Uncategorized

ਬਾਹਰਲੇ ਮੁਲਕਾਂ ਚ ੲੇਦਾਂ ਡਾਲਰ ਬਣਦੇ ਨੇ II Wahiguru ਮਿਹਰਾਂ ਰਖੀ

ਕੋਈ ਵੇਲਾ ਸੀ ਜਦੋਂ ਸਾਡੇ ਪਿੰਡਾਂ ਵਿੱਚ ਸੁਵਖਤੇ ਹੀ ਕੁੱਕੜ ਦੀ ਬਾਂਗ ਨਾਲ ਉੱਠ ਕੇ ਮਰਦ ਬਲ਼ਦਾਂ ਦੀ ਜੋੜੀ ਨਾਲ ਹਲ਼ ਜੋੜ ਲੈਂਦੇ ਸੀ ਤੇ ਸੁਆਣੀਆਂ ਖੂਹਾਂ ਤੋਂ ਪਾਣੀ ਦੇ ਕਈ ਕਈ ਘੜੇ ਭਰਦੀਆਂ,ਚਾਟੀ ਵਿੱਚ ਮਧਾਣੀਆਂ ਘੁੰਮਾਉਂਦੀਆਂ,ਚੱਕੀਆਂ ਪੀਂਹਦੀਆਂ।ਲੋਕਾਂ ਦੀ ਸਿਹਤ ਨਰੋਈ ,ਚੌੜੇ ਜੁੱਸੇ,ਛਲਕਦੇ ਡੌਲੇ ਅਤੇ ਸ਼ੁਡੌਲ ਸਰੀਰ ਹੁੰਦੇ ਸੀ।ਵਕਤ ਦੇ ਬੀਤਣ ਨਾਲ ਬਦਲਦੇ ਸਮਾਜਿਕ ਸਮੀਕਰਨਾਂ ਨਾਲ ਲੋਕਾਂ ਦੀ ਸੋਚ ਅਤੇ ਸੁਭਾਅ

ਬਾਹਰਲੇ ਮੁਲਕਾਂ ਚ ੲੇਦਾਂ ਡਾਲਰ ਬਣਦੇ ਨੇ II Wahiguru ਮਿਹਰਾਂ ਰਖੀ

Posted by Apna ਪੰਜਾਬ on Friday, September 21, 2018

ਮੁਤਾਬਕ ਕੰਮ ਕਰਨ ਦੇ ਤੌਰ ਤਰੀਕੇ ਸਭ ਕੁਝ ਬਦਲ ਗਿਆ। ਸੂਚਨਾ ਅਤੇ ਤਕਨਾਲੋਜੀ ਦੇ ਦੌਰ ਅਤੇ ਸਾਧਨਾਂ ਦੀ ਬਹੁਤਾਤ ਨੇ ਇਨਸਾਨੀ ਜਿ਼ੰਦਗੀ ਦੀ ਬਿਹਤਰੀ ਲਈ ਕਾਫ਼ੀ ਉਸਾਰੂ ਅਤੇ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ,ਜਿੰਨ੍ਹਾਂ ਸਦਕਾ ਇਨਸਾਨ ਸਦੀਆਂ,ਸਾਲਾਂ ਦੀ ਜਿੰ਼ਦਗੀ ਘੰਟਿਆਂ, ਦਿਨਾਂ ਅਤੇ ਪਲਾਂ ਛਿਣਾਂ ਵਿੱਚ ਜਿਉਣ ਦੇ ਕਾਬਲ ਬਣ ਸਕਿਆ ਹੈ।ਹੁਣ ਤਾਂ ਹਰ ਇੱਕ ਕੰਮ ਨੂੰ ਕਰਨ ਦੀ ਚਾਲ ਢਾਲ ਹੀ ਬਦਲ ਗਈ ਹੈ,ਜਿਸ ਕਰਕੇ ਸਾਡੀ ਮਾਨਸਿਕਤਾ ਵਿੱਚ ਵੀ ਤਬਦੀਲੀ ਆਉਣੀ ਕੁਦਰਤੀ ਹੈ। ਪਹਿਲਾਂ ਹਰ ਇੱਕ ਕੰਮ ਨੂੰ ਕਰਨ ਲਈ ਜ਼ਿਆਦਾਤਰ ਸਰੀਰ ਦੀ ਹੀ ਜ਼ੋਰ ਅਜ਼ਮਾਈ ਕੀਤੀ ਜਾਂਦੀ ਸੀ,ਇਸ ਲਈ ਦੱਬ ਕੇ ਵਾਹ ਤੇ ਰੱਜ ਕੇ ਖਾਹ ਦਾ ਸੰਕਲਪ ਪ੍ਰਚੱਲਤ ਹੋਇਆ।ਰੋਜ਼ਮਰ੍ਹਾ ਦੇ ਕੰਮ ਅਤੇ ਖੇਤਾਂ ਦੇ ਕੰਮ ਆਪਣੇ ਹੱਥੀਂ ਜਾਨ ਤੋੜ ਕੇ ਕੀਤੇ ਜਾਂਦੇ ਸੀ, ਕਿਉਂਕਿ ਓਦੋਂ ਲੋਕ ਗੁਰਬਾਣੀ ਦੀ ਤੁਕ `ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸੁਆਰੀਐ`, ਤੇ ਅਟੁੱਟ ਵਿਸ਼ਵਾਸ ਰੱਖਦੇ ਸਨ। ਉਹ ਕਿਸੇ ਦੇ ਕੀਤੇ ਕੰਮ ਨੂੰ ਵੀ ਛੇਤੀ ਛੇਤੀ ਨੱਕ ਥੱਲੇ ਨਹੀਂ ਸੀ ਲਿਆਉਂਦੇ, ਉਸ ਦੌਰ ਵਿੱਚ ਜੇ ਕੋਈ ਕੰਮ ਘੱਟ ਕਰਦਾ ਜਾਂ ਕਿਸੇ ਦੀ ਰਫ਼ਤਾਰ ਮੱਠੀ ਹੁੰਦੀ ਜਾਂ ਬਹਾਨੇ ਬਣਾਉਂਦਾ ਤਾਂ ਉਸਨੂੰ ਹੱਡ-ਹਰਾਮੀ, ਕਮਚੋਰ , ਸੁਸਤ ਵਰਗੇ ਰੁਤਬੇ ਦੇ ਕੇ ਨਿਵਾਜ਼ ਦਿੱਤਾ ਜਾਂਦਾ ਸੀ।ਅੱਜਕਲ੍ਹ ਹਰ ਕੰਮ ਸਾਧਨਾਂ ਦੀ ਵਰਤੋਂ ਨਾਲ ਹੋਣਾ ਸ਼ੁਰੂ ਹੋ ਗਿਆ ਹੈ। ਵੀਹ-ਵੀਹ ਕੋਹ ਪੈਰੀ ਤੁਰਨਾ ਅਤੇ ਔਖਾ ਸਰੀਰਕ ਕੰਮ ਕਰਨਾ ਤਾਂ ਹੁਣ ਬੀਤੇ ਵੇਲੇ ਦੀਆਂ ਹੀ ਗੱਲਾਂ ਬਣ ਕੇ ਰਹਿ ਗਈਆਂ। ਡਾਕਟਰਾਂ ਦੀ ਰਾਇ ਮੰਨੀਏ ਤਾਂ ਸਾਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ ਇੱਕ ਵਾਰੀ ਦਿਲ ਦੀ ਧੜਕਣ 100 ਵਾਰ ਪ੍ਰਤੀ ਮਿੰਟ ਤੱਕ ਲਿਜਾਣਾ ਅਤੇ ਸਰੀਰ ਨੂੰ ਪਸੀਨਾ ਲਿਆਉਣਾ ਜ਼ਰੂਰੀ ਹੈ।ਸੈਰ ਜਾਂ ਕਸਰਤ ਕਰਨਾ ਤਾਂ ਸਾਡਾ ਸੁਭਾਅ ਹੀ ਬਹੁਤ ਘੱਟ ਹੈ। ਵਕਤ ਦੇ ਬਦਲਾਅ ਨੇ ਸਾਡੀ ਮਾਨਸਿਕਤਾ ਵਿੱਚ ਜਿੱਥੇ ਉੋਸਾਰੂ ਤਬਦੀਲੀ ਲਿਆਂਦੀ ਹੈ,ਓਥੇ ਹੱਥੀਂ ਕੰਮ ਨਾ ਕਰਨ ਦੀ ਪ੍ਰਵਿਰਤੀ ਵਰਗਾ ਨਿਘਾਰ ਵੀ ਆਇਆ ਹੈ। ਅੱਜਕੱਲ ਹੱਥੀਂ ਕੰਮ ਕਰਨ ਨੂੰ ਆਪਣੀ ਸ਼ਾਨ ਦੇ ਖਿਲਾਫ਼ ਸਮਝਿਆ ਜਾਣ ਲੱਗਾ ਹੈ। ਖਾਸ ਕਰ ਸਾਡੀ ਨੌਜਵਾਨ ਪੀੜ੍ਹੀ ਜਿਸ ਨੇ ਆਪਣੀਆਂ ਸਾਰੀਆਂ ਧੁਨਾਂ ਸੰਚਾਰ ਸਾਧਨਾਂਨਾਲ ਜੋੜ ਲਈਆਂ, ਜਿਹੜੇ ਆਪਣੇ ਸਾਰੇ ਦੇ ਸਾਰੇ ਹੱਲ ਓਥੇ ਹੀ ਖੋਜਣ ਲੱਗ ਪੈਂਦੇ ਨੇ, ਅਖ਼ੇ,ਇੱਕ ਨੌਜਵਾਨ ਨੂੰ ਜਦੋਂ ਆਪਣੇ ਪਾਪਾ ਦੀਆਂ ਚੱਪਲਾਂ ਘਰ ਵਿੱਚੋਂ ਲੱਭ ਕੇ ਦੇਣ ਲਈ ਕਿਹਾ ਗਿਆ ਤਾਂ ਉਹ ਬੈਠਾ ਬੈਠਾ ਹੀ ਆਪਣੇ ਲੈਪਟੋਪ ਤੇ ਉਂਗਲਾ ਮਾਰਦਾ ਗੁਗਲ ਵਿੱਚ ਸਰਚ ਕਰ ਰਿਹਾ ਹੈ, ਮਾਈ ਪਾਪਾ `ਜ਼ ਚੱਪਲ। ਕੰਮ ਕਰਨ ਲਈ ਸੰਚਾਰ ਸਾਧਨਾਂ `ਤੇ ਤਕਨਾਲੌਜੀ ਦਾ ਸਹਾਰਾ ਲੈਣਾ ਗਲਤ ਨਹੀਂ,ਪ੍ਰੰਤੂ ਆਪਣੇ ਆਪ ਨੂੰ ਸਿਰਫ਼ ਉਨ੍ਹਾਂ `ਤੇ ਆਸਰਤ ਕਰ ਲੈਣਾ ਠੀਕ ਨਹੀਂ ਹੈ।ਸਾਧਨਾਂ ਦੀ ਦੌੜ ਵਿੱਚ ਅਸੀਂ ਆਪਣੇ ਆਪ ਨੂੰ ਨਕਾਰਾ ਬਣਾ ਰਹੇ ਹਾਂ।ਕਈ ਸ਼ਹਿਰੀ ਔਰਤਾਂ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਆਪਣੇ ਪਰਿਵਾਰ ਨੂੰ ਖਾਣਾ ਰੈਸਟੋਰੈਂਟਾਂ ਵਿੱਚ ਖੁਆਉਣਾ ਆਪਣੀ ਸ਼ਾਨ ਸਮਝਦੀਆਂ ਹਨ,ਸਿਹਤ ਵੀ ਖਰਾਬ ਅਤੇ ਘਰ ਦੀ ਆਰਥਿਕਤਾ `ਤੇ ਵੀ ਵਾਧੂ ਬੋਝ।

