Uncategorized

ਆਖਿਰ ਕਿਉ..ਮਾਂ ਪਿਓ ਨੇ ਮਾਰੀ ਨਹਿਰ ਚ ਛਾਲ…

ਮਾਂ ਪਿਓ ਨੇ ਮਾਰੀ ਨਹਿਰ ਚ ਛਾਲ…..ਤ੍ਰਿਪੜੀ ਥਾਣਾ ਇਲਾਕੇ ਦੀ ਬਿੰਦਰਾ ਕਲੋਨੀ ਤੋਂ 40 ਸਾਲ ਦਾ ਇੱਕ ਵਿਅਕਤੀ ਗੁਆਂਢੀ ਦੀ 17 ਸਾਲ ਦੀ ਲੜਕੀ ਨੂੰ ਭਜਾ ਕੇ ਲੈ ਗਿਆ। ਲੜਕੀ ਦੇ ਘਰ ਵਾਲਿਆਂ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਾਵਾਈ ਪਰ ਜਦੋਂ ਡੇਢ ਮਹੀਨੇ ਬਾਅਦ ਵੀ ਕਾਰਵਾਈ ਨਹੀਂ ਹੁੰਦੀ ਦਿਖਾਈ ਦਿੱਤੀ ਤਾਂ ਪਰੇਸ਼ਾਨ ਮਾਤਾ – ਪਿਤਾ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਪੁੱਲ ਤੋਂ ਛਾਲ ਮਾਰਦੇ ਦੇਖ ਲੋਕਾਂ ਨੇ ਰੌਲਾ ਪਾ ਦਿੱਤਾ ਤਾਂ ਨਜ਼ਦੀਕ ਖੜੇ ਗੋਤਾਖੋਰਾਂ ਦੀ ਟੀਮ ਨੇ ਦੋਨਾਂ ਨੂੰ ਬਾਹਰ ਕੱਢਿਆ। ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਅਤੇ ਆਸ਼ੂ ਮਲਿਕ ਨੇ ਦੱਸਿਆ ਕਿ ਸ਼ਾਮ ਨਾਭਾ ਰੋਡ ਉੱਤੇ ਇੱਕ ਪਤੀ ਪਤਨੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਨ੍ਹਾਂ ਨੂੰ ਉੱਥੇ ਮੌਜੂਦ ਗੋਤਾਖੋਰਾਂ ਨੇ ਦੇਖ ਲਿਆ ਅਤੇ ਉਨ੍ਹਾਂ ਦੀ ਜਾਨ ਬਚਾ ਲਈ।ਪੀੜਤਾਾਂ ਨੇ ਦੱਸਿਆ ਕਿ ਗੁਆਂਢ ਵਿੱਚ ਰਹਿਣ ਵਾਲਾ 40 ਸਾਲ ਦਾ ਵਿਅਕਤੀ ਉਨ੍ਹਾਂ ਦੀ 17 ਸਾਲ ਦੀ ਨਾਬਾਲਿਗ ਲੜਕੀ ਨੂੰ ਘਰ ਤੋਂ ਭਜਾ ਕੇ ਲੈ ਗਿਆ। ਨਾ ਤਾਂ ਲੜਕੀ ਦਾ ਕੋਈ ਪਤਾ ਲੱਗਿਆ ਅਤੇ ਨਾ ਹੀ ਪੁਲਿਸ ਥਾਣਾ ਤੋਂ ਕੋਈ ਸਹਿਯੋਗ ਮਿਲ ਰਿਹਾ, ਜਿਸ ਕਰਕੇ ਬਦਨਾਮੀ ਤੋਂ ਪਿੱਛਾ ਛੁੜਵਾਉਣ ਲਈ ਉਨ੍ਹਾਂ ਨੇ ਆਤਮ ਹੱਤਿਆ ਕਰਨ ਦੀ ਸੋਚੀ। ਪੀੜਤ ਦੀ ਮੰਨੀਏ ਤਾਂ ਦੁੱਪਟੇ ਦੀ ਰੰਗਾਈ ਦਾ ਕੰਮ ਕਰਨ ਵਾਲਾ ਅਾਰੋਪੀ ਗੁਲਜਾਰੀ ਉਨ੍ਹਾਂ ਦੀ ਦੂਰ ਦੀ ਰਿਸ਼ਤੇਦਾਰੀ ਦਾ ਹੀ ਵਿਅਕਤੀ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਹੈ, ਬਾਵਜੂਦ ਇਸਦੇ ਉਸਨੇ ਇਹ ਨੱਕ ਕਟਾਉਣ ਵਾਲੀ ਹਰਕਤ ਕੀਤੀ। ਇਸ ਦੇ ਚਲਦੇ ਗੁਆਂਢ ਵਿੱਚ ਬੈਠਾ ਅਾਰੋਪੀ ਦਾ ਪਰਿਵਾਰ ਦੇਖਕੇ ਆਪਣੇ ਅਾਪ ਤੇ ਸ਼ਰਮ ਆਉਦੀ ਹੈ। ਦੂਜੇ ਪਾਸੇ ਥਾਣਾ ਤ੍ਰਿਪੜੀ ਇੰਨਚਾਰਜ ਮੋਹਿਤ ਕੁਮਾਰ ਨੇ ਦੱਸਿਆ ਕਿ ਪੀੜਤ ਦੀ ਲੜਕੀ ਦਾ ਮਾਮਲਾ ਦੋ ਮਹੀਨੇ ਪਹਿਲਾਂ ਥਾਣੇ ਵਿੱਚ ਅਾਇਆ ਸੀ, ਜਿੱਥੋਂ ਦੋਨੋਂ ਪਰਿਵਾਰਾਂ ਨੇ ਸਮਝੌਤਾ ਕਰ ਲਿਆ ਸੀ ਪਰ ਹੁਣ ਪੀੜਤ ਦੀ ਲੜਕੀ ਦੀ ਘਰ ਤੋਂ ਭਜਾਉਣ ਦੀ ਸ਼ਿਕਾਇਤ ਪੀੜਤ ਨੇ ਥਾਣੇ ਵਿੱਚ ਦਰਜ ਨਹੀਂ ਕਰਵਾਈ ਗਈ ਹੈ।ਗੋਤਾਖੋਰ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਪਤੀ-ਪਤਨੀ ਜੋੜੇ ਨੂੰ ਗੋਤਾਖੋਰਾਂ ਨੇ ਤਾਂ ਬਚਾ ਲਿਆ ਪਰ ਮਹਿਲਾ ਦੀ ਹਾਲਤ ਨਾਜ਼ੁਕ ਦੇਖਕੇ ਐਂਬੂਲੈਂਸ ਲਈ ਫੋਨ ਕੀਤਾ ਗਿਆ। ਉੱਥੇ ਐਂਬੂਲੈਂਸ ਸਹੂਲਤ ਨਹੀਂ ਮਿਲ ਸਕੀ, ਜਿਸਦੇ ਚਲਦੇ ਕਿਸੇ ਤਰ੍ਹਾਂ ਗੱਡੀ ਦਾ ਪ੍ਰਬੰਧ ਕਰਕੇ ਪੀੜਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਜਿਲ੍ਹਾ ਪ੍ਰਸ਼ਾਸਨ ਨੂੰ ਭਾਖੜਾ ਨਹਿਰ ਦੇ ਨਜ਼ਦੀਕ 108 ਐਂਬੂਲੈਂਸ ਦੀ ਨਿਯੁਕਤੀ ਕਰਨੀ ਚਾਹੀਦੀ ਹੈ ਤਾਂ ਕਿ ਘਟਨਾ ਦੇ ਤੁਰੰਤ ਬਾਅਦ ਸਹਾਇਤਾ ਮਿਲ ਸਕੇ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਪਿੰਡਾਂ ਦੇ ਗੁਰਦੁਆਰਿਆਂ ਚ ਹੋਈਆਂ ਅਨਾਊਸਮੈਂਟਾਂ ਅਕਾਲੀ ਦਲ ਦਾ ਬਾਈਕਾਟ ਨਾ ਵੜਨ ਦਿੱਤਾ ਜਾਵੇ ਪਿੰਡਾਂ ਚ

