Uncategorized

ਡਰੱਗਜ਼ ਬਾਰੇ ਨੌਜਵਾਨ ਨੇ ਕੀਤਾ ਇਹ ਵੱਡਾ ਖੁਲਾਸਾ (ਵੀਡੀਓ)

ਪੰਜਾਬ ਵਿਚੋਂ ਨਸ਼ਾ ਅਜੇ ਖਤਮ ਨਹੀਂ ਹੋਇਆ ਹੈ, ਜਿਸ ਦਾ ਤਾਜ਼ਾ ਸਬੂਤ ਐਤਵਾਰ ਨੂੰ ਬਠਿੰਡਾ ਵਿਖੇ ਦੇਖਣ ਨੂੰ ਮਿਲਿਆ। ਇੱਥੋਂ ਦੇ ਪ੍ਰਤਾਪ ਨਗਰ ਦੀ ਗਲੀ ਨੰਬਰ 20 ਵਿਚ ਇਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਪਾਇਆ ਗਿਆ। ਸਮਾਜਸੇਵੀ ਸੰਸਥਾਵਾਂ ਨੇ ਇਸ ਨੌਜਵਾਨ ਨੂੰ ਚੁੱਕ ਕੇ ਹਪਸਤਾਲ ਪਹੁੰਚਿਆ। ਇਸ ਮਗਰੋਂ ਜਦੋਂ ਉਹ ਹੋਸ਼ ਵਿਚ ਆਇਆ ਤਾਂ ਉਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ।

Drugs ਬਾਰੇ ਨੌਜਵਾਨ ਨੇ ਕੀਤਾ ਇਹ ਵੱਡਾ ਖੁਲਾਸਾ

Drugs ਬਾਰੇ ਨੌਜਵਾਨ ਨੇ ਕੀਤਾ ਇਹ ਵੱਡਾ ਖੁਲਾਸਾ#Bathinda #Drugs

Posted by JagBani on Sunday, September 9, 2018

ਉਸ ਨੇ ਦੱਸਿਆ ਕਿ ਉਹ ਪਿਛਲੇ 1 ਮਹੀਨੇ ਤੋਂ ਚਿੱਟੇ ਦਾ ਸੇਵਨ ਕਰ ਰਿਹਾ ਹੈ ਅਤੇ ਇਹ ਆਸਾਨੀ ਨਾਲ ਮਿਲ ਜਾਂਦਾ ਹੈ ਉਧਰ ਡਾਕਟਰਾਂ ਮੁਤਾਬਕ ਇਸ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਹੁਣ ਇਸ ਦੀ ਹਾਲਤ ਖਤਰੇ ਤੋਂ ਬਾਹਰ ਹੈ।ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਰਕਾਰ ਤਾਂ ਸੂਬੇ ਵਿਚੋਂ ਨਸ਼ੇ ਦੀ ਸਪਲਾਈ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਨੌਜਵਾਨ ਮੁਤਾਬਕ ਉਸ ਨੇ ਚਿੱਟੇ ਦਾ ਸੇਵਨ ਸਿਰਫ 1 ਮਹੀਨਾ ਪਹਿਲਾਂ ਹੀ ਸ਼ੁਰੂ ਕੀਤਾ ਹੈ, ਜਿਸ ਤੋਂ ਸਾਫ ਹੈ ਕਿ ਸੂਬੇ ਵਿਚ ਨਸ਼ੇ ਦੀ ਸਮੱਗਲਿੰਗ ਖਤਮ ਨਹੀਂ ਹੋਈ। ਹੁਣ ਜ਼ਰੂਰਤ ਹੈ ਸਰਕਾਰ ਨੂੰ ਹੋਰ ਸਖਤ ਕਦਮ ਚੁੱਕਣ ਦੀ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।Drug de-addiction in Punjab has not yet ended, whose latest testimony was found in Bathinda on Sunday. In the street No. 20 of Pratap Nagar, a young man was found unconscious. NGOs came out to pick up this young man After this, when he came to consciousness, he disclosed a surprise. He told that he is consuming white for the last one month and it is easy to find. According to doctors, the young man was taken to a hospital in the state of narcotics. It is now out of danger. It is astonishing that the government is claiming to end the supply of narcotics in the state, but according to the youth it is white Forest started only 1 month ago,

Read More...

Uncategorized

ਬਠਿੰਡਾ ਜਿਲਾ ਪ੍ਰੀਸ਼ਦ ਦੇ ਗਿੱਲ ਕਲਾਂ ਜੋਨ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਹਿੰਦਾ ਦਾ ਕਤਲ

ਬਠਿੰਡਾ ਜਿਲਾ ਪ੍ਰੀਸ਼ਦ ਦੇ ਗਿੱਲ ਕਲਾਂ ਜੋਨ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਹਿੰਦਾ ਦਾ ਕਤਲ,,,,ਬਠਿੰਡਾ ਜਿਲਾ ਪ੍ਰੀਸ਼ਦ ਦੇ ਗਿੱਲ ਕਲਾਂ ਜੋਨ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਹਿੰਦਾ ਦਾ ਕਤਲ ਆਮ ਆਦਮੀ ਪਾਰਟੀ ਦੇ ਗਿੱਲ ਕਲਾਂ ਤੋਂ ਉਮੀਦਵਾਰ ਹਰਵਿੰਦਰ ਸਿੰਘ ਹਿੰਦਾ ਜੇਠੂਕੇ ਨੂੰ ਬੀਤੀ ਰਾਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

ਬਠਿੰਡਾ : ਗਿੱਲ ਕਲਾਂ ਤੋਂ 'ਆਪ' ਉਮੀਦਵਾਰ ਹਰਵਿੰਦਰ ਸਿੰਘ ਹਿੰਦਾ ਜੇਠੂਕੇ ਦਾ ਗੋਲੀਆਂ ਮਾਰ ਕੇ ਕਤਲਦੇਸ਼ ਵਿਦੇਸ਼ ਟਾਇਮਜ਼ ਕਨੇਡਾਬਠਿੰਡਾ : ਆਮ ਆਦਮੀ ਪਾਰਟੀ ਦੇ ਜੋਨ ਗਿੱਲ ਕਲਾਂ ਤੋਂ ਉਮੀਦਵਾਰ ਹਰਵਿੰਦਰ ਸਿੰਘ ਹਿੰਦਾ ਜੇਠੂਕੇ ਨੂੰ ਬੀਤੀ ਰਾਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜੇਠੂਕੇ ਦੇ ਸਿਰ 'ਚ ਗੋਲੀਆਂ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted by Inderjit Singh Mullanpur on Sunday, September 9, 2018

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 9.30 ਵਜੇ ਕਾਰ ‘ਚ ਸਵਾਰ ਹੋ ਕੇ 2-3 ਵਿਅਕਤੀ ਜੇਠੂਕੇ ਦੇ ਘਰ ਆਏ ਅਤੇ ਉਸ ਨਾਲ ਬੈਠ ਕੇ ਸ਼ਰਾਬ ਪੀਤੀ। ਇਸ ਤੋਂ ਬਾਅਦ ਉਕਤ ਲੋਕਾਂ ਨੇ ਸਿਰ ‘ਚ ਰਾਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਘਰੋਂ ਚਲੇ ਗਏ। ਜੇਠੂਕੇ ਦੇ ਕਤਲ ਦਾ ਪਤਾ ਪਰਿਵਾਰ ਵਾਲਿਆਂ ਨੂੰ ਕਾਫੀ ਦੇਰ ਬਾਅਦ ਲੱਗਿਆ।ਮੌਕੇ ‘ਤੇ ਪੁੱਜੀ ਪੁਲਸ ਨੇ ਜੇਠੂਕੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਦੱਸ ਦੇਈਏ ਕਿ ਪੁਲਸ ਮੁਤਾਬਕ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜੇਠੂਕੇ ਦਾ ਕਤਲ ਗੋਲੀਆਂ ਮਾਰ ਕੇ ਕੀਤਾ ਗਿਆ ਹੈ। ਫਿਲਹਾਲ ਪੁਲਸ ਨੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Aam Aadmi Party candidate Harinder Holla was murdered in Gill Kalan district of Bathinda district council. Aam Aadmi Party’s candidate from Gill Kalan Harvinder Singh Holla Jethu has been hanged late last night. According to the information received at around 9.30 pm, 2-3 people came to the house of Jethu and boarded a drink with him. After that, the people killed him with a rod in his head and left his house. The family of Jethooka’s murder took a long time to find out. The police reached the spot and took the body of Jethuake. Let it be said that according to the police, it was being said that the murderer had been shot by gunfire. However, the police has started the next action in this regard.

