Uncategorized

ਦੇਖੋ ਅੱਜ ਕੀ ਹੋ ਗਿਆ ..ਹੁਣ ਖਾਲਿਸਤਾਨੀ ਸਿੰਘਾਂ ਨੇ ਘੇਰਿਆ Rahul Gandhi …

ਖਾਲਿਸਤਾਨੀ ਸਿੰਘਾਂ ਵਲੋਂ ਭਾਰਤੀ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਖਾਸ ਕਰਕੇ ਵਿਦੇਸ਼ਾਂ ਵਿਚ ਖਾਲਿਸਤਾਨੀਆਂ ਦਾ ਪ੍ਰਭਾਵ ਕਾਫੀ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਕੁਝ ਪ੍ਰਭਾਵ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਇੱਕ ਪ੍ਰੋਗਰਾਮ ਵਿਚ ਦੇਖਣ ਨੂੰ ਮਿਲਿਆ ਜਿਥੇ ਖਾਲਿਸਤਾਨ ਸਮਰਥਕ ਸਿੰਘਾਂ ਨੇ ਰਾਹੁਲ ਗਾਂਧੀ ਦੇ ਇੱਕ ਪ੍ਰੋਗਰਾਮ ਵਿਚ ਰਾਹੁਲ ਗਾਂਧੀ ਦਾ ਵਿਰੋਧ ਕੀਤਾ। ਖਾਲਿਸਤਾਨ ਸਮਰਥਕ ਸਿੰਘਾਂ ਨੇ ਰਾਹੁਲ ਗਾਂਧੀ ਦੇ ਇਸ ਪ੍ਰੋਗਰਾਮ ਵਿਚ ਪਹਿਲਾਂ Entry ਕੀਤੀ ਤੇ ਫਿਰ ਓਥੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਵੀ ਲਗਾਏ।ਪਰ ਰਾਹੁਲ ਦੇ ਇਸ ਪ੍ਰੋਗਰਾਮ ਵਿਚ ਪੁੱਜਣ ਤੋਂ ਪਹਿਲਾਂ ਹੀ ਸਕੌਟਲੈਂਡ ਯਾਰਡ ਨੇ ਇਹਨਾਂ ਸਿੰਘਾਂ ਨੂੰ ਪ੍ਰੋਗਰਾਮ ਚੋਂ ਬਾਹਰ ਕੱਢ ਦਿੱਤਾ। ਦੂਜੇ ਪਾਸੇ ਇਸ ਪ੍ਰੋਗਰਾਮ ਵਿਚ ਆਏ ਲੋਕਾਂ ਨੇ ਸਿੰਘਾਂ ਦੇ ਵਿਰੋਧ ਦੇ ਖਿਲਾਫ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਲੋਕ ਸਭਾ ਚੋਣਾਂ ਦੇ ਚਲਦਿਆਂ ਰਾਹੁਲ ਗਾਂਧੀ ਦਾ ਇਹ ਲੰਡਨ ਦੌਰਾ ਸੀ ਜਿਥੇ ਇਹ ਸਾਰੀ ਘਟਨਾ ਵਾਪਰੀ।ਅਕਾਲੀ ਦਲ ਦੇ ਨੇਤਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ‘ਤੇ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ‘ਚ ਹੋਏ ਹਮਲੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਇਸ ਹਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਜੀ. ਕੇ. ‘ਤੇ ਹੋਏ ਇਸ ਹਮਲੇ ਨੂੰ ਲੈ ਕੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ‘ਚ ਵਫਦ ਅਮਰੀਕੀ ਦੂਤਘਰ ਪੁੱਜਿਆ ਹੈ, ਜਿੱਥੇ ਰਾਜਦੂਤ ਨਾਲ ਬੈਠਕ ਕੀਤੀ ਗਈ। ਇਸ ਵਫਦ ‘ਚ ਸੰਸਦ ਮੈਂਬਰ ਬਲਵਿੰਦਰ ਭੂੰਦੜ, ਹਰਮੀਤ ਕਾਲਕਾ, ਤਰਲੋਚਨ ਸਿੰਘ ਸ਼ਾਮਲ ਸਨ। ਇਹ ਵਫਦ ਰਾਜਦੂਤ ਨਾਲ ਬੈਠਕ ਕਰ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਖਰਕਾਰ ਜੀ. ਕੇ. ‘ਤੇ ਅਜਿਹਾ ਬੇਰਹਿਮੀ ਭਰਿਆ ਹਮਲਾ ਕਿਉਂ ਕੀਤਾ ਗਿਆ। ਓਧਰ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਬੀਤੀ 25 ਅਗਸਤ ਨੂੰ ਮਨਜੀਤ ਸਿੰਘ ਜੀ. ਕੇ. ‘ਤੇ ਕੈਲੀਫੋਰਨੀਆ ਸਥਿਤ ਯੂਬਾ ਸਿਟੀ ਦੇ ਗੁਰਦੁਆਰੇ ਦੇ ਬਾਹਰ ਹਮਲਾ ਕੀਤਾ ਗਿਆ। ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਇਸ ਹਮਲੇ ਵਿਚ ਉਨ੍ਹਾਂ ਦੀ ਪੱਗ ਖੁੱਲ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਜੀ. ਕੇ. ‘ਤੇ ਇਹ ਹਮਲਾ ਖਾਲਿਸਤਾਨੀ ਹਮਾਇਤੀਆਂ ਵਲੋਂ ਕੀਤਾ ਗਿਆ ਹੈ। ਪੁਲਸ ਨੇ ਇਸ ਘਟਨਾ ਸਬੰਧੀ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਥੇ ਦੱਸ ਦੇਈਏ ਕਿ ਜੀ. ਕੇ. ਦਾ ਅਮਰੀਕਾ ਦੌਰੇ ‘ਤੇ ਜਾਣ ਦਾ ਮਕਸਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਰੋਹ ਸਬੰਧੀ ਸਿੱਖ ਭਾਈਚਾਰੇ ਨਾਲ ਚਰਚਾ ਕਰਨਾ ਸੀ। ਜੀ. ਕੇ. ‘ਤੇ ਇਹ ਪਹਿਲਾ ਹਮਲਾ ਨਹੀਂ ਹੈ, ਇਸ ਤੋਂ ਕੁਝ ਦਿਨ ਪਹਿਲਾਂ ਵੀ ਨਿਊਯਾਰਕ ‘ਚ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਸੀ।

Read More...

