Uncategorized

ਦੇਖੋ ਬੱਚਾ ਕਿੰਨੇ ਪਿਆਰ ਨਾਲ ਮੂਲ ਮੰਤਰ ਸਾਹਿਬ ਦਾ ਜਾਪ ਕਰ ਰਿਹਾ ਜੀ ਸ਼ੇਅਰ ਕਰੋ……

ਦੇਖੋ ਬੱਚਾ ਕਿੰਨੇ ਪਿਆਰ ਨਾਲ ਮੂਲ ਮੰਤਰ ਸਾਹਿਬ ਦਾ ਜਾਪ ਕਰ ਰਿਹਾ ਜੀ ਸ਼ੇਅਰ ਕਰੋ………ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਦੁੱਖ ਹੁੰਦਾ ਜਦੋਂ ਸਿੰਗਰਾਂ ਦੇ ਗਾਣੇ ਬਿਨਾਂ ਕਹੇ ਸ਼ੇਅਰ ਕਰਦੇ ਹੋ, ਦੇਖੋ ਬੱਚਾ ਕਿੰਨੇ ਪਿਆਰ ਨਾਲ ਮੂਲ ਮੰਤਰ ਸਾਹਿਬ ਦਾ ਜਾਪ ਕਰ ਰਿਹਾ ਜੀ ਸ਼ੇਅਰ ਕਰੋ।

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Wednesday, September 19, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਜਥੇਦਾਰ ਮੰਡ ਦੇ ਜੱਦੀ ਪਿੰਡ ਵਾਲਿਅਾਂ ਵੱਲੋਂ ਸ:ਸੁਖਬੀਰ ਬਾਦਲ ਬਾਰੇ ਦੇਖੋ ਕੀ ਕਿਹਾ ਹੁਣ!,,,,,,

ਜਥੇਦਾਰ ਮੰਡ ਦੇ ਜੱਦੀ ਪਿੰਡ ਵਾਲਿਅਾਂ ਵੱਲੋਂ ਸ:ਸੁਖਬੀਰ ਬਾਦਲ ਬਾਰੇ ਦੇਖੋ ਕੀ ਕਿਹਾ ਹੁਣ!,,,ਜਥੇਦਾਰ ਧਿਆਨ ਸਿੰਘ ਮੰਡ ਦੇ ਜੱਦੀ ਪਿੰਡ ਸੈਦੇਕੇ ਰੁਹੇਲਾ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਸੁਖਬੀਰ ਬਾਦਲ ਨੂੰ ਝੂਠੇ ਦੋਸ਼ ਲਾਉਣ ਲਈ ਫਿਟਕਾਰ ਜਿਕਰਯੋਗ ਹੈ ਕਿ ਪਿਛਲੀ 16 ਸਤੰਬਰ ਨੂੰ ਅਕਾਲੀਦਲ ਵੱਲੋਂ ਫਰੀਦਕੋਟ ਵਿਖੇ ਜਬਰ ਵਿਰੋਧੀ ਰੈਲੀ ਕੀਤੀ ਗਈ ਸੀ ਜਿਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ

ਜਥੇਦਾਰ ਧਿਆਨ ਸਿੰਘ ਮੰਡ ਦੇ ਜੱਦੀ ਪਿੰਡ ਸੈਦੇਕੇ ਰੁਹੇਲਾ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਸੁਖਬੀਰ ਬਾਦਲ ਨੂੰ ਝੂਠੇ ਦੋਸ਼ ਲਾਉਣ ਲਈ ਫਿਟਕਾਰ ।

Posted by Manbir Singh Mand on Tuesday, September 18, 2018

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਰਗਾੜੀ ਮੋਰਚੇ ਤੇ ਬੈਠੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਭ੍ਰਸ਼ਟਾਚਾਰ ਕਰਕੇ 30 ਲੱਖ ਦੀ ਜਮੀਨ ਖਰੀਦਣ ਦੇ ਦੋਸ਼ ਲਾਏ ਸਨਉਹਨਾਂ ਦੋਸ਼ਾ ਨੂੰ ਜਥੇਦਾਰ ਮੰਡ ਦੇ ਨਿੱਜੀ ਪਿੰਡ ਸੈਦੇ ਕੇ ਰੁਹੇਲਾ ਦੇ ਵਾਸੀਆਂ ਨੂੰ ਮੁੱਢੋਂ ਰੱਦ ਕੀਤਾ ਗਿਆ ਹੈ , ਪਿੰਡ ਵਾਲਿਆਂ ਨੇ ਦੱਸਿਆ ਕਿ ਜਿਹੜੀ ਰਜਿਸਟਰੀ ਵਿਖਾਕੇ ਮੰਡ ਸਾਬ ਤੇ ਦੋਸ਼ ਲਗਾਏ ਜਾ ਰਹੇ ਹਨ ਇਹ ਜਮੀਨ 2006 ਵਿੱਚ ਸਰਦਾਰ ਗੱਜਣ ਸਿੰਘ ਜੋ ਕਿ ਤਿੰਨ ਵਾਰ ਪਿੰਡ ਦੇ ਸਰਪੰਚ ਰਹੇ ਹਨ ,ਪਾਸੋਂ ਖਰੀਦੀ ਗਈ ਸੀ , ਜਮੀਨ ਖਰੀਦਣ ਤੋਂ ਪਹਿਲਾਂ ਆਪਣੀ ਸਾਢੇ ਛੇ ਕਿੱਲੇ ਜਮੀਨ ਮੰਡ ਪਰਿਵਾਰ ਨੇ ਵੇਚੀ ਸੀ , 2006 ਚ ਖਰੀਦੀ ਗਈ ਜਮੀਨ ਦਾ ਮੁੱਲ 6.5 ਲੱਖ ਦੇ ਹਿਸਾਬ ਨਾਲ ਉਦੋਂ ਹੀ ਦੇ ਦਿੱਤਾ ਗਿਆ ਸੀਜਿਸਦੀ ਰਜਿਸਟਰੀ ਬਾਕੀ ਸੀ ਉਹ ਹੁਣ ਕਰਵਾਈ ਗਈ ਹੈ , ਸਰਦਾਰ ਗੱਜਣ ਸਿੰਘ ਸਰਪੰਚ ਦਾ ਮੰਡ ਪਰਿਵਾਰ ਨਾਲ ਪਿਛਲੇ 40 ਸਾਲਾਂ ਤੋ ਬਹੁਤ ਗੂੜ੍ਹਾ ਪਿਆਰ ਹੈ , ਹਰ ਸੁਖ ਦੁੱਖ ਵਿੱਚ ਉਹ ਇੱਕ ਦੂਜੇ ਦੇ ਸਹਾਈ ਰਹੇ , ਪਿੰਡ ਵਾਲਿਆਂ ਨੇਂ ਸੁਖਬੀਰ ਬਾਦਲ ਵੱਲੋਂ ਮੱਝਾ ਗਾਵਾਂ ਚੋਰੀ ਕਰਨ ਦਾ ਅਤਿ ਘਿਨੌਣਾ ਦੋਸ਼ ਮੰਡ ਪਰਿਵਾਰ ਤੇ ਲਾਏ ਜਾਣ ਤੇ ਜੋਰਦਾਰ ਨਿੰਦਾ ਕੀਤੀ ਹੈ ਅਤੇ ਕਿਹਾ ਸਗੋਂ ਬਾਦਲ ਸਰਕਾਰ ਦੌਰਾਨ ਮੰਡ ਪਰਿਵਾਰ ਦੀਆਂ ਦੋ ਮੱਝਾਂ 2011 ਚ ਚੋਰੀ ਹੋਈਆਂ ਸਨ ਅਤੇ ਸਰਕਾਰ ਵੱਲੋਂ ਚੋਰਾਂ ਦੀ ਪੁਛ ਪਨਾਹੀ ਕਰਕੇ ਮਾਂਮਲੇ ਦੀ ਜਾਂਚ ਨਹੀਂ ਹੋਣ ਦਿੱਤੀ ਅਤੇ ਅੱਜ ਤੱਕ ਨਾਂ ਮੱਝਾ ਲੱਭੀਆਂ ਹਨ ਅਤੇ ਨਾਂ ਚੋਰ ।ਸੋ ਸਾਰੇ ਘਟਨਾਕਰਮ ਨੂੰ ਵੇਖਦੇ ਹੋਇਆ ਪਿੰਡ ਸੈਦੇ ਕੇ ਰੁਹੇਲਾ ਦੇ ਨਿਵਾਸੀਆਂ ਵੱਲੋ ਬਾਦਲ ਪਰਿਵਾਰ ਨੂੰ ਘਟੀਆ ਰਾਜਨੀਤੀ ਕਰਨ ਤੇ ਫਿਟਕਾਰ ਪਾਈ ਗਈ ਹੈ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਸਾਰਾ ਪਿੰਡ ਜਥੇਦਾਰ ਧਿਆਨ ਸਿੰਘ ਮੰਡ ਨਾਲ ਚਟਾਨ ਵਾਂਗ ਖੜ੍ਹਾ ਹੈ ਅਤੇ ਬਰਗਾੜੀ ਇਨਸਾਫ ਮੋਰਚੇ ਦਾ ਪੁਰਜੋਰ ਸਮਰਥਨ ਕਰਦਾ ਹੈ ਤਾਂ ਜੋ ਗੁਰੂ ਗ੍ਰੰਥ ਸਾਹਿਬ ਅਤੇ ਗੁਰਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਮਿਲ ਸਕਣ । ਇਸ ਸਮੇ ਸਰਦਾਰ ਗੱਜਣ ਸਿੰਘ ਸਾਬਕਾ ਸਰਪੰਚ , ਜਸਵਿੰਦਰ ਸਿੰਘ ਮੈੰਬਰ ਪੰਚਾਇਤ , ਬਲਾਕਾ ਸਿੰਘ ਮੈਂਬਰ ਪੰਚਾਇਤ , ਸਾਰਜ ਸਿੰਘ , ਮਨਜੀਤ ਸਿੰਘ , ਗੁਰਬਖਸ਼ ਸਿੰਘ , ਕੁਲਵੰਤ ਸਿੰਘ , ਪ੍ਰੀਤਮ ਸਿੰਘ , ਅਜੀਤ ਸਿੰਘ , ਇਕਬਾਲ ਸਿੰਘ , ਮਲਕੀਤ ਸਿੰਘ , ਬੇਅੰਤ ਸਿੰਘ , ਗੁਰਨਾਮ ਸਿੰਘ , ਜਥੇਦਾਰ ਨਿਸ਼ਾਨ ਸਿੰਘ , ਗਿਆਨ ਸਿੰਘ, ਵਰਿਆਮ ਸਿੰਘ ਹਾਜਰ ਸਨ ।

Read More...

