Uncategorized

ਦੱਬੇ-ਦੱਬੇ ਪੈਰ ਆਇਆ ਬਾਬਾ, ਕਰ ਗਿਆ ਇਹ ਕਾਰਾ …

ਦੱਬੇ-ਦੱਬੇ ਪੈਰ ਆਇਆ ਬਾਬਾ, ਕਰ ਗਿਆ ਇਹ ਕਾਰਾ …जो वीडियो अब आप देखने जा रहे हैं इसमें आप देखेंगे कि एक ढोंगी बाबा दुकान पर आता है और वहां से फोन उठा कर भाग जाता है दरअसल दुकान मालिक भी वहीं था लेकिन वह सोया हुआ था इसकी वजह से ढोंगी बाबा ने अचानक से नजर बचाकर वह फोन उठा लिया और वहां से नौ दो ग्यारह हो गया

ਦੱਬੇ-ਦੱਬੇ ਪੈਰ ਆਇਆ ਬਾਬਾ, ਕਰ ਗਿਆ ਇਹ ਕਾਰਾ

ਦੱਬੇ-ਦੱਬੇ ਪੈਰ ਆਇਆ ਬਾਬਾ, ਕਰ ਗਿਆ ਇਹ ਕਾਰਾ #Shahkot #Theft #CCTV #Police

Posted by JagBani on Wednesday, August 29, 2018

लेकिन यह सारी घटना वहां पर लगे हुए सीसीटीवी कैमरे में रिकॉर्ड हो गई इस वीडियो को देखने के बाद आप भी अपने विचार कमेंट के जरिए हमारे साथ जरूर सांझा करें और इस वीडियो को ज्यादा से ज्यादा शेयर करें ताकि ऐसे लोगों से सावधान रहा जा सके,यह वीडियो आज की सबसे ज्यादा वायरल वीडियो में से एक वीडियो हैरोजाना ताजा ताजा वायरल वीडियो देखने के लिए हमारे साथ हमारे फेसबुक पेज पर जुड़े रहें तो अपने प्रिय मित्रों के साथ वीडियो को ज्यादा से ज्यादा शेयर करें ताकि वह भी इस वीडियो का आनंद मान सकें जय वीडियो आज का सबसे ज्यादा वायरल वीडियो है हम भी आपको ही वीडियो दिखाने का जतन करते हैं जो सबसे ज्यादा सोशल मीडिया पर वायरल हुआ है,ताजा ताजा वीडियो ताजा ताजा खबरें देखने के लिए हमारे साथ हमारे Facebook पर जुड़े रहेंगे हमारे साथ हमारे लिए आप सभी का दिल की गहराइयों से बहुत बहुत धन्यवाद एक बार फिर आप सभी से विनती है कि इस वीडियो को ज्यादा से ज्यादा शेयर करें तां जो आपके प्रिय मित्र भी इस वीडियो का आनंद ले सकें मैं यह पूरी उम्मीद है कि यह वीडियो बहुत पसंद आएगी ऐसे ही वीडियो देखते रहे और ऐसे ही हमारे साथ जुड़े रहें एक बार फिर से आप सभी का दिल की गहराइयों से बहुत बहुत धन्यवाद है

Read More...

Uncategorized

ਇਹੋ ਜਿਹੇ ਕੁਤੇ ਬੰਦੇ ਨੂੰ ਸ਼ਰੇਆਮ ਚੌਂਕ ਚ ਫਾਂਸੀਂ ਦੇਣੀ ਚਾਹੀਦੀ ਹੈ ..

ਬੇਸ਼ਰਮ ਨੂੰ ਵੱਧ ਤੋਂ ਵੱਧ ਸਜਾ ਹੋਣੀ ਚਾਹੀਦੀ ਹੈ ਸ਼ੇਅਰ ਕਰੋ ……ਬੇਨਤੀ ਆ ਅਪਨੇ ਬੱਚਿਆਂ ਨੂੰ ਸੰਭਾਲ ਕੇ ਰੱਖੋ,ਅੱਜ ਕੁਜ ਕ ਬੰਦੇ ਕੁਤੇਆਂ ਤੂੰ ਵੀ ਵੱਧ ਗੇਯਾ…ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ….सोशल मीडिया पर एक वीडियो वायरल हो रही है जिसमें आप देखेंगे कि कुछ नौजवानों ने एक लड़के को रंगे हाथों पकड़ा है जो कि रात के 2:00 बजे छोटी बच्ची के साथ गलत काम करने जा रहा था

ਪਿੰਡ #ਬੌਂਕੜ_ਗੁਜਰਾਂ ਜਿਲ੍ਹਾ #ਲੁਧਿਆਣਾ ਵਿਚ ਦੋ ਸਾਲ ਦੀ ਬੱਚੀ ਨਾਲ ਦੁਸ਼ਕਰਮ ਕਰਦੇ ਫੜਿਆ ਗੇਯਾਇਨਾਂ ਕੁਤਿਆਂ ਨੂੰ ਜਾਨੋ ਮਾਰ ਦੇਣਾ ਚਾਹੀਦਾ ਵਾ 😠😠😠👉🏽ਸ਼ੇਅਰ ਕਰੋ ਵੱਧ ਤੋੰ ਵੱਧ ਗਰੁੱਪਾੰ ਵਿੱਚ, ਤੇ ਸਜਾ ਦਵਾਓ, ਲਾਹਨਤਾੰ ਪਾਉ😡

Posted by LIVE ਪੰਜਾਬੀ Punjabi Viral Videos on Wednesday, August 29, 2018

यह वीडियो बहुत ही शर्मनाक वीडियो है इस दुनिया में दो तरह के लोग भरे पड़े हैं इस में आप देखेंगे कि इस व्यक्ति को जरा सी भी दया नहीं आई यह इतनी छोटी सी बच्ची है और यह कितना गलत काम करने जा रहा था उसके साथ  वीडियो देखने के बाद आप अपने विचार कमेंट के जरिए हमसे यू समझा करें और इस वीडियो को ज्यादा से ज्यादा शेयर करें इतना जोर ऐसे व्यक्ति को सख्त से सख्त सजा मिल सके और हम आप सभी से विनती करते हैं कि अपने बच्चों का ख्याल रखें क्योंकि इस दुनिया में तरह तरह के लोग घूम रहे हैं,यह वीडियो सोशल मीडिया पर आज सबसे ज्यादा वायरल हो रही है हम भी आपको वही वीडियो दिखाने का जतन करते हैं जो सोशल मीडिया पर सबसे ज्यादा वायरल होती है रोजाना ताजा ताजा खबरें देखने के लिए और सच्ची खबरें देखने के लिए और बिल्कुल ताजा वायरल वीडियो देखने के लिए हमारे साथ सोशल मीडिया Facebook पर जुड़े रहें हम आपको ऐसे ही रोजाना ताजा-ताजा बारे में वीडियो दिखाने का जतन करते हैं और आपकी जानकारी में इजाफा करने की कोशिश करते हैं हमारे साथ जुड़ने के लिए आप सभी का दिल की गहराइयों से बहुत बहुत धन्यवाद है,एक बार फिर आप सभी से निवेदन है कि वीडियो को जरूर शेयर करें ताजो इस पापी मनुष्य को सजा मिल सके और सभी के सामने इतनी सच्चाई आ सके एक बार फिर आपका दिल की गहराइयों से बहुत बहुत धन्यवाद है हमारे साथ जुड़ने के लिए आप सभी का एक बार फिर से हार्दिक धन्यवाद है

Read More...

Uncategorized

ਜਾਣੋ ਤਫ਼ਸੀਲ ‘ਚ ਬਰਗਾੜੀ ਕਾਂਡ ਤੋਂ ਲੈਕੇ ਹੁਣ ਤੱਕ ਦੀ ਪੂਰੀ ਕਹਾਣੀ….

ਸਾਬਕਾ ਉੁਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੇਅਦਬੀ ਤੇ ਬਰਗਾੜੀ ਕਾਂਡ ‘ਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਵੱਡਾ ਖੁਲਾਸਾ ਕੀਤਾ ਹੈ। ਸੁਖਬੀਰ ਨੇ ਕਿਹਾ ਕਿ ਇਹ ਰਿਪੋਰਟ ਅਖੌਤੀ ਜਥੇਦਾਰ, ਸੁਖਪਾਲ ਖਹਿਰਾ, ਸਾਬਕਾ ਜਸਟਿਸ ਰਣਜੀਤ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਲ ਕੇ ਰਚੀ ਗਈ ਸਾਜ਼ਿਸ਼ ਦੇ ਤਹਿਤ ਤਿਆਰ ਕੀਤੀ ਗਈ ਹੈ।

ਜਾਣੋ ਤਫ਼ਸੀਲ 'ਚ ਬਰਗਾੜੀ ਕਾਂਡ ਤੋਂ ਲੈਕੇ ਹੁਣ ਤੱਕ ਦੀ ਪੂਰੀ ਕਹਾਣੀ

ਜਾਣੋ ਤਫ਼ਸੀਲ 'ਚ ਬਰਗਾੜੀ ਕਾਂਡ ਤੋਂ ਲੈਕੇ ਹੁਣ ਤੱਕ ਦੀ ਪੂਰੀ ਕਹਾਣੀ#Kotkapura #BargariKand

Posted by JagBani on Wednesday, August 29, 2018

ਸੁਖਬੀਰ ਨੇ ਕਿਹਾ ਕਿ ਮੁੱਲਾਂਪੁਰ ‘ਚ ਮੌਜੂਦ ਸਿੱਧੂ ਫਾਰਮ ਵਿਚ ਕਾਂਗਰਸੀਆਂ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ। ਸੁਖਬੀਰ ਨੇ ਕਿਹਾ ਕਿ ਬੀਤੀ ਰਾਤ ਸੁੱਖੀ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਅਖੌਤੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਹੋਈ ਸੀ। ਇਸ ਤੋਂ ਪਹਿਲਾਂ ਇਸ ਰਿਪੋਰਟ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਅਤੇ ਖਹਿਰਾ ਦੀ ਮੀਟਿੰਗ ਹੋਈ ਸੀ।ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਵਿਰੋਧੀ ਤਾਕਤਾਂ ਦਾ ਸਮਰਥਨ ਕਰ ਰਹੇ ਹਨ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਸੁਖਬੀਰ ਨੇ ਕਿਹਾ ਕਿ ਮੁਤਵਾਜ਼ੀ ਜਥੇਦਾਰਾਂ ਦਾ ਕਾਂਗਰਸ ਨਾਲ ਗਠਜੋੜ ਹੋ ਚੁੱਕਾ ਹੈ ਅਤੇ ਇਨ੍ਹਾਂ ਵਲੋਂ ਜਾਣ-ਬੁੱਝ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।The former Chief Minister and Akali Dal President Sukhbir Badal has made a big disclosure on the report of Justice Ranjit Singh on the irreverent and bargading incident. Sukhbir said that this report has been prepared under the conspiracy created by the so called Jathedar, Sukhpal Khaira, former Justice Ranjit Singh and Chief Minister Capt Amarinder Singh. Sukhbir said that in Sidhu’s form at Mullanpur, Done

Read More...

