Uncategorized

ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਮੁਸਲਮਾਨ ਭੈਣ ਦੇ ਵੀਚਾਰ । “ਮੈਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਸਮਜਦੀ ਹਾਂ ।” (ਮੰਜੂ ਕੁਰੈਸ਼ੀ)

ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਮੁਸਲਮਾਨ ਭੈਣ ਦੇ ਵੀਚਾਰ ।…..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ

ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਮੁਸਲਮਾਨ ਭੈਣ ਦੇ ਵੀਚਾਰ

ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਮੁਸਲਮਾਨ ਭੈਣ ਦੇ ਵੀਚਾਰ । "ਮੈਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਸਮਜਦੀ ਹਾਂ ।" (ਮੰਜੂ ਕੁਰੈਸ਼ੀ)

Posted by Apna ਪੰਜਾਬ on Wednesday, September 26, 2018

ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਆਹ ਦੇਖਲੋ ਵਹਿਮਾਂ ਭਰਮਾਂ ਤੇ ਅੰਧਵਿਸ਼ਵਾਸਾਂ ਚ ਫਸੇ ਲੋਕ ਦਾ ਹਾਲ…ਬਿਨਾਂ ਮਤਲਬ ਜਾਨ ਗਵਾਉਣ ਨੂੰ ਤਿਆਰ ਨੇ।

ਆਹ ਦੇਖਲੋ ਵਹਿਮਾਂ ਭਰਮਾਂ ਤੇ ਅੰਧਵਿਸ਼ਵਾਸਾਂ ਚ ਫਸੇ ਲੋਕ ਦਾ ਹਾਲ…ਬਿਨਾਂ ਮਤਲਬ ਜਾਨ ਗਵਾਉਣ ਨੂੰ ਤਿਆਰ ਨੇ…ਲੰਬੀ ‘ਚ ਰੈਲੀ ਕਰਨ ਤੋਂ ਪਹਿਲਾਂ ਹੀ ਕਾਂਗਰਸੀ ਜਾਖੜ ਦੀ ਹਾਜ਼ਰੀ ਚ ਹੋਏ ਛਿੱਤਰੋਂ ਛਿਤਰੀ….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ,

ਆਹ ਦੇਖਲੋ ਵਹਿਮਾਂ ਭਰਮਾਂ ਤੇ ਅੰਧਵਿਸ਼ਵਾਸਾਂ ਚ ਫਸੇ ਲੋਕ ਦਾ ਹਾਲ 😡ਬਿਨਾਂ ਮਤਲਬ ਜਾਨ ਗਵਾਉਣ ਨੂੰ ਤਿਆਰ ਨੇ।

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Wednesday, September 26, 2018

ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਆਪਣੇ ਰੱਬ ਰੂਪੀ ਮਾਪਿਆਂ ਨੂੰ ਸੰਭਾਲੋ, ਮੰਦਿਰਾਂ ਗੁਰਦੁਆਰਿਆਂ ਚੌਂ ਰੱਬ ਲੱਭਣ ਦੀ ਲੋੜ ਨਹੀਂ ਪਵੇਗੀ..ਸ਼ੇਅਰ ਕਰਦਿਓ ਜੀ।

ਆਪਣੇ ਰੱਬ ਰੂਪੀ ਮਾਪਿਆਂ ਨੂੰ ਸੰਭਾਲੋ, ਮੰਦਿਰਾਂ ਗੁਰਦੁਆਰਿਆਂ ਚੌਂ ਰੱਬ ਲੱਭਣ ਦੀ ਲੋੜ ਨਹੀਂ ਪਵੇਗੀ..ਸ਼ੇਅਰ ਕਰਦਿਓ ਜੀ…ਲੰਬੀ ‘ਚ ਰੈਲੀ ਕਰਨ ਤੋਂ ਪਹਿਲਾਂ ਹੀ ਕਾਂਗਰਸੀ ਜਾਖੜ ਦੀ ਹਾਜ਼ਰੀ ਚ ਹੋਏ ਛਿੱਤਰੋਂ ਛਿਤਰੀ….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ,

ਆਪਣੇ ਰੱਬ ਰੂਪੀ ਮਾਪਿਆਂ ਨੂੰ ਸੰਭਾਲੋ, ਮੰਦਿਰਾਂ ਗੁਰਦੁਆਰਿਆਂ ਚੌਂ ਰੱਬ ਲੱਭਣ ਦੀ ਲੋੜ ਨਹੀਂ ਪਵੇਗੀ।ਸ਼ੇਅਰ ਕਰਦਿਓ ਜੀ।

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Wednesday, September 26, 2018

ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਜ਼ਿਲਾ ਤਰਨਤਾਰਨ ਅਤੇ ਕਪੂਰਥਲਾ ਦੇ ਕਿਸਾਨਾਂ ਦਾ ਪੱਕਿਆ ਝੋਨਾ ਬਿਆਸ ਦਰਿਆ ਦੇ ਪਾਣੀ ਨਾਲ ਤਬਾਹ

ਜ਼ਿਲਾ ਤਰਨਤਾਰਨ ਅਤੇ ਕਪੂਰਥਲਾ ਦੇ ਕਿਸਾਨਾਂ ਦਾ ਪੱਕਿਆ ਝੋਨਾ ਬਿਆਸ ਦਰਿਆ ਦੇ ਪਾਣੀ ਨਾਲ ਤਬਾਹ…..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ

ਜ਼ਿਲਾ ਤਰਨਤਾਰਨ ਅਤੇ ਕਪੂਰਥਲਾ ਦੇ ਕਿਸਾਨਾਂ ਦਾ ਪੱਕਿਆ ਝੋਨਾ ਬਿਆਸ ਦਰਿਆ ਦੇ ਪਾਣੀ ਨਾਲ ਤਬਾਹ

ਜ਼ਿਲਾ ਤਰਨਤਾਰਨ ਅਤੇ ਕਪੂਰਥਲਾ ਦੇ ਕਿਸਾਨਾਂ ਦਾ ਪੱਕਿਆ ਝੋਨਾ ਬਿਆਸ ਦਰਿਆ ਦੇ ਪਾਣੀ ਨਾਲ ਤਬਾਹ

Posted by Apna ਪੰਜਾਬ on Wednesday, September 26, 2018

ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਦੇ 4 ਸਾਲ ਦੇ ਪੁੱਤਰ ਨੇ ਬਹਾਦਰ ਪਿਤਾ ਨੂੰ ਕਿਸ ਬਹਾਦਰੀ ਨਾਲ ਵਿਦਾਈ ਦਿੱਤੀ II

