Uncategorized

(ਵੀਡੀਓ ਵੇਖੋ)ਪਹਿਲੀ ਡਰਾਇਵਰ ਬੀਬੀ ਫੜੀ ਗਈ, ਇਸ ਤਰੀਕੇ ਨਾਲ ਜੁਰਮ ਕਰਦੀ ਸੀ !!!

ਇਸ ਵੇਲੇ ਵੱਡੀ ਖ਼ਬਰ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਟਾਂ ਅਨੁਸਾਰ ਲੁਧਿਆਣਾ ਜੇਲ ਵਿਚ ਬੰਦ ਗੈਂਗਸਟਰ ਬਿੰਨੀ ਗੁੱਜਰ ਦੀ ਪੇਸ਼ੀ ਦੌਰਾਨ ਪੁਲਸ ਕਸਟੱਡੀ ਵਿਚੋਂ ਭਜਾਉਣ ਲਈ ਪਲਾਨ ਬਣਾ ਰਹੀ ਚੰਡੀਗੜ੍ਹ ਦੀ ਪਹਿਲੀ ਮਹਿਲਾ ਕੈਬ ਡਰਾਈਵਰ ਅਤੇ ਉਸਦੇ ਦੋ ਸਾਥੀਆਂ ਨੂੰ ਸੀ. ਆਈ. ਏ. ਸਟਾਫ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਬਿੰਨੀ ਗੁੱਜਰ ਨੂੰ ਛੁਡਵਾਉਣ ਲਈ ਹੁਣੇ

ਜੁਰਮ ਦੀ ਦੁਨੀਆ 'ਚ ਕਦਮ ਰੱਖਣ ਵਾਲੀ ਪਹਿਲੀ ਮਹਿਲਾ ਕੈਬ ਡਰਾਈਵਰ ਗ੍ਰਿਫਤਾਰ

ਜੁਰਮ ਦੀ ਦੁਨੀਆ 'ਚ ਕਦਮ ਰੱਖਣ ਵਾਲੀ ਪਹਿਲੀ ਮਹਿਲਾ ਕੈਬ ਡਰਾਈਵਰ ਗ੍ਰਿਫਤਾਰ #Jalandhar #CabDriver

Posted by JagBani on Tuesday, August 28, 2018

ਜਿਹੇ ਖਰੜ ਤੋਂ ਇਕ ਅਕਾਊਂਟੈਂਟ ਨੂੰ ਗੰਨ ਪੁਆਇੰਟ ‘ਤੇ ਲੈ ਕੇ ਉਸਦੀ ਬ੍ਰਿਜਾ ਗੱਡੀ ਲੁੱਟੀ ਸੀ,ਤਿੰਨਾਂ ਮੁਲਜ਼ਮਾਂ ਕੋਲੋਂ ਲੁੱਟੀ ਹੋਈ ਕਾਰ ਸਣੇ ਰਿਵਾਲਵਰ, ਪਿਸਤੌਲ, ਗੋਲੀਆਂ ਤੇ 350 ਗ੍ਰਾਮ ਨਸ਼ੀਲਾ ਪਾਊਡਰ ਮਿਲਿਆ ਹੈ। ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਅਜੇ ਸਿੰਘ ਨੇ ਆਪਣੀ ਟੀਮ ਸਣੇ ਸੁਭਾਨਾ ਫਾਟਕ ਕੋਲ ਨਾਕਾਬੰਦੀ ਕੀਤੀ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਔਰਤ ਸਣੇ ਦੋ ਨੌਜਵਾਨ ਕਿਸੇ ਗੈਂਗਸਟਰ ਨੂੰ ਪੁਲਸ ਕਸਟੱਡੀ ਵਿਚੋਂ ਛੁਡਵਾਉਣ ਲਈ ਯੋਜਨਾ ਬਣਾ ਰਹੇ ਹਨ। ਸੁਭਾਨਾ ਫਾਟਕ ਕੋਲ ਬ੍ਰਿਜਾ ਗੱਡੀ ਵਿਚੋਂ ਲੰਘ ਸਕਦੇ ਹਨ। ਪੁਲਸ ਨੇ ਨਾਕਾਬੰਦੀ ਦੌਰਾਨ ਬ੍ਰਿਜਾ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਕਾਰ ਨੂੰ ਘੇਰ ਲਿਆ। ਕਾਰ ਵਿਚ ਇਕ ਔਰਤ ਅਤੇ ਦੋ ਨੌਜਵਾਨ ਸਵਾਰ ਸਨ ਪੁੱਛਗਿੱਛ ਵਿਚ ਕਾਰ ਸਵਾਰਾਂ ਦੀ ਪਛਾਣ ਨਵਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਤਲਵੰਡੀ ਭਾਈ ਫਿਰੋਜ਼ਪੁਰ, ਅਨਿਲ ਉਰਫ ਸੋਨੂੰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਬਾਬਾ ਦੀਪ ਸਿੰਘ ਰੋਡ ਮੋਗਾ ਅਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਗੁਰਮੀਤ ਸਿੰਘ ਵਾਸੀ ਲਾਂਬੜਾ ਦੇ ਤੌਰ ‘ਤੇ ਹੋਈ ਹੈ। ਪਤੀ ਨੇ ਹੀ ਨਵਦੀਪ ਨਾਲ ਮਿਲਵਾਏ ਸਨ ਆਪਣੇ ਸਾਥੀ ਕੈਬ ਚਾਲਕ ਨਵਦੀਪ ਦਾ ਪਤੀ ਗੁਰਵਿੰਦਰ ਸਿੰਘ ਇਸ ਸਮੇਂ 6 ਬੈਂਕਾਂ ਵਿਚ ਡਕੈਤੀਆਂ ਦੇ ਮਾਮਲੇ ਵਿਚ ਬੁੜੈਲ ਜੇਲ ਵਿਚ ਬੰਦ ਹੈ, ਜਦੋਂਕਿ ਜੇਠ ਯਾਦਵਿੰਦਰ ਸਿੰਘ ਵੀ ਇਨ੍ਹਾਂ ਮਾਮਲਿਆਂ ਵਿਚ ਫਿਰੋਜ਼ਪੁਰ ਜੇਲ ਵਿਚ ਬੰਦ ਹੈ। ਗ੍ਰਿਫਤਾਰ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਖਿਲਾਫ ਥਾਣਾ ਬਸਤੀ ਬਾਵਾ ਖੇਲ ਵਿਚ ਕਾਰ ਲੁੱਟਣ, ਅਸਲਾ ਐਕਟ, ਲੜਕੀ ਨਾਲ ਛੇੜਖਾਨੀ ਤੇ ਜਬਰ-ਜ਼ਨਾਹ ਦੇ ਕੇਸ ਦਰਜ ਹਨ। ਗੋਪੀ ਤੇ ਗੁਰਵਿੰਦਰ ਇਕ-ਦੂਜੇ ਦੇ ਕਰੀਬੀ ਜਾਣਕਾਰ ਹਨ। ਗੁਰਪ੍ਰੀਤ ਸਿੰਘ ਗੋਪੀ ਜਦੋਂ ਜ਼ਮਾਨਤ ‘ਤੇ ਆਇਆ ਤਾਂ ਜੇਲ ਵਿਚ ਬੰਦ ਗੁਰਵਿੰਦਰ ਨੇ ਉਸਨੂੰ ਫੋਨ ਕਰ ਕੇ ਆਪਣੀ ਪਤਨੀ ਨਵਦੀਪ ਕੌਰ ਨੂੰ ਮਿਲਣ ਲਈ ਕਿਹਾ ਸੀ। ਗੋਪੀ ਨੇ ਬਾਹਰ ਆਉਂਦਿਆਂ ਹੀ ਨਵਦੀਪ ਨਾਲ ਸੰਪਰਕ ਕੀਤਾ ਤੇ ਉਸਨੂੰ ਵੀ ਆਪਣੇ ਗੈਂਗ ਵਿਚ ਸ਼ਾਮਲ ਕਰ ਲਿਆ। ਨਵਦੀਪ ਕੈਬ ਚਲਾਉਣ ਦੇ ਨਾਲ-ਨਾਲ ਗੈਂਗ ਲਈ ਵੀ ਕੰਮ ਕਰਦੀ ਸੀ। ਗੋਪੀ ਨੇ ਨਵਦੀਪ ਨੂੰ ਆਪਣੀ ਭੈਣ ਵੀ ਬਣਾਇਆ ਸੀ ਲੇਡੀ ਸ਼ੂਟਰ ਦੇ ਨਾਂ ਨਾਲ ਜਾਣੀ ਜਾਂਦੀ ਹੈ ਨਵਦੀਪ ਨਵਦੀਪ ਕੌਰ ਆਪਣੇ ਗੈਂਗ ਵਿਚ ਲੇਡੀ ਸ਼ੂਟਰ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। ਨਵਦੀਪ ਦੀਆਂ ਅਜਿਹੀਆਂ ਤਸਵੀਰਾਂ ਤੇ ਵੀਡੀਓ ਹਨ, ਜਿਨ੍ਹਾਂ ਵਿਚ ਉਹ ਰਿਵਾਲਵਰ ਤੇ ਦੇਸੀ ਕੱਟੇ ਨਾਲ ਨਜ਼ਰ ਆ ਰਹੀ ਹੈ। ਚਲਦੀ ਕਾਰ ਵਿਚੋਂ ਫਾਇਰਿੰਗ ਕਰਨਾ ਉਸਦੀ ਹੌਬੀ ਸੀ। ਪੁਲਸ ਨੂੰ ਮੁਲਜ਼ਮਾਂ ਦੇ ਫੋਨ ਵਿਚੋਂ ਜੋ ਵੀਡੀਓ ਮਿਲੀ ਹੈ, ਉਸ ਵਿਚ ਨਵਦੀਪ ਚਲਦੀ ਕਾਰ ਵਿਚੋਂ ਫਾਇਰਿੰਗ ਕਰ ਰਹੀ ਹੈ, ਇਕ ਵੀਡੀਓ ਵਿਚ ਉਹ ਖੇਤਾਂ ਵਿਚ ਫਾਇਰਿੰਗ ਕਰ ਰਹੀ ਹੈ। ਉਸਨੇ ਪਿਸਤੌਲ ਤੇ ਦੇਸੀ ਕੱਟਾ ਫੜ ਕੇ ਕਈ ਫੋਟੋਆਂ ਖਿਚਵਾਈਆਂ ਹੋਈਆਂ ਹਨ। ਕਾਰ ਲੁੱਟਣ ਤੋਂ ਪਹਿਲਾਂ ਅਕਾਊਂਟੈਂਟ ਕੋਲੋਂ ਵੀ ਮੰਗੇ ਸਨ 15 ਲੱਖ ਰੁਪਏ ਅਕਾਊਂਟੈਂਟ ਇੰਦਰਜੀਤ ਨੂੰ ਕਾਰ ਲੁੱਟਣ ਤੋਂ ਪਹਿਲਾਂ ਮੁਲਜ਼ਮਾਂ ਨੇ ਬੰਧਕ ਬਣਾਇਆ ਸੀ ਅਤੇ ਉਸ ਕੋਲੋਂ ਵੀ 15 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਪਰ ਇੰਦਰਜੀਤ ਕੋਲ ਪੈਸੇ ਨਾ ਹੋਣ ਕਾਰਨ ਤਿੰਨਾਂ ਨੇ ਇੰਦਰਜੀਤ ਦਾ ਏ. ਟੀ. ਐੱਮ. ਕਾਰਡ ਤੇ ਕ੍ਰੈਡਿਟ ਕਾਰਡ ਕੱਢ ਲਿਆ ਅਤੇ ਬਾਅਦ ਵਿਚ ਏ. ਟੀ. ਐੱਮ. ਕਾਰਡ ਨਾਲ 40 ਹਜ਼ਾਰ ਰੁਪਏ ਕੱਢੇ ਅਤੇ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਵੀ ਕੀਤੀ ਸੀ।

