Uncategorized

ਸਥਾਨਿਕ ਨਿਹੰਗ ਸਿੰਘ ਜੋ ਆਮ ਲੋਕਾਂ ਦੀ ਰਖਵਾਲੀ ਲਈ ਹਮੇਸ਼ਾ ਤੱਤਪਰ….

ਸਥਾਨਿਕ ਨਿਹੰਗ ਸਿੰਘ ਜੋ ਆਮ ਲੋਕਾਂ ਦੀ ਰਖਵਾਲੀ ਲਈ ਹਮੇਸ਼ਾ ਤੱਤਪਰ….ਦੋਂ ਅਫ਼ਗਾਨ ਧਾੜਵੀ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਉ¤ਤੇ ਹਮਲਾ ਕਰਕੇ ਇੱਥੋਂ ਵੱਡੀ ਮਾਤਰਾ ਵਿੱਚ ਸੋਨਾ, ਚਾਂਦੀ, ਹੀਰੇ ਜਵਾਹਰਾਤ ਅਤੇ ਔਰਤਾਂ ਨੂੰ ਲੁੱਟ ਕੇ ਲੈ ਜਾਂਦਾ ਸੀ, ਪਰ ਉਨ੍ਹਾਂ ਨੂੰ ਪੰਜਾਬ ਦੇ ਰਸਤੇ ਤੋਂ ਹੋ ਕੇ ਗੁਜਰਨਾ ਪੈਂਦਾ ਸੀ ਤਾਂ ਸਥਾਨਿਕ ਨਿਹੰਗ ਸਿੰਘ ਜੋ ਆਮ ਲੋਕਾਂ ਦੀ ਰਖਵਾਲੀ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ,

Posted by Amandeep Singh Khalsa on Tuesday, July 10, 2018

ਉਹ ਇਨ੍ਹਾਂ ਧਾੜਵੀਆਂ ਦੀ ਲੁੱਟ ਦਾ ਸਾਮਾਨ ਅਤੇ ਭਾਰਤੀ ਹਿੰਦੁ ਔਰਤਾਂ ਨੂੰ ਬਚਾਉਣ ਲਈ ਰਾਤ ਦੇ 12 ਵਜੇ ਪੂਰੀ ਬਹਾਦਰੀ ਅਤੇ ਲਲਕਾਰ ਨਾਲ ਦੁਸ਼ਮਣ ਉ¤ਤੇ ਟੁੱਟ ਪੈਂਦੇ ਅਤੇ ਲੁੱਟ ਦਾ ਸਾਮਾਨ ਅਤੇ ਕੈਦ ਔਰਤਾਂ ਨੂੰ ਉਨ੍ਹਾਂ ਦੇ ਚੁੰਗਲ ਤੋਂ ਛੁਡਾ ਕੇ ਉਨ੍ਹਾਂ ਦੇ ਘਰਾਂ ਵਿੱਚ ਬਾਇੱਜ਼ਤ ਵਾਪਿਸ ਭੇਜਦੇ।We’ve heard them, we’ve laughed at them and we’ve even cracked them on occasion. Sardar jokes have long been a staple of comedy in India. Baarah baje jokes, in fact, form a solid chunk of those.But how many of us have ever wondered about the origin of these baarah baje jokes? Because I bet if you knew where the 12 o’clock story meets the Sikh tradition, you wouldn’t make another such joke for the rest of your days.The real reason behind the Sikh 12 o’clock association comes from Nadir Shah’s invasion of India. In the 1700s, his troops passed through Punjab after plundering Delhi and massacring thousands of Hindus and Muslims and taking women captive along the way.The Sikhs strategised to attack Shah’s camp and free the captive women. But since they were grossly outnumbered by his huge army, the Sikhs refrained from a frontal attack.Instead, they used to surprise them with midnight guerrilla raids on their settlements and free as many women as they could, and return them to safety.Over the years, the Hindus saying in jest that the Sikhs are in their senses only at midnight, gave rise to the now common derogatory brand of Sikh jokes with the baarah baje theme.And in the modern context, the ever-ready-to-poke-fun-at-themselves Sikhs engage in similar self-deprecatory jokes as well. ‘Cause that’s just how the fun-loving bunch rolls!ਸਥਾਨਿਕ ਨਿਹੰਗ ਸਿੰਘ ਜੋ ਆਮ ਲੋਕਾਂ ਦੀ ਰਖਵਾਲੀ ਲਈ ਹਮੇਸ਼ਾ ਤੱਤਪਰ….

Read More...

Uncategorized

ਦੇਖੋ LIVE ਆਤਮਹੱਤਿਆ-ਨੌਜਵਾਨ ਨੇ Rail ਗੱਡੀ ਅੱਗੇ ਮਾਰੀ ਛਾਲ…

ਦੇਖੋ LIVE ਆਤਮਹੱਤਿਆ-ਨੌਜਵਾਨ ਨੇ Rail ਗੱਡੀ ਅੱਗੇ ਮਾਰੀ ਛਾਲ…ਫੇਸਬੁੱਕ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਨੌਜਵਾਨ ਰੇਲ ਗੱਡੀ ਅੱਗੇ ਛਾਲ ਮਾਰਕੇ ਆਤਮ ਹੱਤਿਆ ਕਰ ਗਿਆ। ਹੈਰਾਨਗੀ ਹੈ ਕਿ ਲੋਕ ਕੋਲ ਖੜੇ ਰਹੇ ਪਰ ਕਿਸੇ ਨੇ ਵੀ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤੱਕ ਨਹੀਂ। ਨਾਲ ਹੀ ਕੋਈ ਗੱਡੀ ਵਿਚ ਬੈਠਾ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾ ਰਿਹਾ ਸੀ। ਵੀਡੀਓ ਕਿਥੋਂ ਦੀ ਹੈ