Read More...

Uncategorized

ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਬਾਦ ਹਿੰਦੂਆਂ ਨੇ ਪਾਈਆਂ ਹਿੰਦੂਆਂ ਨੂੰ ਲਾਹਨਤਾਂ , ਸ਼ੇਅਰ ਕਰੋ

ਜਦੋਂ ਜਦੋਂ ਵੀ ਇਤਿਹਾਸ ਦੇ ਪੰਨੇ ਫਰੋਲੇ ਜਾਣਗੇ , ਸਿੱਖਾਂ ਦੀਆਂ ਲਾਸਾਨੀ ਸ਼ਹਾਦਤਾਂ ਅੱਗੇ ਆਪਣੇ ਆਪ ਸਿਰ ਝੁਕੇਗਾ । ਇਹ ਉਹ ਦਰ ਹੈ ਜਿੱਥੇ ਗੁਰੂ ਪਹਿਲਾਂ ਸੀਸ ਦੇਂਦਾ ਤੇ ਸਿੱਖ ਮਗਰੋਂ ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ‘ਚ ਆਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਯੋਗ ਰਿਹਾ ਅਤੇ ਸੰਗਤਾਂ ਵਲੋਂ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।

ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਬਾਦ ਹਿੰਦੂਆਂ ਨੇ ਪਾਈਆਂ ਹਿੰਦੂਆਂ ਨੂੰ ਲਾਹਨਤਾਂ , ਸ਼ੇਅਰ ਕਰੋ ਜਦੋਂ ਜਦੋਂ ਵੀ ਇਤਿਹਾਸ ਦੇ ਪੰਨੇ ਫਰੋਲੇ ਜਾਣਗੇ , ਸਿੱਖਾਂ ਦੀਆਂ ਲਾਸਾਨੀ ਸ਼ਹਾਦਤਾਂ ਅੱਗੇ ਆਪਣੇ ਆਪ ਸਿਰ ਝੁਕੇਗਾ । ਇਹ ਉਹ ਦਰ ਹੈ ਜਿੱਥੇ ਗੁਰੂ ਪਹਿਲਾਂ ਸੀਸ ਦੇਂਦਾ ਤੇ ਸਿੱਖ ਮਗਰੋਂ ,

Posted by Hira Singh Fateh on Sunday, September 9, 2018

ਇਸ ਮੌਕੇ ਸੰਗਤਾਂ ਨੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਂਦਿਆਂ ਰਾਤ ਨੂੰ ਆਤਿਸ਼ਬਾਜ਼ੀ ਕੀਤੀ, ਜਿਸ ਦਾ ਨਜ਼ਾਰਾ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਵੀ ਦਿਖਿਆ ਜੋ ਕਿ ਅਦਭੁਤ ਅਤੇ ਦੇਖਣਯੋਗ ਸੀ। ਵੱਡੀ ਗਿਣਤੀ ‘ਚ ਸੰਗਤਾਂ ਨੇ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸ੍ਰੀ ਹਰਿਮੰਦਰ ਸਾਹਿਬ ਵਿਖੇ 10 ਸਤੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਫੁੱਲਾਂ ਨਾਲ ਅਨੋਖੀ ਸਜਾਵਟ ਕੀਤੀ ਗਈ ਹੈ।ਜਾਣਕਾਰੀ ਮੁਤਾਬਕ ਦਿੱਲੀ, ਕਲੱਕਤਾ ਦੇ ਕਾਰੀਗਰਾਂ ਵਲੋਂ ਲਾਲ, ਚਿੱਟੇ, ਪੀਲੇ ਫੁੱਲਾਂ ਨਾਲ ਅਦਭੁੱਦ ਸਜਾਵਟ ਕਰਕੇ ਅਨੋਖੀ ਕਾਰੀਗਰੀ ਕੀਤੀ ਗਈ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਕੀਨੀਆ ਤੋਂ 80-85 ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਇਆ ਗਿਆ ਹੈ, ਜਿਸ ਨਾਲ ਦਰਬਾਰ ਸਾਹਿਬ ਦਾ ਕੋਨਾ-ਕੋਨਾ ਮਹਿਕ ਉੱਠਿਆ ਹੈ। ਦੱਸਿਆ ਜਾ ਰਿਹਾ ਹੈ ਫੁੱਲਾ ਦੀ ਸੇਵਾ ਕੇ.ਕੇ. ਸ਼ਰਮਾ ਵਲੋਂ ਕੀਤੀ ਗਈ ਹੈ। ਗੁਰੂ ਦੇ ਸਿਖ ਸ਼ੇਅਰ ਕਰੋ II ਹਿੰਦੂ ਵੀਰ ਨੇ ਕੀਤੀ ਫੁੱਲਾਂ ਦੇ ਸੇਵਾ II ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ I

Read More...

Uncategorized

ਫੋਜੀ ਵੀਰ ਦੇ ਮੱਥੇ ਵਿਚ ਵੱਜੀ ਗੋਲੀ ਫਿਰ ਵੀ ਹੱਸਦਾ ਮਾਂ ਦਾ ਸ਼ੇਰ ਪੁੱਤ

ਫੋਜੀ ਵੀਰਾ ਦੀ ਕਹਾਣੀ So ਦੋਸਤੋ ਵਧੀਆ ਲਗੀ ਤਾਂ shear ਜਰੂਰ ਕਰਨਾ,ਸਾਰੀ ਜਿੰਦਗੀ ਲੰਘ ਗਈ ਏ ਦੇਖਦੇ ਤਾਰਾ ਨੂੰ ਦਿਨੇ ਜੰਗਲਾ ਚ ਰਹੀਏ ਰਾਤੀ ਕੂਚ ਪਹਾੜਾ ਨੂੰ
ਛਡਦੇ ਨਹੀਉ ਮੋਰਚਾ ਬਿਨਾ ਸਾਹਬ ਦੇ ਆਰਡਰ ਤੋਂ ਆਪਣਾ ਹਾਲ ਸੁਨਾਵੇ ਮਾਏ ਤੇਰਾ ਪੁਤ ਫੋਜੀ ਬਾਰਡਰ ਤੋਂ ,ਨਾ ਹੀ ਕੋਈ ਟੀਕਾਣਾ ਸਾਡਾ ਵਿੱਚ ਜੰਗਲਾ ਦੇ ਵਸਦੇ ਆ
ਰੋਈਏ ਅੰਦਰੋ ਅੰਦਰੀ ਉਤੋ ਉਤੋ ਹਸਦੇ ਆ ,ਸੋਣਾ ਪੈਂਦਾ ਪੱਥਰਾ ਤੇ ਬਿਨਾ ਹੀ ਚਾਦਰ ਤੋ ,

