Uncategorized

ਦੇਖੋ ਇਸ Hindu ਵੀਰ ਨੇ ਕਿਓਂ ਕੀਤੀਆਂ ਸਿੱਖਾਂ ਦੀਆਂ ਤਰੀਫਾਂ ..

ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ “ਸਿੱਖਣ ਵਾਲਾ”), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ,

ਕਾਸ਼ ਮੈ ਵੀ ਕਿਤੇ ਸਿੱਖ ਧਰਮ ਵਿਚ ਪੈਦਾ ਹੋੲਿਅ ਹੁੰਦਾ ਸੁਣੋ ਵੀਰ ਦੀ ਜਬਾਨੀ..!

Posted by Kaur Media Punjab on Monday, September 3, 2018

ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ ‘ਤੇ ਡੱਟਕੇ ਪਹਿਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।ਸਿੱਖੀ ਦਾ ਰੂਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌਂ ਬਾਅਦ ਵਾਲੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼ਹਬ ਦੇ ਫ਼ਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਰੀਤ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਖਤਮ ਕੀਤਾ।

Read More...

Uncategorized

ਨਾਮਧਾਰੀ ਸੰਪਰਦਾ ਵਾਲਿਆਂ ਨੇ ਆਹ ਦੇਖੋ ਕੀ ਕਰ ਦਿੱਤਾ …

ਨਾਮਧਾਰੀ ਸੰਪਰਦਾ ਵਾਲਿਆਂ ਨੇ ਆਹ ਦੇਖੋ ਕੀ ਕਰ ਦਿੱਤਾ …….ਨਿੱਤਨੇਮ : ਇਸ ਤੋਂ ਭਾਵ ਹੈ ਨਿੱਤ ( ਹਰ ਰੋਜ਼ ) ਧਰਮ ਅਨੁਸਾਰ ਕਰਨ ਯੋਗ ਕਰਮ ਦਾ ਨਿਯਮ । ਲਗਭਗ ਹਰ ਇਕ ਧਰਮ ਵਿਚ ਨਿੱਤ ਕਰਨ ਯੋਗ ਕੰਮਾਂ ਬਾਰੇ ਨਿਯਮ ਬਣੇ ਹੋਏ ਹਨ । ਸਿੱਖ ਧਰਮ ਵਿਚ ਵੀ ਇਸ ਪ੍ਰਕਾਰ ਦੀ ਮਰਯਾਦਾ ਥਾਪੀ ਗਈ ਹੈ । ਗੁਰੂ ਰਾਮਦਾਸ ਜੀ ਨੇ ਗਉੜੀ ਦੀ ਵਾਰ ਵਿਚ ਬੜੇ ਸਪੱਸ਼ਟ ਢੰਗ ਨਾਲ ਸਥਾਪਨਾ ਕੀਤੀ ਹੈ

