Uncategorized

(ਵੀਡੀਓ) ਬੇਅਦਬੀ ਮਾਮਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਮੁੱਖ ਗਵਾਹ ਨੇ ਲਿਆ ਯੂ-ਟਰਨ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਤੇ ਨੇ ਵੱਡਾ ਖੁਲਾਸਾ ਕੀਤਾ ਹੈ। ਅਹਿਮ ਗਵਾਹ ਹਿੰਮਤ ਸਿੰਘ ਆਪਣੇ ਬਿਆਨਾਂ ਤੋਂ ਪਿੱਛੇ ਹਟੇ ਗਏ ਹਨ। ਹਿੰਮਤ ਸਿੰਘ ਨੇ ਜਸਟਿਸ ਰਣਜੀਤ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਉਤੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਦਬਾਅ ਦੇ ਵਿਚ ਉਨ੍ਹਾਂ ਤੋਂ ਗਵਾਹੀ ਉਤੇ ਦਸਤਖ਼ਤ ਕਰਵਾਏ ਗਏ।
ਉਨ੍ਹਾਂ ਕਿਹਾ ਕਿ ਮੈਨੂੰ ਗਵਾਹੀ ਵਾਲੇ ਦਸਤਾਵੇਜ਼ ਨਹੀਂ ਵਿਖਾਏ ਗਏ ਸਨ।

.

Posted by ਨਵੀਆਂ ਪੋਸਟਾਂ on Monday, August 20, 2018

ਦੱਸ ਦਈਏ ਕਿ ਜਸਟਿਸ ਰਣਜੀਤ ਸਿੰਘ ਰਿਪੋਰਟ ਵਿਚ ਹਿੰਮਤ ਸਿੰਘ ਗਵਾਹ ਵਜੋਂ ਦਰਜ ਹੈ। ਸੁਖਜਿੰਦਰ ਰੰਧਾਵਾ ਨਾਲ ਹਿੰਮਤ ਸਿੰਘ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।News 18 has made a big disclosure on the report of the Justice Ranjit Singh Commission. Important witness Himmat Singh has withdrawn from his statements. Himmat Singh has made big allegations against Justice Ranjit Singh and Cabinet Minister Sukhjinder Randhawa. He said that under the pressure, they were signed for testimony.He said that the documents I was given were not shown. Let him say that in the Justice Ranjit Singh report Himmat Singh is a witness. Himmat Singh’s photographs have also been found along with Sukhjinder Randhawa.ਉਨ੍ਹਾਂ ਕਿਹਾ ਕਿ ਮੈਨੂੰ ਗਵਾਹੀ ਵਾਲੇ ਦਸਤਾਵੇਜ਼ ਨਹੀਂ ਵਿਖਾਏ ਗਏ ਸਨ। ਦੱਸ ਦਈਏ ਕਿ ਜਸਟਿਸ ਰਣਜੀਤ ਸਿੰਘ ਰਿਪੋਰਟ ਵਿਚ ਹਿੰਮਤ ਸਿੰਘ ਗਵਾਹ ਵਜੋਂ ਦਰਜ ਹੈ। ਸੁਖਜਿੰਦਰ ਰੰਧਾਵਾ ਨਾਲ ਹਿੰਮਤ ਸਿੰਘ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਤੇ ਨਿਊਜ਼ 18 ਨੇ ਵੱਡਾ ਖੁਲਾਸਾ ਕੀਤਾ ਹੈ। ਅਹਿਮ ਗਵਾਹ ਹਿੰਮਤ ਸਿੰਘ ਆਪਣੇ ਬਿਆਨਾਂ ਤੋਂ ਪਿੱਛੇ ਹਟੇ ਗਏ ਹਨ। ਹਿੰਮਤ ਸਿੰਘ ਨੇ ਜਸਟਿਸ ਰਣਜੀਤ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਉਤੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਦਬਾਅ ਦੇ ਵਿਚ ਉਨ੍ਹਾਂ ਤੋਂ ਗਵਾਹੀ ਉਤੇ ਦਸਤਖ਼ਤ ਕਰਵਾਏ ਗਏ।

Read More...

Uncategorized

Pakistan ਤੋਂ ਪਰਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਨਾਲ ਗਰਮਾਈ ਸੂਬੇ ਦੀ ਸਿਆਸਤ

ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕਰਨ ਨੂੰ ਲੈ ਕੇ ਘਿਰੇ ਨਵਜੋਤ ਸਿੰਘ ਸਿੱਧੂ ਨੇ ਵਿਰੋਧੂੀਆਂ ਨੂੰ ਜਵਾਬ ਦਿੱਤਾ ਹੈ। ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਗਲੇ ਲਗਾਉਂਣ ਕਾਰਨ ਬੀਜੇਪੀ ਨੇ ਸਿੱਧੂ ‘ਤੇ ਜੰਮ ਕੇ ਨਿਸ਼ਾਨੇ ਲਗਾਏ। ਸਿੱਧੂ ਦੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਪ੍ਰਧਾਨਮੰਤਰੀ ਦੇ ਬਿਲਕੁਲ ਨਾਲ ਬੈਠਣ ਨੂੰ ਲੈ ਕੇ ਵੀ ਵਿਵਾਦ ਹੋਇਆ। ਪੰਜਾਬ ਸਰਕਾਰ ‘ਚ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹੁਣ ਆਪਣੇ ਆਪ ਦਾ ਬਚਾਅ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉੱਥੇ ਬੈਠਣ ਲਈ ਕਿਹਾ ਗਿਆ ਸੀ।

ਪਾਕਿਸਤਾਨ ਤੋਂ ਪਰਤੇ ਨਵਜੋਤ ਸਿੰਘ ਸਿੱਧੂ ਦਾ ਸਭ ਤੋਂ ਪਹਿਲਾ ਇੰਟਰਵਿਊ

ਪਾਕਿਸਤਾਨ ਤੋਂ ਪਰਤੇ ਨਵਜੋਤ ਸਿੰਘ ਸਿੱਧੂ ਦਾ ਸਭ ਤੋਂ ਪਹਿਲਾ ਇੰਟਰਵਿਊ#Pakistan Navjot Singh Sidhu

