Uncategorized

ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਕੇ ਹੀ ਰਹੇਗਾ ..

ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਕੇ ਹੀ ਰਹੇਗਾ .. ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਆਸਾਂ ਜੱਗੀਆਂ ਨੇ।ਨਵਜੋਤ ਸਿੱਧੂ ਦੀ ਫੇਰੀ ਤੋਂ ਬਾਅਦ ਉਮੀਦ ਦੀ ਜੋ ਕਿਰਨ ਦਿਖੀ ਸੀ,ਉਹ ਅਸਰ ਵਿਖਾਉਣ ਲੱਗੀ ਐ।ਬੁੱਧਵਾਰ ਨੂੰ ਪਾਕਿਸਤਾਨ ‘ਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰਿਆ ਨੇ ਉਸ ਜ਼ਿਲ੍ਹੇ ਦਾ ਦੌਰਾ ਕੀਤਾ।

Posted by Surkhab Tv on Friday, August 31, 2018

ਅਜੈ ਬਿਸਾਰਿਆ ਦੇ ਦੌਰੇ ਦਾ ਭਾਜਪਾ ਦੇ ਨੇਤਾ ਤਰੁਣ ਚੁੱਘ ਨੇ ਸਵਾਗਤ ਕੀਤਾ ਐ। ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਲੈ ਕੇ ਲਾਂਘਾ ਖੋਲ੍ਹਣ ਦੀ ਮੰਗ ਉਂਝ ਤਾਂ ਕਾਫੀ ਚਿਰਾਂ ਤੋਂ ਚੁੱਕੀ ਜਾ ਰਹੀ ਹੈ ਪਰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨਾਲ ਉਹ ਮੁੱਦਾ ਮੁੜ ਭਖ ਗਿਆ ਹੈ।ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ-ਚੁੱਕ ਸਮਾਗਮ ਵਿੱਚ ਹਿੱਸਾ ਲੈਣ ਪਾਕਿਸਤਾਨ ਗਏ ਸਨ।ਸਹੁੰ-ਚੁੱਕ ਸਮਾਗਮ ਵੇਲੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਿੱਧੂ ਦੀ ਜੱਫੀ ਪਾਉਣ ਵਾਲੀ ਤਸਵੀਰ ਭਾਰਤੀ ਅਤੇ ਪਾਕਿਸਤਾਨੀ ਮੀਡੀਆ ‘ਤੇ ਦੇਖੀ ਗਈ। ਭਾਰਤ ਵਿੱਚ ਨਵਜੋਤ ਸਿੰਘ ਸਿੱਧੂ ਦੀ ਕਾਫ਼ੀ ਆਲੋਚਨਾ ਹੋਈ ਅਤੇ ਕਈ ਲੋਕ ਉਨ੍ਹਾਂ ਦੇ ਹੱਕ ਵਿੱਚ ਨਜ਼ਰ ਆਏ ਸਨ।ਹਾਲਾਂਕਿ ਇਸ ਦੇ ਜਵਾਬ ਵਜੋਂ ਸਿੱਧੂ ਨੇ 19 ਅਗਸਤ ਨੂੰ ਭਾਰਤ ਆ ਕੇ ਕਿਹਾ ਸੀ, “ਜਦੋਂ ਜਨਰਲ ਬਾਜਵਾ ਨੇ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਤਾਂ ਮੈਂ ਇਸ ਗੱਲ ਉੱਤੇ ਭਾਵੁਕ ਹੋ ਗਏ ਅਤੇ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਜੱਫੀ ਪਾ ਲਈ।ਸ੍ਰੀ ਕਰਤਾਰਪੁਰ ਸਾਹਿਬ ਦੀ ਸਿੱਖਾਂ ਵਿੱਚ ਕੀ ਮਹੱਤਤਾ ਹੈ। ਪਾਕਿਸਤਾਨ ਵਿੱਚ ਸਥਿਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸਰਹੱਦ ‘ਤੇ ਬੀਐਸਐਫ ਵਲੋਂ ਬਣਾਏ ਗਏ ਦਰਸ਼ਨ ਅਸਥਾਨ ‘ਤੇ ਵੱਡੀ ਗਿਣਤੀ ‘ਚ ਦੂਰ ਦੁਰਾਡੇ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ।ਇਸ ਅਸਥਾਨ ਦਾ ਸੰਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ।ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇਥੇ ਖੇਤੀ ਕਰ ਗੁਰੂ ਨਾਨਕ ਦੇਵ ਜੀ ਨੇ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦਾ ਫ਼ਲਸਫ਼ਾ ਦਿੱਤਾ ਸੀ।ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ ‘ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ ‘ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ ‘ਤੇ ਹੀ ਜੋਤੀ ਜੋਤ ਸਮਾਏ ਸਨ।

Read More...

Uncategorized

ਧੀਆਂ ਨੂੰ ਕਮਜੋਰ ਸਮਝਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਆ ਇਹ ਵੀਡੀਓ II

ਧੀਆਂ ਨੂੰ ਕਮਜੋਰ ਸਮਝਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਆ ਇਹ ਵੀਡੀਓ II ‘ਦੰਗਲ’ ਫਿਲਮ ਵਾਲੀਆਂ ਗੀਤਾ ਅਤੇ ਬਬੀਤਾ ਤਾਂ ਤੁਹਾਨੂੰ ਯਾਦ ਹੀ ਹੋਣਗੀਆਂ। ‘ਦੰਗਲ’ ‘ਚ ਮੁੰਡਿਆਂ ਨੂੰ ਚਿੱਤ ਕਰਨ ਵਾਲੀਆਂ ਇਹ ਕੁੜੀਆਂ ਅਸਲ ਜ਼ਿੰਦਗੀ ਦੀਆਂ ਹੀ ਪਾਤਰ ਹਨ ਪਰ ਇਹ ਕਿਰਦਾਰ ਹਰਿਆਣਾ ਤੋਂ ਆਉਂਦੇ ਹਨ। ਇਸੇ ਤਰ੍ਹਾਂ ਹੀ ਪੰਜਾਬ ਦੇ ਨਵਾਂਸ਼ਹਿਰ ਦੀ ਰਹਿਣ ਵਾਲੀ ਰੋਜ਼ ਨਾਂ ਦੀ ਦੰਗਲ ਗਰਲ ਵੀ ਵੱਡੇ-ਵੱਡੇ ਪਹਿਲਵਾਨਾਂ ਨੂੰ ਮਾਤ ਦੇ ਰਹੀ ਹੈ।

ਧੀਆਂ ਨੂੰ ਕਮਜੋਰ ਸਮਝਣ ਵਾਲਿਆਂ ਲਈ ਇਹ ਜਬਾਬਛਿੰਝ ਪਿੰਡ ਸੰਡਰੇਵਾਲ ਦੀ ਵਿਚ ਧੀ ਰਾਣੀ ਪਿੰਡ ਕਾਠਗੜ੍ਹ ਤੋਂ

