Uncategorized

ਦੁਖਦਾਇਕ ਖ਼ਬਰ ਆਹ ਕੀ ਭਾਣਾ ਵਰਤਾ ਗਏ ਅੱਧੀ ਰਾਤ ਨੂੰ ਚੋਰ …(ਦੇਖੋ ਵੀਡੀਓ)

ਸਾਡੇ ਸਮਾਜ ਵਿਚ ਆਏ ਦਿਨ ਔਰਤਾਂ ਵਿਰੁੱਧ ਅਪਰਾਧ ਵਧਦੇ ਹੀ ਜਾ ਰਹੇ ਹਨ, ਕਦੇ ਬਲਾਤਕਾਰ ਅਤੇ ਤੇਜਾਬ ਸੁੱਟਣ ਦੇ ਮਾਮਲੇ ਅਕਸਰ ਸੁਣਨ ਨੂੰ ਮਿਲਦੇ ਹਨ। ਇਨ੍ਹਾਂ ਚ ਜਿਆਦਾਤਾਰ ਮਾਮਲੇ ਪਖੰਡੀ ਬਾਬਿਆਂ ਨਾਲ ਜੁੜੇ ਹੁੰਦੇ ਉਹ ਅਕਸਰ ਭੋਲੀਭਾਲੀ ਔਰਤਾਂ ਨੂੰ ਆਪਣੇ ਜਾਲ ਚ ਫਸਾ ਕੇ ਗਲਤ ਕੰਮ ਕਰਨ ਲਈ ਕਹਿੰਦੇ ਹਨ ਬੀਤੀ ਰਾਤ ਥਾਣਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਖਿੱਚੀਆਂ ਵਿਖੇ ਕੁਝ ਹਥਿਆਰਬੰਦ ਲੁਟੇਰਿਆਂ ਨੇ ਘਰ ‘ਚ ਦਾਖਲ ਹੋ

ਬਜ਼ੁਰਗ ਦਾ ਕਤਲ ਕਰ ਕੀਤੀ ਲੁੱਟ,ਗੁਰਦੁਆਰਾ ਸਾਹਿਬ 'ਚ ਵੀ ਚੋਰੀ

ਬਜ਼ੁਰਗ ਦਾ ਕਤਲ ਕਰ ਕੀਤੀ ਲੁੱਟ,ਗੁਰਦੁਆਰਾ ਸਾਹਿਬ 'ਚ ਵੀ ਚੋਰੀ #Mukerian #Murder #Robbery #Police

Posted by JagBani on Tuesday, September 11, 2018

ਕੇ ਬਚਿੱਤਰ ਸਿੰਘ ਦਾ ਕਤਲ ਕਰ ਦਿੱਤਾ ਅਤੇ ਮ੍ਰਿਤਕ ਦੀ ਨੂੰਹ ਮੀਨਾ ਕੁਮਾਰੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।ਮੀਨਾ ਨੂੰ ਸਿਵਲ ਹਸਪਤਾਲ ਮੁਕੇਰੀਆਂ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਲੁਟੇਰਿਆਂ ਨੇ ਇਕ ਛੋਟੇ ਬੱਚੇ ਨੂੰ ਵੀ ਨਹੀਂ ਬਖਸ਼ਿਆ। ਸੂਚਨਾ ਮਿਲਦੇ ਮੌਕੇ ‘ਤੇ ਡੀ. ਐੱਸ. ਪੀ. ਮੁਕੇਰੀਆਂ, ਐੱਸ. ਪੀ. ਹੁਸ਼ਿਆਰਪੁਰ ਮੌਕੇ ‘ਤੇ ਪਹੁੰਚ ਗਏ। ਮੌਕੇ ‘ਤੇ ਪਹੁੰਚੀ ਡੌਗ ਸਕੂਵਾਇਡ ਦੀ ਟੀਮ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।ਸਾਡੇ ਸਮਾਜ ਚ ਆਏ ਦਿਨ ਕੋਈ ਨਾ ਕੋਈ ਘਟਨਾ ਹੁੰਦੀ ਹੀ ਹੈ ਕੁੱਝ ਘਟਨਾਵਾਂ ਸਾਡੇ ਸਮਾਜ ਨੂੰ ਵਧੀਆ ਮੈਸਜ ਦਿੰਦੀਆਂ ਹਨ ਤੇ ਪਰ ਕੀ ਘਟਨਾਵਾਂ ਸਮਾਜ ਨੂੰ ਸ਼ਰਮਸਾਰ ਕਰਨ ਵਾਲੀਆਂ ਹੁੰਦੀਆਂ ਹਨਅੱਜ ਕੱਲ੍ਹ ਸਾਡੇ ਸਮਾਜ ਚ ਕਤਲ ਵਰਗੀਆਂ ਘਟਨਾਵਾਂ ਆਮ ਹੀ ਹੁੰਦੀਆਂ ਜਾ ਰਹੀਆਂ ਹਨ ਜਿਸ ਚ ਇਨਸਾਨ ਦੀ ਕੋਈ ਕਦਰ ਨਹੀਂ ਪੈਂਦੀ ਕਿਉਂਕਿ ਪੈਸੇ ਪਿੱਛੇ ਅੱਜ-ਕੱਲ੍ਹ ਆਪਣਿਆਂ ਦੇ ਕਤਲ ਕਰ ਰਹੇ।ਸਾਡੇ ਸਮਾਜ ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਡੇ ਲੋਕਾਂ ਨੂੰ ਪੁਲਿਸ ਵਾਲਿਆ ਦਾ ਸਹਿਯੋਗ ਜਰੂਰੀ ਹੁੰਦਾ ਹੈ ਅੱਜ-ਕੱਲ੍ਹ ਜਿਆਦਾ ਤਰ੍ਹਾਂ ਘਟਨਾਵਾਂ ਫਿਲਮਾਂ ਤੇ ਗੀਤਾਂ ਦਾ ਅਸਰ ਹੈ ਅੱਜ-ਕੱਲ੍ਹ ਜਿਆਦਾ ਤਰ੍ਹਾਂ ਘਟਨਾਵਾਂ ਪਿੰਡਾਂ ਚ ਦੇਖਣ ਨੂੰ ਮਿਲਦੀਆਂ ਹਨ ਪਰ ਹੁਣ ਤੇ ਸ਼ਹਿਰਾਂ ਵਿੱਚ ਵੀ ਆਮ ਹੀ ਦੇਖਿਆ ਜਾ ਸਕਦਾ ਹੈ

Read More...

Uncategorized

ਆਹ ਵੇਖੋ ਇਸ ਪੰਜਾਬੀ ਗਾਇਕ ਨੇ ਗੱਡੀ ਨੇ ਲਗਜਰੀ ਗੱਡੀ ਨਾਲ ਕੁਚਲਿਆ ਭੈਣ ਭਰਾ ਨੂੰ !!!

ਇਸ ਵੇਲੇ ਇੱਕ ਵੱਡੀ ਦੁੱਖਭਰੀ ਖ਼ਬਰ ਪੰਜਾਬ ਦੇ ਮੋਹਾਲੀ ਸ਼ਹਿਰ ਤੋਂ ਆ ਰਹੀ ਹੈ। ਜਿੱਥੇ ਇੱਕ ਭੈਣ-ਭਰਾ ਦੀ ਜਾਨ ਚਲੀ ਗਈ। ਮੀਡੀਆ ਰਿਪੋਟਾਂ ਮੁਤਾਬਿਕ ਮੋਹਾਲੀ ਦੇ ਫ਼ੇਜ਼-11 ਵਿਚ ਭੈਣ-ਭਰਾ ਸਵੇਰੇ ਸੈਰ ਲਈ ਨਿਕਲੇ ਸਨ, ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਸੈਰ ਉਨ੍ਹਾਂ ਲਈ ਆਖਰੀ ਸਾਬਤ ਹੋਵੇਗੀ। ਹਾਦਸੇ ਵਿਚ ਦੋਵੇਂ ਦੀ ਜਾਣ ਚਲੀ ਗਈ। ਦਰਅਸਲ, ਮੋਹਾਲੀ ਦੇ ਫ਼ੇਜ਼ 10-11 ਦੇ ਡਵਾਇਡਿੰਗ ਰੋਡ ਉਤੇ ਸਵੇਰੇ ਸੈਰ

ਸੈਰ ਕਰਨ ਗਏ ਸੀ ਭੈਣ-ਭਰਾ ਪਰ ਪਰਿਵਾਰ ਨੂੰ ਵਾਪਿਸ ਮਿਲੀਆਂ ਲਾਸ਼ਾਂ..ਪੰਜਾਬੀ ਗਾਇਕ ਨੇ ਮਾਰੀ ਗੱਡੀ !

ਸੈਰ ਕਰਨ ਗਏ ਸੀ ਭੈਣ-ਭਰਾ ਪਰ ਪਰਿਵਾਰ ਨੂੰ ਵਾਪਿਸ ਮਿਲੀਆਂ ਲਾਸ਼ਾਂ..ਪੰਜਾਬੀ ਗਾਇਕ ਨੇ ਮਾਰੀ ਗੱਡੀ !#mohali #accident #Punjabi_singer Punjab Police India

