Uncategorized

ਸਾਉਦੀ ਅਰਬ ਦੀ ਜੇਲ੍ਹ ਚ ਫਸੇ ਪੰਜਾਬੀ ਨੌਜਵਾਨਾ ਨੇ ਲਗਾਈ ਭਗਵੰਤ ਮਾਨ ਕੋਲ ਗੁਹਾਰ II ਦੇਖੋ ਵੀਡੀਓ ਅਤੇ ਸ਼ੇਅਰ ਕਰੋ

ਮਜ਼ਲੂਮ ਦੇ ਹੱਕ ਵਿੱਚ ਖੜ੍ਹਨਾ ਪੰਜਾਬ ਨੂੰ ਵਿਰਸੇ ਵਿੱਚ ਮਿਲਿਆ ਹੈ। ਬੰਦੀਛੋੜ ਛੇਵੇਂ ਪਾਤਸ਼ਾਹ ਤੋ ਸੇਧ ਲੈਕੇ ਪੰਜਾਬ ਦੇ ਅਣਖੀ ਲੋਕ ਮੁੱਢ ਕਦੀਮਾਂ ਤੋ ਬੰਦੀਆਂ ਦੀ ਰਿਹਾਈ ਤੇ ਮਜਲੂਮਾਂ ਨਾਲ ਖੜ੍ਹਦੇ ਆਏ ਨੇ।ਬੇਗੈਰਤ ਕਿਸਮ ਦੇ ਲੋਕ , “ਸਿੱਖਾਂ ਦੇ ਬਾਰਾਂ ਵੱਜ ਗਏ” ਕਹਿਕੇ ਉਹਨਾਂ ਮਜਲੂਮਾਂ ਦੀ ਬਾਂਹ ਫੜਨ ਵਾਲੇ ਸੁਰਮਿਆਂ ਦਾ ਮਜ਼ਾਕ ਉਡਾਉਂਦੇ ਰਹੇ ਨੇ।ਸਮਾਂ ਬਦਲ ਗਿਆ…ਸਥਾਨ ਬਦਲ ਗਿਆ..

ਸਾਉਦੀ ਅਰਬ ਦੀ ਜੇਲ੍ਹ ਚ ਫਸੇ ਪੰਜਾਬੀ ਨੌਜਵਾਨਾ ਨੇ ਲਗਾਈ ਭਗਵੰਤ ਮਾਨ ਕੋਲ ਗੁਹਾਰ

ਸਾਉਦੀ ਅਰਬ ਦੀ ਜੇਲ੍ਹ ਚ ਫਸੇ ਪੰਜਾਬੀ ਨੌਜਵਾਨਾ ਨੇ ਲਗਾਈ ਭਗਵੰਤ ਮਾਨ ਕੋਲ ਗੁਹਾਰ II ਦੇਖੋ ਵੀਡੀਓ ਅਤੇ ਸ਼ੇਅਰ ਕਰੋ

Posted by Punjabi Junction on Saturday, September 1, 2018

ਮਜਲੂਮਾਂ ਦੀ ਮਦਦ ਕਰਨ ਵਾਲੇ ਅੱਜ ਵੀ ਨੇ….ਮਦਦ ਕਰਨ ਵਾਲਿਆਂ ਦਾ ਮਜ਼ਾਕ ਉਡਾਉਣ ਵਾਲੇ ਅੱਜ ਵੀ ਮੌਜੂਦ ਨੇ…..ਹੋਰ ਵੀ MP ਬਹੁੱਤ ਨੇ ਹਮੇਸ਼ਾ ਮਾਨ ਹੀ ਕਿਉ ਯਾਦ ਆਉਦਾਂ ਲੋਕਾਂ ਨੂੰ..ਕਿਉ ਕਿ ਮੁਸੀਬਤ ਚ ਯਾਦ ਉਹੀ ਆਉਦਾ ਜੋ ਕੰਮ ਅ ਸਕੇ।ਲੋਕਾਂ ਨੂੰ ਪਤਾ ਅ ਹੋਰ ਕਿਸੇ MP ਜਾਂ ਫਿਰ ਕਿਸੇ ਹੋਰ ਵੱਡੇ ਲੀਡਰ ਨੇ ਕੁੱਝ ਨਹੀ ਕਰਨਾ..ਇਸ ਲਈ ਸਾਰੇ ਮਾਨ ਅੱਗੇ ਬੇਨਤੀ ਕਰਦੇ ਅ!!ਮੈ ਕਿਸੇ ਦਾ ਪੱਖ ਨਹੀ ਲੈਦਾ ਪਰ ਕਿਸੇ ਮਾਂਵਾਂ ਦੇ ਬਾਹਰ ਫਸੇ ਪੁੱਤਾਂ ਨੂੰ ਘਰ ਲੈ ਆਉਣਾ ਵੀ ਕਿਸੇ ਪੰੁਨ ਦੇ ਕੰਮ ਤੋ ਘੱਟ ਨਹੀ ਭਾਵੇ ਕਿਸੇ ਵੀ ਲਾਲਚ ਕਰਕੇ ਕਿਉ ਹੀ ਨਾ ਕੀਤਾ ਜਾਵੇ!!!ਸ਼ਲਾਘਾਯੋਗ,,Punjab is inherited in favor of the accused. The people of Punjab, who took advantage of the guidance of the Sixth King, were standing with the help of the people of the prisoners. The people of late varieties used to ridicule the arrows of those who have fought their hands by saying, “Twelve people have died.” Changed … the place changed .. even those who help the elders today … .making of the helpers is still present today … ..and why too many wonders always remember To the people..the only thing that can be done is to remember the misery. People should know and no other MP or any other big leader should do nothing .. So request all the surrender … I am not against anyone However, to bring the boys out of a mother’s house to a home is not less than the work of a poona, because of any greed it is not!

Read More...

Uncategorized

ਕੁੱਤੀ ਜਨਾਨੀ ਦੀ ਕਰਤੂਤ ਦੇਖਕੇ ਹੋਸ਼ ਉਡ ਜਾਣਗੇ…

सोशल मीडिया पर एक वीडियो अभी-अभी वायरल हुआ है जिसमें आप देखेंगे कि एक फौजी अचानक अपने घर अपनी पत्नी को सरप्राइज देने के लिए रात को छुट्टी आता है लेकिन वह देखता है कि उसकी पत्नी किसी अन्य व्यक्ति के साथ बेडरूम में है इसे देखकर फौजी का दिल टूट जाता है और वह सारे वाक्य की वीडियो बनाता है और दोनों को मारता-पीटता भी है

