Uncategorized

ਫਿਰ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ II ਗੁਰੂ ਸਾਹਿਬ ਜੀ ਦੇ ਅੰਗ ਪਾਟੇ ਮਿਲੇ II ਦੇਖੋ ਇਹ ਖਬਰ

ਪੁਲਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਜਗਤਪੁਰ ‘ਚ ਰਵੀਦਾਸ ਭਾਈਚਾਰੇ ਦੇ ਗੁਰਦੁਆਰਾ ਸਾਹਿਬ ‘ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ।ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੀ ਸੂਚਨਾ ਤਹਿਤ ਬੀਤੇ ਦਿਨ ਪਿੰਡ ਦੇ ਹੀ ਭਗਵਾਨ ਸਿੰਘ ਅਤੇ ਹਰਜੀਤ ਸਿੰਘ ਕਾਲਾ ਨੇ ਗੁਰੂ ਗੰ੍ਰਥ ਸਾਹਿਬ ਜੀ ਦੀ ਸੇਵਾ ਦੌਰਾਨ ਗੁਰੂ ਸਾਹਿਬ ਜੀ ਦੇ ਪੰਨੇ ਪਾਟੇ ਪਾਏ ।

ਇਹ ਉਹ ਪਿੰਡ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਗੁਰੂ ਘਰ ਦੇ ਹਲਾਤ ਦੇਖ ਲੋ ਤੇ ਇਸ ਦੇ ਪਿੰਡ ਦਾ ਸਰਪੰਚ ਗ੍ਰੰਥੀ ਸਿੰਘ ਨੂੰ ਦੋਸ਼ੀ ਦੱਸ ਰਿਹਾ ਤੇ ਪਿੰਡ ਵਾਲੇ ਕਹਿੰਦੇ ਕੀ ਇਹ ਸਰਪੰਚ ਗ੍ਰੰਥੀ ਸਿੰਘ ਨਾਲ ਧੱਕਾ ਕਰ ਰਿਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗਾਂ ਦੀ ਬੇਅਦਬੀ ਹੋਈ ਹੈ ਉਹ ਅੰਗ ਚੂਹੇ ਨੇ ਕੂਤਰੇ ਨੇ।ਲਹਣਤਾ ਨੇ ਇਹਦਾ ਦੇ ਲੋਕਾਂ ਤੇ ਇਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਲਈ ਪੂਰੀ ਕੌਮ ਸੜਕਾਂ ਤੇ ਧਰਨੇ ਲਾਕੇ ਬੇਠੀ ਤੇ ਇੱਥੇ ਬੇਅਦਬੀ ਨਹੀਂ ਰੁੱਕ ਰਹੀ।ਦਲਜੀਤ ਸਿੰਘ ਕਸ਼ਮੀਰ

Posted by Daljeet Singh Kashmir on Sunday, September 9, 2018

ਉਨ੍ਹਾਂ ਨੇ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ । ਪਿੰਡ ਵਾਸੀਆਂ ਨੇ ਇਸ ਘਟਨਾ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਸੂਚਿਤ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਤੋਂ ਹੈੱਡ ਗ੍ਰੰਥੀ ਜਸਵਿੰਦਰ ਸਿੰਘ ਅਤੇ ਮੈਨੇਜਰ ਰਣਜੀਤ ਸਿੰਘ ਦੀ ਅਗਵਾਈ ‘ਚ ਇਕ ਵਫਦ ਪਿੰਡ ਜਗਤਪੁਰ ਦੇ ਗੁਰੂ ਘਰ ਵਿਚ ਭੇਜਿਆ । ਜਿਥੇ ਉਨ੍ਹਾਂ ਨੇ ਪਿੰਡ ਵਾਲਿਆਂ ਦੀ ਹਾਜਰੀ ‘ਚ ਗੁਰੂ ਗ੍ਰੰਥ ਸਾਹਿਬ ਦੇ ਖੰਡਿਤ ਹੋਏ ਭਾਗ ਦਾ ਜਾਇਜ਼ਾ ਲਿਆ । ਗੁਰਦੁਆਰੇ ਦੇ ਗ੍ਰੰਥੀ ਸਤਪਾਲ ਸਿੰਘ ਵਾਸੀ ਹਯਾਤ ਨਗਰ ਨੇ ਮੰਨਿਆ ਕਿ ਉਸ ਵੱਲੋਂ ਇਸ ਖੰਡਿਤ ਭਾਗ ਨੂੰ ਪਹਿਲਾਂ ਨਹੀਂ ਦੇਖਿਆ ਸੀ ਕਿਉਂਕਿ ਉਹ ਅਕਸਰ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ‘ਚ ਲਾਪਰਵਾਹੀ ਵਰਤਦਾ ਸੀ । ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਡੀ.ਐੱਸ.ਪੀ ਮਨੋਜ ਕੁਮਾਰ, ਪੁਰਾਣਾ ਸ਼ਾਲਾ ਦੇ ਐੱਸ.ਐੱਚ.ਓ ਸੁਖਜਿੰਦਰ ਸਿੰਘ ਨੇ ਇਸ ਘਟਨਾ ‘ਤੇ ਪਰਦਾ ਪਾਉਣ ਲਈ ਥਾਣਾ ਪੁਰਾਣਾ ਸ਼ਾਲਾ ਦੇ ਐੱਸ.ਐੱਚ.ਓ ਸੁਖਜਿੰਦਰ ਸਿੰਘ ਇਸ ਘਟਨਾ ਦੇ ਪਰਦਾ ਪਾਉਣ ਲਈ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਪੱਤਰਕਾਰਾਂ ਨੂੰ ਘਟਨਾ ਵਾਲੀ ਥਾਂ ‘ਤੇ ਵੀ ਜਾਣ ਲਈ ਰੋਕਿਆ ਪਰ ਪਿੰਡ ਵਾਸੀਆਂ ਦਾ ਰੋਹ ਅਤੇ ਮੌਕੇ ਦੀ ਨਜਾਕਤ ਦੇਖਦੇ ਹੋਏ ਪੱਤਰਕਾਰਾਂ ਨੇ ਪੁਲਸ ਦੇ ਵਿਰੋਧ ਦੇ ਬਾਵਜੂਦ ਸਾਰੀ ਘਟਨਾ ਦੀ ਜਾਣਕਾਰੀ ਲਈ। ਇਸ ਉਪਰੰਤ ਸ਼੍ਰੋਮਣੀ ਕਮੇਟੀ ਦਾ ਵਫਦ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਸਤਿਕਾਰ ਸਾਹਿਤ ਗੁਰਦੁਆਰਾ ਲੈ ਕੇ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਜਿੰਮੇਵਾਰ ਧਿਰਾਂ ਨੂੰ ਇਸ ਦੀ ਜਾਣਕਾਰੀ ਦੇਣਗੇ। ਇਸ ਮੌਕੇ ਪਿੰਡ ਦੀ ਸੰਗਤ ਸ਼੍ਰੋਮਣੀ ਕਮੇਟੀ ਦੇ ਵਫਦ ਅਤੇ ਪੁਲਸ ਵੱਲੋਂ ਸਾਂਝੇ ਤੌਰ ‘ਤੇ ਕਾਰਵਾਈ ਕਰਦੇ ਹੋਏ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਤਪਾਲ ਸਿੰਘ ਨੂੰ ਗੁਰਦੁਆਰਾ ਸਾਹਿਬ ਤੋਂ ਸੇਵਾਮੁਕਤ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਬੇਅਦਬੀ ਦੀ ਅਸਲੀਅਤ ਸਾਹਮਣੇ ਆ ਸਕੇ।

Read More...