Uncategorized

ਪੁਲਿਸ ਮੁਲਾਜ਼ਮ ਤੇ ਕੁੜੀ ਦੀ Call Recording Viral, ਸੁਣੋ ਕੀ Demand ਕਰ ਰਿਹਾ

सोशल मीडिया पर अभी-अभी एक वायरल हो रही है वीडियो जिसे देखकर आप भी हैरान की की कोई हद नहीं रहेगी जिसमें आप देखेंगे कि एक पुलिस मुलायम एक लड़की को फोन कॉल कर रहा है और निकाल लड़की ने वायरल करती है किशमिश वीडियो में आप देखेंगे कि उस लड़की की Activa को पुलिस ने जब्त कर लिया था और वह लड़की उस पुलिस वाले को कह रही है,

rc

Posted by Jalebi Radio on Thursday, August 30, 2018

कि मेरी एक्टिवा मुझे दिला दो और पुलिस वाला उस महिला को परेशान कर रहा है आप इस वीडियो को देखने के बाद अपने कीमती विचार मेट्रो के जरिए सबसे यू सांझा करें और वीडियो को भी ज्यादा से ज्यादा शेयर करें ताकि इस वाक्य की सच्चाई सबके सामने आए कि आखिर इसकी सच्चाई क्या है,यह वीडियो आज की सबसे ज्यादा वायरल वीडियो में से एक वीडियो है हम भी आपको वही वीडियो दिखाने करते हैं जो वीडियो सबसे ज्यादा वायरल हुई हुई होती हैं ताजा ताजा खबरें देखने के लिए ताजा वायरल वीडियो देखने के लिए हमारे साथ हमारे Facebook पर हमारे साथ जुड़े हमारे साथ जुड़ने के लिए आप सभी का दिल की गहराइयों से बहुत बहुत धन्यवाद है एक बार फिर आप सभी से विनती है,कि वीडियो को देखने के बाद इसे ज्यादा से ज्यादा शेयर करें ताकि इस वाक्य की सच्चाई सभी के सामने आ सके और सख्त से सख्त कानूनी कार्रवाई हो सके जो भी गलत हो एक बार फिर आप सभी का हमारे साथ जुड़ने के लिए बहुत-बहुत धन्यवाद शो वीडियो देखते रहे कमेंट लाइक और शेयर करना मत भूलें धन्यवाद

Read More...

Uncategorized

ਕੁੜੀ ਮੁੰਡੇ Train ਅੱਗੇ ਮਾਰ ਦਿੱਤੀ ਛਾਲ …

ਕੁੜੀ ਮੁੰਡੇ Train ਅੱਗੇ ਮਾਰ ਦਿੱਤੀ ਛਾਲ …ਪਿਆਰ ਪਰਵਾਨ ਚੜਦਾ ਨਾ ਵੇਖ ਕੇ ਨਾਭਾ ‘ਚ ਇੱਕ ਪ੍ਰੇਮੀ ਜੋੜੇ ਨੇ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ…..ਇਸ ਹਾਦਸੇ ‘ਚ ਲੜਕੀ ਦੀ ਤਾਂ ਮੌਕੇ ‘ਤੇ ਮੌਤ ਹੋ ਗਈ,ਜਦਕਿ ਲੜਕਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।ਲੜਕੇ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ ਜਿਥੇ ਉਸਦਾ ਇਲਾਜ਼ ਚੱਲ ਰਿਹਾ ਹੈ…ਜ਼ਖਮੀ ਲੜਕੇ ਨੇ ਦੱਸਿਆ ਕਿ ਉਹ ਵਿਆਹ ਕਰਵਾਉਣਾ ਚਾਹੁੰਦੇ ਸਨ,ਪਰ ਲੜਕੀ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ…ਵਿਆਹ ਇੱਕ ਸਮਾਜਿਕ ਪ੍ਰਥਾ ਹੈ ਜਿਸ ਅਧੀਨ ਲੜਕੇ ਅਤੇ ਲੜਕੀ ਨੂੰ ਇਕੱਠੇ ਜੀਵਨ ਜਿਉਣ ਦਾ ਅਧਿਕਾਰ ਮਿਲਦਾ ਹੈ ਅਤੇ ਇਸ ਵਿਆਹ ਦੇ ਮੌਕੇ ‘ਤੇ ਸ਼ਾਮਿਲ ਮਹਿਮਾਨ ਇਸ ਦਾ ਸਬੂਤ ਹੁੰਦੇ ਹਨ ਕਿ ਇਨ੍ਹਾਂ ਸਾਰਿਆਂ ਦੀ ਰਜਾਮੰਦੀ ਹੈ ਇਸ ਵਿਆਹ ਉਪਰ। ਹੋਲੀ-ਹੋਲੀ ਵਿਆਹ ਸਵੰਬਰ ਤੋਂ ਅੱਜ ਦੀਆਂ ਰਿਸੈਪਸ਼ਨ ਪਾਰਟੀਆਂ ਤੱਕ ਪੁੱਜ ਗਿਆ ਹੈ। ਉਦੇਸ਼ ਸਭ ਦਾ ਇਕੋ ਹੈ ਕਿ ਲੜਕੇ ਅਤੇ ਲੜਕੀ ਨੂੰ ਇਕੱਠੇ ਜੀਵਨ ਬਤੀਤ ਕਰਨ ਦਾ ਅਧਿਕਾਰ ਦੇਣਾ। ਅੱਜ ਦੇ ਸਮਾਜ ਵਿੱਚ ਲੜਕੇ ਲੜਕੀਆਂ ਆਪਣੀ ਪਸੰਦ ਨੂੰ ਤਰਜੀਹ ਦੇਣ ਲੱਗ ਪਏ ਹਨ। ਜਿਸ ਅਧੀਨ ਉਹ ਆਪਣਾ ਮਨ ਪਸੰਦ ਦਾ ਲੜਕਾ ਜਾਂ ਲੜਕੀ ਚੁਣਦੇ ਹਨ ਅਤੇ ਵਿਆਹ ਕਰਾਉਂਦੇ ਹਨ। ਆਪਣੀ ਮਰਜੀ ਨਾਲ (ਸਮਾਜ ਤੋਂ, ਘਰ ਤੋਂ, ਰਿਸ਼ਤੇਦਾਰਾਂ ਤੋਂ ਬਾਗੀ ਹੋ ਕੇ)ਕੀਤੇ ਵਿਆਹ ਨੂੰ ਪ੍ਰੇਮ ਵਿਆਹ ਕਿਹਾ ਜਾਂਦਾ ਹੈ। ਚੜ੍ਹਦੀ ਉਮਰ ਵਿੱਚ ਕੁਝ ਹੱਦ ਤੱਕ ਤਕਰੀਬਨ ਸਾਰੇ ਹੀ ਲੜਕੇ-ਲੜਕੀਆਂ ਦੇ ਪ੍ਰੇਮ ਸਬੰਧ ਹੁੰਦੇ ਹਨ। 20 ਫੀਸਦੀ ਲੜਕੇ- ਲੜਕੀਆਂ ਹੀ ਸਾਡੇ ਸਮਾਜ ਵਿੱਚ ਪ੍ਰੇਮ ਵਿਆਹ ਕਰਾਉਣ ਵਿੱਚ ਸਫਲ ਹੁੰਦੇ ਹਨ। ਬਾਕੀ 80 ਫੀਸਦੀ ਲੜਕੇ-ਲੜਕੀਆਂ ਨੂੰ ਸਮਝਾ ਬੁਝਾ ਲਿਆ ਜਾਂਦਾ ਹੈ। ਪ੍ਰੇਮ ਵਿਆਹ ਜ਼ਿਆਦਾਤਰ ਜਜ਼ਬਾਤੀ ਹੋ ਕੇ ਲਿਆ ਗਿਆ ਫੈਸਲਾ ਹੁੰਦਾ ਹੈ। ਭਾਰਤ ਵਿੱਚ ਬਹੁਤ ਘੱਟ ਗਿਣਤੀ ਵਿੱਚ ਪ੍ਰੇਮ ਵਿਆਹ ਹੁੰਦੇ ਹਨ। ਇਸ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾਂ ਤਾਂ ਭਾਰਤ ਵੱਖ-ਵੱਖ ਧਰਮਾਂ, ਵੱਖ-ਵੱਖ ਜਾਤੀਆਂ, ਵੱਖ-ਵੱਖ ਬੋਲੀਆਂ, ਵੱਖ-ਵੱਖ ਪ੍ਰਦੇਸ਼ਾ ਅਤੇ ਵੱਖ-ਵੱਖ ਪਹਿਰਾਵਿਆਂ ਦਾ ਦੇਸ਼ ਹੈ। ਪ੍ਰੇਮ ਵਿਆਹ ਵਿੱਚ ਧਰਮ ਅਤੇ ਜਾਤ ਬਹੁਤ ਵੱਡੀ ਰੁਕਾਵਟ ਹਨ। ਇੱਕ ਧਰਮ ਵਾਲਾ ਦੂਜੇ ਧਰਮ ਦੀ ਕੁੜੀ ਜਾਂ ਮੁੰਡੇ ਨੂੰ ਆਪਣੇ ਧਰਮ ਵਿੱਚ ਵਿਆਹ ਕਰਨ ਦੀ ਇਜ਼ਾਜਤ ਨਹੀਂ ਦਿੰਦਾ। ਸਾਰੇ ਆਪਣੇ-ਆਪਣੇ ਧਰਮਾਂ ਨੂੰ ਸ੍ਰੇਸ਼ਟ ਸਮਝਦੇ ਹਨ। ਇਸੇ ਤਰ੍ਹਾਂ ਹੀ ਜਾਤੀਵਾਦ ਅਤੇ ਖੇਤਰਵਾਦ ਵੀ ਪ੍ਰੇਮ ਵਿਆਹ ‘ਚ ਰੋੜੇ ਅਟਕਾਉਂਦਾ ਹੈ। ਸਾਰੇ ਹੀ ਆਪਣੀ ਜਾਤੀ ਅਤੇ ਖੇਤਰ ਨੂੰ ਸ੍ਰੇਸ਼ਟ ਸਮਝਦੇ ਹਨ। ਗੱਲ ਆਉਂਦੀ ਹੈ ਕਿ ਪ੍ਰੇਮ ਵਿਆਹ ਜੇ ਹੋ ਜਾਂਦੇ ਹਨਤਾਂ ਸਫਲ ਕਿਉਂ ਨਹੀਂ ਹੁੰਦੇ? ਜਲਦੀ ਟੁੱਟ ਜਾਂਦੇ ਹਨ। ਸਭ ਤੋਂ ਪਹਿਲਾਂ ਲੜਕੇ ਅਤੇ ਲੜਕੀ ਦਾ ਆਰਥਿਕ ਪੱਖੋਂ ਕਮਜ਼ੋਰ ਹੋਣਾ। ਭਾਰਤ ਵਿੱਚ ਪ੍ਰੰਪਰਾ ਅਨੁਸਾਰ ਘਰ ਦੇ ਵੱਡੇ ਵਡੇਰੇ ਕੋਲ ਹੀ ਘਰ ਦਾ ਕੰਟਰੋਲ, ਹਿਸਾਬ ਕਿਤਾਬ, ਮਾਇਆ, ਗਹਿਣਾ ਗੱਟਾ ਹੁੰਦਾ ਹੈ। ਲੜਕੇ ਜਾਂ ਲੜਕੀ ਨੂੰ ਵੱਡਿਆਂ ਤੋਂ ਮੰਗ ਕੇ ਹੀ ਖਰਚ ਕਰਨਾ ਪੈਂਦਾ ਹੈ। ਬਹੁਤੇ ਪ੍ਰੇਮ ਵਿਆਹ ਘਰੋਂ ਭੱਜ ਕੇ, ਘਰੋਂ ਮਾਇਆ ਚੋਰੀ ਕਰਕੇ ਹੀ ਕੀਤੇ ਜਾਂਦੇ ਹਨ। ਜਦੋਂ ਪ੍ਰੇਮੀਆਂ ਕੋਲ ਪੈਸੇ ਮੁੱਕ ਜਾਂਦੇ ਹਨ ਤਾਂ ਕੰਮਕਾਰ ਤੋਂ ਵੀ ਵਿਹਲੇ ਹੋਣ ਕਰਕੇ ਝਗੜਾ ਆਪਸ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ। ਇੱਕ ਦੂਜੇ ਉਪਰ ਤਾਅਨੇ ਮਿਹਣੇ ਮਾਰਨੇ ਸ਼ੁਰੂ ਹੋ ਜਾਂਦੇ ਹਨ। ਜਿਸ ਅਧੀਨ ਪ੍ਰੇਮ ਵਿਆਹ ਟੁੱਟ ਜਾਂਦਾ ਹੈ। ਲੜਕਾ ਤਾਂ ਬੜੇ ਆਰਾਮ ਨਾਲ ਮਰਦ ਪ੍ਰਧਾਨ ਸਮਾਜ ਵਿੱਚ ਘਰ ਆ ਜਾਂਦਾ ਹੈ। ਲੜਕੀ ਵਿਚਾਰੀ ਨਾ ਘਰ ਆਉਣ ਜੋਗੀ ਨਾ ਬਾਹਰ ਰਹਿਣ ਜੋਗੀ। (ਛੱਡੀ ਲੜਕੀ ਗਿੱਲਾ ਜੁਆਰ ਦਾ ਆਟਾ, ਅੰਦਰ ਚੂਹੇ ਤੇ ਬਾਹਰ ਕਾਂ ਖਾਦੇ ਨੇ) ਵਾਲੀ ਹਾਲਤ ਹੋ ਜਾਂਦੀ ਹੈ। ਫਿਰ ਸ਼ੁਰੂ ਹੁੰਦੀ ਲੜਕੀ ਦੀ ਬਰਬਾਦੀ। ਦੂਜੀ ਸਥਿਤੀ ਵਿੱਚ ਦੇ ਘਰੋਂ ਭੱਜ ਕੇ ਨਹੀਂ, ਸਗੋਂ ਦੋਵੇਂ ਪ੍ਰੇਮੀ ਆਪਣੇ-ਆਪਣੇ ਮਾਂ ਬਾਪ ਨੂੰ ਮਨਾ ਵੀ ਲੈਂਦੇ ਹਨ ਤੇ ਵਿਆਹ ਕਰਵਾ ਵੀ ਲੈਂਦੇ ਹਨ ਤਾਂ ਉਥੇ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ। ਜਜ਼ਬਾਤੀ ਹੋ ਕੇ ਲਿਆ ਹੋਇਆ ਫੈਸਲਾ ਗਲੇ ਦੀ ਹੱਡੀ ਬਣ ਜਾਂਦਾ ਹੈ। ਕਾਰਨ ਲੰਬੀ ਜਿੰਦਗੀ ਹੈ ਘਰ ਵਿੱਚ ਨੋਕ ਝੋਕ ਹੋ ਹੀ ਜਾਂਦੀ ਹੈ। ਅਜਿਹੇ ਵਿੱਚ ਸ਼ਿਕਾਇਤ ਕਿਸ ਨੂੰ ਕਰਨ? ਦੋਨਾਂ ਪ੍ਰੇਮੀਆਂ ਦਾ ਆਪਸ ਵਿੱਚ ਝਗੜਾ ਹੋ ਜਾਵੇ ਤਾਂ ਕੋਈ ਵੀ ਮੁਕਾਉਣ ਅੱਗੇ ਨਹੀਂ ਅਉਂਦਾ। ਜੇ ਲੜਕਾ ਘਰਦਿਆਂ ਨੂੰ ਸ਼ਿਕਾਇਤ ਕਰਦਾ ਹੈ ਕਿ ਇਹ ਆਖੇ ਨਹੀਂ ਲੱਗਦੀ ਤਾਂ ਜੁਆਬ ਮਿਲਦਾ ਹੈ ਤੇਰੀ ਹੀ ਸਹੇੜ੍ਹੀ ਹੈ ਆਪ ਹੀ ਨਜਿੱਠ।

