Uncategorized

ਬਰਗਾੜੀ ਮੋਰਚਾ ਜਾ ਕੇ ‘ਆਪ’ ਵਿਧਾਇਕ ਕੁਲਤਾਰ ਸੰਧਵਾਂ ਨੇ ਮੰਗੀ ਮੁਆਫ਼ੀ (ਵੀਡੀਓ)

ਫਰੀਦਕੋਟ : ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਰਗਾੜੀ ਮੋਰਚੇ ਵਿਚ ਸ਼ਾਮਲ ਹੋ ਕੇ ਆਪਣੋ ਵਲੋਂ ਦੋ ਦਿਨ ਪਹਿਲਾਂ ਦਿੱਤੇ ਬਿਆਨ ‘ਤੇ ਮੁਆਫ਼ੀ ਮੰਗ ਲਈ ਹੈ। ਦਰਅਸਲ ‘ਆਪ’ ਵਿਧਾਇਕ ਸੰਧਵਾਂ ਨੇ ਬੇਅਦਬੀ ਮਾਮਲੇ ਵਿਚ ਡੇਰਾ ਸੱਚਾ ਸੌਦਾ ਪ੍ਰੇਮੀਆਂ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਕਰਦਿਆਂ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਰਿਪੋਰਟ ‘ਤੇ ਸਵਾਲ ਚੁੱਕੇ ਸਨ।

ਬਰਗਾੜੀ ਮੋਰਚਾ ਜਾ ਕੇ 'ਆਪ' ਵਿਧਾਇਕ ਕੁਲਤਾਰ ਸੰਧਵਾਂ ਨੇ ਮੰਗੀ ਮੁਆਫ਼ੀ

ਬਰਗਾੜੀ ਮੋਰਚਾ ਜਾ ਕੇ 'ਆਪ' ਵਿਧਾਇਕ ਕੁਲਤਾਰ ਸੰਧਵਾਂ ਨੇ ਮੰਗੀ ਮੁਆਫ਼ੀ

Posted by Punjabi Junction on Wednesday, August 22, 2018

ਕੁਲਤਾਰ ਸੰਧਵਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਮਲੇ ‘ਚ ਡੇਰੇ ਦੇ ਸਮਰਥਨ ਦਿੱਤੇ ਬਿਆਨ ਤੋਂ ਬਾਅਦ ਸਿੱਖ ਸੰਗਤਾਂ ‘ਚ ਕਾਫ਼ੀ ਰੋਸ ਸੀ, ਜਿਸਨੂੰ ਸ਼ਾਂਤ ਕਰਨ ਲਈ ਕੁਲਤਾਰ ਸੰਧਵਾ ਬਰਗਾੜੀ ਮੋਰਚਾ ਪੁੱਜੇ ਅਤੇ ਆਪਣੇ ਕਹੇ ਸ਼ਬਦਾਂ ਲਈ ਖਿਮਾ-ਯਾਚਨਾ ਕੀਤੀ।ਵਿਧਾਇਕ ਸੰਧਵਾਂ ਸਵੇਰੇ 6 ਵਜੇ ਹੀ ਮੋਰਚੇ ‘ਚ ਪਹੁੰਚੇ ਅਤੇ ਮੁਤਵਾਜ਼ੀ ਜਥੇਦਾਰਾਂ ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ ਤੇ ਧਿਆਨ ਸਿੰਘ ਮੰਡ ਨਾਲ ਮੁਲਾਕਾਤ ਕਰਕੇ ਆਪਣੇ ਵੱਲੋਂ ਦਿੱਤੇ ਬਿਆਨ ‘ਤੇ ਪੱਖ ਰੱਖਿਆ। ਇਸ ਮੌਕੇ ਨੌਜਵਾਨਾਂ ਵੱਲੋਂ ਸੰਧਵਾਂ ਦਾ ਸਖ਼ਤ ਵਿਰੋਧ ਕੀਤਾ ਗਿਆ ਪਰ ਧਿਆਨ ਸਿੰਘ ਮੰਡ ਵੱਲੋਂ ਨੌਜਵਾਨਾਂ ਨੂੰ ਸ਼ਾਂਤ ਕਰਵਾ ਦਿੱਤਾ ਗਿਆ।Faridkot: Aam Aadmi Party MLA Kultar Singh Sandhwan joined the Bargari Morcha and apologized on the statement made by him two days ago. In fact, the AAP MLA Sandhya refuted the involvement of the Dera Sacha Sauda Premises in the disrespectful matter and questioned the investigation report of the Punjab Police Special Investigation Team. After the support of the Dera in the Sri Guru Granth Sahib case, there was a lot of protest in the Sikh congregations, to calm down, Kulner Sandhwa reached the Birgari Morcha and apologized for his words. The Muslim rituals started at 6 am When he reached the Alliance and met the Muttah Jathedars Baljeet Singh Daduwal, Amrik Singh Ajnala and Dhyan Singh Mand, he defended his statement. On this occasion, rigorous opposition to the rituals was made by the youth but the youth were restrained by Dhian Singh Mand.

Read More...