Uncategorized

ਦੇਸ਼ ਧ੍ਰੋਹ ਮਾਮਲੇ ਵਿਚ Dal Khalsa ਦੇ 2 ਸਿੰਘ ਹੋਏ ਬਰੀ…….

ਦੇਸ਼ ਧ੍ਰੋਹ ਮਾਮਲੇ ਵਿਚ Dal Khalsa ਦੇ 2 ਸਿੰਘ ਹੋਏ ਬਰੀ…….Bhai Satnam Singh | Bhai Tejinderpal Singh…ਦੇਸ਼ ਧ੍ਰੋਹ ਮਾਮਲੇ ਵਿਚ ਹੋਏ ਬਰੀ…ਸਾਲ 1981 ਵਿੱਚ ਨਵੀਂ ਦਿੱਲੀ ਤੋਂ ਸ਼੍ਰੀਨਗਰ ਜਾ ਰਹੇ ਏਅਰ ਇੰਡੀਆ ਦੇ ਪਲੇਨ ਨੂੰ ਹਾਈਜੈਕ ਕਰਕੇ ਦਲ ਖਾਲਸਾ ਦੇ ਪੰਜ ਸਿੰਘਾਂ ਉਸਨੂੰ ਲਾਹੌਰ ਲੈ ਗਏ ਸਨ ਜਿਸ ਤੋਂ ਬਾਅਦ ਇਨ੍ਹਾਂ ਨੂੰ ਲਾਹੌਰ ਵਿੱਚ ਉਮਰ ਕੈਦ ਹੋ ਗਈ ਸੀ। ਉਮਰ ਕੈਦ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਤਿੰਨ ਸਿੰਘ ਸਵਿਟਜ਼ਰਲੈਂਡ ਚਲੇ ਗਏ ਸਨ ਜਦਕਿ 2 ਸਿੰਘ ਭਾਰਤ ਆਏ ਸੀ ਤੇ ਇਨ੍ਹਾਂ ਦੋਵਾਂ ਤੇ ਹੀ ਕੇਸ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਦੋ ਆਰੋਪੀ ਜਿਨ੍ਹਾਂ ਉੱਪਰ ਭਾਰਤ ਵਿੱਚ ਕੇਸ ਚੱਲ ਰਿਹਾ ਸੀ,ਜਿਸ ਵਿੱਚ ਸਤਨਾਮ ਸਿੰਘ ਤੇ ਤੇਜਿੰਦਰ ਪਾਲ ਸਿੰਘ ਸ਼ਾਮਿਲ ਸਨ ਇਨ੍ਹਾਂ ਦੋਵਾਂ ਨੂੰ ਪਟਿਆਲਾ ਹਾਊਸ ਕੋਰਟ ਨੇ ਬਰੀ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਉੱਤੇ 120 ਤੇ 120 ਏ ਤਹਿਤ ਜੋ ਚਾਰਜ ਲੱਗੇ ਸਨ ਉਨ੍ਹਾਂ ਵਿੱਚੋਂ ਇਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ।ਇਸ ਮਾਮਲੇ ਵਿੱਚ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੋਈ ਕਿ ਉਨ੍ਹਾਂ ਨੂੰ ਨਿਆਂ ਮਿਲਿਆ।ਨਵੀਂ ਦਿੱਲੀ: ਸੰਨ 1981 ਵਿੱਚ 111 ਮੁਸਾਫ਼ਰਾਂ ਤੇ ਛੇ ਚਾਲਕ ਦਲ ਤੇ ਅਮਲੇ ਨਾਲ ਭਰੇ ਹੋਏ ਜਹਾਜ਼ ਨੂੰ ਅਗ਼ਵਾ ਕਰਨ ਦੇ ਮਾਮਲੇ ਵਿੱਚੋਂ ਦੋ ਸਿੱਖਾਂ ਨੂੰ ਬਰੀ ਕਰ ਦਿੱਤਾ ਗਿਆ ਹੈ।ਸੋਮਵਾਰ ਨੂੰ ਦਿੱਲੀ ਦੀ ਅਦਾਲਤ ਨੇ ਦਿੱਲੀ ਤੋਂ ਸ਼੍ਰੀਨਗਰ ਦੀ ਫਲਾਈਟ ਨੂੰ ਲਾਹੌਰ ਲਿਜਾਣ ਵਾਲੇ ਮੁਲਜ਼ਮਾਂ ਨੂੰ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ।ਵਧੀਕ ਸੈਸ਼ਨ ਜੱਜ ਅਜੇ ਪਾਂਡੇ ਨੇ ਸਤਨਾਮ ਸਿੰਘ ਤੇ ਤੇਜਿੰਦਰ ਪਾਲ ਸਿੰਘ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਵਿੱਚ ਪੰਜ ਸਿੱਖ ਅਗ਼ਵਾਕਾਰਾਂ ਵਿੱਚੋਂ ਦੋ ਨੂੰ ਦੋਵਾਂ ਦੇਸ਼ਾਂ ਵਿੱਚ ਜੰਗ ਛੇੜਨ ਦਾ ਕੇਸ ਚੱਲਦਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਵੱਲੋਂ ਦੋਵਾਂ ਨੂੰ ਬਰੀ ਕਰਨ ਵਾਲੇ ਫੈਸਲੇ ਦਾ ਸਵਾਗਤ ਕੀਤਾ ਹੈ। ਜਹਾਜ਼ ਅਗ਼ਵਾ ਕਰਨ ਦੇ ਮਾਮਲੇ ਵਿੱਚ ਦੋਵੇਂ ਜਣੇ ਪਾਕਿਸਤਾਨ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਹਨ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਸਤਨਾਮ ਸਿੰਘ 30 ਸਾਲਾਂ ਦੇ ਸਨ ਤੇ ਤੇਜਿੰਦਰ ਪਾਲ ਸਿੰਘ 29 ਸਾਲਾਂ ਦੇ ਹਨ। ਉਹ ਉਨ੍ਹਾਂ ਦੀ ਉਮਰ ਕ੍ਰਮਵਾਰ 67 ਤੇ 66 ਸਾਲ ਦੀ ਹੋ ਗਈ ਹੈ।

Read More...