ਪਿੰਡਾਂ ਦੇ ਗੁਰਦੁਆਰਿਆਂ ਚ ਹੋਈਆਂ ਅਨਾਊਸਮੈਂਟਾਂ ਅਕਾਲੀ ਦਲ ਦਾ ਬਾਈਕਾਟ ਨਾ ਵੜਨ ਦਿੱਤਾ ਜਾਵੇ ਪਿੰਡਾਂ ਚ…ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,,ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਅਕਾਲੀ ਦਲ ਤੇ ਡੇਰਾ ਸਿਰਸਾ ਨੂੰ ਮੁਲਜ਼ਮ ਮੰਨਿਆ ਗਿਆ ਹੈ। ਰਿਪੋਰਟ ‘ਚ ਅਕਾਲੀ ਲੀਡਰਾਂ ਦੇ ਨਾਂ ਆਉਣ ‘ਤੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਹੈ। ਸਿੱਟੇ ਵਜੋਂ ਪੰਜਾਬ ਵਿੱਚ ਸਮਾਜਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਲਗਤਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਤੇ ਡੇਰਾ ਸਿਰਸਾ ਮੁਖੀ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।ਅਕਾਲੀ ਦਲ ਖਿਲਾਫ ਰੋਸ ਦੇ ਚੱਲਦਿਆਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਭਾਣਾ ਵਿੱਚ ਜਿੱਥੇ ਪਿੰਡ ਦੇ ਗੁਰਦੁਆਰੇ ਵਿੱਚ ਹੋਕਾ ਦੇ ਕੇ ਅਕਾਲੀ ਲੀਡਰਾਂ ਦਾ ਪਿੰਡ ਆਉਣ ‘ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਹੋਕੇ ‘ਚ ਕਿਹਾ ਗਿਆ ਹੈ ਕਿ ਪਿੰਡ ਵਿੱਚ ਅਕਾਲੀਆਂ ਤੇ ਡੇਰਾ ਸਿਰਸਾ ਦਾ ਬਾਈਕਾਟ ਹੈ। ਅਕਾਲੀ ਦਲ ਦੇ ਲੀਡਰਾਂ ਦਾ ਪਿੰਡ ਵਿੱਚ ਆਉਣ ‘ਤੇ ਕਾਲੀਆ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਮੈਂਬਰ ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਸ਼ਮੂਲੀਅਤ ਰੱਖਣ ਵਾਲੇ ਆਕਲੀ ਦਲ ਤੇ ਡੇਰਾ ਸਿਰਸਾ ਦਾ ਬਾਈਕਾਟ ਕੀਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਆਕਲੀ ਦਲ ਦਾ ਵਿਰੋਧ ਕੀਤਾ ਜਾਵੇਗਾ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ…ਪਿੰਡਾਂ ਦੇ ਗੁਰਦੁਆਰਿਆਂ ਚ ਹੋਈਆਂ ਅਨਾਊਸਮੈਂਟਾਂ ਅਕਾਲੀ ਦਲ ਦਾ ਬਾਈਕਾਟ ਨਾ ਵੜਨ ਦਿੱਤਾ ਜਾਵੇ ਪਿੰਡਾਂ ਚ…

Read More...

Uncategorized

ਸੁਖਪਾਲ ਖਹਿਰਾ ਨੇ 1 ਸਤੰਬਰ ਨੂੰ ਬਾਦਲਾਂ ਖਿਲਾਫ ਪੂਰੇ ਸੂਬੇ ਵਿੱਚ ਇਹ ਕੰਮ ਕਰਨ ਦਾ ਕੀਤਾ ਐਲਾਨ, ਪੜੋ ਪੂਰੀ ਖ਼ਬਰ….

ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਸ ਗੱਲ ਦਾ ਸਭ ਨੂੰ ਪਤਾ ਲੱਗ ਚੁੱਕਾ ਹੈ ਕਿ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਕੌਮ ਦੇ ਗੱਦਾਰ ਹਨ, ਇਸ ਲਈ ਉਨ੍ਹਾਂ ਵਲੋਂ ਆਪਣੇ ਵਾਲੰਟੀਅਰਾਂ ਸਮੇਤ ਇਕ ਸਤੰਬਰ ਨੂੰ ਪੂਰੇ ਸੂਬੇ ‘ਚ ਬਾਦਲਾਂ ਦੇ ਪੁਤਲੇ ਫੂਕੇ ਜਾਣਗੇ ਤਾਂ ਜੋ ਕਾਂਗਰਸ ਸਰਕਾਰ ‘ਤੇਬਾਦਲਾਂ ਖਿਲਾਫ ਕਾਰਵਾਈ ਕਰਨ ਲਈ ਦਬਾਅ ਬਣਾਇਆ ਜਾ ਸਕੇ।

ਇੱਕ ਸਿਤੰਬਰ ਨੂੰ ਕੌਮ ਦੇ ਗੱਦਾਰਾਂ ਦੇ ਪੁਤਲੇ ਫੂਕੇ ਜਾਣ – ਸੁਖਪਾਲ ਖਹਿਰਾ

ਇੱਕ ਸਿਤੰਬਰ ਨੂੰ ਕੌਮ ਦੇ ਗੱਦਾਰਾਂ ਦੇ ਪੁਤਲੇ ਫੂਕੇ ਜਾਣ – ਸੁਖਪਾਲ ਖਹਿਰਾSukhpal Singh Khaira Aam Aadmi Party – Punjab #ShiromaniAkaliDal #SukhbirSinghBadal

Posted by JagBani on Thursday, August 30, 2018

ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ 40 ਦਿਨਾਂ ਦਾ ਅਲਟੀਮੇਟਮ ਦੇਣਗੇ ਅਤੇ ਜੇਕਰ ਇਸ ਦੌਰਾਨ ਵੀ ਕੋਈ ਕਾਰਵਾਈ ਨਹੀਂ ਹੋਈ ਤਾਂ ਫਿਰ ਪੂਰੇ ਪੰਜਾਬ ‘ਚ ਰੋਸ ਮੁਜ਼ਾਹਰਿਆਂ ਦਾ ਜੋ ਰੂਪ ਹੋਵੇਗਾ, ਉਸ ਲਈ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ। ਬੇਅਦਬੀਮਾਮਲਿਆਂ ਦੇ ਕੇਸ ਸੀ. ਬੀ. ਆਈ. ਤੋਂ ਵਾਪਸ ਲੈਣ ਦੇ ਸਵਾਲ ਦਾ ਜਵਾਬ ਦਿੰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਉਂਝ ਤਾਂ ਸੀ. ਬੀ. ਆਈ. ਤੋਂ ਕੇਸ ਵਾਪਸ ਲੈਣਾ ਮੁਸ਼ਕਲ ਹੈ ਪਰ ਵਿਧਾਨ ਸਭਾ ਪੰਜਾਬ ਦੀ ਸੁਪਰੀਮ ਬਾਡੀ ਹੈ ਤੇ ਜੇਕਰ ਕੈਪਟਨ ਚਾਹੁਣ ਤਾਂਉਹ ਵਿਧਾਨ ਸਭਾ ਦਾ ਰੈਸੋਲੀਊਸ਼ਨ ਦੇ ਕੇ ਇਹ ਕੇਸ ਸੀ. ਬੀ. ਆਈ. ਤੋਂ ਵਾਪਸ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਵੀ ਹੁੰਦਾ ਤਾਂ ਕੈਪਟਨ ਕਰੀਬ ਇਕ ਮਹੀਨੇ ਦੀ ਮਿਆਦ ਪਾ ਕੇ ਇਨ੍ਹਾਂ ਮਾਮਲਿਆਂ ‘ਤੇ ਨਵੀਂ ਜਾਂਚ ਬਿਠਾ ਸਕਦੇ ਹਨ।Former opposition leader Sukhpal Singh Khaira said that it has come to know that the Badal family and Bikram Singh Majithia are traitors of the nation, so they, along with their volunteers, on September 1, So that the Congress government could be pressurized to take action against Mr. Badal. Mr. Sukhpal Khaira said that he would give 40 days ultimatum to the Punjab government and if there was no action during this period then then the Punjab government would be responsible for the protest of entire protest movement across Punjab. There were cases of unauthorized cases. B I have Responding to the question of withdrawal from here,

Read More...