Posted by Daily Post Punjabi on Tuesday, September 11, 2018

ਲਈ ਨਿਕਲੇ ਭੈਣ-ਭਰਾ ਨੂੰ ਇਕ ਤੇਜ਼ ਰਫਤਾਰ ਹੌਂਡਾ ਸਿਟੀ ਨੇ ਦਰੜ ਦਿੱਤਾ।ਕਾਰ ਦੀ ਟੱਕਰ ਪਿੱਛੋਂ ਦੋਵੇਂ ਕਈ ਫੁੱਟ ਉੱਛਲ ਕੇ ਦੂਰ ਜਾ ਡਿੱਗੇ। ਦੋਵਾਂ ਨੂੰ ਗੰਭੀਰ ਹਾਲਤ ਵਿਚ ਸੈਕਟਰ 32 ਦੇ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਦੋਵਾਂ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਅਮਨਦੀਪ (37) ਤੇ ਉਸ ਦੀ ਭੈਣ ਇੰਦਰਜੀਤ ਕੌਰ ਉਰਫ ਪ੍ਰੀਤ ਵਜੋਂ ਹੋਈ ਹੈ। ਮ੍ਰਿਤਕ ਇੰਦਰਜੀਤ ਕੌਰ ਦੇ ਪਤੀ ਦੀ ਪਿਛਲੇ ਸਾਲ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਸ ਦੇ ਦੋ ਬੱਚੇ ਹਨ। ਦੋਵੇਂ ਫੇਜ਼ 11 ਦੇ ਰਹਿਣ ਵਾਲੇ ਸਨ। ਪੀੜਤ ਪਰਿਵਾਰ ਨੇ ਦੱਸਿਆ ਕਿ ਕਾਰ ਸਵਾਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਲੱਗਾ ਪਰ ਲੋਕਾਂ ਨੇ ਕਾਬੂ ਕਰ ਲਿਆ। ਪੁਲਿਸ ਨੇ ਕਾਰ ਚਾਲਕ ਰਣਜੀਤ ਸਿੰਘ ਵਾਸੀ ਜਿਲ੍ਹਾ ਮੁਕਤਸਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੰਜਾਬੀ ਸਿੰਗਰ ਤੇ ਲੇਖਕ ਹੈ।ਸੋਮਵਾਰ ਨੂੰ ਮੋਹਾਲੀ ਵਿਚ ਵਾਪਰੇ ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਰਣਜੀਤ ਸਿੰਘ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਤੇਜ਼ ਰਫਤਾਰ ਕਾਰਨ ਨਾਲ ਦੋਹਾਂ ਨੂੰ ਟੱਕਰ ਮਾਰਨ ਵਾਲਾ ਡਰਾਈਵਰ ਨੌਜਵਾਨ ਰਣਜੀਤ ਸਿੰਘ, ਮੁਕਤਸਰ ਦਾ ਰਹਿਣ ਵਾਲਾ ਹੈ ਤੇ ਪੁਲਿਸ ਨੇ ਦੱਸਿਆ ਕਿ ਉਹ ਇਕ ਉੱਭਰ ਰਿਹਾ ਗਾਇਕ ਹੈ। ਪੁਲਿਸ ਨੇ ਉਸਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ ਕਿਉਂਕਿ ਉਹ ਦੋਹਾਂ ਨੂੰ ਫੇਟ ਮਾਰ ਕੇ ਭੱਜਿਆ ਨਹੀਂ। ਬਾਅਦ ਵਿਚ ਨੌਜਵਾਨ ਨੂੰ ਜ਼ਮਾਨਤ ‘ਤੇ ਰਿਹਾ ਵੀ ਕਰ ਦਿੱਤਾ ਗਿਆ ਸੀ।ਅਮਨਦੀਪ ਇਕ ਪ੍ਰਾਈਵੇਟ ਕੰਪਨੀ ‘ਚ ਸਿਵਲ ਇੰਜੀਨੀਅਰ ਸੀ, ਜਦੋਂ ਕਿ ਇੰਦਰਜੀਤ ਕੌਰ ਪ੍ਰਾਈਵੇਟ ਸਕੂਲ ‘ਚ ਅਧਿਆਪਕ ਸੀ। ਮ੍ਰਿਤਕ ਅਮਨਦੀਪ ਦੀ ਘਰਵਾਲੀ ਨੇ ਦੱਸਿਆ ਕਿ ਉਹ ਆਪਣੇ ਪਤੀ ਅਤੇ ਨਣਦ ਨਾਲ ਸਵੇਰੇ 5:05 ਵਜੇ ਸਵੇਰੇ ਸੈਰ ਕਰਨ ਮਗਰੋਂ ਵਾਪਸ ਆ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਸੜਕ ਪਾਰ ਕਰ ਰਹੇ ਸੀ ਤਾਂ ਇਹ ਹਾਦਸਾ ਵਾਪਰ ਗਿਆ। ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਫੇਜ਼-11 ਦੇ ਐਸ .ਐਚ.ਓ ਨੇ ਦੱਸਿਆ ਕਿ ਉਹਨਾਂ ਨੇ ਕੇਸ ਦਰਜ ਕਰ ਲਿਆ ਹੈ ਅਤੇ ਉਹ ਜਾਂਚ ਕਰ ਰਹੇ ਨੇ ਕਿ ਕਿਤੇ ਕਾਰ ਚਲਾ ਰਹੇ ਨੌਜਵਾਨ ਦਾ ਨਸ਼ਾ ਵਗੈਰਾ ਤਾਂ ਨਹੀਂ ਸੀ ਕੀਤਾ ਹੋਇਆ।

Read More...

Uncategorized

ਫੇਸਬੁੱਕ ਉੱਪਰ ਜਾਹਲੀ ਅਕਾਊਂਟ ਰਾਹੀਂ ਸਿੱਖਾਂ ਦੀ ਧਾਰਮਿਕ ਭਾਵਨਾ ਭੜਕਾਉਣ ਵਾਲੇ ਸ ਸੱਚ ਆਇਆ ਸਾਹਮਣੇ !!

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਪਿਛਲੇ ਦਿਨਾਂ ਤੋਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰੂ ਸਹਿਬਾਨਾਂ ਦੀਆਂ ਫੋਟੋਆਂ ਨੂੰ ਗਲਤ ਤਰੀਕੇ ਨਾਲ ਪੋਸਟ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਵਿਰੋਧ ਕੀਤਾ ਸੀ। ਹੁਣ ਇੱਕ ਅਦਾਰੇ ਨੇ ਉਸ ਬਾਰੇ ਰਿਪੋਟ ਨਸ਼ਰ ਕੀਤੀ ਹੈ ਜਿਸ ਦਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

Facebook Upar ਕਬਾ ਚਮਾਰ Name To Fake ID ਰਾਹੀਂ ਸਿੱਖਾਂ ਦੀ ਧਾਰਮਿਕ ਭਾਵਨਾ ਭੜਕਾਉਣ ਦੀ ਕੋਸ਼ਿਸ਼ ਦਾ ਸੱਚ ਆਇਆ ਸਾਹਮਣੇ | Chardikla Time TVVIdeo Courtesy : Info SIngh Channel Mangal Singh Sangrur

Posted by Chardikla Time TV Live on Tuesday, September 11, 2018

ਜਿਕਰਯੋਗ ਹੈ ਕਿ ਇਸ ਮਸਲੇ ਬਾਰੇ SGPC ਪ੍ਰਧਾਨ ਨੇ ਵੀ ਆਪਣਾ ਪੱਖ ਰੱਖਦੇ ਹੋਏ ਉਕਤ ਘਟਨਾ ਦੀ ਨਿਖੇਧੀ ਕੀਤੀ ਹੈ। ਇਸ ਵਿਅਕਤੀ ਵੱਲੋਂ ਸੋਸ਼ਲ ਮੀਡੀਆ ‘ਤੇ ਗੁਰੂ ਸਾਹਿਬਾਨ ਦਾ ਮਜਾਕ ਉਡਾਉਣ ਦੀ ਭਾਈ ਲੌਂਗੋਵਾਲ ਨੇ ਕੀਤੀ ਨਿੰਦਾ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ੋਸਲ ਮੀਡੀਆ ’ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ।ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿੱਨਾਂ ਤੋਂ ਫੇਸਬੁੱਕ ’ਤੇ ‘ਕੱਬਾ ਚਮਾਰ’ ਨਾਂ ਦੇ ਇੱਕ ਖਾਤੇ ਰਾਹੀਂ ਸਿੱਖ ਗੁਰੂ ਸਾਹਿਬਾਨ ਅਤੇ ਸਤਿਕਾਰਤ ਸਿੱਖ ਸ਼ਖਸੀਅਤਾਂ ਨੂੰ ਮਜਾਕ ਦਾ ਪਾਤਰ ਬਣਾਇਆ ਜਾ ਰਿਹਾ ਹੈ, ਜਿਸ ਦੀਆਂ ਤਸਵੀਰਾਂ ਵਾਇਰਲ ਹੋਣ ਕਾਰਨ ਸਿੱਖ ਜਗਤ ਵਿਚ ਭਾਰੀ ਰੋਸ ਤੇ ਰੋਹ ਹੈ। ਪਰੰਤੂ ਦੁਖ ਦੀ ਗੱਲ ਹੈ ਕਿ ਅਜਿਹੇ ਲੋਕਾਂ ਨੂੰ ਨਕੇਲ ਪਾਉਣ ਵਿਚ ਪੰਜਾਬ ਸਰਕਾਰ ਬਿਲਕੁਲ ਹੀ ਅਸਫਲ ਰਹੀ ਹੈ। ਭਾਈ ਲੌਂਗੋਵਾਲ ਕੇ ਆਖਿਆ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਨਾਲ ਸਰਕਾਰ ਦੀ ਨਰਮੀ ਚੰਗੀ ਨਹੀਂ ਹੈ ਅਤੇ ਇਸ ਸਬੰਧੀ ਸਰਕਾਰ ਦੇ ਅਵੇਸਲੇਪਨ ਨਾਲ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਕਤਲ ਕਰਨ ਵਾਲੇ ਲੋਕਾਂ ਵਿਰੁੱਧ ਸ਼੍ਰੋਮਣੀ ਕਮੇਟੀ ਹਾਈ ਕੋਰਟ ਤੱਕ ਪਹੁੰਚ ਕਰੇਗੀ।ਉਨ੍ਹਾਂ ਪੰਜਾਬ ਦੀ ਸਰਕਾਰ ਵੱਲੋਂ ਅਜਿਹੇ ਮਾਮਲਿਆਂ ’ਚ ਦਿਖਾਈ ਜਾ ਰਹੀ ਢਿੱਲ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ਬਦਚੈਨੀ ਫੈਲਦੀ ਹੈ ਤਾਂ ਇਸ ਦੀ ਸਿੱਧੇ ਤੌਰ ’ਤੇ ਜਿੰਮੇਵਾਰ ਵੀ ਸਰਕਾਰ ਹੀ ਹੋਵੇਗੀ। ਭਾਈ ਲੌਂਗੋਵਾਲ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਪੁਲਿਸ ਵਿਭਾਗ ਦਾ ਸਾਈਬਰ ਕਰਾਈਮ ਸੈੱਲ ਆਪਣੇ ਆਪ ਸੋਸ਼ਲ ਮੀਡੀਆ ਤੇ ਨਜ਼ਰ ਰੱਖੇ ਪਰ ਦੁੱਖ ਦੀ ਗੱਲ ਹੈ ਕਿ ਸ਼ਿਕਾਇਤਾਂ ਤੋਂ ਬਾਅਦ ਵੀ ਅਜਿਹੇ ਲੋਕ ਪੁਲਿਸ ਦੀ ਪਹੁੰਚ ਤੋਂ ਪਰ੍ਹੇ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਸਰਕਾਰੀ ਤੰਤਰ ਦੀ ਨਾਕਾਮੀ ਨਾਲ ਫਿਰਕਾਪ੍ਰਸਤ ਲੋਕਾਂ ਦੇ ਹੌਸਲੇ ਹੋਰ ਵੱਧ ਰਹੇ ਹਨ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਉਕਤ ਫੇਸਬੁੱਕ ਖਾਤੇ ਤੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੇਹੱਦ ਘਟੀਆ ਕਿਸਮ ਦੀ ਬੇਹੂਦਾ ਹਰਕਤ ਕੀਤੀ ਗਈ ਹੈ।ਇਸ ਤੋਂ ਇਲਾਵਾ ਇਸੇ ਖਾਤੇ ਤੋਂ ਹੀ ਸਿੱਖੀ ਵਿਰੁੱਧ ਹੋਰ ਵੀ ਅਤਿ ਨੀਵੇਂ ਦਰਜੇ ਦੀਆਂ ਪੋਸਟਾਂ ਪਾਈਆਂ ਗਈਆਂ ਹਨ ਭਾਈ ਲੌਂਗੋਵਾਲ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਅੱਜ ਦੇਸ਼ ਦਾ ਸਭਿਆਚਾਰ ਬਚਿਆ ਹੋਇਆ ਹੈ ਤਾਂ ਉਹ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਸੂਰਬੀਰ ਯੋਧਿਆਂ ਦੀ ਬਦੌਲਤ ਹੀ ਹੈ।ਨਹੀਂ ਤਾਂ ਅੱਜ ਦੇਸ਼ ਦੀ ਕੀ ਹਾਲਤ ਹੋਣੀ ਸੀ ਉਹ ਸਭ ਜਾਣਦੇ ਹਨ।ਭਾਈ ਲੌਂਗੋਵਾਲ ਨੇ ਪੰਜਾਬ ਸਰਕਾਰ, ਪੰਜਾਬ ਦੇ ਪੁਲਿਸ ਵਿਭਾਗ ਤੇ ਸਾਈਬਰ ਕਰਾਈਮ ਸੈਲ ਨੂੰ ਸਾਫ ਲਫਜਾਂ ਵਿਚ ਕਿਹਾ ਕਿ ਇਸ ਘਟੀਆ ਵਿਅਕਤੀ ਦੀ ਤੁਰੰਤ ਭਾਲ ਕੀਤੀ ਜਾਵੇ ਅਤੇ ਅਜਿਹੀ ਸਜਾ ਦਿੱਤੀ ਜਾਵੇ ਜਿਸ ਨੂੰ ਵੇਖ ਕੇ ਅੱਗੇ ਤੋਂ ਕੋਈ ਸਿਰਫਿਰਾ ਵਿਅਕਤੀ ਕਿਸੇ ਵੀ ਧਰਮ ਪ੍ਰਤੀ ਮੰਦੀ ਸੋਚ ਦਾ ਪ੍ਰਗਟਾਵਾ ਕਰਨ ਦੀ ਹਿੰਮਤ ਨਾ ਕਰੇ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਹੈ ਕਿ ਗੁਰੂ ਸਾਹਿਬਾਨ ਪ੍ਰਤੀ ਘਟੀਆ ਸੋਚ ਦਾ ਪ੍ਰਗਟਵਾ ਕਰਨ ਵਾਲੇ ਵਿਅਕਤੀ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਾਈਬਰ ਕਰਾਈਮ ਸੈੱਲ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਜਾ ਰਹੀ ਹੈ।ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਾਈਬਰ ਕਰਾਈਮ ਵਿਭਾਗ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਜੋ ਕਾਰਵਾਈ ਹੋਣੀ ਚਾਹੀਦੀ ਸੀ ਉਹ ਸਾਹਮਣੇ ਨਹੀਂ ਆਈ। ਡਾ. ਰੂਪ ਸਿੰਘ ਨੇ ਕਿਹਾ ਕਿ ਹਾਈ ਕੋਰਟ ਵਿਚ ਵੀ ਜਲਦ ਹੀ ਸ਼੍ਰੋਮਣੀ ਕਮੇਟੀ ਵੱਲੋਂ ਕੇਸ ਦਾਇਰ ਕੀਤਾ ਜਾਵੇਗਾ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਕਤਲ ਕਰਨ ਵਾਲੇ ਲੋਕਾਂ ਨੂੰ ਕਿਸੇ ਕੀਮਤ ’ਤੇ ਵੀ ਬਖਸ਼ਿਆ ਨਹੀਂ ਜਾਵੇਗਾ।

Read More...

