Uncategorized

ਅਕਾਲੀ ਦਲ ਦੇ ਆਗੂ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਪੁਤਲੇ ਫੂਕਣ ਦੀ ਕੋਸ਼ਿਸ਼ ਕਰਦੇ ਹੋਏ

ਅਕਾਲੀ ਦਲ ਦੇ ਆਗੂ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਪੁਤਲੇ ਫੂਕਣ ਦੀ ਕੋਸ਼ਿਸ਼ ਕਰਦੇ ਹੋਏ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਪੁਤਲੇ ਫੂਕਣ ਦੀ ਕੋਸ਼ਿਸ਼ ਕਰਦੇ ਹੋਏ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਵਾਪਰੇ ਬਰਗਾੜੀ ਕਾਂਡ ਤੋਂ ਨਾਰਾਜ਼ ਸਰਬੱਤ ਖਾਲਸਾ 2015 ਦੇ ਦੌਰਾਨ ਥਾਪੇ ਗਏ ਕੌਮੀ ਜਥੇਦਾਰ ਭਾਈਧਿਆਨ ਸਿੰਘ ਮੰਡ ਵੱਲੋਂ ਕੌਮੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲਕੌਮੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੇ ਸਹਿਯੋਗ ਨਾਲ 1 ਜੂਨ ਤੋਂ ਲਾਏ ਗਏ ਮੋਰਚੇ ਦੀ ਹਮਾਇਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਸਮੂਹ ਸਿੱਖ ਸੰਗਤਾਂ ਪੰਥਕ ਹਿਤੈਸ਼ੀਆਂ, ਪੰਥਕ ਦਰਦੀਆਂ ਨੂੰ ਇਸ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਤੋਂ ਉਸ ਸਮੇਂ ਦੇਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ’ਤੇ ਵੀ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੌਰਾਨ ਜੋ ਕੁਝ ਵੀ ਵਾਪਰਿਆ, ਉਹ ਇਨ੍ਹਾਂ ਦੋਵਾਂ ਦੇ ਇਸ਼ਾਰੇ ’ਤੇ ਹੀ ਵਾਪਰਿਆ ਸੀ। ਭਾਈ ਸਖੀਰਾ ਨੇ ਕਿਹਾ ਕਿ ਬਰਗਾੜੀ ਕਾਂਡ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਤੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਜ਼ਾਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ 1 ਜੂਨ ਤੋਂ ਉਲੀਕੇ ਗਏ ਮੋਰਚੇ ਦੀ ਸ਼੍ਰੋਮਣੀ ਅਕਾਲੀ ਦਲ (ਅ) ਜਿਥੇ ਮੁਕੰਮਲ ਹਮਾਇਤ ਕਰਦਾ ਹੈ, ਉਥੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੰਦਾ ਹੈ ਕਿ ਜਦੋਂ ਤਕ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਸੰਘਰਸ਼ ਜਾਰੀ ਰਹੇਗਾ। ਅਕਾਲੀ ਦਲ ਦੇ ਆਗੂ ਪੰਜਾਬ ਦਾ ਮਾਹੌਲ ਖਰਾਬ ਕਰਨ, ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਪੁਤਲੇ ਫੂਕਣ ਦੀ ਕੋਸ਼ਿਸ਼ ਕਰਦੇ ਹੋਏ

Read More...

Uncategorized

ਦੇਖ ਲਵੋ ਸਾਡੇ ਦੇਸ਼ ਦੀ ਜਨਤਾ ਦਾ ਹਾਲ .. ਕਿਸ ਨੂੰ ਰੱਬ ਬਣਾ ਕੇ ਬੈਠੇ ਨੇ…..

ਇਹ ਸਮਝਿਆ ਜਾਂਦਾ ਹੈ ਕਿ ਸਿੱਖ ਧਰਮ ਵਿੱਚ ਡੇਰਾਵਾਦ ੨੦ਵੀਂ ਸਦੀ ਦੀ ਉਪਜ ਹੈ। ਇਹ ਵਿਚਾਰ ਸਹੀ ਨਹੀਂ ਹੈ। ਡੇਰਾਵਾਦ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੇ ਹੀ ਫੈਲਣ ਲੱਗ ਪਿਆ ਸੀ। ਡੇਰਾਵਾਦ ਦੇ ਤਿੰਨ ਮੁੱਖ ਲੱਛਣ ਹਨ: (੧) ਇਹ ਪ੍ਰਭਾਵਸ਼ਾਲੀ ਉਪਾਧੀ ਵਾਲੀ ਧਾਰਮਕ ਗੱਦੀ ਤੇ ਨਿਰਭਰ ਕਰਦਾ ਹੈ। (੨) ਉਹ ਗੱਦੀ ਪ੍ਰਸਿਧ ਧਾਰਮਕ ਵਿਚਾਰਧਾਰਾ ਨੂੰ ਨਿਰੂਪਨ ਕਰਨ ਵਾਲੇ ਗ੍ਰੰਥ ਤੇ ਆਸਰਤ ਹੁੰਦੀ ਹੈ,

ਦੇਖ ਲਵੋ ਸਾਡੇ ਦੇਸ਼ ਦੀ ਜਨਤਾ ਦਾ ਹਾਲ .. ਕਿਸ ਨੂੰ ਰੱਬ ਬਣਾ ਕੇ ਬੈਠੇ ਨੇ…..

ਦੇਖ ਲਵੋ ਸਾਡੇ ਦੇਸ਼ ਦੀ ਜਨਤਾ ਦਾ ਹਾਲ .. ਕਿਸ ਨੂੰ ਰੱਬ ਬਣਾ ਕੇ ਬੈਠੇ ਨੇ…..

