Uncategorized

ਦੁਨੀਆ ਦੇ ਸਭ ਤੋਂ ਮਹਿੰਗੇ ਪਾਣੀ ਦੇ Brand.. ਵਿਰਾਟ ਕੋਹਲੀ ਪੀਂਦਾ 600Rs./L ਵਾਲਾ ਪਾਣੀ ..

ਦੁਨੀਆ ਦੇ TOP 5 ਮਹਿੰਗੇ ਪਾਣੀ ਜੋ ਗੁਣਾਂ-ਗੁਣਵੱਤਾ ਕਰਕੇ ਸਭ ਤੋਂ ਮਹਿੰਗੇ ਵਿਕਦੇ ਹਨ। ਇਹਨਾਂ ਪਾਣੀਆਂ ਬਾਰੇ ਸੁਣਕੇ ਤੇ ਉਹਨਾਂ ਦੇ Rate ਬਾਰੇ ਸੁਣਕੇ ਤੁਹਾਡੇ ਪਸੀਨੇ ਛੁੱਟ ਸਕਦੇ ਨੇ !! ਪੰਜਵੇਂ ਨੰਬਰ ਤੇ ਹੈ ‘Veen’ ਦੀ ਬੋਤਲ ਦਾ ਪਾਣੀ। ਇਸ ਪਾਣੀ ਦੀ ਕੀਮਤ ਹੈ 23 ਡਾਲਰ per 750ml ਯਾਨੀ ਲਗਭਗ ਡੇਢ ਹਜ਼ਾਰ ਰੁਪਏ ਚ 750ml ਪਾਣੀ। ਚੌਥੇ ਨੰਬਰ ਤੇ ਹੈ Bling H20 ਪਾਣੀ,ਇਸਦੀ ਬੋਤਲ ਤੇ ਨਗ ਜੜੇ ਹੁੰਦੇ ਹਨ

ਦੁਨੀਆ ਦੇ ਸਭ ਤੋਂ ਮਹਿੰਗੇ ਪਾਣੀ ਦੇ Brand | Worlds Most Expensive Bottled Water Brands

ਦੁਨੀਆ ਦੇ ਸਭ ਤੋਂ ਮਹਿੰਗੇ ਪਾਣੀ ਦੇ Brand | Worlds Most Expensive Bottled Water Brands

Posted by Fateh Media on Thursday, September 13, 2018

ਇਸ ਪਾਣੀ ਦੀ ਕੀਮਤ ਹੈ 40 ਡਾਲਰ ਵਿਚ 750ml ਯਾਨੀ ਲਗਭਗ ਢਾਈ ਹਜ਼ਾਰ ਰੁਪਏ ਤੋਂ ਜਿਆਦਾ ਵਿਚ 750ml ਪਾਣੀ। ਤੀਸਰੇ ਨੰਬਰ ਤੇ ‘Fillico’ ਦਾ ਪਾਣੀ,ਇਸ ਪਾਣੀ ਦੀਆਂ ਬੋਤਲਾਂ ਸ਼ਤਰੰਜ ਦੇ ਰਾਜਾ-ਪਾਣੀ ਦੇ ਆਕਾਰ ਦੀਆਂ ਹੁੰਦੀਆਂ ਹਨ ਇਸ ਕਰਕੇ ਇਸਨੂੰ ਰਾਜਾ-ਰਾਣੀ ਭਾਵ ਬਹੁਤ ਅਮੀਰ ਲੋਕ ਹੀ ਖਰੀਦ ਸਕਦੇ ਹਨ ਕਿਉਂਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਇਸ ਪਾਣੀ ਦੀ ਕੀਮਤ ਹੈ ਸਿਰਫ 219 ਡਾਲਰ ਵਿਚ 750ml ਯਾਨੀ ਲਗਭਗ 14 ਹਜ਼ਾਰ ਰੁਪਏ ਵਿਚ 750ml ਪਾਣੀ। ਦੂਸਰੇ ਨੰਬਰ ਤੇ ਹੈ ‘Kona Nigari’ ਪਾਣੀ,ਇਸਦਾ ਤਾਂ ਨਾਮ ਹੀ ਖਤਰਨਾਕ ਜਿਹਾ ਹੈ।  ਇਸ ਪਾਣੀ ਦੀ ਕੀਮਤ ਹੈ 402 ਡਾਲਰ ਪ੍ਰਤੀ 750ml ਯਾਨੀ ਕਰੀਬ 26 ਹਜਾਰ ਰੁਪਏ ਚ 750ml ਪਾਣੀ। ਸਭ ਤੋਂ Top ਤੇ ਹੈ Acqua di Cristallo Tributo a Modigliani ਪਾਣੀ,ਨਾਮ ਹੀ ਇਹਨਾਂ ਭਿਅੰਕਰ ਹੈ ਸੋਚੋ ਇਹ ਫਿਰ ਕਿੰਨਾ ਮਹਿੰਗਾ ਹੋਵੇਗਾ ?? ਇਸਦੀ ਕੀਮਤ ਹੈ 60 ਹਜਾਰ ਡਾਲਰ per 750ml। ਇਸਦੀ ਭਾਰਤੀ ਕੀਮਤ ਹੈ ਕਰੀਬ 38 ਲੱਖ 70 ਹਜਾਰ ਰੁਪਏ ਪ੍ਰਤੀ 750ml। ਇਹ ਸਨ ਦੁਨੀਆ ਦੇ ਸਭ ਤੋਂ ਮਹਿੰਗੇ ਪਾਣੀ। ਉਮੀਦ ਹੈ ਵੀਡੀਓ ਵਧੀਆ ਲੱਗੀ ਹੋਵੇਗੀ। ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਦੇ ਕਮੈਂਟ ਚ ਦਸਿਓ ਕਿ ਤੁਸੀਂ ਕਿਹੜਾ ਪਾਣੀ ਖਰੀਦਣਾ ਚਾਹੋਗੇ ?? ਪਵਨ ਗੁਰੂ, ਪਾਣੀ ਪਿਤਾ , ਮਾਤਾ ਧਰਤ ਮਹੁਤ ਗੁਰਬਾਣੀ ਦੀ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਕੁਦਰਤ ਦੀ ਸਾਡੇ ਜੀਵਨ ਲਈ ਇਕ ਵੱਡਮੁੱਲੀ ਦਾਤ ਹੈ। ਕੁਝ ਧਾਰਮਿਕ ਗ੍ਰੰਥਾਂ ਵਿਚ ਪਾਣੀ ਨੂੰ ਖਵਾਜਾ ਦਾ ਦਰਜਾ ਦਿੱਤਾ ਗਿਆ ਹੈ। ਜਿਸ ਤਰ੍ਹਾਂ ਭੋਜਨ ਤੋਂ ਬਿਨ੍ਹਾਂ ਆਦਮੀ ਜਿਉਂ ਨਹੀਂ ਸਕਦਾ ਇਸ ਤਰ੍ਹਾਂ ਹੀ ਪਾਣੀ ਤੋਂ ਬਿਨ੍ਹਾਂ ਮਨੁੱਖ ਦਾ ਇਸ ਧਰਤੀ ਤੇ ਜਿਉਣਾ ਅਸੰਭਵ ਹੈ । ਧਰਤੀ ਤੇ ਪਾਣੀ ਦੀ ਹੋਂਦ ਕਾਰਨ ਮਨੁੱਖੀ ਸਮਾਜ ਦੀ ਹੋਂਦ ਸੰਭਵ ਹੋਈ ਹੈ। ਪਾਣੀ ਦੇ ਮਹੱਤਵ ਦਾ ਪਤਾ ਕਿਸੇ ਵੀ ਪਿਆਸੇ ਵਿਅਕਤੀ ਨੂੰ ਲੱਗ ਸਕਦਾ ਹੈ। ਪਰ ਅੱਜ ਪਾਣੀਆਂ ਦੀ ਵੰਡ ਅਤੇ ਪਾਣੀਆਂ ਦੇ ਸਰੋਤ ਪਲੀਤ ਹੋ ਰਹੇ ਹਨ । ਜਿਸ ਕਾਰਨ ਅੱਜ ਅੰਤਰ ਰਾਸ਼ਟਰੀ ਪਾਣੀ ਦਿਵਸ ਮੌਕੇ ਪਾਣੀ ਦੇ ਸਰੋਤਾਂ ਨੂੰ ਜਿੱਥੇ ਗੰਧਲੇ ਹੋਣ ਤੋਂ ਬਚਾਉਣ ਲਈ ਤਹੱਈਆ ਕੀਤਾ ਜਾਣਾ ਜਰੂਰੀ ਹੋ ਗਿਆ ਹੈ। ਉੱਥੇ ਹੀ ਪਾਣੀ ਦੇ ਧਰਤੀ ਹੇਠਲੇ ਸਰੋਤਾਂ ਨੂੰ ਬਚਾਉਣ ਵੱਲ ਧਿਆਨ ਦੇਣਾ ਜਰੂਰੀ ਹੋ ਗਿਆ ਹੈ।

Read More...

