Uncategorized

ਦੁਖੀਆਂ ਤੇ ਲੋੜਵੰਦਾਂ ਦੀ ਮੱਦਦ ਕਰਨਾ ਸਿੱਖਾਂ ਦਾ ਧਰਮ ਕਰਤੱਵ:ਵੱਲੋਂ ਸ਼੍ਰੋਮਣੀ ਕਮੇਟੀ

ਦੁਖੀਆਂ ਤੇ ਲੋੜਵੰਦਾਂ ਦੀ ਮੱਦਦ ਕਰਨਾ ਸਿੱਖਾਂ ਦਾ ਧਰਮ ਕਰਤੱਵ:ਵੱਲੋਂ ਸ਼੍ਰੋਮਣੀ ਕਮੇਟੀ,ਸ਼੍ਰੋਮਣੀ ਕਮੇਟੀ ਵੱਲੋਂ ਕੇਰਲਾ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ 35 ਮੈਂਬਰੀ ਰਾਹਤ ਟੀਮ ਰਵਾਨਾ,ਦੁਖੀਆਂ ਤੇ ਲੋੜਵੰਦਾਂ ਦੀ ਮੱਦਦ ਕਰਨਾ ਸਿੱਖਾਂ ਦਾ ਧਰਮ ਕਰਤੱਵ ਦੁਖੀ ਤੇ ਲੋੜਵੰਦ ਲੋਕਾਂ ਦੀ ਮੱਦਦ ਕਰਨਾ ਸਿੱਖਾਂ ਦਾ ਧਰਮ ਕਰਤੱਵ ਹੈ ਅਤੇ ਸਿੱਖ ਹਮੇਸ਼ਾ ਗੁਰੂ ਦਰਸਾਏ ਮਾਰਗ ਅਨੁਸਾਰ ਹਰ ਮੁਸ਼ਕਿਲ ਸਮੇਂ ਮੋਹਰੀ ਰਹਿੰਦੇ ਹਨ। ਕਿ ਕੇਰਲਾ ਵਿਚਹੜ੍ਹਾਂ ਦੌਰਾਨ ਪ੍ਰਭਾਵਤ ਹੋਏ ਲੋਕਾਂ ਦੀ ਸਹਾਇਤਾ ਲਈ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਕੁਦਰਤੀ ਕਰੋਪੀ ਦੌਰਾਨ ਹੋਏ ਜਾਨੀ ਤੇ ਮਾਲੀ ਨੁਕਸਾਨ ’ਤੇ ਜਿਥੇ ਦੁੱਖ ਤੇ ਹਮਦਰਦੀ ਪ੍ਰਗਟ ਕੀਤੀ, ਉਥੇ ਹੀ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬਧਤਾ ਪ੍ਰਗਟਾਈ। ਕਿ ਇਸ ਔਖੀ ਘੜ੍ਹੀ ਸਮੇਂ ਪੀੜਤਾਂ ਦੀ ਮਦਦ ਲਈ ਸਮੁੱਚੀ ਮਨੁੱਖਤਾ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸੰਕਟ ਖ਼ਤਮ ਹੋਣ ਤੱਕ ਹਮਦਰਦੀ ਦੀ ਭਾਵਨਾ ਤਹਿਤ ਕਾਰਜ ਕਰਨੇ ਚਾਹੀਦੇ ਹਨ। ਕਿ ਸ਼੍ਰੋਮਣੀ ਕਮੇਟੀ ਲਗਾਤਾਰ ਰਾਹਤ ਕਾਰਜ ਜਾਰੀ ਰੱਖੇਗੀ ਅਤੇਹਲਾਤ ਠੀਕ ਹੋਣ ਤੀਕ ਇਹ ਕਾਰਜ ਜਾਰੀ ਰਹਿਣਗੇ। ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਭੇਜਣ ਲਈ ਜਿਥੇ ਸੜਕੀ ਸਾਧਨਾ ਰਾਹੀਂ ਪ੍ਰਬੰਧ ਕੀਤਾ ਜਾ ਰਿਹਾ ਹੈ, ਉਥੇ ਹੀ ਹਵਾਈ ਸੇਵਾਵਾਂ ਵੀ ਵਰਤੀਆਂ ਜਾਣਗੀਆਂ। ਉਨ੍ਹਾਂ ਹਵਾਈ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਅਤੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਰਾਹਤ ਸਮੱਗਰੀ ਕੇਰਲ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਦਾ ਸਾਥ ਦੇਣ ਤਾਂ ਜੋ ਵੱਡੀ ਪੱਧਰ ’ਤੇ ਕੇਰਲ ਵਿਖੇ ਰਾਹਤ ਸਮੱਗਰੀ ਸਮੇਂ ਸਿਰ ਪਹੁੰਚ ਸਕੇ।ਦੁਖੀਆਂ ਤੇ ਲੋੜਵੰਦਾਂ ਦੀ ਮੱਦਦ ਕਰਨਾ ਸਿੱਖਾਂ ਦਾ ਧਰਮ ਕਰਤੱਵ

Read More...

Uncategorized

ਆਹਮੋ ਸਾਹਮਣੇ ਮਿਲਣ ਲਈ ਚੁਣੌਤੀ ਦਿੱਤੀ.

25 ਤਰੀਕ ਨੂੰ ਸਾਰੇ ਮੇਰੇ ਵੀਰ ਬਿਆਸ ਪੁੱਲ ਤੇ ਪਹੁੰਚੋ ਤਾਂ ਕਿ ਇਹਨਾਂ ਬਾਂਦਰਾਂ ਨੱਥ ਪਾਈ ਜਾ ਸਕੇ ਵਲੋਂ ਸਮੂਹ ਖਾਲਿਸਤਾਨੀ ਪਰਿਵਾਰ,ਸ਼ਿਵ ਸੈਨਾ ਵਾਲੇ ਦਾ ਪਤਾ ਦਸਣ ਵਾਲੇ ਨੂੰ ੲਿਕ ਲੱਖ ਰੁਪੈ ਦਾ ੲਿਨਾਮ ਜਾਣੋ ਪੂਰੀ ਖ਼ਬਰ ਸ਼ੇਅਰ ਕਰੋ,ਸ਼ਿਵ ਸੈਨਾ ਦੀ ਵੀਡਿਉ ਦਾ ਇੱਕ ਸਿੱਖ ਨੌਜਵਾਨ ਨੇ ਬੜੇ ਵਧੀਆ ਤਰੀਕੇ ਨਾਲ ਢੁੱਕਵਾਂ ਜਵਾਬ ਦਿੱਤਾ ਹੈ ਤੇ ਗੱਲ ਗੱਲ ਉੱਤ ਉਸ ਬਦਮਾਸ਼ ਦੇ ਭਿਉ ਭਿਉਂ ਛਿਤਰ ਮਾਰੇ ਹਨ ਸਾਰੇ ਵੀਰ ਵੀਡਿਉ ਨੂੰ ਦੇਖੋ

25 ਤਰੀਕ ਨੂੰ ਸਾਰੇ ਮੇਰੇ ਵੀਰ ਬਿਆਸ ਪੁੱਲ ਤੇ ਪਹੁੰਚੋ ਤਾਂ ਕਿ ਇਹਨਾਂ ਬਾਂਦਰਾਂ ਨੱਥ ਪਾਈ ਜਾ ਸਕੇਵਲੋਂ ਸਮੂਹ ਖਾਲਿਸਤਾਨੀ ਪਰਿਵਾਰ

Posted by ਬੁਲੰਦ ਆਵਾਜ਼ on Thursday, August 23, 2018

ਤੇ ਸ਼ੇਅਰ ਕਰੋ ਵੀਡਿਉ ਲਾਸਟ ਚ ਹੈ,ਤਨਾਵ ਵਧਦਾ ਜਾ ਰਹਿਾ ਸੀ ਕਿਉਂਕਿ ਕੱਟੜਵਾਦੀ ਹਿੰਦੂ ਸੰਗਠਨਾਂ ਨੇ ਨਫਰਤ ਭੜਕਾਇਆਅਤੇ ਸਿੱਖਾਂ ਨੂੰ ਧਮਕਾਉਣ ਵਾਲੇ ਸੰਦੇਸ਼ ਦਿੱਤੇ. ਕੁਝ ਸਨੇ 1984 ਦੇ ਦਿਨ ਸਿੱਖਾਂ ਨੂੰ ਚੇਤੇ ਕਰਾਉਣ ਲਈ ਸਿਖਾਂ ਦੇ ਖਿਲਾਫ ਇਕ ਹੋਰ ਨਸਲਕੁਸ਼ੀ ਦੀ ਧਮਕੀ ਦਿੱਤੀ.ਦੂਸਰੇ ਨੇ ਸਿੱਖਾਂ ਨੂੰ ਕਿਸੇ ਵੀ ਸਥਾਨ ਤੇ ਆਹਮੋ ਸਾਹਮਣੇ ਮਿਲਣ ਲਈ ਚੁਣੌਤੀ ਦਿੱਤੀ. ਪੰਜਾਬ ਭਰ ਦੇ ਸਿੱਖ ਨੌਜਵਾਨਾਂ ਨੇ ਚੁਣੌਤੀ ਸਵੀਕਾਰ ਕੀਤੀ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ. ਸਿੱਖਾਂ ਦੀਆਂ ਪ੍ਰਤੀਕਰਮਾਂ ਦੀ ਗਵਾਹੀ ਦਿੰਦਿਆਂ, ਸ਼ਿਵ ਸੈਨਾ ਨੇ ਆਪਣੇ ਗੱਲ ਨੂੰਰੱਦ ਕਰ ਦਿੱਤਾ, ਪਰ ਸਿੱਖ ਦੀ ਰੈਲੀ ਅੱਗੇ ਵਧ ਗਈ ਅਤੇ ਇਹ ਬਹੁਤ ਸਫਲ ਰਹੀ.A Sikh youth of yesterday’s Shiv Sena’s video has given a very well-suited answer, and the talk goes on to the roles of the miscreant, see all the video and share the video, the tension was growing, because The extremist Hindu organizations incited hatred and gave threatening messages to the Sikhs. Some people threatened anothergenocide against Sikhs for reminding the Sikhs on 1984. The other challenged the Sikhs to come face to face at any place. Sikh youth across Punjab accepted the challenge and gathered in large number. Witnessing the reactions of the Sikhs, the Shiv Sena dismissed the matter, but the Sikh rally went on and it was very successful.

Read More...

Uncategorized

ਖਾਲਿਸਤਾਨੀਆਂ ਨਾਲ ਪੰਗਾ ਲੈਣ ਲੲੀ ਤਿਆਰ ਹੈ ਸੈਨਾ ਵਾਲੇ.

ਖਾਲਿਸਤਾਨੀਆਂ ਨਾਲ ਪੰਗਾ ਲੈਣ ਲੲੀ ਤਿਆਰ ਹੈ ਸੈਨਾ ਵਾਲੇ.ਹਿੰਦੂ-ਸੰਸਕ੍ਰਿਤ ਦਾ ਲਫਜ਼ ਹੈ ਅਤੇ ਅਰਥ ਹਨ ਸਿੰਧੂ ਭਾਵ ਸਿੰਧ ਨਦੀ ਦੇ ਆਸ ਪਾਸ ਦਾ ਰਹਿਣ ਵਾਲਾ। ਮਹਾਂਨ ਕੋਸ਼ ਲਿਖਦਾ ਹੈ ਕਿ ਉਹ ਪ੍ਰਾਚੀਨ ਲੋਕ ਜੋ ਆਰੀਆ ਕਹਾਉਂਦੇ ਸੇ ਵਿਦੇਸ਼ੀਆਂ ਨੇ ਇੰਨ੍ਹਾਂ ਨੂੰ ਹਿੰਦੂ ਲਿਖਿਆ ਹੈ ਅਤੇ ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਰਿਹਾ ਹੈ। ਭਾਈ ਕਾਨ੍ਹ ਸਿੰਘ ਨਾਭ੍ਹਾ ਇਸ ਬਾਰੇ ਹੋਰ ਲਿਖਦੇ ਹਨ

ਲਉ ਜੀ , ਆਹ ਹਿੰਦੂ ਵੀਰ ਨੇ 25 ਤਰੀਕ ਵਾਲਾ ਖਾਲਿਸਤਾਨੀਆਂ ਦਾ ਚੈਲੇਂਜ ਕਬੂਲ ਲਿਆ , ਪਰ ਵੀਰੇ ਤੂੰ ਇਹ ਪੰਗਾ ਨਾ ਲੈ ਬਾਕੀ ਤੇਰੀ ਮਰਜੀ

Posted by Hira Singh Fateh on Wednesday, August 22, 2018

ਹਿੰਦੂ ਵੈਦਿਕ ਧਰਮ ਧਾਰਨ ਵਾਲਾ” ਹੈ। ਅਤੇ ਆਪ ਜੀ ਕਹਿੰਦੇ ਹਨ ਕਿ ਹਿੰਦੂ ਸ਼ਬਦ ਦੀ ਨਿਰਦੋਸ਼ ਵਿਆਖਿਆ ਅੱਜ ਤੱਕ ਕੋਈ ਨਹੀਂ ਕਰ ਸਕਿਆ ਇਸ ਲਈ ਸਾਡੀ ਸਮਰੱਥਾ ਤੋਂ ਵੀ ਬਾਹਰ ਹੈ ਪਰ ਵਿਸ਼ੇਸ਼ ਕਰਕੇ ਹਿੰਦੂ ਦਾ ਲਛਣ ਇਹ ਮੰਨਿਆਂ ਗਿਆ ਹੈ ਜੋ ਚਾਰ ਵਰਣ ਦੀ ਮਰਯਾਦਾ, ਵੇਦਾਂ ਨੂੰ ਧਰਮ ਪੁਸਤਕਾਂ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ। ਨੋਟ ਕਿਤਨਿਆਂ ਨੇ ਜੈਨੀਆਂ ਨੂੰ ਆਪਣੇ ਅੰਦਰ ਰੱਖਣ ਲਈ ਕਰਮਾਂ ਦੇ ਮੰਨਣਵਾਲਾ ਅਤੇ ਮੁਰਦੇ ਜਲਾਉਣ ਵਾਲਾ ਆਦਿਕ ਵੀ ਹਿੰਦੂ ਦੇ ਲਛਣ ਲਿਖੇ ਹਨ। ਅਰਬੀ ਫਾਰਸੀ ਦੇ ਕਵੀਆਂ ਨੇ ਚੋਰ ਗੁਲਾਂਮ ਅਤੇ ਕਾਲੇ ਲਈ ਵੀ ਹਿੰਦੂ ਸ਼ਬਦ ਵਰਤਿਆ ਹੈ, ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ।ਭਾਈ ਵੀਰ ਸਿੰਘ ਦੇ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਅਨੁਸਾਰ-ਸਿੰਧੂ ਲਫਜ਼ ਦਾ ਪੱਛਮੀ ਲੋਕਾਂ ਨੇ ਹਿੰਦੂ ਬਣਾਇਆ, ਉਨ੍ਹਾਂ ਦੇ ਦੇਸ਼ ਤੋਂ ਦਰਿਆ ਸਿੰਧ ਦੇ ਕਿਨਾਰੇ ਅਤੇ ਇਸ ਤੋਂ ਪਾਰ ਵੱਸਣ ਵਾਲੇ ਲੋਕ ਹਿੰਦੂ ਹਨ। ਹਿੰਦ ਦੇਸ਼ ਦੇ ਵਾਸੀ, ਉਹ ਲੋਕ ਜੋ ਹਿੰਦੁਸਤਾਨ ਵਿੱਚ ਵਸਦੇ ਹਨ ਅਤੇ ਪੁਰਾਤਨ ਆਰੀਆ ਕੁਲ ਦੇਅਤੇ ਵੇਦ ਸ਼ਾਸਤ੍ਰ ਆਦਿਕ ਗ੍ਰੰਥਾਂ ਦੇ ਪੈਰੋਕਾਰ ਹਨ, ਚਾਹੇ ਉਨ੍ਹਾਂ ਵਿੱਚ ਹੋਰ ਕੁਲਾਂ ਦੇ ਪਹਿਲੇ ਲੋਕ ਭੀ ਰਲ ਚੁੱਕੇ ਹਨ। ਪੱਛਮ ਵਲੋਂ ਜੋ ਮੁਸਲਮਾਨ ਯਾ ਹੋਰ ਓਪਰੇ ਮੱਤਾਂ ਵਾਲੇ ਆਏ ਅਤੇ ਇੱਥੋਂ ਜੋ ਮੁਸਲਮਾਨ ਹੋ ਗਏ ਉਨ੍ਹਾਂ ਦੇ ਟਾਕਰੇ ਤੇ ਹਿੰਦੂ ਹਨ ਜੋ ਇੱਥੋਂ ਦੇ ਰਹਿਣ ਵਾਲੇ ਸਨ। ਇਸ ਤੇ ਟਿਪਣੀ ਕਰਦੇ ਹਨ ਕਿ ਹਿੰਦੂ ਪਦ ਦੀ ਵਿਆਖਿਆ ਹਿੰਦੂ ਆਪ ਨਹੀਂ ਕਰ ਸਕਦੇ। ਅਮਰੀਕਾ ਵਿੱਚ ਹਿੰਦੂ ਹਿੰਦਵਾਸੀ ਨੂੰ ਕਹਿੰਦੇ ਹਨ। ਪੱਛਮੀ ਫਾਰਸੀ ਲੋਕ ਭੀ ਹਿੰਦਵਾਸੀ ਅਰਥ ਵਿੱਚ ਵਰਤਦੇ ਰਹੇ ਹਨ। ਫਾਰਸੀ ਲੁਗਾਤਾਂ ਵਿੱਚ ਹਿੰਦੂ ਪਦ ਦੇ ਅਰਥ ਗੁਲਾਮ, ਕਾਲਾ ਅਤੇ ਚੋਰ ਭੀ ਹਨ। ਸਿੱਖ-ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ 1. ਸੰਸਕ੍ਰਿਤ ਵਿੱਚ ਸਿੱਖ ਨੂੰ ਸ਼ਿਸ਼, ਚੇਲਾ ਅਤੇ ਸ਼ਗਿਰਦ ਆਖਦੇ ਹਨ 2. ਗੁਰੂ ਨਾਨਕ ਜੀ ਦਾ ਅਨੁਗਾਮੀ, ਜਿਸ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਧਰਮ ਧਾਰਨ ਕੀਤਾ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਧਰਮ ਗ੍ਰੰਥ ਮੰਨਦਾ ਹੈ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ-ਗੁਰੁ ਸਤਿਗੁਰ ਕਾ ਜੋ ਸਿੱਖ ਅਖਾਏ.. ॥ (305) ਅਤੇ ਆਪ ਛਡਿ ਸਦਾ ਰਹੈਪਰਣੈ ਗੁਰ ਬਿਨ ਅਵਰੁ ਨ ਜਾਣੈ ਕੋਇ॥ ਕਹੈ ਨਾਨਕ ਸੁਣਹੁ ਸੰਤਹੁ ਸੋ ਸਿੱਖ ਸਨਮੁਖ ਹੋਇ॥ (920) ਸਿੱਖ ਦਾ ਅਰਥ ਸਿਖਿਆ ਉਪਦੇਸ਼ ਅਤੇ ਸਿੱਖਣਵਾਲਾ ਵੀ ਹੈ।ਭਾਈ ਵੀਰ ਸਿੰਘ ਅਨੁਸਾਰ-1 ਜੋ ਹੁਕਮ ਮੰਨੇ, ਚੇਲਾ, ਸ਼ਗਿਰਦ, ਸਿੱਖਣ ਵਾਲਾ 2 ਉਪਦੇਸ਼, ਸਿੱਖਿਆ ਮੱਤ 3 ਇੱਕ ਸੰਪ੍ਰਦਾ, ਮਜ਼ਹਬ ਯਾ ਧਰਮ ਜੋ ਗੁਰੂ ਨਾਨਕ ਦੇਵ ਜੀ ਤੋਂ ਚਲਿਆ, ਜਿਸ ਦੇ 10 ਅਵਤਾਰ ਆਗੂ ਗੁਰੂ ਪਦ ਨਾਲ ਯਾਦ ਕੀਤੇ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਧਰਮ ਪੁਸਤਕ ਹੈ ਅਤੇ ਧਰਮ ਅਵਿਲੰਬੀ ਸਿੱਖ ਕਹਿਲਾਂਦੇ ਹਨ। ਸਿੱਖ ਧਰਮ ਦਾ ਪੈਰੋਕਾਰ ਸਿੱਖ ਹੈ।ਸਿੱਖ ਰਹਿਤ ਮਰਯਾਦਾ ਅਨੁਸਾਰ-ਜੋ ਇਸਤਰੀ ਜਾਂ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।ਅਸਲ ਵਿੱਚ ਸਿੱਖ ਸਿਖਿਆਰਥੀ ਹੈ ਜੋ ਸਦਾ ਹੀ ਗੁਰੂ ਤੋਂ ਸਿੱਖਦਾ ਰਹਿੰਦਾ ਹੈ। ਸਿੱਖ ਦੀ ਡੈਫੀਨੇਸ਼ਨ ਬਾਰੇ ਭੰਬਲਭੂਸਾ ਇੱਕ ਤਾਂ ਆਰੀਆ ਸਮਾਜੀਆਂ ਦਾ ਪਾਇਆ ਹੋਇਆ ਹੈ, ਦੂਸਰਾ ਗੁਰੂ ਨਾਨਕ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਫਰਕ ਸਮਝਣ ਵਾਲਿਆਂ ਦਾ ਅਤੇ ਤੀਜਾ ਅਖੌਤੀ ਸੰਪ੍ਰਦਾਈ ਭੇਖੀ ਸਾਧਾਂ ਅਤੇ ਅਖੌਤੀ ਵਿਦਵਾਨਾਂ ਦਾ ਜੋ ਖਾਹ ਮਖਾਹ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਅਖੌਤੀ ਦਸਮ ਗ੍ਰੰਥ ਵਿੱਚ ਹੀ ਸਿੱਖਾਂ ਨੂੰ ਲਵ ਕੁਛ ਦੀ ਉਲਾਦ ਦੱਸਿਆ ਗਿਆ ਹੈ ਜਦ ਕਿ ਗੁਰੂ ਨਾਨਕ ਦਾ ਸਿਧਾਂਤ ਹੈ “ਨਾ ਹਮ ਹਿੰਦੂ ਨਾਂ ਮੁਸਲਮਾਨ” (ਗੁਰੂ ਗ੍ਰੰਥ) ਕਬੀਰ ਜੀ ਵੀ ਕਹਿੰਦੇ ਹਨ ਕਿ “ਪੰਡਿਤ ਮੁਲਾਂ ਜੋ ਲਿਖ ਦੀਆ॥ ਛਾਡਿ ਚਲੇ ਹਮ ਕਛੂ ਨਾ ਲੀਆ॥ (1159) ਅਤੇ ਭਗਤ ਨਾਮਦੇਵ ਬੜੇ ਵਿਅੰਗ ਨਾਲ ਫੁਰਮਾਂਦੇ ਹਨ ਕਿ “ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ॥ਨਾਮੇ ਸੋਈ ਸੇਵਿਆ ਜਿਹ ਦੇਹੁਰਾ ਨਾ ਮਸੀਤ॥ (875) ਜੇ ਹਿੰਦੂਆਂ ਤੋਂ ਕਨਵਰਟ ਹੋਏ ਈਸਾਈ, ਮੁਸਲਮ ਅਤੇ ਹੋਰ, ਹਿੰਦੂ ਨਹੀਂ ਹਨ ਤਾਂ ਗੁਰੂ ਨਾਨਕ ਦੇ ਸਿੱਖ ਕਿਵੇਂ ਹਿੰਦੂ ਹੋ ਸਕਦੇ ਹਨ? ਹਰੇਕ ਧਰਮ ਦਾ ਆਪੋ ਆਪਣਾ ਰਹਿਬਰ ਅਤੇ ਗ੍ਰੰਥ ਹੁੰਦਾ ਹੈ ਜਿਵੇਂ ਯਹੂਦੀਆਂ ਦਾ ਮੂਸਾ ਅਤੇ ਗ੍ਰੰਥ ਤੌਰੇਤ, ਈਸਾਈਆਂ ਦਾ ਈਸਾ ਅਤੇ ਗ੍ਰੰਥ ਬਾਈਬਲ, ਮੁਸਲਮਾਨਾਂ ਦਾ ਮੁਹੰਮਦ ਅਤੇ ਗ੍ਰੰਥ ਕੁਰਾਨ ਆਦਿਕ ਅਤੇ ਇਵੇਂ ਹੀ ਸਿੱਖਾਂ ਦਾ ਰਹਿਬਰ ਗੁਰੂ ਨਾਨਕ ਅਤੇ ਗ੍ਰੰਥ-ਗੁਰੂ ਗ੍ਰੰਥ ਸਾਹਿਬ। ਧਰਮ ਅਸਥਾਨ ਵੀ ਵੱਖਰੇ ਵੱਖਰੇ ਹਨ ਜਿਵੇਂ ਈਸਾਈਆਂ ਦਾਚਰਚ, ਮੁਸਲਮਾਨਾਂ ਦੀ ਮਸਜਿਦ, ਹਿੰਦੂਆਂ ਦਾ ਮੰਦਿਰ, ਬੋਧੀਆਂ ਦੇ ਮੱਠ ਅਤੇ ਸਿੱਖਾਂ ਦੇ ਗੁਰਦੁਆਰੇ ਆਦਿਕ। ਕੇਂਦਰੀ ਅਸਥਾਨ ਹਿੰਦੂਆਂ ਦੀ ਕਾਂਸ਼ੀ, ਮੁਸਲਮਾਨਾਂ ਦਾ ਮੱਕਾ, ਯਹੂਦੀਆਂ ਦਾ ਯੂਰੋਸ਼ਲਮ ਅਤੇ ਸਿੱਖਾਂ ਦਾ ਦਰਬਾਰ ਸਹਿਬ ਅੰਮ੍ਰਿਤਸਰ।ਧਰਮ ਵਿੱਚ ਪ੍ਰਵੇਸ਼ ਕਰਨ ਵਾਸਤੇ ਮੁਸਲਮਾਨ ਸੁਨਤ ਕਰਦਾ, ਲਵਾਂ ਕਟਦਾ ਅਤੇ ਕਲਮਾਂ ਪੜ੍ਹਦਾ ਹੈ। ਈਸਾਈ ਬਪਤਸਮਾਂ ਲੈਂਦਾ ਅਤੇ ਗੱਲ ਵਿੱਚ ਕਰਾਸ ਲਟਕਾਉਂਦਾ ਹੈ। ਜੈਨੀ ਸਿਰ ਦੇ ਵਾਲ ਪਟਾਉਂਦਾ ਅਤੇ ਮੂੰਹ ਤੇ ਪੱਟੀ ਬੰਨਦਾ ਹੈ। ਹਿੰਦੂ ਜਨੇਊ ਪਹਿੰਨਦਾ, ਧੋਤੀ ਬੰਨ੍ਹਦਾ ਅਤੇ ਮੱਥੇ ਤੇ ਤਿਲਕ ਲਾਉਂਦਾ ਹੈ। ਹਿੰਦੂ ਗਾਇਤ੍ਰੀ ਮੰਤ੍ਰ, ਮੁਸਲਮ ਕਲਮਾ ਪੜ੍ਹਦਾ ਹੈ ਇਵੇਂ ਹੀ ਸਿੱਖ ਖੰਡੇ ਦੀ ਪਾਹੁਲ ਲੈਂਦਾ, ਪੰਜ ਕਕਾਰ ਪਹਿਨਦਾ, ਮੂਲ ਮੰਤ੍ਰ ਭਾਵ ਜਪੁਜੀ ਸਾਹਿਬ ਅਤੇ ਗੁਰਬਾਣੀ ਦਾ ਪਾਠ ਕਰਦਾ ਤੇ ਵਿਚਾਰਦਾ ਹੈ। ਹਿੰਦੂ ਬੋਦੀ ਰੱਖਦਾ ਅਤੇ ਵਾਲ ਕਟਦਾ ਹੈ ਪਰ ਸਿੱਖ ਦਸਤਾਰ ਸਜਾਉਂਦਾ ਅਤੇ ਵਾਲ ਨਹੀਂ ਕਟਦਾ। ਸਿੱਖ ਕੜਾਹ ਪ੍ਰਸ਼ਾਦ ਵਰਤਾਉਂਦਾ ਅਤੇ ਹਿੰਦੂ ਹਲੂਆ ਚੂਰਮਾਂ ਆਦਿਕ ਵੰਡਦਾ ਹੈ। ਹਿੰਦੂ ਭੋਗ ਲਵਾਉਂਦਾ ਸਿੱਖ ਪ੍ਰਵਾਣ ਹੋਣ ਦੀ ਅਰਦਾਸ ਕਰਦਾ ਹੈ। (ਪਰ ਅੱਜ ਸਿੱਖਾਂ ਵਿੱਚ ਵੀ ਸੰਪ੍ਰਦਾਈ ਡੇਰੇਦਾਰ ਸਾਧ ਸੰਤ ਅਤੇ ਓਥੋਂ ਪੜ੍ਹੇ ਗਿਆਨੀ ਹਿੰਦੂਆਂ ਦੀ ਨਕਲ ਕਰਦੇ ਲੰਗਰ ਅਤੇ ਕੜਾਹ ਪ੍ਰਸ਼ਾਦ ਨੂੰ ਭੋਗ ਲਵਾ ਰਹੇ ਹਨ)

