Uncategorized

ਰਾਮਦੇਵ ਬੋਲੇ, ਮੋਦੀ ਸਰਕਾਰ ਇਜਾਜ਼ਤ ਦੇਵੇ ਤਾਂ ਦੇਸ਼ ‘ਚ 35 ਰੁਪਏ ਲਿਟਰ ਵੇਚ ਸਕਦਾ ਹਾਂ ਤੇਲ

ਯੋਗ ਗੁਰੂ ਬਾਬਾ ਰਾਮਦੇਵ ਪਿਛਲੇ ਕਈ ਦਿਨਾਂ ਤੋਂ ਮੋਦੀ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ। ਐਤਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਨੇ ਵਧਦੀ ਮਹਿੰਗਾਈ ‘ਤੇ ਕਾਬੂ ਨਾ ਕੀਤਾ ਤਾਂ ਪ੍ਰਧਾਨ ਮੰਤਰੀ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਜੇਕਰ ਸਰਕਾਰ ਇਜਾਜ਼ਤ ਦੇਵੇ ਤਾਂ ਉਹ ਦੇਸ਼ ਵਿਚ 35 ਤੋਂ 40 ਰੁਪਏ ਲਿਟਰ ਪੈਟਰੋਲ ਅਤੇ ਡੀਜ਼ਲ ਵੇਚ ਸਕਦੇ ਹਨ।

35-40 ਰੁਪਏ 'ਚ ਪੈਟਰੋਲ-ਡੀਜ਼ਲ ਵੇਚਣਗੇ ਬਾਬਾ ਰਾਮਦੇਵ !

35-40 ਰੁਪਏ 'ਚ ਪੈਟਰੋਲ-ਡੀਜ਼ਲ ਵੇਚਣਗੇ ਬਾਬਾ ਰਾਮਦੇਵ !PrimeAsiaTV:- https://www.youtube.com/primeasiatvcanadaPrime Beats:-https://www.youtube.com/channel/UC5Vg_NW3hg77VROOgURDmPw

Posted by Prime Asia TV Canada on Monday, September 17, 2018

ਬਾਬਾ ਰਾਮਦੇਵ ਨੇ ਕਿਹਾ ਕਿ ਪੈਟਰੋਲ-ਡੀਜ਼ਲ ਨੂੰ ਜੀ.ਐੱਸ.ਟੀ. ਸਲੈਬ ਦੀ ਘੱਟੋ-ਘੱਟ ਦਰ ਯਾਨੀ ਪੰਜ ਫੀਸਦੀ ‘ਚ ਸ਼ਾਮਲ ਕਰਨਾ ਚਾਹੀਦਾ ਹੈ, ਇਸ ਨਾਲ ਕੀਮਤਾਂ ਘੱਟ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਦੇਸ਼ ‘ਚ ਪੈਟਰੋਲ ਦੀ ਕੀਮਤ 90 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਈ ਹੈ।ਇਸ ਦੇ ਨਾਲ ਹੀ ਰਾਮਦੇਵ ਨੇ ਇਹ ਵੀ ਕਿਹਾ ਕਿ ਉਹ 2019 ‘ਚ ਬੀਜੇਪੀ ਦੇ ਪੱਖ ‘ਚ ਪ੍ਰਚਾਰ ਨਹੀਂ ਕਰਨਗੇ, ਜਿਵੇਂ 2014 ਦੀਆਂ ਚੋਣਾਂ ਵਿਚ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਤਾਰੀਫ ਕਰਦੇ ਹਨ ਪਰ ਹੁਣ ਉਨ੍ਹਾਂ ਵਿਚ ਸੁਧਾਰ ਕਰਨ ਦੀ ਲੋੜ ਹੈ, ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਅਤੇ ਮੋਦੀ ਜੀ ਨੂੰ ਜਲਦੀ ਹੀ ਇਸ ਸਮੱਸਿਆ ਦੇ ਹੱਲ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ।ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਉਣ ਤੋਂ ਜਿੱਥੇ ਕੇਂਦਰ ਇਨਕਾਰ ਕਰ ਚੁੱਕਾ ਹੈ,ਉੱਥੇ ਹੀ ਪੰਜਾਬ ਸਰਕਾਰ ਨੇ ਵੀ ਵੈਟ ‘ਚ ਕਟੌਤੀ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਪੰਜਾਬ ਅਤੇ ਮਹਾਰਾਸ਼ਟਰ ‘ਚ ਪੈਟਰੋਲ ‘ਤੇ 35 ਫੀਸਦੀ ਤੋਂ ਜ਼ਿਆਦਾ ਵੈਟ ਹੈ।ਪੰਜਾਬ ‘ਚ ਇਕ ਲਿਟਰ ਪੈਟਰੋਲ ‘ਤੇ 35.35 ਫੀਸਦੀ ਵੈਟ ਚਾਰਜ ਕੀਤਾ ਜਾ ਰਿਹਾ ਹੈ। ਡੀਜ਼ਲ ਮਹਿੰਗਾ ਹੋਣ ਨਾਲ ਟਰਾਂਸਪੋਰਟਰਾਂ ਅਤੇ ਕਿਸਾਨਾਂ ‘ਤੇ ਸਭ ਤੋਂ ਵਧ ਬੋਝ ਪੈ ਰਿਹਾ ਹੈ। ਉੱਥੇ ਮੋਦੀ ਸਰਕਾਰ ਦੇ ਮੰਤਰੀਆਂ ਦੇ ਬਿਆਨ ਤਾਂ ਟਿੱਚਰਾਂ ਜਾਪ ਰਹੇ ਹਨ ।ਮੋਦੀ ਜੀ ਦਾ ਗਣਿਤ ਵੇਖੋ, ਤੇਲ ਦੀਆਂ ਕੀਮਤਾਂ ’ਚ ਕਮੀ ਆਈ ਹੈ। Rofl Gandhi ਨਾਂ ਦੇ ਮਸ਼ਹੂਰ ਟਰੋਲ ਟਵਿੱਟਰ ਹੈਂਡਲ ਚਲਾਉਣ ਵਾਲੇ ਯੂਜ਼ਰ ਦੇ ਇਸ ਟਵੀਟ ਨੂੰ ਕਾਂਗਰਸ ਨੇ ਵੀ ਟਵੀਟ ਕੀਤਾ ਹੈ। ਬੀਜੇਪੀ ਦੇ ਇਸ ਟਵੀਟ ਨੂੰ ਟਰੋਲ ਕਰਨ ਲਈ ਇਸਨੂੰ ਬੱਸ ਉਲਟਾ ਘੁਮਾ ਦਿੱਤਾ ਹੈ। ਇਸ ਟਵੀਟ ਵਿੱਚ ਬਾਬਾ ਰਾਮਦੇਵ ਨੂੰ ਵੀ ਪੋਸਟ ਕੀਤਾ ਗਿਆ ਹੈ। ਉਨ੍ਹਾਂ ਨੂੰ ਚੌਥੇ ਟੈਬ ’ਚ ਰੱਖਿਆ ਗਿਆ ਜੋ ਤੇਲ ਦੀਆਂ ਸਭਤੋਂ ਵੱਧ ਇਤਿਹਾਸਕ ਕੀਮਤਾਂ ਦਰਸਾਉਂਦਾ ਹੈ।ਇਸ ਟਵੀਟ ਨੂੰ ਪੋਸਟ ਕਰਕੇ ਕਾਂਗਰਸ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕੀਤੇ, ਕਿਉਂਕਿ ਇਸ ਟਵੀਟ ਨਾਲ ਉਸਨੇ ਬੀਜੇਪੀ ਨੂੰ ਤੇਲ ਦੀਆਂ ਕੀਮਤਾਂ ਤੇ ਰਾਫੇਲ, ਦੋਵਾਂ ਮੁੱਦਿਆਂ ਵਿੱਚ ਘੇਰ ਲਿਆ ਹੈ।ਇਸ ਟਵੀਟ ਤੋਂ ਬਿਹਤਰ ਟਰੋਲਿੰਗ ਨਹੀਂ ਹੋ ਸਕਦੀ ਕਿਉਂਕਿ ਇਸ ਰਾਹੀਂ ਦੱਸਿਆ ਗਿਆ ਹੈ ਕਿ ਸਰਕਾਰ ਨੂੰ ਨਹੀਂ ਪਤਾ ਕਿ ਤੇਲ ਦੀਆਂ ਕੀਮਤਾਂ ਕਿਸ ਪਾਸੇ ਜਾ ਰਹੀਆਂ ਹਨ।

Read More...

Uncategorized

ਵੱਡੀ ਖਬਰ ਨਸ਼ਿਆਂ ਖਿਲਾਫ ਸੜਕਾਂ ‘ਤੇ ਉਤਰੇ ਨਿੱਕੇ ਬੱਚੇ, ਕੱਢੀ ਸਾਈਕਲਾਂ ਤੇ ਰੈਲੀ (ਵੱਧ ਤੋਂ ਵੱਧ ਸ਼ੇਅਰ ਕਰੋ ਜੀ)

ਸਕੂਲੀ ਬਚਿਆ ਨੇ ਵੀ ਨਸ਼ਿਆਂ ਖਿਲਾਫ ਕਢਿਆ ਜਲੂਸ , ਹਰ ਪੰਜਾਬੀ ਨਸ਼ਿਆਂ ਖਿਲਾਫ ਆਪਣੀ ਅਵਾਜ ਚੁਕੇ ਨਸ਼ਿਆਂ ਖ਼ਿਲਾਫ਼ ਸਾਡਾ ਵੀ ਫਰਜ਼ ਬਣਦਾ ਹੈ ਇਸ ਵੀਡੀਓ ਨੂੰ ਘਰ ਘਰ ਪਹੁੰਚਾ ਦਿਉ। ਸੁਣ ਚ ਆਇਆ ਹੈ ਕਿ ਹੁਣ ਪੰਜਾਬ ਚ ਪੰਜਾਬ ਚ ਚਿੱਟੇ ਤੋਂ ਬਾਦ ਨਵੇਂ ਕੈਮੀਕਲ ਨਸ਼ੇ ATS (ਐਮਫੇਟਾਮਾਈਨ ਟਾਈਪ ਸਟਿਮੂਲੈਂਟਸ) ਨੇ ਪੈਰ ਪਸਾਰਨੇ ਸ਼ੁਰੂ ਕਰਤੇ ਨੈਅ, ਏਹਦਾ ਰੇਟ 10 ਤੋਂ 20 ਹਜ਼ਾਰ ਗ੍ਰਾਮ ਦੇ ਵਿਚਕਾਰ ਹੈਗਾ।

