Uncategorized

ਹੜ੍ਹ ਨੇ ਭਾਰਤ ਨਾਲੋਂ ਤੋੜ੍ਹੇ ਇਹ 7 ਪਿੰਡ .. ਪਾਕਿਸਤਾਨ ਵੱਲ ਰੁੜ੍ਹ ਜਾਣ ਦਾ ਖਤਰਾ ..

ਹੜ੍ਹ ਨੇ ਭਾਰਤ ਨਾਲੋਂ ਤੋੜ੍ਹੇ ਇਹ 7 ਪਿੰਡ .. ਪਾਕਿਸਤਾਨ ਵੱਲ ਰੁੜ੍ਹ ਜਾਣ ਦਾ ਖਤਰਾ ..ਪੌਂਗ ਡੈਮ ਤੋਂ ਪਾਣੀ ਅੱਜ ਨਹੀਂ ਭਲਕੇ ਛੱਡਿਆ ਜਾਵੇਗਾ। ਬੰਨ੍ਹ ‘ਤੇ ਪਾਣੀ ਦਾ ਪੱਧਰ ਅੱਜ 1388.32 ਫੁੱਟ ਤੱਕ ਪਹੁੰਚ ਗਿਆ ਹੈ ਜੋ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਹੈ। ਬੰਨ੍ਹ ਤੋਂ ਪਾਣੀ ਛੱਡਣ ਸਬੰਧੀ ਅੱਜ ਬੀਬੀਐਮਬੀ ਦੇ ਅਫਸਰਾਂ ਦੀ ਬੈਠਕ ਹੋਈ। ਇਸ ਬੈਠਕ ‘ਚ ਪਾਣੀ ਛੱਡਣ ਸਬੰਧੀ ਸਮੀਖਿਆ ਕੀਤੀ ਗਈ।ਪ੍ਰਬੰਧਨ ਦਾ ਕਹਿਣਾ ਹੈ

ਰਾਵੀ 'ਚ ਪਾਣੀ ਦਾ ਪੱਧਰ ਵਧਿਆ, ਘਰੋਂ ਬੇਘਰ ਹੋਏ ਲੋਕ

ਰਾਵੀ 'ਚ ਪਾਣੀ ਦਾ ਪੱਧਰ ਵਧਿਆ, ਘਰੋਂ ਬੇਘਰ ਹੋਏ ਲੋਕ#Gurdaspur #Punjab #HeavyRain

Posted by JagBani on Tuesday, September 25, 2018

ਕਿ ਬੰਨ੍ਹ ਦੇ ਪਾਣੀ ਦੇ ਪੱਧਰ ‘ਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ। ਬੈਠਕ ‘ਚ ਫੈਸਲਾ ਲਿਆ ਗਿਆ ਹੈ ਕਿ ਬੰਨ੍ਹ ਦਾ ਪਾਣੀ ਅੱਜ ਦੀ ਜਗ੍ਹਾ ਕੱਲ੍ਹ ਨੂੰ ਛੱਡਿਆ ਜਾਵੇਗਾ।ਜ਼ਿਕਰਯੋਗ ਹੈ ਕਿ ਭਾਰੀ ਬਾਰਸ਼ ਦੇ ਚੱਲਦਿਆਂ ਪੌਂਗ ਬੰਨ੍ਹ ‘ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੇੜੇ ਵਹਿ ਰਿਹਾ ਹੈ। ਇਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਜੇਕਰ ਪਾਣੀ ਦਾ ਪੱਧਰ ਇਸ ਤਰ੍ਹਾਂ ਵਧਦਾ ਰਿਹਾ ਤਾਂ ਕਿਸੇ ਵੀ ਸਮੇਂ ਪੌਂਗ ਬੰਨ੍ਹ ਤੋਂ ਪਾਣੀ ਛੱਡਿਆ ਜਾ ਸਕਦਾ ਹੈ। ਫਿਲਹਾਲ ਬੰਨ੍ਹ ‘ਤੇ ਪਾਣੀ ਦਾ ਪੱਧਰ 1388.32 ਫੁੱਟ ਹੈ ਜਦਕਿ 1390 ਫੁੱਟ ਖਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਹੈ।ਪੌਂਗ ਬੰਨ੍ਹ ਦਾ ਏਰੀਆ 1430 ਫੁੱਟ ਹੈ ਪਰ ਇੱਥੋਂ ਤੱਕ ਪਾਣੀ ਪਹੁੰਚਣ ‘ਤੇ ਨੇੜੇ ਦੇ ਕਈ ਪਿੰਡ ਪਾਣੀ ਦੀ ਲਪੇਟ ‘ਚ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਬੰਨ੍ਹ ਤੋਂ ਮੰਗਲਵਾਰ ਯਾਨੀ ਅੱਜ ਪਾਣੀ ਛੱਡਿਆ ਜਾਣਾ ਸੀ ਪਰ ਹੁਣ ਇਹ ਪਾਣੀ ਕੱਲ੍ਹ ਛੱਡਣ ਦਾ ਫੈਸਲਾ ਕੀਤਾ ਗਿਆ ਹੈ।ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵੱਲੋਂ ਬਿਆਸ ਦੇ ਪੌਂਗ ਡੈਮ ਵਿੱਚੋਂ ਵਾਧੂ ਪਾਣੀ ਛੱਡੇ ਜਾਣ ਦੇ ਵਿਚਾਰ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਲਤਾਨਪੁਰ ਲੋਧੀ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਮੰਡ ਖੇਤਰ ’ਚ ਰਹਿੰਦੇ ਕਰੀਬ 16 ਪਿੰਡਾਂ ਦੇ ਵਸਨੀਕਾਂ ਨੂੰ ਘਰ ਖ਼ਾਲੀ ਕਰਨ ਦਾ ਸੁਝਾਅ ਦਿੱਤਾ ਹੈ।ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਾਇਬ ਨੇ ਦੱਸਿਆ ਕਿ ਉਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਐਸਡੀਐਮ ਚਾਰੂਮਿਤਾ ਸ਼ੇਖਰ ਨਾਲ ਮੀਟਿੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਬਿਆਸ ਵਿੱਚ ਡੈਮ ਦਾ ਹੋਰ ਪਾਣੀ ਛੱਡਿਆ ਗਿਆ ਤਾਂ ਉਹ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਘਰ ਖ਼ਾਲੀ ਕਰਨ ਦੀ ਅਪੀਲ ਕਰਨਗੇ।ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਤੇ ਇਲਾਕੇ ਦੇ ਵਸਨੀਕ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਟਾਪੂ ਦੇ ਏਰੀਏ ਵਿੱਚ 16 ਪਿੰਡਾਂ ਦੇ ਪੰਜ ਹਜ਼ਾਰ ਤੋਂ ਵੱਧ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਤਕਰੀਬਨ ਹਰ ਸਾਲ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਇਹ ਇਲਾਕਾ 25 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਜਿਸ ਨੂੰ ਪੰਜਾਬ ਦਾ ‘ਮਿੰਨੀ ਸ੍ਰੀਲੰਕਾ’ ਵੀ ਕਿਹਾ ਜਾਂਦਾ ਹੈ। ਪ੍ਰਭਾਵਤ ਪਿੰਡਾਂ ਵਿਚ ਬੋਓਪੂਰ, ਧੁੰਨਾ, ਬਾਓਪੁਰ ਕਦੀਮ, ਬਾਓਪੁਰ ਜ਼ਦੀਦ, ਭੈਣੀ ਕਦਮਵਾਲਾ, ਸੰਗਰਾਂ, ਗੌਰੇਵਾਲ, ਕਿਸ਼ਨਗੜ, ਰਾਮਾਪੁਰ ਗੋਰੇ ਤੇ ਟਾਂਗਰਾ ਸ਼ਾਮਲ ਹਨ।

