Uncategorized

ਤਿੰਨ ਦਿਨ ਦੀ ਧਾਰਮਿਕ ਸਜ਼ਾ ਸੁਣਾਈ ਸੁਣਾਈ ਭੂੰਦੜ ਨੂੰ ਇਸ ਤਰ੍ਹਾਂ ਦੀ ਸ਼ਜਾ ਹੈ

ਸ਼੍ਰੋਮਣੀ ਅਕਾਲੀ ਦਲ ਦੀ ਅਬੋਹਰ ਰੈਲੀ ਦੌਰਾਨ ਅਕਾਲੀ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਭੂੰਦੜ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ‘ਬਾਦਸ਼ਾਹ ਦਰਵੇਸ਼ ‘ ਆਖੇ ਜਾਣ ‘ਤੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਧਾਰਮਿਕ ਸਜ਼ਾ ਸੁਣਾਈ ਗਈ।ਉਨ੍ਹਾਂ ਨੂੰ ਦਮਦਮਾ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫੋਨ ਤੇ ਹੀ ਤਲਬ ਕੀਤਾ ਸੀ।
ਬੁੱਧਵਾਰ ਨੂੰ ਬਲਵਿੰਦਰ ਸਿੰਘ ਭੂੰਦੜ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

Balwinder Singh Bhunder Takhat Shri Damdama Sahib ਵਿਖੇ ਹੋਏ ਪੇਸ਼, ਮਿਲੀ ਇਹ ਸਜ਼ਾ

Balwinder Singh Bhunder Takhat Shri Damdama Sahib ਵਿਖੇ ਹੋਏ ਪੇਸ਼, ਮਿਲੀ ਇਹ ਸਜ਼ਾ

Posted by Chardikla Time TV Live on Thursday, September 13, 2018

ਅਤੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋਏ ਤੇ ਉਨ੍ਹਾਂ ਅਣਜਾਣਪੁਣੇ ‘ਚ ਹੋਈ ਗਲਤੀ ਲਈ ਮਾਫੀ ਮੰਗੀ।ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਭੂੰਦੜ ਨੂੰ ਸਿੱਖ ਪ੍ਰੰਪਰਾ ਅਨੁਸਾਰ ਤਿੰਨ ਦਿਨ ਲਈ ਹੱਥੀਂ ਸੇਵਾ ਅਤੇ ਕੀਰਤਨ ਸੁਣਨ ਦੀ ਧਾਰਮਿਕ ਸੇਵਾ ਲਾਈ ਗਈ ਹੈ।ਜਿਸਦੇ ਤਹਿਤ ਭੂੰਦੜ ਰੋਜ਼ਾਨਾ ਇੱਕ ਘੰਟਾ ਕੀਰਤਨ ਸੁਣਿਆ ਕਰਨਗੇ ਤੇ ਜੋੜਾ ਘਰ ‘ਚ ਜੋੜੇ ਸਾਫ ਕਰਨਗੇ ਤੇ ਲੰਗਰ ‘ਚ ਬਰਤਨ ਸਾਫ ਕਰਿਆ ਕਰਨਗੇ। ਧਾਰਮਿਕ ਸਜ਼ਾ ਦੌਰਾਨ ਭੂੰਦੜ ਜਪੁਜੀ ਸਾਹਿਬ ਦੇ 11 ਪਾਠ ਵੀ ਕਰਨਗੇ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਇਸ ਵੇਲੇ ਜਿਸ ਬੁਰੀ ਤਰ੍ਹਾਂ ਵਿਵਾਦਾਂ ਵਿੱਚ ਘਿਰ ਚੁੱਕੇ ਹਨ ਉਸਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਵੀ ‘ਬਾਦਸ਼ਾਹ ਦਰਵੇਸ਼’ ਵਾਲੇ ਬਿਆਨ ਤੇ ਮਾਫ਼ੀ ਮੰਗਣ ਲਈ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਵੀ ਠੀਕ ਨਹੀਂ ਸਮਝਿਆ।ਜਿਸ ਬਾਰੇ ਮਾਹਿਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਇਸਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਮਾਫ਼ੀ ਦਿਵਾਉਣ ਦੀ ਜਲਦੀ ਹੋਣ ਦੇ ਬਾਵਜੂਦ ਬਲਵਿੰਦਰ ਸਿੰਘ ਭੂੰਦੜ ਇਹ ਮਾਫ਼ੀ ਮੰਗਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੇਸ਼ ਹੋਏ ਤੇ ਉੱਥੇ ਜਾ ਕੇ ਉਨ੍ਹਾਂ ਨੇ ਆਪਣੀ ਭੁੱਲ ਬਖਸ਼ਾਉਣ ਲਈ ਬੇਨਤੀ ਕੀਤੀ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭੂੰਦੜ ਨੂੰ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਸੀ ਤੇ ਮੁਆਫ਼ੀ ਮੰਗਣ ਤੋਂ ਬਾਅਦ ਭੂੰਦੜ ਨੂੰ ਪੰਜ ਪਿਆਰਿਆਂ ਨੇ ਧਾਰਮਿਕ ਸਜ਼ਾ ਲਾਈ ਹੈ।

Read More...

Uncategorized

ਦੋ ਧਿਰਾਂ ‘ਚ ਵਿਵਾਦ,ਚੱਲੇ ਇੱਟਾਂ-ਰੋੜੇ …..( ਬਚੇ ਨਾ ਦੇਖਣ )

ਦੋ ਧਿਰਾਂ ‘ਚ ਵਿਵਾਦ,ਚੱਲੇ ਇੱਟਾਂ-ਰੋੜੇ …..( ਬਚੇ ਨਾ ਦੇਖਣ )सोशल मीडिया पर एक वीडियो बहुत तेजी से वायरल हो रही है इसमें आप देखेंगे कि यह वीडियो पंजाब के अमृतसर गांव इस्लामाबाद की है यहां पर आप देखेंगे कि लोग घरों से बीते पत्थर फेंक रहे हैं एक-दूसरे पर उनका काफी झगड़ा हुआ है वीडियो काफी हैरान कि प्रभु है कि कितनी तेजी से वह एक दूसरे की तरफ देख रहे हैं

ਦੋ ਧਿਰਾਂ 'ਚ ਵਿਵਾਦ,ਚੱਲੇ ਇੱਟਾਂ-ਰੋੜੇ

ਦੋ ਧਿਰਾਂ 'ਚ ਵਿਵਾਦ,ਚੱਲੇ ਇੱਟਾਂ-ਰੋੜੇ#Amritsar #Fight #Police

Posted by JagBani on Friday, September 14, 2018

वीडियो देखकर आप भी अपनी कीमती राय कमेंट के जरिए सभी के साथ जरूर सांझा करें आपको इसके वीडियो के बारे में क्या महसूस हो रहा है और आपकी क्या प्रतिक्रिया है यह वीडियो आप अपने बच्चों के साथ भी शेयर करें ताकि वह भी इस वीडियो का भरपूर आनंद उठा सके और वह भी अपनी प्रतिक्रिया कमेंट के जरिए सभी के साथ साझा कर सके हमें उम्मीद है,आप की मित्रों को विजय वीडियो अवश्य पसंद आएगी क्योंकि जय वीडियो आज की सबसे ज्यादा वायरल वीडियो है हम भी आपको वही वीडियो दिखाने का जतन करते हैं जो वीडियो सोशल मीडिया पर ज्यादा वायरल हो रही होती है ताजा ताजा वीडियो देखने के लिए और ताजा खबरें देखने के लिए हमारे साथ हमारे Facebook पर जुड़े रहें हमारे साथ हमारे Facebook पर जुड़ने के लिए आप सभी का दिल की गहराइयों से बहुत बहुत धन्यवाद है हमें उम्मीद है कि आप अपना प्यार हम इसी प्रकार देते रहेंगे और हमारी वीडियो को लाइक करते रहेंगे कमेंट करते रहेंगे शेयर करते रहेंगे और हम भी आपसे वादा करते हैं कि हम भी आपको बढ़िया क्वालिटी की वीडियो दिखाने का जश्न करेंगे और वही वीडियो दिखाने का जतन करेंगे जो आप ध्यान में इजाफा करें और आपको आसपास की जानकारी मुहैया कराने मैं काम जाओगे,एक बार फिर से आप सभी का बहुत-बहुत धन्यवाद हमारे साथ जुड़ने के लिए और विनती है आप सभी से कि अपने मित्रों के संग इस वीडियो को शेयर करना मत भूलना जो भी इस वीडियो को देख सकें और अपनी प्रतिक्रिया कमेंट के जरिए सभी के साथ साझा कर सकें कि उनके क्या-क्या लाभ है इस वीडियो के बारे में एक बार फिर से आप सभी का हमारे साथ हमारा आर्टिकल पढ़ने के लिए दिल की गहराइयों से बहुत बहुत धन्यवाद है

Read More...

Uncategorized

ਅਨੋਖਾ ਕਰਿਸ਼ਮਾਂ ਦੇਖੋ ਕੁਦਰਤ ਦਾ, ਤੋਤਾ ਵਾਹਿਗੁਰੂ ਬੋਲਦਾ ਹੈ ਅਤੇ ਅਤੇ ਲੈਂਦਾ ਹੈ ਬਾਬਾ ਦੀਪ ਸਿੰਘ ਜੀ ਦਾ ਨਾਮ

ਪਿਆਰੇ ਬੱਚਿਓ! ਤੋਤਾ ਸਾਰੇ ਪਾਲਤੂ ਪੰਛੀਆਂ ਵਿਚੋਂ ਵੱਧ ਪਾਲਿਆ ਜਾਣ ਵਾਲਾ ਪੰਛੀ ਹੈ | ਕਿਉਂਕਿ ਇਹ ਮਨੁੱਖ ਦੀਆਂ ਆਵਾਜ਼ਾਂ ਦੀ ਹੂਬਹੂ ਨਕਲ ਕਰ ਲੈਂਦਾ ਹੈ | ਤੋਤਾ ਮਨੁੱਖ ਨਾਲ ਜਲਦੀ ਘੁਲ-ਮਿਲ ਜਾਣ ਵਾਲਾ ਪੰਛੀ ਹੈ | ਇਸ ਨੂੰ ਪਿਆਰ ਨਾਲ ਗੰਗਾਰਾਮ ਵੀ ਕਹਿ ਕੇ ਬੁਲਾਇਆ ਜਾਂਦਾ ਹੈ | ਇਹ ਇਕ ਸਰਬਪੱਖੀ ਪੰਛੀ ਹੈ | ਭਾਵੇਂ ਇਹ ਹਰ ਇਕ ਚੀਜ਼ ਖਾ ਲੈਂਦਾ ਹੈ ,,,,,, ਪਰ ਘਿਓ ਵਿਚ ਗੁੰਨ੍ਹੀ ਚੂਰੀ ਇਸ ਦੀ ਪਸੰਦੀਦਾ ਖੁਰਾਕ ਹੈ |