ਨਸ਼ਿਆਂ ਖਿਲਾਫ ਸੜਕਾਂ 'ਤੇ ਉਤਰੇ ਬੱਚੇ, ਕੱਢੀ ਸਾਈਕਲ ਰੈਲੀ

ਨਸ਼ਿਆਂ ਖਿਲਾਫ ਸੜਕਾਂ 'ਤੇ ਉਤਰੇ ਬੱਚੇ, ਕੱਢੀ ਸਾਈਕਲ ਰੈਲੀ

Posted by JagBani on Monday, September 17, 2018

ਚਾਰ ਤੋਂ ਪੰਜ ਕੈਮੀਕਲਾਂ ਦਾ ਜੋੜ ਹੈ ਏ ਨਸ਼ਾ ਤੇ ਏਹਦਾ ਅਸਰ 4 ਤੋਂ 8 ਘੰਟੇ ਤੱਕ ਰਹਿੰਦਾ ਆ। ਇਸ ਨੂੰ ਆਈਸ ਕਿਹਾ ਜਾਂਦਾ ਹੈ,ਇਹ ਮਿੱਧੀ ਹੋਈ ਬਰਫ਼ ਦੀ ਤਰ੍ਹਾਂ ਲੱਗਦਾ ਹੈ ਅਤੇ ਇਹ ਪੰਜਾਬ/ਹਰਿਆਣਾ ਦੇ ਅਮੀਰ ਸਹਿਰਾਂ ਦੇ ਹਿੱਸਿਆਂ ਚ ਉਪਲਬਧ ਹੈ। ਵੱਡੀ ਗੱਲ ਜੋ ਵੱਡੇ ਡਾਕਟਰ ਮੰਨ ਰਹੇ ਕਿ ਏਸ ਨਸ਼ੇ ਨੂੰ ਕੰਟਰੋਲ ਕਰਨ ਲਈ ਨਾ ਕੋਈ ਦਵਾਈ ਹੈਗੀ ਆ ਤੇ ਸਾਇਦ ਨਾ ਕੋਈ ਹੋਵੇ। ਏਹ ਨਸ਼ਾ ਕਰਨ ਆਲੇ ਦਾ ਨਾੜੀਤੰਤਰ ਨੂੰ ਤੇਜ਼ ਹੋ ਜਾਂਦਾ ਤੇ ਜਦ ਨਸ਼ਾ ਉਤਰਦਾ ਤਾਂ ਬੰਦਾ ਦੁਖੀ ਹੋ ਆਤਮ ਹੱਤਿਆ ਬੀ ਕਰ ਸਕਦਾ ਐ… ਚਿੱਟੇ ਬਾਦ ਏਹ ਦੂਆ ਨਸ਼ਾ ਐ ਜੋ ਬੰਦੇ ਨੂੰ ਕੁੱਝ ਦਿਨਾਂ ਚ ਪੂਰੀ ਤਰਾਂ ਖੱਸੀ ਕਰ ਦਿੰਦਾ, ਸਾਰਿਆਂ ਤੋਂ ਜਿਆਦਾ ਏਹ ਨਸ਼ੇ ਦੀ ਉੱਪਜ ਲਈ ਚੀਨ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਐ.। ਪੰਜਾਬ ਚੋਂ ਨਸ਼ਾ ਖਤਮ ਕਰਨ ਦਾ ਇਸ ਤੋਂ ਵਧੀਆ ਤਰੀਕਾ ਮੇਰੇ ਖਿਆਲ ਚ ਕੋਈ ਹੋਰ ਨਹੀਂ ਹੋ ਸਕਦਾ ਬਿਲਕੁਲ ਸਹੀ ਤਰੀਕਾ ਹੈ ਬੱਚਿਆਂ ਨੇ ਫੇਸਬੁੱਕ ਤੇ ਰੌਲਾ ਪਾਉਣ ਨਾਲ਼ੋਂ ਹਰ ਕੋਈ ਆਪਣੇ ਪਿੰਡ ਚੋ ਨਸ਼ਾ ਖਤਮ ਕਰੇ ਪੰਜਾਬ ਆਪ ਹੀ ਨਸ਼ੇ ਤੋਂ ਮੁਕਤ ਹੋ ਜਾਣਾ !!ਸ਼ੇਅਰ ਜ਼ਰੂਰ ਕਰਨਾ ਚਾਹੀਦਾ ਹੈ। ਜਿਹੜੇ ਹਾਕਮ ਆਂਦੇ ਨੇ ਕਿ ਪੰਜਾਬ ‘ਚ ਨਸ਼ਾ ਨਹੀਂ ਆਂ, ਇਹਨੂੰ ਬਦਨਾਮ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਕੀ ਦੱਸੀਏ ਕਿ ਸਾਡੀ ਵੀ ਭੁੱਬ ਨਿਕਲਦੀ ਹੈ, ਜਦੋਂ ਪੰਜਾਬ ਨੂੰ ਨਸ਼ੇ ਦੇ ਮਾਮਲੇ ‘ਤੇ ਨਮੋਸ਼ੀ ਮਿਲਦੀ ਹੈ,ਪਰ ਹਕੀਕਤ ਤੋਂ ਭੱਜਣਾ ਵਰਤਮਾਨ ਤੇ ਭਵਿੱਖ ਨਾਲ ਧੋਖਾ ਹੈ। ਸਿਧਵਾਂ ਬੇਟ ਇਲਾਕੇ ‘ਚ ਕੱਲ ਇੱਕੋ ਦਿਨ ਤਿੰਨ ਜਣੇ ਚਿੱਟੇ ਨੇ ਖਾ ਲਏ। ਇੱਕ ਮੁੰਡਾ ਨਸ਼ਾ ਲੈਣ ਆਇਆ ਟੀਕਾ ਲਾ ਕੇ ਸਰਿੰਜ ਵੀ ਨਹੀਂ ਕੱਢ ਸਕਿਆ। ਇੱਕ ਦਰਿਆ ‘ਚ ਬੇੜਾ ਚਲਾਉਣ ਵਾਲਾ ਚੱਲਦੀ ਬੇੜੀ ‘ਚ ਟੀਕਾ ਲਾ ਕੇ ਆਵਦੀ ਜ਼ਿੰਦਗੀ ਦੀ ਬੇੜੀ ਰੋੜ ਬੈਠਾ। ਇੱਕ ਹੋਰ ਨੌਜਵਾਨ ਜ਼ਿਆਦਾ ਮਿਕਦਾਰ ‘ਚ ਨਸ਼ਾ ਲੈਣ ਕਰਕੇ ਮਰ ਗਿਆ ਤਾਂ ਨਮੋਸ਼ੀ ਦੇ ਮਾਰੇ ਮਾਪਿਆਂ ਨੇ ਚੰਗੀ ਤਰਾਂ ਦਿਨ ਚੜਨ ਤੋਂ ਪਹਿਲਾਂ ਈ ਸਸਕਾਰ ਕਰ ਦਿੱਤਾ। ”ਹੁਣ ਨਹੀਓਂ ਵਿਕਦੇ ਪੰਜਾਬ ਵਿਚ ਚਾਦਰੇ, ‘ਮਿੰਟੂ’ ਕਫ਼ਨਾਂ ਦੀ ਖੂਬ ਵਿਕਰੀ” !!!!!!!! ਦੋਸਤੋ ਮੇਰੇ ਹਿਸਾਬ ਨਾਲ ਤਾਂ ਪੰਜਾਬ ਵਿਚ ਵੀ ਨਸ਼ੇ ਵਿਕਣ ਦੀ ਪੂਰੀ ਖੁਲ ਹੋਣੀ ਚਾਹੀਦੀ ਆ , ਜੀਹਨੇ ਖਾਣਾਂ ਖਾਵੇ , ਜੀਹਨੇ ਨਹੀਂ ਖਾਣਾ ਨਾ ਖਾਵੇ , ਇੰਝ ਕਰਨ ਨਾਲ ” ਚੋਰੀ ਦਾ ਗੁੜ ਮਿਠਾ . . . ” ਵਾਲੀ ਕਹਾਵਤ ਵਾਂਗ ਹਰੇਕ ਬੰਦਾ ਸਵਾਦ ਸਵਾਦ ਚ ਖਾਣ ਨਹੀਂ ਲੱਗੇਗਾ , ਦੂਸਰਾ ਪੱਕੇ ਅਮਲੀਆਂ ਨੂਂੰ ਆਸਾਨੀ ਨਾਲ ਖਾਣ ਨੂਂੰ ਮਿਲੇਗਾ ਓਹ ਵੀ ਵਾਜਬ ਰੇਟ ਉੱਤੇ , ਤੀਸਰਾ ਪੰਜਾਬ ਦਾ ਪੈਸਾ ਬਾਹਰ ਨਹੀਂ ਜਾਵੇਗਾ , ਚੌਥਾ ਅਮਲੀ ਡਰੱਗਜ਼ ਜਾਣੀਕਿ ਮੇਡੀਕਲ ਨਸ਼ੇ ਨਾਲ ਸਰੀਰ ਬਰਬਾਦ ਨਹੀਂ ਕਰਨਗੇ ,ਪੰਜਵਾਂ ਡਰੱਗਜ਼ ਵਾਲੇ ਘਰ ਮੁਹੱਲੇ ਪਿਡ ਵਿਚ ਕਲੇਸ਼ ਕਰਦੇ ਆ ਓਹ ਨਾ ਕਰਨ ਅਤੇ ਪੁਰਾਣੇ ਨਸ਼ੇ ਅਫੀਮ ਪੋਸਤ ਖਾ ਕੇ ਕੰਮ ਕਰਨਗੇ ਅਤੇ ਘੱਟੋ ਘੱਟ ਘਰ ਦੇ ਚਾਰ ਜੀਆਂ ਦਾ ਢਿਡ ਭਰਨਗੇ , ਇਹ ਵਿਚਾਰ ਮੇਰੇ ਆਪਣੇ ਨਿਜੀ ਵਿਚਾਰ ਹਨ ਹੋ ਸਕਦਾ ਤੁਹਾਡੇ ਵਿਚਾਰਾਂ ਨਾਲ ਮੇਲ ਨਾ ਖਾਣ , ਇਸ ਲਈ ਸਾਰੇ ਦੋਸਤਾਂ ਅਤੇ ਇਹ ਵਿਚਾਰ ਪੜਨ ਵਾਲੇ ਹਰੇਕ ਵਿਆਕਤੀ ਤੋਂ ਪਹਿਲਾਂ ਹੀਂ ਨਿਜੀ ਤੌਰ ਤੇ ਮੁਆਫੀ ਮੰਗਦਾ ਹਾਂ . ਧੰਨਵਾਦ ਦੋਸਤੋ

Read More...

Uncategorized

ਸਿੱਖ ਰੈਜੀਮੈਂਟ ਦੇ ਫੌਜੀ ਨੇ ਆਹ ਵੇਖੋ ਕੀ ਕਾਰਾ ਕਰ ਦਿੱਤਾ !!

