Uncategorized

ਦਿਲ ਨੂੰ ਛੂਹ ਗੲੀ ਵੀਡੀਓ , ਬੜਾ ਅੌਖਾ ਹੁੰਦਾ ਘਰ ਪਰਿਵਾਰ ਨੂੰ ਛੱਡਕੇ ਬਾਹਰਲੇ ਮੁੱਲਕਾਂ ਨੂੰ ਜਾਣਾ

ਮੁੰਡੇ ਕੁੜੀਆਂ ਜਦੋਂ ਜਵਾਨ ਹੋ ਜਾਂਦੇ ਹਨ। ਉਨ੍ਹਾਂ ਨੂੰ ਜੀਵਨ ਸਾਥੀ ਚਾਹੀਦੇ ਹਨ। ਬਹੁਤੇ ਮਾਂ-ਬਾਪ ਨੂੰ ਖ਼ਿਆਲ ਨਹੀਂ ਰਹਿੰਦਾ। ਬੱਚਾ ਜਵਾਨ ਹੋ ਗਿਆ ਹੈ। ਮੁੰਡੇ ਕੁੜੀਆਂ ਹਰਕਤਾਂ ਐਸੀਆਂ ਕਰਨ ਲੱਗ ਜਾਂਦੇ ਹਨ। ਮਾਂ-ਬਾਪ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਬੱਚੇ ਜਵਾਨ ਹੋ ਗਏ ਹਨ। ਜਦੋਂ ਉਹ ਆ ਕੇ ਕਹਿੰਦੇ ਹਨ, ““ ਇਹ ਮੇਰੀ ਪਸੰਦ ਹੈ। ਇਸ ਨਾਲ ਵਿਆਹ ਕਰਾਉਣਾ ਹੈ। “” ਮਾਪਿਆਂ ਨੂੰ ਝਟਕਾ ਲੱਗਦਾ ਹੈ।

ਦਿਲ ਨੂੰ ਛੂਹ ਗੲੀ ਵੀਡੀਓ , ਬੜਾ ਅੌਖਾ ਹੁੰਦਾ ਘਰ ਪਰਿਵਾਰ ਨੂੰ ਛੱਡਕੇ ਬਾਹਰਲੇ ਮੁੱਲਕਾਂ ਨੂੰ ਜਾਣਾ 😢😢Subscribe Our youtube channel 👇👇