Read More...

Uncategorized

ਇਸ਼ਕ ਨਹੀਂ ਚੜ੍ਹਿਆ ਪਰਵਾਨ…ਕੁੜੀ ਮੁੰਡੇ Train ਅੱਗੇ ਮਾਰ ਦਿੱਤੀ ਛਾਲ …

ਪਿਆਰ ਪਰਵਾਨ ਚੜਦਾ ਨਾ ਵੇਖ ਕੇ ਨਾਭਾ ‘ਚ ਇੱਕ ਪ੍ਰੇਮੀ ਜੋੜੇ ਨੇ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ…..ਇਸ ਹਾਦਸੇ ‘ਚ ਲੜਕੀ ਦੀ ਤਾਂ ਮੌਕੇ ‘ਤੇ ਮੌਤ ਹੋ ਗਈ,ਜਦਕਿ ਲੜਕਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।ਲੜਕੇ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ ਜਿਥੇ ਉਸਦਾ ਇਲਾਜ਼ ਚੱਲ ਰਿਹਾ ਹੈ…ਜ਼ਖਮੀ ਲੜਕੇ ਨੇ ਦੱਸਿਆ ਕਿ ਉਹ ਵਿਆਹ ਕਰਵਾਉਣਾ ਚਾਹੁੰਦੇ ਸਨ,ਪਰ ਲੜਕੀ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ…ਵਿਆਹ ਇੱਕ ਸਮਾਜਿਕ ਪ੍ਰਥਾ ਹੈ ਜਿਸ ਅਧੀਨ ਲੜਕੇ ਅਤੇ ਲੜਕੀ ਨੂੰ ਇਕੱਠੇ ਜੀਵਨ ਜਿਉਣ ਦਾ ਅਧਿਕਾਰ ਮਿਲਦਾ ਹੈ ਅਤੇ ਇਸ ਵਿਆਹ ਦੇ ਮੌਕੇ ‘ਤੇ ਸ਼ਾਮਿਲ ਮਹਿਮਾਨ ਇਸ ਦਾ ਸਬੂਤ ਹੁੰਦੇ ਹਨ ਕਿ ਇਨ੍ਹਾਂ ਸਾਰਿਆਂ ਦੀ ਰਜਾਮੰਦੀ ਹੈ ਇਸ ਵਿਆਹ ਉਪਰ। ਹੋਲੀ-ਹੋਲੀ ਵਿਆਹ ਸਵੰਬਰ ਤੋਂ ਅੱਜ ਦੀਆਂ ਰਿਸੈਪਸ਼ਨ ਪਾਰਟੀਆਂ ਤੱਕ ਪੁੱਜ ਗਿਆ ਹੈ। ਉਦੇਸ਼ ਸਭ ਦਾ ਇਕੋ ਹੈ ਕਿ ਲੜਕੇ ਅਤੇ ਲੜਕੀ ਨੂੰ ਇਕੱਠੇ ਜੀਵਨ ਬਤੀਤ ਕਰਨ ਦਾ ਅਧਿਕਾਰ ਦੇਣਾ। ਅੱਜ ਦੇ ਸਮਾਜ ਵਿੱਚ ਲੜਕੇ ਲੜਕੀਆਂ ਆਪਣੀ ਪਸੰਦ ਨੂੰ ਤਰਜੀਹ ਦੇਣ ਲੱਗ ਪਏ ਹਨ। ਜਿਸ ਅਧੀਨ ਉਹ ਆਪਣਾ ਮਨ ਪਸੰਦ ਦਾ ਲੜਕਾ ਜਾਂ ਲੜਕੀ ਚੁਣਦੇ ਹਨ ਅਤੇ ਵਿਆਹ ਕਰਾਉਂਦੇ ਹਨ। ਆਪਣੀ ਮਰਜੀ ਨਾਲ (ਸਮਾਜ ਤੋਂ, ਘਰ ਤੋਂ, ਰਿਸ਼ਤੇਦਾਰਾਂ ਤੋਂ ਬਾਗੀ ਹੋ ਕੇ) ਕੀਤੇ ਵਿਆਹ ਨੂੰ ਪ੍ਰੇਮ ਵਿਆਹ ਕਿਹਾ ਜਾਂਦਾ ਹੈ। ਚੜ੍ਹਦੀ ਉਮਰ ਵਿੱਚ ਕੁਝ ਹੱਦ ਤੱਕ ਤਕਰੀਬਨ ਸਾਰੇ ਹੀ ਲੜਕੇ-ਲੜਕੀਆਂ ਦੇ ਪ੍ਰੇਮ ਸਬੰਧ ਹੁੰਦੇ ਹਨ। 20 ਫੀਸਦੀ ਲੜਕੇ- ਲੜਕੀਆਂ ਹੀ ਸਾਡੇ ਸਮਾਜ ਵਿੱਚ ਪ੍ਰੇਮ ਵਿਆਹ ਕਰਾਉਣ ਵਿੱਚ ਸਫਲ ਹੁੰਦੇ ਹਨ। ਬਾਕੀ 80 ਫੀਸਦੀ ਲੜਕੇ-ਲੜਕੀਆਂ ਨੂੰ ਸਮਝਾ ਬੁਝਾ ਲਿਆ ਜਾਂਦਾ ਹੈ। ਪ੍ਰੇਮ ਵਿਆਹ ਜ਼ਿਆਦਾਤਰ ਜਜ਼ਬਾਤੀ ਹੋ ਕੇ ਲਿਆ ਗਿਆ ਫੈਸਲਾ ਹੁੰਦਾ ਹੈ। ਭਾਰਤ ਵਿੱਚ ਬਹੁਤ ਘੱਟ ਗਿਣਤੀ ਵਿੱਚ ਪ੍ਰੇਮ ਵਿਆਹ ਹੁੰਦੇ ਹਨ। ਇਸ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾਂ ਤਾਂ ਭਾਰਤ ਵੱਖ-ਵੱਖ ਧਰਮਾਂ, ਵੱਖ-ਵੱਖ ਜਾਤੀਆਂ, ਵੱਖ-ਵੱਖ ਬੋਲੀਆਂ, ਵੱਖ-ਵੱਖ ਪ੍ਰਦੇਸ਼ਾ ਅਤੇ ਵੱਖ-ਵੱਖ ਪਹਿਰਾਵਿਆਂ ਦਾ ਦੇਸ਼ ਹੈ। ਪ੍ਰੇਮ ਵਿਆਹ ਵਿੱਚ ਧਰਮ ਅਤੇ ਜਾਤ ਬਹੁਤ ਵੱਡੀ ਰੁਕਾਵਟ ਹਨ। ਇੱਕ ਧਰਮ ਵਾਲਾ ਦੂਜੇ ਧਰਮ ਦੀ ਕੁੜੀ ਜਾਂ ਮੁੰਡੇ ਨੂੰ ਆਪਣੇ ਧਰਮ ਵਿੱਚ ਵਿਆਹ ਕਰਨ ਦੀ ਇਜ਼ਾਜਤ ਨਹੀਂ ਦਿੰਦਾ। ਸਾਰੇ ਆਪਣੇ-ਆਪਣੇ ਧਰਮਾਂ ਨੂੰ ਸ੍ਰੇਸ਼ਟ ਸਮਝਦੇ ਹਨ। ਇਸੇ ਤਰ੍ਹਾਂ ਹੀ ਜਾਤੀਵਾਦ ਅਤੇ ਖੇਤਰਵਾਦ ਵੀ ਪ੍ਰੇਮ ਵਿਆਹ ‘ਚ ਰੋੜੇ ਅਟਕਾਉਂਦਾ ਹੈ। ਸਾਰੇ ਹੀ ਆਪਣੀ ਜਾਤੀ ਅਤੇ ਖੇਤਰ ਨੂੰ ਸ੍ਰੇਸ਼ਟ ਸਮਝਦੇ ਹਨ। ਗੱਲ ਆਉਂਦੀ ਹੈ ਕਿ ਪ੍ਰੇਮ ਵਿਆਹ ਜੇ ਹੋ ਜਾਂਦੇ ਹਨ ਤਾਂ ਸਫਲ ਕਿਉਂ ਨਹੀਂ ਹੁੰਦੇ? ਜਲਦੀ ਟੁੱਟ ਜਾਂਦੇ ਹਨ। ਸਭ ਤੋਂ ਪਹਿਲਾਂ ਲੜਕੇ ਅਤੇ ਲੜਕੀ ਦਾ ਆਰਥਿਕ ਪੱਖੋਂ ਕਮਜ਼ੋਰ ਹੋਣਾ। ਭਾਰਤ ਵਿੱਚ ਪ੍ਰੰਪਰਾ ਅਨੁਸਾਰ ਘਰ ਦੇ ਵੱਡੇ ਵਡੇਰੇ ਕੋਲ ਹੀ ਘਰ ਦਾ ਕੰਟਰੋਲ, ਹਿਸਾਬ ਕਿਤਾਬ, ਮਾਇਆ, ਗਹਿਣਾ ਗੱਟਾ ਹੁੰਦਾ ਹੈ। ਲੜਕੇ ਜਾਂ ਲੜਕੀ ਨੂੰ ਵੱਡਿਆਂ ਤੋਂ ਮੰਗ ਕੇ ਹੀ ਖਰਚ ਕਰਨਾ ਪੈਂਦਾ ਹੈ। ਬਹੁਤੇ ਪ੍ਰੇਮ ਵਿਆਹ ਘਰੋਂ ਭੱਜ ਕੇ, ਘਰੋਂ ਮਾਇਆ ਚੋਰੀ ਕਰਕੇ ਹੀ ਕੀਤੇ ਜਾਂਦੇ ਹਨ। ਜਦੋਂ ਪ੍ਰੇਮੀਆਂ ਕੋਲ ਪੈਸੇ ਮੁੱਕ ਜਾਂਦੇ ਹਨ ਤਾਂ ਕੰਮਕਾਰ ਤੋਂ ਵੀ ਵਿਹਲੇ ਹੋਣ ਕਰਕੇ ਝਗੜਾ ਆਪਸ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ। ਇੱਕ ਦੂਜੇ ਉਪਰ ਤਾਅਨੇ ਮਿਹਣੇ ਮਾਰਨੇ ਸ਼ੁਰੂ ਹੋ ਜਾਂਦੇ ਹਨ। ਜਿਸ ਅਧੀਨ ਪ੍ਰੇਮ ਵਿਆਹ ਟੁੱਟ ਜਾਂਦਾ ਹੈ। ਲੜਕਾ ਤਾਂ ਬੜੇ ਆਰਾਮ ਨਾਲ ਮਰਦ ਪ੍ਰਧਾਨ ਸਮਾਜ ਵਿੱਚ ਘਰ ਆ ਜਾਂਦਾ ਹੈ। ਲੜਕੀ ਵਿਚਾਰੀ ਨਾ ਘਰ ਆਉਣ ਜੋਗੀ ਨਾ ਬਾਹਰ ਰਹਿਣ ਜੋਗੀ। (ਛੱਡੀ ਲੜਕੀ ਗਿੱਲਾ ਜੁਆਰ ਦਾ ਆਟਾ, ਅੰਦਰ ਚੂਹੇ ਤੇ ਬਾਹਰ ਕਾਂ ਖਾਦੇ ਨੇ) ਵਾਲੀ ਹਾਲਤ ਹੋ ਜਾਂਦੀ ਹੈ। ਫਿਰ ਸ਼ੁਰੂ ਹੁੰਦੀ ਲੜਕੀ ਦੀ ਬਰਬਾਦੀ। ਦੂਜੀ ਸਥਿਤੀ ਵਿੱਚ ਦੇ ਘਰੋਂ ਭੱਜ ਕੇ ਨਹੀਂ, ਸਗੋਂ ਦੋਵੇਂ ਪ੍ਰੇਮੀ ਆਪਣੇ-ਆਪਣੇ ਮਾਂ ਬਾਪ ਨੂੰ ਮਨਾ ਵੀ ਲੈਂਦੇ ਹਨ ਤੇ ਵਿਆਹ ਕਰਵਾ ਵੀ ਲੈਂਦੇ ਹਨ ਤਾਂ ਉਥੇ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ। ਜਜ਼ਬਾਤੀ ਹੋ ਕੇ ਲਿਆ ਹੋਇਆ ਫੈਸਲਾ ਗਲੇ ਦੀ ਹੱਡੀ ਬਣ ਜਾਂਦਾ ਹੈ। ਕਾਰਨ ਲੰਬੀ ਜਿੰਦਗੀ ਹੈ ਘਰ ਵਿੱਚ ਨੋਕ ਝੋਕ ਹੋ ਹੀ ਜਾਂਦੀ ਹੈ। ਅਜਿਹੇ ਵਿੱਚ ਸ਼ਿਕਾਇਤ ਕਿਸ ਨੂੰ ਕਰਨ? ਦੋਨਾਂ ਪ੍ਰੇਮੀਆਂ ਦਾ ਆਪਸ ਵਿੱਚ ਝਗੜਾ ਹੋ ਜਾਵੇ ਤਾਂ ਕੋਈ ਵੀ ਮੁਕਾਉਣ ਅੱਗੇ ਨਹੀਂ ਅਉਂਦਾ। ਜੇ ਲੜਕਾ ਘਰਦਿਆਂ ਨੂੰ ਸ਼ਿਕਾਇਤ ਕਰਦਾ ਹੈ ਕਿ ਇਹ ਆਖੇ ਨਹੀਂ ਲੱਗਦੀ ਤਾਂ ਜੁਆਬ ਮਿਲਦਾ ਹੈ ਤੇਰੀ ਹੀ ਸਹੇੜ੍ਹੀ ਹੈ ਆਪ ਹੀ ਨਜਿੱਠ।ਜੇ ਲੜਕੀ ਨੂੰ ਸ਼ਿਕਾਇਤ ਹੈ ਤਾਂ ਉਸ ਨੂੰ ਵੀ ਜੁਆਬ ਮਿਲਦਾ ਹੈ ਆਪ ਹੀ ਲੱਭਿਆ ਹੈ, ਆਪ ਹੀ ਸੰਭਾਲ। ਇਸ ਤਰ੍ਹਾਂ ਦੋਨਾਂ ਦੀ ਆਕੜ ਹੀ ਦੋਨਾਂ ਨੂੰ ਲੈ ਬੈਠਦੀ ਹੈ। ਦੋਨਾਂ ਦੀ ਸੁਲ੍ਹਾ ਕਰਾਉਣ ਵਾਲਾ ਕੋਈ ਨਹੀਂ ਹੁੰਦਾ। ਫਿਰ ਹਾਲਤ ਇਹ ਹੋ ਜਾਂਦੀ ਹੈ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਅੰਤ ਹੁੰਦਾ ਹੈ ਤਲਾਕ-ਪ੍ਰੇਮ ਵਿਆਹ ਦਾ। ਉਹੀ ਪ੍ਰੇਮੀ ਜੋ ਇੱਕ ਦੂਜੇ ‘ਤੇ ਜਾਨ ਦਿੰਦੇ ਸਨ, ਪਰ ਹੁਣ ਇੱਕ ਦੂਜੇ ਨੂੰ ਵੇਖਣਾ ਨਹੀਂ ਮੰਗਦੇ ਤੇ ਜਾਨ ਦੇ ਦੁਸ਼ਮਣ ਹੋ ਜਾਂਦੇ ਹਨ। ਲੜਕੀ ਦੀ ਫਿਰ ਉਹੀ ਸਥਿਤੀ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਮਤਲਬ ਉਪਰਲੇ ਮਨੋਂ ਹੀ ਪ੍ਰੇਮ ਵਿਆਹ ਨੂੰ ਸਵੀਕਾਰ ਕਰਦੇ ਹਨ। ਅਜਿਹੇ ਹੀ ਪ੍ਰੇਮ ਵਿਆਹ ਵਿੱਚ ਲੜਕੇ ਦੀ ਹਾਲਤ, ਲੜਕਾ ਆਪਣੀ ਘਰਦੀ ਨੂੰ ਕਹਿੰਦਾ, ਮੇਰੀ ਪੈਂਟ ਹੇਠੋਂ 6 ਇੰਚ ਕੱਟ ਕੇ ਛੋਟੀ ਕਰਦੇ, ਕਿਉਂਕਿ ਇਹ ਬਹੁਤ ਲੰਬੀ ਹੈ ਅਤੇ ਬਾਹਰੋਂ ਮੇਰੇ ਦੋਸਤ ਨੇ ਭੇਜੀ ਹੈ। ਘਰਦੀ ਆਖੇ ਨਹੀਂ ਲੱਗਦੀ ਤਾਂ ਕਹਿੰਦੀ ਤੇਰੀ ਮਾਂ ਵੇਹਲੀ ਹੈ ਉਸ ਕੋਲੋਂ ਕਰਵਾ। ਮਾਂ ਵੀ ਜਵਾਬ ਦੇ ਦਿੰਦੀ ਹੈ। ਫਿਰ ਵਿਚਾਰਾ ਛੋਟੀ ਭੈਣ ਕੋਲ ਜਾਂਦਾ ਹੈ ਉਹ ਵੀ ਆਖੇ ਨਹੀਂ ਲੱਗਦੀ ਤੇ ਕਹਿੰਦੀ ਹੈ ਉਹ ਜਿਹੜੀ ਤੂੰ ਰਾਣੀ ਲਿਆਂਦੀ ਹੈ ਉਸ ਤੋਂ ਕਰਵਾ। ਕੋਈ ਵੀ ਪੈਂਟ ਉੱਚੀ ਨਹੀਂ ਕਰਕੇ ਦਿੰਦੀ। ਰਾਤ ਨੂੰ ਸਾਰੇ ਸੌਂ ਜਾਂਦੇ ਹਨ। ਸਭ ਤੋਂ ਪਹਿਲਾਂ ਉਸ ਦੀ ਘਰਦੀ ਉਠਦੀ ਹੈ ਕਹਿੰਦੀ ਮੇਰਾ ਤਾਂ ਪਤੀ ਵਾ, ਉਹ ਛੇ ਇੰਚ ਪੈਂਟ ਕੱਟ ਦਿੰਦੀ ਹੈ। ਅੱਧੀ ਰਾਤ ਮਾਂ ਉਠਦੀ ਹੈ ਤੇ ਕਹਿੰਦੀ ਹੈ ਮੇਰਾ ਤਾਂ ਪੁੱਤ ਵਾ, ਉਹ ਵੀ ਛੇ ਇੰਚ ਪੈਂਟ ਕੱਟ ਦਿੰਦੀ ਹੈ। ਤੜਕੇ ਜਿਹੇ ਭੈਣ ਨੂੰ ਤਰਸ ਆਉਂਦਾ ਹੈ ਵਿਚਾਰਾ ਵੀਰਾ ਵਾ ਤੇ ਉਹ ਵੀ ਛੇ ਇੰਚ ਕੱਟ ਦਿੰਦੀ ਹੈ। ਸਵੇਰ ਤੱਕ ਪਤੀ ਦੇਵ ਦੀ ਪੈਂਟ ਕੈਪਰੀ ਬਣੀ ਹੁੰਦੀ ਹੈ। ਭਾਰਤ ਵਿੱਚ ਪ੍ਰੇਮ ਵਿਆਹ ਨੂੰ ਸਫਲ ਹੋਣ ਲਈ ਅਜੇ ਬੁਹਤ ਸਮਾਂ ਲੱਗੇਗਾ। ਇਹ ਸਾਲਾਂ ਦਾ ਨਹੀਂ ਦਹਾਕਿਆਂ ਦਾ ਸਮਾਂ ਬਤੀਤ ਹੋਣ ਤੋਂ ਬਾਅਦ ਹੀ, ਜਜਬਾਤੀ ਹੋ ਕੇ ਨਹੀਂ ਸੋਚ ਸਮਝ ਕੇ, ਸਮਾਨ ਵਿਚਾਰਧਾਰਾ ਵਾਲਿਆਂ ਵਿੱਚ ਸਫਲ ਹੋਣਗੇ।