ਹਿਮਾਚਲ ਪ੍ਰਦੇਸ਼ ਦੇ ਮਕਲੋੜਗੰਜ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਕ ਸਿੱਖ ਰੈਜੀਮੈਂਟ ਦੇ ਜਵਾਨ ਜਸਵੀਰ ਸਿੰਘ ਨੇ ਲਗਾਤਾਰ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਇੰਨਾ ਹੀ ਨਹੀਂ ਉਸ ਨੇ ਖੁਦ ਵੀ ਖੁਦਕੁਸ਼ੀ ਕਰ ਲਈ। ਘਟਨਾ ਸੋਮਵਾਰ ਸਵੇਰ ਦੀ ਦੱਸੀ ਜਾ ਰਹੀ ਹੈ। ਜਵਾਨ ਨੇ ਹਵਲਦਾਰ ਅਤੇ ਨਾਇਕ ‘ਤੇ ਉਸ ਸਮੇਂ ਵਾਰ ਕੀਤਾ ਜਦੋਂ ਉਹ ਦੋਹੇਂ ਹੀ ਡੂੰਘੀ ਨੀਂਦ ‘ਚ ਸੀ। ਉਸ ਨੇ ਉੱਥੇ ਦੋਹਾਂ ‘ਤੇ ਗੋਲੀਆਂ ਚਲਾ ਦਿੱਤੀਆਂ

ਸਿੱਖ ਰੈਜੀਮੈਂਟ ਦੇ ਜਵਾਨ ਨੇ ਆਪਣੇ ਸਾਥੀਆਂ 'ਤੇ ਚਲਾਈਆਂ ਗੋਲੀਆਂ

ਸਿੱਖ ਰੈਜੀਮੈਂਟ ਦੇ ਜਵਾਨ ਨੇ ਆਪਣੇ ਸਾਥੀਆਂ 'ਤੇ ਚਲਾਈਆਂ ਗੋਲੀਆਂ

Posted by Daily Post Punjabi on Monday, September 17, 2018

ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਸੂਤਰਾਂ ਮੁਤਾਬਕ ਗੋਲੀ ਲੱਗਣ ਤੋਂ ਬਾਅਦ ਤਿੰਨੋ ਹੀ ਮੌਕੇ ‘ਤੇ ਮੌਤ ਹੋ ਗਈ। ਉੱਥੇ ਹੀ ਘਟਨਾ ਦਾ ਪਤਾ ਨਹੀਂ ਚਲ ਪਾਇਆ ਹੈ। ਫੌਜ ਦੇ ਲੋਕ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਨੂੰ ਫੌਜ ‘ਚ ਭਰਤੀ ਹੋਏ ਡੇਢ ਸਾਲ ਹੀ ਹੋਇਆ ਸੀ ਜਦਕਿ ਹਰਦੀਪ ਸਿੰਘ ਅਤੇ ਹਰਪਾਲ ਸਿੰਘ ਨੇ 23 ਅਤੇ 18 ਸਾਲ ਦੀ ਸੇਵਾ ਪੂਰੀ ਕੀਤੀ। ਪੁਲਸ ਅਧਿਕਾਰੀ ਨੇ ਕਿਹਾ ਕਿ ਜਿਹੜੀਆਂ ਪਰਿਸਥਿਤੀਆਂ ‘ਚ ਜਸਵੀਰ ਨੇ ਇਹ ਕਦਮ ਚੁਕਿਆ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ।ਮੈਕਲੋਡਗੰਜ ਛਾਉਣੀ ਵਿੱਚ ਤਾਇਨਾਤ 18 ਸਿੱਖ ਰੈਜੀਮੈਂਟ ਦੇ ਜਵਾਨ ਨੇ ਮਾਮੂਲੀ ਝਗੜੇ ਤੋਂ ਬਾਅਦ ਆਪਣੇ ਸਾਥੀਆਂ ਨੂੰ ਗੋਲ਼ੀਆਂ ਮਾਰ ਦਿੱਤੀਆਂ ਤੇ ਫਿਰ ਫਿਰ ਖ਼ੁਦਕੁਸ਼ੀ ਕਰ ਲਈ। ਤਿੰਨੇ ਜਵਾਨ ਪੰਜਾਬ ਦੇ ਹੀ ਸਨ। ਘਟਨਾ ਰਾਤ ਦੋ ਤੋਂ ਛੇ ਵਜੇ ਦਰਮਿਆਨ ਵਾਪਰੀ। ਰਾਤ ਦੋ ਤੋਂ ਛੇ ਵਜੇ ਦੌਰਾਨ ਬਰਨਾਲਾ ਦਾ ਰਹਿਣ ਵਾਲਾ ਸਿਪਾਰੀ ਜਸਵੀਰ ਸਿੰਘ ਆਰਮੀ ਮੈੱਸ ਦੇ ਬਾਹਰ ਡਿਊਟੀ ‘ਤੇ ਤਾਇਨਾਤ ਸੀ। ਅਚਾਨਕ ਉਸ ਨੇ ਆਪਣੀ ਬੈਰਕ ਵਿੱਚ ਵਾਪਸ ਆ ਕੇ ਆਪਣੀ ਬੰਦੂਕ ਚੁੱਕ ਲਈ ਤੇ ਆਪਣੇ ਦੋ ਹੋਰ ਸਾਥੀਆਂ ‘ਤੇ ਤਾਣ ਦਿੱਤੀ, ਜੋ ਉਸ ਸਮੇਂ ਸੌਣ ਹੀ ਵਾਲੇ ਸਨ। ਪਹਿਲਾਂ ਜਸਵੀਰ ਨੇ ਗੁਰਦਾਸਪੁਰ ਦੇ ਨਾਇਕ ਹਰਪਾਲ ਸਿੰਘ ਅਤੇ ਤਰਤਨਤਾਰਨ ਦੇ ਹੌਲਦਾਰ ਹਰਦੀਪ ਸਿੰਘ ਨੂੰ ਗੋਲ਼ੀ ਮਾਰ ਦਿੱਤੀ, ਇਸ ਤੋਂ ਬਾਅਦ ਸਿਪਾਹੀ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਜਾਨ ਦੇ ਦਿੱਤੀ। ਇਸ ਘਟਨਾ ਤੋਂ ਬਾਅਦ ਧਰਮਸ਼ਾਲਾ ਛਾਉਣੀ ਵਿੱਚ ਹਫੜਾ-ਦਫੜੀ ਮੱਚ ਗਈ ਹੈ। ਹਾਲਾਂਕਿ, ਗੋਲ਼ੀ ਝਗੜੇ ਪਿੱਛੇ ਕਾਰਨ ਦਾ ਪਤਾ ਨਹੀਂ ਲੱਗਾ। ਮੈਕਲੋਡਗੰਜ ਪੁਲਿਸ ਤੇ ਹਿਮਾਚਲ ਦੀ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। 18 ਸਿੱਖ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਬ੍ਰਿਗੇਡੀਅਰ ਬਰਾੜ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮ੍ਰਿਤਕ ਜਵਾਨਾਂ ਵਿਚਕਾਰ ਕੁਝ ਬਹਿਸ ਹੋਈ ਸੀ। ਹਾਲਾਂਕਿ ਇਹ ਹਾਲੇ ਸਾਫ਼ ਨਹੀਂ ਹੈ ਕਿ ਅਜਿਹੀ ਕਿਹੜੀ ਉਕਸਾਊ ਗੱਲ ਹੋਈ ਕਿ ਜਸਵੀਰ ਸਿੰਘ ਨੇ ਆਪਣੇ ਹੀ ਸਾਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

Read More...