Read More...

Uncategorized

ਬੇਸਮੈਂਟ… ਰਾਤੀਂ ਜਿਸ ਸਟੂਡੈਂਟ ਨੂੰ ਬੇਸਮੈਂਟ ਵਿੱਚੋਂ ਕੱਢ ਦਿੱਤਾ ਗਿਆ ਸੀ ਉਸ ਨਾਲ ਲਾਈਵ ਗੱਲਬਾਤ ਤੇ ਪੂਰੀ ਜਾਣਕੇ

ਰਾਤੀਂ ਜਿਸ ਸਟੂਡੈਂਟ ਨੂੰ ਬੇਸਮੈਂਟ ਵਿੱਚੋਂ ਕੱਢ ਦਿੱਤਾ ਗਿਆ ਸੀ..ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ ……….ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ..A Canadian Student Told Truth Of His Video.Fresh student have to face some ,,,,,,,,,,, kind of problem like food and accommodation. They try their best to do in job as well in study. I hope you like this video as a person came there to help him. Please like and share it.I hope you like all post and very thanks for watching and reading post on our site.We do not have any copyright for this stuff, these post have been taken from other social source and website.If any of the person find copyright of any of the ,,,,,,,,,,,, substance then please contact us or claim to us.We remove the post as earlier as possible.,,,,,,,,,,,,, We always try to the real post and do not post the fake news.We have the aim to give you fast and reliable service.We follow the proper terms of the google and Facebook policies.Our source do not collect any of the personal information.ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ..ਬੇਸਮੈਂਟ… ਰਾਤੀਂ ਜਿਸ ਸਟੂਡੈਂਟ ਨੂੰ ਬੇਸਮੈਂਟ ਵਿੱਚੋਂ ਕੱਢ ਦਿੱਤਾ ਗਿਆ ਸੀ ਉਸ ਨਾਲ ਲਾਈਵ ਗੱਲਬਾਤ ਤੇ ਪੂਰੀ ਜਾਣ ਕੇ..

Read More...

Uncategorized

ਕੇਰਲਾ ਲਈ UAE ਨੇ ਕਿਉਂ ਕੀਤੀ 700 ਕਰੋੜ ਦੀ ਮਦਦ ਦੀ ਪੇਸ਼ਕਸ਼

ਕੇਰਲਾ ਲਈ UAE ਨੇ ਕਿਉਂ ਕੀਤੀ 700 ਕਰੋੜ ਦੀ ਮਦਦ ਦੀ ਪੇਸ਼ਕਸ਼..ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ..केरला में इन दिनों बहुत भयंकर बाढ़ आई हुई है जिसके कारण वश सभी लोग उनकी सहायता करने में जुटे हुए हैं भारत सरकार ने खेला प्रांत के लिए 500 करोड़ की राशि का एलान किया है और विकास संस्थाएं मुसीबत से उबारने में केला की मदद कर रही है

db

Posted by Jalebi Radio on Wednesday, August 22, 2018

दुबई की सरकार जुए की सरकार ने 700 करोड रुपए की राशि की मदद की घोषणा की है जो के 100 मिलियन अमेरिकी डॉलर बनती है.लेकिन इस वीडियो में आप देखेंगे कि आखिर जूही ने यह सहायता क्यों की वीडियो आप उसके अतीत पर जाकर देख सकते हैं वीडियो देखने के बाद अपने कीमती विचार कमेंट ों के जरिए जो साझा करें वीडियो को ज्यादा से ज्यादा शेयर करें ताकि आपके प्रिय मित्र भी इस वीडियो को देख सकें यह वीडियो बहुत तेजी से वायरल हो रही है.हम आपको रोजाना वही वीडियो दिखाने का जतन करते हैं जो वीडियो सोशल साइट्स पर सबसे ज्यादा बारिश होती हैं रोजाना ताजी-ताजी खबरें देखने के लिए और नए-नए वायरल वीडियो देखने के लिए हमारे साथ हमारे Facebook पर जुड़े रहें हमारे साथ हमारे फेसबुक पेज पर जुड़ने के लिए आप सभी का दिल की गहराइयों से हार्दिक धन्यवाद है आप सभी से निवेदन है कि यह वीडियो को जरूर सांझा करें ताजो सभी को इस खबर के बारे में मांग पढ़ सकें एक बार फिर से आप सभी का हमारे साथ जुड़ने के लिए बहुत-बहुत धन्यवाद..ਕੇਰਲਾ ਲਈ UAE ਨੇ ਕਿਉਂ ਕੀਤੀ 700 ਕਰੋੜ ਦੀ ਮਦਦ ਦੀ ਪੇਸ਼ਕਸ਼

Read More...

Uncategorized

ਦੇਖੋ ਪਾਕਿਸਤਾਨੀਆਂ ਦੀ ਅਨੋਖੀ ਟਰਾਲੀ – ਥੋੜ੍ਹੇ ਥਾਂ ਵਿੱਚੋਂ ਵੀ ਅਸਾਨੀ ਨਾਲ ਮੁੜ ਸਕਦੀ ਕਿਸਾਨ ਵੀਰ ਧਿਆਨ ਦੇਣ ..

ਕਿਸਾਨ ਇੱਕ ਉਹ ਸੰਘਰਸ਼ੀਲ ਸਖਸ਼ੀਅਤ ਦੀ ਪਹਿਚਾਣ ਹੈ ਜੋ ਆਪਣੀ ਸਾਰੀ ਜਿੰਦਗੀ ਦੇਸ ਲਈ ਅੰਨ ਪੈਦਾ ਕਰਨ ਵਿੱਚ ਬਸਰ (ਬਤੀਤ) ਕਰ ਦਿੰਦਾ ਹੈ. ਇਸੇ ਕਰਕੇ ਕਿਸਾਨ ਨੂੰ ਅੰਨਦਾਤਾ ਵੀ ਕਹਿੰਦੇ ਹਨ, ਕਿਸਾਨ ਦੀ ਪੂਰੀ ਉਮਰ ਬਚਪਨ ਤੋਂ ਲੈ ਕੇ ਏਸ ਮਿੱਟੀ ਤੇ ਗੁਜਰ ਜਾਂਦੀ ਹੈ. ਮਿੱਟੀ ਵਿੱਚ ਖੇਡ ਖੇਡ ਵੱਡਾ ਹੋਕੇ ,,,,,,,,,,,,, ਆਪਣੇ ਪਿਤਾ ਦੀ ਵਿਰਾਸਤ ਸੰਭਾਲ ਲੈਂਦਾ ਜੋ ਇਸ ਮਿੱਟੀ ਦੀ ਹੀ ਹੁੰਦੀ ਹੈ

ਪਾਕਿਸਤਾਨੀਆਂ ਦੀ ਟਰਾਲੀ ਦੇਖ ਲਵੋ .

ਪਾਕਿਸਤਾਨੀਆਂ ਦੀ ਟਰਾਲੀ ਦੇਖ ਲਵੋ . ਜਨਾਬ ਹੁਣੀ ਸਿਰਾ ਕਰੀ ਬੈਠੈ .. ਸ਼ੇਅਰ ਕਰੋ ਜੀ ..