GF

Posted by Jalebi Radio on Saturday, September 1, 2018

यह बहुत ही शर्मनाक वीडियो है यह हमारे फौजी वीर देश की सरहदों पर हमारे देश की रक्षा करते हैं और देश को कितना प्यार करते हैं उससे कहीं ज्यादा प्यार वह अपने परिवार अपनी पत्नी अपने बच्चों को भी करते हैं लेकिन ऐसी गिरी हुई पत्नी को इस दुनिया में जीने का कोई अधिकार नहीं है,ऐसी पत्नी को तो खुद ही अपने आप मर जाना चाहिए जैसा कि इसने काम किया है यह वीडियो देखकर हर इंसान का मन टूट जाता है कि ऐसी ऐसी भी औरतें दुनिया में है जो अपने पति को कैसे धोखा देती है जो कि इतनी मेहनत करते हैं और अपने परिवार के लिए अपने देश के लिए सदैव तत्पर रातों को जागते हैं तो इतनी खतरे में काम करते हैं आप भी इस वीडियो को देखकर अपनी राय कमेंट के जरिए हमसे साझा करें इस वीडियो को ज्यादा से ज्यादा शेयर करें तां जो ऐसी बदचलन औरतें जो भी काम करते हैं अभी भी हो सके और उन्हें शर्माए उनके पति क्या काम करते हैं और वह क्या गिरा हुआ काम करेंगे ऐसी पत्नियों को तो खुद ही चाहिए वह अपनी जीवन लीला खत्म करें और अपने मां-बाप और अपने पति की इज्जत ना रो लें,जो व्यक्ति भी ऐसी पत्नी से संबंध बनाते हैं उन्हें भी इस दुनिया में जीने का कोई अधिकार नहीं है उन्हें भी चाहिए किस-किस जगह पर जाकर अपनी जीवन लीला खत्म कर दें क्योंकि किसी का दिल दुखाना किसी के साथ धोखा देने से बड़ा पाप कोई नहीं होता तो आप सभी से विनती है कि ऐसे कामों में कुछ नहीं रखा अभी भी सुधर जाएं अपना जीवन खुशी-खुशी बंद करें और किसी से धोखा मत करें यह वीडियो सोशल मीडिया पर आज का सबसे ज्यादा वायरल वीडियो है आप भी इस वीडियो को देखने के बाद अपनी राय कमेंट के जरिए जरूर साझा करें हम आपको रोजाना वही दिखाने का जतन करते हैं जो सोशल मीडिया पर सबसे ज्यादा वायरल हुए हुए होते हैं,यह वीडियो भी आज सबसे ज्यादा वायरल वीडियो में से एक है हमारे साथ ऐसे और वायरल वीडियो देखने के लिए और सच्ची घटनाएं देखने के लिए और ताजा ताजा खबरें देखने के लिए Facebook पर जुड़े रहें हमारे साथ जुड़ने के लिए आप सभी का दिल की गहराइयों से बहुत बहुत धन्यवाद है हमें उम्मीद है कि आपको यह वीडियो बिल्कुल भी पसंद नहीं आई होगी लेकिन इस वीडियो को आप अपने मित्रों के साथ साझा करें तो ऐसे बेशर्म लोगों को शिक्षा मिले के यह जीवन इस काम के लिए नहीं है,यह जीवन आपसी प्यार और इतिफाक और विश्वास के लिए हमें भगवान ने दिया है एक बार फिर से आप सभी का हमारे साथ Facebook पर जुड़ने के लिए बहुत-बहुत दिल की गहराइयों से धन्यवाद है वीडियो को देखने के बाद शेयर जरूर करें ताकि ऐसे लोगों को शर्म आए और किसी का परिवार किसी का जीवन किसी का दिल ना टूट पाए एक बार फिर से आप सभी का बहुत-बहुत धन्यवाद है

Read More...

Uncategorized

ਅਕਾਲੀਆਂ ਦਾ ਵਿਰੋਧ ਕਰਨ ਲੲੀ ਨਿਹੰਗ ਸਿੰਘ ਵੀ ਪਹੁੰਚੇ .. ਪੁਲਿਸ ਨੂੰ ਪੲੀਆਂ ਭਾਜੜਾਂ ..

ਬੇਅਦਬੀ ਮਾਮਲਿਆਂ ‘ਚ ਵਿਧਾਨ ਸਭਾ ‘ਚ ਪੇਸ਼ ਕੀਤੀ ਗਈ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ ਵਿਚ ਅਕਾਲੀ ਦਲ ਵਲੋਂ ਸ਼ਨੀਵਾਰ ਨੂੰ ਸੂਬੇ ਭਰ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਮੰਡੀ ਗੋਬਿੰਦਗੜ੍ਹ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਇਸ ਧਰਨਾ ਪ੍ਰਦਰਸ਼ਨ ਦੇ ਵਿਰੋਧ ‘ਚ ਅਕਾਲੀ ਵਰਕਰ ਅਤੇ ਸਤਿਕਾਰ ਕਮੇਟੀ ਮੈਂਬਰ ਆਹਮੋ-ਸਾਹਮਣੇ ਹੋ ਗਏ।ਅਕਾਲੀ ਦਲ ਵਲੋਂ ਇਥੇ ਆਲ ਇੰਡੀਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸਾਬਕਾ ਜਸਟਿਸ ਰਣਜੀਤ ਸਿੰਘ, ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਪੁਤਲੇ ਫੂਕੇ ਗਏ। ਇਸ ਦੌਰਾਨ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਉਥੇ ਪਹੁੰਚ ਕੇ ਅਕਾਲੀ ਦਲ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲਸ ਨੇ ਸਥਿਤੀ ਨੂੰ ਸੰਭਾਲਦੇ ਹੋਏ ਸਤਿਕਾਰ ਕਮੇਟੀ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ। ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਕਾਂਗਰਸ ਸਰਕਾਰ ਅਤੇ ਜਸਟਿਸ ਰਣਜੀਤ ਸਿੰਘ ਵਿਰੁੱਧ ਹਲਕਾ ਪੱਧਰੀ ਰੋਸ ਮੁਜ਼ਾਹਰਾ ਕੀਤੇ ਜਾ ਰਹੇ ਹਨ। ਇਸ ਦੌਰਾਨ ਅਜਨਾਲਾ ਹਲਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ‘ਚ ਅਕਾਲੀ ਵਰਕਰਾਂ ਵਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਸਮੇਤ ਹੋਰਨਾਂ ਦੇ ਪੁਤਲਿਆਂ ਨੂੰ ਖੋਤਿਆਂ ਨੂੰ ਲਿਜਾ ਕੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

Read More...

Uncategorized

ਦੁਨੀਆਂ ਭਰ ‘ਕ ਬਾਦਲਾਂ ਦੇ ਪੁਤਲੇ ਫੂਕਣ ਦਾ ਕੰਮ ਜੋਰਾਂ,,,,ਦੇਖੋ ਵੀਡੀਓ

ਬੇਅਦਬੀ ਮਾਮਲਿਆਂ ‘ਚ ਨਾਂਅ ਆਉਣ ਤੋਂ ਬਾਅਦ ਅੱਜ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨਾਂ ਦਾ ਦਿਨ ਐਲਾਨਿਆ ਗਿਆ ਹੈ। ਜਿੱਥੇ ਆਮ ਆਦਮੀ ਪਾਰਟੀ ਅਕਾਲੀ ਦਲ ਖਿਲਾਫ਼ ਰੋਸ ਪ੍ਰਦਰਸ਼ਨ ਜਾਰੀ ਹੈ, ਉੱਥੇ ਹੀ ਅਕਾਲੀ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਖਿਲਾਫ ਕਾਂਗਰਸ ਵਿਰੁੱਧ ਪੁਤਲਾ ਫੂਕ ਮੁਜ਼ਾਹਰਾ ਕਰਨਗੇ। ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਧੜੇ ਵੱਲੋਂ ਫਰੀਦਕੋਟ ਦੇ ਕਸਬਾ ਸਾਦਿਕ ਵਿਚ 11 ਵਜੇ ਅਕਾਲੀ ਦਲ ਦਾ ਪੁਤਲਾ ਫੂਕਿਆ ਜਾਵੇਗਾ।

