Uncategorized

ਅਖੌਤੀ ਬਾਬਿਆਂ ਦੇ ਕਾਰੇ ਦੇਖ ਲਵੋ- ਕਿਵੇਂ ਧਰਮ ਦੇ ਨਾਂ ਤੇ ਲੁੱਟ ਰਹੇ ਨੇ…

ਪੁਜਾਰੀ ਸ਼੍ਰੇਣੀ ਧਰਮ ਦਾ ਭੇਖ ਧਾਰ ਕੇ, ਅਪਣੇ ਭੇਖ ਅਤੇ ਧਰਮ ਵਾਲੀ ਮਿੱਠੀ ਭਾਸ਼ਾ ਨੂੰ ਇਸ ਤਰ੍ਹਾਂ ਵਰਤਦੀ ਹੈ ਜਿਵੇਂ ਕਸਾਈ ਹੱਥ ਵਿਚ ਛੁਰੀ ਫੜ ਕੇ, ਅਪਣੇ ਸ਼ਿਕਾਰ ਵਲ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਜਾਂਦਾ ਹੈ। ਪਰ ਲੁਟਣਾ ਵੀ ਇਕ ਪੱਖ ਹੈ ਜੋ ਕੁੱਝ ਹੱਦ ਤਕ ਬਰਦਾਸ਼ਤ ਵੀ ਕੀਤਾ ਜਾ ਸਕਦਾ ਹੈ। ਹੌਲੀ ਹੌਲੀ ਪੁਜਾਰੀ ਸ਼੍ਰੇਣੀ ਧਰਮ ਦੀਆਂ ਜੜ੍ਹਾਂ ਖੋਖਲੀਆਂ ਕਰਨ ਲੱਗ ਜਾਂਦੀ ਹੈ ਤੇ ਉਹ ਸੱਭ ਤੋਂ ਮਾੜੀ ਗੱਲ ਹੁੰਦੀ ਹੈ।

ਬਾਬਿਆਂ ਨੇ ਵਿਗੜਨਾ ਹੀ ਆ ਜਦੋਂ ਲਾਲਟੈਂਨ ਵਰਗੀਆਂ .. ਝੱਟ ਗੋਦੀ ਚ’ ਬੈਠ ਜਾਂਦੀਆਂ 😱🔥

Posted by Kutti Cheekka – ਕੁੱਤੀ ਚੀਕਾ on Saturday, July 28, 2018

ਇਸੇ ਲਈ ਬਾਬਾ ਨਾਨਕ ਨੇ ਸੱਭ ਤੋਂ ਜ਼ਿਆਦਾ ਇਸ ਪੁਜਾਰੀ ਸ਼੍ਰੇਣੀ ਨੂੰ ਨਿੰਦਿਆ ਹੈ ਅਤੇ ਇਸ ਨੂੰ ਅਪਣੇ ਧਰਮ ਤੋਂ ਦੂਰ ਰਖਿਆ ਹੈ।ਜ਼ਰਾ ਬਾਬੇ ਨਾਨਕ ਦੇ ਜੀਵਨ ਉਤੇ ਇਕ ਉਡਦੀ ਝਾਤ ਮਾਰ ਕੇ ਤਾਂ ਵੇਖੋ। ਕੀ ਕਿਸੇ ਇਕ ਵੀ ਥਾਂ ਤੇ ਜਾ ਕੇ ਉੁਨ੍ਹਾਂ ਪੁਜਾਰੀ ਸ਼੍ਰੇਣੀ ਦੇ ਕੰਮਾਂ ਦੀ ਪ੍ਰਸੰਸਾ ਕੀਤੀ? ਨਹੀਂ, ਹਰ ਥਾਂ ਹੀ ਇਹ ਹੋਕਾ ਦਿਤਾ ਕਿ ਪੁਜਾਰੀ ਸ਼੍ਰੇਣੀ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਇਸ ਲਈ ਇਸ ਦੀ ਕੋਈ ਗੱਲ ਨਾ ਮੰਨੋ।ਬਦਕਿਸਮਤੀ ਨਾਲ ਪੁਜਾਰੀ ਸ਼੍ਰੇਣੀ ਫਿਰ ਤੋਂ ਸਿੱਖ ਸਮਾਜ ਉਤੇ ਆ ਕਾਬਜ਼ ਹੋਈ ਹੈ ਅਤੇ ਸਿਆਸਤਦਾਨਾਂ ਦੇ ਕੰਧਾੜੇ ਚੜ੍ਹ ਕੇ ਧਰਮ ਲਈ ਮਾਰੂ ਸਾਬਤ ਹੋ ਰਹੀ ਹੈ। ਹੁਣ ਉਹ ‘ਗੁਰਬਿਲਾਸ ਪਾਤਸ਼ਾਹੀ-6’ ਦੀ ਕਥਾ ਦੀ ਸਿਫ਼ਾਰਸ਼ ਕਰਨ ਲੱਗ ਪਈ ਹੈ (ਇਸ ਗੰਦੀ ਪੁਤਸਕ ਦੀ ਕਥਾ ਮਹੰਤਾਂ ਵੇਲੇ ਹੁੰਦੀ ਸੀ ਤੇ ਗੁਰਦਵਾਰਾ ਸੁਧਾਰ ਲਹਿਰ ਨੇ, ਸਫ਼ਲ ਹੁੰਦੇ ਸਾਰ, ਬੰਦ ਕਰਵਾ ਦਿਤੀ ਗਈ ਸੀ) ਅਤੇ ਦਾਅਵੇ ਕਰਨ ਲੱਗ ਪਈ ਹੈ ਕਿ ਉਹ ਜਿਸ ਨੂੰ ਚਾਹੇ, ਸਿੱਖ ਪੰਥ ‘ਚੋਂ ਬਾਹਰ ਵੀ ਕੱਢ ਸਕਦੀ ਹੈ ਤੇ ਕੋਈ ਉਸ ਦੇ ਲਿਖੇ ਨੂੰ ਮੇਟ ਨਹੀਂ ਸਕਦਾ।ਏਨੀ ਭ੍ਰਿਸ਼ਟ, ਗ਼ੁਲਾਮ ਤਬੀਅਤ ਵਾਲੀ ਅਤੇ ਸਿੱਖੀ ਦੇ ਅਸੂਲਾਂ ਤੋਂ ਉਖੜੀ ਹੋਈ ਪੁਜਾਰੀ ਸ਼੍ਰੇਣੀ ਜਦ ਧਰਮ ਦੇ ਮਾਮਲੇ ਵਿਚ ਸਿੱਖਾਂ ਨੂੰ ‘ਹੁਕਮ’ ਦੇਂਦੀ ਹੈ ਤੇ ‘ਹੁਕਮਨਾਮੇ’ ਜਾਰੀ ਕਰਦੀ ਹੈ ਤਾਂ ਲਗਦਾ ਹੈ, ਸਿੱਖਾਂ ਨੇ ਬਾਬੇ ਨਾਨਕ ਨੂੰ ਬਿਲਕੁਲ ਹੀ ਵਿਸਾਰ ਦਿਤਾ ਹੈ।ਪਰ ਨਾਨਕ-ਬਾਣੀ ਦੀ ਵਿਆਖਿਆ ਕਰਨ ਸਮੇਂ ਸਾਡੇ ਲਈ ਸਮਝਣ ਵਾਲੀ ਗੱਲ ਕੇਵਲ ਏਨੀ ਹੀ ਹੈ ਕਿ ਇਸ ਪੁਜਾਰੀ ਸ਼੍ਰੇਣੀ ਦੇ ਅਸਰ ਹੇਠ, ਗੁਰਬਾਣੀ ਜਾਂ ਨਾਨਕ-ਬਾਣੀ ਨੂੰ ਨਾ ਕਦੇ ਸਹੀ ਰੂਪ ਵਿਚ ਸਮਝਿਆ ਜਾ ਸਕੇਗਾ, ਨਾ ਇਹ ਸ਼੍ਰੇਣੀ ਸਮਝਣ ਦੇਵੇਗੀ ਹੀ। ਪੁਜਾਰੀ ਸ਼੍ਰੇਣੀ ਵਲੋਂ ਪੂਰੀ ਤਰ੍ਹਾਂ ਮੂੰਹ ਮੋੜ ਕੇ ਹੀ ਅਸੀ ਨਾਨਕ-ਬਾਣੀ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਤੇ ਸੇਧ ਕਿਸੇ ਹੋਰ ਤੋਂ ਨਹੀਂ, ਬਾਬੇ ਨਾਨਕ ਤੋਂ ਹੀ ਲੈ ਰਹੇ ਹਾਂ। ਅਜਿਹੀ ਸੇਧ ਲੈਣ ਉਪਰੰਤ, ਹੁਣ ਅਸੀ ੴ ਦੇ ਅਰਥਾਂ ਵਲ ਵਧਦੇ ਹਾਂ।ਦੁਨੀਆ ਵਿੱਚ ਜਿੰਨੇ ਵੀ ਧਰਮ ਨਜ਼ਰ ਆਉਂਦੇ ਹਨ, ਉਨ੍ਹਾਂ ਨੂੰ ਧਰਮ ਕਹਿਣਾ, ਅਗਿਆਨਤਾ ਤੋਂ ਵੱਧ ਕੁੱਝ ਵੀ ਨਹੀਂ ਹੈ। ਇਨ੍ਹਾਂ ਆਸਰੇ ਧਰਮ ਦੀ ਆੜ ਵਿਚ, ਧਰਮ-ਕਰਮ ਤਾਂ ਜ਼ਰੂਰ ਮਿਥੇ ਗਏ ਹਨ, ਪਰ ਉਹ ਮਿਥੇ ਗਏ ਧਰਮ ਦੇ ਕੰਮ, ਕਰਮ-ਕਾਂਡ ਤੋਂ ਵੱਧ ਕੁੱਝ ਵੀ ਨਹੀਂ ਹਨ, ਇਨ੍ਹਾਂ ਵਿੱਚ ਧਰਮ ਦੀ ਗੱਲ ਕਿਤੇ ਵੀ ਨਹੀਂ ਹੈ। ਇਨ੍ਹਾਂ ਕਰਮ-ਕਾਂਡਾਂ ਆਸਰੇ ਧਰਮ ਦੇ ਨਾਂ ਥੱਲੇ, ਇੰਸਾਨੀਅਤ ਵਿੱਚ ਹੀ ਨਹੀਂ, ਪਰਮਾਤਮਾ ਵਿੱਚ ਅਤੇ ਉਸ ਦੀਆਂ ਦਾਤਾਂ ਵਿੱਚ ਵੀ ਵੰਡੀਆਂ ਪਾ ਕੇ, ਇੰਸਾਨੀਅਤ ਨੂੰ ਖੇਰੂੰ-ਖੇਰੂੰ ਕੀਤਾ ਗਿਆ ਹੈ।ਏਥੋਂ ਤਕ ਕਿ ਜਿਸ ਨੂੰ ਸਿੱਖ ਧਰਮ ਕਿਹਾ ਜਾਂਦਾ ਹੈ, ਉਹ ਵੀ ਗੁਰੂ ਸਾਹਿਬ ਦੇ ਸਿਧਾਂਤ ਦੇ ਸਰਾਸਰ ਉਲਟ, ਇਨਸਾਨੀਅਤ ਵਿੱਚ ਵੰਡੀਆਂ ਪਾਉਣ ਦਾ ਹੀ ਕਾਰਨ ਬਣ ਗਿਆ ਹੈ। ਗੁਰੂ ਸਾਹਿਬ ਨੇ ਇਸ ਧਰਤੀ ਨੂੰ ਧਰਮ-ਸਾਲ (ਧਰਮ ਕਮਾਉਣ ਦੀ ਥਾਂ) ਕਿਹਾ ਹੈImage result for pakhandi babe ਅਤੇ ਸਿੱਖੀ ਨੂੰ ਕਿਤੇ ਵੀ ਧਰਮ ਨਹੀਂ ਕਿਹਾ, ਬਲਕਿ ਇਸ ਨੂੰ ਪੰਥ, ਪੰਧ, ਰਸਤਾ ਕਿਹਾ ਹੈ, ਜਿਸ ਤੇ ਚਲ ਕੇ, ਜਿਸ ਅਨੁਸਾਰ ਕਰਮ ਕਰ ਕੇ, ਇੱਕ ਸਿੱਖ ਨੇ ਧਰਮ ਕਮਾਉਣਾ ਹੈ। ਏਥੇ ਥੋੜੀ ਜਿਹੀ ਪ੍ਰਿਭਾਸ਼ਾ, ਸਿੱਖ ਬਾਰੇ ਵੀ ਜਾਨਣੀ ਜ਼ਰੂਰੀ ਹੈ।