#ਆਸ਼ਕੀ_ਦਾ_ਨਤੀਜਾ ਨੌਜਵਾਨ ਨੇ Rail ਗੱਡੀ ਅੱਗੇ ਮਾਰੀ ਛਾਲ-ਦੇਖੋ LIVE ਆਤਮਹੱਤਿਆ

Posted by Punjabi Mirchi – ਪੰਜਾਬੀ ਮਿਰਚੀ on Friday, August 24, 2018

ਇਸ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲਗਾ ਪਰ ਜਿਸ ਤਰੀਕੇ ਨਾਲ ਇਹ ਸਾਰੀ ਘਟਨਾ ਵਾਪਰੀ ਤੇ ਕੈਮਰੇ ਵਿਚ ਕੈਦ ਹੋਈ ਉਹ ਦਿਲ ਦਹਿਲਾਉਣ ਵਾਲਾ ਮਾਮਲਾ ਹੈ।…..ਫੇਸਬੁੱਕ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਨੌਜਵਾਨ ਰੇਲ ਗੱਡੀ ਅੱਗੇ ਛਾਲ ਮਾਰਕੇ ਆਤਮ ਹੱਤਿਆ ਕਰ ਗਿਆ। ਹੈਰਾਨਗੀ ਹੈ ਕਿ ਲੋਕ ਕੋਲ ਖੜੇ ਰਹੇ ਪਰ ਕਿਸੇ ਨੇ ਵੀ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤੱਕ ਨਹੀਂ। ਨਾਲ ਹੀ ਕੋਈ ਗੱਡੀ ਵਿਚ ਬੈਠਾ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾ ਰਿਹਾ ਸੀ। ਵੀਡੀਓ ਕਿਥੋਂ ਦੀ ਹੈ ਇਸ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲਗਾ ਪਰ ਜਿਸ ਤਰੀਕੇ ਨਾਲ ਇਹ ਸਾਰੀ ਘਟਨਾ ਵਾਪਰੀ ਤੇ ਕੈਮਰੇ ਵਿਚ ਕੈਦ ਹੋਈ ਉਹ ਦਿਲ ਦਹਿਲਾਉਣ ਵਾਲਾ ਮਾਮਲਾ ਹੈ।ਦੋਸਤੋ! ਪ੍ਰਮਾਤਮਾ ਦੀ ਸਭ ਤੋਂ ਵੱਡੀ ਦੇਣ ਹੈ ਸਾਹ।ਸਾਹ ਹੈ ਤਾਂ ਜੀਵਨ ਹੈ। ਜੇ ਜੀਵਨ ਹੈ ਤਾਂ ਮੁਸ਼ਕਿਲਾਂ ਵੀ ਨਾਲ ਹੀ ਰਹਿਣਗੀਆਂ।