Read More...

Uncategorized

ਪਿੰਡ ਮੌੜਾ ਸ੍ਰੋਮਣੀ ਅਕਾਲੀ ਦਲ ਦਾ ਮੋਜੂਦਾ ਸਰਪੰਚ ਅਪਣੇ ਕੀਤੇ ਵਿਕਾਸ ਵਿੱਚ ਆਪ ਫਸਿਆ II ਦੇਖੋ ਮੌਕੇ ਦੀ ਵੀਡੀਓ

ਸਾਡੇ ਲਈ ਸਭ ਤੋਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ, ‘ਪੂਰਤੀ ਵੱਲੋਂ ਸੰਚਾਲਤ ਸਾਡਾ ਵਿਕਾਸ ਮਾੱਡਲ’ ਰਿਹਾ ਹੈ। ਹੁਣ ਤੱਕ ਕੋਈ ਵੀ ਯੋਜਨਾ ਲਖਨਊ, ਗਾਂਧੀ ਨਗਰ ਜਾਂ ਦਿੱਲੀ ‘ਚ ਤਿਆਰ ਕੀਤੀ ਜਾਂਦੀ ਰਹੀ ਹੈ। ਫਿਰ ਉਹੀ ਯੋਜਨਾ ਹਰ ਥਾਂ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ ‘ਪੂਰਤੀ ਵੱਲੋਂ ਸੰਚਾਲਤ’ ਇਸ ਮਾੱਡਲ ਨੂੰ ਤਬਦੀਲ ਕਰ ਕੇ ਆਦਰਸ਼ ਗ੍ਰਾਮ ਰਾਹੀਂ ‘ਮੰਗ ਵੱਲੋਂ ਸੰਚਾਲਤ’ ਬਣਾਉਣਾ ਚਾਹੁੰਦੇ ਹਾਂ। ਤਾਂਘ,