Uncategorized

ਕਰਤਾਰਪੁਰ ਲਾਂਘੇ ਬਾਰੇ ਸਿੱਧੂ ਨੇ ਬਣਾਇਆ ਬੁੱਧੂ : ਮਜੀਠੀਆ (ਵੀਡੀਓ)

ਅੰਮ੍ਰਿਤਸਰ (ਸੁਮਿਤ ਖੰਨਾ) : ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ‘ਚ ਪਾਈ ਜੱਫੀ ਅਤੇ ਉਸ ‘ਤੇ ਦਿੱਤੇ ਪ੍ਰਤੀਕਰਮ ਤੋਂ ਬਾਅਦ ਸੂਬੇ ਦੀ ਸਿਆਸਤ ਭਖੀ ਹੋਈ ਹੈ, ਜਿਸ ‘ਤੇ ਨੇਤਾਵਾਂ ਦੇ ਵੱਖ-ਵੱਖ ਬਿਆਨ ਵੀ ਸਾਹਮਣੇ ਆ ਰਹੇ ਹਨ। ਹੁਣ ਇਸ ਮਾਮਲੇ ‘ਤੇ ਬਿਕਰਮ ਮਜੀਠੀਆ ਨੇ ਵੀ ਤਿੱਖਾ ਬਿਆਨ ਦਿੱਤਾ ਹੈ। ਮਜੀਠੀਆ ਦਾ ਕਹਿਣਾ ਹੈ ਕਿ ਸਿੱਧੂ ਨੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਕਰਤਾਰਪੁਰ ਲਾਂਘੇ ਵਾਲਾ ਬਿਆਨ ਦਿੱਤਾ ਹੈ।

Amritsar Bulletin : ਨਵ-ਵਿਆਹੁਤਾ ਨੇ ਪਤੀ ਨੂੰ ਨਿਪੁੰਨਸਕ ਦੱਸ ਮੰਗਿਆ ਤਲਾਕ, ਹੋਈ ਤਕਰਾਰ

Amritsar Bulletin : ਨਵ-ਵਿਆਹੁਤਾ ਨੇ ਪਤੀ ਨੂੰ ਨਿਪੁੰਨਸਕ ਦੱਸ ਮੰਗਿਆ ਤਲਾਕ, ਹੋਈ ਤਕਰਾਰNavjot Singh Sidhu Indian National Congress – Punjab Bikram Singh Majithia Shiromani Akali Dal #Police

Posted by JagBani on Tuesday, August 21, 2018

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਫੈਸਲੇ ਸਰਕਾਰਾਂ ਵੱਲੋਂ ਲਏ ਜਾਂਦੇ ਹਨ ਨਾ ਕਿ ਫੌਜ ਮੁਖੀਆਂ ਵਲੋਂ। ਇਸਤੋਂ ਪਹਿਲਾਂ ਜਿਥੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਸਿੱਧੂ ਦੇ ਹੱਕ ‘ਚ ਨਿਤਰੇ ਸਨ, ਉਥੇ ਹੀ ਮਜੀਠੀਆ ਨੇ ਸਿੱਧੂ ਨੂੰ ਘੇਰਿਆ ਹੈ।Amritsar (Sumit Khanna): The politics of the state after the cabinet haul by Cabinet Minister Navjot Sidhu and reactions on him, on which the different statements of the leaders are being revealed. Now, Bikram Majithia also made a strong statement on the matter.

Amritsar Bulletin : ਨਵ-ਵਿਆਹੁਤਾ ਨੇ ਪਤੀ ਨੂੰ ਨਿਪੁੰਨਸਕ ਦੱਸ ਮੰਗਿਆ ਤਲਾਕ, ਹੋਈ ਤਕਰਾਰ

Amritsar Bulletin : ਨਵ-ਵਿਆਹੁਤਾ ਨੇ ਪਤੀ ਨੂੰ ਨਿਪੁੰਨਸਕ ਦੱਸ ਮੰਗਿਆ ਤਲਾਕ, ਹੋਈ ਤਕਰਾਰNavjot Singh Sidhu Indian National Congress – Punjab Bikram Singh Majithia Shiromani Akali Dal #Police

Posted by JagBani on Tuesday, August 21, 2018

Majithia says that Sidhu has made a statement on the Kartarpur corridor for making people a fool. At the same time, he said that these decisions are taken by the governments and not by the Army Chief. Before this, when people of justice party Simarjit Bains were in favor of Sidhu, Majithia surrounded Sidhu.अमृतसर (सुमित खन्ना): पाकिस्तान में कैबिनेट मंत्री नवजोत सिद्धू की प्रतिक्रिया के बाद और उस राज्य की राजनीति पर प्रतिक्रिया बढ़ी है, जिस पर नेताओं के विभिन्न वक्तव्य प्रकट किए जा रहे हैं। अब, बिक्रम मजीठिया ने भी इस मामले पर एक मजबूत बयान दिया। मजीठिया का कहना है कि सिद्धू ने लोगों को मूर्ख बनाने के लिए करतरपुर गलियारे पर एक बयान दिया है। साथ ही, उन्होंने कहा कि ये निर्णय सरकारों द्वारा लिया जाता है, न कि सेना प्रमुख द्वारा। इससे पहले, जब न्याय पार्टी के लोग सिमरजी बैन्स सिद्धू के पक्ष में थे, मजीठिया सिद्धू से घिरे थे।

Read More...