Uncategorized

ਸੁਖਬੀਰ ਬਾਦਲ ਦਾ ਆਇਆ ਵੱਡਾ ਬਿਆਨ ਦਾਦੂ ਵਾਲੀਆ ਨੇ ISI ਕੋਲੋਂ ਲਏ 16 ਕਰੋੜ ਰੁਪਏ

ਸੁਖਬੀਰ ਬਾਦਲ ਦਾ ਆਇਆ ਵੱਡਾ ਬਿਆਨ ਦਾਦੂ ਵਾਲੀਆ ਨੇ ISI ਕੋਲੋਂ ਲਏ 16 ਕਰੋੜ ਰੁਪਏ….ਖੰਨਾ (ਬਿਪਨ) : ਸੰਤ ਬਲਜੀਤ ਸਿੰਘ ਦਾਦੋਵਾਲ ਨੇ ਮਜੀਠੀਆ ਦੇ ਟਵੀਟ ‘ਤੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ ‘ਚ ਮੀਟਿੰਗ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਉਹ ਕਿਸੇ ਵੀ ਮੰਤਰੀ ਨੂੰ ਨਹੀਂ ਮਿਲੇ। ਮਜੀਠੀਆ ਨੇ ਇਲਜ਼ਾਮ ਲਾਇਆ ਸੀ

ਸੁਖਬੀਰ ਬਾਦਲ ਦਾ ਆਇਆ ਵੱਡਾ ਬਿਆਨ ਦਾਦੂ ਵਾਲੀਆ ਨੇ ISI ਕੋਲੋਂ ਲਏ 16 ਕਰੋੜ ਰੁਪਏ

Posted by Canada ਵਾਲੇ Punjabi on Monday, August 27, 2018

ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ‘ਚ ਪੇਸ਼ ਹੋਣ ਤੋਂ ਇੱਕ ਰਾਤ ਪਹਿਲਾਂ ਮੁੱਖ ਮੰਤਰੀ ਨਿਵਾਸ ‘ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੰਤ ਬਲਜੀਤ ਸਿੰਘ ਦਾਦੂਵਾਲ ਦਰਮਿਆਨ ਬੈਠਕ ਹੋਈ ਹੈ। ਇਸ ‘ਤੇ ਦਾਦੂਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਨਹੀਂ ਮਿਲੇ, ਬੇਸ਼ੱਕ ਉਨ੍ਹਾਂ ਦੀ ਲੋਕੇਸ਼ਨ ਦੀ ਜਾਂਚ ਕਰਵਾ ਲਈ ਜਾਵੇ।

ਸੁਖਬੀਰ ਬਾਦਲ ਦਾ ਆਇਆ ਵੱਡਾ ਬਿਆਨ ਦਾਦੂ ਵਾਲੀਆ ਨੇ ISI ਕੋਲੋਂ ਲਏ 16 ਕਰੋੜ ਰੁਪਏ

Posted by Canada ਵਾਲੇ Punjabi on Monday, August 27, 2018

ਦਾਦੂਵਾਲ ਨੇ ਕਿਹਾ ਕਿ ਸੁਖਬੀਰ ਤੇ ਮਜੀਠੀਆ ਦੋਵੇਂ ਜੀਜਾ-ਸਾਲਾ ਪਾਗਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਦੇ ਉਹ ਉਨ੍ਹਾਂ ‘ਤੇ ਜੀ.ਕੇ. ਉਪਰ ਹਮਲਾ ਕਰਵਾਉਣ ਦਾ ਇਲਜ਼ਾਮ ਲਾ ਰਹੇ ਹਨ ਤੇ ਉੱਧਰ ਇਨ੍ਹਾਂ ਦੇ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਬਿਆਨ ਦੇ ਰਹੇ ਹਨ ਕਿ ਮਨਜੀਤ ਸਿੰਘ ਜੀ.ਕੇ. ‘ਤੇ ਜਗਦੀਸ ਟਇਟਲਰ ਨੇ ਹਮਲਾ ਕਰਵਾਇਆ ਹੈ। ਦਾਦੂਵਾਲ ਨੇ ਸਾਫ ਕੀਤਾ ਕਿ ਬੀਤੀ 6 ਜੂਨ ਨੂੰ ਬਰਗਾੜੀ ਕਾਂਡ ‘ਤੇ ਪੂਰੇ ਵਫ਼ਦ ਨਾਲ ਪੰਜਾਬ ਭਵਨ ‘ਚ ਮੀਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਗਲਤ ਟਵੀਟ ਕੀਤਾ ਹੈ, ਜਿਸ ਲਈ ਉਸ ਨੂੰ ਦਰਬਾਰ ਸਾਹਿਬ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ। ਮਜੀਠੀਆ ਵਲੋਂ ਉਨ੍ਹਾਂ ਦੀ ਗੱਡੀ ਦਾ ਨੰਬਰ ਦੱਸੇ ਜਾਣ ‘ਤੇ ਦਾਦੂਵਾਲ ਨੇ ਕਿਹਾ ਕਿ ਮੇਰੀ ਗੱਡੀ ਵਰਗੀਆਂ 100 ਗੱਡੀਆਂ ਉੱਥੇ ਫਿਰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਕੋਲੋਂ ਮੈਨੂੰ ਮਾਰਨ ਲਈ ਹਥਿਆਰ ਮੁਹੱਈਆ ਕਰਵਾਏ ਸੀ ਤੇ ਹੁਣ ਇਹ ਮੇਰੇ ਪਿੱਛੇ ਪਏ ਹੋਏ ਹਨ।

Read More...

Uncategorized

7 ਸਾਲਾ ਮਾਸੂਮ ਨਾਲ ਜਬਰ-ਜਨਾਹ ਕਰਨ ਵਾਲੇ ਖਿਲਾਫ ਪੁਲਿਸ ਨੇ ਕੀਤਾ ਮਾਮਲਾ ਦਰਜ..

