Uncategorized

ਫੇਸਬੁੱਕ ਤੇ ਫੇਕ ਆਈ ਡੀ ਵਾਲਿਆਂ ਨੂੰ ਸੁਨੇਹਾ……….

ਫੇਸਬੁੱਕ ਤੇ ਫੇਕ ਆਈ ਡੀ ਵਾਲਿਆਂ ਨੂੰ ਸੁਨੇਹਾ…….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ

ਫੇਸਬੁੱਕ ਤੇ ਫੇਕ ਆਈ ਡੀ ਵਾਲਿਆਂ ਨੂੰ ਸੁਨੇਹਾ

Posted by Satrangi Peengh ਸੱਤਰੰਗੀ ਪੀਂਘ on Sunday, September 23, 2018

ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਗੁਰਬਾਣੀ ਤੇ ਹਮਲਾ-ਛਾਪੇ ਗਏ ਧਾਰਨਾਵਾਂ ਵਾਲੇ ਗੁਟਕੇ……….

ਗੁਰਬਾਣੀ ਤੇ ਹਮਲਾ-ਛਾਪੇ ਗਏ ਧਾਰਨਾਵਾਂ ਵਾਲੇ ਗੁਟਕੇ !! Attack On Gurbani | Anti Sikh Move …ਸਿੱਖੀ ਦੇ ਦੁਸ਼ਮਣਾਂ ਵਲੋਂ ਸਿੱਖ ਇਤਿਹਾਸ ਵਿਚ ਮਿਲਾਵਟ,ਸਿੱਖ ਸੰਸਥਾਵਾਂ ਵਿਚ ਆਪਣੀ ਘੁਸਪੈਠ ਕਰਨ ਤੋਂ ਬਾਅਦ ਹੁਣ ਗੁਰਬਾਣੀ ਵਿਚ ਵੀ ਮਿਲਾਵਟ ਸ਼ੁਰੂ ਹੋ ਰਹੀ ਹੈ। RSS ਤੇ ਹੋਰ ਸਿੱਖ ਵਿਰੋਧੀ ਸੰਸਥਾਵਾਂ ਵਲੋਂ ਪੈਦਾ ਕੀਤੇ ਸਾਧ ਲਾਣੇ ਨੇ ਸਿੱਖ ਵਿਰੋਧੀ ਕਾਰਵਾਈਆਂ ਤੇਜ ਕਰਦਿਆਂ ਹੁਣ ਗੁਰਬਾਣੀ ਨੂੰ ਵੀ ਗਲਤ ਢੰਗ ਨਾਲ ਪੇਸ਼ ਕਰਦਿਆਂ

ਦੋਖੋ ਵੀਡੀਓ ! ਲੌ ਬਈ ਸਿੱਖੋ ਹੁਣ ਸ਼ੁਰੂਆਤ ਹੋਗੀ ਆ ਗੁਰਬਾਣੀ ਨੂੰ ਹਿੰਦੂਬਾਣੀ ਬਣਾਉਣ ਦੀ ਇੰਨਾ RSS ਦੇ ਸਾਧਾਂ ਨੇ ਸਾਡਾ ਇਤਿਹਾਸ ਵਿਗਾੜਤਾ ਅਸੀਂ ਮੂੰਹ ਚੁੱਕਕੇ ਵੇਖੀ ਗਏ ਇਨ੍ਹਾਂ ਸਾਡਾ ਬਾਣਾ ਵਿਗਾੜਤਾ ਅਸੀਂ ਮੂੰਹ ਚੱਕਕੇ ਵੇਖੀ ਗਏ ਤੇ ਮੱਥੇ ਟੇਕੀ ਗਏ ਇਨ੍ਹਾਂ ਗੁਰਦੁਆਰਿਆਂ ਤੋਂ ਠਾਠਾਂ ਬਣਾਤੀਆਂ ਤੇ ਅਸੀਂ ਵੀ ਠਾਠਾਂ ਮਾਨਣ ਵਾਸਤੇ ਗੁਰੂ ਘਰ ਛੱਡ ਕੇ ਠਾਠਾਂ ਵੱਲ ਨੂੰ ਭੱਜ ਤੁਰੇ ਇਨ੍ਹਾਂ ਲੰਗਰ ਦੀ ਵਿਵਸਥਾ ਬਦਲਤੀ ਤੇ ਅਸੀਂ ਵੀ ਮੰਗ ਕੇ ਲਿਆਂਦਾ ਲੰਗਰ ਖਾਣ ਦੀ ਆਦਤ ਪਾਲੀ ਇਨ੍ਹਾਂ ਨੇ ਸਿੱਖੀ ਦੇ ਝੂਲਦੇ ਨਿਸ਼ਾਨ ਸਾਹਿਬ ਨੂੰ ਖਤਮ ਕਰਨ ਪਰੰਪਰਾ ਸ਼ੁਰੂ ਕੀਤੀ ਅਸੀਂ ਅੱਖਾਂ ਬੰਦ ਕਰ ਲਈਆਂ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੇਹਧਾਰੀ ਨੰਦ ਸਿੰਘ ਬਿਠਾਤਾ ਅਸੀਂ ਫਿਰ ਵੀ ਅੱਖਾਂ ਤੇ ਪੱਟੀ ਬੰਨ੍ਹ ਛੱਡੀ ਇਨ੍ਹਾਂ ਸਿੱਖ ਧਰਮ ਦੀ ਅਰਦਾਸ ਬਦਲਤੀ ਹੁਕਮਨਾਮੇ ਬਦਲੇ ਕੀ ਕੀ ਇਨ੍ਹਾਂ ਦੀਆਂ ਕਰਤੂਤਾਂ ਗਿਣਾਵਾਂ ਇਨ੍ਹਾਂ ਸਿੱਖ ਧਰਮ ਨੂੰ ਖਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਸਾਡੇ ਕੰਨ ਤੇ ਜੂੰ ਨਹੀਂ ਸਰਕੀ ਨਾ ਅਕਾਲ ਤਖਤ ਸਾਹਿਬ ਨੇ ਇਨ੍ਹਾਂ ਤੇ ਐਕਸ਼ਨ ਲਿਆ ਨਾ ਸ਼੍ਰੋਮਣੀ ਕਮੇਟੀ ਨੇ ਤੇ ਹੁਣ ਸੱਭ ਤੋਂ ਘਿਨਾਉਣੀ ਹਰਕਤ ਕੀਤੀ ਗਈ ਆ ਗੁਰਬਾਣੀ ਵਿੱਚ ਬੜੀ ਚਲਾਕੀ ਨਾਲ ਆਪਣੀ ਗੱਲ ਘਸੋੜਤੀ ਆ ਅਸੀਂ ਅਪੀਲ ਕਰਦੇ ਹਾਂ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ਤੇ ਐਕਸ਼ਨ ਲੈਣ ਨਹੀਂ ਤਾਂ ਅਸੀਂ ਇਸ ਦੇ ਖਿਲਾਫ਼ ਮੋਰਚਾ ਲਵਾਂਗੇ ਸਾਧਾਂ ਖਿਲਾਫ ਵੀ ਤੇ ਚਤਰੇ ਜੀਵਨ ਖਿਲਾਫ ਵੀ ਤੇ ਇਸ ਦੀ ਜਿੰਮੇਵਾਰੀ ਸਿੰਘ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੋਵੇਗੀ

Posted by Canada ਵਾਲੇ Punjabi on Monday, September 24, 2018

ਆਪਣੇ ਅਨੁਸਾਰ ਗੁਰਮਤਿ ਤੋਂ ਉਲਟ ਗੁਟਕਾ ਸਾਹਿਬ ਛਪਵਾਏ ਹਨ। ਇਹ ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਇਹ ਨਵੇਂ ਗੁਟਕੇ ਛਪਵਾਏ ਜਾ ਰਹੇ ਹਨ ਜਿਨਾਂ ਵਿਚ ਧਾਰਨਾਵਾਂ ਵਾਲੇ ਗੁਟਕਾ ਸਾਹਿਬ ਛਾਪੇ ਗਏ ਹਨ। ਗੁਰਮਤਿ ਦੇ ਉਲਟ ਅਜਿਹੀਆਂ ਧਾਰਨਾਵਾਂ ਦਾ ਸਿੱਖ ਨਾਲ ਕੋਈ ਵਾਸਤਾ ਨਹੀਂ ਗੁਰਬਾਣੀ ਅਨੁਸਾਰ ਇਹ ਸਭ ਕੱਚੀਆਂ ਧਾਰਨਾਵਾਂ ਦਾ ਸਿਮਰਨ ਸਿੱਖ ਨੇ ਨਹੀਂ ਕਰਨਾ। ਪਰ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜਕੇ ਕੱਚੀਆਂ ਧਾਰਨਾਵਾਂ ਵਲ ਤੋਰਿਆ ਜਾ ਰਿਹਾ ਤੇ ਉਸਦੇ ਲਈ ਇਹ ਗੁਟਕੇ ਛਪਵਾਏ ਗਏ ਹਨ। ਗੁਰਬਾਣੀ ਦੇ ਸ਼ਬਦ ਇਹਨਾਂ ਧਾਰਨਾਵਾਂ ਅਨੁਸਾਰ ਛਪਵਾਏ ਗਏ ਹਨ। ਹੈਰਾਨਗੀ ਹੈ ਕਿ ਇਸ ਬਾਬਤ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਹੀ ਕੋਈ Action ਲਿਆ ਹੈ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਕਾਰਵਾਈ ਹੋਈ ਹੈ। ਇਹ ਗੁਟਕੇ ਧੜੱਲੇ ਨਾਲ ਵਿਕਦੇ ਹਨ ਤੇ ਗੁਰਬਾਣੀ ਦੇ ਖਿਲਾਫ ਇਸ ਸਾਜਿਸ਼ ਵਿਚ ਅਖੌਤੀ ਸਾਧ ਸਿੱਖ ਸਿਧਾਂਤਾਂ ਨੂੰ ਸ਼ਰੇਆਮ ਵੰਗਾਰ ਰਹੇ ਹਨ।ਗੁਰਬਾਣੀ ਤੇ ਹਮਲਾ-ਛਾਪੇ ਗਏ ਧਾਰਨਾਵਾਂ ਵਾਲੇ ਗੁਟਕੇ !! Attack On Gurbani | Anti Sikh Move …ਸਿੱਖੀ ਦੇ ਦੁਸ਼ਮਣਾਂ ਵਲੋਂ ਸਿੱਖ ਇਤਿਹਾਸ ਵਿਚ ਮਿਲਾਵਟ,ਸਿੱਖ ਸੰਸਥਾਵਾਂ ਵਿਚ ਆਪਣੀ ਘੁਸਪੈਠ ਕਰਨ ਤੋਂ ਬਾਅਦ ਹੁਣ ਗੁਰਬਾਣੀ ਵਿਚ ਵੀ ਮਿਲਾਵਟ ਸ਼ੁਰੂ ਹੋ ਰਹੀ ਹੈ। RSS ਤੇ ਹੋਰ ਸਿੱਖ ਵਿਰੋਧੀ ਸੰਸਥਾਵਾਂ ਵਲੋਂ ਪੈਦਾ ਕੀਤੇ ਸਾਧ ਲਾਣੇ ਨੇ ਸਿੱਖ ਵਿਰੋਧੀ ਕਾਰਵਾਈਆਂ ਤੇਜ ਕਰਦਿਆਂ ਹੁਣ ਗੁਰਬਾਣੀ ਨੂੰ ਵੀ ਗਲਤ ਢੰਗ ਨਾਲ ਪੇਸ਼ ਕਰਦਿਆਂ

Read More...

Uncategorized

ਪੰਪਾਂ ਆਲਿਆਂ ਵਾਲਿਆਂ ਦੇ ਕੰਮ ਦੇਖੋ …

ਪੰਪਾਂ ਆਲਿਆਂ ਵਾਲਿਆਂ ਦੇ ਕੰਮ ਦੇਖੋ …ਆਹ ਦੇਖਲੋ ਪੰਪਾਂ ਦਾ ਹਾਲ,,ਇੱਕ ਤਾਂ 90 ਰੁਪਏ ਨੂੰ ਪੈਟਰੋਲ ਪਹੁੰਚ ਗਿਆ ਉੱਤੋਂ ਆਹ ਪੰਪਾਂ ਆਲਿਆਂ ਨੇ ਲੋਕਾਂ ਦਾ ਲਹੂ ਪੀਤਾ,,,ਸਰਕਾਰਾਂ ਨੂੰ ਪੈਸੇ ਕੱਠੇ ਕਰਣ ਤੋਂ ਵਹਿਲ ਨਹੀਂ, ਲੋਕਾਂ ਦਾ ਮਰਣ ਹੋਇਆ..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,

