Uncategorized

ਜਾਣੋ ਪੂਰੀ ਖ਼ਬਰ..ਸਰਸੇ ਵਾਲੇ ਦਾ 12 ਮਹੀਨਿਆਂ ਚ ਘਟਿਆ 13 ਕਿਲੋ ਭਾਰ, ਅੱਧੀ ਦਾੜ੍ਹੀ ਹੋਈ ਚਿੱਟੀ …..

ਇਕ ਸਾਲ ਪਹਿਲਾਂ ਜਦੋਂ ਸਾਧਵੀਆਂ ਨਾਲ ਰੇਪ ਦੇ ਮਾਮਲੇ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਸੁਨਾਰੀਆ ਜੇਲ ‘ਚ ਪੈਰ ,,,,,,, ਰੱਖਿਆ ਸੀ ਤਾਂ ਉਸ ਸਮੇਂ ਉਸ ਦਾ ਭਾਰ 105 ਕਿਲੋ ਸੀ। ਇਨ੍ਹਾਂ 12 ਹਫਤਿਆਂ ‘ਚ ਉਸ ਦਾ ਭਾਰ 92 ਕਿਲੋ ਰਹਿ ਗਿਆ ਹੈ। ਚਿਹਰੇ ਦੀ ਰੌਣਕ ਫਿੱਕੀ ਪੈ ਗਈ ਹੈ ਅਤੇ ਦਾੜ੍ਹੀ ਵੀ ਅੱਧੀ ਚਿੱਟੀ ਹੋ ਚੁੱਕੀ ਹੈ ਪਰ ਸਿਰ ਦੇ ਵਾਲ ਲੰਬੇ ਹੀ ਹਨ।ਭਾਰ ਘਟਣ ਦਾ ਕਾਰਨ ਚਿੰਤਾ ਹੈ ਜਾਂ ਯੋਗ, ਇਹ ਤਾਂ ਖੁਦ ਡੇਰਾ ਮੁਖੀ ਨੂੰ ਪਤਾ ਹੋਵੇਗਾ, ਪਰ ਉਹ ਸਿਹਤ ਪ੍ਰਤੀ ਬਹੁਤ ਅਲਰਟ ਹੈ। ,,,,,, ਸਵੇਰੇ ਪੰਜ ਵਜੇ ਤੋਂ ਰਾਤ 10 ਵਜੇ ਸੌਣ ਤੱਕ ਡੇਰਾ ਮੁਖੀ ਦੀ ਜ਼ਿੰਦਗੀ ਇਕ ਆਮ ਕੈਦੀ ਦੀ ਤਰ੍ਹਾਂ ਹੈ। ਉਹ ਸਬਜ਼ੀਆਂ ਉਗਾਉਂਦਾ ਹੈ ਮਨੋਰੰਜਨ ਲਈ ਬੈਡਮਿੰਟਨ ਖੇਡਦਾ ਹੈ। ਸਵੇਰੇ-ਸ਼ਾਮ ਸੈਰ ਤੋਂ ਇਲਾਵਾ ਯੋਗਾ ਵੀ ਕਰਦਾ ਹੈ।ਸੈਰ ਅਤੇ ਯੋਗ ਨਾਲ ਦਿਨ ਦੀ ਸ਼ੁਰੂਆਤਰਾਮ ਰਹੀਮ ਦੀ ਬੈਰਕ ਲੱਗਭਗ ਅੱਧਾ ਏਕੜ ਹੈ। ਚਾਰੇ ਪਾਸੇ 8 ਫੁੱਟ ਲੰਬੀਆਂ ਅਤੇ 10 ਫੁੱਟ ਚੌੜੀਆਂ ਦੀਵਾਰਾਂ ਹਨ ,,,,,,,,, । ਸਵੇਰੇ 5 ਤੋਂ 5.30 ਵਜੇ ਦੇ ਵਿਚਕਾਰ ਉਹ ਕੋਠਰੀ ‘ਚੋਂ ਨਿਕਲ ਕੇ ਇਕ ਘੰਟੇ ਤੱਕ ਕੋਰੀਡੋਰ ‘ਚ ਘੁੰਮਦੇ ਹਨ ਅਤੇ ਯੋਗ ਕਰਦੇ ਹਨ।ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ ‘ਚ ਦਿਲਚਸਪੀਵੈਸੇ ਤਾਂ ਡੇਰਾ ਮੁਖੀ ਦੀ ਕੋਠਰੀ ‘ਚ ਭਗਵਤ ਗੀਤਾ ਵੀ ਰੱਖੀ ਹੋਈ ਹੈ ਪਰ ਉਹ ਧਾਰਮਿਕ ਰਚਨਾ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪੜ੍ਹਨ ‘ਚ ਜ਼ਿਆਦਾ ਦਿਲਚਲਪੀ ਰੱਖਦਾ ਹੈ। ਅੱਜ ਕੱਲ ਉਸ ਨੂੰ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਹਨ। ,,,,,,,,,,, ਦੇਸ਼ ਦੇ ਮਹਾਨ ਕਲਾਕਾਰਾਂ ਦੀ ਬਾਇਓਗ੍ਰਾਫੀ ਪੜ੍ਹਨ ਦਾ ਰਾਮ ਰਹੀਮ ਨੂੰ ਬਹੁਤ ਸ਼ੌਂਕ ਹੈ।10 ਨਾਵਾਂ ‘ਚੋਂ ਸਿਰਫ ਹਨੀਪ੍ਰੀਤ ਦਾ ਨਾਮ ਗਾਇਬਡੇਰਾ ਮੁਖੀ ਨੇ ਆਪਣੀ ਮਾਂ, ਪਤਨੀ, ਪੁੱਤਰ, ਨੂੰਹ, ਦੋ ਬੇਟੀਆਂ, ਦੋ ਜਵਾਈ, ਡੇਰੇ ਦੀ ਡਿਪਟੀ ਮੈਨੇਜਰ ਸ਼ੋਭਾ ਗੇਰਾ  ਤੇ ਹਨੀਪ੍ਰੀਤ ਦਾ ਨਾਂ ਮੁਲਾਕਾਤ ,,,,,,,,,,, ਕਰਨ ਵਾਲਿਆਂ ‘ਚ ਲਿਖਵਾਇਆ ਸੀ। ਇਨ੍ਹਾਂ ‘ਚ ਹਨੀਪ੍ਰੀਤ ਨੂੰ ਛੱਡ ਕੇ ਬਾਕੀ 9 ਰੂਟੀਨ ‘ਚ ਮਿਲਦੇ ਹਨ।ਇਕ ਟਨ ਗ੍ਰੀਟਿੰਗ ਕਾਰਡਾਂ ਤੋਂ ਜੇਲ ਪ੍ਰਸ਼ਾਸਨ ਪਰੇਸ਼ਾਨ12 ਅਗਸਤ ਤੋਂ ਰਾਮ ਰਹੀਮ ਦੇ ਜਨਮਦਿਨ ‘ਤੇ ਸਮਰਥਕਾਂ ਵੱਲੋਂ ਭੇਜੇ ਗ੍ਰੀਟਿੰਗ ਕਾਰਡਾਂ ਦੇ ਜੇਲ ‘ਚ ਢੇਰ ਲੱਗ ਗਏ ਹਨ। ਇਨ੍ਹਾਂ ਦਾ ਭਾਰ ਇਕ ਟਨ ਹੈ। ਹਰਿਆਣਾ, ,,,,,,,,, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ ਸਮੇਤ ਹੋਰ ਰਾਜਾਂ ਤੋਂ ਸਪੀਡ ਪੋਸਟ, ਰਜਿਸਟਰੀਆਂ ਅਤੇ ਹੋਰ ਡਾਕ ਆ ਰਹੀ ਹੈ।90% ਡਾਕ ਡੇਰਾ ਮੁਖੀ ਦੇ ਨਾਮਜੇਲ ‘ਚ ਇਨ੍ਹੀਂ ਦਿਨੀਂ 90 ਪ੍ਰਤੀਸ਼ਤ ਡਾਕ ਡੇਰਾ ਮੁਖੀ ਦੀ ਹੀ ਹੁੰਦੀ ਹੈ। ਗ੍ਰੀਟਿੰਗ ਕਾਰਡ ਜੇਲ ਤੱਕ ਆਟੋ ‘ਚ ਭੇਜੇ ਜਾ ਰਹੇ ਹਨ। ,,,,,,,,,,, ਇਹ ਕਾਰਡ ਉਨ੍ਹਾਂ ਤੋਂ ਇਲਾਵਾ ਜੇਲ ਦੇ ਕਰਮਚਾਰੀ ਅਤੇ ਅਧਿਕਾਰੀ ਪਹਿਲਾਂ ਖੁਦ ਪੜ੍ਹਦੇ ਹਨ।ਗੁਰਮੀਤ ਨੂੰ ਨਹੀਂ ਮਿਲੀ ਪੀ.ਸੀ.ਓ. ਦੀ ਸਹੂਲਤਕੋਈ ਵੀ ਬੰਦੀ 20 ਮਿੰਟ ਤੱਕ ਆਪਣੇ ਰਿਸ਼ਤੇਦਾਰ ਜਾਂ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰ ਸਕਦਾ ਹੈ। ਗੁਰਮੀਤ ਨੂੰ ਮਿਲਣ ਲਈ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਆਉਂਦੇ ਰਹਿੰਦੇ ਹਨ ਪਰ ਉਹ ਰੋਜ਼ਾਨਾ ਗੱਲ ਕਰਨਾ ਚਾਹੁੰਦੇ ਹਨ, ਖਾਸ ਕਰਕੇ ਆਪਣੀ ਮਾਂ ਨਾਲ। ਇਸ ਲਈ ਡੇਰਾ ਮੁਖੀ ਨੇ ਜੇਲ ‘ਚ ਪੀ.ਸੀ.ਓ. ਦੀ ਸਹੂਲਤ ਲੈਣ ਦੀ ਗੁਜਾਰਿਸ਼ ਕੀਤੀ ਹੋਈ ਹੈ। ਪੀ.ਸੀ.ਓ. ਦਾ ਮਤਲਬ ਫੋਨ ‘ਤੇ ਪੰਜ ਮਿੰਟ ਤੱਕ ਗੱਲ ਕਰਨ ਦੀ ਸਹੂਲਤ। ਇਹ ਸਹੂਲਤ ਹਰ ਕੈਦੀ ਨੂੰ ਮਿਲਦੀ ਹੈ ਪਰ ਰਾਮ ਰਹੀਮ ਨੂੰ ਨਹੀਂ ਮਿਲੀ।