Uncategorized

ਆਪ ਨੇਤਾ ਹਰਿੰਦਰ ਹਿੰਦਾ ਕਤਲ ਸੁਲਝਿਆ |

ਬਠਿੰਡਾ ਦੇ ਜੇਠੂਕੇ ਪਿੰਡ ‘ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਿੰਦਰ ਸਿੰਘ ਹਿੰਦਾ ਦੇ ਕਤਲ ਦੇ ਗੁੱਥੀ ਸੁਲਝਾਉਂਦੇ ਹੋਏ ਪੁਲਸ ਨੇ ਉਸ ਦੀ ਪਤਨੀ ਸਮੇਤ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਪੀ.ਐੱਸ ਇੰਸਪੈਕਟਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 10 ਸਤੰਬਰ ਨੂੰ ਪਿੰਡ ਜੇਠੂਕੇ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਹਿੰਦਾ ਦਾ ਕਤਲ ਕਰ ਦਿੱਤਾ ਗਿਆ ਸੀ।

ਹਰਿੰਦਰ ਹਿੰਦਾ ਕਤਲ ਸੁਲਝਿਆ | Police Solved Harinder Hinda's Case

ਹਰਿੰਦਰ ਹਿੰਦਾ ਕਤਲ ਸੁਲਝਿਆ | Police Solved Harinder Hinda's Case

Posted by Fateh Media on Thursday, September 13, 2018

ਇਸ ਮਾਮਲੇ ‘ਚ ਪੁਲਸ ਨੇ ਉਕਤ ਵਿਅਕਤੀ ਦੀ ਪਤਨੀ ਸਮੇਤ 4 ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿਛ ਦੌਰਾਨ ਉਕਤ ਵਿਅਕਤੀਆਂ ਦੀ ਪਛਾਣ ਮੱਖਣਰਾਮ ਵਾਸੀ ਮਾੜੀ, ਚਮਕੌਰ ਸਿੰਘ ਵਾਸੀ ਮਾੜੀ, ਜੈਮਲ ਸਿੰਘ ਵਾਸੀ ਭੈਣੀ ਵਜੋਂ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਦੀ ਪਤਨੀ ਅਤੇ ਸੰਦੀਪ ਕੁਮਾਰ ਵਿਆਹ ਕਰਵਾਉਣਾ ਚਾਹੁੰਦੇ ਸਨ, ਜਿਸ ਕਰਕੇ ਉਨ੍ਹਾਂ ‘ਚ ਤਕਰਾਰ ਰਹਿੰਦਾ ਸੀ। ਉਸ ਨੇ ਇਸ ਕਲੇਸ਼ ਨੂੰ ਹੱਲ ਕਰਵਾਉਣ ਲਈ ਇਕ ਬਾਬੇ ਮੱਖਣ ਰਾਮ ਸਿੰਘ ਦਾ ਸਹਾਰਾ ਲਿਆ, ਜੋ ਪੁੱਛਾਂ ਦੇਣ ਦਾ ਕੰਮ ਕਰਦਾ ਸੀ। ਇਸੇ ਦੌਰਾਨ ਉਨ੍ਹਾਂ ਦੇ ਆਪਸੀ ਸਬੰਧ ਬਣ ਗਏ। ਉਸ ਨੇ ਮੱਖਣ ਬਾਬੇ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਤੰਗ-ਪਰੇਸ਼ਾਨ ਕਰਦਾ ਹੈ, ਜਿਸ ਕਰਕੇ ਉਹ ਉਸ ਨੂੰ ਮਰਵਾਉਣਾ ਚਾਹੁੰਦੀ ਹੈ। ਇਸ ਸਬੰਧੀ ਕਿਰਪਾਲ ਕੌਰ ਨੇ ਸੰਦੀਪ ਨੂੰ ਮੱਖਣ ਬਾਬੇ ਬਾਰੇ ਦੱਸਿਆ ਅਤੇ ਕਿਹਾ ਕਿ ਬਾਬਾ ਕੰਮ ਕਰ ਦੇਵੇਗਾ। ਮੱਖਣ ਬਾਬੇ ਨੇ ਕਿਰਪਾਲ ਕੌਰ ਨਾਲ ਆਪਸੀ ਸਬੰਧ ਬਣਾਉਣ ਲਈ ਆਪਣੇ ਕੋਲ ਕੰਮ ਕਰਦੇ ਚਮਕੌਰ ਸਿੰਘ ਅਤੇ ਜੈਮਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਹਰਵਿੰਦਰ ਸਿੰਘ ਹਿੰਦਾ ਦਾ ਕਤਲ ਕਰਨ ਲਈ ਪੰਜਾਹ-ਪੰਜਾਹ ਹਜ਼ਾਰ ਰੁਪਏ ਦੇਣ ਦਾ ਲਾਲਚ ਦਿੱਤਾ ਅਤੇ ਵਾਅਦਾ ਕੀਤਾ ਕਿ ਉਨ੍ਹਾਂ ‘ਤੇ ਕੋਈ ਕੇਸ ਪੈਣ ਨਹੀਂ ਦੇਵੇਗਾ।ਜਿਸ ਤੋਂ ਬਾਅਦ ਉਨ੍ਹਾਂ ਨਾਲ ਮਿਲ ਕੇ 9 ਸਤੰਬਰ ਨੂੰ ਸਾਜਿਸ਼ ਤਹਿਤ ਕਿਰਪਾਲ ਕੌਰ ਨੇ ਆਪਣੇ ਪਤੀ ਹਰਵਿੰਦਰ ਹਿੰਦਾ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਬਾਅਦ ‘ਚ ਮੱਖਣ ਬਾਬੇ ਬਾਰੇ ਫੋਨ ਕਰਕੇ ਚਮਕੌਰ ਸਿੰਘ ਅਤੇ ਜੈਮਲ ਸਿੰਘ ਨੂੰ ਘਰ ਬੁਲਾ ਲਿਆ। ਜਿੱਥੇ ਕਿਰਪਾਲ ਕੌਰ ਨੇ ਇਨ੍ਹਾਂ ਨੂੰ ਸ਼ਰਾਬ ਪਿਲਾਈ ਅਤੇ ਬਾਅਦ ‘ਚ ਉਨ੍ਹਾਂ ਨਾਲ ਰਲ ਕੇ ਹਾਕੀ ਨਾਲ ਸੱਟਾਂ ਮਾਰ ਕੇ ਅਤੇ ਸਿਰਹਾਣੇ ਨਾਲ ਹਰਵਿੰਦਰ ਸਿੰਘ ਉਰਫ ਹਿੰਦਾ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More...

Uncategorized

ਦੇਖੋ ਇਹ ਕੁੜੀ ਕਿੰਨੀ ਸਖਤ ਮਿਹਨਤ ਕਰਦੀ ਹੈ .. ਸੱਚੀ ਕਿਰਤ ਕਰਨ ਵਾਲੀ ਧੀ ..

ਕਿਰਤ – ਕਮਾਈ : ਸਿੱਖ ਧਰਮ ਵਿਚ ਗ੍ਰਿਹਸਥ ਧਰਮ ਦੀ ਪਾਲਨਾ ਉਤੇ ਬਲ ਦਿੱਤਾ ਗਿਆ ਹੈ । ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਗ੍ਰਿਹਸਥੀ ਸਨ । ਗ੍ਰਿਹਸਥ ਧਰਮ ਨੂੰ ਠੀਕ ਢੰਗ ਨਾਲ ਚਲਾਉਣ ਲਈ ਉਦਮ ਕਰਨਾ ਬਹੁਤ ਜ਼ਰੂਰੀ ਹੈ । ਗੁਰਮਤਿ-ਭਗਤੀ ਦਾ ਉਦੇਸ਼ ਕਿਸੇ ਪ੍ਰਕਾਰ ਦੇ ਕਰਮਹੀਨ ਅਨੁਯਾਈਆਂ ਦਾ ਦਲ ਖੜਾ ਕਰਨਾ ਨਹੀਂ ਸੀ । ਇਹ -ਭਗਤੀ ਸੰਸਾਰਿਕਤਾ ਤੋਂ ਭਜਣ ਵਾਲੀ ਨਹੀਂ , ਸਗੋਂ ਸੰਸਾਰਿਕ ਪ੍ਰਪੰਚ ਵਿਚ ਰਹਿ ਕੇ ਨਿਰਲਿਪਤ ਜਾਂ ਮਾਇਆ ਦੇ ਪ੍ਰਭਾਵ ਤੋਂ ਮੁਕਤ ਰਹਿਣ ਵਾਲੀ ਭਗਤੀ ਸੀ । ਇਸ ਭਗਤੀ ਦੇ ਅਨੁਯਾਈ ਸਮਾਜ ਉਤੇ ਕਿਸੇ ਪ੍ਰਕਾਰ ਦਾ ਬੋਝ ਬਣਨਾ ਨਹੀਂ ਚਾਹੁੰਦੇ ਸਨ ।

..

ਕੁੜੀ ਦੀ ਮਿਹਨਤ ਨੂੰ ਸਲਾਮ ਆ ਸੇਅਰ ਵੀ ਕਰਨਾ ਜਰੂਰ ਦੇਖੋ ਵੀਡੀਉ ਸੇਅਰ ।(ਹੋਰ ਵਧੀਆ ਤੇ ਪਰਿਵਾਰਿਕ ਪੋਸਟਾ ਹਰ ਰੋਜ ਵੇਖਣ ਲਈ ਇਹ ਪੇਜ ਪੰਜਾਬੀ ਤੜਕਾ – Kitchen Recipes ਜਰੁਰ LIKE ਕਰੋ ਜੀ)