Read More...

Uncategorized

( ਕਮਜ਼ੋਰ ਦਿਲ ਨਾ ਦੇਖਣ )ਗੰਦੀ ਸੱਸ ਦੀ ਕਰਤੂਤ ਦੇਖਕੇ ਹੋਸ਼ ਉਡ ਜਾਣਗੇ……

( ਕਮਜ਼ੋਰ ਦਿਲ ਨਾ ਦੇਖਣ )ਗੰਦੀ ਸੱਸ ਦੀ ਕਰਤੂਤ ਦੇਖਕੇ ਹੋਸ਼ ਉਡ ਜਾਣਗੇ…… ਪੁਲਿਸ ਥਾਣਾ ਰਾਜਾਸਾਂਸੀ ਦੇ ਪਿੰਡ ਰਡਾਲਾ ਵਿਚ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਨੇ ਘਰ ਜਵਾਈ ਨਾਲ ਨਾਜਾਇਜ਼ ਸਬੰਧ ਬਣਾਏ ਤੇ ਬਾਅਦ ਵਿਚ ਜਦੋਂ ਪਤੀ ਰਾਹ ਵਿਚ ਰੋੜਾ ਬਣਦਾ ਦਿਸਿਆ ਤਾਂ ਜਵਾਈ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ,,,,,,,ਮਾਮਲਾ ਇਥੇ ਹੀ ਖਤਮ ਨਹੀਂ ਹੋਇਆ,