ਨਿਤਨੇਮ ਨੂੰ ਬਣਾ ਦਿੱਤੀ – ਨਾਮਧਾਰੀ ਨਿਤਨੇਮ – Another Attack On Gurbani

ਤੇ ਹੋਰ ਇਸ ਅੰਦਰ ਕੀ ਕੀ ਲਿਖ ਦਿੱਤਾ ਇਹ ਤੁਸੀ ਆਪ ਵੇਖ ਲਉ

Posted by Daas Harjit Singh on Monday, September 3, 2018

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ । ਉਦਮੁ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅੰਮ੍ਰਿਤਸਰਿ ਨਾਵੈ । ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ । ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿਨਾਮੁ ਧਿਆਵੈ । ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ । ( ਗੁ.ਗ੍ਰੰ.305 ) ।ਭਾਈ ਗੁਰਦਾਸ ਨੇ ਵੀ ਗੁਰਸਿੱਖ ਦੀ ਨਿੱਤ- ਕ੍ਰਿਆ ਉਤੇ ਪ੍ਰਕਾਸ਼ ਪਾਉਂਦੇ ਹੋਇਆਂ ਛੇਵੀਂ ਵਾਰ ਵਿਚ ਅੰਕਿਤ ਕੀਤਾ ਹੈ— ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਉ ਨ੍ਹਵੰਦੇ । ਸਹਿਜ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ । ਮਥੈ ਟਿਕੇ ਲਾਲ ਲਾਇ ਸਾਧ ਸੰਗਤਿ ਚਲਿ ਜਾਇ ਬਹੰਦੇ । ਸਬਦੁ ਸੁਰਤਿ ਲਿਵਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ । ਭਾਇ ਭਗਤਿ ਭੈ ਵਰਤਮਾਨ ਗੁਰ ਸੇਵਾ ਗੁਰਪੁਰਬ ਕਰੰਦੇ । ਸੰਞੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ । ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ । ਗੁਰਮੁਖਿ ਸੁਖ ਫਲੁ ਪਿਰਮ ਚਖੰਦੇ । ੩ ।ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਦਕੀ ਸਿੱਖ ਭਾਈ ਨੰਦ ਲਾਲ ਨੇ ਆਪਣੇ ਪ੍ਰਸ਼ਨੋਤਰੀ ਰਹਿਤਨਾਮੇ ਵਿਚ ਲਿਖਿਆ ਹੈ— ਗੁਰੁਸਿਖ ਰਹਤ ਸੁਨਹੁ ਹੇ ਮੀਤ । ਪਰਭਾਤੇ ਉਠਿ ਕਰ ਹਿਤ ਚੀਤ । ਵਾਹਗੁਰੂ ਗੁਰੁਮੰਤ੍ਰ ਸੁ ਜਾਪ । ਕਰਿ ਇਸਨਾਨ ਪੜ੍ਹੈ ਜਪੁ ਜਾਪੁ । ਸੰਧਯਾ ਸਮੇ ਸੁਨੇ ਰਹਰਾਸਿ । ਕੀਰਤਨ ਕਥਾ ਸੁਨੇ ਹਰਿਯਾਸ । ਇਨ ਮੇ ਨੇਮ ਜੁ ਏਕ ਕਰਾਇ । ਸੋ ਸਿਖ ਅਮਰ ਪੁਰੀ ਮੇ ਜਾਇ ।ਹੋਰ ਵੀ ਕਈਆਂ ਰਹਿਨਾਮਿਆਂ ਵਿਚ ਵੀ ਇਸ ਨਾਲ ਮਿਲਦੇ ਜੁਲਦੇ ਨੇਮਾਂ ਦਾ ਵਿਵਰਣ ਮਿਲ ਜਾਂਦਾ ਹੈ । ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਕਰਤਾਰਪੁਰ ਵਿਚਲੇ ਨਿੱਤ-ਕਰਮ ਬਾਰੇ ਲਿਖਿਆ ਹੈ— ਕਰਤਾਰਪੁਰ ਵਿਚ ਅੰਮ੍ਰਿਤ ਵੇਲੇ ਸਵਾ ਪਹਿਰ ਦਿਨ ਚੜ੍ਹਦਿਆਂ ਤੀਕਰ ਬਾਣੀ ਦੀ ਚਰਚਾ ਹੋਵੇ , ਉਪਰੰਤ ਕੀਰਤਨ ਹੋਵੇ , ਫੇਰ ਆਰਤੀ ਪੜ੍ਹੀਏ , ਤੀਸਰੇ ਪਹਿਰ ਕੀਰਤਨ ਕਰੀਏ , ਸੰਧਿਆ ਨੂੰ ਰਹਰਾਸਿ ਪੜ੍ਹੀਏ , ਫੇਰ ਕੀਰਤਨ ਗਾਵੀਏ ਅਤੇ ਪਹਿਰ ਰਾਤ ਗਈ ਸੋਹਿਲਾ ਪੜ੍ਹੀਏ ਅਰ ਫੇਰ ਪਿਛਲੀ ਰਾਤ ਜਪੁ ਪੜ੍ਹੀਏ ਅਰ ਆਸਾ ਦੀ ਵਾਰ ਪੜ੍ਹੀਏ ।ਭਾਈ ਕਾਨ੍ਹ ਸਿੰਘ ਨੇ ਸਾਰਿਆਂ ਰਹਿਤਨਾਮਿਆਂ ਅਤੇ ਰਹਿਤਨਾਮਾ-ਨੁਮਾ ਰਚਨਾਵਾਂ ਦੇ ਆਧਾਰ’ ਤੇ ਸਾਰਾਂਸ਼ ਰੂਪ ਵਿਚ ‘ ਗੁਰਮਤ ਮਾਰਤੰਡ ’ ਵਿਚ ‘ ਨਿੱਤ ਨੇਮ’ ਬਾਰੇ ਇਸ ਤਰ੍ਹਾਂ ਅੰਕਿਤ ਕੀਤਾ ਹੈ— ਦਾਤਨ ਸਨਾਨ ਆਦਿ ਦ੍ਵਾਰਾ ਸਰੀਰ ਦੀ ਸ਼ੁੱਧੀ ਕਰਕੇ ਵਾਹਗੁਰੂ ਦਾ ਸਿਮਰਣ ਕਰਨਾ । ਜਪੁ , ਜਾਪੁ , ਅਨੰਦੁ , ਸਵੈਯੇ , ਚੌਪਈ ਦਾ ਪਾਠ ਕਰਨਾ , ਵਿਦਯਾ ਦਾ ਅਭੑਯਾਸ ਕਰਨਾ ਅਤੇ ਨਿਰਵਾਹ ਲਈ ਕਿਰਤ ਕਮਾਈ ਕਰਨੀ , ਸੰਝ ਵੇਲੇ ਰਹਰਾਸਿ ਅਤੇ ਸੌਣ ਵੇਲੇ ਸੋਹਿਲਾ ਪੜ੍ਹਨਾ ।ਸਪੱਸ਼ਟ ਹੈ ਕਿ ਨਿੱਤ-ਨੇਮ ਦੇ ਪੰਜ ਪੜਾ ਹਨ । ਇਕ , ਸਵੇਰ ਵੇਲੇ ਉਠ ਕੇ ਜੰਗਲ ਪਾਣੀ ਜਾਣਾ ਅਤੇ ਇਸ਼ਨਾਨ ਕਰਨਾ; ਦੂਜਾ , ਬਾਣੀ ( ਜਪੁ , ਜਾਪੁ , ਅਨੰਦੁ , ਸਵੈਯੇ ਅਤੇ ਚੌਪਈ ) ਦਾ ਪਾਠ ਕਰਨਾ; ਤੀਜਾ , ਰੋਜ਼ਗਾਰ , ਪੜ੍ਹਾਈ , ਨੌਕਰੀ ਜਾਂ ਹੋਰ ਕਿਸੇ ਕਿਸਮ ਦੀ ਕਿਰਤ ਕਰਨਾ; ਚੌਥਾ , ਸ਼ਾਮ ਵੇਲੇ ਰਹਿਰਾਸ ਸਾਹਿਬ ਦਾ ਪਾਠ ਕਰਨਾ; ਪੰਜਵਾਂ , ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਪੜ੍ਹਨਾ । ਪਾਠ ਲਈ ਬਾਣੀਆਂ ਸੰਬੰਧੀ ਕੋਈ ਪੱਕਾ ਨਿਯਮ ਨਹੀਂ ।ਆਸਾ ਦੀ ਵਾਰ , ਸੁਖਮਨੀ , ਚੰਡੀ ਦੀ ਵਾਰ ਆਦਿ ਬਾਣੀਆਂ ਵੀ ਸ਼ਾਮਲ ਕਰ ਲਈਆਂ ਜਾਂਦੀਆਂ ਹਨ । ਗੁਰਦੁਆਰੇ ਜਾ ਕੇ ਸੰਗਤ ਵਿਚ ਹਾਜ਼ਰੀ ਭਰਨੀ ਅਤੇ ਕਥਾ- ਕੀਰਤਨ ਸੁਣਨਾ ਵੀ ਗੁਰਸਿੱਖਾਂ ਲਈ ਜ਼ਰੂਰੀ ਦਸਿਆ ਗਿਆ ਹੈ ।