ਫੋਜੀ ਵੀਰ ਦੇ ਮੱਥੇ ਵਿਚ ਵੱਜੀ ਗੋਲੀ ਫਿਰ ਵੀ ਹੱਸਦਾ ਮਾਂ ਦਾ ਸ਼ੇਰ ਪੁੱਤ

Posted by ਦੇਸ ਦੇ ਰਾਖੇ ਫੋਜੀ ਵੀਰ on Friday, May 11, 2018

ਆਪਣਾ ਹਾਲ਼਼ ਸੁਨਾਵੇ ………………ਨਾ ਹੀ ਕੋਈ ਦੀਵਾਲੀ ਸਾਡੀ ਨਾ ਹੀ ਹੋਲੀ ਏ ਮੁਲ ਪੈਂਦਾ ਏ ਸਾਡਾ ਜਦ ਚਲਦੀ ਗੋਲੀ ਏ ,ਕਰਦੇ ਪੂਰਾ ਮਾਣ ਨੇ ਤੇਰੇ ਜਵਾਨ ਬਹਾਦਰ ਤੋਂ ਆਪਣਾ ਹਾਲ ਸੁਨਾਵੇ…………ਦਿਲ ਕਰਦਾ ਏ ਮਾਏ ਤੇਰੇ ਪੈਰ ਚੁੰਮਨ ਨੂੰ ਮੋਕਾ ਮਿਲਜੇ ਬਾਪੂ ਦੀ ਫੜ ਉਂਗਲ ਘੁੰਮਣ ਨੂੰ ,ਵਜਦੇ ਦੇਖ ਸਲੂਟ ਤਿਰੰਗੇ ਚ ਲਪੇਟੇ ਬਹਾਦਰ,ਤੋਂ ਆਪਣਾ ਹਾਲ ਸੁਨਾਵੇ ਮਾਏ ਤੇਰਾ ਪੁੱਤ ਫੋਜੀ ਬਾਰਡਰ ਤੋ.Fauji Vira’s story So friends liked it, but doing it, the whole life has passed. The star watching this day will stay in the woods for the night,Do not give up without a limb, tell your story from the order of your father, your son is from the border, nor any vaccine comes out of the forest in us.Let’s roam in front of the roi, and sleep without sleeping without hearing anything ……………… Neither do Diwali nor our Holi be it, when our firing is completed, your honor is done by your youth Be brave, tell your own story ………… heart-to-you-your-feet kiss, you will get a glimpse of Bapu’s swing finger, to see the bellows plated in the salute tricolor.

Read More...

Uncategorized

ਫੌਜੀ ਪਿਉ ਹੋਇਆ ਸ਼ਹੀਦ ਤੇ ਪੁੱਤ ਕਰਨ ਲੱਗਾ ਆਹ 2 ਨੰਬਰ ਦਾ ਕੰਮ !!

ਦੇਸ਼ ਵਾਸਤੇ ਸ਼ਹੀਦੀਆਂ ਪਾਉਣ ਵਾਲੀਆਂ ਸ਼ਖਸ਼ੀਅਤਾਂ ਵਿੱਚੋਂ ਹਾਲੇ ਵੀ ਕਾਫੀ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ ਸਰਕਾਰ ਪਾਸੋਂ ਮਿਲਣ ਵਾਲੀਆਂ ਸੁੱਖ ਸਹੂਲਤਾਂ ਹਾਲੇ ਤੱਕ ਨਸੀਬ ਨਹੀਂ ਹੋਈਆਂ। ਇਸ ਤੋਂ ਇਲਾਵਾ ਕਈ ਅਜਿਹੇ ਪਰਿਵਾਰ ਵੀ ਹਨ ਜਿਨ੍ਹਾਂ ਦੇ ਬੱਚਿਆਂ ਨੂੰ ਕੰਮ ਕਾਜ ਜਾਂ ਨੌਕਰੀ ਨਾ ਮਿਲਣ ਕਾਰਨ ਉਹ ਗਲਤ ਰਸਤੇ ‘ਤੇ ਤੁਰ ਪਏ ਹਨ। ਅਜਿਹੀ ਇੱਕ ਉਦਾਹਰਣ ਦੁਆਬੇ ਖੇਤਰ ਦੀ ਹੈ,

ਨੌਕਰੀ ਨਾ ਮਿਲਣ ਕਾਰਨ ਸ਼ਹੀਦ ਫੌਜੀ ਦਾ ਪੁੱਤ ਵੇਚਣ ਲੱਗਾ ਚਿੱਟਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਨੌਕਰੀ ਨਾ ਮਿਲਣ ਕਾਰਨ ਸ਼ਹੀਦ ਫੌਜੀ ਦਾ ਪੁੱਤ ਵੇਚਣ ਲੱਗਾ ਚਿੱਟਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ Daily Post Punjabi #Army

Posted by Daily Post Punjabi on Sunday, September 9, 2018

ਜਿੱਥੇ ਇੱਕ BSF ਵਿੱਚ ਸ਼ਹੀਦ ਹੋਏ ਜਵਾਨ ਦਾ ਪੁੱਤ ਗਲਤ ਕੰਮ ਕਰਦਾ ਫੜਿਆ ਗਿਆ ਹੈ ਅਤੇ ਹੁਣ ਪੁਲਿਸ ਨੇ ਉਸਦੇ ਖਿਲਾਫ ਨਸ਼ਾ ਤਸਕਰੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਹੈ। ਜੱਗਬਾਣੀ ਦੀ ਮੀਡੀਆ ਰਿਪੋਟ ਅਨੁਸਾਰ ਜਲੰਧਰ ਦਿਹਾਤ ਪੁਲਿਸ ਨੇ 100 ਗ੍ਰਾਮ ਹੈਰੋਇਨ ਨਾਲ ਬੀ. ਐੱਸ. ਐੱਫ. ਦੇ ਸ਼ਹੀਦ ਫੌਜੀ ਜਵਾਨ ਦੇ ਬੇਟੇ ਸਮੇਤ ਡੀ. ਜੇ. ਚਲਾਉਣ ਵਾਲੇ ਨੂੰ 100 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਐੱਸ. ਪੀ. ਹੈੱਡ ਕੁਆਰਟਰ ਗੁਰਮੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਨਪੁੱਟ ਮਿਲੀ ਸੀ ਕਿ ਕਰਤਾਰਪੁਰ ਵੱਲੋਂ 2 ਵਿਅਕਤੀ ਮੋਟਰਸਾਈਕਲ ’ਤੇ ਹੈਰੋਇਨ ਸਪਲਾਈ ਕਰਨ ਆ ਰਹੇ ਹਨ, ਜਿਸ ’ਤੇ ਡੀ. ਐੱਸ. ਪੀ. ਕਰਤਾਰਪੁਰ ਦਿਗਵਿਜੇ ਕਪਿਲ ਦੀ ਸੁਪਰਵਿਜ਼ਨ ’ਚ ਐੱਸ. ਐੱਚ. ਓ. ਮਕਸੂਦਾਂ ਰਮਨਦੀਪ ਸਿੰਘ ਤੇ ਏ. ਐੱਸ. ਆਈ. ਰਘੁਨਾਥ ਸਿੰਘ ਨੇ ਵਿਧੀਪੁਰ ਕੋਲ ਟਰੈਪ ਲਾਇਆ ਸੀ ਜਿਥੋਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਕਾਬੂ ਕੀਤਾ। ਸ਼ੱਕ ਹੋਣ ’ਤੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਨਵਾਂ ਸ਼ਹਿਰ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਕੋਲੋਂ 30 ਗ੍ਰਾਮ ਹੈਰੋਇਨ ਜਦਕਿ ਗੋਬਿੰਦਗੜ੍ਹ ਮੁਹੱਲਾ ਦੇ ਰਹਿਣ ਵਾਲੇ ਨਿਤਿਨ ਹਾਂਡਾ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ’ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ। ਪਤਾ ਚਲਿਆ ਹੈ ਕਿ ਨਿਸ਼ਾਨਦੇਹੀ ’ਤੇ 50 ਗ੍ਰਾਮ ਹੈਰੋਇਨ ਹੋਰ ਬਰਾਮਦ ਹੋਈ ਹੈ। ਮੁਲਜ਼ਮਾਂ ਕੋਲੋਂ ਕੁਲ 100 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ ਹੈ।

Read More...