Read More...

Uncategorized

ਤਿੱਖੀ ਬਹਿਸ,, ਕਾਂਗਰਸ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਨੇਤਾਵਾਂ ਚ ਤਿੱਖੀ ਬਹਿਸ II ਸ਼ੇਅਰ ਕਰੋ

ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਗਿਲਜੇਵਾਲਾ ਵਿਖੇ ਅਕਾਲੀ ਦਲ ਅਤੇ ਕਾਂਗਰਸੀਆਂ ਦਰਮਿਆਨ ਹੋਈ ਝੜਪ ਤੋਂ ਬਾਅਦ ਪੁਲਸ ਹਿਰਾਸਤ ‘ਚ ਲਏ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ, ਉਨ੍ਹਾਂ ਦੇ ਭਰਾ ਸੰਨੀ ਢਿੱਲੋਂ ਅਤੇ ਪੀ. ਏ. ਜਗਤਾਰ ਸਿੰਘ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਹ ਮਾਮਲਾ ਬੀਤੀ ਰਾਤ ਥਾਣਾ ਕੋਟਭਾਈ ਪੁਲਸ ਨੇ ਪ੍ਰੀਜ਼ਾਈਡਿੰਗ ਅਫ਼ਸਰ ਰਾਜੇਸ਼ ਕੁਮਾਰ ਦੇ ਬਿਆਨਾਂ ‘ਤੇ

Sharp Debate,, ਤਿੱਖੀ ਬਹਿਸ,, ਕਾਂਗਰਸ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਨੇਤਾਵਾਂ ਚ ਤਿੱਖੀ ਬਹਿਸ,, 👇👇Share,,

Posted by Abdul Sitar Lassoi on Wednesday, September 19, 2018

ਸਰਕਾਰੀ ਡਿਊਟੀ ‘ਚ ਵਿਘਨ ਪਾਉਣ ਤੇ ਬੂਥ ‘ਤੇ ਭੰਨ-ਤੋੜ ਕਰਨ ਦੇ ਦੋਸ਼ ‘ਚ ਦਰਜ ਕੀਤਾ ਸੀ। ਅਕਾਲੀ ਆਗੂਆਂ ਦੇ ਵਕੀਲ ਆਰ. ਪੀ. ਸਿੰਘ ਨੇ ਅਦਾਲਤ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਮਾਮਲਾ ਰਾਜਨੀਤਕ ਰੰਜਿਸ਼ ਤਹਿਤ ਦਰਜ ਕੀਤਾ ਗਿਆ ਹੈ। ਜੇਕਰ ਮਾਣਯੋਗ ਅਦਾਲਤ ਉਕਤਾਨ ਨੂੰ ਜੁਡੀਸ਼ੀਅਲ ਹਿਰਾਸਤ ‘ਚ ਭੇਜਣਾ ਚਾਹੁੰਦੀ ਹੈ ਤਾਂ ਬਠਿੰਡਾ ਜੇਲ ਭੇਜਿਆ ਜਾਵੇ ਪਰ ਮੈਡਮ ਮੇਘਾ ਧਾਲੀਵਾਲ ਨੇ ਉਕਤਾਨ ਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ‘ਚ ਸ੍ਰੀ ਮੁਕਤਸਰ ਸਾਹਿਬ ਦੀ ਜੇਲ ਭੇਜਣ ਦੇ ਹੁਕਮ ਦਿੱਤੇ ਹਨ। ਡਿੰਪੀ ਢਿੱਲੋਂ ਨੇ ਕਿਹਾ ਕਿ ਬੀਤੇ ਦਿਨ ਗਿੱਦੜਬਾਹਾ ਦੇ ਪਿੰਡ ਬਾਦੀਆਂ, ਬਬਾਣੀਆਂ ਅਤੇ ਫਿਰ ਗਿਲਜੇਵਾਲਾ ‘ਚ ਕਾਂਗਰਸੀਆਂ ਨੇ ਬੂਥਾਂ ‘ਤੇਕਬਜ਼ਾ ਕੀਤਾ ਅਤੇ ਗਿਲਜੇਵਾਲਾ ਜਾਂਦਿਆਂ ਹੀ ਉਨ੍ਹਾਂ ਸਾਡੇ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੁਲਸ ਅਫਸਰ ਬਚਾਉਣ ਦੇ ਬਹਾਨੇ ਸਾਨੂੰ ਆਪਣੇ ਨਾਲ ਥਾਣੇ ਲੈ ਗਏ ਅਤੇ ਰਾਤ ਨੂੰ ਸਾਨੂੰ ਪਤਾ ਲੱਗਾ ਕਿ ਸਾਡੇ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਕਾਂਗਰਸੀ ਵਰਕਰਾਂ ਦੀ ਸ਼ਹਿ ‘ਤੇ ਸਾਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸ ਸਬੰਧੀ ਡੀ. ਐੱਸ. ਪੀ. ਗਿੱਦੜਬਾਹਾ ਗੁਰਤੇਜ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਕਿਹਾ ਕਿ ਪ੍ਰੀਜ਼ਾਈਡਿੰਗ ਅਫ਼ਸਰ ਦੀ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ।

Read More...

Uncategorized

ਆਹ ਦੇਖੋ ਕੀ ਗੰਦ ਸਿਖਾ ਰਹੇ ਨੇ ਸਕੂਲ ਵਾਲੇ ਬੱਚਿਆਂ ਨੂੰ II ਸ਼ੇਅਰ ਕਰੋ ਤਾਂ ਜੋ ਇਸ ਸਕੂਲ ਤੇ ਕਾਰਵਾਈ ਹੋਵੇ, ਹੱਦ ਏ ਬੇਸ਼ਰਮੀ ਦੀ

ਮੈਨੂੰ ਮਾਪਿਆਂ ਤੇ ਅਧਿਆਪਕਾਂ ਦੀ ਮੀਟਿੰਗ ਤੇ ਸਕੂਲ ਸਦਿਆ …ਜਾਣ ਸਾਰ ਹੀ ਗੇਟ ਤੇ ਇਕ ਰਜਿਸਟਰ ਚ ਨਾਂ ਪਤਾ ਨੰਬਰ ਈਮੇਲ ਵਗੈਰਾ ਦਰਜ ਕਰਾ ….ਬਿਠਾ ਤਾ ਹਾਲ ਚ ਕੁਝ ਦੇਰ ਸਾਮ੍ਹਣੇ ਸਟੇਜ ਤੇ ਲਾਈਟਾਂ ਜਿਹੀਆਂ ਤੇ ਮਿਊਜ਼ਿਕ ਚੱਲਿਆ ….ਮਾਨੋ ਕਿਸੇ ਮੈਰਿਜ ਪੈਲਿਸ ਚ ਆਏ ਹੋਈਏ… ਖ਼ੈਰ ..ਜਦੋਂ ਤੱਕ ਤਕਰੀਬਨ ਬੱਚਿਆਂ ਦੇ ਮਾਪੇ ਨਹੀਂ ਆ ਗਏ….ਅਖੀਰ ਸਟੇਜ ਤੇ ਹੌਲੀ ਜਿਹੀ ਉਮਰ ਦੀ ਕੁੜੀ ਆਈ ਤੇ ਮਾਈਕਤੇ ਬੋਲਣ

