Uncategorized

ਗੁਰੂ ਦੇ ਸਿਖ ਸ਼ੇਅਰ ਕਰੋ II ਹਿੰਦੂ ਵੀਰ ਨੇ ਕੀਤੀ ਫੁੱਲਾਂ ਦੇ ਸੇਵਾ II ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ II

ਗੁਰੂ ਦੇ ਸਿਖ ਸ਼ੇਅਰ ਕਰੋ II ਹਿੰਦੂ ਵੀਰ ਨੇ ਕੀਤੀ ਫੁੱਲਾਂ ਦੇ ਸੇਵਾ…ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ,,ਸ੍ਰੀ ਹਰਿਮੰਦਰ ਸਾਹਿਬ ਵਿਖੇ 10 ਸਤੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਫੁੱਲਾਂ ਨਾਲ ਅਨੋਖੀ ਸਜਾਵਟ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਦਿੱਲੀ, ਕਲੱਕਤਾ ਦੇ ਕਾਰੀਗਰਾਂ ਵਲੋਂ ਲਾਲ, ਚਿੱਟੇ,

ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ

ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ#DarbarSahib #Amritsar #GoldenTemple #WaheguruJI

Posted by JagBani on Sunday, September 9, 2018

ਪੀਲੇ ਫੁੱਲਾਂ ਨਾਲ ਅਦਭੁੱਦ ਸਜਾਵਟ ਕਰਕੇ ਅਨੋਖੀ ਕਾਰੀਗਰੀ ਕੀਤੀ ਗਈ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਕੀਨੀਆ ਤੋਂ 80-85 ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ,ਜਿਨ੍ਹਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਇਆ ਗਿਆ ਹੈ, ਜਿਸ ਨਾਲ ਦਰਬਾਰ ਸਾਹਿਬ ਦਾ ਕੋਨਾ-ਕੋਨਾ ਮਹਿਕ ਉੱਠਿਆ ਹੈ। ਦੱਸਿਆ ਜਾ ਰਿਹਾ ਹੈ ਫੁੱਲਾ ਦੀ ਸੇਵਾ ਕੇ.ਕੇ. ਸ਼ਰਮਾ ਵਲੋਂ ਕੀਤੀ ਗਈ ਹੈ। ਗੁਰੂ ਦੇ ਸਿਖ ਸ਼ੇਅਰ ਕਰੋ II ਹਿੰਦੂ ਵੀਰ ਨੇ ਕੀਤੀ ਫੁੱਲਾਂ ਦੇ ਸੇਵਾ II ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ,,On the occasion of the first Prakash of Sri Guru Granth Sahib, celebrated on 10th September at Golden Temple, a unique decoration has been done with flowers. According to the information, the craftsmen of Delhi, Calcutta have been impressed with wonderful decorations with red, white, yellow flowers. 80-85 varieties of flowers have been procured from Australia, New Zealand, Kenya, with which Sri Harmandir Sahib has been decorated with which the corner-corners of the Darbār Sāhib have arisen. It is being told that the floral service is KK Has been done by Sharma. Share of the Guru’s Sikhism II Hindu Virus Performs Flowers Service II, decorated with foreign flowers by Sri Harmandir Sahib, Supernatural Darshan II

Read More...

Uncategorized

ਢੱਠਿਆਂ ਦੀ ਲੜਾਈ ‘ਚ ਆਏ ਥਾਣੇਦਾਰ ਦੀ ਮੌਤ II

ਢੱਠਿਆਂ ਦੀ ਲੜਾਈ ‘ਚ ਆਏ ਥਾਣੇਦਾਰ ਦੀ ਮੌਤ II…ਸ਼ਹਿਰ ਵਿੱਚ ਵਧਦੇ ਆਵਾਰਾ ਪਸ਼ੂਆਂ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ, ਪਰ ਅੱਜ ਇਨ੍ਹਾਂ ਵਿੱਚੋਂ ਵਾਪਰਿਆ ਹਾਦਸਾ ਜਾਨਲੇਵਾ ਸਾਬਤ ਹੋਇਆ। ਸ਼ਹਿਰ ਵਿੱਚ ਵਧਦੇ ਆਵਾਰਾ ਪਸ਼ੂਆਂ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ, ਪਰ ਅੱਜ ਇਨ੍ਹਾਂ ਵਿੱਚੋਂ ਵਾਪਰਿਆ ਹਾਦਸਾ ਜਾਨਲੇਵਾ ਸਾਬਤ ਹੋਇਆ।ਮੋਗਾ ਵਿੱਚ ਬਤੌਰ ਸਹਾਇਕ ਸਬ ਇੰਸਪੈਕਟਰ ਤਾਇਨਾਤ ਬਲਵੀਰ ਸਿੰਘ ਦੀ ਆਵਾਰਾ ਪਸ਼ੂਆਂ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਬੀਤੀ ਸ਼ਾਮ ਵੀ ਥਾਣਾ ਸਿਟੀ ਸਾਊਥ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਬਲਵੀਰ ਸਿੰਘ ਚੰਡੀਗੜ੍ਹ ਸਥਿਤ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਤੋਂ ਵਾਪਸ ਮੋਗਾ ਪਰਤਿਆ ਤੇ ਘਰ ਜਾਣ ਲਈ ਬੱਸ ਸਟੈਂਡ ’ਤੇ ਖੜ੍ਹੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਵੱਲ ਵਧਿਆ। ਅੰਮ੍ਰਿਤਸਰ ਰੋਡ ’ਤੇ ਅੰਮ੍ਰਿਤ ਹਸਪਤਾਲ ਕੋਲ ਪਹੁੰਚਦਿਆਂ ਹੀ ਉਹ ਲੜ ਰਹੇ ਆਵਾਰਾ ਢੱਠਿਆਂ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬਲਵੀਰ ਸਿੰਘ ਮੋਟਰਸਾਈਕਲ ਸਮੇਤ ਉੱਥੇ ਡਿੱਗ ਗਿਆ ਤੇ ਪਸ਼ੂਆਂ ਨੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।ਜ਼ਖ਼ਮੀ ਹਾਲਤ ਵਿੱਚ ਬਲਵੀਰ ਸਿੰਘ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਲੁਧਿਆਣਾ ਦਇਆਨੰਦ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਏਐਸਆਈ ਨੇ ਅੱਜ ਦਮ ਤੋੜ ਦਿੱਤਾ। ਪੁਲਿਸ ਨੇ ਥਾਣੇਦਾਰ ਬਲਵੀਰ ਸਿੰਘ ਦੇ ਪੁੱਤਰ ਮਨਮਿੰਦਰ ਸਿੰਘ ਦੇ ਬਿਆਨਾਂ ’ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਆਪਣੇ ਪਿੱਛੇ ਵਿਦੇਸ਼ ਵਿੱਚ ਪੜ੍ਹਦੀ ਧੀ ਅਤੇ ਨੌਵੀਂ ਜਮਾਤ ਵਿੱਚ ਪੜ੍ਹਦਾ ਵਿਦਿਆਰਥੀ ਪੁੱਤਰ ਛੱਡ ਗਿਆ ਹੈ। ਬਲਵੀਰ ਸਿੰਘ ਦਾ ਭਰਾ ਸੁਖਦੇਵ ਸਿੰਘ ਥਿੰਦ ਵੀ ਪੁਲਿਸ ਵਿੱਚ ਹੈ ਤੇ ਫਿਰੋਜ਼ਪੁਰ ਵਿੱਚ ਬਤੌਰ ਡੀਐੱਸਪੀ ਤਾਇਨਾਤ ਹੈ।ਢੱਠਿਆਂ ਦੀ ਲੜਾਈ ‘ਚ ਆਏ ਥਾਣੇਦਾਰ ਦੀ ਮੌਤ,,,,