Posted by JagBani on Sunday, August 19, 2018

ਸ. : ਪਾਕਿਸਤਾਨ ਦਾ ਦੌਰੇ ਕਿਸ ਤਰ੍ਹਾਂ ਦਾ ਰਿਹਾ? ਜ. : ਜੋ ਮੈਂ ਸੋਚਦਾ ਸੀ, ਉਸ ਤੋਂ ਵੀ ਵਧ ਵਧੀਆ ਰਿਹਾ। ਪਾਕਿਸਤਾਨ ਦਾ ਦੌਰਾ ਬੇਹੱਦ ਸ਼ਾਨਦਾਰ ਰਿਹਾ। ਸੰਬੰਧ ਸੁਧਾਰਨ ਦੀ ਜੇ ਇਥੇ ਚਾਹਤ ਹੈ ਤਾਂ ਉਥੇ ਵੀ ਤੇਜ਼ ਰਫਤਾਰ ਨਾਲ ਇਸ ‘ਤੇ ਕੰਮ ਹੋ ਰਿਹਾ ਹੈ। ਮੈਂ ਸੁਣਿਆ ਸੀ ਕਿ ਪ੍ਰੇਮ ਵੰਡਣ ਨਾਲ ਵਧਦਾ ਹੈ ਮੈਂ ਸੱਚਮੁੱਚ ਪਾਕਿਸਤਾਨ ਜਾ ਕੇ ਅਜਿਹਾ ਮਹਿਸੂਸ ਕੀਤਾ।ਇਸ ਦੇ ਉਸਾਰੂ ਨਤੀਜੇ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੇ। ਸ. : ਕੀ ਤੁਹਾਡੇ ਦੌਰੇ ਨਾਲ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਤੋਹਫਾ ਮਿਲੇਗਾ? ਜ. : ਮੈਨੂੰ ਲੱਗਦਾ ਹੈ ਕਿ ਜੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਹੋ ਜਾਣ ਤਾਂ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਪਾਕਿਸਤਾਨੀ ਫੌਜ ਦੇ ਮੁਖੀ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਖੋਲ੍ਹਣ ਲਈ ਵਿਚਾਰ ਕਰਨ ਦੀ ਗੱਲ ਕਹੀ ਹੈ। ਬਾਜਵਾ ਖੁਦ ਮੇਰੇ ਕੋਲ ਆਏ ਅਤੇ ਉਨ੍ਹਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਉਸਾਰੂ ਸੰਕੇਤ ਦਿੱਤੇ। ਸ. : ਪਾਕਿ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕਿੰਨੀ ਦੇਰ ਗੱਲਬਾਤ ਹੋਈ? ਕੀ ਤੁਹਾਡੀ ਇਸ ਮੁਲਾਕਾਤ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਸੁਧਰਨਗੇ? ਜ. : ਬੰਦ ਕਮਰੇ ਵਿਚ 40 ਮਿੰਟ ਤਕ ਇਮਰਾਨ ਨਾਲ ਮੇਰੀ ਗੱਲਬਾਤ ਹੋਈ। ਮੇਰੇ ਉਹ 35 ਸਾਲ ਤੋਂ ਜਾਂਚੇ-ਪਰਖੇ ਦੋਸਤ ਹਨ। ਆਪਣੀਆਂ ਪੁਰਾਣੀਆਂ ਯਾਦਾਂ ਦੇ ਨਾਲ-ਨਾਲ ਕਈ ਅਹਿਮ ਮੁੱਦਿਆਂ ‘ਤੇ ਅਸੀਂ ਦੋਹਾਂ ਨੇ ਚਰਚਾ ਕੀਤੀ। ਇਮਰਾਨ ਬੇਹੱਦ ਸੁਲਝੇ ਹੋਏ ਇਨਸਾਨ ਹਨ।ਮੈਨੂੰ ਇਮਰਾਨ ਤੋਂ ਭਾਰਤ ਨੂੰ ਲੈ ਕੇ ਬਹੁਤ ਉਮੀਦਾਂ ਹਨ। ਸ. : ਬਾਜਵਾ ਨਾਲ ਗਲੇ ਮਿਲਣ ਕਾਰਨ ਸ਼ਹੀਦਾਂ ਦੇ ਪਰਿਵਾਰਾਂ ਵਿਚ ਰੋਸ ਹੈ? ਜ. : ਮੇਰੇ ਲਈ ਸਾਡੇ ਜਵਾਨ ਸਭ ਤੋਂ ਉਪਰ ਹਨ। ਮੇਰਾ ਦਿਲ ਪਸੀਜ ਜਾਂਦਾ ਹੈ ਜਦੋਂ ਮੈਂ ਸਰਹੱਦ’ਤੇ ਖੂਨ-ਖਰਾਬਾ ਦੇਖਦਾ ਹਾਂ ਤਾਂ । ਜਿੰਨੇ ਵੀ ਜਵਾਨ ਹਨ, ਉਹ ਮੇਰੀ ਪਗੜੀ ਹਨ। ਮੈਂ ਆਤਮਾ ਤੋਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਜੁੜਿਆ ਹੋਇਆ ਹਾਂ। ਸਰਹੱਦ ‘ਤੇ ਸ਼ਾਂਤੀ ਹੋਵੇ, ਜਵਾਨਾਂ ਦੀ ਸ਼ਹਾਦਤ ਰੁਕੇ, ਮੇਰੀ ਇਹੀ ਦਿਲੀ ਕਾਮਨਾ ਰਹਿੰਦੀ ਹੈ। ਜੇ ਮੇਰੇ ਇਸ ਦੌਰੇ ਨਾਲ ਸਰਹੱਦ ‘ਤੇ ਸ਼ਾਂਤੀ ਸਥਾਪਤ ਹੁੰਦੀ ਹੈ ਤਾਂ ਮੈਂ ਮੰਨਾਂਗਾ ਕਿ ਮੇਰਾ ਦੌਰਾ ਸਫਲ ਰਿਹਾ।

Read More...

Uncategorized

ਸਿੱਖਿਆ ਵਿਭਾਗ ਦੀ ਵੱਡੀ ਨਾਕਾਮੀ,ਬਦਲਿਆ ‘ਫਲਾਇੰਗ ਸਿੱਖ’ ਦਾ ਚਿਹਰਾ

ਸਿੱਖਿਆ ਵਿਭਾਗ ਦੀ ਵੱਡੀ ਨਾਕਾਮੀ,ਬਦਲਿਆ ‘ਫਲਾਇੰਗ ਸਿੱਖ’ ਦਾ ਚਿਹਰਾ,ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਸਿੱਖਿਆ ਵਿਭਾਗ ਦੀ ਵੱਡੀ ਨਾਕਾਮੀ,ਬਦਲਿਆ 'ਫਲਾਇੰਗ ਸਿੱਖ' ਦਾ ਚਿਹਰਾ

ਸਿੱਖਿਆ ਵਿਭਾਗ ਦੀ ਵੱਡੀ ਨਾਕਾਮੀ,ਬਦਲਿਆ 'ਫਲਾਇੰਗ ਸਿੱਖ' ਦਾ ਚਿਹਰਾ#Milkha_Singh

Posted by Daily Post Punjabi on Monday, August 20, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਚੀਮਾ ਮੰਡੀ ਵਿਖੇ ਬੱਚਿਆਂ ਨੂੰ ਚੁੱਕ ਵੇਚਣ ਵਾਲਾ ਆ ਗਿਆ ਅੜਿੱਕੇ ਪਿੰਡ ਆਲਿਆਂ ਦੇ

ਚੀਮਾ ਮੰਡੀ ਵਿਖੇ ਬੱਚਿਆਂ ਨੂੰ ਚੁੱਕ ਵੇਚਣ ਵਾਲਾ ਆ ਗਿਆ ਅੜਿੱਕੇ ਪਿੰਡ ਆਲਿਆਂ ਦੇ….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਚੀਮਾ ਮੰਡੀ ਵਿਖੇ ਬੱਚਿਆਂ ਨੂੰ ਚੁੱਕ ਵੇਚਣ ਵਾਲਾ ਆ ਗਿਆ ਅੜਿੱਕੇ ਪਿੰਡ ਆਲਿਆਂ ਦੇ

ਗਾਲਾਂ ਲਈ ਮੁਆਫ਼ੀ…ਚੀਮਾ ਮੰਡੀ ਵਿਖੇ ਬੱਚਿਆਂ ਨੂੰ ਚੁੱਕ ਵੇਚਣ ਵਾਲਾ ਆ ਗਿਆ ਅੜਿੱਕੇ ਪਿੰਡ ਆਲਿਆਂ ਦੇ

Posted by Punjabi Junction on Monday, August 20, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਹੁਣੇ ਹੁਣੇ ਆਈ ਇਕ ਵੱਡੀ ਖ਼ਬਰ ਪਾਕਿਸਤਾਨ ਤੋ ਵਾਪਿਸ ਆੳਦੇ ਸਮੇ ਸਿੱਧੂ ਦਾ ਵਿਰੋਧ ਦੇਖੋ ਵੀਡੀਓ

ਹੁਣੇ ਹੁਣੇ ਆਈ ਇਕ ਵੱਡੀ ਖ਼ਬਰ ਪਾਕਿਸਤਾਨ ਤੋ ਵਾਪਿਸ ਆੳਦੇ ਸਮੇ ਸਿੱਧੂ ਦਾ ਵਿਰੋਧ ਦੇਖੋ ਵੀਡੀਓ …ਪਾਕਿਸਤਾਨ ਤੋ ਵਾਪਿਸ ਆੳਦੇ ਸਮੇ ਸਿੱਧੂ ਦਾ ਵਿਰੋਧ। ਸ਼ਹੀਦਾ ਦੇ ਪਰਿਵਾਰਾ ਵੱਲੋ ਕੀਤਾ ਡੱਟ ਕੇ ਵਿਰਧ। ਕਿਹਾ ISi ਦਾ ਏਜੰਟ ਹੈ ਸਿੱਧੂ। ਇੱਟ ਨਾਲ ਟੱੁਟਾ ਸੀਸਾ।ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,