Uncategorized

ਆਪਰੇਸ਼ਨ ਬਲੂ ਸਟਾਰ ਦੀ ਵਜ੍ਹਾ ਬਾਦਲ : ਸਰਨਾ

ਆਪਰੇਸ਼ਨ ਬਲੂ ਸਟਾਰ ਦੀ ਵਜ੍ਹਾ ਬਾਦਲ : ਸਰਨਾ …ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ

ਆਪਰੇਸ਼ਨ ਬਲੂ ਸਟਾਰ ਦੀ ਵਜ੍ਹਾ ਬਾਦਲ : ਸਰਨਾ

ਆਪਰੇਸ਼ਨ ਬਲੂ ਸਟਾਰ ਦੀ ਵਜ੍ਹਾ ਬਾਦਲ : ਸਰਨਾ #Delhi Paramjit Singh Sarna Shiromani Akali Dal #SukhbirSinghBadal #ShriKartarpurSahib #KartarpurCorridor

Posted by JagBani on Thursday, August 30, 2018

ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news…

Read More...

Uncategorized

ਹਰਪਾਲ ਚੀਮਾ ਨੇ ਕਿਹਾ ਸੁਖਪਾਲ ਖਹਿਰਾ ਖਿਲਾਫ ਪਾਰਟੀ ਲੈ ਸਕਦੀ ਹੈ ਇਹ ਵੱਡਾ ਐਕਸ਼ਨ, ਪੜੋ ਪੂਰੀ ਖ਼ਬਰ…..

ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਖੁਦ ਮੁਖ਼ਤਿਆਰ ਬਣ ਕੇ ਪਾਰਟੀ ਦੀ ਸਾਖ ਨਾ ਖਰਾਬ ਕਰਨ, ਪਾਰਟੀਆਂ ਖੁਦ ਮੁਖ਼ਤਿਆਰੀ ਨਾਲ ਨਹੀਂ ਚਲਦੀਆਂ, ਸਾਰੇ ਵਲੰਟੀਅਰਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ। ਸਾਨੂੰ ਅੱਜ ਪਤਾ ਲੱਗਿਆ ਹੈ ਕਿ ਖਹਿਰਾ ਨੇ ਬੀਤੇ ਦਿਨ ਹੋਈ ਵਲੰਟੀਅਰਾਂ ਦੀ ਮੀਟਿੰਗ ‘ਚ ਆਮ ਆਦਮੀ ਪਾਰਟੀ ਦੇ

Quick News : 'ਆਪ' 'ਚ ਅੰਦਰੂਨੀ ਘਮਾਸਾਣ ਜਾਰੀ, ਮਾਨ ਸਮਰਥਕਾਂ ਵੱਲੋਂ ਖਹਿਰਾ ਦਾ ਵਿਰੋਧ

Quick News : 'ਆਪ' 'ਚ ਅੰਦਰੂਨੀ ਘਮਾਸਾਣ ਜਾਰੀ, ਮਾਨ ਸਮਰਥਕਾਂ ਵੱਲੋਂ ਖਹਿਰਾ ਦਾ ਵਿਰੋਧ#Punjab Captain Amarinder Singh Indian National Congress – Punjab Shiromani Akali Dal Sukhbir Singh Badal Sukhpal Singh Khaira Aam Aadmi Party – Punjab

Posted by JagBani on Thursday, August 30, 2018

ਕੁਝ ਸੀਨੀਅਰ ਲੀਡਰਾਂ ਨੂੰ ਇਸ ਕਰਕੇ ਮੀਟਿੰਗ ‘ਚੋਂ ਬਾਹਰ ਕਢਵਾ ਦਿੱਤਾ ਕਿ ਉਹ ਪਾਰਟੀ ਦੇ ਮੋਹਰੀ ਆਗੂ ਅਰਵਿੰਦ ਕੇਜਰੀਵਾਲ ਦੇ ਹੱਕ ‘ਚ ਨਾਅਰੇ ਲਾ ਰਹੇ ਸਨ। ਖਹਿਰੇ ਦੀ ਇਹ ਗੱਲ ਬਹੁਤ ਗਲਤ ਹੈ ਅਤੇ ਉਨ੍ਹਾਂ ਨੇ ਇਸ ਬਾਰੇ ਪਾਰਟੀ ਹਾਈਕਮਾਂਡ ਨੂੰ ਵੀ ਲਿਖ ਕੇ ਭੇਜ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿਚ ਪਾਰਟੀ ਵੱਲੋਂ ਖਹਿਰੇ ਖਿਲਾਫ਼ ਕੋਈ ਸਖ਼ਤ ਫੈਸਲਾ ਲਿਆ ਜਾ ਸਕਦਾ ਹੈ।ਚੀਮਾ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਸੁਖਪਾਲ ਖਹਿਰਾ ਗਲਤ ਹੱਥਾਂ ਵਿਚ ਖੇਡ ਰਿਹਾ ਹੈ।ਆਰ.ਐੱਸ.ਐੱਸ. ਨੇ ਬੈਂਸ ਭਰਾਵਾਂ ਰਾਹੀਂ ਸੁਖਪਾਲ ਖਹਿਰਾ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਯੋਜਨਾ ਉਲੀਕੀ ਹੋਈ ਹੈ ਪਰ ਇਸ ਨੂੰ ਕਿਸੇ ਵੀ ਹਾਲਤ ‘ਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਖਹਿਰੇ ਵੱਲੋਂ ਜ਼ਿਲੇ ‘ਚ ਕੀਤੀਆਂ ਜਾਣ ਵਾਲੀਆਂ ਕਨਵੈਨਸ਼ਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬੋਲਦਿਆਂ ਕਿਹਾ ਕਿ ਕੈਪਟਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਚਾਉਣ ਲਈ ਢਾਲ ਬਣੇ ਹੋਏ ਹਨ। ਇਸ ਮੌਕੇ ਚੀਮਾ ਦੇ ਨਾਲ ਦਿਨੇਸ਼ ਬਾਂਸਲ ਪ੍ਰਧਾਨ ਆਮ ਆਦਮੀ ਪਾਰਟੀ ਸੰਗਰੂਰ, ਦਲਬੀਰ ਸਿੰਘ ਢਿੱਲੋਂ ਮਾਲਵਾ ਪ੍ਰਧਾਨ, ਰਾਜਵੰਤ ਸਿੰਘ ਘੁੱਲੀ, ਅਵਤਾਰ ਸਿੰਘ ਈਲਵਾਲ, ਜਗਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਆਮ ਆਦਮੀ ਪਾਰਟੀ ਦੇ ਆਗੂ ਵੱਡੀ ਗਿਣਤੀ ‘ਚ ਮੌਜੂਦ ਸਨ।

Read More...

Uncategorized

ਭਗੌੜੇ ਐੱਨ. ਆਰ. ਆਈ. ਲਾੜਿਆਂ ਦੀ ਹੁਣ ਖੈਰ ਨਹੀਂ…

ਭਗੌੜੇ ਐੱਨ. ਆਰ. ਆਈ. ਲਾੜਿਆਂ ਦੀ ਹੁਣ ਖੈਰ ਨਹੀਂ…ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਕੇ ਭਗੌੜੇ ਹੋਏ ਐੱਨ. ਆਰ. ਆਈ. ਲਾੜਿਆਂ ‘ਤੇ ਹੁਣ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ। ਵਿਦੇਸ਼ ਮੰਤਰਾਲੇ ਨੇ ਅਜਿਹੇ 38 ਭਗੌੜੇ ਐੱਨ. ਆਰ. ਆਈ. ਲਾੜਿਆ ਦਾ ਪਾਸਪੋਰਟ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ,,,,,,,

ਭਗੌੜੇ ਐੱਨ. ਆਰ. ਆਈ. ਲਾੜਿਆਂ ਦੀ ਹੁਣ ਖੈਰ ਨਹੀਂ

ਭਗੌੜੇ ਐੱਨ. ਆਰ. ਆਈ. ਲਾੜਿਆਂ ਦੀ ਹੁਣ ਖੈਰ ਨਹੀਂ #Delhi Captain Amarinder Singh Indian National Congress – Punjab #PunjabGovernment #NRI #Grooms