Uncategorized

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਰਖ਼ਾਸਤ ਕੀਤੇ ਪੰਜ ਪਿਆਰਿਆਂ ਨੇ ਬਾਦਲ ਬਾਰੇ ਕੀਤੇ ਵੱਡੇ ਖੁਲਾਸੇ “!

ਬਰਖਾਸਤ ਪੰਜ ਪਿਆਰਿਆਂ ਨੇ ਕਿਹਾ ਹੈ ਕਿ ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਬੇਅਦਬੀ ਮਾਮਲਿਆਂ ਅਤੇ ਗੋਲੀ ਕਾਂਡ ਵਿੱਚ ਅਸਲ ਦੋਸ਼ੀ ਪਿਛਲੀ ਸਰਕਾਰ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਸ ਵੇਲੇ ਦੇ ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਪੁਲਿਸ ਮੁਖੀ ਸੁਮੇਧ ਸੈਣੀ ਅਤੇ ਪੰਜਾਬ ਦਾ ਸਕੱਤਰ ਹੈ ਇਸ ਲਈ ਇਨ੍ਹਾਂ ਦੋਸ਼ਾਂ ਤਹਿਤ ਇਨ੍ਹਾਂ ਸਾਰਿਆਂ ਨੂੰ ਫਾਹੇ ਟੰਗ ਦੇਣਾ ਚਾਹੀਦਾ ਹੈ।

ਬਾਦਲ ਪੰਥ ਤੇ ਅਮਰ ਵੇਲ੍ਹ ਵਾਂਗ ਚੜਿਆ:ਪੰਜ ਪਿਆਰੇਬਾਦਲ ਸਿੱਖਾਂ ਲਈ ਬੁੱਕਲ ਦਾ ਸੱਪ:ਪੰਜ ਪਿਆਰੇਦੇਖੋ ਪੰਜ ਪਿਆਰਿਆਂ ਨਾਲਡਿਪਟੀ ਨਿਊਜ਼ ਐਡੀਟਰ ਯਾਦਵਿੰਦਰ ਦਾ Exclusive Interview

Posted by News18 Punjab on Tuesday, September 18, 2018

ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਸੰਸਥਾਵਾਂ ਤੇ ਬਾਦਲ ਪਰਿਵਾਰ ਕਾਬਜ਼ ਹੋਇਆ ਬੈਠਾ ਹੈ ਉਨ੍ਹਾਂ ਨੂੰ ਆਜ਼ਾਦ ਕਰਾਉਣ ਦੀ ਲੋੜ ਹੈ। ਪੰਜ ਪਿਆਰੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਪੰਜ ਪਿਆਰਿਆਂ ਅਨੁਸਾਰ ਜਿਹੜੇ ਟਕਸਾਲੀ ਆਗੂ ਜੱਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਹਟਾਏ ਜਾਣ ਦੀ ਮੰਗ ਕਰ ਰਹੇ ਹਨ ਉਹ ਸਭ ਬਾਦਲਾਂ ਦੇ ਬੁਲਾਏ ’ਤੇ ਹੀ ਬੋਲ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਹ ਲੋਕ ਉਸ ਸਮੇਂ ਕਿਉਂ ਨਹੀਂ ਬੋਲੇ ਜਦੋਂ ਬੋਲਣ ਦੀ ਲੋੜ ਸੀ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਆਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਿਆ ਸੀ ਤੇ ਉਹ ਕ੍ਰਿਪਾਨ ਉਤਾਰ ਕੇ ਅੱਜ ਪਤਿਤ ਹੋ ਚੁੱਕਿਆ ਹੈ ਇਸ ਲਈ ਉਹ ਹੁਣ ਆਪਣੇ ਆਪ ਹੀ ਸਿੱਖ ਪੰਥ ਵਿੱਚੋਂ ਛੇਕਿਆ ਜਾ ਚੁੱਕਿਆ ਹੈ ਕਿਉਂਕਿ ਜਦੋਂ ਕੋਈ ਬੰਦਾ ਅੰਮ੍ਰਿਤ ਛੱਕ ਕੇ ਭੰਗ ਕਰਦਾ ਹੈ ਤਾਂ ਸਿੱਖ ਰਹਿਤ ਮਰਿਆਦਾ ਅਨੁਸਾਰ ਉਹ ਆਪਣੇ ਆਪ ਹੀ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਤੇ ਇਹੋ ਕੁਝ ਸੁਖਬੀਰ ਬਾਦਲ ਨਾਲ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਜੇਕਰ ਉਹ ਇੱਕ ਵਾਰ ਫਿਰ ਪੰਜ ਪਿਆਰਿਆਂ ਵਿੱਚ ਜਾ ਕੇ ਤਣਖਾਹ ਲਵਾਉਂਦਾ ਹੈ ਅਤੇ ਮੁੜ ਅੰਮ੍ਰਿਤ ਛਕਦਾ ਹੈ ਤਾਂ ਹੀ ਉਹ ਸਿੱਖ ਪੰਥ ਵਿੱਚ ਸ਼ਾਮਲ ਹੋ ਸਕਦਾ ਹੈ