Posted by ਪੰਜਾਬੀ ਤੜਕਾ – Kitchen Recipes on Saturday, August 25, 2018

ਗੁਰਮਤਿ-ਭਗਤੀ ਸਮਾਜ ਪ੍ਰਤਿ ਆਪਣੀ ਜ਼ਿੰਮੇਵਾਰੀ ਸਮਝਦੀ ਸੀ । ਇਸ ਲਈ ਗੁਰੂ ਸਾਹਿਬਾਨ ਨੇ ਸਮਾਜ ਤੋਂ ਪਲਾਇਣ ਕਰਨ ਦੀ ਬਿਰਤੀ ਨੂੰ ਖ਼ਤਮ ਕਰਕੇ ਕਿਰਤ ਕਰਨ ਦੇ ਸਿੱਧਾਂਤ ਦੀ ਸਥਾਪਨਾ ਕੀਤੀ । ਗੁਰਮਤਿ-ਭਗਤੀ , ਅਸਲ ਵਿਚ , ਜੀਵਨ-ਵਿਹੂਣੀ ਨ ਹੋ ਕੇ ਜੀਵਨਮਈ ਹੈ । ਇਸ ਭਗਤੀ ਦੀ ਅਧਿਆਤਮਿਕ ਪਹੁੰਚ ਕਿਰਤ ਕਰਨ , ਵੰਡ ਛਕਣ ਅਤੇ ਨਾਮ ਜਪਣ ਦੁਆਰਾ ਕਾਰਜਸ਼ੀਲ ਹੁੰਦੀ ਹੈ ।ਗੁਰੂ ਨਾਨਕ ਦੇਵ ਜੀ ਦੀ ਸਥਾਪਨਾ ਹੈ— ਘਾਲਿ ਖਾਇ ਕਿਛੁ ਹਥਹੁ ਦੇਇ । ਨਾਨਕ ਰਾਹੁ ਪਛਾਣਹਿ ਸੇਇ । ( ਗੁ.ਗ੍ਰੰ. 1245 ) । ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ । ( ਗੁ.ਗ੍ਰੰ. 522 ) । ਸੰਤ ਕਬੀਰ ਜੀ ਨੇ ਵੀ ਭਗਤ ਨਾਮਦੇਵ ਅਤੇ ਤ੍ਰਿਲੋਚਨ ਦੇ ਸੰਵਾਦ ਦੁਆਰਾ ਸਪੱਸ਼ਟ ਕੀਤਾ ਹੈ— ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮ੍ਹਾਲਿ । ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ । ( ਗੁ.ਗ੍ਰੰ. 1376 ) ।ਉਪਰੋਕਤ ਸੰਦਰਭਾਂ ਤੋਂ ਸਾਫ਼ ਹੈ ਕਿ ਕਿਰਤ- ਕਮਾਈ ਅਤੇ ਨਾਮ-ਸਾਧਨਾ ਇਕ ਦੂਜੇ ਦੀਆਂ ਪੂਰਕ ਹਨ , ਪਰਸਪਰ ਸੰਬੰਧਿਤ ਹਨ । ਘਾਲਣਾ ਕਰਨ ਦੇ ਨਾਲ ਇਹ ਵੀ ਸ਼ਰਤ ਹੈ ਕਿ ਧਨ , ਸੰਪੱਤੀ ਆਦਿ ਦਾ ਇਕੱਠ ਨਹੀਂ ਕਰਨਾ ਚਾਹੀਦਾ , ਸਗੋਂ ਆਪਣੀ ਲੋੜ ਤੋਂ ਵਧ ਸਾਮਗ੍ਰੀ ਲੋੜਵੰਦਾਂ ਵਿਚ ਵੰਡ ਦੇਣੀ ਵਾਜਬ ਹੈ । ਅਜਿਹਾ ਕਰਨ ਨਾਲ ਹੀ ਮਨੁੱਖ ਵਾਸਤਵਿਕਤਾ ਦੇ ਭੇਦ ਨੂੰ ਪ੍ਰਾਪਤ ਕਰਕੇ ਪਰਮਾਤਮਾ ਦੇ ਦੁਆਰ ਉਤੇ ਪ੍ਰਤਿਸ਼ਠਾ ਪ੍ਰਾਪਤ ਕਰਦਾ ਹੈ । ਗੁਰਮਤਿ ਦੀ ਇਸ ਮਾਨਤਾ ਦਾ ਮਹੱਤਵ ਹਰ ਯੁਗ ਵਿਚ ਬਣਿਆ ਹੋਇਆ ਹੈ । ਘਾਲ ਕਰਨੀ ਅਧਿਆਤਮਿਕ ਦ੍ਰਿਸ਼ਟੀ ਤੋਂ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਪਰਲੋਕ ਵਿਚ ਉਹੀ ਵਸਤੂ ਪ੍ਰਾਪਤ ਹੋਣ ਦੀ ਸੰਭਾਵਨਾ ਹੈ , ਜੋ ਇਸ ਸੰਸਾਰ ਵਿਚ ਘਾਲਣਾ ਦੁਆਰਾ ਅਰਜਿਤ ਕੀਤੀ ਗਈ ਹੋਵੇ । ਘਾਲਣਾ ਤੋਂ ਬਿਨਾ ਅਰਜਿਤ ਵਸਤੂ ਪਰਲੋਕ ਵਿਚ ਅਪਮਾਨ ਦਾ ਕਾਰਣ ਬਣਦੀ ਹੈ । ਗੁਰੂ ਨਾਨਕ ਦੇਵ ਜੀ ਨੇ ‘ ਆਸਾ ਕੀ ਵਾਰ ’ ਵਿਚ ਕਿਹਾ ਹੈ— ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ । ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ । … ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ । ( ਗੁ.ਗ੍ਰੰ. 472 ) । ਸਪੱਸ਼ਟ ਹੈ ਕਿ ਗੁਰਮਤਿ-ਭਗਤੀ ਸੱਚੀ ਕਿਰਤ ਕਰ ਕੇ ਕੀਤੀ ਕਮਾਈ ਦੁਆਰਾ ਜੀਵਨ ਬਤੀਤ ਕਰਨ ਦੀ ਮਾਨਤਾ ਨੂੰ ਸਥਾਪਿਤ ਕਰਦੀ ਹੈ ।

Read More...

Uncategorized

Akali ਮੰਤਰੀ ਦਾ ਬਿਆਨ- Badal ਤੇ Case ਕਰੋ, ਲਾਓ ਹੱਥਕੜੀ !!

ਸਿੱਧੂ ਵਲੋਂ ਬਹਿਬਲ ਕਲਾਂ ਵੀਡੀਓ ਵਿਖਾਏ ਜਾਣ ‘ਤੇ ਬੋਲੇ ਚੰਦੂਮਾਜਰਾ…ਅਤਿ ਦੁਖਦਾਈ ਹਨ ਬੇਅਦਬੀ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ .. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫੜੇ ਨਾ ਜਾਣ ਮੰਦਭਾਗਾ…ਸਿੱਧੂ ਨੂੰ ਕਿਹਾ- ਵੀਡੀਓ ਵਿਖਾਉਣ ਦਾ ਕੀ ਫਾਇਦਾ? ‘ਸਰਕਾਰ, ਕਮਿਸ਼ਨ ਤੇ ਰਿਪੋਰਟ ਸਭ ਤੁਹਾਡਾ, ਕਰੋ ਕਾਰਵਾਈ’… ਤਿੰਨ ਸਾਲ ਪਹਿਲਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ‘ਤੇ ਜਿਸ ਕਿਸੇ ਨੇ ਵੀ ਗੋਲੀ ਚਲਾਈ

Akali ਮੰਤਰੀ ਦਾ ਬਿਆਨ-Badal ਤੇ Case ਕਰੋ,ਲਾਓ ਹੱਥਕੜੀ !!

Akali ਮੰਤਰੀ ਦਾ ਬਿਆਨ-Badal ਤੇ Case ਕਰੋ,ਲਾਓ ਹੱਥਕੜੀ !!

Posted by Fateh Media on Thursday, September 13, 2018

ਉਸ ਦੇ ਹੁਕਮ ਦੇਣ ਵਾਲੇ ਦੀ ਵੀ ਪੜਤਾਲ ਕਰਨ ਸਬੰਧੀ ਜਸਟਿਸ ਜੋਰਾ ਸਿੰਘ ਕਮਿਸ਼ਨ ਨੂੰ ਉਦੋਂ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਕੋਈ ਆਦੇਸ਼ ਨਹੀਂ ਦਿਤਾ ਗਿਆ ਸੀ। ਜਸਟਿਸ ਜੋਰਾ ਸਿੰਘ ਮੌਜੂਦਾ ਹਾਲਾਤ ਬਾਰੇ ਇਕ ਪ੍ਰਸਿੱਧ ਅਖਬਾਰ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ।ਉਨ੍ਹਾਂ ਦੇ ਕਮਿਸ਼ਨ ਨੇ ਵੀ ਬਹਿਬਲ ਕਲਾਂ ਵਿਖੇ ‘ਅਣ-ਅਧਿਕਾਰਤ’ ਗੋਲੀਬਾਰੀ ਲਈ ਪੁਲਸ ਨੂੰ ਹੀ ਦੋਸ਼ੀ ਕਰਾਰ ਦਿਤਾ ਸੀ, ਜਿਸ ਵਿੱਚ 2 ਵਿਅਕਤੀ ਮਾਰੇ ਗਏ ਅਤੇ 7 ਜ਼ਖਮੀ ਹੋਏ ਸਨ। ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਿਸੇ ਵੀ ਸ਼ੱਕੀ ਵਿਅਕਤੀ ਤੋਂ ਐਸਆਈਟੀ. ਵਲੋਂ ਪੂਰੀ ਤਰਾਂ ਨਾਲ ਪੁਛਗਿਛ ਵੀ ਨਹੀਂ ਕੀਤੀ ਗਈ।।ਜਸਟਿਸ ਜੋਰਾ ਸਿੰਘ ਅਨੁਸਾਰ ਉਸ ਸਮੇਂ ਅਕਾਲੀ ਸਰਕਾਰ ਵਲੋਂ ਉਨ੍ਹਾਂ ਨੂੰ ਜੋ ਜਾਂਚ ਕਰਨ ਲਈ ਕਿਹਾ ਗਿਆ ਸੀ ਉਸ ਵਿਚ ਸਿਰਫ ਬਰਗਾੜ੍ਹੀ ਬੇਅਦਬੀ ਕਾਂਡ ਅਤੇ ਪੁਲਸ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਹੀ ਜਾਂਚ ਸ਼ਾਮਲ ਸੀ। ਜੋਰਾ ਸਿੰਘ ਕਮਿਸ਼ਨ ਨੇ ਪੁਲਸ ਦੀ ਉਸ ਦਲੀਲ ਨੂੰ ਵੀ ਆਪਣੀ ਰਿਪੋਰਟ ਵਿਚ ਰੱਦ ਕਰ ਦਿਤਾ ਜਿਸ ਵਿਚ ਪੁਲਸ ਅਧਿਕਾਰੀਆਂ ਦੀ ਦਲੀਲ ਸੀ ਕਿ ਕੋਟਕਪੂਰਾ ਦੇ ਪ੍ਰਦਰਸ਼ਨਕਾਰੀ ਹਥਿਆਰਬੰਦ ਸਨ। ਉਕਤ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਇਹ ਸਾਬਤ ਕੀਤਾ ਹੈ ਕਿ ਪਹਿਲੀ ਗੋਲੀ ਪੁਲਸ ਵਲੋਂ ਹੀ ਚਲਾਈ ਗਈ ਸੀ ਹਾਲਾਂਕਿ।ਉਸ ਵੇਲੇ ਦੇ ਐਸਡੀਐਮ ਹਰਜੀਤ ਸਿੰਘ ਸੰਧੂ ਨੇ ਸਿਰਫ ਹਵਾ ਵਿੱਚ ਗੋਲੀ ਚਲਾਉਣ ਦੇ ਆਦੇਸ਼ ਦਿਤੇ ਸਨ। ਜੋਰਾ ਸਿੰਘ ਕਮਿਸ਼ਨ ਨੇ ਇਹ ਵੀ ਸ਼ਿਫਾਰਿਸ਼ ਕੀਤੀ ਸੀ ਕਿ ਬਹਿਬਲ ਕਲਾਂ ਕਾਂਡ ਲਈ ਦੋਸ਼ੀ ਅਫਸਰਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਛੇ ਮਹੀਨੇ ਦੇ ਅੰਦਰ ਚਾਰਜਸ਼ੀਟ ਕੀਤਾ ਜਾਏ। ਉਕਤ ਕਮਿਸ਼ਨ ਦੀ ਰਿਪੋਰਟ ਵਿਚ ਉਦੋਂ ਦੇ ਮੋਗੇ ਦੇ ਐਸਐਸਪੀ ਚਰਨਜੀਤ ਸ਼ਰਮਾ ਦੀ ਮਿਲੀਭੁਗਤ ਦੀ ਜਾਂਚ ਦੀ ਵੀ ਮੰਗ ਕੀਤੀ ਗਈ ਅਤੇ ਇਥੋਂ ਤਕ ਵੀ ਕਿਹਾ ਕਿ ਜੇਕਰ ਸਬੂਤ ਮਿਲਣ ਤਾਂ ਉਸ ਦੇ ਖਿਲਾਫ ਮੁਕੱਦਮਾ ਹੋਣਾ ਚਾਹੀਦਾ ਹੈ। ਪਰ ਬਾਦਲ ਸਰਕਾਰ ਨੇ ਸ਼ਰਮਾ ਨੂੰ ਮੁਅੱਤਲ ਹੀ ਕੀਤਾ ਗਿਆ ਸੀ ਪਰ ਕੋਈ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ ਸੀ ਜਿਸ ਪਿਛੋਂ ਅਦਾਲਤ ਨੇ ਉਸ ਨੂੰ ਮੁੜ ਬਹਾਲ ਕਰ ਦਿਤਾ। ਜੋਰਾ ਸਿੰਘ ਕਮਿਸ਼ਨ ਜਿਸ ਨੇ ਉਕਤ ਘਟਨਾਵਾਂ ਤੋਂ ਲਗਪਗ 8 ਮਹੀਨੇ ਵਿਚ ਆਪਣੀ ਰਿਪੋਰਟ ਦੇ ਦਿਤੀ ਸੀ ਉਸ ਵਲੋਂ ਵੀ ਕਈ ਮੌਕਿਆਂ ‘ਤੇ ਮੌਜੂਦ ਕੁਝ ਪੁਲਸ ਅਫਸਰਾਂ ਦੇ ਰੋਲ ਅਤੇ ਉਨਾਂ ਦੇ ਗੁੰਮਰਾਹਕੁੰਨ ਬਿਆਨਾਂ ਦੀ ਤਿੱਖੀ ਆਲੋਚਨਾ ਵੀ ਕੀਤੀ।।