Posted by JagBani on Thursday, August 30, 2018

ਅਧੀਨ ਸਮੂਹ ਮਾਮਲਿਆਂ ਦੀ ਜਾਂਚ ਲਈ ਇੰਟਰਗ੍ਰੇਟਿਡ ਨੋਡਲ ਏਜੰਸੀ ਬਣਾਉਣ ਦਾ ਵੀ ਐਲਾਨ ਕੀਤਾ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲਕਦਮੀ ‘ਤੇ ਕਾਰਵਾਈ ਕਰਦੇ ਹੋਏ ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਵਿਵੇਕ ਜੇਪ ਨੇ ,,,,,, ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਇਸ ਬਾਬਤ ਅੱਜ ਭੇਜੇ ਪੱਤਰ ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।ਇਸ ਸੰਬੰਧੀ ਅੱਜ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤ ਸਰਕਾਰ ਵੱਲੋਂ ਇਸ ਮਸਲੇ ‘ਤੇ ਚੁੱਕੇ ਕਦਮ ਲਈ ਧੰਨਵਾਦ ਕੀਤਾ। ਕਾਲਕਾ ਨੇ ਦੱਸਿਆ ਕਿ 9 ਮਈ 2018 ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵਿਆਹ ਤੋਂ ਬਾਅਦ ਛੱਡ ਦਿੱਤੀਆਂ ਗਈਆਂ ਬੀਬੀਆਂ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਮਾਮਲੇ ‘ਤੇ ਸਹਿਯੋਗ ਲਈ ਦਿੱਲੀ ਕਮੇਟੀ ਵੱਲੋਂ ਐਨ.ਆਰ.ਆਈ. ਸੈੱਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਇਸਦੇ ਨਾਲ ਹੀ ਕੇਂਦਰੀ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਪੰਜਾਬ ਸਰਕਾਰ ਸਣੇ ਕੌਮੀ ਮਹਿਲਾ ਕਮਿਸ਼ਨ ਨੂੰ ਪੱਤਰ ਲਿਖ ਕੇ ਇਸ ਮਾਮਲੇ ‘ਚ ਸਖ਼ਤ ਕਾਨੂੰਨ ਬਣਾ ਕੇ ਭਗੌੜੇ ਲਾੜਿਆ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਸੀ।ਜੌਲੀ ਨੇ ਐੱਨ. ਆਰ. ਆਈ. ਲਾੜੇ ਵੱਲੋਂ ਭਾਰਤੀ ਕੁੜੀ ਨਾਲ ਵਿਆਹ ਤੋਂ ਪਹਿਲਾਂ ਵਿਦੇਸ਼ਾਂ ‘ਚ ਸਥਿਤ ਭਾਰਤੀ ਦੂਤਘਰਾਂ ਤੋਂ ਮਨਜ਼ੂਰੀ ਲੈਣ ਨੂੰ ਜ਼ਰੂਰੀ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਐੱਨ. ਆਰ. ਆਈ. ਲਾੜੇ ਦਾ ਵਿਆਹ ਰਜਿਸਟਰਡ ਕਰਨ ਲਈ ਭਾਰਤੀ ਐਮਬੈਸੀ ਅਤੇ ਲਾੜੇ ਦੇ ਮਾਲਕ ਵੱਲੋਂ ਜਾਣਕਾਰੀ ਦਾ ਪੱਤਰ ,,,,,,,,,, ਆਉਣਾ ਜ਼ਰੂਰੀ ਹੋਣਾ ਚਾਹੀਦਾ ਹੈ ਤਾਂਕਿ ਕੋਈ ਐੱਨ. ਆਰ. ਆਈ. ਲਾੜਾ ਭਾਰਤੀ ਲੜਕੀ ਦਾ ਜੀਵਨ ਬਰਬਾਦ ਨਾ ਕਰ ਸਕੇ।

Read More...

Uncategorized

Video ਵਾਇਰਲ !!! (ਵਿਚਾਰ ਦਿਓ ਜੀ)..ਆਹ ਵੇਖੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਪਵਿੱਤਰ ਸ਼ਹਿਰ ਵਿੱਚ,…

Video ਵਾਇਰਲ !!! (ਵਿਚਾਰ ਦਿਓ ਜੀ)..ਆਹ ਵੇਖੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਪਵਿੱਤਰ ਸ਼ਹਿਰ ਵਿੱਚ,…ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੇ ਮਾਝੇ ਅਤੇ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਟਾਂ ਅਨੁਸਾਰ ਨੌਜਵਾਨ ਨੂੰ ਅਰਧ-ਨਗਨ ਕਰਕੇ ਪਹਿਲਾਂ ਤਾਂ ਬੁਰੀ ਤਰ੍ਹਾਂ ਨਾਲ ਜਖ਼ਮੀ ਕੀਤਾ ਅਤੇ ਫਿਰ ਬਾਜ਼ਾਰਾਂ ਵਿਚ ਭਜਾ-ਭਜਾ ਕੇ ਕੁੱਟਿਆ। ਜਦੋਂ ਗੁੰਡਾਗਰਦੀ ਦੇ ਇਸ ਨੰਗੇ ਨਾਚ ਦੀਆਂ

ਗੁਰੂ ਨਗਰੀ 'ਚ ਭੀੜ ਦੀ ਗੁੰਡਾਗਰਦੀ !

ਗੁਰੂ ਨਗਰੀ 'ਚ ਭੀੜ ਦੀ ਗੁੰਡਾਗਰਦੀ !

Posted by News18 Punjab on Thursday, August 30, 2018

ਵੀਡੀਓ ਵਾਇਰਲ ਹੋਈ ਤਾਂ ਥਾਣਾ ਸਦਰ ਦੀ ਪੁਲਸ ਹਰਕਤ ਵਿਚ ਆਈ ਅਤੇ ਉਨ੍ਹਾ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਇਹ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਪਹਿਚਾਣ ਸ਼ੁਰੂ ਕੀਤੀ ਗਈ.ਜਿੱਥੇ ਨੌਜਵਾਨ ਦੇ ਨਾਲ ਮਾਰਕੁੱਟ ਦੇ ਬਾਅਦ ਉਸ ਨੂੰ ਦੌਡ਼ਾਇਆ ਜਾ ਰਿਹਾ ਸੀ। ਵਾਇਰਲ ਹੋਈ ਵੀਡੀਓ ਵਿਚ ਇਕ ਕਲਿਪ ਅਜਿਹੀ ਵੀ ਸੀ, ਜਿਸ ਵਿਚ ਜਖ਼ਮੀ ਹੋਏ ਨੌਜਵਾਨ ਨੂੰ ਪੂਰੀ ਤਰ੍ਹਾਂ ਨਾਲ ਨਗਨ ਹਾਲਤ ਵਿਚ ਕਰ ਦਿੱਤਾ ਅਤੇ ਉਸ ਨੂੰ ਇਕ ਖਾਲੀ ਗਰਾਊਂਡ ਵਿਚ ਛੱਡ ਦਿੱਤਾ ਗਿਆ। ਅਜਿਹੇ ਹਾਲਾਤਾਂ ਵਿਚ ਨੌਜਵਾਨ ਨੂੰ ਫਡ਼ ਕੇ ਦਰਜਨ ਦੇ ਕਰੀਬ ਨੌਜਵਾਨ ਉਸ ਨੂੰ ਕੁੱਟਣ ਲੱਗੇ ਅਤੇ ਫਿਰ ਅਰਧ ਨਗਨ ਹਾਲਤ ਵਿਚ ਉਸ ਨੂੰ ਆਪਣੇ ਮੋਟਰਸਾਈਕਲਾਂ ਦੇ ਅੱਗੇ ਲਗਾ ਕੇ ਭਜਾਉਣ ਲੱਗੇ, ਇਸ ਗੱਲ ਦਾ ਖੁਲਾਸਾ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਪਹਿਚਾਣ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਬਾਅਦ ਹੀ ਹੋ ਸਕੇਗਾ,ਥਾਣਾ ਸਦਰ ਦੀ ਇੰਚਾਰਜ ਇੰਸਪੈਕਟਰ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਸ ਹੁਣ ਉਨ੍ਹਾਂ ਨੌਜਵਾਨਾਂ ਤੱਕ ਨਹੀਂ ਪਹੁੰਚ ਪਾਈ ਹੈ ਜੋ ਵੀਡੀਓ ਵਿਚ ਨੌਜਵਾਨ ਨੂੰ ਕੁੱਟ ਰਹੇ ਹਨ। ਮੋਟਰਸਾਈਕਲ ਦੇ ਨੰਬਰ ਤੋਂ ਹੁਣ ਤੱਕ ਪੁਲਸ ਨਾਮ ਦੇ ਇਲਾਵਾ ਹੋਰ ਕੋਈ ਸੁਰਾਗ ਨਹੀਂ ਕੱਢ ਸਕੀ ਹੈ। ਸੂਤਰਾਂ ਦੀ ਮੰਨੀਏ ਤਾਂ ਘਟਨਾ 88 ਫੁੱਟ ਰੋਡ ’ਤੇ ਸਥਿਤ ਸੰਧੂ ਕਾਲੋਨੀ ਦੀ ਦੱਸੀ ਜਾ ਰਹੀ ਹੈ,