Read More...

Uncategorized

ਵੀਡੀਓ ਵਾਇਰਲ ….ਮੁਸਲਮਾਨ ਨੇ ਗੁਰਦੁਆਰੇ ’ਚ ਪੜ੍ਹੀ ਨਮਾਜ਼..

ਵੀਡੀਓ ਵਾਇਰਲ ….ਮੁਸਲਮਾਨ ਨੇ ਗੁਰਦੁਆਰੇ ’ਚ ਪੜ੍ਹੀ ਨਮਾਜ਼..ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਧਾਰਮਿਕ ਸਦਭਾਵਨਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।,,,,, ਇਸ ਵੀਡੀਓ ਵਿੱਚ ਇੱਕ ਮੁਸਲਿਮ ਵਿਅਕਤੀ ਮਸਜਿਦ ਵਿੱਚ ਨਹੀਂ, ਬਲਕਿ ਗੁਰਦੁਆਰੇ ਵਿੱਚ ਨਮਾਜ਼ ਪੜ੍ਹਦਾ ਨਜ਼ਰ ਆ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇੱਕ ਪਾਸੇ ਗ੍ਰੰਥੀ ਮਾਈਕ ’ਤੇ ਗੁਰਬਾਣੀ ਪੜ੍ਹ ਰਿਹਾ ਹੈ ਤੇ ਦੂਜੇ ਪਾਸੇ ਨਮਾਜ਼ ਪੜ੍ਹੀ ਜਾ ਰਹੀ ਹੈ।ਇਸ ਵੀਡੀਓ ਨੂੰ ਗੁਰਦੁਆਰੇ ਵਿੱਚ ਮੌਜੂਦ ਇੱਕ ਵਿਅਕਤੀ ਨੇ ਰਿਕਾਰਡ ਕਰ ਲਿਆ ਤੇ ਸੋਸ਼ਲ ਮੀਡੀਆ ’ਤੇ ਪੋਸਟ ਕਰ ,,,,,,,,,,, ਦਿੱਤਾ। ਇਸਦੇ ਬਾਅਦ ਲੋਕਾਂ ਨੇ ਇਸ ਮੰਜ਼ਰ ਨੂੰ ਖੂਬ ਸਰਾਹਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਘਟਨਾ ਮਲੇਸ਼ੀਆ ਦੀ ਹੈ।ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਐਡਮਿਨ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਇੱਕ ਮੁਸਲਿਮ ਭਰਾ ਗੁਰਦੁਆਰੇ ਵਿੱਚ ਨਮਾਜ਼ ਪੜ੍ਹ ਰਿਹਾ ਹੈ। ਸੰਭਵ ਹੈ ਕਿ ਉਸ ਨੂੰ ਆਸ-ਪਾਸ ਕੋਈ ਮਸਜਿਦ ਨਹੀਂ ਮਿਲੀ ਜਿਸ ਕਰਕੇ ਉਹ ਗੁਰਦੁਆਰੇ ’ਚ ਹੀ ਨਮਾਜ਼ ਪੜ੍ਹਨ ਲਈ ਆ ਗਿਆ। ਹਾਲਾਂਕਿ, ਇਸ ਸਬੰਧੀ ਕਈਆਂ ਨੇ ਸਵਾਲ ਵੀ ਉਠਾਏ ਕਿ ਕੀ ਗੁਰਦੁਆਰਾ ,,,,,,,,, ਪ੍ਰਬੰਧਕਾਂ ਨੇ ਉਸ ਵਿਅਕਤੀ ਨੂੰ ਗੁਰਦੁਆਰੇ ਵਿੱਚ ਨਮਾਜ਼ ਪੜ੍ਹਨ ਤੋਂ ਰੋਕਿਆ ਕਿਉਂ ਨਹੀਂ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,,,Chandigarh: A video of religious harmony on social media is getting viral. ,,,,,, in this video a Muslim person is seen reading the prayer in the Gurdwara, not in the mosque. The special thing is that on one hand, the granth is reading GurBani on the mic and namaz is being read on the other. This video is recorded by a person present in the gurdwara and posted on social media.

Read More...

Uncategorized

ਵੱਡੀ ਦਰਦਨਾਕ ਖ਼ਬਰ : ਕਾਂਗਰਸੀ ਕੌਂਸਲਰ ਦੇ ਪਤੀ ਦਾ ਕਾਂਗਰਸੀਆਂ ਨੇ ਹੀ ਕਿਵੇਂ ਕਤਲ ਕਰ ਦਿੱਤਾ !!!