Uncategorized

ਫਰੀਦਕੋਟ : ‘ਆਪ’ ਦੀ ਕਨਵੈਨਸ਼ਨ ‘ਚ ਪਹੁੰਚੇ 9 ਵਿਧਾਇਕਾਂ ਨੂੰ ਦਿੱਤੀਆਂ ਹਰੀਆਂ ਪੱਗਾਂ

ਫਰੀਦਕੋਟ : ‘ਆਪ’ ਦੀ ਕਨਵੈਨਸ਼ਨ ‘ਚ ਪਹੁੰਚੇ 9 ਵਿਧਾਇਕਾਂ ਨੂੰ ਦਿੱਤੀਆਂ ਹਰੀਆਂ ਪੱਗਾਂ…ਫਰੀਦਕੋਟ (ਜਗਤਾਰ) – ਫਰੀਦਕੋਟ ‘ਚ ਅੱਜ ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਧੜੇ ਵਲੋਂ ਵਿਸ਼ੇਸ਼ ਵਲੰਟੀਅਰ ਕਨਵੈਨਸ਼ਨ ਰੱਖੀ ਗਈ ਹੈ, ਜਿਸ ‘ਚ 9 ਵਿਧਾਇਕ ਪਹੁੰਚੇ ਹੋਏ ਹਨ। ਇਸ ਮੌਕੇ ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਪੀਲੀ ਪੱਗ ਨੂੰ ਬਦਲ ਕੇ ਸੁਖਪਾਲ ਧੜੇ ਵਲੋਂ ਨਵਾਂ ਰੰਗ ਦੇ ਦਿੱਤਾ ਗਿਆ ਹੈ।

ਕੋਟਕਪੂਰਾ ਤੋਂ ਖਹਿਰਾ ਦੀ ਰੈਲੀ

Posted by Punjabi Junction on Wednesday, August 22, 2018

ਕਨਵੈਨਸ਼ਨ ‘ਚ ਪਹੁੰਚੇ 9 ਵਿਧਾਇਕਾਂ ਨੂੰ ਹਰੇ ਰੰਗ ਦੀਆਂ ਪੰਗਾ ਦਿੱਤੀਆਂ ਗਈਆਂ ਹਨ, ਜੋ ਇਕ ਨਵੀਂ ਪਾਰਟੀ ਖੜ੍ਹੀ ਹੋਣ ਦਾ ਸੰਕੇਤ ਦੇ ਰਹੀਆਂ ਹਨ। ਜਾਣਕਾਰੀ ਅਨੁਸਾਰ ਵਾਲੰਟੀਅਰਾਂ ਦੀ ਇਸ ਕਨਵੈਨਸ਼ਨ ‘ਚ ‘ਆਪ’ ਦਾ ਨਾ ਤਾਂ ਕੋਈ ਝੰਡਾ ਦਿਖਿਆ, ਨਾ ਟੋਪੀ ਅਤੇ ਨਾ ਹੀ ਪਾਰਟੀ ਦਾ ਕੋਈ ਪੋਸਟਰ ਨਜ਼ਰ ਆਇਆ।ਇਸ ਕਨਵੈਨਸ਼ਨ ‘ਚ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਜਗਦੇਵ ਸਿੰਘ, ਜਗਤਾਰ ਸਿੰਘ, ਜੇ ਕ੍ਰਿਸ਼ਨ ਰੋਹੜੀ, ਬਲਦੇਵ ਸਿੰਘ, ਨਾਜ਼ਰ ਸਿੰਘ ਅਤੇ ਪਿਰਮਲ ਸਿੰਘ ਆਦਿ ਵਿਧਾਇਕ ਪਹੁੰਚੇ ਹਨ।Faridkot (Jagtar) – In Faridkot, a special volunteer convention has been organized by Aam Aadmi Party’s Sukhpal Khaira, in which 9 MLAs have arrived. The highlight of this occasion is that the Aam Aadmi Party has changed the yellow turban and has been given a new color by the Sukhpal factions. The nine MLAs who arrived in the convention have given green paintings, indicating a new party standing up. According to the information provided by the volunteers, AAP did not show any flag, neither hat nor any poster of the party. On this convention, Sukhpal Singh Khaira, Kanwar Sandhu, Jagdev Singh, Jagtar Singh, J Krishan Rohari , Baldev Singh, Nazar Singh and Parimal Singh etc. MLAs have arrived.

Read More...