Posted by Karwinder Bhumbla on Tuesday, September 4, 2018

ਨਵਾਂਸ਼ਹਿਰ ਦੇ ਕਾਠਗੜ੍ਹ ਪਿੰਡ ਦੀ 13 ਸਾਲਾ ਰੋਜ਼ ‘ਦੰਗਲ ਗਰਲ’ ਫਿਲਮ ਦੀਆਂ ਗੀਤਾ-ਬਬੀਤਾ ਵਾਂਗ ਛਿੰਜਾਂ ਅਤੇ ਮੇਲਿਆਂ ‘ਚ ਕੁਸ਼ਤੀ ਕਰਕੇ ਵੱਡੇ-ਵੱਡੇ ਪਹਿਲਵਾਨਾਂ ਨੂੰ ਧੂੜ ਚਟਾ ਦਿੰਦੀ ਹੈ। ਦੱਸ ਦੇਈਏ ਕਿ ਰੋਜ਼ ਦੇ ਪਿਤਾ ਕਾਲੇ ਸ਼ਾਹ ਧਾਰਮਿਕ ਸਥਾਨ ਬਾਬਾ ਸਖੀ ਰਾਮ ਟਿੱਬੀ ਅਖਾੜੇ ਦੇ ਸੇਵਾਦਾਰ ਹਨ। ਰੋਜ਼ ਨੂੰ ਕੁਸ਼ਤੀ ਦਾ ਸ਼ੌਂਕ ਉਸ ਨੂੰ ਆਪਣੇ ਪਰਿਵਾਰ ਤੋਂ ਗੁੜ੍ਹਤੀ ‘ਚ ਹੀ ਮਿਲਿਆ ਪਰ ਅਖਾੜਿਆਂ ਦਾ ਰੁਖ ਉਸ ਨੇ ਵੱਡੇ ਭਰਾ ਦੀ ਮੌਤ ਤੋਂ ਮਿਲੇ ਸਦਮੇ ਤੋਂ ਬਾਅਦ ਕੀਤਾ। ਘਈ ਦਾ ਪਿਤਾ ਕਾਲੇ ਸ਼ਾਹ ਖੁਦ ਇਕ ਪਹਿਲਵਾਨ ਹਨ। ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਇਹ ਵਿਰਾਸਤ ਉਨ੍ਹਾਂ ਦੀ ਧੀ ਸੰਭਾਲੇਗੀ ਪਰ ਬੇਟੇ ਦੀ ਮੌਤ ਤੋਂ ਬਾਅਦ ਜਦੋਂ ਉਸ ਦੀ ਧੀ ਰੋਜ਼ ਉਸ ਦਾ ਸੁਪਨਾ ਪੂਰਾ ਕਰਨ ਲਈ ਛਿੰਜ ‘ਚ ਉੱਤਰੀ ਤਾਂ ਲੋਕ ਦੇਖਦੇ ਰਹਿ ਗਏ। ਇਕ ਕੁੜੀ ਮੁੰਡਿਆਂ ਨਾਲ ਘੋਲ ਕਰੇ ਇਹ ਜ਼ਮਾਨਾ ਕਿਵੇਂ ਦੇਖ ਸਕਦਾ ਹੈ। ਇਥੋਂ ਤੱਕ ਪਹੁੰਚਣ ‘ਤੇ ਰੋਜ਼ ਦੇ ਰਸਤੇ ‘ਚ ਵੀ ਕਈ ਮੁਸ਼ਕਿਲਾਂ ਆਈਆਂ ਪਰ ਰੋਜ਼ ਅਤੇ ਉਸ ਦੇ ਪਿਤਾ ਨੇ ਕਦੇ ਵੀ ਹਾਰ ਨਹੀਂ ਮੰਨੀ। ਰੋਜ਼ ਦਾ ਕਹਿਣਾ ਹੈ ਕਿ ਜੇਕਰ ਇਕ ਲੜਕੀ ਨੂੰ ਸਹੂਲਤਾਂ ਦਿੱਤੀਆਂ ਜਾਣ ਤਾਂ ਲੜਕੀ ਕੁਝ ਵੀ ਕਰ ਸਕਦੀ ਹੈ। ਆਪਣੇ ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਇਹ ਦੰਗਲ ਗਰਲ ਕੁਸ਼ਤੀ ‘ਚ ਉਨ੍ਹਾਂ ਦਾ ਨਾਂ ਰੌਸ਼ਨ ਕਰ ਰਹੀ ਹੈ।ਰੋਜ਼ ਦੇ ਪਿਤਾ ਦਾ ਆਪਣੇ ਬੇਟੇ ਨੂੰ ਰੁਸਤਮ-ਏ-ਹਿੰਦ ਬਣਾਉਣ ਦਾ ਜੋ ਖੁਆਬ ਅਧੂਰਾ ਰਹਿ ਗਿਆ ਸੀ, ਉਹ ਹੁਣ ਰੋਜ਼ ਪੂਰਾ ਕਰੇਗੀ ਅਤੇ ਦੁਨੀਆ ਨੂੰ ਦੱਸੇਗੀ ਕਿ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਹਨ।

Read More...

Uncategorized

ਸਹੇਲੀ ਨਾਲ ਬੁਲੇਟ ਤੇ ਮੁੰਡਾ ਬਹੁਤੀ ਹਵਾ ਕਰਦਾ ਸੀ ਫਿਰ ਦੇਖੋ …..

ਅੰਕੜੇ ਸੰਕੇਤ ਕਰਦੇ ਹਨ ਕਿ ਜੇ ਤੁਸੀਂ ਕਿਸੇ ਅਮੀਰ ਦੇਸ਼ ਵਿਚ ਰਹਿੰਦੇ ਹੋ, ਤਾਂ ਇਹ ਸੰਭਵ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਕਿਸੇ-ਨ-ਕਿਸੇ ਵੇਲੇ ਤੁਹਾਡੇ ਨਾਲ ਸੜਕ ਹਾਦਸਾ ਹੋਵੇਗਾ। ਅਜਿਹਿਆਂ ਹਾਦਸਿਆਂ ਵਿਚ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ। ਦੁਨੀਆਂ ਭਰ ਵਿਚ ਹਰ ਸਾਲ ਸੜਕਾਂ ਤੇ 5 ਲੱਖ ਤੋਂ ਜ਼ਿਆਦਾ ਜਾਨਲੇਵਾ ਹਾਦਸੇ ਹੁੰਦੇ ਹਨ। ਸ਼ਾਇਦ ਪਿਛਲੇ ਸਾਲ ਮਰਨ ਵਾਲਿਆਂ ਵਿੱਚੋਂ ਕਈਆਂ ਨੇ ਪਹਿਲਾਂ ਸੋਚਿਆ ਹੋਵੇ

ਬੁਲਟ ਵਾਲਾ

ਆਪ ਬੁਲਟ ਵਾਲੇ ਦੀ ਹਵਾ ਕੱਡਤੀ ਰੇਹੜੀ ਵਾਲਿਆਂ ਨੇ

Posted by ਆਉ ਹੱਸੀਏ on Tuesday, March 6, 2018

ਕਿ ਉਨ੍ਹਾਂ ਨਾਲ ਕਦੇ ਹਾਦਸਾ ਨਹੀਂ ਹੋਵੇਗਾ। ਤੁਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ? ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਹਾਦਸਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰੀਏ। ਇਸ ਵੱਲ ਧਿਆਨ ਦਿਓ ਕਿ ਤੁਸੀਂ ਉਨ੍ਹਾਂ ਹਾਦਸਿਆਂ ਨੂੰ ਕਿਵੇਂ ਰੋਕ ਸਕਦੇ ਹੋ ਜੋ ਨੀਂਦ ਅਤੇ ਸਿਆਣੀ ਉਮਰ ਕਰਕੇ ਹੁੰਦੇ ਹਨ। ਕੁਝ ਮਾਹਰ ਕਹਿੰਦੇ ਹਨ ਕਿ ਉਨੀਂਦਾ ਡ੍ਰਾਈਵਰ ਸ਼ਾਇਦ ਸ਼ਰਾਬੀ ਡ੍ਰਾਈਵਰ ਜਿੰਨਾ ਹੀ ਖ਼ਤਰਨਾਕ ਹੁੰਦਾ ਹੈ। ਰਿਪੋਰਟਾਂ ਸੰਕੇਤ ਕਰਦੀਆਂ ਹਨ ਕਿ ਸੁਸਤੀ ਕਾਰਨ ਜ਼ਿਆਦਾ ਹਾਦਸੇ ਹੋ ਰਹੇ ਹਨ। ਕਾਰਾਂ ਦੀ ਦੇਖ-ਭਾਲ ਅਤੇ ਸੁਰੱਖਿਆ ਬਾਰੇ ਇਕ ਰਿਪੋਰਟ ਨੇ ਕਿਹਾ ਕਿ ਨਾਰਵੇ ਵਿਚ ਇੱਕੋ ਸਾਲ ਦੌਰਾਨ ਹਰ 12 ਡ੍ਰਾਈਵਰਾਂ ਵਿੱਚੋਂ ਇਕ ਡ੍ਰਾਈਵਰ ਕਾਰ ਚਲਾਉਂਦਾ-ਚਲਾਉਂਦਾ ਸੌਂ ਗਿਆ। ਦੱਖਣੀ ਅਫ਼ਰੀਕਾ ਵਿਚ ਜੋਹਾਨਸਬਰਗ ਸ਼ਹਿਰ ਦੀ ਸਟਾਰ ਅਖ਼ਬਾਰ ਦੇ ਅਨੁਸਾਰ ਉਸ ਦੇਸ਼ ਵਿਚ ਲਗਭਗ 30 ਫੀ ਸਦੀ ਹਾਦਸੇ ਥਕੇਵੇਂ ਕਾਰਨ ਹੁੰਦੇ ਹਨ। ਦੂਸਰਿਆਂ ਦੇਸ਼ਾਂ ਤੋਂ ਆਈਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਹਰ ਜਗ੍ਹਾ ਥਕੇਵੇਂ ਕਾਰਨ ਹਾਦਸੇ ਹੁੰਦੇ ਹਨ। ਇੰਨੇ ਉਨੀਂਦੇ ਡ੍ਰਾਈਵਰ ਕਿਉਂ ਹਨ?ਅੱਜ-ਕੱਲ੍ਹ ਦੀ ਦੌੜ-ਭੱਜ ਦੀ ਜ਼ਿੰਦਗੀ ਕਾਰਨ ਇਹ ਸਮੱਸਿਆ ਵਧਦੀ ਜਾ ਰਹੀ ਹੈ। ਨਿਊਜ਼ਵੀਕ ਰਸਾਲੇ ਨੇ ਹਾਲ ਹੀ ਵਿਚ ਦੱਸਿਆ ਕਿ ਅਮਰੀਕੀ ਲੋਕ “ਦੋ ਸਾਲ ਪਹਿਲਾਂ ਨਾਲੋਂ ਹੁਣ ਹਰ ਰੋਜ਼ ਡੇਢ ਘੰਟਾ ਘੱਟ ਸੌਂਦੇ ਹਨ। ਅਤੇ ਲੱਗਦਾ ਹੈ ਕਿ ਇਹ ਮੁਸ਼ਕਲ ਵਧਦੀ ਜਾਵੇਗੀ।” ਕਿਉਂ? ਰਸਾਲੇ ਵਿਚ ਨੀਂਦ ਦੇ ਮਾਹਰ ਟੈਰੀ ਯੰਗ ਦੀ ਇਹ ਗੱਲ ਦੱਸੀ ਗਈ ਸੀ: “ਲੋਕਾਂ ਨੇ ਸੋਚਿਆ ਹੈ ਕਿ ਉਹ ਆਪਣੀ ਨੀਂਦ ਪੂਰੀ ਕਰਨ ਤੋਂ ਬਿਨਾਂ ਹੀ ਕੰਮ ਚਲਾ ਸਕਦੇ ਹਨ। ਲੋਕ ਸਮਝਦੇ ਹਨ ਕਿ ਜਿਹੜਾ ਬੰਦਾ ਘੱਟ ਸੌਂਦਾ ਹੈ, ਉਹ ਬਹੁਤ ਮਿਹਨਤੀ ਅਤੇ ਤਰੱਕੀਪਸੰਦ ਹੁੰਦਾ ਹੈ।”ਇਹ ਕਿਹਾ ਜਾਂਦਾ ਹੈ ਕਿ ਆਮ ਬੰਦੇ ਨੂੰ ਹਰ ਰੋਜ਼ ਸਾਢੇ ਛੇ ਤੋਂ ਨੌਂ ਘੰਟੇ ਸੌਣ ਦੀ ਲੋੜ ਹੈ। ਜਦੋਂ ਕਿਸੇ ਦੀ ਨੀਂਦ ਪੂਰੀ ਨਹੀਂ ਹੁੰਦੀ, ਤਾਂ ਉਹ “ਨੀਂਦ ਦਾ ਕਰਜ਼ਾਈ” ਬਣ ਜਾਂਦਾ। ਅਮੈਰੀਕਨ ਓਟੋਮੋਬੀਲ ਐਸੋਸੀਏਸ਼ਨ ਦੀ ਵਾਹਣ ਸੁਰੱਖਿਆ ਸੰਸਥਾ ਦੀ ਇਕ ਰਿਪੋਰਟ ਨੇ ਕਿਹਾ: “ਜੇ ਅਸੀਂ ਹਰ ਰੋਜ਼ ਲੋੜ ਨਾਲੋਂ 30 ਜਾਂ 40 ਮਿੰਟ ਘੱਟ ਸੌਂਈਏ, ਤਾਂ ਹਫ਼ਤੇ ਦੇ ਅੰਤ ਤਕ ਅਸੀਂ ਆਪਣੇ ਉੱਤੇ 3-4 ਘੰਟੇ ਨੀਂਦ ਦਾ ਕਰਜ਼ਾ ਵਧਾ ਲੈਂਦੇ ਹਾਂ। ਇਸ ਦਾ ਸਾਡੇ ਉੱਤੇ ਕਾਫ਼ੀ ਬੁਰਾ ਅਸਰ ਪੈ ਸਕਦਾ ਹੈ ਅਤੇ ਅਸੀਂ ਦਿਨੇ ਉਨੀਂਦੇ ਰਹਿੰਦੇ ਹਾਂ।”