ਆਹ ਦੇਖੋ ਕੀ ਗੰਦ ਸਿਖਾ ਰਹੇ ਨੇ ਸਕੂਲ ਵਾਲੇ ਬੱਚਿਆਂ ਨੂੰ II ਸ਼ੇਅਰ ਕਰੋ ਤਾਂ ਜੋ ਇਸ ਸਕੂਲ ਤੇ ਕਾਰਵਾਈ ਹੋਵੇ, ਹੱਦ ਏ ਬੇਸ਼ਰਮੀ ਦੀ

Posted by Apna ਪੰਜਾਬ on Friday, September 21, 2018

ਲੱਗੀ ਬੋਲ ਤੋਂ ਲਗਦਾ ਸੀ ਬੀ ਬਹੁਤਾ ਤਜੁਰਬਾ ਵੀ ਨਹੀਂ …. ਲਗਦਾ ਕਿਸੇ ਵੱਡੇ ਦੀ ਖਾਸ ਮੇਹਰਬਾਨੀ ਹੋਵੇ ਉਸ ਤੇ … )ਕੁੱਝ ਕੁ ਅੰਗਰੇਜ਼ੀ ਚ ਬੋਲ ਫਿਰ ਹਿੰਦੀ ਤੇ ਆਗੀ … ਅਖੀਰ ਨਾ ਸੂਤ ਆਉਂਦਾ ਦੇਖ ਪੰਜਾਬੀ ਹੀ ਕੰਮ ਆਈ ….ਫਿਰ ਪ੍ਰਿੰਸੀਪਲ ਦਾ ਨਾਂ ਅਨਾਉਂਸ ਹੋਇਆ ..ਫਿਰ ਡਿਰੈਕਟਰ ਦਾ ….ਮੈਨੂੰ ਲੱਗਿਆ ਜਿਵੇਂ ਭੋਲ਼ੇ ਲੋਕਾਂ ਨੂੰ ਬੜਾ ਵੱਡਾ ਧਰਵਾਸ ਦੇ ਕੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋਣ …ਬੀ ਅਸੀਂ ਤੁਹਾਡੇ ਬਚਿਆਂ ਦਾ ਭਵਿੱਖ ਬਣਾਉਣ ਦੀ ਗੱਲ ਕਰ ਰਹੇ ਹਾਂ…ਪ੍ਰੋਜੈਕਟਰ ਲਾ ਪਿਛਲੇ ਵੱਰੇ ਹੋਏ ਫੰਗਸ਼ਨ ਦੀਆਂ ਵੀਡੀਓ ਤੇ ਫੋਟੋਆਂ ਦਿਖਾਈਆਂ …ਮੈਨੂੰ ਕਿਹੜਾ ਪਤਾ ਸੀ ਮੇਰਾ ਬੇਟਾ ਤੇ ਪਹਿਲੇ ਸਾਲ ਈ ਸਕੂਲ ਪਿਆ ਹਜੇ ..ਖ਼ੈਰ ਗੱਲ ਮੁਦੇ ਦੀ ਕਰਾਂ …. ਜੇਬ ਹਲਕੀ ਕਰਨ ਨੂੰ ਕਿਹਾ ਤੇ ਨਾਲ ਕਿਹਾ ਤੁਹਾਡੇ ਬੱਚਿਆਂ ਦੀ ਤਿਆਰੀ ਅਸੀਂ ਕਰਾਂਗੇ … ਤੁਸੀਂ ਖੁਦ ਦੇਖਿਓ ਤੁਹਾਡੇ ਬੱਚੇ ਸਟੇਜ ਤੇ ਧੂੜਾਂ ਪੱਟਦੇ ….ਏ ਦੇਖ ਤੇ ਸੁਣ ਮੈਂ ਲਾਲ ਹੁੰਦਾ ਜਾਂਵਾਂ ….. ਮੈਂਸਟੇਜ ਤੇ ਬੋਲਣ ਦਾ ਸਮਾਂ ਮੰਗਿਆਂ ਪਰ ਨਹੀਂ ਦਿੱਤਾ ….ਇਕ ਦਮ ਮੇਰੀਆਂ ਅੱਖਾਂ ਸਾਵੇਂ ਮੇਰਾ ਗੁਰਫ਼ਤਿਹ ਨੱਚਦਾ ਤੇ ਗਾਣੇ ਗਉਂਦਾ ਨਜ਼ਰ ਆਇਆ ..ਮੱਥੇ ਨੂੰ ਹੱਥ ਮਾਰਿਆ ਬੀ ਗੁਰੂ ਸਾਹਿਬ ਦੇ ਨਾਂ ਤੇ ਬਣਾਇਆ ਸਕੂਲ ਤੇ ਅੰਦਰ ….?ਜਿਹੜਾ ਹਜੇ ਮਸਾਂ ਤਿੰਨ ਸਾਲ ਦਾ ਤੇ ਦਾਦੀ ਕੋਲ ਬੈਠ ਗੁਰਬਾਣੀ ਸਿਖ ਰਿਹਾ ..ਉਸ ਦੇ ਮੂੰਹ ਇਹ ਗਾਣੇ ਪਉਣਗੇ ….. ਖ਼ੈਰ ਲਿਖਤੀ ਲਿਖਕੇ ਦੇ ਆਇਆਂ … ਪਤਾ ਨਹੀਂ ਅਮਲ ਹੋਉ ਕਿ ਨਹੀਂ …..ਪਰ ਹੁਣ ਇਕ ਇਹ ਵੀ ਲਹਿਰ ਉਠਾਉਣ ਨੂੰ ਜੀਅ ਕਰਦਾ …ਜਿਸ ਜਿਸ ਸਕੂਲ ਦਾ ਨਾਂ ਗੁਰੂ ਸਾਹਿਬ ਜੀ ਦੇ ਨਾਂ ਤੇ ਆ ਘੱਟੋ ਘੱਟ ਓਥੇ ਤੇ ਨਾ ਇਹ ਗੰਦ ਪਾਇਆ ਜਾਏ ….ਕਿਸੇ ਸਕੂਲ ਦੀ ਵੀਡੀਓ ਸਾਮ੍ਹਣੇ ਆਈ ਸੋਚਿਆ ਜਰੂਰ ਲਿਖਾਂ ਰੱਬ ਖ਼ੈਰ ਕਰੇ .
……………….ਸੁਖਰਾਜ ਸਿੰਘ ਗੋਇੰਦਵਾਲ………………
7696264212
7888950656

Read More...

Uncategorized

ਵੱਡੀ ਖ਼ਬਰ : ਚੀਫ ਖਾਲਸਾ ਦੀਵਾਨ ਦੇ ਇਸ ਮੁੱਖੀ ਨੂੰ ਹੁਣੇ ਹੋਈ 5 ਸਾਲ ਦੀ ਸਜ਼ਾ !!!

ਚੀਫ ਖਾਲਸਾ ਦੀਵਾਨ ਦੇ ਮੁਖੀ ਡਾ. ਸੰਤੋਖ ਸਿੰਘ ਨੂੰ ਧੋਖਾਧੜੀ ਦੇ ਮਾਮਲੇ ਵਿਚ ਅੰਮ੍ਰਿਤਸਰ ਦੀ ਅਦਾਲਤ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਅੰਮ੍ਰਿਤਸਰ ਦੇ ਸੀ. ਜੀ. ਐੱਮ. ਰਵਿੰਦਰਜੀਤ ਸਿੰਘ ਬਾਜਵਾ ਵਲੋਂ ਸੁਣਾਈ ਗਈ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਚੀਫ ਡਾ. ਸੰਤੋਖ ਸਿੰਘ ਨੂੰ ਜੇਲ ਭੇਜ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਡਾਕਟਰ ਸੰਤੋਖ ਸਿੰਘ ਨੂੰ ਇਸੇ ਸਾਲ ਮਾਰਚ ਮਹੀਨੇ ਵਿਚ ਚੀਫ ਖਾਲਸਾ ਦੀਵਾਨ