Uncategorized

ਕੈਪਟਨ ਸਰਕਾਰ ਨੇ ਹੁਣ ਨਵੇਂ ਸਿਆਪੇ ਵਿੱਚ ਪਾਏ ਪਸ਼ੂ ਪਾਲਕ

ਕੈਪਟਨ ਸਰਕਾਰ ਨੇ ਹੁਣ ਪਸ਼ੂ ਪਾਲਕਾਂ ਨੂੰ ਬੋਝ ਨਾਲ ਲੱਦ ਦਿੱਤਾ ਹੈ। ਪਸ਼ੂ ਪਾਲਣ ਵਿਭਾਗ ਨੇ ਚੁੱਪ-ਚੁਪੀਤੇ ਸਰਕਾਰੀ ਫ਼ੀਸਾਂ (ਯੂਜ਼ਰ ਚਾਰਜਿਜ਼) ਵਿੱਚ ਦੁੱਗਣੇ ਤੋਂ ਪੰਜ ਗੁਣਾ ਤੱਕ ਦਾ ਵਾਧਾ ਕਰ ਦਿੱਤਾ ਹੈ। ਪੰਜਾਬ ਵਿੱਚ ਸਿਰਫ਼ ਗ਼ਰੀਬ ਕਿਸਾਨ ਤੇ ਮਜ਼ਦੂਰ ਹੀ ਪਸ਼ੂ ਪਾਲ ਰਹੇ ਹਨ, ਜਿਨ੍ਹਾਂ ਲਈ ਇਹ ਫ਼ੀਸਾਂ ਅਸਹਿ ਹਨ। ਪਸ਼ੂਆਂ ਦੇ ਮਸਨੂਈ ਗਰਭਧਾਨ ਦੀ ਫ਼ੀਸ ਸਭ ਤੋਂ ਵੱਧ ਪ੍ਰਭਾਵਿਤ ਕਰੇਗੀ।ਪਸ਼ੂਆਂ ਨੂੰ ਖੱਸੀਕਰਨ ਦੀ ਫ਼ੀਸ 10 ਰੁਪਏ ਤੋਂ 50 ਰੁਪਏ ਕਰ ਦਿੱਤੀ ਗਈ ਹੈ, ਜੋ ਪੰਜ ਗੁਣਾ ਵਾਧਾ ਹੈ ਜਦੋਂ ਕਿ ਬਲੱਡ ਟੈੱਸਟ ਪ੍ਰਤੀ ਪਸ਼ੂ ਫ਼ੀਸ 20 ਤੋਂ 40 ਰੁਪਏ ਅਤੇ ਐਕਸ-ਰੇਅ ਫ਼ੀਸ 50 ਤੋਂ ਸੌ ਰੁਪਏ ਕੀਤੀ ਹੈ। ਪਸ਼ੂ ਪਾਲਣ ਮਹਿਕਮੇ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਪਸ਼ੂਆਂ ਦੇ ਛੋਟੇ ਅਪਰੇਸ਼ਨ ਦੀ ਫ਼ੀਸ 50 ਤੋਂ ਸੌ ਰੁਪਏ ਅਤੇ ਵੱਡੇ ਅਪਰੇਸ਼ਨ ਦੀ ਫ਼ੀਸ 125 ਤੋਂ 250 ਰੁਪਏ ਕਰ ਦਿੱਤੀ ਗਈ ਹੈ।ਪ੍ਰੈਗਨੈਂਸੀ ਟੈੱਸਟ ਦੀ ਫ਼ੀਸ ਢਾਈ ਗੁਣਾ ਵਧਾਈ ਹੈ, ਜੋ 10 ਤੋਂ 25 ਰੁਪਏ ਕੀਤੀ ਗਈ ਹੈ। ਸਰਕਾਰ ਨੇ ਪਰਚੀ ਫ਼ੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਹੈਲਥ ਸਰਟੀਫਿਕੇਟ ਦੀ ਫ਼ੀਸ ਵੀ ਵਧਾ ਦਿੱਤੀ ਗਈ ਹੈ। ਪਸ਼ੂ ਪਾਲਕਾਂ ਵੱਲੋਂ ਬੈਂਕਾਂ ਤੋਂ ਲੋਨ ਵਗ਼ੈਰਾ ਲੈਣ ਸਮੇਂ ਅਤੇ ਵੇਚ ਵੱਟਤ ਸਮੇਂ ਕਈ ਦਫ਼ਾ ਸਿਹਤ ਸਰਟੀਫਿਕੇਟ ਦੀ ਲੋੜ ਪੈਂਦੀ ਹੈ। ਅਜਿਹੇ ਵਿੱਚ ਵੱਡੇ ਪਸ਼ੂ ਦੇ ਹੈਲਥ ਸਰਟੀਫਿਕੇਟ ਦੀ ਫ਼ੀਸ ਹੁਣ 50 ਰੁਪਏ ਤੋਂ ਵਧਾ ਕੇ 100 ਰੁਪਏ ਅਤੇ ਛੋਟੇ ਪਸ਼ੂ ਦੇ ਸਰਟੀਫਿਕੇਟ ਦੀ ਫ਼ੀਸ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਗਈ ਹੈ।