Uncategorized

ਸੌਦਾ ਸਾਧ ਅੱਗੇ ਹੱਥ ਜੋੜੀ ਖੜੇ ਸਿੱਧੂ ਦੀ ਤਸਵੀਰ ਨੇ ਪਾਇਆ ਨਵਾਂ ਸਿਆਪਾ II ਦੇਖੋ ਇਹ ਖਬਰ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਫਰੀਦਕੋਟ ਦੀ ਜਬਰ ਵਿਰੋਧੀ ਰੈਲੀ ਦੌਰਾਨ ਕਾਂਗਰਸ ਸਰਕਾਰ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਬਰਦਸਤ ਨਿਸ਼ਾਨਾ ਸਾਧਿਆ। ਬਿਕਰਮ ਮਜੀਠੀਆ ਨੇ ਰੈਲੀ ਦੌਰਾਨ ਸਿੱਧੂ ਨੇ ਸ਼ਬਦੀ ਹਮਲਾ ਕਰਦਿਆਂ ਕਿਹਾ ਸੀ ਕਿ ਸਿੱਧੂ ਦੇ ਮਾਤਾ-ਪਿਤਾ ਨੂੰ ਹੀ ਨਹੀਂ ਪਤਾ ਕਿ ਨਵਜੋਤ ਦੇ ਸਿੱਧੂ ਦਾ ਗੁਰੂ ਕੌਣ ਹੈ। ਸਿੱਧੂ ਹਰ ਕਿਸੇ ਦੇ ਪੈਰਾਂ ਵਿੱਚ ਡਿੱਗ ਜਾਂਦਾ ਹੈ। ਕਦੇ ਰਾਧੇ ਮਾਂ ਦੇ ਦਰਬਾਰ ਵਿੱਚ ਸਿੱਧੂ ਨੂੰ ਰੱਬ ਦਿਸਦਾ ਹੈ ਅਤੇ ਕਦੇ ਆਸਾਰਾਮ ਬਾਪੂ ਵਰਗਾ ਕੋਈ ਹੋਰ ਧਰਮੀ ਬੰਦਾ ਉਸ ਨੂੰ ਨਜ਼ਰ ਨਹੀਂ ਆਉਂਦਾ। ਇਸ ਸੱਭ ਵਿੱਚ ਵੱਡੀ ਗੱਲ ਇਹ ਹੈ ਕਿ ਆਸਾਰਾਮ ਬਾਪੂ ਜਬਰ ਜਨਾਹ ਦੇ ਦੋਸ਼ਾਂ ਅਧੀਨ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਆਪਣੇ ਆਪ ਨੂੰ ਰਾਧੇ ਮਾਂ ਦੱਸਣ ਵਾਲੀ ਜਸਵਿੰਦਰ ਕੌਰ ਖਿਲਾਫ਼ ਕਈ ਤਰ੍ਹਾਂ ਦੇ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਧੋਖਾਧੜੀ ਦੇ ਮਾਮਲੇ ਵੀ ਦਰਜ ਹਨ। ਇਹਨਾਂ ਮਾਮਲਿਆਂ ਵਿੱਚ ਸਿੱਧੂ ਦੀ ਤਸਵੀਰਾਂ ਵੀ ਨੈੱਟ ‘ਤੇ ਬਹੁਤ ਵਾਇਰਲ ਹੋਈਆਂ ਸਨ।ਹੁਣ ਇੱਕ ਹੋਰ ਤਸਵੀਰ ਸਿੱਧੂ ਦੀ ਨੈੱਟ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ, ਬਲਾਤਕਾਰ ਦੇ ਦੋਸ਼ਾਂ ਵਿੱਚ ਸਜ਼ਾ ਕੱਟ ਰਹੇ ਬਾਬਾ ਰਾਮ ਰਹੀਮ ਦੇ ਦਰਬਾਰ ਵਿੱਚ ਹੱਥ ਜੋੜ ਕੇ ਖੜ੍ਹੇ ਹਨ। ਰਾਮ ਰਹੀਮ ਇਸ ਵੇਲੇ ਡੇਰੇ ਦੀ ਹੀ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਸਨੌਰ ਜੇਲ੍ਹ ਵਿੱਚ ਆਪਣੀ ਸਜ਼ਾ ਭੁਗਤ ਰਿਹਾ ਹੈ। ਡੇਰਾ ਸੱਚਾ ਸੌਦਾ ਦਾ ਪੰਜਾਬ ਦੀ ਸਿਆਸਤ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ।ਚੋਣਾਂ ਵੇਲੇ ਡੇਰਾ ਸੱਚਾ ਸੌਦਾ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਜੁੜਿਆ ਸੀ ਅਤੇ ਕਾਂਗਰਸ ਨਾਲ ਵੀ। ਚੋਣਾਂ ਦੌਰਾਨ ਡੇਰੇ ਦੀ ਵੋਟ ਦਾ ਪੰਜਾਬ ਦੀ ਸਿਆਸਤ ‘ਤੇ ਬਹੁਤ ਵੱਡਾ ਅਸਰ ਪੈਂਦਾ ਹੈ। ਫਰੀਦਕੋਟ ਦੀ ਰੈਲੀ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਸਿੱਧੂ ਨੂੰ ਆਪਣੇ ਗੁਰੂ ਦਾ ਹੀ ਨਹੀਂ ਪਤਾ। ਇਸ ਨੂੰ ਆਸਾਰਾਮ ਬਾਪੂ ਵਿੱਚ ਰੱਬ ਦਿਸਦਾ ਹੈ ਤਾਂ ਇਸ ਨੂੰ ਜਲਦ ਹੀ ਉਸਦੇ ਬਾਪੂ ਕੋਲ ਭੇਜ ਦਿੱਤਾ ਜਾਵੇਗਾ। ਇਸ ਬਿਆਨ ਮਗਰੋਂ ਸਿਆਸਤ ਵਿੱਚ ਗਰਮੀ ਜ਼ਰੂਰ ਵਧੀ ਪਰ ਸਿੱਧੂ ਹਾਲੇ ਇਸ ਮਾਮਲੇ ‘ਤੇ ਖੁੱਲ੍ਹ ਕੇ ਸਾਹਮਣੇ ਨਹੀਂ ਆਏ ਹਨ ਅਤੇ ਹੁਣ ਉਹਨਾਂ ਦੀ ਡੇਰਾ ਸੱਚਾ ਸੌਦਾ ਦੇ ਸੰਤ ਰਾਮ ਰਹੀਮ ਦੇ ਦਰਬਾਰ ਵਿੱਚ ਹੱਥ ਜੋੜ ਕੇ ਖੜ੍ਹਿਆਂ ਦੀ ਤਸਵੀਰ ਨੇ ਪੰਜਾਬ ਕਾਂਗਰਸ ਨੂੰ ਅਤੇ ਨਵਜੋਤ ਸਿੰਘ ਸਿੱਧੂ ਨੂੰ ਬੇਕਫੁੱਟ ‘ਤੇ ਭੇਜ ਦਿੱਤਾ ਹੈ। ਹਾਲਾਂਕਿ ਇਹ ਤਸਵੀਰ ਬਹੁਤ ਪੁਰਾਣੀ ਨਜ਼ਰ ਆ ਰਹੀ ਹੈ। ਪਰ ਤਸਵੀਰ ਦੇ ਸਾਹਮਣੇ ਆਉਣ ‘ਤੇ ਸਿੱਧੂ ਨੂੰ ਕਿੰਨਾ ਕੁ ਝਟਕਾ ਲਗਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Read More...

Uncategorized

ਸਕੂਲ ਦੀ ਦਾਦਾਗਿਰੀ II ਰੋਂਦੀ ਬੱਚੀ ‘ਤੇ ਸਕੂਲ ਨੂੰ ਤਰਸ ਨਹੀਂ ਆਇਆ..ਬੱਚੀ 1 ਮਿੰਟ ਲੇਟ ਪਹੁੰਚੀ ਤਾਂ ਸਕੂਲ ਨੇ ਪੇਪਰ ਨਹੀਂ ਦੇਣ ਦਿੱਤਾ

ਨਿੱਜੀ ਸਕੂਲਾਂ ਦੀ ਚਲਦੀਆਂ ਮਨਮਰਜ਼ੀਆਂ ਨੇ ਇੱਕ ਹੋਣਹਾਰ ਵਿਦਿਆਰਥਣ ਦੇ ਭਵਿੱਖ ‘ਤੇ ਜੋ ਦਾਗ਼ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸਦਾ ਵਿਰੋਧ ਹੁਣ ਚਾਰੇ ਪਾਸੇ ਦੇਖਣ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਜਲੰਧਰ ਦੇ ਮਕਸੂਦਾਂ ਇਲਾਕੇ ‘ਚ ਸਤਿਥ ਸੀ.ਟੀ. ਗਰੁੱਪ ਦੇ ਸਕੂਲ ਵੱਲੋਂ 1 ਮਿੰਟ ਸਕੂਲ ਲੇਟ ਪਹੁੰਚਣ ‘ਤੇ ਵਿਦਿਆਰਥਣ ਨੂੰ ਉਸਦਾ ਪੇਪਰ ਨਹੀਂ ਦੇਣ ਦਿੱਤਾ। ਇਨਾਂ ਹੀ ਨਹੀਂ ਉਕਤ ਵਿਦਿਆਰਥਣ ਨੂੰ ਬੁਖ਼ਾਰ ਵੀ ਦੱਸਿਆ ਜਾ ਰਿਹਾ ਹੈ।

ਰੋਂਦੀ ਬੱਚੀ 'ਤੇ ਸਕੂਲ ਨੂੰ ਤਰਸ ਨਹੀਂ ਆਇਆ..ਬੱਚੀ 1 ਮਿੰਟ ਲੇਟ ਪਹੁੰਚੀ ਤਾਂ ਸਕੂਲ ਨੇ ਪੇਪਰ ਨਹੀਂ ਦੇਣ ਦਿੱਤਾ !

ਰੋਂਦੀ ਬੱਚੀ 'ਤੇ ਸਕੂਲ ਨੂੰ ਤਰਸ ਨਹੀਂ ਆਇਆ..ਬੱਚੀ 1 ਮਿੰਟ ਲੇਟ ਪਹੁੰਚੀ ਤਾਂ ਸਕੂਲ ਨੇ ਪੇਪਰ ਨਹੀਂ ਦੇਣ ਦਿੱਤਾ !!!#jalandhar

Posted by Daily Post Punjabi on Monday, September 17, 2018

ਵਿਦਿਆਰਥਣ ਦੇ ਪਿਤਾ ਨੇ ਸਕੂਲ ‘ਤੇ ਇਲਜ਼ਾਮ ਲਗਾਇਆ ਕਿ ਉਸਦੀ ਬੁਖ਼ਾਰ ਨਾਲ ਪੀੜਤ ਬੱਚੀ ਨੂੰ ਮਹਿਜ਼ 1 ਮਿੰਟ ਦੇਰੀ ਨਾਲ ਸਕੂਲ ਪਹੁੰਚਣ ਕਾਰਨ ਉਸ ਨੂੰ ਸਕੂਲ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਉਸਦੀ ਬੱਚੀ ਨੂੰ ਬੀਤੀ ਰਾਤ 103 ਡਿਗਰੀ ਬੁਖ਼ਾਰ ਸੀ ਅਤੇ ਬਿਮਾਰ ਹੋਣ ਦੇ ਬਾਵਜੂਦ ਉਹ ਆਪਣਾ ਐੱਸ.ਐੱਸ.ਟੀ. ਦਾ ਪੇਪਰ ਦੇਣ ਲਈ ਸਕੂਲ ਆਈ ਸੀ। ਪਰ ਸਕੂਲ ਪ੍ਰਸ਼ਾਸਨ ਵੱਲੋਂ ਮਹਿਜ਼ 1 ਮਿੰਟ ਲੇਟ ਹੋਣ ਕਾਰਨ ਬੱਚੀ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਅਤੇ ਉਸਦਾ ਪਰਚਾ ਵੀ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਵਿਦਿਆਰਥਣ ਦੀ ਮਾਂ ਸਵੇਰੇ 6:30 ਵਜੇ ਸਕੂਲ ਪਹੁੰਚੀ ਅਤੇ ਵਿਦਿਆਰਥਣ ਦੇ ਅੱਧਾ ਘੰਟਾ ਲੇਟ ਸਕੂਲ ਆਉਣ ਲਈ ਬੇਨਤੀ ਕੀਤੀ ਪਰ ਸਕੂਲ ਪ੍ਰਸ਼ਾਸਨ ਨੇ ਉਹਨਾਂ ਦੀ ਇਸ ਬੇਨਤੀ ਨੂੰ ਮਨ੍ਹਾਂ ਕਰ ਦਿੱਤਾ। ਫ਼ਿਰ ਵੀ ਬੱਚੀ ਦੇ ਮਾਤਾ ਪਿਤਾ ਨੇ ਬੱਚੀ ਨੂੰ ਤਿਆਰ ਕਰ ਕੇ ਸਕੂਲ ਸਮੇਂ ਸਿਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਇਕ ਮਿੰਟ ਦੀ ਦੇਰੀ ਹੋਣ ਕਾਰਨ ਉਹਨਾਂ ਨੂੰ ਸਕੂਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੀ। ਇਸ ਤੋਂ ਇਲਾਵਾ ਸਕੂਲ ਦੇ ਅਧਿਕਾਰੀਆਂ ਵੱਲੋਂ ਇਕ ਬਾਹਰਵੀਂ ਜਮਾਤ ਦੀ ਵਿਦਿਆਰਥਣ ਨੂੰ ਵੀ ਦੇਰੀ ਨਾਲ ਆਉਣ ਕਾਰਨ ਸਕੂਲ ਵਿੱਚ ਦਾਖਲ ਨਹੀਂ ਹੋਣ ਦਿੱਤਾ। ਜਿਸ ਕਾਰਨ ਉਥੇ ਦੋਵੇਂ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰ ਇਕੱਠੇ ਹੋ ਗਏ। ਜਦੋਂ ਸਕੂਲ ਮੈਨੇਜਮੈਂਟ ਨੇ ਸਕੂਲ ਦੇ ਬਾਹਰ ਇਕੱਠ ਹੁੰਦਾ ਦੇਖਿਆਂ ਤਾਂ ਉਹਨਾਂ ਨੇ ਸਕੂਲ ਦਾ ਦਰਵਾਜ਼ਾ ਖੋਲ੍ਹਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸ ਕਾਰਨ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਨੂੰ ਬਾਹਰੋਂ ਹੀ ਜਿੰਦਰਾ ਲਗਾ ਦਿੱਤਾ। ਇਸ ਸੱਭ ‘ਤੇ ਸਕੂਲ ਦੀ ਪ੍ਰਿੰਸੀਪਲ ਪੂਨਮ ਦਾ ਕਹਿਣਾ ਸੀ ਕਿ ਜੋ ਦੇਰੀ ਨਾਲ ਆਇਆ ਹੈ ਉਹਨਾਂ ਨੂੰ ਸਕੂਲ ਅੰਦਰ ਦਾਖਲ ਹੋਣ ਨਹੀਂ ਦਿੱਤਾ ਗਿਆ ਅਤੇ ਅੱਗੇ ਵੀ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।ਇਸ ਗੱਲ ਦਾ ਬਿਨਾਂ ਵਜ੍ਹਾ ਹੀ ਕੋਈ ਬਖੇੜਾ ਨਾ ਬਣਾਇਆ ਜਾਵੇ। ਇਸ ਸਭ ਮਗਰੋਂ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਕਿਹਾ ਸਕੂਲ ਇੰਝ ਇਸ ਲਈ ਕਰ ਰਿਹਾ ਤਾਂ ਜੋ ਵਿਦਿਆਰਥੀ ਉਹਨਾਂ ਦੀ ਬੱਸਾਂ ‘ਚ ਆਉਣਾ ਸ਼ੁਰੂ ਕਰਨ। ਜਿਸ ਦਾ ਕਿਰਾਇਆ ਵੀ ਬਹੁਤ ਜਿਆਦਾ ਹੈ। ਸਕੂਲ ਨੂੰ ਬੱਸ ਆਪਣੀ ਜੇਬ੍ਹਾਂ ਭਰਨ ਦੀ ਪਈ ਹੈ ਨਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ।