ਲੜਕੇ ਨੂੰ ਨਗਨ ਹਾਲਤ 'ਚ ਘੁੰਮਾਉਣ ਵਾਲੇ ਨੌਜਵਾਨਾਂ 'ਤੇ ਕੇਸ ਦਰਜ

ਲੜਕੇ ਨੂੰ ਨਗਨ ਹਾਲਤ 'ਚ ਘੁੰਮਾਉਣ ਵਾਲੇ ਨੌਜਵਾਨਾਂ 'ਤੇ ਕੇਸ ਦਰਜ#Amritsar #ViralVideo #Police

Posted by JagBani on Thursday, August 30, 2018

ਜਿਸ ਵਿਚ ਅਰਧ ਨਗਨ ਨੌਜਵਾਨ ਉਸ ’ਤੇ ਹਮਲਾ ਕਰਨ ਵਾਲਿਆਂ ਤੋਂ ਲਗਾਤਾਰ ਪਾਣੀ ਮੰਗ ਰਿਹਾ ਸੀ ਅਤੇ ਉਹ ਉਸ ਦੇ ਸਰੀਰ ਤੋਂ ਨਿਕਲ ਰਹੇ ਖੂਨ ਦੇ ਬਾਵਜੂਦ ਬੇਦਰਦੀ ਨਾਲ ਕੁੱਟ ਰਹੇ ਸਨ। ਅਖਿਰ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਉਸ ਨੂੰ ਭਜਾਉਂਦੇ ਹੋਏ ਖਾਲੀ ਇਕ ਗਰਾਊਂਡ ਵਿਚ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਨੌਜਵਾਨ ਦਾ ਅੰਡਰਵੇਅਰ ਤੱਕ ਉਤਾਰ ਕੇ ਉਸ ਨੂੰ ਪੂਰੀ ਤਰ੍ਹਾਂ ਨਗਨ ਕਰ ਦਿੱਤਾ । ਵੀਡੀਓ ਦੇਖਣ ਦੇ ਬਾਅਦ ਉਸ ਦੀ ਜਾਂਚ ਲਈ ਸਪੈਸ਼ਲ ਟੀਮ ਨੂੰ ਲਗਾ ਦਿੱਤਾ ਹੈ ਪੁਲਸ ਹੁਣ ਉਸ ਨੌਜਵਾਨ ਦੀ ਤਾਲਾਸ਼ ਵਿਚ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ। ਪੁਲਸ ਵੀਡੀਓ ਦੇ ਆਧਾਰ ’ਤੇ ਹੁਣ ਅਣਪਛਾਤੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਰਹੀ ਹੈ ਅਤੇ ਵਿਖਾਈ ਦੇ ਰਹੇ ਨੌਜਵਾਨਾਂ ਦੀ ਪਹਿਚਾਣ ਕਰਵਾਈ ਜਾ ਰਹੀ ਹੈ। ਕੁੱਟਣ ਵਾਲਾ ਨੌਜਵਾਨ ਵੀਡੀਓ ਮੁਤਾਬਕ ਕਿਸੇ ਮਹਿਲਾ ਨਾਲ ਮਿਲਣ ਆਇਆ ਲੱਗਦਾ ਹੈ। ਜਿੱਥੇ ਉਸ ਨੂੰ ਦੇਖਣ ਦੇ ਬਾਅਦ ਨੌਜਵਾਨਾਂ ਨੇ ਫਡ਼ਿਆ ਅਤੇ ਉਸ ਦੀ ਮਾਰਕੁਟਾਈ ਕੀਤੀ। ਆਹ ਵੇਖੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਪਵਿੱਤਰ ਸ਼ਹਿਰ ਵਿੱਚ, Video ਵਾਇਰਲ !!! (ਵਿਚਾਰ ਦਿਓ ਜੀ)

Read More...

Uncategorized

ਆਹ ਵੇਖੋ ਜਵਾਕ ਆਪਣੀ ਮਾਂ ਦੀ ਜਾਨ ਦੀ ਭੀਖ ਮੰਗਦਾ ਰਿਹਾ….

ਆਹ ਵੇਖੋ ਜਵਾਕ ਆਪਣੀ ਮਾਂ ਦੀ ਜਾਨ ਦੀ ਭੀਖ ਮੰਗਦਾ ਰਿਹਾ….ਇਸ ਵੇਲੇ ਦਿਲ ਦਹਿਲਾਉਣ ਵਾਲੀ ਇੱਕ ਵੱਡੀ ਖ਼ਬਰ ਨੈਸ਼ਨਲ ਮੀਡੀਆ ਦੇ ਹਵਾਲੇ ਤੋਂ ਆ ਰਹੀ ਹੈ। ਇਸ ਰਿਪੋਟ ਅਨੁਸਾਰ सड़क हादसों के शिकार लोगों को कई बार दूसरों की असंवेदनशीलता का सामना करना पड़ता है। लोग जल्दी सड़क हादसे के शिकार हुए व्यक्ति की मदद नहीं करना चाहते,

ਆਹ ਵੇਖੋ ਜਵਾਕ ਆਪਣੀ ਮਾਂ ਦੀ ਜਾਨ ਦੀ ਭੀਖ ਮੰਗਦਾ ਰਿਹਾ,

ਆਹ ਵੇਖੋ ਜਵਾਕ ਆਪਣੀ ਮਾਂ ਦੀ ਜਾਨ ਦੀ ਭੀਖ ਮੰਗਦਾ ਰਿਹਾ, ਪਰ ਨਾ ਜਾਗੀ ਕਿਸੇ ਦੀ ਜ਼ਮੀਰ !!!!

Posted by Punjabi Junction on Thursday, August 30, 2018

ऐसा ही एक हादसा आज ग्रेटर नोएडा में एलजी चौक के पास देखने को मिला जहां नाले में गिरी एक महिला की मदद करने कोई नहीं आया। वह महिला आधे घंटे तक नाले में पड़ी रही और बाद में उसे फायर डिपार्टमेंट के कर्मचारियों ने वहां से बाहर निकाला। ग्रेटर नोएडा में एलजी चौक के पास महिला ने तबीयत बिगड़ने के बाद वैन रुकवाई थी। वहां पास में ही मौजूद नाले के पास वह उल्टी कर रही थी। उल्टी करने के दौरान अचानक महिला का बैलंस बिगड़ गया और वह नाले में गिर पड़ी। वैन चालक मदद करने की जगह महिला और उसके बच्चे को वहीं छोड़कर फरार हो गया। महिला के नाले में गिर जाने के बाद उसका बच्चा वहीं खड़ा रोता रहा लेकिन वहां मौजूद लोगों में से कोई भी उनकी मदद के लिए आगे नहीं आया। लोग घटनास्थल पर खड़े तमाशबीन बने रहे 100 नंबर डायल करने पर भी महिला को कोई मदद नहीं मिली। इसके बाद फायर ब्रिगेड के कर्मचारियों ने वहां पहुंचकर महिला को नाले से निकाला। बता दें कि महिला का नाम आभा रानी गोयल है और वह ग्रेटर नोएडा के पी-3 सेक्टर की रहने वाली हैं। फिलहाल आभा ग्रेटर नोएडा के मैक्स अस्पताल में ऐडमिट हैं। ਆਹ ਵੇਖੋ ਜਵਾਕ ਆਪਣੀ ਮਾਂ ਦੀ ਜਾਨ ਦੀ ਭੀਖ ਮੰਗਦਾ ਰਿਹਾ, ਪਰ ਨਾ ਜਾਗੀ ਕਿਸੇ ਦੀ ਜ਼ਮੀਰ !!!!