bm

Posted by Jalebi Radio on Tuesday, August 28, 2018

ਹੱਤਿਆ ਦੇ ਨੌਂ ਮਹੀਨੇ ਬਾਅਦ ਮੁਲਜ਼ਮ ਖ਼ੁਦ ਹੀ ਪਿੰਡ ਦੇ ਸਰਪੰਚ ਦੇ ਘਰ ਆਪਣਾ ਜੁਰਮ ਕਬੂਲਣ ਆ ਗਿਆ।ਪਿੰਡ ਵਾਸੀਆਂ ਨੇ ਮੁਲਜ਼ਮਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁੱਛਗਿੱਛ ਵਿਚ ਮੁਲਜ਼ਮਾਂ ਨੇ ਦੱਸਿਆ ਕਿ ਪਹਿਲਾਂ ਮ੍ਰਿਤਕ ਨੂੰ ਜ਼ਹਿਰੀਲੀ ਦਵਾਈ ਦਿੱਤੀ ਸੀ। ਜਦੋਂ ਉਸ ਨਾਲ ਨਹੀਂ ਮਰਿਆ ,,,,,ਤਾਂ ਉਸ ਦਾ ਗਲਾ ਘੁੱਟ ਕੇ ਜ਼ਮੀਨ ਵਿਚ ਦੱਬ ਦਿੱਤਾ। ਪੁਲਿਸ ਦੀ ਮੌਜੂਦਗੀ ਵਿਚ 9 ਮਹੀਨਿਆਂ ਬਾਅਦ ਲਾਸ਼ ਨੂੰ ਕੱਢਿਆ ਗਿਆ।ਮ੍ਰਿਤਕ ਦੇ ਪਿਤਾ ਦਾ ਦੋਸ਼ ਹੈ ਕਿ ਦੋਵਾਂ ਮੁਲਜ਼ਮਾਂ ਨੇ ਮਿਲ ਕੇ ਉਸ ਦੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਇਹ ਕੰਮ ਉਸ ਦੇ ਆਪਣੀਆਂ ਨੇ ਹੀ ਕੀਤਾ ਹੈ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਪਰਮਜੀਤ ਨੇ ਉਸ ਕੋਲ ਆ ਕੇ ਮੰਨਿਆ ਹੈ ਕਿ ਉਸ ਨੇ ਆਪਣੇ ,,,,,,,ਜਵਾਈ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰ ਦਿੱਤਾ।ਥਾਣਾ ਰਾਜਾਸਾਂਸੀ ਦੇ ਐਸਐਚਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਦੀ ਪੰਚਾਇਤ ਮੁਲਜ਼ਮਾਂ ਨੂੰ ਲੈ ਕੇ ਆਈ ਸੀ ਕਿ 9 ਮਹੀਨੇ ਪਹਿਲਾਂ ਸੱਸ ਦੇ ਜਵਾਈ ਨਾਲ ਨਾਜਾਇਜ਼ ਸਬੰਧਾਂ ਕਾਰਨ ਪਤੀ ਰਸਤੇ ਦਾ ਰੋੜਾ ਬਣਦਾ ਵੇਖ, ਉਸ ਦਾ ਕਤਲ ਕਰ ਦਿੱਤਾ ਗਿਆ।( ਕਮਜ਼ੋਰ ਦਿਲ ਨਾ ਦੇਖਣ )ਗੰਦੀ ਸੱਸ ਦੀ ਕਰਤੂਤ ਦੇਖਕੇ ਹੋਸ਼ ਉਡ ਜਾਣਗੇ……

 

Read More...

Uncategorized

ਅੰਮ੍ਰਿਤਸਰ ਤੋ ਦਿੱਲੀ ਜਾ ਰਹੀ ਏਅਰ ਇੰਡੀਅਨ ਦੀ ਫਲਾਈਟ ਬੱਦਲਾਂ ਚ ਵਜਣ….

ਅੰਮ੍ਰਿਤਸਰ ਤੋ ਦਿੱਲੀ ਜਾ ਰਹੀ ਏਅਰ ਇੰਡੀਅਨ ਦੀ ਫਲਾਈਟ ਬੱਦਲਾਂ ਚ ਵਜਣ….ਅੰਮ੍ਰਿਤਸਰ ਤੋ ਦਿੱਲੀ ਜਾ ਰਹੀ ਏਅਰ ਇੰਡੀਅਨ ਦੀ ਫਲਾਈਟ ਬੱਦਲਾਂ ਚ ਵਜਣ ਨਾਲ ਸ਼ੀਸ਼ੇ ਤੇ ਹੋਰ ਸਮਾਨ ਟੁੱਟਿਆ, ਮੁਸਾਫਿਰਾਂ ਦਾ ਡਰ ਨਾਲ ਬੁਰਾ ਹਾਲ..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,

ਅੰਮ੍ਰਿਤਸਰ ਤੋ ਦਿੱਲੀ ਜਾ ਰਹੀ ਏਅਰ ਇੰਡੀਅਨ ਦੀ ਫਲਾਈਟ ਬੱਦਲਾਂ ਚ ਵਜਣ ਨਾਲ ਸ਼ੀਸ਼ੇ ਤੇ ਹੋਰ ਸਮਾਨ ਟੁੱਟਿਆ, ਮੁਸਾਫਿਰਾਂ ਦਾ ਡਰ ਨਾਲ ਬੁਰਾ ਹਾਲ।

Posted by Canada ਵਾਲੇ Punjabi on Tuesday, August 28, 2018

ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,

Read More...

Uncategorized

ਸਿੱਖ ਜਥੇਬੰਦੀਆਂ ਨੇ ਕੀਤੀ ਸ਼ੁਰੂਆਤ ..ਬੇਅਦਬੀ ਦੇ ਦੋਸ਼ੀਆਂ ਦੇ ਪੰਜਾਬ ਵਿਚ ਪੁਤਲੇ ਫੂਕਣੇ ਸ਼ੁਰੂ…..

ਸਿੱਖ ਜਥੇਬੰਦੀਆਂ ਨੇ ਕੀਤੀ ਸ਼ੁਰੂਆਤ ..ਬੇਅਦਬੀ ਦੇ ਦੋਸ਼ੀਆਂ ਦੇ ਪੰਜਾਬ ਵਿਚ ਪੁਤਲੇ ਫੂਕਣੇ ਸ਼ੁਰੂ…..ਜਾਬ ਵਿਧਾਨ ਸਭਾ ਇਜਲਾਸ ਦੇ ਆਖਿਰੀ ਦਿਨ ਆਖਿਰਕਾਰ ਹੰਗਾਮੇ ਤੋਂ ਬਾਅਦ 15 ਮਿੰਟ ਲਈ ਮੁਲਤਵੀ ਕਰ ਦਿੱਤੇ ਗਏ ਸਦਨ ਵਿੱਚ ਜਸਟਿਸ ਰਣਜੀਤ ਕਮਿਸ਼ਨ ਉੱਪਰ ਬਹਿਸ ਸ਼ੁਰੂ ਹੋ ਗਈ ਪਰ ਅਕਾਲੀ ਦਲ ਦੇ ਵਿਧਾਇਕ ਸਦਨ ਵਿੱਚੋਂ ਗੈਰਹਾਜ਼ਿਰ ਰਹੇ। ਸਭ ਤੋਂ ਪਹਿਲਾਂ ਇਸ ਉੱਪਰ ਕਾਂਗਰਸ ਦੇ ਵਿਧਾਇਕ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੇ ਪੰਜਾਬ ਵਿਚ ਪੁਤਲੇ ਫੂਕਣੇ ਸ਼ੁਰੂ।