ਵੱਡੀ ਦਰਦਨਾਕ ਖ਼ਬਰ : ਕਾਂਗਰਸੀ ਕੌਂਸਲਰ ਦੇ ਪਤੀ ਦਾ ਕਾਂਗਰਸੀਆਂ ਨੇ ਹੀ ਕਿਵੇਂ ਕਤਲ ਕਰ ਦਿੱਤਾ !!!ਇਸ ਵੇਲੇ ਇੱਕ ਵੱਡੀ ਦਰਦਨਾਕ ਖ਼ਬਰ ਪੰਜਾਬ ਦੇ ਪਾਵਨ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆ ਰਹੀ ਹੈ। ਜਿੱਥੇ ਇੱਕ ਕੌਂਸਲਰ ਦੇ ਪਤੀ ਦਾ ਕੁਝ ਲੋਕਾਂ ਨੇ ਕਤਲ ਕਰ ਦਿੱਤਾ। ਇੱਕ ਵੈੱਬ ਪੋਰਟਲ ਅਨੁਸਾਰIn a clash between two groups of Congress Party,

ਕਾਂਗਰਸੀ ਕੌਂਸਲਰ ਦੇ ਪਤੀ ਦਾ ਕਾਂਗਰਸੀਆਂ ਨੇ ਹੀ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਕਤਲ !

ਕਾਂਗਰਸੀ ਕੌਂਸਲਰ ਦੇ ਪਤੀ ਦਾ ਕਾਂਗਰਸੀਆਂ ਨੇ ਹੀ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਕਤਲ !

Posted by Daily Post Punjabi on Saturday, August 25, 2018

a man was killed in Amritsar in the midnight hours yesterday. The incident happened at Alwal Road near Jandhiala at 12:00 midnight on Friday. The dead has been identified as Kulwinder Singh. Kulwinder is a husband of a Congress councillor. The scuffle started in the evening but due to the intervention of the people present there, the two parties made a temporary compromise. However, some of the miscreants present there did not leave the spot. Towards the midnight, the clash started again in which Kulwinder Singh, husband of a Congress councillor was murdered with sharp-edged weapons as per a report The reason for the clash was some old enmity which has not been ascertained yet. ਜੱਗਬਾਣੀ ਰਿਪੋਟ ਅਨੁਸਾਰ ਜੰਡਿਆਲਾ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਕਿੰਦਾ ‘ਤੇ ਕੁਝ ਲੋਕਾਂ ਵਲੋਂ ਹਮਲਾ ਕਰ ਦਿੱਤਾ ਗਿਆ, ਇਸ ਹਮਲੇ ਵਿਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਕੁਲਵਿੰਦਰ ਸਿੰਘ ਦੀ ਪਤਨੀ ਆਜ਼ਾਦ ਕੌਂਸਲਰ ਹੈ ਅਤੇ ਕੁਝ ਦਿਨ ਪਹਿਲਾਂ ਹੀ ਕੁਲਵਿੰਦਰ ਸਿੰਘ ਕਿੰਦਾ ਨੇ ਕਾਂਗਰਸ ਨਾਲ ਹੱਥ ਮਿਲਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਬੱਚਿਆਂ ਦੇ ਝਗੜੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਹੋਇਆ ਹੈ। ਇਸ ਮਾਮਲੇ ਵਿਚ ਪੁਲਸ ਨੇ 15 ਲੋਕਾਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ।

Read More...

Uncategorized

ਵੇਖੋ KFC ਰੈਸਟੋਰੈਂਟ ਵਿੱਚੋਂ ਨਿਕਲੀ ਸੁਰੰਗ ਤੇ ਹੁੰਦਾ ਸੀ ਆਹ ਕਾਲਾ ਕੰਮ !!!

ਵੇਖੋ KFC ਰੈਸਟੋਰੈਂਟ ਵਿੱਚੋਂ ਨਿਕਲੀ ਸੁਰੰਗ ਤੇ ਹੁੰਦਾ ਸੀ ਆਹ ਕਾਲਾ ਕੰਮ !!! (ਜਾਣ ਕੇ ਹੈਰਾਨ ਰਹਿ ਜਾਓਗੇ)..ਇਸ ਵੇਲੇ ਵੱਡੀ ਖ਼ਬਰ ਅੰਤਰਰਾਸ਼ਟਰੀ ਪੱਧਰ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਅਨੁਸਾਰ अमेरिकी जांच एजेंसियों को एक गुप्त सुरंग मिली है जो एरिज़ोआना के एक रेस्त्रां से लेकर मैक्सिको के एक बेडरूम तक गई है.इसका इस्तेमाल ड्रग तस्करी के लिये किया जाता था।

ਅਮਰੀਕਾ ਦੇ KFC ਵਿੱਚੋਂ ਨਿਕਲੀ ਡਰੱਗ ਤਸਕਰੀ ਵਾਲੀ ਸੁਰੰਗ

Posted by Gurleen Bajwa on Saturday, August 25, 2018

इस रेस्त्रां के मालिक को गिरफ्तार कर लिया गया है। अमेरिका की जांच एजेंसी का कहना था कि इस सुरंग की जानकारी उन्हें अप्रैल महीने में लगी। जिसके बाद एजेंसी ने रेस्त्रां के मालिक की खोज शुरू की और अब उसे गिरफ्तार कर लिया है। ये सुरंग इतनी बड़ी है कि इसमें आदमी टहलते हुए जा सकता है। उधर एक और मीडिया रिपोर्ट के मुताबिक अमेरिकी जांच एजेंसियों को एक गुप्त सुरंग मिली है जो एरिज़ोआना के एक रेस्त्रां से लेकर मैक्सिको के एक बेडरूम तक गई है। इसका इस्तेमाल ड्रग तस्करी के लिये किया जाता था। इस रेस्त्रां के मालिक को गिरफ्तार कर लिया गया है

ਅਮਰੀਕਾ ਦੇ KFC ਵਿੱਚੋਂ ਨਿਕਲੀ ਡਰੱਗ ਤਸਕਰੀ ਵਾਲੀ ਸੁਰੰਗ

Posted by Gurleen Bajwa on Saturday, August 25, 2018

अमेरिका की जांच एजेंसी का कहना था कि इस सुरंग की जानकारी उन्हें अप्रैल महीने में लगी। जिसके बाद एजेंसी ने रेस्त्रां के मालिक की खोज शुरू की और अब उसे गिरफ्तार कर लिया है। ये सुरंग इतनी बड़ी है कि इसमें आदमी टहलते हुए जा सकता है। अमेरिकी जांच एजेंसियों को एक गुप्त सुरंग मिली है जो एरिज़ोआना के एक रेस्त्रां से लेकर मैक्सिको के एक बेडरूम तक गई है। इसका इस्तेमाल ड्रग तस्करी के लिये किया जाता था। इस रेस्त्रां के मालिक को गिरफ्तार कर लिया गया है। अमेरिका की जांच एजेंसी का कहना था कि इस सुरंग की जानकारी उन्हें अप्रैल महीने में लगी। जिसके बाद एजेंसी ने रेस्त्रां के मालिक की खोज शुरू की और अब उसे गिरफ्तार कर लिया है। ये सुरंग इतनी बड़ी है कि इसमें आदमी टहलते हुए जा सकता है अमेरिकी जांच एजेंसियों को एक गुप्त सुरंग मिली है जो एरिज़ोआना के एक रेस्त्रां से लेकर मैक्सिको के एक बेडरूम तक गई है। इसका इस्तेमाल ड्रग तस्करी के लिये किया जाता था। इस रेस्त्रां के मालिक को गिरफ्तार कर लिया गया है। अमेरिका की जांच एजेंसी का कहना था कि इस सुरंग की जानकारी उन्हें अप्रैल महीने में लगी। जिसके बाद एजेंसी ने रेस्त्रां के मालिक की खोज शुरू की और अब उसे गिरफ्तार कर लिया है। ये सुरंग इतनी बड़ी है कि इसमें आदमी टहलते हुए जा सकता है।

Read More...

