Uncategorized

ਮੁਹਾਲੀ: ਪਿੰਡ ਬੱਲੋਮਾਜਰਾ ਦੀ ਫੈਕਟਰੀ ‘ਚ ਛਾਪਾ, ਭਾਰੀ ਮਾਤਰਾ ਵਿੱਚ ਬਰਾਮਦ ਕੀਤਾ ਨਕਲੀ ਪਨੀਰ, ਦੁੱਧ, ਮੱਖਣ ਤੇ ਦੇਸੀ ਘਿਓ

ਮੁਹਾਲੀ: ਪਿੰਡ ਬੱਲੋਮਾਜਰਾ ਦੀ ਫੈਕਟਰੀ ‘ਚ ਛਾਪਾ, ਭਾਰੀ ਮਾਤਰਾ ਵਿੱਚ ਬਰਾਮਦ ਕੀਤਾ ਨਕਲੀ ਪਨੀਰ, ਦੁੱਧ, ਮੱਖਣ ਤੇ ਦੇਸੀ ਘਿਓ…ਮੁਹਾਲੀ: ਪਿੰਡ ਬੱਲੋਮਾਜਰਾ ਦੀ ਫੈਕਟਰੀ ‘ਚ ਛਾਪਾ, ਭਾਰੀ ਮਾਤਰਾ ਵਿੱਚ ਬਰਾਮਦ ਕੀਤਾ ਨਕਲੀ ਪਨੀਰ, ਦੁੱਧ, ਮੱਖਣ ਤੇ ਦੇਸੀ ਘਿਓ ਅੱਜ ਮੁਹਾਲੀ ਪ੍ਰਸ਼ਾਸਨ ਨੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਬੱਲੋਮਾਜਰਾ ਦੀ ਇੱਕ ਫੈਕਟਰੀ ‘ਚ ਛਾਪਾ ਮਾਰਿਆ,

.

ਮੁਹਾਲੀ: ਪਿੰਡ ਬੱਲੋਮਾਜਰਾ ਦੀ ਫੈਕਟਰੀ `ਚ ਛਾਪਾ, ਭਾਰੀ ਮਾਤਰਾ ਵਿੱਚ ਬਰਾਮਦ ਕੀਤਾ ਨਕਲੀ ਪਨੀਰ, ਦੁੱਧ, ਮੱਖਣ ਤੇ ਦੇਸੀ ਘਿਓ

Posted by PTC News on Monday, August 20, 2018

ਜਿਸ ‘ਤੇ ਉਹਨਾਂ ਨੇ ਵੱਡੀ ਮਾਤਰਾ ਵਿੱਚ ਨਕਲੀ ਪਨੀਰ, ਦੁੱਧ, ਮੱਖਣ ਤੇ ਦੇਸੀ ਘਿਓ ਬਰਾਮਦ ਕੀਤਾ ਹੈ।ਰੇਡ ਦੌਰਾਨ ਮੌਕੇ ਤੋਂ ਉਹ ਕੈਮੀਕਲ ਵੀ ਬਰਾਮਦ ਕੀਤਾ ਗਿਆ ਹੈ, ਜਿਸ ਨਾਲ ਇਹ ਨਕਲੀ ਦੁੱਧ ਪਦਾਰਥ ਬਣਾਏ ਜਾਂਦੇ ਸਨ। ਇਸ ਤੋਂ ਇਲਾਵਾ ਮੌਕੇ ਤੋਂ ਸੁੱਕਾ ਦੁੱਧ ਵੀ ਮਿਿਲਆ ਹੈ।ਮੌਕੇ ‘ਤੇ ਪਹੁੰਚੀ ਟੀਮ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਰਾਤ ਨੂੰ ਇੱਕ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਉਹਨਾਂ ਫੈਕਟਰੀ ‘ਚ ਛਾਪਾ ਮਾਰਿਆ ਅਤੇ ਕੈਮੀਕਲ ਨੂੰ ਪਾਣੀ ‘ਚ ਮਿਲਾ ਕੇ ਦੁੱਧ ਅਤੇ ਘਿਓ ਬਣਾਇਆ ਜਾਂਦਾ ਸੀ।ਪੂਰੀ ਫੈਕਟਰੀ ‘ਚ 125-130 ਬੋਰੀਆਂ ਘਟੀਆ ਕਿਸਮ ਦਾ ਸੁੱਕਾ ਦੁੱਧ ਪਾਊਡਰ ਵੀ ਮਿਿਲਆ ਹੈ

.

ਮੁਹਾਲੀ: ਪਿੰਡ ਬੱਲੋਮਾਜਰਾ ਦੀ ਫੈਕਟਰੀ `ਚ ਛਾਪਾ, ਭਾਰੀ ਮਾਤਰਾ ਵਿੱਚ ਬਰਾਮਦ ਕੀਤਾ ਨਕਲੀ ਪਨੀਰ, ਦੁੱਧ, ਮੱਖਣ ਤੇ ਦੇਸੀ ਘਿਓ