#ਆਸ਼ਕੀ_ਦਾ_ਨਤੀਜਾ ਨੌਜਵਾਨ ਨੇ Rail ਗੱਡੀ ਅੱਗੇ ਮਾਰੀ ਛਾਲ-ਦੇਖੋ LIVE ਆਤਮਹੱਤਿਆ

Posted by Punjabi Mirchi – ਪੰਜਾਬੀ ਮਿਰਚੀ on Friday, August 24, 2018

ਜੀਵਨ ਪੰਧ ਵਿੱਚ ਔਂਕੜਾਂ ਉਸ ਸ਼ੀਸ਼ੇ ਦੀ ਤਰ੍ਹਾਂ ਹਨ ਜੋ ਸਮੇਂ ਸਮੇਂ ਤੇ ਸਾਨੂੰ ਸਾਡਾ ਚਿਹਰਾ ਵਿਖਾ ਕੇ ਇਹ ਦੱਸਦੀਆਂ ਹਨ ਕਿ ਅਸੀਂ ਕਿੰਨ੍ਹਾ ਕੁ ਨਿਖਰੇ ਹਾਂ ਤੇ ਕਿੰਨ੍ਹਾ ਕੁ ਬਿਖਰੇ ਹਾਂ।ਜੇ ਪ੍ਰਮਾਤਮਾ ਨੇ ਮੁਸ਼ਕਿਲਾਂ ਬਣਾਈਆਂ ਨੇ ਤਾਂ ਉਹਨਾਂ ਦੇ ਹੱਲ ਉਸ ਤੋਂ ਵੀ ਪਹਿਲਾਂ ਬਣਾ ਦਿਤੇ ਹਨ ਬਿਲਕੁਲ ਉਵੇਂ ਹੀ ਜਿਵੇਂ ਗਣਿਤ ਦੇ ਸੁਆਲ।ਮਨੁੱਖ ਨੂੰ ਹੀ ਕੁਦਰਤ ਨੇ ਉੱਤਮ ਹੋਣ ਦਾ ਮਾਣ ਬਖਸ਼ਿਆ ਹੈ ਨਾ ਕਿ ਕਿਸੇ ਹੋਰ ਜੀਵ ਨੂੰ।ਕਿਉਂਕਿ ਬੁੱਧੀ ਤਾਂ ਸਾਰੇ ਹੀ ਪਸ਼ੂ ਪੰਛੀਆਂ ਨੂੰ ਵੀ ਮਿਲੀ ਹੈ ਪਰ ਇਸ ਨੂੰ ਵਰਤਣ ਦਾ ਤਰੀਕਾ ਸਿਰਫ ਸਾਡੇ ਹੀ ਹਿੱਸੇ ਆਇਆ ਹੈ।ਪਰ ਅਜੋਕੇ ਹਾਲਾਤ ਦੇਖ ਕੇ ਤਾਂ ਇਵੇਂ ਲਗਦਾ ਹੈ ਜਿਵੇਂ ਅਸੀਂ ਤਾਂ ਪਸ਼ੂ ਪੰਛੀਆਂ ਤੋਂ ਵੀ ਜਿਆਦਾ ਕਮਜ਼ੋਰ ਹੋ ਚੁੱਕੇ ਹਾਂ।ਜੇ ਕਦੇ ਕਿਸੇ ਨੂੰ ਹਾਲਾਤਾਂ ਨਾਲ ਜਿਆਦਾ ਹੀ ਸ਼ਿਕਾਇਤ ਹੋ ਜਾਵੇ ਤੇ ਹੋਰ ਜੀਉਣ ਨੂੰ ਦਿਲ ਨਾਂ ਕਰਦਾ ਹੋਵੇ ਤਾਂ ਸਿਰਫ ਇੱਕ ਵਾਰ ਆਪਣੇ ਆਲੇ ਦੁਆਲੇ ਅਵਾਰਾ ਫਿਰਦੇ ਪਸ਼ੂਆਂ ਨੂੰ ਸਿਰਫ ਦੇਖ ਹੀ ਤੇ ਫਿਰ ਸੋਚਿਉ ਕਿ ਕੀ ਮੈਂ ਇਨ੍ਹਾਂ ਬੇਜੁਬਾਨ ਜਾਨਵਰਾਂ ਤੋਂ ਵੀ ਜਿਆਦਾ ਦੁਖੀ ਹਾਂ? ਜਿੰਨ੍ਹਾਂ ਨੂੰ ਮਨੁੱਖ ਨੇ ਵਰਤ ਕੇ ਛੱਡ ਦਿੱਤਾ ਹੈ।ਇਹ ਬੇਘਰੇ ਤਾਂ ਫਿਰ ਵੀ ਕਿਸੇ ਨੂੰ ਕੋਈ ਗਿਲਾ ਨਹੀਂ ਕਰਦੇ।ਮੇਰੇ ਕੋਲ ਤਾਂ ਆਪਣਾ ਘਰ ਹੈ,ਪਰਿਵਾਰ ਹੈ,ਪੈਸਾ ਹੈ। ਜੇ ਆਰਥਿਕ ਪੱਖੋਂ ਦੁਖੀ ਹੋ ਕਿ ਇਹ ਕਦਮ ਚੁੱਕ ਰਹੇ ਹੋ ਤਾਂ ਇਸ ਗੱਲ ਲਈ ਪ੍ਰਮਾਤਮਾ ਦਾ ਕਿਉਂ ਧੰਨਵਾਦ ਨਹੀਂ ਕਰ ਰਹੇ ਕਿ ਪੈਸਾ ਕਮਾਉਣ ਲਈ ਹੱਥ ਪੈਰ ਦਿੱਤੇ ਹਨ,ਬਸ ਲੋੜ ਹੈ ਤਾਂ ਸਬਰ ਤੇ ਮਿਹਨਤ ਦੀ ਤੇ ਮਨ ਵਿੱਚੋਂ

#ਆਸ਼ਕੀ_ਦਾ_ਨਤੀਜਾ ਨੌਜਵਾਨ ਨੇ Rail ਗੱਡੀ ਅੱਗੇ ਮਾਰੀ ਛਾਲ-ਦੇਖੋ LIVE ਆਤਮਹੱਤਿਆ

Posted by Punjabi Mirchi – ਪੰਜਾਬੀ ਮਿਰਚੀ on Friday, August 24, 2018

ਇਹ ਗੱਲ ਕੱਢ ਦੇਣ ਦੀ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ,ਸਗੋਂ ਸਾਡੀ ਸੋਚ ਛੋਟੀ ਹੁੰਦੀ ਹੈ।ਅਸਲ ਵਿੱਚ ਸਾਡੀਆਂ ਇਛਾਂਵਾਂ ਜਦੋਂ ਆਪਣੀ ਹੱਦ ਪਾਰ ਕਰਦੀਆਂ ਹਨ ਤਾਂ ਸਾਡਾ ਮਾਨਸਿਕ ਸੰਤੁਲਨ ਥੋੜੇ ਸਮੇਂ ਲਈ ਵਿਗੜ ਜਾਂਦਾ ਹੈ ,ਤੇ ਇਸੇ ਸਮੇਂ ਦੇ ਵਿੱਚ ਵਿੱਚ ਹੀ ਜੇਕਰ ਸਾਨੂੰ ਕਿਸੇ ਦੀ ਸਹੀ ਰਾਏ ਮਿਲ ਜਾਵੇ ਤਾਂ ਆਤਮਹੱਤਿਆ ਜਾਂ ਕੋਈ ਹੋਰ ਗ਼ਲਤ ਵਿਚਾਰ ਟਲ ਜਾਂਦੇ ਹਨ।

Read More...

Uncategorized

ਬਾਂਦਰ ਸੈਨਾ ਅੱਜ ਫਿਰ ਟਾਇਮ ਦੇ ਕੇ ਨਹੀਂ ਆਈ……ਦੇਖੋ ਵੀਡੀਓ…

ਬਾਂਦਰ ਸੈਨਾ ਅੱਜ ਫਿਰ ਟਾਇਮ ਦੇ ਕੇ ਨਹੀਂ ਆਈ……ਦੇਖੋ ਵੀਡੀਓ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

Like. ਨਾ. ਕਰੋ.🙏 ਵਾਹਿਗੁਰੂ ਜੀ ਸ਼ੇਅਰ ਕਰੋ 🙏🏻🙏🏻🙏🏻🙏🏻 ਆਪਣੇ fb ਗਰੁੱਪ ਚ ਸ਼ੇਅਰ ਕਰੋ ਜੀ🙏🏻

Posted by Punjabi Junction on Friday, August 24, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,

Like. ਨਾ. ਕਰੋ.🙏 ਵਾਹਿਗੁਰੂ ਜੀ ਸ਼ੇਅਰ ਕਰੋ 🙏🏻🙏🏻🙏🏻🙏🏻 ਆਪਣੇ fb ਗਰੁੱਪ ਚ ਸ਼ੇਅਰ ਕਰੋ ਜੀ🙏🏻

Posted by Punjabi Junction on Friday, August 24, 2018

Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,

Like. ਨਾ. ਕਰੋ.🙏 ਵਾਹਿਗੁਰੂ ਜੀ ਸ਼ੇਅਰ ਕਰੋ 🙏🏻🙏🏻🙏🏻🙏🏻 ਆਪਣੇ fb ਗਰੁੱਪ ਚ ਸ਼ੇਅਰ ਕਰੋ ਜੀ🙏🏻

Posted by Punjabi Junction on Friday, August 24, 2018

all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .

Like. ਨਾ. ਕਰੋ.🙏 ਵਾਹਿਗੁਰੂ ਜੀ ਸ਼ੇਅਰ ਕਰੋ 🙏🏻🙏🏻🙏🏻🙏🏻 ਆਪਣੇ fb ਗਰੁੱਪ ਚ ਸ਼ੇਅਰ ਕਰੋ ਜੀ🙏🏻

Posted by Punjabi Junction on Friday, August 24, 2018

If you like my post then request to you please share with your friends on social media , whatsapp

Read More...

Uncategorized

ਭਾਈ ਸਤਨਾਮ ਸਿੰਘ ਛੀਨਾ ਆਪਣੇ ਸਾਥੀ ਸਿੰਘਾਂ ਨਾਲ…

ਭਾਈ ਸਤਨਾਮ ਸਿੰਘ ਛੀਨਾ ਆਪਣੇ ਸਾਥੀ ਸਿੰਘਾਂ ਨਾਲ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ

ਭਿੰਡਰਾਂਵਾਲਾ ਟਾਈਗਰ ਫ਼ੋਰਸ ਦੇ ਮੁਖੀ…ਭਾਈ ਸਤਨਾਮ ਸਿੰਘ ਛੀਨਾ ਆਪਣੇ ਸਾਥੀ ਸਿੰਘਾਂ ਨਾਲ👇👇

Posted by Punjabi Junction on Thursday, August 23, 2018

ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post ,

ਭਿੰਡਰਾਂਵਾਲਾ ਟਾਈਗਰ ਫ਼ੋਰਸ ਦੇ ਮੁਖੀ…ਭਾਈ ਸਤਨਾਮ ਸਿੰਘ ਛੀਨਾ ਆਪਣੇ ਸਾਥੀ ਸਿੰਘਾਂ ਨਾਲ👇👇

Posted by Punjabi Junction on Thursday, August 23, 2018

hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .

ਭਿੰਡਰਾਂਵਾਲਾ ਟਾਈਗਰ ਫ਼ੋਰਸ ਦੇ ਮੁਖੀ…ਭਾਈ ਸਤਨਾਮ ਸਿੰਘ ਛੀਨਾ ਆਪਣੇ ਸਾਥੀ ਸਿੰਘਾਂ ਨਾਲ👇👇

Posted by Punjabi Junction on Thursday, August 23, 2018

If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website.

ਭਿੰਡਰਾਂਵਾਲਾ ਟਾਈਗਰ ਫ਼ੋਰਸ ਦੇ ਮੁਖੀ…ਭਾਈ ਸਤਨਾਮ ਸਿੰਘ ਛੀਨਾ ਆਪਣੇ ਸਾਥੀ ਸਿੰਘਾਂ ਨਾਲ👇👇

Posted by Punjabi Junction on Thursday, August 23, 2018

Only third party ads are shown in my site ,which we have no control .If you like my post then request to you please share with your friends on social media , whatsapp…ਭਾਈ ਸਤਨਾਮ ਸਿੰਘ ਛੀਨਾ ਆਪਣੇ ਸਾਥੀ ਸਿੰਘਾਂ ਨਾਲ…

Read More...

Uncategorized

ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਤੇ ਭਾਈ ਸੁਖਰਾਜ ਸਿੰਘ ਵੀ ਨਾਲ ਸਨ ਵਫਦ ਨੇ ਜਸਟਿਸ ਰਣਜੀਤ ਸਿੰਘ ਨੂੰ ਹਲਫੀਆ ਬਿਆਨਾ ਤੇ

ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਤੇ ਭਾਈ ਸੁਖਰਾਜ ਸਿੰਘ ਵੀ ਨਾਲ ਸਨ ਵਫਦ ਨੇ ਜਸਟਿਸ ਰਣਜੀਤ ਸਿੰਘ ਨੂੰ ਹਲਫੀਆ ਬਿਆਨਾ ਤੇ..ਬੇਅਦਬੀ ਦੇ ਸਬੰਧ ਚ ਕੋਟਕਪੂਰਾ ਗੋਲੀ ਕਾਡ ਤੇ ਬਹਿਬਲ ਗੋਲੀ ਕਾਡ ਦੇ ਸਬੰਧ ਚ ਸਬੂਤਾ ਸਮੇਤ ਭਾਈ ਮੋਹਕਮ ਸਿੰਘ ਤੇ ਭਾਈ ਗੁਰਦੀਪ ਸਿੰਘ ਬਠਿੰਡਾ ਅੱਜ ਜਸਟਿਸ ਰਣਜੀਤ ਸਿੰਘ ਨੂੰ ਮਿਲੇ ਤੇ ਇਸ ਮੌਕੇ ਭਾਈ ਸਤਨਾਮ ਸਿੰਘ ਮਨਾਵਾ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਤੇ ਭਾਈ ਸੁਖਰਾਜ ਸਿੰਘ