Read More...

Uncategorized

ਗੁਰਦੁਆਰਾ ਕੋਤਵਾਲੀ ਸਾਹਿਬ ਅੰਦਰ ਦੇ ਦਰਸ਼ਨ ਕਰੋ ਜੀ ਜਿੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਕੈਦ ਚ ਰਖਿਆ ਸੀ (ਸ਼ੇਅਰ ਕਰੋ ਜੀ)

ਗੁਰੂਦਵਾਰਾ ਕੋਤਵਾਲੀ ਸਾਹਿਬ ਮੋਰਿੰਡਾ ਇਹ ਉੁਹ ਅਸਥਾਨ ਹੈ ਜਿਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਪੋਹ ਦੀਆਂ ਰਾਤਾਂ ਵੇਰਵਾ-ਭਾਈ ਸੁਰਿੰਦਰ ਿਸੰਘ ਖਾਲਸਾ (ਖਜੂਰਲਾ ) ਪਰਿਵਾਰ ਤੋਂ ਵਿੱਛੜ ਕੇ ਦਾਦੀ ਗੁਜਰ ਕੌਰ, ਸਾਹਿਬਜ਼ਾਦਾ ਜੋਰਾਵਰ ਿਸੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਸਰਸਾ ਨਦੀ ਕਿਨਾਰੇ ਿਜਧਰ ਨੂੰ ਪਾਣੀ ਦਾ ਵਹਾਅ ਸੀ, ਨਾਲ ਨਾਲ ਹੋ ਤੁਰੇ ।

ਦੁੱਖ ਹੁੰਦਾ ਹੈ ਜਦ ਕੋਈ ਸ਼ੇਅਰ ਨਹੀਂ ਕਰਦਾ ਅੱਜ ਦੇ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਜਿਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਗੰਗੂ ਦੇ ਪਿੰਡ ਸਹੇੜੀ ਤੋਂ ਗ੍ਰਿਫਤਾਰ ਕਰਕੇ ਥਾਣਾ ਕੋਤਵਾਲੀ ਮੋਰਿੰਡਾ ਵਿਖੇ ਕੈਦ ਕੀਤਾ ਗਿਆ ਸੀ ।

Posted by Sikhs History ਸਿੱਖ ਇਤਿਹਾਸ on Wednesday, December 27, 2017

ਪਹਿਲੀ ਰਾਤ (7 ਪੋਹ,1761 ਬਿਕਰਮੀ. 21 ਦਸੰਬਰ 1704 ਈਸਵੀ) ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਝੌਂਪੜੀ ਿਵੱਚ, ਸਰਸਾ ਨਦੀ ਤੇ ਸਤਲੁੱਜ ਦੇ ਸਾਂਝੇ ਕਿਨਾਰੇ ਤੇ ਪਿੰਡ ਚੱਕ ਢੇਰਾ ਦੇ ਪੱਤਣ ਤੇ ਬਤੀਤ ਕੀਤੀ । ਿੲਥੇ ਗੁਰਦੁਆਰਾ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ( ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ, ਪਿੰਡ ਚੱਕ ਢੇਰਾ, ਤਹਿ: ਤੇ ਜਿਲਾ ਰੂਪਨਗਰ) ਸੁਭਾਏਮਾਨ ਹੈ।ਨੇੜੇ ਹੀ ਪੁਰਾਤਨ ਪਿਲਕਣ ਦਾ ਦਰਖ਼ਤ ਜਿਸ ਹੇਠ ਦਾਦੀ ਮਾਂ ਤੇ ਪੋਤੇ ਦਰਿਆ ਪਾਰ ਕਰ ਕੇ ੳਤਰੇ ਸਨ। ਿੲਥੋਂ ਗੰਗੂ ਨਾਲ ਚੱਲ ਕੇ, ਦੂਸਰੀ ਰਾਤ ਪਿੰਡ ਕਾਈਨੌਰ ਦੇ ਤਲਾਅ ( ਤਹਿ: ਮੋਰਿੰਡਾ, ਿਜਲਾ ਰੋਪੜ) ਤੇ 8 ਪੋਹ ਨੰੂ ਬਤੀਤ ਕੀਤੀ । ਅਗਲਾ ਿਦਨ ਗੰਗੂ ਦੇ ਪਿੰਡ ਸਹੇੜੀ ਦੇ ਬਾਹਰ ਉਜਾੜ ਢੱਕ ( ਹੁਣ ਗੁਰੂਦਵਾਰਾ ਐਮਾਂ ਸਾਹਿਬ) ਿਵੱਚ ਬਤੀਤ ਕਰ ਕੇ, ਰਾਤ (9 ਪੋਹ) ਗੰਗੂ ਦੇ ਘਰ ਬਤੀਤ ਕੀਤੀ। ਿੲਥੋਂ ਗੰਗੂ ਪਾਪੀ ਨੇ ਲਾਲਚ ਿਵੱਚ ਆ ਕੇ 10 ਪੋਹ ਨੰੂ ਿਗਰਫਤਾਰ ਕਰਵਾ ਦਿੱਤਾ ।ਗੰਗੂ ਦੇ ਘਰ ਵਾਲੀ ਥਾਂ ਗੁਰੂਦਵਾਰਾ ਬਣਿਆ ਹੈ। ਜਿੱਥੇ ਆਣ ਕੇ ਰੱਥ ਿਵੱਚ ਬੈਠੇ ਉਥੇ ਗੁਰੂਦਵਾਰਾ ਰੱਥ ਸਾਹਿਬ ਸੁਭਾਏਮਾਨ ਹੈ ।ਮੋਰਿੰਡੇ ਆਣ ਕੇ ਜਿੱਥੇ ਜਲ ਛਕਿਆ , ਉਥੇ ਗੁਰੂਦਵਾਰਾ ਗੰਜਿ ਸ਼ਹੀਦਾ ਬਣਿਆ ਹੈ। ਿੲਹ ਸਖ਼ਤੀ ਭਰੀ ਰਾਤ ( 10 ਪੋਹ) ਮੋਰਿਡੇ ਦੀ ਹਵਾਲਾਤ ( ਗੁਰੂਦਵਾਰਾ ਕੋਤਵਾਲੀ ਸਾਹਿਬ) ਿਵੱਚ ਸਖਤ ਪਹਿਰੇ ਹੇਠ ਬਤੀਤ ਕੀਤੀ ।11 ਪੋਹ ਨੰੂ, ਰੱਥ ( ਬੈੱਲ ਗੱਡੀ ) ਿਵੱਚ ਬਿਠਾ ਕੇ ਸਰਹਿੰਦ ਿਲਜਾਿੲਆ ਿਗਆ । ਸਰਹਿੰਦ ਿਜਥੇ ਰੱਥ ਿੲਕ ਿਪਪੱਲ ਹੇਠ ਰੁਕਿਆ,ਉਥੇ ਵੀ ਗੁਰੂਦਵਾਰਾ ਰੱਥ ਸਾਹਿਬ ( ਗੁਰਦੁਅਰਾ ਫਤਿਹਗੜ੍ਹ ਸਾਹਿਬ ਦੇ ਨੇੜੇ ਰੇਲਵੇ ਲਾਈਨ ਟੱਪ ਕੇ ਬੱਸੀ ਪਠਾਣਾ ਨੂੰ ਜਾਂਦੀ ਸੜਕ ਉਪਰ ) ਸਥਿਤ ਹੈ । 11 ਤੇ 12 ਪੋਹ ਦੀਆਂ ਰਾਤਾਂ, ਬਰਫ਼ ਵਰਗੀ ਸ਼ੀਤ ਲਹਿਰ ਤੇ ਮੌਤ ਦੇ ਪਰਛਾਵੇਂ ਹੇਠ, ਬਿਨਾ ਅੰਨ, ਬਸਤਰ, ਤਸੀਹੇ ਝੱਲਦਿਆਂ ਸਰਹਿੰਦ ਦੇ ਠੰਡੇ ਬੁਰਜ ਿਵੱਚ ਬਤੀਤ ਹੋਈਆਂ । ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹੀਦੀ 13 ਪੋਹ ਨੰੂ ਸਰਹਿੰਦ ਿਵਖੇ ਹੋਈ ।

Read More...

