Uncategorized

ਰਵਨੀਤ ਬਿੱਟੂ ਦੀ ਖਾਲਿਸਤਾਨ ਸਮਰਥਕ ਪੰਨੂੰ ਨੂੰ ਲਲਕਾਰ

ਰਵਨੀਤ ਬਿੱਟੂ ਦੀ ਖਾਲਿਸਤਾਨ ਸਮਰਥਕ ਪੰਨੂੰ ਨੂੰ ਲਲਕਾਰ…..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਰਵਨੀਤ ਬਿੱਟੂ ਦੀ ਖਾਲਿਸਤਾਨ ਸਮਰਥਕ ਪੰਨੂੰ ਨੂੰ ਲਲਕਾਰ

ਰਵਨੀਤ ਬਿੱਟੂ ਦੀ ਖਾਲਿਸਤਾਨ ਸਮਰਥਕ ਪੰਨੂੰ ਨੂੰ ਲਲਕਾਰ#Ludhiana Ravneet Singh Bittu Indian National Congress – Punjab #GurpatwantSinghPannu #Khalistan

Posted by JagBani on Friday, September 7, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਨਾਮਜਦਗੀ ਦੇ ਆਖਰੀ ਦਿਨ ਕਾਂਗਰਸ-ਅਕਾਲੀਆਂ ‘ਚ ਤਕਰਾਰ, ਚੱਲੀ ਗੋਲੀ

ਨਾਮਜਦਗੀ ਦੇ ਆਖਰੀ ਦਿਨ ਕਾਂਗਰਸ-ਅਕਾਲੀਆਂ ‘ਚ ਤਕਰਾਰ, ਚੱਲੀ ਗੋਲੀ,,,,ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਨਾਮਜਦਗੀ ਦੇ ਆਖਰੀ ਦਿਨ ਕਾਂਗਰਸ-ਅਕਾਲੀਆਂ 'ਚ ਤਕਰਾਰ, ਚੱਲੀ ਗੋਲੀ

ਨਾਮਜਦਗੀ ਦੇ ਆਖਰੀ ਦਿਨ ਕਾਂਗਰਸ-ਅਕਾਲੀਆਂ 'ਚ ਤਕਰਾਰ, ਚੱਲੀ ਗੋਲੀ #Moga Shiromani Akali Dal Indian National Congress – Punjab #Firing #Police

Posted by JagBani on Friday, September 7, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਬੇਅਦਬੀ ਮਾਮਲਾ – ਸਿੱਧੂ ਵਲੋਂ ਕੋਟਕਪੂਰਾ ਚੌਂਕ ਦੀ ਸੀ. ਸੀ. ਟੀ. ਵੀ. ਫੁਟੇਜ ਜਾਰੀ (ਵੀਡੀਓ)

ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੋਟਕਪੂਰਾ ਵਿਚ ਹੋਏ ਪੁਲਸ ਐਕਸ਼ਨ ਨਾਲ ਸਬੰਧਤ ਸੀ.ਸੀ.ਟੀ.ਵੀ. ਫੁਟੇਜ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਕੋਈ ਵੀ ਵਿਅਕਤੀ ਉਕਤ ਫੁਟੇਜ ਵੇਖ ਕੇ ਸਹਿਜ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਪੁਲਸ ਨੇ ਸ਼ਾਂਤੀ ਨਾਲ ਬੈਠ ਕੇ ਪਾਠ ਕਰ ਰਹੀ ਧਰਨਾਕਾਰੀ ਸਿੱਖ ਸੰਗਤ ‘ਤੇ ਜ਼ੁਲਮ ਕੀਤਾ ਸੀ। ਪੁਲਸ ਵਲੋਂ ਬਲ ਪ੍ਰਯੋਗ ਕੀਤਾ ਜਾਣਾ ਬੇਵਜਾਹ ਅਤੇ ਗਲਤ ਸੀ।