Read More...

Uncategorized

ਕੈਪਟਨ ਸਾਬ ਖੁਦ ਬਰਗਾੜੀ ਆਕੇ ਮੰਗ ਮੰਨਣ,ਫਿਰ ਹੋਵੇਗਾ ਮੋਰਚਾ ਖਤਮ

ਸਰਬਤ ਖਾਲਸਾ ਦੇ ਥਾਪੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ, ਉਦੋਂ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ। ਜਥੇਦਾਰ ਮੰਡ ਨੇ ਪੰਥਕ ਧਿਰਾਂ ਵੱਲੋਂ ਮੋਰਚਾ ਸਮਾਪਤ ਕਰਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ, ਜਿਸ ਕਰਕੇ ਪੰਥਕ ਆਗੂ ਵੀ ਹੁਣ ਮੋਰਚੇ ਵਿੱਚ ਮੁੜ ਡਟ ਗਏ ਹਨ

Captain Amarinder Singh ਖੁਦ ਬਰਗਾੜੀ ਆਕੇ ਮੰਗ ਮੰਨਣ,ਫਿਰ ਹੋਵੇਗਾ ਮੋਰਚਾ ਖਤਮ-Jathedar Mand

Captain Amarinder Singh ਖੁਦ ਬਰਗਾੜੀ ਆਕੇ ਮੰਗ ਮੰਨਣ,ਫਿਰ ਹੋਵੇਗਾ ਮੋਰਚਾ ਖਤਮ-Jathedar Mand

Posted by Fateh Media on Thursday, September 13, 2018

ਜਥੇਦਾਰ ਮੰਡ ਨੇ ਸਪਸ਼ਟ ਆਖਿਆ ਕਿ ਇੱਕ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਰਗਾੜੀ ਪੁੱਜ ਕੇ ਸਭ ਮੰਗਾਂ ਮੰਨੇ ਜਾਣ ਦਾ ਐਲਾਨ ਕਰਨਾ ਹੀ ਪੈਣਾ ਹੈ। ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਅਤੇ ਹੋਰਨਾਂ ਆਗੂਆਂ ਨੇ ਜਥੇਦਾਰ ਮੰਡ ਨਾਲ ਮੀਟਿੰਗ ਕੀਤੀ। ਸੂਤਰ ਦੱਸਦੇ ਹਨ ਕਿ ਪੰਥਕ ਆਗੂਆਂ ਨੇ ਲਏ ਫ਼ੈਸਲੇ ਤੋਂ ਜਾਣੂ ਕਰਾਇਆ ਪਰ ਜਥੇਦਾਰ ਮੰਡ ਨੇ ਸਭ ਮੰਗਾਂ ਮੰਨੇ ਜਾਣ ਮਗਰੋਂ ਹੀ ਮੋਰਚਾ ਸਮਾਪਤ ਕਰਨ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਪੰਥਕ ਆਗੂਆਂ ਨੇ ਬੀਤੇ ਕੱਲ੍ਹ ਬਠਿੰਡਾ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਸੀ ਕਿ ਸਰਕਾਰ ਨੇ ਸਭ ਮੰਗਾਂ ਮੰਨ ਲਈਆਂ ਹਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ ਧਾਰਾ 161 ਤਹਿਤ ਕੇਸ ਬਣਾਏ ਜਾਣ ਲਈ ਆਖਿਆ ਜਾਵੇਗਾ। ਆਗੂਆਂ ਦਾ ਕਹਿਣਾ ਸੀ ਕਿ ਉਹ ਜਥੇਦਾਰ ਮੰਡ ਨੂੰ ਮੋਰਚਾ ਸਮਾਪਤ ਕਰਨ ਲਈ ਅਪੀਲ ਕਰਨਗੇ। ਜਥੇਦਾਰ ਮੰਡ ਦਾ ਕਹਿਣਾ ਸੀ ਕਿ ਪੰਥਕ ਆਗੂਆਂ ਦੀ ਭਾਵਨਾ ਮਾੜੀ ਨਹੀਂ ਸੀ ਅਤੇ ਨਾ ਹੀ ਉਹ ਮੋਰਚਾ ਸਮਾਪਤ ਕਰਾਉਣ ਦੀ ਭਾਵਨਾ ਰੱਖਦੇ ਸਨ ਬਲਕਿ ਪੰਥਕ ਧਿਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਖ਼ੁਦ ਆਖ ਚੁੱਕੇ ਹਨ ਕਿ ਬਰਗਾੜੀ ਕਾਂਡ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਡੀਜੀਪੀ ਸ਼ਾਮਲ ਸਨ।ਪਤਾ ਲੱਗਾ ਹੈ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਇਨਸਾਫ਼ ਮੋਰਚਾ ਸਮਾਪਤ ਕਰਨ ਦੇ ਹੱਕ ਵਿੱਚ ਨਹੀਂ ਸਨ ਅਤੇ ਇਸੇ ਕਰਕੇ ਉਹ ਬੀਤੇ ਕੱਲ੍ਹ ਹੋਈ ਪ੍ਰੈੱਸ ਕਾਨਫ਼ਰੰਸ ਵਿਚ ਵੀ ਉਹ ਸ਼ਾਮਲ ਨਹੀਂ ਹੋਏ ਸਨ। ਅੱਜ ਜਥੇਦਾਰ ਮੰਡ ਵੱਲੋਂ ਪੰਥਕ ਆਗੂਆਂ ਦੀ ਗੱਲ ਨਾ ਮੰਨਣ ਮਗਰੋਂ ਕੈਪਟਨ ਸਰਕਾਰ ਮੁੜ ਸੰਕਟ ਵਿਚ ਘਿਰ ਗਈ ਹੈ। ਜਥੇਦਾਰ ਮੰਡ ਇਸ ਮਾਮਲੇ ‘ਤੇ ਪੂਰਨ ਸਟੈਂਡ ਲੈ ਗਏ ਹਨ, ਜਿਸ ਕਰਕੇ ਸਰਕਾਰ ਨੂੰ ਹੁਣ ਇਸ ਮਾਮਲੇ ’ਤੇ ਕੋਈ ਨਾ ਕੋਈ ਹੱਲ ਕੱਢਣਾ ਪਵੇਗਾ। ਮੰਡ ਦੇ ਸਟੈਂਡ ਮਗਰੋਂ ਪੰਥਕ ਆਗੂਆਂ ਨੂੰ ਵੀ ਮੋੜਾ ਕੱਟਣਾ ਪਿਆ ਹੈ। ਹੁਣ ਸਾਫ਼ ਹੋ ਗਿਆ ਹੈ ਕਿ ਬਰਗਾੜੀ ਮੋਰਚਾ ਜਾਰੀ ਰਹੇਗਾ।

Read More...

Uncategorized

ਦਰਸ਼ਨ ਕਰੋ ਜੀ ਜ਼ਫ਼ਰਨਾਮਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਤਿਹਾਸ ਵੀ ਜਾਣੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ!