ਪਿੰਡ #ਮੌੜਾ ਸ੍ਰੋਮਣੀ ਅਕਾਲੀ ਦਲ ਦਾ ਮੋਜੂਦਾ ਸਰਪੰਚ ਅਪਣੇ ਕੀਤੇ ਵਿਕਾਸ ਵਿੱਚ ਆਪ ਫਸਿਆ 😜

Posted by ਹਰਦੀਪ ਮੌੜ on Monday, September 24, 2018

ਪਿੰਡ ਵਿੱਚ ਹੀ ਵਿਕਸਤ ਹੋਣੀ ਚਾਹੀਦੀ ਹੈ ਸਾਨੂੰ ਸਭ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਸਾਨੂੰ ਲੋਕਾਂ ਦੇ ਦਿਲ ਜੋੜਨ ਦੀ ਜ਼ਰੂਰਤ ਹੈ। ਆਮ ਤੌਰ ਉੱਤੇ ਸਾਂਸਦ ਸਿਆਸੀ ਗਤੀਵਿਧੀਆਂ ਵਿੱਚ ਰੁੱਝੇ ਰਹਿੰਦੇ ਹਨ, ਪਰ ਇਸ ਤੋਂ ਬਾਅਦ, ਜਦੋਂ ਵੀ ਉਹ ਪਿੰਡ ‘ਚ ਆਉਣਗੇ, ਤਦ ਉੱਥੇ ਕੋਈ ਸਿਆਸੀ ਗਤੀਵਿਧੀਆਂ ਨਹੀਂ ਹੋਣਗੀਆਂ। ਪਿੰਡ ਇੱਕ ਪਰਿਵਾਰ ਵਾਂਗ ਹੋਵੇਗਾ। ਫੈਸਲੇ ਪਿੰਡ ਦੇ ਲੋਕਾਂ ਨਾਲ ਬੈਠ ਕੇ ਲਏ ਜਾਣਗੇ। ਇਸ ਨਾਲ ਪਿੰਡ ਵਿੱਚ ਨਵੀਂ ਊਰਜਾ ਪੈਦਾ ਹੋਵੇਗੀ ਅਤੇ ਏਕਤਾ ਵਧੇਗੀ। ਸਾਂਸਦ ਆਦਰਸ਼ ਗ੍ਰਾਮ ਯੋਜਨਾ (ਐੱਸ.ਏ.ਜੀ.ਵਾਈ.) ਦੀ ਸ਼ੁਰੂਆਤ 11 ਅਕਤੂਬਰ, 2014 ਨੂੰ ਮੌਜੂਦਾ ਸੰਦਰਭ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਆਦਰਸ਼ ਭਾਰਤੀ ਪਿੰਡ ਨੂੰ ਸਾਕਾਰ ਰੂਪ ਦੇਣ ਦੀ ਮਹਾਤਮਾ ਗਾਂਧੀ ਦੀ ਵਿਆਪਕ ਦ੍ਰਿਸ਼ਟੀ ਨੂੰ ਰੂਪਮਾਨ ਕਰਨ ਲਈ ਕੀਤੀ ਗਈ ਸੀ। ਐੱਸ.ਏ.ਜੀ.ਵਾਈ. ਅਧੀਨ, ਸੰਸਦ ਦਾ ਹਰੇਕ ਮੈਂਬਰ ਇੱਕ ਗ੍ਰਾਮ ਪੰਚਾਇਤ ਨੂੰ ਅਪਣਾਉਂਦਾ ਹੈ ਅਤੇ ਉੱਥੋਂ ਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸਮਾਜਕ ਵਿਕਾਸ ਨੂੰ ਮਹੱਤਵ ਦਿੰਦਿਆਂ ਉਸ ਪਿੰਡ ਦੇ ਸਰਬ-ਪੱਖੀ ਵਿਕਾਸ ਲਈ ਦਿਸ਼ਾ-ਨਿਰਦੇਸ਼ ਦਿੰਦਾ ਹੈ। ਇਹ ‘ਆਦਰਸ਼ ਗ੍ਰਾਮ’ ਸਥਾਨਕ ਵਿਕਾਸ ਤੇ ਸ਼ਾਸਨ ਦੇ ਸਕੂਲ ਬਣਨਗੇ ਅਤੇ ਹੋਰਨਾਂ ਗ੍ਰਾਮ ਪੰਚਾਇਤਾਂ ਨੂੰ ਪ੍ਰੇਰਿਤ ਕਰਨਗੇ। ਪਿੰਡ ਵਾਸੀਆਂ ਨੂੰ ਸ਼ਾਮਲ ਕਰ ਕੇ ਅਤੇ ਵਿਗਿਆਨਕ ਔਜ਼ਾਰਾਂ ਨੂੰ ਸ਼ਕਤੀ ਪ੍ਰਦਾਨ ਕਰ ਕੇ ਇੱਕ ਪਿੰਡ ਵਿਕਾਸ ਯੋਜਨਾ ਸਾਂਸਦਦੀ ਅਗਵਾਈ ਹੇਠ ਤਿਆਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਸੂਬਾ ਸਰਕਾਰ ਦੇ ਵਿਭਾਗਾਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਹਨ। ਸੂਬਾ ਪੱਧਰੀ ਉੱਚ-ਅਧਿਕਾਰ ਪ੍ਰਾਪਤ ਕਮੇਟੀ (ਐੱਸ.ਐੱਲ.ਈ.ਸੀ.) ਸਮੀਖਿਆ ਕਰਦੀ ਹੈ, ਤਬਦੀਲੀਆਂ ਸੁਝਾਉਂਦੀ ਹੈ ਅਤੇ ਸਰੋਤਾਂ ਦੀ ਵੰਡ ਨੂੰ ਤਰਜੀਹ ਦਿੰਦੀ ਹੈ। ਹੁਣ ਤੱਕ, ਐੱਸ.ਏ.ਜੀ.ਵਾਈ. ਗ੍ਰਾਮ ਪੰਚਾਇਤ ਪ੍ਰੋਜੈਕਟਾਂ ਨੂੰ ਤਰਜੀਹ ਦੇਣ ਲਈ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਨੇ 21 ਯੋਜਨਾਵਾਂ ਵਿੱਚ ਸੋਧ ਕੀਤੀ ਹੈ। ਜ਼ਿਲ੍ਹਾ ਪੱਧਰ ਉੱਤੇ, ਸਾਂਸਦ ਦੀ ਪ੍ਰਧਾਨਗੀ ਹੇਠ ਹਰੇਕ ਗ੍ਰਾਮ ਪੰਚਾਹਿਤ ਹਰ ਮਹੀਨੇ ਸਮੀਖਿਆ ਮੀਟਿੰਗਾਂ ਕਰਦੀ ਹੈ। ਹਰੇਕ ਪ੍ਰੋਜੈਕਟ ਦੀ ਸਮੀਖਿਆ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਕੀਤੀ ਜਾਂਦੀ ਹੈ ਤੇ ਤਾਜ਼ਾ ਪ੍ਰਗਤੀ ਰਿਪੋਰਟ ਸੂਬਾ ਸਰਕਾਰ ਨੂੰ ਭੇਜੀ ਜਾਂਦੀ ਹੈ। ਇਹ ਅਨੁਮਾਨ ਹੈ ਕਿ 2016 ਤੱਕ ਹਰੇਕ ਸਾਂਸਦ ਮਾੱਡਲ-ਇੱਕ ਵਜੋਂ ਇੱਕ ਗ੍ਰਾਮ ਪੰਚਾਇਤ ਦੇ ਵਿਕਾਸ ਦਾ ਮੋਹਰੀ ਬਣੇਗਾ, ਫਿਰ ਇੰਝ ਹੀ 2019 ਤੱਕ ਦੋ ਹੋਰ ਅਤੇ 2024 ਤੱਕ ਪੰਜ ਹੋਰ ਗ੍ਰਾਮ ਪੰਚਾਇਤਾਂ ਨੂੰ ਅਪਣਾਇਆ ਜਾਵੇਗਾ। ਹੁਣ ਤੱਕ ਦੇਸ਼ ਭਰ ਵਿੱਚ ਸਾਂਸਦਾਂ ਵੱਲੋਂ 696 ਗ੍ਰਾਮ ਪੰਚਾਇਤਾਂ ਨੂੰ ਅਪਣਾਇਆ ਜਾ ਚੁੱਕਾ ਹੈ।

Read More...

Uncategorized

ਦੁਖਦਾਇਕ ਖ਼ਬਰ ਪਾਕਿ ਦੀ ਗੋਲੀਬਾਰੀ ‘ਚ ਸ਼ਹੀਦ ਹੋਏ ਗੁਰਦਾਸਪੁਰ ਦੇ ਸੰਦੀਪ ਸਿੰਘ ਦੇ ਘਰ ਮਾਤਮ ਦਾ ਮਾਹੌਲ !!

ਦੁਖਦਾਇਕ ਖ਼ਬਰ ਪਾਕਿ ਦੀ ਗੋਲੀਬਾਰੀ ‘ਚ ਸ਼ਹੀਦ ਹੋਏ ਗੁਰਦਾਸਪੁਰ ਦੇ ਸੰਦੀਪ ਸਿੰਘ ਦੇ ਘਰ ਮਾਤਮ ਦਾ ਮਾਹੌਲ !! ਮੇਰਾ ਇੱਕ ਸੁਨੇਹਾ ਓਹਨਾਂ ਬੇਗੈਰਤ ਤੇ ਘਟੀਆ ਸੋਚ ਵਾਲੇ ਲੋਕਾਂ ਨੂੰ ਜੋ ਮੇਰੇ ਦੇਸ ਦੇ ਬਹਾਦਰ ਫੌਜੀ ਜਵਾਨਾਂ ਨੂੰ ਇੱਕ ਮਿੰਟ ਚ ਹੀ ਕਲੱਨ ਤੇ ਮਜ਼ਾਕ ਵਾਲੇ ਸ਼ਬਦ ਨਲ ਜੋੜ ਦਿੰਦੇ ਨੇ ਕਲੱਨ ਫੌਜੀ ਆਖ ਕੇ, ਥੋੜ੍ਹੀ ਜੀ ਕੀ ਜਿੰਨੀ ਵੀ ਹੋ ਸਕੇ ਸ਼ਰਮ ਕਰਿਆ ਕਰੋ ਯਾਰ ਅੱਜ ਇੱਕ ਹੋਰ ਸਿੱਖ ਸਰਦਾਰ ਫੌਜੀ

ਦੁਖਦਾਇਕ ਖ਼ਬਰ ਪਾਕਿ ਦੀ ਗੋਲੀਬਾਰੀ ‘ਚ ਸ਼ਹੀਦ ਹੋਏ ਗੁਰਦਾਸਪੁਰ ਦੇ ਸੰਦੀਪ ਸਿੰਘ ਦੇ ਘਰ ਮਾਤਮ ਦਾ ਮਾਹੌਲ !!