Uncategorized

ਕਾਰ ‘ਤੇ ਵਿਦੇਸ਼ ਜਾਣ ਵਾਲੇ ਜੋੜੇ ਨੇ ਦੱਸੀਆਂ ਹੈਰਾਨ ਕਰਨ ਵਾਲਿਆਂ ਗੱਲਾ ..

ਕਾਰ ‘ਤੇ ਵਿਦੇਸ਼ ਜਾਣ ਵਾਲੇ ਜੋੜੇ ਨੇ ਦੱਸੀਆਂ ਹੈਰਾਨ ਕਰਨ ਵਾਲਿਆਂ ਗੱਲਾ ..सोशल मीडिया पर एक वीडियो बहुत तेजी से वायरल हो रही है इसमें आप देखेंगे कि यह पंजाबी कपल जो विदेशों में इंग्लैंड में गाड़ी से गया था उसकी वसूली जा रही है इसे जुए में उन्होंने बताया है कि वह कैसे-कैसे वहां तक पहुंचे और किन-किन देशों में से होकर और किन-किन कठिनाइयों से गुजरना पड़ा बहुत ही प्यारी वीडियो है

dd

Posted by Jalebi Radio on Thursday, September 13, 2018

जो हमें पूरा यकीन है कि आपको यह वीडियो बहुत पसंद आएगी और आप इसे लाइक म्यूट करेंगे वीडियो देखने के बाद आप अपनी राय कमेंट ों के जरिए सभी के साथ साझा करें कि आपको यह वीडियो कैसी लगी और क्या आप भी ऐसे ट्रिप पर जाना चाहेंगे इस वीडियो को अपने प्रिय मित्रों के संग शेयर करें ताकि वह भी देख सकते हैं इस वीडियो में लोगों को क्या-क्या तकलीफें का सामना करना पड़ा बहुत ही इंटरेस्टिंग वीडियो है,हुत ही तेजी से वायरल हो रही है हम भी आपको दिखाते हैं जो सबसे ज्यादा वायरल हो रही होती है बहुत तेजी से वायरल हो रही है ताजा ताजा वीडियो देखने के लिए हमारे साथ हमारी Facebook पर जुड़े रहे हमारे साथ हमारे Facebook पर जुड़ने के लिए आप सभी का दिल की गहराइयों से बहुत बहुत धन्यवाद है इसी प्रकार आप अपना प्यार हमें देते रहें हमारे वीडियो को लाइक करते नहीं करते रहे पर कमेंट करते नहीं और हम भी कोशिश करेंगे कि आपको बढ़िया क्वालिटी की वीडियो भी दिखाएं जो सबसे ज्यादा वायरल हो रही होती है,वही दिखाएं और सच्ची और ताजा खबरें ही हम आपको दिखाएं जो एक बार फिर से आप सभी से विनती है कि इस वीडियो को अपने मित्रों के साथ अवश्य साझा करें ताकि इस वीडियो से कुछ हासिल कर सके और इस वीडियो को इंजॉय कर सकें आपके मित्रों को यह वीडियो बहुत ही ज्यादा पसंद आएगी एक बार फिर से आप सभी का हमारे साथ हमारे Facebook पर जुड़ने के लिए बहुत-बहुत धन्यवाद इसी प्रकार हमारी वीडियो को लाइक करते रहें और कमेंट करते रहें और उन्हें शेयर करते रहें भगवान आपको हमेशा खुश रखे यही हम कामना करते हैं एक बार फिर से आप सभी का बहुत बहुत ही धन्यवाद है हमारे साथ Facebook पर जुड़ने के लिए

 

Read More...

Uncategorized

ਮੂਰਖ ਨੇ ਓਹ ਲੋਕ ਜੋ ਸਮਝਦੇ ਨੇ ਕੀ ਪੈਸੇ ਨਾਲ ਹੀ ਖੁਸ਼ ਰਿਹਾ ਜਾ ਸਕਦਾ II ਕੁਦਰਤ ਦੀਅਾਂ ਬੱਖਸ਼ੀਸਾਂ ਦਾ ਅਨੰਦ ਇਸ ਤਰਾਂ ਵੀ ਮਾਣਿਅਾਂ ਜਾ ਸਕਦਾ

ਅੱਜ ਕੱਲ ਦੀ ਤੇਜ ਰਫਤਾਰ ਜਿੰਦਗੀ ਵਿੱਚ ਅਕਸਰ ਅਜਿਹਾ ਵੇਖਿਆ ਜਾਂਦਾ ਹੈ ਕਿ ਅਮੀਰ ਹੋਰ ਅਮੀਰ ਬਣਦੇ ਜਾਂਦੇ ਜਾਦੇ ਹਨ ,ਜਦੋਂ ਕਿ ਆਮ ਲੋਕ ਉਸੇ ਤਰ੍ਹਾਂ ਹੀ ਰਹਿੰਦੇ ਹਨ ਅਤੇ ਕਾਫੀ ਜੱਦੋ ਜਹਿਦ ਅਤੇ ਮਿਹਨਤ ਕਰਨ ਦੇ ਬਾਵਜੂਦ ਵੀ ਜਿਆਦਾ ਪੈਸਾ ਨਹੀਂ ਬਣਾ ਪਾਂਉਂਦੇ। ਅਮੀਰ ਤੋਂ ਹੋਰ ਅਮੀਰ ਬਣਨ ਦੇ ਪਿੱਛੇ ਉਨ੍ਹਾਂ ਦੀ ਖਾਸ ਸੋਚ ਕੰਮ ਕਰਦੀ ਹੈ ਜਦ ਕਿ ਆਮ ਲੋਕਾਂ ਵਿੱਚ ਇਸ ਖਾਸ ਸੋਚ ਦੀ ਕਮੀ ਹੁੰਦੀ ਹੈ।

ਹੋੲਿਅਾ ਕੀ ਜੇ ਸੱਜਣਾ ਘਰੋਂ ਗਰੀਬ ਅਾਂ ਪਰ ਟੇਲੈਂਟ ਅੈਨਾ ਦਿੱਤਾ ਰੱਬ ਨੇ ਜਿਸਦੀ ਕੋੲੀ ਕੀਮਤ ੲੇ ਨੀ……

Posted by ਸ਼ਿਅਾਮ ਸਿੰਘ ਸਿੱਧੂ on Thursday, May 4, 2017

ਬੀ.ਬੀ.ਸੀ ਕੈਪਿਟਲ ਦੀ ਇੱਕ ਖਾਸ ਰਿਪੋਰਟ ਦੇ ਮੁਤਾਬਿਕ, ਆਮ ਲੋਕ ਅਕਸਰ ਪੈਸਾ ਆਉਣ ਮਗਰੋਂ ਪ੍ਰਾਪਟੀ, ਗੈਜੈਟਸ ਜਾਂ ਐਸ਼ੋ ਅਰਾਮ ਦੀਆ ਚੀਜ਼ਾਂ ਖਰੀਦਦੇ ਹਨ। ਪਰ ਅਮੀਰ ਅਜਿਹਾ ਨਹੀ ਕਰਦੇ। ਪੈਸੇ ਨੂੰ ਲੈਕੇ ਉਨ੍ਹਾਂ ਦਾ ਸੋਚ ਵੱਖਰੀ ਹੁੰਦੀ ਹੈ। ਪੈਸਾ ਉਨ੍ਹਾਂ ਲਈ ਇੱਕ ਟੂਲ ਦੀ ਤਰ੍ਹਾਂ ਹੁੰਦਾ ਹੈ ਜਿਸ ਦੀ ਮਦਦ ਨਾਲ ਉਹ ਹੋਰ ਪੈਸਾ ਕਮਾ ਲੈਦੇਂ ਹਨ।ਇਹ ਹੀ ਕਾਰਨ ਹੈ ਕਿ ਉਹ ਹੋਰ ਅਮੀਰ ਬਣ ਜਾਦੇ ਹਨ ਜਦਕਿ ਆਮ ਲੋਕ ਜਿੱਥੇ ਹੁੰਦੇ ਹਨ ਉਥੇ ਹੀ ਰਹਿ ਜਾਦੇ ਹਨ।ਆਉ ਜਾਣਦੇ ਹਾਂ ਅਜਿਹੀਆ ਪੰਜ ਚੀਜ਼ਾਂ ਬਾਰੇ ਵਿੱਚ ਜਿਸ ਦੇ ਜ਼ਰੀਏ ਅਮੀਰ ਲੋਕ ਪੈਸੇ ਤੋਂ ਹੋਰ ਪੈਸਾ ਬਣਾਉਦੇ ਹਨ ਖਰਚ ਨਹੀਂ ,ਨਿਵੇਸ਼ ਲਈ ਹੈ ਪੈਸਾ – ਅਮੀਰ ਲੋਕ ਪੈਸਾ ਖਰਚ ਨਹੀਂ ਕਰਦੇ, ਸਗੋਂ ਉਹ ਉਸਨੂੰ ਨਿਵੇਸ਼ ਕਰਦੇ ਹਨ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਆਮ ਲੋਕ ਪੈਸੇ ਨਾਲ ਲਗਜਰੀ ਚੀਜਾਂ ਖਰੀਦਦੇ ਹਨ। ਮਤਲਬ ਪੈਸਾ ਉੱਥੇ ਖਰਚ ਹੁੰਦਾ ਹੈ ਜਿਸ ਦੀ ਕੋਈ ਰਿਟਰਨ ਹਾਸਿਲ ਨਹੀ ਹੁੰਦੀ। ਜਦਕਿ ਹੀ ਅਮੀਰ ਉਥੇ ਪੈਸਾ ਨਿਵੇਸ਼ ਕਰਦੇ ਹਨ ਜਿੱਥੋਂ ਉਨ੍ਹਾਂ ਨੂੰ ਵਧੀਆ ਮੁਨਾਫ਼ਾ ਮਿਲੇ। ਜਲਦਬਾਜੀ ਨਹੀਂ ਕਰਦੇ –ਅਮੀਰ ਲੋਕ ਪੈਸੇ ਨਿਵੇਸ਼ ਕਰਨ ਵਿੱਚ ਜਲਦਬਾਜ਼ੀ ਨਹੀ ਕਰਦੇ। ਅਜਿਹੀਆਂ ਕਈ ਉਦਾਹਰਣਾਂ ਹਨ, ਜਦੋਂ ਅਮੀਰਾਂ ਨੇ ਪੂਰਾ ਬਿਜਨੈਸ ਹੀ ਵੇਚ ਦਿੱਤਾ, ਪਰ ਉਨ੍ਹਾਂ ਨੇ ਜਲਦਬਾਜੀ ਵਿੱਚ ਪੈਸੇ ਨਹੀਂ ਖਰਚ ਕੀਤੇ ਸਗੋਂ ਇੰਤਜਾਰ ਕੀਤਾ ਅਤੇ ਠੀਕ ਜਗ੍ਹਾ ਪੈਸਾ ਨਿਵੇਸ਼ ਕੀਤਾ ਅਤੇ ਉਹ ਅੱਜ ਬੇਹੱਦ ਖੁਸ਼ ਹਨ।