Posted by ਕੌਰ ਹਰਜਿੰਦਰਕੌਰ ਕੌਰ on Thursday, November 24, 2016

ਘਰ ਵਿਚ ਪਾਲੇ ਹੋਏ ਤੋਤੇ ਨੂੰ ਅਕਸਰ ਲੋਕਾਂ ਦੇ ਆਉਣ ਮੌਕੇ ਸੁਆਗਤੀ ਬੋਲ ਬੋਲਣੇ ਸਿਖਾਏ ਜਾਂਦੇ ਹਨ | ਘਰ ਆਏ ਹਰੇਕ ਮਿੱਤਰ-ਬੇਲੀ ਨੂੰ ਰਾਮ ਰਾਮ ਕਹਿਣਾ ਸਿਖਾਇਆ ਜਾਂਦਾ ਹੈ |ਤੋਤੇ ਦੇ ਪਰ ਗੂੜ੍ਹੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ | ਇਸ ਦੀ ਚੁੰਝ ਲਾਲ ਰੰਗ ਦੀ ਹੁੰਦੀ ਹੈ | ਇਸ ਦੀ ਚੁੰਝ ਬੜੀ ਤਿੱਖੀ ਅਤੇ ਮੁੜੀ ਹੋਈ ਹੁੰਦੀ ਹੈ, ਜਿਸ ਨਾਲ ਇਹ ਸਖ਼ਤ ਪਦਾਰਥ ਵੀ ਤੋੜ ਲੈਂਦਾ ਹੈ | ਕਈ ਤੋਤਿਆਂ ਦੇ ਗਲ ਵਿਚ ਲਾਲ ਰੰਗ ਦੀ ਗਾਨੀ ਵਰਗੀ ਧਾਰੀ ਜਿਹੀ ਵੀ ਹੁੰਦੀ ਹੈ | ਇਸ ਦੀ ਪੂਛ ਦੇ ਪਰ ਹਲਕੀ ਨੀਲੇ ਰੰਗ ਦੀ ਭਾਅ ਮਾਰਦੇ ਹਨ |,,,,,,,  ਮਾਦਾ ਤੋਤੀ ਦੇ ਗਲ ਵਿਚ ਗਾਨੀ ਨਹੀਂ ਹੁੰਦੀ | ਨਰ ਤੋਤੇ ਦੀ ਫੋਬਤ ਮਾਦਾ ਨਾਲੋਂ ਜ਼ਿਆਦਾ ਹੁੰਦੀ ਹੈ | ਤੋਤੇ ਦੀਆਂ ਅੱਖਾਂ ਉਸ ਦੇ ਦਿਲ ਦੇ ਭਾਵਾਂ ਨੂੰ ਬਿਆਨ ਕਰਦੀਆਂ ਹਨ, ਜਿਸ ਤੋਂ ਉਸ ਦੇ ਪਿਆਰ, ਨਫ਼ਰਤ, ਗੁੱਸੇ ਆਦਿ ਦੇ ਇਜ਼ਹਾਰ ਦਾ ਬਾਖੂਬੀ ਪਤਾ ਲਗਦਾ ਹੈ |ਤੋਤੇ ਦੀ ਇਕ ਹੋਰ ਆਦਤ ਹੈ ਕਿ ਇਹ ਆਪਣੀਆਂ ਅੱਖਾਂ ਬੜੀ ਤੇਜ਼ੀ ਨਾਲ ਘੰੁਮਾਉਂਦਾ ਹੈ, ਜਿਸ ਤੋਂ ਫਾਰਸੀ ਬੋਲੀ ਵਿਚ ਇਕ ਮੁਹਾਵਰਾ ਬਣ ਗਿਆ ਹੈ-ਤੋਤਾ ਚਸ਼ਮ | ਇਹ ਮੁਹਾਵਰਾ ਉਸ ਆਦਮੀ ਲਈ ਵਰਤਿਆ ਜਾਂਦਾ ਹੈ, ਜਿਹੜਾ ਆਪਣੇ ਮਿੱਤਰਾਂ-ਦੋਸਤਾਂ ਕੋਲੋਂ ਅੱਖਾਂ ਫੇਰ ਲੈਂਦਾ ਹੈ | ਤੋਤਿਆਂ ਦਾ ਬਸੇਰਾ ਦਰੱਖਤਾਂ ਦੀਆਂ ਟਹਿਣੀਆਂ ਜਾਂ ਗਿਰੇ ,,,,,,, ਹੋਏ ਮਕਾਨਾਂ ਦੀਆਂ ਖੋਲਾਂ ਵਿਚ ਹੁੰਦਾ ਹੈ | ਪਹਾੜੀ ਇਲਾਕਿਆਂ ਵਿਚ ਇਹ ਪਹਾੜਾਂ ਦੀਆਂ ਵਿਰਲਾਂ ਵਿਚ ਆਪਣਾ ਰਹਿਣ ਬਸੇਰਾ ਕਰ ਲੈਂਦੇ ਹਨ | ਜੰਗਲੀ ਤੋਤੇ ਸਵੇਰੇ ਡਾਰਾਂ ਦੀ ਸ਼ਕਲ ਵਿਚ ਆਪਣੇ ਭੋਜਨ ਦੀ ਤਲਾਸ਼ ਵਿਚ ਨਿਕਲ ਪੈਂਦੇ ਹਨ | ਇਨ੍ਹਾਂ ਦੀ ਆਵਾਜ਼ ਚੀਕਵੀਂ ਹੁੰਦੀ ਹੈ, ਜੋ ਦਿਮਾਗ ਨੂੰ ਚੀਰਦੀ ਹੋਈ ਜਾਂਦੀ ਹੈ | ਜੰਗਲੀ ਤੋਤਾ ਆਪਣੀ ਮਾਦਾ ਨਾਲ ਬਹੁਤ ਪਿਆਰ ਰੱਖਦਾ ਹੈ | ਇਹ ਆਪਣੀ ਸਾਥਣ ਨਾਲ ਪੂਰੀ ਵਫ਼ਾਦਾਰੀ ਨਿਭਾਉਂਦਾ ਹੈ | ਤੋਤਾ ਆਪਣੇ ਬੋਟਾਂ ਲਈ ਵੀ ਫਲ, ਦਾਣੇ ਆਦਿ ਲੱਭ ਕੇ ਲਿਆਉਂਦਾ ਹੈ |ਤੋਤਾ ਆਪਣੀ ਸਾਥਣ ਦੀ ਨਾਰਾਜ਼ਗੀ ਸਹਿਣ ਨਹੀਂ ਕਰ ਸਕਦਾ, ਸਗੋਂ ਉਸ ਦੇ ਅੱਗੇ-ਪਿੱਛੇ ਉਸ ਨੂੰ ਮਨਾਉਣ ਲਈ ਕਈ ਪ੍ਰਕਾਰ ਦੀਆਂ ਹਸਾਉਣੀਆਂ ਹਰਕਤਾਂ ਕਰਦਾ ਹੈ | ਤੋਤੇ ਦੇ ਖੰਭ ਛੋਟੇ ਪਰ ਬਹੁਤ ਤਾਕਤਵਰ ਹੁੰਦੇ ਹਨ | ਇਹ ਬੜੀ ਲੰਬੀ ਉਡਾਰੀ ਮਾਰਨ ਦੇ ਸਮਰੱਥ ਹੁੰਦੇ ਹਨ | ਉਡਾਰੀ ਭਰਦੇ ਸਮੇਂ ਮੌਜ-ਮਸਤੀ ਵਿਚ ਆ ਕੇ ਇਹ ਕਲਾਬਾਜ਼ੀਆਂ ਵੀ ਲਗਾਉਣ ਲੱਗ ਪੈਂਦਾ ਹੈ ,,,,,, | ਇਸ ਕੰਮ ਵਿਚ ਇਸ ਦੀ ਪੂਛ ਸਹਾਈ ਹੁੰਦੀ ਹੈ |ਤੋਤਾ ਪੰਛੀ ਵੀ ਸਾਡੇ ਸੱਭਿਆਚਾਰ ਵਿਚ ਮੋਰ ਵਾਂਗ ਮਹੱਤਵਪੂਰਨ ਸਥਾਨ ਰੱਖਦਾ ਹੈ | ਅਧਿਆਤਮਿਕ ਤੌਰ ‘ਤੇ ਤੋਤੇ ਨੂੰ ਆਤਮਾ ਨਾਲ ਉਪਮਾਇਆ ਗਿਆ ਹੈ | ਪੁਰਾਤਨ ਕਥਾ-ਕਥਾਵਾਂ ਵਿਚ ਤੋਤੇ ਨਾਲ ਸੰਬੰਧਿਤ ਬਹੁਤ ਸਾਰੇ ਪ੍ਰਸੰਗ ਮਿਲਦੇ ਹਨ |ਪੁਰਾਤਨ ਇਮਾਰਤਾਂ ਦੀਆਂ ਕੰਧਾਂ ਉੱਪਰ ਵੀ ਤੋਤੇ ਦੇ ਚਿੱਤਰ ਮਿਲਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਤੋਤਾ ਪੁਰਾਤਨ ਸਮੇਂ ਤੋਂ ਹੀ ਮਨੁੱਖੀ ਸਾਂਝ ਦਾ ਪਾਤਰ ਹੈ | ਅਜੋਕੇ ਸਮੇਂ ਵਿਚ ਵੀ ਪਾਖੰਡੀ ਲੋਕਾਂ ਦੁਆਰਾ ਤੋਤਿਆਂ ਤੋਂ ਕਾਰਡ ਵਗੈਰਾ ਚੁਕਾ ਕੇ ਲੋਕਾਂ ਦਾ ਭਵਿੱਖ ਬਿਆਨ ਕੀਤਾ ਜਾ ਰਿਹਾ ਹੈ ਜੋ ਕਿ ਵਿਗਿਆਨਕ ਲੀਹਾਂ ਤੋਂ ਕੋਹਾਂ ਦੂਰ ਦੀ ਗੱਲ ਹੈ ,,,,,,, | ਤੋਤਾ ਫਲ ਵਗੈਰਾ ਖਾਂਦਾ ਘੱਟ ਹੈ ਪਰ ਕੁਤਰਦਾ ਬਹੁਤ ਹੈ | ਇਹੀ ਆਦਤ ਇਸ ਦੀ ਮੱਕੀ ਦੀ ਛੱਲੀ ਸਬੰਧੀ ਹੈ | ਬਾਗਾਂ ਦੇ ਮਾਲਕਾਂ ਲਈ ਇਸ ਦੀ ਆਮਦ ਇਕ ਵੱਡੀ ਸਮੱਸਿਆ ਹੈ | ਸਾਡੇ ਸਮਾਜ ਵਿਚ ਧਾਰਮਿਕ ਭਾਵਨਾਵਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਤੋਤੇ ਦਾ ਮਾਸ ਖਾਣਾ ਨਖਿੱਧ ਮੰਨਿਆ ਜਾਂਦਾ ਹੈ, ਜਿਸ ਕਰਕੇ ਇਸ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਹਰੀ ਮਿਰਚ ਤੋਤੇ ਨੂੰ ਬਹੁਤ ਪਸੰਦ ਹੈ ਪਰ ਸੱਚਾਈ ਇਹ ਹੈ ਕਿ ਕੌੜੀ ਮਿਰਚ ਖਾਣ ਦੇ ਬਾਵਜੂਦ ਬੋਲਦਾ ਇਹ ਹਮੇਸ਼ਾ ਮਿੱਠਾ ਹੀ ਹੈ |

Read More...