Read More...

Uncategorized

ਪੰਜ ਪਿਆਰੇ ਸਿੰਘ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਕੀਤੀ ਇਸ ਸਜਾ ਦੀ ਮੰਗ II ਜਾਣੋ ਪੂਰੀ ਖਬਰ ਅਤੇ ਸ਼ੇਅਰ ਕਰੋ

ਪੰਜ ਪਿਆਰੇ ਸਿੰਘ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਕੀਤੀ ਇਸ ਸਜਾ ਦੀ ਮੰਗ II ਜਾਣੋ ਪੂਰੀ ਖਬਰ ਅਤੇ ਸ਼ੇਅਰ ਕਰੋ,,,ਅੰਮ੍ਰਿਤ ਸੰਚਾਰ ਜਥਾ ਦੇ ਪੰਜ ਪਿਆਰੇ ਸਿੰਘਾਂ ਨੇ ਇਕਤਰਤਾ ਵਿੱਚ ਕਿਹਾ ਕਿ ਸਾਲ 2015 ਵਿੱਚ ਵਾਪਰੀਆਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਘਟਨਾ ਨੇ ਤਤਕਾਲੀਨ ਮੁਖ ਮੰਤਰੀ, ਗ੍ਰਹਿ ਮੰਤਰੀ, ਪੁਲਿਸ ਮੁਖੀ ਤੇ ਮੁਖ ਸਕੱਤਰ ਦੀ ਭੂਮਿਕਾ ਸਪਸ਼ਟ ਹੋ ਗਈ ਸੀ

Amritsar Bulletin : ਬਰਖਾਸਤ ਪੰਜ ਪਿਆਰੇ ਬੋਲੇ- 'ਅੰਮ੍ਰਿਤਧਾਰੀ ਨਹੀਂ, ਪਤਿਤ ਹੈ ਸੁਖਬੀਰ ਬਾਦਲ'

Amritsar Bulletin : ਬਰਖਾਸਤ ਪੰਜ ਪਿਆਰੇ ਬੋਲੇ- 'ਅੰਮ੍ਰਿਤਧਾਰੀ ਨਹੀਂ, ਪਤਿਤ ਹੈ ਸੁਖਬੀਰ ਬਾਦਲ' #SGPC #SukhbirSinghBadal Shiromani Akali Dal #Robbery #Police #Arrested #MunicipalCorporation #Parking

Posted by JagBani on Saturday, September 8, 2018

ਪ੍ਰੰਤੂ ਬਾਦਲ ਸਰਕਾਰ ਨੇ ਸੰਗਤਾਂ ਦੀਆਂ ਅੱਖਾਂ ਵਿੱਚ ਘੱਟਾ ਪਾਣ ਲਈ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਪ ਦਿੱਤੀ। ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਾਰਾ ਮਾਮਲਾ ਹੀ ਸਾਫ ਕਰ ਦਿੱਤਾ ਹੈ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਫਾਸੀ ਦੀ ਸਜਾ ਮਿਲਣੀ ਚਾਹੀਦੀ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ ਅਤੇ ਭਾਈ ਮੰਗਲ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਨੇ ਤਾਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਬਹੁਤ ਹਲਕੇ ਤਰੀਕੇ ਨਾਲ ਲਿਆ ਤੇ ਜਾਂਚ ਦੇ ਨਾਮ ਤੇ ਬੇਦੋਸ਼ੇ ਸਿੱਖਾਂ ਤੇ ਅਤਿਆਚਾਰ ਹੀ ਕੀਤੇ। ਜਸਟਿਸ ਜੋਰਾ ਸਿੰਘ ਕਮਿਸ਼ਨ ਤਾਂ ਬਣਾ ਦਿੱਤਾ ਪਰ ਉਸਦੀ ਰਿਪੋਰਟ ਜਨਤਕ ਨਹੀ ਕੀਤੀ। ਪੰਜ ਪਿਆਰੇ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਦੀ ਰੱਜਕੇ, ਨਿੱਜੀ ਹਿੱਤਾਂ ਲਈ ਦੁਰਵਰਤੋਂ ਕੀਤੀ ਗਈ ਹੈ।ਇਹੀ ਕਾਰਣ ਹੈ ਕਿ ਇਨਸਾਫ ਦੇਣ ਦੇ ਰਾਹ ਟੁਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਭੰਡਣ ਦੀ ਕੋਸ਼ਿਸ਼ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਕੁਝ ਅਖੌਤੀ ਟਕਸਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਬਜਾਏ ਬਾਦਲ ਪਰਿਵਾਰ ਨੂੰ ਬਚਾਉਣ ਲਈ ਅੱਗੇ ਆਏ ਹਨ।ਇਹ ਨਿੰਦਣਯੋਗ ਕਾਰਵਾਈ ਹੈ।ਉਨ੍ਹਾਂ ਕਿਹਾ ਕਿ ਸਮੁਚੇ ਖਾਲਸਾ ਪੰਥ ਨੂੰ ਆਪਣੀ ਕੌਮੀ ਤੇ ਸਿਆਸੀ ਹੋਣੀ ਸਿਰਜਣ ਲਈ ਪੂਰਨ ਇਮਾਨਦਾਰੀ ਅਤੇ ਪੰਥ ਪ੍ਰਸਤ ਆਗੂਆਂ ਦੀ ਅਗਵਾਈ ਵਿੱਚ ਇਕੱਤਰ ਹੋਕੇ ਉਹ ਅਕਾਲੀ ਦਲ ਸੁਰਜੀਤ ਕਰਨਾ ਹੋਵੇਗਾ ਜੋ 1920 ਵਿੱਚ ਗਠਤ ਹੋਇਆ ਸੀ।ਗਿਆਨੀ ਗੁਰਮੁਖ ਸਿੰਘ ਦੀ ਵਾਪਸੀ ਅਤੇ ਗਿਆਨੀ ਗੁਰਬਚਨ ਸਿੰਘ ਉਪਰ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਲਗ ਰਹੇ ਦੋਸ਼ਾਂ ਬਾਰੇ ਪੁਛੇ ਜਾਣ ਤੇ ਪੰਜ ਪਿਆਰੇ ਸਿੰਘਾਂ ਨੇ ਕਿਹਾ ਕਿ ਕੌਮ ਵਲੋਂ ਨਕਾਰੇ ਜਥੇੇਦਾਰਾਂ ਨੂੰ ਘਰ ਬੈਠ ਜਾਣਾ ਚਾਹੀਦਾ।