ਦੁਨੀਆਂ ਭਰ ‘ਕ ਬਾਦਲਾਂ ਦੇ ਪੁਤਲੇ ਫੂਕਣ ਦਾ ਕੰਮ ਜੋਰਾਂ ਤੇ ,ਗੁਰਦਵਾਰਿਆਂ ਚ ਹੋਈਆਂ ਬਾਈਕਾਟ ਦੀਆਂ ਅਨੌਸ੍ਮੇੰਟ੍ਸ ,ਦੇਖੋ ਵੀਡੀਓ

Posted by Punjabi Junction on Saturday, September 1, 2018

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਅਕਾਲੀ ਦਲ ਵੱਲੋਂ ਅੱਜ 11 ਵਜੇ ਹੁੱਕੀ ਵਾਲਾ ਚੌਕ, ਫਰੀਦਕੋਟ ਵਿਖੇ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਖਿਲਾਫ਼ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਪੁਤਲੇ ਫੂਕੇ ਜਾਣਗੇ।ਹਾਲਾਤ ਦੇ ਮੱਦੇਨਜ਼ਰ ਸੁਰੱਖਿਆਂ ਨੂੰ ਦੇਖਦਿਆਂ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਪੁਲਿਸ ਟੀਮਾਂ ਤਾਇਨਾਤ ਕੀਤੀ ਗਈਆਂ ਹਨ। ਪੁਲਿਸ ਨੇ ਦੋਵਾਂ ਧਿਰਾਂ ਦਰਮਿਆਨ ਝੜਪਾਂ ਦੀ ਸੰਭਾਵਨਾ ਦੇਖਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਨੇ ਹਰ ਤਿਆਰੀ ਕੀਤੀ ਹੋਈ ਹੈ।ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਬੇਅਦਬੀ ਮਾਮਲਿਆਂ ‘ਚ ਅਕਾਲੀ ਦਲ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਅਕਾਲੀਆਂ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਵੱਖ-ਵੱਖ ਥਾਈਂ ਜਿੱਥੇ ਅਕਾਲੀ ਦਲ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਹਨ, ਰੋਹ ‘ਚ ਆਏ ਲੋਕਾਂ ਵੱਲੋਂ ਅਕਾਲੀ ਦਲ ਦੇ ਪੁਤਲੇ ਫੂਕੇ ਜਾ ਰਹੇ ਹਨ ਉੱਥੇ ਹੀ ਪਿੰਡਾਂ ‘ਚ ਗੁਰਦੁਆਰਿਆਂ ‘ਚ ਅਨਾਊਂਸਮੈਂਟਾਂ ਰਾਹੀ ਅਕਾਲੀਆਂ ਦੇ ਬਾਈਕਾਟ ਦੇ ਹੋਕੇ ਦਿੱਤੇ ਜਾ ਰਹੇ ਹਨ।

Read More...

Uncategorized

ਪਿੰਡ ਮੰਡਵੀ ਦੇ ਪਰਧਾਨਾ ਦੀ ਕਰਤੂਤ ਸ਼ੇਅਰ ਕਰਿਓ।

ਪਿੰਡ ਮੰਡਵੀ ਦੇ ਪਰਧਾਨਾ ਦੀ ਕਰਤੂਤ ਸ਼ੇਅਰ ਕਰਿਓ।…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਪਿੰਡ ਮੰਡਵੀ ਦੇ ਪਰਧਾਨਾ ਦੀ ਕਰਤੂਤ ਸ਼ੇਅਰ ਕਰਿਓ।

ਪਿੰਡ ਮੰਡਵੀ ਦੇ ਪਰਧਾਨਾ ਦੀ ਕਰਤੂਤ ਸ਼ੇਅਰ ਕਰਿਓ।ਦਿਲ ਨੂੰ ਬਹੁਤ ਦੁੱਖ ਹੁੰਦਾ ਇਹ ਦੇਖ ਕੇ ਅੱਜ ਸਾਡੇ ਸਿੱਖਾਂ ਦੇ ਮੋਹਤਬਾਰ ਬੰਦੇ ਸਿੱਖੀ ਦੀ ਅਸਲ ਵਿਚਾਰਧਾਰਾ ਨੂੰ ਭੁੱਲ ਕੇ ਪੈਸੇ ਪ੍ਰਧਾਨਗੀਆਂ ਨੂੰ ਪਹਿਲ ਦਿੰਦੇ ਨੇ।

Posted by Punjabi Junction on Friday, August 31, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news..

Read More...

Uncategorized

ਹਰਦੂ ਲਾਹਨਤ ਏਹੋ ਜਿਹੇ ਲੋਕਾਂ,,,,,ਕਾਂਗਰਸੀ ਨੇਤਾ ਦਾ ਛੋਟੀ ਬੱਚੀ ਨਾਲ ਬਲਾਤਕਾਰ ਕਰਦੇ ਦਾ ਵੀਡੀਉ ਵਾਇਰਲ II

ਹਰਦੂ ਲਾਹਨਤ ਏਹੋ ਜਿਹੇ ਲੋਕਾਂ,,,,,ਕਾਂਗਰਸੀ ਨੇਤਾ ਦਾ ਛੋਟੀ ਬੱਚੀ ਨਾਲ ਬਲਾਤਕਾਰ ਕਰਦੇ ਦਾ ਵੀਡੀਉ ਵਾਇਰਲ,,,ਕਾਂਗਰਸੀ ਨੇਤਾ ਦਾ ਛੋਟੀ ਬੱਚੀ ਨਾਲ ਬਲਾਤਕਾਰ ਕਰਦੇ ਦਾ ਵੀਡੀਉ ਵਾਇਰਲ …ਗੁਰੂ ਹਰਸਹਾਏ ਕਾਂਗਰਸ ਦਾ ਸੀਨੀਅਰ ਬਿੱਟੂ ਧਵਨ ਪੁੱਤਰ ਜਨਕ ਰਾਜ ਵਾਸੀ ਮੋਹਨ ਕੇ ਉਤਾੜ ਬੱਚੀ ਨਾਲ ਬਲਾਤਕਾਰ ਕਰਦਾ ਹੋਇਆ ਜਿਨਾ ਹੋ ਸਕਦਾ ਇਸ ਪੋਸਟ ਨੁ ਸ਼ੇਅਰ ਕਰੋ share ..