ਚੀਫ ਖਾਲਸਾ ਦੀਵਾਨ ਦੇ ਮੁਖੀ ਨੂੰ ਪੰਜ ਸਾਲ ਦੀ ਕੈਦ

Posted by JagBani on Friday, September 21, 2018

ਦੀ ਪ੍ਰਧਾਨਗੀ ਦੇ ਅਹੁਦੇ ਲਈ ਚੁਣਿਆ ਗਿਆ ਸੀ। ਇਹ ਮਾਮਲਾ ਪਿੰਡ ਹੇਅਰ ਵਿਚ 12 ਕਨਾਲ 11 ਮਰਲੇ ਜ਼ਮੀਨ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਅਤੇ ਪਿਛਲੇ 12 ਸਾਲ ਤੋਂ ਅਦਾਲਤ ਵਿਚ ਚੱਲ ਰਿਹਾ ਸੀ। ਇਹ ਕੇਸ ਮਨਜੀਤ ਸਿੰਘ ਅਤੇ ਲਖਬੀਰ ਸਿੰਘ ਵਲੋਂ ਦਾਇਰ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਅਦਾਲਤ ਨੇ ਇਹ ਸਜ਼ਾ ਜ਼ਮੀਨੀ ਧੋਖਾਧੜੀ ਦੇ ਮਾਮਲੇ ‘ਚ ਸੁਣਾਈ ਹੈ।ਜਿਸ ਦੇ ਲਈ ਚੀਫ ਜੁਡੀਸ਼ੀਅਲ ਮਜਿਸਟਰੇਟ ਨੇ ਇਹ ਫੈਸਲਾ ਦਿੱਤਾ ਹੈ। ਦੱਸ ਦੇਈਏ ਕਿ ਡਾਕਟਰ ਸੰਤੋਖ ਸਿੰਘ ਨੂੰ ਮਾਰਚ ਮਹੀਨੇ ਦੌਰਾਨ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਅਹੁਦੇ ਲਈ ਚੁਣਿਆ ਗਿਆ ਸੀ।152 votes to defeat Rajmohinder Singh Majithia (142 votes) in the bypoll, which was necessitated by the exit of then CKD head Charanjit Singh Chadha in a case of alleged sexual harassment. Former acting president Dhanraj Singh got 65 votes.Dr Santokh Singh said his victory was a step towards depoliticising the CKD, which had earlier being governed by people having a political or radical background.With an experience of over 40 years in teaching, the former professor of surgery at Government Medical College andHospital said his efforts would be directed at improving the quality of education in over 50 schools and colleges under the CKD. “We also aim to provide top faculty to enable CKD-run institutes to compete with other leading educational institutions,” he added.

Read More...

Uncategorized

ਦਿਲ ਜਿੱਤ ਲਿਆ ਇਸ ਕੁੜੀ ਨੇ ਸੱਚੀ। ਏਵੇ ਲੋਕੀ ਰੱਬ ਕੋਲੋ ਮੁੰਡੇ ਮੰਗਦੇ ਕੁੜੀਆ ਮੰਗੋ ਜੋ ਔਖੇ ਵੇਲੇ ਕੰਮ ਵੀ ਆਉਣ ਜਿਉਦੀ ਰਹਿ ਕੁੜੀਏ..

ਇਹ ਵੀਡੀਓ ਦੇਖਕੇ ਪਤਿ ਲੱਗ ਜਾਣਾ ਹਰ ਘਰ ਧੀ ਕਿਉ ਜਰੂਰੀ ਹੈ। ਹੱਥ ਜੋੜ ਧੀਆਂ ਨੂੰ ਸਮਝਾਉਣਾ ਚਾਹੁੰਦਾ ਹਾਂ ਰਾਕਸ਼ਾਂ ਤੋਂ ਧੀਆਂ ਨੂੰ ਬਚਾਉਣਾ ਚਾਹੁੰਦਾ ਹਾਂਪੜ੍ਹਿਓ ਭਾਂਵੇਂ ਜੀ ਇਹਨੂੰ ਤੁਸੀਂ ਲੁਕ ਲੁਕ ਕੇ, ਰੂਹਾਂ ਵਾਲੇ ਹਾਣੀ ਮਿਲਦੇ ਨਹੀਂ ‘ਫੇਸਬੁਕ’ ਤੇ । ਰੂਹਾਂ ਵਾਲੇ ਹਾਣੀ ਮਿਲਦੇ ਨਹੀਂ ‘ਫੇਸਬੁਕ’ ਤੇ । ਸੱਚ ਲਿਖਿਆ ਜੇ ਚੰਗਾ ਲਗਾ ਤਾਂ। ਨਹੀ ਪਸੰਦ ਆਇਆ ਤਾਂ ਮਾਫੀ ਚਾਹੁੰਦਾਦਫਤਰ ਤੋਂ ਵਾਪਿਸ ਆਉਦਿਆਂ ਬੱਸ ਵਿਚ ਸਫਰ

ਦਿਲ ਜਿੱਤ ਲਿਆ ਇਸ ਕੁੜੀ ਨੇ ਸੱਚੀ।ਏਵੇ ਲੋਕੀ ਰੱਬ ਕੋਲੋ ਮੁੰਡੇ ਮੰਗਦੇ ਕੁੜੀਆ ਮੰਗੋ ਜੋ ਔਖੇ ਵੇਲੇ ਕੰਮ ਵੀ ਆਉਣ ਜਿਉਦੀ ਰਹਿ ਕੁੜੀਏ…

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Thursday, September 20, 2018