Read More...

Uncategorized

ਸੁਖਬੀਰ ਦੀ ਰਲੀ ਚ ਲੱਗੇ “ਸੁੱਖਾ ਅਮਲੀ “ਅਤੇ “ਸੁੱਖਾ ਗੱਪੀ ” ਦੇ ਨਾਅਰੇ II ਸਿੱਖਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ

ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਬਾਦਲ ਪਰਿਵਾਰ ਦੇ ਨਾਂ ਆਉਣ ਤੋਂ ਬਾਅਦ ਅਕਾਲੀ ਦਲ ਵਲੋਂ ਅਬੋਹਰ ਵਿਚ ‘ਪੋਲ ਖੋਲ੍ਹ ਰੈਲੀ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੋਲਦੇ ਹੋਏ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਮਾੜੀ ਸਿਆਸਤ ਕੀਤੀ ਜਾ ਰਹੀ ਹੈ।

ਅਬੋਹਰ: ਸੁਖਬੀਰ ਬਾਦਲ ਦੇ ਕਾਫਲੇ ਦਾ ਸਿੱਖਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ

ਅਬੋਹਰ: ਸੁਖਬੀਰ ਬਾਦਲ ਦੇ ਕਾਫਲੇ ਦਾ ਸਿੱਖਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ

Posted by JagBani on Sunday, September 9, 2018

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਕਸਰ ਇਹ ਬਿਆਨ ਦਿੰਦੇ ਹਨ ਕਿ ਉਨ੍ਹਾਂ ਦੇ ਮੱਥੇ ‘ਤੇ ‘ਨੋਟ ਫਾਰ ਸੇਲ’ ਲਿਖਿਆ ਹੈ,ਪਰ ਅਸਲ ਵਿਚ ਸਿੱਧੂ ਤੋਂ ਵੱਡਾ ਵਿਕਾਊ ਕੋਈ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ ਮੁੰਨੀ ਨਾਲੋਂ ਵੱਧ ਬਦਨਾਮ ਦੱਸਣ ਵਾਲਾ ਸਿੱਧੂ ਹੁਣ ਰਾਹੁਲ ਨੂੰ ਪਾਪਾ ਆਖਦਾ ਹੈ ਪਹਿਲਾਂ ਪੱਪੂ ਕਹਿੰਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਵਰਗੇ ਲੀਡਰਾਂ ਦਾ ਕੋਈ ਸਟੈਂਡ ਨਹੀਂ ਹੈ, ਇਹ ਅਜਿਹੇ ਹਨ ਜਿਹੜੇ ਗੰਗਾ ਗਏ ਤਾਂ ਗੰਗਾਰਾਮ ਅਤੇ ਜ਼ਮਨਾ ਗਏ ਤਾਂ ਜ਼ਮਨਾ ਦਾਸ ਬਣ ਜਾਂਦੇ ਹਨ। ਅੱਗੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੂੰ ਲਲਕਾਰਨ ਵਾਲਾ ਸੁਨੀਲ ਜਾਖੜ ਹੁਣ ਕਿੱਥੇ ਲੁੱਕ ਕੇ ਬੈਠ ਗਿਆ ਹੈ। ਮਜੀਠੀਆ ਨੇ ਕਿਹਾ ਕਿ ਜਾਖੜ ਨੂੰ ਲੋਕਾਂ ਨੇ ਘਰ ਵਿਚ ਹੀ ਉਸ ਨੂੰ ਨਾਕਾਰ ਦਿੱਤਾ ਹੈ। ਜਾਖੜਾ ਦਾ ਉਹ ਹੈ ਨਾ ਘਰ ਦਾ ਨਾ ਘਾਟ ਦਾ। ਕੈਬਨਿਟ ਮੰਤਰੀ ਸੁੱਖੀ ਰੰਧਾਵਾ ‘ਤੇ ਹਮਲਾ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਸੁੱਖੀ ਰੰਧਾਵਾ ਸਿਰਫ 1000 ਵੋਟਾਂ ਦੇ ਫਰਕ ਨਾਲ ਆਪਣੇ ਹਲਕੇ ‘ਚੋਂ ਜਿੱਤਿਆ ਸੀ ਅਤੇ ਇਹ ਜਿੱਤ ਉਸ ਨੇ ਚੋਰ ਮੋਰੀ ਰਾਹੀਂ ਹਾਸਲ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਹੁਣ ਪੰਥ ਹਤੈਸ਼ੀ ਬਣੀ ਕਾਂਗਰਸ ਇਹ ਭੁੱਲ ਗਈ ਹੈ ਕਿ 1984 ਵਿਚ ਇੰਦਰਾ ਗਾਂਧੀ ਨੇ ਹਜ਼ਾਰਾਂ ਬੇਅਦਬੀਆਂ ਕਰਵਾਈਆਂ ਸਨ,ਹੁਣ ਵੀ ਕਾਂਗਰਸ ਦੇ ਕਾਰਜਕਾਲ ਵਿਚ 73 ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦੌਰਾਨ ਆਪਣੇ ਸੰਬੋਧਨ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਕਾਂਗਰਸ ਮੁੜ ਭਰਾ ਮਾਰੂ ਜੰਗ ਕਰਵਾਉਣ ਵਿਚ ਲੱਗੀ ਹੈ। ਜੀ. ਕੇ. ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਜਾਂ ਸੁਨੀਲ ਜਾਖੜ ਦੇ ਕਹਿਣ ਨਾਲ ਪ੍ਰਕਾਸ਼ ਸਿੰਘ ਬਾਦਲ ਦੋਸ਼ੀ ਸਾਬਤ ਨਹੀਂ ਹੋ ਜਾਂਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਮੰਦਭਾਗੀ ਹੈ ਅਤੇ ਸਰਕਾਰ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੀ. ਕੇ. ਨੇ ਕਿਹਾ ਕਿ ਕਾਂਗਰਸ ਸਿੱਖ ਸੰਸਥਾਵਾਂ, ਐੱਸ. ਜੀ. ਪੀ. ਸੀ. ਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਰਚ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਾਂਗਰਸ ਸਰਕਾਰ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਹੀ ਹੈ। ਜਿੰਨੇ ਸਾਲ ਸ.ਪ੍ਰਕਾਸ਼ ਸਿੰਘ ਬਾਦਲ ਨੇ ਜੇਲ ਕੱਟੀ ਹੈ, ਓਨੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਵੀ ਨਹੀਂ। ਨਸ਼ਿਆਂ ਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਕਾਂਗਰਸ ਸਰਕਾਰ ਨੇ ਨਸ਼ੇੜੀ ਬਣਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਉਣ ਦਾ ਡਰਾਮਾ ਕੀਤਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਦੇ ਵਿਰਸੇ ਨੂੰ ਹਮੇਸ਼ਾ ਸੰਭਾਲ ਕੇ ਰੱਖਿਆ ਸੀ। ਇਸ ਦੇ ਨਾਲ ਹੀ ਇਸ ਰੈਲੀ ‘ਚ ਸੁਖਬੀਰ ਬਾਦਲ ਨੇ ਜਾਖੜ ਨੂੰ ਗਧੇ ‘ਤੇ ਬਿਠਾ ਕੇ ਅਬੋਹਰ ਘੁਮਾਉਣ ਦੀ ਗੱਲ ਕਹੀ। ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਖ-ਵੱਖ ਮੀਟਿੰਗਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਪੰਜਾਬ ਦੀ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਖਤਰੇ ‘ਚ ਹੈ। ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਦੇ ਭੰਗ ਨਹੀਂ ਹੋਣ ਦੇਵਾਂਗੇ। ਇਸ ਦੇ ਲਈ ਮੈਂ ਅਤੇ ਸੁਖਬੀਰ ਕੁਰਬਾਨ ਹੋਣ ਲਈ ਹਮੇਸ਼ਾ ਤਿਆਰ ਹਾਂ। ਮੈਂ ਪੰਜਾਬ ਨੂੰ ਬਰਬਾਦ ਹੁੰਦੇ ਵੇਖ ਨਹੀਂ ਸਕਦਾ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐੱਸ.ਜੀ.ਪੀ.ਸੀ. ‘ਤੇ ਖਤਰਾ ਪੈਦਾ ਕਰਨਾ ਚਾਹੁੰਦੀ ਹੈ। ਬਰਗਾੜੀ ਮੋਰਚੇ ਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਮੋਰਚਾ ਕਾਂਗਰਸ ਦੇ ਸਮਰਥਕਾਂ ਨਾਲ ਚੱਲ ਰਿਹਾ ਹੈ। ਕਾਂਗਰਸ ਪੰਜਾਬ ‘ਚ ਹਿਦੂਆਂ-ਸਿੱਖਾਂ ਨੂੰ ਆਪਸ ‘ਚ ਲੜਾਉਣਾ ਚਾਹੁੰਦੀ ਹੈ ਪਰ ਸਿੱਖ ਕੌਮ ਵੱਡੀ ਤੋਂ ਵੱਡੀ ਤਾਕਤ ਦਾ ਸਾਹਮਣਾ ਕਰ ਸਕਦੀ ਹੈ। ਉਨ੍ਹਾਂ ਨੇ ਰਣਜੀਤ ਸਿੰਘ ਕਮਿਸ਼ਨ ਨੂੰ ਜਾਅਲੀ ਕਮਿਸ਼ਨ ਕਿਹਾ ਹੈ।

Read More...

Uncategorized

ਅਕਾਲੀਆਂ ਦੇ ਆਉਣ ਦੀ ਖਬਰ ਸੁਣਦੇ ਹੀ ਭਾਣਾ ਪਿੰਡ ਦੇ ਵਾਸੀਆਂ ਨੇ ਚੁੱਕੀਆਂ ਕਾਲੀਆਂ ਝੰਡੀਆਂ

ਅਕਾਲੀਆਂ ਦੇ ਆਉਣ ਦੀ ਖਬਰ ਸੁਣਦੇ ਹੀ ਭਾਣਾ ਪਿੰਡ ਦੇ ਵਾਸੀਆਂ ਨੇ ਚੁੱਕੀਆਂ ਕਾਲੀਆਂ ਝੰਡੀਆਂ,,,,,ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ‘ਚ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਫਰੀਦਕੋਟ ‘ਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਮੰਨਾਂ ਦੇ ਪਿੰਡ ਭਾਣਾ ‘ਚ ਚੋਣ ਪ੍ਰਚਾਰ ਕਰਨ ਆਉਣ ਦੀ ਖਬਰ ਸੁਣਦੇ ਹੀ