Posted by Punjabi Junction on Tuesday, August 28, 2018

ਹਰਮਿੰਦਰ ਸਿੰਘ ਗਿੱਲ ਨੇ ਬੋਲਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਰਿਪੋਰਟ ਦੇ ਪੰਨ੍ਹੇ ਫਾੜ ਕੇ ਅਕਾਲੀ ਦਲ ਕੀ ਸਾਬਿਤ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਰਿਪੋਰਟ ਉੱਪਰ ਸਵਾਲ ਚੁੱਕੇ ਹਨ।ਹਰਮਿੰਦਰ ਗਿੱਲ ਨੇ ਸਦਨ ਵਿੱਚ ਇੱਕ ਫੋਟੋ ਵੀ ਦਿਖਾਈ ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਰਾਮ ਰਹੀਮ ਨਾਲ ਬੈਠੇ ਦਿਖਾਈ ਦੇ ਰਹੇ ਹਨ ਤੇ ਉਨ੍ਹਾਂ ਕਿਹਾ ਕਿ ਰਿਪੋਰਟ ਵਿੱਚ ਜਸਟਿਸ ਰਣਜੀਤ ਸਿੰਘ ਨੇ ਇਹ ਸਾਬਿਤ ਕੀਤਾ ਹੈ ਕਿ ਇਸ ਸਭ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਿਲ ਸਨ।ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਕੋਈ ਅਜਿਹਾ ਕਮਿਸ਼ਨ ਨਹੀਂ ਹੈ ਜਿਸਦਾ ਮਜ਼ਾਕ ਉਡਾਇਆ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੀ ਸਰਕਾਰ ਸਮੇਂ ਜ਼ੋਰਾ ਕਮਿਸ਼ਨ ਬਣਾਇਆ ਸੀ ਤੇ ਉਸਨੂੰ ਸਮਾਂ ਨਹੀਂ ਦਿੱਤਾ ਤੇ ਨਾ ਉਸ ਤੋਂ ਸਹੀ ਤਰੀਕੇ ਨਾਲ ਰਿਪੋਰਟ ਲਈ। ਉਨ੍ਹਾਂ ਕਿਹਾ ਕਿ ਉਹ ਕਿਸ ਕਮਿਸ਼ਨ ਨੂੰ ਮੰਨਦੇ ਹਨ ਰਾਮ ਰਹੀਮ ਜਾਂ ਜ਼ੋਰਾ ਕਮਿਸ਼ਨ ਨੂੰ?ਅੱਜ ਵਿਧਾਨ ਸਭਾ ਇਜਲਾਸ ਦਾ ਆਖਿਰੀ ਦਿਨ ਹੈ ਇਸੇ ਦੌਰਾਨ ਪੰਜਾਬ ਦੇ ਕਈ ਮੁੱਦਿਆਂ ਉੱਤੇ ਬਹਿਸ ਹੋ ਸਕਦੀ ਹੈ ਤੇ ਸਭ ਤੋਂ ਵੱਡਾ ਮੁੱਦਾ ਬੇਅਦਬੀਆਂ ਦਾ ਹੈ ਤੇ ਇਸ ਸੰਬੰਧੀ ਪੇਸ਼ ਹੋਈ ਰਣਜੀਤ ਕਮਿਸ਼ਨ ਦੀ ਰਿਪੋਰਟ ਹੈ। ਇਸ ਸੰਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜੋ ਮੁੱਦਾ ਬਣਾਇਆ ਜਾ ਰਿਹਾ ਹੈ ਕਿ ਦਾਦੂਵਾਲ, ਮੁੱਖ ਮੰਤਰੀ ਕੈਪਟਨ ਨੂੰ ਮਿਲੇ ਹਨ ਤੇ ਇਹ ਬੇਵਜ੍ਹਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਨੇ ਇਸ ਗੱਲ ਤੋਂ ਮਨ੍ਹਾਂ ਨਹੀਂ ਕੀਤਾ ਕਿ ਦਾਦੂਵਾਲ ਉਨ੍ਹਾਂ ਨੂੰ ਮਿਲੇ ਹਨ ਤੇ ਉਹ ਦਾਦੂਵਾਲ ਨੂੰ ਪੰਜਾਬ ਭਵਨ ਮਿਲੇ ਹਨ ਜਿੱਥੇ ਸਾਰਾ ਮੀਡੀਆ ਹੁੰਦਾ ਹੈ ਤੇ ਰਹੀ ਗੱਲ ਘਰੇ ਮਿਲਣ ਦੀ ਤਾਂ ਉਹ ਬੇਬੁਨਿਆਦ ਹੈ ਤੇ ਚਾਹੇ ਸੀਸੀਟੀਵੀ ਕੈਮਰੇ ਦੇਖ ਲਏ ਜਾਣ ਤੇ ਕਮੇਟੀ ਬਣਾ ਕੇ ਇਸਦੀ ਜਾਂਚ ਕਰਵਾ ਲਓ।ਉਨ੍ਹਾਂ ਕਿਹਾ ਕਿ ਅਕਾਲੀ ਦਲ ਡਰ ਕੇ ਪਹਿਲਾਂ ਹੀ ਭੱਜ ਗਿਆ ਹੈ, ਉਨ੍ਹਾਂ ਨੇ ਸਰਕਾਰ ਉੱਤੇ ਕੀ ਭਾਰੂ ਉਹ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ। ਉਨ੍ਹਾਂ ਕਿਹਾ ਕਿ ਅਕਾਲੀ ਸਿਰਫ਼ ਸੱਚਾ ਸੌਦਾ ਵਾਲਿਆਂ ਨੂੰ ਬਚਾਉਣਾ ਚਾਹੁੰਦੇ ਹਨ ਤੇ ਇਹ ਰਿਪੋਰਟ ਨੇ ਇਨ੍ਹਾਂ ਦੇ ਨਕਾਬ ਹਟਾ ਦਿੱਤੇ ਹਨ।

Read More...

Uncategorized

ਕਾਂਗਰਸੀ ਨੇਤਾ ਨੇ ਦੱਸੀ ਸਾਰੀ ਕਹਾਣੀ..ਜਥੇ. ਗੁਰਬਚਨ ਸਿੰਘ ਦੀ ਹੈਰਾਨ ਕਰਨ ਵਾਲੀ ਅਸਲੀਅਤ..

ਕਾਂਗਰਸੀ ਨੇਤਾ ਨੇ ਦੱਸੀ ਸਾਰੀ ਕਹਾਣੀ..ਜਥੇ. ਗੁਰਬਚਨ ਸਿੰਘ ਦੀ ਹੈਰਾਨ ਕਰਨ ਵਾਲੀ ਅਸਲੀਅਤ.. ਪੰਜਾਬ ਵਿਧਾਨ ਸਭਾ ਵਿੱਚ ਅੱਜ ਕਾਂਗਰਸ ‘ਪੰਥਕ’ ਰੰਗ ਵਿੱਚ ਰੰਗੀ ਨਜ਼ਰ ਆਈ ਤੇ ਸ਼੍ਰੋਮਣੀ ਅਕਾਲੀ ਦਲ ‘ਤੇ ਤਾਬੜ-ਤੋੜ ਹਮਲੇ ਕੀਤੇ। ਦਿਲਚਸਪ ਗੱਲ ਇਹ ਰਹੀ ਕਿ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਨੇ ਵੀ ਇਨ੍ਹਾਂ ਹਮਲਿਆਂ ਵਿੱਚ ਕਾਂਗਰਸ ਦਾ ਡਟ ਕੇ ਸਾਥ ਦਿੱਤਾ।