Read More...

Uncategorized

ਆਹ ਦੇਖੋ ਵੀਰ ਵਾਹਿਗੁਰੂ ਦਾ ਨਾਮ ਜਪਾ ਰਿਹਾ ਹੈ ..ਬੱਸ ਵਿੱਚ….

ਆਹ ਦੇਖੋ ਵੀਰ ਵਾਹਿਗੁਰੂ ਦਾ ਨਾਮ ਜਪਾ ਰਿਹਾ ਹੈ ..ਬੱਸ ਵਿੱਚ….ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੇ ਆਧਾਰ ਤੇ ਵੇਖਿਆ ਜਾਵੇਂ ਤਾਂ ਕਿਤੇ ਵੀ ਇਹ ਨਹੀਂ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਖਾਸ ਅੱਖਰੀ ਸ਼ਬਦ ਜਾਂ ਕੁੱਝ ਅੱਖਰੀ ਸ਼ਬਦਾ ਦਾ ਜੋੜ, ਬੀਜ ਮੰਤ੍ਰ ਹੈ, ਮੂਲ ਮੰਤ੍ਰ ਹੈ, ਮਹਾਂ ਮੰਤ੍ਰ ਹੈ, ਜਾਂ ਗੁਰ ਮੰਤ੍ਰ ਹੈ। ਇਹ ਸਾਰੀ ਵੰਡ ਸਾਡੀ ਆਪਣੀ ਬਣਾਈ ਹੋਈ ਹੈ।ਕਈਆਂ ਨੇ ਕਾਵ ਰਚਨਾ ਦੇ ਆਧਾਰ ਤੇ ਵੀ ਵਰਗੀਕਰਨ