Posted by Punjabi Junction on Wednesday, August 22, 2018

ਤੇ ਫਿਰ ਪੂਰੀ ਉਮਰ ਏਸੇ ਮਿੱਟੀ ਦੇ ਲੇਖੇ ਲਾ ਦਿੰਦਾ ਹੈ.ਕਿਸਾਨ ਦਾ ਜੀਵਨ ਕਿੰਨੀ ਮੁਸ਼ੱਕਤ (ਮਿਹਨਤ) ਅਤੇ ਮੁਸ਼ਕਲਾਂ ਨਾਲ ਭਰਿਆ ਹੁੰਦਾ ਹੈ ਇਸ ਗੱਲ ਦਾ ਅੰਦਾਜਾਂ ਸਿਰਫ ਕਿਸਾਨ ਹੀ ਲਾ ਸਕਦਾ ਹੈ. ਜੋ ਫਸਲ ਬੀਜਣ ਤੋਂ ਵੱਡਣ ਤੱਕ ਕਈ ਮਾਰਾਂ ਤੇ ਘਾਟੇ ਝੱਲਦਾ ਹੈ. ਹਾੜ ਦੀ ਦੁਪਿਹਰ ਦੀ ਧੁੱਪ ਆਪਣੇ ਸਰੀਰ ਤੇ ਹੁੰਢਾਉਦਾ ਹੈ, ਪੋਹ ਮਾਘ ਦੀਆਂ ਰਾਤਾਂ ਕੋਹਰੇ ‘ਚ ਜਾਗ ਕੇ ਕੱਟਦਾ ਹੈ.,,,,,,,,,,,,,,,  ਕਦੇ ਬਣਾਉਟੀ ਬੀਜ਼, ਕਦੇ ਸੰਦਾਂ ਦੀ ਘਾਟ, ਕਦੇ ਰੱਬ ਦੀ ਕਰੋਪੀ ਤੇ ਅਜਿਹੀਆਂ ਹੋਰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਕੇ ਫਸਲ ਉਗਾਉਂਦਾ ਹੈ. ਪੁੱਤਾ ਵਾਗੂੰ ਪਾਲੀ ਫਸਲ ਨੂੰ ਜਦ ਬੂਰ ਪੈਂਦਾ ਦੇਖਦਾ ਹੈ ਤਾ ਉਸਦਾ ਮਨ ਲਹਿਰਾ ਉੱਠਦਾ ਹੈ, ਪਰ ਜਦ ਕੋਈ ਰੱਬ ਦੀ ਕਰੋਪੀ ,,,,,,,,,,,, ਆ ਜਾਂਦੀ ਤਾ ਕੀ ਬੀਤ ਦੀ ਆ ਉਸ ਦੇ ਦਿਲ ਉਪਰ ਸ਼ਾਇਦ ਆਪਾਂ ਇਹ ਸ਼ਾਇਦ ਹੀ ਬਿਆਨ ਕਰ ਸਕੀਏ.ਇਹ ਸਭ ਕੁਸ਼ ਸਹਿਣ ਤੋਂ ਬਾਅਦ ਸੁੱਖਾਂ ਸੁੱਖ-ਸੁੱਖ ਕੇ ਪਾਲੀ ਫਸਲ ਵੱਢ ਕੇ ਮੰਡੀ ਲੈ ਜਾਂਦਾ ਹੈ ਤਾ ਕਈ ਤਰਾਂ ਦੀਆਂ ਸਮੱਸਿਆਵਾਂ ਘੇਰਾ ਪਾ ਲੈਦੀਆਂ ਹਨ. ਮਹੀਨਾ ਮਹੀਨਾ ਮੰਡੀਆ ਦੇ ਵਿੱਚ ਪਈ ਫਸਲ ਕਿਸੇ ਅਧਿਕਾਰੀ ਦੇ ਆਉਣ ਦੀ ਉਡੀਕ ਕਰਦੀ ਰਹਿੰਦੀ ਹੈ ਤੇ ਜੇ ਮਾੜੀ ਕਿਸਮਤ ਅਧਿਕਾਰੀ ਛੇਤੀ ਆ ਜਾਵੇ ਤਾ ,,,,,,,,,,,,,,,,, ਉਸਦੇ ਬੋਲੇ ਬੋਲ ਕਿਸਾਨ ਦਾ ਅੰਦਰ ਲੂਚੋੜ ਕੇ ਰੱਖ ਦਿੰਦੇ ਹਨ ਜਿਵੇਂ “ਫਸਲ ‘ਚ ਅਜੇ ਨਮੀ ਜਿਆਦਾ ਹੈ ਚੰਗੀ ਸੁਕਾਓ”, ਬੜੀਆ ਮੁਸ਼ਕਲਾਂ ਦਾ ਸਾਹਮਣਾ ਕਰਕੇ ਮਹੀਨੇ ਦੋ ਮਹੀਨੇ ਬਾਅਦ ਫਸਲ ਵੇਚ ਕੇ ਘਰ ਆਉਂਦਾ–ਆਉਂਦਾ ਉਂਗਲੀਆਂ ਤੇ ਗਿਣਦ–ਗਿਣਦਾ ਫਸਲ ਦੀ ਆਮਦਨ ਦਾ ਹਿਸਾਬ ਲਗਾਉਂਦਾ ਹੈ, ਪਰ ਜਦ ਫਸਲ ਦੀ ਆਮਦਨ ਤੋਂ ਜਿਆਦਾ ਖਰਚਾ ਹੋਇਆ ਦੇਖ ਦਾ ਤਾਂ ਉਹ ਕਿਸਾਨ ਨੂੰ ਕਰਜ਼ ਲੈਣ ਲਈ ਮਜਬੂਰ ਕਰ ਦਿੰਦਾ ਹੈ,ਆਪਣੇ ਪਰਿਵਾਰ ਦਾ ਪੇਟ ਭਰਨ ਤੇ ਅਗਲੀ ਫਸਲ ਉਗਾਉਣ ਲਈ, ਤੇ ਉਹ ਕਰਜ਼ ਵਧ–ਵਧ ਕੇ ਜਦ ਆਪਣੀ ਜ਼ਮੀਨ ਦੇ ਮੁੱਲ ਨਾਲੋ ਵੀ ਟੱਪ ਜਾਂਦਾਂ ਹੈ ਤਾ ਆਖ਼ਿਰ ਉਸ ਦੇ ਹੱਥ ਵੱਸ ਕੁਝ ਨੀ ਰਹਿੰਦਾ ਤੇ ਫਿਰ ਬਿਨਾ ਸੋਚੇ ਸਮਝੇ ਮੌਤ ਨੂੰ ਗਲ ਲਾ ਲੈਂਦਾ ਹੈ. ਬਸ ਇਨ੍ਹਾ ਕੁ ਕਿਸਾਨ ਦੀ ਜ਼ਿੰਦਗੀ ਦਾ ਚੱਕਰ ਹੈ, ਜੋ ਬਚਪਨ  ਚ ਮਿੱਟੀ ਤੇ ਖੇਡ ਕੇ ਵੱਡਿਆ ਹੋਇਆ ਤੇ ਸਾਰੀ,,,,,,,,,,,,,,,  ਉਮਰ ਉਹੀ ਮਿੱਟੀ ਵਾਹੀ ਤੇ ਆਖਿਰਕਾਰ ਉਸੇ ਮਿੱਟੀ ਵਿੱਚ ਮਿੱਟੀ ਹੋ ਜਾਂਦਾ ਹੈ,ਤੇ ਇਸ ਪੂਰੇ ਸਾਰ ਵਿੱਚ ਲੁਕਿਆ ਸਵਾਲ ਜੋ ਸਾਨੂੰ ਜਵਾਬ ਲੱਭਣ ਲਈ ਮਜਬੂਰ ਕਰ ਦਿੰਦਾ ਹੈ ਕਿ ਜੋ ਅੰਨਦਾਤਾ (ਕਿਸਾਨ) ਸਾਡੇ ਦੇਸ਼ ਦਾ ਢਿੱਡ ਭਰਦਾ ਹੈ ਉਹ ਆਪ ਕਿਉ ਭੁੱਖਾ ਮਰਦਾ ਹੈ ਤੇ ਖੁਦਕੁਸ਼ੀਆ ਕਰਦਾ ਹੈ?

Read More...

Uncategorized

ਸਿੱਖੀ ਪਰਚਾਰ ਲਈ ਠੰਢਿਆਂ ਕਮਰਿਆਂ ਵਿੱਚ ਬੈਠ ਕੇ ਵਿਚਾਰਾਂ ਕਰ ਲੈਣੀਆਂ ਬਹੁਤ ਸੌਖੀਆਂ ਹਨ..ਦੇਖੋ ਵੀਡੀਓ

ਸਿੱਖੀ ਪਰਚਾਰ ਲਈ ਠੰਢਿਆਂ ਕਮਰਿਆਂ ਵਿੱਚ ਬੈਠ ਕੇ ਵਿਚਾਰਾਂ ਕਰ ਲੈਣੀਆਂ ਬਹੁਤ ਸੌਖੀਆਂ ਹਨ..ਦੇਖੋ ਵੀਡੀਓ…ਸਿੱਖੀ ਪਰਚਾਰ ਲਈ ਠੰਢਿਆਂ ਕਮਰਿਆਂ ਵਿੱਚ ਬੈਠ ਕੇ ਵਿਚਾਰਾਂ ਕਰ ਲੈਣੀਆਂ ਬਹੁਤ ਸੌਖੀਆਂ ਹਨ। ਧਾਰਮਕ ਸਟੇਜਾਂ ਸਜਾਅ ਕੇ ਲੱਛੇਦਾਰ ਭਾਸ਼ਨ ਕਰਨੇ ਬਹੁਤ ਸੌਖੇ ਹਨ। ਅਖਬਾਰਾਂ ਵਿੱਚ ਬਿਆਨ ਦਾਗ ਕੇ ਆਪਣੇ ਆਪ ਨੂੰ ਸਿੱਖੀ ਦੇ ਵੱਡੇ ਸਮਰੱਥਕ ਦੱਸਣਾ ਆਪਣੇ ਆਪ ਨੂੰ ਬਹੁਤ ਚੰਗਾ ਲੱਗਦਾ ਹੈ।