Read More...

Uncategorized

ਛੋਟੇਪੁਰ ਦੀ ਆਪ ’ਚ ਜਾਣ ਦੀ ਤਿਆਰੀ, ਦੇਖੋ ਛੋਟੇਪੁਰ ਦਾ ਪੂਰਾ ਇੰਟਰਵਿਊ..

ਛੋਟੇਪੁਰ ਦੀ ਆਪ ’ਚ ਜਾਣ ਦੀ ਤਿਆਰੀ, ਦੇਖੋ ਛੋਟੇਪੁਰ ਦਾ ਪੂਰਾ ਇੰਟਰਵਿਊ..ਆਮ ਆਦਮੀ ਪਾਰਟੀ ਵਿੱਚੋਂ ਕੱਢੇ ਗਏ ਸਾਬਕਾ ਪੰਜਾਬ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੀ ਘਰ ਵਾਪਸੀ ਲਈ ਸ਼ੁਰੂ ਕੀਤੀਆਂ ਕੋਸ਼ਿਸ਼ਾਂ ਨੂੰ ਅੱਜ ਦਿੱਲੀ ਹਾਈਕਮਾਨ ਦੇ ਦੂਤਾਂ ਨੇ ਅਮਲੀ ਜਾਮਾ ਪਹਿਨਾ ਦਿੱਤਾ ਹੈ। ਵਿਧਾਨ ਸਭਾ ਵਿੱਚ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਪੰਜਾਬ ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਸੋਮਵਾਰ ਸਵੇਰੇ ਛੋਟੇਪੁਰ ਨਾਲ

ਛੋਟੇਪੁਰ ਦੀ ਆਪ ’ਚ ਜਾਣ ਦੀ ਤਿਆਰੀ, ਦੇਖੋ ਛੋਟੇਪੁਰ ਦਾ ਪੂਰਾ ਇੰਟਰਵਿਊ..

ਛੋਟੇਪੁਰ ਦੀ ਆਪ ’ਚ ਜਾਣ ਦੀ ਤਿਆਰੀ, ਦੇਖੋ ਛੋਟੇਪੁਰ ਦਾ ਪੂਰਾ ਇੰਟਰਵਿਊ..

Posted by News18 Punjab on Monday, September 17, 2018

ਉਨ੍ਹਾਂ ਦੀ ਮੁਹਾਲੀ ਵਿਚਲੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ।ਆਮ ਆਦਮੀ ਪਾਰਟੀ ਵਿੱਚ ਛੋਟੇਪੁਰ ਦੀ ਮੁੜ ਵਾਪਸੀ ਲਈ ਰਾਹ ਪੱਧਰਾ ਹੋ ਰਿਹਾ ਹੈ ਤੇ ਕੇਜਰੀਵਾਲ ਦੇ ਨੁਮਾਇੰਦਿਆਂ ਨੇ ਸੰਭਾਵੀ ਤੌਰ ‘ਤੇ ਛੋਟੇਪੁਰ ਨੂੰ ਇਸ ਬਾਰੇ ਹੀ ਸੂਚਨਾ ਦਿੱਤੀ ਹੋਵੇਗੀ। ਜ਼ਿਕਰਯੋਗ ਹੈ ਕਿ ਛੋਟੇਪੁਰ ਵਿਰੁੱਧ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟਾਂ ਦੀ ਖਰੀਦੋ-ਫਰੋਖ਼ਤ ਦਾ ਇਲਜ਼ਾਮ ਲਾ ਕੇ ਪਾਰਟੀ ਵਿੱਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਛੋਟੇਪੁਰ ਨੇ ਆਪਣਾ ਪੰਜਾਬ ਪਾਰਟੀ ਨਾਂ ਦੀ ਵੱਖਰੀ ਪਾਰਟੀ ਵੀ ਬਣਾ ਲਈ ਸੀ।ਹੁਣ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਗੰਭੀਰ ਸੰਕਟ ਵਿੱਚ ਆ ਗਈ। ਖਹਿਰਾ ਤੇ ਉਨ੍ਹਾਂ ਨਾਲ ਸੱਤ ਵਿਧਾਇਕ ਬਗ਼ਾਵਤ ‘ਤੇ ਉੱਤਰ ਆਏ ਤੇ ਖ਼ੁਦਮੁਖ਼ਤਿਆਰੀ ਦੀ ਮੰਗ ਕਰਨ ਲੱਗੇ। ਪਾਰਟੀ ਵਿੱਚ ਵਿਰੋਧੀ ਸੁਰਾਂ ਦਾ ਉੱਠਦਿਆਂ ਹੀ ਦਮਨ ਕਰਨ ਵਾਲੇ ਕੇਜਰੀਵਾਲ ਨੇ ਇਸ ਤੋਂ ਬਾਅਦ ਨਰਮੀ ਦਿਖਾਉਣ ਵਿੱਚ ਹੀ ਭਲਾਈ ਸਮਝੀ ਤੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ। ਬੇਸ਼ੱਕ, ਹਾਈਕਮਾਨ ਪੱਖੀ ‘ਆਪ’ ਦੇ ਪੰਜਾਬ ਲੀਡਰ ਸੁਖਪਾਲ ਖਹਿਰਾ ਵਿਰੁੱਧ ਬੋਲਦੇ ਰਹਿੰਦੇ ਹਨ, ਉੱਥੇ ਹੀ ਕੇਜਰੀਵਾਲ ਖਹਿਰਾ ਦੇ ਮਸਲੇ ਨੂੰ ਪਰਿਵਾਰਕ ਮੱਤਭੇਦ ਦਾ ਨਾਂ ਦੇ ਕੇ ਸੁਲਝਾਉਣ ਦਾ ਦਾਅਵਾ ਕਰਦੇ ਰਹੇ ਹਨ।ਸੋਮਵਾਰ ਸਵੇਰ ਹੋਈ ਬੈਠਕ ਵਿੱਚ ਡਾ. ਬਲਵੀਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਦਿਲ ਵਿੱਚ ਛੋਟੇਪੁਰ ਲਈ ਬੜੀ ਇੱਜ਼ਤ ਹੈ ਅਤੇ ਉਨ੍ਹਾਂ ਨਾਲ ਹੋਈ ਮੀਟਿੰਗ ਵਿੱਚ ਪੰਜਾਬ ਦੇ ਹਾਲਾਤ ਬਾਰੇ ਹੀ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਛੋਟੇਪੁਰ ਨੂੰ ਕਿਸੇ ਅਹੁਦੇ ਦੀ ਪੇਸ਼ਕਸ਼ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਕੋਈ ਆਪਣੀ ਸ਼ਰਤ ਰੱਖੀ ਹੈ। ਇਹ ਇੱਕ ਸਰਸਰੀ ਮਿਲਣੀ ਸੀ।ਸੁੱਚਾ ਸਿੰਘ ਛੋਟੇਪੁਰ ਨੂੰ ਆਮ ਆਦਮੀ ਪਾਰਟੀ ਵਿੱਚ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸਦੇ ਲਈ ਸੁੱਚਾ ਸਿੰਘ ਛੋਟੇਪੁਰ ਨੂੰ ਆਪ ਦਾ ਵਫਦ ਮਿਲਆ। ਆਪ ਆਗੂ ਡਾ ਬਲਵੀਰ ਸਿੰਘ ਦੀ ਅਗਵਾਈ ਵਿੱਚ ਇਸ ਵਫਦ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਇਸਦੇ ਲਈ ਆਪ ਆਗੂ ਹਰਪਾਲ ਚੀਮਾ ਤੇ ਬਲਜਿੰਦਰ ਕੌਰ ਨੇ ਵੀ ਕੀਤੀ ਮੁਲਾਕਾਤ। ਇਸਦੇ ਬਾਵਜੂਦ ਵੱਡੀ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਵਿੱਚ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਹੈ।

Read More...

Uncategorized

ਪਾਕਿਸਤਾਨੀ ਵੀਰਾ ਦੀ ਜਮੀਨ ਹੈ ਭਾਰਤੀ ਵਿੱਚ ਅਤੇ ਕਿਵੇ ਖੇਤੀ ਕਰਨ ਆਉਦੇ ਨੇ ਭਾਰਤੀ ਪੰਜਾਬ ਵਿੱਚ ..