Read More...

Uncategorized

ਦੇਖੋ ਮਨਜੀਤ ਸਿੰਘ ਜੀ ਕੇ ਤੇ ਹਮਲੇ ਤੋਂ ਤੁਰੰਤ ਬਾਅਦ ਪੁਲਿਸ ਨੇ ਨੌਜਵਾਨ ਕਿਵੇਂ ਕੀਤੇ ਗਿਰਫ਼ਤਾਰ..

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁਖੀ ਤੇ ਅਕਾਲੀ ਦਲ ਆਗੂ ਮਨਜੀਤ ਸਿੰਘ ਜੀ.ਕੇ ‘ਤੇ ਕੈਲੇਫੋਰਨੀਆ ‘ਚ ਵਿਅਕਤੀਆਂ ਦੇ ਗਰੁੱਪ ਵੱਲੋਂ ਹਮਲਾ ਕਰਕੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਮਾਮਲੇ ਵਿਚ ਤਿੰਨ ਲੋਕ ਗ੍ਰਿਫ਼ਤਾਰ ਹੋਏ ਹਨ। ਇਹ ਘਟਨਾ ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ ਬਾਹਰ,,,,,,,,  ਵਾਪਰੀ ਹੈ। ਸ. ਮਨਜੀਤ ਸਿੰਘ ਜੀ.ਕੇ ਦਾ ਕਹਿਣਾ ਹੈ

ਮਨਜੀਤ ਸਿੰਘ ਜੀ.ਕੇ ਤੇ ਹਮਲੇ ਤੋਂ ਬਾਅਦ ਪੁਲਿਸ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਲਜਾੳੁਂਦੀ ਹੋੲੀ

Posted by Canada Vich Punjabi Official on Tuesday, August 28, 2018

ਕਿ ਉਨ੍ਹਾਂ ‘ਤੇ 20 ਤੋਂ 30 ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ। ਉਨ੍ਹਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਉਨ੍ਹਾਂ ਨੇ ਆਪਣੇ ,,,,,,,,,,ਸਮਰਥਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਲਈ ਕਿਹਾ।ਸ. ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਨ ਤੇ ਆਪਣੀ ਲੜਾਈ ਜਾਰੀ ਰੱਖਣਗੇ। ਜਿਕਰਯੋਗ ਹੈ ਕਿ ਇਹ ਉਨ੍ਹਾਂ ‘ਤੇ,,,,,,,,,,  ਇਕ ਹਫਤੇ ਵਿਚ ਦੂਸਰਾ ਹਮਲਾ ਹੈ। ਇਹ ਮਾਮਲਾ ਉਸ ਵਕਤ ਸਾਹਮਣੇ ਆਇਆ, ਜਦੋਂ ਉਨ੍ਹਾਂ ਨੇ ਘਟਨਾ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ।The head of the Delhi Sikh Gurdwara Management Committee and the Akali Dal leader Manjit Singh GK has been attacked by a group of people in California. According to media reports three people have been arrested in this case. This incident has happened, outside the Gurdwara Sahib of Yuba City, ,,,,,,,. S. Manjit Singh GK says that he was attacked by 20 to 30 people. They did not give any answer and they asked their, ,,,,,,,,,, supporters to keep peace. Manjit Singh GK said that he is not afraid of anyone and will continue his fight. It is worth mentioning that this is the second attack in ,,,,,,,,,,, one week. The matter came to light when he tweeted Foreign Minister Sushma Swaraj on the incident.

Read More...

Uncategorized

ਆਹ ਸ਼ਰੇਆਮ ਹੋ ਰਿਹਾ ਧੱਕਾ ..ਭਾਰਤ ਵਿਚ Kudiyan ਦੀ ਇੱਜ਼ਤ ਕਿਤੇ ਨਹੀਂ ਮਹਿਫ਼ੂਜ਼ !!