Read More...

Uncategorized

ਆਹ ਦੇਖਲੋ ਪੰਜਾਬ ਬਿਜਲੀ ਬੋਰਡ ਦਾ ਹਾਲ ਆਪਸ ਹੀ ਲੜੀ ਜਾ ਰਹੇ ਨੇ

ਆਹ ਦੇਖਲੋ ਪੰਜਾਬ ਬਿਜਲੀ ਬੋਰਡ ਦਾ ਹਾਲ ਆਪਸ ਹੀ ਲੜੀ ਜਾ ਰਹੇ ਨੇ…..सोशल मीडिया पर एक वीडियो बहुत ही तेजी से आज वायरल हो रही है इसमें आप देखेंगे कि एक बिजली बोर्ड ऑफिस में कंप्यूटर खराब है और वहां पर बैठी हुई औरत काफी परेशान है और वही तभी उसके स्टाफ का अन्य मेंबर आ जाता है और वह परेशान औरत उसे भी गलत बोल देती है

ਦੈਖੋ ਜੀ ਹਾਲ ਪੰਜਾਬ ਬਿਜਲੀ ਬੋਰਡ ਸੀ ਮੁਕਤਸਰ ਸਾਹਿਬ ਦਾ

ਦੈਖੋ ਜੀ ਹਾਲ ਪੰਜਾਬ ਬਿਜਲੀ ਬੋਰਡ ਸੀ ਮੁਕਤਸਰ ਸਾਹਿਬ ਦਾ ਅੱਜ ਬਿਲ ਭਰਨ ਗੲ ਸੀ ਨਾ ਤਾ ਇਨਾ ਦਾ ਕਮਪਿਉਟਰ ਚਲ ਰਿਹਾ ਤੇ ਮੁਲਾਜਮ ਆਪਸ ਵਿਚ ਲੜ ਰਹੇ ਅਤੇ ਇਹਨਾ ਦਾ ਗੱਲ ਕਰਨ ਦਾ ਤਰੀਕਾ ਦੇਖੋ

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Thursday, September 6, 2018

जिससे वह आपस में तकरार हो जाती है उनकी वीडियो देखने के बाद आप भी अपनी राय कमेंट ों के जरिए सभी के साथ जरूर साझा करें की औरत गलत है या वह शख्स गलत है वीडियो देखने के बाद यदि वीडियो आपको अच्छी लगे तो इसे अपने प्रिय मित्रों के साथ भी ज्यादा से ज्यादा शेयर करें ताकि वह भी अपनी प्रतिक्रिया उनके सबके साथ साझा कर सके,वीडियो आज की सबसे ज्यादा वायरल वीडियो में से एक है हम भी आपको वही वीडियो दिखाने का जतन करते हैं जो वीडियो सोशल मीडिया पर सबसे ज्यादा वायरल होती है ऐसी वीडियो देखने के लिए और ताजा ताजा खबरें देखने के लिए हमारे साथ हमारी Facebook पर जुड़े रहे हमारे साथ हमारी पोस्ट पढ़ने के लिए आप सभी का दिल की गहराइयों से बहुत बहुत धन्यवाद है एक बार फिर से आप सभी से विनती है कि आप इस वीडियो को अपने दोस्तों के संग अवश्य साझा करें ताकि वह भी इसके बारे में अपनी राय दे सकें और हम उन्हें देख सकें हमें पूरी उम्मीद है,कि आप इसी प्रकार अपना प्यार हमें देते रहेंगे और हमारी वीडियो को ज्यादा से ज्यादा शेयर करते रहें और लाइक करें और कमेंट करते रहेंगे….

Read More...

Uncategorized

ਗੁਰਸਿੱਖ ਵੀਰ ਨੇ ਦਿਲ ਜਿੱਤ ਲਿਆ, ਪੂਰੀ ਵੀਡੀਓ ਵੇਖੋ ਤੇ ਕਰੋ ਸਲਾਮ ਜੀ !! ਦਿਲ ਨੂੰ ਜਚੀ ਤਾਂ ਸ਼ੇਅਰ ਜਰਰੂ ਕਰਿਓ ਜੀ !!!

ਲੋਕਾਂ ਲਈ ਮਸੀਹਾ ਬਣਿਆ ਇਹ ਸਿੱਖ ਨੌਜਵਾਨ, ਹੁਣ ਤਕ ਬਚਾਈ 1644 ਲੋਕਾਂ ਦੀ ਜਾਨ। ਪਿੱਛੇ ਜਿਹੇ ਇਹ ਕਵਿਤਾ ਪੜ੍ਹਨ ਨੂੰ ਮਿਲੀ ਸੀ। ਅੱਜ ਇਸ ਵੀਰ ਦੀ ਕਹਾਣੀ ਵੇਖ ਕੇ ਫੇਰ ਚੇਤੇ ਆ ਗਈ। ਸੋ ਪਹਿਲਾਂ ਇਹ ਕਵਿਤਾ ਹੀ ਸਾਂਝੀ ਕਰਦੇ ਹਾਂ ਮੈਂ ਚਾਹਿਆ ਚੰਨ ਤੇ ਲਿਖ ਦੇਵਾਂ, ਤੇਰੇ ਨਾਂ ਨਾਲ ਨਾਂ ਆਪਣਾ, ਮੈਂ ਚਾਹਿਆ ਹਰ ਜ਼ੱਰੇ ਦੇ ਨਾਲ, ਕਰ ਦੇਵਾਂ ਸਾਂਝੀ ਖੁਸ਼ੀ, ਤੇਰੀ ਉਸ ਦਿਲਬਰੀ ਦੇ ਅੰਦਰ ਮੇਰਾ ਕੁਝ ਹਾਲ ਸੀ ਏਦਾਂ,

ਇਹ ਸਰਦਾਰ ਜੀ ਨੇ ਦਿਲ ਛੂਹ ਲਿਆ <This sardar ji touched the heart <इस सरदार जी ने दिल छू लिया <ਸ਼ੇਅਰ ਜਰੂਰ ਕਰੋ ਅਤੇ ਪੇਜ ਲਾਈਕ ਕਰੋ ਜੀ