Posted by Punjabian di ਬੱਲੇ ਬੱਲੇ on Saturday, September 29, 2018

ਜਿੰਨਾ ਨੂੰ ਉਹ ਬੱਚੇ ਸਮਝਦੇ ਹਨ। ਉਹ ਬੱਚੇ ਉਨ੍ਹਾਂ ਉੱਤੇ ਹੁਕਮ ਕਰ ਰਹੇ ਹਨ। ਮਾਪਿਆਂ ਦੀ ਸਿਆਣਪ ਕੰਮ ਨਹੀਂ ਆਉਂਦੀ। ਮਾਪੇ ਕਿਤੇ ਸਾਂਈਂਆ ਕਿਤੋਂ ਵਧੀਆਂ ਲਾਉਂਦੇ ਹਨ। ਧੀ-ਪੁੱਤ ਦੇ ਵਿਆਹ ਮੰਗਣੇ ਆਪਣੀ ਮਰਜ਼ੀ ਦੇ ਕਰਨਾ ਚਾਹੁੰਦੇ ਹਨ। ਕਈਆਂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪੈਦਾ ਹੈ। ਵਿਆਹ ਮੰਗਣੇ ਇੱਕੋ ਸਮੇਂ ਕਰ ਦੇਣਾ ਚਾਹੀਦਾ ਹੈ। ਖ਼ਰਚੇ ਦੀ ਬੱਚਤ ਹੋਵੇਗੀ। ਰਿਸ਼ਤੇਦਾਰ ਇੱਕ ਬਾਰ ਸੱਦਣੇ ਪੈਣਗੇ।ਨੌਜਵਾਨਾਂ ਦੇ ਜੀਵਨ ਸਾਥੀ ਕਿਸ ਦੀ ਪਸੰਦ ਦੇ ਹੋਣੇ ਚਾਹੀਦੇ ਹਨ? ਲੋਕੀ ਕੁੱਝ ਕਹੀ ਜਾਣ, “” ਸਾਨੂੰ ਕੋਈ ਇਤਰਾਜ਼ ਨਹੀਂ ਹੈ। ਧੀ-ਪੁੱਤ ਦਾ ਵਿਆਹ ਹਰ ਜਾਤੀ ਵਿੱਚ ਕਰਨ ਲਈ ਤਿਆਰ ਹਾਂ। ” “ਇਹ ਸੱਚ ਨਹੀਂ ਹੈ। ਮੌਜ-ਮਸਤੀ ਲਈ ਵਿਧਵਾ, ਮਜ਼ਦੂਰ, ਨੌਕਰਾਣੀ , ਗ਼ਰੀਬ ਹੋਵੇ, ਕੋਈ ਜਾਤ ਨਹੀਂ ਪੁੱਛਦਾ, ਸਬ ਠੀਕ ਹੈ। ਮਰਦ ਸਰੀਰ ਹੋਲਾ ਕਿਸੇ ਵੀ ਔਰਤ ਨਾਲ ਕਰ ਸਕਦਾ ਹੈ। ਵਿਆਹ ਕਰਨ ਵੇਲੇ ਸਾਥੀ ਲੱਭਣ ਲਈ ਬਾਪ, ਦਾਦੇ ਦੀ ਜਾਤ ਪੁੱਛੀ ਜਾਂਦੀ ਹੈ। ਘਰ ਦੇਖਿਆ ਜਾਂਦਾ ਹੈ।ਸ਼ਕਲ, ਪੜ੍ਹਾਈ ਦੇਖੀ ਜਾਂਦੀ ਹੈ। ਜੇ ਮਾਂ-ਬਾਪ ਆਪਦੀ ਜਾਂ ਵਿਚੋਲੇ ਦੀ ਪਸੰਦ ਦੇ ਮੁੰਡੇ ਕੁੜੀ ਨਾਲ ਵਿਆਹ ਕਰ ਦਿੰਦੇ ਹਨ। ਉਹ ਔਖੇ ਸੌਖੇ ਸਾਰੀ ਉਮਰ ਇੱਕ ਦੂਜੇ ਨੂੰ ਨਾਂ ਪਸੰਦ ਕਰਦੇ ਵੀ ਕੱਟ ਜਾਂਦੇ ਹਨ। ਭਾਵੇਂ ਗੱਲੀਂ-ਬਾਤੀਂ ਹਰ ਰੋਜ਼ ਤਲਾਕ ਦੇਈ ਜਾਣ। ਪਰ ਨਿਭਾ ਜਾਂਦੇ ਹਨ। ਫ਼ਰਜ਼ ਕਰੋ ਮੁੰਡਾ-ਕੁੜੀ,ਮਾਂ-ਬਾਪ ਦੇ ਮਨਾ ਕਰਨ ਦੇ ਬਾਅਦ ਵੀ ਆਪਣੀ ਪਸੰਦ ਦੇ ਜੀਵਨ ਸਾਥੀ ਨਾਲ ਵਿਆਹ ਕਰਾ ਲੈਣ। ਰੱਖਣੇ ਵੀ ਘਰ ਹੀ ਪੈ ਜਾਣ। ਕੀ ਬੀਤਦੀ ਹੋਵੇਗੀ? ਜੋ ਮਨ ਨੂੰ ਭਾਉਂਦਾ ਨਹੀਂ ਪਸੰਦ ਕਿਵੇਂ ਆਵੇਗਾ? ਕਿੰਨਾ ਕੁ ਸਮਝੌਤਾ ਕੀਤਾ ਜਾਵੇਗਾ? ਫ਼ੈਸਲਾ ਤੁਸੀਂ ਕਰਨਾ ਹੈ। ਧੀ-ਪੁੱਤ ਦੀ ਖ਼ੁਸ਼ੀ ਦੇਖਣੀ ਹੈ। ਜਾਂ ਲੋਕਾਂ ਲਈ ਆਪਣੇ ਹਠ ਲਈ ਘਰ ਵਿੱਚ ਮਹਾਂਭਾਰਤ ਰਚਾਉਣੀ ਹੈ। ਜੇ ਘਰ ਤੇ ਬੱਚਿਆਂ ਵਿੱਚ ਪਿਆਰ ਬਣਾਈ ਰੱਖਣਾ ਹੈ। ਸਬ ਜਰਨਾ ਪੈਣਾ ਹੈ।

Read More...

Uncategorized

ਬਿਜਲੀ ਵਾਲੇ ਮੀਟਰ ਦੀ ਟਿਮਟਿਮਾਉਂਦੀ ਲਾਈਟ ਦਾ ਵੀ ਸਾਨੂੰ ਬਿੱਲ ਆਉਂਦਾ ਕਹਿੰਦੇ,,,ਫ਼ਿਲਮਾਂ ਅੱਖਾਂ ਖੋਲਣ ਲਈ ਵੀ ਹੁੰਦੀਆਂ,,, ਦੇਖਿਉ ਜਰੂਰ

ਬਿਜਲੀ ਵਾਲੇ ਮੀਟਰ ਦੀ ਟਿਮਟਿਮਾਉਂਦੀ ਲਾਈਟ ਦਾ ਵੀ ਸਾਨੂੰ ਬਿੱਲ ਆਉਂਦਾ ਕਹਿੰਦੇ,,,ਫ਼ਿਲਮਾਂ ਅੱਖਾਂ ਖੋਲਣ ਲਈ ਵੀ ਹੁੰਦੀਆਂ,,, ਦੇਖਿਉ ਜਰੂਰ ਆਦਮਪੁਰ ਦੇ ਪਿੰਡ ਕੂਪੁਰ ‘ਚ ਕਿਰਾਏ ‘ਤੇ ਰਹਿੰਦੇ ਵਿਕਾਸ ਸਕਲਾਨੀ ਮੀਟਰ ਖਰਾਬ ਹੋਣ ਅਤੇ ਜ਼ਿਆਦਾ ਬਿੱਲ ਆਉਣ ਕਾਰਨ ਬਹੁਤ ਪ੍ਰੇਸ਼ਾਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਕਾਸ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਰੈਸਟੋਰੈਂਟ ‘ਚ ਹਲਵਾਈ ਦਾ ਕੰਮ ਕਰਦਾ ਹੈ

ਬਿਜਲੀ ਵਾਲੇ ਮੀਟਰ ਦੀ ਟਿਮਟਿਮਾਉਂਦੀ ਲਾਈਟ ਦਾ ਵੀ ਸਾਨੂੰ ਬਿੱਲ ਆਉਂਦਾ ਕਹਿੰਦੇ,,,ਫ਼ਿਲਮਾਂ ਅੱਖਾਂ ਖੋਲਣ ਲਈ ਵੀ ਹੁੰਦੀਆਂ,,, ਦੇਖਿਉ ਜਰੂਰ🙏

Posted by Simarpreet Singh Sonu on Saturday, September 29, 2018

ਅਤੇ ਉਹ ਪਿੰਡ ਕੂਪੁਰ ‘ਤ ਸਥਿਤ ਐੱਨ.ਆਰ.ਆਈ. ਸੋਹਣ ਸਿੰਘ ਪੁੱਤਰ ਚਾਨਣ ਸਿੰਘ ਦੇ ਮਕਾਨ ‘ਚ ਆਪਣੇ ਪਰਿਵਾਰ ਨਾਲ ਕਿਰਾਏ ‘ਤੇ ਰਹਿੰਦਾ ਹੈ। ਉਸ ਦੇ ਮਕਾਨ ਦਾ ਬਿਜਲੀ ਮੀਟਰ ਨੰਬਰ ਜੇ 64ਕੇ.ਐੱਫ. 242011 ਐੱਮ ਮਕਾਨ ਦੇ ਬਾਹਰ ਲੱਗਾ ਹੋਇਆ ਹੈ, ਜੋ ਪਿਛਲੇ 3-4 ਮਹੀਨਿਆਂ ਤੋਂ ਖਰਾਬ ਹੈ,ਜਿਸ ਕਾਰਨ ਘਰ ਦਾ ਬਿੱਲ 6-7 ਹਜ਼ਾਰ ਰੁਪਏ ਆ ਰਿਹਾ ਹੈ, ਜਿਸ ਨੂੰ ਉਹ ਨਹੀਂ ਦੇ ਸਕਦੇ। ਉਨ੍ਹਾਂ ਦੱਸਿਆ ਕਿ ਇਸ ਖਰਾਬ ਮੀਟਰ ਸਬੰਧੀ ਪਾਵਰਕਾਮ ਦਫਤਰ ਆਦਮਪੁਰ ਵਿਖੇ ਲਿਖਤੀ ਸ਼ਿਕਾਇਤ ਕਰਨ ‘ਤੇ ਬਿਜਲੀ ਵਿਭਾਗ ਦੇ ਅਧਿਕਾਰੀ ਦੇਖ ਕੇ ਚਲੇ ਗਏ ਪਰ ਉਨ੍ਹਾਂ ਅਧਿਕਾਰੀਆਂ ਨੇ 3 ਮਹੀਨੇ ਬੀਤ ਜਾਣ ਤੋਂ ਬਾਅਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।ਉਨ੍ਹਾਂ ਦੱਸਿਆ ਕਿ ਘਰ ਦੀ ਪੂਰੀ ਬਿਜਲੀ ਸਪਲਾਈ ਬੰਦ ਕਰਨ ‘ਤੇ ਵੀ ਇਹ ਮੀਟਰ ਲਗਾਤਾਰ ਚਲਦਾ ਰਹਿੰਦਾ ਹੈ। ਉਸ ਨੇ ਪਾਵਰਕਾਮ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੀ ਇਸ ਪ੍ਰੇਸ਼ਾਨੀ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ। ਇਸ ਸਬੰਧੀ ਐੱਸ.ਡੀ.ਓ. ਸਾਹਿਬ ਨੇ ਕਿਹਾ ਕਿ ਦਫਤਰ ‘ਚ ਨਵੇਂ ਮੀਟਰ ਨਾ ਹੋਣ ਕਾਰਨ ਕੰਮ ‘ਚ ਦੇਰੀ ਹੋ ਰਹੀ ਹੈ। ਇਸੇ ਲਈ ਨਵੇਂ ਮੀਟਰ ਆਉਣ ਤੋਂ ਬਾਅਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

Read More...

Uncategorized

ਸੁਖਬੀਰ ਬਾਦਲ ਤੋਂ ਨਾਰਾਜ਼ਗੀ ਦੇ ਚਲਦਿਆਂ ਦਿੱਤਾ ਢੀਂਡਸਾ ਨੇ ਅਸਤੀਫਾ(ਦੇਖੋ ਵੀਡੀਓ)

ਚੰਡੀਗੜ੍ਹ : ਛੇ ਦਹਾਕਿਆਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਅਤੇ ਮੌਜੂਦਾ ਸਮੇਂ ਵਿਚ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਸ਼ਨੀਵਾਰ ਨੂੰ ਅਕਾਲੀ ਦਲ ‘ਚੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਚਰਚਾ ਹੈ ਕਿ ਢੀਂਡਸਾ ਨੇ ਇਹ ਕਦਮ ਅਕਾਲੀ ਲੀਡਰਸ਼ਿਪ ਤੋਂ ਨਾਰਾਜ਼ਗੀ ਦੇ ਚੱਲਦਿਆਂ ਚੁੱਕਿਆ ਹੈ।ਅਸਤੀਫੇ ਦੀ ਨਾਰਾਜ਼ਗੀ ਨਾਲ ਕੜੀ ਇਸ ਕਰਕੇ ਜੁੜਦੀ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਵਿਧਾਨ ਸਭਾ ਸੈਸ਼ਨ ‘ਚ

ਸੁਖਬੀਰ ਤੋਂ ਨਾਰਾਜ਼ ਚਲਦਿਆਂ ਢੀਂਡਸਾ ਨੇ ਦਿੱਤਾ ਅਸਤੀਫਾ!