1947 ਵਿੱਚ ਜਦੋਂ ਬ੍ਰਿਟਿਸ਼ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਨਾਲ ਹੀ ਭਾਰਤ ਦੀ ਵੰਡ ਕਰ ਕੇ 14 ਅਗਸਤ ਨੂੰ ਪਾਕਿਸਤਾਨੀ ਡੋਮੀਨੀਅਨ (ਬਾਅਦ ਵਿੱਚ ਇਸਲਾਮੀ ਜਮਹੂਰੀਆ ਏ ਪਾਕਿਸਤਾਨ) ਅਤੇ 15 ਅਗਸਤ ਨੂੰ ਭਾਰਤੀ ਯੂਨੀਅਨ (ਬਾਅਦ ਵਿੱਚ ਭਾਰਤ ਗਣਰਾਜ) ਦੀ ਸਥਾਪਨਾ ਕੀਤੀ ਗਈ। ਇਸ ਘਟਨਾਕਰਮ ਵਿੱਚ ਮੁੱਖ ਤੌਰ ਤੇ ਬ੍ਰਿਟਿਸ਼ ਭਾਰਤ ਦੇ ਬੰਗਾਲ ਪ੍ਰਾਂਤ ਨੂੰ ਪੂਰਬੀ ਪਾਕਿਸਤਾਨ ਅਤੇ ਭਾਰਤ ਦੇ ਪੱਛਮ ਬੰਗਾਲ ਰਾਜ ਵਿੱਚ ਵੰਡ ਦਿੱਤਾ ਗਿਆ ਅਤੇ

ਪਾਕਿਸਤਾਨੀ ਪੰਜਾਬੀ ਵੀਰਾ ਦੀ ਜਮੀਨ ਹੈ ਭਾਰਤੀ ਪੰਜਾਬ ਵਿੱਚ ਅਤੇ ਕਿਵੇ ਖੇਤੀ ਕਰਨ ਆਉਦੇ ਨੇ ਭਾਰਤੀ ਪੰਜਾਬ ਵਿੱਚ ਦੇਖੋ

Posted by ਪੰਜਾਬ on Saturday, September 15, 2018

ਇਸੇ ਤਰ੍ਹਾਂ ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਨੂੰ ਪੱਛਮੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਵੰਡ ਦਿੱਤਾ ਗਿਆ। ਇਸ ਦੌਰਾਨ ਬ੍ਰਿਟਿਸ਼ ਭਾਰਤ ਵਿੱਚੋਂ ਸੀਲੋਨ (ਹੁਣ ਸ੍ਰੀ ਲੰਕਾ) ਅਤੇ ਬਰਮਾ (ਹੁਣ ਮਿਆਂਮਾਰ) ਨੂੰ ਵੀ ਵੱਖ ਕੀਤਾ ਗਿਆ, ਲੇਕਿਨ ਇਸਨੂੰ ਭਾਰਤ ਦੀ ਵੰਡ ਵਿੱਚ ਨਹੀਂ ਸ਼ਾਮਿਲ ਕੀਤਾ ਜਾਂਦਾ ਹੈ। (ਨੇਪਾਲ ਅਤੇ ਭੂਟਾਨ ਇਸ ਦੌਰਾਨ ਵੀ ਆਜ਼ਾਦ ਰਾਜ ਸਨ ਅਤੇ ਇਸ ਬਟਵਾਰੇ ਤੋਂ ਪ੍ਰਭਾਵਿਤ ਨਹੀਂ ਹੋਏ।)15 ਅਗਸਤ 1947 ਦੀ ਅੱਧੀ ਰਾਤ ਨੂੰ ਭਾਰਤ ਅਤੇ ਪਾਕਿਸਤਾਨ ਕਾਨੂੰਨੀ ਤੌਰ ਉੱਤੇ ਦੋ ਆਜ਼ਾਦ ਰਾਸ਼ਟਰ ਬਣੇ। ਲੇਕਿਨ ਪਾਕਿਸਤਾਨ ਦੀ ਸੱਤਾ ਤਬਦੀਲੀ ਦੀਆਂ ਰਸਮਾਂ 14 ਅਗਸਤ ਨੂੰ ਕਰਾਚੀ ਵਿੱਚ ਕੀਤੀਆਂ ਗਈਆਂ ਤਾਂਕਿ ਆਖਰੀ ਬ੍ਰਿਟਿਸ਼ ਵਾਇਸਰਾਏ ਲੂਇਸ ਮਾਊਂਟਬੈਟਨ ਕਰਾਚੀ ਅਤੇ ਨਵੀਂ ਦਿੱਲੀ ਦੋਨਾਂ ਜਗ੍ਹਾ ਦੀਆਂ ਰਸਮਾਂ ਵਿੱਚ ਹਿੱਸਾ ਲੈ ਸਕੇ। ਇਸ ਲਈ ਪਾਕਿਸਤਾਨ ਵਿੱਚ ਆਜ਼ਾਦੀ ਦਿਨ 14 ਅਗਸਤ ਅਤੇ ਭਾਰਤ ਵਿੱਚ 15 ਅਗਸਤ ਨੂੰ ਮਨਾਇਆ ਜਾਂਦਾ ਹੈ।ਭਾਰਤ ਦੀ ਵੰਡ ਤੋਂ ਕਰੋੜਾਂ ਲੋਕ ਪ੍ਰਭਾਵਿਤ ਹੋਏ।ਵੰਡ ਦੇ ਦੌਰਾਨ ਹੋਈ ਹਿੰਸਾ ਵਿੱਚ ਕਰੀਬ 5 ਲੱਖ ਲੋਕ ਮਾਰੇ ਗਏ, ਅਤੇ ਕਰੀਬ 1.45 ਕਰੋੜ ਸ਼ਰਣਾਰਥੀਆਂ ਨੇ ਆਪਣਾ ਘਰ – ਵਾਰ ਛੱਡਕੇ ਬਹੁਮਤ ਸੰਪ੍ਰਦਾਏ ਵਾਲੇ ਦੇਸ਼ ਵਿੱਚ ਸ਼ਰਨ ਲਈ।ਮਾ: ਤਾਰਾ ਸਿੰਘ ਸਿੱਖਾਂ ਨੂੰ ਪਾਕਿਸਤਾਨ ਦਾ ਹਿੱਸਾ ਨਹੀਂ ਸੀ ਬਣਨ ਦੇਣਾ ਚਾਹੁੰਦਾ। ਇਸ ਹਾਲਤ ਵਿੱਚ 24 ਮਾਰਚ, 1947 ਨੂੰ ਲਾਰਡ ਵੇਵਲ ਦੀ ਥਾਂ ਮਾਊਂਟਬੈਟਨ, ਅੰਗਰੇਜ਼ੀ ਭਾਰਤ ਦਾ ਵਾਇਸਰਾਏ ਬਣ ਕੇ ਆ ਚੁੱਕਾ ਸੀ ਤੇ ਉਸ ਨੇ ਪੰਜਾਬ ਵਲ ਵਧੇਰੇ ਖ਼ਿਆਲ ਦੇਣਾ ਸ਼ੁਰੂ ਕੀਤਾ ਹੋਇਆ ਸੀ। ਕੁੱਝ ਆਗੂਆਂ ਨੂੰ ਮਿਲਣ ਮਗਰੋਂ ਉਸ ਨੇ ਇੱਕ ਯੋਜਨਾ ਦਾ ਐਲਾਨ ਕੀਤਾ ਜੋ ਬਾਅਦ ਵਿੱਚ ਮਾਊਂਟਬੈਟਨ ਪਲਾਨ ਦੇ ਨਾਂ ਵਜੋਂ ਜਾਣੀ ਗਈ। ਇਸ ਯੋਜਨਾ ਮੁਤਾਬਕ ਪੰਜਾਬ ਦੀ ਵੰਡ ਦਾ ਫ਼ੈਸਲਾ ਕਰ ਦਿਤਾ ਗਿਆ। ਇਹ ਐਲਾਨ 3 ਜੂਨ, 1947 ਨੂੰ ਹੋਇਆ। ਇਸ ਮੁਤਾਬਕ ਪੰਜਾਬ ਅਤੇ ਬੰਗਾਲ ਦੀਆਂ ਅਸੈਂਬਲੀਆਂ ਦੇ ਮੈਂਬਰ ਦੋ ਹਿੱਸਿਆਂ ਵਿੱਚ ਮਿਲਣਗੇ: ਇੱਕ ਮੁਸਲਿਮ ਅਕਸਰੀਅਤ ਤੇ ਦੂਜਾ ਗ਼ੈਰ-ਮੁਸਲਮਾਨਾਂ ਦਾ। ਇਸ ਵਾਸਤੇ 1941 ਦੀ ਮਰਦਮਸ਼ੁਮਾਰੀ ਨੂੰ ਆਧਾਰ ਮੰਨਿਆ ਜਾਵੇਗਾ। ਇਹ ਮੈਂਬਰ ਵੰਡ ਦੇ ਹੱਕ ਵਿੱਚ ਜਾਂ ਖ਼ਿਲਾਫ਼ ਵੋਟ ਪਾਉਣਗੇ। ਜੇ ਵੰਡ ਦੇ ਹੱਕ ਵਿੱਚ ਫ਼ੈਸਲਾ ਹੋਇਆ ਤਾਂ ਗਵਰਨਰ ਜਨਰਲ ਬਾਊਂਡਰੀ ਕਮਿਸ਼ਨ ਨਾਮਜ਼ਦ ਕਰੇਗਾ ਜੋ ਇਲਾਕਿਆਂ ਦੀ ਵੰਡ ਦਾ ਫ਼ੈਸਲਾ ਕਰੇਗਾ। ਪੰਜਾਬ ਵਿੱਚ ਇਸ ਬਾਰੇ ਮੁਸਲਿਮ ਅਕਸਰੀਅਤ ਹੇਠ ਲਿਖੇ ਇਲਾਕੇ ਵਿੱਚ ਮੰਨੀ ਗਈ।

Read More...

Uncategorized

Gaddafi ਕਿਉਂ ਰੱਖਦਾ ਦੀ ਕੁੜੀਆਂ ਨੂੰ Bodyguard ?? Unknown Facts about Gaddafi

ਸਾਡੀ ਲਾਇਲਾਜ ਜਨਤਾ ਨੇ ਗਦਾਫੀ ਨੂੰ ਬੜਾ ਬਦਨਾਮ ਕੀਤਾ ਹੋਇਆ। ਕੋਈ ਦਿਲਜੀਤ ਦਾ ਗਾਣਾ “ਬਾਡੀਗਾਰਡ ਸੀ ਰੱਖਦਾ ਕੁੜੀਆਂ” ਨੂੰ ਹੀ ਇਤਿਹਾਸ ਸਮਝੀ ਜਾਂਦਾ, ਕੋਈ ਅਮਰੀਕੀ ਪ੍ਰਾਪੇਗੰਡੇ ਨੂੰ ਹੀ ਸਹੀ ਸਮਝਦਾ ਜੋ ਤੇਲ ਦੀ ਲੁੱਟ ਲਈ ਗੱਦਾਫੀ ਨੂੰ ਬਦਨਾਮ ਕਰਨ ਲਈ ਅਮਰੀਕੀਆਂ ਨੇ ਕੀਤਾ ਸੀ। ਅੱਜ ਅਸੀਂ ਤੁਹਾਨੂੰ ਦਸਾਂਗੇ ਗੱਦਾਫੀ ਦੀ ਸਹੀ ਜਾਣਕਾਰੀ ਜੋ ਬਿਲਕੁਲ ਸਹੀ ਤੇ ਸੱਚ ਹੈ।ਗੱਦਾਫੀ ਭ੍ਰਿਸਟਾਚਾਰੀ ਹੈ, ਲੋਕਾਂ ਤੇ ਜ਼ੁਲਮ ਕਰਦਾ ਹੈ,