ਆਹ ਸ਼ਰੇਆਮ ਹੋ ਰਿਹਾ ਧੱਕਾ ..ਭਾਰਤ ਵਿਚ Kudiyan ਦੀ ਇੱਜ਼ਤ ਕਿਤੇ ਨਹੀਂ ਮਹਿਫ਼ੂਜ਼ !! ਭਾਰਤ \’ਚ ਹਰ ਦਿਨ ਔਸਤਨ 92 ਔਰਤਾਂ ਨਾਲ ਬਲਾਤਕਾਰ ਹੁੰਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ \’ਚ ਸਾਲ 2012 ਵਿੱਚ ਬਲਾਤਕਾਰ ਦੇ 24,923 ਕੇਸ ਦਰਜ ਹੋਏ, ਜੋ 2013 \’ਚ ਵਧ ਕੇ 33,707 ਹੋ ਗਏ। ਭਾਰਤ \’ਚ 15,556 ਕੇਸਾਂ ਵਿੱਚ ਪੀੜਤਾਂ

Posted by Surkhab Tv on Wednesday, August 29, 2018

ਦੀ ਉਮਰ 18 ਤੋਂ 30 ਸਾਲ ਵਿਚਕਾਰ ਸੀ।\r\nਦਿੱਲੀ \’ਚ ਸਾਲ 2012 ਦੇ ਮੁਕਾਬਲੇ \’ਚ ਬਲਾਤਕਾਰ ਕੇਸਾਂ ਦੇ ਮਾਮਲੇ ਦੁੱਗਣੇ ਹੋ ਗਏ। ਇੱਥੇ 2013 ਵਿੱਚ ਬਲਾਤਕਾਰ ਦੇ 1636 ਕੇਸ ਦਰਜ ਹੋਏ, ਜੋ 2012 ਵਿੱਚ 706 ਸਨ।ਐੱਨ ਸੀ ਆਰ ਬੀ ਦੇ ਅੰਕੜਿਆਂ ਤੋਂ ਇਹ ਵੀ ਸਪੱਸ਼ਟ ਹੋਇਆ ਕਿ ਦਿੱਲੀ \’ਚ 2013 \’ਚ ਹਰ ਦਿਨ ਔਸਤਨ ਬਲਾਤਕਾਰ ਦੇ ਚਾਰ ਮੁਕੱਦਮੇ ਦਰਜ ਹੋਏ। 2013 \’ਚ ਦਿੱਲੀ ਤੋਂ ਇਲਾਵਾ ਮੁੰਬਈ \’ਚ 391 ਕੇਸ, ਜੈਪੁਰ \’ਚ 192 ਕੇਸ ਅਤੇ ਪੁਣੇ \’ਚ 171 ਕੇਸ ਦਰਜ ਹੋਏ। ਐੱਨ ਐੱਸ ਆਰ ਬੀ ਦੇ ਅੰਕੜਿਆਂ ਮੁਤਾਬਕ ਸਾਲ 2013 ਦੇ ਸਾਰੇ ਸੂਬਿਆਂ ਦੇ ਮੁਕਾਬਲੇ ਮੱਧ ਪ੍ਰਦੇਸ਼ \’ਚ ਸਭ ਤੋਂ ਵੱਧ ਕੇਸ ਦਰਜ ਹੋਏ। ਇੱਥੇ ਹਰ ਦਿਨ ਔਸਤਨ 11 ਬਲਾਤਕਾਰ ਦੇ ਕੇਸ ਦਰਜ ਹੋਏ। ਉਥੇ 3285 ਮਹਾਰਾਸ਼ਟਰ \’ਚ 3063 ਅਤੇ ਉੱਤਰ ਪ੍ਰਦੇਸ਼ \’ਚ 3050 ਕੇਸ ਦਰਜ ਹੋਏ। ਅੰਕੜਿਆਂ ਤੋਂ ਇਹ ਵੀ ਸਾਹਮਣੇ ਆਇਆ ਕਿ 2012 ਦੇ ਬਲਾਤਕਾਰ ਕੇਸਾਂ \’ਚ 9082 ਨਾਬਾਲਗ ਕੁੜੀਆਂ ਸਨ ਅਤੇ 2013 ਵਿੱਚ ਨਾਬਾਲਗ ਕੁੜੀਆਂ ਦੀ ਸੰਖਿਆ 13304 ਹੋ ਗਈ।ਇਸ ਤੋਂ ਇਲਾਵਾ ਜ਼ਿਆਦਾਤਰ ਬਲਾਤਕਾਰ ਕੇਸਾਂ \’ਚ ਦੋਸ਼ੀ ਜਾਨਣ ਵਾਲਿਆਂ ਵਿੱਚੋਂ ਹੀ ਨਿਕਲੇ। ਐੱਲ ਸੀ ਆਰ ਬੀ ਦੇ ਅੰਕੜੇ ਇਹ ਵੀ ਦੱਸਦੇ ਹਨ ਕਿ 94 ਫੀਸਦੀ ਕੇਸਾਂ \’ਚ ਦੋਸ਼ੀ ਦੋਸ਼ ਲਾਉਣ ਵਾਲੇ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ। ਇਨ੍ਹਾਂ \’ਚ 539 ਕੇਸਾਂ \’ਚ ਅਪਰਾਧੀ ਮਾਪੇ ਰਹੇ। 10782 ਕੇਸਾਂ \’ਚ ਗੁਆਂਢੀ, 2315 ਕੇਸਾਂ \’ਚ ਰਿਸ਼ਤੇਦਾਰ ਅਤੇ 18171 ਦੂਜੇ ਜਾਨਣ ਵਾਲੇ ਇੰਝ ਕਰਦੇ ਹਨ।ਦਿੱਲੀ ਪੁਲਿਸ ਦੇ ਅੰਕੜਿਆਂ ਅਨੁਸਾਰ ਚੱਲ ਰਹੇ ਸਾਲ 2018 ਦੇ ਪਹਿਲੇ ਤਿੰਨ ਮਹੀਨਿਆਂ ਵਿਚ ਭਾਰਤ ਦੀ ਰਾਜਧਾਨੀ ਦਿੱਲੀ ਅੰਦਰ ਹਰ ਰੋਜ਼ 5 ਤੋਂ ਵੱਧ ਔਰਤਾਂ ਨਾਲ ਬਲਾਤਕਾਰ ਹੁੰਦਾ ਹੈ। ਪੁਲਿਸ ਅਨੁਸਾਰ ਬੀਤੇ ਸਾਲ 2017 ਵਿਚ ਦਰਜ ਹੋਏ ਬਲਾਤਕਾਰ ਕੇਸਾਂ ਵਿਚੋਂ 96.63 ਫੀਸਦੀ ਕੇਸਾਂ ਵਿਚ ਬਲਾਤਕਾਰ ਕਰਨ ਵਾਲਾ ਦੋਸ਼ੀ ਪੀੜਤ ਦਾ ਜਾਣਕਾਰ ਸੀ।ਅੰਕੜਿਆਂ ਅਨੁਸਾਰ 1 ਜਨਵਰੀ 2018 ਤੋਂ 15 ਅਪ੍ਰੈਲ 2018 ਤਕ ਬਲਾਤਕਾਰ ਦੇ 578 ਕੇਸ ਦਿੱਲੀ ਵਿਚ ਦਰਜ ਹੋਏ ਹਨ ਜਦਕਿ ਸਾਲ 2017 ਵਿਚ ਇਸ ਸਮੇਂ ਦੌਰਾਨ 563 ਕੇਸ ਦਰਜ ਹੋਏ ਸਨ। ਇਸੇ ਤਰ੍ਹਾਂ ਇਸ ਸਮੇਂ ਦੌਰਾਨ 2018 ਵਿਚ ਹੁਣ ਤਕ ਔਰਤਾਂ ਨਾਲ ਛੇੜਛਾੜ ਦੇ 883 ਕੇਸ ਦਰਜ ਹੋਏ ਹਨ।ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਅੰਦਰ 2017 ਵਿਚ ਬਲਾਤਕਾਰ ਦੇ ਕੁਲ 2049 ਮਾਮਲੇ ਦਰਜ ਕੀਤੇ ਗਏ ਸਨ ਜਦਕਿ 2016 ਵਿਚ ਕੁਲ 2064 ਮਾਮਲੇ ਦਰਜ ਕੀਤੇ ਗਏ ਸਨ। ਜਿਕਰਯੋਗ ਹੈ ਕਿ ਭਾਰਤ ਦੀ ਇਸ ਰਾਜਧਾਨੀ ਵਿਚ ਵਹਿਸ਼ੀਪੁਣੇ ਦਾ ਪ੍ਰਗਟਾਵਾ ਕਰਦਿਆਂ 1984 ਵਿਚ ਸਰਕਾਰੀ ਪੁਸ਼ਤਪਨਾਹੀ ਹੇਠ ਸੈਂਕੜੇ ਸਿੱਖ ਔਰਤਾਂ ਨਾਲ ਜ਼ਬਰ ਜ਼ਿਨਾਹ ਕੀਤੇ ਗਏ ਸਨ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।

Read More...