ਦੌਰਾਨ ਇਕ ਗੀਤ ਸੁਣਨ ਨੂੰ ਮਿਲਿਆ ਜਿਸ ਦੇ ਬੋਲ ਸਨ,,, ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਲਿਖਿਆਂ ਨਸੀਬਾਂ ਦੀਆਂ ਝੋਲੀ ਦੇ ਵਿਚ ਪੈ ਗਈਆਂ, ਹਏ! ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ,,,,ਇਸ ਗੀਤ ਨੇ ਸੱਚ ਮੁਚ ਹੀ ਇਕ ਮਹਾਨ ਤੇ ਸਿਫਤੀ ਸੱਚ ਬਿਆਨ ਕੀਤਾ ਹੈ, ਤੇ ਧੀਆਂ ਦੇ ਪਰਿਵਾਰ ਤੇ ਸਮਾਜ ਵਿਚਲੇ ਰਿਸ਼ਤੇ ਤੇ ਪਿਆਰ-ਸਤਿਕਾਰ ਤੇ ਮਹਾਨ ਤਿਆਗ ਦੀ ਮਹਾਨਤਾ ਨੂੰ ਬਿਆਨ ਕੀਤਾ ਹੈ। ਜੋ ਆਪਣੇ ਛੋਟੇ ਤੇ ਗੂੜ੍ਹੇ ਚਾਵਾਂ ਤੇ ਰੀਝਾਂ ਨਾਲ ਘਰ ਦੇ ਵਿਚ ਰੌਣਕ ਤੇ ਪਿਆਰ ਦੀ ਛਾਂ ਬਖੇਰਦੀਆਂ ਹਨ। ਇਹ ਗੀਤ ਮੈਨੂੰ ਕਿਸੇ ਗਹਿਰ ਗੰਭੀਰ ਸੋਚਾਂ ਦੇ ਵੇਹੜੇ ਲੈ ਗਿਆ..ਕਿ ਧੀਆਂ ਦਾ ਅਸਲ ਘਰ ਕਿਹੜਾ ਕਿਹਾ ਜਾ ਸਕਦਾ ਹੈ। ਕੀ ਇਹ ਪੇਕਾ ਘਰ ਹੈ? ਜਿਥੇ ਇਕ ਧੀ ਦਾ ਜਨਮ ਹੁੰਦਾ ਹੈ, ਉਸਦੀ ਸੋਚ ਤੇ ਸੱਧਰਾਂ ਪਨਪਦੀਆਂ ਹਨ। ਜਿਥੇ ਘਰ ਦੇ ਸਭ ਜੀਆਂ ਮਾਤਾ,ਪਿਤਾ ਤੇ ਭਾਈਆਂ ਦੇ ਪਿਆਰ-ਸਤਿਕਾਰ ਤੇ ਲਾਡਾਂ ਦਾ ਨਿਘ ਮਾਣਦਿਆਂ ਉਹ ਪਲਦੀ ਹੈ। ਸਕੀਆਂ-ਸਹੇਲੜੀਆਂ ਦੇ ਸਾਥ, ਗੁਡੇ-ਗੁੱਡੀਆਂ ਦੀਆਂ ਖੇਡਾਂ ਤੇ ਗਿਧੇ-ਬੋਲੀਆਂ ਦੇ ਰੰਗ ਮਾਣਦਿਆਂ ਵੱਡੀਆਂ ਹੁੰਦੀਆਂ ਹਨ। ਜਾਂ ਫਿਰ ਸਹੁਰੇ ਪਰਿਵਾਰ ਦਾ ਘਰ ਅਸਲੀ ਘਰ ਹੈ? ਜਿਥੇ ਜਾ ਕੇ ਉਹ ਇਕ ਨਵੇਂ ਪਰਿਵਾਰ ਦਾ ਹਿੱਸਾ ਬਣਦੀਆਂ ਹਨ ਤੇ ਇਕ ਨਵਾਂ ਸੰਸਾਰਸਿਰਜਦੀਆਂ ਹਨ। ਕਿਉਂ ਧੀਆਂ ਦੇ ਜੰਮਣ ਤੇ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਇਹ ਤਾਂ ਬੇਗਾਨਾ ਧੰਨ ਹਨ। ਇਹ ਤਾਂ ਪਰਾਈਆਂ ਹਨ। ਇਹ ਤਾਂ ਪਰਾਹੁਣੀਆਂ ਹਨ। ਕਿਉਂ ਸੂਝ ਦੀ ਸਰਦਲ ਤੇ ਪਹੁੰਚਣ ਤੋਂ ਪਹਿਲਾਂ ਹੀ ਉਨਾਂ ਦੀਆਂ ਮੁੰਡਿਆਂ ਨਾਲੋਂ ਖਾਣੇ, ਪੀਣੇ, ਪਹਿਨਣੇ ਦੀਆਂ ਰੀਝਾਂ-ਚਾਵਾਂ ਨੂੰ ਵਿਤਕਰੇ ਨਾਲ ਜੂਝਣਾ ਪੈਂਦਾ ਹੈ ਜਦਕਿ ਉਨਾਂ ਵਿਚਾਰੀਆਂ ਨੂੰ ਤਾਂ ਇਸ ਚੰਦਰੀ ਬਲਾ “ਵਿਤਕਰੇ” ਪਤਾ ਵੀ ਨਹੀ ਹੁੰਦਾ। ਸਹੁਰੇ ਘਰ ਜਾ ਕੇ ਵੀ ਕਈ ਵਾਰ ਧੀਆਂ ਨੂੰ ਬੇਗਾਨਗੀ ਦੇ ਆਲਮਾਂ ਤੇ ਤਾਨਿਆਂ ਨੂੰ ਜਰਨਾ ਪੈਂਦਾ ਹੈ ਤੇ ਕੁਝ ਨੂੰ ਦਾਜ ਤੇ ਅਣਜੋੜ ਵਿਆਹਾਂ ਦਾ ਚੰਦਰਾ ਹਨੇਰਾ ਹੜ ਜਾਂਦਾ ਹੈ। ਕੁਝ ਸਹੁਰਿਆਂ ਦੀਆਂ ਸਤਾਈਆਂ ਤੇ ਕੁਝ ਦਾਜ ਦੇ ਲੋਭੀਆਂ-ਭੇੜੀਆਂ ਦੀਆਂ ਸਿਕਾਰ ਧੀਆਂ ਤਾਂ ਵਿਚਾਰੀਆਂ ਮਾਂ-ਬਾਪ ਨੂੰ ਦੁੱਖ ਤੇ ਨਮੋਸੀ ਰੂਪੀ ਚਿੰਤਾ ਦੀ ਚਿਤਾ ਚ ਸਾੜਨ ਤੋਂ ਪਹਿਲਾਂ ਖੁਦ ਹੀ ਆਤਮਦਾਹ ਤੇ ਫਾਹੇ ਨੂੰ ਤਰਜੀਹ ਦੇ ਜਾਂਦੀਆਂ ਹਨ। ਕੁਝ ਤਾਂ ਅੰਦਰੋਂ ਅੰਦਰੀ ਹੀ ਘ੍ਰੇਲੂ ਹਿੰਸਾ-ਚਿੰਤਾ ਦੇ ਦੁਖ-ਜਹਿਰ ਨੂੰ ਵੀ ਅੰਮ੍ਰਿਤ ਸ਼ਮਝ ਪੀ ਜਾਂਦੀਆਂ ਹਨ। ਪਰ ਆਪਣੇ ਮਾਂ ਬਾਪ ਨੂੰ ਛੇਤੀ ਕੀਤੇ ਦੁਖ ਜਾਹਰ ਕਰਕੇ ਨਹੀ ਦਸਦੀਆਂ,ਖੁਦ ਹੀ ਸਬਰਾਂ ਦੇ ਬੰਨ ਬੰਨੀ ਰੱਖਦੀਆਂ ਹਨ ਮਾਂ-ਬਾਪ ਦੀ ਖਾਤਰ ਅੰਦਰੇ-ਅੰਦਰੇ ਹੰਝੂ ਪੀ ਜਾਂਦੀਆਂ ਹਨ। ਇਕ ਧੀ ਪਹਿਲਾਂ ਬੇਟੀ, ਭੈਣ, ਫਿਰ ਵਿਆਹ ਤੋਂ ਬਾਦ ਜੀਵਨ ਸੰਗਿਨੀ ਤੇ ਫਿਰ ਇਕ ਮਾਂ ਦੇ ਰੂਪ ਵਿਚ ਜਿੰਦਗੀ ਰੂਪੀ ਸਟੇਜ ਦੇ ਕਿੰਨੇ ਮਹਾਨ ਤੇ ਪਵਿੱਤਰ ਰੋਲ ਅਦਾ ਕਰਦੀ ਹੈ। ਇਹਨਾਂ ਦੇ ਤਿਆਗ ਤੇ ਮੋਹ-ਸਤਿਕਾਰਦੀ ਭਾਵਨਾ ਨੂੰ ਸਿੱਜਦੇ ਹਜਾਰ ਹੋਣੇ ਚਾਹੀਦੇ ਨੇ, ਤੁਸੀਂ ਹੀ ਦੱਸੋ ਕੌਣ ਸਮਝਾਏ ਏਸ ਚੰਦਰੇ ਸਮਾਜ ਤੇ ਦਾਜ ਦੇ ਲੋਭੀਆਂ ਨੂੰ ਭਲਾ ਇੱਕ ਸੰਸਕਾਰੀ ਤੇ ਪੜੀ ਲਿਖੀ ਨੂੰਹ-ਧੀ ਦਾ ਮੁਕਾਬਲਾ ਇਹ ਪੈਸੇ ਦਮੜੇ, ਦਾਜ-ਸਾਜ-ਸਮਾਨ ਕੀ ਕਰਨਗੇ।ਨਾਲੇ ਜੋ ਦੂਜਿਆਂ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਨਹੀ ਸਮਝਦੇ, ਯਾਦ ਰੱਖੋ ਉਹਨਾ ਦੀਆਂ ਧੀਆਂ ਵੀ ਤਾਂ ਹਨ, ਜਿਨਾਂ ਨੂੰ ਬਗਾਨੇ ਘਰ ਜਾਣਾ ਪੈਣਾ ਹੈ। ਇਹੀ ਉਸ ਮਾਲਕ-ਕਾਦਿਰ ਦਾ ਦਸਤੂਰ ਤੇ ਰੂਲ ਹੈ। ਭਾਵੇਂ ਕਾਇਦੇ-ਕਾਨੂੰਨ ਦੇ ਖੇਤਰ ਚ ਵੀ ਦਾਜ ਨੂੰ ਗੈਰਕਾਨੂੰਨੀ ਦਸਿਆ ਗਿਆ ਹੈ ਪਰ ਏਸ ਤੇ ਅਮਲ ਹੁੰਦਾ ਨਹੀ ਦਿਸ ਰਿਹਾ ਸਰਕਾਰ ਨੂੰ ਇਸ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ, ਧੀਆਂ ਭਾਰ ਜਾਂ ਬੋਝ ਨਹੀ ਇਹ ਤਾਂ ਇਕ ਨਵੇਂ ਪਰਿਵਾਰ, ਸੰਸਕਾਰ, ਤੇ ਸਤਿਕਾਰ ਦੀ ਸਰੂਆਤ ਦੀਆਂ ਲਖਾਇਕ ਹਨ। ਪਰ ਕੁਝ ਕੁਮੱਤੇ ਤੇ ਨੀਵੀਂ ਸੋਚ ਦੇ ਧਾਰਨੀ ਲੋਕ ਅੱਜ ਵੀ ਧੀ ਜੰਮਣ ਨੂੰ ਬੁਰਾ ਤੇ ਭਾਰ ਸਮਝਦੇ ਨੇ, ਉਨਾਂ ਬਾਰੇ ਕਿਸੇ ਲੇਖਕ ਨੇ ਵੀ ਲਾ-ਮਿਸਾਲ ਲਿਖਿਆ ਹੈ

Read More...

Uncategorized

ਹੁਣ ਤਾਂ ਸਰਮ ਮੰਨ ਲਉ ਅਕਾਲੀ ਭਾਜਪਾ ਵਾਲਿਓ, ਕੁੜੀਆਂ ਤਾਂ ਤੁਹਾਡੇ ਵੀ ਹਨ। ਸ਼ੇਅਰ ਕਰੋ ਦਿਓ ਮੋਦੀ ਕੋਲ ਪਹੁੰਚਾ ਦਿਓ

ਮਹਾਰਾਸ਼ਟਰ ਵਿੱਚ ਸੱਤਾਧਾਰੀ ਬੀਜੇਪੀ ਦੇ ਵਿਧਾਇਕ ਨੇ ਨੌਜਵਾਨਾਂ ਨੂੰ ਸਪਸ਼ਟ ਕਿਹਾ ਕਿ ਉਹ ਜਿਸ ਲੜਕੀ ਨੂੰ ਪਸੰਦ ਕਰਦੇ ਹਨ, ਜੇ ਉਸ ਲੜਕੀ ਨੇ ਉਨ੍ਹਾਂ ਦੇ ਪ੍ਰਸਤਾਵ ਠੁਕਰਾਇਆ ਤਾਂ ਉਹ ਉਸ ਨੂੰ ਅਗਵਾ ਕਰ ਲੈਣਗੇ। ਵਿਧਾਇਕ ਰਾਮ ਕਦਮ ਨੇ ਸੋਮਵਾਰ ਰਾਤ ਮੁੰਬਈ ਦੇ ਘਾਟਕੋਪਰ ਵਿਧਾਨ ਸਭਾ ਖੇਤਰ ਵਿੱਚ ‘ਦਹੀਹਾਂਡੀ’ ਪ੍ਰੋਗਰਾਮ ਦੌਰਾਨ ਟਿੱਪਣੀ ਕੀਤੀ। ਉਹ ਘਾਟਕੋਪਰ ਵਿਧਾਨ ਸਭਾ ਖੇਤਰ ਤੋਂ ਹੀ ਵਿਧਾਇਕ