ਛੋਟੀ ਬੱਚੀ ਨਾਲ ਬਲਾਤਕਾਰ ਕਰਦਾ Congress Leader-Video Goes Viral

ਛੋਟੀ ਬੱਚੀ ਨਾਲ ਬਲਾਤਕਾਰ ਕਰਦਾ Congress Leader-Video Goes ViralSubscribe Our Youtube Channel-https://youtu.be/iok6fT-v8aM

Posted by Fateh Channel on Saturday, September 1, 2018

ਫਾੰਸੀ ਦਵਾਉ ਇਹਨੂ A shameful and shocking video has gone viral in which a congress leadernamed as Bittu Dhawan can be seen doing wrong acts. Congress Leader shoti jehi bachi naal blatkar karda nazar aunda hai. We cannot post video of this Gandi Harkat.These are the objectionable photos of congress leader. Bittu Dhawan son of Raj is congress leader from Guru Harsrai and resident of village Mohan Ke Uttar. The photos has gone viral on social media with message that This man must punished. According to sources, Bittu Dhawan is close to Rana Sodhi.एक शर्मनाक और चौंकाने वाला वीडियो वायरल चला गया है जिसमें बिट्टू धवन के नेतृत्व में एक कांग्रेस नेता को गलत कृत्य कर देखा जा सकता है। कांग्रेस नेता ने मेरे सामने गेंद को गोली मार दी है, लेकिन मुझे यह नहीं दिख रहा है। हम इस गांधी हरकत के वीडियो पोस्ट नहीं कर सकते हैं। ये कांग्रेस नेता की आपत्तिजनक तस्वीरें हैं। बिट्टू धवन राज का पुत्र गुरु हरसरई के कांग्रेस नेता और गांव मोहन के उत्तर के निवासी हैं। फोटो संदेश के साथ सोशल मीडिया पर वायरल चला गया है सूत्रों के अनुसार, बिट्टू धवन राणा सोढ़ी के नजदीक है।

Read More...

Uncategorized

ਅਗਰ ਬੇਅਦਬੀ ਮਾਮਲੇ ’ਚ ਬਾਦਲ, ਸੈਣੀ ’ਤੇ 15 ਦਿਨ ’ਚ ਕਾਰਵਾਈ ਨਾ ਹੋਈ ਤਾਂ ਅਸਤੀਫਾ ਦਵਾਂਗਾ : ਫੂਲਕਾ

ਅਗਰ ਬੇਅਦਬੀ ਮਾਮਲੇ ’ਚ ਬਾਦਲ, ਸੈਣੀ ’ਤੇ 15 ਦਿਨ ’ਚ ਕਾਰਵਾਈ ਨਾ ਹੋਈ ਤਾਂ ਅਸਤੀਫਾ ਦਵਾਂਗਾ : ਫੂਲਕਾ…ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਸਾਬਕਾ ਆਗੂ ਐਚ.ਐਸ. ਫੂਲਕਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ 15 ਦਿਨਾਂ ਦੇ ਅੰਦਰ ਸੂਬਾ ਸਰਕਾਰ ਦੀ ਸਿੱਟ ਨੇ ਬੇਅਦਬੀ ਮਾਮਲੇ ਅਤੇ ਕੋਟਕਪੁਰਾ ਗੋਲੀ ਕਾਂਡ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ

15 ਸਤੰਬਰ ਤਕ ਅਕਾਲੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਦੇਵਾਂਗਾ ਅਸਤੀਫਾ : ਫੂਲਕਾ

15 ਸਤੰਬਰ ਤਕ ਅਕਾਲੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਦੇਵਾਂਗਾ ਅਸਤੀਫਾ : ਫੂਲਕਾH S Phoolka Shiromani Akali Dal

Posted by JagBani on Saturday, September 1, 2018

ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਮੁਲਜ਼ਿਮ ਨਾ ਬਣਾਇਆ ਤਾਂ ਉਹ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦੇਣਗੇ।ਫੂਲਕਾ ਨੇ ਇਸ ਮਾਮਲੇ ਵਿਚ ਪੰਜਾਬ ਦੇ ਪੰਜ ਮੰਤਰੀਆਂ ਨੂੰ ਵੰਗਾਰਦਿਆ ਕਿਹਾ ਕਿ ਜੇਕਰ ਉਨ੍ਹਾਂ ਵਿਚ ਹਿੰਮਤ ਹੈ ਤਾਂ ਉਹ ਵੀ ਉਨ੍ਹਾਂ ਵਾਂਗ ਹੀ ਆਪਣੇ ਮੰਤਰੀ ਪਦ ਤੋਂ ਅਸਤੀਫੇ ਦੇਣ।ਇਸ ਸਬੰਧ ਵਿਚ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਗੁਰੂ ਦੀ ਇੱਜ਼ਤ ਦੀ ਰਾਖੀ ਲਈ ਅਹੁਦੇ ਬਹੁਤ ਛੋਟੇ ਹੁੰਦੇ ਹਨ ਤੇ ਇਸੇ ਲਈ ਉਹ ਪੰਜਾਬ ਦੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨੂੰ ਚੁਨੌਤੀ ਦਿੰਦੇ ਹਨ,ਕਿ ਇਨ੍ਹਾਂ ਲੋਕਾਂ ਨੇ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਅੰਦਰ ਗੁਰੂ ਦੀ ਬੇਅਦਬੀ ਤੇ ਅਫਸੋਸ ਜਤਾਇਆ ਹੈ ਆਪਣੇ ਬਚਨਾਂ ਤੇ ਪੂਰੇ ਉਤਰਨ ਤੇ ਕੈਪਟਨ ਸਰਕਾਰ ਨੂੰ ਬਾਦਲ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਾਸ ਕਰ ਸੁਮੇਧ ਸੈਣੀ ਤੇ ਕਾਰਵਾਈ ਨਾ ਕਰਨ ਦੀ ਸੂਰਤ ਵਿਚ ਅਸਤੀਫੇ ਦੇਣ। ਨਹੀਂ ਤਾਂ ਉਹ (ਫੂਲਕਾ) 16 ਸਤੰਬਰ ਨੂੰ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦੇਣਗੇ। ਫੂਲਕਾ ਅਨੁਸਾਰ ਅਜੇ ਤੱਕ ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ ਜਿਸ ਬਾਰੇ ਉਨ੍ਹਾਂ ਨੇ ਪਾਰਟੀ ਦੇ ਕਿਸੇ ਵੀ ਆਗੂ ਨਾਲ ਹੁਣ ਤੱਕ ਗੱਲ ਨਹੀਂ ਕੀਤੀ।ਅਗਰ ਬੇਅਦਬੀ ਮਾਮਲੇ ’ਚ ਬਾਦਲ, ਸੈਣੀ ’ਤੇ 15 ਦਿਨ ’ਚ ਕਾਰਵਾਈ ਨਾ ਹੋਈ ਤਾਂ ਅਸਤੀਫਾ ਦਵਾਂਗਾ : ਫੂਲਕਾ…

Read More...