Uncategorized

Bhagwant Mann ਦਾ ਹੁਣ ਕਾਲੀਆਂ ਝੰਡੀਆਂ ਨਾਲ ਹੋਣ ਲੱਗਾ Welcome !!

ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦਾ ਪਿੰਡਾਂ ਵਿਚ ਕਾਲੀਆਂ ਝੰਡੀਆਂ ਨਾਲ ਹੋ ਰਿਹਾ ਵਿਰੋਧ,ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਗਵੰਤ ਮਾਨ ਦਾ ਵਿਰੋਧ ਕੀਤਾ People Protest against Bhagwant Maan AAP MP | Show Black Flags to Maanਬਰਨਾਲਾ ਦੇ ਹਲਕਾ ਮਹਿਲ ਕਲਾਂ ਵਿਚ ਭਗਵੰਤ ਮਾਨ ਖ਼ਿਲਾਫ਼ ਨਾਅਰੇਬਾਜ਼ੀ ਹੋਈ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਚੋਣ ਪ੍ਰਚਾਰ ਕਰਨ ਆਏ

Bhagwant Mann ਦਾ ਹੁਣ ਕਾਲੀਆਂ ਝੰਡੀਆਂ ਨਾਲ ਹੋਣ ਲੱਗਾ Welcome !!

Bhagwant Mann ਦਾ ਹੁਣ ਕਾਲੀਆਂ ਝੰਡੀਆਂ ਨਾਲ ਹੋਣ ਲੱਗਾ Welcome !!

Posted by Fateh Media on Saturday, September 15, 2018

ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਮਹਿਲ ਕਲਾਂ ਹਲਕੇ ਦੇ ਮਹਿਲ ਖੁਰਦ ’ਚ ਵਿਰੋਧ ਕੀਤਾ ਗਿਆ। ਵਲੰਟੀਅਰਾਂ ਨੇ ਮਾਨ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਤੇ ਨਾਅਰੇਬਾਜ਼ੀ ਕੀਤੀ।ਵਲੰਟੀਅਰਾਂ ਦਾ ਰੋਸ ਹੈ ਕਿ ਕੁਲਵੰਤ ਪੰਡੋਰੀ ਦੇ ਪਿਤਾ ਦੇ ਸਸਕਾਰ ਮੌਕੇ ਭਗਵੰਤ ਮਾਨ ਦਾ ਵਿਰੋਧ ਕਰਨ ਵਾਲੇ ਵਲੰਟੀਅਰਾਂ ਉਤੇ ਜੋ ਮਾਮਲਾ ਦਰਜ ਕਰਵਾਇਆ ਗਿਆ ਸੀ, ਉਸ ਨੂੰ ਵਾਪਸ ਨਹੀਂ ਲਿਆ ਗਿਆ। ਇਸ ਦੇ ਵਿਰੋਧ ’ਚ ਉਨ੍ਹਾਂ 17 ਸਤੰਬਰ ਨੂੰ ਬਰਨਾਲਾ-ਮਹਿਲ ਕਲਾਂ ਹਾਈਵੇ ਜਾਮ ਕਰਨ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।ਇਸ ਮੌਕੇ ਆਪ ਵਲੰਟੀਅਰਾਂ ਨੇ ਮਾਨ ਦੀ ਸੁਰੱਖਿਆ ’ਤੇ ਵੀ ਸਵਾਲ ਚੁੱਕੇ।ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮਾਨ ਨੇ ਵਲੰਟੀਅਰਾਂ ਨਾਲ ਮੀਟਿੰਗ ਕਰਕੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਪੀਐੱਸਓ ਵੱਲੋਂ ਜੋ ਮਾਮਲਾ ਦਰਜ ਕਰਵਾਇਆ ਗਿਆ ਹੈ, ਉਹ ਉਸ ਨੂੰ ਵਾਪਸ ਲੈ ਲੈਣਗੇ, ਪਰ ਅਜੇ ਤੱਕ ਇਸ ਕੇਸ ਨੂੰ ਵਾਪਸ ਨਹੀਂ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਹ ਕੇਸ ਵਾਪਸ ਨਹੀਂ ਲੈਂਦੇ, ਬਰਨਾਲਾ-ਮਹਿਲ ਕਲਾਂ ਹਲਕੇ ਵਿੱਚ ਉਨ੍ਹਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।Aam Aadmi Party MP Bhagwant Mann’s protest against black flag in villages, Aam Aadmi Party workers protested against Bhagwant Mann People Protest against Bhagwant Maan AAP MP | Show Black Flags to Maan Barnala’s Halal Castle Kalan sloganeering against Bhagwant Mann. AAP MP Bhagwant Mann, who was campaigning for the Zila Parishad and Block Samiti elections, was opposed in Mehal Khurd of Mahal Kalan constituency. The volunteers displayed black flag and shouted slogans.

Read More...

Uncategorized

Gurudwara Kartarpur Sahib ਦੇ ਲੰਘੇ ਲਈ Border ਤੋਂ ਗੁਰਦਵਾਰੇ ਤੱਕ ਸੜਕ ਬਣਾਉਣ ਲਈ Survey ਸ਼ੁਰੂ

ਪਾਕਿਸਤਾਨ ਵਿੱਚ ਤਾਇਨਾਤ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਵਿੱਚ ਪੈਦੇਂ ਗੁਰੂਦੁਆਰਾ ਕਰਤਾਰਪੁਰ ਸਾਹਿਬ ਵਿੱਚ ਦਾ ਦੌਰਾ ਕੀਤਾ। ਇਹ ਅਸਥਾਨ ਗੁਰੂ ਨਾਨਕ ਜੀ ਦੇ ਜੀਵਨ ਨਾਲ ਸਬੰਧਤ ਹੈ। ਪੰਜਾਬੀ ਟ੍ਰਿਬਊਨ ਵਿੱਚ ਛਪੀ ਖ਼ਬਰ ਅਨੁਸਾਰ ਭਾਰਤ ਦੇ ਹਾਈ ਕਮਿਸ਼ਨਰ ਨੇ ਗੁਰਦੁਆਰੇ ਦੀ ਛੱਤ ਉੱਤੇ ਚੜ੍ਹ ਕੇ ਭਾਰਤ ਵਾਲੇ ਪਾਸੇ ਦੇਖਿਆ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਲਾਂਘੇ ਦੀਆਂ ਸੰਭਾਵਨਾਵਾਂ ਬਾਰੇ ਵੀ ਘੋਖ ਕੀਤੀ।

ਵੱਟ ਕੱਢਤੇ ਇਹਨਾਂ ਛੋਟੀਆਂ ਬੱਚੀਆਂ ਨੇ – ਬ੍ਹੰਨ ਦਿੱਤਾ ਪੁਰਾਣਾ ਰੰਗ ।

ਵੱਟ ਕੱਢਤੇ ਇਹਨਾਂ ਛੋਟੀਆਂ ਬੱਚੀਆਂ ਨੇ – ਬ੍ਹੰਨ ਦਿੱਤਾ ਪੁਰਾਣਾ ਰੰਗ । ਓਹੀ ਹੇਕ ਓਹੀ ਲੈਅ ਓਹੀ ਅੰਦਾਜ । ਸੁਣੋ ਯਾਦਾਂ ਅਤੀਤ ਦੀਆਂ।