Uncategorized

ਬਿਨ੍ਹਾ ਪਾਣੀ ਪੀਤੇ ਪਤਾ ਨੀ ਕਿਵੇਂ ਇੰਨਾ ਪਾਣੀ ਕੱਢ ਰਿਹਾ ..

ਪਵਨ ਗੁਰੂ, ਪਾਣੀ ਪਿਤਾ , ਮਾਤਾ ਧਰਤ ਮਹੁਤ ਗੁਰਬਾਣੀ ਦੀ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਕੁਦਰਤ ਦੀ ਸਾਡੇ ਜੀਵਨ ਲਈ ਇਕ ਵੱਡਮੁੱਲੀ ਦਾਤ ਹੈ। ਕੁਝ ਧਾਰਮਿਕ ਗ੍ਰੰਥਾਂ ਵਿਚ ਪਾਣੀ ਨੂੰ ਖਵਾਜਾ ਦਾ ਦਰਜਾ ਦਿੱਤਾ ਗਿਆ ਹੈ। ਜਿਸ ਤਰ੍ਹਾਂ ਭੋਜਨ ਤੋਂ ਬਿਨ੍ਹਾਂ ਆਦਮੀ ਜਿਉਂ ਨਹੀਂ ਸਕਦਾ ਇਸ ਤਰ੍ਹਾਂ ਹੀ ਪਾਣੀ ਤੋਂ ਬਿਨ੍ਹਾਂ ਮਨੁੱਖ ਦਾ ਇਸ ਧਰਤੀ ਤੇ ਜਿਉਣਾ ਅਸੰਭਵ ਹੈ ।

ਬਿਨਾ ਪੀਤਿਆ ਮੂੰਹ ਵਿੱਚੋ ਪਾਣੀ ਬਾਹਰ ਕੱਢਦਾ ਦੇਖੋ

Posted by Punjabiyan Di Tohar Vakhri ਪੰਜਾਬੀਆਂ ਦੀ ਟੌਹਰ ਵੱਖਰੀ on Monday, September 10, 2018

ਧਰਤੀ ਤੇ ਪਾਣੀ ਦੀ ਹੋਂਦ ਕਾਰਨ ਮਨੁੱਖੀ ਸਮਾਜ ਦੀ ਹੋਂਦ ਸੰਭਵ ਹੋਈ ਹੈ। ਪਾਣੀ ਦੇ ਮਹੱਤਵ ਦਾ ਪਤਾ ਕਿਸੇ ਵੀ ਪਿਆਸੇ ਵਿਅਕਤੀ ਨੂੰ ਲੱਗ ਸਕਦਾ ਹੈ। ਪਰ ਅੱਜ ਪਾਣੀਆਂ ਦੀ ਵੰਡ ਅਤੇ ਪਾਣੀਆਂ ਦੇ ਸਰੋਤ ਪਲੀਤ ਹੋ ਰਹੇ ਹਨ । ਜਿਸ ਕਾਰਨ ਅੱਜ ਅੰਤਰ ਰਾਸ਼ਟਰੀ ਪਾਣੀ ਦਿਵਸ ਮੌਕੇ ਪਾਣੀ ਦੇ ਸਰੋਤਾਂ ਨੂੰ ਜਿੱਥੇ ਗੰਧਲੇ ਹੋਣ ਤੋਂ ਬਚਾਉਣ ਲਈ ਤਹੱਈਆ ਕੀਤਾ ਜਾਣਾ ਜਰੂਰੀ ਹੋ ਗਿਆ ਹੈ। ਉੱਥੇ ਹੀ ਪਾਣੀ ਦੇ ਧਰਤੀ ਹੇਠਲੇ ਸਰੋਤਾਂ ਨੂੰ ਬਚਾਉਣ ਵੱਲ ਧਿਆਨ ਦੇਣਾ ਜਰੂਰੀ ਹੋ ਗਿਆ ਹੈ। ਕਿਸੇ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿਚ ਸੰਸਾਰ ਦੀ ਜੰਗ ਪਾਣੀ ਨੂੰ ਲੈਕੇ ਹੋਵੇਗੀ । ਜਿਹੜੀ ਅੱਜ ਦੇ ਹਲਾਤਾਂ ਵਿਚ ਕਾਫੀ ਹੱਦ ਤੱਕ ਸਹੀ ਜਾਪਦੀ ਹੈ। ਹਰ ਸਾਲ ਰਾਸ਼ਟਰੀ ਪਾਣੀ ਦਿਵਸ 22 ਮਾਰਚ ਨੂੰ ਮਨਾਇਆ ਜਾਂਦਾ ਹੈ। ਮਨੁੱਖੀ ਜਿੰਦਗੀ ਨਾਲ ਇਸ ਦਿਨ ਦਾ ਖਾਸ ਮਹੱਤਵ ਹੈ ਕਿਉਂਕਿ ਮਨੁੱਖੀ ਸਰੀਰ ਵਿਚ ਪਾਣੀ ਦੀ ਮਾਤਰਾ ਦੋ ਤਿਹਾਈ ਹੈ। ਪਾਣੀ ਦੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਵਧਾਉਣ ਲਈ ਅੰਤਰ ਰਾਸ਼ਟਰੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ।ਇਸ ਦਿਨ ਦੀ ਸ਼ੁਰੂਆਤ 1992 ਵਿਚ ਵਾਤਾਵਰਣ , ਵਿਕਾਸ ਤੇ ਸੰਯੁਕਤ ਰਾਸ਼ਟਰ ਦੇ ਸੰਮੇਲਨ ਵਿਚ ਸ਼ੁੱਧ ਪਾਣੀ ਦੇ ਲਈ ਇੱਕ ਅੰਤਰ ਰਾਸ਼ਟਰੀ ਦਿਵਸ ਮੰਨਾਉਣ ਦੀ ਗੱਲ ਕੀਤੀ ਗਈ । ਸੰਯੁਕਤ ਰਾਸ਼ਟਰ ਮਹਾਂ ਸਭਾ ਨੇ 22 ਮਾਰਚ 1993 ਨੂੰ ਪਹਿਲਾ ਜਲ ਦਿਵਸ ਮੰਨਾਉਣ ਦਾ ਫੈਸਲਾ ਕੀਤਾ । ਪਾਣੀ ਅੱਜ ਸਾਡੇ ਜੀਵਨ ਦੀ ਅਤਿ ਲੋੜ ਬਣ ਗਿਆ ਹੈ। ਪਾਣੀ ਮਨੁੱਖੀ ਸਰੀਰ ਨੂੰ ਤਰੋਤਾਜਾ ਰੱਖਣ ਵਿਚ ਅਹਿਮ ਭੂਮਿਕਾ ਨਿਭਉਦਾਂ ਹੈ। ਅਸੀ ਪਾਣੀ ਦੀ ਵਰਤੋਂ ਸਿਰਫ ਜਿਉਂਦੇ ਰਹਿਣ ਲਈ ਹੀ ਨਹੀਂ ਕਰ ਰਹੇ ਬਲਕਿ ਅਸੀ ਪਾਣੀ ਦੀ ਵਰਤੋਂ ਆਪਣੀ ਰੋਜ਼ਾਨਾਂ ਦੀ ਜ਼ਿੰਦਗੀ ਵਿਚ ਵੀ ਕਰਦੇ ਹਾਂ । ਵਿਸ਼ਵ ਵਿਚ ਪਾਣੀ ਦੀ ਗੁਣਵਤਾ ਬਣਾਈ ਰੱਖਣ ਲਈ ਮਾਨਵ ਸਿਹਤ ਅਤੇ ਪਰਸਥਿਤੀਆਂ ਤੰਤਰ ਦੇ ਲਈ ਜਰੂਰੀ ਹੋ ਗਈਆਂ ਹਨ।ਪਾਣੀ ਦੀ ਗੁਣਵਤਾ ਦੀ ਜਿੰਮੇਵਾਰੀ ਹਰੇਕ ਮਨੁੱਖ ਅਤੇ ਸਮਾਜ ਦੀ ਹੈ। ਇਸ ਦੇ ਨਾਲ ਹੀ ਪਾਣੀ ਦੇ ਸਰੋਤਾਂ ਦੀ ਸੁਰੱਖਿਆ ਲਈ ਸਰਕਾਰਾਂ ਨੂੰ ਵੀ ਆਪਣੇ ਪੱਧਰ ਤੇ ਪਹਿਲ ਕਰਨੀ ਚਾਹੀਦੀ ਹੈ। ਸਾਡੀ ਧਰਤੀ ਤੇ ਪਾਣੀ ਦੀ ਮਾਤਰਾ 71 ਫੀਸਦੀ ਹੈ। ਕਿਹਾ ਜਾ ਸਕਦਾ ਹੈ ਕਿ ਧਰਤੀ ਤੇ ਪਾਣੀ ਦੀ ਇਹ ਮਾਤਰਾ ਮਨੁੱਖੀ ਸਰੀਰ ਅਤੇ ਧਰਤੀ ਤੇ ਬਰਾਬਰ ਹੈ। ਅੱਜ ਪਾਣੀ ਦੀ ਦੁਰਵਰਤੋਂ ਵੱਧ ਰਹੀ ਹੈ। ਜਿਸ ਕਾਰਨ ਲੱਖਾਂ ਕਿਊਸਕ ਪਾਣੀ ਅਜਾਈ ਵਗਾਇਆ ਜਾ ਰਿਹਾ ਹੈ। ਪਾਣੀ ਦੀ ਵਰਤੋਂ ਨੂੰ ਸੁਚੱਜੇ ਢੰਗ ਨਾਲ ਨਹੀਂ ਕੀਤਾ ਜਾ ਰਿਹਾ । ਇਸ ਦੇ ਨਾਲ ਹੀ ਪਾਣੀ ਦੀ ਵਰਤੋਂ ਵੱਲ ਅੱਜ ਦੇ ਲੋਕਾਂ ਦਾ ਖਿਆਲ ਮਾਨਵਤਾ ਵਿਰੋਧੀ ਜਾਪ ਰਿਹਾ ਹੈ।