Panj Pyaras addressing media person in Amritsar on Saturday. Photo; Sunilo kumar

ਨਹੀਂ ਤਾਂ ਉਸਦੀ ਗਿਣਤੀ ਪੰਥ ਦੋਖੀਆਂ ਵਿੱਚ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਸਿੱਖ ਕੌਮ ਨਾਲ ਦਗ਼ਾ ਕਮਾਇਆ ਹੈ ਤੇ ਇਸੇ ਲਈ ਅੱਜ ਕੌਮ ਉਨ੍ਹਾਂ ਨੂੰ ਨਕਾਰ ਚੁੱਕੀ ਹੈ। ਪੰਜ ਪਿਆਰਿਆਂ ਅਨੁਸਾਰ ਇਹ ਬਿਹਤਰ ਹੋਵੇਗਾ ਕਿ ਗਿਆਨੀ ਗੁਰਬਚਨ ਸਿੰਘ ਖੁਦ ਆਪ ਹੀ ਆਪਣਾ ਅਹੁਦਾ ਛੱਡ ਕੇ ਘਰ ਬੈਠ ਜਾਣ। ਨਹੀਂ ਤਾਂ ਲੋਕ ਉਨ੍ਹਾਂ ਨੂੰ ਘਰ ਜਾਣ ਲਈ ਮਜਬੂਰ ਕਰ ਦੇਣਗੇ।ਇਨ੍ਹਾਂ ਪੰਜਾਂ ਪਿਆਰਿਆ ਵਿੱਚ ਭਾਈ ਸਤਨਾਮ ਸਿੰਘ ਖਾਲਸਾ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੰਗਲ ਸਿੰਘ, ਭਾਈ ਮੇਜਰ ਸਿੰਘ ਤੇ ਭਾਈ ਤਰਲੋਕ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਾਲ 2015 ਵਿੱਚ ਹੀ ਕਹਿ ਦਿੱਤਾ ਸੀ ਕਿ ਜਿਸ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਬੇਅਦਬੀ ਮਾਮਲਿਆਂ ਵਿੱਚ ਹਾਲਾਤ ਨਾਲ ਨਿਬੜ ਰਹੀ ਹੈ ਉਹ ਸਭ ਪੰਥ ਵਿਰੋਧੀ ਸ਼ਕਤੀਆਂ ਦੇ ਹੱਕ ਵਿੱਚ ਭੁਗਤੇਗਾ ਤੇ ਇਹੋ ਕੁਝ ਹੋਇਆ।ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਜੋ ਕਿ ਹੁਣ ਬਾਦਲ ਅਕਾਲੀ ਦਲ ਬਣ ਚੁੱਕਿਆ ਹੈ ਉਹ ਪਾਰਟੀ ਇੱਕ ਪਰਿਵਾਰ ਦੀ ਜਗੀਰ ਬਣ ਕੇ ਰਹਿ ਗਈ ਹੈ ਜਿਸ ਨੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੁਰਵਰਤੋਂ ਕੀਤੀ ਹੈ ਜਿਸ ਦੀ ਤਾਜ਼ਾ ਮਿਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇਖੇ ਬਿਨਾਂ ਖਾਰਜ ਕਰਾਉਣ ਤੋਂ ਮਿਲਦੀ ਹੈ।ਉਨ੍ਹਾਂ ਕਿਹਾ ਕਿ ਇਹ ਸਭ ਸਾਬਤ ਕਰਦਾ ਹੈ ਕਿ ਇਹ ਲੋਕ ਬੇਅਦਬੀ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਜਾਂਚ ਚਾਹੁੰਦੇ ਹੀ ਨਹੀਂ ਹਨ। ਪੰਜਾਂ ਪਿਆਰਿਆਂ ਦਾ ਇਹ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਆਪ ਹੀ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਤੇ ਫਿਰ ਜਾਂਚ ਵਿੱਚ ਨਾ ਤਾਂ ਉਸ ਦੀ ਕੋਈ ਮਦਦ ਕੀਤੀ ਤੇ ਜਦੋਂ ਜ਼ੋਰਾ ਸਿੰਘ ਕਮਿਸ਼ਨ ਨੇ ਰਿਪੋਰਟ ਪੇਸ਼ ਵੀ ਕਰ ਦਿੱਤੀ ਤਾਂ ਉਸ ਤੋਂ ਬਾਅਦ ਵੀ ਉਸਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।ਪੰਜ ਪਿਆਰਿਆਂ ਦਾ ਇਹ ਮੰਨਣਾ ਹੈ ਕਿ ਬਰਗਾੜੀ ਮੋਰਚੇ ਤੇ ਬੈਠੀਆਂ ਸਿੱਖ ਜੱਥੇਬੰਦੀਆਂ ਸਿੱਖ ਕੌਮ ਦੀ ਆਵਾਜ਼ ਚੁੱਕ ਰਹੀਆਂ ਹਨ ਅਤੇ ਜਿਹੜੀਆਂ ਤਿੰਨ ਮੰਗਾਂ ਲਈ ਉਹ ਸੰਘਰਸ਼ ਕਰ ਰਹੇ ਹਨ ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਨਾ ਹੋ ਕੇ ਸਿੱਖ ਕੌਮ ਦੀ ਮੰਗ ਹੈ। ਇਸ ਮੌਕੇ ਇਨ੍ਹਾਂ ਪੰਜ ਪਿਆਰਿਆਂ ਨੂੰ ਗਿਆਨੀ ਗੁਰਮੁਖ ਸਿੰਘ ਵਾਂਗ ਐਸਜੀਪੀਸੀ ਵੱਲੋਂ ਵਾਪਸ ਬੁਲਾਉਣ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਹਟਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਇਹ ਪ੍ਰਕਿਿਰਆ ਹੋਵੇ ਤਾਂ ਉਹ ਇਸ ਬਾਰੇ ਸੋਚ ਸਕਦੇ ਹਨ।ਇਸ ਤੋਂ ਕੁਝ ਦਿਨ ਪਹਿਲਾਂ ਵੀ ਪੰਜ ਪਿਆਰਿਆਂ ਦੀ ਅਗਵਾਈ ਚ ਪੰਜ ਪਿਆਰਿਆਂ ਨੇ ਪੰਥ ‘ਚੋਂ ਸੁਖਵੀਰ ਸਿੰਘ ਬਾਦਲ ਨੂੰ ਛਕਿਆ ਸੀ !!!….ਪੰਜ ਪਿਆਰਿਆਂ ਨੇ ਪੰਥ ‘ਚੋਂ ਛੇਕਿਆ !!!ਚਾਰੇ ਪਾਸਿਓਂ ਬੇਅਦਬੀ ਦੇ ਇਲਜ਼ਾਮਾਂ ਚ ਘਿਰੇ ਬਾਦਲ ਦਲ ਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਰਖਾਸਤ ਪੰਜ ਪਿਆਰੇ ਸਾਹਿਬਾਨਾਂ ਵਲੋਂ ਵੀ ਮੋਰਚਾ ਖੋਲ ਦਿੱਤਾ ਗਿਐ।ਇਹਨਾਂ ਪੰਜ ਪਿਆਰੇ ਸਾਹਿਬਾਨ ਦਾ ਕਹਿਣਾ ਹੈ ਕਿ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਮ੍ਰਿਤਧਾਰੀ ਨਹੀਂ ਬਲਕਿ ਪਤਿਤ ਹੋ ਚੁੱਕਾ ਅਤੇ ਸਿੱਖ ਪੰਥ ਦਾ ਉਸ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਹੈ।ਇਸ ਦੌਰਾਨ ਪੰਜ ਪਿਆਰੇ ਸਾਹਿਬਾਨ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਵੀ ਕੀਤੀ ਹੈ। ਪੰਜ ਪਿਆਰੇ ਸਾਹਿਬਾਨ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਅੱਜ ਬਾਦਲ ਪਰਿਵਾਰ ਦੀ ਕਠਪੁਤਲੀ ਬਣ ਗਿਆ ਹੈ। ਦਸ ਦੀਏ ਕਿ ਇਸ ਵਕ਼ਤ ਸਾਰੀ ਸਿਆਸਤ ਬਾਦਲ ਦਲੀਆਂ ਦੇ ਉਲਟ ਚਲ ਰਹੀ ਹੈ ਤੇ ਪੰਜਾਬ ਦੀ ਸਿਆਸਤ ਦਾ ਮੌਸਮ ਬਾਦਲਾਂ ਤੇ ਬੱਦਲ ਬਣਕੇ ਵਰ ਰਿਹਾ। ਮੁਸੀਬਤਾਂ ਚ ਘਿਰਿਆ ਬਾਦਲ ਦਲ ਇਹਨਾਂ ਮੁਸੀਬਤਾਂ ਨਾਲ ਕਿਵੇਂ ਨਿਪਟੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ।

Read More...

Uncategorized

ਇਕ ਅਜਿਹਾ ਵੀਰ ਸੈਨਿਕ, ਜੋ ਸ਼ਹੀਦ ਹੋ ਕੇ ਵੀ ਕਰ ਰਿਹਾ ਸਰਹੱਦਾਂ ਦੀ ਰਾਖੀ ( ਦੇਖੋ ਤੇ ਸ਼ੇਅਰ ਕਰੋ ਜੀ)

ਇਕ ਸਮਾਂ ਹੁੰਦਾ ਸੀ ਜਦੋਂ ਰਾਜਾ ਂਆਪਣ ਦੇਸ਼ ਦੀ ਰਾਖੀ ਲਈ ਫੌਜ ਦੀ ਆਪ ਜੰਗ ਵਿੱਚ ਵਰਦੀ ਪਾਕੇ ਘੋੜੇ ਤੇ ਅਗਵਾਈ ਕਰਦਾ ਸੀ । ਫੌਜ ਨੂੰ ਵੀ ਹੌਸਲਾ ਮਿਲਦਾ ਸੀ ਕਿ ਸਾਡਾ ਰਾਜਾ ਆਪ ਸਾਡੇ ਅੱਗੇ ਲਗਕੇ ਲੜ ਰਿਹਾ ਹੈ ।ਭਾਰਤ-ਚੀਨ ਬਾਰਡਰ ਦੀਆਂ ਉੱਚੀਆਂ ਅਤੇ ਬਰਫੀਲੀਆਂ ਪਹਾੜੀਆਂ ‘ਤੇ ਭਾਵੇਂ ਮਾਹੌਲ ਕਿੰਨਾ ਵੀ ਤਣਾਅ ਵਾਲਾ ਹੋਵੇ, ਭਾਰਤੀ ਫੌਜ ਹਮੇਸ਼ਾ ਹੀ ਨਿਸ਼ਚਿੰਤ ਹੁੰਦੀ ਹੈ ਕਿਉਂਕਿ ਬਾਰਡਰ ਦੀ ਸੁਰੱਖਿਆ ਇਕ ਅਜਿਹੇ ਦੇਸ਼ਭਗਤ ਦੇ ਹਵਾਲੇ ਹੈ