Uncategorized

ਫੌਜੀ ਵੀਰਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ..

ਫੌਜੀ ਵੀਰਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ..ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ

ਫੌਜੀ ਵੀਰਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ..

ਫੌਜੀ ਵੀਰਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ.. ਸਭ ਨਾਲ ਸ਼ੇਅਰ ਕਰ ਦਿਓ ..

Posted by Punjabi Junction on Saturday, August 25, 2018

ਇਸ ਵਿੱਚ ਅਕਤੂਬਰ 1708 ਨੂੰ ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ । ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ ..ਵਰ-ਤਖ਼ਤ ਦੇ ਮਾਲਕ, ਹਾਜ਼ਰਾ-ਹਜ਼ੂਰ, ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖ ਧਰਮ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦਾ ਕਲਿਆਣ ਕਰਨ ਵਾਲੇ ਪਾਵਨ ਧਰਮ ਗ੍ਰੰਥ ਹਨ। ਇਸ ਮਹਾਨ ਪਾਵਨ ਗ੍ਰੰਥ ਦੀ ਵਡਿਆਈ ਇਸ ਵਿਚ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ-ਸਾਂਝੇ ਅਤੇ ਕਲਿਆਣਕਾਰੀ ਉਪਦੇਸ਼ਾਂ ਤੋਂ ਸਰਬੱਤ ਦੇ ਭਲੇ ਦਾ ਪੈਗ਼ਾਮ ਸਮੁੱਚੀ ਮਨੁੱਖਤਾ ਨੂੰ ਨਸੀਬ ਹੁੰਦਾ ਹੈ। ਸਮੁੱਚੇ ਸੰਸਾਰ ਦੇ ਧਰਮ ਗ੍ਰੰਥਾਂ ਵਿੱਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹਾ ਧਰਮ ਗ੍ਰੰਥ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣੇ ਕਰ-ਕਮਲਾਂ ਨਾਲ ਸੰਪਾਦਿਤ ਕੀਤਾ ਹੈ।ਸਮੂਹ ਧਰਮਾਂ ਦੇ ਇਤਿਹਾਸ ਵਿਚ ਇਹੋ ਇਕ ਅਜਿਹਾ ਅਦੁੱਤੀ ਪਾਵਨ ਗ੍ਰੰਥ ਹੈ, ਜਿਸ ਦਾ ਰੋਜ਼ਾਨਾ ਪ੍ਰਕਾਸ਼ ਤੇ ਸੁਖ ਆਸਣ ਬੜੇ ਅਦਬ ਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿਚ ਕੀਤਾ ਜਾਂਦਾ ਹੈਅਤੇ ਲੱਖਾਂ ਪ੍ਰਾਣੀ ਰੋਜ਼ ਨਮਸਕਾਰ ਕਰਕੇ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸਾਂ, ਬੇਨਤੀਆਂ ਤੇ ਜੋਦੜੀਆਂ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ ਜਾਂ ਨਿਰੰਕਾਰ ਦੇ ਬੋਲ ਹਨ, ਜੋ ਉਸ ਦੀ ਕ੍ਰਿਪਾ-ਦ੍ਰਿਸ਼ਟੀ ਸਦਕਾ ਬਾਣੀਕਾਰਾਂ ਦੇ ਮਾਧਿਅਮ ਰਾਹੀਂ ਸੰਸਾਰੀ ਜੀਵਾਂ ਨੂੰ ਪ੍ਰਾਪਤ ਹੋਏ ਹਨ: ਹਉ ਆਪਹੁ ਬੋਲਿ ਨ ਜਾਣਦਾ,ਮੈ ਕਹਿਆ ਸਭੁ ਹੁਕਮਾਉ ਜੀਉ॥ (ਪੰਨਾ 763) ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬੱਤ ਦੇ ਗੁਰੂ ਹਨ। ਦਸ ਗੁਰੂ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ‘ਸ਼ਬਦ-ਗੁਰੂ’ ਸਾਡਾ ਗੁਰੂ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ‘ਸਬਦ ਗੁਰੂ ਸੁਰਤਿ ਧੁਨਿ ਚੇਲਾ’ ਉਚਾਰਣ ਕਰਕੇ ਸ਼ਬਦ-ਗੁਰੂ ਸੰਸਥਾ ਦੀ ਨੀਂਹ ਰੱਖੀ। ਸ਼ਬਦ-ਗੁਰੂ ਦੀ ਪ੍ਰੋੜ੍ਹਤਾ ਸ੍ਰੀ ਗੁਰੂ ਰਾਮਦਾਸ ਜੀ ਪਾਵਨ ਬਾਣੀ ਅੰਦਰ ਇਸ ਤਰ੍ਹਾਂ ਕਰਦੇ ਹਨ: ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥5॥ (ਪੰਨਾ 982)ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਆਰੰਭਤਾ ਨਿਰੰਕਾਰ ਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਆਵੇਸ਼ ਹੋਈ ਬਾਣੀ ਨਾਲ ਹੁੰਦਾ ਹੈ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਵੱਲੋਂ ਭਗਤਾਂ, ਭੱਟਾਂ ਅਤੇ ਹੋਰ ਬਾਣੀਕਾਰਾਂ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ, ਸਾਂਭ-ਸੰਭਾਲ ਲਿਆ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਨੇ ਇਹ ਪਾਵਨ ਬਚਨ ‘ਪੋਥੀ’ ਰੂਪ ਵਿਚ ਲਿਖ ਦਿੱਤੇ ਸਨ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਇਸ ਪੋਥੀ ਦੀ ਸੌਂਪਣਾ ਵੀ ਉਨ੍ਹਾਂ ਨੂੰ ਕਰ ਦਿੱਤੀ। ਆਤਮ-ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਨ੍ਹਾਂ ਅੰਮ੍ਰਿਤ ਬਚਨਾਂ ਦਾ ਪ੍ਰਵਾਹ ਸ੍ਰੀ ਗੁਰੂ ਅੰਗਦ ਸਾਹਿਬ, ਸ੍ਰੀ ਗੁਰੂ ਅਮਰਦਾਸ ਸਾਹਿਬ, ਸ੍ਰੀ ਗੁਰੂ ਰਾਮਦਾਸ ਸਾਹਿਬ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਤਕ ਨਿਰੰਤਰ ਚੱਲਦਾ ਰਿਹਾ। ਇਹ ਪਾਵਨ ਬਚਨ ਪੋਥੀ ਰੂਪ ਵਿਚ ਇਕ ਗੁਰੂ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਤੋਂ ਹੁੰਦੇ ਹੋਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਏ।ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਅਤੇ ਰਹਿਮਤਾਂ ਦੇ ਦਾਤੇ ਸਤਿਗੁਰੂ ਜੀ ਨੇ ਮਨੁੱਖਤਾ ਦਾ ਦੁੱਖ ਹਰਨ ਲਈ ਭਗਤਾਂ, ਭੱਟਾਂ ਅਤੇ ਗੁਰੂ-ਘਰ ਵੱਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ‘ਆਦਿ ਗ੍ਰੰਥ’ ਦਾ ਸੰਕਲਨ ਕੀਤਾ। ਭਾਈ ਗੁਰਦਾਸ ਜੀ, ਜੋ ਗੁਰਮਤਿ ਦੇ ਉੱਘੇ ਵਿਦਵਾਨ ਤੇ ਮੁਖੀ ਪ੍ਰਬੰਧਕਾਂ ਵਿੱਚੋਂ ਇਕ ਸਨ, ਨੇ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਅਗਵਾਈ ਹੇਠ ਪਾਵਨ ਬੀੜ ਨੂੰ ਲਿਖਣ ਦੀ ਸੇਵਾ ਨਿਭਾਈ। ਗੁਰੂ ਸਾਹਿਬ ਨੇ ਸਮੁੱਚੀ ਬਾਣੀ ਨੂੰ ਰਾਗਾਂ ਵਿਚ ਤਰਤੀਬ ਅਨੁਸਾਰ ਲਿਖਵਾਇਆ। ਗੁਰੂ ਸਾਹਿਬ ਦੀ ਬਾਣੀ ਮਹਲਾ 1,2,3,4,5 ਆਦਿ ਕ੍ਰਮ ਅਨੁਸਾਰ ਦਰਜ ਕਰਨ ਪਿੱਛੋਂ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ।

Read More...