Posted by Punjabi Junction on Friday, August 31, 2018

ਅਤੇ (੩) ਡੇਰੇ ਦਾ ਮਨੋਰਥ ਅਕਸਰ ਧਾਰਮਕ ਵਿਚਾਰਧਾਰਾ ਦੇ ਸੰਚਾਰ ਦਾ ਭਰਮ ਪਾ ਕੇ ਆਪਣੇ ਸਾਧਨ, ਸੰਪੱਤੀ, ਸਮਾਜਕ ਪ੍ਰਭਾਵ ਅਤੇ ਸ਼ਕਤੀ ਵਧਾਉਣਾ ਹੁੰਦਾ ਹੈ। ਗੁਰ ਪ੍ਰਵਾਰਾਂ ਵਿੱਚ ਗੁਰਮਤ ਵਿਰੋਧੀਆਂ ਵਲੋਂ ਗੁਰਗੱਦੀ ਅਤੇ ਸੰਪੱਤੀ ਨੂੰ ਲੈਕੇ ਦੌੜ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਲੱਗ ਗਈ ਸੀ ਜੋ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਹਿੰਸਕ ਰੂਪ ਧਾਰਨ ਕਰ ਗਈ।ਗੁਰਮਤ ਵਿਚਾਰਧਾਰਾ ਦੀ ਬਾਣੀ ਰੂਪ ਪੋਥੀ ਸਾਹਿਬ ਦੀ ਮਲਕੀਅਤ ਨੂੰ ਲੈਕੇ ਵਿਵਾਦ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਵਾਰ ਨੇ ਛੇੜਿਆ ਸੀ। ਬੰਦਾ ਬਹਾਦਰ ਦੀ ਨੀਤੀ ਨੇ ਗੁਰਮਤ ਦੇ ਸਾਰੇ ਧਾਰਨੀਆਂ ਦੀ ਨਸਲਕੁਸ਼ੀ ਕਰਵਾ ਦਿੱਤੀ ਜਿਸ ਤੇ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤਾ ਗੁਰਮਤ ਵਿਚਾਰਧਾਰਾ ਦਾ ਸੰਚਾਰ ਬੰਦ ਹੋ ਗਿਆ ਅਤੇ ਨਿਰਮਲੇ ਅਤੇ ਉਦਾਸੀ ਸਾਧੂਆਂ ਨੇ ਸਿੱਖ ਧਰਮ ਦੇ ਡੇਰੇ ਸਥਾਪਤ ਕਰਕੇ ਗੁਰਬਾਣੀ ਨੂੰ ਸਨਾਤਨੀ ਪਰੰਪਰਾ ਅਨੁਸਾਰ ਢਾਲ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਨਿਰਮਲੇ, ਉਦਾਸੀ ਅਤੇ ਗੁਰਮਤ ਵਿਰੋਧੀ ਗੁਰ ਪ੍ਰਵਾਰਾਂ ਦੇ ਸਦੱਸਾਂ ਵਲੋਂ ਸਥਾਪਤ ਸਿੱਖ ਧਰਮ ਦੇ ਡੇਰਿਆਂ ਨੂੰ ਸਿੱਖ ਮਿਸਲਦਾਰਾਂ,ਮਹਾਰਾਜਾ ਰਣਜੀਤ ਸਿੰਘ ਅਤੇ ਫੂਲਕਿਆਂ ਰਾਜਿਆਂ ਨੇ ਜਾਗੀਰਾਂ ਲਾ ਕੇ ਜਾਂ ਮਾਇਕ ਸਹਾਇਤਾ ਦੇ ਕੇ ਹੋਰ ਪ੍ਰਸਿਧ ਅਤੇ ਸ਼ਕਤੀਸ਼ਾਲੀ ਬਣਾ ਦਿੱਤਾ। ਸਿੰਘ ਸਭਾਵਾਂ ਨੇ ਉਸੇ ਡੇਰਾਵਾਦ ਅਤੇ ਉਸ ਦੀ ਵਿਚਾਰਧਾਰਾ ਵਿਰੁਧ ਪ੍ਰਚਾਰ ਕਰਕੇ ਸਿੱਖਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਸੀ। ਪਰ ਸਿੰਘ ਸਭਾਵਾਂ ਦੀਆਂ ਕਾਰਵਾਈਆਂ ਗੁਰਮਤ ਸੰਚਾਰ ਨਾਲੋਂ ਵਧੇਰੇ ਡੇਰਿਆਂ ਦੀ ਸੰਪੱਤੀ ਤੋਂ ਨਿਰਮਲੇ ਅਤੇ ਉਦਾਸੀਆਂ ਦਾ ਕਬਜ਼ਾ ਹਟਾਉਣ ਤੇ ਕੇਂਦਰਤ ਹੋ ਗਈਆਂ।ਸਿੰਘ ਸਭਾਵਾਂ ਵਲੋਂ ਛੇੜਿਆ ਗੁਰਦੁਆਰਾ ਸੰਪੱਤੀ ਦੀ ਮਲਕੀਅਤ ਦਾ ਵਿਵਾਦ ਗੁਰਦੁਆਰਾ ਸੁਧਾਰ ਲਹਿਰ ਦੇ ਸੰਘਰਸ਼ ਦਾ ਸਿਆਸੀ ਰੂਪ ਧਾਰਨ ਕਰ ਗਿਆ। ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਤੇ ਗੁਰਦੁਆਰਾ ਕਨੂੰਨ ਬਣਿਆ ਜਿਸ ਤਹਿਤ ਇਤਹਾਸਕ ਗੁਰਦੁਆਰੇ ਪੰਜਾਬ ਸਰਕਾਰ ਦੀ ਮਲਕੀਅਤ ਹੋ ਗਏ ਅਤੇ ਉਨ੍ਹਾਂ ਦਾ ਪ੍ਰਬੰਧ ਸਿੱਖਾਂ ਵਲੋਂ ਚੁਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਗਿਆ। ਸ੍ਰੋਮਣੀ ਕਮੇਟੀ ਇਤਹਾਸਕ ਗੁਰਦੁਆਰਿਆਂ ਦੀ ਪ੍ਰਬੰਧਕ ਬਣ ਕੇ ਇੱਕ ਬਹੁਤ ਵੱਡੇ ਡੇਰੇ ਵਾਂਗ ਵਿਚਰਣ ਲੱਗ ਪਈ। ਉਸ ਨੇ ਗੁਰੂ ਗ੍ਰੰਥ ਸਾਹਿਬ ਅਤੇ ਉਸ ਦੀ ਬਾਣੀ ਨੂੰ ਆਪਣੀ ਮਲਕੀਅਤ ਬਣਾ ਲਿਆ, ਗੁਰਗੱਦੀ ਨੂੰ ਇੱਕ ਜਥੇਦਾਰੀ ਸੰਸਥਾ ਵਿੱਚ ਬਦਲ ਦਿੱਤਾ ਅਤੇ ਆਪਣੀ ਸੰਪੱਤੀ ਅਤੇ ਆਮਦਨੀ ਵਿੱਚ ਵਾਧਾ ਕਰਨ ਲਈ ਇਤਹਾਸਕ ਗੁਰਦੁਆਰਿਆਂ ਦੇ ਨਾਲ ਵਧੇਰੀ ਆਮਦਨੀ ਵਾਲੇ ਗੁਰਦੁਆਰਿਆਂ ਨੂੰ ਅਧੀਨ ਕਰਨ ਲਈ ਗੁਰਦੁਆਰਾ ਕਨੂੰਨ ਵਿੱਚ ਸੋਧ ਕਰਵਾ ਲਈ। ਸ਼੍ਰੋਮਣੀ ਕਮੇਟੀ ਦੀਆਂ ਕਾਰਵਾਈਆਂ ਦੇ ਤੌਖਲੇ ਅਤੇ ਪ੍ਰਭਾਵ ਨੇ ਪੰਜਾਬ ਵਿੱਚ ਡੇਰਿਆਂ ਦੇ ਗੁਰਦੁਆਰੇ ਸਥਾਪਤ ਕਰਨ ਅਤੇ ਗੁਰਦੁਆਰਿਆਂ ਨੂੰ ਡੇਰਿਆਂ ਵਿੱਚ ਬਦਲਣ ਦੀ ਦੌੜ ਲਵਾ ਦਿੱਤੀ। ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਪੰਜਾਬ ਵਿੱਚ ਡੇਰਿਆਂ ਦਾ ਜਾਲ ਵਿਛ ਗਿਆ।ਸ਼੍ਰੋਮਣੀ ਕਮੇਟੀ ਅਤੇ ਡੇਰਿਆਂ ਵਲੋਂ ਪ੍ਰਚਾਰੇ ਜਾਂਦੇ ਸਿੱਖ ਧਰਮ ਅਤੇ ਗੁਰਮਤ ਵਿੱਚ ਮੂਲ ਅੰਤਰ ਹੈ। ਗੁਰਮਤ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਸਾਰ ਕਰਦੀ ਹੈ। ਡੇਰੇ ਗੁਰਬਾਣੀ ਦੀ ਵਿਆਖਿਆ ਸਿੱਖ ਇਤਹਾਸ ਆਖੀਆਂ ਜਾਂਦੀਆਂ ਕਹਾਣੀਆਂ ਨਾਲ ਕਰਦੇ ਹਨ,ਜਿਸ ਨੂੰ ਉਹ ਸਿੱਖ ਧਰਮ ਦਾ ਨਾਂ ਦਿੰਦੇ ਹਨ। ਅਸਲ ਵਿੱਚ ਉਹ ਗੁਰਬਾਣੀ ਦੀ ਵਿਆਖਿਆ ਨਹੀਂ ਕਰਦੇ ਬਲਕਿ ਸਿੱਖ ਇਤਹਾਸ ਨੂੰ ਇੱਕ ਪ੍ਰਭਾਵਸ਼ਾਲੀ ਧਾਰਮਕ ਲਹਿਰ ਦਾ ਰੂਪ ਦੇਣ ਅਤੇ ਸਰੋਤਿਆਂ ਨੂੰ ਭਾਵਕ ਕਰਕੇ ਸਿੱਖ ਇਤਹਾਸ ਅਤੇ ਡੇਰਾ ਸਭਿਆਚਾਰ ਪ੍ਰਤੀ ਸ਼ਰਧਾ ਉਤੇਜਤ ਕਰਨ ਲਈ ਗੁਰਬਾਣੀ ਦੀ ਵਰਤੋਂ ਕਰਦੇ ਹਨ। ਡੇਰਿਆ ਦਾ ਸਿੱਖ ਇਤਹਾਸ ਸਹੀ ਅਤੇ ਯਥਾਰਥਕ ਤੱਥਾਂ ਤੇ ਆਧਾਰਤ ਨਹੀਂ ਹੁੰਦਾ। ਉਹ ਤੇ ਕਰਾਮਾਤਾਂ, ਮਿਥਹਾਸਕ ਵਾਰਦਾਤਾਂ ਅਤੇ ਇਤਹਾਸਕ ਤੱਥਾਂ ਦਾ ਡੇਰੇ ਦੇ ਬਾਬੇ ਦੀ ਪ੍ਰਸਿੱਧੀ ਵਧਾਉਣ ਵਾਲਾ ਮਿਲਗੋਭਾ ਹੁੰਦਾ ਹੈ।

Read More...