Read More...

Uncategorized

ਬਾਬਾ ਪਾਲਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਨਹੀ ਰਹੇ…

ਬਾਬਾ ਪਾਲਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਨਹੀ ਰਹੇ… ਬਾਬਾ ਪਾਲਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਨਹੀ ਰਹੇ… ਗਊਆਂ ਵਾਲੇ ਬਾਬਾ ਜੀ ਕਰਕੇ ਸਨ ਮਸ਼ਹੂਰ…ਬਹੁਤ ਸੇਵਾ ਭਾਵਨਾਂ ਵਾਲੇ ਸਿੰਘ ਸਨ ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ…. ਵੇਖੋ ਕਿੰਨੀਆਂ ਗਾਵਾਂ ਦੀ ਰਾਖੀ ਕਰਦੇ ਸਨ …ਬਾਬਾ ਬਕਾਲੇ ਵਾਲੇ ਗਾਊਆਂ ਨੂਂ ਪਾਲਣ ਵਾਲੇ ਸੰਤ ਬਾਬਾ ਪਾਲਾ ਸਿੰਘ ਜੀ ਕੌਲ

ਬਾਬਾ ਪਾਲਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਨਹੀ ਰਹੇ…ਉਹ ਗਊਆਂ ਵਾਲੇ ਬਾਬਾ ਜੀ ਕਰਕੇ ਮਸ਼ਹੂਰ ਸਨ…ਬਹੁਤ ਸੇਵਾ ਭਾਵਨਾਂ ਵਾਲੇ ਸਿੰਘ ਸਨ ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ….ਉਨ੍ਹਾਂ ਗਾਵਾਂ ਦੀ ਬਹੁਤ ਵੱਡੇ ਪੱਧਰ ਤੇ ਸੇਵਾ ਸੰਭਾਲ ਕਰਦੇ ਸਨ…ਬਾਬਾ ਬਕਾਲੇ ਸਹਿਬ ਵਾਲੇ ਗਾਊਆਂ ਨੂੰ ਪਾਲਣ ਵਾਲੇ ਸੰਤ ਬਾਬਾ ਪਾਲਾ ਸਿੰਘ ਜੀ ਕੋਲ ਇਸ ਵਕਤ 8000 ਤੋਂ ਵੀ ਵੱਧ ਗਾਂ ਤੇ ਬੌਲ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਉਨ੍ਹਾਂ ਦੇ ਅੰਤਮ ਦਰਸ਼ਨ ਕਰਨ ਪਹੁੰਚ ਰਹੀਆਂ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਮ ਸੰਸਕਾਰ ਕੱਲ ਬਾਬਾ ਬਕਾਲਾ ਸਹਿਬ ਵਿਖੇ ਕੀਤਾ ਜਵੇਗਾ।

Posted by Panthak Media ਪੰਥਕ ਮੀਡੀਆ on Tuesday, September 11, 2018

ਇਸ ਵਕਤ 8000 ਤੋਂ ਵੀ ਵ੍ਧ ਗਾਂ ਤੇ ਬੌਲ ਹੈ। ਏਨੈ ਮਾਲ ਨੂੰ ਸਾਂਭਣ ਵਾਸਤੇ ਉਹਨਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ।ਏਨੀ ਗਾਂ ਲਈ ਪ੍ਠੇ ਪਾਣੀ ਅਤੇ ਰਹਿਣ ਦਾ ਕੌਈ ਵੀ ਪ੍ਬੰਧ ਨਾ ਤਾਂ ਕਿਸੇ sgpc ਕਮੇਟੀ ਨੇ ਕੀਤੀ ਤੇ ਨਾ ਹੀ ਪੰਜਾਬ ਸਰਕਾਰ ਨੇ …. ਇਹ ਗਾਂਵਾਂ ਪਿੰਡੋ ਪਿੰਡ ਚਰਦੀਆਂ ਹਨ। ਸਵਾਲ ਇਹ ਹੈ ਕਿ ਏਨੀ ਗਾਂ ਸੰਤਾਂ ਕੋਲ ਕਿਥੋਂ ਆਈ?ਜਵਾਬ ਹੈ ਕਿ ਆਪਣਾ ਮੁਨਾਫਾ ਸੋਚਣ ਵਾਲੇ ਮਨੁਖ ਨੇ ਗਾਂ ਨੂੰ ਮਾਂ ਦੀ ਥਾਂ ਵਸਤੂ ਸਮਝ ਲਿਆ ਹੈ ਲੋੜ ਅਨੁਸਾਰ ਗਾਂਵਾਂ ਨੂੰ ਦੁਧ ਲਈ ਖਰੀਦਦੇ ਹਨ ਤੇ ਤੋਕੜ ਤੇ ਜਾਂ ਨਾ ਬਣਨ ਤੇ ਘਰੋਂ ਕਢ ਦਿੰਦੇ ਹਨ। ਇਨਾਂ ਬੇਜੁਬਾਨ ਪਸ਼ੂਆਂ ਨੂੰ ਪਾਲ ਰਹੇ ਹਨ ਬਾਬਾ ਪਾਲਾ ਸਿੰਘ ਜੀ। ਇਹ ਗਾਂਵਾਂ ਜਿਸ ਪਿੰਡ ਵਿਚ ਰੁਕਦੀਆਂ ਹਨ ਉਥੋਂ ਦੇ ਜਟਾਂ ਦੀ ਕਣਕ ਗਾਵਾਂ ਦੇ ਚਰਨ ਨਾਲ ਖਰਾਬ ਹੂੰਦੀਆਂ ਹਨ। ਪਰ ਸੰਤ ਵੀ ਕੀ ਕਰਨ….ਇਸ ਬਾਰੇ ਸਰਕਾਰ ਜਾਂ sgpc ਨੂੰ ਸੋਚਣਾ ਚਾਹੀਦਾ ਹੈ। ਹਲ ਇਹ ਹੈ ਕਿ ਗਾਂਵਾਂ ਨੂੰ 200 – 200 ਦੇ ਜਥੇ ਚ ਵੰਡ ਕੇ ਡੇਰੇ ਬਣਾ ਕੇ ਰਖਣਾ ਚਾਹੀਦਾ ਹੈ। ਸੰਗਤ ਨੂੰ ਪਠਿਆਂ ਦੀ ਸੇਵਾ ਲਾਉਣੀ ਚਾਹੀਦੀ ਹੈ। ਤਾਂ ਜੋ ਨਾ ਤੇ ਜਟਾਂ ਦਾ ਨੁਕਸਾਨ ਹੋਵੇ ਤੇ ਨਾ ਹੀ ਗਾਂ ਦੀ ਬਿਅਦਬੀ ਹੋਵੇ।ਇਨਾਂ ਗਾਂਵਾਂ ਨੂੰ ਇਲਾਜ ਦਾ ਕੋਈ ਪ੍ਬੰਧ ਨਹੀਂ ਹੈ। ਕੁਝ ਗਾਂਵਾਂ ਦੀ ਹਾਲਤ ਬਹੁਤ ਖਰਾਬ ਹੈ। ਜੰਗਲਾਤ ਵਿਭਾਗ ਸੋ ਰਿਹਾ ਹੈ। ਗਾਂਵਾਂ ਬੇਘਰ ਹਨ। ਜੇਕਰ ਗਾਂਵਾਂ ਦੀ ਵੋਟ ਹੂੰਦੀ ਤਾਂ ਹੁਣ ਤਕ ਜਰੂਰ ਸਰਕਾਰ ਕੁਝ ਕਰਦੀ। ਸਿਰਫ ਪੜਨ ਲਿਖਣ ਨਾਲ ਕੋਈ ਇਨਸਾਨ ਨਹੀਂ ਬਣਦਾ ਦੂਜੇ ਦੇ ਦੁਖਾਂ ਬਾਰੇ ਸੋਚਣ ਤੇ ਕਰਨ ਵਾਲਾ ਹੀ ਮਨੁਖ ਹੋ ਸਕਦਾ ਹੈ।
ਜੋ ਪਾਲਾ ਸਿੰਘ ਜੀ ਕਰ ਰਹੇ ਸਨ