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਤੰਗਧਾਰ ਸੈਕਟਰ ਵਿਚ ਅੱਤਵਾਦੀਆਂ ਦੀ ਘੁਸਪੈਠ ਰੋਕਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ 4 ਪੈਰਾ ਸਪੈਸ਼ਲ ਫੋਰਸ ਦੇ ਲਾਂਸ ਨਾਇਕ ਸੰਦੀਪ ਸਿੰਘ ਦਾ ਪਿੰਡ ਕੋਟਲਾ ਖੁਰਦ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਤਿਰੰਗੇ ਵਿਚ ਲਿਪਟੀ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼੍ਰੀਨਗਰ ਤੋਂ ਫੌਜ ਦੇ ਜਹਾਜ਼ ਏ. ਐੱਨ-32 ਰਾਹੀਂ ਪਠਾਨਕੋਟ ਦੇ ਏਅਰਫੋਰਸ ਸਟੇਸ਼ਨ ‘ਤੇ ਲਿਆਂਦਾ ਗਿਆ।

ਗੁਰਦਾਸਪੁਰ ਦੇ ਸੂਰਵੀਰ ਬਹਾਦਰ ਲਾਂਸ ਨਾਇਕ ਸੰਦੀਪ ਸਿੰਘ ਜੋ ਕਿ ਪਿਛਲੇ ਦਿਨੀ ਕਸ਼ਮੀਰ ਚ ਸਹੀਦ ਹੋ ਗਏ ਸੀ ਦੇਖੋ ਉਹਨਾ ਦੇ ੪ ਸਾਲ ਦੇ ਪੁੱਤਰ ਨੇ ਬਹਾਦਰ ਪਿਤਾ ਨੂੰ ਕਿਸ ਬਹਾਦਰੀ ਨਾਲ ਵਿਦਾਈ ਦਿੱਤੀ । ਦੱਸ ਦਈਏ ਕਿ ਸੰਦੀਪ ਸਿੰਘ ਸਰਜੀਕਲ ਸਟਰਾਈਕ ਵਾਲੀ ਕਮਾਂਡੋ ਟੀਮ ਦਾ ਵੀ ਹਿੱਸਾ ਸਨ । ਸਲੂਟ ਹੈ ਸਾਡਾ ਕੋਟਿ ਕੋਟਿ ਪ੍ਰਨਾਮ