Muammar Gaddafi ਕਿਉਂ ਰੱਖਦਾ ਦੀ ਕੁੜੀਆਂ ਨੂੰ Bodyguard ?? Unknown Facts about Gaddafi

Muammar Gaddafi ਕਿਉਂ ਰੱਖਦਾ ਦੀ ਕੁੜੀਆਂ ਨੂੰ Bodyguard ?? Unknown Facts about Gaddafi

Posted by Fateh Media on Monday, September 17, 2018

ਇਹਨਾਂ ਝੂਠੀਆਂ ਗੱਲਾ ਨਾਲ ਉਸਨੂੰ ਬਦਨਾਮ ਕੀਤਾ ਤੇ ਸਾਰੇ ਵਿਕਾਊ ਮੀਡੀਏ ਨੇ ਵੀ ਇਹੀ ਝੂਠ ਬੋਲਿਆ।ਅਸੀਂ ਕੁਝ ਨੁਕਤੇ ਦੇ ਰਹੇ ਹਾਂ ਜੋ ਸੱਚਾਈ ਪੇਸ਼ ਕਰਦੇ ਹਨ-1.ਅਮਰੀਕਾ ਨੇ ਲਿਬਿਆ ਤੇ ਹਮਲਾ ਇਸ ਲਈ ਕੀਤਾ ਕਿਉਕਿ ਗੱਦਾਫੀ ਨੇ ਆਪਣੇ ਦੇਸ਼ ਨੂੰ ਆਤਮਨਿਰਬਰ ਕਰਕੇ ਦੁਨਿਆ ਦੇ ਮੁਲਕਾਂ ਦੀ ਸੂਚੀ ਵਿੱਚ 52 ਸਥਾਨ ਤੇ ਲੈ ਆਇਆ ਸੀ ਤੇ ਗਦਾਫੀ ਨੇ ਅਮਰੀਕਾ ਦੀ ਸਾਮਰਾਜੀ ਨੀਤੀ ਦਾ ਵਿਰੋਧ ਕੀਤਾ ਸੀ ਤੇ ਅਮਰੀਕਾ ਦੀ ਈਨ ਨਹੀ ਮੰਨੀ।2 ਗੱਦਾਫੀ ਦੇ ਰਾਜ ਵਿੱਚ ਮੈਡੀਕਲ ਸਹੂਲਤਾਂ, ਬਿਜਲੀ ਪਾਣੀ ਬਿਲਕੁਲ ਫਰੀ ਸੀ, ਲਿਬੀਆ ਵਿੱਚ ਵਿਦੇਸ਼ੀ ਵੀ ਨੌਕਰੀ ਕਰਨ ਜਾਂਦੇ ਸਨ।3 ਗੱਦਾਫੀ ਔਰਤਾ ਨੂੰ ਬਰਾਬਰ ਦਾ ਹੱਕ ਦਿੰਦਾ ਸੀ ਤੇ ਇਸੇ ਕਰਕੇ ਉਹ ਔਰਤਾਂ ਬਾਡੀਗਾਰਡ ਰੱਖਦਾ ਸੀ ਤਾਂ ਕਿ ਦੁਨਿਆ ਨੂੰ ਪਤਾ ਲੱਗ ਸਕੇ ਕਿ ਮੁਸਲਿਮ ਧਰਮ ਵਿੱਚ ਰਹਿ ਕੇ ਵੀ ਔਰਤਾ ਨੂੰ ਅਜਾਦੀ ਹੈ। 4. ਗਦਾਫੀ ਨੇ ਲੀਬੀਆ ਵਿਚ ਨਹਿਰ ਬਣਾਈ ਸੀ ਜਿਸ ਕਾਰਨ ਰੇਗਿਸਤਾਨ ਵਿੱਚ ਵੀ ਖੇਤੀ ਹੋਣ ਲੱਗ ਪਈ ਸੀ ਤੇ ਲਿਬਿਆ ਹਰਾ ਭਰਾ ਹੋ ਗਿਆ ਸੀ, ਇਸ ਨਹਿਰ ਦਾ ਠੇਕਾ ਉਸਨੇ ਇੱਕ ਗਰੀਬ ਮੁਲਕ ਕੋਰੀਆ ਨੂੰ ਦਿੱਤਾ ਸੀ ਇਸ ਠੇਕੇ ਕਾਰਨ ਹੀ ਕੋਰੀਆ ਅਮੀਰ ਹੋ ਗਿਆ ਸੀ।5. ਗਦਾਫੀ ਨੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਘਰ ਬਣਾ ਕੇ ਦੇਣ ਦਾ ਸੁਪਨਾ ਦੇਖਿਆ ਸੀ, ਇਸ ਕਾਰਨ ਉਸਨੇ ਖੁਦ ਲਈ ਘਰ ਨਹੀ ਬਣਾਇਆ ਸੀ ਤੇ ਟੈਂਟ ਵਿੱਚ ਸੌਦਾ ਸੀ। 6. ਅਮਰੀਕਾ ਨੇ CIA ਤੇ ਹੋਰ ਏਜੰਸੀਆਂ ਰਾਹੀ ਲਿਬਿਆ ਵਿੱਚ ਭਾੜੇ ਦੇ ਬਾਗੀ ਪੈਦਾ ਕੀਤੇ ਤੇ ਉਹਨਾ ਰਾਹੀ ਪ੍ਰਚਾਰ ਕਰਵਾਇਆ ਗਿਆ ਕਿ ਗਦਾਫੀ ਸਾਡੇ ਤੇ ਜੁਲਮ ਕਰਦਾ ਹੈ।ਅਮਰੀਕਾ ਨੇ ਗਦਾਫੀ ਨੂੰ ਖ਼ਤਮ ਕਰਕੇ ਇੱਕ ਹੱਸਦਾ ਵੱਸਦਾ ਮੁਲਕ ਤਬਾਹ ਕਰਕੇ ਰੱਖ ਦਿੱਤਾ। ਗੱਦਾਫੀ ਦੇ ਰਾਜ ਵਿੱਚ ਹਰ ਨਵੇਂ ਜੰਮੇ ਬੱਚੇ ਦਾ ਬੈਂਕ ਵਿੱਚ ਖਾਤਾ ਖੁਲ੍ਹਦਾ ਸੀ ਤੇ ਉਸ ਦੇ ਖਾਤੇ ਵਿੱਚ ਤੇਲ ਤੋਂ ਹੋਣ ਵਾਲੀ ਆਮਦਨ ਦੀ ਰੋਆਇਲਟੀ ਦਾ ਬਣਦਾ ਹਿੱਸਾ ਜਮ੍ਹਾ ਹੁੰਦਾ ਸੀ। ਇਹ ਰੁਆਇਲਟੀ ਹਰ ਇੱਕ ਨੂੰ ਬਰਾਬਾਰ ਮਿਲਦੀ ਸੀ। ਗੱਦਾਫੀ ਸਮਝਦਾ ਸੀ ਦੇਸ਼ ਦੇ ਖਣਿਜਾਂ ਉਪਰ ਹਰ ਨਾਗਰਿਕ ਦਾ ਬਰਾਬਰ ਅਧਿਕਾਰ ਹੈ।ਹਰ ਨੋਜਵਾਨ ਨੂੰ ਵਿਆਹ ਤੋਂ ਬਾਦ ਵੱਖਰਾ ਘਰ ਮਿਲਦਾ ਸੀ। ਜਦੋਂ ਤੱਕ ਰੁਜ਼ਗਾਰ ਨਾ ਮਿਲੇ ਉਦੋਂ ਤੱਕ ਸਰਕਾਰ ਗੁਜ਼ਾਰਾ ਭੱਤਾ ਵੀ ਦਿੰਦੀ ਸੀ। ਦੱਸੋ ਹੈ ਕੋਈ ਉਹਦੇ ਵਰਗਾ ?? ਲੀਬੀਆ ਤੇ ਈਰਾਕ ਬਾਰੇ ਪੱਛਮੀ ਦੇਸ਼ਾਂ ਨੇ ਰੱਜ ਕੇ ਕੁਫਰ ਤੋਲਿਆ ਹੈ ਤੇ ਉਨ੍ਹਾਂ ਨੂੰ ਬੇਵਜਹ ਬਦਨਾਮ ਕੀਤਾ ਹੈ। ਇਨ੍ਹਾਂ ਦੀ ਨਜ਼ਰ ਉਥੋਂ ਦੇ ਤੇਲ ਖੂਹਾਂ ਉਪਰ ਰਹੀ ਹੈ। ਗੱਦਾਫ਼ੀ ਤੇਲ ਚੋਂ ਹੋਣ ਵਾਲੇ ਮੁਨਾਫੇ ਦਾ ਵੱਡਾ ਹਿੱਸਾ ਔਰਤਾਂ ਦੀ ਸਿਹਤ ਤੇ ਬੱਚਿਆਂ ਦੀ ਸਿੱਖਿਆਂ ਉਪਰ ਖਰਚ ਕਰਦਾ ਸੀ। ਇਹ ਸਾਰਾ ਕੁਝ ਮੁਫਤ ਸੀ। ਜੇ ਤੁਹਾਨੂੰ ਇਹ ਗੱਲਾਂ ਗਲਤ ਲੱਗਣ ਤਾਂ ਤੁਸੀਂ ਲਿਬਿਆ ਵਿੱਚ ਰਹਿ ਕੇ ਕੰਮ ਕਰਕੇ ਆਏ ਕਿਸੇ ਵੀ ਵਿਅਕਤੀ ਤੋ ਪੁੱਛ ਸਕਦੇ ਹੋ। ਇਹ ਉਹ ਗੱਲਾਂ ਹਨ ਜੋ ਨਾ ਤਾਂ ਅੰਤਰਰਾਸ਼ਟਰੀ ਮੀਡੀਏ ਤੇ ਲੋਕਾਂ ਸਾਹਮਣੇ ਰੱਖੀਆਂ ਤੇ ਨਾ ਭਾਰਤੀ ਮੀਡੀਏ ਨੇ ਭਾਰਤ ਦੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ। ਅਸਲ ਚ ਅਮਰੀਕਾ ਨੇ ਆਪਣੀ ਤੇਲ ਦੀ ਭੁੱਖ ਪੂਰੀ ਕਰਨ ਲਈ ਕਦੇ ਇਰਾਕ ਲੁੱਟਿਆ ਤੇ ਸੱਦਾਮ ਹੁਸੈਨ ਮਾਰਿਆ ਤੇ ਕਦੇ ਲੀਬੀਆ ਲੁੱਟਕੇ ਗੱਦਾਫੀ ਮਾਰਿਆ ਪਰ ਇਰਾਕ ਲਈ ਸੱਦਾਮ ਹੁਸੈਨ ਤੇ ਲੀਬੀਆ ਲਈ ਗੱਦਾਫੀ ਹਮੇਸ਼ਾ ਨਾਇਕ ਰਹਿਣਗੇ।

Read More...