Uncategorized

ਸਿੱਖਾਂ ਨੇ ਬਲਾਤਕਾਰੀਆਂ ਕੋਲੋਂ ਬਚਾਈਆਂ 2 ਹਿੰਦੂ ਕੁੜੀਆਂ ..ਸਿੱਖਾਂ ਨੂੰ ਅੱਤਵਾਦੀ ਦਸਣ ਵਾਲੇ ਲੋਕਾਂ ਨੂੰ…

ਸਿੱਖਾਂ ਨੇ ਬਲਾਤਕਾਰੀਆਂ ਕੋਲੋਂ ਬਚਾਈਆਂ 2 ਹਿੰਦੂ ਕੁੜੀਆਂ ..ਸਿੱਖਾਂ ਨੂੰ ਅੱਤਵਾਦੀ ਦਸਣ ਵਾਲੇ ਲੋਕਾਂ ਨੂੰ…ਪੁਰਾਤਨ ਸਮਿਆਂ ਚ ਸਿੱਖ ਹਿੰਦੂ ਔਰਤਾਂ ਤੇ ਲੜਕੀਆਂ ਮੁਗ਼ਲਾਂ ਕੋਲੋਂ ਛੁਡਾਉਂਦੇ ਰਹੇ ਹਨ ਜਿਨਾਂ ਨੂੰ ਮੁਗ਼ਲ ਆਪਣੇ ਨਾਲ ਗੁਲਾਮ ਬਣਾ ਕੇ ਲੈ ਜਾਂਦੇ ਸਨ ਤੇ ਉਹਨਾਂ ਦੀਆਂ ਇੱਜਤਾਂ ਨਾਲ ਖੇਲਦੇ ਸਨ। ਸਿੱਖ ਕੌਮ ਦੇ ਝੂਜਰੂਆਂ ਨੇ ਉਹਨਾਂ ਧੀਆਂ-ਭੈਣਾਂ ਨੂੰ ਜਿਥੇ ਮੁਗ਼ਲਾਂ ਕੋਲੋਂ ਛਡਾਇਆ ਓਥੇ ਘਰੋਂ-ਘਰੀ ਪਹੁੰਚਾਇਆ। ਓਸੇ ਪੁਰਾਤਨ ਇਤਿਹਾਸ ਨੂੰ ਨਾਗਪੁਰ ਦੇ ਇੱਕ ਸਿੱਖ ਵੀਰ ਮੌਂਟੀ ਸਿੰਘ ਨੇ ਫਿਰ ਦੁਹਰਾਇਆ।ਦਰਅਸਲ ਚੰਦਰਪੁਰ ਤੋਂ ਜਦੋਂ ਇਹ ਵੀਰ ਨੇ ਆਪਣੇ ਕੰਮ ਤੋਂ ਮੁੜ ਰਿਹਾ ਸੀ ਤਾਂ ਰਾਹ ਵਿਚ 4 ਮੁੰਡੇ 2 ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨਾਲ ਬਦਤਮੀਜ਼ੀ ਕਰ ਰਹੇ ਸਨ। ਪਲੱਵੀ ਰਾਉਤ ਆਪਣੀ ਸਹੇਲੀ ਨਾਲ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਵਾਪਸ ਆ ਰਹੀ ਸੀ ਤਾਂ 4 ਮੁੰਡੇ ਉਹਨਾਂ ਦਾ ਪਿੱਛਾ ਕਰਨ ਲੱਗੇ ਤੇ ਕੁੜੀਆਂ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਕਿਸੇ ਨੇ ਕੁੜੀਆਂ ਦੀ ਮਦਦ ਨਾ ਕੀਤੀ। ਮੌਂਟੀ ਸਿੰਘ ਨੇ ਜਾ ਕੇ ਉਹਨਾਂ ਕੁੜੀਆਂ ਨੂੰ ਮੁੰਡਿਆਂ ਤੋਂ ਛਡਾਇਆ। ਮੁੰਡਿਆਂ ਨੇ ਸਿੱਖ ਵੀਰ ਦੀਆਂ ਅੱਖਾਂ ਚ ਮਿੱਟੀ ਪਾ ਦਿੱਤੀ। ਅਖੀਰ ਸਿੰਘ ਨੇ ਆਪਣੀ ਸ੍ਰੀ ਸਾਹਿਬ ਕੱਢ ਲਈ ਤੇ ਫਿਰ ਮੁੰਡਿਆਂ ਨੂੰ ਭਜਾਇਆ ਹਾਲਾਂਕਿ ਇਸ ਹਥੋਪਾਈ ਵਿਚ ਵੀਰ ਦੇ ਹੱਥ ਤੇ ਵੀ ਫਰੈਕਚਰ ਹੋ ਗਿਆ। ਸਿੱਖਾਂ ਨੂੰ ਅੱਤਵਾਦੀ ਦਸਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਸਿੱਖ ਇਤਿਹਾਸ ਪੜਨ ਤੇ ਸਕੂਲਾਂ ਵਿਚ ਵੀ ਸਿੱਖ ਇਤਿਹਾਸ ਤੇ ਸਿੱਖ ਰਹਿਤ ਮਰਿਆਦਾ ਪੜਾਈ ਜਾਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਪਤਾ ਲੱਗੇ ਕਿ ਸਿੱਖ ਕੌਣ ਹਨ ? ਜੋ ਕੰਮ ਪੁਲਿਸ ਨਾ ਕਰ ਸਕੀ ਉਹ ਇੱਕ ਇਕੱਲੇ ਸਿੰਘ ਨੇ ਕਰ ਵਿਖਾਇਆ। ਇਹ ਹੈ ਕਲਗੀਧਰ ਦੇ ਸਿੰਘਾਂ ਦੀ ਬਹਾਦਰੀ…ਪੁਰਾਤਨ ਸਮਿਆਂ ਚ ਸਿੱਖ ਹਿੰਦੂ ਔਰਤਾਂ ਤੇ ਲੜਕੀਆਂ ਮੁਗ਼ਲਾਂ ਕੋਲੋਂ ਛੁਡਾਉਂਦੇ ਰਹੇ ਹਨ ਜਿਨਾਂ ਨੂੰ ਮੁਗ਼ਲ ਆਪਣੇ ਨਾਲ ਗੁਲਾਮ ਬਣਾ ਕੇ ਲੈ ਜਾਂਦੇ ਸਨ ਤੇ ਉਹਨਾਂ ਦੀਆਂ ਇੱਜਤਾਂ ਨਾਲ ਖੇਲਦੇ ਸਨ। ਸਿੱਖ ਕੌਮ ਦੇ ਝੂਜਰੂਆਂ ਨੇ ਉਹਨਾਂ ਧੀਆਂ-ਭੈਣਾਂ ਨੂੰ ਜਿਥੇ ਮੁਗ਼ਲਾਂ ਕੋਲੋਂ ਛਡਾਇਆ ਓਥੇ ਘਰੋਂ-ਘਰੀ ਪਹੁੰਚਾਇਆ। ਓਸੇ ਪੁਰਾਤਨ ਇਤਿਹਾਸ ਨੂੰ ਨਾਗਪੁਰ ਦੇ ਇੱਕ ਸਿੱਖ ਵੀਰ ਮੌਂਟੀ ਸਿੰਘ ਨੇ ਫਿਰ ਦੁਹਰਾਇਆ।

Read More...

Uncategorized

ਸਹਿਮਤ ਹੋ ਤਾਂ ਸ਼ੇਅਰ ਕਰ ਦਿਓ ..ਨੌਕਰੀ ਕਿਉਂ ਜਾਤ ਵੇਖ ਦਿੱਤੀ ਜਾਂਦੀ ਏ ..

ਸਹਿਮਤ ਹੋ ਤਾਂ ਸ਼ੇਅਰ ਕਰ ਦਿਓ ..ਨੌਕਰੀ ਕਿਉਂ ਜਾਤ ਵੇਖ ਦਿੱਤੀ ਜਾਂਦੀ ਏ .. ਦਲਦਲ ਤੋਂ ਭਾਵ ਚਿੱਕੜ, ਜਿਲ੍ਹਣ, ਗਡਣ, ਧਸਣ ਹੈ। ਦਲਦਲ ਉਹ ਥਾਂ ਹੁੰਦੀ ਹੈ ਜਿੱਥੇ ਕੋਈ ਵਿਅਕਤੀ ਜਾਂ ਜਾਨਵਰ ਜਾਣੇ ਅਣਜਾਣੇ ਚਲਾ ਜਾਵੇ ਤਾਂ ਉੱਥੋਂ ਬਿਨ੍ਹਾਂ ਕਿਸੇ ਦੇ ਸਹਾਰੇ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਸਾਡੇ ਸਮਾਜ ’ਚ ਜਾਤ ਪਾਤ ਦਾ ਭੇਦ ਭਾਵ ਵੀ ਇੱਕ ਦਲਦਲ ਹੀ ਹੈ। ਸਦੀਆਂ ਤੋਂ ਮਨੁੱਖ ਇਸ ਜਾਤ ਪਾਤ ਨਾਂ ਦੀ ਦਲਦਲ ’ਚ ਫਸੇ ਹੋਏ ਹਨ।

ਨੌਕਰੀ ਕਿਉਂ ਜਾਤ ਵੇਖ ਦਿੱਤੀ ਜਾਂਦੀ ਏ

ਇਸਤੋ ਉਪਰ ਹੋਰ ਕੀ ਹੋ ਸਕਦੇ ?