Posted by AggBani on Wednesday, September 26, 2018

ਉਥੋਂ ਹੈਲੀਕਾਪਟਰ ਰਾਹੀਂ ਸ਼ਹੀਦ ਦੀ ਮ੍ਰਿਤਕ ਦੇਹ ਤਿੱਬੜੀ ਕੈਂਟ ਪਹੁੰਚੀ, ਜਿਥੇ ਸ਼ਹੀਦ ਦੀ ਯੂਨਿਟ ਦੇ ਜਵਾਨ ਅਤੇ ਤਿੱਬੜੀ ਤੋਂ 17 ਰਾਜ ਰਾਈਫਲ ਯੂਨਿਟ ਦੇ ਜਵਾਨ ਸੜਕ ਮਾਰਗੀ ਰਾਹੀਂ ਸ਼ਹੀਦ ਦੀ ਦੇਹ ਨੂੰ ਜਦੋਂ ਪਿੰਡ ਕੋਟਲਾ ਖੁਰਦ ਲੈ ਕੇ ਪਹੁੰਚੇ ਤਾਂ ਮਾਹੌਲ ਪੂਰਾ ਗਮਗੀਨ ਹੋ ਉੱਠਿਆ। ਸ਼ਹੀਦ ਦੀ ਮਾਤਾ ਕੁਲਵਿੰਦਰ ਕੌਰ, ਪਤਨੀ ਗੁਰਪ੍ਰੀਤ ਕੌਰ ਤੇ ਭੈਣ ਖੁਸ਼ਮੀਤ ਕੌਰ ਦੀਆਂ ਚੀਕਾਂ ਪੱਥਰਾਂ ਦਾ ਕਲੇਜਾ ਚੀਰ ਰਹੀਆਂ ਸਨ, ਉਥੇ ਸ਼ਹੀਦ ਦਾ ਪੰਜ ਸਾਲਾ ਪੁੱਤਰ ਅਭਿਨਵ ਗੁੰਮਸੁੰਮ ਅਤੇ ਨਮ ਅੱਖਾਂ ਨਾਲ ਆਪਣੇ ਪਿਤਾ ਦੀ ਤਿਰੰਗੇ ਵਿਚ ਲਿਪਟੀ ਹੋਈ ਦੇਹ ਨੂੰ ਇਕ ਟੁੱਕ ਦੇਖਦਾ ਹੋਇਆ ਆਪਣੀ ਮਾਤਾ ਦੇ ਹੰਝੂ ਪੂੰਝ ਰਿਹਾ ਸੀ। ਸ਼ਹੀਦ ਦੀ ਬਹਾਦਰ ਮਾਤਾ ਕੁਲਵਿੰਦਰ ਕੌਰ ਨੇ ਆਪਣੇ ਸ਼ਹੀਦ ਪੁੱਤ ਦੀ ਅਰਥੀ ਨੂੰ ਮੋਢਾ ਦੇ ਕੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਇਹ ਸੰਦੇਸ਼ ਦਿੱਤਾ ਕਿ ਹਿੰਦੋਸਤਾਨ ਦੀਆਂ ਮਾਵਾਂ ਦੇ ਮੋਢਿਆਂ ‘ਚ ਇੰਨੀ ਤਾਕਤ ਹੈ ਕਿ ਉਹ ਆਪਣੇ ਸ਼ਹੀਦ ਪੁੱਤ ਨੂੰ ਮੋਢਾ ਦੇ ਕੇ ਸ਼ਮਸ਼ਾਨ ਤੱਕ ਲਿਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਪੁੱਤ ਦੇ ਜਾਣ ਤਾਂ ਦੁੱਖ ਤਾਂ ਬੜਾ ਹੈ ਪਰ ਇਸ ‘ਤੇ ਮਾਣ ਵੀ ਹੈ ਕਿ ਸੰਦੀਪ ਨੇ ਆਪਣੀ ਸ਼ਹਾਦਤ ਦੇ ਕੇ ਮੈਨੂੰ ਇਕ ਸ਼ਹੀਦ ਦੀ ਮਾਂ ਹੋਣ ਦਾ ਗੌਰਵ ਪ੍ਰਾਪਤ ਕਰਵਾਇਆ ਹੈ।ਸ਼ਹੀਦ ਦੀ ਪਤਨੀ ਗੁਰਪ੍ਰੀਤ ਕੌਰ ਨੇ ਨਮ ਅੱਖਾਂ ਨਾਲ ਕਿਹਾ ਕਿ ਮੇਰੇ ਪਤੀ ਸੰਦੀਪ ਸਿੰਘ ਇਕ ਬਹਾਦਰ ਫੌਜੀ ਸਨ , ਜਿਨ੍ਹਾਂ ਪਿੱਠ ‘ਤੇ ਨਹੀਂ ਬਲਕਿ ਸੀਨੇ ‘ਤੇ ਗੋਲੀ ਖਾ ਕੇ ਬਹਾਦਰੀ ਦਾ ਪਰਚਮ ਲਹਿਰਾਇਆ। ਇਸ ਲਈ ਉਹ ਆਪਣੇ ਇਕਲੌਤੇ ਲੜਕੇ ਅਭਿਨਵ ਨੂੰ ਵੀ ਫੌਜ ਵਿਚ ਭੇਜੇਗੀ ਤਾਂ ਜੋ ਉਸ ਵਿਚ ਉਹ ਹਮੇਸ਼ਾ ਆਪਣੇ ਸ਼ਹੀਦ ਪਤੀ ਦਾ ਅਕਸ ਦੇਖਦੀ ਰਹੇ। ਉਨ੍ਹਾਂ ਦੱਸਿਆ ਕਿ ਬੀਤੇ ਸ਼ਨੀਵਾਰ ਉਸ ਦੀ ਆਪਣੇ ਪਤੀ ਨਾਲ ਫੋਨ ‘ਤੇ ਗੱਲ ਹੋਈ। ਥੋੜ੍ਹੀ ਦੇਰ ਗੱਲ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਫਾਇਰਿੰਗ ਚੱਲ ਰਹੀ ਹੈ, ਇਸ ਲਈ ਕੱਲ ਗੱਲ ਕਰਾਂਗੇ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਫੋਨ ਤਾਂ ਨਹੀਂ ਆਇਆ ਪਰ ਸੋਮਵਾਰ ਨੂੰ ਆਈ ਉਨ੍ਹਾਂ ਦੀ ਸ਼ਹਾਦਤ ਦੀ ਖਬਰ ਨੇ ਉਸ ‘ਤੇ ਅਜਿਹਾ ਪ੍ਰਹਾਰ ਕੀਤਾ ਕਿ ਸ਼ਾਇਦ ਹੀ ਉਹ ਸਦਮੇ ਵਿਚੋਂ ਉੱਭਰ ਸਕੇ।ਇਸ ਮੌਕੇ ਸ਼ਹੀਦ ਦੇ ਦੋਸਤ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸੰਦੀਪ ਅਗਸਤ ਮਹੀਨੇ ਵਿਚ ਜਦੋਂ 15 ਦਿਨ ਦੀ ਛੁੱਟੀ ‘ਤੇ ਆਇਆ ਸੀ ਤਾਂ ਉਸ ਨੇ ਉਸ ਨੂੰ ਕਿਹਾ ਕਿ ਜ਼ਿੰਦਗੀ ਵਿਚ ਕੁਝ ਅਜਿਹਾ ਕਰੋ ਕਿ ਲੋਕ ਤੁਹਾਡੇ ‘ਤੇ ਮਾਣ ਕਰਨ, ਤਾਂ ਉਸ ਨੇ ਸੰਦੀਪ ਸਿੰਘ ਨੂੰ ਕਿਹਾ ਕਿ ਅਸੀਂ ਕੀ ਕਰਨਾ ਹੈ, ਤੂੰ ਹੀ ਕੁਝ ਅਜਿਹਾ ਕਰ ਸਕਦਾ ਹੈਂ ਤਾਂ ਸੰਦੀਪ ਸਿੰਘ ਨੇ ਕਿਹਾ ਕਿ ਮੈਂ ਇਕ ਦਿਨ ਅਜਿਹਾ ਕੰਮ ਕਰ ਜਾਵਾਂਗਾ ਕਿ ਸਾਰਾ ਦੇਸ਼ ਮੇਰੇ ‘ਤੇ ਮਾਣ ਕਰੇਗਾ ਅਤੇ ਤੁਸੀਂ ਮੈਨੂੰ ਟੀ. ਵੀ. ਚੈਨਲ ‘ਤੇ ਦੇਖੋਗੇ ਅਤੇ ਪਿੰਡ ਵਿਚ ਮੇਰਾ ਇਕ ਸ਼ਾਨਦਾਰ ਯਾਦਗਾਰੀ ਗੇਟ ਵੀ ਬਣਾਉਣਾ। ਤਿੱਬੜੀ ਕੈਂਟ ਤੋਂ ਆਏ ਫੌਜ ਦੀ 17 ਰਾਜ ਰਾਈਫਲ ਯੂਨਿਟ ਦੇ ਜਵਾਨਾਂ ਨੇ ਹਥਿਆਰ ਉਲਟੇ ਕਰ ਕੇ ਹਵਾ ਵਿਚ ਗੋਲੀਆਂ ਦਾਗਦੇ ਹੋਏ ਬਿਗੁਲ ਦੀ ਮਾਤਮੀ ਧੁਨ ਨਾਲ ਸ਼ਹੀਦ ਨੂੰ ਸਲਾਮੀ ਦਿੱਤੀ।ਸ਼ਹੀਦ ਦੀ ਯੂਨਿਟ ਵਲੋਂ ਉਨ੍ਹਾਂ ਦੇ ਕਮਾਂਡਿੰਗ ਅਫਸਰ ਕਰਨਲ ਐੱਸ. ਮੁੱਥੂ ਕ੍ਰਿਸ਼ਨਨ, ਕਰਨਲ ਐੱਚ. ਸੰਧੂ, ਕਰਨਲ ਕੁਲਦੀਪ ਸਿੰਘ, ਕਰਨਲ ਨਵੀਨ ਕੁਮਾਰ, ਮੇਜਰ ਮੁਕੁਲ ਸ਼ਰਮਾ, ਕੈਪਟਨ ਰਛਪਾਲ ਸਿੰਘ, ਸੂਬੇਦਾਰ ਮੇਜਰ ਮੰਗਲ ਸਿੰਘ, ਏ. ਡੀ. ਸੀ. ਜਨਰਲ ਸੁਭਾਸ਼ ਚੰਦਰ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਨਲ ਸਤਵੀਰ ਸਿੰਘ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਭਰਾ ਇੰਦਰਜੀਤ ਸਿੰਘ ਆਦਿ ਨੇ ਰੀਥ ਚੜ੍ਹਾ ਕੇ ਸ਼ਹੀਦ ਨੂੰ ਸਲਾਮੀ ਦਿੱਤੀ।ਇਨ੍ਹਾਂ ਤੋਂ ਇਲਾਵਾ ਸ਼ਹੀਦ ਦੀ ਮਾਤਾ ਕੁਲਵਿੰਦਰ ਕੌਰ, ਪਿਤਾ ਜਗਦੇਵ ਸਿੰਘ, ਪਤਨੀ ਗੁਰਪ੍ਰੀਤ ਕੌਰ, ਭਰਾ ਮਨਦੀਪ ਸਿੰਘ, ਪੰਜ ਸਾਲਾ ਲੜਕੇ ਅਭਿਨਵ ਨੇ ਵੀ ਸ਼ਹੀਦ ਸੰਦੀਪ ਸਿੰਘ ਨੂੰ ਸਲਿਊਟ ਕੀਤਾ। ਸ਼ਹੀਦ ਦੇ ਪਿਤਾ ਜਗਦੇਵ ਸਿੰਘ ਅਤੇ ਪੰਜ ਸਾਲਾ ਲੜਕੇ ਨੇ ਜਦੋਂ ਸ਼ਹੀਦ ਦੀ ਚਿਖਾ ਨੂੰ ਅਗਨੀ ਦਿੱਤੀ ਤਾਂ ਸ਼ਮਸ਼ਾਨਘਾਟ ਵਿਚ ਮੌਜੂਦ ਸੈਂਕੜਿਆਂ ਲੋਕਾਂ ਨੇ ਸ਼ਹੀਦ ਸੰਦੀਪ ਸਿੰਘ ਅਮਰ ਰਹੇ, ਭਾਰਤ ਮਾਤਾ ਦੀ ਜੈ, ਪਾਕਿਸਤਾਨ ਮੁਰਦਾਬਾਦ, ਅੱਤਵਾਦ ਮੁਰਦਾਬਾਦ ਦੇ ਨਾਅਰੇ ਲਾ ਕੇ ਆਪਣੇ ਇਲਾਕੇ ਦੇ ਲਾਡਲੇ ਦੀ ਸ਼ਹਾਦਤ ਨੂੰ ਨਮਨ ਕੀਤਾ।