ਆਹ ਦੇਖਲੋ ਪੰਪਾਂ ਦਾ ਹਾਲ 😡ਇੱਕ ਤਾਂ 90 ਰੁਪਏ ਨੂੰ ਪੈਟਰੋਲ ਪਹੁੰਚ ਗਿਆ ਉੱਤੋਂ ਆਹ ਪੰਪਾਂ ਆਲਿਆਂ ਨੇ ਲੋਕਾਂ ਦਾ ਲਹੂ ਪੀਤਾ।ਸਰਕਾਰਾਂ ਨੂੰ ਪੈਸੇ ਕੱਠੇ ਕਰਣ ਤੋਂ ਵਹਿਲ ਨਹੀਂ, ਲੋਕਾਂ ਦਾ ਮਰਣ ਹੋਇਆ।

Posted by Canada ਵਾਲੇ Punjabi on Monday, September 24, 2018

ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਸਲੂਟ ਏ ਇਸ ਬੀਬੀ ਅਫਸਰ ਨੂੰ….ਸਾਰੇ ਠੱਗ ਚੋਰਾਂ ਨੂੰ ਠੋਕ ਕੇ ਰੱਖਤਾ…

ਸਲੂਟ ਏ ਇਸ ਬੀਬੀ ਅਫਸਰ ਨੂੰ..ਸਾਰੇ ਠੱਗ ਚੋਰਾਂ ਨੂੰ ਠੋਕ ਕੇ ਰੱਖਤਾ, ਜੇ ਕਿਤੇ ਸਾਰੇ ਅਫਸਰ ਏਦਾਂ ਇਮਾਨਦਾਰੀ ਤੇ ਜੁਰਤ ਨਾਲ ਆਪਣਾ ਕੰਮ ਕਰਨ ਹੇਠਾਂ ਕੰਮ ਕਰਨ ਵਾਲਿਆਂ ਦੀ ਕੀ ਮਜਾਲ ਹੇਰਾਫੇਰੀ ਕਰ ਜਾਣ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ,

ਸਲੂਟ ਏ ਇਸ ਬੀਬੀ ਅਫਸਰ ਨੂੰ।ਸਾਰੇ ਠੱਗ ਚੋਰਾਂ ਨੂੰ ਠੋਕ ਕੇ ਰੱਖਤਾ, ਜੇ ਕਿਤੇ ਸਾਰੇ ਅਫਸਰ ਏਦਾਂ ਇਮਾਨਦਾਰੀ ਤੇ ਜੁਰਤ ਨਾਲ ਆਪਣਾ ਕੰਮ ਕਰਨ ਹੇਠਾਂ ਕੰਮ ਕਰਨ ਵਾਲਿਆਂ ਦੀ ਕੀ ਮਜਾਲ ਹੇਰਾਫੇਰੀ ਕਰ ਜਾਣ।

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Monday, September 24, 2018

ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ.ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਮੈਡੀਕਲ ਹਸਪਤਾਲ ਫਰੀਦਕੋਟ ਪਾਰਕਿੰਗ ਵਾਲੇ ਮਰੀਜ਼ਾਂ ਤੇ ਵਾਰਸਾਂ ਦੀ ਲੁੱਟ ਕਰ ਰਹੇ ਹਨ……..

ਮੈਡੀਕਲ ਹਸਪਤਾਲ ਫਰੀਦਕੋਟ ਪਾਰਕਿੰਗ ਵਾਲੇ ਮਰੀਜ਼ਾਂ ਤੇ ਵਾਰਸਾਂ ਦੀ ਲੁੱਟ ਕਰ ਰਹੇ ਹਨ……..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਮੈਡੀਕਲ ਹਸਪਤਾਲ ਫਰੀਦਕੋਟ ਪਾਰਕਿੰਗ ਵਾਲਿਆਂ ਦਾ ਕੀ ਕੀਤਾ ਜਾਵੇ, ਅਜੇ ਵੀ ਮਰੀਜ਼ਾਂ ਤੇ ਵਾਰਸਾਂ ਦੀ ਲੁੱਟ ਕਰ ਰਹੇ ਹਨ, ਕਈ ਵੀਰਾਂ ਦੇ ਪੈਸੇ ਵਾਪਿਸ ਕਰਵਾਏ

Posted by Satrangi Peengh ਸੱਤਰੰਗੀ ਪੀਂਘ on Sunday, September 23, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ,ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਭਾਰੀ ਮੀਂਹ ਦੇ ਕਾਰਣ ਚਮੇਰਾ ਡੈਮ ਹਿਮਾਚਲ ਪ੍ਦੇਸ਼ ਤੋਂ ਪਾਣੀ ਛੱਡਿਆ ਜਾ ਰਿਹਾ………..

ਸ਼ੇਅਰ ਕਰੋ ਲੋਕ ਸਾਵਧਾਨ ਰਹਿਣ ‼️‼️❗️ਭਾਰੀ ਮੀਂਹ ਦੇ ਕਾਰਣ ਚਮੇਰਾ ਡੈਮ ਹਿਮਾਚਲ ਪ੍ਦੇਸ਼ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਰਾਵੀ ਦਰਿਆ ਅਤੇ ਹੋਰ ਨਹਿਰਾਂ/ ਨਾਲੇਆਂ ਦੇ ਨੇੜੇ ਨਾ ਜਾਵੋ। ਇਹ ਵੀ ਬੇਨਤੀ ਹੈ ਕਿ ਇਸ ਬਾਰੇ ਆਪਣੇ ਜਾਣਕਾਰਾਂ…ਅਤੇ ਨੇੜੇ ਰਹਿੰਦੇ ਇਲਾਕਾ ਨਿਵਾਸੀਆਂ ਨੂੰ ਵੀ ਸੂਚਿਤ ਕਰਨ ਦੀ ਕਿਰਪਾਲਤਾ ਕੀਤੀ ਜਾਵੇ।