Uncategorized

ਕੋੲੀ ਸ਼ਬਦ ਨਹੀਂ ਇਸ ਭੈਣ ਦੇ ਪਿਆਰ ਲੲੀ..ਇਸ ਭੈਣ ਦੇ ਹੱਥ ਨਹੀਂ ਦੇਖੋ ….ਆਪਣੇ ਭਰਾ ਦੇ ਪੈਰਾਂ ਨਾਲ ਰੱਖੜ੍ਹੀ ਬੰਨ ਰਹੀ ਹੈ ..ਇਸ ਭੈਣ ਦੇ ਹੱਥ ਨਹੀਂ ਦੇਖੋ ….

ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਅਤੇ ਇਹਨਾਂ ਤਿਉਹਾਰਾਂ ਵਿੱਚੋ ਇੱਕ ਹੈ ਰੱਖੜੀ ਦਾ ਤਿਉਹਾਰ। ਇਹ ਤਿਉਹਾਰ ਜਿੱਥੇ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ, ਉੱਥੇ ਹੀ ਇਸ ਦੇ ਪਿੱਛੇ ਛਿਪਿਆ ਹੈ ਇੱਕ ਭੈਣ ਦਾ ਆਪਣੇ ਭਰਾ ਉਪਰ ਆਪਣੀ ਰੱਖਿਆ ਲਈ ਕੀਤਾ ਜਾਣ ਵਾਲਾ ਵਿਸ਼ਵਾਸ। ਰੱਖੜੀ ਦਾ ਤਿਉਹਾਰ ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਇਸ ਲਈ ਹੀ ਇਸ ਨੂੰ ਰੱਖੜ ਪੁੰਨਿਆ ਵੀ ਕਿਹਾ ਜਾਂਦਾ ਹੈ।