Uncategorized

ਚਿੱਟੇ ਦਿਨ ਪੰਜਾਬ ਦੇ ਇਸ ਸ਼ਹਿਰ ਵਾਪਰੀ ਲੁੱਟ ਦੀ ਵੱਡੀ ਵਾਰਦਾਤ !!

ਜਗਰਾਓਂ ‘ਚ ਦਿਨ-ਦਿਹਾੜੇ 3 ਮੋਟਰਸਾਈਕਲ ਸਵਾਰ ਨੌਜਵਾਨ ਪਿਸਤੌਲ ਦੀ ਨੋਕ ‘ਤੇ 2 ਲੱਖ 48 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।ਇਹ ਖੋਹ ਇਕ ਕੰਪਨੀ ਦੇ ਮੁਲਾਜ਼ਮ ਤੋਂ ਹੋਈ ਹੈ, ਜੋ ਆਰਮੀ ਕੰਟੀਨ ‘ਤੇ ਬੀਮਾ ਕੰਪਨੀ ‘ਚੋਂ ਉਕਤ ਨਕਦੀ ਲੈ ਕੇ ਜੀ. ਟੀ. ਰੋਡ ‘ਤੇ ਸਥਿਤ ਆਈ. ਡੀ. ਬੀ. ਆਈ. ਬੈਂਕ ‘ਚ ਜਮਾਂ ਕਰਵਾਉਣ ਜਾ ਰਿਹਾ ਸੀ। ਲੁੱਟ ਦੀ ਸੂਚਨਾ ਮਿਲਦੇ ਹੀ

ਪਿਸਤੌਲ ਦੀ ਨੌਕ 'ਤੇ ਨੌਜਵਾਨ ਤੋਂ ਲੁੱਟੇ ਢਾਈ ਲੱਖ

ਪਿਸਤੌਲ ਦੀ ਨੌਕ 'ਤੇ ਨੌਜਵਾਨ ਤੋਂ ਲੁੱਟੇ ਢਾਈ ਲੱਖ#Jagron #Robbery

Posted by JagBani on Wednesday, September 12, 2018

ਐੱਸ. ਪੀ. ਤਰੁਨ ਰਤਨ, ਡੀ. ਐੱਸ. ਪੀ. ਪ੍ਰਭਜੋਤ ਕੌਰ, ਡੀ. ਐੱਸ. ਪੀ. ਹਰਪਿੰਦਰ ਕੌਰ ਗਿੱਲ ਤੇ ਥਾਣਾ ਸਿਟੀ ਇੰਚਾਰਜ ਜਸਪਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਲੁੱਟ ਦਾ ਸ਼ਿਕਾਰ ਹੋਏ ਗੁਰਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਕਮਾਲਪੁਰਾ (ਜਗਰਾਓਂ) ਨੇ ਪੁਲਸ ਨੂੰ ਦੱਸਿਆ ਕਿ ਉਹ ਦੁਪਹਿਰ ਇਕ ਵਜੇ ਦੇ ਕਰੀਬ ਆਰਮੀ ਦੀ ਕੰਟੀਨ ‘ਚੋਂ 1 ਲੱਖ 20 ਹਜ਼ਾਰ ਰੁਪਏ ਦੀ ਨਕਦੀ ਤੇ ਬਿਰਲਾ ਇੰਸ਼ੋਰੈਂਸ ਕੰਪਨੀ ਦੇ 28 ਹਜ਼ਾਰ ਰੁਪਏ ਲੈ ਕੇ ਬੈਂਕ ‘ਚ ਜਮਾਂ ਕਰਵਾਉਣ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ।ਮਾਡਲ ਟਾਊਨ ‘ਚ ਜਦੋਂ ਉਹ ਜਾ ਰਿਹਾ ਸੀ ਤਾਂ 1.05 ਵਜੇ ਸਿਲਵਰ ਰੰਗ ਦੇ ਸਪਲੈਂਡਰ ਮੋਟਰਸਾਈਕਲ ‘ਤੇ ਆਏ 3 ਨੌਜਵਾਨਾਂ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ, ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਉਸ ‘ਤੇ ਦੋਸ਼ ਲਾਇਆ ਕਿ ਉਹ ਲੜਕੀ ਨਾਲ ਛੇੜਛਾੜ ਕਰਦਾ ਹੈ ਤੇ ਝਗੜਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਗੱਲ ਨੂੰ ਪੂਰੀ ਤਰ੍ਹਾਂ ਸਮਝ ਸਕਦਾ ਲੁਟੇਰਿਆਂ ‘ਚੋਂ ਇਕ ਨੇ ਆਸਾ-ਪਾਸਾ ਦੇਖ ਕੇ ਪਿਸਤੌਲ ਉਸ ‘ਤੇ ਤਾਣ ਦਿੱਤੀ ਤੇ ਬੈਗ ਉਨ੍ਹਾਂ ਹਵਾਲੇ ਕਰਨ ਨੂੰ ਕਿਹਾ। ਪਿਸਤੌਲ ਦੇਖ ਕੇ ਘਬਰਾਏ ਹੋਏ ਗੁਰਵਿੰਦਰ ਨੇ ਨਕਦੀ ਵਾਲਾ ਬੈਗ ਲੁਟੇਰਿਆਂ ਨੂੰ ਫੜਾ ਦਿੱਤਾ, ਜੋ ਫੁਰਤੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਗੁਰਵਿੰਦਰ ਸਿੰਘ ਸੀ. ਐੱਮ. ਐੱਸ. (ਕੈਸ਼ ਮੈਨੇਜਮੈਂਟ ਕੰਪਨੀ) ‘ਚ ਕੰਮ ਕਰਦਾ ਹੈ ਤੇ ਇਹ ਕੰਪਨੀ ਨਕਦੀ ਇਕੱਠੀ ਕਰਕੇ ਬੈਂਕ ‘ਚ ਜਮਾਂ ਕਰਵਾਉਣ ਦੀਆਂ ਸੇਵਾਵਾਂ ਦਿੰਦੀ ਹੈ। ਉਸ ਨੇ ਦੱਸਿਆ ਕਿ ਲੁਟੇਰਿਆਂ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਟੁੱਟੀ ਹੋਈ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲੁੱਟ ਦਾ ਸ਼ਿਕਾਰ ਹੋਏ ਨੌਜਵਾਨ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੁਟੇਰਿਆਂ ਨੂੰ ਕਾਬੂ ਕਰਨ ਲਈ ਇਲਾਕੇ ‘ਚ ਨਾਕਾਬੰਦੀ ਕਰਨ ਤੋਂ ਇਲਾਵਾ ਸੀ.ਸੀ.ਟੀ.ਵੀ. ਫੁਟੇਜ ਦੇਖੀ ਜਾ ਰਹੀ ਹੈ। ਇਕ ਥਾਂ ਤੋਂ ਮਿਲੀ ਸੀ.ਸੀ.ਟੀ.ਵੀ. ਫੁਟੇਜ ‘ਚ ਇਹ ਤਿੰਨੇ ਲੁਟੇਰੇ ਨਜ਼ਰ ਵੀ ਆਏ ਹਨ ਤੇ ਹੋਰ ਫੁਟੇਜ ਲੈ ਕੇ ਪੁਲਸ ਹੋਰ ਸੁਰਾਗ ਹਾਸਲ ਕਰਨ ‘ਚ ਲੱਗ ਗਈ ਹੈ ਤਾਂ ਜੋ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ।

Read More...

Uncategorized

ਆਹ ਵੇਖੋ ਅਮਰੀਕਾ ਵਿੱਚ ਲਗਾਤਾਰ RSS ਮੁੱਖੀ ਤੇ ਉੱਪ ਰਾਸ਼ਟਰਪਤੀ ਦਾ ਹੋਇਆ ਵਿਰੋਧ !!

ਸ਼ਿਕਾਗੋ-ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਮੁਖੀ ਮੋਹਨ ਭਾਗਵਤ ਨੇ ਹਿੰਦੂਆਂ ਨੂੰ ਇਕ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਸ਼ੇਰ ਇਕੱਲਾ ਹੁੰਦਾ ਹੈ ਤਾਂ ਜੰਗਲੀ ਕੁੱਤੇ ਵੀ ਉਸ ‘ਤੇ ਹਮਲਾ ਕਰਕੇ ਅਪਣਾ ਸ਼ਿਕਾਰ ਬਣਾ ਸਕਦੇ ਹਨ। ਉਨ੍ਹਾਂ ਨੇ ਸਮਾਜ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋਣ ਅਤੇ ਮਨੁੱਖਤਾ ਦੀ ਬਿਹਤਰੀ ਲਈ ਕੰਮ ਕਰਨ। ਦੂਜੀ ਵਿਸ਼ਵ ਕਾਂਗਰਸ ਵਿਚ ਇੱਥੇ ਸ਼ਾਮਲ 2500 ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਕਿਹਾ

ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਆਏ ਹੋਏ RSS ਦੇ ਮੁਖੀ ਮੋਹਨ ਭਗਵਤ ਦਾ ਭਾਰੀ ਵਿਰੋਧ

Posted by VOK TV on Sunday, September 9, 2018

ਕਿ ਹਿੰਦੂਆਂ ਵਿਚ ਅਪਣਾ ਦਬਦਬਾ ਕਾਇਮ ਕਰਨ ਦੀ ਕੋਈ ਇੱਛਾ ਨਹੀਂ ਹੈ।ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਉਦੋਂ ਹੀ ਤਰੱਕੀ ਕਰੇਗਾ ਜਦੋਂ ਉਹ ਸਮਾਜ ਦੇ ਰੂਪ ਵਿਚ ਕੰਮ ਕਰੇਗਾ। ਮੋਹਨ ਭਾਗਵਤ ਨੇ ਕਿਹਾ ਕਿ ਸਾਡੇ ਕੰਮ ਦੇ ਸ਼ੁਰੂਆਤੀ ਦਿਨਾਂ ਵਿਚ ਜਦੋਂ ਸਾਡੇ ਵਰਕਰ ਹਿੰਦੂਆਂ ਨੂੰ ਇਕਜੁਟ ਕਰਨ ਨੂੰ ਲੈ ਕੇ ਉਨ੍ਹਾਂ ਨਾਲ ਗੱਲ ਕਰਦੇ ਸਨ ਤਾਂ ਉਹ ਕਹਿੰਦੇ ਸਨ ਕਿ ਸ਼ੇਰ ਕਦੇ ਝੁੰਡ ਵਿਚ ਨਹੀਂ ਚਲਦਾ ਪਰ ਜੰਗਲ ਦਾ ਰਾਜਾ ਸ਼ੇਰ ਜਾਂ ਰਾਇਲ ਬੰਗਾਲ ਟਾਈਗਰ ਵੀ ਇਕੱਲਾ ਰਹੇ ਤਾਂ ਜੰਗਲੀ ਕੁੱਤੇ ਉਸ ‘ਤੇ ਹਮਲਾ ਕਰਕੇ ਅਪਣਾ ਸ਼ਿਕਾਰ ਬਣਾ ਸਕਦੇ ਹਨ।

RSS chief Mohan Bhagwat, in new uniform, addresses on the occasion of their foundation day and Vijaya Dashami in Nagpur on Tuesday. Express archive photo. 11.10.2016.