Posted by Daas Harjit Singh on Friday, July 20, 2018

ਸਮਾਜ ਨੂੰ ਚਾਰ ਸ਼੍ਰੇਣੀਆਂ (ਬ੍ਰਹਮਣ, ਖੱਤਰੀ, ਵੈਸ, ਸੂਦਰ) ਦੇ ਰੂਪ ਵਿੱਚ ਵੰਡ ਦਿੱਤਾ ਗਿਆ। ਸਤਿਗੁਰੂ ਜੀ ਨੇ ਜਾਤ ਪਾਤ ਦੀ ਦਲਦਲ ’ਚੋਂ ਬਾਹਰ ਕੱਢ ਕੇ ਸਚਿਆਰਾ ਜੀਵਨ ਜੀਉਣ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਸਾਰੇ ਜੀਵ ਇਕ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਨ: ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ ॥’’ (ਮ: ੫/੬੧੧)ਉਦਾਸੀਆਂ ਦੇ ਸਮੇਂ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਵੱਜੋਂ ਭਾਈ ਮਰਦਾਨਾ ਜੀ ਦੀ ਚੋਣ ਕੀਤੀ ਜੋ (ਮਰਾਸੀ, ਮੁਸਲਮਾਨ) ਜਾਤ ਨਾਲ ਸੰਬੰਧਿਤ ਸਨ। ਲੋਕਾਂ ਨੂੰ ਜਾਤ ਪਾਤ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਇਹ ਵੀ ਇੱਕ ਮਿਸਾਲ ਹੀ ਸੀ। ਇਸੇ ਦਲਦਲ ’ਚੋਂ ਬਾਹਰ ਕੱਢਣ ਲਈ ਲੰਗਰ ਪ੍ਰਥਾ ਆਰੰਭ ਕੀਤੀ ਗਈ ਜਿੱਥੇ ਬਿਨਾਂ ਕਿਸੇ ਭੇਦ ਭਾਵ ਤੋਂ ਸਰੀਰਕ ਤੇ ਮਾਨਸਿਕ ਲੋੜਾਂ ਦੀ ਪੂਰਤੀ ਹੁੰਦੀ। ਨਗਰਾਂ ’ਚ ਸਰੋਵਰ ਤੇ ਖੂਹ ਬਣਵਾਏ ਗਏ ਤਾਂ ਜੋ ਹਰ ਵਰਗ ਲਈ ਪਾਣੀ ਦੀ ਪੂਰਤੀ ਹੋਵੇ ਤੇ ਦਵਾਖ਼ਾਨੇ ਵੀ ਖੋਲ੍ਹੇ ਗਏ।ਸੰਨ 1699 ਦੀ ਵਿਸਾਖੀ (ਖਾਲਸਾ ਪੰਥ ਦੀ ਸਿਰਜਣਾ) ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਜਿਨ੍ਹਾਂ 5 ਪਿਆਰਿਆਂ ਨੇ ਆਪਣੇ ਸੀਸ ਭੇਟ ਕੀਤੇ, ਉਹ ਵੀ ਭਿੰਨ-ਭਿੰਨ ਜਾਤਾਂ ਤੇ ਅਲੱਗ-ਅਲੱਗ ਇਲਾਕਿਆਂ ਨਾਲ ਸੰਬੰਧਿਤ ਸਨ, ਜਿਸ ਰਾਹੀਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਗੁਰੂ ਜੀ ਨੇ ਸਮਾਜਿਕ ਦਲਦਲ ਦੀ ਬਜਾਇ ਵਿਚਾਰਕ ਨਿਰਲੇਪਤਾ ਤੇ ਸਮਾਨਤਾ ਨੂੰ ਮਹੱਤਤਾ ਦਿੱਤੀ।ਜਾਤ ਪਾਤ ਰੂਪ ਦਲਦਲ ਦਾ ਸਰੋਤ ਕਹੀ ਜਾਂਦੀ ਬਨਾਰਸ ਨਗਰੀ ’ਚ ਪੈਦਾ ਹੋਏ ਸ਼੍ਰੋਮਣੀ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ’ਚ ਜਾਤ ਪਾਤ ਦੇ ਖੰਡਨ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਕਬੀਲੇ ’ਚ ਤਾਂ ਜੋ ਅਕਾਲ ਪੁਰਖ ਦੀ ਵਿਚਾਰ ਕਰਦਾ ਹੈ ਉਸੇ ਨੂੰ ਹੀ ਬ੍ਰਾਹਮਣ ਆਖਿਆ ਜਾਂਦਾ ਹੈ: ‘‘ਕਹੁ ਕਬੀਰ ! ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ, ਕਹੀਅਤੁ ਹੈ ਹਮਾਰੈ ॥’’ (ਭਗਤ ਕਬੀਰ/੩੨੪) ਇਹ ਤਰ੍ਹਾਂ ਦੇ ਵਚਨ ਹੀ ਗੁਰੂ ਅਮਰਦਾਸ ਜੀ ਕਰਦੇ ਹਨ: ‘‘ਜਾਤਿ ਕਾ ਗਰਬੁ; ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ॥’’ (ਮ: ੩/੧੧੨੭)ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਜਾਤ ਪਾਤ ਦੇ ਭੇਦ ਭਾਵ ਨੂੰ ਨਕਾਰਦਿਆਂ 35 ਮਹਾਂ ਪੁਰਸ਼ਾਂ ’ਚ ਭਿੰਨ-ਭਿੰਨ ਜਾਤਾਂ ਤੇ ਧਰਮਾ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੂੰ ਮਾਣ ਬਖ਼ਸ਼ਿਆ ਤੇ ਉਪਦੇਸ਼ ਕੀਤਾ ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫/੯੭) ਇਹੀ ਵਚਨ ਸਭ ਧਰਮਾਂ ਤੇ ਜਾਤਾਂ ਲਈ ਇੱਕ ਸਮਾਨ ਹੋ ਨਿਬੜੇ ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥’’ (ਮ: ੫/੭੪੭)ਗੁਰੂ ਉਪਦੇਸ਼ ਨੇ ਇਸ ਜਾਤ ਪਾਤ ਬੁਰਿਆਈ ਨੂੰ ਕੇਵਲ ਸਮਾਜਿਕ ਦਲਦਲ ਹੀ ਮੰਨਿਆ ਹੈ ਜੋ ਰੱਬੀ ਦਰਗਾਹ ਜਾਂ ਮਰਨ ਉਪਰੰਤ ਕੋਈ ਅਹਿਮਤੀ ਨਹੀਂ ਰੱਖਦੀ ‘‘ਅਗੈ ਜਾਤਿ ਨ ਜੋਰੁ ਹੈ; ਅਗੈ ਜੀਉ ਨਵੇ ॥’’ (ਮ: ੧/੪੬੯)ਪਰ ਜੇ ਅਸੀਂ ਅਜੋਕਾ ਸਮਾਂ ਵੇਖੀਏ ਤਾਂ ਜਿਸ ਦਲਦਲ ਬਾਰੇ ਗੁਰਬਾਣੀ ਵਾਰ-ਵਾਰ ਚੇਤਾ ਕਰਵਾ ਰਹੀ ਹੈ ਅਸੀਂ ਉਸੇ ਵਿੱਚ ਫਸੇ ਵਿਖਾਈ ਦੇ ਰਹੇ ਹਾਂ ਤੇ ਇਹ ਸਵੀਕਾਰਨ ਨੂੰ ਵੀ ਤਿਆਰ ਨਹੀਂ। ਸਾਡੇ ਗੁਰਦੁਆਰਿਆਂ ਦੀ ਉਸਾਰੀ ਵੀ ਜਾਤ ਪਾਤ ਆਧਾਰਿਤ ਕੀਤੀ ਜਾ ਰਹੀ ਹੈ। ਸਮਾਜਿਕ ਰਿਸ਼ਤੇ ਵੀ ਸਾਡੇ ਜਾਤ ਪਾਤ ਆਧਾਰਿਤ ਹੀ ਬਣੇ ਹੋਏ ਹਨ, ਜਿਸ ਕਾਰਨ ਕਿਸੇ ਨੂੰ ਗੁਰੂ ਵਾਂਗ ਇਸ ਦਲਦਲ ਬਾਰੇ ਅਹਿਸਾਸ ਕਰਵਾਉਣ ਵਾਲਾ ਵੀ ਨਜ਼ਰ ਨਹੀਂ ਆਉਂਦਾ ਹੈ। ਲੰਗਰ ਤਿਆਰ ਕਰਨ ਤੇ ਵਰਤਾਉਣ ਦੌਰਾਨ ਵੀ ਜਾਤ ਪਾਤ ਨੂੰ ਸਾਹਮਣੇ ਰੱਖਿਆ ਜਾਂਦਾ ਹੈ। ਗੁਰਦੁਆਰਾ ਪ੍ਰਬੰਧਕ ਦੀ ਨਿਯੁਕਤੀ ਲਈ ਵੀ ਵਿਸ਼ੇਸ਼ ਜਾਤ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਗੁਰੂ ਸਿੱਖਿਆ ਰਾਹੀਂ ਜਿਸ ਬਿਮਾਰੀ ਦਾ ਨਾਸ ਕਰ ਕੇ ਅਸੀਂ ਸਮਾਜ ਲਈ ਮਿਸਾਲ ਪੇਸ਼ ਕਰਨੀ ਸੀ ਉਹੀ ਸੋਚ ਦਲਦਲ ’ਚ ਫਸੀ ਗਰੀਬਾਂ ਦਾ ਸ਼ੋਸ਼ਣ ਕਰਨ ’ਚ ਅਗਵਾਈ ਕਰ ਰਹੀ ਹੈ।ਮਿਸਲਾਂ ਸਮੇਂ ਵੰਡੀ ਜਾਂਦੀ ਸਿੱਖੀ ਅੱਜ ਟਕਸਾਲਾਂ, ਜਥੇਬੰਦੀਆਂ ’ਚ ਵੰਡੀ ਗਈ ਹੈ, ਜੋ ਆਏ ਦਿਨ ਸਮਾਜ ਨੂੰ ਗੁਰਮਤਿ ਵਿਰੋਧੀ ਸੰਦੇਸ਼ ਦੇ ਰਹੀ ਹੈ। ਇਸ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਨੂੰ ਗੁਰੂ ਦੇ ਸੱਚੇ ਸਿੱਖ ਅਖਵਾਉਣ ਵਿੱਚ ਫ਼ਕਰ ਮਹਿਸੂਸ ਕਰਦੇ ਆ ਰਹੇ ਹਾਂ।ਜਦ ਅਸੀਂ ਗੁਰੂ ਉਪਦੇਸ਼ ਨੂੰ ਸਰਬੋਤਮ ਮੰਨਦਿਆਂ ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥’’ (ਭਗਤ ਕਬੀਰ/੧੩੪੯) ਵਚਨ ਆਪ ਸੁਣ ਕੇ ਹੋਰਾਂ ਨਾਲ ਸਾਂਝੇ ਕਰਾਂਗੇ ਤਾਂ ਹੀ ਅਸੀਂ ਦਲਦਲ ਰੂਪ ਨਫ਼ਰਤ ’ਚੋਂ ਬਾਹਰ ਨਿਕਲ ਕੇ ‘‘ਇਹ ਲੋਕ ਸੁਖੀਏ, ਪਰਲੋਕ ਸੁਹੇਲੇ ॥’’ (ਮ: ੫/੨੯) ਵਚਨਾਂ ਦੇ ਭਾਗੀਦਾਰ ਬਣਾਂਗੇ।ਸੋ, ਦਲਦਲ ’ਚ ਫਸੇ ਨੂੰ ਗੁਰੂ ਉਪਦੇਸ਼ ਹੀ ਕੱਢ ਸਕਦਾ ਹੈ, ਪਰ ਜ਼ਰੂਰਤ ਹੈ ਨਿਰਮਲ ਬੁੱਧੀ ਨਾਲ ਗੁਰੂ ਨਾਲ ਜੁੜਨ ਦੀ, ਨਾ ਕਿ ਆਪਣੀ ਮਤ ਨੂੰ ਹੀ ਗੁਰਮਤ ਬਣਾਉਣ ਦਾ ਯਤਨ ਕੀਤਾ ਜਾਏ।

Read More...