ਹੁਣ ਤਾਂ ਸਰਮ ਮੰਨ ਲਉ ਅਕਾਲੀ ਭਾਜਪਾ ਵਾਲਿਓ, ਕੁੜੀਆਂ ਤਾਂ ਤੁਹਾਡੇ ਵੀ ਹਨ।

Posted by Guri Jatana on Thursday, September 20, 2018

ਹਨ। ਬਿਆਨ ਦੀ ਵੀਡੀਓ ਵਾਇਰਲ ਕਦਮ ਦੀ ਉਕਤ ਟਿੱਪਣੀ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ ਵੀਡੀਓ ਵਿੱਚ ਉਹ ਨੌਜਵਾਨਾਂ ਦੀ ਭੀੜ ਨੂੰ ਕਹਿ ਰਹੇ ਹਨ ਕਿ ਉਹ ਕਿਸੇ ਵੀ ਕੰਮ ਲਈ ਉਨ੍ਹਾਂ ਨੂੰ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਦਦ ਲਈ ਕੁਝ ਅਜਿਹੇ ਨੌਜਵਾਨਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਦੇ ਪ੍ਰਸਤਾਵ ਨੂੰ ਕੁੜੀ ਨੇ ਠੁਕਰਾ ਦਿੱਤਾ ਸੀ। ਵੀਡੀਓ ’ਚ ਭੀੜ ਨੂੰ ਸੰਬੋਧਨ ਕਰਦਿਆਂ ਵਿਧਾਇਕ ਕਦਮ ਨੇ ਕਿਹਾ ਕਿ 100 ਫੀਸਦੀ ਉਹ ਮਦਦ ਕਰਨਗੇ। ਨੌਜਵਾਨ ਆਪਣੇ ਮਾਤਾ-ਪਿਤਾ ਨਾਲ ਉਨ੍ਹਾਂ ਕੋਲ ਆਉਣ। ਜੇ ਮਾਤਾ-ਪਿਤਾ ਰਜ਼ਾਮੰਦੀ ਦਿੰਦੇ ਹਨ ਤਾਂ ਉਹ ਇਸ ਸਬੰਧੀ ਕੀ ਕਰਨਗੇ? ਉਹ ਉਸ ਲੜਕੀ ਨੂੰ ਅਗਵਾਕਰਲੈਣਗੇ ਤੇ ਵਿਆਹ ਲਈ ਨੌਜਵਾਨਾਂ ਦੇ ਹਵਾਲੇ ਕਰ ਦੇਣਗੇ। ਵਿਧਾਇਕ ਦੀ ਟਿੱਪਣੀ ’ਤੇ ਵਿਵਾਦ ਵੀਡੀਓ ਵਿੱਚ ਵਿਧਾਇਕ ਕਦਮ ਨੇ ਨੌਜਵਾਨਾਂ ਦੀ ਭੀੜ ਨਾਲ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕੀਤਾ। ਇਸ ਕਲਿੱਪ ਬਾਰੇ ਪੁੱਛੇ ਜਾਣ ’ਤੇ ਕਦਮ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਪਰ ਉਨ੍ਹਾਂ ਦੀਆਂ ਟਿੱਪਣੀਆਂ ’ਤੇ NCP ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। NCP ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਸੱਤਾਧਾਰੀ ਪਾਰਟੀ ਦੇ ‘ਰਾਵਣ-ਸਰੀਖੇ’ ਚਿਹਰੇ ਨੂੰ ਪੇਸ਼ ਕਰਦੀਆਂ ਹਨ

Read More...

Uncategorized

ਵੇਖੋ PAU ਕਿਵੇ ਮੂਰਖ ਬਣਾ ਰਹੀ ਹੈ ਕਿਸਾਨਾ ਨੂੰ ਸ਼ੇਅਰ ਜਰੂਰ ਕਰਿਓ…..

ਵੇਖੋ PAU ਕਿਵੇ ਮੂਰਖ ਬਣਾ ਰਹੀ ਹੈ ਕਿਸਾਨਾ ਨੂੰ ਸ਼ੇਅਰ ਜਰੂਰ ਕਰਿਓ……ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਵੇਖੋ PAU ਕਿਵੇ ਮੂਰਖ ਬਣਾ ਰਹੀ ਹੈ ਕਿਸਾਨਾ ਨੂੰ ਸ਼ੇਅਰ ਜਰੂਰ ਕਰਿਓ

Posted by Satrangi Peengh ਸੱਤਰੰਗੀ ਪੀਂਘ on Friday, September 21, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਕੈਪਟਨ ਦੇ ਇਸ ਮੰਤਰੀ ਨੇ ਨਵਜੋਤ ਸਿੱਧੂ ਨੂੰ ਆਖਿਆ…..

ਕੈਪਟਨ ਦੇ ਇਸ ਮੰਤਰੀ ਨੇ ਨਵਜੋਤ ਸਿੱਧੂ ਨੂੰ ਆਖਿਆ…..ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪਾਕਿਸਤਾਨ ਨਾਲ ਦੋਸਤਾਨਾ ਸਬੰਧ ਦਿਖਾਉਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਹੱਦ ‘ਚ ਰਹਿਣ ਦੀ ਸਲਾਹ ਦਿੱਤੀ ਹੈ। ਬਾਜਵਾ ਨੇ ਸਾਫ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਲੈਵਲ ਤੋਂ ਬਾਹਰ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਲੈਵਲ ਮੁਤਾਬਕ ਪੰਜਾਬ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ।

Sidhu ਨੂੰ Congress ਦੀ ਸਲਾਹ, Kartarpur ਦੀ ਥਾਂ ਪੰਜਾਬ ਵੱਲ੍ਹ ਦਿਓ ਧਿਆਨ !

Sidhu ਨੂੰ Congress ਦੀ ਸਲਾਹ, Kartarpur ਦੀ ਥਾਂ ਪੰਜਾਬ ਵੱਲ੍ਹ ਦਿਓ ਧਿਆਨ !#Chandigarh Tripat Rajinder Singh Bajwa Navjot Singh Sidhu Indian National Congress – Punjab #KartarpurSahib

Posted by JagBani on Thursday, September 20, 2018

ਉਨ੍ਹਾਂ ਕਿਹਾ ਕਿ ਜਿਹੜੇ ਮੁੱਦੇ ਉਨ੍ਹਾਂ ਦੇ ਪੱਧਰ ਦੇਨਹੀਂ, ਉਨ੍ਹਾਂ ‘ਚ ਉਹ ਦਖਲਅੰਦਾਜ਼ੀ ਕਰਨ ‘ਚ ਕਿਉਂ ਲੱਗੇ ਹੋਏ ਹਨ। ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਅੰਤਰਰਾਸ਼ਟਰੀ ਮੁੱਦਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ, ਜਦੋਂ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੌਂਪੀ ਹੈ, ਉਸ ਵੱਲ ਧਿਆਨ ਦੇਣਾ ਚਾਹੀਦਾ ਹੈ।ਪਾਕਿ ਵਿਦੇਸ਼ ਮੰਤਰੀਆਂ ਦੀ ਮੀਟਿੰਗ ‘ਚ ਵਿਚਾਰਿਆ ਜਾਵੇਗਾਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਾਮਲਾ:ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਾਮਲਾ ਭਾਰਤ-ਪਾਕਿ ਵਿਦੇਸ਼ ਮੰਤਰੀਆਂ ਦੀ ਮੀਟਿੰਗ ‘ਚ ਵਿਚਾਰਿਆ ਜਾਵੇਗਾ।ਇਸ ਗੱਲ ਦਾ ਪ੍ਰਗਟਾਵਾ ਵਿਦੇਸ਼ ਮੰਤਰਾਲੇ ਨੇ ਅੱਜ ਦਿੱਲੀ ‘ਚ ਪ੍ਰੈਸ ਕਾਨਫੰਰਸ ਦੌਰਾਨ ਕੀਤਾ ਹੈ।ਇਸ ਪ੍ਰੈਸ ਕਾਨਫੰਰਸ ਦੌਰਾਨ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਵੱਲੋਂ ਗੱਲਬਾਤ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਹੈ।ਜਿਸ ਦੇ ਲਈ ਨਿਊਯਾਰਕ ਵਿੱਚ ਹੋਣ ਵਾਲੀ ਮੀਟਿੰਗ ਦੌਰਾਨ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀ ਮਿਲਣਗੇ।ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਿਛਲੇ ਕਈ ਸਾਲਾਂ ਤੋਂ ਗੱਲਬਾਤ ਚੱਲ ਰਹੀ ਹੈ।ਇਸ ਦੇ ਨਾਲ ਭਾਰਤ-ਪਾਕਿ ਵਿਚਾਲੇ ਗੱਲਬਾਤ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਇਮਰਾਨ ਖਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਦਿਆਂ ਦੋਹਾਂ ਮੁਲਕਾਂ ਵਿਚਾਲੇ ਚਿਰਾਂ ਤੋਂ ਬੰਦ ਪਈ ਗੱਲਬਾਤ ਦੀ ਇੱਛਾ ਜ਼ਾਹਰ ਕੀਤੀ ਹੈ।ਇਸ ਬਾਰੇ ਵਿਦੇਸ਼ ਮੰਤਰਾਲੇ ਨੇ ਬੋਲਦਿਆਂ ਕਿਹਾ ਕਿ ਇਮਰਾਨ ਖਾਨ ਦਾ ਪੱਤਰ ਸਿਰਫ਼ ਮੋਦੀ ਵੱਲੋਂ ਦਿੱਤੀ ਵਧਾਈ ਦਾ ਜਵਾਬ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ ਸੀ।

Read More...