Read More...

Uncategorized

ਆਪਸ ਵਿੱਚ ਕੁਕੜਾਂ ਵਾਂਗ ਲੜੇ ਰਵਨੀਤ ਬਿੱਟੂ ਅਤੇ ਮਨਪ੍ਰੀਤ ਅਯਾਲੀ II ਦੇਖ ਇਹ ਵੀਡੀਓ

ਆਪਸ ਵਿੱਚ ਕੁਕੜਾਂ ਵਾਂਗ ਲੜੇ ਰਵਨੀਤ ਬਿੱਟੂ ਅਤੇ ਮਨਪ੍ਰੀਤ ਅਯਾਲੀ II ਦੇਖ ਇਹ ਵੀਡੀਓ…ਦਾਖਾ ਹਲਕੇ ਦੇ ਲੋਕ,” ਜਿਹਨਾਂ ਦੇ ਪੁੱਤ ਚਿੱਟੇ ਨਾਲ ਮਰ ਗੲੇ ਜਾਂ ਨਸ਼ੇ ਲੱਗ ਗੲੇ” ਉਹ ਚਿੱਟਾ ਵੇਚਣ ਵਾਲਿਆਂ ਨੂੰ ਸਲਾਖਾਂ ਪਿੱਛੇ ਚਾਹੰਦੇ ਨੇ,”” ਉਸ ਦੀ ਜ਼ਿੰਮੇਵਾਰੀ ਚੁੱਕੋ”” ਨਾਂ ਕਿ ਆਪਸ ਵਿੱਚ ਕੁਕੜਾਂ ਵਾਂਗ ਲੜੋ?? ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ‘ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’

ਦਾਖਾ ਹਲਕੇ ਦੇ ਲੋਕ," ਜਿਹਨਾਂ ਦੇ ਪੁੱਤ ਚਿੱਟੇ ਨਾਲ ਮਰ ਗੲੇ ਜਾਂ ਨਸ਼ੇ ਲੱਗ ਗੲੇ" ਉਹ ਚਿੱਟਾ ਵੇਚਣ ਵਾਲਿਆਂ ਨੂੰ ਸਲਾਖਾਂ ਪਿੱਛੇ ਚਾਹੰਦੇ ਨੇ,"" ਉਸ ਦੀ ਜ਼ਿੰਮੇਵਾਰੀ ਚੁੱਕੋ"" ਨਾਂ ਕਿ ਆਪਸ ਵਿੱਚ ਕੁਕੜਾਂ ਵਾਂਗ ਲੜੋ??

Posted by ਭਗਵੰਤ ਸਿੰਘ ਤੂਰ Bhagwant singh Toor on Thursday, September 13, 2018

ਤਹਿਤ ਦੂਜਾ ਪਿੰਡ ਆਲਮਗੀਰ ਗੋਦ ਲੈਣ ਤੋਂ ਇਨਕਾਰ ਕਰਕੇ ਇਸ ਯੋਜਨਾ ਦਾ ਬਾਈਕਾਟ ਕਰ ਦਿੱਤਾ ਹੈ।ਇਸੇ ਯੋਜਨਾ ਦੇ ਤਹਿਤ ਬਿੱਟੂ ਵਲੋਂ ਪਹਿਲੇ ਗੋਦ ਲਏ ਪਿੰਡ ਈਸੇਵਾਲ ਨੇ ਮਾਡਲ ਪਿੰਡ ਬਣਨਾ ਸੀ ਪਰ ਪਿਛਲੇ ਸਾਢੇ 3 ਸਾਲ ‘ਚ ਮਾਡਲ ਬਣਨ ਦੀ ਬਜਾਏ ਪਿੰਡ ਦੀ ਹਾਲਤ ਖਸਤਾ ਹੋ ਗਈ। ਹੁਣ ਜਿਵੇਂ ਹੀ ਕੇਂਦਰ ਵਲੋਂ ਦੂਜਾ ਪਿੰਡ ਆਲਮਗੀਰ ਗੋਦ ਲੈਣ ਦਾ ਪ੍ਰਾਜੈਕਟ ਆਇਆ, ਬਿੱਟੂ ਨੇ ਦੂਜਾ ਪਿੰਡ ਗੋਦ ਲੈਣ ਤੋਂ ਇਨਕਾਰ ਕਰ ਦਿੱਤਾ। ਰਵਨੀਤ ਬਿੱਟੂ ਦਾ ਤਰਕ ਹੈ ਕਿ ਕੇਂਦਰ ਸਰਕਾਰ ਵਲੋਂ ਆਦਰਸ਼ ਪਿੰਡ ਲਈ ਨਾ ਤਾਂ ਪੈਸੇ ਦਿੱਤੇ ਗਏ ਅਤੇ ਨਾ ਹੀ ਪਿੰਡ ਨੂੰ ਮਾਡਲ ਬਣਾਉਣ ਲਈ ਕੋਈ ਪਲਾਨਿੰਗ ਕੀਤੀ ਗਈ। ਇਸ ਕਾਰਨ ਉਸ ਦੇ ਵੀ ਅਕਸ ‘ਤੇ ਅਸਰ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੇ ਦੂਜਾ ਪਿੰਡ ਗੋਦ ਲੈਣ ਤੋਂ ਇਨਕਾਰ ਕਰ ਦਿੱਤਾ। ਪਿੰਡ ਈਸੇਵਾਲ ਦੀ ਸਰਪੰਚ ਸੁਰਜੀਤ ਕੌਰ ਨੇ ਦੱਸਿਆ ਕਿ ਆਦਰਸ਼ ਪਿੰਡ ਤਹਿਤ ਪਿੰਡ ਈਸੇਵਾਲ ਨੂੰ ਰਵਨੀਤ ਬਿੱਟੂ ਨੇ ਗੋਦ ਲਿਆ ਸੀ ਪਰ ਪਿਛਲੇ ਸਾਢੇ 3 ਸਾਲ ‘ਚ ਸਿਰਫ 15 ਲੱਖ ਰੁਪਏ ਸਾਂਸਦ ਫੰਡ ‘ਚੋਂ ਮਿਲੇ ਹਨ। ਇਨ੍ਹਾਂ ‘ਚੋਂ 10 ਲੱਖ ਰੁਪਏ ਸੀਵਰੇਜ ਲਈ ਅਤੇ 5 ਲੱਖ ਰੁਪਏ ਸਕੂਲ ਲਈ ਦਿੱਤੇ ਗਏ ਸਨ ਪਰ ਇਸ ਨਾਲ ਆਦਰਸ਼ ਪਿੰਡ ਬਣਨਾ ਤਾਂ ਇਕ ਪਾਸੇ, ਪਿੰਡ ਦੀ ਹਾਲਤ ਵੀ ਠੀਕ ਨਹੀਂ ਹੋ ਸਕੀ।

Read More...