ਸੁਖਬੀਰ ਤੋਂ ਨਾਰਾਜ਼ ਚਲਦਿਆਂ ਢੀਂਡਸਾ ਨੇ ਦਿੱਤਾ ਅਸਤੀਫਾ!#SukhdevSinghDhindsa Shiromani Akali Dal Sukhbir Singh Badal

Posted by JagBani on Saturday, September 29, 2018

ਅਕਾਲੀ ਦਲ ਦੇ ਨਾ ਬੈਠਣ ਦੇ ਫੈਸਲੇ ਤੋਂ ਬਾਅਦ ਸੀਨੀਅਰ ਲੀਡਰਸ਼ਿਪ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ, ਜਿਸ ਵਿਚ ਤੋਤਾ ਸਿੰਘ ਸਮੇਤ, ਢੀਂਡਸਾ ਨੇ ਵੀ ਅਕਾਲੀ ਦੇ ,,,,, ਸੈਸ਼ਨ ਦੇ ਬਾਈਕਾਟ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਅਕਾਲੀ ਦਲ ਨੂੰ ਪਾਰਟੀ ਦੀਆਂ ਖਾਮੀਆਂ ‘ਤੇ ਮੰਥਣ ਕਰਨ ਦੀ ਲੋੜ ਹੈ।ਇਸ ਤੋਂ ਇਲਾਵਾ ਕਈ ਟੀ. ਵੀ. ਚੈਨਲਾਂ ‘ਤੇ ਸੁਖਦੇਵ ਸਿੰਘ ਢੀਂਡਸਾ ਨੇ ਜਿੱਥੇ ਸੀਨੀਅਰ ਲੀਡਰਸ਼ਿਪ ਦੀ ਬਹੁਤੀ ਪੁੱਛ ਪੜਤਾਲ ਨਾ ਹੋਣ, ਡੇਰਾ ਸਿਰਸਾ ਮੁਖੀ ਦੀ ਮੁਆਫੀ ਨੂੰ ਗਲਤ ਕਹਿਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਣ ਦੀ ਗੱਲ ਵੀ ਕਹੀ ਸੀ। ਉਥੇ ਚਰਚਾ ਹੈ ਕਿ ਅਕਾਲੀ ਸਰਕਾਰ ਦੌਰਾਨ ਬੇਅਦਬੀ ਮਾਮਲਿਆਂ ਦੀ ਪੁਖਤਾ ਜਾਂਚ ਨਾ ਹੋ ਸਕਣ ਕਾਰਨ ਵੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਇਕ ਖੇਮਾ ਨਾਰਾਜ਼ ਚੱਲ ਰਿਹਾ ਹੈ।ਸਿਆਸੀ ਮਹਿਰ ਇਹ ਵੀ ਕਹਿੰਦੇ ਹਨ ਕਿ ਵੱਡੇ ਬਾਦਲ ਦੇ ਹਾਣ ਦੇ ਲੀਡਰਾਂ ਦੀ ਸੁਖਬੀਰ ਬਾਦਲ ਦੇ ਨਾਲ ਤਾਰ ਬਹੁਤੀ ਜੁੜਦੀ ਨਹੀਂ, ਇਸੇ ਕਰਕੇ ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਨਾਲ ਨੌਜਵਾਨ ਲੀਡਰਾਂ ਦੀ ਮੌਜੂਦਗੀ ਜ਼ਿਆਦਾ ਰਹਿੰਦੀ ਹੈ। ਢੀਂਡਸਾ ਤੋਂ ਬਾਅਦ ਇਹ ਵੀ ਖਬਰਾਂ ਸੁਨਣ ਮਿਲ ਰਹੀਆਂ ਹਨ ਕਿ ਜਲਦ ਹੀ ਮਾਝੇ ‘ਚੋਂ ਵੀ ਅਕਾਲੀ ਦਲ ਦਾ ਇਕ ਸੀਨੀਅਰ,,,,, ਲੀਡਰ ਅਸਤੀਫੇ ਦੀ ਤਿਆਰੀ ‘ਚ ਬੈਠਾ ਹੈ।

Read More...

Uncategorized

ਬਿਜਲੀ ਦਾ ਕੰਬਾ ਡਿਗਣ ਨਾਲ 19 ਸਾਲ ਦੇ ਮੁੰਡੇ ਦੀ ਮੋਤ,,,,

ਬਿਜਲੀ ਦਾ ਕੰਬਾ ਡਿਗਣ ਨਾਲ 19 ਸਾਲ ਦੇ ਮੁੰਡੇ ਦੀ ਮੋਤ,,,,ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

19 ਸਾਲ ਦੇ ਮੁੰਡੇ ਦੀ ਮੋਤ😢😢😢😭 ਵਾਹਿਗੁਰੂ ਜੀ ਜਰੂਰ ਲਿਖਿਉ ਜੀ

Posted by ਅੱਤ ਦੇ ਸਿੰਗਰ 'Att de Singer' on Sunday, September 30, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਅਸੀਂ ਕਿਉੰ ਛੱਡੀਏ ਅਕਾਲੀ ਦਲ ਅਸੀਂ ਸ਼ਰਾਰਤੀ ਅਨਸਰਾਂ ਨੂੰ ਪਾਰਟੀ ਚੋਂ ਕੱਢਾੰਗੇ ਟਕਸਾਲੀ ਅਕਾਲੀ ਰਣਜੀਤ ਬ੍ਰਹਮਪੁਰਾ..