ਪੰਜਾਬ ਵਿੱਚ 22 ਪੋਲੀਕਲੀਨਿਕ ਜ਼ਿਲ੍ਹਾ ਪੱਧਰ ’ਤੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ 1367 ਸਿਵਲ ਵੈਟਰਨਰੀ ਹਸਪਤਾਲ ਅਤੇ 1489 ਪਸ਼ੂ ਡਿਸਪੈਂਸਰੀਆਂ ਹਨ। ਪੰਜਾਬ ਵਿੱਚ 24.28 ਲੱਖ ਪਸ਼ੂ ਹਨ ਅਤੇ 51.60 ਲੱਖ ਮੱਝਾਂ ਹਨ। ਗਲ ਘੋਟੂ ਦੀ ਵੈਕਸੀਨ ਸੌ ਫ਼ੀਸਦੀ ਲਾਈ ਜਾਂਦੀ ਹੈ, ਜੋ ਪ੍ਰਤੀ ਪਸ਼ੂ 2 ਰੁਪਏ ਤੋਂ ਵਧਾ ਕੇ 5 ਰੁਪਏ ਕਰ ਦਿੱਤੀ ਗਈ ਹੈ। ਮੁਰਗੀ ਪਾਲਣ ਵਾਲਿਆਂ ’ਤੇ ਵੀ ਵੱਡਾ ਅਸਰ ਪਵੇਗਾ, ਕਿਉਂਕਿ ਹੈਲਥ ਸਰਟੀਫਿਕੇਟ ਲੈਣ ਲਈ ਪ੍ਰਤੀ ਬੱਚਾ ਫ਼ੀਸ ਇੱਕ ਰੁਪਏ ਤੋਂ ਵਧਾ ਕੇ 2 ਰੁਪਏ ਕਰ ਦਿੱਤੀ ਹੈ। ਪੰਜ ਹਜ਼ਾਰ ਬੱਚਿਆਂ ਤੋਂ ਜ਼ਿਆਦਾ ਗਿਣਤੀ ਹੋਣ ਦੀ ਸੂਰਤ ਵਿੱਚ ਫ਼ੀਸ ਪ੍ਰਤੀ ਬੱਚਾ 4 ਰੁਪਏ ਹੋਵੇਗੀ।ਪੋਲੀਕਲੀਨਿਕਾਂ ਵਿੱਚ ਹੁੰਦੇ ਅਲਟਰਾਸਾਊਂਡ ਦੀ ਫ਼ੀਸ 75 ਰੁਪਏ ਤੋਂ 125 ਰੁਪਏ ਕਰ ਦਿੱਤੀ ਗਈ ਹੈ। ਰੈਬੀਜ਼ ਦੀ ਡੋਜ਼ ਪੰਜ ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਹੈ। ਮਸਨੂਈ ਗਰਭਧਾਨ (ਕੇਵਲ ਵੱਛੀਆਂ ਵਾਲਾ) 700 ਰੁਪਏ ਦੀ ਥਾਂ ਹੁਣ ਇੱਕ ਹਜ਼ਾਰ ਰੁਪਏ ਕਰ ਦਿੱਤਾ ਹੈ ਅਤੇ ਮਸਨੂਈ ਗਰਭਧਾਨ (ਦੇਸੀ ਸੀਮਨ) 50 ਰੁਪਏ ਤੋਂ ਵਧਾ ਕੇ 75 ਰੁਪਏ ਕਰ ਦਿੱਤਾ ਹੈ।ਕੁੱਤਾ ਪਾਲਕਾਂ ’ਤੇ ਵੀ ਭਾਰ ਪਾਇਆ ਗਿਆ ਹੈ। ਕੁੱਤੇ ਦੇ ਇਲਾਜ ਲਈ ਓਪੀਡੀ ਦੀ ਫੀਸ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਗਈ ਹੈ ਅਤੇ ਇਸ ਜਾਨਵਰ ਦੇ ਐਕਸ-ਰੇਅ ਦੀ ਫ਼ੀਸ ਵੀ 50 ਤੋਂ 100 ਰੁਪਏ ਕੀਤੀ ਗਈ ਹੈ। ਜਾਨਵਰਾਂ ਦੇ ਪੋਸਟ ਮਾਰਟਮ ਸਰਟੀਫਿਕੇਟ ਦੀ ਫ਼ੀਸ ਹੁਣ 500 ਰੁਪਏ ਹੋਵੇਗੀ ਜਦੋਂਕਿ ਪਹਿਲਾਂ ਕੋਈ ਫ਼ੀਸ ਨਹੀਂ ਹੁੰਦੀ ਸੀ।ਗ਼ਰੀਬ ਕਿਸਾਨ ਤਾਂ ਪਹਿਲਾਂ ਹੀ ਖ਼ੁਦਕੁਸ਼ੀ ਕਰ ਰਿਹਾ ਹੈ ਅਤੇ ਪਸ਼ੂਆਂ ’ਤੇ ਖ਼ਰਚੇ ਘਟਾ ਰਿਹਾ ਹੈ। ਏਦਾ ਦੇ ਹਾਲਤ ਵਿੱਚ ਸਰਕਾਰੀ ਫ਼ੀਸਾਂ ਵਿੱਚ ਕੀਤਾ ਵਾਧਾ ਪਸ਼ੂ ਪਾਲਕਾਂ ਨੂੰ ਮਾਲੀ ਸੱਟ ਮਾਰੇਗਾ।