ਨਾਨਕਸਰੀਆਂ ਦੀਆਂ ਕਰਤੂਤਾਂ ਜਾਹਰ ਕੀਤੀਆਂ ਭੈਣ ਨੇ…ਸ਼ੇਅਰ ਕਰੋ ਕਿਸੇ ਨੂੰ ਸਮਝ ਆਜੇ ।

Posted by Amarpreet Singh Gujjarwal on Thursday, August 2, 2018

ਜੇ ਕਿਸੇ ਪ੍ਰੋਗਰਾਮ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਤਾਂ ਨਿਰੀ ਲਿਫਾਫੇਬਾਜ਼ੀ ਹੈ। ਕਈਆਂ ਦੀ ਇਹ ਵੀ ਧਾਰਨਾ ਹੈ ਕਿ ਜੀ ਸਿੱਖੀ ਦਾ ਪਰਚਾਰ ਨਹੀਂ ਹੋ ਰਿਹਾ। ਜੇ ਕਿਹਾ ਜਾਏ ਕਿ ਭਾਈ ਆਓ ਰਲ਼ ਮਿਲ ਕੇ ਸਿੱਖੀ ਪਰਚਾਰ ਲਈ ਕੁੱਝ ਕਰੀਏ ਤਾਂ ਅੱਗੋਂ ਘੜਿਆ ਘੜਾਇਆ ਉੱਤਰ ਹੋਏਗਾ ਹੀਂ ਹੀਂ ਹੀਂ ਜੀ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੈ। ਨਾਲੇ ਜੀ ਇਹ ਕੰਮ ਤਾਂ ਸ਼੍ਰਮੋਣੀ ਕਮੇਟੀ ਦਾ ਹੈ ਆਪਾਂ ਕੀ ਲੈਣਾ ਦੇਣਾ ਏਦ੍ਹੇ ਵਿਚੋਂ ਹੈ ਸਾਡੇ ਤਾਂ ਹੋਰ ਹੀ ਜੰਝਟ ਨਹੀਂ ਮੁਕਦੇ।ਫਿਰ ਜਿੱਥੇ ਵੀ ਚਾਰ ਪੰਜ ਵਿਚਾਰਵਾਨ ਬੈਠੇ ਹੋਣਗੇ ਉੱਥੇ ਅਕਸਰ ਏਹੋ ਹੀ ਵਿਚਾਰ ਚੱਲਦੀ ਰਹਿੰਦੀ ਹੈ ਕਿ ਜੀ ਸਿੱਖ ਭਾਈਚਾਰੇ ਦੀ ਨੌਜਵਾਨ ਪੀੜ੍ਹੀ ਵਿੱਚ ਨਸ਼ਿਆਂ ਤੇ ਪਤਿਤਣੇ ਦਾ ਬਹੁਤ ਜ਼ੋਰ ਹੈ। ਕਈ ਵਾਰੀ ਗੱਲ ਨੂੰ ਬਹੁਤ ਵਧਾਅ ਚੜਾਅ ਕੇ ਵੀ ਪੇਸ਼ ਕੀਤਾ ਜਾਂਦਾ ਹੈ। ਪਰ ਕੁੱਝ ਤੱਥ ਝੂਠ ਵੀ ਨਹੀਂ ਬੋਲਦੇ। ਇਸ ਵਿੱਚ ਕੋਈ ਦੋ ਰਾਇਆਂ ਨਹੀਂ ਹਨ ਕਿ ਸਿੱਖ ਸਮਾਜ ਵਿੱਚ ਨਸ਼ਿਆਂ ਦਾ ਕੋਹੜ ਤੇ ਪਤਿਤਪੁਣੇ ਦੀਆਂ ਬੀਮਾਰੀਆਂ ਨੇ ਬਹੁਤ ਘਰ ਖਾ ਲਏ ਹਨ।ਨਿਰਾ ਏਹੀ ਰੋਗ ਕੌਮ ਨੂੰ ਨਹੀਂ ਚਿੰਬੜਿਆ ਸਗੋਂ ਕਈ ਹੋਰ ਵੀ ਨਾ ਮੁਰਾਦ ਬਿਮਾਰੀਆਂ ਚਿੰਬੜੀਆਂ ਹੋਈਆਂ ਹਨ। ਡੇਰਾਵਾਦ, ਸਾਧ ਲਾਣਾ ਇਹ ਪ੍ਰਮੁੱਖ ਬਿਮਾਰੀਆਂ ਵਿੱਚ ਆਉਂਦਾ ਹੈ। ਧਰਮ ਦੇ ਨਾਂ `ਤੇ ਕੀਤੇ ਜਾ ਰਹੇ ਕਰਮ-ਕਾਂਡਾਂ ਦੀ ਮੂੰਹ ਬੋਲਦੀ ਤਸਵੀਰ ਸਭ ਦੇ ਸਾਹਮਣੇ ਮੂੰਹ ਚਿੜਾ ਰਹੀ ਹੈ। ਏੱਥੇ ਹੀ ਬਸ ਨਹੀਂ ਸਿੱਖ ਧਰਮ ਦੀਆਂ ਸ਼ਾਨਾਮਤੀ ਰਵਾਇਤਾਂ ਨੂੰ ਅਨਮਤਾਂ ਨਾਲ ਰਲਾ ਕੇ ਪੇਸ਼ ਕਰਨ ਨੂੰ ਪਰਮ ਧਰਮ ਸਮਝਿਆ ਜਾ ਰਿਹਾ ਹੈ। ਅੱਜ ਸਭ ਤੋਂ ਵੱਡਾ ਦੁਖਾਂਤ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਨੂੰ ਛੱਡਦੀ ਹੀ ਨਹੀਂ ਜਾ ਰਹੀ ਹੈ ਸਗੋਂ ਭੁੱਲਦੀ ਵੀ ਜਾ ਰਹੀ ਹੈ। ਪਾਖੰਡ ਦਾ ਏਨਾ ਬੋਲਬਾਲਾ ਹੈ ਕਿ ਹਰ ਦੂਜੇ ਨੌਜਵਾਨ ਦੇ ਹੱਥਾਂ ਨਾਲ ਲਾਲ ਧਾਗੇ ਬੰਨੇ ਹੋਏ ਹਨ, ਜੋਤਸ਼ੀਆਂ ਨੂੰ ਪੁੱਛ ਕੇ ਉਂਗਲ਼ਾਂ ਵਿੱਚ ਨਗ ਪਾਏ ਹੋਏ ਹਨ।ਇਹ ਵੀ ਠੀਕ ਹੈ ਵਿਚਾਰਾਂ ਬਹੁਤ ਹੋ ਰਹੀਆਂ ਹਨ, ਪਰ ਜ਼ਮੀਨੀ ਦੇ ਤਲ਼ `ਤੇ ਕੰਮ ਕਰਨ ਲਈ ਕੋਈ ਤਿਆਰ ਨਹੀਂ ਹੈ। ਸਟੇਜੀ ਐਲਾਨ ਤੇ ਅਖਬਾਰੀ ਬਿਆਨ ਬਾਜ਼ੀਆਂ ਬਹੁਤ ਹਨ, ਪਰ ਨੌਜਵਾਨ ਪੀੜ੍ਹੀ ਤੀਕ ਅਪੜਨ ਦਾ ਕੋਈ ਸਾਰਥਕ ਯਤਨ ਨਹੀਂ ਕੀਤਾ ਜਾ ਰਿਹਾ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੀ ਸਮੁੱਚੀ ਟੀਮ, ਜਦੋਂ ਦਾ ਕਾਲਜ ਬਣਿਆ ਹੈ, ਓਦੋਂ ਤੋਂ ਹੀ ਯਤਨ ਸ਼ੀਲ ਰਹੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਸੰਭਾਲ਼ਿਆ ਜਾਏ। ਪਿੱਛਲਿਆਂ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 1 ਮਈ, 2012 ਤੋਂ 3 ਜੁਲਾਈ, 2012 ਤੀਕ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਗੁਰਮਤਿ ਪਰਚਾਰ ਦੇ ਕੈਂਪ ਲਗਾਏ ਗਏ। ਕੁੱਝ ਕੈਂਪ ਪੰਜਾਬ ਤੋਂ ਬਾਹਰ ਵੀ ਲਗਾਏ ਗਏ। ਕਾਲਜ ਵਿੱਚ ਪੜ੍ਹ ਰਹੇ ਨੌਜਵਾਨ ਵਿਦਿਆਰਥੀਆਂ ਅਤੇ ਅਧਿਆਪਕ ਵੀਰਾਂ ਦੀਆਂ ਕਦੇ ਚਾਰ ਕਦੇ ਪੰਜ ਟੀਮਾਂ ਬਣਾ ਕੇ 4-5 ਦਿਨਾਂ ਦਾ ਕੈਂਪ ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾਉਣ ਦਾ ਯਤਨ ਕੀਤਾ ਗਿਆ ਹੈ।ਮਈ ਤੇ ਜੂਨ ਦੇ ਮਹਨਿਆਂ ਵਿੱਚ ਗਰਮੀ ਬਹੁਤ ਹੁੰਦੀ ਹੈ, ਪਰ ਬੱਚਿਆਂ ਪਾਸ ਪੜ੍ਹਾਈ ਤੋਂ ਥੋੜਾ ਵਿਹਲ ਵੀ ਇਹਨਾਂ ਦਿਨਾਂ ਵਿੱਚ ਹੀ ਹੁੰਦਾ ਹੈ। ਗਰਮੀ ਦੀ ਪ੍ਰਵਾਹ ਨਾ ਕਰਦਿਆਂ ਬੱਚਿਆਂ ਨੇ ਬਹੁਤ ਵੱਡੀ ਪੱਧਰ `ਤੇ ਇਹਨਾਂ ਗੁਰਮਤਿ ਕੈਂਪਾਂ ਵਿੱਚ ਭਾਗ ਲਿਆ। ਇਹਨਾਂ ਕੈਂਪਾਂ ਦੌਰਾਨ ਬੱਚਿਆਂ ਨੂੰ ਗੁਰਬਾਣੀ ਦੇ ਸ਼ਬਦਾਂ ਦੀ ਵੀਚਾਰ, ਸਿੱਖੀ ਦੇ ਮੁੱਢਲੇ ਸਿਧਾਂਤ, ਗੁਰ-ਇਤਿਹਾਸ ਤੇ ਰਹਿਤ ਮਰਯਾਦਾ ਦੀ ਜਾਣਕਾਰੀ ਦਿੱਤੀ ਗਈ। ਬੱਚਿਆਂ ਵਲੋਂ ਗੁਰਮਤਿ ਦੇ ਪੁੱਛੇ ਜਾਂਦੇ ਸਵਾਲਾਂ ਦੇ ਜੁਆਬ ਵੀ ਦਿੱਤੇ ਜਾਂਦੇ ਰਹੇ।ਇਹ ਉਪਰਾਲੇ ਬਹੁਤ ਵੱਡੀ ਪੱਧਰ `ਤੇ ਹੋਣੇ ਚਾਹੀਦੇ ਹਨ। ਨਸ਼ਿਆਂ ਦੇ ਆਦੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣਾ ਤੇ ਡੇਰੇ ਨਾਲੋਂ ਤੋੜਨਾ ਭਾਵੇਂ ਬਹੁਤ ਔਖਾ ਕੰਮ ਹੈ, ਪਰ ਜਿਹੜਾ ਬੱਚਾ ਇੱਕ ਵਾਰੀ ਕੈਂਪ ਵਿੱਚ ਭਾਗ ਲੈ ਗਿਆ ਉਹ ਨਸ਼ਿਆਂ ਦੀ ਝੁੱਲੀ ਹਨੇਰੀ ਅੱਗੇ ਅੜ ਖਲਾਉਣ ਦੀ ਜੁਅਰਤ ਜ਼ਰੂਰ ਰੱਖਣ ਲੱਗ ਜਾਂਦਾ ਹੈ। ਇੱਕ ਦੋ ਥਾਂਵਾਂ ਨੂੰ ਛੱਡ ਕੇ ਬਾਕੀ ਸਾਨੂੰ ਹਰ ਵਰਗ ਦੇ ਵੀਰਾਂ ਭੈਣਾਂ, ਪਿੰਡ ਵਾਲਿਆਂ, ਸਕੂਲਾਂ ਕਾਲਜਾਂ ਦੇ ਸਟਾਫ਼, ਪ੍ਰਿੰਸੀਪਲ ਅਤੇ ਪ੍ਰਬੰਧਕਾਂ ਵਲੋਂ ਭਰਪੂਰ ਸਹਿਯੋਗ ਮਿਲਿਆ ਹੈ।ਜਿੱਥੇ ਹਰ ਸਾਲ ਕੈਂਪ ਲਗਾਏ ਜਾਂਦੇ ਹਨ ਓੱਥੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੀ ਸਮੁੱਚੀ ਟੀਮ ਵਲੋਂ ਇੱਕ ਹੋਰ ਫੈਸਲਾ ਕੀਤਾ ਗਿਆ ਕਿ ਪਿੰਡਾਂ ਵਿੱਚ ਗੁਰਮਤਿ ਕੈਂਪਾਂ ਦੇ ਨਾਲ-ਨਾਲ ਸੀਨੀਅਰ ਅਧਿਆਪਕ ਵੀਰਾਂ ਵਲੋਂ ਇਕੱਠਿਆਂ ਹੋ ਕੇ ਸਿੱਖੀ ਲਹਿਰ ਚਲਾਈ ਜਾਏ। ਇਸ ਸਿੱਖੀ ਲਹਿਰ ਦਾ ਉਦੇਸ਼ ਕੀ ਸੀ—ਆਓ ਸਿੱਖੀ ਲਹਿਰ ਚਲਾਈਏ, ਡੇਰੇ, ਨਸ਼ੇ ਅਤੇ ਪਖੰਡ ਭਜਾਈਏ। ਕਾਲਜ ਦੇ ਸੀਨੀਅਰ ਵੀਰਾਂ ਨੇ ਆਪਣੇ ਸਾਰੇ ਨਿਜੀ ਰੁਝਵੇਂ, ਸਾਰੇ ਨਿੱਜੀ ਪ੍ਰੋਗਰਾਮ ਦੋ ਮਹੀਨੇ ਲਈ ਬੰਦ ਕਰਕੇ ਸਾਂਝੇ ਤੌਰ `ਤੇ ਪਿੰਡਾਂ ਵਿੱਚ ਵਿਚਰਨ ਦਾ ਯਤਨ ਕੀਤਾ। ਪਹਿਲਾਂ ਪ੍ਰਚਾਰਕ ਵੀਰਾਂ ਵਲੋਂ ਸਵੇਰ ਦੇ ਸਮੇਂ ਤੋਂ ਲੈ ਕੇ ਦੁਪਹਿਰ ਤੀਕ ਗੁਰ-ਸ਼ਬਦ, ਗੁਰ-ਇਤਿਹਾਸ ਤੇ ਰਹਿਤ ਮਰਯਾਦਾ ਦੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਰਹੀਆਂ। ਫਿਰ ਸੰਗਤਾਂ ਵਲੋਂ ਆਏ ਸਵਾਲਾਂ ਦੇ ਜੁਆਬ ਸਮੁੱਚੀ ਟੀਮ ਵਲੋਂ ਦਿੱਤੇ ਜਾਂਦੇ ਰਹੇ। ਇਸ ਦਰਮਿਆਨ ਕਈ ਸਕੂਲਾਂ ਵਿੱਚ ਵੀ ਜਾਣ ਦਾ ਸਬੱਬ ਬਣਿਆ।ਦੁਪਹਿਰ ਦਾ ਲੰਗਰ ਛੱਕ ਕੇ ਬਹੁਤੀਆਂ ਥਾਂਵਾਂ `ਤੇ ਨੌਜਵਾਨ ਵੀਰਾਂ ਨਾਲ ਗੁਰਮਤਿ ਦੀਆਂ ਖੁਲ੍ਹੀਆਂ ਵੀਚਾਰਾਂ ਵੀ ਹੁੰਦੀਆਂ ਰਹੀਆਂ। ਸ਼ਾਮਾਂ ਦਿਆਂ ਦੀਵਾਨਾਂ ਵਿੱਚ ਸੰਗਤਾਂ ਦੀ ਆਸ ਨਾਲੋਂ ਵੀ ਵੱਧ ਹਾਜ਼ਰੀ ਹੁੰਦੀ ਰਹੀ। ਦੀਵਾਨ ਸਜਾਏ ਗਏ ਸੰਗਤਾਂ ਬਹੁਤ ਲਾਭ ਪ੍ਰਾਪਤ ਕਰਦੀਆਂ ਰਹੀਆਂ। ਰਾਤ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਗੁਰਮਤਿ ਨਾਲ ਸਬੰਧਤ ਜਾਂ ਸਮਾਜਕ ਬੁਰਾਈਆਂ ਦੀ ਜਾਣਕਾਰੀ ਦੇਣ ਵਾਲੀਆਂ ਫਿਲਮਾਂ ਵੀ ਦਿਖਾਈਆਂ ਜਾਂਦੀਆਂ ਰਹੀਆਂ। ਸਿੱਖੀ ਲਹਿਰ ਦੀ ਸਮੁੱਚੀ ਟੀਮ ਨੇ ਪੰਜਾਬ ਨੂੰ ਮਾਲਵਾ, ਮਾਝਾ ਤੇ ਦੁਆਬਾ ਨੂੰ ਤਿੰਨਾਂ ਜੋਨਾਂ ਵਿੱਚ ਵੰਡ ਕੇ ਇਹ ਲਹਿਰ ਚਲਾਈ ਗਈ। ਪੰਜਾਬ ਤੋਂ ਬਾਹਰ ਰਾਏਪੁਰ, ਨਾਗਪੁਰ ਤੇ ਜੰਮੂ ਦੀਆਂ ਸੰਗਤਾਂ, ਪ੍ਰਬੰਧਕਾਂ ਤੇ ਨੌਜਵਾਨ ਉਤਸ਼ਾਹੀ ਵੀਰਾਂ ਵਲੋਂ ਬਹੁਤ ਹੀ ਜੋਸ਼ ਨਾਲ ਪ੍ਰੋਗਰਾਮ ਕਰਾਏ ਗਏ। 10 ਮਈ, 2012 ਤੋਂ ਚਲਾਈ ਸਿੱਖੀ ਲਹਿਰ ਪੜਾਅ-ਦਰ-ਪੜਾਅ ਪੈਂਡਾ ਕਰਦੀ ਹੋਈ 29 ਜੁਲਾਈ, 2012 ਨੂੰ ਸਮਾਪਤ ਹੋਈ।ਗੁਰਮਤਿ ਕੈਂਪਾਂ ਦੇ ਨਾਲ ਨਾਲ ਸੀਨੀਅਰ ਅਧਿਆਪਕ ਵੀਰਾਂ ਵਲੋਂ ਸਿੱਖੀ ਲਹਿਰ ਚਲਾ ਕੇ ਇੱਕ ਨਵੇਂ ਇਤਿਹਾਸ ਦੀ ਅਰੰਭਤਾ ਕੀਤੀ ਹੈ। ਇਹ ਸਿੱਖੀ ਲਹਿਰ ਦੀ ਸਮੁੱਚੀ ਟੀਮ ਦੀ ਕੋਸ਼ਿਸ਼ ਹੋਏਗੀ ਕਿ ਸਦਾ ਚਲਦੀ ਰਹੇ। ਗੁਰਮਤਿ ਕੈਂਪ ਜਾਂ ਸਿੱਖੀ ਲਹਿਰ ਵਰਗੇ ਪ੍ਰੋਜੈਕਟ ਦੇਖਣ ਨੂੰ ਬਹਤ ਅਸਾਨ ਨਜ਼ਰ ਆਉਂਦੇ ਹਨ, ਪਰ ਇਹ ਪੈਂਡਾ ਬਹੁਤ ਬਿਖਮ ਤੇ ਬਿਖੜਾ ਹੈ। ਸਾਡਾ ਇੱਕ ਹਮੇਸ਼ਾਂ ਯਤਨ ਰਹੇਗਾ ਕਿ ਨਿਰਮਲ ਪੰਥ ਦੀ ਵਿਚਾਰਧਾਰ ਘਰ ਘਰ ਪਹੁੰਚਾਈ ਜਾਵੇ। ਸਿੱਖੀ ਲਹਿਰ ਦੇ ਪ੍ਰੋਗਰਾਮਾਂ ਦੀ ਮੰਗ ਏੰਨੀ ਆ ਰਹੀ ਸੀ ਜੋ ਪੂਰੀ ਨਹੀਂ ਕਰ ਸਕੇ, ਸਿਰਫ ਮਿੱਥੇ ਹੋਏ ਪ੍ਰੋਗਰਾਮ ਹੀ ਨਿਭਾਏ ਗਏ ਹਨ। ਜਿੱਥੇ ਅਸੀਂ ਨਹੀਂ ਜਾ ਸਕੇ ਉਹਨਾਂ ਪਾਸੋਂ ਖਿਮਾਂ ਮੰਗਦੇ ਹਾਂ।ਸਿੱਖੀ ਪਰਚਾਰ ਲਈ ਠੰਢਿਆਂ ਕਮਰਿਆਂ ਵਿੱਚ ਬੈਠ ਕੇ ਵਿਚਾਰਾਂ ਕਰ ਲੈਣੀਆਂ ਬਹੁਤ ਸੌਖੀਆਂ ਹਨ..ਦੇਖੋ ਵੀਡੀਓ