ਬੇਅਦਬੀ ਦੇ ਸਬੰਧ ਚ ਕੋਟਕਪੂਰਾ ਗੋਲੀ ਕਾਡ ਤੇ ਬਹਿਬਲ ਗੋਲੀ ਕਾਡ ਦੇ ਸਬੰਧ ਚ ਸਬੂਤਾ ਸਮੇਤ ਭਾਈ ਮੋਹਕਮ ਸਿੰਘ ਤੇ ਭਾਈ ਗੁਰਦੀਪ ਸਿੰਘ ਬਠਿੰਡਾ ਅੱਜ ਜਸਟਿਸ ਰਣਜੀਤ ਸਿੰਘ ਨੂੰ ਮਿਲੇ ਤੇ ਇਸ ਮੌਕੇ ਭਾਈ ਸਤਨਾਮ ਸਿੰਘ ਮਨਾਵਾ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਤੇ ਭਾਈ ਸੁਖਰਾਜ ਸਿੰਘ (ਪੁੱਤਰ ਸ਼ਹੀਦ ਭਾਈ ਕ੍ਰਿਸ਼ਨਭਗਵਾਨ ਸਿੰਘ) ਵੀ ਨਾਲ ਸਨਵਫਦ ਨੇ ਜਸਟਿਸ ਰਣਜੀਤ ਸਿੰਘ ਨੂੰ ਹਲਫੀਆ ਬਿਆਨਾ ਤੇ ਸੀਸੀ ਟੀਵੀ ਕੈਮਰਿਆ ਦੀ ਵੀਡਉ ਫੁਟੇਜ ਦੀ ਸੀਡੀ ਦਿੱਤੀ ਅਤੇ ਛੇਤੀ ਕਾਰਵਾਈ ਕਰਨ ਲਈ ਅਪੀਲ ਕੀਤੀ

Posted by Punjabi Junction on Friday, August 24, 2018

(ਪੁੱਤਰ ਸ਼ਹੀਦ ਭਾਈ ਕ੍ਰਿਸ਼ਨਭਗਵਾਨ ਸਿੰਘ) ਵੀ ਨਾਲ ਸਨ,ਵਫਦ ਨੇ ਜਸਟਿਸ ਰਣਜੀਤ ਸਿੰਘ ਨੂੰ ਹਲਫੀਆ ਬਿਆਨਾ ਤੇ ਸੀਸੀ ਟੀਵੀ ਕੈਮਰਿਆ ਦੀ ਵੀਡਉ ਫੁਟੇਜ ਦੀ ਸੀਡੀ ਦਿੱਤੀ ਅਤੇ ਛੇਤੀ ਕਾਰਵਾਈ ਕਰਨ ਲਈ ਅਪੀਲ ਕੀਤੀ,ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਤੇ ਭਾਈ ਸੁਖਰਾਜ ਸਿੰਘ ਵੀ ਨਾਲ ਸਨ ਵਫਦ ਨੇ ਜਸਟਿਸ ਰਣਜੀਤ ਸਿੰਘ ਨੂੰ ਹਲਫੀਆ ਬਿਆਨਾ ਤੇ..

Read More...

Uncategorized

ਆਹ ਦੇਖੋ ਮਸ਼ਹੂਰ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਕੀ ਹੋਣ ਲਗਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ,,,,,,,,,, ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ..ਆਹ ਦੇਖੋ ਮਸ਼ਹੂਰ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਕੀ ਹੋਣ ਲਗਾ ….ਪਿਛਲੇ ਦਿਨੀਂ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਖਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਲੱਤ ਕੱਟਣੀ ਪੈ ਸਕਦੀ ਹੈ। ਦਰਅਸਲ ਪੁਲਸ ਐਨਕਾਊਂਟਰ ਦੌਰਾਨ ਦਿਲਪ੍ਰੀਤ ਦੀ ਲੱਤ ਵਿਚ ਗੋਲੀ ਲੱਗੀ ਸੀ। ਸੂਤਰਾਂ ਮੁਤਾਬਕ ਦਿਲਪ੍ਰੀਤ ਦੀ ਲੱਤ ਦਾ ਜ਼ਖਮ ਵੱਧ ਗਿਆ ਹੈ ਜਿਸ ਕਾਰਨ ਡਾਕਟਰਾਂ ਵਲੋਂ,,,,,,,,,,,,,, ਉਸ ਦੀ ਲੱਤ ਕੱਟੀ ਜਾ ਸਕਦੀ ਹੈ। ਦਿਲਪ੍ਰੀਤ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ‘ਤੇ ਹੈ ਅਤੇ ਸ਼ੁੱਕਰਵਾਰ ਨੂੰ ਉਸਦੀ ਲੱਤ ਦੇ ਜ਼ਖਮ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਮੁੜ ਰੋਪੜ ਤੋਂ ਪੀ. ਜੀ. ਆਈ. ਚੰਡੀਗੜ੍ਹ ਲਿਆਂਦਾ ਗਿਆ।ਦੱਸਣਯੋਗ ਹੈ ਕਿ ਜਲੰਧਰ ਦਿਹਾਤੀ ਪੁਲਸ ਨੇ ਚੰਡੀਗੜ੍ਹ ਪੁਲਸ ਨਾਲ ਮਿਲ ਕੇ ਦਿਲਪ੍ਰੀਤ ਨੂੰ ਬੀਤੀ 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਨੇੜੇ ਸਵਿੱਫਟ ਡਿਜ਼ਾਇਰ ਕਾਰ ਵਿਚੋਂ ਗ੍ਰਿਫਤਾਰ ਕੀਤਾ ਸੀ। ਜਿਸ ਕਾਰ ਵਿਚੋਂ ਦਿਲਪ੍ਰੀਤ ਨੂੰ ਗ੍ਰਿਫਤਾਰ ਕੀਤੇ ਗਿਆ ਉਸ ‘ਤੇ ਨੰਬਰ ਪਲੇਟ ਵੀ ਨਕਲੀ ਲਗਾਈ ਸੀ। ਇਸ ਦੌਰਾਨ ਉਸ ਨੇ ਪੁਲਸ ਪਾਰਟੀ ‘ਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿਚ ਉਹ ਜ਼ਖਮੀ ,,,,,,,,,,, ਹੋ ਗਿਆ ਤੇ ਉਸਦੇ ਪੱਟ ‘ਚ ਗੋਲੀ ਲੱਗੀ। ਇਸਤੋਂ ਬਾਅਦ ਉਸਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ ਵਿਚ ਚੱਲ ਰਿਹਾ ਹੈ।ਦਿਲਪ੍ਰੀਤ ‘ਤੇ ਬੀਤੀ 13 ਅਪ੍ਰੈਲ ਦੀ ਰਾਤ ਨੂੰ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ‘ਤੇ ਹਮਲੇ ਦੀ ਸ਼ਮੂਲੀਅਤ ਦਾ ਵੀ ਦੋਸ਼ ਹੈ। ਇਸਦੇ ਨਾਲ ਹੀ ਦਿਲਪ੍ਰੀਤ ‘ਤੇ ਗਿੱਪੀ ਗਰੇਵਾਲ ਨੂੰ ਫੋਨ ‘ਤੇ ਜਬਰਨ ਵਸੂਲੀ ਲਈ ਧਮਕਾਉਣ ਦੇ ਵੀ ਇਲਜ਼ਾਮ ਹਨ, ਜਿਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