Uncategorized

ਲੱਖਾਂ ਦੀ ਡੌਂਕੀ ਲਾ ਕੇ ਜਾਣ ਦੀ ਥਾਂ 11000 ਵਿੱਚ ਜਾਓ ਅਮਰੀਕਾ, ਵੱਧ ਤੋਂ ਵੱਧ ਸ਼ੇਅਰ ਕਰੋ

ਅੱਜ ਕਲ ਹਰ ਕੋਈ ਆਪਣਾ ਭਵਿੱਖ ਬਣਾ ਲਈ ਵੱਡੇ ਦੇਸ਼ ਵਿੱਚ ਜਾਣਾ ਚਾਹੁੰਦਾ ਹੈ , ਕੁੱਜ ਲੋਕ ਤਾਂ ਆਪਣੀ ਸਟੱਡੀ ਕਰਨ ਲਈ ਬਾਹਰ ਚਲੇ ਜਾਂਦੇ ਹਨ | ਪਰ ਕੁੱਜ ਅਜਿਹੇ ਹੁੰਦੇ ਹਨ ਜੋ ਜੋ ਨਹੀਂ ਜਾ ਪੌਂਦੇ ਕਿਉਂਕਿ ਓਹਨਾ ਦੀ ਸਟੱਡੀ ਪੂਰੀ ਨਹੀਂ ਹੁੰਦੀ| ਜਦੋ ਕੋਈ ਵੱਸ ਨਹੀਂ ਚਲਦਾ ਫੇਰ ਓ 30 -30 ਲੱਖ ਰੁਪਏ ਦੇ ਕੇ ਦੋ ਨੰਬਰ ਵਿੱਚ ਜਾਂਦੇ ਹਨ,,,,,, | ਓਹਨਾ ਵਿੱਚ ਪਤਾ ਨੀ ਕਿੰਨੇ ਮਾਰ ਜਾਂਦੇ ਹਨ ਤੇ ਕਿੰਨੀਆਂ ਨੂੰ ਆੱਪ ਹੈ ਅਜੰਤਾ ਦੁਵਾਰਾ ਮਾਰ ਦਿੱਤਾ ਜਾਂਦਾ ਹੈ ,,,ਕਿ ਫਾਇਦਾ ਇਹੋ ਜਿਹੇ ਕੰਮ ਕਰ ਕੇ ਓ ਕਹਿੰਦੇ ਹਨ ਜੇ ਰਬ ਨੇ ਕਿਸਮਤ ਵਿੱਚ ਹੋਇਆ ਕਿ ਅਮਰੀਕਾ ਜਾਣਾ ਹੈ ਤਾਂ ਸਿਰਫ ਕੁੱਜ ਹੈ ਪੈਸਿਆਂ ਵਿੱਚ ਤੁਸੀ ਓਥੇ ਪਹੁੰਚ ਜਾਓਗੇ ਤੇ ਜੇ ਨਹੀਂ ਲਿਖਿਆ ਹੋਇਆ ਤਾਂ ਲੱਖਾਂ ਰੁਪਿਆ ਲੈ ਕੇ ਵੀ ਓਥੇ ਨਹੀਂ ਪਹੁੰਚ ਹੋਣਾ … ਜੇ ਗੱਲ ਹੈ ਸਾਰੀ ਕਿਸਮਤ ਦੀ ਹੈ ਫੇਰ ਇੰਨਾ ਰਿਸਕ ਕਯੋ ਲੈਣਾ ?ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਮਰੀਕਾ ਦਾ ਵੀਸਾ 11000 ਵਿੱਚ ਕਿਵੇਂ ਲੈਣਾ ਤੇ ਉਸ ਦੀ ਕਿ ਰਸਤਾ ਹੈ ,,,,,ਪੰਜਾਬ ਵਿੱਚ ਬੁਹਤ ਬੰਦੇ ਅਜਿਹੇ ਹੁੰਦੇ ਨੇ ਜੋ ਅਮਰੀਕਾ ਜਾਣਾ ਦੀ ਇੱਛਾ ਰੱਖਦੇ ਨੇ ਅਤੇ ੳੁਹ ਬਿਨ੍ਹਾ ਸੋਚੇ ਸਮਜੇ ਲੱਖਾਂ ਰੁਪੲੇ ੲਿੰਜਟਾਂ ਨੂੰ ਦੇ ਕੇ ਦੋ ਨੰਬਰ ਵਿਚ ਅਮਰੀਕਾ ਚਲ ਜਾਂਦੇ ਨੇ ਅਸੀ ਤੁਹਾਡੇ ਨਾਲ ਜੋ ਵੀਡਿੳੁ ਸਾਝੀ ਕਰਨ ਲੱਗੇ ਅਾ ੳੁਹ ਦੇਖ ਲੋ ਕਿੱਦਾ ਲੋਕੀ ਧੋਖੇਬਾਜ ੲਿੰਜਾਟਾਂ ਦੇ ਚੱaਕਰਾ  ਚ ਫਸ ਗੲੇ ਨੇ 30-30 ਲੱਖ ਲਾ ਕੇ ਵੀ ਅਮਰੀਕਾ ਨਹੀ ਪੁਹੰਚੇ|ਤੁਸੀ ਕਈ ਇਹੋ ਜਿਹੀਆਂ ਵੀਡੀਓ ਦੇਖਿਆ ਹੋਣਗੀਆਂ ਕਿਹਨਾਂ ਵਿੱਚ ਕਿਸ ਤਰਾਹ ਦੋ ਨੰਬਰ ਵਿੱਚ ਅਮਰੀਕਾ ਜਾਇਆ ਜਾਂਦਾ ਹੈ ,,,,,,,, ਕਿੰਨਾ ਬੁਰਾ ਹਾਲ ਹੁੰਦਾ ਹੈ ਤੁਹਾਡੇ ਪੁੱਤ, ਭਰਾ ਨਾਲ | ਤੇ ਵੀਰੋ 2 ਨੰਬਰ ਵਿੱਚ ਕਿੱਸੇ ਨੂੰ ਵੀ ਅਮਰੀਕਾ ਨਾ ਭੇਜੋ ,,,,,, |ਅਮਰੀਕਾ ਦੀ ਡੋਂਕੀ ਲੳੁਣ ਸਮੇਂ ਬਹੁਤੇ ਅਾਪਣੀ ਜਾਨ ਗਵਾ ਦਿੰਦੇ ਨੇ ੲਿਸ ਲੲੀ ਜੇ ਅਮਰੀਕਾ ਜਾਣਾ ਹੀ ਅਾ ਤਾ ਕਾਨੂੰਨੀ ਤਰੀਕੇ ਨਾਲ ਜਾੳੁ ਅਸੀ ਤੁਹਾਡੀ ਪੂਰੀ ਮਦਦ ਕਰਾਂਗੇ STEPS FOR USA TOURIST VISA: 1- DS 160 FORM FILLING 2- VISA FEE RECEIPT 3- DOCUMENT CHECKLISTਹੇਠਾ ਦਿੱਤੀ ਵੈਬਸਾੲਿਟ ਤੇ ਕਲਿੱਕ ਕਰਕੇ ਫਾਰਮ ਭਰੋhttps://ceac.state.gov/genniv/ਵੀਜ਼ੇ ਦੀ ਫੀਸ 11000 ਰੁਪੲੇ ਹੈ ੲੇਜੰਟ ਤੁਹਾਡੇ ਕੋਲੋ ਲੱਖਾਂ ਰੁਪੲੇ ਲੈ ਲੈਦੇਂ ਨੇ ੲਿਹਨਾਂ ੲੇਜੰਟਾਂ ਤੋ ਬੱਚੋ | ਅਮਰੀਕਾ ਦਾ Tousrist ਵੀਜ਼ਾ 10 ਸਾਲ ਲੲੀ ਹੁੰਦਾ ਹੈ,,,, ਪਰ ੲਿਸ ਵਿਚ ਤਹਾਨੂੰ 6 ਮਹੀਨੇ ਤੋ ਪਹਿਲਾਂ ੲਿਕ ਵਾਰ ਵਾਪਸ ਅਾੳਣਾ ਪੈੰਦਾ ਹੈ ਤੇ 10 ਸਾਲਾਂ ਵਿੱਚ ਤੁਸੀ ਜਦ ਮਰਜੀ ਅਮਰੀਕਾ ਜਾ ਸਕਦੇ ਅਾ ਮੈ ਤੁਹਾਡੇ ਨਾਲ ਲੱਗੇ ,,,,, ਵੀਜ਼ੇ ਸਾਝੇਂ ਕਰਨਾ ਚਹੁੰਦਾ ਅਾ|ਵੈਸੇ ਜੇ ਪੂਰਾ ਡੋਕੂਮੈਂਟਸ ਦੀ ਫੋਟੋਸਟੇਟ ਜਾ ਕੁੱਜ ਹੋਰ ਖਰਚੇ ਪਾ ਕੇ ਲਗਭਗ 15000 ਰੁਪਿਆ ਲੱਗ ਜਾਂਦੇ ਹਨ ਅਮਰੀਕਾ ਲਈ|

Read More...

Uncategorized

ਇੰਗਲੈਂਡ ਤੇ ਸਕਾਟਲੈਂਡ ਦੇ ਬਾਰਡਰ ਕੋਈ ਸਿਕੀਊਟੀ ਨਹੀ- ਇਹ ਹੁੰਦੀ ਆਜਾਦੀ..

सोशल मीडिया पर एक वीडियो बहुत तेजी से वायरल हो रही है यह वीडियो एक सरदार जी ने इंग्लैंड और स्कॉटलैंड के बॉर्डर पर बुलाई है उन्होंने वहां के हालातों को इस वीडियो में दिखाया है कि कैसे इंग्लैंड और स्कॉटलैंड के बॉर्डर पर कोई सिक्योरिटी नाम की चीज नहीं है आप देख सकेंगे इस वीडियो में कि कैसे आजादी से आप इनमे से स्कॉटलैंड और स्कॉटलैंड से जा सकते हैं,

nm

Posted by Jalebi Radio on Friday, August 31, 2018

वीडियो देखकर आप अपने विचार कमेंट के जरिए सभी के साथ जरूर सांझा करें और यह वीडियो आपको पसंद आए अच्छी लगे तो कृपया इसे अपने मित्रों के साथ साझा करें आपके मित्रों को वीडियो अवश्य आएगी वीडियो आप पोस्ट पर जाकर देख सकते हैं हम आपको बहुत चाहते हैं जो आपके लायक होती हैं और सोशल मीडिया पर Facebook पर सबसे ज्यादा वायरल हो रही है जहां पर जो खबरें होती हैं और सच्ची होती हैं वही दिखाने का जख्म करते हैं हमारे साथ ताजा खबरें और ताजा-ताजा वायरल वीडियो देखने के लिए हम आपको रोजाना ताजा वायरल वीडियो दिखाने का जतन करते हैं रोजाना ताजा ताजा वायरल वीडियो देखने के लिए और सच्ची खबर देखने के लिए हमारे साथ हमारे फेसबुक पेज पर जुड़े रहें हमारे साथ हमारे फेसबुक पेज पर जुड़ने के लिए आप सभी का दिल की गहराइयों से बहुत बहुत धन्यवाद हैं,एक बार फिर आप सभी से निवेदन है विनती है कि इस वीडियो को ज्यादा से ज्यादा अपने प्रिय मित्रों के साथ शेयर करें ताकि वह भी इस वीडियो का आनंद ले सकें और देख सकें कि जैसे इंग्लैंड और स्कॉटलैंड की बोतल पर कोई सिक्योरिटी नहीं है हमें पूरा यकीन है कि आपकी दोस्तों को भी यह वीडियो बहुत बढ़िया लगेगी इसी प्रकार हमारी वीडियो देखते रहें और अपना प्यार हमें देते रहेंगे एक बार फिर से आप सभी का हमारे साथ सोशल साइट पर जुड़ने के लिए बहुत-बहुत धन्यवाद हैं और आप इस वीडियो को देखें और शेयर करें लाइक करें और कमेंट करें हमें आपके कमेंट ों का दिल की गहराइयों से इंतजार रहेगा धन्यवाद

Read More...

Uncategorized

15 ਘੰਟਿਆਂ ਚ ਹੀ ਜੇਲ੍ਹ ਵਿੱਚੌਂ ਬਾਹਰ ਆਇਆ ਮਨਜੀਤ ਜੀ.ਕੇ ਤੇ ਹਮਲਾ ਕਰਨ ਵਾਲਾ.. ਫਿਰ ਕੀਤਾ ਚੈਲੇਂਜ ..

ਬੀਤੇ ਦਿਨੀ ਮਨਜੀਤ ਸਿੰਘ ਜੀਕੇ ਦਾ ਨਿਊਯਾਰਕ ‘ਚ ਵਿਰੋਧ ਹੋਇਆ…ਜੀਕੇ ਦੀ ਗੱਡੀ ‘ਤੇ ਹਮਲਾ ਕੀਤਾ ਗਿਆ…ਜੀਕੇ ‘ਤੇ ਹੋਏ ਇਸ ਹਮਲੇ ਦੀ ਸਿੱਖ ਜਥੇਬੰਦੀਆਂ ਨੇ ਨਿੰਦਿਆ ਕੀਤੀ ਹੈ…ਇਸ ਤੋਂ ਬਾਅਦ ਹੁਣ ਹਮਲਾ ਕਰਨ ਵਾਲੇ ਸਿੱਖ ਫਾਰ ਜਸਟਿਸ ਦੇ ਵਲੰਟੀਅਰ ਵੀ ਸਾਹਮਣੇ ਆ ਗਏ ਨੇ…ਜਿਨਾਂ ਨੇ ਕਬੂਲ ਕੀਤਾ ਕਿ ਜੀਕੇ ‘ਤੇ ਹਮਲਾ ਉਨਾਂ ਨੇ ਹੀ ਕੀਤਾ ਹੈ..ਉਨਾਂ ਦੋਸ਼ ਲਾਇਆ ਕਿ ਜੀਕੇ ਦਾ ਹੱਥ ਬੇਅਦਬੀ ਮਾਮਲਿਆਂ ‘ਚ ਹੈ..