ਹਿੰਦੂ ਸਮਾਜ ਵਿਚ ਸਭ ਤੋਂ ਜ਼ਿਆਦਾ ਪ੍ਰਤਿਭਾਸ਼ਾਲੀ ਲੋਕਾਂ ਦੇ ਹੋਣ ਦਾ ਜ਼ਿਕਰ ਕਰਦੇ ਹੋਏ ਆਰਐਸਐਸ ਮੁਖੀ ਨੇ ਕਿਹਾ ਕਿ ਹਿੰਦੂਆਂ ਦਾ ਇਕੱਠੇ ਆਉਣਾ ਅਪਣੇ ਆਪ ਵਿਚ ਇਕ ਮੁਸ਼ਕਲ ਚੀਜ਼ ਹੈ ਉਨ੍ਹਾਂ ਕਿਹਾ ਕਿ ਹਿੰਦੂ ਧਰਮ ਵਿਚ ਕੀੜੇ ਨੂੰ ਵੀ ਨਹੀਂ ਮਾਰਿਆ ਜਾਂਦਾ ਹੈ, ਬਲਕਿ ਉਸ ‘ਤੇ ਕੰਟਰੋਲ ਕੀਤਾ ਜਾਂਦਾ ਹੈ।ਭਾਗਵਤ ਨੇ ਕਿਹਾ ਕਿ ਹਿੰਦੂ ਕਿਸੇ ਦਾ ਵਿਰੋਧ ਕਰਨ ਦੇ ਲਈ ਨਹੀਂ ਜਿਉਂਦੇ। ਅਸੀਂ ਕੀੜੇ ਮਕੌੜਿਆਂ ਨੂੰ ਵੀ ਜਿਉਣ ਦਿੰਦੇ ਹਾਂ। ਅਜਿਹੇ ਲੋਕ ਹਨ ਜੋ ਸਾਡਾ ਵਿਰੋਧ ਕਰ ਸਕਦੇ ਹਨ। ਤੁਹਾਨੂੰ ਉਨ੍ਹਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਉਨ੍ਹਾਂ ਨਾਲ ਨਿਪਟਣਾ ਹੋਵੇਗਾ। ਭਾਗਵਤ ਨੇ ਕਿਹਾ ਕਿ ਹਿੰਦੂ ਸਾਲਾਂ ਤੋਂ ਸ਼ੋਸਣ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਉਹ ਹਿੰਦੂ ਧਰਮ ਅਤੇ ਅਧਿਆਤਮਕ ਦੇ ਬੁਨਿਆਦੀ ਸਿਧਾਂਤਾਂ ‘ਤੇ ਅਮਲ ਕਰਨਾ ਭੁੱਲ ਗਏ ਹਨ। ਸੰਮੇਲਨ ਵਿਚ ਹਿੱਸਾ ਲੈ ਰਹੇ ਲੋਕਾਂ ਨੂੰ ਭਾਗਵਤ ਨੇ ਅਪੀਲ ਕੀਤੀ ਕਿ ਉਹ ਸਮੂਹਕ ਰੂਪ ਨਾਲ ਕੰਮ ਕਰਨ ਦੇ ਵਿਚਾਰ ਨੂੰ ਅਮਲ ਵਿਚ ਲਿਆਉਣ ਦੇ ਤੌਰ ਤਰੀਕੇ ਵਿਕਸਤ ਕਰਨ। ਭਾਗਵਤ ਨੇ ਕਿਹਾ ਕਿ ਸਾਨੂੰ ਇਕ ਹੋਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਨੂੰ ਕਿਸੇ ਇਕ ਹੀ ਸੰਗਠਨ ਵਿਚ ਰਜਿਸਟਰਡ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਹੀ ਪਲ ਹੈ।ਅਸੀਂ ਅਪਣਾ ਵੰਸ਼ ਰੋਕ ਦਿਤਾ ਹੈ। ਅਸੀਂ ਇਸ ਨੂੰ ਉਤਸ਼ਾਹਿਤ ਕਰਨ ਦੇ ਢੰਗ ‘ਤੇ ਮੰਥਨ ਕਰ ਰਹੇ ਹਾਂ। ਅਸੀਂ ਕੋਈ ਗ਼ੁਲਾਮ ਜਾਂ ਦਬੇ ਕੁਚਲੇ ਦੇਸ਼ ਨਹੀਂ ਹਾਂ। ਭਾਰਤ ਦੇ ਲੋਕਾਂ ਨੂੰ ਸਾਡੀ ਪ੍ਰਾਚੀਨ ਬੁੱਧੀਮਤਾ ਦੀ ਸਖ਼ਤ ਲੋੜ ਹੈ। ਭਾਗਵਤ ਨੇ ਕਿਹਾ ਕਿ ਆਦਰਸ਼ਵਾਦ ਦੀ ਭਾਵਨਾ ਚੰਗੀ ਹੈ ਪਰ ਉਹ ਆਧੁਨਿਕਤਾ ਵਿਰੋਧੀ ਨਹੀਂ ਹਨ ਅਤੇ ਭਵਿੱਖ ਹਿਤੈਸ਼ੀ ਹਨ। ਇਸ ਸਬੰਧੀ ਵਿਚ ਉਨ੍ਹਾਂ ਨੇ ਹਿੰਦੂ ਮਹਾਕਾਵਿ ‘ਮਹਾਭਾਰਤ’ ਵਿਚ ਯੁੱਧ ਅਤੇ ਰਾਜਨੀਤੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਰਾਜਨੀਤੀ ਕਿਸੇ ਧਿਆਨ ਸੈਸ਼ਨ ਦੀ ਤਰ੍ਹਾਂ ਨਹੀਂ ਹੋ ਸਕਦੀ ਅਤੇ ਇਸ ਨੂੰ ਰਾਜਨੀਤੀ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਨੂੰ ਇਕ ਟੀਮ ਦੇ ਤੌਰ ‘ਤੇ ਲਿਆਉਣ ਦਾ ਮਹੱਤਵਪੂਰਨ ਮੁੱਲ ਅਪਣੇ ਹੰਕਾਰ ਨੂੰ ਕੰਟਰੋਲ ਕਰਨਾ ਅਤੇ ਸਰਵਸੰਮਤੀ ਨੂੰ ਸਵੀਕਾਰ ਕਰਨਾ ਸਿੱਖਣਾ ਹੈ। ਸ਼ਿਕਾਗੋ ਵਿਚ 1893 ਵਿਚ ਵਿਸ਼ਵ ਧਰਮ ਸੰਸਦ ਵਿਚ ਸਵਾਮੀ ਵਿਵੇਕਾਨੰਦ ਦੇ ਇਤਿਹਾਸਕ ਭਾਸ਼ਣ ਦੀ 125ਵੀਂ ਵਰ੍ਹੇਗੰਢ ਦੀ ਯਾਦ ਵਿਚ ਦੂਜੀ ਵਿਸ਼ਵ ਹਿੰਦੂ ਕਾਂਗਰਸ ਦਾ ਆਯੋਜਨ ਕੀਤਾ ਗਿਆ ਹੈ। ਇਹ ਸੰਮੇਲਨ ਹਿੰਦੂ ਸਿਧਾਂਤ ਸਮੂਹਿਕ ਰੂਪ ਨਾਲ ਚਿੰਤਨ ਕਰੋ, ਵੀਰਤਾਪੂਰਵਕ ਪ੍ਰਾਪਤ ਕਰੋ, ‘ਤੇ ਅਧਾਰਤ ਹੈ।ਭਾਗਵਤ ਨੇ ਆਖਿਆ ਕਿ ਸਾਰੀ ਦੁਨੀਆ ਨੂੰ ਇਕ ਟੀਮ ਦੇ ਤੌਰ ‘ਤੇ ਬਦਲਣ ਦੀ ਕੁੰਜੀ ਹਊਮੈ ਅਤੇ ਸਰਵਸੰਮਤੀ ਨੂੰ ਸਵੀਕਾਰ ਕਰਨਾ ਸਿੱਖਣਾ ਹੈ। ਉਦਾਹਰਨ ਦੇ ਲਈ ਭਗਵਾਨ ਕ੍ਰਿਸ਼ਨ ਅਤੇ ਯੁਧਿਸ਼ਟਰ ਨੇ ਕਦੇ ਇਕ ਦੂਜੇ ਦਾ ਖੰਡਨ ਨਹੀਂ ਕੀਤਾ। ਆਰਐਸਐਸ ਮੁਖੀ ਨੇ ਕਿਹਾ ਕਿ ਇਕੱਠੇ ਕੰਮ ਕਰਨ ਦੇ ਲਈ ਸਾਨੂੰ ਸਰਵਸੰਮਤੀ ਸਵੀਕਾਰ ਕਰਨੀ ਹੋਵੇਗੀ। ਅਸੀਂ ਇਕੱਠੇ ਕੰਮ ਕਰਨ ਦੀ ਸਥਿਤੀ ਵਿਚ ਹਾਂ। ਉਨ੍ਹਾਂ ਨੇ ਸੰਮੇਲਨ ਵਿਚ ਸ਼ਾਮਲ ਲੋਕਾਂ ਨੂੰ ਕਿਹਾ ਕਿ ਉਹ ਸਮੂਹਕ ਰੂਪ ਨਾਲ ਕੰਮ ਕਰਨ ਦੇ ਵਿਚਾਰ ਨੂੰ ਲਾਗੂ ਕਰਨ ਦੇ ਤਰੀਕੇ ਨੂੰ ਲਾਗੂ ਕਰਨ ਦੀ ਕਾਰਜ ਪ੍ਰਣਾਲੀ ਵਿਕਸਤ ਕਰਨ ਅਤੇ ਚਰਚਾ ਕਰਨ। ਵਿਸ਼ਵ ਹਿੰਦੂ ਕਾਂਗਰਸ ਦੇ ਪ੍ਰਧਾਨ ਐਸ ਪੀ ਕੋਠਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਸੰਮੇਲਨ ਵਿਚ ਸ਼ਾਮਲ ਕਈ ਹੋਰ ਲੋਕਾਂ ਨੂੰ ਵੱਖ-ਵੱਖ ਸੰਗਠਨਾਂ ਅਤੇ ਵਿਅਕਤੀਆਂ ਵਲੋਂ ਅਜਿਹੀਆਂ ਬੇਨਤੀਆਂ ਅਤੇ ਅਰਜ਼ੀਆਂ ਮਿਲੀਆਂ, ਜਿਨ੍ਹਾਂ ਵਿਚ ਉਨ੍ਹਾਂ ਨੂੰ ਸੰਮੇਲਨ ਤੋਂ ਅਲੱਗ ਹੋਣ ਦੀ ਬੇਨਤੀ ਕੀਤੀ ਗਈ ਕਿਉਂਕਿ ਡਬਲਯੂਐਚਸੀ ਜਾਂ ਇਸ ਦੇ ਕੁੱਝ ਸੰਗਠਨ, ਸਮਾਜਿਕ ਅਤੇ ਧਾਰਮਿਕ ਰੂਪ ਨਾਲ ਵੰਡੇ ਹਨ। ਕੋਠਾਰੀ ਨੈ ਕਿਹਾ ਕਿ ਮੈਂ ਅਜਿਹੀ ਮਾਨਤਾ ਨੂੰ ਸਿਰੇ ਤੋਂ ਖ਼ਾਰਜ ਕਰਦਾ ਹਾਂ। ਸੰਮੇਲਨ ਵਿਚ ਅਦਾਕਾਰ ਅਨੁਪਮ ਖੇਰ ਨੇ ਕਿਹਾ ਕਿ ਹਿੰਦੂਤਵ ਜੀਵਨ ਦਾ ਇਕ ਤਰੀਕਾ ਹੈ ਅਤੇ ਕੋਈ ਹਿੰਦੂ ਉਨ੍ਹਾਂ ਵਰਗੇ ਤੌਰ ਤਰੀਕਿਆਂ ਨੂੰ ਅਪਣਾ ਕੇ ਬਣਦਾ ਹੈ। ਉਨ੍ਹਾਂ ਕਿਹਾ ਕਿ ਸਹਿਣਸ਼ੀਲਤਾ ਵਿਵੇਕਾਨੰਦ ਦਾ ਮੂਲ ਤੱਤ ਸੀ। ਅਪਣੇ ਹੀ ਦੇਸ਼ ਵਿਚ ਸ਼ਰਨਾਰਥੀ ਵਾਂਗ ਰਹਿਣ ਦੇ ਬਾਵਜੂਦ ਕਸ਼ਮੀਰੀ ਪੰਡਤਾਂ ਨੇ ਇਸ ਤਰ੍ਹਾਂ 28 ਸਾਲਾਂ ਤੋਂ ਸਹਿਣਸ਼ੀਲਤਾ ਦਿਖਾਈ ਹੈ, ਜਿਵੇਂ ਕੋਈ ਹੋਰ ਨਹੀਂ ਦਿਖਾਉਂਦਾ।