ਇਹਨੀਂ ਦਿਨੀਂ ਬੱਚੀਆਂ ਨਾਲ ਜਬਰ-ਜਨਾਹ ਦੇ ਮਾਮਲੇ ਇਸ ਕਦਰ ਵਧਦੇ ਜਾ ਰਹੇ ਹਨ ਕਿ ਆਏ ਦਿਨ ਹੀ ਕਿਸੇ ਨਾ ਕਿਸੇ ਬੱਚੀ ਨਾਲ ਦੁਸ਼ਕਰਮ ਦੀ ਖ਼ਬਰ ਜਰੂਰ ਸਾਹਮਣੇ ਆਉਂਦੀ ਹੈ। ਹੁਣ ਫਿਰੋਜ਼ਪੁਰ ਦੇ ਗੁਰੂ ਹਰਸਹਾਏ ਹਲਕੇ ਦੇ ਇੱਕ ਪਿੰਡ ਵਿੱਚ 55 ਸਾਲਾ ਵਿਅਕਤੀ ਨੇ 7 ਸਾਲਾ ਮਾਸੂਮ ਨਾਲ ਬਲਾਤਕਾਰ ਕੀਤਾ। ਜਾਣਕਾਰੀ ਮੁਤਾਬਿਕ ਉਹ ਵਿਅਕਤੀ ਇੱਕ ਧਾਰਮਿਕ ਸਥਾਨ ਵਿੱਚ ਲੰਬੇ ਸਮੇਨ ਤੋਂ ਇੰਚਾਰਜ ਵਜੋਂ ਕੰਮ ਕਰਦਾ ਰਿਹਾ ਹੈ।

ਬਜ਼ੁਰਗ ਨੇ 7 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ, ਵੀਡੀਓ ਹੋਈ ਵਾਇਰਲ

ਬਜ਼ੁਰਗ ਨੇ 7 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ, ਵੀਡੀਓ ਹੋਈ ਵਾਇਰਲ#ViralVideo

Posted by JagBani on Monday, August 27, 2018

ਪੀੜਤਾ ਨੇ ਦੱਸਿਆ ਕਿ ਉਹ ਆਪਣੇ ਨਾਨਕੇ ਪਿੰਡ ਆਪਣੇ ਮਾਮੇ ਦੇ ਘਰ ਰਹਿ ਰਹੀ ਸੀ। ਉਸਦੇ ਮਾਮੇ ਨੇ ਜਦੋਂ ਮੋਬਾਇਲ ‘ਤੇ ਇੱਕ ਵੀਡੀਓ ਦੇਖੀ ਤਾਂ ਪਤਾ ਚੱਲਿਆ ਕਿ ਇਹ ਵੀਡੀਓ ਉਸਦੀ ਭਾਣਜੀ ਨਾਲ ਹੋਏ ਜਬਰ-ਜਨਾਹ ਦੀ ਹੀ ਸੀ। ਇਹ ਬੱਚੀ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਹੈ।ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ,ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਇਲਾਕੇ ਵਿੱਚ ਉਹਨਾਂ ਦੀ ਭਾਣਜੀ ਦੀ ਇਹ ਵੀਡੀਓ ਫੈਲਾਈ ਗਈ ਹੈ। ਇਸ ਸਬੰਧੀ ਡੀ ਐੱਸ ਪੀ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਗੁਰੂਹਰਸਹਾੲੇ ਵਿੱਚ ਦੋਸ਼ੀ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਬਜ਼ੁਰਗ ਨੇ 7 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ, ਵੀਡੀਓ ਹੋਈ ਵਾਇਰਲ

ਬਜ਼ੁਰਗ ਨੇ 7 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ, ਵੀਡੀਓ ਹੋਈ ਵਾਇਰਲ#ViralVideo

Posted by JagBani on Monday, August 27, 2018

ਉਹਨਾਂ ਕਿਹਾ ਕੇ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।In these days cases of rape and rape are increasing, with the exception of some girl, there is a news of mischief. Now a 55-year-old man raped a seven-year-old innocent man in a village of Guru Harsahai of Ferozepur. According to information,the person has been working in a religious place as a long-time in-charge, the victim said that he was living in his maternal uncle’s house in his maternal house. When his mamma saw a video on mobile, it was discovered that this video was of rape with her niece.

Read More...

Uncategorized

ਕੈਪਟਨ ਅਮਰਿੰਦਰ ਸਿੰਘ ਦਾ ਬੇਦਬੀ ਮਾਮਲੇ ਤੇ ਵੱਡਾ ਬਿਆਨ…ਦੇਖੋ ਵੀਡੀਓ

ਅਮਰਿੰਦਰ ਸਿੰਘ ਦਾ ਬੇਦਬੀ ਮਾਮਲੇ ਤੇ ਵੱਡਾ ਬਿਆਨ…ਦੇਖੋ ਵੀਡੀਓ ..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫਰੰਸ ਲਾਈਵ

Posted by JagBani on Monday, August 27, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,

ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫਰੰਸ ਲਾਈਵ

Posted by JagBani on Monday, August 27, 2018

ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you

Read More...

Uncategorized

ਸਰਕਾਰਾਂ ਦੀ ਇੱਟ ਨਾਲ ਇੱਟ ਖੜਕਾਉਣ ਦੇ ਮੂਡ ‘ਚ ਬਠਿੰਡਾ ਦੇ ਆੜ੍ਹਤੀ

ਸਰਕਾਰਾਂ ਦੀ ਇੱਟ ਨਾਲ ਇੱਟ ਖੜਕਾਉਣ ਦੇ ਮੂਡ ‘ਚ ਬਠਿੰਡਾ ਦੇ ਆੜ੍ਹਤੀ…ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਗਸਤ ਦੇ ਪਹਿਲੇ ਹਫ਼ਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਭਾਰੀ ਮੀਂਹ ਨਾਲ ਝੋਨੇ ਦੀ ਫਸਲ ਨੂੰ ਪਹੁੰਚੇ ਨੁਕਸਾਨ ਦੀ ਭਰਪਾਈ ਲਈ 8633 ਕਿਸਾਨਾਂ ਨੂੰ 11.47 ਕਰੋੜ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ।ਇਕ ਸਰਕਾਰੀ ਬੁਲਾਰੇ ਨੇ ਦੱਸਿਆ

