Uncategorized

ਸਿਰਫ 6 ਹਜ਼ਾਰ ਵਿਚ ਜਾਓ ਆਪਣੇ ਸੁਪਨਿਆਂ ਦੇ ਦੇਸ਼ ਕੈਨੇਡਾ ਦੇਖੋ ਵੀਡੀਓ ਸ਼ੇਅਰ ਜਰੂਰ ਕਰੋ

ਇੰਡੀਆ ਦੀ ਆਬਾਦੀ ਬਹੁਤ ਜਿਆਦਾ ਹੋਣ ਕਰਕੇ ਇੱਥੇ ਕੰਮ ਬਹੁਤ ਹੈ ਘੱਟ ਗਿਣਤੀ ਵਾਲਿਆਂ ਨੂੰ ਮਿਲਦਾ ਹੈ ਜਾ ਫੇਰ ਅਸੀਂ ਇੱਦਾ ਕਹਿ ਸਕਦੇ ਹਾਂ ਕਿ 100 ਵਿਚ 10 ਨੂੰ ਆਪਣੇ ਮਨ ਪਸੰਦ ਦਾ ਕੰਮ ਮਿਲਦਾ ਹੈ ਬਾਕੀ ਕੰਮ ਲੱਭਣ ਲਈ ਸਾਰੀ ਉਮਰ ਕੋਸ਼ਿਸ਼ ਕਰਦੇ ਰਹਿੰਦੇ ਹਨ ਹਰ ਇਨਸਾਨ ਆਪਣੀਆਂ ਖ਼ਵਾਹਿਸ਼ਾ ਪੁਰੀਆ ਕਰਨਾ ਚਾਹੁੰਦਾ ਹੈ ਉਸ ਨੂੰ ਪੂਰਾ ਕਰਨ ਲਾਏ ਬਹੁਤ ਲੋਕ ਗਲਤ ਰਸਤੇ ਤੇ ਵੀ ਚਲ ਪੈਂਦੇ ਹਨ |ਪਿਛਲੇ ਕੁੱਜ ਸਮੇ ਤੋਂ ਪੰਜਾਬੀ ਲੋਕਾਂ  ਚ ਬਾਹਰ ਜਾਨ ਦੀ ਹੋੜ ਲੱਗੀ ਹੋਈ ਹੈ | ਵੈਸੇ ਤਾਂ ਲੋਕੀ ਬਹੁਤ ਦੇਸ਼ਾਂ ਵਿਚ ਜਾਣਾ ਚਾਹੁੰਦੇ ਨੇ ਪਰ ਪੰਜਾਬੀ ਲੋਕ ਲਈ ਕੈਨੇਡਾ ਜਾਣ ਦੀ ਹੋੜ ਸਬ ਤੋਂ ਵੱਧ ਹੈ ਪੰਜਾਬੀਆ ਵਿਚ ਕੈਨਡਾ ਵਿਚ ਜਾਣ ਦਾ ਬਹੁਤ ਜਨੂਨ ਹੁੰਦਾ ਹੈ ਅਸੀ ਅੱਜ ਇਸ ਵਿਸ਼ੇ ਤੇ ਹੀ ਗਲ ਕਰਨ ਜਾ ਰਹੇ ਹਾ ਵੇਸੈ ਤਾ ੲਿੰਜਟ ਲੱਖਾਂ ਰੁਪੲਿਅਾ ਲੈ ਕੇ ਵੀ ਕਨੈਡਾ ਦਾ ਵੀਜ਼ਾ ਦਵੳੁਣ  ਚ ਅਸਫਲ ਰਹਿ ਜਾਦੇ ਨੇ ਅਸੀ ਤਹਾਨੂੰ ਸਲਾਹ ਦਿੰਦੇ, ਅਾ ਕੇ ਧੋਖੋਬਾਜ ੲਿੰਜਟਾ ਤੋ ਬੱਚੋ ਤੇ ਅਾਪ ਹੀ ਅਪਲਾੲੀ…ਐੱਸ ਪੋਸਟ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਸਿਰਫ 6000 ਰੁਪਏ ਵਿਚ ਕਿਵੇਂ ਅੱਪਲੀ ਕਰੀਏ | ਏਜੇਂਟਾਂ ਨੂੰ ਲੱਖਾਂ ਰੁਪਏ ਦੇਣ ਨਾਲੋਂ ਚੰਗਾ ਹੈ online ਅੱਪਲੀ ਕਰ ਕੇ ਏਜੇਂਟਾਂ ਦੇ ਧੋਖੇ ਤੋਂ ਬੱਚੀਏ |ਜੋ ਏਜੇੰਟ੍ਸ ਲੱਖਾਂ ਰੁਪਏ ਲਈ ਕੇ ਕਰਦੇ ਹਨ ਓ ਤੁਸੀ 10000 ਰੁਪਏ ਵਿਚ ਬਹੁਤ ਆਸਾਨ ਤਰੀਕੇ ਨਾਲ ਕਰ ਸਕਦੇ ਹੋ ਕੈਨਡਾ ਦਾ  ਵੀਜ਼ਾ ਲਗਾਓ ਸਿਰ੍ਫ 100 ਡਾਲਰ (6000 ਇੰਡੀਅਨ ਰੁਪਏ ) ਚ ਕੈਨਡਾ ਦਾ ਵੀਜ਼ਾ ਲਈ ਇਸ ਵੇਬਸਾਇਟ ਤੇ ਲੋਗਿਨ ਕਰਨਾ ਪਵੇਗਾ http://www.cic.gc.ca/english/e-services/account.asp ,ਐੱਸ ਵੈਬਸਾਈਟ ਤੇ ਅੱਪਲੀ ਕਰਨਾ ਬਹੁਤ ਹੈ ਸੌਖਾ ਹੈ ਤੇ ਕੋਈ ਵੀ ਇੱਥੋਂ ਅਪਲਾਈ ਕਰ ਸਕਦਾ ਹੈ ਬਸ ਕੁੱਜ ਸਟੈੱਪ ਕਰਨੇ ਤੇ ਤੇ ਕੁੱਜ ਫਾਰਮ ਭਰਨੇ ਨੇ ਜਿਸ ਦਾ ਵੇਰਵਾ ਅਸੀਂ ਇਸ ਵੀਡੀਓ ਵਿਚ ਦਿੱਤਾ ਹੈ ਅੱਜ ਹੀ ਅਪ੍ਲਾਇ ਕਰੋ ਤਾ ਜੋ ਕ੍ਰਿਸ੍ਮਸ ਦੀਆ ਛੁਟੀਆ ਤੁਸੀ ਕੈਨਡਾ ਵਿਚ ਮਨਾ ਸਕੋਤੁਸੀ ੳੁਪਰ ਮੇਰਾ ਕਨੈਡਾ ,,,,,,,,,,, ਦਾ ਵੀਜ਼ਾ ਦੇਖ ਸਕਦੇ ਹੋ ਜਿਸ ਵਿਚ ਕੈਨੇਡਾ ਦਾ ਵੀਸਾ ਲੱਗਿਆ ਹੋਇਆ ਹੈ. ਤੁਸੀ ਇਹ ਬਹੁਤ ਹੈ ਸੌਖੇ ਸਟੈੱਪ ਕਰ ਕੇ ਆਪਣਾ ਵੀਸਾ ਲਈ ਸਕਦੇ ਹੋ ਤੇ ਏਜੇਂਟਾਂ ਦੇ ਲੱਖਾਂ ਦੇ ਧੋਖੇ ਤੋਂ ਬਚ ਸਕਦੇ ਹੋ , ਆਪਣੀ ਜਾ ਆਪਣੇ ਮਾਂ ਬਾਪ ਦੀ ਮੇਹਨਤ ਦੀ ਕਮਾਈ ਨੂੰ ਹਨ ਏਜੇਂਟਾਂ ਦੇ ਮੂੰਹ ਵਿਚ ਪੈਣ ਨਾਲੋਂ ਚੰਗਾ ਹੈ ਆਪਣੀ ਕਿਸਮਤ ਐੱਸ ਉੱਪਰ ਦਿੱਤੀ ਵੈਬਸਾਈਟ ਤੋਂ ਵੀਸਾ ਲਵੋ |ਜੇ ਤੁਹਾਡੀ ਕਿਸਮਤ ਚ ਵੀਸਾ ਹੋਇਆ ਤਾਂ ਤੁਹਾਨੂੰ ਸਿਰਫ 6000 ਵਿਚ ਹੈ ਵੀਸਾ ਮਿਲ ਜਾਇਗਾ | ਨਹੀਂ ਤਾਂ ਏਜੇੰਟ੍ਸ ਵੀ ਜਦੋ ਤੁਹਾਡਾ ਵੀਸਾ ਨਹੀਂ ਲੱਗਦਾ ਤਾਂ ਇਹ ਹੈ ਕਹਿੰਦੇ ਨੇ ਕਿ ਤੁਹਾਡੀ ਕਿਸਮਤ ਵਿਚ ਹੈ ਨਹੀਂ ਸੀ ਅਸੀ ਉਮੀਦ ਕਰਦੇ ਤਹਾਨੂੰ ਆ ਸਾਡੀ ਇਹ ਪੋਸਟ ਵਧੀਅਾ ਲੱਗੀ ਹੋਵੇਗੀ ਤਾਂ ਸ਼ੇਅਰ ਜਰੂਰ ਕਰੋ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਵਾਹਿਗੁਰੂ ਜੀ ਵਿੱਚ ਵਿਸ਼ਵਾਸ਼ ਰੱਖਣ ਦਾ ਨਤੀਜ਼ਾ, ਸਿੱਖ ਨੇ ਕਾਇਮ ਕੀਤੀ ਮਿਸਾਲ ਸ਼ੇਅਰ ਜਰੂਰ ਕਰੋ ਜੀ

ਸਿੱਖੀ ਦਾ ਰੂਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌਂ ਬਾਅਦ ਵਾਲੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰੈਹਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼ਹਬ ਦੇ ਫ਼ਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ।ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ।ਇਹ ਰੀਤ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਸਮਾਪਤ ਕੀਤਾ।