Read More...

Uncategorized

ਬੇਅਦਬੀ ਮਾਮਲੇ ਵਿੱਚ ਕੈਪਟਨ ਸਰਕਾਰ ਵੱਲੋਂ ਬਣਾਈ SIT ਨੂੰ ਦਿੱਤੀ FIR ਬਾਰੇ ਫੂਲਕਾ ਦਾ ਵੱਡਾ ਖੁਲਾਸਾ !!

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਮੀਡੀਆ ਰਿਪੋਟਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਸਰਕਾਰ ਵਲੋਂ ਬੇਅਦਬੀ ਕਾਂਡ ਦੀ ਜਾਂਚ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਸਿਟ) ਦੇ ਹਵਾਲੇ ਕਰਨ ਦੇ ਤੌਰ ਤਰੀਕੇ ‘ਤੇ ਨਾਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਵਕੀਲ ਫੂਲਕਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵਲੋਂ ਜਾਂਚ ਲਈ ਸਿਟ ਨੂੰ ਜਿਹੜੀ ਐਫ਼.ਆਈ.ਆਰ. ਦਿਤੀ ਗਈ ਹੈ,

Posted by HS Phoolka on Monday, September 10, 2018

ਉਸ ਵਿਚ ਬਹਿਬਲ ਕਲਾਂ ਗੋਲੀ ਕਾਂਡ ਵਿਚ ਅਣਪਛਾਤੇ ਮੁਲਾਜ਼ਮਾਂ ਦੇ ਨਾਂਅ ਦਸੇ ਗਏ ਹਨ ਜਦੋਂ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਦਾ ਨਾਂ ਬੋਲਦਾ ਹੈ। ਫੂਲਕਾ ਨੇ ਦਿੱਲੀ ਤੋਂ ਫ਼ੋਨ ‘ਤੇ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਖ਼ਦਸ਼ਾ ਪ੍ਰਗਟ ਕੀਤਾ ਕਿ ਐਫ਼.ਆਈ.ਆਰ. ਦੇ ਆਧਾਰ ‘ਤੇ ਕੀਤੀ ਜਾਣ ਵਾਲੀ ਜਾਂਚ ਵਿਚ ਅਸਲੀ ਦੋਸ਼ੀ ਬਚ ਨਿਕਲਣਗੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ 7 ਅਗੱਸਤ 2018 ਨੂੰ ਦਰਜ ਕੀਤੀ ਐਫ਼.ਆਈ.ਆਰ. ਵਿਚ ਗੋਲੀ ਕਾਂਡ ਵਿਚ ਸ਼ਾਮਲ ਅਣਪਛਾਤਿਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਇਸ ਤੋਂ ਪਹਿਲਾਂ 2015 ਦੀ ਐਫ਼.ਆਰ.ਆਈ. ਨੰਬਰ 330 ਵਿਚ ਵੀ ਅਣਪਛਾਤੇ ਤੇ ਮੁਲਜ਼ਮਾਂ ਨੂੰ ਜ਼ਿੰਮੇਵਾਰ ਦਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਰੀਪੋਰਟ ਵਿਚ ਬਹਿਬਲ ਕਲਾਂ ਗੋਲੀ ਕਾਡ ਦੇ ਦੋਸ਼ੀਆਂ ਵਿਚ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸੇਵਾ ਮੁਕਤ ਡੀ.ਜੀ.ਪੀ. ਸੁਮੇਧ ਸੈਣੀ ਸਮੇਤ ਚਾਰ ਹੋਰ ਪੁਲਿਸ ਮੁਲਾਜ਼ਮਾਂ ਦਾ ਨਾਂ ਵਜਦਾ ਹੈ,ਇਸ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦੇ ਆਧਾਰ ‘ਤੇ ਐਫ਼.ਆਈ.ਆਰ. ਦਰਜ ਕਰ ਕੇ ਜਾਂਚ ਸਿਟ ਨੂੰ ਦੇਣੀ ਚਾਹੀਦੀ ਹੈ। ਉਨ੍ਹਾ ਨੇ ਡਰ ਪ੍ਰਗਟ ਕੀਤਾ ਕਿ ਸੱਤ ਅਗੱਸਤ 2018 ਦੀ ਐਫ਼.ਆਈ.ਆਰ. ਨੰਬਰ 129 ਦੇ ਆਧਾਰ ‘ਤੇ ਕੀਤੀ ਜਾਣ ਵਾਲੀ ਜਾਂਚ ਵਿਚੋਂ ਅਸਲੀ ਮੁਲਜ਼ਮ ਬਚ ਨਿਕਲਣਗੇ। ਇਸ ਦੌਰਾਨ ਪਤਾ ਲੱਗਾ ਹੈ ਕਿ ਵਕੀਲ ਫੂਲਕਾ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰ ਕੇ ਪੰਜਾਬ ਅਸੈਂਬਲੀ ਤੋਂ ਦਿਤੇ ਜਾਣ ਵਾਲੇ ਅਸਤੀਫ਼ੇ ਬਾਰੇ ਜਾਣਕਾਰੀ ਦਿਤੀ ਹੈ। ਸੂਤਰ ਦਸਦੇ ਹਨ ਕਿ ਆਪ ਸੁਪਰੀਮੋ ਨੇ ਵਕੀਲ ਫੂਲਕਾ ਨੂੰ ਅਸਤੀਫ਼ਾ ਦੇਣ ਲਈ ਹਰੀ ਝੰਡੀ ਦੇ ਦਿਤੀ ਹੈ। ਆਪ ਦੇ ਵਿਧਾਇਕ ਫੂਲਕਾ ਨੇ ਦਸਿਆ ਕਿ ਉਹ 17 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫ਼ਾ ਦੇਣਗੇ। ਇਸ ਤੋਂ ਇਕ ਦਿਨ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਾ ਕੇ ਅਰਦਾਸ ਕਰਨਗੇ। ਉਨ੍ਹਾਂ ਨੇ ਮੁੜ ਦੁਹਰਾਇਆ ਕਿ ਜੇ ਅਗੱਸਤ ਦੀ ਐਫ਼ਆਈਆਰ ਨੂੰ ਆਧਾਰ ਬਣਾ ਕੇ ਸਿਟ ਨੇ ਜਾਂਚ ਕੀਤੀ ਤਾਂ ਮਾਮਲਾ ਠੰਢੇ ਬਸਤੇ ਵਿਚ ਪੈ ਜਾਵੇਗਾ। ਹਾਲ ਦੀ ਘੜੀ ਕਿਸਾਨ ਵੇਹਲਾ ਹੋਣ ਕਰ ਕੇ ਬਗ਼ਾਵਤ ਦੇ ਰੌਂਅ ਵਿਚ ਹੈ ਪਰ ਝੋਨੇ ਦੀ ਕਟਾਈ ਅਤੇ ਹਾੜੀ ਦੀ ਬੀਜਾਈ ਵਿਚ ਫਸੇ ਕਿਸਾਨ ਕੋਲ ਲੜਾਈ ਜਾਰੀ ਰੱਖਣ ਲਈ ਸਮਾਂ ਨਹੀਂ ਰਹਿਣਾ।

Read More...

Uncategorized

ਮੀਂਹ ਤੋਂ ਬਚਣ ਲਈ 12 ਲੋਕ ਖੜ੍ਹੇ ਸੀ ਦਰੱਖਤ ਹੇਠਾਂ, ਉੱਥੇ ਆ ਡਿੱਗੀ ਅਸਮਾਨੀ ਬਿਜਲੀ, ਤੇ…

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਖਾਨਪੁਰ ਸਥਿਤ ਰੇਲਵੇ ਫਾਟਕ ਦੇ ਨਜ਼ਦੀਕ ਲੱਗੇ ਵੱਡੇ ਦਰੱਖਤ ਹੇਠਾਂ ਮੀਂਹ ਤੋ ਬਚਣ ਲਈ ਖੜ੍ਹੇ ਵਿਅਕਤੀਆਂ ‘ਤੇ ਬਿਜਲੀ ਡਿੱਗਣ ਕਾਰਨ ਉੱਥੇ ਵੱਡਾ ਧਮਾਕਾ ਹੋਇਆ। ਇਸ ਕੁਦਰਤੀ ਕਹਿਰ ਵਿੱਚ ਦਰੱਖਤ ਹੇਠ ਖੜ੍ਹੇ 12 ਦੇ ਕਰੀਬ ਵਿਅਕਤੀ ਜਖ਼ਮੀ ਹੋ ਗਏ ਅਤੇ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਜ਼ਖਮੀ ਹੋਏ ਕੁਝ ਲੋਕਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਅਤੇ

ਮੀਂਹ ਤੋਂ ਬਚਣ ਲਈ ਦਰੱਖਤ ਹੇਠ ਖੜ੍ਹੇ ਰਾਹਗੀਰਾਂ 'ਤੇ ਡਿੱਗੀ ਬਿਜਲੀ

ਮੀਂਹ ਤੋਂ ਬਚਣ ਲਈ ਦਰੱਖਤ ਹੇਠ ਖੜ੍ਹੇ ਰਾਹਗੀਰਾਂ 'ਤੇ ਡਿੱਗੀ ਬਿਜਲੀ#FatehgarhSahib #Thunderstorm