GK

Posted by Surkhab Tv on Friday, August 31, 2018

ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ GK ਨੂੰ ਨਿਊਯੌਰਕ ਵਿਚ ਵਿਰੋਧ ਝੱਲਣਾ ਪਿਆ ਜਿਸਦਾ ਇੱਕ ਵੀਡੀਓ,,,,,,,,,,,,  ਵੀ ਸਾਹਮਣੇ ਆਇਆ ਹੈ। ਦਰਅਸਲ GK ਅਮਰੀਕਾ ਦੇ ਇੱਕ ਨਿੱਜੀ ਚੈਨਲ ਨੂੰ ਆਪਣਾ ਇੰਟਰਵਿਊ ਦੇ ਕੇ ਵਾਪਸ ਪਰਤ ਰਹੇ ਸਨ ਤੇ ਰਸਤੇ ਵਿਚ ਉਹਨਾਂ ਦੀ ਗੱਡੀ ਰੋਕ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ। ਇਥੋਂ ਤੱਕ ਕਿ ਉਹਨਾਂ ਦੀ ਕਾਰ ਦੇ ਉੱਤੇ ਜੁੱਤੀਆਂ ਤੱਕ ਮਾਰੀਆਂ ਗਈਆਂ। ਇਸ ਮਾਮਲੇ ਤੇ ਮਨਜੀਤ GK ਨੇ ਦੱਸਿਆ ਕਿ 7-8 ਕਰੀਬ ਲੋਕਾਂ ਵਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਪਰ ਉਹ ਅਜਿਹੇ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਨ।ਨੇ ਕਿਹਾ ਕਿ ਉਹ ਹਮੇਸ਼ਾ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਵਾਲੇ ਹਨ ਤੇ ਹਮੇਸ਼ਾ ਕਰਦੇ ਰਹਿਣਗੇ। ਦੱਸ ਦਈਏ ਕਿ ਵਿਰੋਧ ਕਰਨ ਵਾਲੇ ਲੋਕ ਪੰਜਾਬ ਚ ਹੋਈਆਂ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਬਰਗਾੜੀ ਕਾਂਡ ਦੇ ਰੋਸ ਵਜੋਂ ਅਕਾਲੀ ਲੀਡਰਾਂ ਦਾ ਇਸ ਤਰਾਂ ਨਾਲ ਵਿਰੋਧ ਕਰ ਰਹੇ ਹਨ। ਹਾਲਾਂਕਿ ਇਸ ਮਾਮਲੇ ਨੂੰ ਭਾਰਤੀ ਮੀਡੀਏ ਦੇ ਵਲੋਂ ਖਾਲਿਸਤਾਨੀਆਂ ਨਾਲ ਜੋੜਕੇ ਦਿਖਾਇਆ ਜਾ ਰਿੱਹਾ ਪਰ ਵੱਡੀ ਗੱਲ ਇਹ ਹੈ ਕਿ ਪੰਜਾਬ ਵੱਸਦਾ ਤੇ ਪੰਜਾਬ ਤੋਂ ਬਾਹਰ ਵੱਸਦਾ ਹਰ ਸਿੱਖ ਭਾਵੇਂ ਉਹ ਖਾਲਿਸਤਾਨ ਦਾ ਹਮਾਇਤੀ ਨਹੀਂ ਵੀ,ਉਹ ਵੀ ਅਕਾਲੀਆਂ ਦਾ ਇਸ ਤਰਾਂ ਨਾਲ ,,,,,,,,,, ਵਿਰੋਧ ਕਰ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਨਿਊਯਾਰਕ ਵਿਖੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਸਲ ‘ਚ ਪੰਜਾਬ ‘ਚ ਵਾਪਰੇ ਬਰਗਾੜੀ ਕਾਂਡ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜੀ.ਕੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਮਨਜੀਤ ਸਿੰਘ ਜੀ.ਕੇ. ਤੇ ਕੁਝ ਲੋਕਾਂ ਵਲੋਂ ਗਾਲੀ-ਗਲੋਚ ਦੇ ਨਾਲ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।ਕੁਝ ਨੌਜਵਾਨ ਉਨ੍ਹਾਂ ਦੀ ਕਾਰ ‘ਤੇ ਜੁੱਤੀਆਂ ਮਾਰਦੇ ਅਤੇ ਗਾਲੀ-ਗਲੋਚ ਕਰਦੇ ਨਜ਼ਰ ਆ ਰਹੇ ਹਨ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਨਿਊਯਾਰਕ ਵਿੱਚ ਖ਼ਾਲਿਸਤਾਨ ਸਮਰਥਕਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਉੱਤੇ ਹਮਲਾ ਹੋਇਆ ਹੈ। ਮਨਜੀਤ ਸਿੰਘ ਜੀਕੇ ਉੱਤੇ ਜੂਤੀਆਂ ,,,,,,,,,, ਮਾਰੀਆ ਗਈਆ ਹਨ। ਜੀਕੇ ਆਪਣੀ ਗੱਡੀ ਵਿੱਚ ਬੈਠੇ ਹੋਏ ਸਨ। ਉਸਦੀ ਗੱਡੀਆਂ ਉੱਤੇ ਜੁੱਤੀਆਂ ਮਾਰੀਆਂ ਗਈਆਂ।ਵੀਡੀਓ ਵਿੱਚ ਹਮਲਾ ਕਰਨ ਵਾਲੇ ਸਾਫ ਕਹਿ ਰਹੇ ਹਨ ਕਿ ਇਹ ਬੰਦਾ ਚੋਰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲਾ, ਆਹ ਬੈਠਾ ਅਸੀਂ ਜਲੂਸ ਕੱਢਦੇ ਹਾਂ…ਮਨਜੀਤ ਸਿੰਘ ਜੀ ਕੇ ਨੇ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਇਸ ਮੁੱਦੇ ਬਾਰੇ ਦੱਸਿਆ ਕਿ ਟੀਵੀ ਉੱਤੇ ਕਰਕੇ ਜਦੋਂ ਬਾਹਰ,,,,,,,,,,  ਨਿਕਲਿਆ ਤਾਂ ਮੇਰੇ ਨਾਲ ਮੇਰਾ ਭਰਾ ਤੇ ਭਰਜਾਈ ਸਨ। ਜਦੋਂ ਉਹ ਥੱਲੇ ਗਿਆ ਤਾਂ ਸੱਤ-ਅੱਠ ਮੁੰਡੇ ਜਿਨ੍ਹਾਂ ਵਿੱਚ ਦੋ ਸਿੱਖ ਸਨ। ਇਹ ਬੰਦੇ ਨਸ਼ੇ ਵਿੱਚ ਲਤ ਸਨ।

Read More...

Uncategorized

ਅਕਾਲੀ ਦਲ ਦੇ ਬਾਈਕਾਟ ਦੀ ਪਿੰਡ ‘ਚ ਹੋਈ ਅਨਾਊਂਸਮੈਂਟ ……

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਅਕਾਲੀ ਦਲ ਤੇ ਡੇਰਾ ਸਿਰਸਾ ਨੂੰ ਮੁਲਜ਼ਮ ਮੰਨਿਆ ਗਿਆ ਹੈ। ਰਿਪੋਰਟ ‘ਚ ਅਕਾਲੀ ਲੀਡਰਾਂ ਦੇ ਨਾਂ ਆਉਣ ‘ਤੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਹੈ।ਸਿੱਟੇ ਵਜੋਂ ਪੰਜਾਬ ਵਿੱਚ ਸਮਾਜਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਲਗਤਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,

ਅਕਾਲੀ ਦਲ ਦੇ ਬਾਈਕਾਟ ਦੀ ਪਿੰਡ 'ਚ ਹੋਈ ਅਨਾਊਂਸਮੈਂਟ

ਅਕਾਲੀ ਦਲ ਦੇ ਬਾਈਕਾਟ ਦੀ ਪਿੰਡ 'ਚ ਹੋਈ ਅਨਾਊਂਸਮੈਂਟ#Faridkot Shiromani Akali Dal #Boycott #Gurudwara #Announcement

Posted by JagBani on Friday, August 31, 2018

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਤੇ ਡੇਰਾ ਸਿਰਸਾ ਮੁਖੀ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।ਅਕਾਲੀ ਦਲ ਖਿਲਾਫ ਰੋਸ ਦੇ ਚੱਲਦਿਆਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਭਾਣਾ ਵਿੱਚ ਜਿੱਥੇ ਪਿੰਡ ਦੇ ਗੁਰਦੁਆਰੇ ਵਿੱਚ ਹੋਕਾ ਦੇ ਕੇ ਅਕਾਲੀ ਲੀਡਰਾਂ ਦਾ ਪਿੰਡ ਆਉਣ ‘ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਹੋਕੇ ‘ਚ ਕਿਹਾ ਗਿਆ ਹੈ ਕਿ ਪਿੰਡ ਵਿੱਚ ਅਕਾਲੀਆਂ ਤੇ ਡੇਰਾ ਸਿਰਸਾ ਦਾ ਬਾਈਕਾਟ ਹੈ। ਅਕਾਲੀ ਦਲ ਦੇ ਲੀਡਰਾਂ ਦਾ ਪਿੰਡ ਵਿੱਚ ਆਉਣ ‘ਤੇ ਕਾਲੀਆ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਮੈਂਬਰ ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਸ਼ਮੂਲੀਅਤ ਰੱਖਣ ਵਾਲੇ ਆਕਲੀ ਦਲ ਤੇ ਡੇਰਾ ਸਿਰਸਾ ਦਾ ਬਾਈਕਾਟ ਕੀਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਆਕਲੀ ਦਲ ਦਾ ਵਿਰੋਧ ਕੀਤਾ ਜਾਵੇਗਾ।

Read More...