ਸਿੱਧੂ ਨੇ ਜਾਰੀ ਕੀਤੀ ਕੋਟਕਪੂਰਾ ਗੋਲੀਕਾਂਡ ਦੀ ਵੀਡੀਓ

ਸਿੱਧੂ ਨੇ ਜਾਰੀ ਕੀਤੀ ਕੋਟਕਪੂਰਾ ਗੋਲੀਕਾਂਡ ਦੀ ਵੀਡੀਓ

Posted by Amrit Virdee on Thursday, September 6, 2018

ਇਸ ਬਲ ਪ੍ਰਯੋਗ ਦੌਰਾਨ ਗੋਲੀ ਵੀ ਚੱਲੀ ਅਤੇ ਪੁਲਸ ਦੀ ਮੂਵਮੇਂਟ, ਡਾਕਟਰ ਨੂੰ ਸਵੇਰੇ 3 ਵਜੇ ਡਿਊਟੀ ‘ਤੇ ਹਾਜ਼ਰ ਹੋਣ ਦੇ ਨਿਰਦੇਸ਼ ਆਦਿ ਤੋਂ ਸਭ ਸਪੱਸ਼ਟ ਹੋ ਰਿਹਾ ਹੈ ਕਿ ਇਹ ਪੂਰੀ ਤਰ੍ਹਾਂ ਵਿਉਂਤਬੱਧ ਸੀ ਤੇ ਇਸ ਲਈ ਉਪਰੋਂ ਹੁਕਮ ਵੀ ਦਿੱਤੇ ਗਏ ਸਨ। ਸਿੱਧੂ ਨੇ ਦਾਅਵਾ ਕੀਤਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਜਮ੍ਹਾਂ ਹੋਈ ਸੀ.ਸੀ.ਟੀ.ਵੀ. ਫੁਟੇਜ ਦੇਖਣ ਤੇ ਹੋਰ ਤੱਥਾਂ ਨੂੰ ਦੇਖਣ ਤੋਂ ਬਾਅਦ ਕਿਸੇ ਨੂੰ ਵੀ ਸ਼ੱਕ ਨਹੀਂ ਰਹਿਣਾ ਚਾਹੀਦਾ ਹੈ ਕਿ ਉਕਤ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਕਿਸਨੇ ਹੁਕਮ ਦਿੱਤੇ ਸਨ ਤੇ ਉਸ ਦੇ ਪਿੱਛੇ ਮਕਸਦ ਕੀ ਸੀ। ਸਿੱਧੂ ਨੇ ਕਿਹਾ ਕਿ ਸਬੂਤ ਪੁਖਤਾ ਹਨ ਤੇ ਮੁਲਜ਼ਿਮਾਂ ਦੇ ਨਾਮ ਵੀ ਪਤਾ ਹਨ, ਇਸ ਲਈ ਛੇਤੀ ਤੋਂ ਛੇਤੀ ਐਫ.ਆਈ.ਆਰ. ‘ਚ ਦੋਨੇ ਬਾਦਲਾਂ ਤੇ ਪੂਰਵ ਡੀ.ਜੀ.ਪੀ. ਸੈਣੀ ਦੇ ਨਾਮ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।ਮਿਊਂਸਪਲ ਭਵਨ ਦੇ ਆਡੀਟੋਰੀਅਮ ਵਿਚ ਪੂਰੇ ਇੰਤਜ਼ਾਮ ਨਾਲ ਪੱਤਰਕਾਰਾਂ ਦੇ ਰੂਬਰੂ ਹੋਏ ਨਵਜੋਤ ਸਿੰਘ ਸਿੱਧੂ ਨੇ ਸੀ.ਸੀ.ਟੀ.ਵੀ. ਫੁਟੇਜ ਨੂੰ ਵੀ ਦਿਖਾਇਆ ਅਤੇ ਕਿਹਾ ਕਿ ਇਸ ਫੁਟੇਜ ਨੂੰ ਦੇਖਕੇ ਤਸਵੀਰ ਸਾਫ਼ ਹੁੰਦੀ ਹੈਕਿ ਪੁਲਸ ਵਲੋਂ ਕੀਤਾ ਗਿਆ ਲਾਠੀਚਾਰਜ, ਫਾਇਰਿੰਗ, ਵਾਟਰ ਕੈਨਨ ਦਾ ਇਸਤੇਮਾਲ ਅਤੇ ਹੰਝੂ ਗੈਸ ਦੇ ਗੋਲੇ ਸਾਰਾ ਕੁੱਝ ਬੇਵਜਾਹ ਹੀ ਸੀ, ਕਿਉਂਕਿ ਫੁਟੇਜ ਵਿਚ ਸਾਫ਼ ਦਿਖ ਰਿਹਾ ਹੈ ਕਿ ਸਿੱਖ ਪ੍ਰਦਰਸ਼ਨਕਾਰੀ ਬਿਲਕੁਲ ਸ਼ਾਂਤੀ ਨਾਲ ਬੈਠ ਕੇ ਪਾਠ ਕਰ ਰਹੇ ਸਨ। ਪੁਲਸ ਨੇ ਆਪਣੇ ਆਕਾਵਾਂ ਦਾ ਹੁਕਮ ਵਜਾਉਣ ਲਈ ਬਿਨਾਂ ਕਿਸੇ ਭੜਕਾਹਟ ਦੇ ਉਕਤ ਸ਼ਾਂਤਮਈ ਧਰਨਾਕਾਰੀਆਂ ‘ਤੇ ਬਲ ਪ੍ਰਯੋਗ ਕੀਤਾ ਅਤੇ ਜਾਣ ਬੁੱਝਕੇ ਅਜਿਹੀ ਹਾਲਤ ਪੈਦਾ ਕੀਤੀ ਕਿ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਨਾਲ ਜਵਾਬ ਦੇਣਾ ਪਵੇ। ਸਿੱਧੂ ਨੇ ਕਿਹਾ ਕਿ ਇਹ ਇਕ ਤਰੀਕੇ ਨਾਲ ਅੰਗਰੇਜ਼ੀ ਹੁਕੂਮਤ ਵਲੋਂ ਕੀਤੇ ਜਾਂਦੇ ਜ਼ੁਲਮ ਵਰਗਾ ਹੀ ਸੀ। ਸਿੱਧੂ ਨੇ ਕਿਹਾ ਕਿ ਕੋਟਕਪੂਰਾ ਵਿਚ ਚੱਲੀ ਗੋਲੀ ਕਾਰਨ ਕਈ ਲੋਕ ਜਖਮੀ ਹੋ ਗਏ। ਅਜੀਤ ਸਿੰਘ ਨਾਮਕ ਸ਼ਖਸ ਦੀਆਂ ਦੋਨਾਂ ਟੰਗਾਂ ਨੂੰ ਚੀਰਦੇ ਹੋਏ ਗੋਲੀ ਨਿਕਲ ਗਈ ਅਤੇ ਉਸਦੀਆਂ ਦੋਨੇਂ ਟੰਗਾਂ ਬੇਕਾਰ ਹੋ ਗਈਆਂ। ਪੁਲਸ ਨੇ ਆਪਣੇ ਬਚਾਅ ਲਈ ਗੋਲੀਆਂ ਦੇ ਖੋਲ ਤੱਕ ਨੂੰ ਟੈਂਪਰ ਕਰ ਦਿੱਤਾ ਤਾਂ ਕਿ ਫਾਰੈਂਸਿਕ ਜਾਂਚ ਵਿਚ ਪਤਾ ਨਾ ਚੱਲ ਸਕੇ ਕਿ ਗੋਲੀ ਕਿਸ ਦੀ ਬੰਦੂਕ ਵਿਚੋਂ ਚੱਲੀ।ਇਸ ਤੋਂ ਇਲਾਵਾ ਪੁਲਸ ਨੇ ਉਲਟਾ ਧਰਨਾਕਾਰੀਆਂ ‘ਤੇ ਹੀ ਇਰਾਦਾ ਕਤਲ ਦੇ ਮਾਮਲੇ ਦਰਜ ਕਰ ਦਿੱਤੇ । ਸਿੱਧੂ ਨੇ ਕਿਹਾ ਕਿ ਜਦੋਂ ਇਹ ਸਭ ਹੋ ਰਿਹਾ ਸੀ ਉਸ ਸਮੇਂ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਕਿੱਥੇ ਸਨ? ਸੀ.ਸੀ.ਟੀ.ਵੀ. ਫੁਟੇਜ ਦਿਖਾਂਉਂਦੇ ਹੋਏ ਸਿੱਧੂ ਨੇ ਕਿਹਾ ਕਿ ਮੌਕੇ ‘ਤੇ ਲੱਗੇ ਚਾਰ ਸੀ.ਸੀ.ਟੀ.ਵੀ. ਦੀ ਫੁਟੇਜ ਤੋਂ ਸਾਫ਼ ਹੋ ਜਾਂਦਾ ਹੈ ਕਿ ਸਭ ਕੁੱਝ ਮਿਲੀਭਗਤ ਹੈ ਤੇ ਇਕ-ਦੂਜੇ ਨਾਲ ਤਾਲਮੇਲ ਨਾਲ ਹੋ ਰਿਹਾ ਹੈ। ਸਿੱਧ ਨੇ ਫਿਰ ਤੋਂ ਆਪਣੀ ਚੁਣੌਤੀ ਦੁਹਰਾਉਂਦੇ ਹੋਏ ਕਿਹਾ ਕਿ ਜੇਕਰ ਜੋਰਾ ਸਿੰਘ ਕਮਿਸ਼ਨ ਜਾਂ ਰਣਜੀਤ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਖਿਲਾਫ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਕੋਲ ਇਕ ਵੀ ਪੁਆਂਇੰਟ ਕਹਿਣ ਲਈ ਹੈ ਤਾਂ ਉਨ੍ਹਾਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਹੈ।ਸਿੱਧੂ ਨੇ ਕਿਹਾ ਕਿ ਜਾਂਚ ਕਮਿਸ਼ਨ ਨੇ ਨਤੀਜਾ ਦੇ ਦਿੱਤਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਡੇਰਾ ਪ੍ਰੇਮੀਆਂ ਦਾ ਹੱਥ ਸੀ। ਲੇਕਿਨ ਆਪਣੇ ਆਪ ਨੂੰ ਸਿੱਖਾਂ ਦੀ ਪ੍ਰਤਿਨਿਧੀ ਕਹਿਣ ਵਾਲੀ ਅਕਾਲੀ ਸਰਕਾਰ ਸਮੇਂ ਇਸ ‘ਤੇ ਕੋਈ ਕਾਰਵਾਈ ਨਹੀਂ ਹੋਈ, ਸਗੋਂ ਇਸ ਦੇ ਬਾਵਜੂਦ ਡੇਰਾ ਸਾਧ ਨਾਲ ਮਾਫੀਨਾਮੇ ਦਾ ਸੌਦਾ 100 ਕਰੋੜ ਵਿਚ ਹੋਇਆ। ਸਿੱਧੂ ਨੇ ਕਿਹਾ ਕਿ ਸਿੱਖਾਂ ਦੀਆਂ ਲਾਸ਼ਾਂ ‘ਤੇ ਇਹ ਲੋਕ ਰਾਜਨੀਤੀ ਚਮਕਾਉਣ ਵਿਚ ਲੱਗੇ ਰਹੇ। ਇਸ ਤੋਂ ਅਕਾਲੀ ਦਲ ਪ੍ਰਧਾਨ ਬਾਦਲ ਕਿਵੇਂ ਮੂੰਹ ਮੋੜ ਲੈਣਗੇ? ਸਿੱਧੂ ਨੇ ਕਿਹਾ ਕਿ ਰਿਪੋਰਟ ਵਿਚ ਉਜਾਗਰ ਹੋਇਆ ਹੈ ਕਿ ਕੋਟਕਪੂਰਾ ਹਸਪਤਾਲ ਦੇ ਡਾ. ਕੁਲਵਿੰਦਰ ਸਿੰਘ ਨੂੰ ਲਾਠੀਚਾਰਜ ਤੇ ਗੋਲੀਬਾਰੀ ਤੋਂ ਕਰੀਬ ਚਾਰ ਘੰਟੇ ਪਹਿਲਾਂ ਸਵੇਰੇ 3 ਵਜੇ ਫੋਨ ਕਰਕੇ ਡਿਊਟੀ ‘ਤੇ ਹਾਜ਼ਰ ਹੋਣ ਲਈ ਹੁਕਮ ਦਿੱਤਾ ਗਿਆ। ਡਾ. ਕੁਲਵਿੰਦਰ ਸਿੰਘ ਨੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਐਸ.ਐਮ.ਓ. ਡਾ. ਗਾਜੀ ਨੇ ਉਨ੍ਹਾਂ ਨੂੰ ਕਾਲ ਕਰਕੇ ਇਹ ਹੁਕਮ ਦਿੱਤਾ। ਡਾ. ਕੁਲਵਿੰਦਰ ਸਿੰਘ ਅਨੁਸਾਰ ਉਹ ਹਸਪਤਾਲ ਵਾਪਸ ਆਏ ਤੇ ਛੱਤ ‘ਤੇ ਚਲੇ ਗਏ। ਕੁੱਝ ਪੁਲਸ ਵਾਲੇ ਹਸਪਤਾਲ ਦੇ ਬਾਹਰ ਖੜ੍ਹੇ ਸਨ। ਉਨ੍ਹਾਂ ਨੇ ਡਾ. ਕੁਲਵਿੰਦਰ ਨੂੰ ਕਿਹਾ ਕਿ ਛੱਤ ਤੋਂ ਹੇਠਾਂ ਆ ਜਾਓ, ਤੁਹਾਨੂੰ ਗੋਲੀ ਲੱਗ ਸਕਦੀ ਹੈ। ਡਾਕਟਰ ਨੇ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਗੋਲੀਆਂ ਦੀ ਅਵਾਜ ਸੁਣੀ ਅਤੇ ਅਚਾਨਕ ਮਰੀਜ਼ ਹਸਪਤਾਲ ਵਿਚ ਆਉਣੇ ਸ਼ੁਰੂ ਹੋ ਗਏ।

Read More...

