Uncategorized

ਅਫੀਮ-ਭੁੱਕੀ ਜਾਨਲੇਵਾ ਨਸ਼ਾ ਨਹੀਂ, ਕਦੇ ਕਿਸੇ ਦੀ ਜਾਨ ਨਹੀਂ ਗਈ – ਗਾਂਧੀ

ਅਫੀਮ-ਭੁੱਕੀ ਜਾਨਲੇਵਾ ਨਸ਼ਾ ਨਹੀਂ, ਕਦੇ ਕਿਸੇ ਦੀ ਜਾਨ ਨਹੀਂ ਗਈ – ਗਾਂਧੀ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਅਫੀਮ-ਭੁੱਕੀ ਜਾਨਲੇਵਾ ਨਸ਼ਾ ਨਹੀਂ, ਕਦੇ ਕਿਸੇ ਦੀ ਜਾਨ ਨਹੀਂ ਗਈ – ਗਾਂਧੀ

ਅਫੀਮ-ਭੁੱਕੀ ਜਾਨਲੇਵਾ ਨਸ਼ਾ ਨਹੀਂ, ਕਦੇ ਕਿਸੇ ਦੀ ਜਾਨ ਨਹੀਂ ਗਈ – ਗਾਂਧੀ#Punjab #Bathinda #DharamveerGandhi Aam Aadmi Party – Punjab

Posted by JagBani on Thursday, September 6, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਪਾਕਿਸਤਾਨ ਚ ਸ਼ਹੀਦ ਭਗਤ ਸਿੰਘ ਨੂੰ ਦਿੱਤਾ ਵੱਡਾ ਮਾਣ, ਲਾਹੌਰ ਦੇ ਇਸ ਚੌਂਕ ਦਾ ਨਾਂ ਬਦਲ ਕੇ ਰੱਖਿਆ ਗਿਆ ਸ਼ਹੀਦ ਭਗਤ ਸਿੰਘ ਚੌਂਕ

ਪਾਕਿਸਤਾਨ ਚ ਸ਼ਹੀਦ ਭਗਤ ਸਿੰਘ ਨੂੰ ਦਿੱਤਾ ਵੱਡਾ ਮਾਣ, ਲਾਹੌਰ ਦੇ ਇਸ ਚੌਂਕ ਦਾ ਨਾਂ ਬਦਲ ਕੇ ਰੱਖਿਆ ਗਿਆ ਸ਼ਹੀਦ ਭਗਤ ਸਿੰਘ ਚੌਂਕ..ਪਾਕਿਸਤਾਨ ਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਸਥਿਤ ਸ਼ਾਦਮਾਨ ਚੌਂਕ ਦਾ ਨਾਂਅ ‘ਸ਼ਹੀਦ ਭਗਤ ਸਿੰਘ’ ਰੱਖਿਆ ਜਾਵੇਗਾ। ਬੁੱਧਵਾਰ ਨੂੰ ਲਾਹੌਰ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਇਸ ‘ਤੇ ਜਲਦ ਅਮਲ ਕਰਨ ਨੂੰ ਕਿਹਾ ਹੈ। ਦੱਸ ਦੇਈਏ ਕਿ ਇਹ ਉਹੀ ਥਾਂ ਹੈ

ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਹੋਵੇਗਾ ਸ਼ਹੀਦ ਭਗਤ ਸਿੰਘ ਚੌਕ

ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਹੋਵੇਗਾ ਸ਼ਹੀਦ ਭਗਤ ਸਿੰਘ ਚੌਕ #Pakistan #ShadmanChowk #BhagatSingh

Posted by JagBani on Thursday, September 6, 2018

ਜਿੱਥੇ 23 ਮਾਰਚ,1931 ਨੂੰ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। ਪਾਕਿਸਤਾਨ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਲਾਹੌਰ ਜਿਲਾ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸ਼ਾਦਮਾਨ ਚੌਕ ਦਾ ਨਾਮ ਬਦਲ ਕੇ ਅਜਾਦੀ ਸੇਨਾਪਤੀ ਭਗਤ ਸਿੰਘ ਦੇ ਨਾਮ ਉੱਤੇ ਰੱਖਣ ਦੇ ਸੰਬੰਧ ਵਿੱਚ ਫੈਸਲਾ ਕਰੇ।ਬ੍ਰਿਟੀਸ਼ ਸ਼ਾਸਨ ਦੇ ਦੌਰਾਨ 87 ਸਾਲ ਪਹਿਲਾਂ ਸਰਦਾਰ ਭਗਤ ਸਿੰਘ ਨੂੰ ਇੱਥੇ ਫ਼ਾਂਸੀ ਦਿੱਤੀ ਗਈ ਸੀ। ਲਾਹੌਰ ਉੱਚ ਅਦਾਲਤ ਦੇ ਜੱਜ ਸ਼ਾਹਿਦ ਜਮੀਲ ਖਾਨ ਨੇ ਭਗਤ ਸਿੰਘ ਮੈਮੋਰਿਅਲ ਫਾਉਂਡੇਸ਼ਨ ਦੇ ਪ੍ਰਧਾਨ ਇੰਤੀਯਾਜ ਰਾਸ਼ਿਦ ਕੁਰੈਸ਼ੀ ਦੀ ਮੰਗ ਉੱਤੇ ਸੁਣਵਾਈ ਕਰਦੇ ਹੋਏ ਲਾਹੌਰ ਦੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤਾ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਸ਼ਾਦਮਾਨ ਚੌਕ ਦਾ ਨਾਮ ਬਦਲ ਕੇ ਭਗਤ ਸਿੰਘ ਦੇ ਨਾਮ ਉੱਤੇ ਰੱਖਣ ਦੇ ਸੰਬੰਧ ਵਿੱਚ ਫੈਸਲਾ ਕਰੇ।ਜ਼ਿਕਰਯੋਗ ਹੈ ਕਿ ਮੰਗ ਦਰਜ ਕਰਣ ਵਾਲੇ ਦੀ ਦਲੀਲ ਹੈ ਕਿ ਭਗਤ ਸਿੰਘ ਅਜਾਦੀ ਸੇਨਾਪਤੀ ਹੈ। ਉਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਜ਼ਾਦੀ ਲਈ ਕੁਰਬਾਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਸੰਸਥਾਪਕ ਕਾਇਦੇ ਆਜਮ ਮੁਹੰਮਦ ਅਲੀ ਜਿੰਨਾ ਨੇ ਵੀ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੇ ਭਗਤ ਸਿੰਘ ਵਰਗਾ ਬਹਾਦੁਰ ਵਿਅਕਤੀ ਨਹੀਂ ਵੇਖਿਆ। ਉਨ੍ਹਾਂ ਨੇ ਕਿਹਾ , ਇਹ ਕਾਨੂੰਨ ਦੇ ਨਜ਼ਰੀਏ ਤੋਂ ਵੀ ਠੀਕ ਹੋਵੇਗਾ ਕਿ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ ਉੱਤੇ ਰੱਖਿਆ ਜਾਵੇ।ਦੱਸ ਦੇਈਏ ਕਿ ਇਹ ਬਹੁਤ ਮਾਣ ਵਾਲੀ ਗੱਲ ਹੋਵੇਗੀ ਜੇਕਰ ਲਾਹੌਰ ਵਿੱਚ ਸ਼ਾਦਮਾਨ ਚੌਂਕ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਹੋਵੇਗਾ।ਕਿਉਂਕਿ ਸ਼ਹੀਦ ਭਗਤ ਸਿੰਘ ਭਾਰਤ ਦੇ ਸੁਤੰਤਰਤਾ ਸੈਨਾਨੀਆਂ ਵਿਚੋਂ ਇੱਕ ਸੀ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਬਾਬਾ ਤਾਂ ਪਤਾ ਨੀ ਕੌਣ ਆ ਪਰ ਸਿਰੇ ਲਾ ਗਿਆ ਗੱਲ, ਸੁਣਨਾ ਤੇ ਅੱਗੇ ਸੇਅਰ ਕਰਨਾ

ਬਾਬਾ ਤਾਂ ਪਤਾ ਨੀ ਕੌਣ ਆ ਪਰ ਸਿਰੇ ਲਾ ਗਿਆ ਗੱਲ, ਸੁਣਨਾ ਤੇ ਅੱਗੇ ਸੇਅਰ ਕਰਨਾ………ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਬਾਬਾ ਤਾਂ ਪਤਾ ਨੀ ਕੌਣ ਆ ਪਰ ਸਿਰੇ ਲਾ ਗਿਆ ਗੱਲ, ਸੁਣਨਾ ਤੇ ਅੱਗੇ ਸੇਅਰ ਕਰਨਾ🙏