ਜੋ ਸਿਪਾਹੀਆਂ ‘ਚ ਮੌਜੂਦ ਤਾਂ ਹੁੰਦਾ ਹੈ ਪਰ ਦਿਖਾਈ ਨਹੀਂ ਦਿੰਦਾ ਅਤੇ ਜੋ ਮਰ ਕੇ ਵੀ ਆਪਣੀ ਡਿਊਟੀ ਨਿਭਾਅ ਰਿਹਾ ਹੈ। ਅਸੀਂ ਬਾਬਾ ਹਰਭਜਨ ਸਿੰਘ ਦੀ ਗੱਲ ਕਰ ਰਹੇ ਹਾਂ।ਬਾਬਾ ਹਰਭਜਨ ਸਿੰਘ ਭਾਰਤੀ ਫੌਜ ਦੇ ਉਹ ਸਿਪਾਹੀ ਹਨ, ਜਿਨ੍ਹਾਂ ਦੀ ਆਤਮਾ ਅੱਜ ਵੀ ਇੰਡੋ-ਚੀਨ ਦੇ ਨਥੂਲਾ ਬਾਰਡਰ ‘ਤੇ ਪਹਿਰਾ ਦਿੰਦੀ ਹੈ।ਦੁਸ਼ਮਣਾਂ ਦੇ ਪਲਾਨ ਪਹਿਲਾਂ ਹੀ ਭਾਰਤੀ ਫੌਜੀਆਂ ਨੂੰ ਦੱਸ ਕੇ ਉਨ੍ਹਾਂ ਨੂੰ ਚੌਕੰਨਾ ਕਰਦੀ ਹੈ ਅਤੇ ਸਮੇਂ-ਸਮੇਂ ‘ਤੇ ਆਪਣੀ ਹੋਂਦ ਦਾ ਅਹਿਸਾਸ ਵੀ ਕਰਵਾਉਂਦੀ ਰਹਿੰਦੀ ਹੈ। ਚੀਨੀ ਫੌਜ ‘ਚ ਵੀ ਬਾਬਾ ਹਰਭਜਨ ਸਿੰਘ ਦਾ ਏਨਾ ਖੌਫ ਹੈ ਕਿ ਉਹ ਆਪਣੀ ਹੱਦ ਟੱਪਣ ਦੀ ਹਿੰਮਤ ਨਹੀਂ ਕਰਦਾ। ਪੰਜਾਬ ਰੈਜੀਮੈਂਟ ਦੀ ਸ਼ਾਨ ਮੰਨੇ ਜਾਂਦੇ ਬਾਬਾ ਹਰਭਜਨ ਸਿੰਘ ਦਾ ਇਕ ਮੰਦਿਰ ਵੀ ਬਣਿਆ ਹੋਇਆ ਹੈ, ਜਿੱਥੇ ਹਰ ਉਹ ਭਾਰਤੀ ਸੈਨਿਕ ਮੱਥਾ ਟੇਕਣ ਜਾਂਦਾ ਹੈ, ਜਿਨ੍ਹਾਂ ਦੀ ਡਿਊਟੀ ਨਥੂਲਾ ਬਾਰਡਰ ‘ਤੇ ਲੱਗਦੀ ਹੈ। ਇੰਝ ਰਿਹਾ ਬਾਬਾ ਹਰਭਜਨ ਸਿੰਘ ਦੇ ਜ਼ਿੰਦਗੀ ਦਾ ਸਫਰ–ਬਾਬਾ ਹਰਭਜਨ ਸਿੰਘ ਦਾ ਜਨਮ 30 ਅਗਸਤ 1946 ਨੂੰ ਕਪੂਰਥਲਾ ਦੇ ਪਿੰਡ ਤਲਵੰਡੀ ਕੂਕਾ ਵਿਖੇ ਹੋਇਆ। 4 ਅਕਤੂਬਰ 1968 ਨੂੰ ਡਿਊਟੀ ਦੌਰਾਨ ਬਾਬਾ ਹਰਭਜਨ ਸਿੰਘ ਸ਼ਹੀਦ ਹੋ ਗਏ ਸਨ ਪਰ ਭਾਰਤੀ ਫੌਜ ਨੇ 2006 ‘ਚ ਉਨ੍ਹਾਂ ਨੂੰ ਕੈਪਟਨ ਵਜੋਂ ਰਿਟਾਇਰ ਕੀਤਾ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਬਾਕਾਇਦਾ ਤਰੱਕੀ ਦਿੱਤੀ ਜਾਂਦੀ ਰਹੀ। ਬਾਬਾ ਹਰਭਜਨ ਦੀ ਭਾਬੀ ਸੱਤਿਆ ਨੇ ਦੱਸਿਆ ਕਿ 26 ਜਨਵਰੀ 1969 ਨੂੰ ਬਾਬਾ ਹਰਭਜਨ ਸਿੰਘ ਨੂੰ ਮਹਾਵੀਰ ਚੱਕਰ ਨਾਲ ਸਨਮਾਨਤ ਵੀ ਕੀਤਾ ਗਿਆ। ਸੇਵਾਕਾਲ ਦੌਰਾਨ ਕਰੀਬ ਹਰ ਸਾਲ 15 ਸਤੰਬਰ ਤੋਂ 15 ਨਵੰਬਰ ਤੱਕ ਬਾਬਾ ਹਰਭਜਨ ਸਿੰਘ ਨੂੰ 2 ਮਹੀਨਿਆਂ ਦੀ ਛੁੱਟੀ ਦਿੱਤੀ ਜਾਂਦੀ ਸੀ। ਬਾਬਾ ਹਰਭਜਨ ਸਿੰਘ ਸਰਹੱਦ ‘ਤੇ ਸਿਰਫ ਫੌਜੀ ਜਵਾਨਾਂ ਨੂੰ ਹੀ ਨਹੀਂ ਸਗੋਂ ਆਪਣੇ ਪਰਿਵਾਰ ਨੂੰ ਵੀ ਬਾਬਾ ਹਰਭਜਨ ਸਿੰਘ ਆਪਣੇ ਹੋਣ ਦਾ ਅਹਿਸਾਸ ਕਰਵਾਉਂਦੇ ਰਹੇ। ਇਹ ਗੱਲ ਸੁਣ ਕੇ ਸ਼ਾਇਦ ਵਿਸ਼ਵਾਸ ਨਾ ਹੋਵੇ ਪਰ ਪਰਿਵਾਰ ਦੱਸਦਾ ਹੈ ਕਿ ਬਾਬਾ ਹਰਭਜਨ ਸਿੰਘ ਦੇ ਸਾਥੀਆਂ ਮੁਤਾਬਕ ਉਨ੍ਹਾਂ ਨੇ ਆਪਣੀ ਲਾਸ਼ ਅਤੇ ਮੌਤ ਬਾਰੇ ਵੀ ਖੁਦ ਉਨ੍ਹਾਂ ਦੇ ਸੁਪਨੇ ‘ਚ ਆ ਕੇ ਦੱਸਿਆ ਸੀ।ਬਾਬਾ ਹਰਭਜਨ ਸਿੰਘ ਦੀ ਹੋਂਦ ਨੂੰ ਸਿਰਫ ਭਾਰਤੀ ਫੌਜ ਹੀ ਨਹੀਂ ਚੀਨੀ ਫੌਜ ਵੀ ਮੰਨਦੀ ਅਤੇ ਮਹਿਸੂਸ ਕਰਦੀ ਹੈ। ਬਾਬਾ ਹਰਭਜਨ ਸਿੰਘ ‘ਤੇ ਇਕ ਸ਼ਾਰਟ ਫਿਲਮ ਵੀ ਬਣੀ ਹੋਈ ਹੈ, ਜਿਸ ‘ਚ ਬਾਬਾ ਹਰਭਜਨ ਸਿੰਘ ਦੀ ਹੋਂਦ ਅਤੇ ਉਨ੍ਹਾਂ ਦੀ ਦੇਸ਼ ਭਗਤੀ ਨੂੰ ਪੇਸ਼ ਕੀਤਾ ਗਿਆ ਹੈ। ਇਕ ਅਜਿਹਾ ਸੈਨਿਕ ਜਿਹੜਾ ਅਦ੍ਰਿਸ਼ ਹੈ ਪਰ ਉਸ ਦੀ ਹੋਂਦ ਦਾ ਅਹਿਸਾਸ ਅੱਜ ਵੀ ਜੀਵਤ ਹੈ। ਇਸ ਰਿਪੋਰਟ ਨੂੰ ਵਿਖਾਉਣ ਦਾ ਸਾਡਾ ਮਕਸਦ ਕਿਸੇ ਅੰਧ ਵਿਸ਼ਵਾਸ ਨੂੰ ਉਤਸ਼ਾਹਤ ਕਰਨਾ ਨਹੀਂ ਪਰ ਫੌਜ ਦੇ ਜਵਾਨਾਂ ਤੋਂ ਲੈ ਕੇ ਬਾਬਾ ਹਰਭਜਨ ਸਿੰਘ ਦੇ ਪਿੰਡ ਤੱਕ ਦੇ ਲੋਕਾਂ ਕੋਲ ਅਜਿਹੇ ਕਈ ਪ੍ਰਮਾਣ ਨੇ ਜੋ ਬਾਬਾ ਹਰਭਜਨ ਸਿੰਘ ਦੀ ਹੋਂਦ ਦਾ ਅਹਿਸਾਸ ਕਰਵਾ ਰਹੇ ਹਨ।ਇਕ ਫ਼ੌਜੀ ਨੂੰ ਦੇਸ਼ ਭਗਤੀ ਦਾ ਪਾਠ ਪੜਾਉਣ ਵਾਲੇ ਆਪ ਸਿਰਫ ਟੀ ਵੀ ਚੈਨਲਾ ਤੇ ਬਿਆਨਬਾਜ਼ੀ ਵਿੱਚ ਸ਼ੇਰ ਹੁੰਦੇ ਹਨ ਕੋਈ ਆਰਮੀ ਆਫਿਸਰ ਤਾਂ ਰਿਟਾਇਰ ਹੋਕੇ ਸ਼ਾਇਦ ਨੇਤਾ ਬਣਿਆਂ ਹੋਵੋਗਾ ਪਰ ਕਦੇ ਕਿਸੇ ਨੇਤਾ ਦਾ ਪੁੱਤ ਧੀਅ ਆਰਮੀ ਵਿੱਚ ਨਹੀਂ ਜਾਂਦਾ ।ਸਵਾਲ ਇਹੋ ਕਿ ਇੱਕਲੇ ਫ਼ੌਜੀ ਦਾ ਦੇਸ਼ ਭਗਤ ਹੋਣਾ ਕਿਉਂ ਜ਼ਰੂਰੀ ਹੈ . ਦੇਸ਼ ਦੀ ਸੱਤਾ ਦਾ ਅਨੰਦ ਮਾਣ ਰਹੇ ਚਿੱਟ ਕਪੜੀਏ ਦੇਸ਼ ਭਗਤ ਕਿਉਂ ਨਹੀਂ ਹੋ ਸਕਦੇ ? ਇਹਨਾ ਦੇ ਬੱਚੇ ਫੌਜ ਵਿੱਚ ਕਿਉਂ ਨਹੀਂ ਜਾ ਸਕਦੇ ਇਹਨਾ ਅੰਦਰ ਸ਼ਹਾਦਤ ਦਾ ਜਜ਼ਬਾ ਕਿਉਂ ਨਹੀਂ ?ਇਕ ਫ਼ੌਜੀ ਦੀ ਸ਼ਹਾਦਤ ਤੋਂ ਬਾਅਦ ਉਸਦਾ ਜਿਨਾਂ ਵੀ ਸਨਮਾਨ ਹੈ ਉਹ ਅਸਲ ਵਿੱਚ ਹੋਰਾਂ ਲੋਕਾਂ ਨੂੰ ਸ਼ਹੀਦ ਹੋਣ ਲਈ ਉਤਸ਼ਾਹਿਤ ਕਰਨਾ ਹੁੰਦਾ ਹੈ .ਜੰਗ ਜਦੋਂ ਵੀ ਲਗਦੀ ਹੈ ਤਾਂ ਦੋਵੇਂ ਪਾਸੇ ਇਕੱਲੇ ਫ਼ੌਜੀ ਨਹੀਂ ਆਮ ਲੋਕ ਵੀ ਮਰਦੇ ਹਨ ਜੇ ਕੋਈ ਨਹੀਂ ਮਰਦਾ ਤਾਂ ਇਹ ਰਾਜਨੇਤਾੰ ਹਨ । ਜੰਗ ਤੋਂ ਬਾਅਦ ਲਾਸ਼ਾਂ ਦੇ ਸਮਝੌਤੇ ਤੇ ਵੀ ਇਹ ਤਹਾਨੂੰ ਇੱਕਠੇ ਬੈਠੇ ਨਜ਼ਰ ਆਉਣਗੇ ।

Read More...