Posted by Punjabi Junction on Friday, September 14, 2018

ਉਨ੍ਹਾਂ ਕਿਹਾ,‘ ਪਾਕਿਸਤਾਨ ਦੀ ਤਰਫੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਇਸ ਮੰਗ ਵੱਲ੍ਹ ਪਾਕਿਸਤਾਨ ਦੀ ਤਰਫੋਂ ਧਿਆਨ ਦੇਣ ਨਾਲ ਹੁਣ ਇਹ ਮੰਗ ਪੂਰੀ ਹੁੰਦੀ ਜਾਪਦੀ ਹੈ।’ਇਸ ਸਮੇਂ ਪੰਜਾਬ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸਿੱਖ ਸੰਗਤਾਂ ਨੂੰ ਵਾਹਗਾ ਤੋਂ ਲਾਹੌਰ ਰਸਤੇ ਹੀ ਕਰਤਾਰਪੁਰ ਜਾਣ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਗੇ ਦੀ ਗਲਬਾਤ ਮੁੜ ਉਦੋਂ ਸ਼ੁਰੂ ਹੋਈ ਜਦੋ ਪੰਜਾਬ ਸਰਕਾਰ ਦੇ ਵਜ਼ੀਰ ਅਤੇ ਸਾਬਕਾ ਗੇਂਦ ਬੱਲੇ ਦੇ ਖਿਡਾਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸੀ।ਸਿੱਧੂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਕਿਸਤਾਨ ਦੀ ਥਲ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਰੋਸਾ ਦਿੱਤਾ ਹੈ ਕਿ ਕਿ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕਰਤਾਰਪੁਰ ਲਾਂਘਾ ਖੋਲ੍ਹਣਾ ਵਿਚਾਰ ਅਧੀਨ ਹੈ।Indian High Commissioner Ajay Bisariya posted in Pakistan visited Gurdwara Kartarpur Sahib, located in Narowal district of Pakistan, Punjab. This place belongs to the life of Guru Nanak. According to the report published in the Punjabi Tribune, the High Commissioner of India ascended the roof of the gurdwara and looked at India side and also examined the possibility of crossroads in talks with the Gurdwara management. “This seems to have satisfied the attention given by Pakistan towards this long-standing demand from Pakistan,” he said.

Read More...

Uncategorized

ਕੈਪਟਨ ਸਰਕਾਰ ‘ਤੇ ਹਮਲਾਵਰ ਹੋਇਆ ਬਾਦਲ ਪਰਿਵਾਰ II ਕੈਪਟਨ ਅਮਰਿੰਦਰ ਸਿੰਘ ਸਭ ਤੋਂ ਨਿਕੰਮਾ ਮੁੱਖ ਮੰਤਰੀ : ਬਾਦਲ

ਸਰਕਾਰ ਵਲੋਂ 16 ਸਤੰਬਰ ਨੂੰ ਫਰੀਦਕੋਟ ‘ਚ ਹੋਣ ਵਾਲੀ ਰੈਲੀ ‘ਤੇ ਰੋਕ ਲਗਾਉਣ ਤੋਂ ਬਾਅਦ ਅਕਾਲੀ ਦਲ ਨੇ ਕਾਂਗਰਸ ‘ਤੇ ਵੱਡਾ ਹਮਲਾ ਬੋਲਿਆ ਹੈ। ਬਠਿੰਡਾ ਵਿਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਰਕਾਰ ਦੇ ਇਸ ਫੈਸਲੇ ਦੀ ਤੁਲਣਾ ਅਮਰਜੈਂਸੀ ਦੇ ਸਮੇਂ ਨਾਲ ਕੀਤੀ। ਬਾਦਲਾਂ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰ ਰਹੀ ਹੈ

ਕੈਪਟਨ ਸਰਕਾਰ 'ਤੇ ਹਮਲਾਵਰ ਹੋਇਆ ਬਾਦਲ ਪਰਿਵਾਰ

ਕੈਪਟਨ ਸਰਕਾਰ 'ਤੇ ਹਮਲਾਵਰ ਹੋਇਆ ਬਾਦਲ ਪਰਿਵਾਰ Sukhbir Singh Badal #ParkashSinghBadal Shiromani Akali Dal #CaptainAmarinderSingh

Posted by JagBani on Friday, September 14, 2018

ਜਦਕਿ ਅਸੀਂ ਸਾਰੀ ਜ਼ਿੰਦਗੀ ਅਮਨ ਸ਼ਾਂਤੀ ਬਣਾਈ ਰੱਖਣ ‘ਚ ਗੁਜ਼ਾਰ ਦਿੱਤੀ। ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਅਲੀ ਰਿਪੋਰਟ ਬਣਾ ਕੇ ਡਰਾਮਾ ਕੀਤਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਹੈ।ਉਹ ਪੰਜਾਬ ‘ਚ ਅੱਗ ਲਾਉਣ ਦਾ ਕੰਮ ਰਹੇ ਹਨ। ਉਨ੍ਹਾਂ ਫਰੀਦਕੋਟ ਪੋਲ ਖੋਲ ਰੈਲੀ ਦੇ ਸਬੰਧ ‘ਚ ਕਿਹਾ ਕਿ ਅਸੀ ਰੈਲੀ ਕਰਕੇ ਰਹਾਂਗੇ। ਕਾਂਗਰਸ ਸਰਕਾਰ ਰੈਲੀ ਰੋਕਣ ਲਈ ਕਈ ਤਰ੍ਹਾਂ ਦੇ ਬਹਾਨੇ ਬਣਾ ਰਹੀ ਹੈ। ਕਾਂਗਰਸ ਸਰਕਾਰ ਸਾਡੀਆਂ ਕਿਨੀਆਂ ਕੁ ਰੈਲੀਆਂ ਰੋਕ ਸਕਦੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਜ਼ੁਲਮ ਅਤੇ ਜ਼ਬਰ ਕਾਂਗਰਸ ਸਰਕਾਰ ਦੇ ਕਾਰਜਕਾਲ ‘ਚ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਸਾਰੇ ਧਰਮਾਂ ਦੀ ਰਾਖੀ ਕਰਨ ਵਾਲੇ ਹਾਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਨਾ ਕਦੇ ਲਗਜ਼ਰੀ ਗੱਡੀਆਂ ਦੀ ਮੰਗ ਕੀਤੀ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਸੁਰੱਖਿਆ ਮੰਗੀ ਹੈ ਜਦਕਿ ਸਰਕਾਰ ਸਾਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

Read More...