ਬਾਬਾ ਤਾਂ ਪਤਾ ਨੀ ਕੌਣ ਆ ਪਰ ਸਿਰੇ ਲਾ ਗਿਆ ਗੱਲ, ਸੁਣਨਾ ਤੇ ਅੱਗੇ ਸੇਅਰ ਕਰਨਾ🙏

Posted by Punjabi Junction on Thursday, September 6, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਇੱਕ ਹੋਰ SGPC ਮੇੰਬਰ ਨਿੱਤਰਿਆ ਅਕਾਲੀਆਂ ਖਿਲਾਫ਼ ,ਸੁਖਬੀਰ ਬਾਦਲ ਤੇ ਲਾਏ ਗੰਭੀਰ ਦੋਸ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਗਰਮ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਜਿਸ ਵੇਲੇ ਸੌਦਾ ਸਾਧ ਨੂੰ ਮਾਫ਼ੀ ਦਿੱਤੇ ਜਾਣ ਤੇ ਰੌਲਾ ਪਿਆ ਸੀ ਤਾਂ ਸੁਖਬੀਰ ਬਾਦਲ ਨਾਲ ਹੋਈ ਮੀਟਿੰਗ ਵਿੱਚ ਸੁਖਦੇਵ ਸਿੰਘ ਭੌਰ ਅਤੇ ਚੰਦੂਮਾਜਰਾ ਨਾਲ ਉਹ ਖੁਦ ਵੀ ਮੌਜੂਦ ਸਨ ਜਿੱਥੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਸੌਦਾ ਸਾਧ ਨੂੰ ਦਿੱਤੀ ਗਈ ਮਾਫ਼ੀ ਦੇ ਵਿਰੁੱਧ ਨਾ ਬੋਲੋ। ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਦਿੱਤੀ ਗਈ ਮਾਫ਼ੀ ਤੋਂ ਇਲਾਵਾ ਵੀ ਪਿਛਲੀ ਅਕਾਲੀ ਸਰਕਾਰ ਨੇ ਡੀਜੀਪੀ ਸੁਮੇਧ ਸੈਣੀ ਵਰਗੇ ਅਜਿਹੇ ਅਧਿਕਾਰੀ ਨੂੰ ਪੁਲਿਸ ਮੁਖੀ ਲਗਾ ਦਿੱਤਾ ਜਿਸਨੇ 1984 ਦੇ ਦੌਰਾਨ ਸਿੱਖਾਂ ’ਤੇ ਜ਼ੁਲਮ ਢਾਏ ਸਨ ਜਿਨ੍ਹਾਂ ਵਿੱਚੋਂ ਉਹ ਖੁਦ ਅਤੇ ਉਨ੍ਹਾਂ ਦੀ ਪਤਨੀ ਵੀ ਇਹ ਜ਼ੁਲਮ ਸਹਿ ਚੁੱਕੇ ਹਨ। ਪੰਜੋਲੀ ਅਨੁਸਾਰ ਅਕਾਲੀ ਦਲ ਦੇ ਇਹ ਲੜੀਵਾਰ ਗਲਤ ਫੈਸਲੇ ਹੀ ਉਸਨੂੰ ਆਪਣੇ ਅਸਲ ਮਕਸਦ ਤੋਂ ਭਟਕਾ ਕੇ ਨਿਘਾਰ ਵੱਲ ਲੈ ਗਏ ਤਾਂ ਹੀ ਅੱਜ ਇਹ ਹਾਲ ਹੋ ਚੁੱਕਿਆ ਹੈ। ਕਰਨੈਲ ਸਿੰਘ ਪੰਜੋਲੀ ਅਨੁਸਾਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਖ ਏਜੰਡੇ ਤੋਂ ਭਟਕ ਚੁੱਕੀ ਹੈ ਜਿਸ ਨੂੰ ਕਿ ਠੀਕ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਕੁੱਲ 14 ਵਿਧਾਇਕ ਹਨ ਜਿਨ੍ਹਾਂ ਵਿੱਚੋਂ ਇੱਕ ਵੀ ਅੰਮ੍ਰਿਤਧਾਰੀ ਨਹੀਂ ਹੈ ਜੋ ਕਿ ਬਹੁਤ ਵੱਡੀ ਨਮੋਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਕ ਕਾਂਗਰਸ ਪਾਰਟੀ ਜਿਸਨੂੰ ਕਿ ਅਕਾਲੀ ਦਲ ਵਾਲੇ ਦੁਸ਼ਮਣ ਜਮਾਤ ਕਹਿੰਦੇ ਹਨ, ਜਦੋਂ ਉਹ ਪਾਰਟੀ ਪੰਜਾਬ ਦੀ ਅਸੈਂਬਲੀ ਵਿੱਚ ਇਹ ਦੋਸ਼ ਲਗਾਵੇ ਕਿ ਅਕਾਲੀ ਦਲ ਕੋਲ ਇੱਕ ਵੀ ਅੰਮ੍ਰਿਤਧਾਰੀ ਵਿਧਾਇਕ ਨਹੀਂ ਹੈ ਤੇ ਸਾਡੇ ਕੋਲ ਕਈ ਅੰਮ੍ਰਿਤਧਾਰੀ ਵਿਧਾਇਕ ਹਨ ਤਾਂ ਇਹ ਗੱਲ ਅਕਾਲੀ ਦਲ ਨੂੰ ਵਿਚਾਰਨ ਦੀ ਲੋੜ ਹੈ ਕਿ ਇਹ ਲੋਕ ਕਿੱਥੋਂ ਤੁਰੇ ਸੀ ਤੇ ਅੱਜ ਕਿੱਥੇ ਪਹੁੰਚ ਚੁੱਕੇ ਹਨ। ਇਸ ਲਈ ਇਨ੍ਹਾਂ ਨੂੰ ਆਪਣੇ ਪੰਥਕ ਏਜੰਡੇ ਤੇ ਮੁੜ ਆਉਣਾ ਚਾਹੀਦਾ ਹੈ ਤਾਂ ਹੀ ਕੁਝ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੱਥੇਦਾਰ ਅਵਤਾਰ ਸਿੰਘ ਮੱਕੜ ਅਤੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਹਟਾਏ ਜਾਣ ਦੀ ਮੰਗ ਕਰਨ ਵਿੱਚ ਬਹੁਤ ਦੇਰ ਕਰ ਦਿੱਤੀ ਹੈ। ਇਹ ਮੰਗ ਉਨ੍ਹਾਂ ਨੂੰ ਬਹੁਤ ਦੇਰ ਪਹਿਲਾਂ ਕੌਰ ਕਮੇਟੀ ਦੀ ਮੀਟਿੰਗ ਵਿੱਚ ਕਰਨੀ ਚਾਹੀਦੀ ਸੀ ਤੇ ਜੇਕਰ ਇਹ ਪਹਿਲਾਂ ਹੋਇਆ ਹੁੰਦਾ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੁਰਾਹੇ ਨਾ ਪੈਂਦੀ ਜਿਸ ਲਈ ਉਨ੍ਹਾਂ ਨੂੰ ਬੇਹੱਦ ਦੁੱਖ ਅਤੇ ਅਫਸੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਆਪਣੇ ਫਰਜ਼ ਅਦਾ ਕੀਤੇ ਹੁੰਦੇ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਰੂਪ ਕੁਝ ਹੋਰ ਹੋਣਾ ਸੀ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵਰਗਾ ਬੰਦਾ ਜੇਕਰ ਅਕਾਲ ਤਖ਼ਤ ਸਾਹਿਬ ਦੀ ਜੱਥੇਦਾਰੀ ਤੋਂ ਉਤਾਰ ਵੀ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਜਗ੍ਹਾ ਤੇ ਕੋਈ ਹੋਰ ਅਜਿਹਾ ਹੀ ਆ ਸਕਦਾ ਹੈ ਜੋ ਕਿ ਮਸਲੇ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਬਹੁਤ ਵੱਡਾ ਹੈ ਅਤੇ ਜਰੂਰਤ ਇਸ ਗੱਲ ਦੀ ਹੈ ਕਿ ਉਸ ਵੱਡੀ ਪਦਵੀ ਦੇ ਉਤੇ ਕੋਈ ਅਜਿਹੀ ਸ਼ਖਸੀਅਤ ਬਿਠਾਈ ਜਾਵੇ ਜਿਹੜਾ ਸਿੱਖ ਜ਼ਜਬਾਤਾਂ ਦੀ ਨਿਡਰਤਾ ਅਤੇ ਨਿਰਭੈਅਤਾ ਨਾਲ ਉਸ ਦੀ ਪਹਿਰੇਦਾਰੀ ਕਰ ਸਕੇ, ਜਵਾਬਦੇਹੀ ਕਰਾ ਸਕੇ। ਉਨ੍ਹਾਂ ਕਿਹਾ ਕਿ ਇਸ ਅਹੁਦੇ ਤੇ ਜਿਹਾ ਬੰਦਾ ਹੋਣਾ ਚਾਹੀਦਾ ਹੈ ਜਿਹੜੇ ਮਹਾਰਾਜਾ ਰਣਜੀਤ ਸਿੰਘ ਵਰਗੇ ਤਾਕਤਵਰ ਬੰਦੇ ਨੂੰ ਵੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੀ ਤਾਕਤ ਰੱਖਦਾ ਹੋਵੇ। ਨਹੀਂ ਤਾਂ ਇਹੋ ਕੁਝ ਹੁੰਦਾ ਰਹੇਗਾ ਜਿਸ ਕਾਰਨ ਸਿੱਖ ਪੰਥ ਨੂੰ ਨਮੋਸ਼ੀਆਂ ਦਾ ਸਾਹਮਣਾ ਕਰਨਾ ਪਵੇ। ਪੰਜੋਲੀ ਨੇ ਕਿਹਾ ਕਿ ਬੇਅਦਬੀ ਕਾਂਡ ਨਾਲ ਸਬੰਧਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਕਮਿਸ਼ਨ ਦੀ ਰਿਪੋਰਟ ਦੀ ਸੇਲ ਲਾਉਣ ਦੀ ਬਜਾਏ ਕਿਸੇ ਗੁਰੂ ਘਰ ਵਿੱਚ ਜਾ ਕੇ ਬੇਅਦਬੀ ਮਾਮਲਿਆ ਦੀ ਜਿੰਮੇਵਾਰੀ ਕਬੂਲਦਿਆਂ ਆਪਣੀ ਭੁੱਲ ਬਖਸ਼ਾਉਣ ਲਈ ਅਰਦਾਸ ਕਰਨੀ ਚਾਹੀਦੀ ਸੀ ਜਦਕਿ ਇਨ੍ਹਾਂ ਨੇ ਅਜਿਹਾ ਕਰਨ ਦੀ ਬਜਾਇ ਵਿਧਾਨ ਸਭਾ ਦੇ ਬਾਹਰ ਇਹ ਸਾਰਾ ਸੀਨ ਪੈਦਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਚਾਹੀਦਾ ਸੀ ਕਿ ਪੰਜਾਬ ਵਿਧਾਨ ਸਭਾ ਅੰਦਰ ਜਾ ਕੇ ਆਪਣਾ ਪੱਖ ਰੱਖਦੇ ਨਾ ਕਿ ਉਥੋਂ ਭੱਜ ਜਾਂਦੇ। ਕਰਨੈਲ ਸਿੰਘ ਪੰਜੋਲੀ ਅਨੁਸਾਰ ਇਹ ਲੋਕ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਜਸਟਿਸ ਰਣਜੀਤ ਸਿੰਘ ਤੇ ਭਰੋਸਾ ਨਹੀਂ ਹੈ ਜਿਸ ਲਈ ਇਨ੍ਹਾਂ ਨੂੰ ਅਸੈਂਬਲੀ ਅੰਦਰ ਆਪਣੀ ਮੰਗ ਦੁਹਰਾਉਣੀ ਚਾਹੀਦੀ ਸੀ ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਜੱਜ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਤਲੇ ਫੂਕੇ ਜਾਣਾ ਬਹੁਤ ਛੋਟੀ ਗੱਲ ਹੈ ਜੋ ਕਿ ਇਨ੍ਹਾਂ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜੈਤੋ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਪੰਜਾ ਸਾਹਿਬ ਦਾ ਮੋਰਚਾ, ਐਮਰਜੈਂਸੀ ਦਾ ਮੋਰਚਾ ਅਤੇ ਕਰਨਾਲ ਦਾ ਮੋਰਚਾ ਵਰਗੇ ਵੱਡੇ ਮੋਰਚੇ ਲਾਏ ਹਨ ਇਸ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਪੰਥਕ ਜਮਾਤ ਨੂੰ ਪੁਤਲੇ ਫੂਕਣ ਵਰਗੀ ਕਾਰਵਾਈ ਸ਼ੋਭਾ ਨਹੀਂ ਦਿੰਦੀ ਜਿਸ ਤੋਂ ਉਨ੍ਹਾਂ ਨੂੰ ਬਚਣਾ ਚਾਹੀਦਾ ਹੈ।