Uncategorized

ਅਕਾਲੀਆਂ ਨੂੰ ਸੁਖਬੀਰ ਬਾਦਲ ਦੀ ਰਣਨੀਤੀ ਪੁੱਠੀ ਪਈ…

ਵਿਰੋਧੀਆਂ ਨੂੰ ਚਿੱਤ ਕਰਨ ਲਈ ਰਣਨੀਤੀ ਘੜਨ ਵਿੱਚ ਮਾਹਿਰ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਧਾਨ ਸਭਾ ਵਿੱਚ ਖੁਦ ਹੀ ਚਿੱਤ ਹੋ ਗਏ। ਅਕਾਲੀ ਦਲ ਨੇ ਵਿਧਾਨ ਸਭਾ ਵਿੱਚ ਬੇਅਦਬੀ ਮਾਮਲੇ ਬਾਰੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਦਾ ਬਾਈਕਾਟ ਕਰ ਦਿੱਤਾ। ਇਸ ਲਈ ਕਾਂਗਰਸ ਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਖੁੱਲ੍ਹਾ ਮੈਦਾਨ ਮਿਲ ਗਿਆ

Shiromani Akali Dal ਦੀ ਪ੍ਰੈੱਸ ਕਾਨਫਰੰਸ (ਲਾਈਵ)

Posted by Punjabi Junction on Friday, August 31, 2018

ਤੇ ਉਨ੍ਹਾਂ ਨੇ ਪੰਜਾਬ ਦੇ ਜਨਤਾ ਸਾਹਮਣੇ ਅਕਾਲੀ ਦਲ ਦੇ ਪੋਤੜੇ ਤੱਕ ਫੋਲ ਦਿੱਤੇ।ਦਰਅਸਲ ਕਾਂਗਰਸ ਨੇ ਜਸਟਿਸ ਰਣਜੀਤ ਸਿੰਘ ਰਿਪੋਰਟ ‘ਤੇ ਬਹਿਸ ਦਾ ਟੀਵੀ ਚੈਨਲਾਂ ‘ਤੇ ਸਿੱਧਾ ਪ੍ਰਸਾਰਣ ਕੀਤਾ ਹੋਇਆ ਸੀ। ਅਕਾਲੀ ਦਲ ਦੀ ਗੈਰ ਹਾਜ਼ਰੀ ਦਾ ਲਾਹਾ ਲੈਂਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਦਿਲ ਖੋਲ੍ਹ ਕੇ ਰਗੜੇ ਲਾਏ। ਉਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ ਸੀ। ਇਸ ਲਈ ਅਕਾਲੀ ਦਲ ਨੂੰ ਗੱਦਾਰ ਤੱਕ ਕਰਾਰ ਦੇ ਦਿੱਤਾ ਗਿਆ। ਸਾਰੇ ਮੈਂਬਰਾਂ ਨੇ ਖਾਸਕਰ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ।ਉਮੀਦ ਕੀਤੀ ਜਾ ਰਹੀ ਸੀ ਕਿ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਵਿਧਾਨ ਸਭਾ ਦੇ ਬਾਹਰ ਜਸਟਿਸ ਰਣਜੀਤ ਸਿੰਘ ਰਿਪੋਰਟ ‘ਤੇ ਕਾਂਗਰਸ ਨੂੰ ਘੇਰਿਆ ਹੈ, ਸਦਨ ਅੰਦਰ ਵੀ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ ਜਾਣਗੇ। ਇਸ ਲਈ ਸਭ ਦੀ ਅੱਖ ਵਿਧਾਨ ਸਭਾ ਦੀ ਕਾਰਵਾਈ ‘ਤੇ ਲੱਗੀ ਸੀ। ਕਾਂਗਰਸ ਨੇ ਵੀ ਅਕਾਲੀਆਂ ਦੇ ਟਾਕਰੇ ਲਈ ਲੰਮੀ-ਚੌੜੀ ਰਣਨੀਤੀ ਉਲੀਕੀ ਹੋਈ ਸੀ ਪਰ ਹੈਰਾਨੀ ਉਸ ਵੇਲੇ ਹੋਈ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਅਕਾਲੀ ਵਿਧਾਇਕ ਵਾਕਆਊਟ ਕਰ ਗਏ ਤੇ ਮੁੜ ਕੇ ਵਾਪਸ ਹੀ ਨਾ ਆਏ।ਵਿਧਾਨ ਸਭਾ ਦੀ ਕਾਰਵਾਈ ਵੇਖ ਕੇ ਲੱਗ ਰਿਹਾ ਸੀ ਕਿ ਅਕਾਲੀ ਦਲ ਦਾ ਪੈਂਤੜਾ ਪੁੱਠਾ ਪੈ ਗਿਆ ਹੈ। ਅਕਾਲੀ ਦਲ ਜਸਟਿਸ ਰਣਜੀਤ ਸਿੰਘ ਰਿਪੋਰਟ ਨੂੰ ਬੋਗਸ ਦੱਸ ਰਿਹਾ ਹੈ ਪਰ ਸਦਨ ਵਿੱਚ ਇਹ ਗੱਲ਼ ਰੱਖਣ ਲਈ ਉਨ੍ਹਾਂ ਦਾ ਕੋਈ ਮੈਂਬਰ ਹੀ ਨਹੀਂ ਸੀ। ਬਹਿਸ ਦਾ ਟੀਵੀ ਚੈਨਲਾਂ ‘ਤੇ ਸਿੱਧਾ ਪ੍ਰਸਾਰਣ ਹੋਣ ਕਰਕੇ ਜਿੱਥੇ ਇਸ ਦਾ ਲਾਹਾ ਸਾਰਾ ਲਾਹਾ ਕਾਂਗਰਸ ਨੂੰ ਮਿਲਿਆ, ਉੱਥੇ ਹੀ ਅਕਾਲੀ ਦਲ ਆਪਣੀ ਗੱਲ਼ ਕਹਿਣ ਵਿੱਚ ਨਾਕਾਮ ਰਿਹਾ ਹੈ।

Read More...

Uncategorized

ਫਿਲਟਰ ਕੀਤਾ ਪਾਣੀ ਵੀ ਕਈ ਬੀਮਾਰੀਆਂ ਨੂੰ ਵਧਾ ਰਿਹਾ ਹੈ,,ਲੋਕਾਂ ਨੂੰ ਗਊ ਮੂਤਰ ਪਿਲਾਊ ਲਗਦਾ ਇਹ -ਅਖੇ Filter ਪਾਣੀਨਾਲੋਂ ਗੳੂ ਮੂਤਰ ਵਧੀਆ,,,

ਕੀਤੀ ਖੋਜ ਦੌਰਾਨ ਸਾਹਮਣੇ ਆਇਆ ਕਿ ਇੱਕ ਲੀਟਰ ਪਾਣੀ ਦੀ ਬੋਤਲ ਵਿੱਚ ਪਲਾਸਟਿਕ ਦੇ ਔਸਤ 10 ਕਣ ਮੌਜੂਦ ਹੁੰਦੇ ਹਨ ਜੋ ਕਿ ਮਨੁੱਖੀ ਵਾਲ ਨਾਲੋਂ ਚੌੜੇ ਹੁੰਦੇ ਹਨ। ਜਿਨ੍ਹਾਂ ਕੰਪਨੀਆਂ ਦੀਆਂ ਬੋਤਲਾਂ ਦੀ ਜਾਂਚ ਕੀਤੀ ਗਈ ਉਨ੍ਹਾਂ ਨੇ Media ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਬੋਤਲਾਂ ਦੇ ਪਲਾਂਟ ਸਭ ਤੋਂ ਵਧੀਆ ਮਾਪਦੰਡਾਂ ਨਾਲ ਤਿਆਰ ਕੀਤੇ ਜਾਂਦੇ ਹਨ।