#ਸ਼ੇਅਰ ਕਰੋ ਲੋਕ ਸਾਵਧਾਨ ਰਹਿਣ ‼️‼️❗️ਭਾਰੀ ਮੀਂਹ ਦੇ ਕਾਰਣ ਚਮੇਰਾ ਡੈਮ ਹਿਮਾਚਲ ਪ੍ਦੇਸ਼ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਰਾਵੀ ਦਰਿਆ ਅਤੇ ਹੋਰ ਨਹਿਰਾਂ/ ਨਾਲੇਆਂ ਦੇ ਨੇੜੇ ਨਾ ਜਾਵੋ। ਇਹ ਵੀ ਬੇਨਤੀ ਹੈ ਕਿ ਇਸ ਬਾਰੇ ਆਪਣੇ ਜਾਣਕਾਰਾਂ…ਅਤੇ ਨੇੜੇ ਰਹਿੰਦੇ ਇਲਾਕਾ ਨਿਵਾਸੀਆਂ ਨੂੰ ਵੀ ਸੂਚਿਤ ਕਰਨ ਦੀ ਕਿਰਪਾਲਤਾ ਕੀਤੀ ਜਾਵੇ। ਸਮੂਹ ਸਰਪੰਚਾਂ ਅਤੇ ਪਿੰਡਾਂ ਦੇ ਬਾਕੀ ਮੋਹਤਬਾਰਾਂ ਨੂੰ ਵੀ ਬੇਨਤੀ ਹੈ ਕਿ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨਾ ਜੀ।

Posted by Satrangi Peengh ਸੱਤਰੰਗੀ ਪੀਂਘ on Monday, September 24, 2018

ਸਮੂਹ ਸਰਪੰਚਾਂ ਅਤੇ ਪਿੰਡਾਂ ਦੇ ਬਾਕੀ ਮੋਹਤਬਾਰਾਂ ਨੂੰ ਵੀ ਬੇਨਤੀ ਹੈ ਕਿ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨਾ ਜੀ।ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ,ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion

Read More...

Uncategorized

ਤਾਜਾ ਵੱਡੀ ਖਬਰ ਜਲੰਧਰ ਤੋਂ ਮੋਬਾਈਲ ਨੇ ਪਟਿਆ ਘਰ…..

ਤਾਜਾ ਵੱਡੀ ਖਬਰ ਜਲੰਧਰ ਤੋਂ ਮੋਬਾਈਲ ਨੇ ਪਟਿਆ ਘਰ…..ਪਤੀ ਵਲੋਂ ਮੋਬਾਈਲ ਫੋਨ ਬੰਦ ਕਰਨ ਦਾ ਕਹਿਣ ਤੋਂ ਖਫਾ ਪਤਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ… ਮਾਮਲਾ ਜਲੰਧਰ ਦੇ ਮਿੱਠਾ ਬਾਜ਼ਾਰ ਦਾ ਐ…ਮ੍ਰਿਤਕਾ ਹਨੂੰਮਾਨ ਚੌਕ ‘ਚ ਸਿਲਾਈ ਦਾ ਕੰਮ ਕਰਦੀ ਸੀ ਤੇ ਉਸਦੀ ਇਕ ਛੋਟੀ ਬੱਚੀ ਵੀ ਐ… ਮ੍ਰਿਤਕਾ ਦੇ ਪਤੀ ਮੁਤਾਬਕ ਸਵੇਰੇ ਉਹ ਆਪਣੀ ਬੇਟੀ ਦੇ ਨਾਲ ਬੈਠਾ ਨਾਸ਼ਤਾ ਕਰ ਰਿਹਾ ਸੀ

jl

Posted by Jalebi Radio on Monday, September 24, 2018

ਕਿ ਨਾਲ ਦੇ ਕਮਰੇ ‘ਚ ਬੈਠੀ ਪਤਨੀ ਨਿਸ਼ਾ ਮੋਬਾਈਲ ਫੋਨ ‘ਤੇ ਲੱਗੀ ਹੋਈ ਸੀ,सोशल मीडिया पर एक बहुत ही दुखदाई खबर आ रही है इसे देखने के बाद आपका मन भी पसीज आ जाएगा एक नौजवान लड़की ने इसलिए अपनी जिंदगी की जीवन लीला खत्म कर ली कि वह मोबाइल पर ज्यादा समय व्यतीत करती थी और उसका पति उसे रूकता था वीडियो देखने के बाद आप भी अपनी राय कमेंट ओं के जरिए सभी के साथ जो साझा करें कि इस सभी के लिए कौन जिम्मेवार है इस वीडियो को अपने मित्रों के संग शेयर करें ताज हो गए भी देख ले के मोबाइल की काम क्या क्या हो रहा है ये वीडियो सोशल मीडिया पर अभी अभी आई है और अभी अभी ही बहुत तेजी से वायरल हो रही है,हम भी आपको रोजाना वही खबरें दिखाने का जख्म करते हैं जो सोशल मीडिया पर सबसे ज्यादा वायरल हो रही होती है रोजाना ताजा वायरल खबरें देखने के लिए और ताजा भाई दिखने के लिए हमारे साथ हमारी फेसबुक पर जुड़े रहे हमारे साथ हमारी फेसबुक पर जुड़ने के लिए आप सभी का दिल की गहराइयों से बहुत बहुत धन्यवाद है इसी प्रकार अपना प्यार हमें देते रहिए हमारे वीडियो को लाइक करते उन्हें और उन पर अपनों का बेसब्री से इंतजार रहता है पड़ता है कि आपको वीडियो कैसी लगी और आप क्या देखना पसंद करते हैं फिर उसी प्रकार की वीडियो हम आपको दिखाने का जतन करते रहते हैं एक बार फिर से आप सभी से निवेदन है कि इस वीडियो को अपने मित्रों के साथ सावधान हो सके और बैल का कम से कम उपयोग कर सकें क्योंकि इस जिंदगी में ऊपर भी रिश्ते होते हैं,बातें होती हैं जिन्हें हम एक मोबाइल का करके भूल जाते हैं वीडियो देखने के बाद शेयर करना एक बार फिर से आप सभी का दिल की गहराइयों से बहुत बहुत धन्यवाद है हमारे साथ जुड़ने के लिए इसी प्रकार अपना प्यार देते रहिए भगवान आप सभी को खुश रखे यही कामना करते हुए हम आपसे लेते हैं विद्या और जल्दी एक नई वीडियो नई खबर के साथ भगवान ने चाहा तो आपके सामने पेश होते हैं धन्यवाद

Read More...