ਸਿੱਖੀ ਨੂੰ ਦਸ ਗੁਰੂਆਂ, ਜਿੰਨਾਂ ਨੂੰ ਅਧਿਆਪਕ ਦੇ ਤੌਰ ਕੇ ਜਾਣਿਆ ਜਾਂਦਾ ਹੈ, ਨੇ 1469 ਤੋਂ 1708 ਵਿੱਚ ਤਿਆਰ ਕੀਤਾ ਹੈ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜ਼ਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਕਰਨਾ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆਵਾਂ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਗੁਰੂ ਬਣਾਇਆ।ਭਾਰਤ ਦਾ ਇਤਿਹਾਸ ਲੱਗਭੱਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੰਧੁ ਘਾਟੀ ਸਭਿਅਤਾ, ਜਿਸਦਾ ਸ਼ੁਰੂ ਕਾਲ ਲੱਗਭੱਗ 3300 ਈਸਾਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿੱਪੀ ਹੁਣ ਤੱਕ ਸਫਲਤਾ ਭਰਿਆ ਪੜ੍ਹੀ ਨਹੀਂ ਜਾ ਸਕੀ ਹੈ। ਸਿੱਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸਤੋਂ ਨਾਲ ਦੇ ਭਾਰਤੀ ਸੂਬੇ ਵਿੱਚ ਫੈਲੀ ਸੀ।ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ 1900 ਈਸਾਪੂਰਵ ਦੇ ਆਸਪਾਸ ਇਸ ਸਭਿਅਤਾ ਦਾ ਅਕਸਮਾਤ ਪਤਨ ਹੋ ਗਿਆ। 19ਵੀਂ ਸ਼ਤਾਬਦੀ ਦੇ ਪਾਸ਼ਚਾਤ ਵਿਦਵਾਨਾਂ ਦੇ ਪ੍ਰਚੱਲਤ ਦ੍ਰਸ਼ਟਿਕੋਨਾਂ ਦੇ ਅਨੁਸਾਰ ਆਰੀਆਂ ਦਾ ਇੱਕ ਵਰਗ ਭਾਰਤੀ ਉਪ ਮਹਾਂਦੀਪ ਦੀਆਂ ਸੀਮਾਵਾਂ ਉੱਤੇ 2000 ਈਸਾ ਪੂਰਵ ਦੇ ਆਸਪਾਸ ਅੱਪੜਿਆ ਅਤੇ ਪਹਿਲਾਂ ਪੰਜਾਬ ਵਿੱਚ ਵਸ ਗਿਆਅਤੇ ਇਹੀ ਰਿਗਵੇਦ ਦੀਆਂ ਚਾਵਾਂ ਰਚਨਾ ਕੀਤੀ ਗਈ।ਆਰੀਆਂ ਦੁਆਰਾ ਉੱਤਰ ਅਤੇ ਵਿਚਕਾਰ ਭਾਰਤ ਵਿੱਚ ਇੱਕ ਵਿਕਸਿਤ ਸਭਿਅਤਾ ਦਾ ਉਸਾਰੀ ਕੀਤੀ ਗਈ, ਜਿਸਨੂੰ ਵੈਦਿਕ ਸਭਿਅਤਾ ਵੀ ਕਹਿੰਦੇ ਹਨ। ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਵੈਦਿਕ ਸਭਿਅਤਾ ਸਭ ਤੋਂ ਅਰੰਭ ਦਾ ਸਭਿਅਤਾ ਹੈ ਜਿਸਦਾ ਸੰਬੰਧ ਆਰੀਆਂ ਦੇ ਆਗਮਨ ਤੋਂ ਹੈ। ਇਸਦਾ ਨਾਮਕਰਣ ਆਰੀਆਂ ਦੇ ਪ੍ਰਾਰੰਭਿਕ ਸਾਹਿਤ ਵੇਦਾਂ ਦੇ ਨਾਮ ਉੱਤੇ ਕੀਤਾ। ਆਰੀਆਂ ਦੀ ਭਾਸ਼ਾ ਸੰਸਕ੍ਰਿਤ ਭਾਸ਼ਾ ਸੀ ਅਤੇ ਧਰਮ ਵੈਦਿਕ ਧਰਮ ਜਾਂ “ਸਨਾਤਨ ਧਰਮ” ਦੇ ਨਾਮ ਤੋਂ ਪ੍ਰਸਿੱਧ ਸੀ, ਬਾਅਦ ਵਿੱਚ ਵਿਦੇਸ਼ੀਆਂ ਆਰਾਂਤਾਵਾਂ ਦੁਆਰਾ ਇਸ ਧਰਮ ਦਾ ਨਾਮ ਹਿੰਦੂ ਪਿਆ।

Read More...