Posted by PTC News on Monday, August 20, 2018

ਅਤੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ।ਇਹ ਪਦਾਰਥ ਪੰਚਕੂਲਾ ਅਤੇ ਕਾਲਕਾ ਸਮੇਤ ਖਰੜ, ਮੁਹਾਲੀ ਵਿੱਚ ਵੀ ਸਪਲਾਈ ਕੀਤੇ ਜਾਂਦੇ ਹਨ। ਇਸ ਟੀਮ ‘ਚ ਕੁਆਲਟੀ ਟੈਸਟਿੰਗ ਸਮੇਤ ਡੇਅਰੀ ਵਿਸ਼ੇਸ਼ਕ ਵੀ ਪਹੁੰਚੇ ਸਨ।ਟੀਮ ਨੇ ਵਰਤੇ ਜਾਂਦੇ ਕੈਮੀਕਲ ਨੂੰ ਸਿਹਤ ਲਈ ਬੇਹੱਦ ਹਾਨੀਕਾਰਕ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਦੀ ਵਰਤੋਂ ਨਾਲ ਸਿਹਤ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।ਮੁਹਾਲੀ: ਪਿੰਡ ਬੱਲੋਮਾਜਰਾ ਦੀ ਫੈਕਟਰੀ ‘ਚ ਛਾਪਾ, ਭਾਰੀ ਮਾਤਰਾ ਵਿੱਚ ਬਰਾਮਦ ਕੀਤਾ ਨਕਲੀ ਪਨੀਰ, ਦੁੱਧ, ਮੱਖਣ ਤੇ ਦੇਸੀ ਘਿਓ…ਮੁਹਾਲੀ: ਪਿੰਡ ਬੱਲੋਮਾਜਰਾ ਦੀ ਫੈਕਟਰੀ ‘ਚ ਛਾਪਾ, ਭਾਰੀ ਮਾਤਰਾ ਵਿੱਚ ਬਰਾਮਦ ਕੀਤਾ ਨਕਲੀ ਪਨੀਰ, ਦੁੱਧ, ਮੱਖਣ ਤੇ ਦੇਸੀ ਘਿਓ…

Read More...

Uncategorized

ਦੇਖੋ ਵੀਡੀਓ…ਆਪਣੀ ਕੁੜੀ ਨੂੰ ਮਿਲਨ ਆਇਆ ਤਾਂ ਕੀ ਹੋਇਆ

ਦੇਖੋ ਵੀਡੀਓ…ਆਪਣੀ ਕੁੜੀ ਨੂੰ ਮਿਲਨ ਆਇਆ ਤਾਂ ਕੀ ਹੋਇਆ….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

Surprise visit to Punjabਬਾਈ ਆਪਣੀ ਕੁੜੀ ਨੂੰ ਮਿਲਨ ਆਇਆ

Posted by Punjabi Worldwide ਪੱਕੇ ਪੰਜਾਬੀ on Monday, August 20, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,

Surprise visit to Punjabਬਾਈ ਆਪਣੀ ਕੁੜੀ ਨੂੰ ਮਿਲਨ ਆਇਆ

Posted by Punjabi Worldwide ਪੱਕੇ ਪੰਜਾਬੀ on Monday, August 20, 2018

ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .

Surprise visit to Punjabਬਾਈ ਆਪਣੀ ਕੁੜੀ ਨੂੰ ਮਿਲਨ ਆਇਆ

Posted by Punjabi Worldwide ਪੱਕੇ ਪੰਜਾਬੀ on Monday, August 20, 2018

Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਚੀਨ ਦੇ ਬਾਡਰ ਤੇ ਕੀਰਤਨ ਵਾਹ ਜੀ ਚਾਰੇ ਪਾਸੇ ਬਰਫ ਤੇ ਗੁਰੂ ਦੇ ਸਿੱਖ ਕੀਰਤਨ ਕਰ ਰਹੇ ਸ਼ੇਅਰ ਕਰੋ ..ਦੇਖੋ ਕਿੰਨਾ ਮਨਮੋਹਿਕ ਦ੍ਰਿਸ਼ ਹੈ

ਦੁੱਖ ਹੁੰਦਾ ਜਦੋਂ ਸਿੰਗਰਾਂ ਦੇ ਗਾਣੇ ਬਿਨਾਂ ਕਹੇ ਸ਼ੇਅਰ ਕਰਦੇ ਗੁਰੂ ਦਾ ਸਿੱਖ ਸ਼ੇਅਰ ਕਰੇ ਜੀ ਚੀਨ ਦੇ ਬਾਡਰ ਤੇ ਕੀਰਤਨ ਵਾਹ ਜੀ ਚਾਰੇ ਪਾਸੇ ਬਰਫ ਤੇ ਗੁਰੂ ਦੇ ਸਿੱਖ ਕੀਰਤਨ ਕਰ ਰਹੇ ਸ਼ੇਅਰ ਕਰੋ ..ਦੇਖੋ ਕਿੰਨਾ ਮਨਮੋਹਿਕ ਦ੍ਰਿਸ਼ ਹੈ..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,

ਦੁੱਖ ਹੁੰਦਾ ਜਦੋਂ ਸਿੰਗਰਾਂ ਦੇ ਗਾਣੇ ਬਿਨਾਂ ਕਹੇ ਸ਼ੇਅਰ ਕਰਦੇ ਗੁਰੂ ਦਾ ਸਿੱਖ ਸ਼ੇਅਰ ਕਰੇ ਜੀ ਚੀਨ ਦੇ ਬਾਡਰ ਤੇ ਕੀਰਤਨ ਵਾਹ ਜੀ ਚਾਰੇ ਪਾਸੇ ਬਰਫ ਤੇ ਗੁਰੂ ਦੇ ਸਿੱਖ ਕੀਰਤਨ ਕਰ ਰਹੇ ਸ਼ੇਅਰ ਕਰੋ ..ਦੇਖੋ ਕਿੰਨਾ ਮਨਮੋਹਿਕ ਦ੍ਰਿਸ਼ ਹੈ

Posted by Sikh voices on Friday, June 15, 2018

ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,

ਦੁੱਖ ਹੁੰਦਾ ਜਦੋਂ ਸਿੰਗਰਾਂ ਦੇ ਗਾਣੇ ਬਿਨਾਂ ਕਹੇ ਸ਼ੇਅਰ ਕਰਦੇ ਗੁਰੂ ਦਾ ਸਿੱਖ ਸ਼ੇਅਰ ਕਰੇ ਜੀ ਚੀਨ ਦੇ ਬਾਡਰ ਤੇ ਕੀਰਤਨ ਵਾਹ ਜੀ ਚਾਰੇ ਪਾਸੇ ਬਰਫ ਤੇ ਗੁਰੂ ਦੇ ਸਿੱਖ ਕੀਰਤਨ ਕਰ ਰਹੇ ਸ਼ੇਅਰ ਕਰੋ ..ਦੇਖੋ ਕਿੰਨਾ ਮਨਮੋਹਿਕ ਦ੍ਰਿਸ਼ ਹੈ