ਦੁਖਦਾਇਕ ਖ਼ਬਰ ਪਾਕਿ ਦੀ ਗੋਲੀਬਾਰੀ ‘ਚ ਸ਼ਹੀਦ ਹੋਏ ਗੁਰਦਾਸਪੁਰ ਦੇ ਸੰਦੀਪ ਸਿੰਘ ਦੇ ਘਰ ਮਾਤਮ ਦਾ ਮਾਹੌਲ !!

Posted by Apna ਪੰਜਾਬ on Tuesday, September 25, 2018

ਵੀਰ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਗਿਆ ਹੈ ਕੁਪਵਾੜਾ ਜ਼ਿਲੇ ਦੇ ਟੰਗਧਾਰ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ’ਤੇ ਮਕਬੂਜ਼ਾ ਕਸ਼ਮੀਰ ਦੀ ਤਰਫ਼ੋਂ ਘੁਸਪੈਠ ਦੀ ਕੋਸ਼ਿਸ਼ ਕਰਦਿਆਂ ਪੰਜ ਅਤਿਵਾਦੀ ਮਾਰੇ ਗਏ। ਇਸ ਦੌਰਾਨ ਮੁਕਾਬਲੇ ਵਿੱਚ ਇਕ ਫ਼ੌਜੀ ਜਵਾਨ ਵੀ ਮਾਰਿਆ ਗਿਆ। ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿੱਚ ਭਾਰਤੀ ਫੌਜ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ ਦੌਰਾਨ ਬਟਾਲਾ ਨੇੜਲੇ ਪਿੰਡ ਕੋਟਲਾ ਖੁਰਦ ਦਾ ਫੌਜੀ ਜਵਾਨ ਲਾਂਸ ਨਾਇਕ ਸੰਦੀਪ ਸਿੰਘ ਸ਼ਹੀਦ ਹੋ ਗਿਆ। ਸੰਦੀਪ ਸਿੰਘ 2007 ਵਿੱਚ ਭਾਰਤੀ ਫੌਜ ’ਚ ਭਰਤੀ ਹੋਇਆ ਸੀ ਅਤੇ ਉਹ ਸ੍ਰੀਨਗਰ ਖੇਤਰ ਵਿੱਚ ਤਾਇਨਾਤ ਸੀ। ਰੱਖਿਆ ਮੰਤਰਾਲੇ ਦੇ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਸੋਮਵਾਰ ਨੂੰ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਐਤਵਾਰ ਨੂੰ ਦੇਖਿਆ ਸੀ ਕਿ ਅਤਿਵਾਦੀਆਂ ਦਾ ਇਕ ਗਰੁੱਪ ਮਕਬੂਜ਼ਾ ਕਸ਼ਮੀਰ ਤੋਂ ਇਸ ਪਾਸੇ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉਨ੍ਹਾਂ ਨੂੰ ਵੰਗਾਰਿਆ ਗਿਆ ਤੇ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਆਟੋਮੈਟਿਕ ਹਥਿਆਰਾਂ ਨਾਲ ਫਾਇਰ ਖੋਲ੍ਹ ਦਿੱਤਾ ਤੇ ਸੁਰੱਖਿਆ ਬਲਾਂ ਵੱਲੋਂ ਜਵਾਬੀ ਫਾਇਰਿੰਗ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਪਰ ਅਤਿਵਾਦੀ ਉਸ ਇਲਾਕੇ ’ਚੋਂ ਬਚ ਕੇ ਨਿਕਲ ਗਏ। ਬਾਅਦ ਵਿੱਚ ਵੱਡੇ ਪੱਧਰ ’ਤੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਅਤਿਵਾਦੀਆਂ ਨਾਲ ਟਾਕਰਾ ਹੋ ਗਿਆ ਤੇ ਇਸ ਦੌਰਾਨ ਦੋ ਅਤਿਵਾਦੀ ਮਾਰੇ ਗਏ। ਉਂਜ, ਹਨੇਰਾ ਹੋਣ ਕਾਰਨ ਅਪਰੇਸ਼ਨ ਰੋਕਣਾ ਪਿਆ ਤੇ ਕੱਲ ਤੜਕਸਾਰ ਦੁਵੱਲੀ ਗੋਲੀਬਾਰੀ ਮੁੜ ਸ਼ੁਰੂ ਹੋ ਗਈ ਜਿਸ ਦੌਰਾਨ ਤਿੰਨ ਹੋਰ ਅਤਿਵਾਦੀ ਮਾਰੇ ਗਏ ਅਤੇ ਇਕ ਫ਼ੌਜੀ ਜਵਾਨ ਵੀ ਸ਼ਹੀਦ ਹੋ ਗਿਆ ਸਭ ਨੂੰ ਪਤਾ ਹੈ ਜੋ ਦੀਨਾਨਗਰ ਗੁਰਦਾਸਪੁਰ (ਪੰਜਾਬ) ਚ ਹੋਇਆ ਉੱਥੇ ਵੀ ਫੌਜੀਆਂ ਵੀਰਾਂ ਨੇ ਮੱਦਦ ਕੀਤੀ ਸੀ ਲਈ। ਫੌਜੀ ਵੀਰ ਹਮੇਸ਼ਾਂ ਈ ਦੁਸ਼ਮਣ ਨਾਲ ਲੜਦੇ ਆ ਰਹੇ ਨੇ ਬਾਡਰਾਂ ਤੇ ਮੇਰੇ ਦੇਸ ਦੇ ਯੋਧੇ ਮੈ ਤਹਿ ਦਿਲੋ ਧੰਨਵਾਦ ਕਰਦਾ ਐੱਨ ਐੱਸ ਜੀ, ਇੰਡੀਅਨ ਆਰਮੀ ਤੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਦਾ ਸਲੂਟ ਆ ਸੂਰਬੀਰਾਂ ਨੂੰ ਤੇ ਨਾਲ ਹੀ ਸ਼ਹੀਦ ਹੋਣ ਵਾਲੇ ਮਹਾਨ ਯੋਧਿਆਂ ਦੀ ਲਾਸਾਨੀ ਕੁਰਬਾਨੀ ਨੂੰ ਬੜੇ ਹੌਸਲੇ ਨਾ ਲੜ ਜਿੱਤ ਲਈ ਜੰਗ ਮੂੰਹ ਵੈਰੀਆਂ ਦਾ ਤੋੜ ਤਾ,ਕੁਝ ਨੇ ਸਹੀਦੀ ਪਾ ਕੇ ਨਾਂ ਆਪਦਾ ਸੁਨਹਿਰੀ ਅੱਖਰਾਂ ਚ ਜੋੜ ਤਾ,ਕਿਤੇ ਹੋ ਕੇ ਖੁਦਗਰਜ਼ ਬਹਿਮਣ ਬਰਾੜਾ ਤੁਸੀ ਭੁੱਲ ਜਾਇਓ ਨਾ ਯੋਧਿਆਂ ਦੇ ਅਹਿਸਾਨਾਂ ਨੂੰ,ਗੁਰਮੇਲ ਕਹੇ ਕਦੇ ਤੱਤੀ ਵਾਅ ਨਾ ਲੱਗੇ ਰੱਬਾ ਮੇਰਿਆ ਵੀਰ ਫੌਜੀ ਦੇਸ਼ ਦੇ ਜਵਾਨਾਂ ਨੂੰ,ਜਾਨ ਤਲੀ ਉੱਤੇ ਧਰ ਯੋਧੇ ਲਾ ਗੇ ਬਾਜ਼ੀ ਸਿਰ ਧੜ ਦੀ,ਸਾਡੇ ਇੰਡੀਆ ਦੇ ਸ਼ੇਰਾਂ ਮੂਹਰੇ ਦੱਸੋ ਕਿਹੜੀ ਗੱਲ ਅੜਦੀ,ਸਾਡੇ ਇੰਡੀਆ ਦੇ ਸ਼ੇਰਾਂ ਮੂਹਰੇ ਦੱਸੋ ਕਿਹੜੀ ਗੱਲ ਅੜਦੀ,