ਗੁਰਦੁਆਰੇ 'ਚ ਵੱਜਿਆ ਵਿਰੋਧ ਦਾ ਬਿਗੁਲ, ਬਾਦਲਾਂ ਲਈ ਬਣਿਆ ਸੰਕਟ

Posted by Sukhpreet Singh on Saturday, September 1, 2018

ਪਿੰਡ ਵਾਸੀਆਂ ਨੇ ਕਾਲੀਆਂ ਝੰਡੀਆਂ ਚੁੱਕ ਉਸਦਾ ਵਿਰੋਧ ਕਰਨ ਦੀ ਤਿਆਰੀ ਖਿੱਚ ਲਈ ਜਿਸ ਕਾਰਨ ਪਿੰਡ ‘ਚ ਅਕਾਲੀ ਧੜੇ ਤੇ ਵਿਰੋਧ ਕਰਨ ਵਾਲੇ ਸਿੱਖ ਨੌਜਵਾਨਾਂ ‘ਚ ਤਕਰਾਰ ਹੋ ਗਈ। ਮਨਤਾਰ ਸਿੰਘ ਮੰਨਾਂ ਤਾਂ ਪਿੰਡ ਨਹੀਂ ਪਹੁੰਚੇ ਪਰ ਸਿੱਖ ਨੌਜਵਾਨਾਂ ਨੇ ਕਾਲੀਆਂ ਝੰਡੀਆਂ ਲੈ ਕੇ ਮਨਤਾਰ ਮੰਨਾ ਤੇ ਸੁਖਬੀਰ ਬਾਦਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਧਰ ਪਿੰਡ ਦੇ ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਦੋ-ਚਾਰ ਲੋਕਾਂ ਨੂੰ ਛੱਡ ਕੇ ਪੂਰਾ ਪਿੰਡ ਬਾਦਲਾਂ ਦੇ ਨਾਲ ਹੈ ਅਤੇ ਹਮੇਸ਼ਾ ਅਕਾਲੀ ਦਲ ਦੇ ਨਾਲ ਰਹੇਗਾ। ਦੱਸ ਦੇਈਏ ਕਿ ਇਹ ਫਰੀਦਕੋਟ ਦਾ ਉਹੀ ਪਿੰਡ ਭਾਣਾ ਹੈ, ਜਿੱਥੇ ਕੁਝ ਦਿਨ ਪਹਿਲਾਂ ਗੁਰਦੁਆਰੇ ਦੇ ਸਪੀਕਰ ‘ਚ ਅਨਾਊਂਸਮੈਂਟ ਕਰਕੇ ਅਕਾਲੀ ਦਲ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ।After appearing in the Legislative Assembly of the former Justice Ranjit Singh Commission, the SAD continued to face opposition. On hearing the news about the coming of campaigning in Bhana village of Mantar Mann, former MLA of Faridkot in Faridkot, the villagers started preparing to protest against the lifting of the black flag which led to the protest of the Akali faction and the Sikh youth in the village. Got angry in Mantar Singh did not reach the village, but the Sikh youth took black shawl and raised slogans against Mantar Manna and Sukhbir Badal. However, the former Sarpanch of the village says that excepting two or four people, the whole village is with the Badals and will always be with the Akali Dal.

Read More...

Uncategorized

ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ

ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ,…….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ

ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ#DarbarSahib #Amritsar #GoldenTemple #WaheguruJI

Posted by JagBani on Sunday, September 9, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਅੱਜ ਅਬੋਹਰ ਵਿਖੇ ਸੁਖਬੀਰ ਇੰਸਾ ਦੀ ਰੈਲੀ ਦਾ ਜੋਰਦਾਰ ਵਿਰੋਧ ਭਾਈ ਗੁਰਦੀਪ ਸਿੰਘ ਬਠਿੰਡਾ……..

ਅੱਜ ਅਬੋਹਰ ਵਿਖੇ ਸੁਖਬੀਰ ਇੰਸਾ ਦੀ ਰੈਲੀ ਦਾ ਜੋਰਦਾਰ ਵਿਰੋਧ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਸਤਿਕਾਰਯੋਗ ਸਿੱਖ ਸੰਗਤਾ ਨੇ ਕੀਤਾ ਅਤੇ ਉਥੇ ਮੋਕੇ ਤੇ ਮੋਜੂਦ ਸੀਨੀਅਰ ਪੁਲਿਸ ਅਫਸਰਾ ਨਾਲ ਭਾਈ ਬਠਿੰਡਾ ਦੀ ਤਲਖੀ ਹੋਈ।ਜਾਰੀ ਕਰਤਾ- ਜਸਵੀਰ ਸਿੰਘ ਗਿੱਲ ਨਿੱਜੀ ਸਹਾਇਕ ਭਾਈ ਬਠਿੰਡਾ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ,

ਅੱਜ ਅਬੋਹਰ ਵਿਖੇ ਸੁਖਬੀਰ ਇੰਸਾ ਦੀ ਰੈਲੀ ਦਾ ਜੋਰਦਾਰ ਵਿਰੋਧ

ਅੱਜ ਅਬੋਹਰ ਵਿਖੇ ਸੁਖਬੀਰ ਇੰਸਾ ਦੀ ਰੈਲੀ ਦਾ ਜੋਰਦਾਰ ਵਿਰੋਧ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਸਤਿਕਾਰਯੋਗ ਸਿੱਖ ਸੰਗਤਾ ਨੇ ਕੀਤਾ ਅਤੇ ਉਥੇ ਮੋਕੇ ਤੇ ਮੋਜੂਦ ਸੀਨੀਅਰ ਪੁਲਿਸ ਅਫਸਰਾ ਨਾਲ ਭਾਈ ਬਠਿੰਡਾ ਦੀ ਤਲਖੀ ਹੋਈ।ਜਾਰੀ ਕਰਤਾ- ਜਸਵੀਰ ਸਿੰਘ ਗਿੱਲ ਨਿੱਜੀ ਸਹਾਇਕ ਭਾਈ ਬਠਿੰਡਾ

Posted by Punjabi Junction on Sunday, September 9, 2018

ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਕਿਤੇ ਤੁਹਾਡਾ ਦੋਧੀ ਵੀ ਆਹ ਕੰਮ ਤਾਂ ਨਹੀਂ ਕਰਦਾ ..ਮੁੱਲ ਦਾ ਦੁੱਧ ਲੈਣ ਵਾਲੇ ਸਾਵਧਾਨ ..