Uncategorized

ਨਿਹੰਗ ਸਿੰਘ ਨਾਲ ਝੜਪ ਚ ਨੌਜਵਾਨ ਦੀ ਵੱਢੀ ਗਈ ਬਾਂਹ II ਦੇਖੋ ਦਿਲ ਦਹਿਲਾ ਦੇਣ ਵਾਲਾ ਵੀਡੀਓ

20 ਰੁਪਏ ਪਿੱਛੇ ‘ਨਿਹੰਗ ਸਿੰਘ ਨੇ ਨੌਜਵਾਨ ਦੀ ਵੱਢੀ ਬਾਂਹ’..ਕੈਮਰੇ ‘ਚ ਕੈਦ ਹੋਈਆਂ ਮੌਕੇ ਦੀਆਂ ਤਸਵੀਰਾਂ !ਨਿਹੰਗ ਸਿੰਘਾਂ ਦੇ ਦਸਤਾਰ ਦਸਤਾਰ ਫ਼ਾਰਸੀ ਦਾ ਲਫਜ਼ ਹੈ, ਜਿਸ ਦਾ ਭਾਵ ਹੈ ਹੱਥਾਂ ਨਾਲ ਸਵਾਰ ਕੇ ਬੰਨ੍ਹਿਆ ਹੋਇਆ ਬਸਤਰ। ਖਾਲਸੇ ਦੇ ਬੋਲੇ ਵਿੱਚ ਨਿਹੰਗ ਸਿੰਘ ਦਸਤਾਰ ਨੂੰ ਦਸਤਾਰਾ ਆਖਦੇ ਹਨ। ਦਸਤਾਰ ਸਿੱਖ ਸਭਿਆਚਾਰ ਦਾ ਕੇਂਦਰੀ ਬਹਾਦਰੀ ਚਿੰਨ੍ਹ ਹੈ।

20 ਰੁਪਏ ਪਿੱਛੇ 'ਨਿਹੰਗ ਸਿੰਘ ਨੇ ਨੌਜਵਾਨ ਦੀ ਵੱਢੀ ਬਾਂਹ'..ਕੈਮਰੇ 'ਚ ਕੈਦ ਹੋਈਆਂ ਮੌਕੇ ਦੀਆਂ ਤਸਵੀਰਾਂ !

20 ਰੁਪਏ ਪਿੱਛੇ 'ਨਿਹੰਗ ਸਿੰਘ ਨੇ ਨੌਜਵਾਨ ਦੀ ਵੱਢੀ ਬਾਂਹ'..ਕੈਮਰੇ 'ਚ ਕੈਦ ਹੋਈਆਂ ਮੌਕੇ ਦੀਆਂ ਤਸਵੀਰਾਂ !

Posted by Daily Post Punjabi on Friday, September 7, 2018

ਦਸਤਾਰ ਲਈ ਬਹੁਤ ਸਾਰੇ ਨਾਂ ਵੱਖ ਵੱਖ ਜ਼ਬਾਨਾਂ ਅਤੇ ਧਰਮਾਂ ਵੱਲੋਂ ਰੱਖੇ ਮਿਲਦੇ ਹਨ, ਜਿਵੇਂ ਇਮਾਮਾ, ਪੱਗ, ਸਾਫ਼ਾ, ਚਮਲਾ, ਚੀਰਾ, ਦੁਲਬੰਦ, ਉਸ਼ਵੀਕ, ਟਰਬਨ, ਤੁਰਬਾਂਤੇ ਆਦਿ। ਅਰਬ ਅਤੇ ਈਰਾਨ ਦੇਸ਼ਾਂ ਵਿੱਚ ਦਸਤਾਰ ਨੂੰ ਖ਼ਾਸ ਮੁਕਾਮ ਹਾਸਲ ਰਿਹਾ ਹੈ। ਦਸਤਾਰ ਸੰਸਾਰ ਦਾ ਪੁਰਾਤਨ ਇੱਜ਼ਤ ਆਬਰੂ ਦਾ ਪਹਿਰਾਵਾ ਹੁੰਦਾ ਹੋਵੇਗਾ, ਜੋ ਮਨੁੱਖ ਦੇ ਜਾਹੋ-ਜਲਾਲ ਦੇ ਚਿੰਨ੍ਹ ਵਜੋਂ ਪੀੜ੍ਹੀਆਂ-ਦਰ-ਪੀੜ੍ਹੀਆਂ ਸਾਡੇ ਤਕ ਪੁੱਜਿਆ ਹੈ।ਪੰਦਰ੍ਹਵੀਂ ਸਦੀ ਤੋਂ ਪਹਿਲਾਂ ਵੀ ਯੂਰਪ ਆਦਿ ਦੇਸ਼ਾਂ ਵਿੱਚ ਦਸਤਾਰ ਦਾ ਪ੍ਰਯੋਗ ਕੀਤਾ ਜਾਂਦਾ ਸੀ। ਕਈ ਸਦੀਆਂ ਤੋਂ ਮੁਸਲਮਾਨਾਂ ਦੇ ਪੈਗ਼ੰਬਰ ਅਤੇ ਹਿੰਦੂ ਧਰਮ ਦੇ ਵਡੇਰੇ ਸਿਰ ਤੇ ਦਸਤਾਰ ਬੰਨ੍ਹਦੇ ਸਨ। ਹੱਜ ਤੇ ਜਾਣ ਸਮੇਂ ਮੁਸਲਮਾਨਾਂ ਨੂੰ ਦਸਤਾਰ ਸਜਾਉਣ ਦੀ ਹਦਾਇਤ ਹੈ। ਦਸਤਾਰ ਸਿੱਖਾਂ ਦੇ ਦਰਸ਼ਨ-ਦੀਦਾਰ ਦਾ ਕੇਂਦਰ ਬਿੰਦੂ ਹੈ, ਜੋ ਹਜ਼ਾਰਾਂ ਵਿਚੋਂ ਵੀ ਸਵੈ-ਪਛਾਣ ਕਰਾਉਂਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਦੂਜੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਦਸਤਾਰ ਦਾ ਅਹਿਮ ਰੁੱਤਬਾ ਰਿਹਾ ਹੈ।Nihang Singh’s youngest arm of the youth behind Rs.20. Pictures of the time captured in the camera! The tiger turban of the Nihang Singhs is the word of Persian, which means the handbag basser. In the Khalsa dialect, Nihang Singh calls the turban as a tactician. Turban is the central valor of Sikh culture.

Read More...

Uncategorized

ਸੁਖਦੇਵ ਭੌਰ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ .. ਰਾਮਾਨੰਦ ਸਮਰਥਕਾਂ ਨੇ ਕੀਤਾ ਵਿਰੋਧ ..

शरोमणी गुरु द्वारा प्रभन्दक कमेटी के पूर्व जनरल सेक्ट्री सुखदेव सिंह भौर बरगाड़ी मोर्चे के दौरान दिए एक बयान में विवादो में घिर गए है सुखदेव सिंह भौर की तरफ से संत रामानन्द डेरा बल्ला (जालंधर ) के खिलाफ एक विवादित भाषण दिया गया जिसमे उन्होने रामानंद के खिलाफ कुछ अपशब्द बोल दिए जिसके बाद संत रामानन्द के समर्थको और एस सी भाईचारे ने रोस देखने को मिला।

बरेकिंग नयूज –नवांशहर :–( करण रततु )–शरोमणी गुरु द्वारा प्रभन्दक कमेटी के पूर्व जनरल सेक्ट्री सुखदेव सिंह भौर बरगाड़ी मोर्चे के दौरान दिए एक बयान में विवादो में घिर गए है सुखदेव सिंह भौर की तरफ से संत रामानन्द डेरा बल्ला (जालंधर ) के खिलाफ एक विवादित भाषण दिया गया जिसमे उन्होने रामानंद के खिलाफ कुछ अपशब्द बोल दिए जिसके बाद संत रामानन्द के समर्थको और एस सी भाईचारे ने रोस देखने को मिला। संत रामानन्द समर्थक सुखदेव सिंह भौर के बंगा स्थित घर का घिराओ करने पहुंचे लेकिन सुखदेव सिंह भौर के घर को ताला लगा मिला। घर के घिराओ की खबर मिलते ही डी आई जी रणबीर सिंह खटड़ा ,विनय विब्लाणी डीसी नवांशहर ,दीपक हिलोरी नवांशहर के एस एस पि भारी पुलिस बल सहित बंगा पहुंचे और उन्होने ने सुखदेव सिंह भौर के घर की सुरक्षा बड़ाई और घिराओ करने पहुंचे लोगो को शांत करवाया। संत रामानन्द समर्थको ने सुखदेव सिंह भौर के खिलाफ लिखत शिकायत दर्ज करवाई जिसके बाद सुखदेव सिंह भौर के खिलाफ धार्मिक भावनाओ को ठेस पहुचांने की धाराओं के तेहित मुकदमा दर्ज किया गया। संत रामानन्द के समर्थको और एस सी भाईचारे के लोगो ने कहा की हमे गुस्सा है की सुखदेव सिंह भौर ने शहीद संत रामानंद जी के खिलाफ अपशब्द बोले है हमे शक्क है की रामानंद जी के कत्ल में सुखदेव सिंह भौर का हाथ है इसी के विरोध में आज हमने बंगा में इकट्ठे होकर सुखदेव सिंह भौर के घर का घिराओ किया और उनके खिलाफ सख्त कार्यवाई के लिए लिखत शिकायत की है हमारी मांग है की सुखदेव भौर के खिलाफ सख्त कार्यवाई करके उनको गिरफ्तार किया जाये। संत रामानंद समर्थको के गुस्से को देखते हुए पुलिस ने तुरंत कार्यवाई करते हुए सुखदेव सिंह भौर के खिलाफ धार्मिक भावनाओ को ठेस पहुचांने की धाराओं के तेहित मुकदमा दर्ज किया गया डी आई जी रणबीर सिंह खटड़ा ने बताया की सोशल मीडिया पर इस बयान की विडिओ वायरल हो रही है जब यह वीडियो हमारे ध्यान में आयी तो मै तुरंत यहाँ नवांशहर पहुंचा और संत रामानन्द समर्थको ने सुखदेव सिंह भौर के खिलाफ लिखत शिकायत दर्ज करवाई जिसके ऊपर कार्यवाई की गयी और सुखदेव सिंह भोर के खिलाफ मामला दर्ज किया गयाऔर आगे की कार्यवाई शुरू क्र दी गयी है।