ਦੇਖੋ ਇਸ ਭੈਣ ਦਾ ਭਰਾ ਲਈ ਪਿਆਰ

Posted by Fateh Media on Saturday, August 25, 2018

ਸਮੇਂ ਦੇ ਨਾਲ – ਨਾਲ ਜ਼ਿਆਦਾਤਰ ਤਿਉਹਾਰਾਂ ਦੀ ਰੂਪ ਰੇਖਾ ਬਦਲ ਚੁੱਕੀ ਹੈੇ, ਪਰ ਰੱਖੜੀ ਦਾ ਤਿਉਹਾਰ ਅੱਜ ਵੀ ਪਹਿਲਾ ਵਾਂਗ ਹੀ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸਬੰਧ ਜਿੱਥੇ ਹਿੰਦੂ ਧਰਮ ਨਾਲ ਜੁੜਿਆ ਹੈ, ਉਥੇ ਹੀ ਜੈਨ ਧਰਮ ਅਤੇ ਸਿੱਖ ਧਰਮ ਨਾਲ ਸਬੰਧਤ ਲੋਕ ਵੀ ਇਸ ਤਿਉਹਾਰ ਨੂੰ ਮਨਾਉਦੇ ਹਨ। ਰੱਖੜੀ ਦੇ ਦਿਨ ਭੈਣ ਆਪਣੇ ਭਰਾ ਦੀ ਕਲਾਈ ਤੇ ਰੱਖੜੀ ਬੰਨ੍ਹ ਉਸਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਇਸਦੇ ਨਾਲ ਹੀ ਭਰਾ ਸਾਰੀ ਉਮਰ ਭੈਣ ਦੀ ਰੱਖਿਆ ਕਰਨ ਦਾ ਵਾਧਾ ਕਰਦਾ ਹੈ। ਇਸ ਦਿਨ ਸਹੁਰੇ ਗਈਆਂ ਕੁੜੀਆਂ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਪੇਕੇ ਘਰ ਆਉਂਦੀਆਂ ਹਨ। ਭੈਣ ਰੱਖੜੀ ਬੰਨ੍ਹ ਭਰਾ ਦਾ ਮੂੰਹ ਮਿੱਠਾ ਕਰਵਾਉਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ। ਹਿੰਦੂ ਧਰਮ ਵਿੱਚ ਰੱਖੜੀ ਵਾਲੇ ਦਿਨ ਭਰਾ ਨੂੰ ਰੱਖੜੀ ਬੰਨਣ ਤੱਕ ਭੈਣ ਵੱਲੋ ਵਰਤ ਰੱਖਿਆ ਜਾਂਦਾ ਹੈ। ਬਾਕੀ ਤਿਉਹਾਰਾਂ ਦੀ ਤਰ੍ਹਾਂ ਹੀ ਇਸ ਦਿਨ ਘਰ ਵਿਚ ਚੰਗੇ ਪਕਵਾਨ ਬਣਾਏ ਜਾਂਦੇ ਹਨ। ਜਿਹੜੇ ਭੈਣ-ਭਰਾ ਇੱਕ ਦੂਜੇ ਤੋਂ ਦੂਰ ਦੇਸ਼ -ਵਿਦੇਸ਼ ਵਿੱਚ ਬੈਠੇ ਹੁੰਦੇ ਹਨ ਉਹਨਾਂ ਨੂੰ ਬਹੁਤ ਸਾਰੀਆਂ ਭੈਣਾਂ ਡਾਕ ਰਾਹੀ ਰੱਖੜੀ ਭੇਜਦੀਆਂ ਹਨ। ਅੱਜ ਦੇ ਆਧੁਨਿਕ ਯੁੱਗ ਵਿੱਚ ਇੰਟਰਨੈਂਟ ਨੇ ਦੇਸ਼ ਵਿਦੇਸ਼ ਵਿੱਚ ਰੱਖੜੀ ਭੇਜਣਾ ਹੋਰ ਅਸਾਨ ਕਰ ਦਿੱਤਾ ਹੈ। ਸੀਮਾਂ ਤੇ ਦੇਸ਼ ਦੀ ਸੁਰੱਖਿਆ ਕਰ ਰਹੇ ਫ਼ੌਜੀ ਵੀਰਾਂ ਨੂੰ ਉਹਨਾਂ ਦੀ ਸਕੀਆਂ ਭੈਣਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਭੈਣਾਂ ਰੱਖੜੀ ਭੇਜਦੇ ਹੋਏ ਉਹਨਾਂ ਦੀ ਕਾਮਜਾਬੀ ਅਤੇ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।ਰੱਖੜੀ ਦੇ ਇਤਿਹਾਸ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਮੰਨਿਆਂ ਜਾਂਦਾ ਹੈ ਕਿ ਜਦੋਂ ਆਰੀਆ ਲੋਕ ਭਾਰਤ ਵਿੱਚ ਆਏ ਤਾਂ ਉਹਨਾਂ ਰੱਖੜੀ ਦਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ। ਪੁਰਾਣੇ ਸਮੇਂ ਵਿਚ ਜਦੋਂ ਰਾਜਪੂਤ ਰਣਭੂਮੀ ਵਿੱਚ ਜਾਂਦੇ ਸਨ ਤਾਂ ਔਰਤਾਂ ਉਹਨਾਂ ਦੇ ਮੱਥੇ ਉਪਰ ਕੁੰਮ-ਕੁੰਮ ਦਾ ਟਿੱਕਾ ਲਗਾ ਹੱਥ ਤੇ ਰੇਸ਼ਮੀ ਧਾਗਾ ਬੰਨਦੀਆਂ ਸਨ। ਇਸ ਸਭ ਪਿੱਛੇ ਮਕਸਦ ਸਿਰਫ਼ ਯੁੱਧ ਵਿੱਚ ਜਿੱਤ ਪ੍ਰਾਪਤ ਕਰਦੇ ਹੋਏ ਸਹੀ ਸਲਾਮਤ ਘਰ ਪਰਤ ਆਉਣਾ ਸੀ। ਰੱਖੜੀ ਦੇ ਤਿਉਹਾਰ ਦੇ ਨਾਲ ਮੇਵਾੜ ਦੀ ਰਾਣੀ ਕਰਮਵਤੀ ਦੀ ਕਹਾਣੀ ਵੀ ਜੁੜੀ ਹੈ। ਕਰਮਵਤੀ ਨੇ ਬਹਾਦ੍ਰੁਰਸ਼ਾਹ ਦੇ ਹਮਲੇ ਤੋਂ ਬਚਣ ਲਈ ਮੁਗਲ ਬਾਦਸ਼ਾਹ ਹੰਮਾਯੂ ਨੂੰ ਆਪਣੀ ਤੇ ਆਪਣੇ ਰਾਜ ਦੀ ਸੁਰੱਖਿਆ ਲਈ ਰੱਖੜੀ ਭੇਜੀ ਸੀ। ਹੰਮਾਯੂ ਨੇ ਮੁਸਲਮਾਨ ਹੁੰਦਿਆਂ ਹੋਇਆ ਵੀ ਉਸ ਰੱਖੜੀ ਦੀ ਲਾਜ ਰੱਖੀ ਸੀ। ਹੰਮਾਯੂ ਨੇ ਬਹਾਦੁਰਸ਼ਾਹ ਦੇ ਵਿਰੁੱਧ ਯੁੱਧ ਕਰ ਰਾਣੀ ਕਰਮਵਤੀ ਦੇ ਰਾਜ ਦੀ ਰੱਖਿਆ ਕੀਤੀ ਸੀ। ਮਹਾਂਭਾਰਤ ਵਿੱਚ ਵੀ ਰੱਖੜੀ ਦਾ ਜ਼ਿਕਰ ਆਉਂਦਾ ਹੈ। ਕ੍ਰਿਸ਼ਨ ਜੀ ਦੁਆਰਾ ਸ਼ਿਸ਼ੂਪਾਲ ਦੇ ਵੱਧ ਦੌਰਾਨ ਜਦੋਂ ਸੁਦਰਸ਼ਨ ਚੱਕਰ ਦੁਆਰਾ ਕ੍ਰਿਸ਼ਨ ਜੀ ਦੀ ਉਂਗਲੀ ਕੱਟ ਗਈ ਤਾਂ ਦਰੋਪਤੀ ਨੇ ਆਪਣੀ ਸਾੜੀ ਨਾਲੋ ਕੱਪੜਾ ਪਾੜ ਉਸ ਉਂਗਲੀ ਤੇ ਲਪੇਟਿਆ ਸੀ। ਇਹ ਦਿਨ ਸਾਵਣ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ ਸੀ। ਇਸ ਦੇ ਬਦਲੇ ਕ੍ਰਿਸ਼ਨ ਜੀ ਨੇ ਚੀਰਹਰਨ ਸਮੇਂ ਦਰੋਪਤੀ ਦੀ ਸਾੜੀ ਵਧਾ ਕੇ ਉਸਦੀ ਰੱਖਿਆ ਕੀਤੀ ਸੀ।ਇਸ ਪ੍ਰਕਾਰ ਰੱਖੜੀ ਦਾ ਸਬੰਧ ਇੱਕ ਔਰਤ ਦੀ ਸੁਰੱਖਿਆ ਨਾਲ ਜੁੜਿਆਂ ਹੋਇਆ ਹੈ। ਜਿਸ ਵਿੱਚ ਉਹ ਆਪਣੇ ਹਰ ਔਖੇ ਸਮੇਂ ਵਿਚ ਭਰਾ ਤੋਂ ਆਪਣੀ ਸੁਰੱਖਿਆ ਦੀ ਉਮੀਦ ਰੱਖਦੀ ਹੈ। ਪਰ ਅਯੋਕੇ ਸਮੇਂ ਵਿੱਚ ਔਰਤਾਂ ਨਾਲ ਹੋ ਰਹੇ ਦੁਰਵਿਵਹਾਰ ਅਤੇ ਉਹਨਾਂ ਉਪਰ ਵੱਧ ਰਹੇ ਜ਼ੁਲਮਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਔਰਤ ਨੂੰ ਆਪਣੀ ਸੁਰੱਖਿਆ ਦਾ ਬੀੜਾ ਆਪ ਹੀ ਚੁੱਕਣਾ ਪਵੇਗਾ।ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਭਰਾ ਦੇ ਰਿਸ਼ਤੇ ਤੋਂ ਵਾਝੀਆਂ ਹੁੰਦੀਆਂ ਹਨ ਅਤੇ ਕੁੱਝ ਦੇ ਭਰਾ ਉਹਨਾਂ ਤੋਂ ਦੂਰ ਹੁੰਦੇ ਹਨ। ਅਜਿਹੇ ਵਿਚ ਔਰਤ ਦਾ ਆਪਣੀ ਸੁਰੱਖਿਆ ਲਈ ਸਵੈ-ਨਿਰਭਰ ਹੋਣਾ ਜਰੂਰੀ ਹੈ। ਇਸ ਦੇ ਨਾਲ ਹੀ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਭੈਣਾਂ ਨੂੰ ਪੜ੍ਹਾ-ਲਿਖਾ ਕੇ ਆਪਣੇ ਪੈਰਾਂ ਉਪਰ ਖੜ੍ਹਾ ਕਰਨ ਤਾ ਜੋ ਉਹ ਜਿੰਦਗੀ ਦੇ ਕਿਸੇ ਵੀ ਮੋੜ ਉਪਰ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਕਣ। ਭਰਾ ਦੁਆਰਾ ਆਪਣੀ ਭੈਣ ਨੂੰ ਦਿੱਤਾ ਜਾਣ ਵਾਲਾ ਇਹ ਸਭ ਤੋਂ ਕੀਮਤੀ ਉਪਹਾਰ ਹੋਵੇਗਾ।

Read More...

Uncategorized

ਬਾਂਦਰ ਸੈਨਾ ਨੂੰ ਚੈਲੇਂਜ ਕਰਨ ਵਾਲੇ ਨਿਹੰਗ ਸਿੰਘਾਂ ਨੂੰ “ਪੁਲਿਸ ਨੇ ਕੀਤਾ ਗ੍ਰਿਫਤਾਰ”!..ਦੇਖੋ ਵੀਡੀਓ..

ਬਾਂਦਰ ਸੈਨਾ ਨੂੰ ਚੈਲੇਂਜ ਕਰਨ ਵਾਲੇ ਨਿਹੰਗ ਸਿੰਘਾਂ ਨੂੰ “ਪੁਲਿਸ ਨੇ ਕੀਤਾ ਗ੍ਰਿਫਤਾਰ”!..ਦੇਖੋ ਵੀਡੀਓ..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp…ਬਾਂਦਰ ਸੈਨਾ ਨੂੰ ਚੈਲੇਂਜ ਕਰਨ ਵਾਲੇ ਨਿਹੰਗ ਸਿੰਘਾਂ ਨੂੰ “ਪੁਲਿਸ ਨੇ ਕੀਤਾ ਗ੍ਰਿਫਤਾਰ”!..ਦੇਖੋ ਵੀਡੀਓ..