ਸਰਕਾਰਾਂ ਦੀ ਇੱਟ ਨਾਲ ਇੱਟ ਖੜਕਾਉਣ ਦੇ ਮੂਡ 'ਚ ਬਠਿੰਡਾ ਦੇ ਆੜ੍ਹਤੀ

ਸਰਕਾਰਾਂ ਦੀ ਇੱਟ ਨਾਲ ਇੱਟ ਖੜਕਾਉਣ ਦੇ ਮੂਡ 'ਚ ਬਠਿੰਡਾ ਦੇ ਆੜ੍ਹਤੀ

Posted by JagBani on Monday, August 27, 2018

ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਮਾਲ ਵਿਭਾਗ ਨੇ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਤਰਨ ਤਾਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਹ ਮੁਆਵਜ਼ਾ ਰਾਸ਼ੀ ਸਬੰਧਤ ਕਿਸਾਨਾਂ ਨੂੰ ਤੁਰਤ ਵੰਡਣ ਦੀ ਹਦਾਇਤ ਦਿੱਤੀ ਹੈ।ਫਸਲਾਂ ਨੂੰ ਹੋਏ ਨੁਕਸਾਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਕੁੱਲ 9558 ਰਕਬੇ ਵਿੱਚੋਂ ਖਡੂਰ ਸਾਹਿਬ ਤਹਿਸੀਲ ਦੇ ਪਿੰਡ ਜੌਹਲ ਢਾਏ ਵਾਲਾ, ਮੁੰਡਾ ਪਿੰਡ, ਗੁੱਜਰਪੁਰਾ ਅਤੇ ਧੁੰਦਾ ਵਿੱਚ 4616 ਏਕੜ।ਤਰਨ ਤਾਰਨ ਤਹਿਸੀਲ ਦੇ ਪਿੰਡ ਕੰਬੋ ਢਾਏ ਵਾਲਾ, ਧੁੰਨ ਢਾਏ ਵਾਲਾ, ਘੜਕਾ ਅਤੇ ਚੰਬਾ ਕਲਾਂ ਵਿੱਚ 4942 ਏਕੜ ਝੋਨੇ ਦੀ ਫਸਲ ਭਾਰੀ ਮੀਂਹ ਨਾਲ ਖਰਾਬ ਹੋਈ ਹੈ।The Punjab Government, led by Chief Minister Capt. Amarinder Singh, has released compensation amount of Rs 11.47 crore to the tune of 8633 farmers to compensate the loss to the paddy crop due to heavy rains in Tarn Taran district in the first week of August, an official spokesperson said. The revenue department has released the compensation amount while taking action on the instructions of the Minister. Capt. Amarinder Singh, Deputy Commissioner, Tarn Taran Giving detailed information about the losses suffered by the farmers, the spokesman said that out of total 9558 sq.km area, 4616 acres of village Johal Dhaiyal, Munda village, Gujjarpura and Dhunda of Khadoor Sahib Tehsil 4942 acres of paddy crop has been damaged by heavy rains in the villages of Tarn Taran tehsil, Kanbo Dhai Waal, Dhunbhaiwala, Gharka and Chamba Kalan.

Read More...

Uncategorized

ਕੱਲ੍ਹ ਹੋਏ ਨੌਜਵਾਨ ਦੇ ਕਤਲ ਦੀ ਪੁਲਿਸ ਨੇ ਸੁਲਝਾਈ ਗੁੱਥੀ, ਤਿੰਨ ਦੋਸ਼ੀ ਗ੍ਰਿਫਤਾਰ….

ਕੱਲ੍ਹ ਹੋਏ ਨੌਜਵਾਨ ਦੇ ਕਤਲ ਦੀ ਪੁਲਿਸ ਨੇ ਸੁਲਝਾਈ ਗੁੱਥੀ, ਤਿੰਨ ਦੋਸ਼ੀ ਗ੍ਰਿਫਤਾਰ….ਰੱਖੜੀ ਦੇ ਤਿਓੁਹਾਰ ਤੇ ੲਿੱਕ ਭੈਣ ਦਾ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਅਾੲਿਅਾ ਹੈ, ਭਰਾ ਦੀ ਮੌਤ ਦੀ ਖਬਰ ਨੇ ਭੈਣ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਜਿਸ ਕਾਰਨ ,,,,,,,,, ੳੁਸ ਦੀ ਭੈਣ ਨੂੰ ਕੋੲੀ ਵੀ ਸੁਦ ਬੁਦ ਨਹੀ ਹੈ। ਜਾਣਾਕਾਰੀ ਅਨੁਸਾਰ ਕੋੜੀ ਦਾ ਨੌਜਵਾਨ ਪ੍ਰਦੀਪ ਸਿੰਘ, ,,,,,,,,,,