Uncategorized

ਪੱਤਰਕਾਰ ਗੁਰਸਿੱਖ ਭੈਣ ਦੇ ਘਰ ਅਖੋਤੀ ਕਾਲੀਆੰ ਨੇ ਜਾਨਲੇਵਾ ਹਮਲਾ ਕੀਤਾ ਤੇ ਉਹਨਾ ਦੇ ਪਿਤਾ ਦੀ ਪੱਗ ਵੀ ਲਾਹੀ

ਪੱਤਰਕਾਰ ਗੁਰਸਿੱਖ ਭੈਣ ਦੇ ਘਰ ਅਖੋਤੀ ਕਾਲੀਆੰ ਨੇ ਜਾਨਲੇਵਾ ਹਮਲਾ ਕੀਤਾ ਤੇ ਉਹਨਾ ਦੇ ਪਿਤਾ ਦੀ ਪੱਗ ਵੀ ਲਾਹੀ………ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਕਾਲੀਆੰ ਦੀ ਗੁੰਡਾਗਰਦੀ ।। #ਪੱਤਰਕਾਰ ਗੁਰਸਿੱਖ ਭੈਣ #ਹਰਸ਼ਰਨ_ਕੌਰ ਦੇ ਘਰ ਅਖੋਤੀ #ਕਾਲੀਆੰ ਨੇ ਜਾਨਲੇਵਾ ਹਮਲਾ ਕੀਤਾ ਤੇ ਉਹਨਾ ਦੇ ਪਿਤਾ ਦੀ #ਪੱਗ ਵੀ ਲਾਹੀ ।। #ਸ਼ੇਅਰ ਜਰੂਰ ਕਰਿਓ #ਵੱਧ ਤੋਂ ਵੱਧ ।।

Posted by Satrangi Peengh ਸੱਤਰੰਗੀ ਪੀਂਘ on Wednesday, September 19, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਨਾ ਵੋਟ ਪਾਈ ਤੇ ਨਾ ਪਾਉਣ ਦਿੱਤੀ….ਬਰਗਾੜ੍ਹੀ ਕਾਂਡ ਵਿਰੋਧ ‘ਚ ਇਸ ਪਿੰਡ ਵਾਲਿਆਂ ਕੀਤਾ ਚੋਣਾਂ ਦਾ ਬਾਈਕਾਟ………..

ਫਤਹਿਗੜ੍ਹ ਸਾਹਿਬ ਦੇ ਰਾਮਦਾਸ ਨਗਰ ਨਿਵਾਸੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਬਾਈਕਾਟ ਕਰ ਦਿੱਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਕੇ ਰਾਮਦਾਸ ਨਗਰ ਨੂੰ ਮਤਾ ਪਾਸ ਕਰਕੇ ਨਗਰ ਕੌਂਸਲ ਸਰਹਿੰਦ ਵਿੱਚ ਲਿਆਂਦਾ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਸ ਦੀਆਂ ਵੋਟਾਂ ਹਾਲੇ ਵੀ ਪੰਚਾਇਤ ਅਧੀਨ ਹਨ। ਇਸ ਕਾਰਨ ਸਥਾਨਕ ਵਾਸੀਆਂ ਨੇ ਵੋਟਾਂ ਪਾਉਣ ਤੋਂ ਬਾਈਕਾਟ ਕਰ ਦਿੱਤਾ।

ਪੂਰੇ ਧੌਲਾ ਪਿੰਡ ਨੇ ਕੀਤਾ ਚੋਣਾਂ ਦਾ ਬਾਈਕਾਟ, ਇਕ ਵੀ ਵਿਅਕਤੀ ਵੋਟ ਪਾਉਣ ਨਹੀਂ ਪਹੁੰਚਿਆ

ਪੂਰੇ ਧੌਲਾ ਪਿੰਡ ਨੇ ਕੀਤਾ ਚੋਣਾਂ ਦਾ ਬਾਈਕਾਟ, ਇਕ ਵੀ ਵਿਅਕਤੀ ਵੋਟ ਪਾਉਣ ਨਹੀਂ ਪਹੁੰਚਿਆ #Elections #Boycott #DhaulaVillage

Posted by JagBani on Wednesday, September 19, 2018

ਪਿੰਡ ਵਾਸੀਆਂ ਨੇ ਸਰਕਾਰ ਤੋਂ ਅਣਗਹਿਲੀ ਕਰਨ ਵਾਲੇ ਅਧਿਕਾਰੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਸ਼ੇਰ ਸਿੰਘ ਨੇ ਕਾਂਗਰਸ ’ਤੇ ਦੋਸ਼ ਲਾਉਂਦਿਆਂ ਕਿਹਾ ਕੇ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ ਇਹ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸਨ ਦੀ ਨਾਲਾਇਕੀ ਹੈ। ਉਨ੍ਹਾਂ ਪ੍ਰਸ਼ਾਨ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਚੋਣ ਅਧਿਕਾਰੀ ਨੇ ਦੱਸਿਆ ਕੇ ਇਸ ਬੂਥ ’ਤੇ 1064 ਵੋਟਾਂ ਹਨ। ਹੁਣ ਤੱਕ ਇੱਕ ਵੀ ਵੋਟ ਨਹੀਂ ਪਾਈ ਗਈ ਹੈ।ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਗੰਗੂਵਾਲ ਦੇ ਵੋਟਰਾਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਇਸੇ ਪਿੰਡ ਦੇ ਇਕ ਨੌਜਵਾਨ ‘ਤੇ ਆਪਸੀ ਰੰਜਿਸ਼ ਦੇ ਕਾਰਨ ਕੁਝ ਹਮਲਾਵਰਾਂ ਵੱਲੋਂ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਸੀ ਪਰ ਦੋਸ਼ੀਆਂ ਨੂੰ ਅਜੇ ਤੱਕ ਪੁਲਸ ਫੜ ਨਹੀਂ ਸਕੀ ਹੈ, ਜਿਸ ਦੇ ਵਿਰੋਧ ‘ਚ ਇਨ੍ਹਾਂ ਪਿੰਡ ਵਾਲਿਆਂ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ। ਜ਼ਖਮੀ ਨੌਜਵਾਨ ਪੀ. ਜੀ. ਆਈ. ‘ਚ ਦਾਖਲ ਹੈ। ਲੋਕਾਂ ਨੇ ਕਿਹਾ ਕਿ ਇਸ ਗੋਲੀਕਾਂਡ ਦੇ ਪਿੱਛੇ ਕੁਝ ਸਿਆਸੀ ਲੋਕਾਂ ਦਾ ਹੱਥ ਹੈ, ਜਿਸ ਦੇ ਕਾਰਨ ਪਿੰਡ ਵਾਲਿਆਂ ਨੇ ਹੁਣ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ ਹੈ।ਪਿੰਡ ਵਾਲਿਆਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਜਲਦੀ ਨਹੀਂ ਫੜਿਆ ਗਿਆ ਤਾਂ ਉਹ ਹਾਈਵੇਅ ਜਾਮ ਕਰਨਗੇ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਧਰਨਾ ਦੇਣਗੇ।

Read More...

Uncategorized

ਫਿਰੋਜ਼ਪੁਰ ‘ਚ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਚੱਲੇ ਇੱਟਾਂ-ਰੋੜ੍ਹੇ, ਨਾਭਾ ‘ਚ ਵੀ ਹੰਗਾਮਾ

ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਕਰੀਬ 1.27 ਕਰੋੜ ਲੋਕ ਵੋਟ ਦੇ ਰਹੇ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਬਾਵਜੂਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੂਲੇਵਾਲ ਵਿੱਚ ਅਕਾਲੀ ਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਦੀ ਘਟਨਾ ਸਾਹਮਣੇ ਆਈ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਗੋਲ਼ੀਆਂ ਵੀ ਚਲਾਈਆਂ ਗਈਆਂ।ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲੇ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ।

ਫਿਰੋਜ਼ਪੁਰ 'ਚ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਚੱਲੇ ਇੱਟਾਂ-ਰੋੜ੍ਹੇ, ਨਾਭਾ 'ਚ ਵੀ ਹੰਗਾਮਾ

ਫਿਰੋਜ਼ਪੁਰ 'ਚ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਚੱਲੇ ਇੱਟਾਂ-ਰੋੜ੍ਹੇ, ਨਾਭਾ 'ਚ ਵੀ ਹੰਗਾਮਾ #Punjab #ZilaParishad #PanchayatSamitiElections #Firozpur Shiromani Akali Dal Indian National Congress – Punjab