Uncategorized

ਕਿਤੇ ਤੁਸੀਂ ਵੀ ਤਾਂ ਨਹੀ ਲੈਂਦੇ ਇਸ ਦੋਧੀ ਤੋਂ ਦੁੱਧ II ਵੇਖੋ ਅਤੇ ਸ਼ੇਅਰ ਕਰੋ ਇਸ ਦੀ ਕਰਤੂਤ ,ਸ਼ਰੇਆਮ ਜਹਿਰ ਵੰਡ ਰਿਹਾ ਇਹ ਸ਼ੈਤਾਨ

ਭਾਰਤ ਵਿੱਚ ਜਿੱਥੇ ਕੁੱਝ ਕਿਸਾਨਾਂ ਵੱਲੋਂ ਆਪਣੀ ਫਸਲਾਂ ‘ਤੇ ਜਹਿਰੀਲੀ ਦਵਾਈਆਂ ਛਿੜਕ ਕੇ ਲੋਕਾਂ ਨੂੰ ਜਹਿਰ ਖੁਆਇਆ ਜਾ ਰਿਹਾ ਹੈ, ਉੱਥੇ ਹੀ ਹੁਣ ਨਕਲੀ ਅਤੇ ਸਿੰਥੈਟਿਕ ਦੁੱਧ ਤਿਆਰ ਕਰਨ ਵਾਲੇ ਕੁੱਝ ਮਿਲਾਵਟਖੋਰਾਂ ਨੇ ਹੱਦ ਕਰ ਦਿੱਤੀ ਹੈ। ਵੇਖਿਆ ਜਾਵੇ ਤਾਂ ਭਾਰਤ ਵਾਸੀਆਂ ਨੂੰ ਖਾਣ-ਪੀਣ ਵਾਲੀਆਂ ਜ਼ਿਆਦਾਤਰ ਮਿਲਾਵਟੀ ਵਸਤੂਆਂ ਬਜ਼ਾਰ ਵਿੱਚੋਂ ਮਿਲਣ ਕਾਰਨ ਉਨ੍ਹਾਂ ਨੂੰ ਭਿਆਨਕ ਬਿਮਾਰੀਆਂ ਵੀ ਜਕੜ ਰਹੀਆਂ ਹਨ।