Read More...

Uncategorized

70 ਦੀ ਉਮਰ ‘ਚ ਇਹ ਬਜ਼ੁਰਗ ਦੇ ਰਿਹਾ ਨੌਜਵਾਨਾਂ ਨੂੰ ਮਾਤ ..

ਨੀਆਂ ਭਰ ਵਿਚਲੇ ਕਈ ਮਸ਼ਹੂਰ ਮਿਊਜ਼ੀਅਮ ਵੇਖਣ ਤੋਂ ਬਾਅਦ ਮੇਰੀ ਜਾਣਕਾਰੀ ਵਿਚ ਕਾਫ਼ੀ ਵਾਧਾ ਹੋਇਆ ਹੈ। ਡਾਇਨਾਸੋਰ ਦੇ ਪੈਰਾਂ ਤੇ ਗੋਡਿਆਂ ਦੇ ਜੋੜਾਂ ਦੇ ਆਰਥਰਾਈਟਸ, ਹੋਰ ਕਈ ਪੁਰਾਣੇ ਸਮਿਆਂ ਦੇ ਜਾਨਵਰਾਂ ਵਿਚ ਕੈਂਸਰ ਜਾਂ ਰਸੌਲੀਆਂ ਦਾ ਲੱਭਣਾ ਤੇ ਪੁਰਾਣੀਆਂ ਸੰਭਾਲੀਆਂ ਲਾਸ਼ਾਂ (ਮੰਮੀ) ਉੱਤੇ ਕੀਤੇ ਟੈਸਟ ਵੀ ਸਾਬਤ ਕਰਦੇ ਹਨ ਕਿ ਉਦੋਂ ਵੀ ਜਿਗਰ ਦੇ ਰੋਗ,