bnfd

Posted by Jalebi Radio on Monday, August 27, 2018

ਦੀ ੳੁਸ ਦੇ ਸਕੂਲ ਵਿੱਚ ਕੁਝ ਵਿਦਿਅਾਰਥੀਅਾਂ ਨੇ ਥੱਪੜ ਮਾਰਨ ਨੂੰ ਲੈ ਕੇ ਹੋੲੀ ਲੜਾੲੀ ਦੌਰਾਨ ,,,,,,,,,, ਚਾਕੂ ਮਾਰ ਕੇ ਹੱਤਿਅਾ ਕਰ ਦਿੱਤੀ ਹੈ,ਜਿਸ ਦੇ ਸੰਬਧ ਵਿੱਚ ਪੁਲਿਸ ਨੇ ਘਟਨਾ ਨੂੰ ਅੰਜਾਮ ,,,,,,,, ਦੇਣ ਵਾਲੇ ੲਿੱਕ ਵਿਦਿਅਾਰਥੀ ਨੂੰ ਹਰਸ਼ ਨੂੰ ਹਿਰਾਸਤ ਵਿੱਚ ਲੈ ਲਿਅਾ ਹੈ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਬਾਕੀਅਾਂ ਦੀ ਭਾਲ ਸ਼ੂਰ ਕਰ ਦਿੱਤੀ ਹੈ, ਜਾਣਕਾਰੀ ਮੁਤਾਬਿਕ ਜਦੋਂ ਪ੍ਰਦੀਪ ਕਰੀਬ ਦੁਪਹਿਰ ਇਕ ਵਜੇ ਆਪਣੇ ਘਰ ‘ਚ ਮੌਜੂਦ ਸੀ,,,,,,,,,,  ਤਾਂ ਉਦੋਂ ਉਸਦਾ ਇਕ ਜਮਾਤੀ ਉਸਨੂੰ ਬੁਲਾਉਣ ਲਈ ਆਪਣੇ ,,,,,,,,,, ਮੋਟਰਸਾਈਕਲ ‘ਤੇ ਉਸਦੇ ਘਰ ਆਇਆ । ਇਸ ਤਰ੍ਹਾਂ ਉਹ ਉਸਨੂੰ ਆਪਣੇ ਨਾਲ ਬਿਠਾ ਕੇ ਡਿਸਪੋਜਲ ਰੋਡ ਕੋਲ ਸਥਿਤ ਵਾਲੀਆ ਮਾਡਲ ਸਕੂਲ ਦੇ ਕੋਲ ਲੈ ਗਿਆ, ਜਿੱਥੇ ਪਹਿਲਾਂ ਤੋਂ ਹੀ ਉਸਦੇ ਹੋਰ ਸਾਥੀ ਮੌਜੂਦ ਸਨ ।ਇਸ ਦੌਰਾਨ ਕੁਝ ਸਮਾਂ ਪਹਿਲਾਂ ਹੋਈ ਥੱਪੜ ਦੀ ਘਟਨਾ ਨੂੰ ਲੈ ਕੇ ਦੋਨੋਂ ਗੁੱਟ ਆਪਸ ‘ਚ ਭਿੜ ਗਏ  ਤੇ ਉਨ੍ਹਾਂ ‘ਚੋਂ ਇੱਕ ਗੁਟ ਦੇ ਲੋਕਾਂ ਨੇ ਜੋ ਕਿ ਸਾਰੇ 17-18 ਸਾਲ ਦੇ ਸਕੂਲੀ ,,,,,,, ਵਿਦਿਆਰਥੀ ਦੱਸੇ ਜਾਂਦੇ ਹਨ, ਨੇ ਚਾਕੂ ਨਾਲ ਪ੍ਰਦੀਪ ਦੇ ਪੇਟ ਨੇੜੇ ਹਮਲਾ ਕਰ ਦਿੱਤਾ ਤੇ ਉਸਦੀ ਮੌਤ ਹੋ ਗਈ । ,,,,,,,,,, ਜਦੋ ੳੁਸ ਦੀ ਭੈਣ ਨੂੰ ਅਾਪਣੇ ਭਰਾ ਦੀ ਮੌਤ ਦੀ ਬਾਰੇ ਪਤਾ ਲੱਗਾ ਤਾਂ ੳੁਹ ਗਹਿਰੇ ਸਦਮੇ ਵਿੱਚ ਚੱਲ ਗੲੀ ਹੈ,ਪ੍ਰਦੀਪ ਦੀ ਭੈਣ ਅਾਪਣੇ ਵੀਰ ਦੇ ਰੱਖੜੀ ਬੰਨਣ ਲੲੀ ੳੁਡੀਕ ਰਹੀ ਸੀ, ਪਰ ੳੁਹ ਤਾਂ ਸਦਾ ਲੲੀ ੳੁਸ ਤੋਂ ਦੂਰ ਹੋ ਗਿਅਾ

Read More...

Uncategorized

ਬੱਬੂ ਮਾਨ ਨੇ ਭਗਵੰਤ ਮਾਨ ਨੂੰ ਸੁਣਾ ਦਿੱਤੀਆਂ ਖਰੀਆਂ, ਸੁਖਪਾਲ ਖਹਿਰੇ ਦੀ ਇੰਝ ਕੀਤੀ ਤਾਰੀਫ਼, ਪੜੋ ਪੂਰੀ ਖ਼ਬਰ….

ਬੱਬੂ ਮਾਨ ਨੇ ਭਗਵੰਤ ਮਾਨ ਨੂੰ ਸੁਣਾ ਦਿੱਤੀਆਂ ਖਰੀਆਂ, ਸੁਖਪਾਲ ਖਹਿਰੇ ਦੀ ਇੰਝ ਕੀਤੀ ਤਾਰੀਫ਼, ਪੜੋ ਪੂਰੀ ਖ਼ਬਰ….ਉੱਘੇ ਪੰਜਾਬੀ ਗਾਇਕ ਬੱਬੂ ਮਾਨ ਵੀ ਆਮ ਆਦਮੀ ਪਾਰਟੀ ਦੀ ਜੰਗ ਵਿੱਚ ਆਣ ਸ਼ਾਮਲ ਹੋਏ ਹਨ। ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਇਸ ਜੰਗ ਵਿੱਚ ਬੱਬੂ ਮਾਨ ਨੇ ਭਗਵੰਤ ਮਾਨ ਦਾ ਨਹੀਂ,