ਹੋ ਜਾਵੋਂ ਸਾਵਧਾਨ – ਤੁਸੀ ਵੀ ਜੇਕਰ ਦੋਧੀ ਤੋਂ ਦੁੱਧ ਲੈ ਰਹੇ ਹੋ ਤਾਂ , ਵੇਖੋ ਇਹ ਵੀਡੀਓ

ਹੋ ਜਾਵੋਂ ਸਾਵਧਾਨ – ਤੁਸੀ ਵੀ ਜੇਕਰ ਦੋਧੀ ਤੋਂ ਦੁੱਧ ਲੈ ਰਹੇ ਹੋ ਤਾਂ , ਵੇਖੋ ਇਹ ਵੀਡੀਓ

Posted by Punjabi Junction on Wednesday, August 15, 2018

ਜਿਸ ਕਾਰਨ ਮਨੁੱਖੀ ਸਰੀਰ ਦੀ ਸਿਹਤ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ, ਜੋ ਦੇਸ਼ ਲਈ ਵੱਡਾ ਖਤਰਾ ਸਾਬਿਤ ਹੋ ਰਹੀ ਹੈ। ਬੱਚਿਆਂ ਨੂੰ ਉਨ੍ਹਾਂ ਦੀ ਚੰਗੀ ਸਿਹਤ ਲਈ ਡਾਕਟਰ ਦੁੱਧ ਜ਼ਿਆਦਾ ਤੋਂ ਜ਼ਿਆਦਾ ਪਿਆਉਣ ਲਈ ਅਪੀਲ ਕਰਦੇ ਹਨ, ਪਰ ਅੱਜ ਕੱਲ੍ਹ ਬਜ਼ਾਰ ਵਿੱਚ ਮਿਲਾਵਟ ਵਾਲੇ ਦੁੱਧ ਦੇ ਨਾਲ-ਨਾਲ ਨਕਲੀ ਦੁੱਧ ਮਿਲਣ ਕਾਰਨ ਬੱਚਿਆਂ ਦਾ ਭਵਿੱਖ ਖਤਰੇ ਵੱਲ ਜਾਂਦਾ ਨਜ਼ਰੀ ਆ ਰਿਹਾ ਹੈ। ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਕੁੱਝ ਸਮੇਂ ਪਹਿਲਾਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਬਜ਼ਾਰ ਵਿੱਚ ਮਿਲਦੇ ਮਿਲਾਵਟੀ ਅਤੇ ਸਿੰਥੈਟਿਕ ਦੁੱਧ ਬਾਰੇ ਬਹੁਤ ਸਖਤ ਟਿੱਪਣੀ ਕੀਤੀ ਗਈ ਸੀ। ਕੋਰਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਉਦੋਂ ਹੀ ਜਾਗਣਗੀਆਂ,ਜਦੋਂ ਇਹ ਮਿਲਾਵਟਖੋਰ ਸਿੱਧੇ ਤੌਰ ‘ਤੇ ਇਸ ਵਿੱਚ ਸਾਈਨਾਈਡ ਮਿਲਾ ਦੇਣਗੇ, ਜਿਸ ਨਾਲ ਲੋਕ ਸ਼ਰੇਆਮ ਮਰਨ ਲੱਗ ਜਾਣਗੇ। ਕੋਰਟ ਨੇ ਅਜਿਹੀ ਟਿੱਪਣੀ ਕਿਸੇ ਆਮ ਪ੍ਰਾਈਵੇਟ ਏਜੰਸੀ ਵੱਲੋਂ ਕੀਤੀ ਜਾਂਚ ਦੇ ਅਧਾਰ ‘ਤੇ ਨਹੀਂ ਕੀਤੀ ਸੀ, ਸਗੋਂ ਭਾਰਤ ਸਰਕਾਰ ਦੇ ਖੁਰਾਕ ਅਤੇ ਸਿਹਤ ਸੁਰੱਖਿਆ ਬਾਰੇ ਮੰਤਰਾਲੇ ਅਧੀਨ ਕੰਮ ਕਰਨ ਵਾਲੇ ਸਰਕਾਰੀ ਅਦਾਰੇ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆ ਰਾਹੀਂ ਸਾਰੇ ਦੇਸ਼ ਵਿੱਚ ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਉਪਲਬਧ ਬਜ਼ਾਰੀ ਦੁੱਧ ਦੇ ਜੋ ਸੈਂਪਲ ਲਏ ਗਏ ਸੀ,ਉਨ੍ਹਾਂ ਦੇ ਅਧਾਰ ‘ਤੇ ਕੀਤੀ ਸੀ। ਦੋਸਤੋਂ, ਜੇਕਰ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਇਸ ਸਰਹੱਦੀ ਜ਼ਿਲ੍ਹੇ ਵਿੱਚ ਕੁੱਝ ਮੁਨਾਫਾਖੋਰਾਂ ਨੇ ਸਫੈਦ ਦੁੱਧ ਨੂੰ ਕਾਲਾ ਧੰਦਾ ਬਣਾ ਲਿਆ ਹੈ, ਜੋ ਦੇਸ਼ ਦੇ ਭਵਿੱਖ ਨੂੰ ਤਰੱਕੀ ਦੇਣ ਦੀ ਬਿਜਾਏ ਹੇਠਲੇ ਪੱਧਰ ‘ਤੇ ਲਿਜਾਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਅਤੇ ਇਹ ਕਾਲਾ ਧੰਦਾ ਕਰਨ ਵਾਲੇ ਵਪਾਰੀਆਂ ਦੀ ਦਿਨ-ਬ-ਦਿਨ ਚਾਂਦੀ ਹੋ ਰਹੀ ਹੈ। ਜਹਿਰੀਲਾ, ਮਿਲਾਵਟੀ ਅਤੇ ਸਿੰਥੈਟਿਕ ਦੁੱਧ ਲਗਾਤਾਰ ਸਾਡੇ ਅਤੇ ਸਾਡੇ ਬੱਚਿਆਂ ਦੇ ਜੀਵਨ ਨੂੰ ਖੋਰਾ ਲਗਾ ਰਿਹਾ ਹੈ ਅਤੇ ਨਕਲੀ ਸਿੰਥੈਟਿਕ ਦੁੱਧ ਦੀ ਵਿਕਰੀ ਜੋਰਾਂ ‘ਤੇ ਹੈ।ਵੇਖਿਆ ਜਾਵੇ ਤਾਂ ਸੂਬੇ ਵਿੱਚ ਐਨੀਆਂ ਤਾਂ ਮੱਝਾਂ-ਗਾਵਾਂ ਹੀ ਨਹੀਂ ਹਨ, ਜਿਨ੍ਹਾਂ ਦੇ ਅਸਲ ਦੁੱਧ ਤੋਂ ਮੰਗ ਅਤੇ ਸਪਲਾਈ ਪੂਰੀ ਹੋ ਸਕੇ। ਇਹ ਨਕਲੀ ਦੁੱਧ ਹੀ ਤਾਂ ਹੈ ਜਿਹੜਾ ਕੁਇੰਟਲਾਂ ਦੇ ਕੁਇੰਟਲ ਤਿਆਰ ਹੋ ਕੇ ਮਾਰਕੀਟ ਵਿੱਚ ਧੜਾਧੜ ਵਿੱਕ ਰਿਹਾ ਹੈ ਅਤੇ ਲੋਕਾਂ ਦੀ ਮੰਗ ਨੂੰ ਪੂਰਾ ਕਰ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਕੁੱਝ ਮੁਨਾਫਾਖੋਰ ਆਪਣੇ ਦੁੱਧ ਦੇ ਇਸ ਕਾਲੇ ਧੰਦੇ ਨੂੰ ਦਿਨ-ਬ-ਦਿਨ ਵਧਾਉਣ ਵਿੱਚ ਲੱਗੇ ਹੋਏ ਹਨ ਅਤੇ ਲੋਕਾਂ ਵਿੱਚ ਬਿਮਾਰੀਆਂ ਪੈਦਾ ਕਰ ਰਹੇ ਹਨ।ਜਾਣਕਾਰੀ ਮੁਤਾਬਿਕ ਨਕਲੀ ਦੁੱਧ ਨੂੰ ਬਣਾਉਣ ਲਈ ਪਹਿਲੋਂ ਯੂਰੀਆ ਅਤੇ ਰਿਫਾਈਂਡ ਤੇਲ ਨੂੰ ਪਾਣੀ ਦੀ ਮਦਦ ਨਾਲ ਮਿਲਾਕੇ ਘੋਲ ਤਿਆਰ ਕਰ ਲਿਆ ਜਾਂਦਾ ਹੈ ਅਤੇ ਫਿਰ ਇਸ ਵਿੱਚ ਕਾਸਟਿਕ ਸੋਡਾ ਅਤੇ ਸੈਂਟ ਮਿਲਾਉਣ ਤੋਂ ਬਾਅਦ ਨਕਲੀ ਦੁੱਧ ਤਿਆਰ ਹੋ ਜਾਂਦਾ ਹੈ। ਇਸ ਵਿੱਚ ਜ਼ਿਆਦਾ ਝੱਗ ਬਣਾਉਣ ਲਈ ਜਿੱਥੇ ਸਰਫ ਵਰਗੇ ਪਦਾਰਥਾਂ ਦੀ ਵਰਤੋ ਕੀਤੀ ਜਾਂਦੀ ਹੈ, ਉੱਥੇ ਹੀ ਨਕਲੀ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕਾਸਟਿਕ ਸੋਡੇ ਦੀ ਵਰਤੋ ਵੀ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਜ਼ਿਲ੍ਹੇ ਵਿੱਚ ਕਈ ਇਲਾਕੇ ਅਜਿਹੇ ਵੀ ਹਨ, ਜਿੱਥੇ ਪਨੀਰ ਵੀ ਨਕਲੀ ਵਿਕਦਾ ਹੈ।

Read More...

Uncategorized

ਵੇਖੋ, ਕਿਵੇਂ ਮੌਤ ‘ਦੇ ਮੂੰਹ ‘ਚੋਂ ਕੱਢੀਆਂ ਵਿਦਿਆਰਥਣਾਂ II ਬਾਰਸ਼ ਦਾ ਕਹਿਰ ਲਗਾਤਾਰ ਜਾਰੀ……..

ਪੰਜਾਬ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਬਾਰਸ਼ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਹੀ ਊਨਾ ਰੋਡ ‘ਤੇ ਬੱਸੀ ਮੁਸਤਫਾ ਪਿੰਡ ਨੇੜੇ ਇਕ ਮਿੰਨੀ ਬੱਸ ਬੇਕਾਬੂ ਹੋ ਗਈ, ਜਿਸ ਕਾਰਨ 2 ਦਰਜਨ ਯਾਤਰੀ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ 9 ਵਜੇ ਮਿੰਨੀ ਬੱਸ ਮੈਲੀ ਤੋਂ ਹੁਸ਼ਿਆਰਪੁਰ ਆ ਰਹੀ ਸੀ ਕਿ ਰਸਤੇ ‘ਚ ਹਾਦਸੇ ਦਾ ਸ਼ਿਕਾਰ ਹੋ ਗਈ।