Read More...

Uncategorized

ਆਹ ਦੇਖੋ ਕਰਤੂਤ ਕਲਯੁੱਗੀ ਮਾਂ ਨੇ ਨਜਾਇਜ ਸੰਬੰਧਾਂ ਲਈ ਸਹੁਰੇ ਤੇ ਪੁੱਤ ਦਾ ਕੀਤਾ ਕਤਲ ਅਤੇ ਫਿਰ ……….

ਆਹ ਦੇਖੋ ਕਰਤੂਤ ਕਲਯੁੱਗੀ ਮਾਂ ਨੇ ਨਜਾਇਜ ਸੰਬੰਧਾਂ ਲਈ ਸਹੁਰੇ ਤੇ ਪੁੱਤ ਦਾ ਕੀਤਾ ਕਤਲ ਅਤੇ ਫਿਰ ……….ਇਸ਼ਕ ‘ਚ ਅੰਨੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਕੀਤਾ ਕਬੱਡੀ ਖਿਡਾਰੀ ਦਾ ਕਤਲ ,ਸੱਚ ਆਇਆ ਸਾਹਮਣੇ:ਬੀਤੇ ਦਿਨੀਂ ਨਾਭਾ ਦੇ ਨੇੜਲੇ ਪਿੰਡ ਛੀਂਟਾਵਾਲਾ ਵਿੱਚ ਇੱਕ ਕਬੱਡੀ ਖਿਡਾਰੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।,,,,,,,,, ਜਿਸ ਤੋਂ ਬਾਅਦ ਜਾਂਚ ਦੌਰਾਨ ਇੱਕ ਅਜਿਹਾ ਸੱਚ ਸਾਹਮਣੇ ਆਇਆ ਹੈ,,,,,,,,,,,

SSP PC PATIALA

ਜਿਸਮ ਦੀ ਪਿਆਸ ਬੁਝਾਉਣ ਲਈ ਸਹੁਰੇ ਤੇ ਪੁੱਤ ਦਾ ਕੀਤਾ ਕਤਲ

Posted by FW-News on Thursday, August 23, 2018

ਜਿਸ ਵਿੱਚ ਇੱਕ ਮਾਂ ਨੇ ਮਾਂ-ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਲੀਰੋ-ਲੀਰ ਕਰ ਦਿੱਤਾ।ਦੱਸ ਦੇਈਏ ਕਿ ਇਸ਼ਕ ‘ਚ ਅੰਨੀ ਹੋਈ ਇੱਕ ਕਲਯੁਗੀ ਮਾਂ ਨੇ ਆਪਣੇ ਆਸ਼ਕ ਨਾਲ ਮਿਲ ਕੇ ਸਕੇ ਪੁੱਤਰ ਦਾ ਹੀ ਕਤਲ ਕਰ ਦਿੱਤਾ ਸੀ।ਦੱਸਿਆ ਜਾਂਦਾ ਹੈ ਕਿ ਦੋਸ਼ੀ ਔਰਤ ਨੇ ਸੁੱਖਾਂ-ਸੁੱਖ ਕੇ ਹਾਸਲ ਕੀਤੇ ਆਪਣੇ 17 ਸਾਲਾਂ ਦੇ ,,,,,,,,,,, ਜਵਾਨ ਪੁੱਤਰ ਸੁਖ਼ਵੀਰ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।ਇਸ ਕਬੱਡੀ ਖ਼ਿਡਾਰੀ ਦੀ ਪਿਛਲੇ ਦਿਨੀਂ ਹੀ ਉਸਦੇ ਘਰ ਦੇ ਗੇਟ ਕੋਲੋਂ ਹੀ ਲਾਸ਼ ਬਰਾਮਦ ਹੋਈ ਸੀ।ਇੱਥੇ ਹੀ ਬੱਸ ਨਹੀਂ ਉਸ ਕਲਯੁਗੀ ਮਾਂ ਨੇ ਆਪਣਾ ਇਹ ਪਾਪ ਛੁਪਾਉਣ ਲਈ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੀ ਨੀਅਤ ਨਾਲ ਆਪਣੇ ਮੁੰਡੇ ਦਾ ਚੋਰੀ ਛਿਪੇ ਸਸਕਾਰ ਵੀ ਕਰ ਦਿੱਤਾ।ਇਹ ਘੋਰ ,,,,,,,,,, ਪਾਪ ਕਰਨ ਵਾਲੀ ਕਲਯੁਗੀ ਮਾਂ ਦੀ ਪਹਿਚਾਣ ਪਿੰਡ ਛੀਂਟਾਂਵਾਲਾ ,,,,,,,,,,, ਨਿਵਾਸੀ ਨਰਿੰਦਰ ਕੌਰ ਜਦਕਿ ਉਸਦੇ ਆਸ਼ਕ ਦੀ ਪਹਿਚਾਣ ਸਿਮਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ।ਥਾਣਾ ਸਦਰ ਨਾਭਾ ਪੁਲਿਸ ਨੇ ਕਤਲ ਦੇ ਉਕਤ ਮਾਮਲੇ ਵਿੱਚ ਨਰਿੰਦਰ ਕੌਰ ਅਤੇ ਸਿਮਰਦੀਪ ਸਿੰਘ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਨਰਿੰਦਰ ਕੌਰ ਦੇ ਪਹਿਲੇ ਪਤੀ ਬਲਜਿੰਰਦ ਸਿੰਘ ਦੀ ਮੌਤ ਹੋ ਜਾਣ ਦੇ ਬਾਅਦ ਉਸਦੇ ਸਿਮਰਦੀਪ ਸਿੰਘ ਨਾਮਕ ਵਿਅਕਤੀ ਨਾਲ ਨਜ਼ਾਇਜ਼ ਸਬੰਧ ਬਣ ਗਏ ਸਨ ਅਤੇ ਦੋਹੇਂ ਆਪਸ ਚ ਵਿਆਹ ਕਰਵਾਉਣਾ ,,,,,,,,,,, ਚਾਹੁੰਦੇ ਸਨ।ਦੂਜੇ ਪਾਸੇ ਸੁਖ਼ਬੀਰ ਸਿੰਘ ਆਪਣੀ ਮਾਂ ਦੇ ਇਨ੍ਹਾਂ ਨਜਾਇਜ਼ ਸਬੰਧਾਂ ਤੇ ਇਤਰਾਜ ਕਰਦਾ ਸੀ,,,,,,,,,,,,ਜਿਸਦੇ ਚਲਦਿਆਂ ਉਸਦਾ ਅਕਸਰ ,,,,,,,,,,, ਹੀ ਆਪਣੀ ਮਾਂ ਨਾਲ ਝਗੜਾ ਵੀ ਹੁੰਦਾ ਰਹਿੰਦਾ ਸੀ।ਜਿਸ ਦੌਰਾਨ 19 ਅਤੇ 20 ਅਗਸਤ ਦੀ ਦਰਮਿਆਨੀ ਰਾਤ ਨਰਿੰਦਰ ਕੌਰ ਨੇ ਆਪਣੇ ਆਸ਼ਕ ਮਿਰਦੀਪ ਸਿੰਘ ਨਾਲ ਮਿਲ ਕੇ ਸੁੱਤੇ ਪਏ ਸੁਖ਼ਵੀਰ ਸਿੰਘ ਦਾ ਸਿਰਹਾਣੇ ਨਾਲ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਉਸਦੀ ਲਾਸ਼ ਨੂੰ ਖੁਰਦ ਬੁਰਦ ਦੀ ਨੀਅਤ ਨਾਲ ਉਸਦਾ ਸੰਸਕਾਰ ਵੀ ਕਰ ਦਿੱਤਾ।

Read More...