Bus ਵਿੱਚ ਵਾਹਿਗੁਰੂ ਦਾ ਨਾਮ ਜਪਾ ਰਹੇ ਵੀਰ

Posted by Fateh Media on Saturday, August 25, 2018

(Classification) ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਰਾਤਨ ਸਮਿਆਂ ਵਿੱਚ ਰਚਨਾ ਲਿਖਣ ਸਮੇਂ ਲੇਖਕ ਪਹਿਲਾਂ ਆਪਣੇ ਇਸ਼ਟ ਬਾਰੇ ਬਿਆਨ ਕਰਦਾ ਸੀ, ਫਿਰ ਆਪਣੇ ਇਸ਼ਟ ਦਾ ਧੰਨਵਾਦ ਲਈ ਮੰਗਲਾਚਰਨ, ਆਦਿ ਲਿਖਿਆ ਜਾਂਦਾ ਸੀ। ਅੱਜਕਲ ਦੇ ਕਵੀ ਵੀ ਆਪਣੀ ਕਵਿਤਾ ਬੋਲਣ ਤੋਂ ਪਹਿਲਾਂ ਕੁੱਝ ਪੰਗਤੀਆਂ ਕਹਿੰਦੇ ਹਨ, ਜੋ ਕਿ ਅਕਸਰ ਕਿਸੇ ਹੋਰ ਕਵਿਤਾ ਜਾਂ ਰਚਨਾਂ ਤੋਂ ਹੁੰਦੀਆਂ ਹਨ। ਹੇਠ ਲਿਖੇ ਦੋਹਰੇ ਵਿੱਚ ਦਸਵੇਂ ਪਤਾਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਪੱਸ਼ਟ ਕਰਕੇ ਸਮਝਾਇਆ ਹੈ ਕਿ ਉਹਨਾਂ ਨੇ ਅਕਾਲ ਪੁਰਖੁ ਦੀ ਆਗਿਆ ਨਾਲ ਇਹ ਪੰਥ ਚਲਾਇਆ ਹੈ। ਉਹਨਾਂ ਨੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਸੀ, ਕਿ ਹਰੇਕ ਸਿੱਖ ਨੇ ਗੁਰੂ ਗਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਸਮਝਣਾ ਹੈ। ਜਦੋਂ ਅਸੀਂ ਗੁਰੂ ਗਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਲਵਾਂਗੇ, ਤਾਂ ਗੁਰੂ ਦੀ ਦੇਹ ਸਾਡੇ ਸਾਹਮਣੇ ਆਪਣੇ ਆਪ ਪ੍ਰਗਟ ਹੋ ਜਾਵੇਗੀ। ਜਿਹੜਾ ਵੀ ਸਿੱਖ ਅਕਾਲ ਪੁਰਖੁ ਨੂੰ ਮਿਲਣਾ ਚਾਹੁੰਦਾ ਹੈ, ਉਹ ਜੁਗੋ ਜੁਗ ਅਟਲ ਗੁਰੂ ਗਰੰਥ ਸਾਹਿਬ ਵਿਚੋਂ ਖੋਜ ਸਕਦਾ ਹੈ। ਇਸ ਲਈ ਹਰੇਕ ਸਿੱਖ ਲਈ ਗੁਰੂ ਤੇ ਹੋਰ ਸਭ ਕੁੱਝ ਜੋ ਵੀ ਉਸ ਨੂੰ ਜੀਵਨ ਦੀ ਸੇਧ ਤੇ ਸਫਲਤਾ ਲਈ ਚਾਹੀਦਾ ਹੈ, ਉਹ ਸਭ ਕੁੱਝ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿਚੋਂ ਹੀ ਖੋਜਣਾ ਹੈ।ਦੋਹਰਾ: ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ॥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ॥ ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸ਼ਬਦ ਮੈਂ ਲੇਹ॥ਇਸ ਲਈ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਤਰ੍ਹਾਂ ਦੀ ਵੀ ਮੋਹਰ ਨਹੀਂ ਲਾ ਸਕਦੇ ਹਾਂ, ਜੋ ਵੀ ਸਿਖਿਆ ਲੈਣੀ ਹੈ ਜਾਂ ਨਿਰਣਾ ਕਰਨਾ ਹੈ, ਉਹ ਸਿਰਫ ਤਾਂ ਸਿਰਫ ਗੁਰੂ ਗਰੰਥ ਸਾਹਿਬ ਦੇ ਆਧਾਰ ਤੇ ਹੀ ਕਰਨਾ ਹੈ। ਆਓ ਅਸੀਂ ਵੀ ਗੁਰੂ ਗਰੰਥ ਸਾਹਿਬ ਦੇ ਆਧਾਰ ਤੇ ਇਨ੍ਹਾਂ ਮੰਤਰਾਂ ਬਾਰੇ ਖੋਜਣ ਦਾ ਯਤਨ ਕਰੀਏ, ਕਿ ਗੁਰੂ ਗਰੰਥ ਸਾਹਿਬ ਸਾਨੂੰ ਕੀ ਸੇਧ ਦਿੰਦੇ ਹਨ।ਮਨੁੱਖ ਭਾਂਵੇਂ ਕਿਸੇ ਤਰ੍ਹਾਂ ਦੀ ਬਿਰਤੀ, ਭਾਵ ਪਸ਼ੂ, ਚੰਦਰੀ ਰੂਹ, ਮੂਰਖ, ਪੱਥਰ ਦਿਲ ਵਾਲਾ ਹੋਵੇ। ਜੇਕਰ ਅਕਾਲ ਪੁਰਖੁ ਆਪਣੀ ਮੇਹਰ ਕਰ ਕੇ ਉਸ ਦੇ ਹਿਰਦੇ ਵਿੱਚ ਨਾਮੁ ਟਿਕਾ ਦੇਵੇ ਤਾਂ ਨਾਮੁ ਸਭ ਨੂੰ ਇਸ ਸੰਸਾਰ ਰੂਪੀ ਸਮੁੰਦਰ ਵਿਚੋਂ ਤਾਰ ਸਕਦਾ ਹੈ। ਪਰੰਤੂ ਇਹ ਨਾਮੁ ਹੋਰ ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ ਨਹੀਂ ਮਿਲਦਾ; ਇਹ ਨਾਮੁ ਉਸ ਮਨੁੱਖ ਨੂੰ ਮਿਲਦਾ ਹੈ , ਜਿਸ ਦੇ ਮੱਥੇ ਤੇ ਧੁਰੋਂ ਅਕਾਲ ਪੁਰਖੁ ਦੀ ਮੇਹਰ ਅਨੁਸਾਰ ਲਿਖਿਆ ਜਾਂਦਾ ਹੈ। ਚਾਰੇ ਜਾਤੀਆਂ ਵਿਚੋਂ ਕੋਈ ਵੀ ਅਕਾਲ ਪੁਰਖੁ ਦਾ ਨਾਮੁ ਜਪ ਕੇ ਵੇਖ ਲਏ, ਅਕਾਲ ਪੁਰਖੁ ਦਾ ਨਾਮੁ ਹੋਰ ਸਭ ਮੰਤ੍ਰਾਂ ਦਾ ਮੁੱਢ ਹੈ ਤੇ ਸਭ ਦਾ ਗਿਆਨ ਦਾਤਾ ਹੈ। ਅਕਾਲ ਪੁਰਖੁ ਦਾ ਨਾਮੁ ਸਾਰੇ ਰੋਗਾਂ ਦੀ ਦਵਾਈ ਹੈ। ਅਕਾਲ ਪੁਰਖੁ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ। ਜਿਹੜਾ ਮਨੁੱਖ ਨਾਮੁ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ, ਪਰੰਤੂ ਕੋਈ ਵਿਰਲਾ ਮਨੁੱਖ ਹੀ ਸਾਧ ਸੰਗਤਿ ਵਿੱਚ ਰਹਿ ਕੇ ਇਸ ਨੂੰ ਹਾਸਲ ਕਰਦਾ ਹੈ। ਇਸ ਸਬਦ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੀ ਬੀਜ ਮੰਤ੍ਰੁ ਹੈ ਤੇ ਗਿਆਨ ਦਾ ਸੋਮਾ ਹੈ, ਜਿਹੜਾ ਕਿ ਸਬਦ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਮਿਲ ਸਕਦਾ ਹੈ।ਬੀਜ ਮੰਤ੍ਰੁ ਸਰਬ ਕੋ ਗਿਆਨੁ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ॥ ਜੋ ਜੋ ਜਪੈ ਤਿਸ ਕੀ ਗਤਿ ਹੋਇ॥ ਸਾਧਸੰਗਿ ਪਾਵੈ ਜਨੁ ਕੋਇ॥ (੨੭੪)ਜਿਸ ਅਵਸਥਾ ਵਿੱਚ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਦਾ ਨਾਮੁ ਆ ਕੇ ਟਿਕ ਜਾਂਦਾ ਹੈ, ਉਸ ਅਵਸਥਾ ਵਿੱਚ ਸਤਿਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਨਾਲ ਮਨੁੱਖ ਦੇ ਹਿਰਦੇ ਵਿੱਚ ਹੁਲਾਰੇ ਪੈਣੇ ਸ਼ੁਰੂ ਹੋ ਜਾਂਦੇ ਹਨ; ਮਨੁੱਖ ਦੀ ਸੁਰਤਿ ਗੁਰੂ ਦੀ ਸਿੱਖਿਆ ਨਾਲ ਜਾਗ ਪੈਂਦੀ ਹੈ, ਸਬਦ ਗੁਰੂ ਦੁਆਰਾ ਮਨੁੱਖ ਨੂੰ ਸੋਝੀ ਆ ਜਾਂਦੀ ਹੈ, ਮਨੁੱਖ ਦੀ ਅਕਾਲ ਪੁਰਖੁ ਨਾਲ ਡੂੰਘੀ ਜਾਣ ਪਛਾਣ ਹੋ ਜਾਂਦੀ ਹੈ, ਤੇ ਉਸ ਨੂੰ ਅਕਾਲ ਪੁਰਖ ਮਿਲ ਪੈਂਦਾ ਹੈ।ਜਿਸ ਮਨੁੱਖ ਦੇ ਅੰਦਰ ਅਕਾਲ ਪੁਰਖੁ ਪਰਗਟ ਹੋ ਜਾਂਦਾ ਹੈ, ਉਹ ਸਦਾ ਰੁਹਾਨੀ ਤੌਰ ਤੇ ਜਾਗਦਾ ਰਹਿੰਦਾ ਹੈ, ਭਾਵ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ। ਉਹ ਮਾਇਆ ਦੀ ਨੀਂਦ ਵਿੱਚ ਕਦੇ ਵੀ ਸਉਂਦਾ ਨਹੀਂ; ਉਹ ਇੱਕ ਐਸੀ ਸਮਾਧੀ ਵਿੱਚ ਟਿਕਿਆ ਰਹਿੰਦਾ ਹੈ ਜਿਥੋਂ ਮਾਇਆ ਦੇ ਤਿੰਨੇ ਗੁਣ ਤੇ ਤਿੰਨਾਂ ਲੋਕਾਂ ਦੀ ਮਾਇਆ ਪਰੇ ਹੀ ਰਹਿੰਦੇ ਹਨ; ਉਹ ਮਨੁੱਖ ਅਕਾਲ ਪੁਰਖੁ ਦਾ ਨਾਮੁ ਮੰਤ੍ਰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦਾ ਮਨ ਮਾਇਆ ਵਲੋਂ ਸੁਚੇਤ ਰਹਿੰਦਾ ਹੈ, ਤੇ ਉਹ ਮਨੁੱਖ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਉਹ ਮਨੁੱਖ ਕਦੇ ਝੂਠ ਨਹੀਂ ਬੋਲਦਾ; ਆਪਣੀਆਂ ਪੰਜ ਇੰਦ੍ਰਿਆਂ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ, ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿੱਚ ਸਾਂਭ ਕੇ ਰੱਖਦਾ ਹੈ, ਆਪਣਾ ਮਨ, ਤੇ ਆਪਣਾ ਸਰੀਰ ਅਕਾਲ ਪੁਰਖੁ ਦੇ ਪਿਆਰ ਤੋਂ ਕੁਰਬਾਨ ਕਰ ਦਿੰਦਾ ਹੈ। ਜਾਗਤੁ ਰਹੈ ਸੁ ਕਬਹੁ ਨ ਸੋਵੈ॥ ਤੀਨਿ ਤਿਲੋਕ ਸਮਾਧਿ ਪਲੋਵੈ॥ ਬੀਜ ਮੰਤ੍ਰੁ ਲੈ ਹਿਰਦੈ ਰਹੈ॥ ਮਨੂਆ ਉਲਟਿ ਸੁੰਨ ਮਹਿ ਗਹੈ॥ ੫॥ (੯੭੪)

Read More...

Uncategorized

ਇਸ ਇਕੱਲੇ ਸਿੰਘ ਵਿੱਚ 10 ਮੋਟਰਸਾਇਕਲਾਂ ਤੋਂ ਵੱਧ ਜੋਰ ਹੈ…

ਗਤਕਾ ਪੰਜਾਬੀਆਂ ਦੀ ਜੰਗੀ ਖੇਡ ਹੈ। ਕਦੇ ਇਹਦੇ ਰਾਹੀਂ ਜੋਧਿਆਂ ਦੀਆਂ ਵਾਰ ਕਰਨ ਤੇ ਵਾਰ ਰੋਕਣ ਦੀਆਂ ਮਸ਼ਕਾਂ ਹੁੰਦੀਆਂ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਗਤਕਾ ਸਿੱਖਣਾ ਫੌਜੀਆਂ ਦੀ ਰਕਰੂਟੀ ਦਾ ਹਿੱਸਾ ਸੀ। ਜਿਵੇਂ ਜਪਾਨ ਦੀ ਕਰਾਟੇ ਤੇ ਯੂਰਪੀ ਮੁਲਕਾਂ ਦੀ ਖੇਡ ਫੈਂਸਿੰਗ ਹੈ ਉਵੇਂ ਹੀ ਪੰਜਾਬੀਆਂ ਦਾ ਗਤਕਾ ਆਪਣਾ ਬਚਾਓ ਆਪ ਕਰਨ ਵਾਲੀ ਖੇਡ ਹੈ।