ਪਾਕਿਸਤਾਨ ਤੋ ਵਾਪਿਸ ਆੳਦੇ ਸਮੇ ਸਿੱਧੂ ਦਾ ਵਿਰੋਧ।

ਪਾਕਿਸਤਾਨ ਤੋ ਵਾਪਿਸ ਆੳਦੇ ਸਮੇ ਸਿੱਧੂ ਦਾ ਵਿਰੋਧ। ਸ਼ਹੀਦਾ ਦੇ ਪਰਿਵਾਰਾ ਵੱਲੋ ਕੀਤਾ ਡੱਟ ਕੇ ਵਿਰਧ। ਕਿਹਾ ISi ਦਾ ਏਜੰਟ ਹੈ ਸਿੱਧੂ। ਇੱਟ ਨਾਲ ਟੱੁਟਾ ਸੀਸਾ।

Posted by Punjabi Junction on Monday, August 20, 2018

ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਇਸ ਵੀਰ ਦੇ ਕੁਦਰਤ ਨੇ ਕੀਤਾ ਕ੍ਰਿਸ਼ਮਾ..ਵੀਰ ਨੂੰ ਵੀ ਵਾਹਿਗੁਰੂ ਯਾਦ ਆ ਗਿਆ

ਇਸ ਵੀਰ ਦੇ ਕੁਦਰਤ ਨੇ ਕੀਤਾ ਕ੍ਰਿਸ਼ਮਾ..ਵੀਰ ਨੂੰ ਵੀ ਵਾਹਿਗੁਰੂ ਯਾਦ ਆ ਗਿਆ….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ, ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਇੱਕ ਲਾਈਕ ਤਾ ਬਣਦਾ ਇਸ ਵੀਰ ਲਈ ॥

ਇੱਕ ਲਾਈਕ ਤਾ ਬਣਦਾ ਇਸ ਵੀਰ ਲਈ ॥——————————————————————

Posted by Punjabi Junction on Sunday, August 19, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਖਾਨ ਨੇ ਵਾਜਪਾਈ, ਮੋਦੀ ਤੇ ਆਰਐਸਐਸ ‘ਤੇ ਤਾਬੜਤੋੜ ਹਮਲੇ ਕੀਤੇ ਅਤੇ ਕੋਈ ਕੁਸਕਿਆ ਤੱਕ ਨਹੀਂ।

ਅਮਾਨਉੱਲਾਹ ਖਾਨ ਨੇ ਵਾਜਪਾਈ, ਮੋਦੀ ਤੇ ਆਰਐਸਐਸ ‘ਤੇ ਤਾਬੜਤੋੜ ਹਮਲੇ ਕੀਤੇ ਅਤੇ ਕੋਈ ਕੁਸਕਿਆ ਤੱਕ ਨਹੀਂ। ਅਜਿਹਾ ਭਾਸ਼ਣ ਕਰਨਾ ਵੀ ਇੱਕ ਕਲਾ ਹੁੰਦੀ ਹੈ। ਆਪਣੀ ਗੱਲ ਨੂੰ ਮੀਡੀਆ ‘ਚ ਕਹਿ ਗਿਆ ਇਹ ਬੰਦਾ। ਜੇ ਕੋਈ ਸਿੱਖਾਂ ‘ਚ ਅਜਿਹਾ ਰਾਜਨੀਤਕ ਬੁਲਾਰਾ ਹੋਵੇ ਤਾਂ ਉਹਦਾ ਨਾਮ ਦੱਸਿਓ – ਹੋਵੇ ਜਿਉਂਦਿਆਂ ‘ਚੋਂ!!!ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ,

ਵਾਜਪਾਈ, ਮੋਦੀ ਤੇ ਆਰਐਸਐਸ ‘ਤੇ ਤਾਬੜਤੋੜ ਹਮਲੇ ਕੀਤੇ

ਅਮਾਨਉੱਲਾਹ ਖਾਨ ਨੇ ਵਾਜਪਾਈ, ਮੋਦੀ ਤੇ ਆਰਐਸਐਸ ‘ਤੇ ਤਾਬੜਤੋੜ ਹਮਲੇ ਕੀਤੇ ਅਤੇ ਕੋਈ ਕੁਸਕਿਆ ਤੱਕ ਨਹੀਂ। ਅਜਿਹਾ ਭਾਸ਼ਣ ਕਰਨਾ ਵੀ ਇੱਕ ਕਲਾ ਹੁੰਦੀ ਹੈ। ਆਪਣੀ ਗੱਲ ਨੂੰ ਮੀਡੀਆ ‘ਚ ਕਹਿ ਗਿਆ ਇਹ ਬੰਦਾ। ਜੇ ਕੋਈ ਸਿੱਖਾਂ ‘ਚ ਅਜਿਹਾ ਰਾਜਨੀਤਕ ਬੁਲਾਰਾ ਹੋਵੇ ਤਾਂ ਉਹਦਾ ਨਾਮ ਦੱਸਿਓ – ਹੋਵੇ ਜਿਉਂਦਿਆਂ ‘ਚੋਂ!!!

Posted by Punjabi Junction on Monday, August 20, 2018

ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ, ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .

Read More...

Uncategorized

ਸ਼ਰਦਾ ਨਾਲ ਕੋਈ ਮਤਲਬ ਨਹੀਂ ਪੈਸੇ ਪਾਓ ਤੇ ਜਾਓ ਸ਼ੇਅਰ ਜ਼ਰੂਰ ਕਰੋ ਜੀ

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ (੬੦੧)ਹੇ ਭਾਈ ਉਹੀ ਮਨੁੱਖ ਗੁਰੂ ਦਾ ਸਿੱਖ, ਗੁਰੂ ਦਾ ਮਿੱਤਰ ਅਤੇ ਗੁਰੂ ਦਾ ਰਿਸ਼ਤੇਦਾਰ ਹੈ ਜੋ ਗੁਰ ਕੇ ਭਾਣੇ, ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਕਰਮ ਕਰੇ। ਇਸ ਦੇ ਉਲਟ, ਜੋ ਆਪਣੇ ਭਾਣੇ ਵਿਚ, ਆਪਣੇ ਮਨ ਦੇ ਕਹੇ ਅਨੁਸਾਰ ਚਲਦਾ ਹੈ,ਉਹ ਪਰਮਾਤਮਾ ਤੋਂ ਵਿਛੁੜ ਕੇ, ਮਾਇਆ ਦੇ ਪਰਭਾਵ ਹੇਠ ਦੁਖ ਸਹਾਰਦਾ ਹੈ।