Read More...

Uncategorized

ਲਓ ਜੀ ਆ ਗਈ ਭੂੰਦੜ ਦੀ ਮੁਆਫ਼ੀ…..

ਲਓ ਜੀ ਆ ਗਈ ਭੂੰਦੜ ਦੀ ਮੁਆਫ਼ੀ,,,,,ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ

ਲਓ ਜੀ ਆ ਗਈ ਭੂੰਦੜ ਦੀ ਮੁਆਫ਼ੀ

Posted by Punjabi Junction on Monday, September 10, 2018

ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਚਲਦੇ TV ਪ੍ਰੋਗਰਾਮ ਵਿਚ ਹੋਈ ਮੌਤ !! ਕੁਦਰਤ ਦੇ ਰੰਗ ..

ਮੌਤ ਕਿਤੇ ਵੀ ਆ ਸਕਦੀ ਹੈ। ਜਦੋਂ ਪ੍ਰਮਾਤਮਾ ਦਾ ਹੁਕਮ ਹੋਇਆ ਉਦੋਂ 1 ਵੀ ਸਾਹ ਹੋਰ ਨੀਂ ਆਉਣਾ ਤੇ ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ। ਅਜਿਹਾ ਹੀ ਇੱਕ Live ਮੌਤ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਪ੍ਰਸਿੱਧ ਲੇਖਿਕਾ ਪ੍ਰੋਫੈਸਰ ਰੀਤਾ ਜਿਤੇਂਦਰ ਦਾ ਦੂਰਦਰਸ਼ਨ ਤੇ ਚਲਦੇ Live ਪ੍ਰੋਗਰਾਮ ਵਿਚ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਪ੍ਰੋਫੈਸਰ ਰੀਤਾ ਜਿਤੇਂਦਰ ਦੂਰਦਰਸ਼ਨ ਤੇ ਔਰਤਾਂ ਬਾਰੇ ਪ੍ਰੋਗਰਾਮ ਵਿਚ ਬੋਲ ਰਹੀ ਸੀ

ਮੌਤ ਦਾ LIVE Video-ਚਲਦੇ TV ਪ੍ਰੋਗਰਾਮ ਵਿਚ ਹੋਈ ਮੌਤ !! Dr Rita Jitender who Died during a Live Show

ਮੌਤ ਦਾ LIVE Video-ਚਲਦੇ TV ਪ੍ਰੋਗਰਾਮ ਵਿਚ ਹੋਈ ਮੌਤ !! Dr Rita Jitender who Died during a Live Show

Posted by Fateh Media on Monday, September 10, 2018

ਪਰ ਅਚਾਨਕ ਹੀ ਉਹ ਚੁੱਪ ਹੋ ਗਏ। ਜਦੋਂ ਤੱਕ ਕਿਸੇ ਨੂੰ ਕੁਝ ਸਮਝ ਆਉਂਦਾ ਉਹਨਾਂ ਦਾ ਦਿਹਾਂਤ ਹੋ ਚੁੱਕਾ ਸੀ। ਇਹ ਵੀਡੀਓ Social Media ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।ਜਿੰਦਗੀ ਹਵਾ ਦੇ ਬੁਲਿਆਂ ਵਿੱਚ ਜਗਦਾ ਹੋਇਆ ਉਹ ਦੀਵਾ ਹੈ ਜਿਹੜਾ ਸਾਰੀ ਉਮਰ ਥਰਥਰਾਉਂਦਾ ਰਹਿੰਦਾ ਹੈ। ਛੋਟੇ-ਵੱਡੇ ਦੁਖਾਂ ਦੇ, ਪ੍ਰੇਸ਼ਾਨੀਆਂ ਦੇ, ਦੁਸ਼ਵਾਰੀਆਂ ਦੇ, ਚਿੰਤਾਵਾਂ ਦੇ ਬੁੱਲੇ ਇਸ ਦੀਵੇ ਦੀ ਲਾਟ ਨੂੰ ਸਥਿਰ ਨਹੀ ਰਹਿਣ ਦਿੰਦੇ ਅਤੇ ਇਹ ਇੰਝ ਹੀ ਹਵਾ ਦੇ ਬੁੱਲਿਆਂ ਤੋਂ ਬੱਚਦਾ-ਬੱਚਦਾ ਆਖਰ ਕਿਸੇ ਵੱਡੇ ਬੁੱਲੇ ਨਾਲ ਹਮੇਸ਼ਾਂ ਲਈ ਬੁਝ ਜਾਂਦਾ ਹੈ। ਦੀਵਾ ਜਦ ਜਗਦਾ ਕਿਸੇ ਨਹੀ ਪਤਾ ਕੀਤਾ ਲਾਟ ਕਿਥੋਂ ਆਈ, ਬੁਝ ਗਿਆ ਤਾਂ ਕਿਸੇ ਨੂੰ ਨਹੀ ਪਤਾ ਲਾਟ ਕਿਥੇ ਗਈ। ਇਸ ਗੱਲ ਨੂੰ ਗੁਰੂ ਸਾਹਿਬਾਨ ਨੇ ਵੀ ਖੋਲ੍ਹਿਆ ਹੈ ਕਿ, “ਕਹ ਤੇ ਉਪਜੈ ਕਹ ਰਹੈ ਕਹ ਮਾਹਿ ਸਮਾਵੈ’॥ । ਭਾਵ ਜਗਦਾ ਹੈ ਤੇ ਬੁਝ ਜਾਂਦਾ ਹੈ। ਪੈਦਾ ਹੋਇਆ ਮਰ ਗਿਆ। ਦੇਖਣ ਵਾਲੇ ਕਹਿੰਦੇ ਲੈ ਹਾਲੇ ਤਾਂ ਕੱਲ ਮੇਰੇ ਕੋਲੋਂ ਚੰਗਾ ਭਲਾ ਗਿਆ! ਚੰਗਾ ਭਲਾ ਉਹ ਇੱਕਲੀ ਮਿੱਟੀ ਨਾਲ ਨਹੀ ਸੀ ਜੇ ਮਿੱਟੀ ਨਾਲ ਹੀ ਹੁੰਦਾ ਤਾਂ ਮਿੱਟੀ ਤਾਂ ਉਸਦੀ ਹੁਣ ਵੀ ਮੇਰੇ ਸਾਹਵੇਂ ਹੈ। ਸਭ ਕੁੱਝ ਉਂਝ ਦਾ ਉਂਝ। ਹੱਥ-ਪੈਰ ਅੱਖਾਂ ਲੱਤਾਂ ਪਰ ਹੁਣ ਇਹ ਹਿੱਲਦਾ ਕਿਉਂ ਨਹੀ