Read More...

Uncategorized

Singhan ਨੇ Jail ਵਿਚ ਢਾਹ ਲਿਆ ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ …ਸਿੱਖ ਕੈਦੀ ਵੀਰ ਨੇ ਕੀਤਾ ਹਮਲਾ ..

ਸਿੰਘਾਂ ਨੇ ਜੇਲ ਵਿਚ ਢਾਹ ਲਿਆ Nishant Sharma | ਸੁਣੋ ਨਿਸ਼ਾਂਤ ਸ਼ਰਮੇ ਦੀ ਜ਼ੁਬਾਨੀ Attack ਦੀ ਕਹਾਣੀ |Ramandeep Singh Bagga …ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮੇ ਤੇ ਜੇਲ ਵਿਚ ਹੋਏ ਹਮਲੇ ਨੂੰ ਲੈ ਕੇ ਵੱਡੀ ਖਬਰ ਆਈ ਹੈ। ਦਸਿਆ ਜਾ ਰਿਹਾ ਕਿ ਨਿਸ਼ਾਂਤ ਸ਼ਰਮਾ ਤੇ ਇਹ ਹਮਲਾ ਜੇਲ ਵਿਚ ਬੰਦ ਭਾਈ ਰਮਨਦੀਪ ਸਿੰਘ ਬੱਗਾ ਤੇ ਉਸਦੇ ਸਾਥੀਆਂ ਵਲੋਂ ਕੀਤਾ ਗਿਆ ਹੈ

Singhan ਨੇ Jail ਵਿਚ ਢਾਹ ਲਿਆ ਨਿਸ਼ਾਂਤ ਸ਼ਰਮਾ …ਸਿੱਖ ਕੈਦੀ ਵੀਰ ਨੇ ਕੀਤਾ ਹਮਲਾ ..

Singhan ਨੇ Jail ਵਿਚ ਢਾਹ ਲਿਆ ਨਿਸ਼ਾਂਤ ਸ਼ਰਮਾ …ਸਿੱਖ ਕੈਦੀ ਵੀਰ ਨੇ ਕੀਤਾ ਹਮਲਾ ..

Posted by Apna ਪੰਜਾਬ on Tuesday, September 25, 2018

ਭਾਈ ਰਮਨਦੀਪ ਸਿੰਘ ਬੱਗਾ ਝੂਠੇ ਕੇਸ ਵਿਚ ਪੁਲਿਸ ਵਲੋਂ ਗਿਰਫ਼ਤਾਰ ਕੀਤਾ ਹੋਇਆ ਹੈ ਜੋ ਕਿ ਹਿੰਦੂ ਨੇਤਾਵਾਂ ਦੇ ਕਤਲ ਕੇਸ ਵਿਚ ਜੇਲ ਵਿਚ ਬੰਦ ਹੈ। ਇਸ ਬਾਰੇ ਨਿਸ਼ਾਂਤ ਸ਼ਰਮਾ ਨੇ ਕੀ ਕਿਹਾ ਸੁਣੋ। ਨਾਲ ਹੀ ਨਿਸ਼ਾਂਤ ਸ਼ਰਮਾ ਦੀ ਭੈਣ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਜੋ ਬਿਆਨ ਦਿੱਤਾ ਉਹ ਵੀ ਸੁਣੋ।
ਸ਼ਿਵ ਸੈਨਾ ਦੇ ਪ੍ਰਧਾਨ ਕਹਾਉਂਦੇ ਨਿਸ਼ਾਂਤ ਸ਼ਰਮਾ ਜਿਸਨੂੰ ਅਦਾਲਤ ਨੇ ਠੱਗੀ ਦੇ ਮਾਮਲੇ ਵਿਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀਉਸਨੂੰ ਲੈ ਕੇ ਵੱਡੀ ਖਬਰ ਹੈ ਕਿ ਜੇਲ ਵਿਚ ਨਿਸ਼ਾਂਤ ਸ਼ਰਮਾ ਦਾ ਕੁਟਾਪਾ ਕੀਤਾ ਗਿਆ ਹੈ। ਜੀ ਹਾਂ ਜੇਲ ਵਿਚ ਭੇਜੇ ਨਿਸ਼ਾਂਤ ਸ਼ਰਮਾ ਦਾ ਜੇਲ ਵਿਚ ਹੀ ਕਿਸੇ ਨੇ ਕੁਟਾਪਾ ਕਰ ਦਿੱਤਾ ਹੈ। ਜਿਸਤੋਂ ਬਾਅਦ ਨਿਸ਼ਾਂਤ ਸ਼ਰਮਾ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰੋਪੜ ਅਦਾਲਤ ਨੇ ਨਿਸ਼ਾਂਤ ਸ਼ਰਮਾ ਨੂੰ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਸਸਤੀਆਂ ਗੱਡੀਆਂ ਵੇਚਣ ਦਾ ਝਾਂਸੇ ਤਹਿਤ ਠੱਗੀ ਮਾਰਨ ਦੇ ਦੋਸ਼ ਵਿਚ 4 ਸਾਲ ਦੀ ਸਜ਼ਾ ਅਤੇ ਜੁਰਮਾਨਾ ਕੀਤਾ ਸੀ। ਦੱਸ ਦਈਏ ਕਿ 11-11-2011 ਨੂੰ ਅਦਾਲਤ ਵਿਚ ਪੇਸ਼ੀ ਦੌਰਾਨ ਇਸੇ ਨਿਸ਼ਾਂਤ ਸ਼ਰਮਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਵਿਚ ਜਥੇਦਾਰ ਹਵਾਰਾ ਨੇ ਨਿਸ਼ਾਂਤ ਸ਼ਰਮਾ ਦੇ ਥੱਪੜ ਜੜਿਆ ਸੀ। ਇਹ ਨਿਸ਼ਾਂਤ ਸ਼ਰਮਾ ਸਿੱਖਾਂ ਖਿਲਾਫ ਅਤੇ ਸੰਤ ਭਿੰਡਰਾਂਵਾਲਿਆਂ ਖਿਲਾਫ ਅਕਸਰ ਹੀ ਸੋਸ਼ਲ ਮੀਡੀਆ ਤੇ ਗਲਤ ਭਾਸ਼ਾ ਵਰਤਦਾ ਸੀ ਜਿਸਦਾ ਕਰਕੇ ਸਿੱਖਾਂ ਵਿਚ ਇਸ ਖਿਲਾਫ ਰੋਸ ਵੀ ਸੀ। ਸੋ ਹੋ ਸਕਦਾ ਕਿ ਜੇਲ ਵਿਚ ਵੀ ਕਿਸੇ ਸਿੰਘ ਨੇ ਇਸਦਾ ਕੁਟਾਪਾ ਕੀਤਾ ਹੋਵੇ।