Uncategorized

ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸਦਾ ਪਤਾ ਲੱਗ ਸਕੇ ਤਾਂ ਜੋ ੲਿਸ ਕੁੱਤੇ ਨੂੰ ਸਬਕ ਸਿਖਾੲਿਅਾ ਜਾ_ਸਕੇ

ਅੌਰਤ ਤੇ ਹੱਥ ਚੱਕਣਾ ਮਰਦਾਨਗੀ ਨਹੀ ਹੁੰਦੀ ਨਹੀ ਪਤਾ ਕਿ ਕੀ ਕਸੂਰ ਕੁੜੀ ਦਾ ਪਰ ਜਿਵੇ ੳੁਹ ਮਾਰ ਰਿਹਾ ਬਹੁਤ ਗਲਤ ਅਾ…ਤੇ ਦੂਜੀ ਗੱਲ ਵੀਡੀੳ ਬਣਾ ਰਿਹਾ ਜੋ ਸ਼ਰਮ ਅਾੳੁਣੀ ਚਾਹੀਦੀ ੳੁਹਨੂੰ ਹਟਾੳੁਣ ਦੀ ਬਜਾੲੇ ਵੀਡੀੳ ਬਣਾੳਣ ਲੱਗਾ ਅੱਗ ਲੱਗ ਜਾਵੇ ੲਿਹਨਾ ਫੋਨਾ ਨੂੰ ਜਿਨਾ ਨੇ ੲਿਨਸਾਨੀਅਤ ਹੀ ਮੁਕਾ ਦਿੱਤੀ.ਇਸੇ ਤਰਾਂ ਹੀ ਇੱਕ ਹੋਰ ਕੇਸ ਚ ਦੋ ਧਿਰਾਂ ਵਿਚਕਾਰ ਹੋਈ ਤਕਰਾਰਬਾਜ਼ੀ ਕਾਰਨ ਇੱਕ ਔਰਤ ਦੀ ਕੁੱਟਮਾਰ

#ਵੱਧ_ਤੋਂ_ਵੱਧ_ਸ਼ੇਅਰ_ਕਰੋ_ਤਾਂ_ਜੋ_ਇਸਦਾ_ਪਤਾ_ਲੱਗ_ਸਕੇ_ਤਾਂ_ਜੋ__ੲਿਸ__ਕੁੱਤੇ_ਨੂੰ__ਸਬਕ___ਸਿਖਾੲਿਅਾ__ਜਾ_ਸਕੇਅੌਰਤ ਤੇ ਹੱਥ ਚੱਕਣਾ ਮਰਦਾਨਗੀ ਨਹੀ ਹੁੰਦੀ ਨਹੀ ਪਤਾ ਕਿ ਕੀ ਕਸੂਰ ਕੁੜੀ ਦਾ ਪਰ ਜਿਵੇ ੳੁਹ ਮਾਰ ਰਿਹਾ ਬਹੁਤ ਗਲਤ ਅਾ…ਤੇ ਦੂਜੀ ਗੱਲ ਵੀਡੀੳ ਬਣਾ ਰਿਹਾ ਜੋ ਸ਼ਰਮ ਅਾੳੁਣੀ ਚਾਹੀਦੀ ੳੁਹਨੂੰ ਹਟਾੳੁਣ ਦੀ ਬਜਾੲੇ ਵੀਡੀੳ ਬਣਾੳਣ ਲੱਗਾ ਅੱਗ ਲੱਗ ਜਾਵੇ ੲਿਹਨਾ ਫੋਨਾ ਨੂੰ ਜਿਨਾ ਨੇ ੲਿਨਸਾਨੀਅਤ ਹੀ ਮੁਕਾ ਦਿੱਤੀ…

Posted by ਪੁਰਾਣੇ ਖੁੰਡ on Thursday, September 13, 2018

ਦੇ ਦੋਸ਼ ਹੇਠ ਪੁਲੀਸ ਨੇ ਕਰੀਬ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਿੰਪੀ ਵਾਸੀ ਘੁਲਾੜ ਮੰਡੀ ਬੌੜਾਂ ਗੇਟ ਨਾਭਾ ਨੇ ਦੋਸ਼ ਲਾਇਆਕਿ ਅਨਿਲ ਕੁਮਾਰ, ਤੇਲੂ ਰਾਮ, ਸੋਮਾ ਰਾਮ, ਕ੍ਰਿਸ਼ਨਾ ਦੇਵੀ ਪਤਨੀ ਤੇਲੂ ਰਾਮ, ਸਰੋਜ ਦੇਵੀ ਪਤਨੀ ਸੋਮ ਰਾਮ ਵਾਸੀਆਨ ਇੰਦਰਾ ਬਸਤੀ ਸੁਨਾਮ, ਸ਼ੀਲਾ ਦੇਵੀ ਪਤਨੀ ਬਿੱਲੂ ਵਾਸੀ ਉੱਬਾਵਾਲ ਫਾਟਕ ਸੰਗਰੂਰ, ਬਿਮਲਾ ਦੇਵੀ ਪਤਨੀ ਰਾਕੇਸ਼ ਸੈਕਟਰ 39 ਚੰਡੀਗੜ੍ਹ, ਸੁਨੀਤਾ ਪਤਨੀ ਰਾਜੂ ਵਾਸੀ ਸੰਜੇ ਕਲੋਨੀ ਪਟਿਆਲਾ ਨੇ ਉਸ ਦੀ ਮਾਰਕੁੱਟ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲੀਸ ਨੇ ਇਸ ਕੇਸ ਦੀ ਜਾਂਚ ਤੋਂ ਬਾਅਦ ਵਿਅਕਤੀਆਂ ਖ਼ਿਲਾਫ਼ ਥਾਣਾ ਕੋਤਵਾਲੀ ਨਾਭਾ ਵਿੱਚ ਕੇਸ ਦਰਜ ਕਰ ਲਿਆ ਹੈ।Do not know whether a woman is going to kill her but it is very wrong … and the other thing is to make a veiled woman who wants to be ashamed, instead of removing her, instead of removing her from the fire, the fire starts, the person who has naturality In the same way, in another case, the police registered a case against eight persons on charges of mistreatment of a woman due to a clash between two parties. In the complaint lodged with the police, Ghular Mandi Baura Gate Nabha alleged that Anil Kumar, Telu Ram, Soma Ram, Krishna Devi’s wife Telu Ram, Saroj Devi’s wife, Som Rama Vasani, Indra Basti Sunam, Sheela Devi’s wife, daughter of Bilbo, Ubawal, Sangrur, Bimala Devi’s wife Rakesh Sector 39, Chandigarh, Sunita’s wife Raju, Sanjay Colony, Patiala beat him and threatened to kill him. After the investigation of this case, the police registered a case against the person in Kotwali Nabha.

Read More...

Uncategorized

ਦੇਖੋ ਇਸ ਕਿਰਤੀ ਸਿੱਖ ਦੀ ਕਹਾਣੀ .. ਰੋਟੀ ਹੱਕ ਦੀ ਖਾਈਏ ਜੀ… ਇਹ ਗੱਲ ਸੱਚ ਕਰ ਦਿਖਾੲੀ ਇਸ ਬਾਬੇ ਨੇ

ਕਿਰਤ – ਕਮਾਈ : ਸਿੱਖ ਧਰਮ ਵਿਚ ਗ੍ਰਿਹਸਥ ਧਰਮ ਦੀ ਪਾਲਨਾ ਉਤੇ ਬਲ ਦਿੱਤਾ ਗਿਆ ਹੈ । ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਗ੍ਰਿਹਸਥੀ ਸਨ । ਗ੍ਰਿਹਸਥ ਧਰਮ ਨੂੰ ਠੀਕ ਢੰਗ ਨਾਲ ਚਲਾਉਣ ਲਈ ਉਦਮ ਕਰਨਾ ਬਹੁਤ ਜ਼ਰੂਰੀ ਹੈ । ਗੁਰਮਤਿ-ਭਗਤੀ ਦਾ ਉਦੇਸ਼ ਕਿਸੇ ਪ੍ਰਕਾਰ ਦੇ ਕਰਮਹੀਨ ਅਨੁਯਾਈਆਂ ਦਾ ਦਲ ਖੜਾ ਕਰਨਾ ਨਹੀਂ ਸੀ ।

ਰੋਟੀ ਹੱਕ ਦੀ ਖਾਈਏ ਜੀ… ਇੱਕ ਸਿੱਖ ਬਜ਼ੁਰਗ ਦੀ ਖ਼ੁੱਦਾਰੀ ਦੀ ਕਹਾਣੀ

ਰੋਟੀ ਹੱਕ ਦੀ ਖਾਈਏ ਜੀ… ਇੱਕ ਸਿੱਖ ਬਜ਼ੁਰਗ ਦੀ ਖ਼ੁੱਦਾਰੀ ਦੀ ਕਹਾਣੀDaily Post Punjabi #punjab

Posted by Daily Post Punjabi on Monday, July 23, 2018

ਇਹ -ਭਗਤੀ ਸੰਸਾਰਿਕਤਾ ਤੋਂ ਭਜਣ ਵਾਲੀ ਨਹੀਂ , ਸਗੋਂ ਸੰਸਾਰਿਕ ਪ੍ਰਪੰਚ ਵਿਚ ਰਹਿ ਕੇ ਨਿਰਲਿਪਤ ਜਾਂ ਮਾਇਆ ਦੇ ਪ੍ਰਭਾਵ ਤੋਂ ਮੁਕਤ ਰਹਿਣ ਵਾਲੀ ਭਗਤੀ ਸੀ । ਇਸ ਭਗਤੀ ਦੇ ਅਨੁਯਾਈ ਸਮਾਜ ਉਤੇ ਕਿਸੇ ਪ੍ਰਕਾਰ ਦਾ ਬੋਝ ਬਣਨਾ ਨਹੀਂ ਚਾਹੁੰਦੇ ਸਨ । ਗੁਰਮਤਿ-ਭਗਤੀ ਸਮਾਜ ਪ੍ਰਤਿ ਆਪਣੀ ਜ਼ਿੰਮੇਵਾਰੀ ਸਮਝਦੀ ਸੀ । ਇਸ ਲਈ ਗੁਰੂ ਸਾਹਿਬਾਨ ਨੇ ਸਮਾਜ ਤੋਂ ਪਲਾਇਣ ਕਰਨ ਦੀ ਬਿਰਤੀ ਨੂੰ ਖ਼ਤਮ ਕਰਕੇ ਕਿਰਤ ਕਰਨ ਦੇ ਸਿੱਧਾਂਤ ਦੀ ਸਥਾਪਨਾ ਕੀਤੀ ।ਗੁਰਮਤਿ-ਭਗਤੀ , ਅਸਲ ਵਿਚ , ਜੀਵਨ-ਵਿਹੂਣੀ ਨ ਹੋ ਕੇ ਜੀਵਨਮਈ ਹੈ । ਇਸ ਭਗਤੀ ਦੀ ਅਧਿਆਤਮਿਕ ਪਹੁੰਚ ਕਿਰਤ ਕਰਨ , ਵੰਡ ਛਕਣ ਅਤੇ ਨਾਮ ਜਪਣ ਦੁਆਰਾ ਕਾਰਜਸ਼ੀਲ ਹੁੰਦੀ ਹੈ । ਗੁਰੂ ਨਾਨਕ ਦੇਵ ਜੀ ਦੀ ਸਥਾਪਨਾ ਹੈ— ਘਾਲਿ ਖਾਇ ਕਿਛੁ ਹਥਹੁ ਦੇਇ । ਨਾਨਕ ਰਾਹੁ ਪਛਾਣਹਿ ਸੇਇ । ( ਗੁ.ਗ੍ਰੰ. 1245 ) । ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ । ( ਗੁ.ਗ੍ਰੰ. 522 ) । ਸੰਤ ਕਬੀਰ ਜੀ ਨੇ ਵੀ ਭਗਤ ਨਾਮਦੇਵ ਅਤੇ ਤ੍ਰਿਲੋਚਨ ਦੇ ਸੰਵਾਦ ਦੁਆਰਾ ਸਪੱਸ਼ਟ ਕੀਤਾ ਹੈ— ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮ੍ਹਾਲਿ । ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ । ( ਗੁ.ਗ੍ਰੰ. 1376 ) । ਉਪਰੋਕਤ ਸੰਦਰਭਾਂ ਤੋਂ ਸਾਫ਼ ਹੈ ਕਿ ਕਿਰਤ- ਕਮਾਈ ਅਤੇ ਨਾਮ-ਸਾਧਨਾ ਇਕ ਦੂਜੇ ਦੀਆਂ ਪੂਰਕ ਹਨ , ਪਰਸਪਰ ਸੰਬੰਧਿਤ ਹਨ । ਘਾਲਣਾ ਕਰਨ ਦੇ ਨਾਲ ਇਹ ਵੀ ਸ਼ਰਤ ਹੈ ਕਿ ਧਨ ,