Posted by Punjab Nation T.V on Thursday, September 6, 2018

संत रामानन्द समर्थक सुखदेव सिंह भौर के बंगा स्थित घर का घिराओ करने पहुंचे लेकिन सुखदेव सिंह भौर के घर को ताला लगा मिला। घर के घिराओ की खबर मिलते ही डी आई जी रणबीर सिंह खटड़ा ,विनय विब्लाणी डीसी नवांशहर ,दीपक हिलोरी नवांशहर के एस एस पि भारी पुलिस बल सहित बंगा पहुंचे और उन्होने ने सुखदेव सिंह भौर के घर की सुरक्षा बड़ाई और घिराओ करने पहुंचे लोगो को शांत करवाया। संत रामानन्द समर्थको ने सुखदेव सिंह भौर के खिलाफ लिखत शिकायत दर्ज करवाई जिसके बाद सुखदेव सिंह भौर के खिलाफ धार्मिक भावनाओ को ठेस पहुचांने की धाराओं के तेहित मुकदमा दर्ज किया गया।संत रामानन्द के समर्थको और एस सी भाईचारे के लोगो ने कहा की हमे गुस्सा है की सुखदेव सिंह भौर ने शहीद संत रामानंद जी के खिलाफ अपशब्द बोले है हमे शक्क है की रामानंद जी के कत्ल में सुखदेव सिंह भौर का हाथ है इसी के विरोध में आज हमने बंगा में इकट्ठे होकर सुखदेव सिंह भौर के घर का घिराओ किया और उनके खिलाफ सख्त कार्यवाई के लिए लिखत शिकायत की है हमारी मांग है की सुखदेव भौर के खिलाफ सख्त कार्यवाई करके उनको गिरफ्तार किया जाये।संत रामानंद समर्थको के गुस्से को देखते हुए पुलिस ने तुरंत कार्यवाई करते हुए सुखदेव सिंह भौर के खिलाफ धार्मिक भावनाओ को ठेस पहुचांने की धाराओं के तेहित मुकदमा दर्ज किया गयाडी आई जी रणबीर सिंह खटड़ा ने बताया की सोशल मीडिया पर इस बयान की विडिओ वायरल हो रही है जब यह वीडियो हमारे ध्यान में आयी तो मै तुरंत यहाँ नवांशहर पहुंचा और संत रामानन्द समर्थको ने सुखदेव सिंह भौर के खिलाफ लिखत शिकायत दर्ज करवाई जिसके ऊपर कार्यवाई की गयी और सुखदेव सिंह भोर के खिलाफ मामला दर्ज किया गयाऔर आगे की कार्यवाई शुरू क्र दी गयी है।

Read More...

Uncategorized

ਪਾਕਿਸਤਾਨ ਨੇ ਕਿਹਾ ਹੈ ਕਿ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂ ਪਵੇਗੀ ..

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ‘ਤੇ ਕਰਤਾਰਪੁਰ ਸਾਹਿਬ ਕਾਰੀਡੋਰ ਖੋਲ੍ਹਣ ਦੇ ਦਿੱਤੇ ਬਿਆਨ ਦਾ ਸਵਾਗਤ ਕੀਤਾ ਹੈ। ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇਕਰ ਕਰਤਾਰਪੁਰ ਕਾਰੀਡੋਰ ਖੁੱਲ੍ਹ ਜਾਂਦਾ ਹੈ ਤਾਂ ਇਸ ਨਾਲ ਦੋਵਾਂ ਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਫਾਇਦਾ ਹੋਵੇਗਾ।

ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਸਿੱਧੂ ਦੀ ਮਿਹਨਤ ਰੰਗ ਲਿਆਈ…

ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਸਿੱਧੂ ਦੀ ਮਿਹਨਤ ਰੰਗ ਲਿਆਈ…

Posted by JagBani on Friday, September 7, 2018

ਭਾਈ ਲੌਂਗੋਵਾਲ ਨੇ ਭਾਰਤ ਸਰਕਾਰ ਨੂੰ ਇਸ ਬਾਬਤ ਪਾਕਿ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ ਇਸ ਦੌਰਾਨ ਐੱਸ. ਜੀ. ਪੀ. ਸੀ. ਪ੍ਰਧਾਨ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਧੰਨਵਾਦ ਕੀਤਾ।ਦੱਸਣਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ‘ਤੇ ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਸਹਿਮਤੀ ਜਤਾਈ ਹੈ। ਸੂਤਰਾਂ ਅਨੁਸਾਰ ਇਹ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਲਿਆ ਹੈ ਅਤੇ ਜਲਦ ਹੀ ਇਸ ਸੰਬੰਧੀ ਐਲਾਨ ਕੀਤਾ ਜਾ ਸਕਦਾ ਹੈ। ਕਿਸਤਾਨ ਸਰਕਾਰ ਅਗਲੇ ਸਾਲ ਆ ਰਹੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਸਹਿਮਤ ਹੋ ਗਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਲਾਹਕਾਰਾਂ ਨਾਲ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਕਰਨ ਤੋਂ ਬਾਅਦ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਹੈ। ਇਸ ਸਬੰਧੀ ਐਲਾਨ ਛੇਤੀ ਹੀ ਕੀਤਾ ਜਾ ਸਕਦਾ ਹੈ।ਦਰਅਸਲ, ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਬੀਤੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ‘ਤੇ ਕੰਮ ਕਰ ਰਿਹਾ ਹੈ। ਚੌਧਰੀ ਨੇ ਕਿਹਾ ਕਿ ਸਰਕਾਰ ਕਰਤਾਰਪੁਰ ਲਾਂਘੇ ਬਾਰੇ ਤਜਵੀਜ਼ ਤਿਆਰ ਕਰ ਰਹੀ ਹੈ ਅਤੇ ਲੋੜੀਂਦੇ ਢਾਂਚੇ ਦੀ ਸਥਾਪਨਾ ਬਾਰੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਅਗਲੇ ਸਾਲ ਗੁਰੂ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਮਨਾਉਣ ਲਈ ਕਰਤਾਰਪੁਰ ਸਾਹਿਬ ਆ ਸਕਣ। ਇਮਰਾਨ ਸਰਕਾਰ ਦਾ ਇਹ ਫੈਸਲਾ ਭਾਰਤ-ਪਾਕਿ ਰਿਸ਼ਤਿਆਂ ਵਿੱਚ ਭਰੀ ਕੁੜੱਤਣ ਨੂੰ ਯਕੀਨੀ ਤੌਰ ‘ਤੇ ਘੱਟ ਕਰ ਸਕਦਾ ਹੈ। ਮੰਤਰੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੀ ਜਵਾਬ ਦੀ ਉਡੀਕ ਕਰ ਰਹੇ ਹਨ।ਗੁਰੂ ਨਾਨਕ ਦੇਵ ਜੀ ਦੇ ਅੰਤਲੇ ਸਮੇਂ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਸਿੱਖਾਂ ਲਈ ਵਿਸ਼ੇਸ਼ ਸਥਾਨ ਰੱਖਦਾ ਹੈ। ਜੇਕਰ ਪਾਕਿਸਤਾਨ ਸਰਕਾਰ ਇਸ ਦੇ ਖੁੱਲ੍ਹਣ ਦਾ ਐਲਾਨ ਕਰ ਦਿੰਦੀ ਹੈ ਤਾਂ ਸ਼ਰਧਾਲੂ ਬਗ਼ੈਰ ਵੀਜ਼ਾ ਦੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਦੋਵਾਂ ਦੇਸ਼ਾਂ ਵੱਲੋਂ ਅਜਿਹਾ ਕਰਨਾ ਇਸ ਕਰਕੇ ਵੀ ਮੁਮਕਿਨ ਹੈ ਕਿਉਂਕਿ ਭਾਰਤੀ ਸਰਹੱਦ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਦੂਰੀ ਮਹਿਜ਼ 5-6 ਕਿਲੋਮੀਟਰ ਹੈ।ਇਸ ਰਜ਼ਾਮੰਦੀ ਤੋਂ ਬਾਅਦ ਆਪਣੀ ਪਾਕਿ ਫੇਰੀ ਕਰਕੇ ਵਿਵਾਦ ਖੱਟਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹੁਣ ਬੱਲੇ-ਬੱਲੇ ਹੋ ਰਹੀ ਹੈ, ਉੱਥੇ ਹੀ ਪਾਕਿਸਤਾਨ ਸਰਕਾਰ ਦੇ ਐਲਾਨ ਤੋਂ ਬਾਅਦ ਭਾਰਤ ਦੀ ਮੋਦੀ ਸਰਕਾਰ ਬੇਹੱਦ ਮੁਸ਼ਕਲ ਵਿੱਚ ਫਸ ਸਕਦੀ ਹੈ। ਭਾਰਤੀ ਏਜੰਸੀਆਂ ਇਸ ਲਾਂਘੇ ਦੇ ਖੁੱਲ੍ਹਣ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਸਹੀ ਨਹੀਂ ਮੰਨਦੀਆਂ, ਉੱਧਰੋਂ ਅਗਲੇ ਵਰ੍ਹੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਭਾਜਪਾ ਉੱਪਰ ਬੇਹੱਦ ਦਬਾਅ ਹੋਵੇਗਾ।

Read More...