Uncategorized

1 ਸਤੰਬਰ ਤੋਂ ਵਾਹਨ ਖਰੀਦਣ ਵਾਲਿਆਂ ਲਈ ਵੱਡੀ ਖਬਰ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੇਕਰ ਤੁਸੀਂ ਦੁਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦੇ ਹੋ ਤਾਂ ਤੁਹਾਡੇ ਲਈ ਇਹ ਅਤਿ ਜ਼ਰੂਰੀ ਖ਼ਬਰ ਹੈ। ਹੁਣ ਕਾਰ ਤੇ ਦੁਪਹੀਆ ਵਾਹਨ ਖਰੀਦਦੇ ਸਮੇਂ ਹੀ ਤੁਹਾਨੂੰ ਤਿੰਨ ਜਾਂ ਪੰਜ ਸਾਲ ਦਾ ਬੀਮਾ ਲਾਜ਼ਮੀ ਤੌਰ

1 ਸਤੰਬਰ ਤੋਂ ਵਾਹਨ ਖਰੀਦਣ ਵਾਲਿਆਂ ਲਈ ਵੱਡੀ ਖਬਰ

1 ਸਤੰਬਰ ਤੋਂ ਵਾਹਨ ਖਰੀਦਣ ਵਾਲਿਆਂ ਲਈ ਵੱਡੀ ਖਬਰ #BuyVehicle

Posted by JagBani on Friday, August 31, 2018

‘ਤੇ ਕਰਵਾਉਣਾ ਹੀ ਪਵੇਗਾ। ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਨੇ ਪਹਿਲੀ ਸਤੰਬਰ ਤੋਂ ਨਵੇਂ ਨਿਯਮ ,,,,,,,, ਲਾਗੂ ਕਰ ਦਿੱਤੇ ਹਨ, ਜਿਨ੍ਹਾਂ ਮੁਤਾਬਕ ਹੁਣ ਨਵਾਂ ਵਾਹਨ ਖਰੀਦਣ ਸਮੇਂ ਹੀ ਤੁਹਾਨੂੰ ਚਿਰ-ਮਿਆਦੀ ਬੀਮਾ ਖਰੀਦਣਾ ਹੀ ਹੋਵੇਗਾ। ਇਸ ਫੈਸਲੇ ਪਿੱਛੇ ਇਰਡਾ ਦਾ ਤਰਕ ਹੈ ਕਿ ਦੇਸ਼ ਵਿੱਚ ਜ਼ਿਆਦਾਤਰ ਵਾਹਨ ਚਾਲਕ ਹਰ ਸਾਲ ਬੀਮਾ ਨਵਿਆਉਂਦੇ ਹੀ ਨਹੀਂ।ਦੁਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਹੁਣ ਪੰਜ ਸਾਲ ਦਾ ਥਰਡ ਪਾਰਟੀ ਬੀਮਾ ਕਰਵਾਉਣਾ ਹੋਵੇਗਾ। ਉੱਥੇ ਹੀ ਕਾਰ ਖਰੀਦਣ ਸਮੇਂ ਤਿੰਨ ਸਾਲ ਦਾ ਬੀਮਾ ਕਰਵਾਉਣਾ ਹੋਵੇਗਾ। ਫਿਲਹਾਲ, ਇੱਕ ਸਾਲ ਦੇ ਬੀਮੇ ਨਾਲ ਕੰਮ ਚੱਲਦਾ ਹੈ ਅਤੇ ਸਾਲ ਪੂਰਾ ਹੋਣ ਤੋਂ ਬਾਅਦ ,,,,,,,, ਇਸ ਨੂੰ ਨਵਿਆਉਣਾ ਪੈਂਦਾ ਹੈ। ਤਿੰਨ ਸਾਲ ਦੀ ਮਿਆਦ ਲਈ 1000 ਸੀਸੀ ਤੋਂ ਘੱਟ ਵਾਲੇ ਵਾਹਨਾਂ ਲਈ ਥਰਡ ਪਾਰਟੀ ਬੀਮਾ 5286 ਰੁਪਏ, 1000-1500 ਸੀਸੀ ਵਾਲੇ ਵਾਹਨਾਂ ਲਈ 9534 ਰੁਪਏ ਅਤੇ 1500 ਸੀਸੀ ਤੋਂ ਵੱਡੇ ਵਾਹਨਾਂ ਲਈ 24,305 ਰੁਪਏ ਹੋਵੇਗੀ। ਉੱਥੇ ਹੀ ਦੁਪਹੀਆ ਵਾਹਨਾਂ ਲਈ 75 ਸੀਸੀ ਤੋਂ ਘੱਟ ਇੰਜਣ ਸਮਰੱਥਾ ਵਾਲੇ ਵਾਹਨਾਂ ਲਈ ਪੰਜ ਸਾਲ ਦਾ ਥਰਡ ਪਾਰਟੀ ਬੀਮਾ 1045 ਰੁਪਏ, 75-150 ਸੀਸੀ ਵਾਹਨਾਂ ਲਈ 3285 ਰੁਪਏ, 150-350 ਸੀਸੀ ਵਾਹਨਾਂ ਲਈ 5453 ਰੁਪਏ ਅਤੇ 350 ਸੀਸੀ ਤੋਂ ਵੱਧ ਇੰਜਣ ਸਮਰੱਥਾ ,,,,,,, ਵਾਲੇ ਵਾਹਨਾਂ ਦਾ ਥਰਡ ਪਾਰਟੀ ਬੀਮਾ ਕਰਵਾਉਣ ਲਈ 13,034 ਰੁਪਏ ਅਦਾ ਕਰਨੇ ਪੈਣਗੇ।

Read More...

Uncategorized

ਪਵਿੱਤਰ ਅਸਥਾਨ-ਜਿੱਥੇ ਬੀਬੀ ਗੁਜਰੀ ਕੌਰ ਜੀ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਆਨੰਦ ਕਾਰਜ ਹੋਏ…

ਮਾਤਾ ਗੁਜਰ ਕੌਰ ਜੀ ਦੇ ਜੀਵਨ ਯਾਤਰਾ ਦੀ ਇਕ ਨਿੱਕੀ ਜੇਹੀ ਝਾਤ “ਤਿਆਗ ਦੀ ਮੂਰਤ,ਰਜਾ ਵਿਚ ਚਲਨਾ,ਸਖਸੀਅਤਾ ਦਾ ਨਿਰਮਾਣ ਕਰਨਾ,ਪਤੀ ਲਈ ਸਮਰਪਣ,ਵਧੀਆ ਆਗੂ ਹੋਣਾ ਵਰਗੇ ਗੁਣਾ ਦੇ ਮਾਲਿਕ ਸਨ ਮਾਤਾ ਗੁਜਰ ਕੌਰ ਜੀ॥ਮਾਤਾ ਜੀ ਬਾਰੇ ਕੁਝ ਜਾਣਕਾਰੀ॥ ੧.ਜਨਮ-1624 ਈ: ਪਿਤਾ-ਭਾਈ ਲਾਲ ਚੰਦ ਮਾਤਾ-ਬੀਬੀ ਬਿਸ਼ਨ ਕੌਰ ਜੀ ਜਨਮ ਅਸਥਾਨ-ਕਰਤਾਰਪੁਰ(ਕਪੂਰਥਲਾ)

ਉਹ ਅਸਥਾਨ, ਜਿੱਥੇ ਬੀਬੀ ਗੁਜਰੀ ਕੌਰ ਜੀ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਆਨੰਦ ਕਾਰਜ ਹੋਏ

ਉਹ ਅਸਥਾਨ, ਜਿੱਥੇ ਬੀਬੀ ਗੁਜਰੀ ਕੌਰ ਜੀ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਆਨੰਦ ਕਾਰਜ ਹੋਏ#MataGujriJi #GuruTegBahadurJi