Uncategorized

ਬਾਲੀਵੁੱਡ ਸਿੰਗਰ ਸੁਖਵਿੰਦਰ ਨੇ ਛੱਡੇ ਵੱਡੇ ਆਫਰ “ਸਿੱਖਾਂ ਦਾ ਮੁੰਡਾ ਹਾਂ ਬੀੜੀ ਸਿਗਰਟ ਸ਼ਰਾਬ ਗਾਣੇ ਨਹੀਂ ਗਾਉਣੇ ਠੋਕਕੇ ਕਿਹਾ….

ਬਾਲੀਵੁੱਡ ਸਿੰਗਰ ਸੁਖਵਿੰਦਰ ਨੇ ਛੱਡੇ ਵੱਡੇ ਆਫਰ “ਸਿੱਖਾਂ ਦਾ ਮੁੰਡਾ ਹਾਂ ਬੀੜੀ ਸਿਗਰਟ ਸ਼ਰਾਬ ਗਾਣੇ ਨਹੀਂ ਗਾਉਣੇ ਠੋਕਕੇ ਕਿਹਾ….ਪੰਜਾਬ ਚ ਰਹਿੰਦੇ ਪੰਜਾਬੀ ਸਿੰਗਰਾਂ ਨੂੰ ਬਾਲੀਵੁੱਡ ਸਟਾਰ ਸੁਖਵਿੰਦਰ ਸਿੰਘ ਤੋ ਹੀ ਅਕਲ ਲੈ ਲੈਣ। ਜਿਆਦਾਤਰ ਪੰਜਾਬੀ ਗਾਇਕ ਆਪਣੇ ਹਰ ਗਾਣੇ ਚ ਨਸ਼ੇ ਨੂੰ ਪ੍ਰੋਮੋਟ ਕਰ ਰਹੇ ਹਨ ਬਸ ਕੁਝ ਕੁ ਹੀ ਸਿੰਗਰ ਨੇ ਜੋ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ।

ਸੁਖਵਿੰਦਰ ਸਿੰਘ ਇਕ ਗਾਇਕ ਹੈ।ਉਹਦੀ ਆਹ ਇੰਟਰਵਿਊ ਹੈ ਜੀਹਦੇ ਵਿਚ ਉਹ ਕਹਿੰਦਾ ਕਿ ਜਦ ਉਹਨੂੰ "ਬੀੜੀ ਜਲਾਈ ਲੇ"ਵਾਲਾ ਗਾਣਾ ਗਾਉਣ ਲਈ ਕਿਹਾ ਤਾਂ ਉਹਨੇ ਠੋਕਕੇ ਕਿਹਾ ਕਿ ਮੈਂ ਸਰਦਾਰਾਂ ਦਾ ਮੁੰਡਾ ਆਂ,ਮੈਂ ਬੀੜੀ ਜਲਾਉਣ ਵਾਲੀ ਗੱਲ ਨਹੀ ਗਾਉਣੀ।ਕਹਿੰਦਾ ਮੈਂ ਅੜ ਗਿਆ ਤਾਂ ਕਹਿੰਦੇ'ਅੰਗੀਠੀ ਜਲਾਈ ਲੇ,ਕੋਇਲਾ ਜਲਾਈ ਲੇ "ਗਾ ਦੇਵੋ!ਕਹਿੰਦਾ ਜੋ ਮਰਜ਼ੀ ਸੀ ਮੈਂ ਸਿਖਾਂ ਦਾ ਮੁੰਡਾ ਹੋਣ ਕਰਕੇ ਬੀੜੀ ਜਲਾਈ ਲੇ ਨਹੀ ਗਾਇਆ। ਕਹਿੰਦਾ ਮੈਂ 'ਹੱਲਾ ਬੋਲ' ਫਿਲਮ ਵਿਚ ਇਕ ਸ਼ਬਦ ਗਾਇਆ,ਬਹੁਤ ਅਨੰਦ ਆਇਆ।ਇੰਟਰਵਿਊ ਲੈਣ ਵਾਲ਼ੀ ਬੀਬੀ ਨੇ ਜਦ ਸ਼ਬਦ ਸੁਣਾਉਣ ਲਈ ਕਿਹਾ ਤਾਂ ਠਾਹ ਜਵਾਬ ਦੇਤਾ,"ਨੰਗੇ ਸਿਰ ਸ਼ਬਦ ਥੋੜੀ ਗਾਈਦਾ?"ਮੇਰਾ ਮਤਲਬ ਕਿ ਕਲਾ ਦੇ ਖੇਤਰ ਜਿਹੜੇ ਸਿਖਾਂ ਦੇ ਮੁੰਡੇ-ਕੁੜੀਆਂ ਸਿਖ ਮਰਿਆਦਾ ਤੋਂ ਵੀ ਦੂਰ ਨੇ,ਉਹ ਵੀ ਸਿਖ ਜਜਬਾਤਾਂ ਦਾ ਖਿਆਲ ਰੱਖਦੇ ਨੇ,ਜਿਵੇਂ ਗੁਰਦਾਸ ਮਾਨ ਦਾ ਘੱਲੂਘਾਰਾ 1984ਮੌਕੇ ਟੋਰਾਂਟੋ ਵਿਚ ਸ਼ੋਅ ਸੀ ਪਰ ਜਦ ਫੌਜੀ ਹਮਲੇ ਦੀ ਗੱਲ ਸੁਣੀ ਤਾਂ ਉਹਨੇ ਸਟੇਜ ਤੇ ਚੜ੍ਹਕੇ ਦਰਸ਼ਕਾਂ ਤੋਂ ਮਾਫੀ ਮੰਗੀ ਤ ੇਸ਼ੋਅ ਰੱਦ ਕਰ ਦਿਤਾ।ਦੂਜੇ ਪਾਸੇ ਕਹਿੰਦੇ ਅਤਿਮਾਬ ਬੱਚਨ ਦੇ ਦੇ ਮੁੰਡੇ ਨੇ ਮਨਮਰਜ਼ੀਆਂ ਫਿਲਮ ਵਿਚ ਸਿਖ ਸਰਦਾਰਾਂ ਦੇ ਮੁੰਡੇ ਨੂੰ ਬੀੜੀ-ਸਿਗਰਟ ਪੀਂਦਾ ਦਿਖਾਇਆ ਹੈ।ਇਹ ਮਿਥਕੇ ਚਰਿਤਰਘਾਤ ਕੀਤਾ ਜਾ ਰਿਹਾ ਹੈ।ਕੀਹਦੇ ਵੱਲੋਂ?ਕੁਝ ਕਹਿਣ ਦੀ ਲੋੜ ਹੈ?……..(ਘੁਮਾਣ )