Read More...

Uncategorized

ਕਾਂਗਰਸ ਪਾਰਟੀ ਬਾਰੇ ਕੀ ਰਾਇ ਸੀ ? ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ II ਵੀਡੀਓ ਸ਼ੇਅਰ ਜਰੂਰ ਕਰੋ

ਕਾਂਗਰਸ ਪਾਰਟੀ ਬਾਰੇ ਕੀ ਰਾਇ ਸੀ ? ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ।ਲਾਹੌਰ ਹਾਈਕੋਰਟ ਨੇ ਬੁੱਧਵਾਰ ਪ੍ਰਸ਼ਾਸਨ ਨੂੰ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਆਦੇਸ਼ ਦਿੱਤੇ ਹਨ। ਭਗਤ ਸਿੰਘ ਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ, 1931 ਵਾਲੇ ਦਿਨ ਬ੍ਰਿਟਿਸ਼ ਸ਼ਾਸਕਾਂ ਨੇ ਜੇਲ੍ਹ ਅੰਦਰ ਹੀ ਫਾਂਸੀ ਦੇ ਦਿੱਤੀ ਸੀ।

ਕਾਂਗਰਸ ਪਾਰਟੀ ਬਾਰੇ ਕੀ ਰਾਇ ਸੀ ? ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ।🙏

Posted by Simarpreet Singh Sonu on Friday, September 14, 2018

ਇਸ ਤੋਂ ਬਾਅਦ ਉਸ ਜੇਲ੍ਹ ਦੇ ਸਥਾਨ ’ਤੇ ਹੀ ਸ਼ਾਦਮਾਨ ਚੌਰਾਹਾ ਬਣਾਇਆ ਗਿਆ ਸੀ। ਲਾਹੌਰ ਹਾਈਕੋਰਟ ਦੇ ਜੱਜ ਸ਼ਾਹਿਦ ਜਮਾਲ ਖ਼ਾਨ ਨੇ ਲਾਹੌਰ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤਾ ਕਿ ਉਹ ਜਲਦ ਤੋਂ ਜਲਦ ਭਗਤ ਸਿੰਘ ਦੇ ਨਾਂ ’ਤੇ ਸ਼ਾਦਮਾਨ ਚੌਕ ਦਾ ਨਾਂ ਬਦਲਣ ਦੇ ਲੰਬਤ ਮਾਮਲੇ ’ਤੇ ਫੈਸਲਾ ਕਰਨ। ਅਦਾਲਤ ਵਿੱਚ ਇਹ ਪਟੀਸ਼ਨ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ ਰਸ਼ੀਦ ਕੁਰੈਸ਼ੀ ਨੇ ਦਾਖ਼ਲ ਕੀਤੀ ਸੀ।ਪਟੀਸ਼ਨਕਰਤਾ ਨੇ ਅਦਾਲਤ ਵਿੱਚ ਕਿਹਾ ਸੀ ਕਿ ਭਗਤ ਸਿੰਘ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ ਸਨ ਤੇ ਉਨ੍ਹਾਂ ਦੇਸ਼ ਲਈ ਵੱਡੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ ਸੀ ਕਿ ਭਗਤ ਸਿੰਘ ਦੇ ਨਾਂ ’ਤੇ ਸ਼ਾਦਮਾਨ ਚੌਕ ਦਾ ਨਾਂ ਰੱਖਣਾ ਨਿਆਂਪੂਰਨ ਹੈ। ਕੁਰੈਸ਼ੀ ਨੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਗ੍ਹਾ ’ਤੇ ਉਨ੍ਹਾਂ ਦਾ ਬੁੱਤ ਸਥਾਪਤ ਕਰਨ ਦੀ ਵੀ ਅਪੀਲ ਕੀਤੀ ਹੈ। ਇਸ ਅਪੀਲ ਨਾਲ ਉਨ੍ਹਾਂ ਮਿਸਾਲ ਦਿੱਤੀ ਕਿ ਭਾਰਤ ਵਿੱਚ ਵੀ ਸ਼ਾਹਜਹਾਂ, ਬਹਾਦੁਰ ਸ਼ਾਹ ਤੇ ਅਕਬਰ ਜਿਹੇ ਮੁਸਲਿਮ ਸ਼ਾਸਕਾਂ ਦੇ ਨਾਂ ’ਤੇ ਕਈ ਸੜਕਾਂ ਹਨ। ਭਾਰਤ ਸਰਕਾਰ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸੰਸਥਾਪਕ ਸਰ ਸਈਅਦ ਅਹਿਮਦ ਖ਼ਾਨ ਦੀ ਫੋਟੋ ਨਾਲ ਟਿਕਟ ਵੀ ਜਾਰੀ ਕੀਤੀ ਤੇ ਉਨ੍ਹਾਂ ਦੀ ਮੂਰਤੀ ਵੀ ਲਵਾਈ ਸੀ। ਇਸਦੇ ਇਲਾਵਾ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਇਹ ਮੰਗ ਵੀ ਕੀਤੀ ਸੀ ਕਿ ਭਗਤ ਸਿੰਘ ਨੂੰ ਪਾਕਿਸਤਾਨ ਦਾ ਸਰਵਉੱਚ ਬਹਾਦੁਰ ਪੁਰਸਕਾਰ ‘ਨਿਸ਼ਨ-ਏ-ਹੈਦਰ’ ਦਿੱਤਾ ਜਾਣਾ ਚਾਹੀਦਾ ਹੈ। ਉੱਧਰ ਅੱਤਵਾਦੀ ਹਾਫਿਜ ਸਈਦ ਨੇ ਸ਼ਾਦਮਾਨ ਚੌਕ ਦਾ ਨਾਂ ਬਦਲਣ ਦੇ ਪ੍ਰਸਤਾਵ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਇਸਦੇ ਸਹਿਯੋਗ ਵਿੱਚ ਖੜੇ ਲੋਕਾਂ ਨੂੰ ਵੀ ਧਮਕੀ ਦਿੱਤੀ ਹੈ। ਫਿਲਹਾਲ ਅਦਾਲਤ ਨੇ ਇਸ ਮਾਮਲੇ ’ਤੇ ਫੈਸਲਾ ਕਰਨ ਲਈ ਡਿਪਟੀ ਕਮਿਸ਼ਨਰ ਲਈ ਕੋਈ ਸਮਾਂ ਸੀਮਾ ਨਿਰਧਾਰਿਤ ਨਹੀਂ ਕੀਤੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਜਲਦ ਹੀ ਇਸ ਮਾਮਲੇ ਪ੍ਰਤੀ ਫੈਸਲਾ ਕਰ ਲਏਗਾ।

Read More...

Uncategorized

ਦੇਖੋ ਕਿਵੇਂ ਪਾਣੀ ਵਾਂਗੂ ਅੰਗ੍ਰੇਜ਼ੀ ਬੋਲਦੀ ਆ ਭੈਣ, ਅੰਗਰੇਜ਼ੀ ਸਕੂਲ ਦੇ ਬੱਚਿਆਂ ਨੂੰ ਮਾਤ ਪਾਉਂਦੀ ਹੈ ਇਹ ਕੁੜੀ !