ਦੇਖੋ ਜਥੇਦਾਰ ਅਕਾਲ ਤਖਤ ਦੀ ਸੱਚਾਈ ਕੀ ਹੈ

Posted by Fateh Media on Tuesday, August 28, 2018

ਅਕਾਲੀ ਦਲ ਦੇ ਵਿਧਾਇਕ ਸ਼ੁਰੂ ਵਿੱਚ ਹੀ ਮੈਦਾਨ ਛੱਡ ਕੇ ਬਾਹਰ ਚਲੇ ਗਏ। ਇਸ ਲਈ ਸਾਰੀਆਂ ਧਿਰਾਂ ਨੇ ਅਕਾਲੀ ਦਲ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ।ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਤਿਹਾਸਕ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਅਕਾਲੀ ਦਲ ਨੂੰ ਪੰਥ ਤੇ ਪੰਜਾਬ ਦਾ ਗੱਦਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਸਭ ਤੋਂ ਵੱਡਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਤੇ ਬਰਗਾੜੀ ਗੋਲੀ ਕਾਂਡ ਬਾਦਲ ਦੇ ਇਸ਼ਾਰੇ ‘ਤੇ ਵਾਪਰਿਆ ਸੀ। ਇਸ ਲਈ ਬਾਦਲ ਤੇ ਸਾਬਕਾ ਪੁਲਿਸ ਮੁਖੀ ਸਮੇਧ ਸੈਣੀ ਖਿਲਾਫ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਦੀ ਬਜਾਏ ਪੰਜਾਬ ਪੁਲਿਸ ਤੋਂ ਕਰਵਾਈ ਜਾਵੇ।ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਰੰਧਾਵਾ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਡੇਰਾ ਸਿਰਸਾ ਦੀ ਸ਼ਮੂਲੀਅਤ ਸਾਹਮਣੇ ਆ ਗਈ ਹੈ। ਇਸ ਲਈ ਡੇਰਾ ਮੁਖੀ ਖਿਲਾਫ ਵੀ ਕੇਸ ਦਰਜ ਕੀਤਾ ਜਾਏ। ਫੂਲਕਾ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਅਜੇ ਵੀ ਡੇਰਾ ਸਿਰਸਾ ਖਿਲਾਫ ਨਰਮ ਹੈ। ਇਸ ‘ਤੇ ਰੰਧਾਵਾ ਨੇ ਮੰਗ ਕੀਤੀ ਵਿਧਾਨ ਸਭਾ ਵਿੱਚ ਪ੍ਰਣ ਕੀਤਾ ਜਾਏ ਕਿ ਪੰਜਾਬ ਵਿੱਚ ਫਿਰ ਅਜਿਹਾ ਕੋਈ ਸਾਧ ਪੈਦਾ ਹੀ ਨਾ ਹੋਏ।ਪੰਜਾਬ ਵਿਧਾਨ ਸਭਾ ਚ ਬੋਲਦੇ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਡਾਇਰ ਨਾਲ ਕਰ ਦਿੱਤੀ। ਸਿੱਧੂ ਨੇ ਕਿਹਾ, ‘ਬਾਦਲ ਅੱਜ ਦੇ ਜਨਰਲ ਡਾਇਰ ਹਨ। ਬਾਦਲ ਪਿਉ-ਪੁੱਤ ਦੇ ਇਸ਼ਾਰੇ ਤੇ ਬਰਗਾੜੀ ਅਤੇ ਬਹਿਬਲ ਕਲਾਂ ਚ ਨਿਹੱਥੇ ਬੈਠੇ ਗੁਰੂ ਦਾ ਨਾਂਅ ਜਪ ਰਹੇ ਲੋਕਾਂ ਤੇ ਗੋਲੀਆਂ ਚਲਾਇਆਂ ਗਈਆਂ ਅਤੇ ਇਸ ਲਈ ਪੁਲਿਸ ਵਾਲਿਆਂ ਨੂੰ ਕਿਹਾ ਗਿਆ ਕਿ ਇਸ ਦੇ ਆਦੇਸ਼ ਉੱਪਰੋਂ ਹਨ’।ਨਵਜੋਤ ਸਿੰਘ ਸਿੱਧੂ ਨੇ ਅੱਗੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤ ਲਈ ਕਿਹਾ ਕਿ, “ਸੁਖਬੀਰ ਨੇ ਬਾਬੇ ਤੋਂ 100 ਕਰੋੜ ਲੈ ਕੇ ਆਪਣਾ ਸੁਖ ਵਿਲਾਸ ਬਣਾਇਆ ਹੈ। ਤੁਹਾਨੂੰ ਦੱਸ ਦਈਏ ਪਿਛਲੇ ਕੁੱਝ ਦਿਨਾਂ ਤੋਂ ਸਿੱਧੂ ਕਾਫੀ ਵਿਵਾਦਾਂ ਵਿੱਚ ਰਹੇ ਹਨ। ਕਾਂਗਰਸ ਨੇਤਾ ਸਿੱਧੂ ਨੇ ਪਾਕਿਸਤਾਨ ਜਾ ਕੇ ਪ੍ਰਧਾਨ ਮੰਤਰੀ ਦੇ ਸਹੁੰ ਸਮਾਗਮ ਚ ਸ਼ਾਮਲ ਹੋਏ ਸਨ। ਇਸ ਪਦ ਲਈ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਚ ਸਿੱਧੂ ਪਾਕਿਸਤਾਨ ਸੈਨਾ ਪ੍ਰਮੁੱਖ ਜਨਰਲ ਕਮਰ ਬਾਜਵਾ ਨਾਲ ਗਲੇ ਮਿਲੇ ਸਨ। ਜਿਸ ਤੋਂ ਬਾਅਦ ਉਹ ਕਾਫੀ ਦਿਨ ਚਰਚਾ ਦਾ ਵਿਸ਼ਾ ਬੰਦੇ ਰਹੇ।

Read More...

Uncategorized

13 ਅਪ੍ਰੈਲ 1978 ਨੂੰ ਹੋੲੇ ਨਿਰੰਕਾਰੀ ਕਾਂਡ ਬਾਰੇ…

13 ਅਪ੍ਰੈਲ 1978 ਨੂੰ ਹੋੲੇ ਨਿਰੰਕਾਰੀ ਕਾਂਡ ਬਾਰੇ….ਨਿਰੰਕਾਰੀ ਸੰਪਰਦਾ ਤੇ ਸਿੱਖਾਂ ਵਿੱਚਕਾਰ 13 ਅਪ੍ਰੈਲ 1978 ਦੀ ਵਿਸਾਖੀ ਵਾਲੇ ਦਿਨ ਉਸ ਵੇਲੇ ਝਗੜਾ ਹੋ ਗਿਆ ਸੀ, ਜਦੋ ਨਿਰੰਕਾਰੀ ਮੁੱਖੀ ਬਾਬਾ ਗੁਰਬਚਨ ਸਿੰਘ ਆਪਣੇ ਸੈਕੜੇ ਸਾਥੀਆਂ ਨਾਲ ਪੰਥਕ ਪਰੰਪਰਾਵਾਂ ਨੂੰ ਵਿਸਾਰ ਕੇ ਆਪਣੇ ਤਰੀਕੇ ਨਾਲ ਜਲੂਸ ਕੱਢਣਾ ਚਾਹੁੰਦਾ ਸੀ, ਜਿਸ ਦੇ ਵਿਰੋਧ ਅਖੰਡ ਕੀਤਰਨੀ ਜਥੇ ਤੇ ਆਗੂ ਭਾਈ ਫੌਜਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਵਿਰੋਧ ਕੀਤਾ