ਦਰਸ਼ਨ ਕਰੋ ਜੀ ਜ਼ਫ਼ਰਨਾਮਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਤਿਹਾਸ ਵੀ ਜਾਣੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ!…ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਅਰੰਭਤਾ ਜਾਪੁ ਸਾਹਿਬ ਤੋਂ ਅਤੇ ਸਮਾਪਤੀ ਹਿਕਾਇਤਾਂ (ਜ਼ਫਰਨਾਮੇ) ਤੇ ਹੁੰਦੀ ਹੈ ਕੁਲ 12 ਹਿਕਾਇਤਾਂ ਹਨ ਦਸਮ ਪਾਤਸ਼ਾਹ ਦੀ ਬਾਣੀ ਰਚਣ ਦੀ ਇਕ ਖਾਸ ਤੇ ਸ਼ਾਨਦਾਰ ਸ਼ੈਲੀ ਹੈ ਜਾਪੁ ਤੋ ਜ਼ਫਰਨਾਮੇ ਤਕ ਜਿਤਨੀ ਵੀ ਰਚਨਾਵਾਂ ਹਨ

ਕਿਸੇ ਵੀ ਪ੍ਰਸੰਗ ਨੂ ਸ਼ੁਰੂ ਕਰਨ ਤੋ ਪਹਿਲਾਂ ਮਾਹਰਾਜ ਅਕਾਲ ਦੀ ਨਿਰੋਲ ਉਸਤਤਿ ਕਰਦੇ ਆਉਣ ਵਾਲੇ ਪਰਸੰਗ ਨੂ ਲਿਖਣ ਦਾ ਕਾਰਣ ਦਸਦੇ..ਬਸ ਓਹਤੋਂ ਬਾਦ ਜੰਗਾਂ ਜੁਧਾ ਦੇ ਕਿਸੇਆਂ ਤੇ ਆ ਜਾਂਦੇ ਹਨ ਦਸਮ ਬਾਣੀ ਉਜਾਗਰ ਕਰਨ ਦਾ ਮਨੋਰਥ ਹੈ ਹੀ ਸੂਰਮਿਆਂ ਬਹਾਦਰਾ ਦੇ ਜੁਧਾਂ ਦੇ ਕਿਸੇ ਸੁਣਾ ਕੇ ਮੁਰਦਾਦਿਲਾਂ ਵਿਚ ਸੂਰਮਤਾਈ ਭਰਨਾ ਹੈ ਜਿਸ ਨੂ ਸੁਣਨ ਨਾਲ ਖੁਸਰੇ ਵੀ ਮਰਦਾਂ ਵਾਂਗ ਲੜਨ ਮਰਨ ਨੂ ਤਿਆਰ ਬਰ ਤਿਆਰ ਹੋ ਜਾਂਦੇ ਹਨ ਜ਼ਫਰਨਾਮੇ ਵਿਚ ਵੀ ਏਹੀਓ ਤਰਤੀਬ ਹੈ ਪਹਿਲਾਂ ਅਕਾਲ ਪੁਰਖ ਦੀ ਉਸਤਤਿ ਹੈ ਫੇਰ ਦਾਸਤਾਨ ਆਂਉਦੀ ਹੈ ਅਗੇ ਹਿਕਾਇਤਾਂ ਹਨ ਹਿਕਾਇਤਾਂ ਵਿਚ ਸਚੇ ਪਾਤਸ਼ਾਹ ਨੇ 12 ਅਲਗ ਅਲਗ ਬਹੁਤ ਚੰਗੇ ਤੇ ਲਾਇਕ ਰਾਜੇਆਂ ਅਤੇ ਰਾਣੀਆਂ ਦੀਆਂ ਉਹਨਾ ਦੇ ਚੰਗੇ ਰਾਜ ਕਰਨ ਦੀਆ ਕਹਾਣੀਆਂ ਸੁਣਾਈਆਂ ਨੇ ਦੁਸ਼ਟ ਔਰੰਗਜ਼ੇਬ ਨੂ ਕਿ ਵੇਖ ਇਕ ਮਾਨਧਾਤਾ ਤੇ ਰਾਜੇ ਦਲੀਪ ਵਰਗੇ ਰਾਜੇ ਹੋਏ ਐ ਗਰੀਬਾਂ ਦੇ ਹਾਮੀ ਇਕ ਤੂੰ ਹੈ ਇਨਸਾਨੀਅਤ ਉਤੇ ਧੱਬਾ ਗੁਰੂ ਸਾਹਿਬ ਨੇ ਦੀਨੇ ਕਾੰਗੜ ਵਿਖੇ ਜ਼ਫਰਨਾਮਾ ਲਿਖ ਕੇ ਪਿਆਰੇ ਭਾਈ ਦਯਾ ਸਿੰਘ ਜੀ ਭਾਈ ਧਰਮ ਸਿੰਘ ਜੀ ਹਥ ਔਰੰਗਜ਼ੇਬ ਨੂ ਔਰੰਗਾਬਾਦ ਭੇਜਿਆ ਅਤੇ ਉਹਨੂ ਮਿਲ ਗਿਆ ਨੁਰੰਗਾ ਇਸਲਾਮੀ ਸ਼ਰੀਅਤ ਦਾ ਬੜਾ ਕਟੜ ਸੀਜਿਸ ਕਾਰਨ ਉਹਨੇ ਕਦੇ ਜ਼ਫਰਨਾਮਾ ਆਪ ਨਹੀ ਸੀ

ਜ਼ਫ਼ਰਨਾਮਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਥਾ : ਸਾਈ ਗੁਲਾਮ ਅਲੀ ਹੈਦਰ ਜ਼ਰੂਰ ਸੁਣੋ ਅਤੇ ਸ਼ੇਅਰ ਕਰੋ।