ਸ਼ਰਦਾ ਨਾਲ ਕੋਈ ਮਤਲਬ ਨਹੀਂ ਪੈਸੇ ਪਾਓ ਤੇ ਜਾਓਸ਼ੇਅਰ ਜ਼ਰੂਰ ਕਰੋ ਜੀ

Posted by Apna ਪੰਜਾਬ on Sunday, August 19, 2018

ਪਰ ਸਮੇ ਦੇ ਨਾਲ, ਗੁਰੂ ਦੀ ਮੱਤ ਨਾਲੋਂ, ਆਪਣੀ ਮੱਤ ਨੂੰ ਭਾਰੂ ਮੰਨ ਕੇ ਚੱਲਣ ਵਾਲਿਆਂ ਨੇ, ,,,,,,,,,,,,, ਗੁਰੂ ਸਾਹਿਬ ਵਲੋਂ ਰੱਦ ਕੀਤੀਆਂ, ਵਰਨ ਵੰਡ ਆਸਰੇ ਪਾਈਆਂ ਵੰਡੀਆਂ ਨੂੰ ਮੁੜ ਮਾਨਤਾ ਦਿੰਦਿਆਂ. ਇਹ ਪਰਵਾਣ ਕਰ ਲਿਆ ਹੈ ਕਿ ਸਿੱਖ ਦੇ ਘਰ ਜੰਮਿਆ ਬੱਚਾ ਸਿੱਖ ਹੀ ਹੁੰਦਾ ਹੈ, ਭਾਵੇਂ ਉਹ ਗੁਰੂ ਦੇ ਭਾਣੇ ਵਿੱਚ ਚੱਲੇ ਜਾਂ ਨਾ ਚੱਲੇ। ਇਸ ਮਗਰੋਂ ਵਰਨ-ਵੰਡ ਦੀਆਂ ਗੰਦੀਆਂ ਖੱਡਾਂ ਵਿੱਚ ਡਿਗਣ ਤੋਂ ਕੌਣ ਰੋਕ ਸਕਦਾ ਹੈ? ਜਿਨ੍ਹਾਂ ਵਿਚੋਂ ਸਾਨੂੰ ਨਫਰਤ ਦੀ ਬਦਬੂ ਭਰੀ ਸੜ੍ਹਾਂਧ ਤੋਂ ਇਲਾਵਾ ਕੁੱਝ ਨਹੀਂ ਮਿਲਣ ਵਾਲਾ। ਇਸ ਨਫਰਤ ਆਸਰੇ ਹੀ ਅਸੀਂ ਸਮਾਜ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ।ਗੁਰੂ ਸਾਹਿਬ ਧਰਮ ਬਾਰੇ ਇਨ੍ਹਾਂ ਲਫਜ਼ਾਂ ਵਿੱਚ ਜਾਣਕਾਰੀ ਦਿੰਦੇ ਹਨ,ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (੨੬੬) ਧਰਮ ਦੇ ਬਹੁਤ ਸਾਰੇ ਕੰਮਾਂ ਵਿਚੋਂ, ਧਰਮ ਦਾ ਸਭ ਤੋਂ ਸ੍ਰੇਸ਼ਟ, ਸਭ ਤੋਂ ਸ਼੍ਰੋਮਣੀ ਕੰਮ, ਇਹੀ ਹੈ ਕਿ ਬੰਦਾ ਪਰਮਾਤਮਾ ਦਾ ਨਾਮ ਜਪੇ ਅਤੇ ਨਿਰਮਲ ਕਰਮ (ਉਹ ਕੰਮ ਜਿਨ੍ਹਾਂ ਵਿੱਚ ਮੈਲ ਨਾ ਹੋਵੇ) ਕਰੇ। ਏਥੇ ਦੋਵੇਂ ਚੀਜ਼ਾਂ ਵਿਚਾਰ ਮੰਗਦੀਆਂ ਹਨ ਕਿ ਪ੍ਰਭੂ ਦਾ ਨਾਮ ਕਿਵੇਂ ਜਪਣਾ ਹੈ ਅਤੇ ਨਿਰਮਲ ਕਰਮ ਕੀ ਹਨ? ਕਿਉਂਕਿ ਪੁਜਾਰੀ ,,,,,,,,,,,,, ਜਮਾਤ ਨੇ ਆਪਣੇ ਸਵਾਰਥ ਨੂੰ ਮੁੱਖ ਰਖਦਿਆਂ ਇਨ੍ਹਾਂ ਨੂੰ ਇਸ ਤਰ੍ਹਾਂ ਪਰਚਾਰਿਆ ਹੈ ਕਿ ਅੱਜ ਨਰੋਲ ਪਖੰਡ ਕਰਮ ਹੀ, ਪ੍ਰਭੂ ਦਾ ਨਾਮ ਸਿਮਰਨ ਬਣ ਗਏ ਹਨ, ਅਤੇ ਵਿਖਾਵੇ ਦੇ ਕੀਤੇ ਕਰਮ ਹੀ ਨਿਰਮਲ ਕਰਮਾਂ ਵਜੋਂ ਸਥਾਪਤ ਹੋ ਚੁੱਕੇ ਹਨ।੧, ਪ੍ਰਭੂ ਦਾ ਨਾਮ ਕਿਵੇਂ ਜਪਣਾ ਹੈ?ਪਹਿਲਾਂ ਨਾਮ ਬਾਰੇ ਜਾਨਣਾ ਜ਼ਰੂਰੀ ਹੈ। ਅਗਿਆਨਤਾ ਵੱਸ, ਅਸੀਂ ਪਰਮਾਤਮਾ ਦੇ ਨਾਮ ਨੂੰ ਸਮਝਣ ਦੀ ਥਾਂ, ਆਪਣੇ ਜਾਂ ਦੁਨਿਆਵੀ ਚੀਜ਼ਾਂ ਦੇ ਨਾਵਾਂ ਵਾਙ, ਪਰਮਾਤਮਾ ਨੂੰ ਵੀ ਨਾਮ ਦੇ ਦਿੱਤੇ ਹਨ, ਜੋ ਇੰਸਾਨੀਅਤ ਵਿੱਚ ਵੰਡੀਆਂ ਪਾਉਣ ਦਾ ਇੱਕ ਵਸੀਲਾ ਮਾਤਰ ਹੀ ਹੈ। ਈਸਾਈਆਂ ਨੇ ਅਪਣੀ ਭਾਸ਼ਾ ਮੁਤਾਬਕ, ਪ੍ਰਭੂ ਦਾ ਨਾਮ ਗਾਡ ਰੱਖ ਲਿਆ ਹੈ। ਗਾਡ ਵੀ ਪ੍ਰਭੂ ਦੇ ਕਰੋੜਾਂ ਨਾਵਾਂ ਵਿਚੋਂ ਇੱਕ ਨਾਮ ਹੈ, ਜੋ ਉਸ ਦੇ ਕਿਸੇ ਇੱਕ ਗੁਣ ਤੇ ਹੀ ਆਧਾਰਿਤ ਹੈ। ਇਸ ਵਿਚਲੀ ਭਾਵਨਾ ਉਸ ਦਾ ਨਾਮ ਜਪਣਾ ਨਹੀਂ ਹੈ, ਬਲਕਿ ਇਹ ਹਿਸਾਬ ਰੱਖਣ ਦੀ ਭਾਵਨਾ ਹੈ ਕਿ ਦੁਨੀਆਂ ਵਿਚਲੇ ਕਿੰਨੇ ਬੰਦੇ, ਈਸਾਈਅਤ ਨਾਲ ਜੁੜੇ, ਦੂਸਰੇ ਕਹੇ ਜਾਂਦੇ ਧਰਮਾਂ ਦੇ ਮੁਕਾਬਲੇ ਤੇ, ਸਾਡੇ ਨਾਲ ਖੜੇ, ਸਾਡੀ ਲੁੱਟ ਦਾ ਸ਼ਿਕਾਰ ਹੋ ਸਕਦੇ ਹਨ?ਇਹੀ ਹਾਲ ਕਹੇ ਜਾਂਦੇ ਦੂਸਰੇ ਧਰਮਾਂ ਦਾ ਵੀ ਹੈ। ਅੱਜ ਦੇ ਧਰਮ ਪਰਚਾਰਕਾਂ ਵਿਚੋਂ ੯੯% ਤੋਂ ਉਪਰ, ਆਪ ਹੀ ਭੰਬਲ-ਭੁਸੇ ਵਿੱਚ ਹਨ ਕਿ ਨਾਮ ਕੀ ਚੀਜ਼ ਹੈ? ਹਰ ਇੱਕ ਤਬਕੇ ਦੇ ਰੱਬ ਦਾ ਆਪਣਾ ਅਲੱਗ ਨਾਮ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਉਨ੍ਹਾਂ ਦੇ ਸੋਚਣ ਢੰਗ ਦੀ ਸੂਈ ਹੀ ਗਲਤ ਪਾਸੇ ਵੱਲ ,,,,,,,,,,,,,, ਇਸ਼ਾਰਾ ਕਰ ਰਹੀ ਹੈ। ਕੀ ਇਸ ਆਧਾਰ ਤੇ ਮੰਨਿਆ ਜਾ ਸਕਦਾ ਹੈ ਕਿ ਸਾਰੀ ਦੁਨੀਆ ਦਾ ਰੱਬ ਇੱਕ ਹੀ ਹੈ? ਆਉ ਜਾਣੀਏ ਕਿ ਪ੍ਰਭੂ ਦਾ ਅਸਲ ਨਾਮ ਕੀ ਹੈ? ਗੁਰ ਫਰਮਾਨ ਹੈ,ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (੭੨) ਹੇ ਨਾਨਕ, ਸਤਿਗੁਰਿ, ਸ਼ਬਦ ਗੁਰੂ ਨੇ ਚੰਗੀ ਤਰ੍ਹਾਂ ਸਮਝਾਅ ਦਿੱਤਾ ਹੈ ਕਿ ਉਸ ਪ੍ਰਭੂ ਦਾ ਇਕੋ ਇੱਕ ਨਾਮ, ਉਸ ਦਾ ਹੁਕਮ ਹੀ ਹੈ, ਜਿਸ ਨੂੰ ਉਸ ਦੀ ਰਜ਼ਾ ਵੀ ਕਿਹਾ ਜਾਂਦਾ ਹੈ।ਪਰਮਾਤਮਾ ਦਾ ਹੁਕਮ ਕੀ ਹੈ?ਪਰਮਾਤਮਾ ਨੇ ਸ੍ਰਿਸ਼ਟੀ ਰਚਨਾ ਵੇਲੇ, ਇਸ ਨੂੰ ਨਿਰਵਿਘਨ ਚਲਦਾ ਰੱਖਣ ਲਈ, ਜੋ ਨਿਯਮ-ਕਾਨੂਨ ਬਣਾਏ ਹਨ, ਉਨ੍ਹਾਂ ਅਨੁਸਾਰ ਚੱਲਣ, ਉਨ੍ਹਾਂ ਦੀ ਅਵੱਗਿਆ ਨਾ ਕਰਨ ਤੋਂ ਇਲਾਵਾ, ਪਰਮਾਤਮਾ ਦਾ ਹੋਰ ਕੀ ਹੁਕਮ ਹੋ ਸਕਦਾ ਹੈ? ਯਾਨੀ ਉਸ ਦੇ ਬਣਾਏ ਨਿਯਮ-ਕਾਨੂਨਾਂ ਦੀ ਪਾਲਣਾ ਕਰਨਾ ਹੀ ,,,,,,,,,,,, ਉਸ ਦਾ ਨਾਮ ਜਪਣਾ ਹੈ। ਕੀ ਇਸ ਆਧਾਰ ਤੇ, ਇੰਸਾਨੀਅਤ ਵਿੱਚ ਕੋਈ ਵੰਡੀ ਪਾਉਣੀ ਸੰਭਵ ਹੈ? ਗੁਰੂ ਗ੍ਰੰਥ ਸਾਹਿਬ ਜੀ ਚ ਸੈਂਕੜੇ ਵਾਰੀ ਆਉਂਦਾ ਹੈ,“ਜਪਿ ਮਨ ਸਤਿ ਨਾਮੁ” “ਜਪਿ ਮਨ ਹਰਿ ਹਰਿ ਨਾਮ” “ਜਪਿ ਮਨ ਗੋਬਿੰਦ” “ਜਪਿ ਮਨ ਜਗੰਨਾਥ” “ਜਪਿ ਮਨ ਨਾਮੁ ਏਕੁ ਅਪਾਰੁ” ਜਪਿ ਮਨ ਨਾਮੁ ਹਰਿ ਸਰਣੀ” ਜਪਿ ਮਨ ਨਾਮੁ ਹਰੀ” “ਜਪਿ ਮਨ ਨਰਹਰੇ” “ਜਪਿ ਮਨ ਨਿਰਭਉ” “ਜਪਿ ਮਨ ਪਰਮੇਸੁਰੁ” “ਜਪਿ ਮਨ ਮੇਰੇ ਤੂ” “ਜਪਿ ਮਨ ਮੇਰੇ ਰਾਮ” “ਜਪਿ ਮਨ ਰਾਮ ਨਾਮ” ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਨਾਮ ਜਪਣ ਦਾ ਕੰਮ ਮਨ ਨਾਲ ਸਬੰਧਤ ਹੈ, ਬੰਦੇ ਨੇ ਮਨੋਂ ਉਸ ਪ੍ਰਭੂ ਦੇ ਹੁਕਮ ਵਿੱਚ ਚਲਣਾ ਹੈ, ਪਰ ਅਗਿਆਨਤਾ ਵੱਸ ਅਸੀਂ ਲਾਊਡ ਸਪੀਕਰਾਂ ਤੇ, ਮਸਜਿਦਾਂ ਵਿੱਚ “ਅਲ੍ਹਾ-ਅਲ੍ਹਾ”, ਮੰਦਰਾਂ ਵਿਚ “ਰਾਮ-ਰਾਮ” , ਗੁਰਦਵਾਰਿਆਂ ਵਿਚ “ਵਾਹਿਗੁਰੂ-ਵਾਹਿਗੁਰੂ” ਰਟੀ ਜਾਣ ਨੂੰ ਹੀ, ਨਾਮ-ਸਿਮਰਨ ਮੰਨ ਲਿਆ ਹੈ। ਇਸ ਮਨ-ਮਤ ਬਾਰੇ ਹੀ ਤਾਂ ਪੰਜਾਬੀ ਦੀ ਕਹਾਵਤ ਹੈ, “ਆਪੇ ਫਾਥੜੀਏ, ਤੈਨੂੰ ਕੌਣ ਛਡਾਏ?”ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਢੱਡਰੀਆਂ ਵਾਲਿਆਂ ਨੇ ਵਿਰੋਧ ਕਰਨ ਵਾਲਿਆਂ ਨੂੰ ਦਿੱਤਾ ਜਵਾਬ …