ਅਸੀਂ ਕਿਉੰ ਛੱਡੀਏ ਅਕਾਲੀ ਦਲ ਅਸੀਂ ਸ਼ਰਾਰਤੀ ਅਨਸਰਾਂ ਨੂੰ ਪਾਰਟੀ ਚੋਂ ਕੱਢਾੰਗੇ ਟਕਸਾਲੀ ਅਕਾਲੀ ਰਣਜੀਤ ਬ੍ਰਹਮਪੁਰਾ..ਸ਼੍ਰੋਮਣੀ ਅਕਾਲੀ ਦਲ[1] ਇੱਕ ਸਿੱਖ ਧਰਮ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ​​ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ।

ਅਸੀਂ ਕਿਉੰ ਛੱਡੀਏ ਅਕਾਲੀ ਦਲ ਅਸੀਂ ਸ਼ਰਾਰਤੀ ਅਨਸਰਾਂ ਨੂੰ ਪਾਰਟੀ ਚੋਂ ਕੱਢਾੰਗੇ ਟਕਸਾਲੀ ਅਕਾਲੀ ਰਣਜੀਤ ਬ੍ਰਹਮਪੁਰਾ, ਅਜਨਾਲਾ ਤੇ ਸੇਖਵਾਂ ਦੀ ਪ੍ਰੈੱਸ ਕਾਨਫਰੰਸ ਲਾਈਵ

Posted by Punjabi Fan Gurpreet Ghuggi de ਪੰਜਾਬੀ ਫੈਨ ਗੁਰਪ੍ਰੀਤ ਘੁੱਗੀ ਦੇ on Sunday, September 30, 2018

1972 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰਦਸਤ ਹਾਰ ਹੋਈ। ਇਸ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਨਮੋਸ਼ੀ ਆਉਣੀ ਲਾਜ਼ਮੀ ਸੀ। ਅਕਾਲੀ ਦਲ ਵਲੋਂ ਪੰਜਾਬ ਦੀ ਖ਼ੁਸ਼ਹਾਲੀ ਵਿਚ ਜਮ੍ਹਾਂ-ਪੱਖੀ ਰੋਲ ਅਦਾ ਕੀਤੇ ਜਾਣ ਦੇ ਬਾਵਜੂਦ, ਅਕਾਲੀ ਦਲ ਦੀ ਹਾਰ ਦਾ ਕਾਰਨ ਵਰਕਰਾਂ ਦਾ ਪੁਰਾਣੀ ਲੀਡਰਸ਼ਿਪ ਤੋਂ ਯਕੀਨ ਉਠ ਚੁਕਿਆ ਸੀ। ਉਹ ਮਹਿਸੂਸ ਕਰਦੇ ਸਨ ਕਿ ਇਹ ਆਗੂ ਕੌਮ ਦਾ ਕੁੱਝ ਨਹੀਂ ਸੰਵਾਰ ਸਕਦੇ। ਆਮ ਅਕਾਲੀ ਵਰਕਰ ਚਾਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੌਜੁਆਨ ਆਗੂਆਂ ਕੋਲ ਹੋਣੀ ਚਾਹੀਦੀ ਹੈ। ਕੁੱਝ ਅਕਾਲੀ ਆਗੂਆਂ ਨੇ ਚੋਣਾਂ ਵਿਚ ਹੋਈ ਹਾਰ ਨੂੰ ਸੰਤ ਫ਼ਤਿਹ ਸਿੰਘ ਦੀ ਲੀਡਰਸ਼ਿਪ ਦੀ ਹਾਰ ਆਖ ਕੇ ਉਸ ਤੋਂ ਅਸਤੀਫ਼ੇ ਦੀ ਮੰਗ ਕੀਤੀ, 17 ਮਾਰਚ, 1972 ਦੇ ਦਿਨ, ਨੌਜੁਆਨ ਆਗੂ ਗੁਰਚਰਨ ਸਿੰਘ ਟੌਹੜਾ ਨੇ ਫ਼ਤਿਹ ਸਿੰਘ ਤੋਂ ਮੰਗ ਕੀਤੀ ਕਿ ਉਹ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਵੇ। ਮਜਬੂਰ ਹੋ ਕੇ, 19 ਮਾਰਚ, 1972 ਦੇ ਦਿਨ, ਫ਼ਤਿਹ ਸਿੰਘ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿਤਾ। ਉਸ ਨੇ 25 ਮਾਰਚ ਨੂੰ ਮੋਹਨ ਸਿੰਘ ਤੁੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿਤਾ। ਮਗਰੋਂ, 11 ਅਕਤੂਬਰ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਤੁੜ ਨੂੰ ਰਸਮੀ ਤੌਰ ‘ਤੇ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਫ਼ਤਿਹ ਸਿੰਘ ਨੂੰ ਆਸ ਸੀ ਕਿ ਜਨਰਲ ਇਜਲਾਸ ‘ਚ ਉਸ ਨੂੰ ਸਰਪ੍ਰਸਤ, ਚੇਅਰਮੈਨ ਜਾਂ ਕੁੱਝ ਅਜਿਹਾ ‘ਰਸਮੀ ਸਨਮਾਨ’ ਜ਼ਰੂਰ ਦਿਤਾ ਜਾਏਗਾ ਪਰ ਜਦੋਂ ਅਜਿਹਾ ਕੁੱਝ ਨਾ ਹੋਇਆ ਤਾਂ ਫ਼ਤਿਹ ਸਿੰਘ ਨੂੰ ਬੜਾ ਸਦਮਾ ਲੱਗਾ। ਇਸ ਬੇਇਜ਼ਤੀ ਨੇ ਉਸ ਦਾ ਦਿਲ ਤੋੜ ਦਿਤਾ। ਇਸ ਵੇਲੇ ਉਹ ਇਕ ਨਿੰਮੋਝੂਣਾ, ਉਦਾਸ, ਹਾਰਿਆ ਹੋਇਆ, ਬੇਬਸ, ਮੁਰਝਾਇਆ, ਬੇਦਿਲ, ਬੇਜਾਨ ਤੇ ਬਦਨਾਮ ਸ਼ਖ਼ਸ ਸੀ। ਇਸ ਹਾਲਤ ਵਿਚ ਉਹ 20 ਦਿਨ ਵੀ ਨਾ ਕੱਢ ਸਕਿਆ। 30 ਅਕਤੂਬਰ ਦੇ ਦਿਨ ਉਸ ਦੀ ਮੌਤ ਹੋ ਗਈ।

Read More...