70 ਦੀ ਉਮਰ 'ਚ ਇਹ ਬਜ਼ੁਰਗ ਦੇ ਰਿਹਾ ਨੌਜਵਾਨਾਂ ਨੂੰ ਮਾਤ

70 ਦੀ ਉਮਰ 'ਚ ਇਹ ਬਜ਼ੁਰਗ ਦੇ ਰਿਹਾ ਨੌਜਵਾਨਾਂ ਨੂੰ ਮਾਤ

Posted by JagBani on Thursday, September 6, 2018

ਦਿਲ ਦੇ ਰੋਗ, ਕੈਂਸਰ, ਟੀ.ਬੀ. ਦੰਦਾਂ ਦੀਆਂ ਖੋੜਾਂ, ਟੁੱਟੀਆਂ ਹੱਡੀਆਂ, ਆਦਿ ਬਹੁਤ ਢੇਰ ਸਾਰੀਆਂ ਬੀਮਾਰੀਆਂ ਹੁੰਦੀਆਂ ਸਨ। ਸਰੀਰ ਬਾਰੇ ਏਨੀ ਕੁ ਜਾਣਕਾਰੀ ਤਾਂ ਪੁਰਾਣੇ ਸਮੇਂ ਦੇ ਮਨੁੱਖ ਨੂੰ ਵੀ ਸੀ ਕਿ ਸਰੀਰ ਦਾ ਕਿਹੜਾ ਹਿੱਸਾ ਸਭ ਤੋਂ ਨਰਮ ਹੈ ਤੇ ਕਿਹੜੇ ਹਿੱਸੇ ਉੱਤੇ ਵਾਰ ਕਰਦੇ ਸਾਰ ਮੌਤ ਹੋ ਸਕਦੀ ਹੈ। ਸੋ ਅਜਿਹਾ ਹਿੱਸਾ ਜੰਗ ਸਮੇਂ ਬਚਾਉਣਾ ਜ਼ਰੂਰੀ ਸਮਝਿਆ ਜਾਂਦਾ ਸੀ। ਗੁਫ਼ਾਵਾਂ ਵਿਚ ਕੀਤੀ ਚਿੱਤਰਕਾਰੀ ਵੀ ਸਾਬਤ ਕਰਦੀ ਹੈ ਕਿ ਪੁਰਾਣੇ ਸਮੇਂ ਦੇ ਬੰਦੇ ਨੂੰ ਪਤਾ ਸੀ, ਖ਼ਤਰਨਾਕ ਜਾਨਵਾਰ ਦੇ ਕਿਹੜੇ ਹਿੱਸੇ ਉੱਤੇ ਵਾਰ ਕਰਕੇ ਉਸ ਨੂੰ ਝਟ ਮਾਰਿਆ ਜਾ ਸਕਦਾ ਸੀ।ਏਸੇ ਹੀ ਤਰ੍ਹਾਂ ਕੈਨੇਡਾ ਵਿਚ ਯੂਨੀਵਰਸਿਟੀ ਵਿਚ ਬਣੇ ਮਿਊਜ਼ੀਅਮ ਵਿਚ ਵੀ ‘ਟੋਟਮ’ ਬਣੇ ਵੇਖ ਕੇ ਤੇ ਉਸ ਬਾਰੇ ਲਿਖੀ ਡੂੰਘੀ ਜਾਣਕਾਰੀ ਪੜ੍ਹ ਕੇ ਕਾਫ਼ੀ ਸਮਝ ਆ ਜਾਂਦੀ ਹੈ ਕਿ ਪੁਰਾਣੇ ਸਮੇਂ ਦਾ ਮਨੁੱਖ ਰੱਬ ਨੂੰ ਮੰਨਦਾ ਸੀ ਤੇ ਉਸ ਤੋਂ ਡਰਦਾ ਵੀ ਸੀ। ਭੂਤ-ਪ੍ਰੇਤ ਤੋਂ ਡਰਦਾ ਉਹ ਉਸ ਦੇ ਉਪਾਅ ਵੀ ਕਰਦਾ ਸੀ। ਹਨੇਰੇ ਬਾਰੇ ਪੂਰੀ ਸਮਝ ਨਾ ਹੋਣ ਕਰਕੇ ਹਨੇਰੇ ਨੂੰ ਵੀ ਇਕ ਡਰ ਹੀ ਮੰਨ ਲਿਆ ਗਿਆ ਸੀ। ਇਸੇ ਹੀ ਤਰ੍ਹਾਂ ਮੌਤ ਨੂੰ ਉੱਕਾ ਹੀ ਨਾ ਸਮਝ ਸਕਣ ਕਾਰਨ, ਉਨ੍ਹਾਂ ਸਮਿਆਂ ਵਿਚ ਇਹੀ ਸੋਚ ਹਾਵੀ ਹੋ ਗਈ ਸੀ ਕਿ ਮੌਤ ਤੋਂ ਬਾਅਦ ਵੀ ਜ਼ਿੰਦਗੀ ਹੁੰਦੀ ਹੈ ਤੇ ਉਸੇ ਲਈ ਮੌਤ ਤੋਂ ਬਾਅਦ ਦਾ ਸਾਮਾਨ ਵੀ ਲਾਸ਼ ਨੂੰ ਚੰਗੀ ਤਰ੍ਹਾਂ ਸਜਾਉਣ ਤੋਂ ਬਾਅਦ ਉਸ ਦੇ ਨਾਲ ਹੀ ਰੱਖ ਦਿੱਤਾ ਜਾਂਦਾ ਸੀ। ਅਮੀਰੀ ਦੇ ਹਿਸਾਬ ਨਾਲ ਲਾਸ਼ ਜ਼ਿਆਦਾ ਮਹਿੰਗੇ ਕੱਪੜਿਆਂ ਨਾਲ ਢਕੀ ਜਾਂਦੀ ਤੇ ਨਾਲ ਹੀ ਗਹਿਣੇ ਵੀ ਦੱਬ ਦਿੱਤੇ ਜਾਂਦੇ ਅਤੇ ਕੱਪੜੇ, ਭਾਂਡੇ ਵੀ। ਜੇ ਰਾਜਾ ਹੁੰਦਾ ਤਾਂ ਨਾਲ ਸੇਵਕ ਵੀ ਦੱਬੇ ਜਾਂਦੇ ਕਿ ਅਗਲੇ ਜਨਮ ਵਿਚ ਵੀ ਨੌਕਰ ਸੇਵਾ ਲਈ ਤਿਆਰ ਮਿਲ ਜਾਣ। ਇੱਥੋਂ ਤਕ ਕਿ ਤਾਬੂਤ ਦੇ ਬਾਹਰਲੇ ਪਾਸੇ ਵੀ ਰੁਤਬੇ ਦੇ ਹਿਸਾਬ ਨਾਲ ਸੋਨਾ ਥੱਪਿਆ ਜਾਂਦਾ ਸੀ। ਕਈ ਮਹਾਰਾਣੀਆਂ ਦੀਆਂ ਮੰਮੀਆਂ (ਲਾਸ਼ਾਂ) ਨਾਲ ਤਾਂ ਉਨ੍ਹਾਂ ਦੇ ਇਤਰ, ਜੇਵਰ ਤੇ ਸੁਰਮੇ, ਸੁਰਖ਼ੀ, ਸ਼ੀਸ਼ਾ ਆਦਿ ਵੀ ਧਰੇ ਲੱਭੇ ਗਏ।ਕਮਾਲ ਦੀ ਗੱਲ ਮੈਨੂੰ ਇਹ ਦਿਸੀ ਕਿ ਇਕ ਅਜਿਹੀ ਹੀ ਕਿਸੇ ਰਾਣੀ ਨੂੰ ਜੋੜਾਂ ਦੀ ਬੀਮਾਰੀ ਸੀ ਤੇ ਉਸ ਵਾਸਤੇ ਉਸ ਦੀ ਲਾਸ਼ ਨਾਲ ਕੁਝ ਜੜ੍ਹੀਆਂ- ਬੂਟੀਆਂ ਦੀ ਬਣੀ ਦਵਾਈ ਵੀ ਸ਼ੀਸ਼ੀ ਵਿਚ ਭਰ ਕੇ ਰੱਖੀ ਹੋਈ ਸੀ। ਯਾਨੀ ਮਰਨ ਤੋਂ ਬਾਅਦ ਵੀ ਨਿਰੋਗ ਹੋਣ ਲਈ ਦਵਾਈਆਂ ਦੀ ਲੋੜ ਸਮਝੀ ਗਈ।ਹਾਲਾਂਕਿ ਬਹੁਤ ਸਾਰੇ ਸਬੂਤ ਲੱਭ ਚੁੱਕੇ ਹਨ ਕਿ ਪੁਰਾਣੇ ਸਮਿਆਂ ਵਿਚ ਸਰਜਰੀ ਵੀ ਵਧੀਆ ਹੁੰਦੀ ਰਹੀ ਹੈ, ਪਰ ਇਕ ਨਵੀਂ ਚੀਜ਼ ਜੋ ਮੈਨੂੰ ਪਤਾ ਲੱਗੀ ਉਹ ਇਹ ਸੀ ਕਿ ਉਨ੍ਹਾਂ ਸਮਿਆਂ ਵਿਚ ਵੀ ਬੁਖ਼ਾਰ ਚੜ੍ਹੇ ਉੱਤੇ ਪਾਣੀ ਦੀਆਂ ਪੱਟੀਆਂ ਫੇਰਿਆ ਕਰਦੇ ਸਨ। ਉਦੋਂ ਬੀਮਾਰੀ ਨੂੰ ਕਿਸੇ ਮਾੜੇ ਪਰਛਾਵੇਂ ਦਾ ਅਸਰ ਸਮਝ ਕੇ ਉਸ ਲਈ ਕੋਈ ਮੰਤਰ ਪੜ੍ਹ ਕੇ ਪਾਣੀ ਨਾਲ ਬੀਮਾਰ ਬੰਦੇ ਨੂੰ ਧੋ ਕੇ ਸਾਫ ਕਰ ਦਿੱਤਾ ਜਾਂਦਾ ਸੀ ਕਿ ਚਲੋ ਮਾੜਾ ਅਸਰ ਨਿਕਲ ਗਿਆ।ਮੈਨੂੰ ਇਹ ਗੱਲ ਇਕ ਵਿਗਿਆਨੀ ਨੇ ਅਮਰੀਕਾ ਵਿਚ ਬੜੀ ਹੱਸ ਹੱਸ ਕੇ ਸੁਣਾਈ ਕਿ ਵੇਖੋ ਸਾਡੇ ਵੱਡੇ-ਵਡੇਰੇ ਕਿੰਨੇ ਅਗਿਆਨੀ ਹੁੰਦੇ ਸੀ ਤੇ ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਬੀਮਾਰੀਆਂ ਤਾਂ ਕੀਟਾਣੂਆਂ ਦੇ ਅਸਰ ਹੇਠ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਦਵਾਈ ਮਾਰੇਗੀ ਨਾ ਕਿ ਮੰਤਰ!ਮੈਂ ਅੱਗੋਂ ਕੁਝ ਨਾ ਕਹਿ ਸਕੀ ਕਿਉਂਕਿ ਮੇਰੇ ਆਪਣੇ ਦੇਸ਼ ਵਿਚ ਤਾਂ ਅੱਜ ਵੀ ਪੁਰਾਣੇ ਸਮਿਆਂ ਦੇ ਮਨੁੱਖ ਵਾਲੀ ਪਛੜੀ ਸੋਚ ਵਾਲੇ ਲੋਕ ਭਰੇ ਪਏ ਹਨ ਜਿਹੜੇ ਆਪ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕਿਸੇ ਅਨਪੜ੍ਹ ਦੀਆਂ ਜੇਬਾਂ ਭਰਨ ਲਈ ਉਸ ਕੋਲੋਂ ਮੰਤਰ ਪੜ੍ਹਵਾ ਕੇ ਝਾੜਾ ਕਰਵਾਉਂਦੇ ਫਿਰਦੇ ਹਨ। ਏਨੀ ਵਿਗਿਆਨਕ ਤਰੱਕੀ ਦੇ ਬਾਵਜੂਦ ਹਾਲੇ ਤਕ ਕਈ ਲੋਕ ਇਹ ਨਹੀਂ ਸਮਝ ਸਕੇ ਕਿ ਕੀਟਾਣੂ ਜੀਊਂਦੇ ਜਾਗਦੇ ਹਨ ਤੇ ਸਰੀਰ ਅੰਦਰ ਵਧ ਕੇ ਸਰੀਰ ਦੇ ਅੰਗਾਂ ਨੂੰ ਖਾ ਕੇ ਉਨ੍ਹਾਂ ਨੂੰ ਬੀਮਾਰ ਕਰਦੇ ਹਨ। ਭਲਾ ਜੇ ਕੀਟਾਣੂ ਇਨ੍ਹਾਂ ਮੰਤਰਾਂ ਨਾਲ ਮਰ ਸਕਦੇ ਹੁੰਦੇ ਤਾਂ ਬੇਅੰਤ ਭੈੜੇ ਮਨੁੱਖਾਂ ਨੂੰ ਵੀ ਝਾੜੇ ਮਾਰ ਮਾਰ ਕੇ ਅਤੇ ਮੰਤਰ ਫੂਕ ਕੇ ਫਨਾਹ ਕਰ ਦਿੱਤਾ ਗਿਆ ਹੁੰਦਾ ਤੇ ਧਰਤੀ ਉੱਤੇ ਫੈਲੀ ਗੰਦਗੀ ਕੁਝ ਘਟ ਜਾਂਦੀ।ਪੁਰਾਣੇ ਸਮੇਂ ਕਈ ਬੀਮਾਰੀਆਂ, ਜਿਵੇਂ ਸੱਟਾਂ-ਫੇਟਾਂ ਤੋਂ ਹੋਇਆ ਬੁਖ਼ਾਰ ਜਾਂ ਜ਼ਿਆਦਾ ਖਾਣ ਨਾਲ ਹੋਈ ਬਦਹਜ਼ਮੀ, ਠੰਢ ਨਾਲ ਖੰਘ ਜ਼ੁਕਾਮ ਹੋਇਆ ਆਦਿ ਤਾਂ ਆਪ ਸਹੇੜੀਆਂ ਬੀਮਾਰੀਆਂ ਗਿਣੀਆਂ ਜਾਂਦੀਆਂ ਸਨ। ਪਰ ਕੁਦਰਤੀ ਪ੍ਰਕੋਪ ਜਾਂ ਕਾਲਾ ਜਾਦੂ ਜਾਂ ਗ਼ੈਬੀ ਸ਼ਕਤੀਆਂ ਰਾਹੀਂ ਹੋਈਆਂ ਬੀਮਾਰੀਆਂ ਉਹ ਗਿਣੀਆਂ ਜਾਂਦੀਆਂ ਸਨ ਜਿਨ੍ਹਾਂ ਬਾਰੇ ਪੂਰੀ ਸਮਝ ਨਹੀਂ ਸੀ ਹੁੰਦੀ ਜਾਂ ਜਿਸ ਦਾ ਉਸ ਸਮੇਂ ਇਲਾਜ ਸੰਭਵ ਨਹੀਂ ਸੀ।ਕੁਝ ‘ਰੱਬੀ ਸ਼ਕਤੀ’ ਵਾਲੇ ਬੰਦੇ ਜੋ ਅਜਿਹਾ ਭਰਮ ਪੈਦਾ ਕਰਦੇ ਸੀ ਜਾਂ ਉਸ ਸਮੇਂ ਦੇ ਰਾਜੇ ਦੇ ਹੱਥ ਅਜਿਹੀ ਤਾਕਤ ਗਿਣੀ ਜਾਂਦੀ ਸੀ ਕਿ ਉਹ ਹੱਥ ਫੇਰ ਦੇਣ ਤਾਂ ਤਕਲੀਫ਼ ਵਿਚ ਆਰਾਮ ਆ ਸਕਦਾ ਸੀ। ਜੇ ਆਰਾਮ ਨਾ ਆਵੇ ਤਾਂ ਸਮਝੋ ਉਸ ਬੰਦੇ ਦੇ ਆਪਣੇ ਕਰਮ ਹੀ ਏਨੇ ਮਾੜੇ ਸਨ ਜਾਂ ਪਿਛਲੇ ਜਨਮਾਂ ਦੇ ਕੁਕਰਮ ਉਸ ਦੇ ਸਾਹਮਣੇ ਆ ਰਹੇ ਸਨਕਿ ਉਸ ਨੂੰ ਏਨੀ ਤਕਲੀਫ਼ ਝੱਲਣੀ ਪਈ।ਅਜਿਹੇ ਤਕਲੀਫ਼ ਹੰਢਾਅ ਰਹੇ ਮਰੀਜ਼ਾਂ ਨੂੰ ਤਕਲੀਫ਼ ਤੋਂ ਨਿਜ਼ਾਤ ਦੁਆਉਣ ਲਈ ਉਨ੍ਹਾਂ ਸਮਿਆਂ ਵਿਚ ਇਹ ਸਮਝਿਆ ਜਾਂਦਾ ਸੀ ਕਿ ਕੋਈ ਓਝਾ ਜਾ ਭੂਤ ਚੁੜੇਲ ਹੀ ਉਸ ਦੇ ਸਰੀਰ ਵਿੱਚੋਂ ਜਾਨ ਕੱਢ ਕੇ ਉਸ ਨੂੰ ਆਜ਼ਾਦ ਕਰ ਸਕਦਾ ਸੀ ਨਹੀਂ ਤਾਂ ਇਹ ਦੁੱਖ ਅਗਲੇ ਜਨਮਾਂ ਵਿਚ ਵੀ ਹੰਢਾਉਣਾ ਪੈ ਸਕਦਾ ਸੀ। ਹੌਲੀ ਹੌਲੀ, ਕਿਉਂਕਿ ਕੋਈ ਰੱਬ ਨੂੰ ਵੇਖ ਹੀ ਨਹੀਂ ਸਕਿਆ ਸੀ, ਲੋਕ ਇਹ ਮੰਨਣ ਲੱਗ ਪਏ ਕਿ ਰੱਬ ਹਰ ਚੀਜ਼ ਵਿਚ ਵੱਸਦਾ ਹੈ ਤੇ ਸਰਬ-ਸ਼ਕਤੀਮਾਨ ਹੈ। ਇਸ ਲਈ ਕੋਈ ਜਣਾ ਦਰਖ਼ਤ, ਕੋਈ ਪੱਥਰ, ਕੋਈ ਦਰਿਆ, ਕੋਈ ਚੰਨ ਤੇ ਕੋਈ ਕਿਸੇ ਜਾਨਵਰ ਨੂੰ ਹੀ ਰੱਬ ਮੰਨ ਕੇ ਉਸ ਨੂੰ ਇਕ ਰੂਪ ਦੇ ਕੇ ਉਸ ਸਾਹਮਣੇ ਆਪਣੇ ਦੁਖੜੇ ਰੋ ਕੇ ਆਪਣਾ ਮਨ ਹਲਕਾ ਕਰਨ ਦਾ ਯਤਨ ਕਰਨ ਲੱਗ ਪਿਆ।