ਲੋਕਾਂ ਨੂੰ ਗਊ ਮੂਤਰ ਪਿਲਾਊ ਲਗਦਾ ਇਹ – Filter ਪਾਣੀ ਬਾਰੇ ਕਿ ਦੱਸ ਰਿਹਾ ਸੁਣੋ

Posted by Surkhab Tv on Friday, August 31, 2018

ਇਹ ਟੈਸਟ ਫਰੇਡੋਨੀਆ ਸਥਿਤ ਸਟੇਟ ਯੂਨੀਵਰਸਿਟੀ ਆਫ਼ ਨਿਊਯਾਰਕ ਵਿੱਚ ਕੀਤੇ ਗਏ ਸਨ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਫਿਲਟਰ ਕੀਤਾ ਪਾਣੀ ਵੀ ਕਈ ਬੀਮਾਰੀਆਂ ਨੂੰ ਵਧਾ ਰਿਹਾ ਹੈ ਕਿਉਂਕਿ ਪਾਣੀ ਨੂੰ ਫਿਲਟਰ ਕਰਦੇ ਸਮੇਂ ਇਸ ਵਿਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਹ ਖੁਲਾਸਾ ਦਿੱਲੀ ਤੋਂ ਆਏ ਡਾ. ਅਮਰਜੀਤ ਸਿੰਘ ਨੇ ਕੀਤਾ, ਜਿਨ੍ਹਾਂ ਨੇ ਦੇਸ਼ ਦੇ ਪ੍ਰਮੁੱਖ ਹਸਪਤਾਲਾਂ ਵਿਚ ਸੇਵਾਵਾਂ ਦਿੱਤੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਸਮੇਂ ਉਹ ਪੰਜਾਬ ਵਿਚ ਪਾਣੀ ਦੀ ਸ਼ੁੱਧਤਾ ਅਤੇ ਉਸ ਵਿਚ ਪੋਸ਼ਕ ਤੱਤਾਂ ਨੂੰ ਬਣਾਈ ਰੱਖਣ ਲਈ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ। ਜਾਪਾਨ ਦੀ ਇਕ ਮਸ਼ੀਨ ਦੀ ਮਦਦ ਨਾਲ ਪਾਣੀ ਵਿਚ ਪੋਸ਼ਕ ਤੱਤਾਂ ਨੂੰ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ ਜੋ ਵਿਅਕਤੀ ਦੀ ਸਿਹਤ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਪਾਨ ਵਿਚ ਇਸ ਮਸ਼ੀਨ ਨਾਲ ਸ਼ੁੱਧ ਕੀਤੇ ਪਾਣੀ ਨੂੰ ‘ਮਿਰੇਕਲ ਵਾਟਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਪਾਣੀ ਵਿਚ ਪੂਰੇ ਖਣਿਜ ਪਦਾਰਥ ਅਤੇ ਐਲਕਲੀਨ ਮੌਜੂਦ ਰਹਿੰਦਾ ਹੈ। ਇਹ ਪਾਣੀ ਸਰੀਰ ਵਿਚ ਸੈੱਲਾਂ ਅਤੇ ਆਰਗਨ ਨੂੰ ਸਾਫ ਕਰਨ ਵਿਚ ਸਹਾਇਕ ਹੁੰਦਾ ਹੈ।ਉਨ੍ਹਾਂ ਕਿਹਾ ਕਿ ਜਾਪਾਨ ਵਿਚ ਕਈ ਸਾਲ ਤੋਂ ਉਕਤ ਪਾਣੀ ਦੀ ਵਰਤੋਂ ਹੁੰਦੀ ਆ ਰਹੀ ਹੈ। ਇਸ ਮਸ਼ੀਨ ਵਿਚ 7 ਪਲੈਟੀਨਮ ਦੀਆਂ ਪਲੇਟਾਂ ਲੱਗੀਆਂ ਹੁੰਦੀਆਂ ਹਨ ਜੋ ਪਾਣੀ ਨੂੰ ਤੋੜਨ ਦਾ ਕੰਮ ਕਰਦੀਆਂ ਹਨ। ਇਸ ਨਾਲ ਇਕ ਤਾਂ ਪਾਣੀ ਸਾਫ ਰਹਿੰਦਾ ਹੈ ਅਤੇ ਦੂਜਾ ਪਾਣੀ ਵਿਚ ਮਿਨਰਲਸ ਦੀ ਮੌਜੂਦਗੀ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਾਜ਼ਾਰ ਵਿਚ ਕਈ ਤਰ੍ਹਾਂ ਦੀਆਂ ਆਰ. ਓ. ਮਸ਼ੀਨਾਂ ਆ ਚੁੱਕੀਆਂ ਹਨ ਪਰ ਇਹ ਪਾਣੀ ਭਾਵੇਂ ਸਾਫ ਤਾਂ ਹੋਵੇ ਪਰ ਸਿਹਤ ਲਈ ਉਪਯੋਗੀ ਨਹੀਂ ਕਿਹਾ ਜਾ ਸਕਦਾ। ਸਿਹਤ ਵਧਾਊ ਪਾਣੀ ਨਾ ਸਿਰਫ ਸ਼ੁੱਧ ਹੁੰਦਾ ਹੈ, ਸਗੋਂ ਉਹ ਚੰਗੀ ਸਿਹਤ ਲਈ ਪਾਣੀ ਵਿਚ ਪੋਸ਼ਕ ਤੱਤਾਂ, ਐਲਕਲਾਨਿਟੀ, ਐਂਟੀ-ਆਕਸੀਡੈਂਟ ਨੇਚਰ, ਗੁੱਡ ਹਾਈਡ੍ਰੇਸ਼ਨ ਅਤੇ ਡਿਟੋਫਿਕੇਸ਼ਨ ਨੂੰ ਬਣਾਈ ਰੱਖਦਾ ਹੈ। ਅਸਲ ਵਿਚ ਮਸ਼ੀਨਾਂ ਵਿਚ ਫਿਲਟਰ ਮਾਮੂਲੀ ਹੁੰਦਾ ਹੈ ਅਤੇ ਨਾਲ ਹੀ ਉਸ ਵਿਚ ਕੈਮੀਕਲ ਸਲਿਊਸ਼ਨ ਵੀ ਨਹੀਂ ਹੁੰਦਾ ਜੋ ਪਾਣੀ ਨੂੰ ਤੋੜ ਸਕੇ।ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਨੇ ਤਾਂ ਕਈ ਦੇਸ਼ਾਂ ਦੇ ਆਰ. ਓ. ਸਿਸਟਮ ‘ਤੇ ਰੋਕ ਵੀ ਲਾ ਦਿੱਤੀ ਹੈ। ਅਮਰੀਕਾ ਅਤੇ ਕਈ ਹੋਰ ਵਿਕਸਿਤ ਦੇਸ਼ਾਂ ਵਿਚ ਲੋਕਾਂ ਨੇ ਆਪਣੇ ਘਰਾਂ ਵਿਚ ਆਰ. ਓ. ਸਿਸਟਮਨਹੀਂ ਲਗਾਏ ਕਿਉਂਕਿ ਉਨ੍ਹਾਂ ਦੀਆਂ ਸਰਕਾਰਾਂ ਪਾਣੀ ਨੂੰ ਫਿਲਟਰ ਕਰਨ ਤੋਂ ਬਾਅਦ ਸਪਲਾਈ ਕਰਦੀਆਂ ਹਨ। ਇਸ ਨਾਲ ਪਾਣੀ ਵਿਚ ਪੋਸ਼ਕ ਤੱਤ ਵੀ ਬਣੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਜਾਪਾਨੀ ਮਸ਼ੀਨ ਨਾਲ ਸਾਫ ਕੀਤਾ ਪਾਣੀ ਰੋਜ਼ਾਨਾ 3 ਤੋਂ 4 ਲੀਟਰ ਪੀਣ ਤਾਂ ਉਨ੍ਹਾਂ ਦੀਆਂ ਕਈ ਬੀਮਾਰੀਆਂ ਦੂਰ ਹੀ ਹੋ ਜਾਣ। ਦਿੱਲੀ ਵਿਚ ਲਗਭਗ 500 ਲੋਕਾਂ ਨੇ ਇਹ ਮਸ਼ੀਨਾਂ ਆਪਣੇ ਘਰਾਂ ਵਿਚ ਲਗਵਾਈਆਂ ਹਨ।

Read More...

Uncategorized

ਦੇਖੋ ਕਿਵੇਂ ਧਰਮ ਨੂੰ ਲੋਕਾਂ ਦੇ ਮਨਾਂ ਵਿੱਚ ਡਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ..

ਸਾਰੀ ਦੁਨੀਆਂ ਵਿੱਚ ਵਖ-ਵਖ ਧਰਮ ਹਨ। ਜੋ ਵਖ-ਵਖ ਦੇਸ਼ਾਂ, ਖਿਤਿਆਂ ਵਿੱਚ ਵਸਣ ਵਾਲੇ ਲੋਕ ਆਪਣੇ-ਆਪਣੇ ਅਕੀਦੇ ਅਨੁਸਾਰ ਮੰਨਦੇ ਹਨ। ਹਰੇਕ ਧਰਮ ਆਪਣੀ-ਆਪਣੀ ਜਗ੍ਹਾ ਸਤਿਕਾਰਯੋਗ ਹੈ। ਹਰੇਕ ਧਰਮ ਦੀਆਂ ਆਪਣੀਆਂ-ਆਪਣੀਆਂ ਖੂਬੀਆਂ ਹਨ। ਪ੍ਰੰਤੂ ਸਿੱਖ ਧਰਮ ਧਰਮਾਂ ਦੀ ਦੁਨੀਆਂ ਅੰਦਰ ਵਿਦਵਾਨਾਂ ਦੀ ਨਜ਼ਰ ਵਿੱਚ ‘ਨਵੇ ਯੁੱਗ ਦਾ ਧਰਮ` ਹੈ।