Read More...

Uncategorized

ਕੈਪਟਨ ਸਾਬ ਨੇ ਹਵਾਈ ਸਫਰ ਕਰਕੇ ਨੇ ਜਾਣਿਆ ਕਿਸਾਨਾਂ ਦਾ ਦਰਦ..ਤੇ ਦਿੱਤਾ ਵੱਡਾ ਬਿਆਨ ਕਿਹਾ….

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਵਾਈ ਸਰਵੇਖਣ ਕਰਕੇ ਪੰਜਾਬ ਵਿੱਚ ਹੋਈ ਬਾਰਸ਼ ਕਾਰਨ ਫਸਲਾਂ ਦੇ ਹੋਏ ਨੁਕਸਾਨ ਬਾਰੇ ਜਾਣਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ‘ਚ ਪਈ ਭਾਰੀ ਬਾਰਸ਼ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਜਾ ਰਿਹਾ ਹਾਂ। ਉਨ੍ਹਾਂ ਮੰਦਭਾਗੇ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗਾ ਜਿਨ੍ਹਾਂ ਦੀਆਂ ਫ਼ਸਲਾਂ ਦਾ ਇਸ ਕੁਦਰਤੀ ਕਰੋਪੀ ਵਿਚ ਨੁਕਸਾਨ ਹੋਇਆ ਹੈ।

ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

Posted by Chardikla Time TV Live on Wednesday, September 26, 2018

ਮੇਰੀ ਸਰਕਾਰ ਇਨ੍ਹਾਂ ਪ੍ਰਭਾਵਤ ਲੋਕਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਏਗੀ। ਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਦਾ ਦੌਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਰਵਾਨਾ ਹੋਏ। ਇਸ ਦੌਰਾਨ ਉਹ ਬਿਆਸ ਦਰਿਆ ਦੇ ਪਾਣੀ ਕਾਰਨ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦਾ ਸਰਵੇਖਣ ਕਰਨਗੇ ਅਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਵੀ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਲਗਾਤਾਰ ਹੋਈ ਬਾਰਸ਼ ਨਾਲ ਪੰਜਾਬ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਸਾਹਮਣੇ ਆਇਆ ਸੀ। ਜਿਸਦੇ ਮੱਦੇਨਜ਼ਰ ਕਿਸਾਨ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸਨੂੰ ਦੇਖਦੇ ਸੀਐੱਮ ਪੰਜਾਬ ਦੇ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਰਹੇ ਹਨ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਸਰਹੰਦੀ ਇਲਾਕਿਆਂ ਦੀ ਤਾਂ ਫਿਰੋਜ਼ਪੁਰ ਵਿੱਚ ਹਾਲਾਤ ਬੱਦ ਤੋਂ ਬੱਦਤਰ ਹਨ ਇੱਥੇ ਸਤਲੁਜ ਦੇ ਡੈਮਾਂ ਨਾਲ ਸ਼ਰੇਆਮ ਰੇਤੇ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਅਗਰ ਬਰਸਾਤ ਦੇ ਚੱਲਦੇ ਕਦੀਂ ਵੀ ਹੜ੍ਹ ਦੇ ਹਾਲਾਤ ਪੈਦਾ ਹੁੰਦੇ ਹਨ ਤਾਂ ਫਿਰੋਜ਼ਪੁਰ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਸਕਦਾ ਹੈ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸੇ ਜਗ੍ਹਾ ਉੱਤੇ ਪਹਿਲਾਂ ਵੀ ਕਰੀਬ ਚਾਰ ਵਾਰ ਡੈਮ ਟੁੱਟ ਚੁੱਕਿਆ ਹੈ ਤੇ ਫਿਰੋਜ਼ਪੁਰ ਸ਼ਹਿਬ ਡੁੱਬ ਚੁੱਕਿਆ ਹੈ ਪਰ ਅਜਿਹੇ ਹਾਲਾਤ ਵਿੱਚ ਪ੍ਰਸ਼ਾਸਨ ਨੇ ਅਗਰ ਸਮੇਂ ਰਹਿੰਦੇ ਕੋਈ ਕਾਰਵਾਈ ਨਾ ਕੀਤੀ ਤਾਂ ਵੱਡਾ ਖਾਮਿਆਜ਼ਾ ਚੁੱਕਣਾ ਪੈ ਸਕਦਾ ਹੈ।ਕਿਉਂਕਿ ਡੈਮਾਂ ਦੇ ਕੋਲ ਹੀ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਉਸਦੇ ਉੱਪਰ ਭਾਰੀ ਵਾਹਨ ਗੁ਼ਜ਼ਰਦੇ ਹਨ ਜਿਸ ਨਾਲ ਡੈਮਾਂ ਦੀ ਹਾਲਤ ਖਸਤਾ ਹੋ ਰਹੀ ਹੈ। ਉੱਥੇ ਹੀ ਫਿਰੋਜ਼ਪੁਰ ਦੇ ਏਡੀਸੀ ਗੁਰਮੀਤ ਸਿੰਘ ਮੁਲਤਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਨੋਟਿਸ ਆਉਣ ਤੋਂ ਬਾਅਦ ਉਹ ਇਸ ਬਾਰੇ ਸਖਤ ਕਦਮ ਚੁੱਕਣਗੇ।

Read More...

Uncategorized

ਰਾਵੀ ਦਰਿਆ ‘ਚ ਵਹਿਆ ਕਿਸਾਨ , ਲੋਕਾਂ ਨੇ ਡਰਕੇ ਕੱਟੀ ਰਾਤ” ਲਾਸ਼ ਪਾਕਿਸਤਾਨ ਕੋਲ” (ਦੇਖੋ ਪੂਰੀ ਖਬਰ )

ਇਸ ਵੇਲੇ ਦੀ ਦੁਖਦਾਇਕ ਖ਼ਬਰ ਆ ਰਹੀ ਹੈ ਰਾਵੀ ਦਰਿਆ ਦੇ ਕੋਲ ਲੱਗਦੇ ਪਿੰਡ ਰਮਦਾਸ ਦੇ ਕਿਸਾਨ ਜੋ ਕੱਲ ਰਾਤ ਰਾਵੀ ਦਰਿਆ ਚ ਰੁੜ ਗਿਆ ਤੇ ਉਨ੍ਹਾਂ ਦੀ ਲਾਸ਼ ਪਾਕਿਸਤਾਨ ਚਲੀ ਗਈ ਹੈ “ਦਰਿਆ ਵਿੱਚ ਰੁੜੇ ਬਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਾਕਿਸਤਾਨੀ ਰੇਂਜਰਾਂ ਕੋਲ ਹੈ। ਉਹ ਇਸ ਲਾਸ਼ ਨੂੰ ਬੀ. ਐੱਸ. ਐੱਫ. ਦੇ ਹਵਾਲੇ ਕਰਨਗੇ। ਬੀਤੇ ਦਿਨ ਰਮਦਾਸ ਨੇੜੇ ਰਾਵੀ ਦਰਿਆ ‘ਚ ਰੁੜ੍ਹੇ