Uncategorized

ਫਿਰੋਜ਼ਪੁਰ ਦੇ ਇਸ ਪੰਜਾਬੀ ਗੱਭਰੂ ਨੇ ਆਸਟ੍ਰੇਲੀਆ ‘ਚ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ ..

ਆਸਟ੍ਰੇਲੀਆ ‘ਚ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰਾ ਰਹਿੰਦਾ ਹੈ। ਇੱਥੇ ਰਹਿੰਦੇ ਭਾਰਤੀ ਕਈ ਅਜਿਹੇ ਕੰਮ ਕਰਦੇ ਹਨ, ਜੋ ਸ਼ਲਾਘਾਯੋਗ ਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਦੀ ਸਿਫਤ ਵੀ ਕੀਤੀ ਜਾਂਦੀ ਹੈ। ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਪਰਥ ‘ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਜਿੱਥੇ ਪੰਜਾਬੀ ਟੈਕਸੀ ਡਰਾਈਵਰ ਦੀ ਈਮਾਨਦਾਰੀ ਕਾਰਨ ਸਿਫਤਾਂ ਦੇ ਪੁਲ ਬੰਨ੍ਹੇ ਜਾ ਰਹੇ ਹਨ। ਇਸ ਟੈਕਸੀ ਡਰਾਈਵਰ ਦਾ ਨਾਂ ਬਲਵੰਤ ਸਿੰਘ ਢਿੱਲੋਂ ਹੈ

ਫਿਰੋਜ਼ਪੁਰ ਦੇ ਗੱਭਰੂ ਨੇ ਆਸਟ੍ਰੇਲੀਆ 'ਚ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ

ਫਿਰੋਜ਼ਪੁਰ ਦੇ ਗੱਭਰੂ ਨੇ ਆਸਟ੍ਰੇਲੀਆ 'ਚ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ #Firozpur #Australia

Posted by JagBani on Friday, September 7, 2018

ਬਲਵੰਤ ਸਿੰਘ ਨੇ ਈਮਾਨਦਾਰੀ ਦਿਖਾਉਂਦੇ ਹੋਏ 25,000 ਡਾਲਰ ਦੀ ਹੀਰੇ ਦੀ ਅੰਗੂਠੀ ਉਸ ਦੇ ਮਾਲਕ ਤਕ ਪਹੁੰਚਾਈ । ਬਲਵੰਤ ਸਿੰਘ ਇੱਥੇ ਸਵੈਨ ਟੈਕਸੀ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਪਰਥ ਵਿਚ ਬੀਤੇ ਵੀਰਵਾਰ ਨੂੰ ਥਾਮਸ ਕਾਲਟਨ ਨਾਂ ਦੇ ਗੋਰੇ ਵਿਅਕਤੀ ਨੇ ਸ਼ਾਮ 5 ਵਜੇ ਦੇ ਕਰੀਬ ਉਸ ਦੀ ਟੈਕਸੀ ਕਿਰਾਏ ਲਈ ਬੁੱਕ ਕੀਤੀ ਸੀ ਅਤੇ ਥੋੜ੍ਹੀ ਦੂਰ ਜਾਣ ਮਗਰੋਂ ਉਹ ਟੈਕਸੀ ‘ਚੋਂ ਉਤਰ ਗਿਆ ਪਰ ਉਹ ਵਿਆਹ ਵਾਲੀ ਅੰਗੂਠੀ ਟੈਕਸੀ ‘ਚ ਭੁੱਲ ਗਿਆ ਸੀ। ਉਸ ਨੂੰ ਯਾਦ ਨਹੀਂ ਆ ਰਿਹਾ ਸੀ ਕਿ ਉਸ ਦੀ ਅੰਗੂਠੀ ਕਿੱਥੇ ਗੁਆਚੀ ਹੈ।ਉਸ ਨੇ ਅੰਗੂਠੀ ਦੀ ਖੋਜ ਲਈ ਹਰ ਥਾਂ ਦੇਖਿਆ। ਇਸ ਦਰਮਿਆਨ ਉਸ ਨੇ ਟੈਕਸੀ ਕੰਪਨੀ ਨਾਲ ਸੰਪਰਕ ਕਾਇਮ ਕੀਤਾ। ਸਵੈਨ ਟੈਕਸੀ ਕੰਪਨੀ ਨੇ ਦੂਜੇ ਦਿਨ ਸਵੇਰ ਹੁੰਦੇ ਸਾਰ ਆਪਣੇ ਸਾਰੇ ਹੀ ਡਰਾਈਵਰਾਂ ਨੂੰ ਸਾਂਝਾ ਸੰਦੇਸ਼ ਭੇਜਿਆ, ਜਿਸ ‘ਚ ਅੰਗੂਠੀ ਦੇ ਗੁੰਮ ਹੋਣ ਬਾਰੇ ਦੱਸਿਆ ਗਿਆ ।ਓਧਰ ਬਲਵੰਤ ਨੇ ਇਸ ਸੰਦੇਸ਼ ਵਿਚ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਦੇਖਿਆ ਕਿ ਇਹ ਤਾਂ ਉਹ ਹੀ ਸਵਾਰੀ ਹੈ, ਜਿਸ ਨੇ ਉਸ ਦੀ ਟੈਕਸੀ ਬੁੱਕ ਕੀਤੀ ਸੀ। ਇਸ ਤੋਂ ਬਾਅਦ ਜਦੋਂ ਬਲਵੰਤ ਨੇ ਆਪਣੀ ਟੈਕਸੀ ਚੈੱਕ ਕੀਤੀ ਤਾਂ ਗੁੰਮ ਹੋਈ ਅੰਗੂਠੀ ਲੱਭ ਗਈ। ਉਸ ਨੇ ਤੁਰੰਤ ਆਪਣੇ ਦਫਤਰ ‘ਚ ਇਸ ਦੀ ਜਾਣਕਾਰੀ ਦਿੱਤੀ ਅਤੇ ਇਸ ਕੀਮਤੀ ਅੰਗੂਠੀ ਨੂੰ ਉਸ ਦੇ ਮਾਲਕ ਥਾਮਸ ਕਾਲਟਨ ਤਕ ਪਹੁੰਚਾਇਆ। ਐਡੀਲੇਡ ਸ਼ਹਿਰ ਦੇ ਵਸਨੀਕ ਥਾਮਸ ਨੇ ਬਲਵੰਤ ਸਿੰਘ ਢਿੱਲੋਂ ਦੀ ਈਮਾਨਦਾਰੀ ਦੀ ਸਿਫਤ ਕੀਤੀ। ਬਲਵੰਤ ਨੇ ਕਿਹਾ, ”ਮੈਂ ਖੁਸ਼ ਹਾਂ ਕਿ ਇਹ ਮੇਰੀ ਕਾਰ ਸੀ। ਮੈਂ ਬਸ ਆਪਣਾ ਕੰਮ ਕੀਤਾ ਹੈ, ਜੋ ਕਿ ਮੇਰੀ ਜ਼ਿੰੰਮੇਵਾਰੀ ਸੀ । ਇਸ ‘ਤੇ ਮੇਰਾ ਹੱਕ ਨਹੀਂ ਸੀ ।ਉਸ ਨੇ ਦੱਸਿਆ ਕਿ ਉਹ ਪਾਰਟ ਟਾਈਮ ਸਵੈਨ ਟੈਕਸੀ ਸਰਵਿਸ ‘ਚ ਕੰਮ ਕਰਦਾ ਹੈ । ਉਹ ਇਹ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ ਕਿ ਕਿਸੇ ਗਾਹਕ ਦੀ ਕੀਮਤੀ ਚੀਜ਼ ਉਸ ਨੂੰ ਵਾਪਸ ਮਿਲ ਗਈ। ਥਾਮਸ ਨੇ ਮੈਨੂੰ ਕੁਝ ਨਕਦੀ ਇਨਾਮ ਵਜੋਂ ਦਿੱਤੀ ਜੋ ਮੈਂ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਉਸ ਨੇ ਧੱਕੇ ਨਾਲ ਮੇਰੀ ਜੇਬ ‘ਚ ਕੁਝ ਡਾਲਰ ਪਾ ਦਿੱਤੇ। ਥਾਮਸ ਨੇ ਕਿਹਾ ਕਿ ਬਲਵੰਤ ਸਿੰਘ ਇਕ ਸੱਚਾ ਈਮਾਨਦਾਰ ਵਿਅਕਤੀ ਹੈ।

Read More...