Posted by Surkhab Tv on Friday, August 31, 2018

ਸਿੱਖ ਧਰਮ ਨੂੰ ਗੁਰੂ ਸਾਹਿਬ ਦੀ ਮਹਾਨ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਸੇ ਵਿੱਚ ਮਿਲਿਆ ਹੈ। ਜਿਸ ਬਾਰੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ “ਧੁਰ ਕੀ ਬਾਣੀ ਆਈ।। “ ਭਾਵ ਇਹ ਜੋ ਸਾਰੀ ਬਾਣੀ ਹੈ ਇਹ ਪ੍ਰਮਾਤਮਾ ਵਲੋਂ ਭੇਜੀ ਗਈ ਹੈ। ਦੁਨੀਆਂ ਦੇ ਕਿਸੇ ਵੀ ਧਰਮ ਦਾ ਗ੍ਰੰਥ ਜਿਸ ਤੇ ਉਸ ਧਰਮ ਦੇ ਲੋਕ ਅਕੀਦਾ ਰੱਖਦੇ ਹਨ ਉਸ ਧਰਮ ਦੇ ਚਲਾਉਣ ਵਾਲੇ/ ਮੁਖੀ ਵਲੋਂ ਆਪ ਨਹੀਂ ਲਿਖਿਆ ਗਿਆ ਸਗੋਂ ਬਾਅਦ ਵਿੱਚ ਉਸ ਧਰਮ ਦੇ ਪ੍ਰਚਾਰਕਾਂ/ ਪੈਰੋਕਾਰਾਂ ਦੇ ਮੁਖੀ ਵਲੋਂ ਦਿਤੇ ਉਪਦੇਸ਼ਾਂ ਨੂੰ ਕਲਮਬੱਧ ਕੀਤਾ ਗਿਆ ਹੈ ਜਿਸ ਵਿੱਚ ਕਈ ਤਰਾਂ ਦੇ ਵਾਧੇ-ਘਾਟੇ ਹੋਣ ਦੀ ਗੁੰਜਾਇਸ਼ ਹੋ ਸਕਦੀ ਹੈ। ਪਰ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਆਪਣੀ ਦੇਖ ਰੇਖ ਹੇਠ ਆਪ ਹੀ ਤਿਆਰ ਕਰਵਾ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਕੋਲ ਇੱਕ ਬਿਲਕੁਲ ਸਹੀ ਪਥ-ਪ੍ਰਦਰਸ਼ਕ ਦੇ ਰੂਪ ਵਿੱਚ ਮੌਜੂਦ ਹੈ। ਜਿਸ ਅਨੁਸਾਰ ਅਮਲੀ ਜਿੰਦਗੀ ਬਣਾ ਕੇ ਪ੍ਰਮਾਤਮਾ ਨਾਲ ਸਿੱਧਾ ਮੇਲ ਕੀਤਾ ਜਾ ਸਕਦਾ ਹੈ। ਇਹ ਬਾਣੀ ਹਰ ਉਸ ਮਨੁੱਖ ਲਈ ਹੈ ਜੋ ਆਪਣਾ ਜੀਵਨ ਇਸ ਅਨੁਸਾਰ ਢਾਲਣਾ ਚਾਹੁੰਦਾ ਹੋਵੇ। ਦੁਨੀਆਂ ਵਿਚਲੇ ਕਿਸੇ ਹੋਰ ਧਰਮ ਦੇ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ। ਇਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਜਿਸ ਨੂੰ ਇਹ ਦਰਜਾ ਪ੍ਰਾਪਤ ਹੈ।ਸਿੱਖ ਧਰਮ ਇੱਕ ਅਮਲੀ ਧਰਮ ਹੈ। ਇਸ ਧਰਮ ਦੇ ਮੁਖੀ 10 ਗੁਰੂ ਸਾਹਿਬਾਨ ਨੇ ਆਪ ਵੀ ਅਮਲੀ ਜੀਵਨ ਬਤੀਤ ਕੀਤਾ ਅਤੇ ਆਪਣੇ ਸਿੱਖਾਂ ਨੂੰ ਇਸ ਰਸਤੇ ਤੇ ਚਲਣ ਦੀ ਪ੍ਰੇਰਣਾ ਕੀਤੀ। ਇਤਿਹਾਸ ਗਵਾਹ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦਾ ਉਪਦੇਸ਼ ਦਿਤਾ ਤੇ ਆਪ ਵੀ ਖੁਦ ਕਰਤਾਪੁਰ ਵਿਖੇ ਆਪਣੇ ਹਥੀਂ ਖੇਤੀ ਕਰਦੇ ਰਹੇ ਅਤੇ ਸਾਰੀ ਉਪਜ ਸੰਗਤ ਵਿੱਚ ਵੰਡ ਕੇ ਹੀ ਛਕਦੇ ਰਹੇ। ਇਸੇ ਤਰਾਂ ਗੁਰੂ ਸਾਹਿਬ ਨੇ ਹੋਰ ਜੋ ਵੀ ਉਪਦੇਸ਼ ਕੀਤੇ ਉਹ ਸਾਰੇ ਉਹਨਾਂ ਨੇ ਆਪਣੇ ਜੀਵਨ ਦੌਰਾਨ ਅਮਲ ਵਿੱਚ ਲਿਆਂਦੇ। ਇਥੋਂ ਤਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਭਗਤਾਂ, ਭਟਾਂ, ਗੁਰਸਿਖਾਂ ਦੀ ਹੀ ਬਾਣੀ ਦਰਜ ਕੀਤੀ ਗਈ ਜੋ ਅਮਲੀ ਜੀਵਨ ਬਤੀਤ ਕਰਦੇ ਸਨ ਅਤੇ ਹੱਥੀਂ ਕਿਰਤ ਕਰਦੇ ਅਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਵੰਡ ਕੇ ਛਕਦੇ ਸਨ। ਅਮਲੀ ਜੀਵਨ ਬਾਰੇ ਤਾਂ ਗੁਰੂ ਨਾਨਕ ਸਾਹਿਬ ਇਥੋਂ ਤਕ ਸਪਸ਼ਟ ਹੁਕਮ ਕਰਦੇ ਹਨ–ਸਚਹੁ ਓਰੈ ਸਭਿ ਕੋ ਉਪਰ ਸਚ ਆਚਾਰ।। ਭਾਵ ਕਿ ਸੱਚ ਤੋਂ ਉਪਰ ਵੀ ਸੱਚੇ ਆਚਰਣ ਦੀ ਮਹਾਨਤਾ ਹੈ।ਸਿੱਖ ਧਰਮ ਇੱਕ ਈਸ਼ਵਰਵਾਦੀ ਧਰਮ ਹੈ। ਇਹ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ। ਸਰੀਰ ਰਹਿਤ, ਅਕਾਲ ਰਹਿਤ, ਵੈਰ-ਵਿਰੋਧ ਰਹਿਤ ਅਤੇ ਸਾਰੀ ਸ੍ਰਿਸ਼ਟੀ ਨੂੰ ਰਚਾਉਣਹਾਰ, ਪਾਲਣਹਾਰ ਅਤੇ ਸਮੇਟਣਹਾਰ ਹੈ। ਇੱਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਅਵਤਾਰਵਾਦ ਵਿੱਚ ਸਿੱਖ ਧਰਮ ਦਾ ਵਿਸ਼ਵਾਸ ਨਹੀ ਹੈ। ਗੁਰਮਤਿ ਸਪਸ਼ਟ ਸ਼ਬਦਾਂ ਵਿੱਚ ਦਸਦੀ ਹੈ ਕਿ ਇਹ ਜਿਤਨੇ ਵੀ ਅਵਤਾਰ, ਪੈਗੰਬਰ ਤੇ ਦੇਵਤੇ ਹਨ ਇਹ ਸਾਰੇ ਉਸ ਪ੍ਰਮਾਤਮਾ ਦੇ ਬਣਾਏ ਹੋਏ ਹਨ ਅਤੇ ਬਿਨਸਨਹਾਰ ਹਨ, ਸੋ ਸਾਨੂੰ ਇਨ੍ਹਾਂ ਸਭ ਤੋਂ ਉਪਰ ਇਹਨਾਂ ਨੂੰ ਸਾਜਣ ਵਾਲੇ ਅਤੇ ਜੋ ਕਾਲ ਰਹਿਤ ਹੈ ਉਸ ਨੂੰ ਹੀ ਸਿਮਰਨਾ ਚਾਹੀਦਾ ਹੈ। ਗੁਰਬਾਣੀ ਵਿੱਚ ਥਾਂ-ਥਾਂ ਤੇ ਉਹਨਾਂ ਮਨੁੱਖਾਂ ਨੂੰ ਧ੍ਰਿਕਾਰਾਂ ਪਾਈਆਂ ਗਈਆਂ ਹਨ ਜੋ ਇੱਕ ਅਕਾਲ ਪੁਰਖ ਦਾ ਦਰ ਛਡ ਕੇ ਦਰ-ਦਰ ਭਟਕ ਰਹੇ ਹਨ। ਸਿਖ ਧਰਮ ਵਿੱਚ ਪ੍ਰਮਾਤਮਾ ਦੇ ਨਾਮ ਸਿਮਰਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਸ ਦੀ ਪ੍ਰੋੜਤਾ “ਸਰਬ ਧਰਮੁ ਮਹਿ ਸ੍ਰੇਸ਼ਟ ਧਰਮ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।। “ ਗੁਰੂ ਵਾਕਾਂ ਤੋਂ ਮਿਲਦੀ ਹੈ। ਨਾਮ ਸਿਮਰਨ ਨੂੰ ਸਭ ਰੋਗਾਂ ਦਾ ਦਾਰੂ ਦਸਿਆ ਜਾਂਦਾ ਹੈ  ( “ਸਰਬ ਰੋਗ ਕਾ ਅਉਖਧ ਨਾਮ”)। ਮਨੁੱਖ ਦਾ ਜੀਵਨ ਮਨੋਰਥ ਇੱਕ ਪ੍ਰਮਾਤਮਾ ਵਿੱਚ ਲੀਨ ਹੋਣਾ ਹੈ। ਆਪਣੇ ਆਪ ਦੀ ਪਛਾਣ ਕਰਨ ਅਤੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ। ਇਸ ਮਨੁੱਖਾ ਜੀਵਨ ਵਿੱਚ ਪ੍ਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰਨੀ ਨਾਮ ਸਿਮਰਨ ਦੁਆਰਾ ਹੀ ਸੰਭਵ ਹੈ।ਸਿਖ ਧਰਮ ਇੱਕ ਵਿਸ਼ਵਵਿਆਪੀ, ਮਾਡਰਨ ਅਤੇ ਵਿਗਿਆਨਕ ਧਰਮ ਹੈ। ਇਸ ਵਿੱਚ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਫੈਲ ਸਕਣ ਦੇ ਪੂਰੇ ਗੁਣ ਮੌਜੂਦ ਹਨ। ਇਸਨੂੰ ਕਿਸੇ ਵੀ ਇਲਾਕੇ ਵਿੱਚ ਰਹਿਣ ਵਾਲਾ ਮਨੁੱਖ ਅਪਨਾ ਸਕਦਾ ਹੈ। ਇਸ ਵਿੱਚ ਕੋਈ ਜਾਤ-ਪਾਤ ਤੇ ਭੇਦ-ਭਾਵ ਨਹੀਂ। ਦੁਨੀਆਂ ਉਪਰ ਇਸ ਸਮੇਂ ਸਾਰੇ ਪ੍ਰਚਲਤ ਧਰਮਾਂ ਵਿਚੋਂ ਇਹ ਨਵਾਂ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਦੁਨੀਆਂ ਵਿੱਚ ਪ੍ਰਚਲਤ ਧਰਮਾਂ ਦੀਆਂ ਚੰਗਿਆਈਆਂ ਦਾ ਨਿਚੋੜ ਹੈ। ਇਸਦੀ ਰਹਿਤ ਮਰਿਆਦਾ ਵਿੱਚ ਕੋਈ ਵੀ ਐਸੀ ਗੱਲ ਨਹੀ ਕਿ ਉਹ ਇੱਕ ਮਨੁੱਖ ਲਈ ਤਾਂ ਚੰਗੀ ਹੋਏ ਪਰ ਦੂਸਰੇ ਲਈ ਬੁਰੀ। ਮਿਸਾਲ ਦੇ ਤੌਰ ਤੇ ਜੇਕਰ ਸਿਖ ਧਰਮ ਕਿਸੇ ਕਿਸਮ ਦਾ ਨਸ਼ਾ ਕਰਨ ਦੀ ਮਨਾਹੀ ਕਰਦਾ ਹੈ ਤਾਂ ਬਾਕੀ ਸਾਰੇ ਧਰਮ ਵੀ ਇਹੀ ਕਹਿੰਦੇ ਹਨ, ਨਸ਼ਾ ਹਰ ਮਨੁੱਖ ਲਈ ਬੁਰੀ ਚੀਜ਼ ਹੈ।ਸਿੱਖ ਧਰਮ ਵਿਗਿਆਨ ਦੇ ਬਹੁਤ ਨਜ਼ਦੀਕ ਹੈ। ਮਿਸਾਲ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਨੇ ਅਜ ਤੋਂ ਲਗਭਗ 500 ਸਾਲ ਪਹਿਲਾਂ ਫੁਰਮਾਇਆ ਸੀ ਕਿ –-ਪਤਾਲਾ ਪਤਾਲ ਲਖ ਅਕਾਸਾ ਅਕਾਸ।।

Read More...