ਸਿੱਖਿਆ ਸੱਭਿਅ ਮਨੁੱਖ ਦੀ ਪਹਿਲੀ ਲੋੜ ਹੈ। ਆਮ ਲੋਕ ਪੜ੍ਹਨ-ਲਿਖਣ ਨੂੰ ਸਿੱਖਿਆ ਪ੍ਰਾਪਤ ਕਰਨੀ ਸਮਝਦੇ ਹਨ ਅਤੇ ਜੋ ਪੜ੍ਹਨਾ ਲਿਖਣਾ ਜਾਣਦਾ ਹੈ, ਉਸ ਨੂੰ ਸਿੱਖਿਅਤ ਕਹਿ ਦਿੰਦੇ ਹਨ। ਇਸ ਤਰ੍ਹਾਂ ਸਿੱਖਿਆ ਬੱਚੇ ਦੇ ਸਕੂਲ ਵਿੱਚ ਦਾਖਲ ਹੋਣ ਨਾਲ ਸ਼ੁਰੂ ਹੁੰਦੀ ਹੈ ਅਤੇ ਉਸ ਦੇ ਆਖਰੀ ਇਮਤਿਹਾਨ ਪਾਸ ਕਰਨ ਨਾਲ ਖਤਮ ਹੁੰਦੀ ਹੈ। ਸਿੱਖਿਆ ਦੇਣ ਲਈ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਪਾਠ ਪੜ੍ਹਾਏ ਜਾਂਦੇ ਹਨ।

ਸਰਕਾਰੀ ਸਕੂਲ ਕਲੇਰ ਕਲਾ (ਗੁਰਦਾਸਪੁਰ) ਦੀ ਵਿਦਿਆਰਥਣ

Posted by ਖੁੰਡ ਚਰਚਾ=Punjab on Saturday, July 28, 2018

ਪਰ ਇਹ ਸਿੱਖਿਆ ਦਾ ਸੀਮਤ ਅਰਥ ਹੈ। ਵਿਸਤ੍ਰਿਤ ਅਰਥ ਵਿੱਚ ਸਿੱਖਿਆ ਵਿਅਕਤੀ ਦੇ ਜਨਮ ਨਾਲ ਆਰੰਭ ਹੁੰਦੀ ਹੈ ਅਤੇ ਉਹ ਜ਼ਿੰਦਗੀ ਭਰ ਕੁੱਝ ਨਾ ਕੁੱਝ ਸਿਖਦਾ ਰਹਿੰਦਾ ਹੈ, ਜਿਵੇਂ ਜ਼ਾਕਿਰ ਹੁਸੈਨ ਨੇ ਕਿਹਾ ਸੀ ਕਿ ਸਿੱਖਿਆ ਸਮੁੱਚੀ ਜ਼ਿੰਦਗੀ ਦਾ ਕਾਰਜ ਹੈ।ਇਹ ਜਨਮ ਤੋਂ ਆਰੰਭ ਹੋ ਕੇ ਮੌਤ ਦੇ ਅੰਤਮ ਪਲ ਤੱਕ ਜਾਰੀ ਰਹਿੰਦਾ ਹੈ। ਜ਼ਿੰਦਗੀ ਦਾ ਹਰ ਅਨੁਭਵ ਹੀ ਸਿੱਖਿਆ ਦਿੰਦਾ ਹੈ, ਜਿਵੇਂ ਜੇ ਕਿਸੇ ਵਿਅਕਤੀ ਨੂੰ ਮੱਛਰ ਕੱਟਦਾ ਹੈ ਥਾਂ ਉਹ ਇਸ ਅਨੁਭਵ ਤੋਂ ਸਿੱਖਦਾ ਹੈ ਕਿ ਮੱਛਰਦਾਨੀ ਲਾ ਕੇ ਸੌਣਾ ਚਾਹੀਦਾ ਹੈਜਾਂ ਕਮਰਿਆਂ ਵਿੱਚ ਫਲਿੱਟ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜ਼ਿੰਦਗੀ ਤੇ ਸਿੱਖਿਆ ਇੱਕ ਦੂਜੇ ਵਿੱਚ ਰਲਗਡ ਹੋਏ ਹਨ। ਲਾਜ ਨੇ ਠੀਕ ਹੀ ਆਖਿਆ ਸੀ, ‘‘ਜ਼ਿੰਦਗੀ ਸਿੱਖਿਆ ਹੈ ਤੇ ਸਿੱਖਿਆ ਜ਼ਿੰਦਗੀ। ਸਿੱਖਿਆ ਤਿੰਨ ਤਰ੍ਹਾਂ ਦੀ ਹੈ ਰਸਮੀ, ਗੈਰ-ਰਸਮੀ ਤੇ ਅਣ-ਰਸਮੀ। ਰਸਮੀ ਸਿੱਖਿਆ ਕਿਸੇ ਖਾਸ ਉਦੇਸ਼ ਨੂੰ ਸਾਹਮਣੇ ਰੱਖ ਕੇ, ਚੇਤਨ ਤੌਰ ’ਤੇ ਸੋਚ ਸਮਝ ਕੇ ਕੀਤੇ ਯਤਨਾਂ ਨਾਲ ਦਿੱਤੀ ਜਾਂਦੀ ਹੈ।ਇਸ ਵਿੱਚ ਪਾਠਕ੍ਰਮ ਪੜ੍ਹਾਉਣ ਦੀਆਂ ਵਿਧੀਆਂ, ਮੁਲਾਂਕਣ ਦੇ ਢੰਗ ਆਦਿ ਸਭ ਨਿਸ਼ਚਿਤ ਹੁੰਦੇ ਹਨ। ਸਾਡੇ ਸਕੂਲਾਂ ਕਾਲਜਾਂ ਵਿੱਚ ਦਿੱਤੀ ਜਾਂਦੀ ਸਿੱਖਿਆ ਰਸਮੀ ਸਿੱਖਿਆ ਅਖਵਾਉਂਦੀ ਹੈ। ਗੈਰ-ਰਸਮੀ ਸਿੱਖਿਆ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕਰਨੇ ਪੈਂਦੇ, ਜਿਵੇਂ ਇੱਕ ਵਿਅਕਤੀ ਉਦੋ ਗੈਰ-ਰਸਮੀ ਸਿੱਖਿਆ ਪ੍ਰਾਪਤ ਕਰ ਰਿਹਾ ਹੁੰਦਾ ਹੈ, ਜਦ ਉਸ ਦੇ ਸੜਕ ’ਤੇ ਗਲਤ ਪਾਸੇ ਚੱਲਦਿਆਂ ਕੋਈ ਹੋਰ ਵਿਅਕਤੀ ਉਸ ਨੂੰ ਰੋਕ ਕੇ ਸਮਝਾਉਂਦਾ ਹੈ ਕਿ ਉਸ ਨੂੰ ਕਿਸ ਪਾਸੇ ਚੱਲਣਾ ਚਾਹੀਦਾ ਹੈ। ਅਣ-ਰਸਮੀ ਸਿੱਖਿਆ ਉਨ੍ਹਾਂ ਵਿਅਕਤੀਆਂ ਲਈ ਹੈ ਜਿਹੜੇ ਕਿਸੇ ਕਾਰਨ ਸਕੂਲਾਂ, ਕਾਲਜਾਂ ਵਿੱਚ ਰਸਮੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ।ਇਸ ਤਰ੍ਹਾਂ ਦੀ ਸਿੱਖਿਆ ਦੇ ਉਦੇਸ਼, ਪਾਠਕ੍ਰਮ, ਮੁਲਾਂਕਣ ਵਿਧੀਆਂ ਆਦਿ ਤਾਂ ਨਿਸ਼ਚਤ ਹੁੰਦੇ ਹਨ, ਪਰ ਵਿਅਕਤੀ ਆਪਣੀ ਸੁਵਿਧਾ ਅਨੁਸਾਰ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਇਉਂ ਉਨ੍ਹਾਂ ਦੇ ਕੰਮਕਾਰ ਵਿੱਚ ਰੁਕਾਵਟ ਨਹਂੀਂ ਪੈਂਦੀ। ਇਹ ਵਿਸ਼ੇਸ਼ ਕਰਕੇ ਪੱਤਰਚਾ ਕੋਰਸਾਂ ਰਾਹੀਂ ਦੱਤੀ ਜਾਂਦੀ ਹੈ।ਭਾਵੇਂ ਸਿੱਖਿਆ ਦੀਆਂ ਤਿੰਨੇ ਕਿਸਮਾਂ ਆਪਣੇ ਆਪਣੇ ਤੌਰ ’ਤੇ ਮਹੱਤਵਪੂਰਨ ਹਨ, ਪਰ ਇਨ੍ਹਾਂ ਵਿੱਚੋਂ ਯੋਜਨਾਬੱਧ ਢੰਗ ਨਾਲ ਦਿੱਤੀ ਜਾਣ ਕਰਕੇ ਰਸਮੀ ਸਿੱਖਿਆ ਸਭ ਤੋਂ ਵੱਧ ਮਹੱਤਵਪੂਰਨ ਹੈ ਅਤੇ ਹੁਣ ਤਾਂ ਅਣ-ਰਸਮੀ ਸਿੱਖਿਆ ਦਾ ਮਹੱਤਵ ਵੀ ਲਗਾਤਾਰ ਵੱਧ ਰਿਹਾ ਹੈ। ਬਹੁਤ ਪੁਰਾਣੇ ਸਮੇਂ ਤੋਂ ਹੀ ਸਿੱਖਿਆ ਦੀ ਮਹੱਤਤਾ ਮਹਿਸੂਸ ਕੀਤੀ ਜਾ ਰਹੀ ਹੈ। ਵਿਕਸਿਤ ਤੇ ਸੱਭਿਅ ਸਮਾਜ ਲਈ ਸਿੱਖਿਆ ਬੇਹੱਦ ਜ਼ਰੂਰੀ ਹੈ ਅਤੇ ਪੜ੍ਹੇ-ਲਿਖੇ ਵਿਅਕਤੀਆਂ ਤੋਂ ਬਿਨਾਂ ਤਾਂ ਸਮਾਜ ਦਾ ਕਾਰਜ ਸੰਚਾਲਨ ਹੀ ਸੰਭਵ ਨਹੀਂ। ਪ੍ਰਸਿੱਧ ਯੂਨਾਨੀ ਦਾਰਸ਼ਨਿਕ ਅਰਸਤੂ ਨੇ ਕਿਹਾ ਸੀ ਕਿ ਪੜ੍ਹੇ ਲਿਖੇ ਵਿਅਕਤੀ ਅਨਪੜ੍ਹਾਂ ਤੋਂ ਓਨੇ ਹੀ ਚੰਗੇ ਹਨ ਜਿੰਨੇ ਜਿਉਂਦੇ ਮਰਿਆਂ ਤੋਂ।ਸਿੱਖਿਆ ਦੀ ਐਨੀ ਮਹੱਤਤਾ ਹੋਣ ਕਰਕੇ ਹੀ ਦੁਨੀਆਂ ਭਰ ਦੇ ਮੁਲਕਾਂ ਵਿੱਚ ਇਸ ਨੂੰ ਲਾਜਮੀ ਕਰਾਰ ਦਿੱਤਾ ਗਿਆ ਹੈ। ਅਮਰੀਕਨ ਸਿੱਖਿਆ ਸ਼ਾਸਤਰੀ ਪੈਸਟਾਲੋਜੀ ਦੇ ਵਿਚਾਰ ਵਿੱਚ, ਸਿੱਖਿਆ ਸਾਡਾ ਜਨਮ ਸਿੱਧ ਅਧਿਕਾਰ ਹੈ ਅਤੇ ਸਮਾਜ ਦੀ ਜ਼ਿੰਮੇਵਾਰੀ ਹੈ ਕਿ ਸਾਡੇ ਲਈ ਸਿੱਖਿਆ ਦਾ ਪ੍ਰਬੰਧ ਕਰੇ। ਭਾਰਤ ਦੇ ਸੰਵਿਧਾਨ ਵਿੱਚ (ਜੋ 1950 ਵਿੱਚ ਬਣਿਆ) ਲਿਖਿਆ ਗਿਆ ਸੀ ਕਿ ਦਸ ਵਰ੍ਹਿਆਂ ਦੇ ਅੰਦਰ-ਅੰਦਰ ਚੌਦਾਂ ਸਾਲ ਤੱਕ ਦੀ ਉਮਰ ਦੇ ਲੜਕੇ, ਲੜਕੀਆਂ ਲਈ ਸਿੱਖਿਆ ਮੁਫਤ ਤੇ ਲਾਜਮੀ ਕਰ ਦਿੱਤੀ ਜਾਵੇਗੀ, ਪਰ 1986 ਵਿੱਚ ਵੀ ਸਿੱਖਿਆ ਤੇ ਕੌਮੀ ਨੀਤੀ ਬਣਾਉਣ ਲਗਿਆਂ ਸਰਕਾਰ ਨੇ ਮੰਨਿਆ ਕਿ ਅਜੇ ਵੀ ਪ੍ਰਾਇਮਰੀ ਪੱਧਰ ’ਤੇ 93.4 ਫੀਸਦੀ ਬੱਚੇ ਹੀ ਸਕੂਲਾਂ ਵਿੱਚ ਪੜ੍ਹਦੇ ਹਨ। ਖੈਰ ਜਿਹੜੇ ਵਿਦਿਆਰਥੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਵਿੱਚ ਇਸ ਗੱਲੋਂ ਬੇਹੱਦ ਨਿਰਾਸ਼ਾ ਹੈ ਕਿ ਉਨ੍ਹਾਂ ਦੀ ਪੜ੍ਹਾਈ ਨੇ ਉਨ੍ਹਾਂ ਨੂੰ ਕਿਸੇ ਸਿਰੇ ਨਹੀਂ ਲਗਾਉਣਾ। ਸਿੱਖਿਆ ਦੇ ਭਾਵੇਂ ਕਈ ਉਦੇਸ਼ ਹਨ-ਗਿਆਨ ਪ੍ਰਾਪਤੀ, ਸੱਭਿਆਚਾਰਕ, ਚਰਿੱਤਰ ਨਿਰਮਾਣ, ਰੁਜ਼ਗਾਰ ਪ੍ਰਾਪਤੀ ਆਦਿ ਪਰ ਆਮ ਤੌਰ ’ਤੇ ਰੁਜ਼ਗਾਰ ਪ੍ਰਾਪਤੀ ਦਾ ਉਦੇਸ਼ ਮੁੱਖ ਰੱਖ ਕੇ ਹੀ ਸਿੱਖਿਆ ਪ੍ਰਾਪਤ ਕੀਤੀ ਜਾਂਦੀ ਹੈ। ਪਿਛਲੇ ਸਮਿਆਂ ਵਿੱਚ ਜੇ ਕਿਸੇ ਨੇ ਪੜ੍ਹ ਲਿਖ ਕੇ ਹੱਟੀ ਪਾ ਲੈਣੀ ਤਾਂ ਲੋਕਾਂ ਨੇ ਵਿਅੰਗ ਕੱਸਣੇ … ਦੇਖੋ ਕਿਸਮਤ ਦਾ ਖੇਲ੍ਹ ..ਪੜ੍ਹੇ ਫਾਰਸੀ, ਵੇਚੇ ਤੇਲ।ਉਦੋਂ ਹਰ ਪੜ੍ਹੇ ਲਿਖੇ ਨੂੰ ਨੌਕਰੀ ਮਿਲ ਜਾਂਦੀ ਸੀ। ਹੁਣ ਤਾਂ ਪੜ੍ਹਿਆ-ਲਿਖਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਣ ਕਰਕੇ (ਭਾਵੇਂ ਅਨਪੜ੍ਹਾਂ ਦੀ ਗਿਣਤੀ ਵੀ ਬਹੁਤ ਵਧੀ ਹੈ) ਨੌਕਰੀ ਕਿਸੇ ਕਿਸੇ ਨੂੰ ਹੀ ਮਿਲਦੀ ਹੈ। ਸੁਤੰਤਰਤਾ ਪ੍ਰਾਪਤੀ ਦੇ ਅਠਾਹਠ ਵਰ੍ਹਿਆਂ ਮਗਰੋਂ ਵੀ ਸਾਡੇ ਵਿੱਦਿਅਕ ਢਾਂਚੇ ਵਿੱਚ ਅਕਾਦਮਿਕ ਪੱਖ ’ਤੇ ਹੀ ਜ਼ੀਰੋ ਦਿੱਤਾ ਜਾਂਦਾ ਹੈ ਅਤੇ ਇਹ ਰੁਜ਼ਗਾਰ ਸਾਧਨਾਂ ਨਾਲ ਮੇਲ ਨਹੀਂ ਖਾਂਦਾ। ਸੋ ਇਸ ਗੱਲ ਦੀ ਅਤਿਅੰਤ ਲੋੜ ਹੈ ਕਿ ਇਸ ਵਿੱਚ ਇਨਕਲਾਬੀ ਤਬਦੀਲੀਆਂ ਲਿਆ ਕੇ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਵੇ ਜੋ ਉਨ੍ਹਾਂ ਲਈ ਰੋਜ਼ੀ ਕਮਾਉਣ ਵਿੱਚ ਸਹਾਈ ਸਿੱਧ ਹੋ ਸਕੇ।