Uncategorized

ਲਓ ਜੀ ਆਗੇ ਮਲੂਕਾ ਸਾਭ II ਸੁਣੋ ਫਿਰ ਤਾਜ਼ਾ ਬਿਆਨ ,ਕਹਿੰਦਾ ਸਾਡੇ ਤੇ ਹਮਲੇ …ਬਾਕੀ ਤੁਸੀਂ ਦੇਖ ਹੀ ਲਓ

ਅਬੋਹਰ ਵਿਚ ਪੋਲ ਖੋਲ੍ਹ ਰੈਲੀ ਵਿਚ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕੁਝ ਸਿੱਖਾਂ ਵਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਬਾਦਲ ਪਰਿਵਾਰ ਕੌਮ ਦਾ ਗੱਦਾਰ ਹੈ। ਇਸ ਲਈ ਉਹ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੱਖ ਹਨ,ਬਾਦਲ ਜਾਂ ਕੈਪਟਨ ਦੇ ਨਹੀਂ

'ਵਿਦੇਸ਼ਾਂ ਵਿੱਚ ਸਾਡੇ 'ਤੇ ਹਮਲੇ ਪੰਥ ਵਿਰੋਧੀ ਹੀ ਕਰਦੇ ਨੇ': ਸਿਕੰਦਰ ਸਿੰਘ ਮਲੂਕਾ

ਜੀ.ਕੇ. ਕੁੱਟਮਾਰ ਮਾਮਲੇ 'ਤੇ ਮਲੂਕਾ, ਮੇਰੇ ਨਾਲ ਵੀ ਆਸਟ੍ਰੇਲੀਆ ਵਿੱਚ ਹੋਇਆ ਅਜਿਹਾ, ਪੰਥਕ ਵਿਰੋਧੀ ਨਹੀਂ ਘੋਨੇ ਮੋਨੇ ਕਰਦੇ ਨੇ ਅਜਿਹਾ- ਮਲੂਕਾDaily Post Punjabi Shiromani Akali Dal

Posted by Daily Post Punjabi on Sunday, September 9, 2018

ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ‘ਚ ਜ਼ਿਮੇਵਾਰੀ ਦੋਸ਼ੀਆਂ ਨੂੰ ਸੀਖਾਂ ਦੇ ਪਿੱਛੇ ਹੋਣਾ ਚਾਹੀਦਾ ਹੈ। ਇਸ ਦੌਰਾਨ ਸਿੱਖ ਆਗੂਆਂ ਨੇ ਕੈਪਟਨ ਸਰਕਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਸਹੀ ਢੰਗ ਨਾਲ ਕਾਰਵਾਈ ਕੀਤੇ ਜਾਣ ਦੀ ਮੰਗ ਵੀ ਕੀਤੀ। ਇਥੇ ਦੱਸਣਯੋਗ ਹੈ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ‘ਚ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਸਿੱਖ ਜਥੇਬੰਦੀਆਂ ਵਲੋਂ ਅਕਾਲੀ ਆਗੂਆਂ ਦਾ ਵਿਰੋਧ ਕੀਤਾ ਜਾ ਚੁੱਕਾ ਹੈAkali Dal President Sukhbir Singh Badal, who reached Patole rally in Abohar, was opposed by some Sikhs with black flag. The protesters said that the Badal family was a traitor of the nation. So they are opposing them. Protesters said they were Sikhs of Sri Akal Takhat Sahib The responsibility of the guilty or the Captain and not in the disrespect of Sri Guru Granth Sahib should be behind the teachings. Meanwhile, the Sikh leaders also demanded from the Captain Government to take proper action in the matter of disrespect of Sri Guru Granth Sahib ji. It is to be mentioned here that after appearing in the Legislative Assembly of the former Justice Ranjit Singh Commission, the SAD continued to face opposition. Even before this, many Sikh organizations have opposed the Akali leaders

Read More...

Uncategorized

ਹੁਣ ਤਾਂ ਪਿੰਡਾਂ ਚ ਵੀ ਸ਼ੁਰੂ ਹੋ ਗਿਆ ,ਹੋਈ ਸਰਵਿਸ II ਵੋਟਾਂ ਮੰਗਣ ਆਏ ਕਾਲੀਆਂ ਦਾ ਹੋਇਆ ਜਬਰਦਸਤ ਵਿਰੋਧ II ਦੇਖੋ ਵੀਡੀਓ

ਮਰੀਕਾ ਤੋਂ ਸ਼ੁਰੂ ਹੋਇਆ ਕਾਲੀਆ ਲਈ ਸਰਵਿਸ ਸਟੇਸ਼ਨ ਹੁਣ ਪੰਜਾਬ ਦੇ ਪਿੰਡਾਂ ਵਿਚ ਵੀ ਬਰਾਂਚਾਂ ਖੁਲੀਆਂ ..ਪਿੰਡ ਇਬ੍ਰਹਿਮਵਾਲ ਨਜਦੀਕ ਨਡਾਲਾ ਜ਼ਿਲਾ ਕਪੂਰਥਲਾ ਚ ਵੋਟਾਂ ਮੰਗਣ ਆਏ ਕਾਲੀਆੰ ਦਾ ਹੋਇਆ ਖੁਲ੍ਹ ਕੇ ਵਿਰੋਧ ਅਬੋਹਰ ਵਿਚ ਪੋਲ ਖੋਲ੍ਹ ਰੈਲੀ ਵਿਚ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕੁਝ ਸਿੱਖਾਂ ਵਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ।

ਹੁਣ ਤਾਂ ਪਿੰਡਾਂ ਚ ਵੀ ਸ਼ੁਰੂ ਹੋ ਗਿਆ ,ਹੋਈ ਸਰਵਿਸ II

ਹੁਣ ਤਾਂ ਪਿੰਡਾਂ ਚ ਵੀ ਸ਼ੁਰੂ ਹੋ ਗਿਆ ,ਹੋਈ ਸਰਵਿਸ II ਵੋਟਾਂ ਮੰਗਣ ਆਏ ਕਾਲੀਆਂ ਦਾ ਹੋਇਆ ਜਬਰਦਸਤ ਵਿਰੋਧ II ਦੇਖੋ ਵੀਡੀਓ

Posted by Punjabi Junction on Sunday, September 9, 2018

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਬਾਦਲ ਪਰਿਵਾਰ ਕੌਮ ਦਾ ਗੱਦਾਰ ਹੈ। ਇਸ ਲਈ ਉਹ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੱਖ ਹਨ ਬਾਦਲ ਜਾਂ ਕੈਪਟਨ ਦੇ ਨਹੀਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ‘ਚ ਜ਼ਿਮੇਵਾਰੀ ਦੋਸ਼ੀਆਂ ਨੂੰ ਸੀਖਾਂ ਦੇ ਪਿੱਛੇ ਹੋਣਾ ਚਾਹੀਦਾ ਹੈ। ਇਸ ਦੌਰਾਨ ਸਿੱਖ ਆਗੂਆਂ ਨੇ ਕੈਪਟਨ ਸਰਕਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਸਹੀ ਢੰਗ ਨਾਲ ਕਾਰਵਾਈ ਕੀਤੇ ਜਾਣ ਦੀ ਮੰਗ ਵੀ ਕੀਤੀ। ਇਥੇ ਦੱਸਣਯੋਗ ਹੈ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ‘ਚ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਸਿੱਖ ਜਥੇਬੰਦੀਆਂ ਵਲੋਂ ਅਕਾਲੀ ਆਗੂਆਂ ਦਾ ਵਿਰੋਧ ਕੀਤਾ ਜਾ ਚੁੱਕਾ ਹੈ,The service station for the Kalia started from Mira, now the branches were opened in the villages of Punjab. Some Sikhs of Akali Dal President Sukhbir Singh, who reached the rally at the Rally in Abohar, protested by the openly open Kailaan open demand for votes in Nadala district Kapurthala near Pind Ibrahimwal. The protesters protested against the black flag. The protesters said that the Badal family was a traitor of the nation. So they are opposing them.

Read More...