Uncategorized

Ex UNO ਪ੍ਰਧਾਨ ਤੇ EX ਨਾਰਵੇ ਪ੍ਰਧਾਨ ਮੰਤਰੀ ਦਿੱਲੀ ਸਰਕਾਰ ਵਲੋਂ ਤਿਆਰ ਮਿਹਲਾ ਕਲੀਨਿਕ ਦੇਖਣ ਆਏ…

ਜਿਹੜੇ ਸਿਰਫ ਆਪਣੀ ਮੁੱਛ ਉੱਚੀ ਰੱਖਣ ਲਈ ਇਹ ਕਹਿ ਦਿੰਦੇ ਹਨ ਸਾਨੂੰ ਦਿੱਲੀ ਦੇ ਕੰਮਾਂ ਨਾਲ ਕੀ ਅੱਜ ਅਰਵਿੰਦ ਨੇ ਦੇਸ਼ ਨਾਮ , ਪਾਰਟੀ ਦਾ ਨਾਮ , ਮੇਰਾ ਨਾਮ ਤੇ ਤੁਹਾਡਾ ਨਾਮ ਰੋਸ਼ਨ ਨਹੀਂ ਕੀਤਾ???? ਜਿਸ ਇੰਡੀਆਂ ਨੂੰ ਭੁੱਖਮਰੀ , ਭ੍ਰਿਸ਼ਟਾਚਾਰ ,ਬਲਾਤਕਾਰੀ ਤੇ ਗੰਦੇ ਸਿਸਟਮ ਚ 70 ਸਾਲਾਂ ਚ ਸਾਡੇ ਲੀਡਰਾਂ ਨੇ ਸੁੱਟ ਦਿੱਤਾ ਸੀ। ਅੱਜ ਮੈਂ ਖੁਸ਼ੀ ਨਾਲ ਕਹਿ ਸਕਦਾ ਹਾਂ,

ਜਿਹੜੇ ਸਿਰਫ ਆਪਣੀ ਮੁੱਛ ਉੱਚੀ ਰੱਖਣ ਲਈ ਇਹ ਕਹਿ ਦਿੰਦੇ ਹਨ ਸਾਨੂੰ ਦਿੱਲੀ ਦੇ ਕੰਮਾਂ ਨਾਲ ਕੀ ਅੱਜ ਅਰਵਿੰਦ ਨੇ ਦੇਸ਼ ਨਾਮ , ਪਾਰਟੀ ਦਾ ਨਾਮ , ਮੇਰਾ ਨਾਮ ਤੇ ਤੁਹਾਡਾ ਨਾਮ ਰੋਸ਼ਨ ਨਹੀਂ ਕੀਤਾ???? ਜਿਸ ਇੰਡੀਆਂ ਨੂੰ ਭੁੱਖਮਰੀ , ਭ੍ਰਿਸ਼ਟਾਚਾਰ ,ਬਲਾਤਕਾਰੀ ਤੇ ਗੰਦੇ ਸਿਸਟਮ ਚ 70 ਸਾਲਾਂ ਚ ਸਾਡੇ ਲੀਡਰਾਂ ਨੇ ਸੁੱਟ ਦਿੱਤਾ ਸੀ। ਅੱਜ ਮੈਂ ਖੁਸ਼ੀ ਨਾਲ ਕਹਿ ਸਕਦਾ ਹਾਂ ਅਰਵਿੰਦ ਵਰਗੇ ਦੇਸ਼ ਭਗਤ ਨੇ ਇਸ ਤਸਵੀਰ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨ ਪਹਿਲਾ ਸਿਸੋਦੀਆ ਨੂੰ ਸਿੱਖਿਆ ਤੇ ਵਿਚਾਰ ਦੇਣ ਮੈਕਸੀਕੋ ਬੋਲਾਇਆ ਗਿਆ ਸੀ। ਅੱਜ ex UNO ਪ੍ਰਧਾਨ BAN KI MOON ਤੇ EX ਨਾਰਵੇ ਪ੍ਰਧਾਨ ਮੰਤਰੀ GRO HARLEM BRUNDTLAND ਦਿੱਲੀ ਸਰਕਾਰ ਵਲੋਂ ਤਿਆਰ ਮੋਹਲਾ ਕਲੀਨਿਕ ਦੇਖ ਖੁਦ ਆਏ ! ਹੈ ਨਾ ਮਾਣ ਵਾਲੀ ਗੱਲ

Posted by Harvinder Singh Kaku on Friday, September 7, 2018

ਅਰਵਿੰਦ ਵਰਗੇ ਦੇਸ਼ ਭਗਤ ਨੇ ਇਸ ਤਸਵੀਰ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨ ਪਹਿਲਾ ਸਿਸੋਦੀਆ ਨੂੰ ਸਿੱਖਿਆ ਤੇ ਵਿਚਾਰ ਦੇਣ ਮੈਕਸੀਕੋ ਬੋਲਾਇਆ ਗਿਆ ਸੀ। ਅੱਜ ex UNO ਪ੍ਰਧਾਨ BAN KI MOON ਤੇ EX ਨਾਰਵੇ ਪ੍ਰਧਾਨ ਮੰਤਰੀ GRO HARLEM BRUNDTLAND ਦਿੱਲੀ ਸਰਕਾਰ ਵਲੋਂ ਤਿਆਰ ਮੋਹਲਾ ਕਲੀਨਿਕ ਦੇਖ ਖੁਦ ਆਏ ! ਹੈ ਨਾ ਮਾਣ ਵਾਲੀ ਗੱਲ Former UN Secretary-General Ban Ki-Moon and former Norwegian Prime Minister Gro Harlem Brundtland will visit Delhi’s Mohalla Clinics on Friday,the Delhi government said on Wednesday.Chief Minister Arvind Kejriwal’s media advisor Nagendar Sharma said the delegation which will visit the Delhi government clinics will comprise members from The Elders, an independent group of global leaders working together for peace and human rights. Kejriwal and Health Minister Satyendar Jain will accompany the delegates. “The delegates have been in touch with Jain for a long time. Previously, they have also written to Kejriwal appreciating the infrastructure and services provided by Mohalla Clinics in the city,” Sharma told IANS..Ex UNO ਪ੍ਰਧਾਨ BAN KI MOON ਤੇ EX ਨਾਰਵੇ ਪ੍ਰਧਾਨ ਮੰਤਰੀ GRO HARLEM BRUNDTLAND ਦਿੱਲੀ ਸਰਕਾਰ ਵਲੋਂ ਤਿਆਰ ਮੋਹਲਾ ਕਲੀਨਿਕ ਦੇਖਣ ਆਏ..

Read More...

Uncategorized

ਕੈਨੇਡਾ ‘ਚ ਸੱਤ ਪੰਜਾਬੀ ਕਰੋੜਾਂ ਦੀ ਡਰੱਗ ਮਨੀ ਤੇ ਨਸ਼ੇ ਸਮੇਤ ਗ੍ਰਿਫ਼ਤਾਰ II ਦੇਖੋ ਵੀਡੀਓ

ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਪੁਲਿਸ ਦੀਆਂ 12 ਟੀਮਾਂ ਨੇ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਦਿਆਂ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਲੋਕਾਂ ਸੱਤ ਪੰਜਾਬੀ ਵੀ ਹਨ। ਪੁਲਿਸ ਦੇ ਖੁਫ਼ੀਆ ਵਿਭਾਗ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਨਸ਼ਾ ਤਸਕਰੀ, ਧੋਖਾਧੜੀ ਅਤੇ ਚੋਰੀਆਂ ਦੇ ਦੋਸ਼ ਹੇਠ 80 ਕੇਸ ਦਰਜ ਕੀਤੇ ਹਨ। ਗ੍ਰਿਫ਼ਤਾਰ ਕੀਤੇ ਪੰਜਾਬੀਆਂ ਦਾ ਸਬੰਧ ਗੁਰਦਾਸਪੁਰ, ਜਲੰਧਰ, ਲੁਧਿਆਣਾ ਜ਼ਿਲ੍ਹਿਆਂ ਨਾਲ ਹੈ।

ਕਨੇਡਾ ਚ Indo Canadian ਗੈਂਗ ਦਾ ਪਰਦਾਫਾਸ ਜਿਸ ਵਿੱਚ ਅੱਠ ਬੰਦੇ ਆਪਣੇ ਪੰਜਾਬ ਤੋਂ ਨੇ……ਵੇਖੋਭਾਰੀ ਮਾਤਰਾ ਚ ਹਥਿਆਰ ਕੈਸ਼ ਅਤੇ ਨਸ਼ਾ ਕਾਬੂ