Uncategorized

(ਵੱਧ ਤੋਂ ਵੱਧ ਸ਼ੇਅਰ ਕਰੋ)ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਵਾਉਣ ਲਈ ਨਵਜੋਤ ਸਿੱਧੂ ਨੇ ਬਾਰਡਰ ‘ਤੇ ਕੀਤੀ ਅਰਦਾਸ

(ਵੱਧ ਤੋਂ ਵੱਧ ਸ਼ੇਅਰ ਕਰੋ)ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਵਾਉਣ ਲਈ ਨਵਜੋਤ ਸਿੱਧੂ ਨੇ ਬਾਰਡਰ ‘ਤੇ ਕੀਤੀ ਅਰਦਾਸ….ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਵਾਉਣ ਲਈ ਨਵਜੋਤ ਸਿੱਧੂ ਨੇ ਬਾਰਡਰ ‘ਤੇ ਕੀਤੀ ਅਰਦਾਸ (ਵੱਧ ਤੋਂ ਵੱਧ ਸ਼ੇਅਰ ਕਰੋ)….ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਪਾਕਿਸਤਾਨੀ ਫੇਰੀ ਮੌਕੇ ਉੱਠੇ ਵਿਵਾਦ ਨੂੰ ਮਿਸ਼ਨਰੀ ਰੁਖ਼ ਦੇਣਾ ਸ਼ੁਰੂ ਕਰ ਦਿੱਤਾ ਹੈ।

ਕਰਤਾਰਪੁਰ ਸਾਹਿਬ ਗੁਰੂਘਰ ਦੇ ਬਾਰਡਰ ਤੋਂ ਸਿੱਧੂ ਨੇ ਕੀਤੇ ਦਰਸ਼ਨ#KartarpurSahib Navjot Singh Sidhu Indian National Congress – Punjab

Posted by JagBani on Saturday, August 25, 2018

ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਵਾਉਣ ਲਈ ਚਾਰਾਜੋਈ ਸ਼ੁਰੂ ਆਰੰਭ ਦਿੱਤੀ ਹੈ। ਗੁਰਦਾਸਪੁਰ ਦੇ ਜ਼ਿਲ੍ਹੇ ਦੇ ਸਭ ਤੋਂ ਅਖੀਰਲੇ ਪਿੰਡ ਡੇਰਾ ਬਾਬਾ ਨਾਨਕ ਪਹੁੰਚ ਕੇ ਸਿੱਧੂ ਨੇ ਲਾਂਘਾ ਖੋਲ੍ਹਣ ਲਈ ਅਰਦਾਸ ਕੀਤੀ।ਕੈਬਨਿਟ ਮੰਤਰੀ ਨਵਜੋਤ ਸਿੱਧੂ ਸਵੇਰੇ ਡੇਰਾ ਬਾਬਾ ਨਾਨਕ ਬਾਰਡਰ ਪਹੁੰਚੇ ਅਤੇ ਕਰਤਾਰਪੁਰ ਲਾਂਘੇ ਲਈ ਅਰਦਾਸ ਕੀਤੀ। ਇਸ ਮੌਕੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਪਵਿੱਤਰ ਸਥਾਨ ਲਈ ਅਰਦਾਸ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਸਿਆਸਤ ਤੋਂ ਉੱਪਰ ਉੱਠ ਕੇ ਸਭ ਨੂੰ ਲਾਂਘਾ ਖੁੱਲ੍ਹਵਾਉਣ ਲਈ ਯਤਨ ਕਰਨੇ ਚਾਹੀਦੇ ਹਨ।ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦੇਸ਼ ਮੰਤਰੀ ਨੂੰ ਲਿਖੇ ਖ਼ਤ ਦੀ ਸ਼ਲਾਘਾ ਕੀਤੀ। ਸਿੱਧੂ ਨੇ ਕਿਹਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਵਾਸਤੇ ਉਹ ਕੁਝ ਵੀ ਕਰਨ ਨੂੰ ਤਿਆਰ ਹਨ।ਸਿੱਧੂ ਨੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੀ ਹੋਈ ਸੰਗਤ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸੰਗਤ ਲੰਮੇਂ ਸਮੇਂ ਤੋਂ ਲਾਂਘੇ ਦੀ ਮੰਗ ਕਰਦੀ ਹੈ।ਜ਼ਿਕਰਯੋਗ ਹੈ ਕਿ ਬੀਤੀ 18 ਅਗਸਤ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਉੱਥੋਂ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਗਲੇ ਮਿਲਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ। ਸਿੱਧੂ ਨੇ ਇਸ ਬਾਬਤ ਸਫਾਈ ਵੀ ਦਿੱਤੀ ਕਿ ਉਹ ਫ਼ੌਜ ਮੁਖੀ ਨੂੰ ਇਸ ਲਈ ਮਿਲੇ ਸਨ ਕਿਉਂਕਿ ਉਨ੍ਹਾਂ ਆਉਂਦੇ ਸਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਵਿਚਾਰ ਕਰਨ ਦੀ ਗੱਲ ਕਹੀ ਸੀ।ਇਸ ਤੋਂ ਬਾਅਦ ਸਿੱਧੂ ਦਾ ਲਗਾਤਾਰ ਸਮਰਥਨ ਤੇ ਆਲੋਚਨਾ ਹੁੰਦੀ ਆ ਰਹੀ ਹੈ। ਹਾਲਾਂਕਿ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਸਿੱਧੂ ਦੀ ਹਮਾਇਤ ਕੀਤੀ ਹੈ ਪਰ ਭਾਰਤ ਦੇ ਬਿਹਾਰ ਵਿੱਚ ਸਿੱਧੂ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਲਈ ਅਦਾਲਤੀ ਚਾਰਾਜੋਈ ਸ਼ੁਰੂ ਹੋ ਗਈ ਹੈ।(ਵੱਧ ਤੋਂ ਵੱਧ ਸ਼ੇਅਰ ਕਰੋ)ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਵਾਉਣ ਲਈ ਨਵਜੋਤ ਸਿੱਧੂ ਨੇ ਬਾਰਡਰ ‘ਤੇ ਕੀਤੀ ਅਰਦਾਸ

Read More...

Uncategorized

ਦੇਖੋ ਵੀਡੀਓ…ਰੰਧਾਵਾ ਨੂੰ ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ਦੀ ਉਠੀ ਮੰਗ

ਦੇਖੋ ਵੀਡੀਓ…ਰੰਧਾਵਾ ਨੂੰ ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ਦੀ ਉਠੀ ਮੰਗ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

#AmritsarBulletin : ਰੰਧਾਵਾ ਨੂੰ ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ਦੀ ਉਠੀ ਮੰਗ

#AmritsarBulletin : ਰੰਧਾਵਾ ਨੂੰ ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ਦੀ ਉਠੀ ਮੰਗ #Amritsar Captain Amarinder Singh Indian National Congress – Punjab Shiromani Akali Dal Sukhbir Singh Badal #AkalTakht

Posted by JagBani on Friday, August 24, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material ,

#AmritsarBulletin : ਰੰਧਾਵਾ ਨੂੰ ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ਦੀ ਉਠੀ ਮੰਗ

#AmritsarBulletin : ਰੰਧਾਵਾ ਨੂੰ ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ਦੀ ਉਠੀ ਮੰਗ #Amritsar Captain Amarinder Singh Indian National Congress – Punjab Shiromani Akali Dal Sukhbir Singh Badal #AkalTakht

Posted by JagBani on Friday, August 24, 2018

all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp..ਦੇਖੋ ਵੀਡੀਓ…ਰੰਧਾਵਾ ਨੂੰ ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ਦੀ ਉਠੀ ਮੰਗ

Read More...