Posted by Surkhab Tv on Tuesday, August 28, 2018

ਤਾਂ ਇਸ ਦੌਰਾਨ ਹੋਈ ਗੋਲਾਬਾਰੀ ਦੌਰਾਨ 13 ਸਿੰਘ ਮਾਰੇ ਗਏ ਤਾਂ ਨਿਰੰਕਾਰੀ ਮੁੱਖੀ ਬਾਬਾ ਗੁਰਬਚਨ ਸਿੰਘ ਤੇ ਉਸ ਦੇ 60 ਪੈਰੋਕਾਰਾਂ ਦੇ ਖਿਲਾਫ ਪਰਚਾ ਵੀ ਦਰਜ ਹੋਇਆ, ਪਰ 1980 ਵਿੱਚ ਬਾਬਾ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ ਬਾਇੱਜਤ ਬਰੀ ਕਰ ਦਿੱਤਾ। ਰੋਸ ਵਜੋ ਤੱਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਸਾਧੂ ਸਿੰਘ ਭੌਰਾ ਨੇ ਨਿਰੰਕਾਰੀ ਮੁੱਖੀ ਤੇ ਉਸ ਦੇ ਪੈਰੋਕਾਰਾਂ ਨੂੰ ਪੱਕੇ ਤੌਰ ‘ਤੇ ਪੰਥ ਵਿੱਚੋ ਖਾਰਜ ਕਰਦਿਆ ਤੇ ਹਰੇਕ ਸਿੱਖ ਨੂੰ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਕਰ ਦਿੱਤੇ ਹੈ ਕਿ ਉਹ ਇਸ ਸੰਪਰਦਾ ਦੇ ਲੋਕਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੇ।13 ਅਪ੍ਰੈਲ 1978 ਦੇ ਕਾਂਡ ਦੇ ਕਥਿਤ ਦੋਸ਼ੀ ਨਿਰੰਕਾਰੀ ਮੁੱਖੀ ਬਾਬਾ ਗੁਰਬਚਨ ਸਿੰਘ ਨੂੰ ਜਦੋ ਕਰਨਾਲ ਦੇ ਸ਼ੈਸ਼ਨ ਜੱਜ ਨੇ ਬਰੀ ਕਰ ਦਿੱਤਾ ਸੀ ਤਾਂ ਭਾਈ ਰਣਜੀਤ ਸਿੰਘ ਨੇ ਇਸ ਦਾ ਬਦਲਾ ਲੈਣ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸਹੁੰ ਖਾਧੀ ਤੇ ਉਹਨਾਂ ਨੇ ਬਰੀ ਹੋਣ ਤੋ ਥੋੜੇ ਸਮੇਂ ਬਾਅਦ ਹੀ ਨਿਰੰਕਾਰੀ ਮੁੱਖੀ ਨੂੰ ਗੋਲੀਆ ਦਾ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਸੀ  ਤੇ ਕਈ ਸਾਲ ਜੇਲ ਵਿੱਚ ਕੇਸ ਚੱਲਣ ਉਪਰੰਤ ਉਸ ਨੂੰ 20 ਸਾਲ ਦੀ ਸਜਾ ਹੋਈ ਸੀ ਪਰ ਸਾਢੇ ਤੇਰਾ ਸਾਲਾ ਬਾਅਦ ਉਹਨਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੇ ਨਿੰਰਕਾਰੀ ਗੁਰਬਚਨ ਸਿੰਘ ਨੂੰ ਮਾਰਨ ਵਾਲੇ ਨੂੰ ਸੋਨੇ ਨਾਲ ਤੋਲਣ ਦਾ ਐਲਾਨ ਕੀਤਾ ਸੀ ਪਰ ਇਹ ਸੰਭਵ ਨਹੀਂ ਹੋ ਸਕਿਆ ਸੀ ਜੋ ਇੱਕ ਵੱਖਰੀ ਕਹਾਣੀ ਹੈ ਜਿਸ ਦੀ ਫਿਰ ਕਦੇ ਚਰਚਾ ਕੀਤੀ ਜਾਵੇਗੀ।ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਬੱਬਰ ਖਾਲਸਾ ਨੇ ਕਾਤਲਾਨਾ ਹਮਲਾ ਕੀਤਾ ਸੀ ਤਾਂ ਇੱਕ ਡਰਾਈਵਰ ਤੇ ਇੱਕ ਸੁਰੱਖਿਆ ਕਰਮੀ ਮਾਰੇ ਗਏ ਸਨ ਤੇ ਜਥੇਦਾਰ ਟੌਹੜਾ ਦੇ ਹੱਥ ਦਾ ਇੱਕ ਅੰਗੂਠਾ ਉ¤ਡ ਗਿਆ ਸੀ ਤਾਂ ਜਥੇਦਾਰ ਟੌਹੜਾ ਨੇ ਸੰਕਟਕਾਲੀਨ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਹਸਪਤਾਲ ਵਿੱਚ ਹੀ ਬੁਲਾ ਕੇ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਬਣਾ ਦਿੱਤਾ ਸੀ ਤਾਂ ਕਿ ਖਾੜਕੂ ਸੁਰ ਰੱਖਣ ਵਾਲਿਆ ਨੂੰ ਠੱਲ ਪਾਈ ਜਾ ਸਕੇ। 1996 ਵਿੱਚ ਭਾਈ ਰਣਜੀਤ ਸਿੰਘ ਜੇਲ ਤੋ ਜ਼ਮਾਨ ‘ਤੇ ਰਿਹਾਅ ਹੋਏ ਤਾਂ ਉਹਨਾਂ ਨੂੰ ਕਾਰਜਭਾਰ ਸੰਭਾਲ ਦਿੱਤਾ ਗਿਆ ਸੀ। ਉਹਨਾਂ ਦੀ ਗੈਰ ਹਾਜਰੀ ਵਿੱਚ ਪ੍ਰੋ ਮਨਜੀਤ ਸਿੰਘ ਤੱਤਕਾਲੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਵਜੋ ਕੰਮ ਕਰਦੇ ਰਹੇ ਸਨ।

Read More...

Uncategorized

ਹੁਣੇ ਆਈ ਵੱਡੀ ਖਬਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ…

ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਇੰਨ੍ਹੀਂ ਦਿਨੀਂ ਖਰਾਬ ਚੱਲ ਰਹੀ ਹੈ, ਜਿਸ ਕਾਰਨ,,,,ਉਨ੍ਹਾਂ ਦੇ ਵਿਧਾਨ ਸਭਾ ਦੇ ਸੈਸ਼ਨ ‘ਚ ਵੀ ਗੈਰ ਹਾਜ਼ਰ ਰਹਿਣ ,,,,,, ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਬਾਦਲ ਪਰਿਵਾਰ ਦੇ ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਪਹਿਲਾਂ ਤਾਂ ਵਾਇਰਲ ਤੋਂ ਪੀੜਤ ਸਨ ਪਰ ਅਚਾਨਕ ਹੀ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘਟਣਾ ਸ਼ੁਰੂ ਹੋ ਗਿਆ ਹੈ ਤੇ ਨਾਲ ਹੀ ਸ਼ੂਗਰ ਦਾ ਲੈਵਲ ਵੀ ਘੱਟ ਗਿਆ ਹੈ,,,,,,,,,,ਜੋ ਕਿ ਉਨ੍ਹਾਂ ਦੀ ਸਿਹਤ ਲਈ ਕਾਫੀ ਹਾਨੀਕਾਰਕ ਹੈ।ਸਾਬਕਾ ਮੁੱਖ ਮੰਤਰੀ ਕੁਝ ਦਿਨ ਪਹਿਲਾਂ ਚੰਡੀਗੜ੍ਹ ‘ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਹਿੱਸਾ ਲੈਣ ਆਏ ਸਨ ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਸਿਰਫ 10 ਕੁ ਮਿੰਟ ਹੀ ਬੈਠ ਸਕੇ ਤੇ ਫਿਰ ਆਰਾਮ ਕਰਨ ਲਈ ਚਲੇ ਗਏ। ਸੂਤਰਾਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ,,,,,,,,,,, ਦਿੱਲੀ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ,,,,,,,,, ਬਿਹਾਰੀ ਵਾਜਪਈ ਦੀ ਸ਼ੋਕ ਸਭਾ ‘ਚ ਸ਼ਾਮਲ ਹੋਣ ਤਾਂ ਗਏ ਪਰ ਸਿਹਤ ਖਰਾਬ ਹੋਣ ਕਾਰਨ ਸਭਾ ‘ਚ ਨਾ ਪੁੱਜ ਸਕੇ ਅਤੇ ਉਨ੍ਹਾਂ ਦੇ ਘਰ ਜਾ ਕੇ ਹੀ ਅਫਸੋਸ ਪ੍ਰਗਟ ਕਰਕੇ ਆਏ। ਉੱਥੇ ਵੀ ਉਨ੍ਹਾਂ ਨੂੰ ਚੱਕਰ ਆ ਗਿਆ ਤੇ ਵਾਜਪਈ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ। ਸਾਬਕਾ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਅਕਾਲੀ ਲੀਡਰਸ਼ਿਪ ਕਾਫੀ ਫਿਕਰਮੰਦ ਹੈ। ਪਾਰਟੀ ਨੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਉਹ ਵੱਡੇ ਬਾਦਲ ਦੀ ਸਿਹਤਯਾਬੀ ਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਨ ਕਿਉਂਕਿ ਪਾਰਟੀ ਨੂੰ ਅਜੇ ਉਨ੍ਹਾਂ ਦੀ ਵੱਡੀ ਲੋੜ ਹੈ। ,,,,,,,,,,,,, ਫਿਲਹਾਲ ਵੱਡੇ ਬਾਦਲ ਦੇ ਨਾਲ ਤਾਇਨਾਤ ਡਾਕਟਰਾਂ ਵਲੋਂ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਹਾਲ ਦੀ ਘੜੀ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਪਾਰਟੀ ਹਲਕਿਆਂ ਮੁਤਾਬਕ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਸਾਬਕਾ ਮੁੱਖ ਮੰਤਰੀ ਦਾ ਨਾਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਡੂੰਘੀ ਸੱਟ ਵੱਜੀ ਹੈ।