ਇਸ ਇਕੱਲੇ ਸਿੰਘ ਵਿੱਚ 10 ਮੋਟਰਸਾਇਕਲਾਂ ਤੋਂ ਵੱਧ ਜੋਰ ਹੈ .. video ਕਰੋ ਸਭ ਨਾਲ ਸ਼ੇਅਰ

ਇਸ ਇਕੱਲੇ ਸਿੰਘ ਵਿੱਚ 10 ਮੋਟਰਸਾਇਕਲਾਂ ਤੋਂ ਵੱਧ ਜੋਰ ਹੈ .. video ਕਰੋ ਸਭ ਨਾਲ ਸ਼ੇਅਰ

Posted by Punjabi Junction on Thursday, August 30, 2018

ਗਤਕੇ ਦੇ ਮੁੱਢ ‘ਚ ਸਾਢੇ ਤਿੰਨ ਹੱਥ ਲੰਮਾ ਡੰਡਾ ਤੇ ਫਰੀ ਯਾਨੀ ਛੋਟੀ ਢਾਲ ਵਰਤੋਂ ਵਿਚ ਲਿਆਂਦੀ ਜਾਂਦੀ ਹੈ। ਫਿਰ ਹੋਰ ਹਥਿਆਰ ਵਰਤੇ ਜਾਂਦੇ ਹਨ। ਜਰਨੈਲ ਹਰੀ ਸਿੰਘ ਨਲੂਆ ਗਤਕਾ ਖੇਡਦਾ ਹੀ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੀਂ ਚੜ੍ਹਿਆ ਸੀ।ਗਤਕਾ ਇਕ ਹਿਦੁਸਤਾਨੀ ਜੰਗੀ ਕਲਾ ਯਾ ਸ਼ਸਤਰ ਕਲਾ ਦੇ ਤੌਰ ਤੇ ਜਾਣਿਆ ਜਾਂਦਾ ਹੈ । ਖਾਸ ਤੌਰ ਤੇ ਉਤਰੀ ਭਾਰਤ ਵਿਚ ਇਹ ਸਿਖਾਂ ਦੀ ਜੰਗੀ ਕਲਾ ਦੇ ਲਈ ਪ੍ਰਸਿਧ ਹੈ । ਅਜਕਲ ਪ੍ਰਚਲਤ ਕਿਸਮਾਂ ਵਿਚ ਗਤਕੇ ਦੀ ਯੂਰਪੀ ਸ਼ੈਲੀ ਵੀ ਸ਼ਾਮਲ ਹੈ ।ਸਿਖਾਂ ਦੇ ਦਸਵਂਖ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸ਼ਸਤਰ ਵਿਦਿਆ ਨੂੰ ਆਪਣੇ ਸਿਖਰ ਤੇ ਪੁਚਾਇਆ । ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਹੁਣ ਤਕ ਅਕਾਲੀ ਨਿਹੰਗ ਸਿਖ ਇਸ ਕਲਾ ਵਿਚ ਸਭ ਤੋਂ ਅਗੇ ਰਹੇ ਹਨ ।ਤਲਵਾਰ ਬਾਜ਼ੀ , ਮਾਰਸ਼ਲ ਆਰਟ, ਗਤਕਾ ਸਾਡੇ ਸਿੱਖ ਧਰਮ ਦਾ ਇਕ ਮੁਢਲਾ ਅੰਗ ਹੈ ! ਅੱਜ ਅਸੀਂ ਆਪਣੀ ਇਸ ਕੌਮ ਦੀ ਪ੍ਰੰਪਰਾ ਨੂੰ ਖਤਮ ਕਰ ਦਿੱਤਾ ਹੈ , ਇਹ ਨਾ ਸਮਝਿਓ ਕੇ ਗਤਕੇ , ਅਖਾੜੇ ਖਤਮ ਹੋਏ ਨੇ, ਪਰ ਅੱਜ ਗਤਕਾ / ਮਾਰਸ਼ਲ ਆਰਟ ਤੋਂ ਮੇਜਿਕਲ ਆਰਟ ਬਣ ਗਿਆ ਹੈ ! ਸਾਡਾ ਗਤਕਾ ਮੈਦਾਨੇ ਜੰਗ ਚ ਜੂਝਣ ਦਾ ਹੁਨਰ ਸੀ ਪਰ ਅੱਜ ਸਿਰਾਂ ਦੇ ਉੱਤੇ ਅੱਗਾਂ ਲਾਉਣ ਵਾਸਤੇ . ਮੋਟਰ ਸਾਈਕਲ ਭਜੋਣ ਦੇ ਵਾਸਤੇ , ਬਰਫ ਤੋੜਨ ਦੇ ਵਾਸਤੇ ਜਾ ਸਿਰ ਤੇ ਟਿਊਬਾਂ ਤੋੜਨ ਦੇ ਵਾਸਤੇ ਜਾ ਹਦਵਾਣੇ ਭੰਨਣ ਵਾਸਤੇ ਨਹੀਂ ਸੀ ! ਇਹ ਸਦਾ ਗਤਕਾ ਨਹੀਂ ਬਿਲਕੁਲ ਨਹੀਂ ਜੋ ਅੱਜ ਕੀਤਾ ਜਾ ਰਿਹਾ, ਇਹ ਸਬ ਤੇ ਜਾਦੂਗਰ ਵੀ ਕਰਦੇ ਨੇ , ਆਰਟ ਦਿਖੋਣ ਵਾਲੇ ਵੀ ਕਰਦੇ ਨੇ ! ਸਾਡਾ ਗਤਕਾ ਕਿ ਸੀ ,ਮਹਾਨ ਜਰਨੈਲ ਹਰਿ ਸਿੰਘ ਨਲੂਆ ਜਿਸ ਵੇਲੇ ਸ਼ੇਰੇ ਪੰਜਾਬ ਨੂੰ ਪਹਿਲੀ ਵਾਰ ਮਿਲਦੇ ਨੇ ਹਰੀ ਸਿੰਘ ੧੭ ਸਾਲ ਦੀ ਉਮਰ ਚ ਤਲਵਾਰ ਬਾਜੀ ਦੇ ਜੌਹਰ ਦਿਖੋਂਦਾ ਹੈ ਤਾਂ ਸ਼ੇਰੇ ਪੰਜਾਬ ਪੁੱਛਦੇ ਨੇ ਕੇ ਇਹ ਕੌਣ ਹੈ ਕਿਸੇ ਕਿਹਾ ਸਰਦਾਰ ਗੁਰਦਿਆਲ ਸਿੰਘ ਉਪਲ ਦਾ ਪੁੱਤਰ ਹਰੀ ਸਿੰਘ ਹੈ ! ਉਸ ਸਮੇ ਦਾ ਸਬ ਟੋਹ ਵੱਡੀ ਕਲਾ ਗਤਕੇ ਦੀ ਉਹ ਮੰਨੀ ਗਈ ਸੀ ਜਿਦੋ ਹਰੀ ਸਿੰਘ ਨਲੂਏ ਨੇ ਮੰਜੀ ਉਪਰ ਬੈਠ ਕੇ ਮੰਜੀ ਦੇ ਚਾਰੇ ਪਾਸੇ ਇਸ ਕਦਰ ਆਪਣੀ ਸ਼ਮਸ਼ੀਰ ਨੂੰ ਚਲਾਇਆ ਕੇ ਮਨਜੀਤ ਹੇਠਾਂ ਬੈਠਾ ਹੋਇਆ ਕਾਂ ਬਾਹਰ ਵੱਲ ਨਿਕਲ ਨਾ ਸੀ ਸਕਿਆ ਤੇ ਉਸ ਸਮੇ ਹਰੀ ਸਿੰਘ ਮਹਿਜ ੧੭ ਸਾਲ ਦੀ ਛੋਟੀ ਉਮਰ ਸ਼ੇਰੇ ਪੰਜਾਬ ਦਾ ਪਹਿਲਾ ਤੇ ਖਾਸ ਅੰਗ ਰਕਸ਼ਕ ਨਿਯੁਕਤ ਹੋਇਆ ! ਇਹ ਸੀ ਗਤਕਾ ਹੁਣ ਸੋਚੋ ?

Read More...