Posted by Bhai Jaskaran Singh Patiala Wale 9501034564 on Thursday, July 5, 2018

ਮੈਂ ਤੇਰੇ ਪਿਆਰ ਦੀ ਗੱਲ ਨੂੰ, ਕਿਵੇਂ ਨਾ ਭੇਤ ਕਰ ਸਕਿਆ, ਤੂੰ ਮੈਨੂੰ ਫੇਰ ਨਹੀਂ ਮਿਲੀਓਂ, ਇਕੇਰਾਂ ਵੀ ਨਹੀਂ ਮਿਲ ਸਕੀਓਂ, ਮੈਂ ਆਪਣੀ ਸਾਧਨਾ ਅੰਦਰ, ਕਿਹੜੇ ਕਿਹੜੇ ਜੰਗਲ ਨਹੀਂ ਤੁਰਿਆ, ਕਿਹੜੇ ਕਿਹੜੇ ਸਾਗਰ ਨਹੀਂ ਤਰਿਆ, ਕਿਹੜੇ ਅੰਬਰ ਨਹੀਂ ਟੋਹੇ, ਕੁਝ ਵੀ ਤੇਰੇ ‘ਚੋਂ ਪਰ, ਤੇਰਾ ਨਹੀਂ ਮਿਲਿਆ ਇਸ ਵੀਡੀਓ ਵਿੱਚ ਜਿਸ ਗੁਰਸਿੱਖ ਨੌਜਵਾਨ ਵੀਰ ਦੀ ਗੱਲ ਹੋ ਰਹੀ ਹੈ ਉਹ ਕੁਰੂਕਸ਼ੇਤਰ ਦੇ ਪਿੰਡ ਦਬਖੇੜੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਜੋ ਹੁਣ ਤੱਕ ਹਜਾਰਾਂ ਲੋਕਾਂ ਦੀ ਜਾਨ ਬਚਾ ਚੁੱਕਾ ਹੈ।ਹੁਣ ਤੱਕ 1644 ਲੋਕਾਂ ਦੀ ਜ਼ਿੰਦਗੀ ਬਚਾ ਚੁੱਕਾ ਹੈ ਅਤੇ 11790 ਲਾਸ਼ਾਂ ਨੂੰ ਨਹਿਰਾਂ ਵਿੱਚੋਂ ਕੱਢ ਚੁੱਕਿਆ ਹੈ। ਦੱਸਿਆ ਜਾਂਦਾ ਹੈ ਕਿ ਪ੍ਰਗਟ ਸਿੰਘ ਇਸ ਕੰਮ ਦੇ ਕੋਈ ਪੈਸੇ ਨਹੀਂ ਲੈਂਦਾ ਸਗੋਂ ਸੇਵਾ ਭਾਵਨਾ ਨਾਲ ਕਰਦਾ ਹੈ। ਮੀਡੀਆ ਰਿਪੋਟ ਅਨੁਸਾਰ ਪ੍ਰਗਟ ਸਿੰਘ ਨੇ ਆਪਣੇ ਬੱਚਿਆਂ ਨੂੰ ਵੀ ਇਸ ਕੰਮ ਵਿੱਚ ਲਗਾ ਦਿੱਤਾ ਹੈਤਾਂ ਜੋ ਜਿਆਦਾ ਤੋਂ ਜਿਆਦਾ ਮਨੁੱਖੀ ਸੇਵਾ ਹੋ ਸਕੇ। ਅਸਲ ਵਿੱਚ ਇੱਕ ਘਟਨਾ ਵਾਪਰਨ ਤੋਂ ਬਾਅਦ ਪ੍ਰਗਟ ਸਿੰਘ ਨੇ ਤੈਰਾਕੀ ਸਿੱਖੀ ਸੀ। ਜਿਸ ਤੋਂ ਬਾਅਦ ਉਸਨੇ ਇਹ ਕੰਮ ਸ਼ੁਰੂ ਕਰ ਦਿੱਤਾ ਅਤੇ ਲਗਾਤਾਰ ਕਰਦਾ ਆ ਰਿਹਾ ਹੈ। ਇਸ ਗੁਰਸਿੱਖ ਵੀਰ ਨੇ ਦਿਲ ਜਿੱਤ ਲਿਆ, ਪੂਰੀ ਵੀਡੀਓ ਵੇਖੋ ਤੇ ਕਰੋ ਸਲਾਮ ਜੀ !! ਦਿਲ ਨੂੰ ਜਚੀ ਤਾਂ ਸ਼ੇਅਰ ਜਰਰੂ ਕਰਿਓ ਜੀ !!!

Read More...

Uncategorized

ਇਹੋ ਜਿਹੇ ਹਿੰਮਤ ਵਾਲੇ ਨੌਜਵਾਨ ਚਾਹੀਦੇ ਨੇ ਸਰਪੰਚੀ ਲਈ II ਜੇਹੜੇ ਪ੍ਰ੍ਸ਼ਾਸ਼ਨ ਨਾਲ ਅਖ ਚ ਅਖ ਪਾ ਕੇ ਗੱਲ ਕਰ ਸਕਣ

ਸਰਪੰਚੀਆਂ ਮੈਂਬਰੀਆਂ ਦਾ ਦੌਰ ਸੁਰੂ ਹੈ ਕਿਰਪਾ ਕਰਕੇ ਇਹੋ ਜਿਹੇ ਵਾਲੇ ਨੌਜਵਾਨਾਂ ਨੂੰ ਮੌਕਾ ਦਿਤਾ ਜਾਵੇ ਜੋ ਅਫ਼ਸਰਸਾਹੀ ਅੱਗੇ ਹਿੱਕ ਠੋਕਕੇ ਗੱਲ ਕਰ ਸਕਣ,
ਐਵੇ ਪਾਰਟੀਬਾਜੀਆਂ ਦੇ ਚੱਕਰਾਂ ਚ ਗੁੰਗੇ ਬੋਲਿਆਂ ਝੋਲੀਚੁਕਾਂ ਨੂੰ ਨਾਂ ਸਿਰ ਤੇ ਬਿਠਾ ਲਿਓ ..ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਲਈ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਭਰੇ ਗਏ। ਪੰਜਾਬ ਰਾਜ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਲਈ 1392

ਇਹੋ ਜਿਹੇ ਹਿੰਮਤ ਵਾਲੇ ਨੌਜਵਾਨ ਚਾਹੀਦੇ ਨੇ ਸਰਪੰਚੀ ਲਈ II ਜੇਹੜੇ ਪ੍ਰ੍ਸ਼ਾਸ਼ਨ ਨਾਲ ਅਖ ਚ ਅਖ ਪਾ ਕੇ ਗੱਲ ਕਰ ਸਕਣ

ਇਹੋ ਜਿਹੇ ਹਿੰਮਤ ਵਾਲੇ ਨੌਜਵਾਨ ਚਾਹੀਦੇ ਨੇ ਸਰਪੰਚੀ ਲਈ II ਜੇਹੜੇ ਪ੍ਰ੍ਸ਼ਾਸ਼ਨ ਨਾਲ ਅਖ ਚ ਅਖ ਪਾ ਕੇ ਗੱਲ ਕਰ ਸਕਣ

Posted by Punjabi Junction on Saturday, September 8, 2018

ਜਦਕਿ 150 ਪੰਚਾਇਤ ਸੰਮਤੀਆਂ ਲਈ 9691 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ । ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਿਰੀ ਦਿਨ ਸ਼ੁੱਕਰਵਾਰ ਸੀ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਦਾ ਕੰਮ ਪੂਰਾ ਹੋ ਗਿਆ ਹੈ।ਦਫਤਰ ਰਾਜ ਚੋਣ ਕਮਿਸ਼ਨਰ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 10 ਸਤੰਬਰ ਨੂੰ ਕੀਤੀ ਜਾਵੇਗੀ। ਅਕਾਲੀ-ਭਾਜਪਾ ਗਠਜੋੜ ਦਾ ਇਕ ਵਫਦ ਅੱਜ ਦੁਪਹਿਰ 1 ਵਜੇ ਸੂਬੇ ਦੇ ਮੁੱਖ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਕਾਂਗਰਸ ਦੀ ਸ਼ਿਕਾਇਤ ਕਰੇਗਾ। ਅਕਾਲੀ-ਭਾਜਪਾ ਗਠਜੋੜ ਦਾ ਦੋਸ਼ ਹੈ ਕਿ ਕਾਂਗਰਸ ਵਲੋਂ ਉਨ੍ਹਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦਾਖਲ ਨਹੀਂ ਕਰਨ ਦਿੱਤੀਆਂ ਜਾ ਰਹੀਆਂ ਅਤੇ ਇਸ ਸਬੰਧੀ ਕਈ ਥਾਵਾਂ ‘ਤੇ ਅਕਾਲੀ-ਕਾਂਗਰਸੀ ਵਰਕਰਾਂ ਵਿਚਕਾਰ ਝੜਪਾਂ ਹੋ ਚੁੱਕੀਆਂ ਹਨ, ਜਿਸ ਨੂੰ ਲੈ ਕੇ ਸ਼ਿਕਾਇਤ ਕੀਤੀ ਜਾਵੇਗੀ ਅਤੇ ਕਾਂਗਰਸ ਖਿਲਾਫ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਜਾਵੇਗੀ।The period of sermons has started. Please be given a chance to such young people who can talk to the officer,So take names lying on the heads of the speakers in the circle of party lines. The nomination papers have been filled on Friday for Zila Parishad and Panchayat Samitis. 1392 for 22 Zila Parishads of Punjab State and 9691 nomination papers for 150 Panchayat Samitis have been filed. The last day for filing nominations was Friday, due to which the nomination work was completed on this day.

Read More...