Uncategorized

ਟਰੰਪ ਦੀ ਸੁਰੱਖਿਆ ਕਰੇਗਾ ਲੁਧਿਆਣਾ ਦਾ ਇਹ ਸਿਖ ਨੌਜਵਾਨ

ਟਰੰਪ ਦੀ ਸੁਰੱਖਿਆ ਕਰੇਗਾ ਲੁਧਿਆਣਾ ਦਾ ਇਹ ਸਿਖ ਨੌਜਵਾਨ….ਭਾਰਤ ਦੇ ਕਾਨਪੁਰ, ਉੱਤਰ ਪ੍ਰਦੇਸ਼ ਵਿਚ ਰਹਿਣ ਵਾਲੇ ਇਕ ਨੌਜਵਾਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਰੱਖਿਆ ਗਾਰਡ ਦੇ ਰੂਪ ਵਿਚ ਤਾਇਨਾਤ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਲਈ ਭਾਰਤੀ ਮੂਲ ਦੇ ਸ਼ਖਸ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਅੰਸ਼ਦੀਪ ਸਿੰਘ ਭਾਟੀਆ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ਦੇ ਬਾਅਦ ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਲੋਕ ਬਹੁਤ ਖੁਸ਼ ਹਨ। ਜ਼ਿਕਰਯੋਗ ਹੈਕਿ ਅੰਸ਼ਦੀਪ ਦੇ ਵਡੇਰੇ ਸਾਲ 1984 ਵਿਚ ਕਾਨਪੁਰ, ਯੂ.ਪੀ. ਵਿਚ ਹੋਏ ਦੰਗਿਆਂ ਦੇ ਸ਼ਿਕਾਰ ਹੋਏ ਸਨ। ਦੰਗਿਆਂ ਮਗਰੋਂ ਉਨ੍ਹਾਂ ਦੇ ਵਡੇਰੇ ਲੁਧਿਆਣਾ ਸ਼ਿਫਟ ਹੋ ਗਏ ਸਨ। ਕੁਝ ਸਾਲ ਬਾਅਦ ਪੂਰਾ ਪਰਿਵਾਰ ਅਮਰੀਕਾ ਸ਼ਿਫਟ ਹੋ ਗਿਆ ਸੀ।ਅੰਸ਼ਦੀਪ ਦਾ ਜਨੂੰਨ ਅਮਰੀਕਾ ਪਹੁੰਚਣ ਮਗਰੋਂ ਅੰਸ਼ਦੀਪ ਨੇ ਅਮਰੀਕੀ ਰਾਸ਼ਟਰਪਤੀ ਦਾ ਸੁਰੱਖਿਆ ਗਾਰਡ ਬਣਨ ਦਾ ਇਰਾਦਾ ਬਣਾਇਆ।ਭਾਵੇਂਕਿ ਰਾਸ਼ਟਰਪਤੀ ਦੇ ਸੁਰੱਖਿਆ ਗਾਰਡਾਂ ਵਿਚ ਸ਼ਾਮਲ ਹੋਣ ਲਈ ਆਪਣੇ ਸਧਾਰਨ ਪਹਿਰਾਵੇ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਆਪਣੇ ਜਨੂੰਨ ਨੂੰ ਪੂਰਾ ਕਰਨ ਦੀ ਇੱਛਾ ਵਿਚ ਅੰਸ਼ਦੀਪ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਨੂੰ ਸਫਲਤਾ ਵੀ ਮਿਲੀ। ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ ਅੰਸ਼ਦੀਪ ਨੇ ਹਵਾਈ ਅੱਡੇ ‘ਤੇ ਸੁਰੱਖਿਆ ਗਾਰਡ ਤੋਂ ਲੈ ਕੇ ਹੋਰ ਕਈ ਨੌਕਰੀਆਂ ਕੀਤੀਆਂ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਵਿਚ ਹੋਣ ਵਾਲੀ ਟਰੇਨਿੰਗ ਵਿਚ ਅੰਸ਼ਦੀਪ ਨੇ ਹਿੱਸਾ ਲਿਆ ਸੀ।ਉਸ ਨੂੰ ਇਸੇ ਹਫਤੇ ਹੋਏ ਇਕ ਸਮਾਰੋਹ ਵਿਚ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਵਿਚ ਤਾਇਨਾਤ ਗਾਰਡ ਦਸਤੇ ਵਿਚ ਸ਼ਾਮਲ ਕਰ ਲਿਆ ਗਿਆ। ਅੰਸ਼ਦੀਪ ਦੇ ਚੁਣੇ ਜਾਣ ਨਾਲ ਸਿੱਖ ਭਾਈਚਾਰਾ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ।

Read More...

Uncategorized

ਕੈਨੇਡਾ: ਓਂਟਾਰੀਓ ਸਰਕਾਰ ਵਲੋਂ ਸਿੱਖਾਂ ਨੂੰ ਤੋਹਫਾ ਦੇਣ ਦੀਆਂ ਤਿਆਰੀਆਂ ਸ਼ੁਰੂ II ਜਲਦ ਮਿਲੇਗਾ ਇਹ ਤੋਹਫ਼ਾ

ਕੈਨੇਡਾ ਦੇ ਸੂਬੇ ਓਂਟਾਰੀਓ ‘ਚ ਨਵੀਂ ਬਣੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸਿੱਖਾਂ ਨੂੰ ਖਾਸ ਤੋਹਫਾ ਦੇਣ ਦੀਆਂ ਤਿਆਰੀਆਂ ਕਰ ਰਹੀ ਹੈ। ਜਲਦੀ ਹੀ ਇਸ ਸੂਬੇ ‘ਚ ਰਹਿਣ ਵਾਲੇ ਦਸਤਾਰਧਾਰੀ ਸਿੱਖਾਂ ਨੂੰ ਬਿਨਾਂ ਹੈਲਮਟ ਦੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਮਿਲ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਓਂਟਾਰੀਓ ਕੈਨੇਡਾ ਦਾ ਚੌਥਾ ਅਜਿਹਾ ਸੂਬਾ ਬਣ ਜਾਵੇਗਾ, ਜਿੱਥੇ ਸਿੱਖਾਂ ਨੂੰ ਇਹ ਛੋਟ ਹੋਵੇਗੀ। ਇਸ ਤੋਂ ਪਹਿਲਾਂ ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਸੂਬੇ ‘ਚ ਸਿੱਖਾਂ ਨੂੰ ਇਹ ਛੋਟ ਮਿਲੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਡੱਗ ਫੋਰਡ ਦੀ ਸਰਕਾਰ ਨੂੰ 7 ਜੂਨ 2018 ਨੂੰ ਹੋਈਆਂ ਸੂਬਾ ਚੋਣਾਂ ‘ਚ ਇਤਿਹਾਸਕ ਜਿੱਤ ਹਾਸਲ ਹੋਈ ਸੀ।ਇਸ ਸੂਬੇ ‘ਚ ਵੀ ਪੰਜਾਬੀ ਵੱਡੀ ਗਿਣਤੀ ‘ਚ ਰਹਿੰਦੇ ਹਨ, ਇਸੇ ਲਈ ਡੱਗ ਫੋਰਡ ਸਰਕਾਰ ਵਲੋਂ ਇਹ ਉਪਰਾਲੇ ਹੋਣ ਜਾ ਰਹੇ ਹਨ। ‘ਸਿੱਖਸ ਮੋਟਰਸਾਈਕਲ ਗਰੁੱਪ’ ਦੇ ਪ੍ਰਤੀਨਿਧੀ ਜਗਦੀਪ ਸਿੰਘ ਨੇ ਕਿਹਾ ਕਿ ਅਸੀਂ ਬਿਨਾਂ ਦਸਤਾਰ ਦੇ ਅਧੂਰੇ ਹਾਂ। ਇਹ ਸਾਡਾ ਧਾਰਮਿਕ ਚਿੰਨ੍ਹ ਵੀ ਹੈ ।ਡੱਗ ਫੋਰਡ ਦੇ ਦਫਤਰ ਵਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਵਲੋਂ ਕੋਸ਼ਿਸ਼ਾਂ ਜਾਰੀ ਹਨ ਤਾਂ ਕਿ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਾਉਣ ਦੀ ਜ਼ਰੂਰਤ ਨਾ ਹੋਵੇ।The newly created Progressive Conservative Party government in Canada’s province of Ontario is preparing to give a special gift to the Sikhs. Soon, turbaned Sikhs living in this province can get permission to run motorcycles without helmets. If that happens then fourth of Ontario Canada will become such a state where Sikhs will get this exemption. Prior to this, the concession was granted to the Sikhs in Manitoba, British Columbia and Alberta province. Let me tell you that Chief Minister Doug Ford’s government won a historic victory in the state elections held on June 7, 2018.