Posted by JagBani on Friday, August 31, 2018

੨.ਵਿਆਹ -:4 -ਫਰਵਰੀ-1633 .ਭਾਈ ਤੇਗ ਮੱਲ ਜੀ ਨਾਲ (ਗੁਰੂ ਤੇਗ ਬਹਾਦਰ ਜੀ)
ਸੁਹਰਾ- ਗੁਰੂ ਹਰਗੋਬਿੰਦ ਸਾਹਿਬ ਜੀ ਸਸ- ਮਾਤਾ ਨਾਨਕੀ ਜੀ …੨ ਸਾਲ ਬਾਅਦ ੧੧ ਸਾਲ ਦੀ ਉਮਰ ਵਿਚ ਮਕਲਾਵਾ ਤੋਰਿਆ ਗਿਆ ਜਦ ਭਾਈ ਤੇਗ ਮੱਲ ਜੀ 14 ਸਾਲ ਦੀ ਉਮਰ ਸਨ॥ਅੰਮ੍ਰਿਤਸਰ ਜਾ ਕੇ ਵਸੇ॥ ੩.ਅੰਮ੍ਰਿਤਸਰ ਅਜੇਹੇ ਮਾਤਾ ਜੀ ਪਹੁਚੇ ਹੀ ਸਨ ਕੇ ਪੈਂਦੇ ਖਾਨ ਅੰਮ੍ਰਿਤਸਰ ਤੇ ਹਮਲਾ ਕਰ ਦਿਤਾ ॥ਭਾਈ ਤੇਗ ਮੱਲ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਹੀ ਵਿਚ ਜੰਗ ਦੇ ਮੈਦਾਨ ਵਿਚ ਉਤਰੇ ਤਦ ਭਾਈ ਤੇਗ ਮੱਲ ਜੀ ੧੪ ਸਾਲ ਦੀ ਉਮਰ ਦੇ ਸਨ॥ਭਾਈ ਤੇਗ ਮੱਲ ਜੀ ਆਪਣੀ ਤੇਗ ਦੇ ਖੂਬ ਜੋਹਰ ਵਿਖਾਏ ਤੇ ਅੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿੱਤ ਹੋਈ॥ਗੁਰੂ ਹਰਗੋਬਿੰਦ ਜੀ ਨੇ ਭਾਈ ਤੇਗ ਮੱਲ ਜੀ ਦੀ ਬਹਾਦਰੀ ਵੇਖ ਭਾਈ ਤੇਗ ਮੱਲ ਤੋ ਨਾਹ ਬਦਲ ਭਾਈ ਤੇਗ ਬਹਾਦਰ ਰਖ ਦਿਤਾ,ਗੁਰੂ ਜੀ ਨੇ ਭਾਈ ਤੇਗ ਬਹਾਦਰ ਜੀ ਨੂ ਨਾਲ ਹੀ ਇਕ ਦਸਤੀ ਰੁਮਾਲ ਦਿਤਾ ਤੇ ਇਕ ਛੋਟੀ ਕਿਟਾਰ॥ਮਾਨੋ ਇਹ ਦਸਤੀ ਰੁਮਾਲ ਹੀ ਬਾਅਦ ਵਿਚ ਇਨਸਾਨੀਅਤ ਦੀ ਚਾਦਰ ਬਣਿਆ ਹੋਵੇ ਤੇ ਕਿਟਾਰ ਅਗੇ ਵਿਰਾਸਤ ਵਿਚ ੧੦ ਵੇ ਗੁਰੂ ਕੋਲ ਗਈ ਹੋਵੇ,ਇਹ ਸਭ ਕੁਝ ਮਾਤਾ ਗੁਜਰੀ ਜੀ ਦੇ ਅਖਾ ਸਾਹਮਣੇ ਬੀਤਿਆ॥ ੪.ਛੇਵੇ ਗੁਰੂ ਹਰਗੋਬਿੰਦ ਸਾਹਿਬ ਜੀ 1644 ਈ ਨੂ ਜੋਤੀ ਜੋਤ ਸਮਾ ਗਏ॥ ਮਾਤਾ ਜੀ,ਭਾਈ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੀ ਸਸ ਮਾਤਾ ਨਾਨਕੀ ਜੀ ਬਾਬਾ ਬਕਾਲੇ ਆ ਠਹਰ ਗਏ॥ਇਥੇ ਭਾਈ ਤੇਗ ਬਹਾਦਰ ਜੀ ਨੇ ਗੁਰਮਤ ਦਾ ਡੂੰਗਾ ਅਭਿਆਸ ਕੀਤਾ ਤੇ ਦੂਰ ਨੇੜੇ ਪਰਚਾਰ ਲਈ ਵੀ ਜਾਂਦੇ ਰਹੇ॥ਮਾਤਾ ਗੁਜਰੀ ਜੀ ਇਹ ਲੰਬੇ ਸਮੇ ਇਕ ਸੁਚਜੀ ਪਤਨੀ ਦੇ ਰੂਪ ਵਿਚ ਸਾਹਮਣੇ ਆਏ॥ਇਥੇ ਬਕਾਲੇ ਹੀ 8 ਵੇ ਗੁਰੂ ਹਰਿ ਕਿਰਸ਼ਨ ਜੀ ਦੇ ਜੋਤੀ ਜੋਤ ਸਮਾ ਜਾਨ ਤੂ ਬਾਅਦ ੨੨ ਮੰਜੀਆ ਲਗੀਆ ਜੋ 9 ਗੁਰੂ ਹੋਣ ਦਾ ਦਾਵਾ ਕਰਦੇ ਸਨ ਇਥੋ ਤੱਕ ਕੇ ਧੀਰਮੱਲ ਨੇ ਤਾ ਗੁਰੂ ਤੇਗ ਬਹਾਦਰ ਜੀ ਉਤੇ ਗੋਲੀ ਤੱਕ ਚਲਾਈ॥ਇਹ ਸਭ ਮਾਤਾ ਜੀ ਗੁਰੂ ਤੇਗ ਬਹਾਦਰ ਜੀ ਨਾਲ ਪੈਰ ਪੈਰ ਤੇ ਖੜ ਨਿਭਾ ਰਹੇ ਸਨ॥ ੫.1664 ਈ ਵਿਚ ਗੁਰੂ ਗੱਦੀ ਦੀ ਜਮੇਵਾਰੀ ਮਿਲਣ ਉਤੇ ਗੁਰੂ ਤੇਗ ਬਾਹਦਰ ਜੀ ਪਰਚਾਰ ਲਈ ਨਿਕਲੇ ਪਏ॥ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਵੀ ਨਾਲ ਗਏ॥ਆਸਾਮ ਤੇ ਢਾਕਾ ਵੱਲ ਜਾਂਦਿਆ ਗੁਰੂ ਜੀ ਮਾਤਾ ਜੀ ਨੂ ਪਟਨਾ ਵਿਖੇ ਰੋਕ ਅਗੇ ਖੁਦ ਇਕਲੇ ਚਲ ਗਏ॥ਮਾਤਾ ਗੁਜਰੀ ਕੋਲ ਉਤੇ ਹੁਣ ਪਰਵਾਰ ਨਾਲ ਨਾਲ ਸੰਗਤਾ ਦੀ ਜਮੇਵਾਰੀ ਵੀ ਆ ਗਈ॥੬.42 ਸਾਲ ਦੀ ਉਮਰ ਵਿਚ ਮਾਤਾ ਗੁਜਰੀ ਜੀ ਦੀ ਕੁਖੋ ਗੋਬਿੰਦ ਰਾਏ ਨੇ ਜਨਮ ਲਿਆ॥ਗੁਰੂ ਤੇਗ ਬਹਾਦਰ ਜੀ ਨੂ ਸੁਨੇਹਾ ਭੇਜਿਆ ਗਿਆ,ਵਾਪਿਸ ਜਵਾਬ ਵਿਚ ਗੁਰੂ ਤੇਗ ਬਦਾਹਰ ਜੀ ਦੇ ਦਸੇ ਨਾਮ ਉਤੇ ਹੀ ੧੦ ਗੁਰੂ ਦਾ ਨਾਮ ਗੋਬਿੰਦ ਰਾਏ ਰਖਿਆ ਗਿਆ॥ਹੁਣ ਮਾਤਾ ਜੀ ਦਾ ਓਹ ਕਿਰਦਾਰ ਸਾਹਮਣੇ ਆਉਂਦਾ ਹੈ ਜਿਸ ਨੇ ਬਾਲ ਗੋਬਿੰਦ ਨੂ ਜੀਵਨ ਦੇ ਮੁਢਲੇ ਗੁਣ ਸਿਖਾਉਣੇ ਸੁਰੂ ਕੀਤੇ ਕਿਓਕੇ ਗੁਰੂ ਤੇਗ ਬਹਾਦਰ ਜੀ ਪਰਚਾਰ ਦੋਰਿਆ ਉਤੇ ਸਨ॥