Read More...

Uncategorized

ਆਮ ਆਦਮੀ ਪਾਰਟੀ ਦੇ ਬਾਗੀ ਧੜੇ ਖ਼ਿਲਾਫ਼ ਸਖਤ ਕਾਰਵਾਈ ਦੀ ਤਿਆਰੀ ਸ਼ੁਰੂ….

ਆਮ ਆਦਮੀ ਪਾਰਟੀ ਦੇ ਬਾਗੀ ਧੜੇ ਖ਼ਿਲਾਫ਼ ਸਖਤ ਕਾਰਵਾਈ ਦੀ ਤਿਆਰੀ ਸ਼ੁਰੂ……ਆਮ ਆਦਮੀ ਪਾਰਟੀ ਦੇ ਬਾਗੀ ਧੜੇ ਖ਼ਿਲਾਫ਼ ਸਖਤ ਕਾਰਵਾਈ ਦੀ ਤਿਆਰੀ ਸ਼ੁਰੂ….ਖਹਿਰਾ ਧੜੇ ਨੂੰ ਵਿਧਾਨ ਸਭਾ ਵਿਚ ਲਾਇਆ ਖੂੰਜੇ, ਖਹਿਰਾ ਵੱਲੋਂ ਵੀ ਠੋਕਵਾਂ ਜਵਾਬ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਖ਼ਿਲਾਫ਼ ਸਖਤ ਕਾਰਵਾਈ ਦੀ ਤਿਆਰੀ ਸ਼ੁਰੂ ਹੋ ਗਈ ਹੈ। ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ

ਖਹਿਰਾ ਨੇ ਵਿਧਾਨ ਸਭਾ ਵਿਚ ਸੀਟ ਪਿੱਛੇ ਕਰਨ 'ਤੇ ਚੀਮਾ ਨੂੰ ਦਿੱਤਾ ਠੋਕਵਾਂ ਜਵਾਬ

ਖਹਿਰਾ ਨੇ ਵਿਧਾਨ ਸਭਾ ਵਿਚ ਸੀਟ ਪਿੱਛੇ ਕਰਨ 'ਤੇ ਚੀਮਾ ਨੂੰ ਦਿੱਤਾ ਠੋਕਵਾਂ ਜਵਾਬReport By: Pankaj Kapahi

Posted by News18 Punjab on Thursday, August 23, 2018

ਕੰਵਰ ਸੰਧੂ ਦੀਆਂ ਵਿਧਾਨ ਸਭਾ ਵਿਚ ਸੀਟਾਂ ਪਹਿਲੀ ਕਤਾਰ ਤੋਂ ਬਦਲ ਕੇ ਆਖਰੀ ਕਤਾਰ ਵਿਚ ਕਰ ਦਿੱਤੀਆਂ ਗਈਆਂ ਹਨ।ਸੈਸ਼ਨ ਵਿਚ ਬੈਠਣ ਲਈ ਸਪੀਕਰ ਨੂੰ ਭੇਜੇ ਗਏ ਪਲਾਨ ਵਿਚ ਖਹਿਰਾ ਧੜੇ ਦੇ ਵਿਧਾਇਕ ਪਿਛਲੀ ਕਤਾਰ ਵਿਚ ਕਰ ਦਿੱਤੇ ਗਏ ਹਨ। ਉਧਰ, ਖਹਿਰਾ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਵਿਧਾਇਕ ਦਲ ਦੀ ਮੀਟਿੰਗ ਵਿਚ ਹਾਜ਼ਰ ਨਾ ਹੋਏ ਤਾਂ ਸੈਸ਼ਨ ਵਿਚ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਇਹ ਮੀਟਿੰਗ ਭਲਕੇ 11 ਵਜੇ ਹੋ ਰਹੀ ਹੈ।The preparations for strict action against the Aam Aadmi Party’s rebel faction started …. The Khazar faction has been set up in the Assembly, Khaira’s response also has started preparations for strict action against the Aam Aadmi Party’s rebel faction. The seats have been shifted from the first row in the assembly of MLA Sukhpal Singh Khaira and Kanwar Sandhu in the last rows. The MLAs of the Khaira faction have been shifted to the last line in the plan sent to the Speaker to sit in the session. However, Khaira has been warned that if the legislature is not present in the meeting, then the session will not be allowed to speak. This meeting is being held at 11 am tomorrow.ਆਮ ਆਦਮੀ ਪਾਰਟੀ ਦੇ ਬਾਗੀ ਧੜੇ ਖ਼ਿਲਾਫ਼ ਸਖਤ ਕਾਰਵਾਈ ਦੀ ਤਿਆਰੀ ਸ਼ੁਰੂ….