Posted by JagBani on Wednesday, September 19, 2018

ਦੱਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਬੱਚਾ ਗੰਭੀਰ ਜ਼ਖ਼ਮੀ ਹੋਇਆ ਹੈ।ਇਸ ਤੋਂ ਇਲਾਵਾ ਬਠਿੰਡਾ ਦੇ ਹੀ ਪਿੰਡ ਮਿੱਡਾ ਵਿੱਚ ਵਾਹਨਾਂ ਦੀ ਭੰਨ੍ਹਤੋੜ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪਿੰਡ ਕਾਲ਼ਿਆਂਵਾਲੀ ਵਿੱਚ ਕਾਰਾਂ ਦੀ ਭੰਨ੍ਹਤੋੜ ਕੀਤੀ ਗਈ। ਇੱਥੇ ਪਿੰਡ ਬਾਦਲ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੀ ਵੋਟ ਪਾਈ..ਉੱਧਰ ਮੁਕਤਸਰ ਵਿੱਚ ਮਨਜਿੰਦਰ ਸਿੰਘ ਬਿੱਟੂ ਦੇ ਹੋਟਲ ਵਿੱਚੋਂ 10 ਅਣਪਛਾਤੇ ਬੰਦੇ ਫੜੇ ਗਏ। ਇਨ੍ਹਾਂ ਕੋਲੋਂ ਹਥਿਆਰ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਬਿੱਟੂ ਅਕਾਲੀ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਮੁੰਡਾ ਹੈ ਤੇ ਉਦੈਕਰਨ ਜ਼ੋਨ ਤੋਂ ਚੋਣਾਂ ਲੜ ਰਿਹਾ ਹੈ।ਚੋਣ ਪ੍ਰਕਿਰਿਆ ਸਵੇਰੇ 8 ਵਜੇ ਤੋਂ ਜਾਰੀ ਹੈ ਤੇ ਇਹ ਸ਼ਾਮ 4 ਵਜੇ ਤਕ ਚੱਲੇਗੀ। ਹਾਲਾਂਕਿ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਜੋ ਲੋਕ ਪੋਲਿੰਗ ਬੂਥਾਂ ’ਤੇ 4 ਵਜੇ ਤਕ ਵੀ ਲਾਈਨਾਂ ’ਚ ਖੜ੍ਹੇ ਹੋਣਗੇ, ਉਹ 4 ਵਜੇ ਤੋਂ ਬਾਅਦ ਵੀ ਵੋਟ ਪਾਉਣ ਦੇ ਹੱਕਦਾਰ ਹੋਣਗੇ। ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਏਗੀ।ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕੁੱਲ 17,268 ਪੋਲਿੰਗ ਬੂਥ ਬਣਾਏ ਗਏ ਹਨ। ਚੋਣ ਕਮਿਸ਼ਨ ਵੱਲੋਂ 35 ਆਬਜ਼ਰਵਰ ਅਧਿਕਾਰੀ ਤਇਨਾਤ ਕੀਤੇ ਹਨ ਜੋ ਕਰਾਬ 50 ਹਜ਼ਾਰ ਪੁਲਿਸ ਜਵਾਨਾਂ ਦੀ ਅਗਵਾਈ ਕਰਨਗੇ।….ਫਿਰੋਜ਼ਪੁਰ ਦੇ ਪਿੰਡ ਢੀਂਡਸਾ ਵਿਖੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਝੜਪ ਹੋ ਗਈ।ਪਿੰਡ ਢੀਂਡਸਾ ‘ਚ ਮਾਹੌਲ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਅਕਾਲੀ ਵਰਕਰਾਂ ਨੇ ਕਾਂਗਰਸ ‘ਤੇ ਸਿਰਫ ਬੂਥ ਕੈਪਚਰਿੰਗ ਦੇ ਦੋਸ਼ ਹੀ ਨਹੀਂ ਲਾਏ ਸਗੋਂ ਇਕ-ਦੂਜੇ ‘ਤੇ ਇੱਟਾਂ ਰੋੜ੍ਹੇ ਅਤੇ ਡੰਡੇ ਵਰ੍ਹਾਏ। ਇਸ ਦੌਰਾਨ ਅਕਾਲੀ ਸਮਰਥਕਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪ੍ਰਧਾਨ ਚਮਕੌਰ ਸਿੰਘ ਬੂਥ ਕੈਪਚਰਿੰਗ ਕਰਵਾ ਕੇ ਵੋਟਾਂ ਪਵਾ ਰਿਹਾ ਹੈ।ਦੱਸਣਯੋਗ ਹੈ ਕਿ ਪੰਜਾਬ ‘ਚ ਅੱਜ 22 ਜ਼ਿਲਾ ਪ੍ਰੀਸ਼ਦ ਤੇ 150 ਬਲਾਕ ਸੰਮਤੀਆਂ ਦੀਆਂ ਚੋਣਾਂ ਹੋ ਰਹੀਆਂ ਹਨ, ਜਿਸ ‘ਚ ਲਗਾਤਾਰ ਵੱਖ-ਵੱਖ ਝੜਪਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।..ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਗੰਗੂਵਾਲ ਦੇ ਵੋਟਰਾਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਇਸੇ ਪਿੰਡ ਦੇ ਇਕ ਨੌਜਵਾਨ ‘ਤੇ ਆਪਸੀ ਰੰਜਿਸ਼ ਦੇ ਕਾਰਨ ਕੁਝ ਹਮਲਾਵਰਾਂ ਵੱਲੋਂ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਸੀ ਪਰ ਦੋਸ਼ੀਆਂ ਨੂੰ ਅਜੇ ਤੱਕ ਪੁਲਸ ਫੜ ਨਹੀਂ ਸਕੀ ਹੈ, ਜਿਸ ਦੇ ਵਿਰੋਧ ‘ਚ ਇਨ੍ਹਾਂ ਪਿੰਡ ਵਾਲਿਆਂ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ। ਜ਼ਖਮੀ ਨੌਜਵਾਨ ਪੀ. ਜੀ. ਆਈ. ‘ਚ ਦਾਖਲ ਹੈ। ਲੋਕਾਂ ਨੇ ਕਿਹਾ ਕਿ ਇਸ ਗੋਲੀਕਾਂਡ ਦੇ ਪਿੱਛੇ ਕੁਝ ਸਿਆਸੀ ਲੋਕਾਂ ਦਾ ਹੱਥ ਹੈ, ਜਿਸ ਦੇ ਕਾਰਨ ਪਿੰਡ ਵਾਲਿਆਂ ਨੇ ਹੁਣ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ ਹੈ।

Read More...

Uncategorized

ਇਕ ਬੱਚੇ ਦਾ ਪਿਉ ਨਬਾਲਗ ਲੜਕੀ ਨੂੰ ਲੈ ਹੋਇਆ ਫਰਾਰ……

ਇਕ ਬੱਚੇ ਦਾ ਪਿਉ ਨਬਾਲਗ ਲੜਕੀ ਨੂੰ ਲੈ ਹੋਇਆ ਫਰਾਰ……….ਰੋਪੜ ਦੇ ਇਕ ਮੁਹੱਲੇ ਵਿਚ ਇਕ ਵਿਅਕਤੀ ਗੁਆਂਢ ‘ਚ ਰਹਿੰਦੀ 15 ਸਾਲਾ ਨਾਬਾਲਿਗ ਲੜਕੀ ਨੂੰ ਭਜਾ ਕੇ ਲੈ ਗਿਆ। ਲੜਕੀ ਨੂੰ ਭਜਾ ਕੇ ਲਿਜਾਣ ਵਾਲਾ ਵਿਅਕਤੀ ਖੁਦ ਚਾਰ ਮਹੀਨੇ ਦੇ ਬੱਚੇ ਦਾ ਪਿਤਾ ਹੈ, ਜੋ ਘਿਨੌਣੀ ਹਰਕਤ ਨੂੰ ਅੰਜਾਮ ਦਿੰਦੇ ਹੋਏ ਗੁਆਂਢ ਦੀ ਉਸ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ ਜਿਸ ਦੇ ਸਿਰ ‘ਤੇ ਪਹਿਲਾਂ ਹੀ ਮਾਂ ਦਾ ਸਾਇਆ ਨਹੀਂ ਹੈ।