Uncategorized

ਫ਼ਰੀਦਕੋਟ ਰੈਲੀ ਲਈ ਹਾਈਕੋਰਟ ਵੱਲੋਂ ਅਕਾਲੀ ਦਲ ਨੂੰ ਹਰੀ ਝੰਡੀ II ਸ਼ੇਅਰ ਕਰੋ

ਹਾਈਕੋਰਟ ਨੇ ਅਕਾਲੀ ਦਲ ਨੂੰ ਫ਼ਰੀਦਕੋਟ ਵਿੱਚ 16 ਨੂੰ ਹੋਣ ਵਾਲੀ ਪੋਲ ਖੋਲ੍ਹ ਰੈਲੀ ਦੀ ਇਜਾਜ਼ਤ ਦੇ ਦਿੱਤੀ ਹੈ। ਰੈਲੀ ਦੀ ਮਨਜ਼ੂਰੀ ਦੇ ਨਾਲ-ਨਾਲ ਅਦਾਲਤ ਨੇ ਸਰਕਾਰ ਨੂੰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਵੀ ਸਖ਼ਤ ਨਿਰਦੇਸ਼ ਦਿੱਤੇ ਹਨ। ਇਸਤੋਂ ਪਹਿਲਾਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਲੀ ’ਤ ਇਹ ਕਹਿ ਕੇ ਰੋਕ ਲਾ ਦਿੱਤੀ ਸੀ ਕਿ ਫ਼ਰੀਦਕੋਟ ਦੀ ਇਸ ਰੈਲੀ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਸਕਦਾ ਹੈ

ਫ਼ਰੀਦਕੋਟ ਰੈਲੀ ਲਈ ਹਾਈਕੋਰਟ ਵੱਲੋਂ ਅਕਾਲੀ ਦਲ ਨੂੰ ਹਰੀ ਝੰਡੀ

Posted by Sikh Channel on Friday, September 14, 2018

ਤੇ ਟਕਰਾਅ ਤੇ ਹਿੰਸਾ ਹੋਣ ਦੇ ਕਾਫੀ ਆਸਾਰ ਹਨ। ਪ੍ਰਸ਼ਾਸਨ ਵੱਲੋਂ ਇਜਾਜ਼ਤ ਨਾ ਮਿਲਣ ਪਿੱਛੋਂ ਅਕਾਲੀ ਦਲ ਨੇ ਅਦਾਲਤ ਦਾ ਰੁਖ਼ ਅਖ਼ਤਿਆਰ ਕੀਤਾ ਸੀ। ਜਿਸ ’ਤੇ ਅੱਜ ਸੁਣਵਾਈ ਪਿੱਛੋਂ ਫੈਸਲਾ ਕਾਲੀ ਦਲ ਦੇ ਹੱਕ ਵਿੱਚ ਆਇਆ। ਦਰਅਸਲ, ਅਕਾਲੀ ਦਲ ਨੇ ਬੇਅਦਬੀ ਤੇ ਗੋਲ਼ੀਕਾਂਡਾਂ ‘ਤੇ ਤਿਆਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਜਵਾਬ ਦੇਣ ਲਈ ਪੋਲ ਖੋਲ੍ਹ ਰੈਲੀ ਕਰਨ ਦਾ ਐਲਾਨ ਕੀਤਾ ਸੀ ਪਹਿਲਾਂ ਇਹ ਰੈਲੀ ਬਰਗਾੜੀ ਵਿੱਚ ਹੀ ਕੀਤੀ ਜਾਣੀ ਸੀ। ਬਰਗਾੜੀ ਵਿੱਚ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿੱਚ ਪਹਿਲਾਂ ਹੀ ਮੋਰਚਾ ਲੱਗਾ ਹੋਇਆ ਹੈ। ਅਕਾਲੀ ਦਲ ਨੇ ਮੋਰਚੇ ਕਾਰਨ ਸੰਭਾਵੀ ਟਕਰਾਅ ਤੋਂ ਬਚਣ ਲਈ 16 ਤਾਰੀਖ਼ ਦੀ ਰੈਲੀ ਨੂੰ ਫ਼ਰੀਦਕੋਟ ਵਿੱਚ ਕਰਨ ਦਾ ਫੈਸਲਾ ਕੀਤਾ,ਜਿਸ ਤੋਂ ਬਾਅਦ ਮੋਰਚੇ ਦੇ ਆਗੂਆਂ ਨੇ 16 ਤਾਰੀਖ਼ ਨੂੰ ਹੀ ਵੱਧ ਤੋਂ ਵੱਧ ਸੰਗਤ ਨੂੰ ਬਰਗਾੜੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ। ਮੋਰਚੇ ਤੋਂ ਪਿਛਲੀ ਬਾਦਲ ਸਰਕਾਰ ਦੀ ਲਗਾਤਾਰ ਖ਼ਿਲਾਫ਼ਤ ਹੁੰਦੀ ਆਈ ਹੈ। ਇਸ ਤੋਂ ਬਾਅਦ ਕੱਲ੍ਹ ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਰੈਲੀ ਉੱਪਰ ਰੋਕ ਲਾ ਦਿੱਤੀ ਸੀ। ਅਕਾਲੀ ਦਲ ਨੇ ਮੋਰਚੇ ਕਾਰਨ ਸੰਭਾਵੀ ਟਕਰਾਅ ਤੋਂ ਬਚਣ ਲਈ 16 ਤਾਰੀਖ਼ ਦੀ ਰੈਲੀ ਨੂੰ ਫ਼ਰੀਦਕੋਟ ਵਿੱਚ ਕਰਨ ਦਾ ਫੈਸਲਾ ਕੀਤਾ,ਜਿਸ ਤੋਂ ਬਾਅਦ ਮੋਰਚੇ ਦੇ ਆਗੂਆਂ ਨੇ 16 ਤਾਰੀਖ਼ ਨੂੰ ਹੀ ਵੱਧ ਤੋਂ ਵੱਧ ਸੰਗਤ ਨੂੰ ਬਰਗਾੜੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ। ਮੋਰਚੇ ਤੋਂ ਪਿਛਲੀ ਬਾਦਲ ਸਰਕਾਰ ਦੀ ਲਗਾਤਾਰ ਖ਼ਿਲਾਫ਼ਤ ਹੁੰਦੀ ਆਈ ਹੈ। ਇਸ ਤੋਂ ਬਾਅਦ ਕੱਲ੍ਹ ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਰੈਲੀ ਉੱਪਰ ਰੋਕ ਲਾ ਦਿੱਤੀ ਸੀ।

Read More...

Uncategorized

ਸ਼ੋਸ਼ਲ ਮੀਡੀਆ ਦੀ ਤਾਕਤ II ਵਾਇਰਲ ਵੀਡੀਓ ’ਚ ਕੁੜੀ ਨੂੰ ਕੁੱਟਣ ਵਾਲਾ ਗ੍ਰਿਫਤਾਰ, ਗ੍ਰਹਿ ਮੰਤਰੀ ਰਾਜਨਾਥ ਦੇ ਹੁਕਮਾਂ ‘ਤੇ ਕਾਰਵਾਈ

ਦਿੱਲੀ ਦੇ ਤਿਲਕ ਨਗਰ ਵਿੱਚ ਲੜਕੀ ਨੂੰ ਕੁੱਟਣ ਵਾਲਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਹੈ। ਲੜਕੀ ਨੂੰ ਕੁੱਟਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਸੀ। ਮੁਲਜ਼ਮ ਦਾ ਨਾਂ ਰੋਹਿਤ ਤੋਮਰ ਹੈ। ਘਟਨਾ ਬਾਅਦ ਉਹ ਫਰਾਰ ਹੋ ਗਿਆ ਸੀ।