Read More...

Uncategorized

ਬਾਦਲਾਂ ਵੱਲ ਕਿਉਂ ਗਈ ਉਂਗਲ…ਬੇਅੰਤ ਸਿੰਘ ਹੱਤਿਆ ਕਾਂਡ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਰਾਜੋਆਣਾ ਨੂੰ ਜਥੇਦਾਰ ਥਾਪਣ ਪਿੱਛੇ ਕੀ ਹੈ ਸੱਚ..

ਬਾਦਲਾਂ ਵੱਲ ਕਿਉਂ ਗਈ ਉਂਗਲ…ਬੇਅੰਤ ਸਿੰਘ ਹੱਤਿਆ ਕਾਂਡ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਰਾਜੋਆਣਾ ਨੂੰ ਜਥੇਦਾਰ ਥਾਪਣ ਪਿੱਛੇ ਕੀ ਹੈ ਸੱਚ..ਬੇਅੰਤ ਸਿੰਘ ਹੱਤਿਆ ਕਾਂਡ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਣ ਬਾਰੇ ਚਰਚਾ ਜ਼ੋਰਾਂ ਉਤੇ ਹੈ। ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਛੇਤੀ ਹੀ ਇਸ ਉਤੇ ਫੈਸਲਾ ਲੈ ਸਕਦੀ ਹੈ। ਇਹ ਵੀ ਚਰਚਾ ਹੈ ਕਿ ਅਕਾਲੀ ਦਲ ਬਾਦਲ ਕਥਿਤ ਤੌਰ ਉਤੇ ਪੰਥਕ ਮਸਲਿਆਂ ਉਤੇ ਆਪਣੇ ਆਪ ਨੂੰ ਅੱਗੇ ਕਰਨ ਲਈ ਇਹ ਸਭ ਕਰ ਰਿਹਾ ਹੈ। ਦੱਸ ਦਈਏ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇ ਸਾਰੇ ਦੋਸ਼ ਅਕਾਲੀ ਦਲ ਬਾਦਲ ਸਿਰ ਆਏ ਸਨ ਤੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਵੱਡਾ ਨੁਕਸਾਨ ਹੋਇਆ ਸੀ। ਹੁਣ ਇਹ ‘ਦਾਗ’ ਧੋਣ ਲਈ ਅਕਾਲੀ ਬਲਵੰਤ ਸਿੰਘ ਰਾਜੋਆਣਾ ਨੂੰ ਜਥੇਦਾਰ ਥਾਪੇ ਜਾਣ ਦੀ ਚਰਚਾ ਬਾਰੇ ਪੱਤਰਕਾਰ ਜਸਬੀਰ ਸਿੰਘ ਪੱਟੀ ਨਾਲ ਗੱਲਬਾਤ Balwant Singh Rajoana, who is facing execution of the Beant Singh murder case, is on the verge of establishing Jathedar of Sri Akal Takht Sahib. It has been learned that the SGPC may soon decide on this. It is also a matter of discussion that the Akali Dal is doing all this for allegedly forwarding itself to Panthic issues. Let me tell you that all the allegations of forgiveness to the Dera Sacha Sauda chief had come to the Akali Dal chief and there was huge loss of party in the assembly elections. Talking with journalist Jasbir Singh Patti about discussions about the appointment of Akali Balwant Singh Rajoana as Jathedar…ਬਾਦਲਾਂ ਵੱਲ ਕਿਉਂ ਗਈ ਉਂਗਲ…ਬੇਅੰਤ ਸਿੰਘ ਹੱਤਿਆ ਕਾਂਡ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਰਾਜੋਆਣਾ ਨੂੰ ਜਥੇਦਾਰ ਥਾਪਣ ਪਿੱਛੇ ਕੀ ਹੈ ਸੱਚ..

Read More...

Uncategorized

ਪਾਣੀ ‘ਚ ਫਸੀ 40 ਵਿਦਿਆਰਥੀਆਂ ਦੀ ਜਾਨ, ਵੇਖੋ ਕਿਵੇਂ ਬਚਾਏ ਮਾਸੂਮ…..ਵੀਡੀਓ…

ਪਾਣੀ ‘ਚ ਫਸੀ 40 ਵਿਦਿਆਰਥੀਆਂ ਦੀ ਜਾਨ, ਵੇਖੋ ਕਿਵੇਂ ਬਚਾਏ ਮਾਸੂਮ…..ਵੀਡੀਓ…इस वीडियो में आप देखेंगे कि एक स्कूल की बस पुल के नीचे आकर फस जाती है और उसमें पानी भरना शुरू हो जाता है और बच्चों को किसी तरह बस की छत पर पहुंचाया जाता है देख सकते हैं इस वीडियो में आप के बच्चे कितने डरे हुए सहमे हुए नजर आ रहे हैं उसके बाद में स्थानीय लोगों ने बच्चों को

