ਹੋ, ਇਹਨਾਂ ਵੱਲੋਂ ਪਾਏ ਗੁਰਬਾਣੀ ਦੇ ਡਰ ਕਾਰਨ ਇਹਨਾਂ ਦੇ ਸ਼ਰਧਾਲੂ ਬਣ ਡੇਰਿਆਂ ਨਾਲ ਜੁੜ ਜਾਂਦੇ ਹਨ। ਇਸ ਕਮਜ਼ੋਰੀ ਦਾ ਫਾਇਦਾ ਇਹਨਾਂ ਅਖੌਤੀ ਸਾਧਾਂ ਨੇ ਲਿਆ ਹੈ ਅਤੇ ਆਪਣੀ-ਆਪਣੀ ਸੰਪ੍ਰਦਾ ਦਾ ਪ੍ਰਚਾਰ ਕਰ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੇ ਹਨ।ਪਤਿਤਪੁਣਾ: ਇਸ ਸ਼ਬਦ ਦਾ ਘੇਰਾ ਬਹੁਤ ਵਿਸ਼ਾਲ ਹੈ ਪਰ ਸਾਡੀ ਕੌਮ ਨੇ ਇਸ ਨੂੰ ਸੀਮਤ ਕਰ ਦਿੱਤਾ ਹੈ। ਸਿੱਖਾਂ ਵਿੱਚ ‘ਪਤਿਤ’ ਦਾ ਅਰਥ ਸਿਰਫ ਕੇਸ-ਦਾਹੜੀ ਕਤਲ ਕਰਵਾਉਣ ਵਾਲੇ ਤੱਕ ਹੀ ਸੀਮਤ ਕਰ ਦਿੱਤਾ ਗਿਆ। ਠੀਕ ਹੈ ਕਿ ਕੇਸ ਕਤਲ ਕਰਵਾਉਣ ਵਾਲੇ ਵੀ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਪਰ ਇਸ ਦਾ ਘੇਰਾ ਸਿਰਫ ਕੇਸਾਂ ਤੱਕ ਨਹੀਂ ਹੈ। ਇਸ ਸ਼ਬਦ ਦੀ ਕਈ ਵਾਰ ਗਲਤ ਵਰਤੋਂ ਲੋਕਾਂ ਵਿੱਚ ਨਿਰਾਸ਼ਤਾ ਪੈਦਾ ਕਰਦੀ ਹੈ। ਕਈ ਵਾਰ ਬੱਚੇ ਗਲਤ ਸੰਗਤ ਕਾਰਨ ਕੇਸ ਕਤਲ ਕਰਵਾ ਬੈਠਦੇ ਹਨ, ਜਦੋਂ ਉਹ ਵੱਡੇ ਹੁੰਦੇ ਹਨ ਤਾਂ ਸੋਝੀ ਆਉਣ ‘ਤੇ ਘਰ ਵਾਪਿਸ ਆਉਣ ਦੀ ਸੋਚ ਪ੍ਰਬਲ ਹੁੰਦੀ ਹੈ, ਉਹ ਸਿੱਖ ਹੋਣ ‘ਤੇ ਮਾਣ ਮਹਿਸੂਸ ਕਰਦੇ ਹਨ ਤਾਂ ਉਹਨਾਂ ਨੂੰ ਪਤਿਤ ਕਹਿ ਕੇ ਚਿੜਾਇਆ ਜਾਂਦਾ ਹੈ, ਬੱਸ ਕਈ ਵਾਰ ਇੱਥੇ ਗੱਲ ਬਣਦੀ-ਬਣਦੀ ਵਿਗੜ ਜਾਂਦੀ ਹੈ।ਉੱਪਰ ਦਿੱਤੇ ਕਾਰਨ ਭਾਵੇਂ ਅੰਸ਼ਿਕ ਮਾਤਰ ਹੀ ਹੋਣ ਪਰ ਬਹੁਤ ਹੀ ਮਹੱਤਵਪੂਰਨ ਹਨ। ਹੋਰ ਵੀ ਅਨੇਕਾਂ ਕਾਰਨ ਹੋ ਸਕਦੇ ਆ ਜਿੰਨ੍ਹਾਂ ਦੇ ਸਿਰ ‘ਤੇ ਇਹ ਡੇਰਵਾਦ ‘ਤੇ ਅਖੌਤੀ ਸਾਧਾਂ ਦੀ ਅਮਰਵੇਲ ਵਧ ਰਹੀ ਹੈ। ਸਾਰੇ ਕਾਰਨਾਂ ਨੂੰ ਪਹਿਚਾਣ ਕੇ ਉਹਨਾਂ ਦੇ ਹੱਲ ਬਾਰੇ ਗੰਭੀਰਤਾ ਨਾਲ ਸੋਚਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਕਾਰਨ ਪੈਣ ਵਾਲੇ ਅਤੇ ਪੈ ਚੁੱਕੇ ਪ੍ਰਭਾਵਾਂ ਨੂੰ ਦੂਰ ਕੀਤਾ ਜਾ ਸਕੇ। ਡੇਰਾਵਾਦ ਨੇ ਸਿੱਖ ਧਰਮ ਅਤੇ ਸਮੁੱਚੇ ਸਮਾਜ ਨੂੰ ਪ੍ਰਭਾਵਿਤ ਕੀਤਾ ਹੈ, ਉਹ ਕੁਝ ਇਸ ਪ੍ਰਕਾਰ ਹੈ:ਸਿੱਖ ਧਰਮ ‘ੴ’ ਦਾ ਨਿਆਰਾ ਅਤੇ ਏਕੇ ਦਾ ਸਿਧਾਂਤ ਬੁਰੀ ਤਰ੍ਹਾਂ ਟੁਕੜੇ-ਟੁਕੜੇ ਹੋ ਗਿਆ ਹੈ।ਸਮਾਜ ਵਿੱਚ ਵੰਡੀਆਂ ਪੈ ਚੁੱਕੀਆਂ ਹਨ, ਸਮਾਜਿਕ ਸਹਿਯੋਗ ਮਨਫੀ ਹੋ ਗਿਆ ਹੈ ਜਿਸ ਨਾਲ ਅਰਾਜਕਤਾ ਦੀ ਸਥਿਤੀ ਪੈਦਾ ਹੋ ਗਈ ਹੈ।ਸਿੱਖ ਕੌਮ ਦੀ ਆਉਣ ਵਾਲੀ ਨਸਲ ਸ਼ਾਨਾਮੱਤੇ ਇਤਿਹਾਸ ਨੂੰ ਜਾਨਣ ਤੋਂ ਵਾਂਝੀ ਹੁੰਦੀ ਜਾ ਰਹੀ ਹੈ।ਪੰਥ ਨੂੰ ਇੱਕਜੁੱਟ ਕਰਨ ਵਾਲੀ ‘ਪੰਥ ਪ੍ਰਵਾਣਿਤ ਰਹਿਤ ਮਰਿਆਦਾ’ ਦੀ ਥਾਂ ਹਰ ਡੇਰੇ ਦੀ ਆਪਣੀ-ਆਪਣੀ ਮਰਿਆਦਾ ਹੈ। ਭਾਵੇਂ ਮੌਜੂਦਾ ਰਹਿਤ ਮਰਿਆਦਾ ਵਿੱਚ ਵੀ ਕੁਝ ਕਮੀਆਂ ਹਨ ‘ਤੇ ਉਹਨਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਪਰ ਫਿਰ ਵੀ ਇਹ ਇੱਕ ਇਤਿਹਾਸਕ ਦਸਤਾਵੇਜ਼ ਹੈ ਜੋ ਕੌਮ ਨੂੰ ਇੱਕਜੁੱਟ ਰੱਖਣ ਵਿੱਚ ਸਹਾਈ ਹੈ।ਅਖੌਤੀ ਡੇਰੇਦਾਰਾਂ ਵੱਲੋਂ ਆਏ ਦਿਨ ਨਵੇਂ-ਨਵੇਂ ਤਰੀਕੇ ਦੇ ਪਾਠ ਅਤੇ ਜਾਪ ਹੋਣ ਲੱਗੇ ਹਨ ਜੋ ਕਿ ਗੁਰਬਾਣੀ ਦੀ ਸਮਝ ਦੀ ਬਜਾਏ ਤੋਤਾ ਰਟਨ ਮੰਤਰ ਉਚਾਰਨਾਂ ਦਾ ਰੂਪ ਲੈਂਦੇ ਜਾ ਰਹੇ ਹਨ। ਸ਼ਬਦ ਗੁਰੂ ਦੇ ਸਿਧਾਂਤ ਨੂੰ ਸਮਝਣ ਅਤੇ ਇੱਕ ਅਕਾਲ ਪੁਰਖ ਪ੍ਰਮਾਤਮਾ ਨਾਲ ਜੁੜਨ ਦੀ ਬਜਾਏ ਸਿੱਖ, ਦੇਹਧਾਰੀ ਬਾਬਿਆਂ ਦੇ ਪੈਰੋਕਾਰ ਬਣ ਰਹੇ ਹਨ।ਅਖੌਤੀ ਸਾਧਾਂ ਦੀਆਂ ਗੱਲਾਂ ਵਿੱਚ ਆ ਸਿੱਖ ਵੀ ਬਾਕੀ ਧਰਮਾਂ ਵਾਂਗ ਕਰਮਕਾਂਡੀ ਬਣਦੇ ਜਾ ਰਹੇ ਹਨ।

Read More...