Read More...

Uncategorized

ਦੇਖੋ ਵੀਡੀਓ…ਸਿੱਖ ਫਾਰ ਜਸਟਿਸ ਨੇ ਕਰਵਾਇਆ ਜੀ.ਕੇ ‘ਤੇ ਹਮਲਾ:ਮਨਜਿੰਦਰ ਸਿੰਘ ਸਿਰਸਾ

ਦੇਖੋ ਵੀਡੀਓ..ਸਿੱਖ ਫਾਰ ਜਸਟਿਸ ਨੇ ਕਰਵਾਇਆ ਜੀ.ਕੇ ‘ਤੇ ਹਮਲਾ: ਸਿਰਸਾ…ਦੇਖੋ ਵੀਡੀਓ..ਸਿੱਖ ਫਾਰ ਜਸਟਿਸ ਨੇ ਕਰਵਾਇਆ ਜੀ.ਕੇ ‘ਤੇ ਹਮਲਾ: ਸਿਰਸਾ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟ

ਸਿੱਖ ਫਾਰ ਜਸਟਿਸ ਨੇ ਕਰਵਾਇਆ ਜੀ.ਕੇ 'ਤੇ ਹਮਲਾ: ਸਿਰਸਾ

ਸਿੱਖ ਫਾਰ ਜਸਟਿਸ ਨੇ ਕਰਵਾਇਆ ਜੀ.ਕੇ 'ਤੇ ਹਮਲਾ: ਸਿਰਸਾ#ManjinderSinghSirsa #NewDelhi #ManjitSinghGK Shiromani Akali Dal

Posted by JagBani on Tuesday, August 21, 2018

ਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਦੇਖੋ ਵੀਡੀਓ…ਸੜਕ ‘ਤੇ ਰਾਸਤਾ ਨਹੀਂ ਮਿਲਿਆ ਤਾਂ ਚਲਾ ਦਿੱਤੀ ਗੋਲੀ

ਸੜਕ ‘ਤੇ ਰਾਸਤਾ ਨਹੀਂ ਮਿਲਿਆ ਤਾਂ ਚਲਾ ਦਿੱਤੀ ਗੋਲੀ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਸੜਕ 'ਤੇ ਰਾਸਤਾ ਨਹੀਂ ਮਿਲਿਆ ਤਾਂ ਚਲਾ ਦਿੱਤੀ ਗੋਲੀ

ਸੜਕ 'ਤੇ ਰਾਸਤਾ ਨਹੀਂ ਮਿਲਿਆ ਤਾਂ ਚਲਾ ਦਿੱਤੀ ਗੋਲੀ#Jalandhar #Traffic #Firing

Posted by JagBani on Tuesday, August 21, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਦੇਖੋ ਵੀਡੀਓ..ਅਕਾਲੀ ਦਲ ਦੇ ਕਹਿਣ ‘ਤੇ ਮੁਕਰਿਆ ਹਿੰਮਤ ਸਿੰਘ: ਖਹਿਰਾ

ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.

ਅਕਾਲੀ ਦਲ ਦੇ ਕਹਿਣ 'ਤੇ ਮੁਕਰਿਆ ਹਿੰਮਤ ਸਿੰਘ: ਖਹਿਰਾ

ਅਕਾਲੀ ਦਲ ਦੇ ਕਹਿਣ 'ਤੇ ਮੁਕਰਿਆ ਹਿੰਮਤ ਸਿੰਘ: ਖਹਿਰਾShiromani Akali Dal Sukhpal Singh Khaira #BargadiCase

Posted by JagBani on Tuesday, August 21, 2018

ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਇਸ ਗੁਰੂ ਘਰ ਚ ਜੋੜਾਂ ਦੀਆਂ ਦਰਦਾਂ ਤੇ ਹੋਰ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਆਉਂਦੇ ਨੇ ਲੋਕ..(ਦੇਖੋ ਵੀਡੀਓ)

ਇਸ ਗੁਰੂ ਘਰ ਚ ਜੋੜਾਂ ਦੀਆਂ ਦਰਦਾਂ ਤੇ ਹੋਰ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਆਉਂਦੇ ਨੇ ਲੋਕ..(ਦੇਖੋ ਵੀਡੀਓ)..ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਇਕ ਪਿੰਡ ਜੋ ਨਕੋਦਰ ਨਗਰ ਤੋਂ 1 ਕਿ.ਮੀ. ਦੀ ਵਿਥ ਉਤੇ ਉੱਤਰ ਦਿਸ਼ਾ ਵਿਚ ਸਥਿਤ ਹੈ । ਸਥਾਨਿਕ ਰਵਾਇਤ ਅਨੁਸਾਰ ਜਦੋਂ ਗੁਰੂ ਅਰਜਨ ਦੇਵ ਜੀ ਆਪਣੇ ਵਿਆਹ ਲਈ ਮਉ ( ਮੌ ) ਪਿੰਡ ਪਧਾਰੇ ਤਾਂ ਉਨ੍ਹਾਂ ਨੇ ਇਕ ਪੜਾ ਇਸ ਪਿੰਡ ਵਿਚ ਵੀ ਕੀਤਾ ।

ਜੋੜਾਂ ਦੀਆਂ ਦਰਦਾਂ ਤੇ ਹੋਰ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਆਉਂਦੇ ਨੇ ਲੋਕ

ਜੋੜਾਂ ਦੀਆਂ ਦਰਦਾਂ ਤੇ ਹੋਰ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਆਉਂਦੇ ਨੇ ਲੋਕ#GuruArjanDevJI