Read More...

Uncategorized

ਪਤੀ ਦੀ ਕਰਤੂਤ ਦੇਖੋ .. ਖੁਦ ਹੀ ਉਜਾੜ ਦਿੱਤਾ ਆਪਣਾ ਘਰ ..

ਮਾਨਸਾ ਦੇ ਪਿੰਡ ਖਿਆਲਾ ‘ਚ ਇਕ ਦਿਲ ਕੰਬਾਅ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਥੇ ਹੀ ਬਸ ਨਹੀਂ ਬਾਅਦ ਵਿਚ ਉਸ ਵਿਅਕਤੀ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦਰਅਸਲ 48 ਸਾਲਾ ਜਗਬੀਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ 

ਪਹਿਲਾਂ ਪਤਨੀ ਤੇ ਬੱਚੇ ਦਾ ਕੀਤਾ ਕਤਲ, ਫਿਰ ਖੁਦ ਨੂੰ ਵੀ ਮਾਰੀ ਗੋਲੀ

ਪਹਿਲਾਂ ਪਤਨੀ ਤੇ ਬੱਚੇ ਦਾ ਕੀਤਾ ਕਤਲ, ਫਿਰ ਖੁਦ ਨੂੰ ਵੀ ਮਾਰੀ ਗੋਲੀ#Mansa #Murder #Suicide #Police

Posted by JagBani on Sunday, September 9, 2018

ਜਿਸ ਕਾਰਨ ਘਰ ‘ਚ ਅਕਸਰ ਕਲੇਸ਼ ਰਹਿੰਦਾ ਸੀ।ਇਸੇ ਕਲੇਸ਼ ਦੇ ਚੱਲਦੇ ਐਤਵਾਰ ਨੂੰ ਜਗਬੀਰ ਨੇ ਪਹਿਲਾਂ ਆਪਣੀ ਪਤਨੀ ਗੁਰਪ੍ਰੀਤ ਕੌਰ ਨੂੰ ਗੋਲੀ ਮਾਰੀ ਅਤੇ ਬਾਅਦ ਵਿਚ ਆਪਣੇ ਪੁੱਤਰ ਨੂੰ ਵੀ ਮਾਰ ਦਿੱਤੀ। ਦੁੱਖ ਦੀ ਗੱਲ ਇਹ ਰਹੀ ਕਿ ਬੱਚੇ ਦੀ ਉਮਰ ਸਿਰਫ 11 ਮਹੀਨੇ ਦੱਸੀ ਜਾ ਰਹੀ ਹੈ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।A heart attack in the village of Khaiala in Mansa has come to the fore, where a person shot his wife and child to death. Not only this, the person later succumbed to suicide by shooting himself. In fact, 48-year-old Jagbir Singh was used to drinking alcohol, which often resulted in confrontation at home. After this confrontation, Jagbir shot his wife Gurpreet Kaur on Sunday and later killed his son too. Sadly, the child’s age is being told for only 11 months. The police, who reached the spot for the time, registered the case and started the proceedings.मनसा में खियाला गांव में दिल का दौरा सामने आया है, जहां एक व्यक्ति ने अपनी पत्नी और बच्चे को मौत की गोली मार दी। इतना ही नहीं, बाद में व्यक्ति खुद को शूटिंग करके आत्महत्या कर गया। दरअसल, 48 वर्षीय जगबीर सिंह का शराब पीने के लिए इस्तेमाल किया जाता था,

Read More...

Uncategorized

ਦੇਖੋ ਅੱਜ ਦਰਬਾਰ ਸਾਹਿਬ ਵਿਖੇ ਕੀਤੀ ਸਜਾਵਟ ਦਾ ਦਿਲਕੱਸ਼ ਨਜ਼ਾਰਾ .. ਸ਼ੇਅਰ ਜਰੂਰ ਕਰ ਦਿਓ

ਸ੍ਰੀ ਹਰਿਮੰਦਰ ਸਾਹਿਬ ਜਿਸ ਨੂੰ ਇਸ ਦੀ ਸਜੀਵ ਸੁੰਦਰਤਾ ਅਤੇ ਇਸ ਉੱਪਰ ਸੋਨੇ ਦੀ ਝਾਲ ਦੇ ਕਾਰਨ ਅੰਗਰੇਜ਼ੀ ਬੋਲਣ ਵਾਲਿਆਂ ਵਿਚ ਇਹ ਗੋਲਡਨ ਟੈਂਪਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਦੁਨੀਆਂ ਵਿਚ ਆਪਣੀ ਵਿਲੱਖਣ ਥਾਂ ਰੱਖਦਾ ਹੈ।ਇਹ ਨਾਂ ‘ਹਰਿਮੰਦਰ ਸਾਹਿਬ’ ਹਰੀ/ਪਰਮਾਤਮਾ ਦੇ ਨਾਂ ‘ਤੇ ਹੈ।ਸਾਰੀ ਦੁਨੀਆਂ ਵਿਚ ਸਿੱਖ ਰੋਜ਼ ਹੀ ਆਪਣੀ ਅਰਦਾਸ ਵਿਚ ਸ੍ਰੀ ਅੰਮ੍ਰਿਤਸਰ ਆਉਣ ਅਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸ਼ਰਧਾ-

ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ

ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ#DarbarSahib #Amritsar #GoldenTemple #WaheguruJI