Posted by JagBani on Wednesday, September 12, 2018

ਕੁਝ ਨੂੰ ਨਿੱਜੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਸਪਤਾਲ ਵਿਚ ਏ.ਐਸ.ਪੀ. ਡਾਕਟਰ ਰਵਜੋਤ ਗਰੇਵਾਲ,ਐਸ.ਪੀ. ਰਵਿੰਦਰਪਾਲ ਸਿੰਘ ਅਤੇ ਐਸ.ਐਚ.ਓ. ਸਰਬਜੀਤ ਸਿੰਘ ਮੌਕੇ ‘ਤੇ ਪਹੁੰਚੇ। ਇਸ ਮੌਕੇ ਆਪਣੇ ਬਿਆਨ ਕਲਮਬੱਧ ਕਰਵਾਉਂਦਿਆਂ ਜ਼ਖਮੀ ਵਿਅਕਤੀਆਂ ਨੇ ਦੱਸਿਆ ਕਿ ਉਹ ਸਵੇਰੇ ਜੀ.ਟੀ. ਰੋਡ ਤੋ ਪਿੰਡ ਖਾਨਪੁਰ ਵਾਇਆ ਫਤਹਿਗੜ੍ਹ ਸਾਹਿਬ ਜਾ ਰਹੇ ਸਨ ਤਾਂ ਅਚਾਨਕ ਤੇਜ ਮੀਂਹ ਸ਼ੁਰੂ ਹੋ ਗਿਆ।ਮੀਂਹ ਤੋਂ ਬਚਣ ਲਈ ਉਹ ਰੇਲਵੇ ਫਾਟਕਾਂ ਦੇ ਨਜ਼ਦੀਕ ਇੱਕ ਵੱਡੇ ਦਰੱਖਤ ਹੇਠਾਂ ਖੜ੍ਹੇ ਹੋ ਗਏ। ਅਚਾਨਕ ਉੱਥੇ ਅਸਮਾਨੀ ਬਿਜਲੀ ਸਾਡੇ ਨਜ਼ਦੀਕ ਆ ਡਿੱਗੀ ਜਿਸ ਕਾਰਨ ਉੱਥੇ ਇੱਕ ਵੱਡਾ ਧਮਾਕਾ ਹੋੋਇਆ। ਇਸ ਧਮਾਕੇ ਨੇ ਕਈਆਂ ਨੂੰ ਹਵਾ ਵਿੱਚ ਚੁੱਕ ਦੂਰ ਸੁੱਟ ਦਿੱਤਾ ਅਤੇ ਇਸ ਕੁਦਰਤੀ ਹਾਦਸੇ ਵਿੱਚ ਕਰੀਬ ਇੱਕ ਦਰਜਨ ਲੋਕ ਜਖ਼ਮੀ ਹੋ ਗਏ ਅਤੇ ਇੱਕ ਬਜ਼ੂਰਗ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀ ਲੋਕਾਂ ਨੂੰ 2 ਵੱਖਰੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ।ਇਸ ਮੌਕੇ ਐਸ.ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਆਏ ਤੇਜ਼ ਮੀਂਹ ਤੋ ਬਚਣ ਲਈ ਪਿੰਡ ਖਾਨਪੁਰ ਦੇ ਨਜ਼ਦੀਕ ਰੇਲਵੇ ਫਾਟਕ ਕੋਲ ਦਰੱਖਤ ਹੇਠਾਂ ਖੜ੍ਹੇ ਸੀ ਅਤੇ ਵਿਅਕਤੀਆ ‘ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਹੋਏ ਵੱਡੇ ਧਮਾਕੇ ਵਿਚ ਇਕ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਜਦੋ ਕਿ ਹਰਮੇਸ਼ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ਖਮੀ ਵਿਚ ਰਵਿੰਦਰ ਸਿੰਘ ਵਾਸੀ ਖਾਨਪੁਰ, ਦਲਜੀਤ ਕੌਰ ਅਮਲੋਹ, ਰਘਵੀਰ ਸਿੰਘ ਅਮਲੋਹ, ਛੋਟਾ ਬੱਚਾ ਹਰਨੂਰ ਸਿੰਘ ਸਿੱਧਵਾਂ ਮਾਜਰੀ, ਪ੍ਰਿਤਪਾਲ ਸਿੰਘ ਅਜਨਾਲੀ, ਗੁਰਚਰਨ ਸਿੰਘ ਹਰਬੰਸਪੁਰ, ਸੁਖਦੀਪ ਸਿੰਘ ਸਿੱਧਵਾ ਜਖਮੀ ਹੋਏ, ਜਦੋਂ ਕਿ ਮ੍ਰਿਤਕ ਹਰਮੇਸ਼ ਕੁਮਾਰ (65) ਦੀ ਲਾਸ਼ ਮੋਰਚਰੀ ਵਿਚ ਰਖਵਾ ਦਿੱਤੀ ਹੈ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪਿੰਡ ਖਾਨਪੁਰ ਨੇੜੇ ਬਿਜਲੀ ਡਿੱਗਣ ਕਾਰਨ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ।

Read More...

Uncategorized

ਬਰਗਾੜੀ ਮੋਰਚੇ ਤੇ ਹੋ ਸਕਦਾ ਹੈ ਹਮਲਾ !!

ਅਦਬੀ ਕਾਂਡ ਵਿਰੁੱਧ ਲਾਏ ਬਰਗਾੜੀ ਮੋਰਚੇ ਦੀ ਕਮਾਨ ਸੰਭਾਲ ਰਹੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਖ਼ਦਸ਼ਾ ਜਤਾਇਆ ਕਿ ਸ਼੍ਰੋਮਣੀ ਅਕਾਲੀ ਦਲ ਫ਼ਰੀਦਕੋਟ ਰੈਲੀ ਮੌਕੇ ਪੰਥਕ ਮੋਰਚੇ ’ਤੇ ਹਮਲਾ ਕਰਵਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਹਮਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਕੇ ਡਿਊਟੀਆਂ ਸੌਂਪ ਦਿੱਤੀਆਂ ਹਨ। ਭਾਈ ਦਾਦੂਵਾਲ ਨੇ ਕਿਹਾ ਉਹ ਇਨਸਾਫ਼ਪਸੰਦ ਹਨ

ਬਰਗਾੜੀ ਮੋਰਚੇ ਤੇ ਹੋ ਸਕਦਾ ਹੈ ਹਮਲਾ !!

ਬਰਗਾੜੀ ਮੋਰਚੇ ਤੇ ਹੋ ਸਕਦਾ ਹੈ ਹਮਲਾ !!

Posted by Fateh Media on Tuesday, September 11, 2018

ਪਰ ਜੇ ਬਾਦਲਾਂ ਨੇ ਮੋਰਚੇ ’ਤੇ ਹਮਲਾ ਕੀਤਾ ਤਾਂ ਅਸੀ ਮੂੰਹ-ਤੋੜ ਜਵਾਬ ਦੇਵਾਂਗੇ। ਉਨ੍ਹਾਂ ਰੈਲੀ ਵਾਲੇ ਦਿਨ ਵੱਧ ਤੋਂ ਵੱਧ ਸੰਗਤ ਨੂੰ ਮੋਰਚੇ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। ਪੰਥਕ ਧਿਰਾਂ ਦਾ ਇਹ ਧਾਰਮਿਕ ਮੋਰਚਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ, ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਭਾਈ ਦਾਦੂਵਾਲ ਨੇ ਆਖਿਆ ਕਿ ਅਕਾਲੀ ਦਲ ਦੀ ਅਬੋਹਰ ਰੈਲੀ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਾਦੂਵਾਲ ਨੇ ਸੋਲਾਂ ਕਰੋੜ ਰੁਪਏ ਬਰਗਾੜੀ ਅਨਾਜ ਮੰਡੀ ਵਿੱਚ ਇਕੱਠੇ ਕਰ ਲਏ, ਜੋ ਸਰਾਸਰ ਝੂਠ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇੱਕ ਸੌ ਦੋ ਦਿਨਾਂ ਵਿੱਚ ਜਥੇਦਾਰ ਧਿਆਨ ਸਿੰਘ ਮੰਡ ਕੋਲੋਂ ਕਦੇ ਆਪਣੀ ਗੱਡੀ ਵਿੱਚ ਤੇਲ ਪਾਉਣ ਵਾਸਤੇ ਵੀ ਦਸ ਰੁਪਏ ਨਹੀਂ ਲਏ।ਬੇਅਦਬੀ ਕਾਂਡ ਵਿਰੁੱਧ ਲਾਏ ਬਰਗਾੜੀ ਮੋਰਚੇ ਦੀ ਕਮਾਨ ਸੰਭਾਲ ਰਹੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਖ਼ਦਸ਼ਾ ਜਤਾਇਆ ਕਿ ਸ਼੍ਰੋਮਣੀ ਅਕਾਲੀ ਦਲ ਫ਼ਰੀਦਕੋਟ ਰੈਲੀ ਮੌਕੇ ਪੰਥਕ ਮੋਰਚੇ ’ਤੇ ਹਮਲਾ ਕਰਵਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਹਮਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਕੇ ਡਿਊਟੀਆਂ ਸੌਂਪ ਦਿੱਤੀਆਂ ਹਨ।ਭਾਈ ਦਾਦੂਵਾਲ ਨੇ ਕਿਹਾ ਉਹ ਇਨਸਾਫ਼ਪਸੰਦ ਹਨ, ਪਰ ਜੇ ਬਾਦਲਾਂ ਨੇ ਮੋਰਚੇ ’ਤੇ ਹਮਲਾ ਕੀਤਾ ਤਾਂ ਅਸੀ ਮੂੰਹ-ਤੋੜ ਜਵਾਬ ਦੇਵਾਂਗੇ। ਉਨ੍ਹਾਂ ਰੈਲੀ ਵਾਲੇ ਦਿਨ ਵੱਧ ਤੋਂ ਵੱਧ ਸੰਗਤ ਨੂੰ ਮੋਰਚੇ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। ਪੰਥਕ ਧਿਰਾਂ ਦਾ ਇਹ ਧਾਰਮਿਕ ਮੋਰਚਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ, ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਭਾਈ ਦਾਦੂਵਾਲ ਨੇ ਆਖਿਆ ਕਿ ਅਕਾਲੀ ਦਲ ਦੀ ਅਬੋਹਰ ਰੈਲੀ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਾਦੂਵਾਲ ਨੇ ਸੋਲਾਂ ਕਰੋੜ ਰੁਪਏ ਬਰਗਾੜੀ ਅਨਾਜ ਮੰਡੀ ਵਿੱਚ ਇਕੱਠੇ ਕਰ ਲਏ, ਜੋ ਸਰਾਸਰ ਝੂਠ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇੱਕ ਸੌ ਦੋ ਦਿਨਾਂ ਵਿੱਚ ਜਥੇਦਾਰ ਧਿਆਨ ਸਿੰਘ ਮੰਡ ਕੋਲੋਂ ਕਦੇ ਆਪਣੀ ਗੱਡੀ ਵਿੱਚ ਤੇਲ ਪਾਉਣ ਵਾਸਤੇ ਵੀ ਦਸ ਰੁਪਏ ਨਹੀਂ ਲਏ।

Read More...