ਮਨ ਦੀ ਸਿੱਖੀ ਕੀ ਹੈ? – ਆਓ! ਇੱਕ ਵਾਰੀ ਅੰਦਾਜ਼ਾ ਲਈਏ ਕਿ ਮਨ ਦੀ ਸਿੱਖੀ ਹੈ ਕੀ? ਦਰਅਸਲ ਜਦੋਂ ਤੀਕ ਮਨੁੱਖ ਆਪਣੀ ਮੱਤ ਨੂੰ ਪੱਠੇ ਪਾ ਰਿਹਾ ਜਾਂ ਆਪਣੀ ਅਕਲ ਨੂੰ ਹੀ ਵੱਡਾ ਮੰਨ ਰਿਹਾ ਹੈ, ਉਤਨੀ ਦੇਰ ਉਸ ਨੂੰ ਮਨ ਦੀ ਸਿੱਖੀ ਦਾ ਪਤਾ ਵੀ ਨਹੀਂ ਲਗ ਸਕਦਾ। ਉਦੋਂ ਤੀਕ ਗੁਰੂ ਦੀ ਮੱਤ ਤੋਂ ਦੂਰ ਅਨਮੱਤ, ਮਨਮੱਤ, ਹੂੜਮੱਤ, ਦੁਰਮੱਤ, ਕਰਮਕਾਂਡ, ਅੰਧਵਿਸ਼ਵਾਸ, ਵਿਪਰਣ ਰੀਤਾਂ ਨੇ ਹੀ ਮਨੁੱਖ ਨੂੰ ਘੇਰਿਆ ਹੁੰਦਾ ਹੈ।