ਰਾਵੀ ਦਰਿਆ 'ਚ ਵਹਿਆ ਵਿਅਕਤੀ, ਸਹਿਮੇ ਲੋਕਾਂ ਨੇ ਕੰਢੇ 'ਤੇ ਕੱਟੀ ਰਾਤ

ਰਾਵੀ ਦਰਿਆ 'ਚ ਵਹਿਆ ਵਿਅਕਤੀ, ਸਹਿਮੇ ਲੋਕਾਂ ਨੇ ਕੰਢੇ 'ਤੇ ਕੱਟੀ ਰਾਤ#Amritsar #Ravi

Posted by JagBani on Wednesday, September 26, 2018

ਕਿਸਾਨ ਬਲਵਿੰਦਰ ਸਿੰਘ ਦੀ ਪਾਕਿਸਤਾਨ ਵਾਲੇ ਖੇਤਰ ‘ਚ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ ਹੈ।ਅੱਜ ਤੋਂ ਠੀਕ 23 ਸਾਲ ਪਹਿਲਾਂ ਮਤਲਬ 1995 ‘ਚ ਚੰਬਾ ਜ਼ਿਲੇ ਦੇ ਭਰਮੌਰ ‘ਚ ਬਦਲ ਫਟਣ ਨਾਲ ਭਿਆਨਕ ਤਬਾਹੀ ਦੇਖਣ ਨੂੰ ਮਿਲੀ ਹੈ ਅਤੇ ਰਾਵੀ ਨਦੀ ‘ਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ ਪਰ 23 ਸਾਲ ਬਾਅਦ ਇਕ ਵਾਰ ਫਿਰ ਤੋਂ ਰਾਵੀ ਨੇ ਉਹ ਮੰਜ਼ਰ ਦਿਖਾ ਦਿੱਤਾ ਹੈ। ਮੌਸਮ 2 ਦਿਨ ਤੋਂ ਸਾਫ ਹੈ ਅਤੇ ਰਾਵੀ ਦੇ ਪਾਣੀ ਦਾ ਪੱਧਰ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਰਵੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਵਹਿ ਰਹੀ ਹੈ। ਉਸ ਦੇ ਅੱਗੇ ਜੋ ਵੀ ਆ ਰਿਹਾ ਹੈ ਉਹ ਸਾਰਾ ਕੁਝ ਵਹਾ ਕੇ ਲਿਜਾ ਰਹੀ ਹੈ। ਇਸ ਦੇ ਪਾਣੀ ਦਾ ਪੱਧਰ ਇੰਨਾ ਵਧ ਗਿਆ ਹੈ ਕਿ ਚਮੇਰਾ ਬੰਨ ਇਕ ਦੇ ਚਾਰੋ ਗੇਟ ਖੋਲ੍ਹਣੇ ਪਏ ਹਨ। 1995 ‘ਚ ਵੀ ਇਸ ਦੇ ਪਾਣੀ ਦੇ ਪੱਧਰ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਚਲਦੇ ਚਮੇਰਾ ਦੇ ਬੰਨ੍ਹ ਦੇ ਚਾਰੋ ਗੇਟ ਖੋਲ੍ਹਣੇ ਪਏ ਸੀ। ਜਿਸ ਨੂੰ ਲੈ ਕੇ ਹੁਣ ਜ਼ਿਲਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ ਕਿ ਕੋਈ ਵੀ ਯਾਤਰੀ ਜਾਂ ਆਮ ਆਦਮੀ ਰਾਵੀ ਦੇ ਨੇੜੇ ਵੀ ਨਾ ਜਾਵੇ।ਉੱਥੇ ਹੀ ਦੂਜੇ ਪਾਸੇ ਚੰਬਾ ਦੇ ਡੀ.ਸੀ. ਦਾ ਕਹਿਣਾ ਹੈ ਕਿ ਰਾਵੀ ਨਦੀ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਚਮੇਰਾ ਬੰਨ੍ਹ ਦੇ ਚਾਰੋ ਗੇਟ ਖੋਲ੍ਹ ਦਿੱਤੇ ਗਏ ਹਨ। ਕੋਈ ਵੀ ਵਿਅਕਤੀ ਅਤੇ ਯਾਤਰੀ ਰਾਵੀ ਨਦੀ ਦੇ ਆਲੇ-ਦੁਆਲੇ ਜਾਣ ਦੀ ਕੋਸ਼ਿਸ਼ ਨਾ ਕਰੇ।

Read More...

Uncategorized

ਸ਼ਿਵ ਸੈਨਾ ਲੀਡਰ ਨਿਸ਼ਾਂਤ ਦੀ ਜੇਲ੍ਹ ਕੁੱਟਮਾਰ ਕਰਨ ਵਾਲਿਆਂ ਤੇ 307 ਦਾ ਪਰਚਾ II ਇਹ ਬੰਦੇ ਵੀ ਨਾਲ ਹੀ ਲਪੇਟੇ ਗਏ II

ਸ਼ਿਵ ਸੈਨਾ ਲੀਡਰ ਨਿਸ਼ਾਂਤ ਦੀ ਜੇਲ੍ਹ ਕੁੱਟਮਾਰ ਕਰਨ ਵਾਲਿਆਂ ਤੇ 307 ਦਾ ਪਰਚਾ, ਜੇਲ੍ਹ ਮੁਲਾਜ਼ਮ ਵੀ ਲਪੇਟੇ ‘ਚ ਜ਼ਿਲਾ ਪੁਲਿਸ ਨੇ ਸਥਾਨਕ ਜੇਲ੍ਹ ਅੰਦਰ ਸ਼ਿਵ ਸੈਨਾ ਦੇ ਧੋਖੇਬਾਜ਼ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਕੱਪੜਾ ਪਾ ਕੇ ਖੁਰਚਣਿਆਂ ਤੇ ਕੜਛੀਆਂ ਨਾਲ ਕੁਟਾਪਾ ਚਾੜ੍ਹਨ ਦੇ ਦੋਸ਼ ਤਹਿਤ ਜੇਲ੍ਹ ਦੇ ਹਵਾਲਾਤੀਆਂ ਸਣੇ ਸੁਰੱਖਿਆ ਗਾਰਡ ਤੇ ਵੀ ਸਾਜਿਸ਼ ਤਹਿਤ ਨਿਸ਼ਾਂਤ ਸ਼ਰਮਾ ਨੂੰ ਜਾਨ ਤੋਂ ਮਾਰਨ ਦੀ ਸਾਜਿਸ਼ ਤਹਿਤ ਪਰਚਾ ਦਰਜ ਕਰਦਿਆਂ ਸ਼ਰਮੇ ਨੂੰ

ਨਿਸ਼ਾਤ ਸ਼ਰਮਾ ਦੀ ਕਹਿੰਦੇ ਬਹੁਤ ਸੇਵਾ ਕੀਤੀ ਗਈ , ਸਿੰਘਾਂ ਵੱਲੋਂਜਿਸ ਦਾ ਵੀ ਸਿੱਖ ਧਰਮ ਖਿਲਾਫ ਮੂੰਹ ਖੋਲਦਾ ਰਹੇ ਗਾ , ਸੇਵਾ ਹੁੰਦੀ ਰਹੇ ਗੀ