Uncategorized

Sri Darbar Sahib Street ਤੇ ਦੁਕਾਨਦਾਰ ਵੇਚਦੇ ਪਾਣੀ,ਕੀਤਾ ਪਾਣੀ ਦਾ ਪ੍ਰਬੰਧ…

Sri Darbar Sahib Street ਤੇ ਦੁਕਾਨਦਾਰ ਵੇਚਦੇ ਪਾਣੀ,ਕੀਤਾ ਪਾਣੀ ਦਾ ਪ੍ਰਬੰਧ…ਨਿਹੰਗ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਹ ਤੇ ਪਾਣੀ ਦਾ ਪ੍ਰਬੰਧ ਕੀਤਾ। ਪਹਿਲਾਂ ਲੋਕ ਪਾਣੀ ਦੀਆਂ ਬੋਤਲਾਂ ਖਰੀਦਕੇ ਪਾਣੀ ਪੀਂਦੇ ਸਨ। ਸਿੰਘ ਨੂੰ ਜਦੋਂ ਪਤਾ ਲਗਾ ਤਾਂ ਉਹਨਾਂ ਨੇ ਓਥੇ ਪਾਣੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਆਉਂਦੀ ਜਾਂਦੀ ਸੰਗਤ ਨੂੰ ਪਾਣੀ ਪਿਲਾਉਂਦੇ ਹਨ। ਨਿਹੰਗ ਸਿੰਘ ਅਨੁਸਾਰ ਜੇ ਗੁਰੂ ਦੇ ਦਰ ਤੇ ਜਾਣ

ਨਿਹੰਗ ਸਿੰਘ ਦੀ ਸੇਵਾ-ਦੁਕਾਨਦਾਰ ਵੇਚਦੇ ਪਾਣੀ,ਸਿੰਘ ਨੇ ਕੀਤਾ ਪਾਣੀ ਦਾ ਪ੍ਰਬੰਧ

ਨਿਹੰਗ ਸਿੰਘ ਦੀ ਸੇਵਾ-ਦੁਕਾਨਦਾਰ ਵੇਚਦੇ ਪਾਣੀ,ਸਿੰਘ ਨੇ ਕੀਤਾ ਪਾਣੀ ਦਾ ਪ੍ਰਬੰਧ

Posted by Fateh Media on Tuesday, September 11, 2018

ਵਾਲਿਆਂ ਨੂੰ ਪਾਣੀ ਮੁੱਲ ਖਰੀਦਣਾ ਪਵੇ ਤਾਂ ਸਾਡਾ ਸਿੱਖ ਹੋਣ ਦਾ ਕੀ ਫਾਇਦਾ ?ਸੇਵਾ : ਸਿੱਖ ਧਰਮ-ਸਾਧਨਾ ਵਿਚ ਸੇਵਾ ਦਾ ਬਹੁਤ ਅਧਿਕ ਮਹੱਤਵ ਹੈ । ਸੰਸਕ੍ਰਿਤ ਭਾਸ਼ਾ ਦੇ ਇਸ ਸ਼ਬਦ ਨੂੰ ‘ ਭਗਤੀ ’ ਦਾ ਨਾਮਾਂਤਰ ਮੰਨਿਆ ਹੈ । ਇਹ ਸਚਮੁਚ ਇਕ ਨਿਸ਼ਕਾਮ ਸਾਧਨਾ ਹੈ । ਇਸ ਦਾ ਮਨੁੱਖਤਾ ਦੇ ਕਲਿਆਣ ਵਿਚ ਵਿਸ਼ੇਸ਼ ਮਹੱਤਵ ਹੈ । ਸੰਸਾਰ ਦੇ ਲਗਭਗ ਸਾਰੇ ਆਚਾਰ-ਸ਼ਾਸਤ੍ਰਾਂ ਅਤੇ ਧਾਰਮਿਕ ਗ੍ਰੰਥਾਂ ਵਿਚ ਸੇਵਾ ਦੀ ਗੱਲ ਹੋਈ ਮਿਲ ਜਾਂਦੀ ਹੈ । ਭਗਤੀ-ਮਾਰਗ ਵਿਚ ਇਸ ਦਾ ਵਿਸ਼ੇਸ਼ ਸਥਾਨ ਹੈ ।ਸੇਵਾ ਅਸਲ ਵਿਚ ਬੜੀ ਉੱਚੀ ਸਾਧਨਾ ਹੈ । ਮਨੁੱਖ ਦਾ ਹਰ ਕਾਰਜ ਹਉਮੈ ਨਾਲ ਯੁਕਤ ਹੁੰਦਾ ਹੈ । ਸੇਵਾ ਦੀ ਭਾਵਨਾ ਹਉਮੈ ਨੂੰ ਨਸ਼ਟ ਕਰਦੀ ਹੈ , ਕਿਉਂਕਿ ਹਉਮੈ ਧੁੰਧ- ਗੁਬਾਰ ਵਾਂਗ ਹੈ ਅਤੇ ਸੇਵਾ ਪ੍ਰਕਾਸ਼ ਵਰਗੀ ਹੈ । ਹਉਮੈ ਦੀ ਅਵਸਥਾ ਵਿਚ ਆਪਣੇ ਆਪ ਲਈ ਜੀਉਣਾ ਹੁੰਦਾ ਹੈ , ਸੇਵਾ ਵਿਚ ਹੋਰਨਾਂ ਲਈ ਜੀਵਿਆ ਜਾਂਦਾ ਹੈ । ਜਦ ਤਕ ਜਿਗਿਆਸੂ ਹਉਮੈ ਜਾਂ ਆਪਣੇਪਨ ਦੀ ਭਾਵਨਾ ਨੂੰ ਨਸ਼ਟ ਨਹੀਂ ਕਰਦਾ , ਤਦ ਤਕ ਉਹ ਸੇਵਾ ਕਰਨ ਦਾ ਮਾਣ ਪ੍ਰਾਪਤ ਨਹੀਂ ਕਰ ਸਕਦਾ ।ਸੇਵਾ ਕਰਨ ਦੀ ਰੁਚੀ ਹਰ ਇਕ ਵਿਅਕਤੀ ਦੇ ਮਨ ਵਿਚ ਪੈਦਾ ਨਹੀਂ ਹੋ ਸਕਦੀ । ਇਸ ਦੀ ਪ੍ਰਾਪਤੀ ਲਈ ਬੜੇ ਉੱਚੇ ਆਚਰਣ ਦੀ ਲੋੜ ਹੈ । ਇਸ ਵਿਚ ਕੋਈ ਸੰਤੋਖੀ ਸਾਧਕ ਹੀ ਲਗ ਸਕਦਾ ਹੈ , ਜਿਸ ਨੇ ਸਤਿ-ਸਰੂਪ ਪਰਮਾਤਮਾ ਦੀ ਆਰਾਧਨਾ ਕੀਤੀ ਹੋਵੇ , ਜਿਸ ਨੇ ਕਦੇ ਮਾੜੇ ਕੰਮਾਂ ਵਾਲੇ ਮਾਰਗ ਉਤੇ ਪੈਰ ਨ ਧਰੇ ਹੋਣ , ਜਿਸ ਨੇ ਸਦਾ ਧਰਮ ਅਨੁਸਾਰ ਕਾਰਜ ਕੀਤਾ ਹੋਵੇ , ਜਿਸ ਨੇ ਸੰਸਾਰਿਕ ਬੰਧਨਾਂ ਨੂੰ ਤੋੜ ਸੁਟਿਆ ਹੋਵੇ ਅਤੇ ਜੋ ਅਲਪ ਆਹਾਰ ਕਰਕੇ ਆਪਣੇ ਜੀਵਨ ਨੂੰ ਨਿਭਾ ਰਿਹਾ ਹੋਵੇ— ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ । ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ । ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ । ( ਗੁ.ਗ੍ਰੰ. 466-67 ) ।ਸੇਵਾ ਦੇ ਫਲ ਉਤੇ ਪ੍ਰਕਾਸ਼ ਪਾਉਂਦਿਆਂ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ ਕਿ ਸੇਵਾ ਸ੍ਰੇਸ਼ਠ ਕਰਨੀ ਹੈ , ਇਸ ਤੋਂ ਬਿਨਾ ਮਨੁੱਖ ਮੋਖ-ਪਦ ਪ੍ਰਾਪਤ ਨਹੀਂ ਕਰ ਸਕਦਾ— ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ । ( ਗੁ.ਗ੍ਰੰ.992 ) । ਸੇਵਾ ਰਾਹੀਂ ਕੀਤੀ ਕਮਾਈ ਜਾਂ ਸਾਧਨਾ ਤੋਂ ਹੀ ਪਰਮ-ਸੁਖ ਦੀ ਪ੍ਰਾਪਤੀ ਸੰਭਵ ਹੈ— ਸੁਖੁ ਹੋਵੈ ਸੇਵ ਕਮਾਣੀਆ । ਇਸ ਲਈ ਗੁਰਬਾਣੀ ਨੇ ਸੇਵਾ ਕਰਨ ਉਤੇ ਬਹੁਤ ਬਲ ਦਿੱਤਾ , ਕਿਉਂਕਿ ਸੇਵਾ ਰਾਹੀਂ ਹੀ ਜਿਗਿਆਸੂ ਸਹਿਜ ਢੰਗ ਨਾਲ ਪਰਮਾਤਮਾ ਦੀ ਦਰਗਾਹ ਵਿਚ ਪਹੁੰਚ ਸਕਦਾ ਹੈ— ਵਿਚਿ ਦੁਨੀਆ ਸੇਵ ਕਮਾਈਐ । ਤਾ ਦਰਗਹ ਬੈਸਣੁ ਪਾਈਐ । ਕਹੁ ਨਾਨਕ ਬਾਹੁ ਲੁਡਾਈਐ । ( ਗੁ.ਗ੍ਰੰ.26 ) ।ਅਸੂਲੀ ਤੌਰ ਉਤੇ ਵੇਖੀਏ ਤਾਂ ਸੇਵਾ ਦਾ ਸੰਬੰਧ ਸੁਆਮੀ ਪ੍ਰਤਿ ਸੇਵਕ ਦੀ ਨਿਸ਼ਠਾ ਨਾਲ ਹੈ । ਵੈਸ਼ਣਵ-ਭਗਤੀ ਅਤੇ ਨਵਧਾ-ਭਗਤੀ ਵਿਚ ‘ ਪਾਦ-ਸੇਵਨ’ ਨੂੰ ਭਗਤੀ ਦਾ ਵਿਸ਼ੇਸ਼ ਤੱਤ੍ਵ ਮੰਨਿਆ ਗਿਆ ਹੈ । ਪਰ ਗੁਰਮਤਿ ਵਿਚ ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ । ਇਹ ਗੁਰੂ ਦੀ ਸੇਵਾ ਤੋਂ ਲੈ ਕੇ ਜੀਵਾਂ ਦੀ ਸੇਵਾ ਤਕ ਵਿਆਪਕ ਹੈ । ਇਸ ਵਿਚ ਮਨੁੱਖੀ ਕਰਤੱਵ ਨੂੰ ਪਾਲਣਾ , ਪਰਉਪਕਾਰ ਕਰਨਾ ਆਦਿ ਸਭ ਸਮਾ ਜਾਂਦੇ ਹਨ । ਗੁਰਮਤਿ ਦੀ ਸਮਾਜਿਕ ਚੇਤਨਾ ਵਿਚ ਸੇਵਾ ਦਾ ਵਿਸ਼ੇਸ਼ ਸਥਾਨ ਹੈ । ਪਰ-ਸੇਵਾ ਸੁਆਰਥ ਦੀ ਭਾਵਨਾ ਨੂੰ ਨਸ਼ਟ ਕਰਦੀ ਹੈ । ਸੁਆਰਥ ਦੁਅੰਦ ਦਾ ਜਨਕ ਹੈ , ਦੂਜਿਆਂ ਦੇ ਹੱਕ ਨੂੰ ਦਬਾਉਣਾ ਮਨੁੱਖ ਦੇ ਜੀਵਨ ਦੀ ਪ੍ਰਮੁਖ ਬਿਰਤੀ ਬਣ ਜਾਂਦੀ ਹੈ । ਸਮਾਜ ਵਿਚ ਤਣਾਉ ਵਧ ਜਾਂਦਾ ਹੈ , ਸੰਤੁਲਨ ਖ਼ਤਮ ਹੋ ਜਾਂਦਾ ਹੈ । ਇਸ ਦੇ ਉਲਟ ਪਰ-ਸੇਵਾ ਸੰਤੋਖ ਨੂੰ ਜਨਮ ਦਿੰਦੀ ਹੈ , ਆਪਣਾ ਪਰਾਇਆ ਭੇਦ ਮਿਟਾਉਂਦੀ ਹੈ , ਮਨੁੱਖਤਾ ਦਾ ਇਹਸਾਸ ਵਧਾਉਂਦੀ ਹੈ । ਇਸ ਤਰ੍ਹਾਂ ਸੇਵਾ ਆਪਣੇ ਆਪ ਵਿਚ ਇਕ ਸਾਧਨਾ ਹੈ ।

Read More...