Posted by JagBani on Sunday, September 9, 2018

ਸਤਿਕਾਰ ਅਦਾ ਕਰਨ ਦੀ ਲੋਚਾ ਕਰਦਾ ਹੈ।ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਵਾਸਤੇ ਇਕ ਕੇਂਦਰੀ ਪੂਜਾ ਅਸਥਾਨ ਰਚਣ ਦਾ ਖਿਆਲ ਆਇਆ ਤੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਨਿਰਮਾਣਕਾਰੀ ਦਾ ਖਾਕਾ ਖੁਦ ਬਣਾਇਆ। ਪੂਰਬਲੇ ਸਮੇਂ ਤੀਸਰੇ ਗੁਰੂ, ਗੁਰੂ ਅਮਰਦਾਸ ਜੀ ਨੇ ਪਵਿੱਤਰ ਸਰੋਵਰ ‘ਅੰਮ੍ਰਿਤਸਰ’ ਜਾਂ ‘ਅੰਮ੍ਰਿਤ ਸਰੋਵਰ, ਨੂੰ ਖੁਦਵਾਉਣ ਦੀ ਯੋਜਨਾ ਬਣਾਈ ਸੀ, ਅਤੇ ਇਸਨੂੰ ਗੁਰੂ ਰਾਮਦਾਸ ਸਾਹਿਬ ਦੁਆਰਾ ਬਾਬਾ ਬੁੱਢਾ ਜੀ ਦੀ ਨਿਗਰਾਨੀ ਵਿਚ ਖੁਦਵਾਇਆ ਗਿਆ ਸੀ।ਸਥਾਨ ਵਾਸਤੇ ਜ਼ਮੀਨ ਪੂਰਬਲੇ ਗੁਰੂ ਸਾਹਿਬਾਨ ਦੁਆਰਾ ਸਥਾਨਕ ਪਿੰਡਾਂ ਦੇ ਜਿੰਮੀਦਾਰਾਂ ਤੋਂ ਨਕਦ ਅਦਾਇਗੀ ਨਾਲ ਪ੍ਰਾਪਤ ਕਰ ਲਈ ਗਈ ਸੀ। ਇਕ ਨਗਰ ਵਸਾਉਣ ਦੀ ਯੋਜਨਾ ਵੀ ਬਣਾਈ ਗਈ। ਇਸ ਲਈ 1570 ਈ: ਵਿਚ ਸਰੋਵਰ ਅਤੇ ਨਗਰ ‘ਤੇ ਕਾਰਜ ਨਾਲ-ਨਾਲ ਸ਼ੁਰੂ ਹੋਇਆ। ਦੋਨਾਂ ‘ਤੇ ਕਾਰਜ 1577 ਈ: ‘ਚ ਪੂਰਾ ਹੋਇਆ।ਗੁਰੂ ਅਰਜਨ ਸਾਹਿਬ ਨੇ ਇਸ ਦੀ ਨੀਂਹ 1 ਮਾਘ 1645 ਬਿਕਰਮੀ ਸੰਮਤ (ਦਸੰਬਰ 1588) ‘ਚ ਮੁਸਲਮਾਨ ਫਕੀਰ ਹਜ਼ਰਤ ਮੀਆਂ ਮੀਰ ਜੀ ਤੋਂ ਰਖਵਾਈ ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ। ਰਚਨਾ-ਕਾਰਜ ਗੁਰੂ ਅਰਜਨ ਸਾਹਿਬ ਦੀ ਪ੍ਰਤੱਖ ਰੂਪ ‘ਚ ਕੀਤੀ ਨਿਗਰਾਨੀ ‘ਚ ਹੋਇਆ ਅਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲ੍ਹੋ ਜੀ (ਸਾਰੀਆਂ ਪ੍ਰਸਿੱਧ ਸਿੱਖ ਸ਼ਖਸ਼ੀਅਤਾਂ) ਅਤੇ ਇਸ ਪਵਿੱਤਰ ਕਾਰਜ ਵਿਚ ਕਈ ਹੋਰ ਸਮਰਪਿਤ ਸਿੱਖਾਂ ਦੁਆਰਾ ਵੀ ਮਦਦ ਕੀਤੀ ਗਈ।ਹਿੰਦੂ ਮੰਦਰ ਉਸਾਰੀ ਕਲਾ ਅਨੁਸਾਰ ਉਸਾਰੀ ਨੂੰ ਜ਼ਮੀਨ ਤੋਂ ਉੱਚਾ ਉਸਾਰਣ ਦੀ ਰੀਤ ਤੋਂ ਵੱਖਰਾ ਰਸਤਾ ਅਪਨਾਉਂਦਿਆਂ ਗੁਰੂ ਅਰਜਨ ਸਾਹਿਬ ਨੇ ਇਸਨੂੰ ਹੇਠਲੀ ਸਤਹ ‘ਤੇ ਰੱਖਕੇ ਬਣਾਇਆ। ਹਿੰਦੂ ਮੰਦਰਾਂ ਅੰਦਰ ਆਉਣ-ਜਾਣ ਵਾਸਤੇ ਜਿਥੇ ਇਕੋ ਦਰਵਾਜ਼ਾ ਹੁੰਦਾ ਹੈ, ਉਥੇ ਗੁਰੂ ਸਾਹਿਬਾਨ ਨੇ ਇਸਨੂੰ ਚਾਰੇ ਪਾਸਿਓ ਖੁੱਲ੍ਹਾ ਰੱਖਿਆ। ਇਉਂ ਆਪ ਜੀ ਨੇ ਸਿੱਖ ਧਰਮ ਦਾ ਇਕ ਨਵਾਂ ਚਿੰਨ੍ਹ ਰਚ ਦਿੱਤਾ। ਗੁਰੂ ਸਾਹਿਬ ਨੇ ਇਸ ਵਿਚ ਜਾਤ, ਨਸਲ, ਲਿੰਗ ਅਤੇ ਮਜ੍ਹਬ ਦੇ ਵਿਤਕਰੇ ਤੋਂ ਬਿਨਾਂ ਹਰੇਕ ਮਨੁੱਖ ਦੇ ਦਾਖਲ ਹੋਣ ਵਾਸਤੇ ਵਿਵਸਥਾ ਕੀਤੀ।

Read More...

Uncategorized

ਤਿਰੰਗੇ ਦਾ ਕੇਸਰੀ ਰੰਗ ਪਹਿਲਾਂ ਥੱਲੇ ਸੀ, ਇਹ ਉਪਰ ਕਿੰਝ ਆ ਗਿਆ ਸੁਣੋ ਭਿੰਡਰਾਂਵਾਲਿਆਂ ਤੋਂ ..

ਜਰਨੈਲ ਸਿੰਘ ਭਿੰਡਰਾਂਵਾਲਾ , ਸੰਤ ( 1947-1984 ਈ. ) : ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਖ਼ਾਲਸਾ ਦੁਆਰਾ ਥਾਪੇ ਆਪਣੇ ਉਤਰਾਧਿਕਾਰੀ ਸੰਤ ਜਰਨੈਲ ਸਿੰਘ ਦਾ ਜਨਮ ਸੰਨ 1947 ਈ. ਵਿਚ ਬਾਬਾ ਜੋਗਿੰਦਰ ਸਿੰਘ ਦੇ ਘਰ ਮਾਈ ਨਿਹਾਲ ਕੌਰ ਦੀ ਕੁੱਖੋਂ ਫ਼ਰੀਦਕੋਟ ਜ਼ਿਲ੍ਹੇ ਦੇ ਰੋਡੇ ਪਿੰਡ ਵਿਚ ਹੋਇਆ । ਇਨ੍ਹਾਂ ਨੇ ਮੁੱਢਲੀ ਤਾਲੀਮ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪ੍ਰਾਪਤ ਕੀਤੀ ।

Sant Jarnail Singh View On Tiranga

ਤਿਰੰਗੇ ਦਾ ਕੇਸਰੀ ਰੰਗ 1906 ਤੱਕ ਥੱਲੇ ਸੀ, ਇਹ ਉਪਰ ਕਿੰਝ ਆ ਗਿਆ …….. ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦੇ ਵਿਚਾਰ