Uncategorized

99 ਸਾਲਾਂ ਲਈ ‘ਲੀਜ਼’ ਤੇ ਹੈ ਭਾਰਤ-ਫਿਰ ਆਉਣਗੇ ਅੰਗਰੇਜ !! India on Lease for 99 Years !!

99 ਸਾਲਾਂ ਲਈ ‘ਲੀਜ਼’ ਤੇ ਹੈ ਭਾਰਤ-ਫਿਰ ਆਉਣਗੇ ਅੰਗਰੇਜ !! India on Lease for 99 Years !!ਅਜ਼ਾਦ ਨਹੀਂ, 99 ਸਾਲ ਦੇ ਲੀਜ਼ ਤੇ ਹੈ ਭਾਰਤ ! ਕੀ ਭਾਰਤ 2046 ‘ਚ ਮੁੜ ਹੋ ਜਾਵੇਗਾ ਗੋਰਿਆਂ ਦਾ ਗੁਲਾਮ ?? ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 15 ਅਗਸਤ, 1947 ਨੂੰ ਭਾਰਤ ਨੂੰ ਪੂਰਨ ਤੌਰ ਤੇ ਅਜ਼ਾਦੀ ਨਹੀਂ ਸੀ ਮਿਲੀ ਬਲਕਿ ਅੰਗਰੇਜ਼ ਹਕੂਮਤ ਇਹ ਦੇਸ਼ 99 ਸਾਲ ਲਈ ਲੀਜ਼ ਤੇ ਦੇਕੇ ਗਈ ਸੀ।

India on lease for 99 years, British can come back. 🔫🔫🔫🔫💣💣💣💣Fake Independence of INDIA AND Reality of Jawaharlal Nehru Exposed By Rajiv DixitPlzz share Frnds

Posted by BHätîä ÂÂshû on Saturday, July 29, 2017

ਅੰਗਰੇਜ਼ ਹਕੂਮਤ ਨਾਲ ਹੋਏ ਗੁਪਤ ਸਮਝੌਦੇ ਦੇ ਤਹਿਤ ਅੱਜ ਵੀ ਇਹ ਦੇਸ਼ ਹਰ ਸਾਲ 10 ਅਰਬ ਰੁਪਏ ਬਤੌਰ ਪੈਨਸ਼ਨ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਵੇਥ ਨੂੰ ਅਦਾ ਕਰ ਰਿਹਾ ਹੈ।ਇਹੀ ਨਹੀਂ ਇਸੇ ਸਮਝੋਤੇ ਦੇ ਤਹਿਤ ਭਾਰਤ ਸਰਕਾਰ ਹਰ ਸਾਲ 30 ਹਜਾਰ ਟਨ ਗਊ ਮਾਸ ਬ੍ਰਿਟੇਨ ਨੂੰ ਦੇਣ ਦਾ ਪਾਬੰਦ ਹੈ। ਅੱਜ ਵੀ ਲੋਕ ਅਜ਼ਾਦ ਭਾਰਤ ਦੇ ਬਾਸ਼ਿੰਦੇ ਨਹੀਂ ਬਲਕਿ ਆਪਣੀ ਹੀ ਧਰਤੀ ਤੇ ਅੱਜ ਵੀ ਗੁਲਾਮ ਅਤੇ ਕਿਰਾਏਦਾਰ ਹਾਂ। ਇਹ ਸਾਰੀਆਂ ਗੱਲਾਂ ਸੁਣ ਅਤੇ ਪੜ ਕੇ ਸਭ ਦੇ ਪੈਰਾਂ ਥੱਲਿਓਂ ਇੱਕ ਵਾਰ ਤਾਂ ਜਮੀਨ ਜਰੂਰ ਖ਼ਿਸਕ ਜਾਏਗੀ ਲੇਕਿਨ ਇਹ ਇੱਕ ਕੌੜਾ ਸੱਚ ਸਾਬਤ ਹੋ ਸਕਦਾ ਹੈ ਅਗਰ ਗੂਗਲ ਤੇ ਪਏ ਹੋਏ ਇੰਡੀਅਨ ਇੰਡੀਪੈਂਡੈਂਸ ਐਕਟ 1947 ਵਿਚਲੀ ਜਾਣਕਾਰੀ ਸਹੀ ਮੰਨ ਲਿਆ ਜਾਵੇ। ਉਕਤ ਜਾਣਕਾਰੀ ਵਿੱਚ ਅਗਰ ਰਤਾ ਜਿੰਨੀ ਵੀ ਸੱਚਾਈ ਹੈ ਤਾਂ ਇਹ ਸੱਚਮੁੱਚ ਹੀ ਭਾਰਤ ਦੇਸ਼ ਦੀ ਅਜ਼ਾਦੀ ਤੇ ਪ੍ਰਸ਼ਨ ਚਿੰਨ ਲਗਾਉਣ ਲਈ ਕਾਫ਼ੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇੰਡੀਅਨ ਇੰਡੀਪੈਂਡੈਂਸ ਐਕਟ 1947 ਦਾ ਨਾ ਤਾਂ ਮਹਾਤਮਾ ਗਾਂਧੀ ਨੇ ਵਿਰੋਧ ਕੀਤਾ, ਨਾ ਹੀ ਜਵਾਹਰ ਲਾਲ ਨਹਿਰੂ ਨੇ ਅਤੇ ਨਾ ਹੀ ਸਰਦਾਰ ਪਟੇਲ ਨੇ, ਉਨਾ ਨੇ ਤਾਂ ਬੱਸ ਬ੍ਰਿਟੇਨ ਸਰਕਾਰ ਦੇ ਆਖ਼ੇ ਲੱਗ ਹਜਾਰਾਂ ਹੀ ਅਜ਼ਾਦੀ ਦੇ ਪਰਵਾਨਿਆਂ ਦੇ ਸੁਪਨਿਆਂ ਦਾ ਸੌਦਾ ਕਰ ਲਿਆ।India on Lease for 99 Years !! Rajiv Dixit talkinf about This Fake Freedom.The theory goes by that Transfer of Power Agreement of 1947 by which India was declared independent implied that India will continue to be the Commonwealth Nation, formerly known as British Commonwealth Nation. Therefore all the Commonwealth nations including India are still a colony of the Queen.

Read More...

Uncategorized

ਵੋਟਾਂ ਮੰਗਣ ਆਏ ਲੀਡਰਾਂ ਨਾਲ ਦੇਖੋ ਇਸ ਔਰਤ ਨੇ ਕੀ ਕਰਤਾ …….

ਵੋਟਾਂ ਮੰਗਣ ਆਏ ਲੀਡਰਾਂ ਨਾਲ ਦੇਖੋ ਇਸ ਔਰਤ ਨੇ ਕੀ ਕਰਤਾ …….सोशल मीडिया पर एक वीडियो बहुत तेजी से वायरल हो रही है इस वीडियो को देखने के बाद आप हैरान रह जायेंगे कि एक औरत ने उसके घर पर वोट मांगने वाले आए हुए भक्तों के साथ कैसा व्यवहार किया वह औरत कह रही है कि उस जब उठे पड़ती है तो सभी आ जाते हैं लेकिन बाद में उनकी कोई भी साथ नहीं लेता

ਜਲਾਲਾਬਾਦ ਦੇ ਪਿੰਡ ਵਿਚ ਇਕ ਔਰਤ ਨੇ ਵੋਟਾਂ ਮੰਗਣ ਆਏ ਵਿਧਾਇਕਾ ਦੀ ਕੀਤੀ ਚੰਗੀ ਬੇਇੱਜ਼ਤੀ,ਗੱਲ ਵੀ ਠੀਕ ਆ ਵੋਟਾਂ ਆਉਣ ਤੇ ਇਹਨਾਂ ਲੀਡਰਾਂ ਨੂੰ ਲੋਕ ਦਿਸਦੇ ਫੇਰ 5 ਸਾਲ ਕੋਈ ਲੋਕਾਂ ਦੀ ਖਬਰਸਾਰ ਨਹੀਂ ਲੈਂਦਾ।

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Saturday, September 15, 2018

वीडियो के अंत में आप देखेंगे कि लोगों ने उसकी इस भाषण पर तालियां बीमारी है वीडियो देखने के बाद आप भी अपनी राय कमेंट ों के जरिए सभी के साथ जरूर सांझा करें कि आपको यह वीडियो कैसी लगी और आपकी इस मसले पर क्या राय है इसे जरूर कमेंट कीजिए शेयर करें इस वीडियो को अपने मित्रों के साथ शेयर करें यदि यह वीडियो आपको पसंद आए हो हमें पूरी उम्मीद है कि वीडियो आपको पसंद आएगी और अपने मित्रों के संग आप इस वीडियो को अवश्य ही शेयर करेंगे,आज हुए भी इस वीडियो को देखने के बाद अपनी प्रतिक्रिया कमेंट के जरिए सबके साथ साझा कर सकें हमें आपका बेसब्री से इंतजार रहता है कि आपको यह वीडियो कैसी लगी और आपकी इस वीडियो के बारे में क्या प्रतिक्रिया रही है यह वीडियो सोशल मीडिया पर आज की सबसे ज्यादा वायरल वीडियो में से एक वीडियो है हम भी आपको वही वीडियो दिखाने का जतन करते हैं जो वीडियो सोशल मीडिया पर सबसे ज्यादा वायरल हो रही होती है रोजाना ताजा ताजा वीडियो देखने के लिए और रोजाना ताजा ताजा खबरें देखने के लिए हमारे साथ हमारे Facebook पर जुड़े नहीं हमारे साथ हमारे Facebook पर जुड़ने के लिए आप सभी का दिल की गहराइयों से बहुत बहुत धन्यवाद है इसी प्रकार अपना प्यार हमें देते रहिए हमारे वीडियो को लाइक करते रहिए शेयर करते रहिए और उन पर अपने प्यारे-प्यारे कमेंट देते रहिए हमें आपका प्यार मालूम पड़ता है कि आप हमें कितना प्यार करते हैं एक बार फिर आप सभी से निवेदन है,कि इस वीडियो को अपने मित्रों के साथ शेयर करना ना भूलें ताकि वह भी इस वीडियो का भरपूर आनंद उठा सके और इस औरत के पक्ष में इस वीडियो को शेयर कर सकें हम भगवान से यही कामना करते हैं कि आपको वह खुशियां बक्शे और आपका दिन बढ़िया प्रतीत हो इसी कामना के साथ हम आपसे लेते हैं इजाजत और एक नई वीडियो लेकर हाजिर होंगे तब तक आप इस वीडियो को देखें शेयर करें और लाइक करें धन्यवाद है आप सभी का हमारे साथ सोने के लिए

Read More...