Read More...

Uncategorized

ਬੱਕਰੇ ਵੱਡ ਕੇ ਓ੍ਹਨਾਂ ਦੀਆਂ ਖੱਲਾਂ ਨਦੀ ਵਿੱਚ ਸੁਟ ਕੇ ਪਾਣੀ ਖਰਾਬ ਕਰ ਰਹੇ ਦੇਖੋ ਵੀਡੀਓ

ਬੱਕਰੇ ਵੱਡ ਕੇ ਓ੍ਹਨਾਂ ਦੀਆਂ ਖੱਲਾਂ ਨਦੀ ਵਿੱਚ ਸੁਟ ਕੇ ਪਾਣੀ ਖਰਾਬ ਕਰ ਰਹੇ ਦੇਖੋ ਵੀਡੀਓ .ਮਾਨਸੂਨ ਦਾ ਮੌਸਮ ਚਲ ਰਿਹਾ ਹੈ ਅਤੇ ਇਸ ਦੌਰਾਨ ਹਰ ਦੂਜੇ ਤੀਜੇ ਦਿਨ ਪੂਰੇ ਜੋਰ ਦੀ ਬਰਸਾਤ ਜਿਵੇਂ ਆਪਣੇ ਨਾਲ ਸਭ ਕੁੱਝ ਬਹਾ ਕੇ ਲਿਜਾਣ ਲਈ ਤਿਆਰ ਹੁੰਦੀ ਹੈ| ਸ਼ਹਿਰ ਵਿੱਚ ਪਈਆਂ ਖਾਲੀ ਥਾਵਾਂ ਅਤੇ ਆਸ ਪਾਸ ਦੇ ਖੇਤਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਮੁਕੰਮਲ ਪ੍ਰਬੰਧ ਨਾ ਹੋਣ ਅਤੇ ਥਾਂ ਥਾਂ ਤੇ ਖੜ੍ਹਣ ਵਾਲੀ ਪਾਣੀ ਦੀ

ਦੇਖੋ ਬੱਕਰੇ ਵੱਡ ਕੇ ਓ੍ਹਨਾਂ ਦੀਆਂ ਖੱਲਾਂ ਨਦੀ ਵਿੱਚ ਸੁਟ ਕੇ ਪਾਣੀ ਖਰਾਬ ਕਰ ਰਹੇ ਨੇ ..

ਦੇਖੋ ਬੱਕਰੇ ਵੱਡ ਕੇ ਓ੍ਹਨਾਂ ਦੀਆਂ ਖੱਲਾਂ ਨਦੀ ਵਿੱਚ ਸੁਟ ਕੇ ਪਾਣੀ ਖਰਾਬ ਕਰ ਰਹੇ ਨੇ ..