ਟਕਸਾਲੀ ਸਿੰਘਾਂ ਵੱਲੋ ਧਮਕੀ ਦੇਣ ਤੇ ਢੱਡਰੀਆਂ ਵਾਲੇ ਨੇ ਦਿੱਤਾ ਅਨੋਖਾ ਜਵਾਬ

Posted by Punjabi Junction on Monday, August 20, 2018

ਕਾਰਨ, ਮਨੁੱਖ ਆਪਣੇ ਆਪ ਨੂੰ ਅਤਿ ਸਿਆਣਾ ਸਮਝ ਰਿਹਾ ਹੁੰਦਾ ਹੈ। ਇਸ ਦੇ ਉਲਟ ‘ਮਨ ਦੀ ਸਿੱਖੀ’ ਲਈ ਤਾਂ ਗੁਰੂ ਤੋਂ ਮੰਗ ਕਰਣੀ ਹੁੰਦੀ ਹੈ। ਆਪਣੀ ਮੱਤ ਗੁਰੂ ਚਰਨਾਂ `ਚ ਅਰਪਣ ਕਰ ਕੇ ਅਰਜ਼ੋਈ ਕਰਣੀ ਹੈ “ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ” (ਪੰ: ੪੮੨)। ਇਹ ਹੈ ਅਵਸਥਾ ਜਦੋਂ ਮਨੁੱਖ ਆਪਣਾ ਚੰਚਲ ਮਨ ਗੁਰੂ ਨੂੰ ਸਉਂਪ ਦੇਂਦਾ ਤੇ ਮੰਗ ਕਰਦਾ ਹੈ ‘ਸੱਚੇ ਪਾਤਸ਼ਾਹ! ਮੈਨੂੰ ਮਨ ਨੀਵਾਂ ਤੇ ਮੱਤ ਉਚੀ ਬਖਸ਼ੋ’ ਇਸ ਤਰ੍ਹਾਂ ਜਦੋਂ ਹੰਕਾਰੀ ਮਨ ਨੂੰ ਗੁਰੂ ਚਰਣਾਂ `ਚ ਅਰਪਣ ਕਰਦਾ ਹੈ ਤਾਂ ਜਾ ਕੇ ਗੁਰੂ ਦੀ ਉਚੀ ਮੱਤ ਅੰਦਰ ਟਿਕਦੀ ਹੈ, ਪਹਿਲਾਂ ਨਹੀਂ। ਫ਼ੁਰਮਾਨ ਹੈ “ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ” (ਪੰ: ੨੮੬)। ਜਦੋਂ ਤੀਕ ਮਨੁੱਖ ਨੇ ਗੁਰਬਾਣੀ ਗੁਰੂ ਦੀ ਸਿੱਖਿਆ ਨੂੰ ਆਪਣਾ ਜੀਵਨ ਅਰਪਣ ਨਹੀਂ ਕੀਤਾ, ਉਦੋਂ ਤੀਕ ਉਹ ਸਿੱਖ ਕਾਹਦਾ ਤੇ ਕਿਹੜੀ ‘ਮਨ ਦੀ ਸਿੱਖੀ’ ਦੀ ਗੱਲ ਕਰ ਰਿਹਾ ਹੈ?ਗੁਰੂ ਦੀ ਮੱਤ (ਰੱਬੀ ਜੀਵਨ ਜਾਚ) ਦਾ ਤੁਅਲਕ ਸਾਡੇ ਪੂਰੇ ਜੀਵਨ ਨਾਲ ਹੈ। ਗੁਰਬਾਣੀ-ਗੁਰੂ ਦੀ ਗੋਦ `ਚ ਬੈਠਣ ਨਾਲ ਹੀ ਸੰਸਾਰਕ ਗਿਆਨਾਂ ਦਾ ਲਾਭ ਮਿਲੇਗਾ ਤੇ ਜੀਵਨ `ਚ ਹਰਿਆਵਲ ਆਵੇਗੀ। ਚੇਤੇ ਰਹੇ, ਸੰਸਾਰਕ ਗਿਆਨ ਸੁਭਾਅ ਨੂੰ ਨਹੀਂ ਬਦਲ ਸਕਦੇ ਇਸੇ ਕਰਕੇ ਗੁਰੂ-ਗੁਰਬਾਣੀ ਤੋਂ ਬਿਨਾ ਦੁਨਿਆਵੀ ਗਿਆਨ ਸਾਡੇ ਜੀਵਨ ਜਾਂ ਮਨ `ਚ ਠੰਢ ਨਹੀਂ ਵਰਤਾ ਸਕਦੇ। ਗੁਰੂ-ਗੁਰਬਾਣੀ ਦਾ ਸਿੱਧਾ ਤੁਅਲਕ ਹੀ ਸੁਭਾਅ ਦੀ ਤਬਦੀਲੀ, ਜੀਵਨ ਦੀ ਸਫ਼ਲਤਾ ਤੇ ਸੰਭਾਲ ਨਾਲ ਹੈ। ਦੂਜੇ ਲਫ਼ਜ਼ਾਂ `ਚ ‘ਮਨ ਦੀ ਸਿੱਖੀ’ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮਨੁੱਖ ਆਪਣੇ ਮਨ-ਦਿਮਾਗ ਨੂੰ ਨੀਵਾਂ ਕਰਕੇ, ਬਾਣੀ ਗੁਰੂ ਦੀ ਸਿਖਿਆ ਵਲ ਵੱਧਦਾ ਹੈ। ਜੀਵਨ ਦੇ ਸੱਚ-ਝੂਠ ਦੀ ਪਛਾਣ ਆਉਣ ਲਗਦੀ ਹੈ। ਅਗਿਆਨਤਾ ਤੇ ਗਿਆਨ ਵਿਚਾਲੇ ਫਰਕ ਦਾ ਪਤਾ ਲੱਗਣ ਲਗ ਜਾਂਦਾ ਹੈ। ਅਜਿਹਾ ਜੀਵਨ ਗੁਣਵਾਨ ਹੁੰਦਾ ਜਾਂਦਾ ਹੈ ਤੇ ਅਉਗਣਾਂ ਤੋਂ ਛੁਟਕਾਰਾ ਮਿਲਦਾ ਜਾਂਦਾ ਹੈ। ਕਣ-ਕਣ `ਚੋਂ ਰੱਬ ਦੇ ਦਰਸ਼ਨਾਂ ਦੀ ਜਾਚ ਆਉਣ ਲਗਦੀ ਹੈ। ਜੀਵਨ ਅੰਦਰੋਂ ਜਾਤ-ਪਾਤ-ਵਿਤਕਰੇ, ਸੁੱਚਾਂ-ਭਿੱਟਾਂ, ਛੂਤ-ਛਾਤ, ਸਗਨ-ਰੀਤਾਂ, ਟੂਣੇ-ਤਵੀਤ, ਵਹਿਮ-ਭਰਮ, ਥਿੱਤ-ਵਾਰ ਮੁੱਕਦੇ ਹਨ। ਪਰ-ਉਪਕਾਰ, ਸੰਤੋਖ, ਸਦਾਚਾਰ, ਉੱਚਾ-ਆਚਰਣ ਆਦਿ ਰੱਬੀ ਗੁਣ ਜੀਵਨ `ਚ ਆਉਂਦੇ ਹਨ। ਰੱਬ ਦੇ ਭਾਣੇ ਰਜ਼ਾ `ਚ ਪ੍ਰਾਪਤ ਹੋਇਆ ਕੇਸਾਂ ਵਾਲਾ ਸੋਹਣਾ ਮਨੁੱਖੀ ਸਰੂਪ ਆਪਣੇ ਆਪੇ ਚੰਗਾ ਲਗਦਾ ਹੈ। ਇਹ ਤਾਂ ਕਹਿਣਾ ਹੀ ਨਹੀਂ ਪੈਂਦਾ ਕਿ ਕੋਈ ਸਰੂਪ ਦੀ ਕੱਟ-ਵੱਡ ਨਾ ਕਰੇ ਜਾਂ ਸੰਤਾਂ, ਸਾਧਾਂ, ਜੋਗੀਆਂ, ਬੈਰਾਗੀਆਂ ਆਦਿ ਭੇਖਾਂ `ਚ ਨਾ ਉਲਝੇ।

Read More...

Uncategorized

ਨਿਹੰਗ ਸਿੰਘ ਪਹੁੰਚੇ ਸ਼ਿਵ ਸੈਨਾ ਵਾਲੇ Bunty ਦੇ ਘਰ, ਜਿੰਦੇ ਲਾਕੇ ਫਰਾਰ ..

ਇੱਕ ਵੀਡੀਓ ਜਿਸ ਚ ਇਹ ਮੁੰਡਾ ਖੁਦ ਨੂੰ ਸ਼ਿਵ ਸੈਨਾ ਦਾ ਕੋਈ ਪ੍ਰਧਾਨ ਦਸਦਾ ਸੀ। ਇਸਨੇ ਸਿੱਖਾਂ ਨੂੰ ਅਤੇ ਖਾਲਿਸਤਾਨ ਬਾਰੇ ਗੰਦੀਆਂ ਗਾਲਾਂ ਕੱਢੀਆਂ ਸੀ ਹੁਣ ਮੁਆਫੀਆਂ ਮੰਗ ਰਿਹਾ। ਹਾਲਾਂਕਿ ਬਹਾਨਾ ਓਹੀ ਸੂਰੀ ਵਾਲਾ ਕਿ ਮੈਂ ਸਿੱਖਾਂ ਨੂੰ ਨਹੀਂ ਖਾਲਿਸਤਾਨੀਆਂ ਨੂੰ ਬੋਲਿਆ ਸੀ। ਪਰ ਪਹਿਲਾਂ ਇਹ ਲੋਕ ਚੌੜ ਚੌੜ ਚ ਬੋਲ ਲੈਂਦੇ ਤੇ ਮਗਰੋਂ ਮਾਫੀਆਂ ਮੰਗਦੇ ਆ।ਹਿੰਦੂ ਭਾਈਚਾਰੇ ਦਾ ਬਹੁ-ਗਿਣਤੀ ਵਿੱਚ ਹੋਣ ਕਰਕੇ ਇਨ੍ਹਾਂ ਵਿੱਚੋਂ ਕੁੱਛ ਕੱਟੜ-ਪੰਥੀ,