Read More...

Uncategorized

ਅਕਾਲੀ ਦਲ ਪੰਥ ਦਾ ‘ਗੱਦਾਰ’ ਕਰਾਰ! ‘ਪੰਥਕ’ ਰੰਗ ‘ਚ ਰੰਗੀ ਕਾਂਗਰਸ…

ਅਕਾਲੀ ਦਲ ਪੰਥ ਦਾ ‘ਗੱਦਾਰ’ ਕਰਾਰ! ‘ਪੰਥਕ’ ਰੰਗ ‘ਚ ਰੰਗੀ ਕਾਂਗਰਸ……ਪੰਜਾਬ ਵਿਧਾਨ ਸਭਾ ਵਿੱਚ ਅੱਜ ਕਾਂਗਰਸ ‘ਪੰਥਕ’ ਰੰਗ ਵਿੱਚ ਰੰਗੀ ਨਜ਼ਰ ਆਈ ਤੇ ਸ਼੍ਰੋਮਣੀ ਅਕਾਲੀ ਦਲ ‘ਤੇ ਤਾਬੜ-ਤੋੜ ਹਮਲੇ ਕੀਤੇ। ਦਿਲਚਸਪ ਗੱਲ ਇਹ ਰਹੀ ਕਿ ,,,,,,,, ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਨੇ ਵੀ ਇਨ੍ਹਾਂ ਹਮਲਿਆਂ ਵਿੱਚ ਕਾਂਗਰਸ ਦਾ ਡਟ ਕੇ ਸਾਥ ਦਿੱਤਾ। ਅਕਾਲੀ ਦਲ ਦੇ ਵਿਧਾਇਕ ਸ਼ੁਰੂ ਵਿੱਚ ਹੀ ਮੈਦਾਨ ਛੱਡ ਕੇ ਬਾਹਰ ਚਲੇ ਗਏ।

ਵਿਧਾਨ ਸਭਾ ਤੋ ਲਾਇਵ ਸਿੱਧਾ ਪ੍ਰਸਾਰਣ

Posted by Punjabi Junction on Tuesday, August 28, 2018

ਇਸ ਲਈ ਸਾਰੀਆਂ ਧਿਰਾਂ ਨੇ ਅਕਾਲੀ ਦਲ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ।ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਤਿਹਾਸਕ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਅਕਾਲੀ ਦਲ ਨੂੰ ਪੰਥ ਤੇ ਪੰਜਾਬ ਦਾ ਗੱਦਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਸਭ ਤੋਂ ਵੱਡਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਤੇ ਬਰਗਾੜੀ ਗੋਲੀ ਕਾਂਡ ਬਾਦਲ ਦੇ ਇਸ਼ਾਰੇ ‘ਤੇ ਵਾਪਰਿਆ ਸੀ।,,,,,,,,,,,  ਇਸ ਲਈ ਬਾਦਲ ਤੇ ਸਾਬਕਾ ਪੁਲਿਸ ਮੁਖੀ ਸਮੇਧ ਸੈਣੀ ਖਿਲਾਫ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਦੀ ਬਜਾਏ ਪੰਜਾਬ ਪੁਲਿਸ ਤੋਂ ਕਰਵਾਈ ਜਾਵੇ।ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਰੰਧਾਵਾ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਡੇਰਾ ਸਿਰਸਾ ਦੀ ਸ਼ਮੂਲੀਅਤ ਸਾਹਮਣੇ ਆ ਗਈ ਹੈ। ਇਸ ਲਈ ਡੇਰਾ ਮੁਖੀ ਖਿਲਾਫ ਵੀ ,,,,,,,,,,, ਕੇਸ ਦਰਜ ਕੀਤਾ ਜਾਏ। ਫੂਲਕਾ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਅਜੇ ਵੀ ਡੇਰਾ ਸਿਰਸਾ ਖਿਲਾਫ ਨਰਮ ਹੈ। ਇਸ ‘ਤੇ ਰੰਧਾਵਾ ਨੇ ਮੰਗ ਕੀਤੀ ਵਿਧਾਨ ਸਭਾ ਵਿੱਚ ਪ੍ਰਣ ਕੀਤਾ ਜਾਏ ਕਿ ਪੰਜਾਬ ਵਿੱਚ ਫਿਰ ਅਜਿਹਾ ਕੋਈ ਸਾਧ ਪੈਦਾ ਹੀ ਨਾ ਹੋਏ।ਅਕਾਲੀ ਦਲ ਪੰਥ ਦਾ ‘ਗੱਦਾਰ’ ਕਰਾਰ! ‘ਪੰਥਕ’ ਰੰਗ ‘ਚ ਰੰਗੀ ਕਾਂਗਰਸ…….

Read More...

Uncategorized

ਖਹਿਰਾ ਨੇ ਸੁਖਬੀਰ ਬਾਦਲ ਨੂੰ ਵੰਗਾਰਿਆ, ਬੈਂਸ ਨੇ ਕੀਤੀ ਏਹ ਮੰਗ, ਪੜੋ ਪੂਰੀ ਖ਼ਬਰ….