ਬੱਬੂ ਮਾਨ ਨੇ ਲਿਆ ਖਹਿਰਾ ਦਾ ਪੱਖ, ਭਗਵੰਤ ਮਾਨ ਨੂੰ ਵਿਖਾਇਆ ਸ਼ੀਸ਼ਾ

ਬੱਬੂ ਮਾਨ ਨੇ ਲਿਆ ਖਹਿਰਾ ਦਾ ਪੱਖ, ਭਗਵੰਤ ਮਾਨ ਨੂੰ ਵਿਖਾਇਆ ਸ਼ੀਸ਼ਾ

Posted by Punjabi Junction on Sunday, August 26, 2018

ਸਗੋਂ ਸੁਖਪਾਲ ਖਹਿਰਾ ਦਾ ਸਾਥ ਦਿੱਤਾ ਹੈ। ਅਮਰੀਕਾ `ਚ ਆਪਣੇ ਇੱਕ ਸ਼ੋਅ ਦੌਰਾਨ ਬੱਬੂ ਮਾਨ ਨੇ ਭਗਵੰਤ ਮਾਨ ਦੀ ਤਿੱਖੀ ਆਲੋਚਨਾ ਕੀਤੀ। ਬੱਬੂ ਮਾਨ ਨੇ ਕਿਹਾ,‘ਮਾਲਵੇ ਵਾਲਿਆ ਤੂੰ ਮੰਨ ਭਾਵੇਂ ਨਾ ਮੰਨ, ਤੂੰ ਹਾਰ ਗਿਆ। ਦੋਆਬੇ ਵਾਲਾ ਸੱਚੀ ਬਾਜ਼ੀ ਮਾਰ ਗਿਆ, ਘੁੱਗੀ ਆ ਗਿਆ, ਤੂੰ ਵੀ ਆ ਜਾ ਤੇਰਾ ਕੰਮ ਨਹੀਂ, ਦਿੱਲੀ ਨਾਲ ਟੱਕਰ ਲੈਣ ਦਾ ਦਮ ਨਹੀਂ।`ਭਗਵੰਤ ਮਾਨ ਨੂੰ ਹੁਣ ਤੱਕ ਬੱਬੂ ਮਾਨ ਦੇ ਨੇੜੇ ਸਮਝਿਆ ਜਾਂਦਾ ਰਿਹਾ ਹੈ। ਲਹਿਰਾਗਾਗਾ (ਸੰਗਰੂਰ) `ਚ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੱਬੂ ਮਾਨ ਨੇ ਭਗਵੰਤ ਮਾਨ ਲਈ ਚੋਣ ਪ੍ਰਚਾਰ ਕੀਤਾ ਸੀ। ਤਦ ਕਾਂਗਰਸ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨਾਲ ਸਿੱਧੀ ਟੱਕਰ ਸੀ। ਬੱਬੂ ਮਾਨ 2014 `ਚ ਵੀ ਭਗਵੰਤ ਮਾਨ ਨਾਲ ਸੀ।ਸੂਤਰਾਂ ਅਨੁਸਾਰ ਬੱਬੂ ਤੇ ਭਗਵੰਤ ਮਾਨ ਵਿਚਾਲੇ 2016 `ਚ ਮੱਤਭੇਦ ਪੈਦਾ ਹੋ ਗਏ ਸਨ। ਹਾਲੇ ਕੱਲ੍ਹ ਹੀ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਕਿ ਹੁਣ ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਖਹਿਰਾ ਨੂੰ ਪਾਰਟੀ `ਚੋਂ ਕੱਢਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ‘ਖਹਿਰਾ ਨੇ ਆਪਣੀ ਪੱਗ ਦਾ ਹੀ ਰੰਗ ਬਦਲ ਕੇ ਹਰਾ ਨਹੀਂ ਕੀਤਾ, ਸਗੋਂ ਆਪਣਾ ਮਨ ਵੀ ਬਦਲ ਲਿਆ ਹੈ ਤੇ ਉਹ ਅਗਲੇ ਕੁਝ ਦਿਨਾਂ `ਚ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਨਾਲ ਮਿਲ ਕੇ ਕੋਈ ਨਵਾਂ ਮੋਰਚਾ ਕਾਇਮ ਕਰ ਸਕਦੇ ਹਨ।`ਭਗਵੰਤ ਮਾਨ ਨਾਲ ਸੰਪਰਕ ਕਰਨ ਦਾ ਜਤਨ ਕੀਤਾ ਗਿਆ ਪਰ ਸੰਪਰਕ ਕਾਇਮ ਨਾ ਹੋ ਸਕਿਆ ਪਰ ਸੁਖਪਾਲ ਖਹਿਰਾ ਨੇ ਬੱਬੂ ਮਾਨ ਦਾ ਸ਼ੁਕਰੀਆ ਅਦਾ ਕੀਤਾ ਹੈ।

Read More...

Uncategorized

ਮਨਜੀਤ ਸਿੰਘ ਜੀ.ਕੇ ਨੇ ਹੁਣ ਕਿਹਾ ਤੁਸੀਂ ਖਾਲਿਸਤਾਨ ਲੲੀ ਜੱਦੋ ਜਹਿਦ ਜਾਰੀ ਰੱਖੌ ..

ਮਨਜੀਤ ਸਿੰਘ ਜੀ.ਕੇ ਨੇ ਹੁਣ ਕਿਹਾ ਤੁਸੀਂ ਖਾਲਿਸਤਾਨ ਲੲੀ ਜੱਦੋ ਜਹਿਦ ਜਾਰੀ ਰੱਖੌ …..ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਲੀਫੋਰਨੀਆ ਵਿਖੇ ਮਨਜੀਤ ਸਿੰਘ ਜੀ. ਕੇ. ‘ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ‘ਤੇ ਇਕ ਪੋਸਟ ਪਾ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹੇ ਗੁੰਡਿਆਂ ਅੱਗੇ ਗੋਡੇ ਨਹੀਂ ਟੇਕੇਗਾ।