Posted by Punjabi Junction on Wednesday, August 22, 2018

ਸਮੱਸਿਆ ਕਾਰਨ ਇਸ ਮੌਸਮ ਵਿੱਚ ਹਰ ਸਾਲ ਹੀ ਆਮ ਲੋਕਾਂ ਨੂੰ ਦੂਸ਼ਿਤ ਅਤੇ ਗੰਦੇ ਪਾਣੀ ਕਾਰਣ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਬਹੁਤ ਜਿਆਦਾ ਵੱਧ ਜਾਂਦਾ ਹੈ| ਪਿਛਲੇ ਕਈ ਸਾਲਾਂ ਤੋਂ ਹਰ ਸਾਲ ਬਰਸਾਤਾਂ ਦੇ ਇਸ ਮੌਸਮ ਵਿਚ ਗੰਦੇ ਅਤੇ ਦੂਸ਼ਿਤ ਪਾਣੀ ਕਾਰਣ ਹੋਣ ਵਾਲੀਆਂ ਬਿਮਾਰੀਆਂ ਸਥਾਨਕ ਵਸਨੀਕਾਂ ਨੂੰ ਆਪਣੀ ਜਕੜ ਵਿੱਚ ਲੈਂਦੀਆਂ ਰਹੀਆਂ ਹਨ ਜਿਸ ਕਾਰਨ ਵੱਡੀ ਗਿਣਤੀ ਲੋਕ ਬਿਮਾਰ ਹੁੰਦੇ ਹਨ| ਇਸ ਦੌਰਾਨ ਲੋਕਾਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਹੋਣੀ ਆਮ ਹੈ ਅਤੇ ਇੱਕ ਵਾਰ ਮਰੀਜ ਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਬਾਅਦ ਇਹ ਬਿਮਾਰੀ ਅੰਤੜੀਆਂ ਦੀ ਸੋਜਸ਼ ਅਤੇ ਹੈਜੇ ਦੀ ਬਿਮਾਰੀ ਵਿੱਚ ਤਬਦੀਲ ਹੋ ਜਾਂਦੀ ਹੈ|ਹਰ ਸਾਲ ਹੀ ਇਹ ਬਿਮਾਰੀਆਂ ਲੋਕਾਂ ਦੀ ਸਿਹਤ ਤੇ ਹਮਲਾ ਕਰਦੀਆਂ ਹਨ ਅਤੇ ਵੱਡੀ ਗਿਣਤੀ ਲੋਕਾਂ ਨੂੰ ਬਿਮਾਰ ਕਰਦੀਆਂ ਹਨ| ਪਿਛਲੇ ਸਾਲਾਂ ਦੌਰਾਨ ਇਸ ਬਿਮਾਰੀ ਕਾਰਣ ਜਾਨੀ ਨੁਕਸਾਨ ਵੀ ਹੋ ਚੁੱਕਿਆ ਹੈ| ਇਹਨਾਂ ਬਿਮਾਰੀਆਂ ਦਾ ਸਭ ਤੋਂ ਵੱਧ ਪ੍ਰਕੋਪ ਸ਼ਹਿਰ ਦੀ ਹੱਦ ਵਿੱਚ ਪੈਂਦੇ ਪਿੰਡਾਂ ਅਤੇ ਸ਼ਹਿਰ ਦੇ ਬਾਹਰਵਾਰ ਬਣੀਆਂ ਝੁੱਗੀ ਝੌਪੜੀ ਕਾਲੋਨੀਆਂ ਵਿੱਚ ਹੁੰਦਾ ਹੈ ਜਿੱਥੇ ਸਾਫ ਪਾਣੀ ਦੀ ਸਪਲਾਈ ਅਤੇ ਗੰਦੇ ਪਾਣ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਥਾਂ ਥਾਂ ਤੇ ਖੜ੍ਹਦਾ ਪਾਣੀ ਸੜਿਆਂਧ ਮਾਰਨ ਲੱਗ ਜਾਂਦਾ ਹੈ ਅਤੇ ਦੂਸ਼ਿਤ ਪਾਣੀ ਕਾਰਣ ਹੋਣ ਵਾਲੀਆਂ ਬਿਮਾਰੀਆਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ|ਹਾਲਾਂਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਹਰ ਸਾਲ ਗੰਦੇ ਅਤੇ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਇਹਨਾਂ ਬਿਮਾਰੀਆਂ ਦਾ ਪ੍ਰਕੋਪ ਸਾਮ੍ਹਣੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਹੈ ਅਤੇ ਪਿਛਲੇ ਸਾਲ ਵੀ ਪਿੰਡ ਬਲੌਂਗੀ ਵਿੱਚ ਇਸ ਬਿਮਾਰੀ ਦੇ ਵੱਡੀ ਗਿਣਤੀ ਮਾਮਲੇ ਸਾਮ੍ਹਣੇ ਆਉਣ ਤੋਂ ਬਾਅਦ ਪ੍ਰਸ਼ਾਸ਼ਨ ਵਲੋਂ ਪਿੰਡ ਵਿੱਚ ਘਰੋਂ ਘਰੀ ਜਾ ਕੇ ਮਰੀਜਾਂ ਦੀ ਜਾਂਚ ਕਰਨ ਦੇ ਨਾਲ ਨਾਲ ਲੋਕਾਂ ਨੂੰ ਦਵਾਈਆਂ ਵੰਡੀਆਂ ਗਈਆਂ ਸਨ| ਪਰੰਤੂ ਉਸ ਸਮੇਂ ਤਕ ਇਹ ਬਿਮਾਰੀ ਲੋਕਾਂ ਦਾ ਕਾਫੀ ਨੁਕਸਾਨ ਕਰ ਚੁੱਕੀ ਸੀ| ਅਜਿਹਾ ਹਰ ਸਾਲ ਹੀ ਹੁੰਦਾ ਹੈ ਇਸ ਲਈ ਇਸ ਸਮੱਸਿਆ ਤੇ ਕਾਬੂ}ਕਰਨ ਲਈ ਪਹਿਲਾਂ ਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|ਗੰਦੇ ਅਤੇ ਦੂਸ਼ਿਤ ਪਾਣੀ ਕਾਰਨ ਹੁੰਦੀਆਂ ਇਹਨਾਂ ਬਿਮਾਰੀਆਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਅਜਿਹੇ ਖੇਤਰਾਂ ਵਿੱਚ ਸਾਫ ਸਫਾਈ ਦੇ ਮੁਕੰਮਲ ਇੰਤਜਾਮ ਕੀਤੇ ਜਾਣ ਅਤੇ ਅਤੇ ਅਜਿਹੀਆਂ ਥਾਵਾਂ ਤੇ ਕੀਟਾਣੂੰ ਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ| ਇਹਨਾਂ ਥਾਵਾਂ ਤੇ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਸਦੇ ਨਾਲ ਨਾਂਲ ਸਿਹਤ ਵਿਭਾਗ ਵਲੋਂ ਇਹਨਾਂ ਖੇਤਰਾਂ ਦੇ ਵਸਨੀਕਾਂ ਨੂੰ ਅਜਿਹੀਆਂ ਬਿਮਾਰੀਆਂ ਤੋਂ ਬਚਾਉ ਲਈ ਲੋੜੀਂਦੀ ਮੈਡੀਕਲ ਸਹਾਇਤਾ ਮੁਹਈਆ ਕਰਵਾਈ ਜਾਣੀ ਚਾਹੀਦੀ ਹੈ, ਜਿਸਦੇ ਤਹਿਤ ਲੋਕਾਂ ਨੂੰ ਦੂਸ਼ਿਤ ਪਾਣੀ ਕਾਰਣ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉ ਲਈ ਕੀਤੇ ਜਾਣ ਵਾਲੇ ਅਗਾਉਂ ਪ੍ਰਬੰਧਾਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਲੋੜੀਂਦੀਆਂ ਦਵਾਈਆਂ ਵੀ ਵੰਡੀਆਂ ਜਾਣੀਆ ਚਾਹੀਦੀਆਂ ਹਨ|ਜਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਸਥਾਨਕ ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਦਾ ਗਠਨ ਕਰਨ ਜਿਸ ਵਲੋਂ ਅਜਿਹੇ ਖੇਤਰਾਂ ਦੀ ਸਾਫ ਸਫਾਈ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਦੇ ਨਾਲ ਨਾਲ ਉੱਥੇ ਇਹਨਾਂ ਬਿਮਾਰੀਆਂ ਦੀ ਰੋਕਥਾਮ ਲਈ ਲੋੜੀਂਦੇ ਕਦਮ ਚੁੱਕੇ ਜਾਣ| ਇਸ ਤੋਂ ਪਹਿਲਾਂ ਕਿ ਇੱਕ ਵਾਰ ਫਿਰ ਇਹ ਬਿਮਾਰੀਆਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਇਹਨਾਂ ਤੇ ਕਾਬੂ ਕਰਨ ਲਈ ਪ੍ਰਸ਼ਾਸ਼ਨ ਨੂੰ ਤੁੰਰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਬਰਸਾਤ ਦੇ ਇਸ ਮੌਸਮ ਵਿੱਚ ਇਹਨਾਂ ਬਿਮਾਰੀਆਂ ਦੀ ਮਾਰ ਹੇਠ ਆਉਣ ਵਾਲੇ ਲੋਕਾਂ ਨੂੰ ਬਚਾਇਆ ਜਾ ਸਕੇ|

Read More...

Uncategorized

ਚੂਹੇ ਦੇ ਪੇਟ ਵਿੱਚ ਦੀ ੳੁੱਗ ਆਇਆ ਇਹ ਬੂਟਾ ..ਆਹ ਦੇਖੋ ਕੁਦਰਤ ਦੇ ਰੰਗ

ਚੂਹੇ ਦੇ ਪੇਟ ਵਿੱਚ ਦੀ ੳੁੱਗ ਆਇਆ ਇਹ ਬੂਟਾ ..ਆਹ ਦੇਖੋ ਕੁਦਰਤ ਦੇ ਰੰਗ…ਕੁਦਰਤ ਲਈ ਅੰਗਰੇਜ਼ੀ ਸ਼ਬਦ nature ਲਾਤੀਨੀ ਭਾਸ਼ਾ ਦੇ ਸ਼ਬਦ natura, ਭਾਵ “ਮੂਲ ਤੱਤ, ਜਮਾਂਦਰੂ ਮਿਜ਼ਾਜ” ਤੋਂ ਆਇਆ ਹੈ ਅਤੇ ਇਸ ਦਾ ਪੁਰਾਤਨ ਸਮਿਆਂ ਵਿੱਚ ਸ਼ਾਬਦਿਕ ਮਤਲਬ “ਜਨਮ” ਸੀ। Natura ਯੂਨਾਨੀ ਸ਼ਬਦ ਫ਼ਿਸਿਜ਼ ਦਾ ਲਾਤੀਨੀ ਤਰਜਮਾ ਸੀ ਜਿਹਦਾ ਸਬੰਧ ਪਸ਼ੂ-ਪੌਦਿਆਂ ਅਤੇ ਹੋਰ ਦੁਨਿਆਵੀ ਮੁਹਾਂਦਰਿਆ ਦੇ ਅੰਤਰੀਵ ਲੱਛਣਾਂ ਤੋਂ ਸੀ

ਚੂਹੇ ਦੇ ਪੇਟ ਵਿੱਚ ਦੀ ੳੁੱਗ ਆਇਆ ਇਹ ਬੂਟਾ ..

ਆਹ ਦੇਖੋ ਕੁਦਰਤ ਦੇ ਰੰਗ – ਚੂਹੇ ਦੇ ਪੇਟ ਵਿੱਚ ਦੀ ੳੁੱਗ ਆਇਆ ਇਹ ਬੂਟਾ ..