Posted by Sardar Gursharn Singh Sohal on Tuesday, December 5, 2017

ਪੜਿਆ ਕਿਉਂਕਿ ੳਸ ਦੀ ਅਰੰਭਤਾ ਕਰਨ ਲਗੇ ” ੴ ਹੁਕਮ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਹਿ” ਪੜਨਾ ਪੈਂਦਾ ਸੀ ਜਿਨੂ ਓਹ ਅਪਣੀ ਮਤਿ ਤੋਂ ੳਲਟ ਮੰਨਦਾ ਸੀ ਸੋ ਆਪਣੇ ਦਰਬਾਰੀ ਕਾਦਰੀਆਂ ਪਾਸੋਂ ਸੁਣਦਾ ਹੀ ਸੀ ਜਦੋਂ ਨੁਰੰਗੇ ਨੇ ਸਾਰਾ ਜ਼ਫਰਨਾਮਾ ਸੁਣਿਆ ੳਸ ਨੂ ਅਪਣੇ ਕੀਤੇ ਮਾੜੇ ਕਰਮ ਗੁਨਾਹ ਮਹਾਪਾਪ ਅਖਾਂ ਸਾਹਮਣੇ ਪਰਤੱਖ ਹੋ ਕੇ ਨਜਰ ਆ ਗਏ ਗੁਰੂ ਕਲਗੀਧਰ ਜੀ ਦੇ ਬੋਲ ਐਸੇ ਅਣੀਆਲੇ ਤੀਰਾਂ ਵਾਗੁ ਵੱਜੇ ਕਿ ਪਛੁਤਾਵੇ ਦੀ ਅਗ ਵਿਚ ਸੜ ਸੜ ਪਾਗਲ ਹੀ ਹੋ ਗਿਆ ਨਾਲੇ ਪਾਪਾਂ ਦਾ ਫਲ ਬਿਮਾਰੀਆਂ ਦੇ ਰੂਪ ਵਿਚ ਆਣ ਚਿੰਬੜਿਆ ਕਹਿੰਦੇ ਇਨਾਂ ਬਿਮਾਰ ਰਹਿੰਦਾ ਸੀ ਕੇ ਮੁਹੌਂ ਹੀ ਖਾਂਦਾ ਮੁਹੌਂ ਹੀ ਕੱਡਦਾ ਮੌਤ ਨੂ ਤਰਸਦਾ ਰਿਹਾ ਮੌਤ ਆਵੇ ਨਾ ਕੂਕਾਂ ਮਾਰਦਾ ਰੌਂਦਾ ਤੜਫਦਾ ਸੀ ਆਹ ਵੇਖ ੳਸ ਦੀ ਬੇਟੀ ਤੇ ੳਹਦੇ ਓਸੇ ਦਰਬਾਰੀ ਕਾਦਰੀ (ਜਿਨੇ ਸਾਰਾ ਜ਼ਫਰਨਾਮਾ ਆਪ ਪੜ ਕੇ ਨੁਰੰਗੇ ਨੂ ਅਰਥਾਂ ਸਮੇਤ ਸੁਣਾਇਆ ਸੀ) ਗੁਰੂ ਜੀ ਦੀ ਅਜ਼ਮਤ ਤੋ ਵਾਕਿਫ ਸਨ ਨੁਰੰਗੇ ਨੂ ਕਿਹਾ ਕੇ ਅਸੀਂ ਸੁਣਿਆ ਤੇ ਜਾਣਿਆ ਹੈ ਕਿ ਜੋ ਗੁਰੂ ਦੇ ਸਿੱਖ ਗੁਰਬਾਣੀ ਪਣਨ ਤੋ ਪਹਿਲਾਂ ਮੰਗਲਾਚਰਣ “” ਵਾਹਿਗੁਰੂ ਜੀ ਕੀ ਫਤਹਿ”” ਪੜਦੇ ਹਨ ਇਹ ਬੜਾ ਸ਼ਕਤੀਸ਼ਾਲੀ ਮੰਤਰ ਹੈ ਮੁਰਦਿਆਂ ਵਿਚ ਜਾਨ ਪਾ ਦਿੰਦਾ ਹੈ ਤੁਸੀਂ ਜੇ ਇਹਨੂ ਪੜਦੇ ਨਹੀ ਤਾਂ ਕਾਗਜ਼ ਉਪਰ ਲਿਖ ਹੀ ਦੳ ਤੁਹਾਡਾ ਇਸ ਔਖੀ ਘੜੀ ਚੋਂ ਪਾਰੳਤਾਰਾ ਜਰੂਰ ਹੀ ਹੋ ਜਾਵੇ ਗਾ ਸੋ “ਮਰਦਾ ਕੀ ਨਾ ਕਰਦਾ” ਔਰੰਗਜ਼ੇਬ ਨੇ ਜਦੋਂ ਮਨ ਵਿਚ ਪੜ ਕੇ ਇਹ ਮੰਤਰ ਕਾਗਜ਼ ਤੇ ਲਿਖਿਆ ਕਹਿੰਦੇ ਐ ੳਹਦੋ ਹੀ ਪਾਪੀ ਦੇ ਸਵਾਸ ਛੱਟੇ ਸਨ ਸੋ ਮਾਹਪੁਰਸ਼ ਐਸਾ ਏਸ ਬਾਣੀ ਜ਼ਫਰਨਾਮੇ ਨੂ ਪੜਨ ਸੁਣਨ ਦਾ ਮਾਹਾ ਫਲ ਦਸਦੇ ਹਨ ਸੋ ਖਾਲਸਾ ਜੀ 12 ਹਿਕਾਇਤਾਂ ਚੋ ਅੰਤਲੀ ਬਾਹਰਵੀ ਹਿਕਾਇਤ ਆਪਾਂ ਭਰੀ ਐ ਸੁਣੋ ਤੇ ਅਨੰਦ ਲੳ ਦਸਮ ਵਿਰੋਧੀਓ ਵੀਰੇਂ ਤੁਸੀਂ ਵੀ ਸੁਣ ਲੳ ਜੇ ਨੁਰੰਗੇ ਵਰਗੇ ਦਾ ਕਲਿਆਣ ਹੋ ਗਿਆ ਤੁਹਾਡਾ ਵੀ ਹੋ ਹੀ ਜਾਣਾ ਐ ਆਖਿਰ ਪਿਤਾ ਤੁਹਾਡਾ ਵੀ ਗੁਰੂ ਗੋਬਿੰਦ ਸਿੰਘ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਹਾਕਾਲ ਜੀ ਸਹਾਇ “ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਜ ਦੇ ਦਿਹਾੜੇ ਪੰਜਾ ਪਿਆਰਿਆਂ, ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸਮੇਤ ਮੁਗਲਾਂ ਨਾਲ ਜੂਝਦੇ ਹੋਏ ਚਮਕੌਰ ਸਾਹਿਬ ਪਹੁੰਚੇ ਇਥੇ ਭਾਈ ਸੰਗਤ ਸਿੰਘ ਤੇ ਭਾਈ ਜੀਵਨ ਸਿੰਘ ਜੀ ਸ਼ਹੀਦੀ ਪ੍ਰਾਪਤ ਕਰਗਏ ਫਿਰ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਜਿਸ ਦੇ ਸਿੱਟੇ ਵਜੋਂ ਓਸ ਦੀ ਮੌਤ ਹੋਈ “‘ਬਖਸ਼ਣਹਾਰ ਸੱਚਾ ਪਾਤਸ਼ਾਹ’ ‘ਫਤਿਹ ਦੀ ਚਿੱਠੀ ‘ਜ਼ਫ਼ਰਨਾਮਾ’ ਵਿੱਚ ਔਰੰਗਜੇਬ ਨੂੰ ਸੰਬੋਧਿਤ ਹੁੰਦਿਆਂ ‘ਸੱਚੇ ਪਾਤਸ਼ਾਹ’ ਬੜਾ ਕਮਾਲ ਲਿਖਦੇ ਹਨ,ਿੲੱਕ ਜਗ੍ਹਾ ਸ਼ੇਅਰ ਆਉਂਦਾ: ਕਿ ਆਂ ਖਵਾਜਾ ਮਰਦੂਦ ਸਾਯਹ ਦਿਵਾਰ।। ਬ-ਮੈਦਾਂ ਨਿਆਮਦ ਬ-ਮਰਦਾਨਹ ਵਾਰ।। ੩੪।। ਦਰੇਗਾ! ਅਗਰ ਰੂਏ ਓ ਦੀਦਮੇ।। ਬਯਕ ਤੀਰ ਲਾਚਾਰ ਬਖਸ਼ੀਦਮੈ ।। ੩੫।। ਐ ਔਰੰਗਜੇਬ: ਤੇਰਾ ਜਰਨੈਲ ‘ਖ਼ਵਾਜਾ ਮਰਦੂਦ’ ਕੰਧ ਦੀ ਓਟ ਲੈਕੇ ਲੁਕਿਆ ਰਿਹਾ, ਓਹਨੇ ਮਰਦਾਂ ਵਾਂਗ ਸਾਹਮਣੇ ਆਕੇ ‘ਵਾਰ’ ਨਹੀਂ ਕੀਤਾ, ਜੇ ਓਹ ਦੀਦ (ਦੀਦਾਰ, ਦੀਦਮੇ) ਦਿੰਦਾ ਭਾਵ ਮੇਰੇ ਸਾਹਮਣੇ ਆ ਜਾਂਦਾ ਿੲੱਕ ਤੀਰ ਮੈਂ ਓਸ ਲਾਚਾਰ ਨੂੰ ਵੀ ਬਖ਼ਸ਼ ਦਿੰਦਾ… ਵਾਹ ‘ਬਖ਼ਸ਼ ਦਿੰਦਾ’, ਿੲਸ ਤੋਂ ਪਹਿਲੇ ਬੰਦ ਵਿੱਚ ਔਰੰਗਜੇਬ ਦੇ ਦੋ ਜਰਨੈਲਾਂ ‘ਨਾਹਰ ਖਾਂ ਤੇ ਗਨੀ ਖਾਂ’ ਦਾ ਜ਼ਿਕਰ ਆਉਂਦਾ, ਿੲਹ ਦੋਵੇਂ ੨੨ ਦਸੰਬਰ ੧੭੦੪ ਨੂੰ ਚਮਕੌਰ ਦੀ ਜੰਗ ਦੌਰਾਨ ਆਹਮੋ-ਸਾਹਮਣੇ ਹੋਏ ਯੁੱਧ ਦੌਰਾਨ ਗੁਰੂ ਗੋਬਿੰਦ ਸਿੰਘ ਸਾਹਿਬ ਹੱਥੋਂ ਮਾਰੇ ਗਏ ਸਨ, ਿੲਹਨਾਂ ਤੋਂ ਿੲਲਾਵਾ ‘ਮੁਗਲ ਫੌਜ’ ਦੇ ਹੋਰ ਵੀ ਕਈ ਚੋਣਵੇਂ ਜਰਨੈਲਾਂ ਨੂੰ ‘ਗੁਰੂ ਗੋਬਿੰਦ ਸਿੰਘ’ ਨੇ ਆਪਣੇ ਤੀਰਾਂ ਦੀ ਬਖ਼ਸ਼ਿਸ਼ ਕੀਤੀ, ਗੁਰੂ ਜੀ ਨੇ ‘ਜ਼ਫ਼ਰਨਾਮਾ’ ਵਿੱਚ ਵਿਰੋਧੀ ਖੇਮੇਂ ਦੇ ਜਰਨੈਲਾਂ ਦੀ ਬਹਾਦਰੀ ਤੇ ਕਾਇਰਤਾ ਦਾ ਬਾਖੂਬੀ ਵਰਨਣ ਕੀਤਾ ਹੈ, ‘ਜ਼ਫ਼ਰਨਾਮਾ’ ਸਿੱਖ ਿੲਤਿਹਾਸ ਦਾ ਬਹੁਤ ਅਹਿਮ ਦਸਤਾਵੇਜ ਹੈ, ਹਰ ਸਿੱਖ ਨੂੰ ਤੇਗ ਦੇ ਧਨੀਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਦੀ ਤਾਕਤ ਬਾਰੇ ਜ਼ਰੂਰ ਜਾਣਕਾਰੀ ਹੋਣੀਂ ਚਾਹੀਦੀ ਹੈ’

Read More...

Uncategorized

ਭਗੌੜੇ ਵਿਜੈ ਮਾਲਿਆ ਨੇ ਕਸੂਤੀ ਫਸਾਈ ਮੋਦੀ ਸਰਕਾਰ, ਕੀਤਾ ਵੱਡਾ ਖੁਲਾਸਾ !!

ਇਸ ਵੇਲੈੱਕ ਵੱਡੀ ਖ਼ਬਰ ਨੈਸ਼ਨਲ ਮੀਡੀਆ ਦੇ ਹਵਾਲੇ ਤੋਂ ਆ ਰਹੀ ਹੈ। ਭਾਰਤ ਤੋਂ ਭਗੋੜਾ ਹੋਏ ਵਿਜੈ ਮਾਲਿਆ ਨੇ ਹੁਣ ਮੋਦੀ ਸਰਕਾਰ ਦੇ ਵਿੱਤ ਮੰਤਰੀ ਉੱਪਰ ਹੀ ਦੋਸ਼ ਮੜ੍ਹੇ ਹਨ। ਮੀਡੀਆ ਰਿਪੋਟ ਅਨੁਸਾਰ ਵਿਜੈ ਮਾਲਿਆ ਦੇ ਇਕ ਦਾਅਵੇ ਨੇ ਨਰਿੰਦਰ ਮੋਦੀ ਸਰਕਾਰ ਨੂੰ ਕਸੂਤਾ ਫਸਾ ਦਿੱਤਾ ਹੈ। ਮਾਲਿਆ ਦਾ ਦਾਅਵਾ ਹੈ ਕਿ ਉਹ ਵਿਦੇਸ਼ ਆਉਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲਿਆ ਸੀ।ਦੂਜੇ ਪਾਸੇ ਅਰੁਣ ਜੇਤਲੀ ਨੇ ਮਾਲਿਆ ਦੇ ਇਸ ਬਿਆਨ ਨੂੰ ਰੱਦ ਕਰ ਦਿੱਤਾ ਹੈ।

'I met the Finance Minister before I left', claims Vijay Mallya

'I met the Finance Minister before I left and repeated my offer to settle with the banks', claims Vijay Mallya #MallyaRevelation