Read More...

Uncategorized

ਮਾਮੂਲੀ ਗੱਲ ‘ਤੇ ਔਰਤ ਨੇ ਬੱਚੀ ਨੂੰ ਜਾਨਵਰਾਂ ਦੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ

ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,ਜਿਸ ‘ਚ ਇਕ ਔਰਤ ਛੋਟੀ ਜਿਹੀ ਗੱਲ ‘ਤੇ ਬੱਚੀ ਨੂੰ ਜਾਨਵਰਾਂ ਦੀ ਤਰ੍ਹਾਂ ਮਾਰਦੀ ਹੋਈ ਦਿਖਾਈ ਦੇ ਰਹੀ ਹੈ। ਹੁਣ ਤੱਕ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਦਾ ਹੈ।ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਚਾਹ ਸਹੀ ਤਰੀਕੇ ਨਾਲ ਨਾ ਬਣਾਉਣ ਦੀ ਗੱਲ ‘ਤੇ ਔਰਤ ਨੂੰ ਇੰਨਾ ਗੁੱਸਾ ਆਉਂਦਾ ਹੈ

ਔਰਤ ਹੀ ਔਰਤ ਦੀ ਦੁਸ਼ਮਣ ਬਣ ਗਈ ਜਿੰਨੇ ਅਮੀਰ ੳੁਹਨੇ ਦਿਲ ਦੇ ਗਰੀਬ ਹੁੰਦੇ,,ੲਿਹ ਵੀਡੀੳੁ ਦੇਖੋ ਕਿਵੇ ਘਰ ਵਿੱਚ ਕੰਮ ਕਰਨ ਵਾਲੀ ਬੱਚੀ ਨੂੰ ਕੁੱਟ ਰਹੀ ਬੇਸਾਰਮ ਅੋਰਤ ੲਿਸ ਬੱਚੀ ਦੀ ਸਿਰਫ ਗਲਤੀ ੲਿਹੋ ਸੀ ਕਿ ੳੁਸਨੇ ਚਾਹ ਵਿੱਚ ਥੋੜੀ ਜਾਹਦਾ ਚਾਹ ਪੱਤੀ ਪਾ ਦਿੱਤੀ ਸੀ,,,,,ਵੀਡੀੳੁ ਵੱਧ ਤੋ ਵੱਧ ਸੇਅਾਰ ਕਰੋ ਕਿ ੲਿਸ ਤੇ ਕਰਵਾੲੀ ਹੋ ਸਕੇ