ਕਿਤੇ ਤੁਹਾਡਾ ਦੋਧੀ ਵੀ ਆਹ ਕੰਮ ਤਾਂ ਨਹੀਂ ਕਰਦਾ ..ਮੁੱਲ ਦਾ ਦੁੱਧ ਲੈਣ ਵਾਲੇ ਸਾਵਧਾਨ ..ਪੰਜਾਬ ਵਿੱਚ ਦਸ ਦਿਨਾਂ ਦੌਰਾਨ ਭਰੇ ਗਏ ਦੁੱਧ ਅਤੇ ਦੁੱਧ ਵਸਤਾਂ ਦੇ 60 ਫ਼ੀਸਦੀ ਸੈਂਪਲ ਫੇਲ੍ਹ ਹੋਣਾ ਚਿੰਤਾ ਦਾ ਵਿਸ਼ਾ ਹੈ। ਦੁੱਧ ਤੋਂ ਤਿਆਰ ਜਿਨ੍ਹਾਂ ਵਸਤਾਂ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਵਿੱਚ ਪਨੀਰ, ਘੀ ਤੇ ਖੋਆ ਸ਼ਾਮਲ ਹਨ। ਮੀਡੀਆ ਰਿਪੋਰਟਾਂ ਅਨੁਸਾਰ ਦਸ ਦਿਨਾਂ ਦੌਰਾਨ ਸਿਹਤ ਤੇ ਹੋਰ ਵਿਭਾਗਾਂ ਦੀਆਂ ਟੀਮਾਂ ਨੇ ਵੱਖ ਵੱਖ