Uncategorized

ਪੰਜਾਬੀ ਨਹੀਂ ਆਓਂਦੀ ਫਿਰ ਵੀ Guru Granth Sahib Ji ਦਾ ਪਾਠ ਕਰਦੀ ਆਂਧਰਾ ਪ੍ਰਦੇਸ਼ ਤੋਂ ਬੀਬੀ ..

ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਜਨ ਦਾ ਮਨ ਸੱਚੇ ਵਾਹਿਗੁਰੂ ਦੇ ਨਾਮ ਵਿਚ ਲੱਗ ਜਾਂਦਾ ਹੈ ਤੇ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਤੇ ਨਾਮ ਭਗਤੀ ਵਿਚ ਲਗ ਜਾਂਦਾ ਹੈ ਜਿਸ ਨਾਲ ਉਸ ਦਾ ਮਾਇਆ ਜਗਤ ਤੋਂ ਧਿਆਨ ਛੁੱਟ ਜਾਂਦਾ ਹੈ: ਅਗਿਆਨ ਜਾਂਦਾ ਰਹਿੰਦਾ ਹੈ ਤੇ ਸਹੀ ਗਿਆਨ (ਆਪੇ ਦੀ ਪਛਾਣ) ਦੀ ਰੋਸ਼ਨੀ ਮਨ ਵਿਚ ਹੋ ਜਾਂਦੀ ਹੈ ਤੇ ਸਾਰੀਆਂ ਦੁਚਿਤੀਆਂ ਤੇ ਚਿੰਤਾਵਾਂ ਹਟ ਜਾਂਦੀਆਂ ਹਨ। ਨਾਮ ਨਾਲ ਜੁੜਿਆ ਮਨ ਸਹਿਜੇ ਸਹਿਜੇ

Waheguru ਦੀ ਕਿਰਪਾ-'ੳ-ਅ' ਨਹੀਂ ਆਉਂਦਾ ਫਿਰ ਵੀ Guru Granth Sahib Ji ਦਾ ਪਾਠ ਕਰਦੀ ਆਂਧਰਾ ਪ੍ਰਦੇਸ਼ ਤੋਂ ਬੀਬੀ

Waheguru ਦੀ ਕਿਰਪਾ-'ੳ-ਅ' ਨਹੀਂ ਆਉਂਦਾ ਫਿਰ ਵੀ Guru Granth Sahib Ji ਦਾ ਪਾਠ ਕਰਦੀ ਆਂਧਰਾ ਪ੍ਰਦੇਸ਼ ਤੋਂ ਬੀਬੀ

Posted by Fateh Media on Tuesday, September 11, 2018

ਉਸ ਪ੍ਰਮਾਤਮਾ ਨਾਲ ਜੁੜਦਾ ਜਾਂਦਾ ਹੈ ਤੇ ਪਵਿਤਰ ਮਨ ਵਿਚ ਸਾਰੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ। ਗੁਰੂ ਦੀ ਮਿਹਰ ਸਦਕਾ ਹੀ ਵਾਹਿਗੁਰੂ ਮਨ ਵਿਚ ਪ੍ਰਗਟ ਹੁੰਦਾ ਹੈ।ਪਾਠ ( ਗੁਰੂ ਗ੍ਰੰਥ ਸਾਹਿਬ ਦਾ ) : ਗੁਰੂ ਗ੍ਰੰਥ ਸਾਹਿਬ ਦਾ ਪਠਨ-ਪਾਠਨ ‘ ਪਾਠ’ ਨਾਂ ਨਾਲ ਪ੍ਰਚਲਿਤ ਹੈ । ਇਹ ਪਾਠ ਕਈ ਰੂਪ ਧਾਰਣ ਕਰ ਚੁਕਾ ਹੈ , ਜਿਵੇਂ ਅਖੰਡ-ਪਾਠ , ਅਤਿ -ਅਖੰਡ-ਪਾਠ , ਸਾਧਾਰਣ-ਪਾਠ , ਸਪਤਾਹਿਕ-ਪਾਠ , ਸੰਪੁਟ -ਪਾਠ , ਸਹਿਜ-ਪਾਠ , ਖੁਲ੍ਹਾ-ਪਾਠ , ਪੱਤਰਾ ਪਾਠ ਆਦਿ ( ਵੇਖੋ ਵਖਰੇ ਵਖਰੇ ਇੰਦਰਾਜ ) । ਅਜਿਹੇ ਪਾਠ-ਭੇਦਾਂ ਦਾ ਮੁੱਖ ਕਾਰਣ ਇਹ ਹੈ ਕਿ ਹਰ ਡੇਰੇ , ਸੰਪ੍ਰਦਾਇ ਜਾਂ ਜੱਥੇ ਦਾ ਮੁਖੀਆ ਆਪਣੀ ਵਿਦਵੱਤਾ ਜਾਂ ਪਾਠ ਦੀ ਮਰਯਾਦਾ ਦੀ ਪ੍ਰਪਕਤਾ ਲਈ ਕੋਈ ਨ ਕੋਈ ਨਵੀਂ ਗੱਲ ਜਾਂ ਵਿਧੀ ਚਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ , ਭਾਵੇਂ ਉਹ ਗੁਰੂ -ਆਸ਼ੇ ਦੇ ਵਿਪਰੀਤ ਹੀ ਕਿਉਂ ਨ ਜਾਂਦੀ ਹੋਵੇ ।ਇਕ ਪਰਵਾਰ ਨੇ ਅਖੰਡ ਪਾਠ ਗੁਰਦੁਆਰੇ ਅਰੰਭ ਕਰਵਾਇਆ। ਗੁਰਦੁਆਰੇ ਦੇ ਪ੍ਰਬੰਧ ਅਨੁਸਾਰ ਜਿਆਦਾਤਰ ਸੰਗਤ ਵਿਚੋਂ ਹੀ ਸੱਜਣ ਰਲ ਕੇ ਪਾਠ ਕਰ ਲੈਂਦੇ ਹਨ। ਕੁੱਝ ਦਾ ਪਾਠ ਚਲੰਤ ਸੀ ਤੇ ਇੱਕ ਦੋ ਐਸੇ ਵੀ ਸਨ ਜਿਨ੍ਹਾਂ ਦੀ ਸਪੀਡ ਘਟ ਸੀ। ਪਰਵਾਰ ਦੇ ਮੈਂਬਰ ਵੀ ਪਾਠ ਕਰਦੇ ਹਨ। ਉਨ੍ਹਾਂ ਨੇ ਦੇਖਿਆ ਕਿ ਪਾਠ ਤਾਂ ਲੇਟ ਹੋ ਜਾਇਗਾ। ੪੮ ਘੰਟਿਆਂ ਵਿੱਚ ਭੋਗ ਨਹੀਂ ਪੈਣਾ। ਪਰਵਾਰ ਦੇ ਸੱਜਣਾਂ ਨੂੰ ਫਿਕਰ ਇਹ ਪੈ ਗਿਆ ਕਿ ਅਸੀਂ ਤਾਂ ਅਖੰਡ ਪਾਠ ਅਰੰਭ ਕਰਵਾਇਆ ਸੀ। ੪੮ ਘੰਟਿਆਂ ਵਿੱਚ ਭੋਗ ਨਾ ਪੈਣ `ਤੇ ਇਸਦਾ ਫਲ ਤਾਂ ਸਹਿਜ ਪਾਠ ਦਾ ਹੀ ਮਿਲੇਗਾ! ਫਿਰ ਕੀ ਸੀ ਸਪੀਡ ਵਾਲੇ ਪਾਠੀਆਂ ਨੇ ਜ਼ੋਰ ਲਾ ਕੇ ਅਖੰਡ ਪਾਠ ਦਾ ਫਲ ਦਵਾਇਆ!ਇਸ ਵਿੱਚ ਸੰਗਤ ਦਾ ਕਸੂਰ ਨਹੀਂ ਹੈ। ਇਹ ਭਰਮ ਤਾਂ ਸਾਡੇ ਬਾਬਿਆਂ ਅਤੇ ਅਗਿਆਨੀਆਂ ਦੇ ਦਿੱਤੇ ਹੋਏ ਹਨ। ਜਿਨ੍ਹਾਂ ਨੇ ਵੱਖ ਵੱਖ ਪਾਠਾਂ ਦਾ ਵੱਖ ਵੱਖ ਫਲ ਆਪਣੇ ਗੁਟਕਿਆਂ ਵਿੱਚ ਛਾਪਿਆ ਹੈ। ਗੁਟਕਿਆਂ ਵਿੱਚ ਆਪ ਹੀ ਅਪਣੀ ਮਰਜੀ ਨਾਲ ਪੰਕਤੀਆਂ ਲਿਖੀਆਂ ਹੋਈਆਂ ਹਨ। ਕੋਈ ਇਨ੍ਹਾਂ ਨੂੰ ਨੱਥ ਪਾਉਣ ਵਾਲਾ ਨਹੀਂ ਹੈ। ਪਾਠ ਤੋਂ ਮਗਰੋਂ ਫਿਰ ਗੁਰੂ ਸਾਹਿਬ ਜੀ ਦਾ ਮੂੰਹ ਚਿੜਾਉਣ ਲਈ ਦੀਵੇ ਜਗਾ ਕੇ ਆਰਤੀਆਂ ਕੀਤੀਆਂ ਜਾਂਦੀਆਂ ਹਨ। ਜਿਸ ਵਿੱਚ ਗੁਰੂ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਦੇਵੀ ਅਤੇ ਦੇਵਤਿਆਂ ਦੇ ਗੀਤ ਗਾਏ ਜਾਂਦੇ ਹਨ। ਖੁਸ਼ੀ ਦਾ ਪਾਠ ਹੋਵੇ ਤਾਂ ਸਮਾਪਤੀ `ਤੇ ਜਪੁ ਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਪ੍ਰਾਣੀ ਦੇ ਚਲਾਣਾ ਕਰ ਜਾਣ’ ਤੇ ਸਸਕਾਰ ਕਰਨ ਤੋਂ ਬਾਦ ਗੁਰਦੁਆਰੇ ਜਾ ਕੇ ਅਲਾਹਣੀਆਂ ਦਾ ਪਾਠ। ਮ੍ਰਿਤਕ ਸੰਸਕਾਰ ਸਮੇਂ ਜੇ ਪਾਠ ਦਾ ਭੋਗ ਪਾਉਣਾ ਹੋਏ ਤਾਂ ਸਦ ਦਾ ਪਾਠ ਬਹੁਤ ਜ਼ਰੂਰੀ ਹੁੰਦਾ ਹੈ। ਇਹ ਮਰਯਾਦਾ ਕਿਸਨੇ ਬਣਾ ਦਿੱਤੀ? ਜਦੋਂ ਕਿ ਅਕਾਲ ਤੱਖ਼ਤ ਦੀ ਮਰਯਾਦਾ ਵਿੱਚ ਇਨ੍ਹਾਂ ਗੱਲਾਂ ਦਾ ਕੋਈ ਜਿਕ੍ਰ ਵੀ ਨਹੀਂ ਹੈ। ਸਿੱਖ ਰਹਿਤ ਮਰਯਾਦਾ ਵਿੱਚ ਸਹਿਜ ਅਤੇ ਅਖੰਡ ਪਾਠ ਤੋਂ ਅਲਾਵਾ ਹੋਰ ਕਿਸੇ ਸੰਪਟ, ਮਹਾਂਸੰਪਟ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਦੀ ਵਿਧੀ ਨਹੀ ਦੱਸੀ ਗਈ ਹੈ।

Read More...