ਨਿਹੰਗ ਸਿੰਘ ਪਹੁੰਚੇ ਸ਼ਿਵ ਸੈਨਾ ਵਾਲੇ Bunty ਦੇ ਘਰ,ਜਿੰਦੇ ਲਾਕੇ ਫਰਾਰ

ਨਿਹੰਗ ਸਿੰਘ ਪਹੁੰਚੇ ਸ਼ਿਵ ਸੈਨਾ ਵਾਲੇ Bunty ਦੇ ਘਰ,ਜਿੰਦੇ ਲਾਕੇ ਫਰਾਰ

Posted by Surkhab Tv on Sunday, August 19, 2018

ਰਾਜ-ਮੱਦ ਵਿੱਚ ਹੁੰਦੇ ਹੋਏ, ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਣ ਦੀ ਥਾਂ, ਸਿੱਖਾਂ ਨੂੰ ਕਦੇ ਕੇਸਾਧਾਰੀ ਹਿੰਦੂ, ਕਦੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਨਾਹਰੇ ਲਾ ਕੇ ਡਰਾਉਣਾ ਚਾਹੁੰਦੇ ਹਨ। ਅਸਲ ਵਿੱਚ ਇਨ੍ਹਾਂ ਨੂੰ “ਕੌਮ” ਦੀ ਪ੍ਰੀਭਾਸ਼ਾ ਤੋਂ ਅਨਜਾਣ ਹੀ ਕਿਹਾ ਜਾ ਸਕਦਾ ਹੈ। ਤਾਹੀਉਂ ਤਾਂ ਇਹ ਚਾਹੁੰਦੇ ਹਨ ਕਿ ਜੀਊਂਦੀ ਜਾਗਦੀ ਸਿੱਖ ਕੌਮ ਨੂੰ ਲੜਖੜਾਕੇ ਜੀ ਰਹੇ ਪੱਥਰ ਪੂਜ ਪੱਥਰਦਿਲ, ਵਹਿਮਾਂ, ਭਰਮਾਂ, ਕਪਟ ਅਤੇ ਮਿਲਗੋਭੇ ਭਰੇ ਸਿਧਾਂਤ ਅਧੀਨ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਹੜੱਪ ਕੀਤਾ ਜਾਵੇ, ਜੋ ਸ਼ਾਇਦ ਇਹ ਲੋਕ ਇਹ ਭੀ ਨਹੀਂ ਜਾਣਦੇ ਕਿ ਇਹ ਬਹੁਤ ਬੜਾ ਪਾਪ ਹੈ। ਇਹ ਐਸੇ ਨਾਹਰੇ ਹੀ ਨਹੀਂ ਮਾਰਦੇ ਆਪਣੀ ਭੜਾਸ ਕਈ ਕਈ ਤਰ੍ਹਾਂ ਦੇ ਪਰਚੇ ਵੰਡ ਕੇ ਵੀ ਕੱਢਦੇ ਰਹਿੰਦੇ ਹਨ, ਜਿਨ੍ਹਾਂ ਦਾ ਜਵਾਬ ਅੰਤ ਵਿੱਚ ਦਿੱਤਾ ਜਾਵੇਗਾ। ਪ੍ਰਸਿੱਧ ਅਤੇ ਪ੍ਰਮਾਣਿਤ ਰਾਜਨੀਤੀ ਵਿਗਿਆਨੀਆਂ ਦੁਆਰਾ ਕੌਮ ਬਾਰੇ ਪ੍ਰੀਭਾਸ਼ਾ ਦੇਣ ਤੋਂ ਪਹਿਲਾਂ ਦੋ ਜਹਾਨ ਦੇ ਵਾਲੀ ਸਤਿਗੁਰਾਂ ਵਲੋਂ “ਸਿੱਖ ਇੱਕ ਵੱਖਰਾ ਪੰਥ, ਭਾਵ ਕੌਮ” ਹੋਣ ਦੀ, ਸਿੱਖ ਮਨਾਂ ਵਿੱਚ ਵਸਾਈ ਸਦੀਵੀ ਸੋਚ ਦਾ ਜ਼ਿਕਰ ਜ਼ਰੂਰੀ ਹੈ।ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਏ ਪੰਥ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ, “ਸ਼ਬਦ ਜਿਤੀ ਸਿਧਿ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ” (1-13)। ਨਿਰਾਲਾ ਵੀ ਕੈਸਾ, “ਵਾਲਹੁ ਨਿਕਾ ਆਖੀਐ ਗੁਰ ਪੰਥ ਨਿਰਾਲਾ” (13-7)। ਗੁਰੂ ਅੰਗਦ ਦੇਵ ਜੀ ਨੇ ਗੁਰੂ ਜੋਤਿ ਗੁਰੂ ਅਮਰ ਦਾਸ ਵਿੱਚ ਟਿਕਾਉਣ ਸਮੇਂ ਗੁਰੂ ਅਮਰ ਦਾਸ ਜੀ ਨੂੰ ਗੋਇੰਦਵਾਲ ਭੇਜਣ ਸਮੇਂ ਕਿਹਾ ਸੀ, “ਸਿੱਖ ਪੰਥ ਪਾਰਬ੍ਰਹਮ ਦਾ ਪੰਥ ਹੈ, ਇਸ ਦੀ ਇਸ ਪੱਖੋਂ ਦੇਖਭਾਲ ਕਰਨੀ ਹੈ”। ਇਹ ਉਨ੍ਹਾਂ ਨੇ ਪ੍ਰਚਾਰ ਵਾਸਤੇ ਬਾਈ ਮੰਜੀਆਂ ਕਾਇਮ ਕਰਕੇ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਬਣਾ ਕੇ ਪ੍ਰਵਾਨ ਚੜ੍ਹਾ ਦਿੱਤਾ। ਗੁਰੂ ਰਾਮਦਾਸ ਜੀ ਨੇ ਸਿੱਖ ਮਨਾਂ ਵਿੱਚ ਇਹ ਸਦਾ ਲਈ ਪੱਕਾ ਕਰ ਦਿੱਤਾ ਕਿ ਸਬਰ, ਸੰਤੋਖ ਅਤੇ ਸਿਦਕ ਯਤੀਮ ਹੁੰਦਿਆਂ ਨੂੰ ਭੀ ਸ਼ਾਹਾਂ ਦੇ ਸ਼ਾਹ ਬਣਾ ਦਿੰਦਾ ਹੈ, ਜਿੱਸ ਪ੍ਰਵਾਰ (ਭਾਵ ਸੋਢੀ ਪਰਵਾਰ) ਨੇ ਅੰਤ ਵਿੱਚ ਆਪਣਾ ਸੱਭ ਕੁੱਛ ਵਾਰ ਕੇ ਖਾਲਸਾ ਪੰਥ (ਕੌਮ) ਨੂੰ ਆਪਣੇ ਪੁੱਤਰ ਹੀ ਨਹੀਂ ਆਪਣਾ ਗੁਰੂ ਭੀ ਬਣਾ ਲਿਆ। ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਕਹੇ ਪਵਿੱਤਰ ਸ਼ਬਦਾਂ, “ਨਾ ਹਮ ਹਿੰਦੂ ਨ ਮੁਸਲਮਾਨ” ਨੂੰ ਗੁਰਬਾਣੀ ਵਿੱਚ ਅੰਗ 1136 ਤੇ “ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥” ਲਿਖ ਕੇ ਸਾਫ ਕਰ ਦਿੱਤਾ ਕਿ ਅਸੀਂ ਹਿੰਦੂ ਜਾਂ ਮੁਸਲਮਾਨ ਨਹੀਂ, ਅਸੀਂ ਸੱਭ ਤੋਂ ਨਿਆਰੇ ਹਾਂ। ਇਸ ਪੰਥ ਨੂੰ ਹੋਰ ਵੀ ਤਕੜੇ ਪੈਰਾਂ ਤੇ ਖੜਾ ਕਰਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਉਲੀਕੀ ਮੀਰੀ ਪੀਰੀ ਦੀ ਅਮਲੀ ਰੂਪ ਵਿੱਚ ਵਰਤੋਂ ਕੀਤੀ, ਜਿੱਸ ਨੂੰ ਜਿੱਸ ਤਰ੍ਹਾਂ ਦਸਮ ਪਿਤਾ ਜੀ ਨੇ ਖਾਲਸਾ ਪੰਥ ਦਾ ਰੂਪ ਦਿੱਤਾ ਸਾਰੀ ਦੁਨੀਆਂ ਜਾਣਦੀ ਹੈ। ਸਿੱਖ ਪੰਥ ਨੂੰ “ਖਾਲਸਾ ਮੇਰੋ ਰੂਪ ਹੈ ਖਾਸ” ਅਤੇ “ਖਾਲਸਾ ਪ੍ਰਮਾਤਮਾ ਕੀ ਫੌਜ॥ ਪ੍ਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ॥” ਕਹਿਕੇ ਪੱਕੇ ਪੈਰਾਂ ਤੇ ਖੜ੍ਹੇ ਕਰਕੇ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਨੂੰ ਸਾਵਧਾਨ ਭੀ ਕਰ ਦਿੱਤਾ, “ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੀਉ ਮੈ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨਾ ਕਰੋਂ ਇਨ ਕੀ ਪ੍ਰਤੀਤ॥” ਕੀ ਇਹ ਸੱਭ ਕੁੱਛ, ਹਿੰਦੂ ਅਤੇ ਮੁਸਲਮਾਨਾਂ ਵਾਂਗ, ਸਿੱਖਾਂ ਨੂੰ ਵੱਖਰੇ ਅਤੇ ਨਿਆਰੇ ਨਹੀਂ ਦੱਸਦਾ?ਸਿੱਖ ਪੰਥ ਦੇ ਮਹਾਨ ਵਿਦਵਾਨ ਸੁਵਰਗਵਾਸੀ ਸ. ਦੇਵਿੰਦਰ ਸਿੰਘ ਜੀ ਦੁੱਗਲ “ਸਿੱਖ ਇੱਕ ਵੱਖਰੀ ਕੌਮ ਦਾ ਸੰਕਲਪ” ਵਿੱਚ ਰਾਜਨੀਤੀ ਵਿਗਿਆਨੀਆਂ ਅਤੇ ਪ੍ਰਸਿੱਧ ਵਿਦਵਾਨਾਂ, ਜਿਨ੍ਹਾਂ ਵਿੱਚ ਸਰਬ ਸ੍ਰੀ ਬ੍ਰਗਸ, ਪ੍ਰੇਡੀਅਰ, ਲੀਕਾਕ, ਬ੍ਰਾਈਸ, ਬਲੰਤਸ਼ੀ, ਰੈਮਜ਼ੇ ਮੀਯੂਰ, ਹੇਜ਼ ਕਾਰਲੀਟਨ, ਆਰਨਲਡ ਟਾਈਨਬੀ, ਜੇ. ਐਸ. ਮਿਲ, ਸਟਾਲਿਨ, ਸਿਜਵਿਕ, ਸਪਿੰਗਲਰ, ਰੀਨਾਨ, ਅੰਬੇਦਕਰ, ਗਾਰਨਰ ਆਦਿ ਸ਼ਾਮਲ ਹਨ, ਵਲੋਂ ਕੌਮ ਦੀ ਪ੍ਰੀਭਾਸ਼ਾ ਬੜੇ ਵਿਸਥਾਰ ਨਾਲ ਦਿੰਦੇ ਹਨ। ਇੱਥੇ ਉਨ੍ਹਾਂ ਦੇ ਵਿਚਾਰ ਸੰਖੇਪ ਵਿੱਚ ਕਿਸੀ ਫਿਰਕੇ ਵਲੋਂ ਕੌਮੀ ਹੈਸੀਅਤ ਦਾ ਧਾਰਨੀ ਹੋਣ ਬਾਰੇ ਉਲੀਕੇ ਗਏ ਇਸ ਪ੍ਰਕਾਰ ਹਨ:-1. ਮਜ਼ਹਬੀ ਏਕਤਾ ਅਤੇ ਸੁਤੰਤਰਤਾ। 2. ਸਮਾਜੀ ਅਭਿੰਨਤਾ ਅਤੇਇਸ ਦੀ ਚੇਤਿੰਤਾ। 3. ਭਾਸ਼ਾਈ ਏਕਤਾ। 4.ਬਹੁਤ ਵੱਡੀ ਗਿਣਤੀ ਦਾ ਕਿਸੀ ਖਾਸ ਖੇਤਰ ਵਿੱਚ ਇਕੱਠੇ ਰਹਿਣਾ। 5.ਸਾਂਝਾ ਗੌਰਵਮਈ ਪਿਛੋਕੜ ਜਿੱਸ ਦਾ ਅਧਾਰ ਉਹ ਸਾਂਝੇ ਨਿਸ਼ਾਨੇ ਹਨ ਜਿਨ੍ਹਾਂ ਦੀ ਪੂਰਤੀ ਲਈ ਇੱਕ ਲੰਬੇ ਅਰਸੇ ਤੱਕ ਇਸ ਫਿਰਕੇ ਦੇ ਮੈਂਬਰਾਂ ਨੇ ਘਾਲਣਾਂ ਘਾਲੀਆਂ ਹੋਣ, ਕੁਰਬਾਨੀਆਂ ਦਿੱਤੀਆਂ ਹੋਣ, ਦੁੱਖ-ਸੁੱਖ ਸਾਂਝੇ ਕੀਤੇ ਹੋਣ, ਇਤਿਹਾਸਿਕ ਪ੍ਰਾਪਤੀਆਂ ਹਾਸਲ ਹੋਣ ਅਤੇ ਜਿਨ੍ਹਾਂ ਦੀ ਯਾਦ ਇੱਕ ਗੌਰਵਮਈ ਵਿਰਸੇ ਦੀ ਸੂਰਤ ਅਖਤਿਆਰ ਕਰ ਚੁੱਕੀ ਹੋਵੇ। 6. ਇਸ ਸਾਂਝੇ ਵਿਰਸੇ ਦੀ ਰੱਖਿਆ ਅਤੇ ਵਿਕਸਤਤਾ ਲਈ ਇਸ ਫਿਰਕੇ ਦਾ ਹਰ ਮੈਂਬਰ ਹਰ ਸਮੇਂ ਹਰ ਹਾਲਤ ਵਿੱਚ ਸਦਾ ਤਿਆਰ-ਬਰ-ਤਿਆਰ ਰਹੇ ਅਤੇ ਲੋੜ ਪੈਣ ਤੇ ਇਸ ਮਕਸਦ ਲਈ ਹੋਰ ਸਾਰੇ ਪ੍ਰਕਾਰ ਦੇ ਸੰਬੰਧ ਅਤੇ ਰਿਸ਼ਤੇ ਨਾਤੇ ਕੁਰਬਾਨ ਕਰਨ ਦਾ ਇਰਾਦਾ ਰੱਖਦਾ ਹੋਵੇ। 7. ਕਿਸੇ ਖਾਸ ਸਮੇਂ ਆਪਸੀ ਛੋਟੇ ਮੋਟੇ ਮੱਤ-ਭੇਦਾਂ ਦੇ ਬਾਵਜੂਦ ਉਪ੍ਰੋਕਤ ਤੱਥਾਂ ਦੇ ਅਧਾਰ ਤੇ ਉਸ ਫਿਰਕੇ ਦੀ ਆਪਸੀ ਏਕਤਾ, ਜਾਗਤ ਜੋਤਿ ਦੀ ਸੂਰਤ ਹਮੇਸ਼ਾ ਲਟ-ਲਟ ਕਰ ਰਹੀ ਹੋਵੇ ਅਤੇ ਕਿਸੇ ਸਾਂਝੇ ਸੰਕਟ ਦੀ ਸੂਰਤ ਵਿੱਚ ਆਪਸੀ ਮੱਤ-ਭੇਦ ਭੁਲਾ ਕੇ ਹਰ ਮੈਂਬਰ ਕੌਮੀ ਵਿਰਸੇ ਦੀ ਰਾਖੀ ਹਿੱਤ ਤੱਤਪਰ ਹੋ ਜਾਵੇ। 8. ਭਵਿੱਖ ਵਿੱਚ ਕਿਸੀ ਸਾਂਝੇ ਨਿਸ਼ਾਨੇ ਦਾ ਹੋਣਾ ਅਤੇ ਉਸ ਨੂੰ ਹਾਸਲ ਕਰਨ ਦੀ ਤੀਬਰ ਇੱਛਾ ਹੋਣੀ। 9.ਆਪਣੀ ਕੌਮ ਦਾ ਕਿਸੀ ਨਾ ਕਿਸੀ ਸੂਰਤ ਵਿੱਚ ਸੁਤੰਤਰ ਸਰੂਪ ਸਦਾ ਕਾਇਮ ਰੱਖਣ ਦਾ ਇਰਾਦਾ ਹੋਣਾ।

Read More...