ਹੋ ਜਾਵੋਂ ਸਾਵਧਾਨ – ਤੁਸੀ ਵੀ ਜੇਕਰ ਦੋਧੀ ਤੋਂ ਦੁੱਧ ਲੈ ਰਹੇ ਹੋ ਤਾਂ , ਵੇਖੋ ਇਹ ਵੀਡੀਓ

ਹੋ ਜਾਵੋਂ ਸਾਵਧਾਨ – ਤੁਸੀ ਵੀ ਜੇਕਰ ਦੋਧੀ ਤੋਂ ਦੁੱਧ ਲੈ ਰਹੇ ਹੋ ਤਾਂ , ਵੇਖੋ ਇਹ ਵੀਡੀਓ

Posted by Punjabi Junction on Wednesday, August 15, 2018

ਜ਼ਿਲ੍ਹਿਆਂ ਵਿੱਚ ਦੁਕਾਨਾਂ ਤੋਂ ਸੈਂਪਲ ਭਰੇ। 724 ਸੈਂਪਲ ਪਰਖ ਲਈ ਖਰੜ ਸਥਿਤ ਸਰਕਾਰੀ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ।ਇਨ੍ਹਾਂ ਵਿੱਚੋਂ 434 ਅਸ਼ੁੱਧ ਨਿਕਲੇ। ਜਿਨ੍ਹਾਂ ਦੁਕਾਨਾਂ ਜਾਂ ਕਾਰੋਬਾਰੀ ਅਦਾਰਿਆਂ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਖ਼ਿਲਾਫ਼ ਖੁਰਾਕੀ ਸੁਰੱਖਿਆ ਤੇ ਮਿਆਰੀਕਰਨ ਐਕਟ, 2006 ਦੇ ਤਹਿਤ ਸਖ਼ਤ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਪਰਖੇ ਗਏ ਨਮੂਨੇ ਕਿਉਂਕਿ, ਮੁੱਖ ਤੌਰ ’ਤੇ ਖੁੱਲ੍ਹੇ ਵਿਕਦੇ ਦੁੱਧ ਜਾਂ ਪਨੀਰ, ਖੋਏ ਆਦਿ ਦੇ ਸਨ ਅਤੇ ਕਿਸੇ ਬ੍ਰਾਂਡ ਦੇ ਨਹੀਂ ਸਨ, ਇਸ ਲਈ ਇਹ ਮੰਨਿਆ ਜਾ ਸਕਦਾ ਹੈ ਕਿ ਘੱਟੋਘੱਟ ਬ੍ਰਾਂਡਾਂ ਵੱਲੋਂ ਸ਼ੁੱਧਤਾ ਦੇ ਮਿਆਰਾਂ ਨੂੰ ਕਾਇਮ ਰੱਖਿਆ ਜਾ ਰਿਹਾ ਹੈ। ਉਂਜ, ਸੈਂਪਲ ਉਨ੍ਹਾਂ ਦੇ ਉਤਪਾਦਾਂ ਦੇ ਵੀ ਪਰਖੇ ਜਾਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਵੱਲੋਂ ਮਿਆਰੀਕਰਨ ਲਈ ਅਪਣਾਈਆਂ ਜਾ ਰਹੀਆਂ ਵਿਧੀਆਂ ਦੇ ਸੱਚ ਦੀ ਵੀ ਨਿਰਖ-ਪਰਖ ਹੋ ਸਕੇ। ਪੰਜਾਬ ਵਿੱਚ ਦੁੱਧ ਦੀ ਕਮੀ ਨਹੀਂ। ਲਵੇਰੀਆਂ ਤੇ ਗਊਆਂ ਦੀ ਬਹੁਤਾਤ ਹੈ।ਪ੍ਰਤੀ ਵਿਅਕਤੀ ਉਪਲਬਧਤਾ ਪੱਖੋਂ ਇਹ ਦੇਸ਼ ਦਾ ਮੋਹਰੀ ਰਾਜ ਹੈ। 1035 ਮਿਲੀਲਿਟਰ ਭਾਵ ਪ੍ਰਤੀ ਵਿਅਕਤੀ ਇੱਕ ਲਿਟਰ ਤੋਂ ਵੱਧ ਉਪਲਬਧਤਾ ਡੇਅਰੀ ਖੇਤਰ ਦੀ ਸਿਹਤਮੰਦੀ ਦਾ ਪ੍ਰਤੀਕ ਹੈ। ਇਸ ਦੇ ਬਾਵਜੂਦ ਜੇਕਰ ਹਲਵਾਈ ਜਾਂ ਦੁੱਧ ਵਿਕਰੇਤਾ ਸਿੰਥੈਟਿਕ ਜਾਂ ਨਕਲੀ ਦੁੱਧ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦਾ ਲਿਹਾਜ਼ ਨਹੀਂ ਕੀਤਾ ਜਾਣਾ ਚਾਹੀਦਾ।ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਪੰਜਾਬ ਵਿੱਚ ਪਨੀਰ ਤੇ ਖੋਆ ਬਾਹਰੋਂ ਆਉਂਦੇ ਹਨ। ਦਰਅਸਲ, ਇਹ ਦੋਵੇਂ ਉਤਪਾਦ ਰੇਲ ਗੱਡੀਆਂ ਜਾਂ ਮੋਟਰ ਗੱਡੀਆਂ ਰਾਹੀਂ ਸਵੇਰ ਵੇਲੇ ਪੱਛਮੀ ਉੱਤਰ ਪ੍ਰਦੇਸ਼ ਤੋਂ ਪੰਜਾਬ ਪੁੱਜਦੇ ਹਨ। ਇੰਜ ਹੀ, ਸਿੰਥੈਟਿਕ ਦੁੱਧ ਤੇ ਇਸ ਤੋਂ ਵੱਖ ਵੱਖ ਪਦਾਰਥ ਤਿਆਰ ਕਰਨ ਵਾਲੀਆਂ ਯੂਨਿਟਾਂ ਪੰਜਾਬ-ਹਰਿਆਣਾ ਦੀ ਸਰਹੱਦ ਨੇੜਲੇ ਖੇਤਰਾਂ ਵਿੱਚ ਲੱਗੀਆਂ ਹੋਈਆਂ ਹਨ। ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ (ਐੱਫਡੀਏ) ਨੂੰ ਇਨ੍ਹਾਂ ਸਪਲਾਇਰਾਂ ਜਾਂ ਉਤਪਾਦਕਾਂ ਖ਼ਿਲਾਫ਼ ਵੀ ਕਾਰਵਾਈ ਕਰਨੀ ਚਾਹੀਦੀ ਹੈ। ਸਿੰਥੈਟਿਕ ਦੁੱਧ ਇਨਸਾਨੀ ਸਿਹਤ ਲਈ ਅਤਿਅੰਤ ਖ਼ਤਰਨਾਕ ਮੰਨਿਆ ਜਾਂਦਾ ਹੈ। ਇਹ ਗੁਰਦਿਆਂ ਨੂੰ ਗਾਲਣ ਅਤੇ ਪਾਚਨ ਪ੍ਰਣਾਲੀ ਤੇ ਜਿਗਰ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਕਈ ਪ੍ਰਕਾਰ ਦੇ ਕੈਂਸਰਾਂ ਦਾ ਕਾਰਨ ਵੀ ਮੰਨਿਆ ਜਾਂਦਾ ਹੈ। ਦਮੇ ਤੇ ਮਧੂਮੇਹ ਦੇ ਮਰੀਜ਼ਾਂ ਲਈ ਵੀ ਇਹ ਘਾਤਕ ਮੰਨਿਆ ਜਾਂਦਾ ਹੈ।ਇਹ ਤਸੱਲੀ ਦੀ ਗੱਲ ਹੈ ਕਿ ਪੰਜਾਬ ਸਿਹਤ ਵਿਭਾਗ ਤੇ ਖੁਰਾਕੀ ਸੁਰੱਖਿਆ ਏਜੰਸੀਆ ਨੇ ਅਜਿਹੀ ਮਿਲਾਵਟ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਪਰ ਇਸ ਮੁਹਿੰਮ ਨੂੰ ਭ੍ਰਿਸ਼ਟ ਵਸੂਲੀਆਂ ਦਾ ਸਰੋਤ ਬਣਨ ਤੋਂ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਵੀ ਵਰਤੀਆਂ ਜਾਣੀਆਂ ਚਾਹੀਦੀਆਂ ਹਨ। ਪਟਿਆਲਾ ਜ਼ਿਲ੍ਹੇ ਵਿੱਚ ਅਜਿਹਾ ਵਿਵਾਦ ਸਾਹਮਣੇ ਆ ਚੁੱਕਾ ਹੈ। ਸਮੁੱਚੀ ਮੁਹਿੰਮ ਨੂੰ ਅਜਿਹੇ ਵਿਵਾਦਾਂ ਕਾਰਨ ਦਾਗ਼ਦਾਰ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ।

Read More...

Uncategorized

ਨਵਜੋਤ ਸਿੱਧੂ ਦਾ ਹੁਣ ਤੱਕ ਦਾ ਸਭ ਤੋਂ ਧਮਾਕੇਦਾਰ Interview ਤਿੱਖੇ ਸਵਾਲਾ ਦੇ ਤਿੱਖੇ ਜਵਾਬ ..

ਨਵਜੋਤ ਸਿੱਧੂ ਦਾ ਹੁਣ ਤੱਕ ਦਾ ਸਭ ਤੋਂ ਧਮਾਕੇਦਾਰ Interview ਤਿੱਖੇ ਸਵਾਲਾ ਦੇ ਤਿੱਖੇ ਜਵਾਬ ..ਕਰਤਾਰਪੁਰ ਲਾਂਘਾ ਖੁੱਲ੍ਹਣ ਬਾਰੇ ਪਾਕਿਸਤਾਨ ਦੀ ਪਹਿਲਕਦਮੀ ਦਾ ਧੰਨਵਾਦ ਕਰਨ ‘ਤੇ ਵੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਘੇਰ ਲਿਆ ਹੈ। ਬੀਜੇਪੀ ਨੇ ਕਿਹਾ ਹੈ ਕਿ ਸਿੱਧੂ ਨੇ ਪਾਕਿਸਤਾਨ ਦਾ ਧੰਨਵਾਦ ਕਰਕੇ ਭਾਰਤ ਦੀ ਬੇਇੱਜ਼ਤੀ ਕੀਤੀ ਹੈ।