Posted by Fatehbir Singh Amritsar on Tuesday, September 18, 2018

ਸੁਖਵਿੰਦਰ ਸਿੰਘ ਇਕ ਗਾਇਕ ਹੈ।ਉਹਦੀ ਆਹ ਇੰਟਰਵਿਊ ਹੈ ਜੀਹਦੇ ਵਿਚ ਉਹ ਕਹਿੰਦਾ ਕਿ ਜਦ ਉਹਨੂੰ “ਬੀੜੀ ਜਲਾਈ ਲੇ”ਵਾਲਾ ਗਾਣਾ ਗਾਉਣ ਲਈ ਕਿਹਾ ਤਾਂ ਉਹਨੇ ਠੋਕਕੇ ਕਿਹਾ ਕਿ ਮੈਂ ਸਰਦਾਰਾਂ ਦਾ ਮੁੰਡਾ ਆਂ,ਮੈਂ ਬੀੜੀ ਜਲਾਉਣ ਵਾਲੀ ਗੱਲ ਨਹੀ ਗਾਉਣੀ।ਕਹਿੰਦਾ ਮੈਂ ਅੜ ਗਿਆ ਤਾਂ ਕਹਿੰਦੇ’ਅੰਗੀਠੀ ਜਲਾਈ ਲੇ,ਕੋਇਲਾ ਜਲਾਈ ਲੇ “ਗਾ ਦੇਵੋ!ਕਹਿੰਦਾ ਜੋ ਮਰਜ਼ੀ ਸੀ ਮੈਂ ਸਿਖਾਂ ਦਾ ਮੁੰਡਾ ਹੋਣ ਕਰਕੇ ਬੀੜੀ ਜਲਾਈ ਲੇ ਨਹੀ ਗਾਇਆ। ਕਹਿੰਦਾ ਮੈਂ ‘ਹੱਲਾ ਬੋਲ’ ਫਿਲਮ ਵਿਚ ਇਕ ਸ਼ਬਦ ਗਾਇਆ,ਬਹੁਤ ਅਨੰਦ ਆਇਆ। ਇੰਟਰਵਿਊ ਲੈਣ ਵਾਲ਼ੀ ਬੀਬੀ ਨੇ ਜਦ ਸ਼ਬਦ ਸੁਣਾਉਣ ਲਈ ਕਿਹਾ ਤਾਂ ਠਾਹ ਜਵਾਬ ਦੇਤਾ,”ਨੰਗੇ ਸਿਰ ਸ਼ਬਦ ਥੋੜੀ ਗਾਈਦਾ?”ਮੇਰਾ ਮਤਲਬ ਕਿ ਕਲਾ ਦੇ ਖੇਤਰ ਜਿਹੜੇ ਸਿਖਾਂ ਦੇ ਮੁੰਡੇ-ਕੁੜੀਆਂ ਸਿਖ ਮਰਿਆਦਾ ਤੋਂ ਵੀ ਦੂਰ ਨੇ,ਉਹ ਵੀ ਸਿਖ ਜਜਬਾਤਾਂ ਦਾ ਖਿਆਲ ਰੱਖਦੇ ਨੇ,ਜਿਵੇਂ ਗੁਰਦਾਸ ਮਾਨ ਦਾ ਘੱਲੂਘਾਰਾ 1984ਮੌਕੇ ਟੋਰਾਂਟੋ ਵਿਚ ਸ਼ੋਅ ਸੀ ਪਰ ਜਦ ਫੌਜੀ ਹਮਲੇ ਦੀ ਗੱਲ ਸੁਣੀ ਤਾਂ ਉਹਨੇ ਸਟੇਜ ਤੇ ਚੜ੍ਹਕੇ ਦਰਸ਼ਕਾਂ ਤੋਂ ਮਾਫੀ ਮੰਗੀ ਤ ੇਸ਼ੋਅ ਰੱਦ ਕਰ ਦਿਤਾ।ਦੂਜੇ ਪਾਸੇ ਕਹਿੰਦੇ ਅਤਿਮਾਬ ਬੱਚਨ ਦੇਮੁੰਡੇ ਨੇ ਮਨਮਰਜ਼ੀਆਂ ਫਿਲਮ ਵਿਚ ਸਿਖ ਸਰਦਾਰਾਂ ਦੇ ਮੁੰਡੇ ਨੂੰ ਬੀੜੀ-ਸਿਗਰਟ ਪੀਂਦਾ ਦਿਖਾਇਆ ਹੈ।ਇਹ ਮਿਥਕੇ ਚਰਿਤਰਘਾਤ ਕੀਤਾ ਜਾ ਰਿਹਾ ਹੈ।ਕੀਹਦੇ ਵੱਲੋਂ?ਕੁਝ ਕਹਿਣ ਦੀ ਲੋੜ ਹੈ? ਸਾਡੇ ਨਵੇਂ ਸਿੰਗਰਾਂ ਨੂੰ ਇਸ ਵੱਲ ਗੌਰ ਜਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਇੱਕ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ ਕਿਉ ਪੰਜਾਬੀ ਸਿੰਗਰ ਪੈਸੇ ਕਮਾਉਣ ਲਈ ਨਸ਼ੇ ਹਥਿਆਰ ਵਾਲੇ ਗਾਣੇ ਕਰ ਰਹੇ ਹਨ ਇਸ ਚ ਗਲਤੀ ਸਾਡੀ ਵੀ ਹੈ ਅਸੀ ਇਸ ਤਰ੍ਹਾਂ ਦੇ ਗਾਣਿਆਂ ਦਾ ਬਾਈਕਾਟ ਕਿਉ ਨਹੀ ਕਰਦੇ ……..(ਘੁਮਾਣ)

Read More...

Uncategorized

ਬੀਜੇਪੀ ਨੇਤਾ ਦਾ ਅਜੀਬ ਕਾਰਾ, ਪੈਰ ਧਵਾ ਕੇ ਵਰਕਰ ਨੂੰ ਪਿਆਇਆ ਪਾਣੀ…….

ਬੀਜੇਪੀ ਨੇਤਾ ਦਾ ਅਜੀਬ ਕਾਰਾ, ਪੈਰ ਧਵਾ ਕੇ ਵਰਕਰ ਨੂੰ ਪਿਆਇਆ ਪਾਣੀ……….ਬੀਜੇਪੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਵਰਕਰ ਤੋਂ ਆਪਣੇ ਪੈਰ ਧਵਾ ਕੇ ਉਹੀ ਪਾਣੀ ਉਸ ਨੂੰ ਪੀਣ ਲਈ ਦਿੱਤਾ। ਇਹ ਮਾਮਲਾ ਝਾਰਖੰਡ ਦੇ ਗੋਡਾ ਦਾ ਹੈ ਜਿੱਥੋਂ ਨਿਸ਼ੀਕਾਂਤ ਸੰਸਦ ਮੈਂਬਰ ਹਨ। ਨਿਸ਼ੀਕਾਂਤ ਦੂਬੇ ਐਤਵਾਰ ਨੂੰ ਪੁਲ ਦਾ ਨੀਂਹ ਪੱਥਰ ਰੱਖਣ ਗਏ।

BJP worker washes his MP feet and drink that water

Bjp worker washing his MP feet and drinking the water ..The BJP party MP defended himself by highlighting an incident from the epic Mahabharata where Lord Krishna had washed the feet of Sudama. for more …https://splco.me/eng/2018/09/17/will-bjp-mp-dubey-wash-modis-feet-and-drink-the-dirty-water-asks-kapil-sibal/

Posted by Special Correspondent FB Wing on Monday, September 17, 2018

ਇਸ ਦੌਰਾਨ ਵਰਕਰ ਪਵਨ ਸਾਹ ਨੇ ਬੀਜੇਪੀ ਨੇਤਾ ਨਿਸ਼ੀਕਾਂਤ ਦੂਬੇ ਦੇ ਪੈਰ ਧੋ ਕੇ ਉਹੀ ਪਾਣੀ ਪੀ ਲਿਆ। ਨਿਸ਼ੀਕਾਂਤ ਨੇ ਪੈਰ ਧੋਣ ਵਾਲੀ ਫੋਟੋ ਫੇਸਬੁਕ ‘ਤੇ ਵੀ ਪਾਈ ਹੋਈ ਹੈ। ਨਿਸ਼ੀਕਾਂਤ ਦੂਬੇ ਉਹ ਸੰਸਦ ਮੈਂਬਰ ਹਨ ਜਿਨ੍ਹਾਂ ਨੂੰ ਸਾਲ 2018 ਦਾ ਸਰਵੋਤਮ ਸੰਸਦ ਮੈਂਬਰ ਚੁਣਿਆ ਗਿਆ ਹੈ। ਉਨ੍ਹਾਂ ਨੂੰ ਆਪਣੇ ਕੀਤੇ ਤੇ ਰੱਤੀ ਭਰ ਵੀ ਅਫਸੋਸ ਨਹੀਂ। ਚਾਰੇ ਪਾਸਿਆਂ ਤੋਂ ਆਲੋਚਨਾ ਤੋਂ ਬਾਅਦ ਵੀ ਉਹ ਭਗਵਾਨ ਕ੍ਰਿਸ਼ਨ ਨਾਲ ਇਸ ਹਰਕਤ ਦੀ ਤੁਲਨਾ ਕਰਕੇ ਇਸ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਬੰਧੀ ਪੋਸਟ ‘ਚ ਦੂਬੇ ਨੇ ਲਿਖਿਆ ਕਿ ਅੱਜ ਮੈਂ ਆਪਣੇ ਆਪ ਨੂੰ ਬਹੁਤ ਛੋਟਾ ਵਰਕਰ ਸਮਝ ਰਿਹਾ ਹਾਂ।ਇਸ ਤੋਂ ਬਾਅਦ ਜਦ ਵਿਵਾਦ ਸ਼ੁਰੂ ਹੋਇਆ ਤਾਂ ਫਿਰ ਇਸ ਤਸਵੀਰ ਨਾਲ ਦੂਜੀ ਪੋਸਟ ਪਾਈ ਤੇ ਲਿਖਿਆ ਕਿ ਆਪਣਿਆਂ ‘ਚ ਸ੍ਰੇਸ਼ਟਤਾ ਵੰਡੀ ਨਹੀਂ ਜਾਂਦੀ। ਵਰਕਰ ਜੇਕਰ ਖੁਸ਼ੀ ਦਾ ਇਜ਼ਹਾਰ ਪੈਰ ਧੋ ਕੇ ਕਰ ਰਿਹਾ ਹੈ ਤਾਂ ਕੀ ਗਜ਼ਬ ਹੋ ਗਿਆ?मामला तुल पकड़ता देख बीजेपी सांसद ने सफाई दी है. उन्होंने कहा अगर कार्यकर्ता खुशी का इजहार पैर धोकर कर रहा है, तो क्या गजब हुआ? साथ ही उन्होंने कहा कि पैर धोना तो झारखंड में अतिथि के लिए होता ही रहा है. कार्यक्रम में आदिवासी महिलाएं क्या यह नहीं करती हैं? इसे राजनितिक रंग क्यूं दिया जा रहा है. साथ ही उन्होंने कहा कि क्या अतिथि का पैर धोना गलत है? अपने पुरखों से पूछिए, महाभारत में कृष्ण जी ने क्या पैर नहीं धोए थे?

Read More...