Posted by Daas Harjit Singh on Saturday, August 25, 2018

ਉਸ ਤੋਂ ਬਾਦ ਇਹ ਪਿਤਾ ਪੁਰਖੀ ਕੰਮ ਖੇਤੀ ਵਿਚ ਰੁਝ ਗਏ । ਸੰਨ 1965 ਈ. ਵਿਚ ਇਨ੍ਹਾਂ ਨੇ ਸਿੱਖ ਧਰਮ-ਗ੍ਰੰਥਾਂ ਦੇ ਅਧਿਐਨ ਲਈ ਭਿੰਡਰਕਲਾਂ ਪਿੰਡ ਦੇ ‘ ਗੁਰਦੁਆਰਾ ਅਖੰਡ ਪ੍ਰਕਾਸ਼’ ਵਿਚ ਸਥਾਪਿਤ ਦਮਦਮੀ ਟਕਸਾਲ ਵਿਚ ਪ੍ਰਵੇਸ਼ ਕੀਤਾ ਜੋ ਮੋਗਾ ਤੋਂ 15 ਕਿ.ਮੀ. ਉੱਤਰ ਵਲ ਹੈ । ਉਦੋਂ ਸੰਤ ਗੁਰਬਚਨ ਸਿੰਘ ਖ਼ਾਲਸਾ ਇਸ ਟਕਸਾਲ ਦੇ ਮੁਖੀ ਸਨ । ਸੰਤ ਜੀ ਭਿੰਡਰਕਲਾਂ ਵਿਚ ਘਟ ਹੀ ਰਹਿੰਦੇ ਸਨ । ਉਹ ਆਪਣੀ ਜ਼ਿਆਦਾ ਠਹਿਰ ‘ ਗੁਰਦੁਆਰਾ ਸੀਸ ਅਸਥਾਨ ਪਾਤਿਸ਼ਾਹੀ ਨੌਵੀਂ’ ਵਿਚ ਰਖਦੇ ਸਨ । ਇਹ ਗੁਰਦੁਆਰਾ ਚੰਡੀਗੜ੍ਹ-ਰਾਜਪੁਰਾ ਸੜਕ ਉਤੇ ਪੈਂਦੇ ਪਿੰਡ ਨਾਭਾ ਸਾਹਿਬ ਦੇ ਨੇੜੇ ਹੈ । ਸੰਤ ਜਰਨੈਲ ਸਿੰਘ ਆਪਣੇ ਉਸਤਾਦ ਖ਼ਾਲਸਾ ਜੀ ਪਾਸ ਇਕ ਸਾਲ ਰਹੇ ਅਤੇ ਸਿੱਖ ਧਰਮ-ਗ੍ਰੰਥਾਂ , ਅਧਿਆਤਮਿਕ ਵਿਚਾਰਾਂ ਅਤੇ ਇਤਿਹਾਸ- ਗ੍ਰੰਥਾਂ ਦਾ ਚੰਗੀ ਤਰ੍ਹਾਂ ਨਾਲ ਅਧਿਐਨ ਕੀਤਾ । ਸੰਨ 1966 ਈ. ਵਿਚ ਇਹ ਪਿੰਡ ਪਰਤ ਆਏ ਅਤੇ ਭਾਈ ਸੁੱਚਾ ਸਿੰਘ ਦੀ ਪੁੱਤਰੀ ਬੀਬੀ ਪ੍ਰੀਤਮ ਕੌਰ ਨਾਲ ਵਿਆਹ ਕਰਕੇ ਗ੍ਰਿਹਸਥ ਜੀਵਨ ਵਿਚ ਪ੍ਰਵੇਸ਼ ਕੀਤਾ । ਪਰ ਇਨ੍ਹਾਂ ਨੇ ਦਮਦਮੀ ਟਕਸਾਲ ਨਾਲ ਆਪਣਾ ਸੰਬੰਧ ਜੋੜੀ ਰਖਿਆ ।ਜੂਨ 1969 ਈ. ਵਿਚ ਸੰਤ ਗੁਰਬਚਨ ਸਿੰਘ ਖ਼ਾਲਸਾ ਦਾ ਦੇਹਾਂਤ ਹੋ ਗਿਆ । ਉਨ੍ਹਾਂ ਤੋਂ ਬਾਦ ਸੰਤ ਕਰਤਾਰ ਸਿੰਘ ਖ਼ਾਲਸਾ ਟਕਸਾਲ ਦੇ ਮੁਖੀ ਬਣੇ । ਉਨ੍ਹਾਂ ਨੇ ਟਕਸਾਲ ਦਾ ਕੇਂਦਰ ‘ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼’ , ਚੌਕ ਮਹਿਤਾ ਵਿਚ ਬਦਲ ਲਿਆ । 16 ਅਗਸਤ 1977 ਈ. ਨੂੰ ਉਨ੍ਹਾਂ ਦੀ ਇਕ ਸੜਕ-ਹਾਦਸੇ ਵਿਚ ਮ੍ਰਿਤੂ ਹੋ ਗਈ , ਪਰ ਉਨ੍ਹਾਂ ਨੇ ਆਪਣੀ ਮ੍ਰਿਤੂ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਨੂੰ ਟਕਸਾਲ ਦਾ ਮੁਖੀ ਨਾਮਜ਼ਦ ਕਰ ਦਿੱਤਾ । 25 ਅਗਸਤ 1977 ਈ. ਨੂੰ ਭੋਗ ਉਪਰੰਤ ਸੰਗਤ ਨੇ ਆਪ ਨੂੰ ਦਮਦਮੀ ਟਕਸਾਲ ਦਾ ਮੁਖੀ ਸਥਾਪਿਤ ਕਰ ਦਿੱਤਾ । ਇਨ੍ਹਾਂ ਨੇ ਟਕਸਾਲ ਦਾ ਕਾਰਜ-ਭਾਰ ਸੰਭਾਲਣ ਤੋਂ ਬਾਦ ਸਿੱਖਾਂ ਵਿਚੋਂ ਪਤਿਤਪਣੇ ਨੂੰ ਖ਼ਤਮ ਕਰਕੇ ਅੰਮ੍ਰਿਤ ਛਕਣ ਲਈ ਇਕ ਪ੍ਰਕਾਰ ਦੀ ਮੁਹਿਮ ਸ਼ੁਰੂ ਕਰ ਦਿੱਤੀ ਅਤੇ ਨਿਰੰਕਾਰੀਆਂ ਵਲੋਂ ਸਿੱਖ ਧਰਮ ਦੇ ਸਿੱਧਾਂਤਾਂ ਦੇ ਵਿਰੁੱਧ ਪ੍ਰਸਾਰੀਆਂ ਜਾਣ ਵਾਲੀਆਂ ਮਾਨਤਾਵਾਂ ਦਾ ਤੀਬਰ ਵਿਰੋਧ ਕੀਤਾ । ਸੰਨ 1978 ਈ. ਵਿਚ ਨਿਰੰਕਾਰੀਆਂ ਨੂੰ ਅੰਮ੍ਰਿਤਸਰ ਵਿਚ ਸੰਮੇਲਨ ਕਰਨ ਦੀ ਪੰਜਾਬ ਸਰਕਾਰ ਨੇ ਆਗਿਆ ਦੇ ਦਿੱਤੀ । ਸੰਤ ਜਰਨੈਲ ਸਿੰਘ ਅਤੇ ਅਖੰਡ ਕੀਰਤਨੀ ਜੱਥੇ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ । ਕੁਝ ਸਿੰਘ ਆਪਣਾ ਰੋਸ ਪ੍ਰਗਟ ਕਰਨ ਲਈ ਸੰਮੇਲਨ ਵਾਲੇ ਸਥਾਨ ਵਲ ਚਲੇ ਗਏ ਜਿਥੇ ਨਿਰੰਕਾਰੀਆਂ ਦੇ ਬੰਦੂਕਧਾਰੀਆਂ ਨੇ ਉਨ੍ਹਾਂ ਉਤੇ ਗੋਲੀਆਂ ਚਲਾਈਆਂ । ਫਲਸਰੂਪ , 13 ਸਿੰਘ ਸ਼ਹੀਦ ਹੋ ਗਏ ਅਤੇ 78 ਜ਼ਖ਼ਮੀ ਹੋ ਗਏ । ਸੰਤਮ ਜਰਨੈਲ ਸਿੰਘ ਨੇ ਪੰਜਾਬ ਸਰਕਾਰ ਪ੍ਰਤਿ ਬਹੁਤ ਰੋਸ ਪ੍ਰਗਟ ਕੀਤਾ । ਨਿਰੰਕਾਰੀਆਂ ਦੇ 64 ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਕਰਨਾਲ ਦੇ ਸੈਸ਼ਨ ਜੱਜ ਦੀ ਕਚਹਿਰੀ ਵਿਚ ਚਲਿਆ । 4 ਜਨਵਰੀ 1980 ਈ. ਨੂੰ ਸਭ ਨੂੰ ਬਰੀ ਕਰ ਦਿੱਤਾ ਗਿਆ । ਇਸ ਨਾਲ ਸਿੱਖਾਂ ਦੇ ਮਨ ਵਿਚ ਤਨਾਓ ਵਧ ਗਿਆ । ਕੇਂਦਰ ਵਿਚ ਨਵੀਂ ਬਣੀ ਕਾਂਗ੍ਰਸ ਸਰਕਾਰ ਨੇ ਪੰਜਾਬ ਵਿਚ ਅਕਾਲੀ ਸਰਕਾਰ ਤੋੜ ਦਿੱਤੀ । ਪੰਜਾਬ ਦੀ ਨਵੀਂ ਚੋਣ ਵਿਚ ਸੱਤਾ ਕਾਂਗ੍ਰਸ ਦੇ ਹੱਥ ਆ ਗਈ ।

Read More...

Uncategorized

ਬੱਚੇ ਦੀ video ਜਿੰਨੀ ਜਲਦੀ ਹੋ ਸਕੇ ਮੋਦੀ ਸਾਬ ਤੱਕ ਪਹੁੰਚਾ ਦਿਓ ..