Posted by Sikh voices on Friday, June 15, 2018

Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਪੰਜਾਬੀ ਨੌਜਵਾਨ ਨੂੰ ਅਮਰੀਕਨ ਡੌਂਕੀ ਪਈ ਭਾਰੀ, ਭੁੱਖ ਪਿਆਸ ਨਾਲ ਹੋਈ ਮੌਤ

ਬੇਗੋਵਾਲ (ਬਬਲਾ)-ਰੋਟੀ ਰੋਜ਼ੀ ਤੇ ਚੰਗਾ ਭਵਿੱਖ ਬਣਾਉਣ ਦੀ ਤਲਾਸ਼ ‘ਚ ਅਮਰੀਕਾ ਜਾਂਦੇ ਬੇਗੋਵਾਲ ਦੇ ਇਕ ਨੌਜਵਾਨ ਦੀ ਅਮਰੀਕਾ ਦੇ ਬਾਰਡਰ ‘ਤੇ ਭੁੱਖ ਪਿਆਸ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਜਿਸ ਨਾਲ ਕਸਬਾ ਬੇਗੋਵਾਲ ਤੇ ਆਸ ਪਾਸ ਦੇ ਇਲਾਕੇ ‘ਚ ਸੋਗ ਦਾ ਮਾਹੌਲ ਨਜ਼ਰ ਆ ਰਿਹਾ ਹੈ। ਇਸ ਸਬੰਧੀ ਮ੍ਰਿਤਕ ਦਵਿੰਦਰ ਇੰਦਰਪਾਲ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਵਾਰਡ ਨੰ. 2 ਬੇਗੋਵਾਲ ਨੇ ਭਰੇ ਮਨ ਨਾਲ ਦਸਿਆ ਕਿ ਉਨ੍ਹਾਂ ਆਪਣੇ ਲੜਕੇ ਨੂੰ ਅਮਰੀਕਾ ਭੇਜਣ ਲਈ ਇਕ ਨੇੜਲੇ ਪਿੰਡ ਦੇ ਏਜੰਟ ਨੂੰ 24 ਲੱਖ ਰੁਪਇਆ ਦਿੱਤਾ ਸੀ ਜੋ ਮੇਰੇ ਲੜਕੇ ਨੂੰ 13 ਜੂਨ ਨੂੰ ਘਰੋਂ ਲੈ ਗਿਆ। ਗਰੀਸ, ਇਟਲੀ, ਸਪੇਨ ਤੋਂ ਹੁੰਦਾ ਹੋਇਆ ਉਹ 1 ਜੁਲਾਈ ਨੂੰ ਮੈਕਸੀਕੋ ਪਹੁੰਚਿਆ । ਉਕਤ ਏਜੰਟ ਨੇ ਗਰੀਸ ਜਾਣ ਤੋਂ ਪਹਿਲਾਂ ਸਾਡੇ ਕੋਲੋਂ 10 ਲੱਖ ਰੁਪਏ ਅਡਵਾਂਸ ਲੈ ਲਏ ਸਨ ਤੇ 14 ਲੱਖ ਰੁਪਏ ਮੈਕਸੀਕੋ ਪਹੁੰਚਣ ‘ਤੇ ਲੈ ਲਏ । ਇਸ ਮੌਕੇ ਮ੍ਰਿਤਕ ਦੇ ਪਿਤਾ ਨੇ ਦਸਿਆ ਕਿ 6 ਜੁਲਾਈ ਨੂੰ ਆਖਰੀ ਵਾਰ ਉਨ੍ਹਾਂ ਦੇ ਲੜਕੇ ਦੀ ਗੱਲ ਉਨ੍ਹਾਂ ਨਾਲ ਹੋਈ ਸੀ ਜਿਸ ‘ਚ ਉਸ ਨੇ ਕਿਹਾ ਕਿ ਉਹ ਅਮਰੀਕਾ ਜਾ ਰਿਹਾ ਹੈ, ਉਸ ਤੋਂ ਬਾਅਦ ਮੇਰੀ ਮੇਰੇ ਲੜਕੇ ਨਾਲ ਕੋਈ ਗੱਲ ਨਹੀਂ ਹੋਈ। ਦੂਸਰੇ ਪਾਸੇ ਏਜੰਟ ਕਹਿੰਦਾ ਰਿਹਾ ਕਿ ਤੁਹਾਡਾ ਲੜਕਾ ਅਮਰੀਕਾ ਕੈਂਪ ‘ਚ ਪਹੁੰਚ ਗਿਆ ਹੈ, ਕੁਝ ਦਿਨਾਂ ‘ਚ ਉਸਦਾ ਫੋਨ ਆ ਜਾਵੇਗਾ। ਇਸ ਆਸ ‘ਤੇ ਅਸੀਂ ਇਕ ਮਹੀਨਾ ਲੜਕੇ ਦੇ ਫੋਨ ਦਾ ਇੰਤਜ਼ਾਰ ਕਰਦੇ ਰਹੇ। ਜਦੋਂ 1 ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਤਾਂ ਸਾਨੂੰ ਫਿਕਰ ਹੋਣ ਲੱਗ ਪਿਆ। ਬੀਤੇ ਦਿਨ ਸਾਡਾ ਫੋਨ ‘ਤੇ ਸੰਪਰਕ ਇਕ ਲੜਕੀ ਨਾਲ ਹੋਇਆ ਜੋ ਉਸ ਹੀ ਗਰੁੱਪ ਨਾਲ ਅਮਰੀਕਾ ਜਾ ਰਹੀ ਸੀ।ਉਸ ਨੇ ਦਸਿਆ ਕਿ ਤੁਹਾਡਾ ਲੜਕਾ ਮੇਰੇ ਸਾਹਮਣੇ ਭੁੱਖ ਪਿਆਸ ਨਾ ਜਰਦਾ ਹੋਇਆ ਦਮ ਤੋੜ ਗਿਆ ਸੀ ਤੇ ਇਕ ਗੌਰਵ ਨਾਮੀ ਲੜਕਾ ਵੀ ਮੇਰੇ ਸਾਹਮਣੇ ਬੇਹੋਸ਼ ਹੋ ਗਿਆ ਸੀ ਜਿਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਦੀ ਵੀ ਮੌਤ ਹੋ ਗਈ ਸੀ । ਉਸ ਲੜਕੀ ਨੇ ਦਸਿਆ ਕਿ ਉਸਦੀ ਖੁਦ ਦੀ ਹਾਲਤ ਵੀ ਭੁੱਖ ਤੇ ਪਿਆਸ ਨਾਲ ਅਧਮੋਈ ਹੋ ਗਈ ਸੀ ਪਰ ਮੈਨੂੰ ਅਮਰੀਕਾ ਕੈਂਪ ਵਾਲਿਆਂ ਨੇ ਬਚਾ ਲਿਆ । ਅੱਜ ਇਸ ਗੱਲ ਦੀ ਅਸਲੀਅਤ ਸਾਹਮਣੇ ਆਉਂਦਿਆਂ ਹੀ ਪਰਿਵਾਰ ‘ਤੇ ਕਹਿਰ ਟੁੱਟ ਪਿਆ ਤੇ ਰਰੋ ਕੇ ਸਾਰੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ । ਇਸ ਮੌਕੇ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਮ੍ਰਿਤਕ ਬੇਟੇ ਦੀ ਲਾਸ਼ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।