Uncategorized

ਕਰਤਾਰਪੁਰ ਲਾਂਘਾ ਖੁੱਲ੍ਹਣ ਤੇ BJP ਦੇ ਸਾਹ ਸੂਤੇ II ਸਿਧੂ ਨੂੰ ਕਿਹਾ ਬੁਰਾ ਭਲਾ II ਦੇਖੋ ਖਬਰ

ਕਰਤਾਰਪੁਰ ਲਾਂਘਾ ਖੁੱਲ੍ਹਣ ਬਾਰੇ ਪਾਕਿਸਤਾਨ ਦੀ ਪਹਿਲਕਦਮੀ ਦਾ ਧੰਨਵਾਦ ਕਰਨ ‘ਤੇ ਵੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਘੇਰ ਲਿਆ ਹੈ। ਬੀਜੇਪੀ ਨੇ ਕਿਹਾ ਹੈ ਕਿ ਸਿੱਧੂ ਨੇ ਪਾਕਿਸਤਾਨ ਦਾ ਧੰਨਵਾਦ ਕਰਕੇ ਭਾਰਤ ਦੀ ਬੇਇੱਜ਼ਤੀ ਕੀਤੀ ਹੈ।ਭਾਜਪਾ ਦੇ ਬੁਲਾਰੇ ਸਈਅਦ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਇੱਕ ਪਾਸੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਭਾਰਤ ਵਿਰੁੱਧ

ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਕਰਤਾਰਪੁਰ ਸਾਹਿਬ ਦਾ ਰਸਤਾ ਖੋਲਣ ਤੇ ਪੱਕੀ ਮੋਹਰ ਲਾੲੀ ਤੇ ਕਿਹਾ ਸਾਰੇ ੲਿਤਜਾਮ ਹੋ ਰਹੇ ਨੇ .. ਦੇਖੋ ਤੇ ਮਾਨ ਨਾਲ ਸੇਅਾਰ ਕਰੋ

Posted by Punjabi Junction on Friday, September 7, 2018

‘ਖ਼ੂਨ ਕਾ ਬਦਲਾ ਖ਼ੂਨ’ ਨਾਅਰਾ ਲਾਉਂਦੇ ਹਨ ਦੂਜੇ ਪਾਸੇ ਕਾਂਗਰਸ ਦਾ ਨੇਤਾ (ਨਵਜੋਤ ਸਿੰਘ ਸਿੱਧੂ) ਪਾਕਿਸਤਾਨ ਦਾ ਧੰਨਵਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸੀ ਲੀਡਰ ਹੈ ਤੇ ਉਸ ਦੇ ਬਿਆਨ ਨੂੰ ਉਸ ਦੀ ਪਾਰਟੀ ਦੀ ਵਿਚਾਰਧਾਰਾ ਵਜੋਂ ਸਮਝਿਆ ਜਾਵੇਗਾ। ਭਾਜਪਾ ਦੇ ਬੁਲਾਰੇ ਕਿਹਾ ਕਿ ਸਿੱਧੂ ਤੇ ਕਾਂਗਰਸ ਇਸ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨ ਨਹੀਂ ਤਾਂ ਇਸ ਬਾਰੇ ਰਾਹੁਲ ਗਾਂਧੀ ਦੀ ਸਹਿਮਤੀ ਵੀ ਸਮਝੀ ਜਾਵੇਗੀ।

ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਸਿੱਧੂ ਦੀ ਮਿਹਨਤ ਰੰਗ ਲਿਆਈ…

ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਸਿੱਧੂ ਦੀ ਮਿਹਨਤ ਰੰਗ ਲਿਆਈ…

Posted by JagBani on Friday, September 7, 2018

ਹੁਸੈਨ ਨੇ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਦੀ ਆਦਤ ਹੋ ਗਈ ਹੈ ਕਿ ਭਾਰਤ ਤੇ ਇਸ ਦੇ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਕਰੋ ਅਤੇ ਪਾਕਿਸਤਾਨ ਤੇ ਉਸ ਦੇ ਲੀਡਰਾਂ ਦੀ ਸ਼ਲਾਘਾ ਕਰੋ।Thanks to Pakistan’s initiative about opening Kartarpur corridor, Bhartiya Janta Party has surrounded Cabinet Minister Navjot Singh Sidhu. BJP has said that Sidhu has insulted India by thanking Pakistan.Bajwa spokesman Syed Shahnawaz Hussain said that on one hand Pakistan’s army chief General Kamar Javade Bajwa slogans ‘blood for blood transfusions’ against India, Congress on the other hand. The leader (Navjot Singh Sidhu) thanked Pakistan. He said that Sidhu is a Congress leader and his statement will be considered as his party’s ideologyBJP spokesperson said that Sidhu and Congress should not clarify their stand on this, otherwise Rahul Gandhi’s consent will be considered as well. Hussain said that Congress leaders have become accustomed to insult India and its Prime Minister and Pakistan Praise His Leaders

Read More...

Uncategorized

ਇਹਦੀ ਵੀ ਸੁਣ ਲਓ II ਰੰਗ ਬਦਲਣ ਚ ਗਿਰਗਟ ਨਾਲੋ ਵੀ ਤੇਜ ਬੰਦਾ….

ਜਦੋ ਵਿਦੇਸ਼ ਫਸੇ ਨੌਜਾਵਾਨ ਦੇ ਘਰ ਭਗਵੰਤ ਮਾਨ ਨੇ ਫੌਨ ਕਰ ਨੌਜਵਾਨ ਦੀ ੳੁਸਦੀ ਭੈਣ ਨਾਲ ਗੱਲ ਕਰਵਾੲੀ .. ਜਿੳੁ ਮਾਨ ਸਾਬ ਸਾਊਦੀ ਅਰਬ ਦੀ ਜੇਲ ‘ਚੋਂ ਵਾਪਸ ਪਰਤੇ ਇਕ ਨੌਜਵਾਨ ਦੀ ਇਹ ਦਾਸਤਾਨ ਤੁਹਾਡੀਆਂ ਅੱਖਾਂ ‘ਚ ਹੰਝੂ ਲਿਆ ਦੇਵੇਗੀ। ਫਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਕੇ ਰੋਜ਼ਗਾਰ ਦੀ ਭਾਲ ‘ਚ ਸਾਊਦੀ ਅਰਬ ਗਿਆ ਇਹ ਨੌਜਵਾਨ ਰੇਤਿਆਂ ‘ਚ ਰੁੱਲ ਗਿਆ ਤੇ ਫਿਰ ਰਹਿੰਦੀ ਕਸਰ ਜੇਲ ਨੇ ਕੱਢ ਦਿੱਤੀ।

#ਅੰਤਰਦੀਪ_ਕੂਵੈਤ ਵਾਲੇ ਭਾਊ ਤੱਕ ਆਂਹ ਵੀਡੀਉ ਪਹੁੰਚਾਉ#Anterdeep ਅਸਲੀਅਤ #ਭਗਵੰਤ_ਮਾਨ ਨੂੰ ਬਦਨਾਮ ਕਰਨ ਵਾਲਾ ਪਹਿਲਾ ਹੱਥ ਜੋੜ ਕੇ ਬੇਨਤੀ ਕਰਦਾ ਹੁੰਦਾ ਸੀ । ਮਾਨ ਨੇ ਜਿਹੜੇ ਫਸੇ ਲੋਕਾ ਨੂੰ ਕੱਢਿਆ ਤੂੰ ਆਪ ਸਿਫਤਾ ਕਰਦਾ ਹੁੰਦਾ ਸੀ । ਹੁਣ ਕਹਿੰਦਾ ਉਹ ਕੌਣ ਉਸ ਨੇ ਕੀ ਕੀਤਾ 1% ਰੋਲ ਨੀ ਹੁੰਦਾ । ਉਸ ਨੂੰ ਕੋਈ ਪਾਸਪੋਰਟ ਨੀ ਦਿੰਦਾ । #ਗਿਰਗਟ ਵੀ ਏਨੀ ਛੇਤੀ ਰੰਗ ਨਹੀ ਬਦਲਦੀ ਜਿਨੀ ਛੇਤੀ ਤੂੰ ਬਦਲ ਜਾਦਾ । ਹੁਣ ਤਾ ਮੈ ਇਹੀ ਕਹੂ ਲਾਹਨਤਾਂ ਤੇਰੇ ਤੇਬਾਈ Js Singh Jagraon ਬਾਈ ਦੀ ਜਸੂਸੀ ਰਿਪੋਟ 😍