ਸਿਖੀ ਦੀ ਕਦਰਾ ਕੀਮਤਾ ਤੂ ਬਾਲ ਗੋਬਿੰਦ ਨੂ ਜਾਨੂ ਕਰਵਾਇਆ॥ਜਦ ਪਟਨੇ ਦੇ ਨਵਾਬ ਨੂ ਬਾਲ ਗੋਬਿੰਦ ਨੇ ਤੇ ਉਹਨਾ ਦੇ ਸਾਥਿਆ ਝੁਕੇ ਸਲਾਮ ਨਾਹ ਕੀਤਾ ਤਾ ਨਵਾਬ ਬਹੁਤ ਅਓਖਾ ਹੋਇਆ॥ਭਾਈ ਕਿਰਪਾਲ ਚੰਦ ਨੂ ਸਿਕਾਇਤ ਕੀਤੀ॥ਭਾਈ ਕਿਰਪਾਲ ਚੰਦ ਜੀ ਨੇ ਗੁਰੂ ਤੇਗ ਬਹਾਦਰ ਖਤ ਲਿਖਿਆ ਕੇ ਇਹ ਵਰਤਾਂਤ ਹੋਇਆ॥ਸਗੋ ਅਗੇਓ ਗੁਰੂ ਤੇਗ ਬਹਾਦਰ ਜੀ ਖੁਸ ਹੋਏ ਤੇ ਵਾਪਸੀ ਜਵਾਬ ਵਿਚ ਲਿਖਿਆ ਕੇ ਵੇਖਿਓ ਕੀਤੇ ਇਹ ਨਵਾਬ ਆਕੇ ਬਾਲ ਗੋਬਿੰਦ ਦੇ ਸਿਰ ਵੱਲ ਹੀ ਨਾਹ ਖੜ ਜਾਵੇ,ਇਹ ਧਿਆਨ ਰਖਣਾ ਕੇ ਨਵਾਬ ਹਮੇਸਾ ਬਾਲ ਦੇ ਪੈਰਾ ਵੱਲ ਖੜੇ ਕਿਓਕੇ ਗੁਰੂ ਜੀ ਜਾਣੀ ਜਾਨ ਸਨ ਕੇ ਇਸ ਬਾਲ ਨੇ ਗੁਰ ਗੱਦੀ ਦੀ ਜੁਮੇਵਾਰੀ ਸਾਹਮਣੀ ਹੈ॥੭.ਲਗਭਗ ਵਿਆਹ ਦੇ ੩੦ ਸਾਲ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਘਰ ਗੋਬਿੰਦ ਰਾਏ ਪੈਦਾ ਹੋਏ ਪਰ ਪਰਚਾਰ ਵਿਚ ਲਗੇ ਹੋਣ ਕਰਕੇ ਗੁਰੂ ਜੀ ਬਾਲ ਨੂ ਪਹਲੀ ਵਾਰ ਪੰਜ ਸਾਲ ਦੀ ਉਮਰ ਦੇ ਨੂ ਮਿਲੇ ॥ਮਾਤਾ ਗੁਜਰੀ ਜੀ ਦਾ ਪਾਲਣ ਪੋਸ਼ਣ ਇੰਨਾ ਸੁਚਜਾ ਵੇਖ ਗੁਰੂ ਜੀ ਬਹੁਤ ਪਰਸਨ ਹੋਏ॥ਪਟਨੇ ਤੂ ਅਨੰਦੁ ਪੁਰ ਆ ਵਸੇ ਜਿਥੇ ਕਸ਼ਮੀਰੀ ਪੰਡਤ ਆਪਣੇ ਫਰੀ ਆਦ ਲੈ ਕੇ ਆਏ ਤੇ ਬਾਲ ਗੋਬਿੰਦ ਨੂ ਗੁਰ ਗੱਦੀ ਸੋਪ ਗੁਰੂ ਤੇਗ ਬਹਾਦਰ ਜੀ ਨੇ ੧੧ ਨਵੰਬਰ 1675 ਨੂ ਦਿੱਲੀ ਵਿਚ ਸ਼ਹੀਦੀ ਪ੍ਰਾਪਤ ਕਰ ਲਈ॥ਮਾਤਾ ਜੀ ਉਸ ਵੇਲੇ 51 ਸਾਲ ਦੇ ਸਨ॥ਗੁਰੂ ਗੋਬਿੰਦ ਰਾਏ ਜੀ ਓਸ ਵੇਲੇ ਕੇਵਲ ੯ ਸਾਲ ਦੇ ਸਨ ਹੁਣ ਮਾਤਾ ਗੁਜਰੀ ਜੀ ਦੇ ਫਰਜ ਹੋਰ ਵੀ ਵਧ ਗਏ॥ਸੰਗਤਾ ਦੇ ਦੇਖ ਰੇਖ ..ਪਰਚਾਰ ਦੀ ਨਿਰੰਤਰਤਾ ਜਾਰੀ ਰਖਨੀ..ਆਦਿਕ ੮.ਗੁਰੂ ਗੋਬਿੰਦ ਰਾਏ ਜੀ ਦਾ ਵਿਆਹ ਕੀਤਾ ਗਿਆ ਘਰ ਬਾਲਾ ਜਨਮ ਲਿਆ॥ਮਾਤਾ ਗੁਜਰ ਜੀ ਨੇ ਖੂਬ ਦੋਲਾਰ ਤੇ ਪਿਆਰ ਨਾਲ ਪਰਵਿਰਸ਼ ਕੀਤੀ ਗੁਰਮਤ ਤੂ ਜਾਣੂ ਕਰਵਾਇਆ॥ਦਾਦੇ ਪੜਦਾਦੇ ਦੇ ਖਜਾਨੇ ਗੁਰਬਾਣੀ ਨਾਲ ਸਾਝ ਪਾਵਹੀ॥ਹੁਣ ਮਾਤਾ ਗੁਜਰੀ ਇਕ ਸੁਚਜੀ ਦਾਦੀ ਹੋ ਨਿਬੜੇ॥ ੧੦.1699 ਨੂ ਖਾਲਸਾ ਦੀ ਸਾਜਨਾ ਉਤੇ ਮਾਤਾ ਗੁਜਰੀ ਜੀ ਮਾਤਾ ਗੁਜਰ ਕੌਰ ਬਣਗੇ੧੧.ਦਸ੍ਬਰ 1705 ਨੂ ਅਨੰਦੁ ਪੁਰ ਛਡਣਾ ਪਾਇਆ ਉਸ ਵੇਲੇ ਮਾਤਾ ਜੀ 81 ਸਾਲ ਦੇ ਸਨ॥ਸਰਸਾ ਨਦੀ ਪਾਰ ਕਰਦੇ ਪਰਵਾਰ ਨਾਲ ਵਿਛੋੜਾ ਪੈ ਗਿਆ॥ਛੋਟੇ ਸਾਹਿਬਜਾਦੇ ਮਾਤਾ ਜੀ ਨਾਲ ਸਨ॥ਗੰਗੂ ਨੇ ਮਾਤਾ ਜੀ ਤੇ ਸਾਹਿਬਜਾਦਿਆ ਨੂ ਹਕੂਮਤ ਕੋਲੋ ਫੜਾਵਾ ਦਿਤਾ ॥ਹੁਣ ਇਕ ਵਾਰ ਫਿਰ ਮਾਤਾ ਜੀ ਉਤੇ ਜੁਮੇਵਾਰੀ ਆ ਪਈ ਕੇ ਕੀਤੇ ਨਿੱਕਿਆ ਜਿੰਦਾ ਡੋਲ ਨਾ ਜਾਣ॥ਪਰ ਮਾਤਾ ਜੀ ਦੀਆ ਦਿਤੀਆ ਬਚਪਨ ਦੀਆ ਸਿਖਿਆਵਾ ਰੰਗ ਵਿਖਿਆ ਦੋਵੇ ਸਾਹਿਬਜਾਦੇ ਨੀਹਾ ਵਿਚ ਚਿਨ ਸਹੀਦ ਹੋ ਗਏ ਪਰ ਸਿਖੀ ਨਹੀ ਹਾਰੀ ਮਾਤਾ ਗੁਜਰ ਕੌਰ ਦੀ ਫਿਰ ਜਿਤ ਹੋਈ ॥ਅੰਤ ਜਾਲਮਾ ਮਾਤਾ ਗੁਜਰ ਕੌਰ ਨੂ ਠੰਡੇ ਬੁਰਜ ਤੂ ਥਕਾ ਦੇ ਸਹੀਦ ਕਰ ਦਿਤਾ॥ ਮਾਤਾ ਗੁਜਰ ਕੌਰ ਦਾ ਸਾਰਾ ਜੀਵਨ ਸਿਖੀ ਨੂ ਸਮਰਪਿਤ ਰਿਹਾ॥ਜਿਸਦੀ ਕੋਈ ਦੂਜੀ ਮਿਸਾਲ ਨਹੀ ਹੈ॥ਧੰਨ ਤੇਰੀ ਸਿੱਖੀ ਦਾਤਿਆ ਧੰਨ ਨੇ ਉਹ ਮਾਤਾ ਗੁਜਰੀ ਜੀ। ਪਰਮਾਤਮਾ ਹਮੇਸਾ ਇਸ ਸਿੱਖੀ ਨੂੰ ਚੜਦੀ ਕਲਾ ਰੱਖਣਾ। ਆਪਣੇ ਸਿੱਖਾ ਨੂੰ ਸਮਿਤ ਬਖ਼ਸ਼ਣਾ।