Uncategorized

ਆਹ ਹਾਲ ਨੇ ਪੰਜਾਬ ਦੇ

ਆਹ ਹਾਲ ਨੇ ਪੰਜਾਬੀਆਂ ਦੇ ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ

ਆਹ ਹਾਲ ਨੇ ਪੰਜਾਬੀਆਂ ਦੇ🙄🙄😢😢🤔😭😭😭

Posted by Punjabi in usa on Sunday, September 30, 2018

ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post ,hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਕੁੱਝ ਇਲਾਕੇ ਇਹੋ ਜਿਹੇ ਵੀ ਨੇ ਜਿਥੇ ਪਾਣੀ ਦੀ ਬਹੁਤ ਕਮੀ ਹੈ😲😲😣😣 ਕਿਰਪਾ ਕਰਕੇ ਪਾਣੀ ਦੀ ਦੁਰ ਵਰਤੋ ਨਾ ਕਰਿਆ ਕਰੋ ਜੀ✌🌍🌍 like page plzz

ਕੁੱਝ ਇਲਾਕੇ ਇਹੋ ਜਿਹੇ ਵੀ ਨੇ ਜਿਥੇ ਪਾਣੀ ਦੀ ਬਹੁਤ ਕਮੀ ਹੈ😲😲😣😣 ਕਿਰਪਾ ਕਰਕੇ ਪਾਣੀ ਦੀ ਦੁਰ ਵਰਤੋ ਨਾ ਕਰਿਆ ਕਰੋ ਜੀ✌🌍🌍 like page plzz ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ

ਕੁੱਝ ਇਲਾਕੇ ਇਹੋ ਜਿਹੇ ਵੀ ਨੇ ਜਿਥੇ ਪਾਣੀ ਦੀ ਬਹੁਤ ਕਮੀ ਹੈ😲😲😣😣 ਕਿਰਪਾ ਕਰਕੇ ਪਾਣੀ ਦੀ ਦੁਰ ਵਰਤੋ ਨਾ ਕਰਿਆ ਕਰੋ ਜੀ✌🌍🌍 like page plzz

Posted by Punjabi in usa on Saturday, September 29, 2018

ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਆਹ ਹੁੰਦੀ ਆ ਬੇਬਾਕੀ II ਨਵਜੋਤ ਕੌਰ ਸਿੱਧੂ ਦਾ ਪੂਰਾ ਸਿਰਾ ,ਹਾਈ ਵੋਲਟੇਜ ਇੰਟਰਵਿਊ II ਸ਼ੇਅਰ ਕ

ਜਲੰਧਰ ਇੰਪਰੂਵਮੈਂਟ ਟਰੱਸਟ ਦੀ ਆਡਿਟ ਰਿਪੋਰਟ ਲੈ ਕੇ ਜਲੰਧਰ ਪਹੁੰਚੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰੀਬ 200 ਕਰੋੜ ਰੁਪਏ ਦੇ ਘੁਟਾਲੇ ਦਾ ਖੁਲਾਸਾ ਕੀਤਾ। ਸਿੱਧੂ ਨੇ ਕਿਹਾ ਕਿ ਬਾਜ਼ਾਰੀ ਕੀਮਤਾਂ ਦੇ ਹਿਸਾਬ ਨਾਲ ਇਹ 200 ਕਰੋੜ ਰੁਪਏ ਦਾ ਘੁਟਾਲਾ ਹੈ ਤੇ ਜੇਕਰ ਕਲੈਕਟਰ ਰੇਟ ਵੀ ਵੇਖੀਏ ਤਾਂ ਘੁਟਾਲਾ 100 ਕਰੋੜ ਦਾ ਨਿਕਲਦਾ ਹੈ। ਇਸ ਮੌਕੇ ਜਲੰਧਰ ਵਿੱਚ ਬੀਜੇਪੀ ਵਰਕਰਾਂ ਨੇ