Posted by TIMES NOW on Wednesday, September 12, 2018

ਲੰਡਨ ‘ਚ ਵੈਸਟਮਨਿਸਟਰ ਮੈਜਿਸਟ੍ਰੇਟ ਦੀ ਅਦਾਲਤ ਬਾਹਰ ਮਾਲਿਆ ਨੇ ਬਿਆਨ ਦਿੱਤਾ ਕਿ ਉਹ ਬੈਂਕਾਂ ਦਾ ਬਕਾਇਆ ਕਰਜ਼ ਚੁਕਾਉਣ ਲਈ ਤਿਆਰ ਸੀ ਅਤੇ ਜੇਤਲੀ ਨਾਲ ਸੈਟਲਮੈਂਟ ਲਈ ਮੁਲਾਕਾਤ ਕਰਨੀ ਸੀ, ਪਰ ਬੈਂਕਾਂ ਨੇ ਇਸ ਸੈਟਲਮੈਂਟ ‘ਤੇ ਸਵਾਲ ਖੜ੍ਹੇ ਕੀਤੇ। ਮਾਲਿਆ ਨੇ ਇਕ ਸਵਾਲ ਦੇ ਜਵਾਬ ‘ਚ ਪੱਤਰਕਾਰਾਂ ਨੂੰ ਕਿਹਾ, “ਮੈਂ ਭਾਰਤ ਤੋਂ ਜਨੇਵਾ ਪਹਿਲਾਂ ਤੋਂ ਤੈਅ ਮੀਟਿੰਗ ਲਈ ਆਇਆ ਸੀ। ਜਾਣ ਤੋਂ ਪਹਿਲਾਂ ਮੈਂ ਵਿੱਤ ਮੰਤਰੀ ਨਾਲ ਮੁਲਾਕਾਤ ਕੀਤੀ ਸੀ।” ਸ਼ਰਾਬ ਦੇ ਕਾਰੋਬਾਰੀ ਅਤੇ ਭਾਰਤੀ ਬੈਂਕਾਂ ਦੇ ਕਰੀਬ 9 ਕਰੋੜ ਰੁਪਏ ਦੇ ਬਕਾਏਦਾਰ ਵਿਜੇ ਮਾਲਿਆ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 2016 ‘ਚ ਭਾਰਤ ਛੱਡਣ ਤੋਂ ਪਹਿਲਾਂ ਉਹ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮਿਲਿਆ ਸੀ। ਮਾਲਿਆ ਲੰਡਨ ਦੀ ਇੱਕ ਅਦਾਲਤ ‘ਚ ਹਵਾਲਗੀ ਮਾਮਲੇ ‘ਚ ਸੁਣਵਾਈ ਲਈ ਆਇਆ ਸੀ। ਭਾਰਤੀ ਏਜੰਸੀਆਂ ਨੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ ਹੈ। ਵੈਸਮਿੰਸਟਰ ਕੋਰਟ ਵਿੱਚ ਮਾਲਿਆ ਨੇ ਇਕ ਸਵਾਲ ਦੇ ਜਵਾਬ ‘ਚ ਪੱਤਰਕਾਰਾਂ ਨੂੰ ਕਿਹਾ, “ਮੈਂ ਭਾਰਤ ਤੋਂ ਜਨੇਵਾ ਪਹਿਲਾਂ ਤੋਂ ਤੈਅ ਮੀਟਿੰਗ ਲਈ ਆਇਆ ਸੀ। ਜਾਣ ਤੋਂ ਪਹਿਲਾਂ ਮੈਂ ਵਿੱਤ ਮੰਤਰੀ ਨਾ ਮੁਲਾਕਾਤ ਕੀਤੀ ਸੀ।” ਹਾਲਾਂਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਮਾਲਿਆ ਦੇ ਦਾਅਵੇ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ ‘ਫੈਕਚੂਅਲ ਸਿਚੂਏਸ਼ਨ’ ਦੇ ਸਿਰਲੇਖ ਨਾਲ ਫੇਸਬੁੱਕ ‘ਤੇ ਇੱਕ ਪੋਸਟ ਲਿਖੀ ਅਤੇ ਕਿਹਾ ਕਿ ਮਾਲਿਆ ਦੇ ਦਾਅਵੇ ਵਿੱਚ ਕੋਈ ਸੱਚਾਈ ਨਹੀਂ ਹੈ।ਮਾਲਿਆ ਨੇ ਦਾਅਵਾ ਕੀਤਾ, “ਇਹ ਪਹਿਲਾਂ ਤੋਂ ਤੈਅ ਮੀਟਿੰਗ ਸੀ ਅਤੇ ਬੈਂਕਾਂ ਦੇ ਸੈਟਲਮੈਂਟ ਬਾਰੇ ਉਨ੍ਹਾਂ ਵੱਲੋਂ ਮੁੜ ਪੇਸ਼ਕਸ਼ ਕੀਤੀ। ਇਹੀ ਸੱਚਾਈ ਹੈ।” ਜਦੋਂ ਮਾਲਿਆ ਕੋਲੋਂ ਇਹ ਪੁੱਛਿਆ ਗਿਆ ਕਿ ਭਾਰਤ ਦੇ ਵਿੱਤ ਮੰਤਰੀ ਨਾਲ ਉਨ੍ਹਾਂ ਮੁਲਾਕਾਤ ਕਿੱਥੇ ਹੋਈ ਸੀ ਤਾਂ ਉਨ੍ਹਾਂ ਨੇ ਕਿਹਾ, “ਮੈਂ ਤੁਹਾਨੂੰ ਕਿਉਂ ਦੱਸਾਂ। ਇਹ ਪੁੱਛ ਕੇ ਮੈਨੂੰ ਪ੍ਰੇਸ਼ਾਨ ਨਾ ਕਰੋ। ਅਰੁਣ ਜੇਤਲੀ ਨੇ ਮਾਲਿਆ ਵੱਲੋਂ ਲਾਏ ਇਲਜ਼ਾਮਾਂ ਨੂੰ ਝੂਠ ਦੱਸਿਆ ਹੈ। ਜੇਤਲੀ ਨੇ ਕਿਹਾ ਕਿ ਸਾਲ 2014 ਤੋਂ ਬਾਅਦ ਉਹ ਕਦੇ ਵੀ ਮਾਲਿਆ ਨੂੰ ਨਹੀਂ ਮਿਲੇ। ਦੂਜੇ ਪਾਸੇ ਕਾਂਗਰਸ ਨੇ ਮਾਲਿਆ ਦੇ ਇਸ ਇਲਜ਼ਾਮ ਤੋਂ ਬਾਅਦ ਬੜੇ ਗੰਭੀਰ ਇਲਜ਼ਾਮ ਲਾਏ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਮੋਦੀ ਸਰਕਾਰ ਨੂੰ ਚੌਕੀਦਾਰ ਦੀ ਥਾਂ ‘ਤੇ ਘਪਲੇਬਾਜ਼ਾਂ ਦਾ ਹਿੱਸੇਦਾਰ ਦੱਸਿਆ ਹੈ। ਕੇਜਰੀਵਾਲ ਨੇ ਵੀ ਇਸ ਮਾਮਲੇ ‘ਤੇ ਟਵੀਟ ਕਰਦਿਆਂ ਵਿੱਤ ਮੰਤਰੀ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕੀਤਾ ਹੈ। ਕੇਜਰੀਵਾਲ ਨੇ ਪੁੱਛਿਆ ਕਿ ਜੇਕਰ ਉਹ ਮਿਲੇ ਸਨ ਤਾਂ ਉਨ੍ਹਾਂ ਇਹ ਗੱਲ ਕਿਉਂ ਲੁਕਾਈ। ਕੇਜਰੀਵਾਲ ਨੇ ਮੋਦੀ ‘ਤੇ ਵੀ ਦੋਸ਼ ਲਾਇਆ ਕਿ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੇਸ਼ ਛੱਡਣ ਤੋਂ ਪਹਿਲਾਂ ਪੀਐਮ ਨਾਲ ਮਿਲ ਕੇ ਗਿਆ ਸੀ।

Share

Read More...

Uncategorized

ਵੱਡੀ ਦੁੱਖਭਰੀ ਖ਼ਬਰ : ਪਾਪੀ ਪੇਟ ਲਈ ਚੋਰੀ ਕਰਦਾ ਸੀ ਗੈਸ ਤੇ ਵਾਪਰ ਗਿਆ ਵੱਡਾ ਹਾਦਸਾ !!

ਇਸ ਵੇਲੇ ਵੱਡੀ ਦਰਦਨਾਕ ਖ਼ਬਰ ਪੰਜਾਬ ਦੇ ਦੁਆਬਾ ਖਿੱਤੇ ਤੋਂ ਆ ਰਹੀ ਹੈ। ਮੀਡੀਆ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਗੈਸ ਸਲੰਡਰ ਫਟਣ ਕਰਕੇ ਚਾਰ ਲੋਕ ਜਖ਼ਮੀ ਹੋਏ ਹਨ।जालंधर में बुधवार सुबह एक गैस गोदाम के बाहर अचानक ब्लास्ट हो जाने से चार लोग झुलस गए। घायलों की मानें तो हादसा उस वक्त का बताया जा रहा है, जब यहां डिलिवरी से पहले गैस के सिलेंडरों से गैस चोरी की जा रही थी।

ਜਲੰਧਰ ਦੇ ਟੈਗੋਰ ਨਗਰ 'ਚ ਫਟਿਆ ਸਿਲੰਡਰ, ਧਮਾਕੇ ਨਾਲ ਮਚੀ ਚੀਖ-ਪੁਕਾਰ

ਜਲੰਧਰ ਦੇ ਟੈਗੋਰ ਨਗਰ 'ਚ ਫਟਿਆ ਸਿਲੰਡਰ, ਧਮਾਕੇ ਨਾਲ ਮਚੀ ਚੀਖ-ਪੁਕਾਰ #Jalandhar #CylinderBlast

Posted by JagBani on Wednesday, September 12, 2018

हालांकि झुलसे लोगों में शामिल एजेंसी का डिलिवरी ब्वॉय कह रहा है कि एक कंज्यूमर के सिलेंडर की लीकेज चैक करते वक्त यह हादसा हुआ है। बहरहाल सभी घायल अस्पताल में भर्ती हैं और पुलिस मामले की जांच में जुटी है। घटना देयोल नगर में सुबह करीब साढ़े 9 बजे घटी। इसमें झुलसे लोगों में से एक की पहचान यहां लोक सेवा गैस एजेंसी के डिलिवरी ब्वॉय संदीप के रूप में हुई है, जो खिंगरा गेट का रहने वाला है। इसके अलावा यहां गैस एजेंसी के गोदाम के पास बने क्वार्टर्स में रह रहे एक मां-बेटे समेत तीन लोग और भी घायल हुए हैं।इनमें लवली मार्बल शाॅप में काम करते उमेश की पत्नी सोनिया, लड़का अनिकेत और पड़ोसी मुखदेव (साथ काम करने वाला) हैं। आज हुए इस हादसे के बारे में उमेश और उसका सहयोगी मुखदेव सीधे तौर पर गैस एजेंसी के कारिंदों पर गैस चाेरी का आरोप लगा रहे हैं। वहीं इनके साथ झुलसा डिलिवरी बाॅय संदीप इस बात से नकार रहा है। उसका कहना है कि एक कंज्यूमर का सिलेंडर लीक हो जाने की शिकायत थी और जब इसे चैक किया जा रहा था तो अचानक इसमें आग लग गई।दूसरी ओर उमेश की मानें तो यहां अक्सर गैस सिलेंडरों से गैस चोरी की जाती है। आज सुबह भी जब उसकी पत्नी क्वार्टर के बाहर खाना बना रही थी तो अचानक धमाका हुआ, जिसमें देखते ही देखते उसकी पत्नी सोनिया और बेटा अनिकेत झुलस गए। साथ ही उसके साथ काम करने वाला एक पड़ोसी मुखदेव भी झुलस गया।इसी तरह का बयान घायल मुखदेव ने भी दिया है। उसने बताया कि वह सुबह काम पर जाने से पहले फ्रैश हो रहा था तो वहां गैस एजेंसी का डिलिवरी ब्वॉय और उसके साथी कारिंदे सिलेंडरों से गैस इधर की उधर कर रहे थे। अचानक क धमाका हुआ और इससे पहले कि वह कुछ समझ पाता, वह भी आग की चपेट में आ गया। मुखदेव ने यह भी बताया कि गैस चोरी करने में इसतेमाल सिलेंडर यहां एक दीपू नामक लड़के के कमरे में रखे जाते हैं। उधर सूचना पाकर पुलिस भी मौके पर पहुंच गई थी, जिसने घटना की जांच-पड़ताल शुरू की और घायलों को अस्पताल में भर्ती कराया।इस बारे में एसीपी सर्बजीत राय ने बताया कि उन्हें देयोल नगर में एक गैस एजेंसी के गोदाम के बाहर आग लग जाने से चार लोगों के झुलसने की सूचना मिली थी। उन सभी को अस्पताल में भर्ती करा दिया गया है। उनका कहना है कि प्राथमिक जांच के दौरान गैस चोरी किए जाने की बात सामने आई है, बाकी मामले की जांच जारी है। जो भी दोषी होगा, उसके खिलाफ कार्रवाई जरूर की जाएगी।

Read More...