ਸਾਨੂੰ ਹਮੇਸ਼ਾਂ ਹੀ ਇਹ ਦੱਸਿਆ ਗਿਆ ਹੈ ਕਿ ਦੇਸ਼ ਦੀ ਵੱਧ ਅਬਾਦੀ ਹੀ ਗਰੀਬੀ ਅਤੇ ਬੇਰੁਜ਼ਗਾਰੀ ਦਾ ਮੁੱਖ ਕਾਰਣ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਜੇ ਵਧਦੀ ਅਬਾਦੀ ‘ਤੇ ਕਾਬੂ ਪਾ ਲਿਆ ਜਾਵੇ ਤਾਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਸਕੂਲਾਂ-ਕਾਲਜਾਂ ਦੀਆਂ ਕਿਤਾਬਾਂ ਵਿੱਚ ਇਹੋ ਰੱਟਾ ਲਵਾਇਆ ਜਾਂਦਾ ਹੈ। ਸਾਡੇ ਤੋਂ ਵੋਟਾਂ ਲੈ ਕੇ ਗਏ ਹਾਕਮਾਂ ਤੋਂ ਜਦੋਂ ਰੁਜ਼ਗਾਰ ਦੀ ਮੰਗ ਕਰਦੇ ਹਾਂ

ਓ ਪਾਪੀਓ ਅੰਗਹੀਣ ਤਾਂ ਛੱਡ ਦਿਉ , ਆਹ ਦੇਖੋ ਅਧਾਰ ਕਾਰਡ ਬਣਾਉਣ ਲਈ ਇੱਕ ਗਰੀਬ ਅੰਗਹੀਣ ਕਿਵੇਂ ਖੱਜਲਖੁਆਰ ਹੁੰਦਾ ਦਫਤਰਾਂ ਚ , ਆਹ ਦੇਖਲੋ ਲੋਕਤੰਤਰ । ਸ਼ੇਅਰ ਕਰੋ ਸਾਰੇ ਗਰੀਬ ਦੀ ਹਾਲਤ

Posted by I love My Punjab on Saturday, September 8, 2018

ਤਾਂ ਉਹ ਵੀ ਇਹੋ ਘੜਿਆ-ਘੜਾਇਆ ਜਵਾਬ ਦੇ ਕੇ ਪਿੱਛਾ ਛੁਡਾਉਣ ਦੀ ਕਰਦੇ ਹਨ। ਹਰ ਪਾਸੇ ਤੋਂ ਹੀ ਇਸ ਭਰਮ ਦੀ ਇੱਕ ਹਨੇਰੀ ਜਿਹੀ ਲਿਆ ਦਿੱਤੀ ਗਈ ਹੈ। ਇਸ ਕੁਤਰਕ ਦਾ ਏਨਾ ਕੂੜ-ਪਰਚਾਰ ਕੀਤਾ ਗਿਆ ਹੈ ਕਿ ਦੇਸ਼ ਦੇ ਆਮ ਲੋਕ ਇਸ ਗੱਲ ਨੂੰ ‘ਰੱਬੀ ਸੱਚ’ ਮੰਨ ਕੇ ਆਪਣੇ ਦਿਮਾਗਾਂ ਨੂੰ ਜੰਦਰੇ ਜੜ੍ਹੀ ਬੈਠੇ ਹਨ। ਇੱਕ ਧਰਮ ਨੂੰ ਮੰਨਣ ਵਾਲੇ ਲੋਕ ਦੂਜੇ ਧਰਮ ਦੇ ਪੈਰੋਕਾਰਾਂ ਨੂੰ ਵੱਧ ਬੱਚੇ ਪੈਦਾ ਕਰਨ ਕਰਕੇ ਕੋਸਦੇ ਰਹਿੰਦੇ ਹਨ। ”ਉਚੀਆਂ ਜਾਤਾਂ” ਵਾਲੇ ”ਨੀਵੀਆਂ ਜਾਤਾਂ” ਵਾਲੇ ਲੋਕਾਂ ਨੂੰ ਇਸਦੇ ਲਈ ਬੁਰਾ-ਭਲਾ ਆਖਦੇ ਹਨ। ਕਿਸੇ ਇੱਕ ਖੇਤਰ/ਇਲਾਕੇ ਦੇ ਨਿਵਾਸੀ ਦੂਜੇ ਇਲਾਕਿਆਂ ਤੋਂ ਆਏ ਪ੍ਰਵਾਸੀ ਕਿਰਤੀਆਂ ਨੂੰ ਹੀ ਅਬਾਦੀ ਵਧਾ ਦੇਣ ਦਾ ਦੋਸ਼ ਲਾਉਂਦੇ ਹੋਏ ਉਹਨਾਂ ਵਿਰੁੱਧ ਦੰਗੇ ਫ਼ਸਾਦ ਲਈ ਤਿਆਰ ਹੋ ਜਾਂਦੇ ਹਨ।ਜਦੋਂ ਅਸੀਂ ਥੋੜ੍ਹੀ ਜਿਹੀ ਹੀ ਗੰਭੀਰਤਾ ਅਤੇ ਗਹਿਰਾਈ ਨਾਲ਼ ਤੱਥਾਂ ਦੀ ਪੜਤਾਲ ਕਰਦੇ ਹਾਂ ਤਾਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਸਾਨੂੰ ਕਿਸ ਤਰ੍ਹਾਂ ਵਧ ਅਬਾਦੀ ਨੂੰ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕਹਿਣਾ ਪੂਰੀ ਤਰ੍ਹਾਂ ਬੇਬੁਨਿਆਦ ਗੱਲ ਹੈ। ਅਬਾਦੀ ਨੂੰ ਗਰੀਬੀ-ਬੇਰੁਜ਼ਗਾਰੀ ਦਾ ਕਾਰਨ ਦੱਸਣਾ ਕੋਰਾ ਝੂਠ ਹੈ। ਕੁਝ ਲੋਕ ਇਸ ਤਰ੍ਹਆਂ ਦਾ ਪ੍ਰਚਾਰ ਆਪਣੀ ਗੈਰ ਜਾਣਕਾਰੀ ਕਰਕੇ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜਿਹਨ੍ਹਾਂ ਦਾ ਸਵਰਗ ਇਸੇ ਢਾਂਚੇ ਵਿੱਚ ਹੈ। ਦੂਜਿਆਂ ਦੀ ਮਿਹਨਤ ‘ਤੇ ਆਪਣੀਆਂ ਤਜੌਰੀਆਂ ਭਰਨ ਵਾਲੇ ਸਰਮਾਏਦਾਰ ਇਸ ਢਾਂਚੇ ਨੂੰ ਜਿਉਂਦਾ ਰੱਖਣ ਲਈ ਇਸ ਤਰ੍ਹਾਂ ਦੇ ਭਰਮ ਲੋਕਾਂ ਵਿੱਚ ਫੈਲਾਉਂਦੇ ਹੀ ਰਹਿੰਦੇ ਹਨ।ਅਨੁਸਾਰ ਵਧਦੇ ਹਨ। ਮਾਲਥਸ ਨੇ ਕਿਹਾ ਕਿ ਅਬਾਦੀ ਕਿਉਂ ਕਿ ਜ਼ਿਆਦਾ ਤੇਜ਼ੀ ਨਾਲ਼ ਵਧਦੀ ਹੈ ਤੇ ਗੁਜ਼ਾਰੇ ਦੇ ਸਾਧਨ ਨਾ-ਮਾਤਰ ਗਤੀ ਨਾਲ਼। ਇਸ ਲਈ ਵੱਧ ਅਬਾਦੀ ਹੀ ਗਰੀਬੀ-ਬੇਰੁਜ਼ਗਾਰੀ ਦਾ ਕਾਰਣ ਹੈ। ਮਾਲਥਸ ਨੇ ਆਪਣੇ ਦੁਆਰਾ ਘੜੇ ਇਸ ਬੇਬੁਨਿਆਦ ਅਬਾਦੀ ਸਿਧਾਂਤ ਨੂੰ ਸੱਚ ਸਾਬਿਤ ਕਰਨ ਲਈ ਕੁਤਰਕ ਕੀਤੇ। ਵਧਦੀ ਅਬਾਦੀ ਲਈ ਉਸਨੇ ਅਮਰੀਕਾ ਦੇ ਆਂਕੜੇ ਪੇਸ਼ ਕੀਤੇ ਅਤੇ ਗੁਜ਼ਾਰੇ ਦੇ ਸਾਧਨਾਂ ਦੇ ਵਾਧੇ ਨੂੰ ਦਿਖਾਉਣ ਲਈ ਫਰਾਂਸ ਦੇ! ਉਸਨੇ ਪੂਰੀ ਤਰ੍ਹਾਂ ਮਨੁੱਖਤਾ ਵਿਰੋਧੀ ਹੋ ਕੇ ਇਹ ਬਕਵਾਸ ਕੀਤੀ ਕਿ ਜੰਗਾਂ, ਮਹਾਂਮਾਰੀਆਂ ਅਤੇ ਕੁਦਰਤੀ ਆਫ਼ਤਾਂ ਆਦਿ ਮਨੁੱਖ ਜਾਤੀ ਲਈ ਵਰਦਾਨ ਦੀ ਤਰ੍ਹਾਂ ਹਨ ਕਿਉਂ ਕਿ ਇਹਨਾਂ ਨਾਲ਼ ਅਬਾਦੀ ਘੱਟਦੀ ਹੈ! ਮਾਲਥਸ ਦਾ ਅਬਾਦੀ ਸਿਧਾਂਤ ਭਾਂਵੇਂ ਕਿ ਵਿਗਿਆਨਕ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਸਾਬਤ ਕੀਤਾ ਜਾ ਚੁੱਕਾ ਹੈ ਪਰ ਫੇਰ ਵੀ ਲੋਕਾਂ ਨੂੰ ਮੂਰਖ ਬਣਾਉਣ ਲਈ ਪੂੰਜੀਪਤੀਆਂ ਦੁਆਰਾ ਲਗਾਤਾਰ ਇਸੇ ਦਾ ਪ੍ਰਚਾਰ ਕੀਤਾ ਜਾਂਦਾ ਹੈ। ਮਾਲਥਸ ਨੇ ਜਿਹੜੇ ਦੇਸ਼ਾਂ ਦੀਆਂ ਉਦਾਹਰਣਾਂ ਦਿੱਤੀਆਂ ਉਹਨਾਂ ਵਿੱਚ ਉਸ ਸਮੇਂ ਵੀ ਅਤੇ ਅੱਜ ਵੀ ਗੁਜ਼ਾਰੇ ਦੇ ਸਾਧਨਾਂ ਦਾ ਅਬਾਦੀ ਨਾਲੋਂ ਕਿਤੇ ਤੇਜ਼ੀ ਨਾਲ ਅਤੇ ਕਿਤੇ ਵੱਧ ਵਿਕਾਸ ਹੋਇਆ। ਸਾਡੇ ਦੇਸ਼ ਦੀ ਹੀ ਅਰਥਵਿਵਸਥਾ ‘ਤੇ ਜੇ ਨਜ਼ਰ ਮਾਰ ਲਈ ਜਾਵੇ ਤਾਂ ਸਾਰੀ ਗੱਲ ਸਪੱਸ਼ਟ ਹੋ ਜਾਂਦੀ ਹੈ। 1947 ਤੋਂ ਹੁਣ ਤੱਕਸਾਡੇ ਦੇਸ਼ ਦੀ ਅਬਾਦੀ ਲੱਗਭਗ ਸਵਾ ਤਿੰਨ ਗੁਣਾ ਵਧੀ ਹੈ ਪਰ ਪ੍ਰਤੀ ਵਿਅਕਤੀ ਔਸਤ ਆਮਦਨ ਇਸ ਤੋਂ ਕਿਤੇ ਜ਼ਿਆਦਾ ਵਧੀ ਹੈ। ਪਰ ਇਹ ਧਨ-ਦੌਲਤ ਜੋ ਵਧੀ ਉਸਦਾ ਵੱਡਾ ਹਿੱਸਾ ਤਾਂ ਟਾਟੇ-ਬਿਰਲੇ-ਰਿਲਾਇੰਸ ਵਰਗੇ ਮੁੱਠੀ ਭਰ ਅਮੀਰਾਂ ਕੋਲ ਇਕੱਠਾ ਹੋ ਗਿਆ। ਟਾਟਾ ਘਰਾਨਾ ਜਿਸਦੀ 1947 ਸਮੇਂ 100 ਕਰੋੜ ਰੁਪਏ ਦੇ ਲਗਭਗ ਦੀ ਸੰਪਤੀ ਸੀ ਅੱਜ 150 ਹਜ਼ਾਰ ਕਰੋੜ ਤੋਂ ਵੀ ਵੱਧ ਸੰਪੱਤੀ ਦਾ ਮਾਲਕ ਹੈ।