Posted by Dalvir Singh on Friday, September 7, 2018

ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪਟਿਆਲਾ ਜ਼ਿਲਾ ਦੇ ਨਮਾਦੇ ਪਿੰਡ ਦਾ ਪ੍ਰਦੀਪ ਸਿੰਘ ਸਾਊਦੀ ਅਰਬ ਤੋਂ ਵਾਪਸ ਤਾਂ ਪਰਤ ਆਇਆ ਹੈ ਪਰ ਉਹ ਜੋ ਹਾਲਾਤ ਬਿਆਨ ਰਿਹਾ ਹੈ ਉਹ ਦਿਲ ਨੂੰ ਝੰਜੋੜਨ ਲਈ ਕਾਫੀ ਹਨ। ਜੇਲ ਦੇ ਹਾਲਾਤ ਬਿਆਨ ਕਰਦੇ ਹੋਏ ਕਈ ਵਾਰ ਪ੍ਰਦੀਪ ਦੀਆਂ ਅੱਖਾਂ ਨਮ ਹੋ ਗਈਆਂ। ਉਸ ਨੇ ਦੱਸਿਆ ਕਿ ਸਾਊਦੀ ਅਰਬ ਦੀ ਜੇਲ ‘ਚ ਉਹ ਨਰਕ ਭੋਗ ਕੇ ਆਇਆ ਹੈ ਤੇ ਉਸ ਵਰਗੇ ਹੋਰ ਬਹੁਤੇ ਲੜਕੇ ਭਗਵੰਤ ਮਾਨ ਤੋਂ ਆਸਾਂ ਲਈ ਬੈਠੇ ਹਨ।ਸਾਊਦੀ ਅਰਬ ਤੇ ਦੁਬਈ ਦੀਆਂ ਜੇਲਾਂ ‘ਚ ਫਸੇ ਪੰਜਾਬੀਆਂ ਲਈ ਭਗਵੰਤ ਮਾਨ ਕਿਸੇ ਮਸੀਹੇ ਤੋਂ ਘੱਟ ਨਹੀਂ। ਉਹ ਹੁਣ ਤੱਕ ਸੈਂਕੜੇ ਨੌਜਵਾਨਾਂ ਦੀ ਵਤਨ ਵਾਪਸੀ ਕਰਵਾ ਕੇ ਉਨ੍ਹਾਂ ਦੇ ਘਰਾਂ ‘ਚ ਖੁਸ਼ੀਆਂ ਦੀ ਵਾਪਸੀ ਕਰ ਚੁੱਕਾ ਹੈ। ਹਾਲ ਹੀ ‘ਚ ਸਾਊਦੀ ਅਰਬ ਦੀ ਜੇਲ ‘ਚੋਂ ਇਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿੱਥੇ ਕੁਝ ਨੌਜਵਾਨ ਵਿਦੇਸ਼ ਮਤੰਰੀ ਸੁਸ਼ਮਾ ਸਵਰਾਜ ਤੇ ਭਗਵੰਤ ਮਾਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨਪ੍ਰਦੀਪ ਦੀ ਵਾਪਸੀ ਤੋਂ ਬਾਅਦ ਭਗਵੰਤ ਮਾਨ ਬਾਕੀ ਨੌਜਵਾਨਾਂ ਦੀ ਵਾਪਸੀ ਦੀਆਂ ਕੋਸ਼ਿਸ਼ਾਂ ‘ਚ ਜੁੱਟ ਗਿਆ ਹੈ ਪਰ ਉਸ ਦੀ ਪੰਜਾਬੀਆਂ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜ਼ਰੂਰ ਜਾਣ ਪਰ ਪੂਰੀ ਜਾਣਕਾਰੀ ਲੈ ਕੇ ਤਾਂ ਜੋ ਇਹ ਸੁਪਨਾ ਉੱਥੋਂ ਦੀਆਂ ਜੇਲਾਂ ‘ਚ ਜਾ ਕੇ ਦਮ ਨਾ ਤੋੜਨ।

Read More...

Uncategorized

ਇੱਕ ਪੰਡਿਤ ਨੇ ਸੁਖਬੀਰ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਬਾਰੇ ਕੀ ਕਿਹਾ ..?

ਸ਼ਨੀਵਾਰ ਨੂੰ ਅਕਾਲੀ-ਭਾਜਪਾ ਗਠਜੋੜ ਦੇ ਇਕ ਵਫਦ ਨੇ ਸੂਬੇ ਦੇ ਮੁੱਖ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਬਲਾਕ ਸਮਿਤੀਆਂ ਅਤੇ ਜ਼ਿਲਾ ਪਰਿਸ਼ਦ ਦੀਆਂ ਚੋਣਾਂ ਲਈ ਭਰੇ ਜਾ ਰਹੇ ਨਾਮਜ਼ਦਗੀ ਪੱਤਰਾਂ ਦਾ ਸਮਾਂ ਵਧਾਉਣ ਦੀ ਮੰਗ ਕੀਤੀ। ਵਫਦ ਨੇ ਇਸ ਦੇ ਨਾਲ ਹੀ ਗੈਰ ਜ਼ਿੰਮੇਵਾਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ।

ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਤੇ ਕੀਤੇ ਵੱਡੇ ਹਮਲੇ🌾🌾🌾🌾 ਪੇਜ਼ ਜ਼ਰੂਰ ਲਾਈ ਕਰੋ ਧੰਨਵਾਦ

Posted by ਇਟਲੀ ਵਿੱਚ ਪੰਜਾਬੀ on Saturday, September 8, 2018

ਵਫਦ ਦਾ ਕਹਿਣਾ ਸੀ ਵੱਖ-ਵੱਖ ਜ਼ਿਲਿਆਂ ‘ਚ ਹੁਕਮਰਾਨ ਪਾਰਟੀ ਦੇ ਦਬਾਅ ਹੇਠ ਚੋਣ ਪ੍ਰਕਿਰਿਆ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੀਆਂ ਥਾਵਾਂ ‘ਤੇ ਨਿਰਪੱਖ ਚੋਣ ਪ੍ਰਕਿਰਿਆ ਲਈ ਮਾਹੌਲ ਨਜ਼ਰ ਹੀ ਨਹੀਂ ਆ ਰਿਹਾ । ਵਫਦ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਹੁਕਮਾਂ ‘ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਰਸਤੇ ‘ਚ ਅੜਿੱਕੇ ਪਾਏ ਜਾਂਦੇ ਰਹੇ ਹਨ ਅਤੇ ਬਹੁਤ ਸਾਰੀਆਂ ਥਾਵਾਂ ‘ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਜਾ ਰਿਹਾ ਹੈ। ਵਫਦ ਨੇ ਇਸ ਮੌਕੇ ਅੱਜ ਦੀਆਂ ਅਖਬਾਰਾਂ ਦੀਆਂ ਸੁਰਖੀਆਂ ‘ਚ ਥਾਂ-ਥਾਂ ਚੱਲੀਆਂ ਗੋਲੀਆਂ ਅਤੇ ਭਾਰੀ ਹਿੰਸਕ ਘਟਨਾਵਾਂ ਦੀ ਮੂੰਹ ਬੋਲਦੀਆਂ ਤਸਵੀਰਾਂ ਪੇਸ਼ ਵੀ ਪੇਸ਼ ਕੀਤੀਆਂ। ਵਫਦ ਨੇ ਮੰਗ ਕੀਤੀ ਕਿ ਇਸ ਸਭ ‘ਤੇ ਰੋਕ ਲਾ ਕੇ ਸੂਬੇ ‘ਚ ਨਿਰਪੱਖ ਢੰਗ ਨਾਲ ਚੋਣਾਂ ਕਰਵਾਈਆਂ ਜਾਣ।ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਮੈਨ ਰਜਿੰਦਰ ਕੌਰ ਭੱਠਲ ’ਤੇ ਸਰਕਾਰ ਲਗਾਤਾਰ ਮਿਹਰਬਾਨ ਹੋ ਰਹੀ ਹੈ। ਪਹਿਲਾਂ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ ਸਬੰਧੀ ਮਿਹਰਬਾਨੀ ਕੀਤੀ ਗਈ ਤੇ ਹੁਣ ਉਨ੍ਹਾਂ ਦੇ ਪੰਜਾਬ ਸਿਵਲ ਸਕੱਤਰੇਤ ਵਿੱਚ ਉਨ੍ਹਾਂ ਨੂੰ ਕਮਰਾ ਅਲਾਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭੱਠਲ ਨੂੰ ਸਿਵਲ ਸਕੱਤਰੇਤ ਵਿੱਚ 7ਵੀਂ ਮੰਜ਼ਲ ‘ਤੇ ਕਮਰਾ ਨੰਬਰ 19 ਅਲਾਟ ਕਰਨ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਪਰ ਸਕੱਤਰੇਤ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਜੇ ਨਿਯਮ ਵੇਖੇ ਜਾਣ ਤਾਂ ਸਕੱਤਰੇਤ ਵਿੱਚ ਕਮਰਾ ਸਿਰਫ ਮੁੱਖ ਮੰਤਰੀ, ਮੰਤਰੀਆਂ, ਆਈਏਐਸ ਅਧਿਕਾਰੀਆਂ ਜਾਂ ਪੀਸੀਐਸ ਅਧਿਕਾਰੀਆਂ ਨੂੰ ਹੀ ਦਿੱਤਾ ਜਾ ਸਕਦਾ ਹੈ, ਕਿਸੇ ਵੀ ਬੋਰਡ ਜਾਂ ਨਿਗਮ ਦੇ ਚੇਅਰਮੈਨ ਨੂੰ ਨਹੀਂ।ਹਾਲਾਂਕਿ ਸਰਕਾਰ ਨੇ ਭੱਠਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਹੋਇਆ ਹੈ, ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਸਕੱਤਰੇਤ ਵਿੱਚ ਕਮਰਾ ਅਲਾਟ ਨਹੀਂ ਕੀਤਾ ਜਾ ਸਕਦਾ। ਅਧਿਕਾਰੀਆਂ ਮੁਤਾਬਕ ਜੇ ਯੋਜਨਾ ਬੋਰਡ ਦਾ ਦਫ਼ਤਰ ਨਹੀਂ ਬਣਿਆ ਹੁੰਦਾ ਤਾਂ ਉਨ੍ਹਾਂ ਨੂੰ ਸਕੱਤਰੇਤ ਵਿੱਚ ਕਮਰਾ ਅਲਾਟ ਕੀਤੇ ਜਾਣ ਸਬੰਧੀ ਵਿਚਾਰ ਕੀਤਾ ਜਾ ਸਕਦਾ ਸੀ। ਦੱਸਿਆ ਜਾਂਦਾ ਹੈ ਕਿ ਪਹਿਲਾਂ ਵੀ ਯੋਜਨਾ ਬੋਰਡ ਦੇ ਇੱਕ ਚੇਅਰਮੈਨ ਨੂੰ ਪੰਜਾਬ ਸਕੱਤਰੇਤ ਵਿੱਚ ਕਮਰਾ ਦਿੱਤਾ ਜਾ ਚੁੱਕਾ ਹੈ। ਪਰ ਉਸ ਸਮੇਂ ਯੋਜਨਾ ਬੋਰਡ ਦਾ ਦਫ਼ਤਰ ਬਣ ਕੇ ਤਿਆਰ ਨਹੀਂ ਹੋਇਆ ਸੀ। ਹੁਣ ਬੋਰਡ ਦਾ ਦਫ਼ਤਰ ਹੁੰਦਿਆਂ ਹੋਇਆਂ ਭੱਠਲ ਨੂੰ ਸਕੱਤਰੇਤ ਵਿੱਚ ਕਮਰਾ ਅਲਾਟ ਕਰਨ ਸਬੰਧੀ ਸਵਾਲ ਉੱਠ ਰਹੇ ਹਨ।