Read More...

Uncategorized

ਮਾਂ ਨੇ 6 ਸਾਲਾ ਪੁੱਤ ਨੂੰ ਭਾਖੜਾ ਨਹਿਰ ‘ਚ ਸੁੱਟਿਆ .. ਦੇਖ ਲਵੋ ਕਲਯੁੱਗੀ ਮਾਂ ਦੀ ਕਰਤੂਤ ..

6 ਸਾਲਾ ਬੱਚੇ ਨੂੰ ਮਾਂ ਵਲੋਂ ਭਾਖੜਾ ਨਹਿਰ ‘ਚ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਕਕਰਾਲਾ ਪਿੰਡ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਧੇ ਘੰਟੇ ਦੀ ਮਸ਼ੱਕਤ ਦੇ ਬਾਅਦ ਬੱਚੇ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਜੇ ਮਾਂ ਨੇ ਸੁਟਿਆ ਏ ਮਾੜਾ ਕੀਤਾ ਪਰ ਦੇਖੋ ਬੱਚਾ ਫਿਰ ਵੀ ਮਾ ਮਾ ਕਰ ਦਿਆਂ ਏ ਬੱਚੇ ਦੀ ਮਮਤਾ ਤਾਂ ਮਾਂ ਵਿੱਚ ਈ ਆ ..ਆਹ ਦੇਖੋ ਕਲਯੁੱਗ ਬੇਦਰਦ

ਮਾਂ ਨੇ 6 ਸਾਲਾ ਪੁੱਤ ਨੂੰ ਭਾਖੜਾ ਨਹਿਰ ‘ਚ ਸੁੱਟਿਆ .. ਦੇਖ ਲਵੋ ਕਲਯੁੱਗੀ ਮਾਂ ਦੀ ਕਰਤੂਤ .

#ਮਾਂ ਨੇ 6 ਸਾਲਾ ਪੁੱਤ ਨੂੰ ਭਾਖੜਾ ਨਹਿਰ ‘ਚ ਸੁੱਟਿਆ .. ਦੇਖ ਲਵੋ ਕਲਯੁੱਗੀ ਮਾਂ ਦੀ ਕਰਤੂਤ ..