Posted by ਦਸੂਹੇ ਵਾਲੇ – PB-07 on Thursday, September 6, 2018

ਕਿ ਉਹ 14 ਸਾਲ ਦੀ ਛੋਟੀ ਬੱਚੀ ਨੂੰ ਮਾਰਨਾ ਸ਼ੁਰੂ ਕਰ ਦਿੰਦੀ ਹੈ। ਇਸ ਦੌਰਾਨ ਕੋਲ ਖੜ੍ਹੇ ਵਿਅਕਤੀ ਨੇ ਔਰਤ ਦੀ ਇਹ ਸ਼ਰਮਨਾਕ ਕਰਤੂਤ ਕੈਮਰੇ ‘ਚ ਕੈਦ ਕਰਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ। ਵੀਡੀਓ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ, ਜਿਸ ਦੇ ਹੇਠਾਂ ਲੋਕਾਂ ਨੇ ਗੁੱਸਾ ਕੱਢਿਆ। ਔਰਤ ਹੀ ਔਰਤ ਦੀ ਦੁਸ਼ਮਣ ਬਣ ਗਈ ਜਿੰਨੇ ਅਮੀਰ ੳੁਹਨੇ ਦਿਲ ਦੇ ਗਰੀਬ ਹੁੰਦੇ,,ੲਿਹ ਵੀਡੀੳੁ ਦੇਖੋ ਕਿਵੇ ਘਰ ਵਿੱਚ ਕੰਮ ਕਰਨ ਵਾਲੀ ਬੱਚੀ ਨੂੰ ਕੁੱਟ ਰਹੀ ਬੇਸਾਰਮ ਅੋਰਤ ੲਿਸ ਬੱਚੀ ਦੀ ਸਿਰਫ ਗਲਤੀ ੲਿਹੋ ਸੀ ਕਿ ੳੁਸਨੇ ਚਾਹ ਵਿੱਚ ਥੋੜੀ ਜਾਹਦਾ ਚਾਹ ਪੱਤੀ ਪਾ ਦਿੱਤੀ ਸੀ,,,,,ਵੀਡੀੳੁ ਵੱਧ ਤੋ ਵੱਧ ਸੇਅਾਰ ਕਰੋ ਕਿ ੲਿਸ ਤੇ ਕਰਵਾੲੀ ਹੋ ਸਕੇ ਸਾਨੂੰ ਹਮੇਸ਼ਾਂ ਹੀ ਇਹ ਦੱਸਿਆ ਗਿਆ ਹੈ ਕਿ ਦੇਸ਼ ਦੀ ਵੱਧ ਅਬਾਦੀ ਹੀ ਗਰੀਬੀ ਅਤੇ ਬੇਰੁਜ਼ਗਾਰੀ ਦਾ ਮੁੱਖ ਕਾਰਣ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਜੇ ਵਧਦੀ ਅਬਾਦੀ ‘ਤੇ ਕਾਬੂ ਪਾ ਲਿਆ ਜਾਵੇ ਤਾਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਸਕੂਲਾਂ-ਕਾਲਜਾਂ ਦੀਆਂ ਕਿਤਾਬਾਂ ਵਿੱਚ ਇਹੋ ਰੱਟਾ ਲਵਾਇਆ ਜਾਂਦਾ ਹੈ। ਸਾਡੇ ਤੋਂ ਵੋਟਾਂ ਲੈ ਕੇ ਗਏ ਹਾਕਮਾਂ ਤੋਂ ਜਦੋਂ ਰੁਜ਼ਗਾਰ ਦੀ ਮੰਗ ਕਰਦੇ ਹਾਂ ਤਾਂ ਉਹ ਵੀ ਇਹੋ ਘੜਿਆ-ਘੜਾਇਆ ਜਵਾਬ ਦੇ ਕੇ ਪਿੱਛਾ ਛੁਡਾਉਣ ਦੀ ਕਰਦੇ ਹਨ। ਹਰ ਪਾਸੇ ਤੋਂ ਹੀ ਇਸ ਭਰਮ ਦੀ ਇੱਕ ਹਨੇਰੀ ਜਿਹੀ ਲਿਆ ਦਿੱਤੀ ਗਈ ਹੈ। ਇਸ ਕੁਤਰਕ ਦਾ ਏਨਾ ਕੂੜ-ਪਰਚਾਰ ਕੀਤਾ ਗਿਆ ਹੈ ਕਿ ਦੇਸ਼ ਦੇ ਆਮ ਲੋਕ ਇਸ ਗੱਲ ਨੂੰ ‘ਰੱਬੀ ਸੱਚ’ ਮੰਨ ਕੇ ਆਪਣੇ ਦਿਮਾਗਾਂ ਨੂੰ ਜੰਦਰੇ ਜੜ੍ਹੀ ਬੈਠੇ ਹਨ। ਇੱਕ ਧਰਮ ਨੂੰ ਮੰਨਣ ਵਾਲੇ ਲੋਕ ਦੂਜੇ ਧਰਮ ਦੇ ਪੈਰੋਕਾਰਾਂ ਨੂੰ ਵੱਧ ਬੱਚੇ ਪੈਦਾ ਕਰਨ ਕਰਕੇ ਕੋਸਦੇ ਰਹਿੰਦੇ ਹਨ। ”ਉਚੀਆਂ ਜਾਤਾਂ” ਵਾਲੇ ”ਨੀਵੀਆਂ ਜਾਤਾਂ” ਵਾਲੇ ਲੋਕਾਂ ਨੂੰ ਇਸਦੇ ਲਈ ਬੁਰਾ-ਭਲਾ ਆਖਦੇ ਹਨ। ਕਿਸੇ ਇੱਕ ਖੇਤਰ/ਇਲਾਕੇ ਦੇ ਨਿਵਾਸੀ ਦੂਜੇ ਇਲਾਕਿਆਂ ਤੋਂ ਆਏ ਪ੍ਰਵਾਸੀ ਕਿਰਤੀਆਂ ਨੂੰ ਹੀ ਅਬਾਦੀ ਵਧਾ ਦੇਣ ਦਾ ਦੋਸ਼ ਲਾਉਂਦੇ ਹੋਏ ਉਹਨਾਂ ਵਿਰੁੱਧ ਦੰਗੇ ਫ਼ਸਾਦ ਲਈ ਤਿਆਰ ਹੋ ਜਾਂਦੇ ਹਨ।\ਜਦੋਂ ਅਸੀਂ ਥੋੜ੍ਹੀ ਜਿਹੀ ਹੀ ਗੰਭੀਰਤਾ ਅਤੇ ਗਹਿਰਾਈ ਨਾਲ਼ ਤੱਥਾਂ ਦੀ ਪੜਤਾਲ ਕਰਦੇ ਹਾਂ ਤਾਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਸਾਨੂੰ ਕਿਸ ਤਰ੍ਹਾਂ ਵਧ ਅਬਾਦੀ ਨੂੰ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕਹਿਣਾ ਪੂਰੀ ਤਰ੍ਹਾਂ ਬੇਬੁਨਿਆਦ ਗੱਲ ਹੈ। ਅਬਾਦੀ ਨੂੰ ਗਰੀਬੀ-ਬੇਰੁਜ਼ਗਾਰੀ ਦਾ ਕਾਰਨ ਦੱਸਣਾ ਕੋਰਾ ਝੂਠ ਹੈ। ਕੁਝ ਲੋਕ ਇਸ ਤਰ੍ਹਆਂ ਦਾ ਪ੍ਰਚਾਰ ਆਪਣੀ ਗੈਰ ਜਾਣਕਾਰੀ ਕਰਕੇ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜਿਹਨ੍ਹਾਂ ਦਾ ਸਵਰਗ ਇਸੇ ਢਾਂਚੇ ਵਿੱਚ ਹੈ। ਦੂਜਿਆਂ ਦੀ ਮਿਹਨਤ ‘ਤੇ ਆਪਣੀਆਂ ਤਜੌਰੀਆਂ ਭਰਨ ਵਾਲੇ ਸਰਮਾਏਦਾਰ ਇਸ ਢਾਂਚੇ ਨੂੰ ਜਿਉਂਦਾ ਰੱਖਣ ਲਈ ਇਸ ਤਰ੍ਹਾਂ ਦੇ ਭਰਮ ਲੋਕਾਂ ਵਿੱਚ ਫੈਲਾਉਂਦੇ ਹੀ ਰਹਿੰਦੇ ਹਨ।

Read More...

Uncategorized

ਮੀਟ ਵਾਲੀ ਦੁਕਾਨ ਤੇ ਕੈਪਟਨ ਵਾਲੀ ਵੀਡੀਓ ਦਾ ਸਾਰਾ ਸੱਚ ਆ ਗਿਆ ਸਾਹਮਣੇ ..

ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਾ ਵੀਡੀੳ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਲੋਕਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਟ ਸ਼ਾਪ ਤੋਂ ਆਪਣੀ ਗੱਡੀ ਵਿਚ ਬੈਠਦੇ ਨਜ਼ਰ ਆ ਰਹੇ ਨੇ।ਰੁਕੋ ! ਜੇ ਤੁਸੀਂ ਵੀ ਇਸ ਵੀਡੀੳ ਵਿਚਲੇ ਸ਼ਖਸ ਨੂੰ ਕੈਪਟਨ ਅਮਰਿੰਦਰ ਸਿੰਘ ਸਮਝ ਰਹੇ ਹੋ, ਤਾਂ ਤੁਸੀਂ ਇਥੇ ਥੋੜ੍ਹਾ ਧੋਖਾ ਖਾ ਗਏ।

ਇਹ ਹੈ ਕੈਪਟਨ ਅਮਰਿੰਦਰ ਬਾਰੇ ਵਾਇਰਲ ਵੀਡੀਓ ਦੀ ਸੱਚਾਈ…

ਇਹ ਹੈ ਕੈਪਟਨ ਅਮਰਿੰਦਰ ਬਾਰੇ ਵਾਇਰਲ ਵੀਡੀਓ ਦੀ ਸੱਚਾਈ…

Posted by JagBani on Thursday, September 6, 2018

ਕਿਉਂਕਿ ਜਨਾਬ, ਇਹ ਕੈਪਟਨ ਅਮਰਿੰਦਰ ਸਿੰਘ ਨਹੀਂ ਹਨ, ਸਗੋਂ ਉਨ੍ਹਾਂ ਦੇ ਨਾਲ ਮੇਲ ਖਾਂਦਾ ਹੂਬਹੂ ਸ਼ਖਸ ਹੈ ਜਿਸਦੇ ਕੱਪੜੇ, ਪੱਗ, ਤੁਰਨਾ ਤੇ ਸਿਹਤ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੀ ਹੈ।ਸੋਸ਼ਲ ਮੀਡੀਆ ‘ਤੇ ਲੋਕ ਇਸ ਵੀਡੀੳ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਖੂਬ ਸਾਂਝੀ ਕਰ ਰਹੇ ਹਨ ਤੇ ਵੀਡੀੳ ਵਿਚਲੇ ਵਿਅਕਤੀ ਨੂੰ ਕੈਪਟਨ ਅਮਰਿੰਦਰ ਸਿੰਘ ਕਹਿ ਕੇ ਖੂਬ ਹਾਸੇ ਪਾ ਰਹੇ ਹਨ।ਫੇਸਬੁੱਕ ਤੇ ਵੀਡਿਓ ਨੂੰ ਇਹ ਕੁਮੈਂਟਸ ਮਿਲ ਰਹੇ ਹਨ:Bilkul asli hai ji…..chal vi reha….haha 7 ਤੋਂ ਬਾਅਦ ਅਤੇ 17 ਤੋਂ ਪਹਿਲਾਂ ਦੀ ਲਗਦੀ ਐ. ਸਾਡੀ ਅਰੂਸਾ ਮਾਮੀ ਗੋਸ਼ਤ ਤੋਂ ਬਿਨਾਂ ਰੋਟੀ ਨੀਂ ਖਾਂਦੀ ਤੇ ਫੇਰ ਸਾਡੇ ਮਾਮਾ ਜੀ ਨੂੰ ਸੌ ਓੜ੍ਹ ਪੋੜ੍ਹ ਕਰਨੇ ਪੈੰਦੇ ਆ!ਉਹ ਤਾਂ ਕੋਈ ਸ਼ਨੀ-ਮੰਗਲ ਵੀ ਨੀਂ ਛਡਦੀ ਡੁੱਬੜੀ!ਇਸ਼ਕ ਵੀ ਬੜੀ ਚੰਦਰੀ ਬਿਮਾਰੀ ਆ!ਸ਼ਰੇਆਮ ਗ਼ਲਤ ..ਇਹਦੇ ਵਾਸਤੇ ਕਾਰ ਦਾ ਦਰਵਾਜਾ ਖੋਲਣ ਵਾਸਤੇ ਦੋ ਬੰਦੇ ਪਹਿਲਾਂ ਈ ਖੜ੍ਹੇ ਹੁੰਦੇ ,ਨਾਲੇ ਇਹਨੂੰ ਇਹ ਘਟੀਆ ਜਿਆਂ ਮੀਟ ਸ਼ਾਪਾਂ ਤੇ ਜਾਣ ਦੀ ਲੋੜ ਨਹੀਂ ,ਫਾਈਵ ਸਟਾਰ ਹੋਟਲਾਂ ਵਾਲਿਆਂ ਦੀਆਂ ਲਾਈਨਾਂ ਲੱਗਦੀਆਂ ਕਬਾਬ ਕੋਫਤੇ ਸਰਵ ਕਰਨ ਵਾਸਤੇ |ਇਹ ਜਰੂਰੀ ਨਹੀਂ ਚੰਗੇ ਰੈਸਟੋਰੈਂਟ ਛੱਡਕੇ ਲੋਕ ਟੇਸਟ ਮਾਰੇ ਰੇਹੜੀਆਂ ਤੇ ਵੀ ਚਲੇ ਜਾਂਦੇ ਨੇ ।।।।। ਮੈਂ ਤਾਂ ੲਿਸ ਲੲੀ ਵੀਡਿੳੁ ਪਾੲੀ ਹੈ ਕਿ ਬੰਦਾ ਜਵਾਂ ਅਸਲੀ ਲੱਗਦਾ ਕੈਪਟਨ ਲੱਗਦਾ ..ਬਾਈ ਜੀ ਇਹ ਲੋਕ ਨਹੀਂ ਰਾਜੇ ਆ | ਰੇੜੀਆਂ ਘਰੇ ਮੰਗਵਾ ਲੈਂਦੇ ਆ | ਨਾਲੇ ਅਮਰਿੰਦਰ ਸਿਓਂ ਨੇ ਪਿੱਛਲੇ ਵੀਹ ਸਾਲ ਤੋਂ ਕਾਰ ਦੀ ਟਾਕੀ ਆਪ ਨਹੀਂ ਖੋਲੀ ਹੋਣੀ ..ਹੋ ਸਕਦੈ ਪੱਟੂ ਈ ਹੋਵੇ ।।।।। ਚਾਲ ਚਲਾਵੇ ਤੋਂ ਤਾਂ ਉਹੀ ਲਗਦੈ ।।।।। ਅੱਜ ਰੋਟੀ ਮੀਟ ਮੁਰਗੇ ਨਾਲ ਖਾਵਾਂਗੇ ਨਾਲ ਚਾਚੀ ਨੂੰ ਵੀ ਸੱਦਲੀ ..ਕੁੜੀ ਲੁੱਟ ਪੁੱਟ ਕੇ ਲੈ ਗਈ ਉ ਸਾਡਾ ਕੰਮ ਸਰਕਾਰਾਂ ਦਾ… ਲੱਗ ਤਾਂ ਇਹ ਵੀ ਮਹਾਰਾਜਾ ਹੀ ਰਿਹਾ..?

Read More...