Read More...

Uncategorized

ਫੇਰ Sukhbir Badal ਨੂੰ ਸਿੰਘਾਂ ਨੇ ਘੇਰਿਆ !!

ਅਬੋਹਰ ਰੈਲੀ ਲਈ ਪਹੁੰਚੇ ਸੁਖਬੀਰ ਬਾਦਲ ਨੂੰ ਫੇਰ ਸਿੰਘਾਂ ਨੇ ਘੇਰਿਆ ਅਤੇ ਨਾਲ ਹੀ ਪ੍ਰਕਾਸ਼ ਸਿੰਘ ਇੰਸਾ, ਸੁਖਬੀਰ ਸਿੰਘ ਇੰਸਾ ਦੇ ਨਾਅਰੇ ਲਾਏ। ਇਸ ਤੋਂ ਬਾਅਦ ਗੱਡੀਆਂ ਭਜਾ ਕੇ ਸੁਖਬੀਰ ਬਾਦਲ ਨੇ ਛਡਾਇਆ ਸਿੰਘਾਂ ਦੀ ਵਿਰੋਧ ਤੋਂ ਖਹਿੜਾ।ਅਬੋਹਰ ਵਿਚ ਪੋਲ ਖੋਲ੍ਹ ਰੈਲੀ ਵਿਚ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕੁਝ ਸਿੱਖਾਂ ਵਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ।

ਅਬੋਹਰ: ਸੁਖਬੀਰ ਬਾਦਲ ਦੇ ਕਾਫਲੇ ਦਾ ਸਿੱਖਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ

ਅਬੋਹਰ: ਸੁਖਬੀਰ ਬਾਦਲ ਦੇ ਕਾਫਲੇ ਦਾ ਸਿੱਖਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ

Posted by JagBani on Sunday, September 9, 2018

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਬਾਦਲ ਪਰਿਵਾਰ ਕੌਮ ਦਾ ਗੱਦਾਰ ਹੈ। ਇਸ ਲਈ ਉਹ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੱਖ ਹਨ ਬਾਦਲ ਜਾਂ ਕੈਪਟਨ ਦੇ ਨਹੀਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ‘ਚ ਜ਼ਿਮੇਵਾਰੀ ਦੋਸ਼ੀਆਂ ਨੂੰ ਸੀਖਾਂ ਦੇ ਪਿੱਛੇ ਹੋਣਾ ਚਾਹੀਦਾ ਹੈ।ਇਸ ਦੌਰਾਨ ਸਿੱਖ ਆਗੂਆਂ ਨੇ ਕੈਪਟਨ ਸਰਕਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਸਹੀ ਢੰਗ ਨਾਲ ਕਾਰਵਾਈ ਕੀਤੇ ਜਾਣ ਦੀ ਮੰਗ ਵੀ ਕੀਤੀ। ਇਥੇ ਦੱਸਣਯੋਗ ਹੈ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ‘ਚ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਸਿੱਖ ਜਥੇਬੰਦੀਆਂ ਵਲੋਂ ਅਕਾਲੀ ਆਗੂਆਂ ਦਾ ਵਿਰੋਧ ਕੀਤਾ ਜਾ ਚੁੱਕਾ ਹੈ।Again, the Singhs surrounded Sukhbir Badal, who reached for the Abohar rally and also shouted slogans like Parkash Singh Insha, Sukhbir Singh Insa. After this, Sukhbir Badal was defeated by the people of Punjab by running away trains. Akali Dal President Sukhbir Singh Badal, who arrived in the open public rally in Abbohar, was protested against black flag by some Sikhs.

Read More...