Posted by Apna ਪੰਜਾਬ on Tuesday, September 25, 2018

ਮਾਂ ਨੇ 6 ਸਾਲਾ ਪੁੱਤ ਨੂੰ ਭਾਖੜਾ ਨਹਿਰ ‘ਚ ਸੁੱਟਿਆ(ਦੇਖੋ ਪੂਰੀ ਵੀਡੀਓ) ਇਸ ਵੀਡੀਓ ਪਟਿਆਲਾ ਦੀ ਹੈ ਜਿੱਥੇ ਕਿ ਇੱਕ 6 ਸਾਲਾ ਬੱਚੇ ਨੂੰ ਮਾਂ ਵਲੋਂ ਭਾਖੜਾ ਨਹਿਰ ‘ਚ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਕਕਰਾਲਾ ਪਿੰਡ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਧੇ ਘੰਟੇ ਦੀ ਮਸ਼ੱਕਤ ਦੇ ਬਾਅਦ ਬੱਚੇ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਅਸਲੀ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਪਰ ਫਿਰ ਵੀ ਮਾਮਲਾ ਕੁਝ ਵੀ ਹੋਵੇ ਪਰ ਮਾਂ ਇਸ ਤਰ੍ਹਾਂ ਕਰਨ ਵੇਲੇ 100 ਵਾਰ ਸੋਚਦੀ ਹੈ ਸਾਡੇ ਸਮਾਜ ਚ ਮਾਂ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਮਾਂ ਸ਼ਬਦ ਕਹਿਣ ਨੂੰ ਹੀ ਛੋਟਾ ਲਗਦਾ ਪਰ ਇਸਦੀ ਅਹਿਮੀਅਤ ਰੱਬ ਦੇ ਬਰਾਬਰ ਅਾ ਤੇ ਸਾਡੇ ਪੰਜਾਬੀ ਲੋਕ ਕਿੰਨੀ ਇੱਜਤ ਕਰਦੇ ਅਾ ਹਰ ਗੱਲ ਦੇ ਨਾਲ ਮਾਂ ਭੈਣ ਨੂੰ ਗਾਲ ਕੱਢ ਕੇ ਦੁਰਕਾਰਿਆ ਜਾਂਦਾ ਪੁਰਾਣੇ ਸਮੇਂ ਵਿੱਚ ਤਾਂ ਗੁੱਸੇ ਚ ਆਕੇ ਏਦਾਂ ਦੀ ਗਾਲ ਕੱਢੀ ਜਾਂਦੀ ਸੀ ਹੁਣ ਤਾਂ trend ਹੀ ਬਣ ਚੁੱਕਾ ਦੋਸਤ ਹੀ ਮਜ਼ਾਕ ਚ ਦੋਸਤ ਦੀ ਮਾਂ ਭੈਣ ਇੱਕ ਕਰ ਰਿਹਾ ਹੁੰਦ culture ਤੇ ਅਸੀਂ ਇਹਨਾਂ ਕੰਮਾਂ ਨਾਲ ਆਪਣੇ ਆਪ ਨੂੰ ਮਹਾਨ ਸਮਝਦੇ ਆਂ ਸ਼ਰਮਿੰਦਾ ਹੋਣ ਦੀ ਬਜਾਏ , ਕੀ ਫਾਇਦਾ fb ਤੇ ਕੁੜੀਆਂ ਦੀ ਇੱਜਤ ਕਰਨ ਬਾਰੇ ਰੌਲਾ ਪਾਉਣ ਦਾ ਜੇ ਉਸੇ ਪੋਸਟ ਤੇ ਲੜਾਈ ਹੋ ਜਾਵੇ ਫੇਰ ਤੇਰੀ ਮਾਂ ਤੇਰੀ ਭੈਣ ਹੋਣ ਲੱਗ ਜਾਂਦੀ ਅਾ , ਇਹ ਕੰਮ ਪੰਜਾਬੀਆਂ ਦੇ ਨੀ ਸੀ ਕਿਸੇ ਜਮਾਨੇ ਚ ਪੰਜਾਬੀ ਧੀਆਂ ਭੈਣਾਂ ਦੀ ਰੱਖਿਆ ਕਰਨ ਲਈ ਜਾਣੇ ਜਾਂਦੇ ਸੀ ਤੇ ਅੱਜ ਓਸੇ ਮਾਂ ਧੀ ਨੂੰ ਗੰਦੇ ਸ਼ਬਦਾਂ ਨਾਲ ਜੋੜ ਕੇ ਮਜਾਕ ਬਣਾਇਆ ਪਿਆ ਸ਼ਰਮ ਕਰੋ ਖੁੱਦ ਨੂੰ ਪੰਜਾਬੀ ਤਾਂ ਆਖਿਓ ਜਦੋਂ ਸੱਚੀ ਚ ਔਰਤ ਦੀ respect ਕਰੋਗੇ , ਗੁੱਸਾ ਨਾ ਕਰਿਓ ਮਾਂ ਮੇਰੇ ਘਰ ਵੀ ਅਾ ਤੇ ਮੈਂ ਕੁਝ ਗਲਤ ਨੀ ਜਦੋਂ ਵੀ ਕਿਸੇ ਬੱਚੇ ਦੇ ਮੂੰਹੋਂ ਆਪਣੇ ਲਈ ਮਾਂ ਸ਼ਬਦ ਸੁਣਦੀ ਹੈ ਤਾਂ ਉਹ ਆਪਣੀ ਸਾਰੀ ਮਮਤਾ ਉਸ ਬੱਚੇ ਤੇ ਲੁੱਟਾਂ ਦਿੰਦੀ ਹੈ ।ਮਾਂ ਨਹੀਂ ਦੇਖਦੀ ਕਿ ਬੱਚਾ ਆਪਣਾ ਹੈ ਜਾਂ ਪਰਾਇਆ ।ਮਾਂ ਲਈ ਬੱਚਾ ਬੱਚਾ ਹੁੰਦਾ ਹੈ ਪਰ ਉਹ ਉਸ ਵਕਤ ਮਰ ਜਾਂਦੀ ਹੈ ਜਦੋਂ ਉਹ ਹੀ ਬੱਚਾ ਉਸਦੀ ਮਮਤਾ ਦਾ ਮਜ਼ਾਕ ਬਣਾ ਦਿੰਦਾ ਹੈ

Read More...

Uncategorized

ਸੁੱਖਬੀਰ ਬਾਦਲ ਦਾ ਐਲਾਨ ਜਿਸ ਦਿਨ ਬਣ ਗਈ ਸਰਕਾਰ ਦਵਾਂਗੇ ਨੋਟਾਂ ਦੀਆਂ ਟਰਾਲੀਆਂ ਭਰਕੇ…….

ਸੁੱਖਾ ਭਾਜੀ ਕਹਿੰਦੇ ਸਾਨੂੰ ਲਿਆਓ ਨੋਟਾਂ ਵਾਲੀਆੰ ਟਰਾਲ਼ੀਆਂ ਆਉਣਗੀਆ ….ਸੁੱਖਬੀਰ ਬਾਦਲ ਦਾ ਐਲਾਨ ਜਿਸ ਦਿਨ ਬਣ ਗਈ ਸਰਕਾਰ ਦਵਾਂਗੇ ਨੋਟਾਂ ਦੀਆਂ ਟਰਾਲੀਆਂ ਭਰਕੇ……ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟ

ਸੁੱਖਾ ਭਾਜੀ ਕਹਿੰਦੇ ਸਾਨੂੰ ਲਿਆਓ ਨੋਟਾਂ ਵਾਲੀਆੰ ਟਰਾਲ਼ੀਆਂ ਆਉਣਗੀਆ ।।

Posted by Punjabi Fan Gurpreet Ghuggi de ਪੰਜਾਬੀ ਫੈਨ ਗੁਰਪ੍ਰੀਤ ਘੁੱਗੀ ਦੇ on Monday, September 24, 2018

ਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਰਾਮ ਰਹੀਮ ਦੀਆਂ ਬੋਲੀਆਂ ਪਾਉਦੀ ਮਾਈ, ਕਹਿੰਦੀ ਰੋਹਤਕ ਜਾਂਦੇ ਨੇ ਕਿਉ ਨਹੀ ਦਿਖਾਈ ਸਕਤੀ……….

ਰਾਮ ਰਹੀਮ ਦੀਆਂ ਬੋਲੀਆਂ ਪਾਉਦੀ ਮਾਈ, ਕਹਿੰਦੀ ਰੋਹਤਕ ਜਾਂਦੇ ਨੇ ਕਿਉ ਨਹੀ ਦਿਖਾਈ ਸਕਤੀ………ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ

ਰਾਮ ਰਹੀਮ ਦੀਆਂ ਬੋਲੀਆਂ ਪਾਉਦੀ ਮਾਈ, ਕਹਿੰਦੀ ਰੋਹਤਕ ਜਾਂਦੇ ਨੇ ਕਿਉ ਨਹੀ ਦਿਖਾਈ ਸਕਤੀ😉😒

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Monday, September 24, 2018

ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube,daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਏ ਗਰੀਬ ਪਰਿਵਾਰ ਆ ਬਸੀ ਪਠਾਣਾ ਦਾ ਮੱਦਦ ਕਰੋ ………………

ਏ ਗਰੀਬ ਪਰਿਵਾਰ ਆ ਬਸੀ ਪਠਾਣਾ ਦਾ ਮੱਦਦ ਕਰੋ ਇਨਾ ਦੀ ਵੱਧ ਤੋ ਵੱਧ ਮੱਦਦ ਕੀਤੀ ਜਾ ਰਹੀ ਆ ਤੂਸੀ ਵੀ ਸਾਰੇ ਇਨਾ ਗਰੀਬ ਪਰਿਵਾਰ ਦੀ ਮੱਦਦ ਲੀ ਅੱਗੇ ਆੳ 98158 18200ਵਾਹਿਗੁਰੂ..ਜੀ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟ

ਏ ਗਰੀਬ ਪਰਿਵਾਰ ਆ ਬਸੀ ਪਠਾਣਾ ਦਾ ਮੱਦਦ ਕਰੋ ਇਨਾ ਦੀ ਵੱਧ ਤੋ ਵੱਧ ਮੱਦਦ ਕੀਤੀ ਜਾ ਰਹੀ ਆ ਤੂਸੀ ਵੀ ਸਾਰੇ ਇਨਾ ਗਰੀਬ ਪਰਿਵਾਰ ਦੀ ਮੱਦਦ ਲੀ ਅੱਗੇ ਆੳ 98158 18200ਵਾਹਿਗੁਰੂ..ਜੀ…

Posted by Jagat Radio ਜਗਤ ਰੇਡੀਓ on Monday, September 24, 2018

ਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਆਹ ਦੇਖੋ ਕੀ ਹਾਲਾਤ ਹੋ ਗਏ ਏਸ ਪਿੰਡ ਦੇ…

ਆਹ ਦੇਖੋ ਕੀ ਹਾਲਾਤ ਹੋ ਗਏ ਏਸ ਪਿੰਡ ਦੇ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਆਹ ਦੇਖੋ ਕੀ ਹਾਲਾਤ ਹੋ ਗਏ ਏਸ ਪਿੰਡ ਦੇ…

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Monday, September 24, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਸੁਖਬੀਰ ਬਾਦਲ ਤੋਂ ਬਾਅਦ ਹੁਣ ਮਜੀਠੀਆ ਨੇ ਸ਼ਰੇਆਮ ਦਿੱਤੀ ਐੱਸਐੱਸਪੀ ਢੇਸੀ ਨੂੰ ਧਮਕੀ……….

ਜ਼ਿਲਾ ਪ੍ਰੀਸ਼ਦ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਨੂੰ ਕਰਾਰ ਜਵਾਬ ਦਿੱਤਾ ਹੈ। ਕਾਂਗਰਸ ਨੇ ਅਕਾਲੀ ਦਲ ਨੂੰ ਦਬਾਉਣ ਲਈ ਅਕਾਲੀ ਉਮੀਦਵਾਰਾਂ ਦੀ ਕੁੱਟਮਾਰ ਕੀਤੀ ਅਤੇ ਝੂਠੇ ਪਰਚੇ ਦਰਜ ਕਰਵਾਏ ਪਰ ਬਾਵਜੂਦ ਇਸ ਅਕਾਲੀ ਵਰਕਰ ਮੈਦਾਨ ਵਿਚ ਡਟੇ ਰਹੇ। ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪਿੰਡ ਲਹਿਰਾ ‘ਚ ਛਪਾਰ ਦੇ ਮੇਲੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ।

Quick News : ਮਜੀਠੀਆ ਨੇ ਸ਼ਰੇਆਮ ਦਿੱਤੀ ਐੱਸਐੱਸਪੀ ਢੇਸੀ ਨੂੰ ਧਮਕੀ

Quick News : ਮਜੀਠੀਆ ਨੇ ਸ਼ਰੇਆਮ ਦਿੱਤੀ ਐੱਸਐੱਸਪੀ ਢੇਸੀ ਨੂੰ ਧਮਕੀ#Punjab Bikram Singh Majithia Shiromani Akali Dal Indian National Congress – Punjab Narendra Modi Bharatiya Janata Party (BJP)

Posted by JagBani on Monday, September 24, 2018

ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਅਕਾਲੀ ਦਲ ਦੀ ਫਰੀਦਕੋਟ ਰੈਲ ਨੂੰ ਰੱਦ ਕਰਨ ਲਈ ਕਈ ਯਤਨ ਕੀਤੇ ਪਰ ਹਾਈਕੋਰਟ ਦਾ ਉਹ ਧੰਨਵਾਦ ਕਰਦੇ ਹਨ, ਜਿਸ ਨੇ ਇਸ ਰੈਲੀ ਦੀ ਇਜਾਜ਼ਤ ਦਿੱਤੀ|ਅੱਗੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਪੁਲਸ ਦੀ ਮਦਦ ਨਾਲ ਕਾਂਗਰਸ ਵਲੋਂ ਅਕਾਲੀ ਦਲ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਮੁਕਤਸਰ ਵਿਚ ਵੀ ਐੱਸ. ਐੱਸ. ਪੀ. ਮਨਜੀਤ ਸਿੰਘ ਢੇਸੀ ਨੇ ਖੁਦ ਬੂਥ ਕੈਪਚਰਿੰਗ ਕਰਵਾਈ ਸੀ, ਇਸ ਦਾ ਜਵਾਬ ਉਹ ਸਮਾਂ ਆਉਣ ‘ਤੇ ਦੇਣਗੇ। ਆਮ ਆਦਮੀ ਪਾਰਟੀ ‘ਤੇ ਸ਼ਬਦੀ ਹਮਲਾ ਕਰਦਆਿਂ ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ‘ਆਪ’ ਦਾ ਝਾੜੂ ਪੁੱਠਾ ਹੀ ਫਿਰਨ ਲੱਗ ਗਿਆ ਹੈ।ਮਜੀਠੀਆ ਨੇ ਕਿਹਾ ਕਿ ਲੋਕ ਵੋਟ ਭਾਵੇਂ ਕਾਂਗਰਸ ਨੂੰ ਪਾਉਣ ਜਾਂ ਆਮ ਆਦਮੀ ਪਾਰਟੀ ਇਹ ਜਾਣੀ ਸਿਰਫ ਰਾਹੁਲ ਗਾਂਧੀ ਨੂੰ ਹੀ ਹੈ।ਰਾਹੁਲ ਗਾਂਧੀ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੇ ਪ੍ਰਧਾਨ ਕਿਸੇ ਖਾਕੀ ਵਰਦੀ ਵਾਲੇ ਨੂੰ ਵੀ ਲਗਾ ਦਿੱਤਾ ਜਾਵੇ ਤਾਂ ਵੀ ਕਾਂਗਰਸ ਦਾ ਭਲਾ ਹੋ ਸਕਦਾ ਹੈ। ਰਾਹੁਲ ਗਾਂਧੀ ਜਿੱਥੇ ਵੀ ਜਾਂਦਾ ਹੈ ਪਾਰਟੀ ਦਾ ਭੋਗ ਪਾ ਦਿੰਦਾ ਹੈ। ਇਸ ਦੌਰਾਨ ਮਜੀਠੀਆ ਨੇ ਪੰਜਾਬ ਸਰਕਾਰ ਤੋਂ ਮੀਂਹ ਕਾਰਨ ਨੁਕਸਾਨੀ ਗਈ ਫਸਲਾਂ ਲਈ ਕਿਸਾਨਾਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।

Read More...