Read More...

Uncategorized

ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਹਰਿਆਣਾ ਦੀ ਟਾਪਰ ਬੇਟੀ ਨਾਲ ਗੈਂਗਰੇਪ II ਪੀਡ਼ਤ ਦੇ ਹੱਕ ਚ ਆਈ ਆਪ MLA ਅਲਕਾ ਲਾਂਬਾ

ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਹਰਿਆਣਾ ਦੀ ਟਾਪਰ ਬੇਟੀ ਨਾਲ ਗੈਂਗਰੇਪ II ਪੀਡ਼ਤ ਦੇ ਹੱਕ ਚ ਆਈ ਆਪ MLA ਅਲਕਾ ਲਾਂਬਾ….ਦੇਸ਼ ‘ਚ ਬੱਚੀਆਂ ਖਿਲਾਫ ਕੁਕਰਮ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਹਰਿਆਣਾ ਦੇ ਰੇਵਾੜੀ ‘ਚ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਵਿਦਿਆਰਥਣ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਜਦੋਂ ਕੋਚਿੰਗ ਤੋਂ ਪਰਤ ਰਹੀ ਸੀ

#Breaking हरियाणा की CBSE टॉपर के साथ पांच लोगों ने किया गैंगरेप.BJP शासित राज्य हरियाणा में बेटी अपनी मेहनत से केवल पढ़ी ही नही बल्कि टॉप भी किया, परंतु संघियों की सरकार उसे बलात्कारियों से बचा ना सकी।बेटी पढ़ाओ_बेटीबचाओ ???

Posted by Alka Lamba on Thursday, September 13, 2018

ਉਸੇ ਸਮੇਂ ਉਸ ਨੂੰ ਅਗਵਾ ਕਰ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।ਪੁਲਸ ਮੁਤਾਬਕ ਲੜਕੀ ਰੇਲਵੇ ਪਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਇਸ ਲਈ ਮਹੇਂਦਰਗੜ ਦੇ ਕਨੀਨਾ ਵਿਚ ਕੋਚਿੰਗ ਕਰ ਰਹੀ ਸੀ। ਕੋਚਿੰਗ ਤੋਂ ਵਾਪਸ ਆਉਂਦੇ ਸਮੇਂ ਤਿੰਨ ਨੌਜਵਾਨਾਂ ਨੇ ਉਸ ਨੂੰ ਅਗਵਾਹ ਕਰ ਲਿਆ ਅਤੇ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਕੁਕਰਮ ਕੀਤਾ। ਪੁਲਸ ਨੇ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਹਰਿਆਣਾ ‘ਚ ਰੇਪ ਦੀਆਂ ਖਬਰਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। 13 ਸਤੰਬਰ ਨੂੰ ਹੀ ਗੁਰੂਗ੍ਰਾਮ ‘ਚ ਇਕ ਮਹਿਲਾ ਨਾਲ ਕਾਰ ‘ਚ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤਾ ਨੇ ਮਹਿਲਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਦੋ ਲੋਕਾਂ ਨੇ ਮਾਨੇਸਰ ਇਲਾਕੇ ਵਿਚ ਉਸ ਦੇ ਨਾਲ ਕਾਰ ‘ਚ ਰੇਪ ਕੀਤਾ।ਮਹਿਲਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਤੁਰੰਤ ਉਸ ਦਾ ਮੈਡੀਕਲ ਕਰਾਇਆ। ਫਿਰ ਗੈਂਗਰੇਪ ਦੀ ਧਾਰਾ ‘ਚ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕਰ ਲਿਆ। ਮਹਿਲਾ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ। ਗੁਰੂਗ੍ਰਾਮ ਵਰਗੇ ਸ਼ਹਿਰ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਮਹਿਲਾ ਸੁਰੱਖਿਆ ਨੂੰ ਲੈ ਕੇ ਰਾਜ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ।

Read More...