ਵੇਖੋ, ਕਿਵੇਂ ਮੌਤ 'ਦੇ ਮੂੰਹ 'ਚੋਂ ਕੱਢੀਆਂ ਵਿਦਿਆਰਥਣਾਂ

Posted by ਪੰਜਾਬ ਦੀ ਖੇਤੀਬਾੜੀ on Monday, September 24, 2018

ਸ਼ਨੀਵਾਰ ਸਵੇਰ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਪੰਜਾਬ ‘ਚ ਆਮ ਮਾਨਸੂਨ ਦਾ ਅੰਕੜਾ ਛੂਹ ਲਿਆ ਹੈ। ਪੰਜਾਬ ‘ਚ ਪਿਛਲੇ 117 ਸਾਲਾ ‘ਚ ਪਹਿਲਾ ਮੌਕਾ ਸੀ ਜਦੋਂ 2014 ਤੋਂ 2017 ਤੱਕ ਲਗਾਤਾਰ ਸੂਬੇ ‘ਚ ਮਾਨਸੂਨ ਘੱਟ ਰਿਹਾ। ਇਸ ਤੋਂ ਪਹਿਲਾਂ ਸਾਲ 2013 ‘ਚ 468.4 ਐੱਮ. ਐੱਮ. ਬਾਰਿਸ਼ ਹੋਈ ਸੀ। ਇਸ ਸਾਲ ਪੰਜਾਬ ‘ਚ 442. 8 ਐੱਮ. ਐੱਮ. ਬਾਰਿਸ਼ ਹੋ ਚੁੱਕੀ ਹੈ। 400 ਐੱਮ. ਐੱਮ. ਤੋਂ ਵਧ ਦੀ ਬਾਰਿਸ਼ ਨੂੰ ਆਮ ਸਮਝਿਆ ਜਾਂਦਾ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ‘ਚ ਹੋਈ ਬਾਰਿਸ਼ ਇਸ ਸੀਜ਼ਨ ਦੀ ਸਭ ਤੋਂ ਤੇਜ਼ ਬਾਰਿਸ਼ ਸੀ। ਪੰਜਾਬ ‘ਚ ਸ਼ਨੀਵਾਰ ਤੱਕ ਸੀਜ਼ਨ ਦੀ 16 ਫੀਸਦੀ ਘੱਟ ਬਾਰਿਸ਼ ਰਿਕਾਰਡ ਹੋਈ ਸੀ ਜਦਕਿ ਐਤਵਾਰ ਸਵੇਰ ਤੱਕ ਇਹ ਕਮੀ ਸਿਰਫ 6 ਫੀਸਦੀ ਤੱਕ ਰਹਿ ਗਈ। ਯਾਨੀ ਇਕ ਦਿਨ ‘ਚ ਪੰਜਾਬ ‘ਚ ਸੀਜ਼ਨ ਦੀ ਕੁੱਲ ਬਾਰਿਸ਼ ਦਾ 10 ਫੀਸਦੀ ਪਾਣੀ ਵਰਿਆ। ਸੂਬੇ ਦੇ ਜ਼ਿਆਦਾਤਰ ਹਿੱਸਿਆ ‘ਚ ਸੋਮਵਾਰ ਨੂੰ ਵੀ ਤੇਜ਼ ਬਾਰਿਸ਼ ਦੇ ਆਸਾਰ ਹਨ। ਮੰਗਲਵਾਰ ਨੂੰ ਹਲਕੇ ਬੱਦਲ ਅਤੇ ਬੁੱਧਵਾਰ ਨੂੰ ਮੌਸਮ ਸਾਫ ਰਹੇਗਾ। ਬਾਰਿਸ਼ ਨਾਲ ਰਾਵੀ ਦਾ ਜਲ ਪੱਧਰ ਵੀ ਵਧ ਗਿਆ ਹੈ,ਜਿਸ ਕਾਰਨ ਉਝ ਬੰਨ੍ਹ ਦੇ ਗੇਟ ਖੋਲ੍ਹਣੇ ਪਏ। ਨੇੜੇ ਦੇ ਪਿੰਡਾਂ ਨੂੰ ਵੀ ਅਲਰਟ ਕੀਤਾ ਗਿਆ ਹੈ। ਬਾਰਿਸ਼ ਦੇ ਮੱਦੇਨਜ਼ਰ ਸੋਮਵਾਰ ਨੂੰ ਅੰਮ੍ਰਿਤਸਰ ਜ਼ਿਲੇ ‘ਚ ਸਕੂਲਾਂ ‘ਚ ਛੁੱਟੀ ਰਹੇਗੀ, ਉਥੇ ਹੀ ਮਾਲਵਾ ‘ਚ ਨਰਮੇ ਅਤੇ ਝੋਨੇ ਦੀ 1500 ਏਕੜ ਤੋਂ ਜ਼ਿਆਦਾ ਫਸਲ ਡੁੱਬ ਚੁੱਕੀ ਹੈ।

Read More...

Uncategorized

ਕੀ ਤੁਹਾਨੂੰ ਪਤਾ ਹੈ ਦੁੱਧ ਨਾਲ ਸੇਵਾ ਕਿਉ ਹੁੰਦੀ ਹੈ ਸ਼ਾਇਦ ਹੀ ਕਿਸੇ ਨੇ ਦਰਬਾਰ ਸਾਹਿਬ ਦੇ ਅੰਦਰ ਦੀ ਸੇਵਾ ਦੇਖੀ ਹੋਵੇ ( ਸ਼ੇਅਰ ਕਰੋ ਜੀ)

ਇਹ ਸਾਡੀ ਪੋਸਟ ਉਨ੍ਹਾਂ ਲਈ ਹੈ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋ ਰਹੀ ਹੈ ਦੁੱਧ ਦੀ ਸੇਵਾ ਤੇ ਸਵਾਲ ਖੜ੍ਹੇ ਕਰਦੇ ਨੇ “ਇਸ ਕਰਕੇ ਦਰਬਾਰ ਸਾਹਿਬ ਨੂੰ ਦੁੱਧ ਨਾਲ ਧੋਇਆ ਜਾਂਦਾ ਹੈ ਕੲੀ ਫੇਸਬੁੱਕੀੲੇ ਕਹਿੰਦੇ ਆ ਕੇ ਇਹ ਦੁੱਧ ਨਾਲ ਕਿਉਂ ਧੋਂਦੇ ਹੋ, ਓਹੀ ਦੁੱਧ ਗਰੀਬਾਂ ਚ ਵੰਡੋ। ਜਾਣਕਾਰੀ ਲਈ ਦੱਸ ਦੇਈਏ ਕੇ ਪਹਿਲੀ ਤਾਂ ਗੱਲ ਇਹ ਦੁੱਧ ਨਹੀਂ, ਕੱਚੀ ਲੱਸੀ ਆ (ਦੁੱਧ ਤੇ ਪਾਣੀ ਮਿਕ੍ਸ)।ਨਾਲੇ ਇਹ ਸਾਡਾ ਪੁਰਾਤਨ ਤਰੀਕਾ ਹੈ