ਆਹ ਹੁੰਦੀ ਆ ਬੇਬਾਕੀ

ਆਹ ਹੁੰਦੀ ਆ ਬੇਬਾਕੀ II ਨਵਜੋਤ ਕੌਰ ਸਿੱਧੂ ਦਾ ਪੂਰਾ ਸਿਰਾ ,ਹਾਈ ਵੋਲਟੇਜ ਇੰਟਰਵਿਊ II ਸ਼ੇਅਰ ਕ

Posted by Desi Pinda Wale on Sunday, September 30, 2018

ਸਿੱਧੂ ਖਿਲਾਫ ਡਿਵੈਲਪਮੈਂਟ ਦੇ ਕੰਮ ਨਾ ਹੋਣ ‘ਤੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਵਿੱਚ ਸਿੰਗਲ ਐਂਟਰੀ ਸਿਸਟਮ ਨਾਲ ਸਾਰਾ ਕੰਮ ਹੁੰਦਾ ਰਿਹਾ ਜਿਸ ਨੂੰ ਸੁਪਰੀਮ ਕੋਰਟ ਵੀ ਨਹੀਂ ਮੰਨਦੀ। ਅੰਮ੍ਰਿਤਸਰ ਦੇ ਫੋਰੈਂਸਿਕ ਆਡਿਟ ਵਿੱਚ 250 ਕਰੋੜ ਰੁਪਏ ਦੀ ਗੜਬੜੀ ਮਿਲੀ ਸੀ।ਇਸ ਵਿੱਚ 78 ਕਰੋੜ ਉਹ ਸਨ ਜਿਹੜੇ ਕਿ ਖਾਤੇ ਵਿੱਚ ਪਏ ਰਹੇ ਤੇ ਅਫ਼ਸਰ ਕਮਿਸ਼ਨ ਖਾਂਦੇ ਰਹੇ। ਇੱਥੋਂ ਤੱਕ ਕਿ ਕਿਸੇ ਨੇ ਆਪਣੀ ਭਾਬੀ ਦੇ ਨਾਂ ‘ਤੇ ਵੀ ਪੈਸਾ ਜਮ੍ਹਾ ਕਰਵਾ ਲਿਆ। ਸਿੱਧੂ ਨੇ ਅਫਸਰਾਂ ਨੂੰ ਸਿਸਟਮ ਠੀਕ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੰਦਿਆਂ ਕਿਹਾ ਕਿ ਇਸ ਤੋਂ ਬਾਅਦ ਸਸਪੈਨਸ਼ਨ ਦੇ ਆਰਡਰ ਹੋਣਗੇ। ਜਦੋਂ ਨਵਜੋਤ ਸਿੱਧੂ ਨੂੰ ਪੁੱਛਿਆ ਗਿਆ ਕਿ ਸਿੰਗਲ ਟੈਂਡਰ ‘ਤੇ ਠੇਕਾ ਦੇਣ ਦਾ ਫੈਸਲਾ ਪਿਛਲੀ ਸਰਕਾਰ ਨੇ ਕੀਤਾ ਸੀ ਅਤੇ ਅਫਸਰਾਂ ਨੇ ਉਸੇ ਆਧਾਰ ‘ਤੇ ਠੇਕੇ ਦਿੱਤੇ ਤਾਂ ਉਨਾਂ ਗੋਲਮੋਲ ਗੱਲ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਹੋਇਆ।ਸਿਰਫ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਦੇ ਆਧਾਰ ‘ਤੇ ਸਾਰੇ ਠੇਕੇ ਦਿੱਤੇ ਗਏ ਜਦਕਿ ਸਿੰਗਲ ਟੈਂਡਰ ‘ਤੇ ਹੋਏ ਠੇਕੇ ਨੂੰ ਸੁਪਰੀਮ ਕੋਰਟ ਵੀ ਨਹੀਂ ਮੰਨਦਾ। ਜਲੰਧਰ ਪਹੁੰਚੇ ਸਿੱਧੂ ਖਿਲਾਫ ਨਾਅਰੇਬਾਜ਼ੀ 50 ਦੇ ਕਰੀਬ ਬੀਜੇਪੀ ਵਰਕਰਾਂ ਨੇ ਡਿਵੈਲਪਮੈਂਟ ਨਾ ਹੋਣ ‘ਤੇ ਸਿੱਧੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਕੇ ਸਿੱਧੂ ਲਈ ਰਸਤਾ ਸਾਫ ਕਰਵਾਇਆ।

Read More...

Uncategorized

ਕੰਬਾਇਨਾਂ ਵਾਲਿਆਂ ਦੀ SMS ਸਿਸਟਮ ਦੇ ਵਿਰੋਧ ਚ DC ਦਫਤਰ ਚ ਵਾੜੀਆਂ ਕੰਬਾਇਨਾਂ II ਕਿਸਾਨ ਵੀਰ ਜਰੂਰ ਸ਼ੇਅਰ ਕਰਿਓ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਪੰਜਾਬ ਕਿਸਾਨ ਯੂਨੀਅਨ ਵੱਲੋਂ ਅੱਜ ਜ਼ਿਲ੍ਹਾ ਕਚਹਿਰੀ ਮਾਨਸਾ ਵਿੱਚ ਕੰਬਾਈਨ ਮਾਲਕਾਂ ਦਾ ਇਕੱਠ ਕਰ ਕੇ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕੰਬਾਈਨਾਂ ਐੱਸ.ਐੱਮ.ਐੱਸ. ਲਗਵਾਏ ਬਿਨਾਂ ਚਲਾਈਆਂ ਜਾਣਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਈਨ ਰੋਕਣ ‘ਤੇ ਜ਼ਿਲ੍ਹਾ

ਕੰਬਾਇਨਾਂ ਦੇ sms ਸਿਸਟਮ ਲਗਵਾਉਣ ਦੇ ਵਿਰੋਧ ਵਿੱਚ ਮਾਨਸਾ ਦੇ DC ਨੂੰ ਆਪਣੀਆ ਕੰਬਾਇਨਾਂ ਦੀਆਂ ਚਾਬੀਆਂ ਦੇਣ ਜਾਦੇ ਹੋਏ ਕੰਬਾਇਨ ਮਾਲਿਕ।