Read More...

Uncategorized

ਨਵੇਂ ਟਰੈਕਟਰ ਦੀ ਟਰਾੲੀ ਲੈ ਰਿਹਾ ਸੀ .. ਦੇਖੋ ਫਿਰ ਕੀ ਹੋ ਗਿਆ .. ਕਮਜੋਰ ਦਿਲ ਵਾਲੇ ਨਾ ਦੇਖਣ ..

ਜਿੰਦਗੀ ਹਵਾ ਦੇ ਬੁਲਿਆਂ ਵਿੱਚ ਜਗਦਾ ਹੋਇਆ ਉਹ ਦੀਵਾ ਹੈ ਜਿਹੜਾ ਸਾਰੀ ਉਮਰ ਥਰਥਰਾਉਂਦਾ ਰਹਿੰਦਾ ਹੈ। ਛੋਟੇ-ਵੱਡੇ ਦੁਖਾਂ ਦੇ, ਪ੍ਰੇਸ਼ਾਨੀਆਂ ਦੇ, ਦੁਸ਼ਵਾਰੀਆਂ ਦੇ, ਚਿੰਤਾਵਾਂ ਦੇ ਬੁੱਲੇ ਇਸ ਦੀਵੇ ਦੀ ਲਾਟ ਨੂੰ ਸਥਿਰ ਨਹੀ ਰਹਿਣ ਦਿੰਦੇ ਅਤੇ ਇਹ ਇੰਝ ਹੀ ਹਵਾ ਦੇ ਬੁੱਲਿਆਂ ਤੋਂ ਬੱਚਦਾ-ਬੱਚਦਾ ਆਖਰ ਕਿਸੇ ਵੱਡੇ ਬੁੱਲੇ ਨਾਲ ਹਮੇਸ਼ਾਂ ਲਈ ਬੁਝ ਜਾਂਦਾ ਹੈ। ਦੀਵਾ ਜਦ ਜਗਦਾ ਕਿਸੇ ਨਹੀ ਪਤਾ ਕੀਤਾ ਲਾਟ ਕਿਥੋਂ ਆਈ,

ਨਵੇਂ ਟਰੈਕਟਰ ਦੀ ਟਰਾਈ ਲੈ ਰਿਹਾ ਸੀ ਫਿਰ ਦੇਖੋ ਕੀ ਹੋਇਆ…..