Read More...

Uncategorized

ਪੰਜਾਬ ਦੇ ‘ਆਪ’ ਵਿਧਾਇਕ ਭੇਡਾਂ ਬੱਕਰੀਆਂ ਨਹੀਂ: ਸੰਧੂ

ਪੰਜਾਬ ਦੇ ‘ਆਪ’ ਵਿਧਾਇਕ ਭੇਡਾਂ ਬੱਕਰੀਆਂ ਨਹੀਂ: ਸੰਧੂ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ

ਪੰਜਾਬ ਦੇ 'ਆਪ' ਵਿਧਾਇਕ ਭੇਡਾਂ ਬੱਕਰੀਆਂ ਨਹੀਂ: ਸੰਧੂ

ਪੰਜਾਬ ਦੇ 'ਆਪ' ਵਿਧਾਇਕ ਭੇਡਾਂ ਬੱਕਰੀਆਂ ਨਹੀਂ: ਸੰਧੂ #Chandigarh Aam Aadmi Party – Punjab #KanwarSandhu

Posted by JagBani on Tuesday, August 21, 2018

ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube,

ਪੰਜਾਬ ਦੇ 'ਆਪ' ਵਿਧਾਇਕ ਭੇਡਾਂ ਬੱਕਰੀਆਂ ਨਹੀਂ: ਸੰਧੂ

ਪੰਜਾਬ ਦੇ 'ਆਪ' ਵਿਧਾਇਕ ਭੇਡਾਂ ਬੱਕਰੀਆਂ ਨਹੀਂ: ਸੰਧੂ #Chandigarh Aam Aadmi Party – Punjab #KanwarSandhu

Posted by JagBani on Tuesday, August 21, 2018

daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਸਿੱਧੂ ਨੇ ਠੋਕੀ ਮੋਦੀ ਦੀ ਮੰਜੀ ਦੇਖੋ ਵੀਡੀਓ

ਜੇ ਨਵਜੋਤ ਸਿੱਧੂ ਦਾ ਪਾਕਿਸਤਾਨ ਜਾਣਾ ਹੈ ਦੇਸ਼ਧ੍ਰੋਹ ਤਾਂ ਨਰਿੰਦਰ ਮੋਦੀ ਨੂੰ ਵੀ ਠਹਿਰਾਇਆ ਜਾਵੇ ਦੇਸ਼ਧ੍ਰੋਹੀ?ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਬਚਾਅ ਕਰਦਿਆਂ ਕਾਂਗਰਸ ਨੇ ਪੀਐਮ ਨਰੇਂਦਰ ਮੋਦੀ ਨੂੰ ਪੁੱਛਿਆ ਹੈ ਕਿ ਜੇ ਪਾਕਿਸਤਾਨ ਜਾਣਾ ਦੇਸ਼ਧ੍ਰੋਹ ਹੈ ਤਾਂ ਕੀ ਪ੍ਰਧਾਨ ਮੰਤਰੀ ਵੀ ਦੇਸ਼ਧ੍ਰੋਹੀ ਹਨ। ਕਾਂਗਰਸ ਨੇ ਪੀਐਮ ਮੋਦੀ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿੱਠੀ

ਸਿੱਧੂ ਨੇ ਠੋਕੀ ਮੋਦੀ ਦੀ ਮੰਜੀ ਦੇਖੋ ਵੀਡੀਓ 👇

Posted by Punjabi Junction on Tuesday, August 21, 2018

ਭੇਜਣ ਸਬੰਧੀ ਮੋਦੀ ‘ਤੇ ‘ਜਲੇਬੀ ਵਰਗੀ ਨੀਤੀ’ ਅਪਨਾਉਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੀਐਮ ਮੋਦੀ ਨੂੰ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਗੁਆਂਢੀ ਦੇਸ਼ ਸਬੰਧੀ ਉਨ੍ਹਾਂ ਦੀ ਕੀ ਨੀਤੀ ਹੈ। ਕਾਂਗਰਸ ਨੇ ਕਿਹਾ ਕਿ ਸਿੱਧੂ ਨਿੱਜੀ ਤੇ ਕ੍ਰਿਕੇਟਰ ਹੋਣ ਦੀ ਹੈਸੀਅਤ ਨਾਲ ਪਾਕਿਸਤਾਨ ਗਏ ਸੀ ਪਰ ਜੇ ਸਿੱਧੂ ਦੇਸ਼ਧ੍ਰੋਹੀ ਹੈ ਤਾਂ ਕੀ ਪ੍ਰਧਾਨ ਮੰਤਰੀ ਵੀ ਦੇਸ਼ਧ੍ਰੋਹੀ ਹਨ।ਰਾਸ਼ਟਰਵਾਦ ਦਾ ਪਾਠ ਉਦੋਂ ਯਾਦ ਆਉਣਾ ਚਾਹੀਦਾ ਸੀ ਜਦ ਪ੍ਰਧਾਨ ਮੰਤਰੀ ਪਾਕਿਸਤਾਨ ਜਾ ਕੇ ਬਿਰਿਆਨੀ ਖਾਂਦੇ ਹਨ ਤੇ ਉਨ੍ਹਾਂ ਦੇ ਮੰਤਰੀ ਪਾਕਿਸਤਾਨੀ ਹਾਈ ਕਮਿਸ਼ਨ ਜਾ ਕੇ ਦਾਵਤ ਦਿੰਦੇ ਹਨ। ਯਾਦ ਰਹੇ ਕਿ 25 ਦਸੰਬਰ, 2015 ਨੂੰ ਪੀਐਮ ਮੋਦੀ ਅਚਾਨਕ ਪਾਕਿਸਤਾਨ ਗਏ ਸਨ। ਉਨ੍ਹਾਂ ਲਾਹੌਰ ਜਾ ਕੇ ਪਾਕਿਸਤਾਨ ਦੇ ਤਤਕਾਲ ਪੀਐਮ ਨਵਾਜ਼ ਸ਼ਰੀਫ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਮਿਲੇ ਸਨ

ਸਿੱਧੂ 'ਤੇ ਦੇਸ਼ ਧਰੋਹ ਦਾ ਮਾਮਲਾ ਦਰਜ

ਸਿੱਧੂ 'ਤੇ ਦੇਸ਼ ਧਰੋਹ ਦਾ ਮਾਮਲਾ ਦਰਜ Navjot Singh Sidhu Indian National Congress – Punjab #Pakistan #CaseonSidhu

Posted by JagBani on Monday, August 20, 2018

ਕਾਂਗਰਸ ਨੇ ਆਪਣੇ ਲੀਡਰ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਦੋ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਸਬੰਧੀ ਕਿਹਾ ਕਿ ਇਸ ਬਾਰੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਰੁਖ਼ ਸਪੱਸ਼ਟ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਸਿੰਘ ਨੇ ਸਿੱਧੂ ਦੇ ਬਾਜਵਾ ਨੂੰ ਗਲੇ ਮਿਲਣ ਨੂੰ ਅਣਉੱਚਿਤ ਦੱਸਿਆ ਹੈ।ਉੱਧਰ ਕਾਂਗਰਸੀ ਬੁਲਾਰੇ ਜਯਵੀਰ ਸ਼ੇਰਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦ ਹੈ ਕਿ ਪਾਕਿਸਤਾਨ ਬਾਰੇ ਉਨ੍ਹਾਂ ਦੀ ਕੀ ਨੀਤੀ ਹੈ? ਇੱਕ ਵਾਰ ਉਹ ਸਬਕ ਸਿਖਾਉਣ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਉਹ ਬਿਨ੍ਹਾਂ ਬੁਲਾਏ ਵਿਆਹ ਲਈ ਪਾਕਿਸਤਾਨ ਚਲੇ ਜਾਂਦੇ ਹਨ ਤੇ ISI ਦੇ ਲੋਕ ਇੱਥੇ ਬੁਲਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਤੇ ਮੋਦੀ ਸਰਕਾਰ ਨੂੰ ‘ਰਾਸ਼ਟਰਵਾਦ ਦਾ ਪਖੰਡ’ ਕਰਨ ਦੀ ਬਜਾਏ ਪਾਕਿਸਤਾਨ ਬਾਰੇ ਆਪਣੀ ਨੀਤੀ ਦੇਸ਼ਵਾਸੀਆਂ ਨੂੰ ਸਪੱਸ਼ਟ ਕਰਨੀ ਚਾਹੀਦੀ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਮੁਆਫੀ ਮੰਗਣ ਨਾਲ ਨਵਜੋਤ ਸਿੱਧੂ ਦਾ ਸਿਆਸੀ ਕੱਦ ਵਧੇਗਾ – ਸ਼ਿਵ ਸੈਨਾ

ਮੁਆਫੀ ਮੰਗਣ ਨਾਲ ਨਵਜੋਤ ਸਿੱਧੂ ਦਾ ਸਿਆਸੀ ਕੱਦ ਵਧੇਗਾ – ਸ਼ਿਵ ਸੈਨਾ ….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਮੁਆਫੀ ਮੰਗਣ ਨਾਲ ਨਵਜੋਤ ਸਿੱਧੂ ਦਾ ਸਿਆਸੀ ਕੱਦ ਵਧੇਗਾ – ਸ਼ਿਵ ਸੈਨਾ

ਮੁਆਫੀ ਮੰਗਣ ਨਾਲ ਨਵਜੋਤ ਸਿੱਧੂ ਦਾ ਸਿਆਸੀ ਕੱਦ ਵਧੇਗਾ – ਸ਼ਿਵ ਸੈਨਾ #Punjab #Barnala #ShivSena

Posted by JagBani on Tuesday, August 21, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਜੀਕੇ ‘ਤੇ ਹੋਏ ਹਮਲੇ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿੰਦ

ਜੀਕੇ ‘ਤੇ ਹੋਏ ਹਮਲੇ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿੰਦ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ

ਜੀਕੇ 'ਤੇ ਹੋਏ ਹਮਲੇ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿੰਦਾ

ਜੀਕੇ 'ਤੇ ਹੋਏ ਹਮਲੇ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿੰਦ#Amritsar #SGPC

Posted by JagBani on Tuesday, August 21, 2018

ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਜੇਲ੍ਹ ਵਿਚ ਬੈਠੇ ਰਾਮ ਰਹੀਮ ਨੇ ਹੁਣ ਡਾਕ ਵਿਭਾਗ ਨੂੰ ਪਾਇਆ ਸਿਆਪਾ

ਬਲਾਤਕਾਰ ਦੇ ਇਲਜ਼ਾਮ ਵਿੱਚ 20 ਸਾਲ ਦੀ ਕੈਦ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਇੱਕ ਵਾਰ ਫਿਰ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਜੇਲ੍ਹ ਵਿੱਚ ਬੰਦ ਰਾਮ ਰਹੀਮ ਨੇ ਹੁਣ ਡਾਕ ਵਿਭਾਗ ਨੂੰ ਵਖ਼ਤ ਵਿੱਚ ਪਾਇਆ ਹੋਇਆ ਹੈ। ਰਾਮ ਰਹੀਮ ਦੇ ਚੇਲੇ ਉਸ ਦੇ ਜਨਮ ਦਿਨ ਵਾਲੇ ਮਹੀਨੇ ਇੰਨੀ ਵੱਡੀ ਗਿਣਤੀ ਵਿੱਚ ਸ਼ੁਭਕਾਮਨਾਵਾਂ ਭੇਜ ਰਹੇ ਹਨ ਕਿ ਡਾਕ ਵਿਭਾਗ ਨੂੰ ਟੈਂਪੂਆਂ ਦੀ ਮਦਦ ਲੈਣੀ ਪੈ ਰਹੀ ਹੈ।ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਹੈ ਤੇ ਪਿਛਲੇ ਕਈ ਦਿਨਾਂ ਤੋਂ ਉਸ ਲਈ ਵੱਡੀ ਗਿਣਤੀ ਵਿੱਚ ਚਿੱਠੀਆਂ ਪਹੁੰਚ ਰਹੀਆਂ ਹਨ, ਕਿਉਂਕਿ 15 ਅਗਸਤ ਨੂੰ ਉਸ ਦਾ ਜਨਮ ਦਿਨ ਸੀ। ਸੁਨਾਰੀਆ ਪਿੰਡ ਦੇ ਪੋਸਟਮਾਸਟਰ ਜਗਦੀਸ਼ ਬਧਵਾਰ ਦੱਸਿਆ ਕਿ ਆਮ ਤੌਰ ‘ਤੇ ਸਵੇਰੇ ਨੌਂ ਵਜੇ ਦਫ਼ਤਰ ਪਹੁੰਚਦੇ ਸਨ ਤੇ ਇੱਕ ਵਜੇ ਤਕ ਕੰਮ ਨਿਬੇੜ ਕੇ ਡਾਕ ਵੰਡਣੀ ਹੁੰਦੀ ਸੀ, ਪਰ ਪਿਛਲੇ ਕਈ ਦਿਨਾਂ ਤੋਂ ਉਹ ਸਵੇਰੇ ਅੱਠ ਵਜੇ ਆ ਰਹੇ ਹਨ ਤੇ ਸ਼ਾਮ ਨੂੰ ਛੇ ਵਜੇ ਤਕ ਵੀ ਕੰਮ ਨਹੀਂ ਨਿੱਬੜਦਾ।ਡਾਕੀਆ ਰਾਜੇਸ਼ ਕੁਮਾਰ ਨੇ ਦੱਸਿਆ ਕਿ ਆਮ ਤੌਰ ‘ਤੇ ਡਾਕ ਵੰਡਣ ਲਈ ਮੋਟਰਸਾਈਕਲ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਰਾਮ ਰਹੀਮ ਲਈ ਪਹੁੰਚ ਰਹੀਆਂ ਚਿੱਠੀਆਂ ਲਈ ਉਨ੍ਹਾਂ ਨੂੰ ਟੈਂਪੂ ਲਿਜਾਣਾ ਪੈ ਰਿਹਾ ਹੈ। ਇਸ ਮਾਮਲੇ ਬਾਰੇ ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ੍ਹ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਹ ਸਾਰੇ ਖ਼ਤ ਰਾਮ ਰਹੀਮ ਤਕ ਪਹੁੰਚਾ ਰਹੇ ਹਨ। ਹਾਲਾਂਕਿ, ਰਾਮ ਰਹੀਮ ਤਕ ਕਾਰਡ ਪਹੁੰਚਾਉਣ ਤੋਂ ਪਹਿਲਾਂ ਉਨ੍ਹਾਂ ਦੀ ਪੂਰੀ ਸਕੈਨਿੰਗ ਵੀ ਕੀਤੀ ਜਾਂਦੀ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਮ ਰਹੀਮ ਦੇ ਚੇਲੇ ਜੇਲ੍ਹ ਕੋਲੋਂ ਲੰਘਦੇ ਸ਼ਾਹਰਾਹ ‘ਤੇ ਗੱਡੀਆਂ ਖੜ੍ਹਾ ਕੇ ਉਸ ਨੂੰ ਨਮਸ਼ਕਾਰ ਕਰਦੇ ਫੜੇ ਗਏ ਸਨ। ਉਹ ਅਜਿਹਾ ਕਰਦਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਪਾਉਂਦੇ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸਖ਼ਤੀ ਕਰਨੀ ਪਈ ਸੀ। ਪਰ ਹੁਣ ਇਨ੍ਹਾਂ ਖ਼ਤਾਂ ਰਾਹੀਂ ਰਾਮ ਰਹੀਮ ਨੇ ਨਵੀਂ ਬਿਪਤਾ ਸਹੇੜ ਦਿੱਤੀ ਹੈ।

Read More...