Posted by Samaj Sewa Club Rurkee Kalan on Tuesday, September 4, 2018

ਪੁਲਿਸ ਮੁਤਾਬਕ ਇਨ੍ਹਾਂ ‘ਚੋਂ ਜ਼ਿਆਦਾਤਰ ਟਰਾਂਸਪੋਰਟ ਦਾ ਕੰਮ ਕਰਦੇ ਹਨ। ਟਰਾਲੇ ਚਲਾਉਣ ਦੇ ਨਾਲ-ਨਾਲ ਚੋਰੀ ਦੇ ਵਾਹਨਾਂ ‘ਤੇ ਇਹ ਨਸ਼ਾ ਸਪਲਾਈ ਕਰਦੇ ਸਨ। ਗ੍ਰਿਫ਼ਤਾਰ ਲੋਕਾਂ ‘ਚ ਰਵੀਸ਼ੰਕਰ (56), ਗੁਰਿੰਦਰ ਬੇਦੀ (52), ਭੁਪਿੰਦਰ ਰਾਜਾ (64), ਨਾਰਾਇਣ ਓਰੀ (35), ਸੁਖਵੀਰ ਬਰਾੜ (28), ਗੁਰਪ੍ਰੀਤ ਢਿੱਲੋਂ (39), ਦਿਲਬਾਗ ਔਜਲਾ (70), ਕਰਨ ਘੁੰਮਣ (44), ਆਜ਼ਾਦਾਲੀ ਦਾਮਾਨੀ (63) ਅਤੇ ਦਰਸ਼ਨ ਬੇਦੀ (71 ਸਾਲ) ਸ਼ਾਮਿਲ ਹਨ।ਪੀਲ ਸੂਬੇ ਦੇ ਪੁਲੀਸ ਮੁਖੀ ਜੈਨੀਫਰ ਇਵਾਨ ਨੇ ਦੱਸਿਆ ਕਿ ਇਨ੍ਹਾਂ ਦਾ ਡਰੱਗ ਰੈਕੇਟ ਕੈਨੇਡਾ, ਅਮਰੀਕਾ ਤੇ ਪਾਕਿਸਤਾਨ ਤਕ ਫੈਲਿਆ ਹੈ। ਇਨ੍ਹਾਂ ‘ਤੇ 80 ਤੋਂ ਵੱਧ ਮਾਮਲੇ ਦਰਜ ਹਨ।

ਕੈਨੇਡਾ ਪੁਲਿਸ ਦੇ ਸਪੈਸ਼ਲ ਅਪਰੇਸ਼ਨ 'ਚ 10 ਗੈਂਗਸਟਰ ਕਾਬੂ, 10 ਚੋਂ 9 ਗੈਂਗਸਟਰ ਪੰਜਾਬ ਦੇ !

ਕੈਨੇਡਾ ਪੁਲਿਸ ਦੇ ਸਪੈਸ਼ਲ ਅਪਰੇਸ਼ਨ 'ਚ 10 ਗੈਂਗਸਟਰ ਕਾਬੂ, 10 ਚੋਂ 9 ਗੈਂਗਸਟਰ ਪੰਜਾਬ ਦੇ !Canada #canada_Police #gangsters Captain Amarinder Singh

Posted by Daily Post Punjabi on Thursday, September 6, 2018

ਗ੍ਰਿਫ਼ਤਾਰੀ ਮੌਕੇ ਇਨ੍ਹਾਂ ਤੋਂ 2.6 ਕਿੱਲੋ ਅਫੀਮ, 1.4 ਕਿੱਲੋ ਗ੍ਰਾਮ ਹੈਰੋਇਨ, ਇੱਕ ਕਿੱਲੋ ਭੰਗ ਤੋਂ ਇਲਾਵਾ ਹੋਰ ਨਸ਼ੀਲੇ ਪਦਾਰਥ, ਚੋਰੀ ਦੇ ਟਰਾਲੇ, 45 ਲੱਖ ਅਮਰੀਕੀ ਡਾਲਰ ਤੇ 50 ਹਜ਼ਾਰ ਕੈਨੇਡੀਅਨ ਡਾਲਰ ਵੀ ਬਰਾਮਦ ਕੀਤੇ ਹਨ।ਕੈਨੇਡਾ ‘ਚ ਗ੍ਰਿਫ਼ਤਾਰ ਕੀਤੇ ਇਨ੍ਹਾਂ ਨਸ਼ਾ ਤਸਕਰਾਂ ‘ਤੇ ਪੰਜਾਬ ‘ਚ ਸਿਆਸਤ ਗਰਮਾ ਗਈ ਹੈ। ਦਰਅਸਲ, ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖੇ ਨਿਸ਼ਾਨੇ ਲਾਏ ਹਨ। ਉਨ੍ਹਾਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ‘ਤੋਂ ਅਸਤੀਫੇ ਦੀ ਮੰਗ ਕੀਤੀ ਹੈ।ਮਾਨ ਨੇ ਕਿਹਾ ਕਿ ਕੈਨੇਡਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਲੋਕਾਂ ‘ਚੋਂ ਇਕ 44 ਸਾਲਾ ਕਰਨ ਘੁੰਮਣ ਕੈਨੇਡਾ ‘ਚ ਅਕਾਲੀ ਦਲ ਦਾ ਅਹੁਦੇਦਾਰ ਹੈ। ਉਨ੍ਹਾਂ ਸੁਖਬੀਰ ਨੂੰ ਸਪਸ਼ਟ ਕਰਨ ਲਈ ਕਿਹਾ ਕਿ ਉਹ ਦੱਸਣ ਕਿ ਕਰਨ ਘੁੰਮਣ ਦਾ ਅਕਾਲੀ ਦਲ ਨਾਲ ਕੀ ਰਿਸ਼ਤਾ ਹੈ। ਭਗਵੰਤ ਮਾਨ ਨੇ ਕਰਨ ਘੁੰਮਣ ਨੂੰ ਸੁਖਬੀਰ ਬਾਦਲ ਦਾ ਖੱਬਾ ਹੱਥ ਵੀ ਦੱਸਿਆ। ਮਾਨ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਕੈਨੇਡਾ ‘ਚ ਗ੍ਰਿਫਤਾਰ ਕੀਤੇ ਪੰਜਾਬ ਤੋਂ ਸਬੰਧਤ ਨਸ਼ਾ ਤਸਕਰਾਂ ਬਾਰੇ ਜਾਂਚ ਕਰਵਾਈ ਜਾਵੇ ਕਿ ਇਨ੍ਹਾਂ ਦੀਆਂ ਜਾਇਦਾਦਾਂ ਪੰਜਾਬ ਵਿੱਚ ਕਿੱਥੇ-ਕਿੱਥੇ ਹਨ ਤੇ ਇਸ ਮਾਮਲੇ ’ਚ ਕੈਨੇਡਾ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ।

Read More...