Read More...

Uncategorized

ਪਾਕਿਸਤਾਨ ਦੇ ਮੁੱਖ ਮੰਤਰੀ ਇਮਰਾਨ ਖਾਨ ਜਾਂਦੇ ਹਨ ਹੈਲੀਕਪਟਰ ਤੇ ਘਰ ..

ਪਾਕਿਸਤਾਨ ਦੇ ਮੁੱਖ ਮੰਤਰੀ ਇਮਰਾਨ ਖਾਨ ਜਾਂਦੇ ਹਨ ਹੈਲੀਕਪਟਰ ਤੇ ਘਰ ..ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਐਲਾਨ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਆਵਾਸ ਦੀ ਵਰਤੋਂ ਨਹੀਂ ਕਰਨਗੇ। ਇਸ ਦੇ ਇਲਾਵਾ ਉਨ੍ਹਾਂ ਨੇ ਮੰਤਰੀਆਂ ‘ਤੇ ਹੋਣ ਵਾਲੇ ਸਰਕਾਰੀ ਖਰਚਿਆਂ ਵਿਚ ਵੀ ਕਟੌਤੀ ਦੀ ਗੱਲ ਕਹੀ ਸੀ। ਪਰ ਹੁਣ ਇਮਰਾਨ ਖਾਨ ਖੁਦ ਹੈਲੀਕਾਪਟਰ ਜ਼ਰੀਏ ਘਰ ਜਾਣ ਦੇ ਮੁੱਦੇ ਨੂੰ ਲੈ ਕੇ