Read More...

Uncategorized

ਨੋਟਾਂ ਦਾ ਮੀਂਹ ਵਰਦਾ ਦੇਖ ਲਵੋ .. ਅਜੇ ਕਹਿੰਦੇ ਦੇਸ਼ ਗਰੀਬ ਹੈ…..

ਸੰਸਾਰ ਬੈਂਕ ਜੋ ਕਿ ਸੰਸਾਰ ਪੂੰਜੀਵਾਦ ਦੀ ਉੱਘੀ ਸੰਸਥਾ ਹੈ ਤੋਂ ਮਿਲੀ ਤਾਜ਼ਾ ਸੂਚਨਾ ਤੋਂ ਇਹ ਪਤਾ ਲੱਗਿਆ ਹੈ ਕਿ ਹੁਣ ਗਰੀਬੀ ਰੇਖਾ ਦਾ ਪੁਰਾਣਾ ਮਾਪਕ ਜਿਹੜਾ ਪਹਿਲਾਂ। ਡਾਲਰ ਰੋਜ਼ਾਨਾ, ਪ੍ਰਤੀ ਵਿਅਕਤੀ ਸੀ ਹੁਣ ਇਹ ਵੱਧ ਕੇ 1.25 ਡਾਲਰ ਹੋ ਗਿਆ ਹੈ। ਸੰਸਾਰ ਬੈਂਕ ਦੁਆਰਾ ਸੰਨ 2005 ਵਿੱਚ ਕੀਤੇ ਗਏ ਸਰਵੇਖਣਾਂ ਤੋਂ ਪਤਾ ਲੱਗਿਆ ਹੈ ਕਿ 1.4 ਅਰਬ ਲੋਕ, ਜਿਹੜੇ ਪੂਰੀ ਦੁਨੀਆਂ ਦੀ ਅਬਾਦੀ ਦਾ ਇੱਕ ਚੌਥਾਈ ਹਨ,