Posted by JagBani on Friday, August 10, 2018

ਇਥੋਂ ਦਾ ਇਕ ਮੋਚੀ ਬਾਬਾ ਮੱਲ ਗੁਰੂ ਜੀ ਪ੍ਰਤਿ ਅਪਾਰ ਸ਼ਰਧਾ ਰਖਦਾ ਸੀ । ਉਸ ਨੇ ਜੁਤੀਆਂ ਦਾ ਇਕ ਜੋੜਾ ਬੜੀ ਸ਼ਰਧਾ ਨਾਲ ਗੁਰੂ ਜੀ ਦੇ ਵਿਆਹ ਸਮੇਂ ਪਾਣ ਲਈ ਤਿਆਰ ਕੀਤਾ ।ਗੁਰੂ ਜੀ ਨੇ ਉਹ ਜੋੜਾ ਬੜੇ ਪ੍ਰੇਮ ਨਾਲ ਸਵੀਕਾਰ ਕੀਤਾ । ਗੁਰੂ ਜੀ ਦੇ ਬੈਠਣ ਵਾਲੀ ਥਾਂ ਉਤੇ ਹੁਣ ‘ ਗੁਰਦੁਆਰਾ ਬਾਬਾ ਮੱਲ’ ਬਣਿਆ ਹੋਇਆ ਹੈ ।ਇਸ ਦੀ ਸਾਂਭ-ਸੰਭਾਲ ਸਥਾਨਕ ਕਮੇਟੀ ਕਰਦੀ ਹੈ । ਹਰ ਸਨਿਚਰਵਾਰ ਨੂੰ ਉਚੇਚੇ ਦੀਵਾਨ ਸਜਦੇ ਹਨ । ਸਾਲਾਨਾ ਜੋੜ ਮੇਲਾ ਜੇਠ ਦੇ ਮਹੀਨੇ ਵਿਚ ਲਗਦਾ ਹੈ । ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਕੁੱਖੋਂ 19 ਵੈਸਾਖ, ਸੰਮਤ 1620 (15 ਅਪ੍ਰੈਲ, 1563 ਈਃ) ਨੂੰ ਗੋਇੰਦਵਾਲ ਵਿਖੇ ਹੋਇਆ। ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।ਸ੍ਰੀ ਗੁਰੂ ਅਮਰਦਾਸ ਜੀ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਇਸ ਤੋਂ ਬਾਅਦ ਸਾਲ 1574 ਵਿੱਚ ਹੀ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ; ਸਭ ਤੋਂ ਪਹਿਲੀ ਸੇਵਾਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।ਫਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1577 ਵਿੱਚ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਨੂੰ 700 ਅਕਬਰੀ ਮੋਹਰਾਂ ਦੇ ਕੇ ਪੰਜ ਸੌ ਵਿਘੇ ਜ਼ਮੀਨ ਗੁਰੂ ਕੇ ਚੱਕ ਵਾਲੀ ਥਾਂ ਪ੍ਰਾਪਤ ਕੀਤੀ ਸੀ, ਜਿਸ ਦਾ ਨਾਮ ਬਾਅਦ ਵਿੱਚ ਚੱਕ ਰਾਮਦਾਸ ਪੈ ਗਿਆ। ਇਸੇ ਸਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਦੁਖਭੰਜਨੀ ਬੇਰੀ ਵਾਲੇ ਥਾਂ ਇੱਕ ਸਰੋਵਰ ਦੀ ਖੁਦਵਾਈ ਆਰੰਭੀ, ਜਿਸ ਨੂੰ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਮ ਆਪਣੀ ਦੂਰਅੰਦੇਸ਼ੀ ਨਾਲ ਅੰਮ੍ਰਿਤ ਸਰ ਰੱਖਿਆ। ਇਸ ਤੋਂ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪਿਆ

Read More...

Uncategorized

ਅੱਧੀ ਰਾਤ ਨੂੰ ਆਹ ਦੇਖੋ ਪ੍ਰਧਾਨ ਜੀ ਕੇ ਨਾਲ ਕੀ ਹੋਇਆ ਅਮਰੀਕਾ ਚ

ਪੂਰੀ ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ,इंटरनेट पर एक वीडियो बहुत ही तेजी से वायरल हो रहा है इसमें आप देखेंगे कि दिल्ली से गुरुद्वारा प्रबंधक कमेटी के प्रधान जी के जोके अपने टूर पर अमेरिका गए हुए हैं उन्हें कुछ व्यक्तियों ने घेर रखा है यह रात का समय है जब उन्हें गिरा दिया है और इस वीडियो में आप देखेंगे कि एक लड़की उन्हें बचाने का जतन कर रही है