ਖਹਿਰਾ ਨੇ ਸੁਖਬੀਰ ਬਾਦਲ ਨੂੰ ਵੰਗਾਰਿਆ, ਬੈਂਸ ਨੇ ਕੀਤੀ ਏਹ ਮੰਗ, ਪੜੋ ਪੂਰੀ ਖ਼ਬਰ….ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਗਏ ਹਰ ਇਲਜ਼ਾਮ ਨੂੰ ਨਕਾਰਦਿਆਂ ਕਿਹਾ ਕਿ ਮੁੱਲਾਂਪੁਰ ਵਿੱਚ ਚੰਨਣ ਸਿੰਘ ਫਾਰਮ ਹਾਊਸ ‘ਤੇ ਅੱਜ ਤੱਕ ਕਦੇ ਵੀ ਨਹੀਂ ਗਏ। ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪੇਸ਼ ਕੀਤੀਆਂ ਕਾਲ ਰਿਕਾਰਡਜ਼

Posted by Fateh Channel on Monday, August 27, 2018

ਕਿਸੇ ਸਰਕਾਰੀ ਏਜੰਸੀ ਜਾਂ ਕਿਤੋਂ ਵੈਰੀਫਾਈ ਨਹੀਂ ਬਲਕਿ ਨਿੱਜੀ ਪੱਧਰ ‘ਤੇ ਤਿਆਰ ਕੀਤੀਆਂ ਹੋਈਆਂ ਹਨ।ਦਰਅਸਲ ਸੁਖਬੀਰ ਬਾਦਲ ਨੇ ਖਹਿਰਾ ‘ਤੇ ਇਲਜ਼ਾਮ ਲਾਇਆ ਸੀ ਕਿ ਮੁੱਲਾਂਪੁਰ ਵਿੱਚ ਚੰਨਣ ਸਿੰਘ ਫਾਰਮ ਹਾਊਸ ‘ਤੇ ਸੁਖਪਾਲ ਖਹਿਰਾ ਦੀ ਤ੍ਰਿਪਤ ਰਾਜਿੰਦਰ ਬਾਜਵਾ ਤੇ ਜਸਟਿਸ ਰਣਜੀਤ ਸਿੰਘ ਨਾਲ ਰਿਪੋਰਟ ਦੇ ਮਾਮਲੇ ‘ਚ ਮੁਲਾਕਾਤ ਹੋਈ ਸੀ। ਸੁਖਬੀਰ ਬਾਦਲ ਨੇ ਕਿਹਾ ਸੀ ਕਿ ਇਹ ਰਿਪੋਰਟ ਕਾਂਗਰਸ ਵੱਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।ਸੁਖਪਾਲ ਖਹਿਰਾ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਰਿਪੋਰਟ ਤਿਆਰ ਕਰਨ ਵਾਲੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੂੰ ਰਣਜੀਤਾ ਕਹਿਣ ‘ਤੇ ਸੁਖਬੀਰ ਬਾਦਲ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਖਹਿਰਾ ਨੇ ਸੁਖਬੀਰ ਬਾਦਲ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਅੱਜ ਬੇਅਦਬੀ ਮਾਮਲਿਆਂ ਦੀ ਰਿਪੋਰਟ ‘ਤੇ ਬਹਿਸ ਦੌਰਾਨ ਵਿਧਾਨ ਸਭਾ ‘ਚੋਂ ਭੱਜੇ ਨਾ। ਦਰਅਸਲ ਰਿਪੋਰਟ ‘ਚ ਬਾਦਲਾਂ ਦਾ ਨਾਂ ਆਉਣ ਤੋਂ ਬਾਅਦ ਸੁਖਬੀਰ ਬਾਦਲ ਲਗਾਤਾਰ ਇਸ ਰਿਪੋਰਟ ਦਾ ਵਿਰੋਧ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ ‘ਤੇ ਜਸਸਿਟ ਰਣਜੀਤ ਸਿੰਘ (ਸੇਵਾਮੁਕਤ) ਕਮਿਸ਼ਨ ਵੱਲੋਂ ਰਿਪੋਰਟ ਕੱਲ੍ਹ ਵਿਧਾਨ ਸਭਾ ‘ਚ ਸੌਂਪ ਦਿੱਤੀ ਗਈ ਸੀ। ਅੱਜ ਇਸ ਰਿਪਰੋਟ ‘ਤੇ ਦੋ ਘੰਟੇ ਬਹਿਸ ਰੱਖੀ ਗਈ ਹੈ। ਰਿਪੋਰਟ ‘ਤੇ ਬਹਿਸ ਦਾ ਸੈਸ਼ਨ ਲਾਈਵ ਟੈਲੀਕਾਸਟ ਹੋਵੇਗਾ।ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਤੇ ਪ੍ਰਧਾਨ ਸਿਮਰਜੀਤ ਬੈਂਸ ਨੇ ਬੇਅਦਬੀ ਮਾਮਲਿਆਂ ‘ਚ ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਸੁਮੇਧ ਸਿੰਘ ਸੈਣੀ ਦੇ ਨਾਰਕੋ ਟੈਸਟ ਦੀ ਮੰਗ ਕੀਤੀ। ਬੈਂਸ ਨੇ ਕਿਹਾ ਕਿ ਸੁਖਬੀਰ ਬਾਦਲ ਬੇਅਦਬੀ ਮਾਮਲਿਆਂ ਦਾ ਮੁੱਖ ਦੋਸ਼ੀ ਹੈ। ਜੇਕਰ ਉਹ ਕਿਸੇ ਕਮਿਸ਼ਨ ਦੀ ਰਿਪੋਰਟ ਨੂੰ ਨਹੀਂ ਮੰਨਦਾ ਤਾਂ ਉਸ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ।

Share this:

Read More...

Uncategorized

ਕੀ ਬਣੂ ਅੱਜ ਕੱਲ ਦੀਆਂ ਕੁੜੀਅਾਂ ਦਾ……

ਕੀ ਬਣੂ ਅੱਜ ਕੱਲ ਦੀਆਂ ਕੁੜੀਅਾਂ ਦਾ……सोशल मीडिया पर एक वीडियो बहुत ही तेजी से वायरल हो रही है इसमें आप देखेंगे कि एक स्कूल की बच्चियां सिगरेट पी रही है जो बहुत ही बुरी बात है कि हमारे बच्चे भी किस दिशा पर चलने लगते हैं वीडियो देखकर आपकी हैरानी की कोई हद नहीं रहेगी के बच्चों को जरा सी भी शर्म नहीं है कि अपने मां-बाप की इज्जत का कैसे खिलवाड़ कर रहे हैं

ਕੀ ਬਣੂ

Posted by Punjabi Worldwide ਪੱਕੇ ਪੰਜਾਬੀ on Monday, August 27, 2018

वीडियो देखकर आप अपनी कीमती राय कमेंट के जरिए हमारे साथ अवश्य साझा करें,इस वीडियो को ज्यादा से ज्यादा शेयर करें ताकि बच्चों के मां-बाप तक के वीडियो पहुंच सके और दूसरों बच्चों के मां-बाप तक भी वीडियो पहुंच सके और वह भी अपने बच्चों के प्रति सावधान रहें कि वह किसी गलत लाइन पर नाचने लग पड़े यह वीडियो सोशल मीडिया पर आज की सबसे ज्यादा वायरल वीडियो में से एक है,हमें उम्मीद है कि यह वीडियो आप अपने मित्रों के संग करेंगे तो जाना ताजा ताजा वीडियो ताजा ताजा खबर देखने के लिए हमारे साथ हमारे Facebook पर जुड़े रहें हमारे साथ हमारे Facebook पर जुड़ने के लिए आप सभी का दिल की गहराइयों से बहुत बहुत धन्यवाद है एक बार फिर आप सभी से विनती है कि वीडियो को जितना हो सके ज्यादा से ज्यादा शेयर करें ताकि बच्चों के मां-बाप सावधान रहें और अपने बच्चों का ख्याल रखें एक बार फिर से हमारे साथ जुड़ने के लिए आप सभी का बहुत-बहुत धन्यवाद

Read More...