Uncategorized

100 ਕਰੋੜ ਬਦਲੇ Ram Rahim ਨੂੰ ਮੁਆਫੀ ??

ਬਰਗਾੜੀ ਕਾਂਡ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜਿਥੇ ਅਕਾਲੀ ਦਲ ਬਾਦਲ ਦੀ ਭੂਮਿਕਾ ਤੇ ਸਵਾਲ ਉੱਠ ਰਹੇ ਹਨ ਓਥੇ ਹੀ ਤਖਤਾਂ ਦੇ ਜਥੇਦਾਰਾਂ ਵਲੋਂ ਨਿਭਾਏ ਗਏ ਰੋਲ ਤੇ ਵੀ ਲੋਕ ਸਵਾਲ ਖੜੇ ਕਰ ਰਹੇ ਹਨ। ਇਸਦੇ ਨਾਲ ਹੀ ਬੇਅਦਬੀ ਕਾਂਡ ਅਤੇ ਡੇਰਾ ਸੌਦਾ ਮੁਖੀ ਰਾਮ ਰਹੀਮ ਨੂੰ ਦਿੱਤੀ ਮੁਆਫੀ ਦੇ ਵੀ ਤਾਰ ਆਪਸ ਵਿਚ ਜੁੜਦੇ ਨਜ਼ਰ ਆ ਰਹੇ ਹਨ।

Big Expose-ਕਿਵੇਂ ਦਿੱਤੀ 100 ਕਰੋੜ ਬਦਲੇ Ram Rahim ਨੂੰ ਮੁਆਫੀ ??

Big Expose-ਕਿਵੇਂ ਦਿੱਤੀ 100 ਕਰੋੜ ਬਦਲੇ Ram Rahim ਨੂੰ ਮੁਆਫੀ ??