#ਵੱਧ_ਤੋਂ_ਵੱਧ_ਸ਼ੇਅਰ_ਕਰੋ_ਤਾਂ_ਜੋ_ਇਸਦਾ_ਪਤਾ_ਲੱਗ_ਸਕੇ_ਤਾਂ_ਜੋ__ੲਿਸ__ਕੁੱਤੇ_ਨੂੰ__ਸਬਕ___ਸਿਖਾੲਿਅਾ__ਜਾ_ਸਕੇਅੌਰਤ ਤੇ ਹੱਥ ਚੱਕਣਾ ਮਰਦਾਨਗੀ ਨਹੀ ਹੁੰਦੀ ਨਹੀ ਪਤਾ ਕਿ ਕੀ ਕਸੂਰ ਕੁੜੀ ਦਾ ਪਰ ਜਿਵੇ ੳੁਹ ਮਾਰ ਰਿਹਾ ਬਹੁਤ ਗਲਤ ਅਾ…ਤੇ ਦੂਜੀ ਗੱਲ ਵੀਡੀੳ ਬਣਾ ਰਿਹਾ ਜੋ ਸ਼ਰਮ ਅਾੳੁਣੀ ਚਾਹੀਦੀ ੳੁਹਨੂੰ ਹਟਾੳੁਣ ਦੀ ਬਜਾੲੇ ਵੀਡੀੳ ਬਣਾੳਣ ਲੱਗਾ ਅੱਗ ਲੱਗ ਜਾਵੇ ੲਿਹਨਾ ਫੋਨਾ ਨੂੰ ਜਿਨਾ ਨੇ ੲਿਨਸਾਨੀਅਤ ਹੀ ਮੁਕਾ ਦਿੱਤੀ…

Posted by ਪੁਰਾਣੇ ਖੁੰਡ on Thursday, September 13, 2018

ਵਾਇਰਲ ਵੀਡੀਓ ਵਿੱਚ ਉਹ ਪੀੜਤਾ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਦੇ ਤਿਲਕ ਨਗਰ ਪੁਲਿਸ ਥਾਣੇ ਦੀ ਹੈ, ਪਰ ਦਿੱਲੀ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ। ਮੁਲਜ਼ਮ ਤੋਮਰ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਪੁਲਿਸ ਮੁਤਾਬਕ ਵੀਡੀਓ 2 ਸਤੰਬਰ ਨੂੰ ਉੱਤਰ ਨਗਰ ’ਚ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇੱਕ ਹੋਰ ਕੁੜੀ ਨੇ ਇਲਜ਼ਾਮ ਲਾਇਆ ਸੀ ਕਿ ਰੋਹਿਤ ਤੋਮਰ ਸਬ ਇੰਸਪੈਕਟਰ ਦਾ ਮੁੰਡਾ ਹੈ ਤੇ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਉਸ ਨੇ ਕੁੜੀ ਦੇ ਪਰਿਵਾਰ ਨੂੰ ਵੀ ਧਮਕੀ ਦਿੱਤੀ ਸੀ। ਕਰੀਬ ਡੇਢ ਸਾਲ ਪਹਿਲਾਂ ਲੜਕੀ ਦੇ ਤੋਮਰ ਨਾਲ ਸਬੰਧ ਰਹੇ ਸਨ। ਹੁਣ ਦੋਵਾਂ ਵਿੱਚ ਅਜਿਹਾ ਕੁਝ ਨਹੀਂ ਪਰ ਉਹ ਪੀੜਤਾ ਤੇ ਉਸ ਦੇ ਪਰਿਵਾਰ ਤੇ ਜਬਰਨ ਵਿਆਹ ਦਾ ਦਬਾਅ ਪਾ ਰਿਹਾ ਹੈ। ਪਰਿਵਾਰ ਮੁਤਾਬਕ ਇਹ ਵਾਇਰਲ ਵੀਡੀਓ ਤੋਮਰ ਨੇ ਸ਼ਿਕਾਇਤ ਦੇਣ ਵਾਲੀ ਲੜਕੀ ਨੂੰ ਧਮਕਾਉਣ ਲਈ ਭੇਜੀ ਸੀ।ਰਾਜਨਾਥ ਨੇ ਦਿੱਲੀ ਪੁਲਿਸ ਨੂੰ ਕਾਰਵਾਈ ਦੇ ਦਿੱਤਾ ਹੁਕਮ– ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਪੁਲਿਸ ਨੂੰ ਪੁਲਿਸ ਨੂੰ ਲੜਕੀ ਦੀ ਕੁੱਟਮਾਰ ਕਰਨ ਵਾਲੀ ਵੀਡੀਓ ਬਾਰੇ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਸੀ। ਵੀਡੀਓ ਬਾਰੇ ਦਿੱਲੀ ਪੁਲਿਸ ਨੂੰ ਕਾਰਵਾਈ ਦੇ ਨਿਰਦੇਸ਼ ਦੇਣ ਦੀ ਜਾਣਕਾਰੀ ਉਨ੍ਹਾਂ ਟਵੀਟ ਜ਼ਰੀਏ ਸਾਂਝੀ ਕੀਤੀ ਸੀ।

Read More...

Uncategorized

ਹੁਣ ਇਸ ਵੱਡੀ ਵਜ੍ਹਾ ਕਾਰਣ ਲੋਕਾਂ ਨੇ ਘੇਰੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ II ਦੇਖੋ ਵੀਡੀਓ

ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਨਾਲ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਉਪਰੰਤ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਜੋ ਧਰਨੇ ਦਿੱਤੇ ਜਾ ਰਹੇ ਹਨ, ਇਕ ਡਰਾਮਾ ਹੈ ਤੇ ਅਕਾਲੀ ਆਗੂ ਝੂਠੇ ਹਨ। ਜੇ ਅਕਾਲੀਆਂ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ

Ground Test Yadwinder Singh

ਪੰਚਾਇਤ ਚੋਣਾਂ ਤੇ ਪਿੰਡ ਦੇ ਲੋਕਾਂ ਨੇ ਘੇਰੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾਡਿਪਟੀ ਨਿਊਜ਼ ਐਡੀਟਰ ਯਾਦਵਿੰਦਰ ਨਾਲ ਦੇਖੋ ਗਰਮਾ ਗਰਮ ਬਹਿਸ..

Posted by News18 Punjab on Friday, September 14, 2018

‘ਤੇ ਇਤਰਾਜ਼ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਣੇ ਰਾਜ ਦੌਰਾਨ ਬਣਾਏ ਜ਼ੋਰਾ ਸਿੰਘ ਕਮਿਸ਼ਨ ਨੂੰ ਹੀ ਮੰਨ ਲੈਂਦੇ।ਅਕਾਲੀ ਕਹਿੰਦੇ ਜਸਟਿਸ ਰਣਜੀਤ ਸਿੰਘ ਵਾਲੀ ਰਿਪੋਰਟ ਝੂਠੀ ਹੈ ਪਰ ਇਹ ਰਿਪੋਰਟ ਝੂਠੀ ਨਹੀਂ ਸਗੋਂ ਅਕਾਲੀ ਆਗੂ ਝੂਠੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਰਿਕਾਰਡ-ਤੋੜ ਵਾਧੇ ਲਈ ਕੇਂਦਰ ਸਰਕਾਰ ਦੀਆਂ ਨੁਕਸਦਾਰ ਨੀਤੀਆਂ ਦੀ ਸਖਤ ਨਿੰਦਾ ਕੀਤੀ ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਹੁਣ ਉਹ ਇਸ ਮਸਲੇ ‘ਤੇ ਡਾ. ਮਨਮੋਹਨ ਸਿੰਘ ਨੂੰ ਦਿੱਤੀਆਂ ਗਈਆਂਆਪਣੀਆਂ ਸਲਾਹਾਂ ‘ਤੇ ਖੁਦ ਅਮਲ ਕਰਨ। ਬਾਜਵਾ ਨੇ ਮੰਗ ਕੀਤੀ ਹੈ ਕਿ ਪੈਟਰੋਲ ਤੇ ਡੀਜ਼ਲ ਨੂੰ GST ਸਿਸਟਮ ਅੰਦਰ ਲਿਆਂਦਾ ਜਾਵੇ ਅਤੇ ਨਾਲ ਹੀ ਲੋਕਾਂ ਨੂੰ ਥੋੜ੍ਹੀ ਰਾਹਤ ਦੇਣ ਲਈ ਪੈਟਰੋਲੀਅਮ ਪਦਾਰਥਾਂ ‘ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਅਤੇ ਵੈਟ ਦੀਆਂ ਦਰਾਂ ਵਿਚ ਵੀ ਤੁਰੰਤ ਕਮੀ ਕੀਤੀ ਜਾਵੇ ।ਪੰਚਾਇਤ ਮੰਤਰੀ ਨੇ ਕਿਹਾ ਕਿ ਮੁਲਕ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਮੋਦੀ ਨੇ ਇਸ ਮਾਮਲੇ ਬਾਰੇ ਹੁਣ ਚੁੱਪ ਕਿਉਂ ਧਾਰੀ ਹੋਈ ਹੈ?