Manjeet singh Gk ਦੇ ਬਿਆਨ ਵਿੱਚ ਫਰਕ ਦੇਖੋ

Posted by Fateh Media on Monday, August 27, 2018

ਆਪਣੀ ਫੇਸਬੁੱਕ ਪੋਸਟ ‘ਤੇ ਸੁਖਬੀਰ ਬਾਦਲ ਨੇ ਲਿਖਿਆ ਕਿ ‘ਡੀ. ਐੱਸ. ਜੀ. ਐੱਮ. ਸੀ. ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਿਹੱਥੇ ਸੀ ਅਤੇ ਯੂਬਾ ਸਿਟੀ ਗੁਰੂ ਘਰ ਵਿਖੇ ਮੱਥਾ ਟੇਕ ਰਹੇ ਸੀ, ਜਿੱਥੇ ਆਈ. ਐੱਸ. ਆਈ. ਦੇ ਹੱਥਠੋਕੇ 20 ਤੋਂ ਵੱਧ ਭਾੜੇ ਦੇ ਗੁੰਡਿਆਂ ਨੇ ਉਨ੍ਹਾਂ ਉੱਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਇਹ ਡਰਪੋਕ ਸਿੱਖ ਨਹੀਂ ਹੋ ਸਕਦੇ। ਮਨਜੀਤ ਸਿੰਘ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਫੈਲਾਉਣ ਅਤੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਬਾਰੇ ਗੱਲਬਾਤ ਕਰਨ ਲਈ ਗਏ ਸਨ ਪਰ ਇਹ ਗੁੰਡੇ ਸਿਰਫ ਅੱਤਵਾਦ ਫੈਲਾਉਣ ਦੇ ਚਾਹਵਾਨ ਹਨ।ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਅੱਤਵਾਦ ਅੱਗੇ ਹਾਰ ਨਹੀਂ ਮੰਨੀ ਅਤੇ ਸਿੱਖੀ ਸਿਧਾਂਤਾਂ ‘ਤੇ ਮਜ਼ਬੂਤੀ ਨਾਲ ਕਾਇਮ ਰਹੇਗੀ। ਅਸੀਂ ਮਨਜੀਤ ਸਿੰਘ ਅਤੇ ਉਸ ਹਰ ਅਕਾਲੀ ਦੇ ਪਿੱਛੇ ਚੱਟਾਨ ਵਾਂਗ ਖੜ੍ਹੇ ਹਾਂ, ਜੋ ਸ੍ਰੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹਨ ਅਤੇ ਦਹਿਸ਼ਤਗਰਦੀ ਦੇ ਏਜੰਟਾਂ ਵਿਰੁੱਧ ਲੜਦੇ ਹਨ।ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿਊਯਾਰਕ ਵਿਖੇ ਮਨਜੀਤ ਸਿੰਘ ਜੀ. ਕੇ ‘ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਜੀ. ਕੇ. ‘ਤੇ ਹਮਲੇ ਦੀ ਲਗਾਤਾਰ ਦੂਜੀ ਘਟਨਾ ਹੈ।ਦਿੱਲੀ ਦੇ ਬਾਦਲੀ ਆਗੂ ਮਨਜੀਤ ਸਿੰਘ ਜੀ. ਕੇ. ਦੀ ਕੈਲੇਫੋਰਨੀਆ ਦੇ ਸ਼ਹਿਰ ਯੂਬਾ ਸਿਟੀ ਵਿਖੇ ਕੁੱਟ-ਮਾਰ ਹੋਣ ਦੀ ਖ਼ਬਰ ਮਿਲੀ ਹੈ। ਇਸ ਕੁੱਟਮਾਰ ਵਿਚ ਮਨਜੀਤ ਸਿਂਘ ਜੀਕੇ ਦੀ ਦਸਤਾਰ ਵੀ ਲੱਥ ਕਹ ਡਿੱਗ ਪਈ ।ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾ ਰਹੇ ਸਿੱਖਾਂ ਨੇ ਮਨਜੀਤ ਸਿੰਘ ਜੀ ਕੇ ਦਾ ਵਿਰੋਧ ਕੀਤਾ ਅਤੇ ਬੁਰੀ ਤਰਾਂ ਕੁੱਟਿਆ ..ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ‘ਚ ਬਾਦਲਕਿਆਂ ਦਾ ਹੱਥ ਹੋਣ ਵੱਲ ਇਸ਼ਾਰਾ ਕਰਦੀ ਜਾਂਚ ਰਿਪੋਰਟ ਨਸ਼ਰ ਹੋਣ ਤੋਂ ਬਾਅਦ ਬਾਦਲੀ ਆਗੂਆਂ ਪ੍ਰਤੀ ਲੋਕ ਫਿਰ ਗ਼ੁੱਸੇ ‘ਚ ਹਨ।ਚਸ਼ਮਦੀਦ ਗਵਾਹਾਂ ਮੁਤਾਬਿਕ ਬਾਦਲ ਦਲੀਆਂ ਦਾ ਇੱਕ ਜਥਾ ਮਨਜੀਤ ਸਿੰਘ ਜੀ. ਕੇ. ਨੂੰ ਇੱਕ ਬੱਸ ‘ਚ ਨਾਲ ਲੈ ਕੇ ਯੂਬਾ ਸਿਟੀ ਆਇਆ ਸੀ, ਜਿੱਥੇ ਉਨ੍ਹਾਂ ਦਾ ਟਾਕਰਾ ਹੋਰ ਸਿੱਖ ਨੌਜਵਾਨਾਂ ਨਾਲ ਹੋ ਗਿਆ। ਸੂਤਰਾਂ ਅਨੁਸਾਰ ਕੁੱਝ ਕੁ ਉਸਦੇ ਨਾਲ ਆਏ ਸਾਥੀ ਜੀ. ਕੇ. ਨੂੰ ਇਕੱਲਾ ਛੱਡ ਕੇ ਪਰੇ ਹੋ ਗਏ ਤੇ ਵੀਡੀਓ ਬਣਾਉੰਦੇ ਰਹੇ, ਅਤੇ ਜੀਕੇ ਨੂੰ ਛੁਡਾਇਆ ਨੀ।ਯਾਦ ਰਹੇ ਕਿ ਪਿਛਲੇ ਹਫ਼ਤੇ ਨਿਊ ਯਾਰਕ ਵਿਖੇ ਹੋਏ ਵਿਰੋਧ ਤੋਂ ਬਾਅਦ ਜੀ. ਕੇ. ਨੇ ਇਸ ਹਮਲੇ ਦਾ ਦੋਸ਼ ਸਿੱਖ ਫੌਰ ਜਸਟਿਸ ਤੇ ਮੜਿਆ ਸੀ .. ਪਰ ਅੱਜ ਫਿਰ ਖਾਲਿਸਤਾਨੀ ਸਮਥਕਾਂ ਨੇ ਜੀਕੇ ਦਾ ਵਿਰੋਧ ਕੀਤਾ ਅਤੇ ਕੁੱਟਿਆ ..

Read More...

Uncategorized

ਭਗਵੰਤ ਮਾਨ ਦਾ ਵੱਡਾ ਬਿਆਨ ਕੈਪਟਨ ਬਚਾਅ ਰਿਹਾ ਬਾਦਲਾ ਨੂੰ…ਦੇਖੋ ਵੀਡੀਓ….

ਭਗਵੰਤ ਮਾਨ ਦਾ ਵੱਡਾ ਬਿਆਨ ਕੈਪਟਨ ਬਚਾਅ ਰਿਹਾ ਬਾਦਲਾ ਨੂੰ…ਦੇਖੋ ਵੀਡੀਓ….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਭਗਵੰਤ ਮਾਨ ਦਾ ਵੱਡਾ ਬਿਆਨ ਕੈਪਟਨ ਬਚਾਅ ਰਿਹਾ ਬਾਦਲਾ ਨੂੰ

Posted by Punjabi Junction on Monday, August 27, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you

Read More...