Posted by Surkhab Tv on Tuesday, August 21, 2018

ਤੁਹਾਨੂੰ ਦੱਸ ਦਈਏ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਵਾਰ ਵਾਰ ਸੌਦਾ ਸਾਧ ਦਾ ਜਿਕਰ ਹੋਇਆ ਅਤੇ ਬੇਅਦਬੀ ਕਾਂਡ ਦੀ ਜਾਂਚ ਦੌਰਾਨ ਜਸਟਿਸ ਰਣਜੀਤ ਸਿੰਘ ਦੀ ਟੀਮ ਨੇ ਕਈ ਡੇਰਾ ਸਮਰਥਕਾਂ ਨੂੰ ਹਿਰਾਸਤ ਵਿਚ ਵੀ ਲਿਆ। ਇਸਦੇ ਨਾਲ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ CW ਜਾਨੀ Commision Vitness ਨੰ.245 ਹਿੰਮਤ ਸਿੰਘ ਦੇ ਬਿਆਨਾਂ ਨੇ ਸੌਧਾ ਸਾਧ ਦੀ ਮੁਆਫੀ ਵਿਚ ਅਕਾਲੀਆਂ ਅਤੇ ਜਥੇਦਾਰਾਂ ਦੀ ਸ਼ਮੂਲੀਅਤ ਅਤੇ ਬੇਅਦਬੀ ਕਾਂਡ ਬਾਰੇ ਬਹੁਤ ਸਾਰੇ ਖੁਲਾਸੇ ਕੀਤੇ ਹਨ। ਹਿੰਮਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਭਰਾ ਅਤੇ ਨਿੱਜੀ ਸਹਾਇਕ ਹਨ। ਉਹਨਾਂ ਦੱਸਿਆ ਕਿ 20 ਸਤੰਬਰ 2015 ਨੂੰ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਬਠਿੰਡੇ ਤੋਂ ਪੰਜਾਬ ਸਰਕਾਰ ਦੇ ਨਿੱਜੀ ਹੈਲੀਕਾਪਟਰ ਵਿਚ ਸਵਾਰ ਹੋ ਕੇ ਮੁੰਬਈ ਵਿਚ ਅਦਾਕਾਰ ਅਕਸ਼ੇ ਕੁਮਾਰ ਦੀ ਕੋਠੀ ਜਾਂਦੇ ਹਨ। ਜਿਥੇ ਸੁਖਬੀਰ ਬਾਦਲ,ਡੇਰਾ ਸਿਰਸਾ ਮੁਖੀ ਰਾਮ ਰਹੀਮ,ਅਕਾਲੀ ਆਗੂ ਹਰਬੰਸ ਸਿੰਘ ਮਜੂਦਗੀ ਵਿੱਚ ਡੇਰਾ ਮੁਖੀ ਦੀ ਫਿਲਮ Messenger of God ਨੂੰ ਲੈ ਕੇ ਇੱਕ ਮੀਟਿੰਗ ਹੁੰਦੀ ਹੈ। ਕੁਝ ਸੂਤਰ ਇਹ ਦਾਅਵਾ ਕਰਦੇ ਹਨ ਕਿ ਫਿਲਮ ਬਾਰੇ ਪ੍ਰਚਾਰਿਆ ਜਾਂਦਾ ਕਿ ਇਹ ਫਿਲਮ ਪੰਜਾਬ ਵਿਚ 300 ਕਰੋੜ ਰੁਪਏ ਦਾ ਵਪਾਰ ਕਰੇਗੀ ਜਿਸ ਵਿਚੋਂ ਕਰੀਬ 100 ਕਰੋੜ ਰੁਪਏ ਅਕਾਲੀ ਦਲ ਬਾਦਲ ਨੂੰ ਚੋਣ ਫੰਡ ਲਈ ਦਿੱਤੇ ਜਾਣਗੇ। ਇਸਦੇ ਚਲਦਾ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮੁਆਫੀ ਦੇਣ ਦੀ ਗੱਲ ਚਲਦੀ ਐ ਅਤੇ ਇਸ ਮਸਲੇ ਨੂੰ ਹੱਲ ਕਰਨ ਦੀ ਜਿੰਮੇਵਾਰੀ ਗਿਆਨੀ ਗੁਰਮੁ`ਖ ਸਿੰਘ ਨੂੰ ਦਿੱਤੀ ਜਾਂਦੀ ਐ। 23 ਸਤੰਬਰ ਨੂੰ ਗਿਆਨੀ ਗੁਰਮੁਖ ਸਿੰਘ ਸਾਥੀ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਮੱਲ ਸਿੰਘ ਲੈ ਕੇ ਚੰਡੀਗੜ੍ਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਤੇ ਜਾਂਦੇ ਹਨ। ਇਸ ਸਮੇਂ ਗਿਆਨੀ ਗੁਰਬਚਨ ਸਿੰਘ ਦੀ 9513 ਨੰਬਰ ਵਾਲੀ ਕਾਰ ਦੀ ਵਰਤੋਂ ਕੀਤੀ ਜਾਂਦੀ ਐ ਕਿਉਂਕਿ ਇਸ ਕਾਰ ਦੀ ਨਾ ਤਾਂ ਚੈਕਿੰਗ ਹੁੰਦੀ ਐ ਤੇ ਨਾ ਹੀ ਮੁੱਖ ਮੰਤਰੀ ਦੀ ਰਿਹਾਇਸ਼ ਤੇ ਇਸਨੂੰ ਰੋਕਿਆ ਜਾਂਦਾ। ਇਸਤੋਂ ਅੱਗੇ ਗਿਆਨੀ ਗੁਰਬਚਨ ਸਿੰਘ ਨੇ ਸੁਖਬੀਰ ਬਾਦਲ ਅਤੇ ਡਾਕਟਰ ਦਲਜੀਤ ਚੀਮਾ ਦੀ ਮਜੂਦਗੀ ਵਿਚ ਇੱਕ ਪੱਤਰ ਪੜਕੇ ਸੁਣਾਇਆ ਜਿਸਤੋਂ ਬਾਅਦ ਸਾਬਕਾ ਉੱਪ ਮੁੱਖ ਮੰਤਰੀ ਨੇ ਜਥੇਦਾਰਾਂ ਨੂੰ ਇਸ ਉੱਪਰ 1 ਦਿਨ ਵਿਚ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਜਿਸਤੋਂ 24 ਸਤੰਬਰ 2015 ਨੂੰ ਜਥੇਦਾਰ ਹੁਕਮਨਾਮਾ ਜਾਰੀ ਕਰਕੇ ਸੌਦਾ ਸਾਧ ਨੂੰ ਮੁਆਫੀ ਦਾ ਐਲਾਨ ਕਰ ਦਿੰਦੇ ਹਨ। ਇਸਦਾ ਵਿਰੋਧ ਹੋਣ ਤੇ 15 ਅਕਤੂਬਰ ਨੂੰ ਇਹ ਫੈਸਲਾ ਵਾਪਸ ਲੈ ਲਿਆ ਜਾਂਦਾ ਹੈਂ। ਇਸੇ ਦੌਰਾਨ ਗਿਆਨੀ ਗੁਰਮੁਖ ਸਿੰਘ ਦੀ ਬਾਕੀ ਜਥੇਦਾਰਾਂ ਨਾਲ ਟੁੱਟ ਜਾਂਦੀ ਹੈ ਜਿਸਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਨੂੰ ਅਹੁਦੇ ਤੋਂ ਮੁਕਤ ਕਰਦਿਆਂ ਜੀਂਦ ਵਿਖੇ ਬਦਲ ਦਿੱਤਾ ਜਾਂਦਾ। ਇਸਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਆਪ ਪਿੱਛੇ ਹਟ ਜਾਂਦੇ ਹਨ ਤੇ ਉਹਨਾਂ ਦਾ ਭਰਾ ਹਿੰਮਤ ਸਿੰਘ ਸਾਹਮਣੇ ਆ ਜਾਂਦਾ। ਜਿਕਰਯੋਗ ਹੈ ਕਿ ਬੀਤੇ ਦਿਨੀ ਇਸ ਰਿਪੋਰਟ ਦੇ ਕੁਝ ਅੰਸ਼ ਜਨਤਕ ਹੋਏ ਤਾਂ ਇਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਉਣ ਤੇ ਅਚਾਨਕ ਗਿਆਨੀ ਗੁਰਮੁਖ ਸਿੰਘ ਨੂੰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈਡ ਗ੍ਰੰਥੀ ਲਾ ਦਿੱਤਾ ਗਿਆ ਤਾਂ ਕਿ ਉਹ ਮੁੜ ਲੋੜ ਪੈਣ ਤੇ ਕਿਸੇ ਜਾਂਚ ਏਜੰਸੀ ਕੋਲ ਪੇਸ਼ ਨਾ ਹੋ ਸਕਣ। ਇਹ ਸਨ ਉਹ ਖੁਲਾਸੇ ਜੋ ਹਿੰਮਤ ਸਿੰਘ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਕੀਤੇ ਗਏ। ਹੁਣ ਦੇਖਣਾ ਇਹ ਹੈ ਕਿ ਇਸ ਰਿਪੋਰਟ ਦੇ ਅਧਾਰ ਤੇ ਪੰਜਾਬ ਸਰਕਾਰ ਵਲੋਂ ਬੁਲਾਏ ਵਿਸ਼ੇਸ਼ ਸੈਸ਼ਨ ਦੌਰਾਨ ਇਸ ਮਾਮਲੇ ਨਾਲ ਜੁੜੀਆਂ ਕਿਹੜੀਆਂ ਨਵੀਆਂ ਪਰਤਾਂ ਖੁਲਣਗੀਆਂ ਤੇ ਦੋਸ਼ੀਆਂ ਖਿਲਾਫ ਕੀ ਕਾਰਵਾਈ ਹੋਵੇਗੀ ??

Read More...