Read More...

Uncategorized

ਫਰੀਦਕੋਟ ਬਾਦਲਾ ਦੀ ਰੈਲੀ ਹਰ ਹਾਲ ਰੋਕੀ ਜਾਵੇਗੀ ਸਿੱਖ ਆਗੂ II ਦੇਖੋ ਵੀਡੀਓ

ਫਰੀਦਕੋਟ ਬਾਦਲਾ ਦੀ ਰੈਲੀ ਹਰ ਹਾਲ ਰੋਕੀ ਜਾਵੇਗੀ ਸਿੱਖ ਆਗੂ ਅਸੀਂ ਸ਼ਹੀਦਾਂ ਦੀਆਂ ਮੜੀਆਂ ਫਰੋਲਣ ਨਹੀਂ ਦਿਆਂਗੇ।। ਹਾਈਕੋਰਟ ਨੇ ਅਕਾਲੀ ਦਲ ਨੂੰ ਫ਼ਰੀਦਕੋਟ ਵਿੱਚ 16 ਨੂੰ ਹੋਣ ਵਾਲੀ ਪੋਲ ਖੋਲ੍ਹ ਰੈਲੀ ਦੀ ਇਜਾਜ਼ਤ ਦੇ ਦਿੱਤੀ ਹੈ। ਰੈਲੀ ਦੀ ਮਨਜ਼ੂਰੀ ਦੇ ਨਾਲ-ਨਾਲ ਅਦਾਲਤ ਨੇ ਸਰਕਾਰ ਨੂੰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਵੀ ਸਖ਼ਤ ਨਿਰਦੇਸ਼ ਦਿੱਤੇ ਹਨ। ਇਸਤੋਂ ਪਹਿਲਾਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਲੀ

ਫਰੀਦਕੋਟ ਬਾਦਲਾ ਦੀ ਰੈਲੀ ਹਰ ਹਾਲ ਰੋਕੀ ਜਾਵੇਗੀ ਸਿੱਖ ਆਗੂਅਸੀਂ ਸ਼ਹੀਦਾਂ ਦੀਆਂ ਮੜੀਆਂ ਫਰੋਲਣ ਨਹੀਂ ਦਿਆਂਗੇ।।

Posted by ਗੁਰਸੇਵਕ ਸਿੰਘ ਭਾਣਾ on Saturday, September 15, 2018

’ਤ ਇਹ ਕਹਿ ਕੇ ਰੋਕ ਲਾ ਦਿੱਤੀ ਸੀ ਕਿ ਫ਼ਰੀਦਕੋਟ ਦੀ ਇਸ ਰੈਲੀ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਸਕਦਾ ਹੈ ਤੇ ਟਕਰਾਅ ਤੇ ਹਿੰਸਾ ਹੋਣ ਦੇ ਕਾਫੀ ਆਸਾਰ ਹਨ। ਪ੍ਰਸ਼ਾਸਨ ਵੱਲੋਂ ਇਜਾਜ਼ਤ ਨਾ ਮਿਲਣ ਪਿੱਛੋਂ ਅਕਾਲੀ ਦਲ ਨੇ ਅਦਾਲਤ ਦਾ ਰੁਖ਼ ਅਖ਼ਤਿਆਰ ਕੀਤਾ ਸੀ। ਜਿਸ ’ਤੇ ਅੱਜ ਸੁਣਵਾਈ ਪਿੱਛੋਂ ਫੈਸਲਾ ਕਾਲੀ ਦਲ ਦੇ ਹੱਕ ਵਿੱਚ ਆਇਆ। ਦਰਅਸਲ, ਅਕਾਲੀ ਦਲ ਨੇ ਬੇਅਦਬੀ ਤੇ ਗੋਲ਼ੀਕਾਂਡਾਂ ‘ਤੇ ਤਿਆਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਜਵਾਬ ਦੇਣ ਲਈ ਪੋਲ ਖੋਲ੍ਹ ਰੈਲੀ ਕਰਨ ਦਾ ਐਲਾਨ ਕੀਤਾ ਸੀ।ਪਹਿਲਾਂ ਇਹ ਰੈਲੀ ਬਰਗਾੜੀ ਵਿੱਚ ਹੀ ਕੀਤੀ ਜਾਣੀ ਸੀ।ਬਰਗਾੜੀ ਵਿੱਚ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿੱਚ ਪਹਿਲਾਂ ਹੀ ਮੋਰਚਾ ਲੱਗਾ ਹੋਇਆ ਹੈ।

Bathinda: Sikh organisations blocked Bathinda – Amritsar road near Goniana against alleged desecration of religious book in Bathinda on Wednesday. PTI Photo (PTI10_14_2015_000286B)

ਅਕਾਲੀ ਦਲ ਨੇ ਮੋਰਚੇ ਕਾਰਨ ਸੰਭਾਵੀ ਟਕਰਾਅ ਤੋਂ ਬਚਣ ਲਈ 16 ਤਾਰੀਖ਼ ਦੀ ਰੈਲੀ ਨੂੰ ਫ਼ਰੀਦਕੋਟ ਵਿੱਚ ਕਰਨ ਦਾ ਫੈਸਲਾ ਕੀਤਾ,ਜਿਸ ਤੋਂ ਬਾਅਦ ਮੋਰਚੇ ਦੇ ਆਗੂਆਂ ਨੇ 16 ਤਾਰੀਖ਼ ਨੂੰ ਹੀ ਵੱਧ ਤੋਂ ਵੱਧ ਸੰਗਤ ਨੂੰ ਬਰਗਾੜੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ।ਮੋਰਚੇ ਤੋਂ ਪਿਛਲੀ ਬਾਦਲ ਸਰਕਾਰ ਦੀ ਲਗਾਤਾਰ ਖ਼ਿਲਾਫ਼ਤ ਹੁੰਦੀ ਆਈ ਹੈ। ਇਸ ਤੋਂ ਬਾਅਦ ਕੱਲ੍ਹ ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਰੈਲੀ ਉੱਪਰ ਰੋਕ ਲਾ ਦਿੱਤੀ ਸੀ।

Read More...