Read More...

Uncategorized

ਆਹ ਦੇਖੋ ਪੰਜਾਬ ਚ ਕੀ ਕੀ ਹੋ ਗਿਆ – ਤਾਜਾ ਵੱਡੀ ਖਬਰ

ਬੇਅਦਬੀ ਮਾਮਲਿਆਂ ‘ਚ ਵਿਧਾਨ ਸਭਾ ‘ਚ ਪੇਸ਼ ਕੀਤੀ ਗਈ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ  ਚ ਅਕਾਲੀ ਦਲ ਵਲੋਂ ਸ਼ਨੀਵਾਰ ਨੂੰ ਸੂਬੇ ਭਰ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਮੰਡੀ ਗੋਬਿੰਦਗੜ੍ਹ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਇਸ ਧਰਨਾ ਪ੍ਰਦਰਸ਼ਨ ਦੇ ਵਿਰੋਧ ‘ਚ ਅਕਾਲੀ ਵਰਕਰ ਅਤੇ ,,,,,,,,,, ਸਤਿਕਾਰ ਕਮੇਟੀ ਮੈਂਬਰ ਆਹਮੋ-ਸਾਹਮਣੇ ਹੋ ਗਏ।

ਕਾਲੀਆ ਨੇ ਜਥੇਦਾਰ ਮੰਡ ਤੇ ਦਾਦੂਵਾਲ ਦਾ ਪੁਤਲਾ ਫੂਕਿਆ ਮੰਡੀ ਗੋਬਿੰਦਗੜ੍ਹ ਤੇ ਨਾਲੇ ਉਲਟਾ ਸਿੰਘਾ ਨੂੰ ਗ੍ਰਿਫਤਾਰ ਕੀਤਾ ਗੁਰਜੀਤ ਸਿੰਘ ਨੂੰ ਤੇ ਹੋਰ ਸਿੰਘ ਨੂੰ ਗ੍ਰਿਫਤਾਰ ਕੀਤਾ

Posted by ਯੂਥ ਅਕਾਲੀ ਦਲ ਅਮ੍ਰਿਤਸਰ ਜਰਮਨੀ on Saturday, September 1, 2018

ਅਕਾਲੀ ਦਲ ਵਲੋਂ ਇਥੇ ਆਲ ਇੰਡੀਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸਾਬਕਾ ਜਸਟਿਸ ਰਣਜੀਤ ਸਿੰਘ, ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਪੁਤਲੇ ਫੂਕੇ ਗਏ। ਇਸ ਦੌਰਾਨ ,,,,,,,,,,, ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਉਥੇ ਪਹੁੰਚ ਕੇ ਅਕਾਲੀ ਦਲ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲਸ ਨੇ ਸਥਿਤੀ ਨੂੰ ਸੰਭਾਲਦੇ ਹੋਏ ਸਤਿਕਾਰ ਕਮੇਟੀ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ,,,,,,, ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,,The Akali Dal has been protesting across the state on Saturday in protest against the report of former Justice Ranjit Singh Commission presented in the Vidhan Sabha. This led to the situation in Mandi Gobindgarh when the Akali workers and the MLAs, MLAs, MLAs, MLAs and MLAs were present in protest against protest demonstration. The Akali Dal’s All India Congress President Rahul Gandhi, Chief Minister Captain Amarinder Singh, Punjab Congress President Sunil Jakhar, former Justice Ranjit Singh, Mutwajee Jathedar Baljeet Singh Daduwal and Aam Aadmi Party MLA Sukhpal Khaira’s effigies were burnt down.

Read More...