ਅੱਧੀ ਰਾਤ ਨੂੰ ਆਹ ਦੇਖੋ ਪ੍ਰਧਾਨ ਜੀ ਕੇ ਨਾਲ ਕੀ ਹੋਇਆ ਅਮਰੀਕਾ ਚ

ਅੱਧੀ ਰਾਤ ਨੂੰ ਆਹ ਦੇਖੋ ਪ੍ਰਧਾਨ ਜੀ ਕੇ ਨਾਲ ਕੀ ਹੋਇਆ ਅਮਰੀਕਾ ਚ

Posted by Punjabi Junction on Tuesday, August 21, 2018

और वह पुलिस को भी कॉल की जाती है और उन्हें अपनी लोकेशन के बारे में बताती है कि हमें कहां पर गिरा हुआ है पूरी वीडियो आप पोस्ट के हकीम,पर जाकर देख सकते हैं वीडियो देखने के बाद अपने कीमती विचार कमेंट के जरिए हमारे साथ अवश्य साझा करें और वीडियो को ज्यादा से ज्यादा शेयर करें ताकि सभी को मालूम पड़े कि यह क्या वाक्य हुआ था और किसी के पास इस घटना की अधिक जानकारी हो तो कमेंट ों के जरिए अवश्य साझा करें हमराही आपको जो वीडियो सबसे ज्यादा इंटरनेट पर वायरल होती हैं,वह दिखाने का जतन करते हैं यह वीडियो भी आज की सबसे ज्यादा वायरल वीडियो में से एक है हमारे साथ और ताजा खबरें देखने के लिए ताजा वीडियो देखने के लिए हमारे Facebook पर जुड़े रहे हमारे साथ जुड़ने के लिए आप सभी का दिल की गहराइयों से हार्दिक धन्यवाद है एक बार फिर आपसे हाथ जोड़कर विनती है कि वीडियो को ज्यादा से ज्यादा शेयर करें ताकि सभी को इस घटना के बारे में मालूम पड़ सके ओके धन्यवाद,ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਬਿਨਾਂ ਕੱਪੜਿਆਂ ਦੇ ਭੀੜ ਨੇ ਮਹਿਲਾ ਨੂੰ ਸੜਕ ਵਿਚਕਾਰ ਘੁਮਾਇਆ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ…ਨਵੀਂ ਦਿੱਲੀ— ਬਿਹਾਰ ਭੋਜਪੁਰ ਤੋਂ ਹੈਰਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਇੱਥੇ ਭੀੜ ਨੇ ਹੱਤਿਆ ਦੇ ਸ਼ੱਕ ‘ਚ ਇਕ ਮਹਿਲਾ ਨੂੰ ਬਿਨਾ ਕੱਪੜਿਆ ਦੇ ਘੁਮਾਇਆ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੁਲਸ ਨੇ ਆਰ. ਜੇ. ਡੀ. ਨੇਤਾ ਸਮੇਤ 12 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ………. ਘਟਨਾ ਐਤਵਾਰ ਨੂੰ ਲਾਪਤਾ ਹੋਏ ਵਿਮਲੇਸ਼ ਸ਼ਾਹਦੀ ਲਾਸ਼ ਸੋਮਵਾਰ ਨੂੰ ਰੇਲਵੇ ,,,,,,,,, ਟਰੈਕ ਦੇ ਨੇੜੇ ਬਰਾਮਦ ਹੋਣ ਦੇ ਬਾਵਜੂਦ ਹੋਈ।ਜਾਣਕਾਰੀ ਮੁਤਾਬਕ ਲਾਸ਼ ਬਰਾਮਦ ਹੋਣ ਤੋਂ ਬਾਅਦ ਰੈੱਡ ਲਾਈਟ ਏਰੀਆ ‘ਚ ਰਹਿਣ ਵਾਲਿਆਂ ‘ਤੇ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਸ਼ੱਕ ਪ੍ਰਗਟ ਕੀਤਾ। ਸਥਾਨਕ ਲੋਕਾਂ ਨੇ ਸਥਾਨਕ ਬਾਜ਼ਾਰ ‘ਚ ਕਈ ਦੁਕਾਨਾਂ ‘ਚ ਅੱਗ ਲਗਾ ਦਿੱਤੀ ਅਤੇ ਕਈ ਲੋਕਾਂ ਦੀ ਕੁੱਟਮਾਰ ਕੀਤੀ। ਗੁੱਸੇ ‘ਚ ਆ ਕੇ ਇਕ ਮਹਿਲਾ,,,,,,,,,, ਦੇ ਕੱਪੜੇ ਪਾੜ ਦਿੱਤੇ ਅਤੇ ਉਸ ਤੋਂ ਬਾਅਦ ਉਸ ਨੂੰ ਬਿਨਾਂ ਕੱਪੜਿਆ ਦੇ ਘੁਮਾਇਆ। ਇਸ ਦੌਰਾਨ ਮਹਿਲਾ ਦੀ ਕੁੱਟਮਾਰ ਵੀ ਕੀਤੀ।ਪੁਲਸ ਨੇ ਬਿਹੀਆ ਦੇ ਰਹਿਣ ਵਾਲੇ ਰਾਜਦ ਨੇਤਾ ਕੌਸ਼ਲ ਯਾਦਵ ਸਮੇਤ 15 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਨਾਲ ਹੀ ਬਿਹੀਆ ਦੇ ਥਾਣੇਦਾਰ ਸਮੇਤ 7 ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।,,,,,,,,,,,,, ਇਨ੍ਹਾਂ ਸਭ ਦੀ ਗ੍ਰਿਫਤਾਰੀ ਵੀਡੀਓ ਫੁਟੇਜ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ‘ਤੇ ਕੀਤੀ ਗਈ ਹੈ। ਸਥਾਨਕ ਲੋਕਾਂ ਅਤੇ ਚੌਂਕੀਦਾਰ ਨੇ ਦੋਸ਼ੀਆਂ ਦੀ ਪਛਾਣ ਕੀਤੀ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...