ਇਕ ਬੱਚੇ ਦਾ ਪਿਉ ਨਬਾਲਗ ਲੜਕੀ ਨੂੰ ਲੈ ਹੋਇਆ ਫਰਾਰ

ਇਕ ਬੱਚੇ ਦਾ ਪਿਉ ਨਬਾਲਗ ਲੜਕੀ ਨੂੰ ਲੈ ਹੋਇਆ ਫਰਾਰ#Ropar

Posted by JagBani on Wednesday, September 19, 2018

ਲੜਕੀ ਦੇ ਦੋ ਵੱਡੇ ਭਰਾ ਅਤੇ ਪਿਤਾ ਕੰਮ ‘ਤੇ ਚਲੇ ਜਾਂਦੇ ਹਨ, ਜਿਸ ਕਾਰਨ ਲੜਕੀ ਨੂੰ ਘਰ ‘ਚ ਇਕੱਲੀ ਦੇਖ ਦਰਿੰਦਾ ਉਸਨੂੰ ਲੈ ਕੇ ਫਰਾਰ ਹੋ ਗਿਆ।ਪੁਲਸ ਨੇ ਲੜਕੀ ਦੇ ਪਰਿਵਾਰਕਿ ਮੈਂਬਰਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁਹੱਲੇ ‘ਚ ਵਾਪਰੀ ਇਸ ਸ਼ਰਮਨਾਕ ਘਟਨਾ ਕਾਰਨ ਲੋਕਾਂ ‘ਚ ਕਾਫੀ ਰੋਸ ਹੈ ਤੇ ਲੋਕ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿੰਤ ਹੋ ਗਏ ਹਨ।…….ਬਲਾਤਕਾਰ ਦਾ ਅਪਰਾਧ ਭਾਰਤੀ ਦੰਡ ਸੰਘਤਾ ਦੀ ਧਾਰਾ 375 ਵਿਚ ਪਰਿਭਾਸ਼ਤ ਕੀਤਾ ਗਿਆ ਹੈ । ਜੇ ਧਾਰਾ 375 ਵਿਚ ਦਸੇ ਅਪਰਾਧ ਨੂੰ ਸਾਦਾ ਤੋਂ ਸਾਦਾ ਭਾਸ਼ਾ ਵਿਚ ਬਿਆਨ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਬਲਾਤਕਾਰ ਮਰਦ ਅਤੇ ਔਰਤ ਵਿਚਕਾਰ , ਔਰਤ ਦੀ ਸੰਮਤੀ ਤੋਂ ਬਿਨਾਂ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਕੀਤਾ ਗਿਆ ਮੈਥੁੰਨ ਹੈ । ਬਲਾਤਕਾਰ ਦਾ ਅਪਰਾਧ ਗਠਤ ਕਰਨ ਲਈ ਅਪਰਾਧਕ ਮਨ ਅਤੇ ਅਪਰਾਧਕ ਕੰਮ ਦੋਹਾਂ ਦਾ ਹੋਣਾ ਜ਼ਰੂਰੀ ਹੈ ।ਇਸਤਰੀਆਂ ਦੇ ਵਿਰੁਧ ਅਪਰਾਧਾਂ ਦੀ ਗਿਣਤੀ ਵਿਚ ਹੋ ਰਹੇ ਬੇਤਹਾਸ਼ਾ ਵਾਧੇ ਅਤੇ ਤੁਕਾ ਰਾਮ ਬਨਾਮ ਰਾਜ ( ਏ ਆਈ ਆਰ 1979 ਐਸ ਸੀ 185 ) ਵਿਚਲੇ ਫ਼ੈਸਲੇ ਦੇ ਵਿਰੁਧ ਲੋਕਾਂ ਵਿਚ ਨਾਰਾਜ਼ਗੀ ਅਤੇ ਇਸ ਅਹਿਸਾਸ ਦੇ ਫਲਸਰੂਪ ਕਿ ਬਲਾਤਕਾਰ ਨਾਲ ਸਬੰਧਤ ਕਾਨੂੰਨ ਸਮੇਂ ਦਾ ਹਾਣੀ ਨਹੀਂ ਸਾਬਤ ਹੋ ਰਿਹਾ ਬਲਾਤਕਾਰ ਨਾਲ ਸਬੰਧਤ ਕਾਨੂੰਨ ਵਿਚ 1983 ਵਿਚ ਕਾਫ਼ੀ ਸੋਧਾਂ ਕੀਤੀਆਂ ਗਈਆਂ ਸਨ । ਸਮਾਜ ਸੇਵਕਾਂ , ਕਾਨੂੰਨਦਾਨਾਂ , ਜੱਜ ਸਾਹਿਬਾਨ , ਵਿਦਵਾਨਾਂ ਅਤੇ ਇਸਤਰੀ ਸੰਗਠਨਾਂ ਵਲੋਂ ਇਸ ਸਬੰਧ ਵਿਚ ਕੀਤੇ ਰੋਸ ਮੁਜ਼ਾਹਰਿਆਂ ਅਤੇ ਪਰਗਟ ਕੀਤੇ ਵਿਚਾਰਾਂ ਦੇ ਸਨਮੁਖ ਫ਼ੌਜਦਾਰੀ ਕਾਨੂੰਨ ( ਸੋਧ ) ਐਕਟ 1983 ਦੁਆਰਾ ਬਲਾਤਕਾਰ ਨਾਲ ਸਬੰਧਤ ਕਾਨੂੰਨ ਵਿਚ ਕਾਫ਼ੀ ਸੋਧਾਂ ਕੀਤੀਆਂ ਗਈਆਂ ਹਨ ।ਭਾਰਤ ਸਰਕਾਰ ਨੇ 1979 ਵਿਚ ਇਸ ਸਬੰਧੀ ਕਾਨੂੰਨ ਵਿਚ ਕੀਤੀ ਜਾਣੀ ਲੋੜੀਦੀ ਸੋਧ ਬਾਰੇ ਭਾਰਤ ਦੇ ਕਾਨੂੰਨ ਕਮਿਸ਼ਨ ਨੂੰ ਹਵਾਲਾ ਕੀਤਾ ਸੀ । ਉਸ ਕਮਿਸ਼ਨ ਨੇ ਬਲਾਤਕਾਰ ਨਾਲ ਸਬੰਧਤ ਸਬਸਟੈਂਟਿਵ ਅਤੇ ਜ਼ਾਬਤੇ ਦੇ ਕਾਨੂੰਨ ਵਿਚ ਸੋਧਾਂ ਦੀ ਸਿਫ਼ਾਰਸ਼ ਕੀਤੀ ਸੀ ਜਿਸ ਦੇ ਫਲਸਰੂਪ ਫ਼ੌਜਦਾਰੀ ਕਾਨੂੰਨ ( ਸੋਧ ) ਐਕਟ , 1983 ਹੋਂਦ ਵਿਚ ਆਇਆ ।

Read More...

Uncategorized

ਕਰਤਾਰਪੁਰ ਕਾਰੀਡੋਰ ਮਾਮਲੇ ‘ਚ ਬਾਦਲ ਰੰਗ ‘ਚ ਭੰਗ ਪਾ ਰਹੇ : ਸਿੱਧੂ

ਕਰਤਾਰਪੁਰ ਕਾਰੀਡੋਰ ਮਾਮਲੇ ‘ਚ ਬਾਦਲ ਰੰਗ ‘ਚ ਭੰਗ ਪਾ ਰਹੇ : ਸਿੱਧੂ………..ਬੀਤੇ ਦਿਨੀਂ ਹਰਸਿਮਰਤ ਬਾਦਲ ਵਲੋਂ ਪਾਕਿ ਫੌਜ ਮੁਖੀ ਨਾਲ ਜੱਫੀ ਨੂੰ ਲੈ ਕੇ ਕੀਤੇ ਗਏ ਹਮਲੇ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਜਵਾਬੀ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਕਿ ਬਾਦਲਾਂ ਵਲੋਂ ਆਪਣੇ ਨਿੱਜੀ ਮਹੱਤਵ ਲਈ ਕੋਝੀ ਸਿਆਸਤ ਕੀਤੀ ਜਾ ਰਹੀ ਹੈ। ਸਿੱਧੂ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਮਾਮਲਾ ਆਸਥਾ ਨਾਲ ਜੁੜਿਆ ਹੈ,

ਕਰਤਾਰਪੁਰ ਕਾਰੀਡੋਰ ਮਾਮਲੇ 'ਚ ਬਾਦਲ ਰੰਗ 'ਚ ਭੰਗ ਪਾ ਰਹੇ : ਸਿੱਧੂ

ਕਰਤਾਰਪੁਰ ਕਾਰੀਡੋਰ ਮਾਮਲੇ 'ਚ ਬਾਦਲ ਰੰਗ 'ਚ ਭੰਗ ਪਾ ਰਹੇ : ਸਿੱਧੂNavjot Singh Sidhu #KartarpurSahib #KartarpurSahibCorridor #NavjotSinghSidhu

Posted by JagBani on Tuesday, September 18, 2018

ਇਸ ਲਈ ਇਸ ‘ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਸਗੋਂ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੂੰ ਚਾਹੀਦਾ ਹੈ ਕਿ ਉਹ ਸੜਕਾਂ ‘ਤੇ ਉਤਰ ਕੇ ਕਰਤਾਰਪੁਰ ਕਾਰੀਡੋਰ ਖੁਲਵਾਉਣ ਲਈ ਭਾਰਤ ਸਰਕਾਰ ‘ਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਵਾਉਣ ਲਈ ਜ਼ੋਰ ਪਾਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਫੋਨ ‘ਤੇ ਗੱਲਬਾਤ ਕਰਨ ਲਈ ਕਹਿਣ। ਜੇ ਬਾਦਲ ਅਜਿਹਾ ਕਰਦੇ ਹਨ ਤਾਂ ਮੈਂ ਉਨ੍ਹਾਂ ਦੇ ਨਾਲ ਹਾਂ।ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਇਨ੍ਹਾਂ ਕੋਸ਼ਿਸ਼ਾਂ ‘ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਸਗੋਂ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਪਰ ਬਾਦਲ ਇਸ ਮਾਮਲੇ ਵਿਚ ਰੰਗ ‘ਚ ਭੰਗ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਨਣ ‘ਤੇ ਮੋਦੀ ਨੇ ਫੋਨ ਕਰਕੇ ਮੁਬਾਰਕਾਂ ਦਿੱਤੀਆਂ ਸਨ ਪਰ ਹੁਣ ਬਾਦਲਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਵੀ ਪਾਕਿ ਸਰਕਾਰ ਨੂੰ ਫੋਨ ਕਰਵਾਉਣ।ਸੁਖਬੀਰ ਬਾਦਲ ਵਲੋਂ ਆਈ. ਐੱਸ. ਆਈ. ਨਾਲ ਸੰਬੰਧ ਅਤੇ ਫੋਨ ਕਾਲ ਡਿਟੇਲ ਦੀ ਜਾਂਚ ਕਰਵਾਉਣ ਦੇ ਲਗਾਏ ਗਏ ਦੋਸ਼ਾਂ ‘ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਪਾਕਿਸਤਾਨ ‘ਚ ਸਿਰਫ ਸਹੁੰ ਚੁੱਕ ਸਮਾਗਮ ਵਿਚ ਹਿੱਸਾ ਲੈਣ ਗਏ ਸਨ ਅਤੇ ਉਥੋਂ ਸਿੱਧੇ ਵਾਪਸ ਆ ਗਏ, ਇਹ ਜੱਫੀ ਇਕ ਸਾਜ਼ਿਸ਼ ਨਹੀਂ ਸੀ। ਸਿੱਧੂ ਨੇ ਕਿਹਾ ਕਿ 21 ਸਤੰਬਰ ਨੂੰ ਬੁਲਾਈ ਗਈ ਆਲ ਪਾਰਟੀ ਮੀਟਿੰਗ ਵਿਚ ਜਾਣ ‘ਤੇ ਵਿਚਾਰ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਉਹ ਪਾਰਟੀ ਨਾਲ ਵਿਚਾਰ ਵਟਾਂਦਰਾ ਕਰਨਗੇ।

Read More...