ਪਾਣੀ 'ਚ ਫਸੀ 40 ਵਿਦਿਆਰਥੀਆਂ ਦੀ ਜਾਨ, ਵੇਖੋ ਕਿਵੇਂ ਬਚਾਏ ਮਾਸੂਮ

ਪਾਣੀ 'ਚ ਫਸੀ 40 ਵਿਦਿਆਰਥੀਆਂ ਦੀ ਜਾਨ, ਵੇਖੋ ਕਿਵੇਂ ਬਚਾਏ ਮਾਸੂਮ

Posted by JagBani on Friday, August 24, 2018

पानी से से बाहर निकाला हमारी सरकारों को चाहिए कि उल्लू के नीचे से पानी निकले की व्यवस्था सही तरीके से होनी चाहिए,,यह वीडियो आयोजन मीडिया पर सबसे ज्यादा तेजी से वायरल हो रहा है हम आपको वही वीडियो दिखाने का जतन करते हैं जो वीडियो सोशल मीडिया पर सबसे ज्यादा वायरल होते हैं वीडियो देखकर आप अपने कीमती विचार कमेंट ों के जरिए अवश्य साझा करें और वीडियो को ज्यादा से ज्यादा शेयर करें ताकि और लोग देख सके और सरकार तक पहुंच सके और इसके लिए कोई दवा प्रबंध कर सकें हमारे साथ Facebook पर जुड़े रहे हैं,,ताजा ताजा खबरें देखने के लिए ताजा ताजा वायरल वीडियो देखने के लिए सबसे पहले हमारे साथ Facebook पर जुड़े रहने के लिए आप सभी का दिल की गहराइयों से बहुत बहुत धन्यवाद है जो वीडियो आप उसके यकीन पर जाकर देख सकते हैं एक बार फिर से आप सभी से विनती है कि पोस्ट को अवश्य साझा करें शेयर करें जय वीडियो सरकार तक पहुंच सके और आगे से ऐसी कोई अनहोनी घटना ना वापस सके एक बार फिर से आप सभी का बहुत-बहुत धन्यवाद है

Read More...

Uncategorized

ਪੜੋ ਪੂਰੀ ਖ਼ਬਰ…ਬੇਅਦਬੀ ਕਾਂਡ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਨੂੰ ਲੈ ਕੇ ਹੋਇਆ ਇੱਕ ਹੋਰ ਵੱਡਾ ਖੁਲਾਸਾ,

ਪੜੋ ਪੂਰੀ ਖ਼ਬਰ…ਬੇਅਦਬੀ ਕਾਂਡ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਨੂੰ ਲੈ ਕੇ ਹੋਇਆ ਇੱਕ ਹੋਰ ਵੱਡਾ ਖੁਲਾਸਾ…ਪੜੋ ਪੂਰੀ ਖ਼ਬਰ…ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਡੇਰਾ ਸਿਰਸਾ ਦੀ ਸ਼ਮੂਲੀਅਤ ਬਾਰੇ ਪਹਿਲਾਂ ਹੀ ਖੁਲਾਸੇ ਹੋ ਚੁੱਕੇ ਹਨ, ਪਰ ਸ਼ੁੱਕਰਵਾਰ ਨੂੰ ਡੇਰੇ ਦੀ ਸ਼ਮੂਲੀਅਤ ਬਾਰੇ ਨਵਾਂ ਖੁਲਾਸਾ ਕੀਤਾ ਗਿਆ ਹੈ। ਬਰਗਾੜੀ ਵਿੱਚ ਹੋਈਆਂ ਬੇਅਦਬੀਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੇ ਲੁਧਿਆਣਾ ਰੇਂਜ

ਪ੍ਰੈਸ ਕਾਨਫਰੰਸਹਰਬੰਸ ਸਿੰਘ ਸਾਬਕਾ ਜਲਾਲ ਸਾਬਕਾ ਵਿਧਾਇਕਮੁੱਦਾ-ਜਸਟਿਸ ਰਣਜੀਤ ਸਿੰਘ ਦੇ ਵੇਰਵਿਆਂ ਚ ਗਵਾਹ ਪੇਜ ਨੰਬਰ 163

Posted by Radio Punjab Today on Thursday, August 23, 2018

ਦੇ ਡਿਪਟੀ ਇੰਸਪੈਕਟਰ ਜਨਰਲ ਰਣਬੀਰ ਸਿੰਘ ਖਟੜਾ ਨੇ ਕਿਹਾ ਹੈ ਕਿ ਬੇਅਦਬੀ ਘਟਨਾਵਾਂ ਪਿੱਛੇ ਕਾਫੀ ਹੱਦ ਤਕ ਡੇਰਾ ਸਿਰਸਾ ਦਾ ਹੀ ਹੱਥ ਸੀ।ਉਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਡੇਰਾ ਪ੍ਰੇਮੀਆਂ ਦਾ ਹੱਥ ਸੀ ਤੇ ਇੱਕ ਥਾਂ ‘ਤੇ ਵਾਰਦਾਤ ਕਰਨ ਤੋਂ ਬਾਅਦ ਦੂਜੀ ‘ਤੇ ਜਾਣਾ ਸਭ ਕੁਝ ਇੱਕ ਪਲਾਨ ਮੁਤਾਬਕ ਕੀਤਾ ਗਿਆ। ਘਟਨਾਵਾਂ ਦਾ ਮੰਤਵ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਸੀ। ਖਟੜਾ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ, ਉਨ੍ਹਾਂ ਦੇ ਪਾਕਿਸਤਾਨ ਤੇ ਹੋਰ ਕਈ ਵਿਦੇਸ਼ੀ ਜਥੇਬੰਦੀਆਂ ਨਾਲ ਸਬੰਧ ਸਨ।ਡੀਆਈਜੀ ਨੇ ਸਰਕਾਰੀ ਦਬਾਅ ਹੋਣ ਦਾ ਖੰਡਨ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਵੀ ਉਨ੍ਹਾਂ ‘ਤੇ ਜਾਂਚ ਦਾ ਪ੍ਰੈਸ਼ਰ ਸੀ। ਇਸ ਸਰਕਾਰ ਦੌਰਾਨ ਵੀ ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਰਿਪੋਰਟ ਦੇਣੀ ਪੈਂਦੀ ਹੈ ਤਾਂ ਹੀ ਇਨ੍ਹਾਂ ਘਟਨਾਵਾਂ ਦੀ ਤਹਿ ਤਕ ਜਾਣਾ ਸੰਭਵ ਹੋਇਆ ਹੈ।Dera Sirsa’s involvement has already been exposed behind the incidents of disorder in Punjab, but on Friday the new disclosure of Dera’s participation has been made.

Read More...