Uncategorized

ਸਿੱਧੂ ਦੀ ਜਾਨ ਫੇਰ ਫਸੀ, ਸਿੱਧੂ ਖ਼ਿਲਾਫ਼ ਸੁਪਰੀਮ ਵਿੱਚ ਹੋਵੇਗੀ ਸੁਣਵਾਈ !!

ਇਸ ਵੇਲੇ ਵੱਡੀ ਖ਼ਬਰ ਪੰਜਾਬ ਨਾਲ ਜੁੜੀ ਸਾਹਮਣੇ ਆ ਰਹੀ ਹੈ । ਤਾਜ਼ਾ ਮੀਡੀਆ ਰਿਪੋਟਾਂ ਅਨੁਸਾਰ 30 ਸਾਲ ਪਹਿਲਾਂ ਸੜਕ ’ਤੇ ਝਗੜੇ ਦੌਰਾਨ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ’ਚ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਫਿਰ ਵੱਧ ਸਕਦੀਆਂ ਹਨ।ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਮ੍ਰਿਤਕ ਗੁਰਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਖ਼ਲ ਨਜ਼ਰਸਾਨੀ ਪਟੀਸ਼ਨ ਸੁਣਵਾਈ ਲਈ ਸਵੀਕਾਰ ਕਰ ਲਈ ਹੈ।

ਮੁਸ਼ਕਿਲਾਂ 'ਚ ਸਿੱਧੂ, 30 ਸਾਲ ਪੁਰਾਣਾ ਕੇਸ ਫਿਰ ਖੁੱਲਿਆ !

ਮੁਸ਼ਕਿਲਾਂ 'ਚ ਸਿੱਧੂ, 30 ਸਾਲ ਪੁਰਾਣਾ ਕੇਸ ਫਿਰ ਖੁੱਲਿਆ !Navjot Singh Sidhu Indian National Congress – Punjab

Posted by JagBani on Wednesday, September 12, 2018

ਜਸਟਿਸ ਏ ਐਮ ਖਾਨਵਿਲਕਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਬੈਂਚ ਨੇ ਫ਼ੈਸਲੇ ਦੀ ਸਮੀਖਿਆ ਲਈ ਦਾਖ਼ਲ ਪਟੀਸ਼ਨ ’ਤੇ ਸ੍ਰੀ ਸਿੱਧੂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।ਜ਼ਿਕਰਯੋਗ ਹੈ ਕਿ 15 ਮਈ ਨੂੰ ਜਸਟਿਸ ਚੇਲਾਮੇਸ਼ਵਰ ਦੀ ਅਗਵਾਈ ਹੇਠਲੇ ਬੈਂਚ ਨੇ ਸ੍ਰੀ ਸਿੱਧੂ ’ਤੇ ਸਿਰਫ਼ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਸੀ। ਬੈਂਚ ਨੇ ਕਿਹਾ ਸੀ ਕਿ ਗੁਰਨਾਮ ਸਿੰਘ ਦੀ ਮੌਤ ਲਈ ਸਿੱਧੂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਕੁੱਟਣ ਸਬੰਧੀ ਕੋਈ ਸਬੂਤ ਨਹੀਂ ਮਿਲਿਆ ਹੈ। ਉਸ ਸਮੇਂ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਸ੍ਰੀ ਸਿੱਧੂ ਦਾ ਸਿਆਸੀ ਕਰੀਅਰ ਬਚ ਗਿਆ ਸੀ।ਜ਼ਿਕਰਯੋਗ ਹੈ ਕਿ ਜੇਕਰ ਅਪਰਾਧਿਕ ਕੇਸ ’ਚ ਦੋ ਸਾਲ ਤੋਂ ਘੱਟ ਦੀ ਸਜ਼ਾ ਹੋਵੇ ਤਾਂ ਸਿਆਸੀ ਕਰੀਅਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ। ਸੜਕ ’ਤੇ ਝਗੜੇ ਦੀ ਘਟਨਾ ਪਟਿਆਲਾ ’ਚ 27 ਦਸੰਬਰ 1988 ਨੂੰ ਵਾਪਰੀ ਸੀ ਜਦੋਂ ਸਿੱਧੂ ਅਤੇ ਉਸ ਦਾ ਦੋਸਤ ਰੁਪਿੰਦਰ ਸਿੰਘ ਸੰਧੂ ਪੀੜਤ ਗੁਰਨਾਮ ਸਿੰਘ ਨਾਲ ਬਹਿਸ ਪਏ ਸਨ। ਦੋਹਾਂ ਨੇ ਸ੍ਰੀ ਗੁਰਨਾਮ ਸਿੰਘ ਨੂੰ ਕਾਰ ’ਚੋਂ ਧੂਹ ਲਿਆ ਸੀ ਜਿਸ ਮਗਰੋਂ ਉਨ੍ਹਾਂ ਦੀ ਮੌਤ ਹੋ ਗਈ ਸੀ।ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ Punjabi Junction ਪੰਨੇ ‘ਤੇ ਜਾਓ

Read More...

Uncategorized

ਆਹ ਵੇਖੋ ਫੂਲਕੇ ‘ਤੇ 300 ਕਰੋੜ ਦੇ ਇਲਜਾਮ ਲਾਉਣ ਵਾਲਾ ਬੱਬਰ ਸਬੂਤ ਦਿਖਾਉਣ ਤੋਂ ਕਿਵੇਂ ਭੱਜਿਆ !!!

ਬੀਤੇ ਦਿਨੀਂ ਦਿੱਲੀ ਦੇ ਅਖਬਾਰਾਂ ਵਿੱਚ ਇੱਕ ਖ਼ਬਰ ਨੇ ਕਾਫੀ ਚਰਚਾ ਫੜੀ ਸੀ ਕਿ ਆਮ ਵਿਧਾਇਕ HS ਫੂਲਕਾ ਉੱਪਰ 300 ਕਰੋੜ ਸੰਪਤੀ ਦੇ ਇਲਜਾਮ ਲੱਗੇ ਹਨ ਜਿਸ ਤੋਂ ਬਾਅਦ ਸ੍ਰੀ ਫੂਲਕਾ ਨੇ ਕੋਈ ਟਿੱਪਣੀ ਨਹੀਂ ਕੀਤੀ ਸੀ। ਪਰ ਅੱਜ ਗੁਰਚਰਨ ਸਿੰਘ ਬੱਬਰ ਨੇ ਮੀਡੀਆ ਸਾਹਮਣੇ ਸਬੂਤ ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਮੀਡੀਆ ਕਰਮੀ ਨਾਲ ਕਾਫੀ ਅੜੀਅਲ ਤਰੀਕੇ ਨਾਲ ਪੇਸ਼ ਆਏ।

ਫੂਲਕਾ 'ਤੇ 300 ਕਰੋੜ ਦਾ ਇਲਜ਼ਾਮ ਲਗਾਉਣ ਵਾਲੇ ਬੱਬਰ ਸਬੂਤ ਦੇਣ ਤੋਂ ਭੱਜੇ

ਫੂਲਕਾ 'ਤੇ 300 ਕਰੋੜ ਦਾ ਇਲਜ਼ਾਮ ਲਗਾਉਣ ਵਾਲੇ ਬੱਬਰ ਸਬੂਤ ਦੇਣ ਤੋਂ ਭੱਜੇReport by: Yadwinder Karfew

Posted by News18 Punjab on Wednesday, September 12, 2018

ਪੂਰੀ ਇੰਟਰਵਿਊ ਦਰਮਿਆਨ ਉਹ ਪੱਤਰਕਾਰ ਦੇ ਸਵਾਲਾਂ ਦੇ ਯੋਗ ਜਵਾਬ ਦੇਣ ਦੀ ਬਜਾਏ ਉਸ ਨਾਲ ਖਹਿਬੜਦੇ ਵੇਖੇ ਗਏ। ਆਓ ਤੁਸੀਂ ਵੀ ਵੇਖੋ ਇਹ ਇੰਟਰਵਿਊ में हुए दिल्ली दंगों के आरोपी सज्जन कुमार तथा जगदीश टाइटलर के खिलाफ पीड़ितों के हक में अदालती लड़ाई लड़ने वाले एडवोकेट और आप के विधायक एचएस फूलका पर इल्जाम है कि उन्होंने किसी भी अदालत में इन मामलों को दाखिल नहीं किया। वह कौम को गुमराह करते रहे हैं। यह आरोप लगाया है पंथक नेता गुरचरण सिंह बब्बर ने अकाल तख्त साहिब को पत्र लिखा है कि बब्बर वहीं हैं, जिन्होंने कंटेनर के जरिए विदेशों में श्री गुरु ग्रंथ साहिब के स्वरूपों को भेजने का मामला उजागर किया था। साल 2016 में फूलका को इसी मामले को तख्तश्री पर भेज कर घेरने वाले बब्बर ने उसी का रिमाइंडर जत्थेदार सिंह साहिब ज्ञानी गुरबचन सिंह को भेजा है। बब्बर ने फूलका को चुनौती देने वाले अंदाज में लिखा है कि फूलका ने सज्जन कुमार के खिलाफ किसी भी अदालत में किसी भी विधवा एवं पीड़ित परिवार का मुकदमा दायर नहीं किया। उन्होंने आरोप लगाया कि दिल्ली पुलिस और केंद्र सरकार के खिलाफ भी ऐसा कुछ नहीं किया गया जैसा वह प्रचार करते आ रहे हैं। इसलिए उनसे स्पष्टीकरण मांगा जाए। शिकायतकर्ता ने कहा कि अगर उस द्वारा लगाए आरोप गलत साबित होते हैं तो अकाल तख्त साहिब जो भी सजा देगा वह भुगतने को तैयार हैं।

Read More...