ri Darbar Sahib ਅੰਮ੍ਰਿਤ ਵੇਲੇ ਹੁੰਦੀ ਸੇਵਾ ਦਾ ਵਿਸ਼ੇਸ਼

Sri Darbar Sahib ਅੰਮ੍ਰਿਤ ਵੇਲੇ ਹੁੰਦੀ ਸੇਵਾ ਦਾ ਵਿਸ਼ੇਸ਼

Posted by Punjabi Junction on Monday, July 23, 2018

ਕਿਉਂਕਿ ਦੁੱਧ ਨਾਲ ਧੋਣ ਤੇ ਸੰਗਮਰਮਰ ਦੀ ਚਮਕ ਖਰਾਬ ਨਹੀਂ ਹੁੰਦੀ ਤੇ ਸਦੀਆਂ ਤੱਕ ਬਣੀ ਰਹਿੰਦੀ ਹੈ,ਪਰ ਕਿਸੇ ਸਰਫ ਜਾਂ ਸਾਬਣ ਨਾਲ ਧੋਣ ਤੇ ਦਾਗ ਬਣੁ ਜਾਂਦੇ ਹਨ ਅਤੇ ਚਮਕ ਵੀ ਕੁਝ ਸਾਲਾਂ ਚ ਮਰ ਜਾਂਦੀ ਹੈ।ਰਹੀ ਗੱਲ ਗਰੀਬਾਂ ਚ ਦੁੱਧ ਵੰਡਣ ਦੀ ਤਾਂ, ਗੁਰੂ ਕੇ ਲੰਗਰਾਂ ਚੋਂ ਖੁੱਲੇ ਗੱਫੇ ਕੋਈ ਵੀ ਅਮੀਰ ਗਰੀਬ ਬੇਝਿਜਕ ਸ਼ਕਦੇ ਹਨ ਅਤੇ ਸ਼ਕ ਸਕਦੇ ਹਨ। ਆਹ ਪੋਸਟ ਉਨ੍ਹਾਂ ਵਿਰੋਧੀਆਂ ਲਈ ਜਵਾਬ ਆ ਵੱਡੇ ਪੜੇ ਲਿਖੇ ਤੱਪੜਸ਼ੀਲਾ ਨੂੰ ਅਪਡੇਟ ਮਹਿਕਮੇ ਵਾਲੇ ਕਹਿੰਦੇ ਆ ਕੇ ਇਹ ਦੁੱਧ ਨਾਲ ਕਿਉਂ ਧੋਂਦੇ ਹੋ, ਓਹੀ ਦੁੱਧ ਗਰੀਬਾਂ ਚ ਵੰਡੋ।ਜਾਗਰੂਕ ਮਹਿਕਮੇ ਦੀ ਜਾਣਕਾਰੀ ਲਈ ਦੱਸ ਦੇਈਏ ਕੇ ਪਹਿਲੀ ਤਾਂ ਗੱਲ ਇਹ ਦੁੱਧ ਨਹੀਂ, ਕੱਚੀ ਲੱਸੀ ਆ (ਦੁੱਧ ਤੇ ਪਾਣੀ ਮਿਕ੍ਸ)। ਦੂਜੀ ਗੱਲ ਕੇ ਕੱਚੀ ਲੱਸੀ ਡਿਟਰਜੇਂਟ ਨਾਲੋਂ ਕਿਤੇ ਸਸਤੀ ਪੇਂਦੀ ਹੈ,ਨਾਲੇ ਇਹ ਸਾਡਾ ਪੁਰਾਤਨ ਤਰੀਕਾ ਹੈ ਕਿਉਂਕਿ ਦੁੱਧ ਨਾਲ ਧੋਣ ਤੇ ਸੰਗਮਰਮਰ ਦੀ ਚਮਕ ਖਰਾਬ ਨਹੀਂ ਹੁੰਦੀ ਤੇ ਸਦੀਆਂ ਤੱਕ ਬਣੀ ਰਹਿੰਦੀ ਹੈ, ਪਰ ਕਿਸੇ ਸਰਫ ਜਾਂ ਸਾਬਣ ਨਾਲ ਧੋਣ ਤੇ ਦਾਗ ਬਣੁ ਜਾਂਦੇ ਹਨ ਅਤੇ ਚਮਕ ਵੀ ਕੁਝ ਸਾਲਾਂ ਚ ਮਰ ਜਾਂਦੀ ਹੈ। ਰਹੀ ਗੱਲ ਗਰੀਬਾਂ ਚ ਦੁੱਧ ਵੰਡਣ ਦੀ ਤਾਂ, ਗੁਰੂ ਕੇ ਲੰਗਰਾਂ ਚੋਂ ਖੁੱਲੇ ਗੱਫੇ ਕੋਈ ਵੀ ਅਮੀਰ ਗਰੀਬ ਬੇਝਿਜਕ ਸ਼ਕਦੇ ਹਨ ਅਤੇ ਸ਼ਕ ਸਕਦੇ ਹਨ।ਨਾਲੇ ਦਰਬਾਰ ਸਾਹਿਬ ਅੰਮ੍ਰਿਤਸਰ ਚ 24 ਘੰਟੇ ਗੁਰੂ ਦਾ ਲੰਗਰ ਚੱਲਦਾ ਰਹਿੰਦਾ ਹੈ ਉਸ ਸਮੇਂ ਤਾ ਕਦੀ ਨਹੀਂ ਕਿਹਾ ਸ਼੍ਰੋਮਣੀ ਕਮੇਟੀ ਦਾ ਵਧੀਆ ਕਾਰਜ ਹੈ ਬਸ ਕੁਝ ਲੋਕਾਂ ਨੂੰ ਆਦਤ ਪੈ ਗਈ ਸ਼ਰਧਾ ਤੇ ਸੇਵਾ ਤੇ ਸਵਾਲ ਉਠਾਉਣ ਦੀ। ਸ਼ੇਅਰ ਕਰ ਕੇ ਇਹ ਜਾਣਕਾਰੀ ਅਪਗ੍ਰੇਡ ਮਹਿਕਮੇ ਤਕ ਪੁੱਜਦੀ ਕਰੋ।

Read More...