Posted by Sohna punjab on Saturday, September 8, 2018

ਬੁਝ ਗਿਆ ਤਾਂ ਕਿਸੇ ਨੂੰ ਨਹੀ ਪਤਾ ਲਾਟ ਕਿਥੇ ਗਈ। ਇਸ ਗੱਲ ਨੂੰ ਗੁਰੂ ਸਾਹਿਬਾਨ ਨੇ ਵੀ ਖੋਲ੍ਹਿਆ ਹੈ ਕਿ, “ਕਹ ਤੇ ਉਪਜੈ ਕਹ ਰਹੈ ਕਹ ਮਾਹਿ ਸਮਾਵੈ’॥ ਭਾਵ ਜਗਦਾ ਹੈ ਤੇ ਬੁਝ ਜਾਂਦਾ ਹੈ। ਪੈਦਾ ਹੋਇਆ ਮਰ ਗਿਆ। ਦੇਖਣ ਵਾਲੇ ਕਹਿੰਦੇ ਲੈ ਹਾਲੇ ਤਾਂ ਕੱਲ ਮੇਰੇ ਕੋਲੋਂ ਚੰਗਾ ਭਲਾ ਗਿਆ! ਚੰਗਾ ਭਲਾ ਉਹ ਇੱਕਲੀ ਮਿੱਟੀ ਨਾਲ ਨਹੀ ਸੀ ਜੇ ਮਿੱਟੀ ਨਾਲ ਹੀ ਹੁੰਦਾ ਤਾਂ ਮਿੱਟੀ ਤਾਂ ਉਸਦੀ ਹੁਣ ਵੀ ਮੇਰੇ ਸਾਹਵੇਂ ਹੈ। ਸਭ ਕੁੱਝ ਉਂਝ ਦਾ ਉਂਝ। ਹੱਥ-ਪੈਰ ਅੱਖਾਂ ਲੱਤਾਂ ਪਰ ਹੁਣ ਇਹ ਹਿੱਲਦਾ ਕਿਉਂ ਨਹੀ। ਕਿਉਂਕਿ ਇਸ ਨਾਲ ਲਫਜ ਮੌਤ ਜੁੜ ਗਿਆ।ਰਾਤ ਦੇ ਸੁੱਤੇ ਬੰਦੇ ਨੂੰ ਕੁੱਝ ਪਤਾ ਨਹੀ ਦੁਨੀਆਂ ਤੇ ਕੀ ਵਾਪਰ ਰਿਹਾ। ਦੁਨੀਆਂ ਤਾਂ ਕੀ ਉਸ ਨੂੰ ਖੁਦ ਨਾਲ ਕੁੱਝ ਵਾਪਰੇ ਦਾ ਪਤਾ ਨਹੀ ਚਲਦਾ। ਮੌਤ ਵੱਡੀ ਨੀਂਦ ਹੈ ਅਤੇ ਨੀਂਦ ਛੋਟੀ ਮੌਤ ਹੈ। ਕੀਰਤਨ ਸੋਹਲਾ ਕਿਉਂ ਮਰਨ ਅਤੇ ਸਾਉਂਣ ਵੇਲੇ ਪੜਿਆ ਜਾਂਦਾ ਹੈ। ਅਸੀ ਮਰਨ ਤੋਂ ਬਚ ਗਏ ਬੰਦੇ ਲਈ ਆਮ ਲਫਜ ਵਰਤਦੇ ਹਾਂ ਜੋ ਵੈਸੇ ਗਲਤ ਹੈ ਕਿ ‘ਫਲਾਣੇ ਦਾ ਕੀਰਤਨ ਸੋਹਿਲਾ ਪੜਿਆ ਚਲਿਆ ਸੀ’।ਪਰ ਜੇ ਅਸੀਂ ਸਾਉਂਣ ਅਤੇ ਮਰਨ ਸਮੇ ਇਕੇ ਬਾਣੀ ਦਾ ਪਾਠ ਕਰਦੇ ਹਾਂ ਤਾਂ ਇਸਦਾ ਮੱਤਲਬ ਸਾਫ ਹੈ ਕਿ ਮੌਤ ਅਤੇ ਨੀਦ ਵਿੱਚ ਕੋਈ ਫਰਕ ਨਹੀ। ਨੀਦ ਤੋਂ ਅਸੀਂ ਤਾਂ ਨਹੀ ਡਰਦੇ ਕਿ ਸਾਨੂੰ ਮੁੜ ਆਉਂਣ ਦੀ ਉਮੀਦ ਹੁੰਦੀ ਹੈ ਜਦ ਕਿ ਮੌਤ ਤੋਂ ਕੋਈ ਅਜਿਹੀ ਉਮੀਦ ਨਹੀ ਹੂੰਦੀ। ਪਰ ਨੀਦ ਅਤੇ ਮੌਤ ਵਿੱਚ ਫਰਕ ਕੋਈ ਨਹੀ। ਜਦ ਇਹ ਗੱਲ ਮੇਰੀ ਸਮਝ ਆ ਗਈ ਮੌਤ ਦਾ ਡਰ ਭਓ ਦੂਰ ਹੋ ਜਾਂਦਾ ਹੈ। ਜਿੰਦਗੀ ਜਿੰਨੀਆਂ ਤਲਖੀਆਂ, ਦੁਸ਼ਵਾਰੀਆਂ, ਚਿੰਤਾਵਾਂ, ਮੁਸ਼ਕਲਾਂ ਆਦਿ ਮੌਤ ਵਿੱਚ ਨਹੀ ਪਰ ਮੌਤ ਤੋਂ ਫਿਰ ਵੀ ਡਰ ਹੈ। ਜਿੰਦਗੀ ਜਿੰਨਾ ਭਾਰ ਮੌਤ ਦਾ ਨਹੀ। ਅੱਖਾਂ ਮਿਚੀਆ ਤੇ ਬੱਅਸ! ਕੁੱਝ ਵਿਰਲੇ ਕੇਸਾਂ ਨੂੰ ਛੱਡ ਦੱਸੋ ਕਿੰਨੇ ਪਲ ਹੁੰਦੇ ਹਨ ਮੌਤ ਦੇ? ਅੱਖਾਂ ਮੀਚੀਆਂ ਤੇ ਗਏ। ਪਰ ਜਿੰਦਗੀ ਕੀ ਇੰਨੀ ਸੌਖੀ ਹੈ ਕਿ ਅੱਖਾਂ ਮੀਚੀਆਂ ਤੇ ਗੁਜਰ ਗਈ? ਜਿੰਦਗੀ ਬੇਸ਼ੱਕ ਬੜੀ ਕੀਮਤੀ ਹੈ ਜਿੰਦਗੀ ਜਿੰਨੀਆਂ ਤਲਖੀਆਂ ਮੌਤ ਵਿੱਚ ਨਹੀ। ਜਿੰਦਗੀ ਲਈ ਜਿੰਨਾ ਅਸੀਂ ਘੁਲਦੇ ਹਾਂ ਮੌਤ ਲਈ ਨਹੀ ਘੁਲਣਾ ਪੈਂਦਾ। ਪਰ ਫਿਰ ਵੀ ਮੌਤ ਦਾ ਡਰ ਕਿਉਂ?ਮੌਤ ਕਿਉਂਕਿ ਮੇਰੀ ਮਿੱਟੀ ਦੀ ਸਿਰਜੀ ਹੋਈ ਲੰਕਾ ਢਾਹੁਦੀ ਹੈ ਜਦ ਕਿ ਨੀਂਦ ਉਸਨੂੰ ਹੋਰ ਉਸਾਰਨ ਲਈ ਮੈਨੂੰ ਅਗਲੇ ਦਿਨ ਲਈ ਤਰੋ-ਤਾਜਾ ਕਰਦੀ ਹੈ। ਇਹੀ ਫਰਕ ਹੈ। ਜੇ ਮੈਨੂੰ ਜਾਪੇ ਕਿ ਨੀਂਦ ਵਿੱਚ ਵੀ ਮੇਰੀ ਲੰਕਾ ਉਜੜ ਸਕਦੀ ਹੈ ਤਾਂ ਮੈ ਸਾਉਂਣ ਲਗਾ ਵੀ ਮਰਨ ਵਾਂਗ ਹੀ ਡਰਾਂ। ਅਜਿਹੇ ਬਹੁਤ ਲੋਕ ਹਨ ਜਿਹੜੇ ਗੋਲੀਆਂ ਖਾਣ ਤੋਂ ਬਿਨਾ ਸਉਂ ਨਹੀ ਸਕਦੇ। ਉਹ ਇਸੇ ਪ੍ਰੇਸ਼ਾਨੀ ਵਿੱਚ ਹਨ ਕਿ ਮੇਰੇ ਸੁੱਤਿਆਂ ਕਿਤੇ ਮੇਰੀ ਲੰਕਾ ਉੱਜੜ ਨਾ ਜਾਏ। ਜਿੰਨੀ ਕਿਸੇ ਦੀ ਲੰਕਾ ਵੱਡੀ ਉਨੀ ਨੀਦ ਘੱਟ। ਯਾਨੀ ਜਿੰਨਾ ਵੱਡਾ ਸਿਰ ਉਨੀ ਵੱਡੀ ਸਿਰ ਪੀੜ। ਮਾਈਕਲ ਜੈਕਸਨ ਦੀ ਹਾਲੇ ਕੱਲ ਦੀ ਮਿਸਾਲ ਸਾਡੇ ਸਾਹਮਣੇ ਹੈ। ਉਹ ਨੀਂਦ ਲਈ ਤਰਸ ਰਿਹਾ ਸੀ। ਇੱਕ ਟੀਕਾ ਲਾਇਆ ਨਹੀ ਆਈ, ਦੂਜੇ ਨਾਲ ਨਹੀ ਆਈ, ਤੀਜੇ ਨਾਲ ਵੀ ਨੀ ਆਈ ਤੇ ਆਖਰ ਜਿਸ ਦਵਾਈ ਨਾਲ ਨੀਂਦ ਆਈ ਉਹ ਜਾਗ ਹੀ ਨਹੀ ਸਕਿਆ। ਤੁਸੀਂ ਸੋਚ ਸਕਦੇ ਹੋ ਉਸ ਦੀ ਵੇਦਨਾ ਬਾਰੇ? ਪੈਸਾ ਸੀ ਉਸ ਕੋਲ, ਸਾਰੇ ਸਾਧਨ-ਸਹੂਲਤਾਂ ਸਨ ਪਰ ਨੀਂਦ ਨਹੀ ਸੀ! ਉਹ ਰੋਜ ਤਰਸਦਾ ਹੋਵੇਗਾ ਨੀਂਦ ਲਈ ਪਰ ਮੌਤ ਨੇ ਪਲਾਂ ਵਿੱਚ ਹੀ ਉਸ ਦਾ ਤਰਸੇਵਾਂ ਦੂਰ ਕਰ ਦਿੱਤਾ।ਜਿੰਦਗੀ ਬਹੁਤ ਕੀਮਤੀ ਹੈ ਪਰ ਇਸ ਜਿੰਦਗੀ ਦੀ ਕੀਮਤ ਵੀ ਮੌਤ ਕਰਕੇ ਹੈ। ਤੁਸੀਂ ਕਦੇ ਉਸ ਟਰੇਨ ਵਿੱਚ ਚੜੇ ਹੋ ਜਿਸ ਨਾਲ ਇੰਝਣ ਹੀ ਨਾ ਹੋਵੇ ਤੇ ਜਿਸ ਕਿਤੇ ਵੀ ਨਾ ਜਾਣਾ ਹੋਵੇ! 2-4-5-7 ਸੌ ਸਾਲ ਤੁਹਾਨੂੰ ਕੋਈ ਪੁੱਛੇ ਹੀ ਨਾ ਮੌਤ ਬਾਰੇ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੀ ਕੀ ਹਾਲਤ ਹੋਵੇਗੀ? ਜਿੰਦਗੀ ਵਿਚੋਂ ਮੌਤ ਲਫਜ ਕੱਢ ਦਿਓ ਦੁਨੀਆਂ ਕੁੱਝ ਹੀ ਸਾਲਾਂ ਵਿੱਚ ਦੁਹਾਈਆਂ ਪਾ ਉਠੇਗੀ ਅਤੇ ਮੌਤ ਲਈ ਇੰਝ ਤਰਸੇਗੀ ਜਿਵੇਂ ਮਾਈਕਲ ਜੈਕਸਨ ਨੀਂਦ ਲਈ ਤਰਸਦਾ ਸੀ। ਬੰਦਾ ਮਰੇ ਹੀ ਨਾ ਇਹ ਜਿੰਦਗੀ ਨਹੀ ਸਜਾ ਹੈ। ਜਿੰਦਗੀ ਨੂੰ ਅਸੀਂ ਮੁੱਹਬਤ ਹੀ ਤਾਂ ਕਰਦੇ ਹਾਂ ਕਿਉਂਕਿ ਇਸ ਨਾਲ ਮੌਤ ਜੁੜੀ ਹੈ। ਸੱਚ ਨੂੰ ਕੌਣ ਪੁੱਛੇ ਜੇ ਝੂਠ ਨਾ ਹੋਵੇ। ਦਿਨ ਦੀ ਕੌਣ ਕਦਰ ਕਰੇ ਜੇ ਕਾਲੀ ਰਾਤ ਨਾ ਹੋਵੇ। ਆਮ ਹਾਲਤਾਂ ਵਿੱਚ ਮੌਤ ਤੋਂ ਬੰਦਾ ਇਸ ਕਰਕੇ ਨਹੀ ਡਰਦਾ ਕਿ ਮੌਤ ਆਉਂਣੀ ਹੈ ਬਲਕਿ ਬਹੁ ਗਿਣਤੀ ਇਸ ਕਰਕੇ ਡਰਦੀ ਹੈ ਕਿ ਮੌਤ ਤੋਂ ਬਾਅਦ ਕੀ ਹੋਵੇਗਾ? ਜਦ ਮੌਤ ਤੋਂ ਬਾਅਦ ਵਾਲਾ ਭੁਲੇਖਾ ਮੇਰਾ ਲੱਥ ਗਿਆ ਉਸ ਦਿਨ ਜਿੰਦਗੀ ਅਤੇ ਮੌਤ ਵਿੱਚ ਬਾਹਲਾ ਫਰਕ ਨਹੀ ਜਾਪੇਗਾ ਕਿਉਂਕਿ ਮੇਰਾ ਕੰਮ ਕੇਵਲ ਇਸ ਜਿੰਦਗੀ ਨੂੰ ਬੰਦਿਆਂ ਵਾਂਗ ਜੀਣਾ ਹੈ ਨਾ ਕਿ ਮੌਤ ਤੋਂ ਬਾਅਦ ਦੇ ਡਰ ਨਾਲ ਲਹੂ ਸੁਕਾਈ ਜਾਣਾ।

Read More...