Uncategorized

ਆਹ ਕੀ ਚੱਲ ਰਿਹਾ .. ਕੀ ਇਹ ਸਿੱਖੀ ਸਿਧਾਤਾਂ ਅਨੁਸਾਰ ਸਹੀ ਹੈ .. ਵਿਚਾਰ ਦਿਓ

ਪੰਜਾਬ ਦੇ ਬਹੁਤੇ ਘਰਾਂ ਦਾ ਮਾਹੌਲ ਵਿਗੜਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਸ਼ਰਾਬ ਪੀਣਾ ਜਾਂ ਹੋਰ ਨਸ਼ੇ ਕਰਨਾ ਹੈ। ਨਸ਼ੇ ਅੱਜ ਪੰਜਾਬ ਨੂੰ ਅਜਿਹੇ ਘੁਣ ਵਾਂਗ ਲੱਗ ਗਏ ਹਨ ਕਿ ਪਰਿਵਾਰਾਂ ਦੇ ਪਰਿਵਾਰ ਟੁੱਟ ਰਹੇ ਹਨ। ਕਿਸੇ ਘਰ ਦਾ ਇੱਕੋ-ਇੱਕ ਕਮਾਉਣ ਵਾਲਾ ਨਸ਼ੇ ਦਾ ਆਦੀ ਹੋ ਜਾਂਦਾ ਹੈ ਤੇ ਅੰਤ ਇਸੇ ਵਿੱਚ ਗਲਤਾਨ ਹੋਇਆ ਦਮ ਤੋੜ ਜਾਂਦਾ ਹੈ ਤੇ ਪਰਿਵਾਰ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਜਾਂਦਾ ਹੈ

ਇਹ ਕੀ ਹੈ ?? ਆਪਣੇ ਵਿਚਾਰ ਦਿਓ

Posted by AggBani – ਅੱਗਬਾਣੀ on Tuesday, September 18, 2018

ਜਾਂ ਕਿਸੇ ਦੀ ਔਲਾਦ ਨਸ਼ੇ ਦੀ ਆਦੀ ਹੋ ਭਰ ਜਵਾਨੀ ਵਿੱਚ ਸਿਵਿਆਂ ਦੇ ਰਾਹ ਪੈ ਜਾਂਦੀ ਹੈ। ਸਮੱਸਿਆ ਦਾ ਅਸਲ ਕਾਰਨ ਤੇ ਉਸ ਦੇ ਹੱਲ ਲਈ ਯਤਨ ਕਰਨ ਨਾਲੋਂ ਲੋਕ ਫ਼ਾਲਤੂ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ। ਘਰ ਵਿੱਚ ਅਜਿਹਾ ਕੁਝ ਹੋਣ ‘ਤੇ ਇਹ ਸਮਝਿਆ ਜਾਂਦਾ ਹੈ ਕਿ ਘਰ ਉੱਪਰ ਕਿਸੇ ਓਪਰੀ ਛਾਇਆ ਦਾ ਅਸਰ ਹੈ ਜਾਂ ਕਿਸੇ ਨੇ ਕਾਲਾ ਜਾਦੂ ਕਰਵਾ ਦਿੱਤਾ ਆਦਿ ਹੈ। ਇਨ੍ਹਾਂ ਕਾਲਪਨਿਕ ਬਲਾਵਾਂ ਤੋਂ ਪਿੱਛਾ ਛੁਡਵਾਉਣ ਲਈ ਤਾਂਤਰਿਕਾਂ, ਅਖੌਤੀ ਬਾਬਿਆਂ ਆਦਿ ਦਾ ਸਹਾਰਾ ਲਿਆ ਜਾਂਦਾ ਹੈ। ਅਜਿਹੇ ਅਖੌਤੀ ਬਾਬੇ ਜਾਂ ਆਪਣੇ ਆਪ ਨੂੰ ਤਾਂਤਰਿਕ ਦੱਸਣ ਵਾਲੇ ਇਹ ਲੋਕ ਗ਼ਲਤ ਤੇ ਫ਼ਾਲਤੂ ਦੀਆਂ ਗੱਲਾਂ ਵਿੱਚ ਆਮ ਲੋਕਾਂ ਨੂੰ ਫਸਾ ਲੈਂਦੇ ਹਨ ਜਿਵੇਂ ਘਰ ਦੇ ਕਿਸੇ ਤਿੰਨ ਸਾਲ ਦੇ ਬੱਚੇ ਦੇ ਅੰਗੂਠੇ ਵਿੱਚ ਫੋਟੋ ਦਿਖਾ ਕੇ ਪਰਿਵਾਰ ਨੂੰ ਭਰਮਾ ਲਿਆ ਜਾਂਦਾ ਹੈ (ਇਸ ਵਿੱਚ ਅੰਗੂਠੇ ਦੇ ਨਹੁੰ ਉੱਪਰ ਤੇਲ ਲਗਾ ਦਿੱਤਾ ਜਾਂਦਾ ਹੈ ਤੇ ਉਸ ਤੇਲ ਵਿੱਚ ਆਲੇ-ਦੁਆਲੇ ਹੋਣ ਵਾਲਾ ਸਭ ਕੁਝ ਦਿਖਾਈ ਦਿੰਦਾ ਹੈ, ਜਿਸ ਨੂੰ ਛੋਟਾ ਬੱਚਾ ਸੱਚ ਮੰਨ ਲੈਂਦਾ ਹੈ)।ਇਸ ਸਭ ਤੋਂ ਤਾਂਤਰਿਕ ਗੱਲਾਂ-ਗੱਲਾਂ ਵਿੱਚ ਤਾਂਤਿ੍ਰਕ ਇਹ ਜਾਣ ਲੈਂਦਾ ਹੈ ਕਿ ਘਰ ਵਾਲਿਆਂ ਦੇ ਮਨ ਵਿੱਚ ਕਿਸ ਵਿਅਕਤੀ ਪ੍ਰਤੀ ਸ਼ੱਕ ਹੈ। ਇਹ ਜਾਨਣ ਤੋਂ ਬਾਅਦ ਉਹ ਮਨਘੜਤ ਕਹਾਣੀ ਬਣਾ ਸਾਰਾ ਦੋਸ਼ ਉਸ ਵਿਅਕਤੀ ਸਿਰ ਮੜ ਦਿੰਦਾ ਹੈ। ਇਸ ਤੇ ਇਲਾਜ ਲਈ ਕਾਗ਼ਜ਼ ਉੱਤੇ ਪੁੱਠੇ ਸਿੱਧੇ ਅੱਖਰ ਵਾਹ ਕੇ ਤਵੀਤ ਬਣਾ ਕੇ ਦਿੱਤੇ ਜਾਂਦੇ ਹਨ ਜੋ ਘਰ ਦੇ ਦਰਵਾਜ਼ੇ ਨਾਲ ਬੰਨ੍ਹਣ ਤੇ ਪਾਣੀ ਵਿੱਚ ਘੋਲ ਕੇ ਪੀਣ ਆਦਿ ਲਈ ਕਿਹਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਸਮਾਜ ‘ਚ ਆਮ ਹਨ ਤੇ ਜ਼ਿਆਦਾਤਰ ਲੋਕਾਂ ਨਾਲ ਸਬੰਧਤ ਹਨ। ਕੁਝ ਚਲਾਕ ਲੋਕ ਅੱਜ ਪਖੰਡਵਾਦ ਅਤੇ ਲੋਕਾਂ ਦੀ ਅਗਿਆਨਤਾ ਦਾ ਲਾਹਾ ਲੈ ਕੇ ਆਪਣਾ ਤੋਰੀ-ਫੁਲਕਾ ਚਲਾ ਰਹੇ ਹਨ। ਹਰ ਪਿੰਡ ਸ਼ਹਿਰ ਵਿੱਚ ਇਨ੍ਹਾਂ (ਤਾਂਤਰਿਕਾਂ) ਦੇ ਅੱਡੇ ਹਨ, ਜਿੱਥੇ ਇਹ ਆਪਣਾ ਗੋਰਖਧੰਦਾ ਚਲਾਉਂਦੇ ਹਨ। ਇਨ੍ਹਾਂ ਦੇ ਜਾਲ ਦੇ ਤੰਦ ਇੰਨੇ ਬਰੀਕ ਹੁੰਦੇ ਹਨ, ਅਨਪੜ੍ਹ ਤਾਂ ਕੀ ਪੜ੍ਹੇ-ਲਿਖੇ ਲੋਕ ਵੀ ਇਸ ਵਿੱਚ ਫਸ ਜਾਂਦੇ ਹਨ। ਜਿੱਥੇ ਇਹ ਲੋਕਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸੋਸ਼ਣ ਤਕ ਵੀ ਕਰਦੇ ਹਨ। ਲੋਕ ਪਤਾ ਨਹੀਂ ਕਿਹੜੀ ਜੰਨਤ ਦੀ ਲਾਲਸਾ ਵਿੱਚ ਅਜੋਕੇ ਸਮੇਂ ਵੀ ਢੌਂਗੀਆਂ ਤੋਂ ਆਪਣੀ ਸਰੀਰਕ, ਮਾਨਸਿਕ ਅਤੇ ਆਰਥਿਮ ਲੁੱਟ ਕਰਵਾ ਰਹੇ ਹਨ। ਭੂਤਾਂ ਕੱਢਣ ਦੇ ਨਾਂ ਉੱਤੇ ਇਹ ਰੋਗੀ ਦੀ ਮਾਰ ਕੁਟਾਈ ਕਰਦੇ ਹਨ ਤੇ ਖ਼ਤਰਨਾਕ ਤਸੀਹੇ ਦਿੰਦੇ ਹਨ ਜਿਸ ਨਾਲ ਕਈ ਵਾਰ ਵਿਅਕਤੀ ਦੀ ਮੌਤ ਤਕ ਹੋ ਜਾਂਦੀ ਹੈ। ਇਸ ਦੀ ਉਦਾਹਰਨ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਮਹਿਲਾ ਤਾਂਤਰਿਕ ਨੇ ਅੱਠ-ਦਸ ਸਾਲ ਦੀ ਬੱਚੀ ਨੂੰ ਭੂਤ ਕੱਢਣ ਦੇ ਨਾਂ ‘ਤੇ ਚਿਮਟੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।ਅਜੋਕੇ ਵਿਗਿਆਨਕ ਅਤੇ ਅਗਾਂਹਵਧੂ ਯੁੱਗ ‘ਚ ਅਜਿਹੀਆਂ ਸ਼ਰਮਨਾਕ ਘਟਨਾਵਾਂ ਦਾ ਵਾਪਰਨਾ ਆਪਣੇ-ਆਪ ‘ਚ ਮੰਦਭਾਗਾ ਹੈ। ਲੋਕਾਂ ਦੀ ਸੌੜੀ ਮਾਨਸਿਕਤਾ ਦਾ ਇਹ ਪਾਖੰਡੀ ਖ਼ੂਬ ਫ਼ਾਇਦਾ ਉਠਾਉਂਦੇ ਹਨ।

Read More...