😱

Posted by Care on Wednesday, February 21, 2018

ਦੁਨੀਆਂ ਦੇ ਦਸ ਤੋਂ ਵੀਹ ਸਭ ਤੋਂ ਗਰੀਬ ਦੇਸ਼ਾਂ ਵਿੱਚ 1.25 ਡਾਲਰ, ਪ੍ਰਤੀ ਵਿਅਕਤੀ, ਰੋਜ਼ਾਨਾ ਆਮਦਨ ਤੋਂ ਘੱਟ ਅਤੀ ਗਰੀਬੀ ‘ਤੇ ਜੀਅ ਰਹੇ ਹਨ। ਸੰਸਾਰ ਬੈਂਕ ਦੇ ਅਨੁਮਾਨ ਦੱਸਦੇ ਹਨ ਕਿ ਦੁਨੀਆਂ ‘ਚ ਵਧੀ ਮਹਿੰਗਾਈ ਦੇ ਮੱਦੇਨਜ਼ਰ ਵੱਡੀ ਅਬਾਦੀ ਨੂੰ ਜੀਉਂਦੇ ਰਹਿਣ ਲਈ ਜ਼ਿਆਦਾ ਕੀਮਤ ਚੁਕਾਉਣੀ ਪੈ ਰਹੀ ਹੈ।ਉਪਰ ਦੱਸੀਆਂ ਇਹ ਗੱਲਾਂ ਪੂੰਜੀਵਾਦੀ ਪ੍ਰਚਾਰ ਦੇ ਢੋਲ ਦਾ ਪੋਲ ਖੋਲ੍ਹਦੀਆਂ ਨਜ਼ਰ ਆਉਂਦੀਆਂ ਹਨ ਜਿਸ ਰਾਹੀਂ ਇੱਕ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਕਰਨ ਨਾਲ਼ ਦੁਨੀਆਂ ਭਰ ਵਿੱਚ ਗਰੀਬੀ ਵਿੱਚ ਕਮੀ ਆਈ ਹੈ। ਸੰਸਾਰ ਬੈਂਕ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਮੀਰ ਤੇ ਦਾਨੀ ਦੇਸ਼ਾਂ ਦੁਆਰਾ ਕੀਤੀ ਗਈ ਉਦਾਰਤਾ, ਦਾਨ ਅਤੇ ਗਰੀਬ ਦੇਸ਼ਾਂ ਵਿੱਚ ਕੇਤੇ ਨਿਵੇਸ਼ ਰਾਹੀਂ ਲੋਕਾਂ ਵਿੱਚੋਂ ਗਰੀਬੀ ਤੇ ਬੇਰੁਜ਼ਗਾਰੀ ਦੂਰ ਕੀਤੀ ਜਾ ਸਕਦੀ ਹੈ। ਇਸ ਨੁਸਖੇ ਦਾ ਥੋੜ੍ਹਾ ਜਿਹਾ ਵਿਸ਼ਲੇਸ਼ਣ ਕਰਕੇ ਹੀ ਇਹ ਪਤਾ ਲੱਗ ਜਾਵੇਗਾ ਕਿ ਇਹ ਨੁਸਖਾ ਕਿਹੜੇ ਲੋਕਾਂ ਦੀ ਬੇਹਤਰੀ ਲਈ ਦਿੱਤਾ ਗਿਆ ਹੈ ਵੱਡੀ ਕਿਰਤੀ ਅਬਾਦੀ ਜੋ ਪੂਰੀ ਦੁਨੀਆਂ ਦੀ ਅਬਾਦੀ ਦਾ 80-85 ਫੀਸਦੀ ਹੈ ਜਾਂ ਉਸ ਪਰਜੀਵੀ ਜਮਾਤ ਲਈ ਜਿਹੜੀ ਪੂਰੀ ਅਬਾਦੀ ਦਾ ਮਹਿਜ 15-20 ਫੀਸਦੀ ਹੈ। ਪੂੰਜੀਪਤੀਆਂ ਦੇ ਕਲਮ ਘਸੀਟ ਬੁੱਧੀਜੀਵੀ ਜਿਨ੍ਹਾਂ ਨੇ ਚੰਦ ਟੁਕੜਿਆਂ ਲਈ ਆਪਣੀ ਜ਼ਮੀਰ ਗਹਿਣੇ ਰੱਖ ਰੱਖੀ ਹੈ, ਉਦਾਰੀਕਰਨ ਨੂੰ ਸਹੀ ਸਾਬਤ ਕਰਨ ਲਈ ਲਗਾਤਾਰ ਇਹ ਕੂੜ ਪ੍ਰਚਾਰ ਕਰਦੇ ਰਹੇ ਹਨ ਕਿ ਜਦੋਂ ਪੂੰਜੀ ਅਮੀਰ ਦੇਸ਼ਾਂ ਤੋਂ ਗਰੀਬ ਦੇਸ਼ਾਂ ਵੱਲ ਜਾਵੇਗੀ ਤਾਂ ਉੱਥੇ ਰੁਜ਼ਗਾਰ ਦੇ ਮੌਕੇ ਵੱਧ ਜਾਣਗੇ ਅਤੇ ਗਰੀਬੀ ਵਿੱਚ ਗਿਰਾਵਟ ਆਵੇਗੀ। ਨਿੱਜੀਕਰਨ ਨੂੰ ਵੀ ਹੱਲਾ ਸ਼ੇਰੀ ਇਸ ਕਰਕੇ ਹੀ ਦਿੱਤੀ ਜਾਂਦੀ ਹੈ ਕਿਉਂਕਿ ਦੁਨੀਆਂ ਭਰ ‘ਚ ਹੁਣ ਕਲਿਆਣਕਾਰੀ ਰਾਜ ਦਾ ਨੁਸਖਾ ਫੇਲ੍ਹ ਹੋ ਚੁੱਕਿਆ ਹੈ ਅਤੇ ਹੁਣ ਤੀਜੀ ਦੁਨੀਆਂ ਦੀਆਂ ਸਰਕਾਰਾਂ ਨੂੰ ਆਰਥਿਕ ਸੰਕਟ ਤੋਂ ਬਚਣ ਲਈ ਆਪਣੇ ਕੌਮੀ ਅਦਾਰਿਆਂ ਨੂੰ ਨਿੱਜੀ ਹੱਥਾਂ ਦੇ ਸਪੁੱਰਦ ਕਰਨਾ ਜ਼ਰੂਰੀ ਹੋ ਗਿਆ ਸੀ। ਕਿਉਂ ਜੋ ਦੂਜੀ ਸੰਸਾਰ ਜੰਗ ਦੌਰਾਨ ਅਤੇ ਉਸ ਤੋਂ ਬਾਅਦ ਜਿਹੜੇ ਦੇਸ਼ ਸਾਮਰਾਜੀ ਅਤੇ ਬਸਤੀਵਾਦੀ ਗੁਲਾਮੀ ਤੋਂ ਮੁਕਤ ਹੋਏ ਸਨ ਉਸ ਸਮੇਂ ਇਨ੍ਹਾਂ ਤੀਜੀ ਦੁਨੀਆਂ ਦੇ ਪੱਛੜੇ ਦੇਸ਼ਾਂ ਨੇ ਵੀ ਸਮਾਜਵਾਦ ਦੇ ਨਾਂ ਹੇਠ ਰਾਜਕੀ ਪੂੰਜੀਵਾਦ ਉਸਾਰਿਆ ਜਿਸ ਨਾਲ਼ ਇੱਕ ਅੱਛਾ-ਖਾਸਾ ਪਬਲਿਕ ਸੈਕਟਰ ਹੋਂਦ ਵਿੱਚ ਆਇਆ। ਪਰ ਅੱਸੀ ਦੇ ਦਹਾਕੇ ਤੋਂ ਮਗਰੋਂ ਇਨ੍ਹਾਂ ਮੁਲਕਾਂ ਦੇ ਆਰਥਿਕ ਢਾਂਚੇ ਭਾਰੀ ਸੰਕਟ ਹੇਠ ਆ ਗਏ। ਇਨ੍ਹਾਂ ਮੁਲਕਾਂ ਲਈ ਇਹ ਜ਼ਰੂਰੀ ਹੋ ਗਿਆ ਕਿ ਵਿਦੇਸ਼ੀ ਪੂੰਜੀ ਲਈ ਆਪਣੀਆਂ ਸਰਹੱਦਾਂ ਖੋਲ੍ਹ ਦੇਣ ਅਤੇ ਕੌਮੀ ਅਦਾਰਿਆਂ ਨੂੰ ਹੌਲ਼ੀ-ਹੌਲ਼ੀ ਨਿੱਜੀ ਹੱਥਾਂ ਦੇ ਸਪੁੱਰਦ ਕਰ ਦੇਣ। ਵਿਕਸਿਤ ਦੇਸ਼ਾਂ ਦੇ ਪੂੰਜੀਪਤੀਆਂ ਲਈ ਵੀ ਹੁਣ ਪੂੰਜੀ ਨਿਵੇਸ਼ ਕਰਨ ਲਈ ਹੁਣ ਕੋਈ ਜਗ੍ਹਾ ਚਾਹੀਦੀ ਸੀ ਉਹ ਖਲਾਅ ਵਿੱਚ ਪੂੰਜੀ ਨਿਵੇਸ਼ ਨਹੀਂ ਕਰ ਸਕਦੇ ਸਨ, ਇੱਕ ਤਾਂ ਉਹ ਆਪਣੇ ਦੇਸ਼ਾਂ ਵਿੱਚੋਂ ਵਾਧੂ ਪੈਦਾਵਾਰ ਦੇ ਸੰਕਟ ਨਾਲ਼ ਜੂਝ ਰਹੇ ਸਨ, ਦੂਜਾ ਉਨ੍ਹਾਂ ਦੀ ਚਾਹਤ ਤੁਰਤ-ਫੁਰਤ ਵਾਲ਼ੇ ਮੁਨਾਫ਼ੇ ਦੀ ਸੀ ਜਿਸ ਲਈ ਉਹ ਨਾ ਤਾਂ ਕਿਸੇ ਦੇਸ਼ ਨੂੰ ਹੁਣ ਬਸਤੀ ਬਣਾ ਕੇ ਲੁੱਟ ਸਕਦੇ ਸਨ ਤੇ ਨਾ ਹੀ ਉਹ ਇਸ ਲਈ ਕੋਈ ਹੋਰ ਵੱਡੀ ਜੰਗ ਚਾਹੁੰਦੇ ਸਨ। ਇੱਧਰ ਤੀਜੀ ਦੁਨੀਆਂ ਦੇ ਪੱਛੜੇ ਮੁਲਕਾਂ ਦੀਆਂ ਪੂੰਜੀਵਾਦੀ ਕੌਮੀ ਸਰਕਾਰਾਂ ਵੀ ਭਾਰੀ ਕਰਜ਼ਿਆਂ ਦੇ ਬੋਝ ਹੇਠ ਆ ਚੁੱਕੀਆਂ ਸਨ। ਸਾਰੀਆਂ ਪੂੰਜੀਵਾਦੀ ਸਰਕਾਰਾਂ ਦੇ ਸੰਕਟਾਂ ਨੂੰ ਦੂਰ ਕਰਨ ਅਤੇ ਦੁਨੀਆਂ ਭਰ ਦੀ ਪੂੰਜੀਪਤੀ ਜਮਾਤ ਦੀ ਬੇਹਤਰੀ ਲਈ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦਾ ਨੁਸਖਾ ਦਿੱਤਾ ਗਿਆ ਅਤੇ ਬਹੁਤ ਵਧਾ ਚੜ੍ਹਾ ਕੇ ਇਨ੍ਹਾਂ ਗੱਲਾਂ ਦਾ ਪ੍ਰਚਾਰ ਕੀਤਾ ਗਿਆ ਕਿ ਇਹ ਨੀਤੀਆਂ ਦੇਸ਼ ਵਿੱਚੋਂ ਗਰੀਬੀ, ਬੇਰੁਜ਼ਗਾਰੀ ਦੂਰ ਕਰਨ, ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਲਈ ਅਤੇ ਦੇਸ਼ ਨੂੰ ਆਰਥਿਕ ਸੰਕਟ ਤੋਂ ਬਚਾਉਣ ਲਈ ਲਾਗੂ ਕੀਤੀਆਂ ਜਾ ਰਹੀਆਂ ਹਨ।

Read More...