Uncategorized

ਸਾਰੇ ਦੇਖੋ ਅਤੇ ਸ਼ੇਅਰ ਕਰੋ..ਰਾਮ ਰਹੀਮ ਮਾਮਲੇ ਤੇ ਅਕਸ਼ੇ ਕੁਮਾਰ ਦਾ ਵੱਡਾ ਖੁਲਾਸਾ..

ਅਭਿਨੇਤਾ ਅਕਸ਼ੇ ਕੁਮਾਰ ਨੇ ਕੀਤਾ ਵੱਡਾ ਖੁਲਾਸਾ ਮੇਰੀ ਰਾਮ ਰਹੀਮ ਨਾਲ ਕਦੇ ਨਹੀਂ ਹੋਈ ਮੁਲਾਕਾਤ ,ਨਾ ਕੋਈ ਮੀਟਿੰਗ ਕਰਵਾਈ (ਮਾਮਲਾ ਬੇਅਦਬੀ ਰਿਪੋਰਟ ਦਾ ) ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਕਿਹਾ :ਮੇਰੀ ਰਾਮ ਰਹੀਮ ਨਾਲ ਕਦੇ ਨਹੀਂ ਹੋਈ ਮੁਲਾਕਾਤ , ਨਾ ਕੋਈ ਮੀਟਿੰਗ ਕਰਵਾਈ:ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਗੁਰਮੀਤ ਰਾਮ ਰਹੀਮ ਅਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਡੀਲ ਕਰਵਾਉਣ ਦੇ

ਹਰਬੰਸ ਜਲਾਲ ਦੇ ਦਾਅਵੇ `ਤੇ ਅਕਸ਼ੇ ਕੁਮਾਰ ਦਾ ਪਲਟਵਾਰ

ਹਰਬੰਸ ਜਲਾਲ ਦੇ ਦਾਅਵੇ `ਤੇ ਅਕਸ਼ੇ ਕੁਮਾਰ ਦਾ ਪਲਟਵਾਰ

Posted by PTC News on Saturday, August 25, 2018

ਇਲਜ਼ਾਮਾਂ ‘ਤੇ ਇੱਕ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਨੇ ਇਸਨੂੰ ਅਫਵਾਹ’ ਦੱਸਿਆ ਹੈ।ਅਕਸ਼ੇ ਕੁਮਾਰ ਨੇ ਡੀਲ ਕਰਵਾਉਣ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।ਉਨ੍ਹਾਂ ਨੇ ਕਿਹਾ ਕਿ ਡੀਲ ਕਿਸੇ ਦੀ ਕੋਰੀ ਕਲਪਨਾ ਹੈ।ਅਕਸ਼ੇ ਕੁਮਾਰ ਨੇ ਹਰਬੰਸ ਜਲਾਲ ਦੇ ਸ਼ਬਦਾਂ ਦਾ ਖੰਡਨ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਮੇਰੀ ਗੁਰਮੀਤ ਰਾਮ ਰਹੀਮ ਨਾਲ ਕਦੇ ਕੋਈ ਮੁਲਾਕਾਤ ਨਹੀਂ ਹੋਈ ਅਤੇ ਨਾ ਹੀ ਕਦੇ ਨਹੀਂ ਮਿਲਿਆ ਹਾਂ।ਉਨ੍ਹਾਂ ਨੇ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਇੱਕ ਜਾਂ ਦੋ ਵਾਰ ਮਿਲਿਆ ਹਾਂ ਉਹ ਵੀ ਜਨਤਕ ਕੰਮਾਂ ਵਿਚ ਹੈ।ਉਸਨੇ ਅੱਗੇ ਕਿਹਾ ਕਿ ਮੇਰੀ ਅਤੇ ਮੇਰੇ ਪਰਿਵਾਰ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਟੁੱਟ ਸਰਧਾ ਹੈ।ਪੰਜਾਬ ਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਇੱਕ ਹਵਾਲਾ ਦਿੱਤਾ ਗਿਆ ਹੈ,ਜਿਸ ਵਿਚ ਕਿਹਾ ਗਿਆ ਹੈ ਕਿ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨੇ ਗੁਰਮੀਤ ਰਾਮ ਰਹੀਮ ਅਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਮੀਟਿੰਗ ਕਾਰਵਾਈ ਸੀ।ਜਿਸ ਬਾਰੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਸਾਫ਼ ਇਨਕਾਰ ਕੀਤਾ ਹੈ।ਉਨ੍ਹਾਂ ਨੇ ਅਜਿਹੇ ਕਿਸੇ ਵੀ ਵਿਵਾਦ ਤੋਂ ਆਪਣਾ ਨਾਮ ਦੂਰ ਰੱਖਣ ਦੀ ਅਪੀਲ ਕੀਤੀ ਹੈ।ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵਲੋਂ ਦਿੱਤੇ ਤਾਜ਼ਾ ਬਿਆਨ ਨੇ ਚਰਚਾ ਦਾ ਰੁਖ਼ ਹੀ ਬਦਲ ਕੇ ਰੱਖ ਦਿੱਤਾ | ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਇਕ ਨਿੱਜੀ ਟੀ.ਵੀ. ਚੈਨਲ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ‘ਚ ਖ਼ੁਲਾਸਾ ਕਰਦਿਆਂ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਕੇਸ ਸਬੰਧੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦਾ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਸੀ ਸਗੋਂ ਸਰਕਾਰ ਨੇ ਖੁੱਲੇ੍ਹ ਸ਼ਬਦਾਂ ‘ਚ ਕਿਹਾ ਕਿ ‘ਬੇਅਦਬੀ ਦੇ ਦੋਸ਼ੀਆਂ ਨੂੰ ਫੜੋ ਫਿਰ ਦੋਸ਼ੀ ਚਾਹੇ ਕੋਈ ਵੀ ਹੋਵੇ’ ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਕਿਸੇ ਨਾਲ ਨਰਮੀ ਵਰਤਣ ਨੂੰ ਕਿਹਾ ਨਾ ਕਿਸੇ ਦਾ ਪੱਖ ਪੂਰਨ ਨੂੰ | ਉਨ੍ਹਾਂ ਕਿਹਾ ਕਿ ਨਾ ਸਰਕਾਰ ਨੇ ਡੇਰਾ ਸਿਰਸਾ ਮੁਖੀ ਪ੍ਰਤੀ ਨਰਮੀ ਵਰਤਣ ਨੂੰ ਕਿਹਾ ਨਾ ਕਿਸੇ ਹੋਰ ਬਾਰੇ ਅਤੇ ਪਾਰਦਰਸ਼ਤਾ ਨਾਲ ਦੋਸ਼ੀਆਂ ਨੂੰ ਫੜਨ ਦੀ ਹੀ ਹਦਾਇਤ ਸੀ | ਉਨ੍ਹਾਂ ਕਿਹਾ ਕਿ ਇਸ ਸਬੰਧੀ ਨਵੰਬਰ 2015 ਨੂੰ ਐਸ.ਆਈ.ਟੀ. ਬਣੀ ਅਤੇ ਮਾਰਚ 2017 ਤੱਕ ਉਨ੍ਹਾਂ ਦੀ ਟੀਮ ਨੇ ਪੂਰੀ ਆਸਥਾ ਅਤੇ ਸ਼ਿੱਦਤ ਨਾਲ ਇਸ ਕੇਸ ਨੂੰ ਹੱਲ ਕਰਨ ਲਈ ਮਿਹਨਤ ਕੀਤੀ | ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਵਲੋਂ ਉਨ੍ਹਾਂ ‘ਤੇ ਕਿਸੇ ਨੂੰ ਲੈ ਕੇ ਨਰਮੀ ਵਰਤਣ ਦਾ ਦਬਾਅ ਨਹੀਂ ਰਿਹਾ |ਉਨ੍ਹਾਂ ਇਕ ਹੋਰ ਅਹਿਮ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਇਹ ਗੱਲ ਜ਼ਿਆਦਾ ਸੁਣਨ ਨੂੰ ਮਿਲੀ ਸੀ ਕਿ ਬਹਿਬਲ ਕਲਾਂ ਵਿਚ ਸ਼ਾਂਤੀਪੂਰਨ ਪਾਠ ਕਰ ਰਹੇ ਲੋਕਾਂ ‘ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਪਰ ਅਸਲ ਵਿਚ ਜਦੋਂ ਉਹ ਸ਼ਾਂਤੀਪੂਰਨ ਬੈਠ ਕੇ ਪਾਠ ਕਰ ਰਹੇ ਸਨ ਅਤੇ ਜਦੋਂ ਪਾਠ ਦੀਆਂ ਆਖ਼ਰੀ ਤੁਕਾਂ ਦੀ ਸਮਾਪਤੀ ਹੋ ਗਈ ਤਾਂ ਮੈਂ ਕੋਲ ਜਾ ਕੇ ਨਿਮਰਤਾ ਸਹਿਤ ਹੱਥ ਜੋੜ ਕੇ ਕਿਹਾ ਕਿ ਧਰਨਾ ਗੈਰ-ਕਾਨੂੰਨੀ ਐਲਾਨਿਆ ਗਿਆ ਹੈ, ਇਸ ਲਈ ਜਗ੍ਹਾ ਖ਼ਾਲੀ ਕਰ ਦਿੱਤੀ ਜਾਵੇ ਪਰ ਇਸ ਦੌਰਾਨ ਬਹਿਸ ਵੱਧ ਗਈ ਅਤੇ ਅਚਾਨਕ ਮਾਹੌਲ ਅਜਿਹਾ ਬਣ ਗਿਆ ਪੁਲਿਸ ਕਰਮੀਆਂ ਨੂੰ ਵੀ ਸੱਟਾਂ ਲੱਗੀਆਂ ਅਤੇ ਧਰਨਾਕਾਰੀਆਂ ਨੂੰ ਵੀ |

Read More...