Posted by Rajveer Singh Khalsa on Tuesday, September 25, 2018

ਇਥੋਂ ਤਬਦੀਲ ਕਰਕੇ ਪਠਾਨਕੋਟ ਜੇਲ੍ਹ ਭੇਜ ਦਿੱਤਾ ਹੈ। ਭਾਰਤੀ ਦੰਡਾਵਲ਼ੀ ਦੀ ਧਾਰਾ 307, 120-ਬੀ ਅਧੀਨ ਦਰਜ ਕੀਤੇ ਗਿਆ ਇਹ ਕੇਸ ਇਸ ਲਈ ਚਰਚਾ ਵਿਚ ਹੈ ਕਿਉਂਕਿ ਇਸ ਮਾਮਲੇ ‘ਚ ਪੁਲਿਸ ਨੇ ਜੇਲ੍ਹ ਦੇ ਸੁਰੱਖਿਆ ਅਮਲੇ ਨੂੰ ਵੀ ਜਾਂਚ ਦੇ ਦਾਇਰੇ ‘ਚ ਲੈ ਆਉਂਦਾ ਹੈ। ਰੋਪੜ ਪੁਲਿਸ ਵੱਲੋਂ ਦਰਜ ਕੀਤੇ ਗਏ ਇਸ ਕੇਸ ਵਿਚ ਲੁਧਿਆਣਾ ਦੇ ਆਰਐੱਸਐੱਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਕੇਸ ‘ਚ ਜੇਲ੍ਹ ‘ਚ ਬੰਦ ਰਮਨਦੀਪ ਸਿੰਘ ਬੱਗਾ ਤੋਂ ਇਲਾਵਾ ਬਹਾਦਰ ਸਿੰਘ ਤੇ ਬਾਲਪ੍ਰੀਤ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ।ਇਸ ਤੋਂ ਇਲਾਵਾ ਇਸੇ ਜੇਲ੍ਹ ਦੇ ਜਿਨ੍ਹਾਂ ਮੁਲਾਜ਼ਮਾਂ ਨੂੰ ਬੱਗਾ ਅਤੇ ਉਸਦੇ ਸਾਥੀਆਂ ਨਾਲ ਸਹਿਦੋਸ਼ੀ ਬਣਾਇਆ ਗਿਆ ਹੈ ਉਸ ਵਿਚ ਜੇਲ੍ਹ ਹੈੱਡ ਵਾਰਡਰ ਮਲਕੀਤ ਸਿੰਘ, ਵਾਰਡਰ ਸੋਢੀ ਰਾਮ ਅਤੇ ਕਸ਼ਮੀਰ ਸਿੰਘ ਦੇ ਨਾਮ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਨਿਸ਼ਾਂਤ ਸ਼ਰਮਾ ਨੇ ਬੀਤੀ ਕੱਲ ਸਥਾਨਕ ਹਸਪਤਾਲ ‘ਚ ਪੁਲਿਸ ਨੂੰ ਇਹ ਬਿਆਨ ਦਿੱਤਾ ਸੀ ਕਿ ਉਹ ਸਵੇਰੇ ਪੋਣੇ ਨੋ ਵਜੇ ਜਦੋਂ ਜੇਲ੍ਹ ਦੇ ਬੈਰਕ ਅੰਦਰ ਲੇਟ ਕੇ ਆਰਾਮ ਕਰ ਰਿਹਾ ਸੀ ਤਾਂ ਰਮਨਦੀਪ ਸਿੰਘ ਬੱਗਾ ਅਤੇ ਉਸਦੇ ਸਾਥੀਆਂ ਨੇ ਉਸ (ਨਿਸ਼ਾਂਤ ਸ਼ਰਮਾ) ਦੇ ਮੂੰਹ ਤੇ ਕਪੜਾ ਪਾ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਦੌਰਾਨ ਹਸਪਤਾਲ ‘ਚ ਨਿਸ਼ਾਂਤ ਸ਼ਰਮਾ ਦਾ ਹਾਲਚਾਲ ਪੁੱਛਣ ਆਏ ਉਸਦੇ ਸਾਥੀਆਂ ਅਤੇ ਰਿਸ਼ਤੇਦਾਰਾਂ ਨੇ ਪੁਲਿਸ ਤੇ ਦਬਾਅ ਬਣਾਉਂਦਿਆਂ ਪ੍ਰਸ਼ਾਸਨ ਅਤੇ ਪੁਲਿਸ ਖਿਲਾਫ ਦੱਬ ਕੇ ਨਾਅਰੇਬਾਜ਼ੀ ਕੀਤੀ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਐੱਸਐੱਸਪੀ ਸ਼ਰਮਾ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ਼ ਦਵਾਇਆ ਸੀ ਕਿ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਹ ਪਰਚਾ ਅਤੇ ਸ਼ਰਮਾ ਦੀ ਪਠਾਨਕੋਟ ਜੇਲ੍ਹ ਵਿਚ ਤਬਦੀਲੀ ਨੂੰ ਪੁਲਿਸ ਦੀ ਕਾਰਵਾਈ ਦੀ ਉਸੇ ਕਦੀ ਵੱਜੋਂ ਦੇਖਿਆ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਨਿਸ਼ਾਂਤ ਸ਼ਰਮਾ ਨੂੰ ਇੱਕ ਦਿਨ ਪਹਿਲਾਂ ਹੀ ਧੋਖਾਧੜੀ ਦੇ ਕੇਸ ‘ਚ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾ ਕੇ ਰੋਪੜ ਜੇਲ੍ਹ ‘ਚ ਭੇਜਿਆ ਸੀ ਤੇ ਉਸ ਤੋਂ ਸੁਰੱਖਿਆ ਘੇਰਾ ਹਟਦਿਆਂ ਹੀ ਜੇਲ੍ਹ ਅੰਦਰ ਉਸ ਤੇ ਹਮਲਾ ਹੋ ਗਿਆ। ਨਿਸ਼ਾਂਤ ਸ਼ਰਮਾ ਇਸ ਤੋਂ ਪਹਿਲਾਂ ਵੀ ਉਸ ਵੇਲੇ ਸੁਰਖੀਆਂ ‘ਚ ਆਏ ਸਨ ਜਦੋਂ ਉਸਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ‘ਚ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਤੇ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਲਟਾ ਖੁਦ ਹਵਾਰਾ ਤੋਂ ਚਪੇੜ ਖਾ ਕੇ ਬੇਇਜ਼ਤੀ ਕਰਵਾ ਬੈਠਾ ਸੀ।

Read More...