Sidhu Exclusive: ਨਵਜੋਤ ਸਿੱਧੂ ਦਾ ਹੁਣ ਤੱਕ ਦਾ ਸਭ ਤੋਂ Hot Interview

Posted by News18 Punjab on Saturday, September 8, 2018

ਭਾਜਪਾ ਦੇ ਬੁਲਾਰੇ ਸਈਅਦ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਇੱਕ ਪਾਸੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਭਾਰਤ ਵਿਰੁੱਧ ‘ਖ਼ੂਨ ਕਾ ਬਦਲਾ ਖ਼ੂਨ’ ਨਾਅਰਾ ਲਾਉਂਦੇ ਹਨਦੂਜੇ ਪਾਸੇ ਕਾਂਗਰਸ ਦਾ ਨੇਤਾ (ਨਵਜੋਤ ਸਿੰਘ ਸਿੱਧੂ) ਪਾਕਿਸਤਾਨ ਦਾ ਧੰਨਵਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸੀ ਲੀਡਰ ਹੈ ਤੇ ਉਸ ਦੇ ਬਿਆਨ ਨੂੰ ਉਸ ਦੀ ਪਾਰਟੀ ਦੀ ਵਿਚਾਰਧਾਰਾ ਵਜੋਂ ਸਮਝਿਆ ਜਾਵੇਗਾ।ਭਾਜਪਾ ਦੇ ਬੁਲਾਰੇ ਕਿਹਾ ਕਿ ਸਿੱਧੂ ਤੇ ਕਾਂਗਰਸ ਇਸ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨ ਨਹੀਂ ਤਾਂ ਇਸ ਬਾਰੇ ਰਾਹੁਲ ਗਾਂਧੀ ਦੀ ਸਹਿਮਤੀ ਵੀ ਸਮਝੀ ਜਾਵੇਗੀ। ਹੁਸੈਨ ਨੇ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਦੀ ਆਦਤ ਹੋ ਗਈ ਹੈ ਕਿ ਭਾਰਤ ਤੇ ਇਸ ਦੇ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਕਰੋ ਅਤੇ ਪਾਕਿਸਤਾਨ ਤੇ ਉਸ ਦੇ ਲੀਡਰਾਂ ਦੀ ਸ਼ਲਾਘਾ ਕਰੋ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਉਨ੍ਹਾਂ ਦੀ ਪਾਕਿਸਤਾਨ ਫੇਰੀ ਤੋਂ ਬਾਅਦ ਲਗਾਤਾਰ ਵਿਰੋਧ ਹੋ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਸਮਰਥਨ ਵਿੱਚ ਵੀ ਕਈ ਦਿੱਗਜ ਉੱਤਰੇ ਹਨ। ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਪਹਿਲਕਦਮੀ ਤੋਂ ਬਾਅਦ ਸਿੱਧੂ ਦੀ ਆਲੋਚਨਾ ਤੇ ਸ਼ਲਾਘਾ ਦਾ ਦੌਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਪਰ ਹੁਣ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਨਵਜੋਤ ਸਿੱਧੂ ਦਾ ਪੱਖ ਪੂਰਿਆ ਹੈ।ਅਬਦੁੱਲਾ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਸਿੱਧੂ ਖਿਲਾਫ ਮਾਹੌਲ ਬਣਾਉਣ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਹੋਰ ਖ਼ਰਾਬ ਹੋ ਜਾਣਗੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤੇ ਸੁਧਰਨੇ ਚਾਹੀਦੇ ਹਨ ਪਰ ਅਜਿਹਾ ਕਰਨ ਨਾਲ ਗੁਆਂਢੀ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਹੋਰ ਨਿਘਾਰ ਆਵੇਗਾ।ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਇਮਰਾਨ ਖ਼ਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਨਾਲ ਰਿਸ਼ਤੇ ਸੁਧਰਨ ਦੀ ਆਸ ਜਤਾਈ। ਨਾਲ ਹੀ ਉਨ੍ਹਾਂ ਪੀਐਮ ਨਰੇਂਦਰ ਮੋਦੀ ਨੂੰ ਨਸੀਹਤ ਦਿੱਤੀ ਕਿ ਉਹ ਵੀ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਕਸ਼ੇ ਕਦਮਾਂ ‘ਤੇ ਚੱਲਣ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਦੇ ਮਸਲੇ ਉਦੋਂ ਹੀ ਸੁਲਝਣਗੇ ਜੇਕਰ ਸਾਡੇ ਵਿਚਰਾਕ ਦੋਸਤਾਨਾ ਮਾਹੌਲ ਹੋਵੇਗਾ।

Read More...

Uncategorized

ਬਰਖਾਸਤ ਪੰਜ ਪਿਆਰੇ ਬੋਲੇ- ‘ਅੰਮ੍ਰਿਤਧਾਰੀ ਨਹੀਂ, ਪਤਿਤ ਹੈ ਸੁਖਬੀਰ ਬਾਦਲ

ਬਰਖਾਸਤ ਪੰਜ ਪਿਆਰੇ ਬੋਲੇ- ‘ਅੰਮ੍ਰਿਤਧਾਰੀ ਨਹੀਂ, ਪਤਿਤ ਹੈ ਸੁਖਬੀਰ ਬਾਦਲ,,,,ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

Amritsar Bulletin : ਬਰਖਾਸਤ ਪੰਜ ਪਿਆਰੇ ਬੋਲੇ- 'ਅੰਮ੍ਰਿਤਧਾਰੀ ਨਹੀਂ, ਪਤਿਤ ਹੈ ਸੁਖਬੀਰ ਬਾਦਲ'

Amritsar Bulletin : ਬਰਖਾਸਤ ਪੰਜ ਪਿਆਰੇ ਬੋਲੇ- 'ਅੰਮ੍ਰਿਤਧਾਰੀ ਨਹੀਂ, ਪਤਿਤ ਹੈ ਸੁਖਬੀਰ ਬਾਦਲ' #SGPC #SukhbirSinghBadal Shiromani Akali Dal #Robbery #Police #Arrested #MunicipalCorporation #Parking

Posted by JagBani on Saturday, September 8, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...