ਪ੍ਰਧਾਨ ਮੰਤਰੀ ਬਣਦੇ ਹੀ ਬਦਲੇ ਇਮਰਾਨ ਖਾਨ ਦੇ ਰੰਗ, ਹੈਲੀਕਾਪਟਰ 'ਤੇ ਜਾਂਦੇ ਨੇ ਘਰ

ਪ੍ਰਧਾਨ ਮੰਤਰੀ ਬਣਦੇ ਹੀ ਬਦਲੇ ਇਮਰਾਨ ਖਾਨ ਦੇ ਰੰਗ, ਹੈਲੀਕਾਪਟਰ 'ਤੇ ਜਾਂਦੇ ਨੇ ਘਰImran Khan

Posted by JagBani on Sunday, September 2, 2018

ਚਰਚਾ ਦਾ ਵਿਸ਼ਾ ਬਣ ਚੁੱਕੇ ਹਨ। ਉਨ੍ਹਾਂ ‘ਤੇ ਜਨਤਾ ਦੇ ਪੈਸਿਆਂ ਦੀ ਫਿਜ਼ੂਲਖਰਚੀ ਦਾ ਦੋਸ਼ ਲੱਗ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਇਸ ਸਮੇਂ ਪਾਕਿਸਤਾਨ ਦੀ ਅਰਥ ਵਿਵਸਥਾ ਕਾਫੀ ਕਮਜ਼ੋਰ ਹੈ। ਪਾਕਿਸਤਾਨ ਆਪਣੀ ਅਰਥ ਵਿਵਸਥਾ ਨੂੰ ਬਚਾਈ ਰੱਖਣ ਲਈ ਚੀਨ ਤੋਂ ਮਿਲ ਰਹੇ ਕਰਜ਼ ਅਤੇ ਅਮਰੀਕਾ ਤੋਂ ਆਉਣ ਵਾਲੀ ਮਦਦ ‘ਤੇ ਨਿਰਭਰ ਹੈ। ਅਜਿਹੀ ਸਥਿਤੀ ਵਿਚ ਪੀ.ਐੱਮ. ਦਾ ਹੈਲੀਕਾਪਟਰ ਜ਼ਰੀਏ ਘਰ ਜਾਣ ‘ਤੇ ਸਵਾਲ ਉੱਠਣਾ ਲਾਜ਼ਮੀ ਹੈ। ਜਾਣਕਾਰੀ ਮੁਤਾਬਕ ਵਰਤਮਾਨ ਵਿਚਕਿਸਤ ਸਰਕਾਰ ਕੋਲ ਸਿਰਫ 7 ਹੈਲੀਕਾਪਟਰ ਹਨ, ਜਿਨ੍ਹਾਂ ਵਿਚੋਂ 2 ਦੀ ਵਰਤੋਂ ਖੁਦ ਪੀ.ਐੱਮ. ਇਮਰਾਨ ਖਾਨ ਕਰਦੇ ਹਨ। ,,,,, ਉਹ ਆਮ ਤੌਰ ‘ਤੇ ਅਗਸਤਾ ਵੈਸਟਲੈਂਡ ਡਬਲਊ 139 ਹੈਲੀਕਾਪਟਰ ਦੀ ਵਰਤੋਂ ਕਰਦੇ ਹਨ, ਜਿਸ ਨਾਲ ਪ੍ਰਤੀ ਨੌਟੀਕਲ ਮੀਲ 1600 ਪਾਕਿਸਤਾਨੀ ਰੁਪਏ ਦਾ ਖਰਚ ਆਉਂਦਾ ਹੈ। ਇਮਰਾਨ ਖਾਨ ਦਾ ਬਾਨੀ ਗਾਲਾ ਵਾਲਾ ਘਰ ਉਨ੍ਹਾਂ ਦੇ ਦਫਤਰ ਤੋਂ ਕਰੀਬ 13.8 ਕਿਲੋਮੀਟਰ ਦੂਰ ਹੈ। ਜਦਕਿ ਹਵਾਈ ਦੂਰੀ ਕਰੀਬ 8 ਤੋਂ 10 ਨੌਟੀਕਲ ਹੈ। ਇਸ ਹਿਸਾਬ ਨਾਲ ਇਮਰਾਨ ਨੂੰ ਆਪਣੇ ਘਰ ਪਹੁੰਚਾਉਣ ਦਾ ਇਕਪਾਸੜ ਖਰਚ ਕਰੀਬ 12,800 ਰੁਪਏ ਤੋਂ 16,000 ਪਾਕਿਸਤਾਨੀ ਰੁਪਏ ਦੇ ਕਰੀਬ ਆਉਂਦਾ ਹੈ। ਜਦਕਿ ਸੜਕ ਰਸਤੇ ਇਹ ਖਰਚ ਸਿਰਫ 350-700 ਰੁਪਏ ਦੇ ਕਰੀਬ ਹੀ ਹੁੰਦਾ ਹੈ .. ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ Fateh Channel ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ.. Pakistan Prime Minister Imran Khan, days after launching an austerity drive, is being criticised for using a helicopter to commute to work daily, from his residence in Bani Gala to the prime minister’s Secretariat, reports Firstpost.

Read More...