Uncategorized

ਇੱਕ ਹੋਰ 81 ਸਾਲਾ ਬਜ਼ੁਰਗ ਅਕਾਲੀ ਆਗੂ ਨੇ ਖੋਲਿਆ ਬਾਦਲਾਂ ਖਿਲਾਫ਼ ਮੋਰਚਾ II ਖੋਲੇ ਕਈ ਰਾਜ

81 ਸਾਲਾ ਬਜ਼ੁਰਗ ਅਕਾਲੀ ਆਗੂ ਅਤੇ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ (ਜੋ ਅੱਜ ਕੱਲ੍ਹ ਵੈਨਕੂਵਰ, ਕੈਨੇਡਾ `ਚ ਹਨ) ਨੇ ਅੱਜ ਫ਼ੋਨ `ਤੇ ‘ਹਿੰਦੁਸਤਾਨ ਟਾਈਮਜ਼` ਨਾਲ ਖ਼ਾਸ ਗੱਲਬਾਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਰੋਸ ਮੁਜ਼ਾਹਰਾਕਾਰੀਆਂ `ਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਚੁੱਕੇਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ `ਚ ਪੇਸ਼ ਹੋਣ ਤੋਂ ਬਾਅਦ ਹੁਣ ਜਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਆਗੂਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ; ਉਸ ਤੋਂ ਸ੍ਰੀ ਬ੍ਰਹਮਪੁਰਾ ਡਾਢੇ ਦੁਖੀ ਵਿਖਾਈ ਦਿੱਤੇ।ਹੋਰ ਤਾਂ ਹੋਰ, ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਇਹ ਖਿੜੇ ਮੱਥੇ ਪ੍ਰਵਾਨ ਕੀਤਾ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨਾ ਇੱਕ ਗ਼ਲਤੀ ਸੀ। ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਇਸ ਵੇਲੇ ਕਰ ਰਿਹਾ ਹੈ, ਉਸ ਬਾਰੇ ਤੁਸੀਂ ਕੀ ਆਖਣਾ ਚਾਹੋਗੇ? ਅਸੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਔਖੇ ਸਮਿਆਂ ਦਾ ਸਾਹਮਣਾ ਕਰਦੇ ਰਹੇ ਹਾਂ, ਜਦੋਂ ਕੁਝ ਕੱਟੜ ਕਿਸਮ ਦੇ ਲੋਕ ਸਾਡੇ ਵਿਰੁੱਧ ਖੜ੍ਹਦੇ ਰਹੇ ਹਨ। ਪਾਰਟੀ ਹਰ ਵਾਰ ਅਜਿਹੀਆਂ ਚੁਣੌਤੀਆ ਦਾ ਟਾਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਰਹੀ ਹੈ। ਇਸ ਵਾਰ ਪਾਰਟੀ ਦੀ ਹਕੂਮਤ ਦੌਰਾਨ ਹੋਈਆਂ ਗ਼ਲਤੀਆਂ ਕਾਰਨ ਮੌਜੂਦਾ ਹਾਲਾਤ ਪੈਦਾ ਹੋ ਗਏ ਹਨ।ਕੀ ਸਨ ਉਹ ਗ਼ਲਤੀਆਂ?ਮੈਨੂੰ ਲੱਗਦਾ ਹੈ ਕਿ ਸਾਲ 2015 ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਾਫ਼ ਕਰਨਾ ਇੱਕ ਵੱਡੀ ਗ਼ਲਤੀ ਸੀ; ਭਾਵੇਂ ਉਹ ਮਾਫ਼ੀ ਇੱਕ ਮਹੀਨੇ ਬਾਅਦ ਵਾਪਸ ਵੀ ਲੈ ਲਈ ਗਈ ਸੀ। ਉਸ ਮਾਮਲੇ ਨਾਲ ਥੋੜ੍ਹਾ ਬਿਹਤਰ ਤਰੀਕੇ ਵੀ ਨਿਪਟਿਆ ਜਾ ਸਕਦਾ ਸੀ। ਫਿਰ ਬਹਿਬਲ ਕਲਾਂ `ਚ ਰੋਸ ਮੁਜ਼ਾਹਰਾਕਾਰੀਆਂ `ਤੇ ਗੋਲੀਬਾਰੀ ਦੌਰਾਨ ਹੋਈ ਦੋ ਵਿਅਕਤੀਆਂ ਦੀ ਮੌਤ ਨੇ ਹਵਾ ਸਾਡੇ ਖਿ਼ਲਾਫ਼ ਕਰ ਦਿੱਤੀ। ਉਸ ਗੋਲੀਕਾਂਡ ਦਾ ਨੁਕਸਾਨ ਅਕਾਲੀ ਦਲ ਨੂੰ ਹੋਇਆ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਸੀ। ਭਾਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਆਗੂਆਂ ਦੀ ਉਸ ਗੋਲ਼ੀਕਾਂਡ ਵਿੱਚ ਕੋਈ ਸਿੱਧੀ ਭੂਮਿਕਾ ਨਹੀਂ ਸੀ ਪਰ ਸਰਕਾਰਾਂ `ਤੇ ਤਾਂ ਅਜਿਹੀਆਂ ਘਟਨਾਵਾਂ ਦੇ ਦੋਸ਼ ਜ਼ਰੂਰ ਲੱਗਦੇ ਹਨ। ਤੁਸੀਂ ਆਖਿਆ ਹੈ ਕਿ ਇਸ ਮਾਮਲੇ ਨਾਲ ਥੋੜ੍ਹਾ ਬਿਹਤਰ ਤਰੀਕੇ ਵੀ ਨਿਪਟਿਆ ਜਾ ਸਕਦਾ ਸੀ, ਉਹ ਕਿਵੇਂ? ਮੈਂ ਇਸ ਬਾਰੇ ਬਹੁਤਾ ਕੁਝ ਨਹੀਂ ਆਖ ਸਕਦਾ। ਮੈਨੂੰ ਲੱਗਦਾ ਹੈ ਕਿ ਉਦੋਂ ਸੀਨੀਅਰ ਲੀਡਰਸਿ਼ਪ ਨਾਲ ਜੇ ਸਲਾਹ-ਮਸ਼ਵਰਾ ਕੀਤਾ ਗਿਆ ਹੁੰਦਾ, ਤਾਂ ਮਾਹੌਲ ਹੁਣ ਇੰਨਾ ਖ਼ਰਾਬ ਨਾ ਹੁੰਦਾ। ਕਾਂਗਰਸ ਸਰਕਾਰ ਨੇ ਉਸ ਮਾਮਲੇ ਦੀ ਜਾਂਚ ਕਰਵਾ ਕੇ ਉਸ ਰਿਪੋਰਟ ਨੂੰ ਸਾਡੇ ਖਿ਼ਲਾਫ਼ ਵਰਤ ਕੇ ਬਲ਼ਦੀ `ਤੇ ਤੇਲ ਪਾ ਦਿੱਤਾ ਹੈ। ਪਹਿਲਾਂ ਡੇਰਾ ਮੁਖੀ ਨੂੰ ਮਾਫ਼ ਕੀਤਾ ਗਿਆ ਤੇ ਫਿਰ ਉਹ ਮਾਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਵਾਪਸ ਲਈ। ਕੀ ਇਸ ਲਈ ਪਾਰਟੀ `ਤੇ ਦੋਸ਼ ਲਾਇਆ ਜਾ ਸਕਦਾ ਹੈ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਹੁਣ ਇਹ ਖੁੱਲ੍ਹ ਕੇ ਦੱਸਣਾ ਚਾਹੀਦਾ ਹੈ ਕਿ ਇਹ ਸਭ ਕਿਵੇਂ ਵਾਪਰਿਆ ਸੀ।ਹੁਣ ਤੱਕ ਦੇ ਇਸ ਸਭ ਤੋਂ ਭੈੜੇ ਸੰਕਟ ਨਾਲ ਨਿਪਟਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਕਰਨਾ ਚਾਹੀਦਾ ਹੈ?ਮੈਨੂੰ ਲੱਗਦਾ ਹੈ ਕਿ ਪਾਰਟੀ ਲੀਡਰਸਿ਼ਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਜਾਣਾ ਚਾਹੀਦਾ ਹੈ ਤੇ ਉੱਥੇ ਸਮੂਹਕ ਤੌਰ `ਤੇ ਮਾਫ਼ੀ ਮੰਗਣੀ ਚਾਹੀਦੀ ਹੈ। ਸਾਨੂੰ ਮਾਫ਼ੀ ਮੰਗਣ `ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਕਿਉਂਕਿ ਕਾਂਗਰਸੀ ਆਗੂ ਬਹੁਤ ਵਾਰ ਇਹ ਆਖ ਚੁੱਕੇ ਹਨ ਕਿ ਜੇ ਕਦੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਤਲਬ ਕੀਤਾ ਗਿਆ, ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਵੇਂ ਝੁਕਣ ਤੋਂ ਕੋਈ ਗੁਰੇਜ਼ ਨਹੀ਼ ਹੋਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ `ਤੇ ਪਿੱਛੇ ਜਿਹੇ ਅਮਰੀਕਾ `ਚ ਹਮਲਾ ਹੋਇਆ ਹੈ। ਵੈਨਕੂਵਰ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ `ਚ ਵੱਸਦੇ ਸਿੱਖਾਂ ਦਾ ਕਿਹੋ ਜਿਹਾ ਪ੍ਰਤੀਕਰਮ ਸੁਣਨ ਤੇ ਵੇਖਣ ਨੂੰ ਮਿਲ ਰਿਹਾ ਹੈ,ਜਦੋਂ ਵੀ ਤੁਸੀਂ ਉਨ੍ਹਾਂ ਨੁੰ ਕਦੇ ਮਿਲਦੇ ਹੋ? ਮੈਂ ਨਿਜੀ ਦੌਰੇ `ਤੇ ਆਇਆ ਹੋਇਆ ਹਾਂ। ਮੈਂ ਇੱਥੇ ਕੋਈ ਭਾਸ਼ਣ ਦੇਣ ਲਈ ਨਹੀਂ ਆਇਆ। ਮੇਰਾ ਵਿਚਾਰ ਇਸ ਮਾਮਲੇ `ਚ ਬੇਹੱਦ ਸਪੱਸ਼ਟ ਹੈ ਕਿ ਸਾਨੁੰ ਸਿਆਸਤ ਪੰਜਾਬ `ਚ ਹੀ ਕਰਨੀ ਚਾਹੀਦੀ ਹੈ, ਇੱਥੇ ਨਹੀਂ। ਮੈਂ ਅਜਿਹੀ ਹਿੰਸਾ ਅਤੇ ਇੱਕ ਸਿੱਖ ਦੀ ਦਸਤਾਰ ਲਾਹੁਣ ਦੇ ਸਖ਼ਤ ਖਿ਼ਲਾਫ਼ ਹਾਂ। ਕੀ ਤੁਸੀਂ ਇਹ ਮੰਨਦੇ ਹੋ ਕਿ ਤੁਹਾਡੀ ਪਾਰਟੀ ਦੇ ਹੱਥੋਂ ਹੁਣ ਪੰਥਕ ਏਜੰਡਾ ਕਿਰਦਾ ਜਾ ਰਿਹਾ ਹੈ? ਅਜਿਹੇ ਸਾਰੇ ਮਾਮਲਿਆਂ `ਤੇ ਵਿਚਾਰ-ਚਰਚਾ ਚੋਣਾਂ ਦੌਰਾਨ ਹੁੰਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਮੈਨੂੰ ਇਹ ਵੀ ਪੂਰਾ ਯਕੀਨ ਹੈ ਕਿ ਪਾਰਟੀ ਇਸ ਸੰਕਟ `ਚੋਂ ਵੀ ਛੇਤੀ ਹੀ ਨਿੱਕਲ ਜਾਵੇਗੀ।

Read More...