Posted by Punjabi Junction on Wednesday, August 22, 2018

ਜੋ ਆਪਣੇ-ਆਪ ਹੀ ਵਿਕਸਤ ਹੁੰਦੇ ਹਨ।ਸ਼ਬਦ ਦੀ ਮੌਜੂਦਾ ਵਰਤੋਂ ਮੁਤਾਬਕ “ਕੁਦਰਤ” ਕਈ ਵਾਰ ਭੂ-ਬਣਤਰ ਅਤੇ ਜੰਗਲੀ-ਜੀਵਨ ਲਈ ਵਰਤਿਆ ਜਾਂਦਾ ਹੈ।ਕੁਦਰਤ ਤੋਂ ਭਾਵ ਭਿੰਨ-ਭਿੰਨ ਤਰ੍ਹਾਂ ਦੇ ਪਸ਼ੂ-ਪੌਦਿਆਂ ਦੀ ਆਮ ਸਲਤਨਤ ਹੋ ਸਕਦਾ ਹੈ ਅਤੇ ਕੁਝ ਹਲਾਤਾਂ ਵਿੱਚ ਬੇਜਾਨ ਚੀਜ਼ਾਂ ਨਾਲ ਜੁੜੀਆਂ ਹੋਈਆਂ ਪ੍ਰਕਿਰਿਆਵਾਂ ਵੀ ਹੋ ਸਕਦਾ ਹੈ – ਉਹ ਤਰੀਕਾ ਜਿਸ ਕਾਰਨ ਕੁਝ ਚੀਜ਼ਾਂ ਹੋਂਦ ਵਿੱਚ ਹਨ ਅਤੇ ਆਪਣੇ-ਆਪ ਬਦਲਦੀਆਂ ਹਨ, ਜਿਵੇਂ ਕਿ ਧਰਤੀ ਦਾ ਮੌਸਮ ਅਤੇ ਭੂ-ਬਣਤਰ ਅਤੇ ਪਦਾਰਥ ਅਤੇ ਊਰਜਾ ਜਿਸਦੀਆਂ ਸਾਰੀਆਂ ਵਸਤੂਆਂ ਬਣੀਆਂ ਹੋਈਆਂ ਹਨ।ਇਸ ਸ਼ਬਦ ਦਾ ਮਤਲਬ ਕਈ ਵੇਰ ਕੁਦਰਤੀ ਵਾਤਾਵਰਨ ਜਾਂ ਜੰਗਲ-ਜਗਤ ਵੀ ਲੈ ਲਿਆ ਜਾਂਦਾ ਹੈ – ਜਿਵੇਂ ਕਿ ਜੰਗਲੀ ਜਾਨਵਰ, ਪੱਥਰ, ਵਣ, ਤੱਟ ਅਤੇ ਆਮ ਤੌਰ ਉੱਤੇ ਉਹ ਸ਼ੈਆਂ ਜੋ ਮਨੁੱਖੀ ਦਖ਼ਲ ਦਾ ਸ਼ਿਕਾਰ ਹੋਈਆਂ ਹਨ ਜਾਂ ਮਨੁੱਖੀ ਦਖ਼ਲ ਦੇ ਬਾਵਜੂਦ ਵੀ ਹੋਂਦ ਵਿੱਚ ਹਨ।ਵਿਸ਼ੇਸ਼ ਸੰਦਰਭਾਂ ਵਿੱਚ “ਕੁਦਰਤ” ਸ਼ਬਦ ਨੂੰ ਗ਼ੈਰ-ਕੁਦਰਤੀ, ਪਰਾਕੁਦਰਤੀ (ਪਰਾਸਰੀਰਕ) ਅਤੇ ਬਣਾਉਟੀ ਤੋਂ ਵੱਖ ਦੱਸਿਆ ਜਾ ਸਕਦਾ ਹੈ।ਕੁਦਰਤ ਇੱਕ ਅਜਿਹੀ ਸ਼ਕਤੀ ਹੈ ਜਿਸ ਨੂੰ ਮਨੁੱਖ ਸਮਝਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਬਿਗ ਬੈਂਗ ਧਮਾਕਿਆਂ ਵਿੱਚ ਹਜ਼ਾਰਾਂ ਗਲੈਕਸੀਆਂ ਵਿੱਚ ਇੱਕ ਆਪਣੀ ਗਲੈਕਸੀ ਅਕਾਸ਼ ਗੰਗਾ ਦਾ ਵੀ ਨਿਰਮਾਣ ਹੋਇਆ। ਅਕਾਸ਼ ਗੰਗਾ ਵਿੱਚ ਸੋਰ ਮੰਡਲ ਦੇ ਤੀਜੇ ਗ੍ਰਹਿ ਧਰਤੀ ਨੇ ਕਰੋੜਾਂ ਸਾਲ ਕੁਦਰਤੀ ਆਫ਼ਤਾਂ ਨੂੰ ਝੱਲਿਆ। ਕੁਦਰਤ ਨੇ ਪਹਿਲਾਂ ਇਸ ਨੂੰ ਸੂਰਜ ਵਾਂਗ ਤਪਾਇਆ, ਫੇਰ ਹਜ਼ਾਰਾਂ ਸਾਲਾਂ ਦੇ ਮੀਂਹ ਨੇ ਇਸ ਉੱਪਰ ਸਮੁੰਦਰਾਂ, ਝੀਲਾਂ ਨੂੰ ਪੈਦਾ ਕੀਤਾ। ਸਾਰੇ ਸੋਰ ਮੰਡਲ ਵਿੱਚੋਂ ਕੁਦਰਤ ਨੇ ਧਰਤੀ ਨੂੰ ਜੀਵਨ ਲਈ ਚੁਣਿਆ ਅਤੇ ਪਾਣੀ ਵਿੱਚ ਇੱਕ ਸੈਲੀ ਜੀਵਾਂ ਦਾ ਨਿਰਮਾਣ ਕੀਤਾ।ਉਸ ਛੋਟੀ ਜਿਹੀ ਰਚਨਾ ਨੂੰ ਕੁਦਰਤ ਨੇ ਵਾਤਵਰਣ ਪ੍ਰਦਾਨ ਕੀਤਾ ਅਤੇ ਇਸ ਪੂਰੇ ਵਰਤਾਰੇ ਨੂੰ ਇੱਕ ਚੱਕਰੀ ਰੂਪ ਵਿੱਚ ਢਾਲ ਦਿੱਤਾ। ਕੁਦਰਤ ਨੇ ਹਰ ਚੀਜ਼ ਵਿੱਚ ਬਦਲਾਅ ਦੇ ਨਾਲ-ਨਾਲ ਸਥਿਤਰਾ ਪੈਦਾ ਕੀਤੀ। ਧਰਤੀ ਉੱਪਰ ਜੀਵਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਈਆਂ ਅਤੇ ਲੱਖਾਂ ਸਾਲਾਂ ਦੇ ਸੰਘਰਸ਼ ਤੋਂ ਬਾਅਦ ਜੀਵਨ ਵਧਿਆ ਫੁਲਿਆ। ਲੱਖਾਂ ਪੰਛੀਆਂ, ਲੱਖਾਂ ਜਾਨਵਰਾਂ, ਪੇੜ-ਪੌਦਿਆਂ ਵਿੱਚ ਮਨੁੱਖ ਨੇ ਵੀ ਕੁਦਰਤੀ ਵਾਤਾਵਰਣ ਅਨੁਸਾਰ ਜਨਮ ਲਿਆ। ਕੁਦਰਤ ਨੇ ਹਰ ਚੀਜ਼ ਵਿੱਚ ਸੰਤੁਲਨ ਰੱਖਦੇ ਹੋਏ ਹਰ ਜਾਤੀ ਲਈ ਭੋਜਨ ਅਤੇ ਪ੍ਰਜਨਣ ਦਾ ਪ੍ਰਬੰਧ ਕੀਤਾ। ਜਲ ਚੱਕਰ, ਨਾਈਟ੍ਰੋਜਨ ਚੱਕਰ, ਕਾਰਬਨ ਡਾਈਆਕਸਾਈਡ ਚੱਕਰ, ਉਜੋਨ ਪਰਤ ਅਤੇ ਭੋਜਨ ਚੱਕਰ ਦਾ ਪ੍ਰਬੰਧ ਕੀਤਾ। ਧਰਤੀ ਦੀਆ ਸਾਰੀਆਂ ਜਾਤਾਂ ਵਿੱਚੋਂ ਮਨੁੱਖ ਸਰਵ-ਸ਼ਕਤੀਮਾਨ ਸਮਝਿਆ ਜਾਂਦਾ ਹੈ ਜਿਸ ਨੇ ਦੁਨੀਆਂ ਦਾ ਹਰ ਜਾਤੀ ਨੂੰ ਆਪਣਾ ਗੁਲਾਮ ਬਣਾਇਆ। ਸਭ ਤੋਂ ਜਹਿਰੀਲਾ ਕਿੰਗ ਕੋਬਰਾ, ਧਰਤੀ ਦਾ ਵੱਡਾ ਥਲੀ ਜਾਨਵਰ ਹਾਥੀ, ਨੀਲੀ ਵੇਲ, ਵੀ ਮਨੁੱਖ ਦ ਗੁਲਾਮ ਹਨ ਜੇਕਰ ਅੱਜ ਡਾਇਨਾਸੋਰਾਂ ਦਾ ਜੀਵਨ ਹੁੰਦਾ ਤਾਂ ਮਨੁੱਖ ਨੇ ਆਪਣੀ ਬੁੱਧੀ ਨਾਲ ਉਨ੍ਹਾਂ ਨੂੰ ਵੀ ਆਪਣਾ ਗੁਲਾਮ ਬਣਾ ਲੈਣਾ ਸੀ। ਮਨੁੱਖ ਕਿਸੇ ਵੀ ਹੋਰ ਜਾਤੀ ਨਾਲ ਆਪਣਾ ਮੁਕਾਬਲਾ ਨਹੀਂ ਕਰਦਾ ਸਗੋਂ ਉਹ ਕੁਦਰਤ ਨਾਲ ਹੀ ਆਪਣਾ ਮੁਕਾਬਲਾ ਸਮਝਦਾ ਹੈ।ਚੂਹੇ ਦੇ ਪੇਟ ਵਿੱਚ ਦੀ ੳੁੱਗ ਆਇਆ ਇਹ ਬੂਟਾ ..ਆਹ ਦੇਖੋ ਕੁਦਰਤ ਦੇ ਰੰਗ…

Read More...

Uncategorized

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪ ਹੋਏ ਅਗਨ ਭੇਟ…

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪ ਹੋਏ ਅਗਨ ਭੇਟ…ਹੁਸ਼ਿਆਰਪੁਰ ਦੇ ਪਿੰਡ ਦਿਹਾਣਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪ ਅਗਨ ਭੇਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ‘ਚ ਸਵੇਰੇ ਕਰੀਬ 11:30 ਵਜੇ ਸ਼ਾਰਟ-ਸਰਕਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ, 3 ਏ.ਸੀ. ਅਤੇ ਪਹਿਲੀ ਮੰਜ਼ਿਲ ‘ਤੇ ਪਿਆ ਸਾਰਾ ਸਾਮਾਨ ਅਗਨ ਭੇਟ ਹੋ ਗਏ ਹਨ।ਇਸ ਘਟਨਾ ਮੌਕੇ ‘ਤੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਹੈ।ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਮੇਹਟੀਆਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਲਾਕ ਮਾਹਿਲਪੁਰ ਦੇ ਪਿੰਡ ਦਿਹਾਣਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ 11.30 ਵਜੇ ਦੇ ਕਰੀਬ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਹੋ ਗਏ ਅਤੇ ਤਿੰਨ ਏ. ਸੀ. ਤੇ ਗੁਰਦੁਆਰਾ ਸਾਹਿਬ ਦਾ ਉਪਰਲੀ ਮੰਜ਼ਿਲ ਦਾ ਹੋਰ ਸਾਮਾਨ ਵੀ ਸੜ ਗਿਆ।ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਰਿੰਦਰ ਸਿੰਘ ਜਸਵਾਲ ਨੇ ਦੱਸਿਆ ਕਿ ਕਰੀਬ 11.30 ਵਜੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਘਰ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੇ ਸੱਚਖੰਡ ਵਾਲੇ ਕਮਰੇ ਅੰਦਰੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖ ਕੇ ਰੌਲਾ ਪਾਇਆ ਤਾਂ ਸੰਗਤਾਂ ਇਕੱਤਰ ਹੋ ਗਈਆਂ ਅਤੇ ਗੁਰਦੁਆਰਾ ਸਾਹਿਬ ਦੇ ਸਬਮਰਸੀਬਲ ਪੰਪ ਨਾਲ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਦਿੱਤੀ ਗਈ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਉਦੋਂ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਦਿਆਲ ਸਿੰਘ, ਹਲਕਾ ਵਿਧਾਇਕ ਡਾ. ਰਾਜ ਕੁਮਾਰ, ਡੀ. ਐੱਸ. ਪੀ. ਜਤਿੰਦਰ ਸਿੰਘ ਖੱਖ, ਬੀਬੀ ਰਣਜੀਤ ਕੌਰ ਮੈਂਬਰ ਐੱਸ. ਜੀ.ਪੀ. ਸੀ., ਨਾਇਬ ਤਹਿਸੀਲਦਾਰ ਰਾਮ ਚੰਦ ਬੰਗੜ, ਹਲਕਾ ਪਟਵਾਰੀ ਅਮਰਜੀਤ ਸਿੰਘ, ਅਜੀਤ ਸਿੰਘ ਬਾਸੀ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ, ਪਰਮਜੀਤ ਸਿੰਘ ਸਤਿਕਾਰ ਕਮੇਟੀ ਮੈਂਬਰ, ਸਰਪੰਚ ਰਾਮ ਪ੍ਰਕਾਸ਼, ਡਾ. ਵਿਪਨ ਪਚਨੰਗਲ, ਦਲਵੀਰ ਲਕਸੀਹਾਂ, ਕਰਮਜੀਤ ਸਿੰਘ ਪਰਮਾਰ ਸਰਪੰਚ ਜਾਂਗਣੀਵਾਲ, ਗੁਰਜਿੰਦਰ ਸਿੰਘ ਗੋਗਾ, ਮਾਸਟਰ ਬਲਵੀਰ ਸਿੰਘ ਕਹਾਰਪੁਰ, ਨੰਬਰਦਾਰ ਸੁਖਵਿੰਦਰ ਸਿੰਘ ਰਾਜਪੁਰ ਭਾਈਆਂ, ਜੱਸਾ ਸਿੰਘ ਮਰਨਾਈਆਂ, ਹਰਜਾਪ ਸਿੰਘ ਮੱਖਣ, ਅਮੀਜੋਤ ਸਿੰਘ ਮਾਹਿਲਪੁਰ, ਸਵਰਨ ਸਿੰਘ, ਹਰਦੀਪ ਸਿੰਘ ਦੀਪਾ, ਸਾਬਕਾ ਸਰਪੰਚ ਸੁੱਚਾ ਮੋਹਣ ਸਮੇਤ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਿਹਾਣਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਸ਼ਾਰਟ-ਸਰਕਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਅਗਨ ਭੇਟ ਹੋ ਜਾਣ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਵਾਪਰਦੀਆਂ ਅਜਿਹੀਆਂ ਹਿਰਦੇਵੇਦਕ ਘਟਨਾਵਾਂ ਰੋਕਣ ਲਈ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਆਪਣੀ ਜ਼ੁੰਮੇਵਾਰੀ ਸੁਚੇਤ ਹੋ ਕੇ ਨਿਭਾਉਣੀ ਚਾਹੀਦੀ ਹੈ।ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰ-ਬਾਰ ਗੁਰੂ ਘਰਾਂ ਦੇ ਬਿਜਲੀ ਉਪਕਰਣ ਅਤੇ ਵਾਇਰਿੰਗ ਆਦਿ ਦੇ ਨਰੀਖਣ ਲਈ ਅਪੀਲਾਂ ਕੀਤੀਆਂ ਜਾਂਦੀਆਂ ਹਨ, ਪਰ ਦੁਖਦ ਪਹਿਲੂ ਇਹ ਹੈ ਕਿ ਇਸ ਦੇ ਬਾਵਜੂਦ ਵੀ ਸਾਰਟ-ਸਰਕਟ ਦੀ ਵਜ੍ਹਾ ਨਾਲ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਭਾਈ ਲੌਂਗੋਵਾਲ ਨੇ ਇਕ ਵਾਰ ਫਿਰ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਨਗਰਾਂ ਦੇ ਗੁਰੂ-ਘਰਾਂ ਦੀ ਸੁਚੇਤ ਰੂਪ ਵਿਚ ਨਿਗਰਾਨੀ ਲਈ ਅੱਗੇ ਆਉਣ, ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਅੰਦਰ ਓਨਾ ਚਿਰ ਹੀ ਬਿਜਲੀ ਉਪਕਰਣ ਚਾਲੂ ਰੱਖੇ ਜਾਣ, ਜਿਨ੍ਹਾਂ ਚਿਰ ਕੋਈ ਨਿਗਰਾਨ ਗੁਰਦੁਆਰਾ ਸਾਹਿਬ ਅੰਦਰ ਹਾਜ਼ਰ ਰਹੇ। ਉਨ੍ਹਾਂ ਖ਼ਾਸਕਰ ਕਰਕੇ ਏ.ਸੀ. ਅਤੇ ਪੱਖੇ ਨਿਰੰਤਰ ਨਾ ਚਲਾਏ ਜਾਣ ਦਾ ਸੁਝਾਅ ਦਿੱਤਾ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪ ਹੋਏ ਅਗਨ ਭੇਟ…

Read More...