Uncategorized

ਸੀਬੀਆਈ ਤੋਂ ਬੇਅਦਬੀ ਮਾਮਲਿਆਂ ਦੀ ਜਾਂਚ ਵਾਪਸ ਲੈਣ ਤੋਂ ਨਾਕਾਮ ਕੈਪਟਨ ਸਰਕਾਰ

ਚੰਡੀਗੜ੍ਹ : ਜਸਟਿਸ ਰਣਜੀਤ ਸਿੰਘ ਵੱਲੋਂ ਬੇਅਦਬੀ ਮਾਮਲਿਆਂ ਵਿੱਚ ਤਿਆਰ ਕੀਤੀ ਗਈ ਜਾਂਚ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ’ਚ ਪੇਸ਼ ਕੀਤਿਆਂ ਅੱਜ 10ਵਾਂ ਦਿਨ ਹੈ ਤੇ ਹਾਲਾਤ ਇਹ ਹਨ ਕਿ ਪਿਛਲੇ ਨੌ ਦਿਨਾਂ ਵਿੱਚ ਪੰਜਾਬ ਸਰਕਾਰ ਅਜੇ ਤੱਕ ਸੀਬੀਆਈ ਤੋਂ ਕੇਸ ਵਾਪਸ ਲੈਣ ਦੀ ਕਾਗਜ਼ੀ ਕਾਰਵਾਈ ਵਿੱਚ ਹੀ ਉਲਝੀ ਹੋਈ ਹੈ ਤੇ ਕਾਨੂੰਨ ਮੁਤਾਬਿਕ ਜਦੋਂ ਤੱਕ ਇਹ ਕੇਸ ਸੀਬੀਆਈ ਤੋਂ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਬੇਅਦਬੀ ਮਾਮਲਿਆਂ ਨਾਲ ਸਬੰਧਤ ਵਿਸ਼ੇਸ਼ ਜਾਂਚ ਦਸਤੇ (ਐਸਆਈਟੀ) ਦਾ ਗਠਨ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿੱਚ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਨੂੰ ਇਸ ਕੇਸ ਦੀ ਤਿੰਨ ਮਹੀਨੇ ਵਿੱਚ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦਾ ਵਾਅਦਾ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ।ਵਿਧਾਨ ਸਭਾ ਬਹਿਸ ਤੋਂ ਬਾਅਦ ਹੀ ਵਾਪਰੀ ਬੇਅਦਬੀ ਦੀ ਘਟਨਾ ਇਸ ਸਬੰਧ ਵਿੱਚ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸੀਬੀਆਈ ਤੋਂ ਕੇਸ ਲੈਣ ਦਾ ਇਹ ਮਾਮਲਾ ਜਿੰਨਾ ਸਿੱਧਾ ਤੇ ਸੌਖਾ ਦਿਸਦਾ ਹੈ ਉਨ੍ਹਾਂ ਸੌਖਾ ਨਹੀਂ ਹੈ ਕਿਉਂਕਿ ਜੇਕਰ ਸੀਬੀਆਈ ਨੇ ਇਹ ਕੇਸ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪੰਜਾਬ ਸਰਕਾਰ ਕੋਲ ਇਸ ਮਸਲੇ ਦੇ ਹੱਲ ਲਈ ਸੁਪਰੀਮ ਕੋਰਟ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਵੇਗਾ। ਇਸ ਅਧਿਕਾਰੀ ਦਾ ਦਾਅਵਾ ਹੈ ਕਿ ਕਿਉਂਕਿ ਇਸ ਕੇਸ ਵਿੱਚ ਕਈ ਸੀਨੀਅਰ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੇ ਫਸਣ ਦੇ ਦਾਅਵੇ ਕੀਤੇ ਜਾ ਰਹੇ ਹਨ ਇਸ ਲਈ ਕਾਨੂੰਨ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਸਾਰੇ ਲੋਕ ਅਜਿਹੇ ਮਾਮਲਿਆਂ ਦੇ ਅਦਾਲਤੀ ਫੈਸਲਿਆਂ ਨੂੰ ਘੋਖਣ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਵਿੱਚ ਅਦਾਲਤਾਂ ਨੇ ਇਹ ਫੈਸਲਾ ਦਿੱਤਾ ਹੋਵੇ ਕਿ ਜੇਕਰ ਇਕ ਵਾਰ ਕੇਸ ਸੀਬੀਆਈ ਨੂੰ ਦੇ ਦਿੱਤਾ ਜਾਵੇ ਤਾਂ ਉਹ ਵਾਪਸ ਨਹੀਂ ਦਿੱਤਾ ਜਾ ਸਕਦਾ।ਰਾਜਨੀਤਿਕ ਮਾਮਲਿਆਂ ਦੇ ਮਾਹਿਰ ਲੋਕਾਂ ਅਨੁਸਾਰ ਜੇਕਰ ਸਰਕਾਰ ਨੇ ਬੇਅਦਬੀ ਮਾਮਲਿਆਂ ਵਿੱਚ ਐਸਆਈਟੀ ਬਣਾ ਵੀ ਦਿੱਤੀਤਾਂ ਇਹ ਕਾਂਗਰਸ ਸਰਕਾਰ ਨੂੰ ਉਲਝੇਵੇਂ ਵਾਲੇ ਹਲਾਤਾਂ ਵਿੱਚ ਲੈ ਆਵੇਗੀ। ਇਨ੍ਹਾਂ ਮਾਹਿਰਾਂ ਦਾ ਇਹ ਵੀ ਦਾਅਵਾ ਹੈ ਕਿ ਜਿਸ ਤਰ੍ਹਾਂ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਅਕਾਲੀਆਂ ਨੂੰ ਵਿਧਾਨ ਸਭਾ ਵਿੱਚ ਦੱਬ ਕੇ ਭੰਡਿਆ ਅਤੇ ਉਨ੍ਹਾਂ ਦੀ ਰਾਜਨੀਕ ਤੈਅ ਲਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਦੀ ਕਾਂਗਰਸ ਸਰਕਾਰ ਤੋਂ ਅਕਾਲੀਆਂ ਤੇ ਕਾਰਵਾਈ ਕੀਤੇ ਜਾਣ ਦੀਆਂ ਉਮੀਦਾਂ ਵੱਧ ਗਈਆਂ ਹਨ। ਇੱਧਰ ਦੂਜੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਕਹਿਣਾ ਗਲਤ ਹੋਵੇਗਾ ਕਿ ਪੰਜਾਬ ਸਰਕਾਰ ਸੀਬੀਆਈ ਤੋਂ ਇਹ ਕੇਸ ਵਾਪਸ ਨਹੀਂ ਲੈ ਸਕਦੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਕੀਤਾ ਗਿਆ ਹੈ ਤੇ ਇਸ ਨੂੰ ਲਾਗੂ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ।

Read More...

Uncategorized

ਵਿਆਹ ‘ਚ ਰੋਟੀ ਨੂੰ ਲੈ ਕੇ ਚੱਲੀਆਂ ਡਾਂਗਾਂ, ਦਾਦਕਿਆਂ ਨੇ ਕੁੱਟੇ ਨਾਨਕੇ (ਵੀਡੀਓ)

ਜਲੰਧਰ (ਸੋਨੂੰ ਮਹਾਜਨ)—ਜਲੰਧਰ ਦੇ ਪਿੰਡ ਬੁਲਹੋਵਾਲ ‘ਚ ਵਿਆਹ ਸਮਾਗਮ ਦੌਰਾਨ ਰੋਟੀ ਨੂੰ ਲੈ ਕੇ ਦਾਦਕੇ ਅਤੇ ਨਾਨਕੇ ਪਰਿਵਾਰ ‘ਚ ਝਗੜਾ ਹੋ ਗਿਆ। ਇਹ ਝਗੜਾ ਵਿਆਹ ‘ਚ ਮੀਟ-ਸ਼ਰਾਬ ਨੂੰ ਲੈ ਕੇ ਹੋਇਆ ਅਤੇ ਲੜਕੀ ਦੀ ਮਾਂ ਮੁਤਾਬਕ ਉਸ ਦੇ ਸ਼ਰੀਕੇ ਨੇ ਇਹ ਕਹਿੰਦਿਆਂ ਹੰਗਾਮਾ ਕਰ ਦਿੱਤਾ ਕਿ ਵਿਆਹ ‘ਚ ਮੀਟ ਤੇ ਸ਼ਰਾਬ ਕਿਉਂ ਨਹੀਂ ਚਲਾਈ ਗਈ।ਜਾਣਕਾਰੀ ਮੁਤਾਬਕ ਇਹ ਝਗੜਾ ਇਸ ਤਰ੍ਹਾਂ ਵਧ ਗਿਆ

ਵਿਆਹ 'ਚ ਰੋਟੀ ਨੂੰ ਲੈ ਕੇ ਚੱਲੀਆਂ ਡਾਂਗਾਂ, ਦਾਦਕਿਆਂ ਨੇ ਕੁੱਟ ਸੁੱਟੇ ਨਾਨਕੇ

ਵਿਆਹ 'ਚ ਰੋਟੀ ਨੂੰ ਲੈ ਕੇ ਚੱਲੀਆਂ ਡਾਂਗਾਂ, ਦਾਦਕਿਆਂ ਨੇ ਕੁੱਟ ਸੁੱਟੇ ਨਾਨਕੇ

Posted by JagBani on Thursday, September 6, 2018

ਕਿ ਵਿਆਹੁਤਾ ਕੁੜੀ ਦੇ ਦਾਦਕਿਆਂ ਨੇ ਉਸ ਦੇ ਨਾਨਕਿਆਂ ‘ਤੇ ਹਮਲਾ ਕਰ ਦਿੱਤਾ ‘ਤੇ ਗੋਲੀ ਵੀ ਚਲਾਈ। ਝਗੜੇ ‘ਚ ਕੁੜੀ ਦੀ ਮਾਮੀ ਤੇ ਮਾਸੀ ਦਾ ਮੁੰਡਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਤੇ ਮੌਕੇ ‘ਤੇ ਮੌਜੂਦ ਲੋਕਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Jalandhar (Sonu Mahajan) – There was a dispute between the grandfather and the Nanke family after taking a meal during a marriage ceremony in village Bullowwal in Jalandhar. This dispute took place in the wedding with meat and alcohol, and according to the girl’s mother, her party raised a rumor that why did not the meat and liquor be served at the wedding. According to information, the dispute grew in such a way that the bride Dosas attacked his maternal grandfather and also shot him. In the dispute, the girl’s aunt and aunt’s boy were injured, who were admitted to the hospital. After getting the information, the police registered the case on the statements of the people who were injured and on the spot and started the proceedings.

Read More...

Uncategorized

ਪੰਜਾਬ ਪੁਲਸ ਨਾਲ ਹਰਿਆਣਾ ‘ਚ ਬੁਰੀ ਹੋਈ- ਬੰਧਕ ਬਣਾ ਕੇ ਕੁੱਟੇ ਮੁਲਾਜ਼ਮ….

ਪੰਜਾਬ ਪੁਲਸ ਨਾਲ ਹਰਿਆਣਾ ‘ਚ ਬੁਰੀ ਹੋਈ- ਬੰਧਕ ਬਣਾ ਕੇ ਕੁੱਟੇ ਮੁਲਾਜ਼ਮ….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਪੰਜਾਬ ਪੁਲਸ ਨਾਲ ਹਰਿਆਣਾ 'ਚ ਬੁਰੀ ਹੋਈ- ਬੰਧਕ ਬਣਾ ਕੇ ਕੁੱਟੇ ਮੁਲਾਜ਼ਮ

ਪੰਜਾਬ ਪੁਲਸ ਨਾਲ ਹਰਿਆਣਾ 'ਚ ਬੁਰੀ ਹੋਈ- ਬੰਧਕ ਬਣਾ ਕੇ ਕੁੱਟੇ ਮੁਲਾਜ਼ਮ

Posted by JagBani on Thursday, September 6, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...