Uncategorized

ਮਜੀਠੀਆ ਦੀ ਝੂਠੀ ਤਸਵੀਰ ਦਾ ਅਸਲ ਸਚ ਦੇਖੋ??

Bikram Majithiya ਦੀ Viral ਹੋਈ Photo ਦਾ ਕੀ ਹੈ ਸੱਚ ?? Truth of Viral Photo of Bikram Majithiya… ਅਕਾਲੀ ਦਲ ਬਾਦਲ ਦੇ ਮਾਝੇ ਦੇ ਜਰਨੈਲ ਕਹੇ ਜਾਂਦੇ ਬਿਕਰਮ ਸਿੰਘ ਮਜੀਠੀਆ ਕਿਉਂ ਪਏ ਨੇ ਖੂਨ ਦੇ ਨਾਲ ਲੱਥ-ਪੰਥ ਹਸਪਤਾਲ ਦੇ ਬੈਡ ਤੇ ?? ਆਖਿਰ ਕੀ ਹੋਇਆ ਮਜੀਠੀਆ ਨਾਲ ਕਿ ਉਹਨਾਂ ਦੇ ਕੱਪੜੇ ਲਹੂ ਨਾਲ ਲਾਲ ਹੋਏ ਪਏ ਨੇ ??ਮਜੀਠੀਆ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਖੂਨ ਦੇ ਨਾਲ ਲੱਥ-ਪਥ ਮਜੀਠੀਆ ਹਸਪਤਾਲ ਦੇ ਬੈੱਡ ਤੇ ਪਏ ਹਨ। ਇਸ ਤਸਵੀਰ ਨੂੰ ਵਟਸਅੱਪ-ਫੇਸਬੁੱਕ ਤੇ ਤੇਜੀ ਨਾਲ ਸ਼ੇਅਰ ਕੀਤਾ ਜਾ ਰਿਹੈ ਤੇ ਦਸਿਆ ਜਾ ਰਿਹਾ ਕਿ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਵਿਚ ਹੋਈ ਲੜਾਈ ਵਿਚ ਬਿਕਰਮ ਮਜੀਠੀਆ ਦਾ ਇਹ ਹਾਲ ਹੋਇਆ ਹੈ। ਤਸਵੀਰ ਵੇਖਕੇ ਤੁਸੀਂ ਅੰਦਾਜ਼ਾ ਲਗਾ ਰਹੇ ਹੋਵੋਗੇ ਕਿ ਮਜੀਠੀਏ ਦੀ ਕਿਸੇ ਨਾਲ ਲੜਾਈ ਹੋਈ ਹੋਵੇਗੀ ਜਿਸ ਕਰਕੇ ਉਹ ਇਸ ਹਾਲਤ ਵਿਚ ਖੂਨ ਨਾਲ ਲਿਬੜੇ ਕਪੜਿਆਂ ਸਣੇ ਹਸਪਤਾਲ ਪਏ ਹਨ। ਪਰ ਤੁਹਾਡਾ ਇਹ ਅੰਦਾਜ਼ਾ ਬਿਲਕੁਲ ਗਲਤ ਹੈ। ਦਰਅਸਲ ਇਹ ਤਸਵੀਰ ਕੋਈ ਪੁਰਾਣੀ ਤਸਵੀਰ ਹੈ ਜਿਸ ਵਿਚ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਸਾਹਨੇਵਾਲ ਹੋਈ ਇੱਕ ਲੜਾਈ ਵਿਚ ਜ਼ਖਮੀ ਹੋਏ ਅਕਾਲੀ ਵਰਕਰ ਦਾ ਹਾਲ ਚਾਲ ਪਤਾ ਕਰਨ ਹਸਪਤਾਲ ਪਹੁੰਚੇ ਸਨ। ਇਸ ਅਕਾਲੀ ਵਰਕਰ ਦੀ ਸ਼ਕਲ ਬਿਕਰਮ ਮਜੀਠੀਆ ਨਾਲ ਮਿਲਦੀ ਹੋਣ ਕਰਕੇ ਕਿਸੇ ਨੇ ਸ਼ਰਾਰਤ ਨਾਲ ਫੋਟੋ ਐਡਿਟ ਕਰਕੇ ਇਹ ਫੋਟੋ ਵਾਇਰਲ ਕਰ ਦਿੱਤੀ ਕਿ ਬਿਕਰਮ ਮਜੀਠੀਆ ਹਾਲ ਹੀ ਵਿਚ ਹੋਈਆਂ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਵਿਚ ਹੋਈ ਲੜਾਈ ਵਿਚ ਸਖਤ ਜ਼ਖਮੀ ਹੋ ਗਏ ਹਨ। ਬਿਕਰਮ ਮਜੀਠੀਆ ਦੀ ਹਾਲਤ ਬਿਲਕੁਲ ਠੀਕ ਹੈ। ਇਹ ਫੋਟੋ ਬਿਲਕੁਲ ਝੂਠ ਹੈ ਜੋ ਕਿ ਅਫਵਾਹ ਵਾਂਗ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾ ਰਹੀ ਹੈ।

Read More...

Uncategorized

ਬੇੜਾ ਬਹਿਜੇ ਇਹਨਾਂ ਠੱਗਾਂ ਦਾ , ਛਿੱਤਰ ਫੇਰੋ ਇਹਨਾਂ ਚੋਰਾਂ ਨੂੰ………

ਬੇੜਾ ਬਹਿਜੇ ਇਹਨਾਂ ਠੱਗਾਂ ਦਾ , ਛਿੱਤਰ ਫੇਰੋ ਇਹਨਾਂ ਚੋਰਾਂ ਨੂੰ………..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਬੇੜਾ ਬਹਿਜੇ ਇਹਨਾਂ ਠੱਗਾਂ ਦਾ , ਛਿੱਤਰ ਫੇਰੋ ਇਹਨਾਂ ਚੋਰਾਂ ਨੂੰ

Posted by Punjabi Fan Gurpreet Ghuggi de ਪੰਜਾਬੀ ਫੈਨ ਗੁਰਪ੍ਰੀਤ ਘੁੱਗੀ ਦੇ on Tuesday, September 25, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...