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Friday, September 28, 2018

ਅਧਿਕਾਰੀਆਂ ਦਾ ਖੇਤਾਂ ਵਿੱਚ ਹੀ ਘਿਰਾਓ ਕੀਤਾ ਜਾਵੇਗਾ।ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ, ਹੁਣ ਸਰਕਾਰ ਵੱਲੋਂ ਕੰਬਾਈਨਾਂ ਤੇ ਐੱਸ.ਐੱਮ.ਐੱਸ. ਲਗਵਾਉਣ ਦੇ ਨਾਦਰਸ਼ਾਹੀ ਫ਼ਰਮਾਨ ਕਰਕੇ ਕਿਸਾਨਾਂ ਨੂੰ ਹੋਰ ਡੂੰਘੇ ਆਰਥਿਕ ਸੰਕਟ ਵੱਲ ਧੱਕਿਆ ਜਾ ਰਿਹਾ ਹੈ। ਕੰਬਾਈਨ ਮਾਲਕ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ਕਾਕਾ ਨੇ ਕਿਹਾ ਕਿ ਨਵੇਂ ਸਰਕਾਰੀ ਹੁਕਮਾਂ ਤਹਿਤ ਕੰਬਾਈਨਾਂ ਉਪਰ ਐੱਸ.ਐੱਮ.ਐੱਸ. ਲਗਵਾਉਣ ਨਾਲ ਪਰਾਲੀ ਦਾ ਮਸਲਾ ਹੱਲ ਨਹੀਂ ਹੋਣਾ, ਸਗੋਂ ਇਸ ਨਾਲ ਕਿਸਾਨਾਂ ‘ਤੇ ਵਾਧੂ ਦਾ ਭਾਰ ਪਵੇਗਾ। ਕੰਬਾਈਨ ਮਾਲਕਾਂ ਨੂੰ ਮਹਿੰਗੇ ਭਾਅ ਦਾ ਐੱਸ.ਐੱਮ.ਐੱਸ. ਦਾ ਖਰਚਾ ਉਠਾਉਣਾ ਪਵੇਗਾ।ਕੰਬਾਈਨ ਮਾਲਕਾਂ ਨੂੰ ਮਜਬੂਰਨ ਝੋਨੇ ਦੀ ਕਟਾਈ ਦੇ ਰੇਟ ਵਧਾਉਣੇ ਪੈਣਗੇ, ਕਿਉਂਕਿ ਇਸ ਯੰਤਰ ਉਪਰ ਲਗਭਗ ਤਿੰਨ ਲੱਖ ਰੁਪਏ ਵੱਖਰਾ ਖਰਚ ਹੁੰਦਾ ਹੈ ਅਤੇ ਡੀਜ਼ਲ ਦੀ ਖਪਤ ਵੱਧ ਹੁੰਦੀ ਹੈ। ਕਿਸਾਨ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਐੱਸ.ਐੱਮ.ਐੱਸ ਲਗਵਾਉਣ ਦੇ ਕਿਸੇ ਵੀ ਸਰਕਾਰੀ ਹੁਕਮ ਨੂੰ ਨਹੀਂ ਮੰਨਿਆ ਜਾਵੇਗਾ ਅਤੇ ਬਿਨਾਂ ਐੱਸ.ਐੱਮ.ਐੱਸ ਲਗਵਾਏ ਹੀ ਕੰਬਾਈਨਾਂ ਚਲਾਈਆਂ ਜਾਣਗੀਆਂ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਈਨ ਮਾਲਕਾਂ ਨੂੰ ਖੇਤਾਂ ਵਿੱਚ ਕੰਬਾਈਨਾਂ ਚਲਾਉਣ ਤੋਂ ਰੋਕਿਆ ਗਿਆਤਾਂ ਅਧਿਕਾਰੀਆਂ ਦਾ ਖੇਤਾਂ ਵਿੱਚ ਹੀ ਘਿਰਾਓ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਪਰਾਲੀ ਦੇ ਮਸਲੇ ਦਾ ਕੋਈ ਠੋਸ ਹੱਲ ਨਾ ਕੱਢਿਆ ਤਾਂ ਕਿਸਾਨਾਂ ਵੱਲੋਂ ਪਰਾਲੀ ਸਾੜੀ ਜਾਵੇਗੀ। ਇਸੇ ਦੌਰਾਨ ਆਗੂਆਂ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨਾਲ ਮੀਟਿੰਗ ਕਰਵਾਈ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਉਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਉਠਾਇਆ ਜਾਵੇਗਾ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਵੌਟਾ ਚ ਖਰਚ ਕਰਨ ਵਾਲੇਆ ਤੇ ਬਾਬੇਆ ਨੇ ਬੜਾ ਸੌਣਾ ਵਿਅੰਗ ਕਛਿਆ….

ਵੌਟਾ ਚ ਖਰਚ ਕਰਨ ਵਾਲੇਆ ਤੇ ਬਾਬੇਆ ਨੇ ਬੜਾ ਸੌਣਾ ਵਿਅੰਗ ਕਛਿਆ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਵੌਟਾ ਚ ਖਰਚ ਕਰਨ ਵਾਲੇਆ ਤੇ ਬਾਬੇਆ ਨੇ ਬੜਾ ਸੌਣਾ ਵਿਅੰਗ ਕਛਿਆ

ਵੌਟਾ ਚ ਖਰਚ ਕਰਨ ਵਾਲੇਆ ਤੇ ਬਾਬੇਆ ਨੇ ਬੜਾ ਸੌਣਾ ਵਿਅੰਗ ਕਛਿਆ

Posted by Punjabi Junction on Sunday, September 30, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...